Dataset Viewer
Auto-converted to Parquet Duplicate
id
stringlengths
128
128
audio
audioduration (s)
0.5
29.9
sentence
stringlengths
14
509
5b87e84385acea287645d2aa89aabb132d59fc2c4318b37626dcd07b928359ec9da7b0f80c84b8d9a2b9d566ab207a9f7beb12d9c6e543ba4e646ab2138522fe
ਮੁਗਲਾਂ ਦੇ ਟਾਈਮ ਤੇ ਇੱਕ ਅਖਬਾਰ ਛੱਪਦਾ ਸੀ ਜਿਹਦਾ ਨਾਮ ਸੀ ਅਖਬਾਰਾ ਦਰਬਾਰੇ ਮੌਲਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਤੋਂ ਸਾਢੇ ਪੰਜ ਸਾਲ ਬਾਅਦ ਇਸ ਅਖਬਾਰ ਚ ਇੱਕ ਖਬਰ ਛੱਪਦੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਦਿੱਲੀ ਚ ਦੇਖਿਆ ਗਿਆ ਹੁਣ ਇਹ ਕਿਵੇਂ ਪੋਸੀਬਲ ਹੋ ਸਕਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋਤੀ ਜੋਤ ਸਮਾਇਆ ਵੀ ਉਸ ਟਾਈਮ ਤ...
069c3d7f0603eac32dcdf56bf4605b257b9d95c81ca65d5cc3090c0b7e30e06593c3994f9b986431f7b508413f9cc6e1c0940bc03d133b4883f879b3cf656705
ਬੇਟੀਆਂ ਦਾ ਜਨਮ ਹੋਇਆ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਬੇਟੀ ਬੀਬੀ ਭਾਨੀ ਜੀ ਤੇ ਦੂਜੇ ਨੂੰ ਸ਼ਬਦ ਵਰਤਦੇ ਨੇ ਬੀਬੀ ਦਾਨੀ ਜੀ ਉਂਝ ਕੁਝ ਇਤਿਹਾਸਾਂ ਵਿੱਚ ਉਹਦਾ ਨਾਮ ਲਿਖਿਆ ਬੀਬੀ ਜੀ ਦਾ ਬੀਬੀ ਨਿਧਾਨੀ ਜੀ ਦਾਨੀ ਜੀ ਆਮ ਤੌਰ ਤੇ ਕਹਿ ਦਿੰਦੇ ਆ ਨਾ ਬਾਬਾ ਮੋਹਨ ਜੀ ਬਾਬਾ ਮੋਹਰੀ ਜੀ ਬੇਟੇ ਨੇ ਬੇਟੀ ਬੀਬੀ ਭਾਨੀ ਜੀ ਤੇ ਬੀਬੀ ਨਿਧਾਨੀ ਜੀ ਦਾਨੀ ਜੀ ਬੀਬੀ ਭਾਨੀ ਜਿਹੜੀ ਹੈ ਉਹ ਸਭ ਤੋਂ ਛੋਟੀ ਸੰਤਾਨ ਹੈ
6b23767cc1e0da45e393f13ebfa4aa3d088e107f64a939f84c992dc4ce1c4cfd51bc7d2213d23ccd83f4faaf0b91cbbe18e425a7de904a6446f3b0c0c8837696
ਮੰਝ ਕੁਚਜੀ ਆਮਾਵਨ ਡੋਸੜੇ ਹਉ ਕਿਉ ਸਉ ਰਾਵਣ ਜਾਉ ਜੀਉ ਮੇਰੇ ਚ ਇਨੇ ਔਗੁਣ ਨੇ ਪਰਮਾਤਮਾ ਵਾਹਿਗੁਰੂ ਮੈਂ ਤੇਰੇ ਤੱਕ ਪਹੁੰਚ ਨਹੀ ਸਕਦੀ ਜਿਹਨੂੰ ਸਤਿਗੁਰੂ ਨੇ ਸ਼ਬਦ ਪੜਹਿਆ ਉਹ ਵੀ ਆਪਣੇ ਤੇ ਢੁਕਾਇਆ ਗੱਲੀ ਅਸੀਂ ਆਪਣੇ ਆਪ ਨੂੰ ਕਿਹਾ ਨਾ ਜੀ ਗੱਲੀ ਅਸੀਂ ਚੰਗੀਆਂ ਆ ਚਾਰੀ ਬੁਰੀਆਂ ਮਨੋ ਕਸੁਦਾ ਕਾਲੀਆ ਮਹਾਰਾਜ ਕਹਿੰਦੇ ਬਾਹਰੋ ਚਿਟਵੀਆਂ
415e4b1241c7278def0f058becc441e73b9e9ab93aee275b26df8f5f12ae52b05a9e6d22feb924daa824f348477babea46d20631a7c2b27914dfbaddf487b718
ਗੁਰੂ ਅਰਜਨ ਦੇਵ ਜੀ ਆਪ ਜੀ ਦੇ ਸੋਹਣੇ ਜਸ ਨੂੰ ਚੰਗੇ ਜਸ ਨੂੰ ਕੇਵਲ ਫੋਕਾ ਜਸ ਨਹੀਂ ਕਿਉਂਕਿ ਇੱਕ ਹੁੰਦਾ ਜਸ ਇੱਕ ਹੁੰਦਾ ਅਪ ਜਸ ਇੱਕ ਹੁੰਦਾ ਸੁਜਸ ਸੁਜਸ ਦਾ ਅਰਥ ਹੈ ਜਿਹਦਾ ਜਸ ਹੀ ਬੜਾ ਸੋਹਣਾ ਹੈ ਕਲ ਜੋੜ ਕਰ ਸੁ ਜਸ ਵਕਾਨਿਓ ਇਹਦੇ ਵਿੱਚ ਇੱਕ ਹੋਰ ਬਚਨ ਆਉਂਦਾ ਮੈਂ ਸੰਖੇਪ ਜਿਹਾ ਕਹਿ ਦਿੰਨਾ ਉਹਦੇ ਵਿੱਚ ਭੱਟ ਸਾਹਿਬ ਜੀ ਕਹਿੰਦੇ ਨੇ ਕਿ ਭਗਤ ਜੋਗ ਕੋ ਜਗਤ ਵਾਰ ਹਰਿ ਜਨ ਕੋ ਬਾਇਓ ਸਬਦ ਗੁਰੂ ਪ੍ਰਕਾ...
3de4458a5efa7e69cbdc2b2050e9bce2f362f24c14f2b54d862869580d3b9b558f6f5329eb8678292b1f5423f2cb2d7973a9f5b08a069dabc767d812782ba33c
ਇੱਕ ਤੁਹਾਡੇ ਨਾਲ ਮੈਂ ਹੋਰ ਖੁਸ਼ੀ ਦੀ ਖਬਰ ਸਾਂਝੀ ਕਰਨੀ ਆ ਕਿ youtube ਤੇ ਆਪਣੇ
c8cd970da50d98f2e791653f3c5ff53b2fbde77289566f9716056217ceade462bc9fa36418f2b505c7e381eada5cde9244135b48844a61ddc7029c35c734ec72
ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ
44622fb70361e15c505a1fc69d51c74732e8d13d92ffba664219c26303eb62f23d5984d3d2119d88e353006df0d4ffedc5135359bd9997975a4edc93f15f2984
ਬੇਪਰਵਾਹ ਕਰ ਬੰਦੇ ਤੂ ਬੰਦਗੀ ਜਿਚਰ ਘਟ ਮਹਿ ਸਾਹ ਜਿੰਨੀ ਦੇਰ ਤੱਕ ਤੇਰੇ ਸਵਾਸ ਚੱਲਦੇ ਨੇ ਜਬ ਲਗ ਜਰਾ ਰੋਗ ਨਹੀ ਆਇਆ ਜਬ ਲਗ ਕਾਲ ਗ੍ਰਸੀ ਨਹੀ ਕਾਇਆ
dbb40096123563f024c8d91fe9636611231952ab250a13694970f43588651500f9f1a2f83a8741d50267b5f02bd652b38752cdd616694bcc83d4e49ece7f4f33
ਸੀ ਇੱਕ ਸ਼ਰਾਰਤਾਂ ਕਰਨ ਵਾਲਾ ਨੌਜਵਾਨ ਗੱਭਰੂ ਜਿਹਨੂੰ ਕੋਈ ਫਿਕਰ ਫਾਕਾ ਨਹੀਂ ਸੀ ਉਹ ਇੱਕ ਦਮ ਸ਼ਾਂਤ ਹੋ ਜਾਂਦਾ ਹੈ ਉਹ ਜਿਹੜੀਆਂ ਫੌਜਾਂ ਮੈਂ ਦੱਸਿਆ ਸੀ ਵੀ ਲਾਹੌਰ ਤੋਂ ਕਬਲ ਵੱਲ ਨੂੰ ਜਾਂਦੀਆਂ ਹੁੰਦੀਆਂ ਸੀ ਮੁਗਲਾਂ ਦੀਆਂ ਬੱਕਾ ਮਲਕੇਰਾ ਉਹਨਾਂ ਦਾ ਮੁਖੀ ਹੁੰਦਾ ਸੀ ਉਹ ਵਾਪਸ ਆ ਰਹੀਆਂ ਸੀ ਕਾਬਲ ਤੋਂ ਦੁੱਲੇ ਦੇ ਪਿੰਡ ਕੋਲ ਦੀ ਲੰਘਣ ਲੱਗੀਆਂ ਤਾਂ ਦੁੱਲਾ ਰਾਹ ਰੋਕ ਲੈਂਦਾ ਜਾ ਕੇ ਉਹਨਾਂ ਦਾ ਸਾਹਮ...
fd455669015090a57a7d1f3983cc94a27391238e42b84a5be249228436730098eb297560a845205f741e5083a03a439a36f2665dc785084a1fb0eb54ce6844a9
ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੁ ਨਾਨਕ ਇਹ ਜਗਤ ਮਹਿ ਕਿਨ ਜਪਿਓ ਗੁਰਮੰਤ ਰਾਮ ਨਾਮ ਉਰਮੈ ਗਹਿਓ ਜਾ ਕੈ ਸਮਿ ਨਹੀ ਕੋਇ ਜਿਹੁ ਸਿਮਰਤਿ ਸੰਕਟਿ ਮਿਟੈ ਦਰਸ ਤੁਹਾਰੋ ਹੋਇ ਰਾਮ ਨਾਮ ਉਰ ਮੈ ਗਹਿਓ
8cc1e7e67d596ad8d988365ff6b44dc8463a1a8b0473df9390b3d83d1f23466e71d15b9605c2c9820e6528560af85acb282353ef2b73275e42d0f3ed3160966b
ਕਿਉਂਕਿ ਇਸ ਵਾਰ ਦੀ ਭੂਮਿਕਾ ਚ ਇਹ ਦਵੈਸ਼ ਨਾ ਬਣ ਜਾਏ ਕਿ ਅਸੀਂ ਭਾਈ ਸੱਤਾ ਤੇ ਰਾਏ ਬਲਵੰਡ ਜਿਨਾਂ ਨੇ ਇਨੀ ਬਖਸ਼ਿਸ਼ ਲਈ ਉਹਨਾਂ ਦੇ ਪ੍ਰਤੀ ਸਾਡੇ ਅੰਦਰ ਦੀ ਭਾਵਨਾ ਕਿਤੇ ਨੈਗੇਟਿਵ ਨਾ ਬਣ ਜਾਏ ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਆਪ ਜੀ ਜਾਪ ਸਾਹਿਬ ਦਾ ਪਾਠ ਕਰਦੇ ਹੋ ਪਰਮੇਸ਼ਵਰ ਦੇ ਦੋਨੋਂ ਪੱਖ ਨੇ ਜੀ ਜੇ ਪਰਮਾਤਮਾ ਚਾਨਣ ਹੈ ਨਾ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਉਹ ਹਨੇਰਾ ਵੀ ਹੈ
3271f447e7d880c7a2bd0a54497abe559a200e85542c61a2d1a2c1ad123609263e2c968c0acac99da4940e668b72ecd26ef30831d5d0f4550ed583aeda24260d
ਹੋਵੇ ਇਉ ਇੱਕ ਤਾਂ ਮੇਰਾ ਧਰਮ ਵੀ ਬਚ ਜਾਏਗਾ ਤੇ ਦੂਜਾ ਮੇਰਾ ਵਿਸ਼ਵਾਸ ਵੀ ਰਹਿ ਜਾਏਗਾ ਗੁਰੂ ਅਮਰਦਾਸ ਜੀ ਆਪਣੇ ਆਪ ਚ ਹੀ ਸੋਚ ਰਹੇ ਨੇ ਕਿ ਗੁਰੂ ਅੰਗਦ ਦੇਵ ਜੀ ਜੇ ਅੰਤਰਯਾਮੀ ਨੇ ਤਾਂ ਉਹ ਮੇਰੇ ਮਨ ਦੀ ਗੱਲ ਸਮਝ ਜਾਣ ਕਿ ਉਹ ਰਸੋਈਆ ਸੇਵਕ ਜੋ ਗੁਰੂ ਘਰ ਦਾ ਸਿੱਖ ਹੈ ਜੋ ਉਹ ਮਾਸ ਵਰਤਾ ਰਿਹਾ ਹੈ ਕਿ ਉਹਨੂੰ ਆਪ ਹੀ ਕਹਿ ਦੇਣ ਤੇ ਮੇਰਾ ਧਰਮ ਵੀ ਬਚ ਜਾਏ ਤੇ ਲੰਗਰ ਦਾ ਅਪਮਾਨ ਵੀ ਨਾ ਹੋਵੇ ਇੱਥੇ ਹੁਣ ਇ...
bc743f9ae134598a98334a8ef2de1276a5a4fdd5cdb741d25b68fad10c91bcd2019465d54e8dd46d70062e53582d60c9fd5849d6cac3cd20682d82b5e48b4de8
ਗੁਰੂ ਨਾਨਕ ਸਾਹਿਬ ਦੀ ਨਾਮ ਦੀ ਮੋਹਰ ਲਗਾ ਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੁਣ ਇਹ ਕੱਚੀ ਬਾਣੀ ਰਚੀ ਕਿਉਂ ਗਈ ਇਹ ਸਮਝਣ ਦੀ ਕੋਸ਼ਿਸ਼ ਕਰੀਏ ਗੁਰੂ ਨਾਨਕ ਸਾਹਿਬ ਨੇ ਜਦੋਂ ਉਦਾਸੀਆਂ ਕੀਤੀਆਂ ਤਾਂ ਗੁਰੂ ਨਾਨਕ ਸਾਹਿਬ ਨੇ ਇਹ ਦੁਨੀਆਂ ਨੂੰ ਇੱਕ ਇਹ ਜਿਹੀ ਸੋਚ ਦਿੱਤੀ ਆਪਣੀ ਬਾਣੀ ਰਾਹੀਂ
90ac3e9ff10faa5d52de43651c3bd70fa7c8cdfa78d04120db4e774d4b16dce5eea71a05e81ba13f2bb966c40182fdbaf53d2467789a86c785e9eabd5771ed20
ਪਹਲਾ ਕੁਚਜੀ ਇਕ ਓਕਾਰ ਸਤਿਗੁਰ ਪ੍ਰਸਾਦਿ ਮੰਜ ਕੁਚਜੀ ਅਮਾਵਣ ਡੋਸੜੇ ਹਉ ਕਿਉ ਸਹੁ ਰਾਵਣ ਜਾਉ ਜੀਓ
0aa937da5257dbb0c1a833bd65125192e40d7c92c03b99b23cb2ea02f0174d89ea965afbc4b42a3753eb19cdd1c13b3f1c60a82702346f034e340ee89371b92b
ਕਿ ਕਰਿ ਝਟ ਕੇ ਬਕਰਨ ਕੋ ਖਾਇਓ ਮੁਰਦੇ ਕੁਠੈ ਨਿਕਟਿ ਨ ਜਾਇਓ ਕਿ ਕੁਠਾ ਨਹੀਂ ਖਾਣਾ ਹੁਣ ਕੁਠਾ ਕਿਉਂ ਨਹੀਂ ਖਾਣਾ ਕੁੱਠਾ ਕਹਿੰਦੇ ਨੇ ਹਲਾਲ ਨੂੰ ਜਿਹੜੇ ਮੁਸਲਿਮ ਨੇ ਉਹ ਆਪਾਂ ਨੂੰ ਸਭ ਨੂੰ ਪਤਾ ਕਿ ਉਹ ਹਲਾਲ ਕਰਕੇ ਖਾਂਦੇ ਆ ਜਦੋਂ ਉਹ ਮਾਸ ਖਾਂਦੇ ਨੇ ਤਾਂ ਉਹ ਜਾਨਵਰ ਨੂੰ ਹਲਾਲ ਕਰਦੇ ਨੇ ਹਲਾਲ ਕਰਦੇ ਹੋਏ ਜਾਨਵਰ ਨੂੰ ਉਹ ਕਲਮਾ ਪੜਦੇ ਨੇ ਉਹਨਾਂ ਦੀ ਇਹ ਸੋਚ ਹੈ ਕਿ ਜਦੋਂ ਅਸੀਂ ਹਲਾਲ ਕਰਦੇ ਆਂ ਕਲਮਾ...
90d28ada4b731782fc1be5aa3e97a442b782930704047e49fcd90ada01707fc09fb4454ff9ff0e37c373a1e799c4b639107b4e1a1526769e1d142341740649f1
ਪਹਿਲਾਂ ਘਰ ਸਹੀ ਹੋਣਾ ਚਾਹੀਦਾ ਇੱਕ ਬੀਬੀ ਕਹਿੰਦੀ ਪ੍ਰਸ਼ਾਦੇ ਛਕਾਣੇ ਉੱਥੇ ਕੈਨੇਡਾ ਕਿਸੇ ਨੇ ਮੇਰੀ ਕਥਾ ਥੋੜੀ ਜਿਹੀ ਕੱਟ ਕੇ ਪਾ ਦਿੱਤੀ ਮੈਂ ਹੁਣ ਕਿਹਾ ਚੈਨਲ ਵਾਲਿਆਂ ਨੂੰ ਪੂਰੀ ਪਾਇਆ ਕਰੋ ਵੀ ਲੋਕਾਂ ਤੱਕ ਮੈਸੇਜ ਤਾਂ ਪੂਰਾ ਜਾਵੇ ਨਹੀਂ ਤੇ ਲੋਕ ਅੱਧੀ ਸੁਣ ਕੇ ਤੇ ਗਾਲਾਂ ਵਾਲੇ ਤਿਆਰ ਹੀ ਬੈਠੇ ਹੁੰਦੇ ਫੇਸਬੁੱਕ ਤੇ ਉਹ ਤੇ ਵਿਚਾਰੇ ਤਿਆਰ ਹੀ ਹੈ ਉਹ ਬੀਬੀ ਕਹਿੰਦੀ ਪ੍ਰਸ਼ਾਦਾ ਛਕਾਉਣਾ ਘਰ ਦਾ ਝਗੜ...
410c5b2b699726621f02b509b488672e9b99a3bb9cf907fc5f8d0a377ec34387b258fcb821e275d52e39630e4dffe369534c74d2f0d9b8c565b6daef85ebb084
ਇੱਕ ਪੁੱਤ ਆਪਣੀ ਮਾਂ ਤੋਂ ਦੂਰ ਹੋ ਗਿਆ ਇੱਕ ਪਿਤਾ ਦੇ ਪੁੱਤਰ ਉਸ ਤੋਂ ਦੂਰ ਹੋ ਗਏ ਭਰਾਵਾਂ ਨਾਲੋਂ ਭਰਾ ਵਿਛੜ ਗਏ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਅੱਜ ਤੋਂ ਬਾਅਦ ਇਹ ਪਰਿਵਾਰ ਇੱਕ ਦੂਜੇ ਨੂੰ ਦੇਖ ਹੀ ਨਹੀ ਪਾਏਗਾ ਉਹ ਛੋਟੇ ਛੋਟੇ ਬੱਚੇ ਸਰਸਾ ਨਦੀ ਕਿਵੇਂ
05cb4f67d88def087ac484da3ab8f2c35d2abf3119c05f859e9f3845d7847dca1382e5a4747e8c9878386a4a5d1855def79f852d5d75a7af063d0b60ec791dcb
ਬੰਦਾ ਸਿੰਘ ਬਹਾਦਰ ਤੋਂ ਇੰਨਾ ਜ਼ਿਆਦਾ ਡਰ ਗਿਆ ਉਸ ਟਾਈਮ ਤੇ ਕਿ ਇਹਦਾ ਦਿਮਾਗ ਹਿੱਲ ਗਿਆ ਪਾਗਲ ਹੋ ਗਿਆ ਇਹਨੇ ਆਪਦੇ ਫੌਜੀ ਲਾ ਤੇ ਵੀ ਸ਼ਹਿਰ ਦੇ ਸਾਰੇ ਕੁੱਤੇ ਤੇ ਗਦੇ ਭਜਾ ਦੋ ਇੱਥੋਂ ਕਹਿੰਦਾ ਜਦੋਂ ਕੁੱਤੇ ਭੌਂਕਦੇ ਨੇ ਮੈਨੂੰ ਐਂ ਲੱਗਦਾ ਵੀ ਬੰਦਾ ਸਿੰਘ ਬਹਾਦਰ ਆਊਗਾ ਕਹਿੰਦਾ ਜਦੋਂ ਰਾਤ ਨੂੰ ਗਧੇ ਭੱਜਦੇ ਨੇ ਤਾਂ ਮੈਨੂੰ ਐ ਲੱਗਦਾ ਵੀ ਸਿੱਖਾਂ ਦੇ ਘੋੜੇ ਆ ਗਏ ਸਾਰੇ ਜੋਗੀ ਸੰਨਿਆਸੀ ਉੱਥੋਂ ਭਜਾ ਤੇ...
82997d016abcedf7cf6f8b18b358cdaa49e6c9461f7da0ee8bf4f6bc24e4167fd1f56335268a7e087a7385cc8e12ed38a758202f25da145a1d0157a0497d6539
ਇੱਕ ਉਹਨਾਂ ਨੂੰ ਇਸ ਚੀਜ਼ ਤੇ ਇਤਰਾਜ ਸੀਗਾ ਤਾਂ ਉੱਥੇ ਲੜੇ ਨਹੀਂ ਹੈਗੇ ਆਪਸ ਚ ਜੱਸਾ ਸਿੰਘ ਆਲੂਵਾਲੀਆ ਕਹਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਸਿੱਖ ਨੂੰ ਬਾਦਸ਼ਾਹ ਬਣਾਇਆ ਹੈ ਕਿ ਸਾਨੂੰ ਨੀ ਚਾਹੀਦਾ ਆਹ ਤਖਤ ਸੋਚੋ ਦਿੱਲੀ ਦਾ ਤਖਤ ਛੱਡਿਆ ਏ ਸਿੱਖ ਸੋਚੋ ਦਿੱਲੀ ਦਾ ਤਖਤ ਜਿਹਦੇ ਪਿੱਛੇ ਸਦੀਆਂ ਤੋਂ ਜੰਗਾਂ ਹੁੰਦੀਆਂ ਆ ਰਹੀਆਂ ਨੇ ਲੜਾਈਆਂ ਹੁੰਦੀਆਂ ਆ ਰਹੀਆਂ ਨੇ ਸਿੱਖਾਂ ਨੇ ਉਹ ਤਖਤ ਨੂੰ ਹੀ ਠੋ...
6da43e09bab9f38418712b210590bcc4a1716b003188e4d78461e75649cac83a8700203304d7f4618a26c8923b497284851621efe660c767b09f6f1db76e0272
ਤੇਰਾ ਮਨ ਟਿਕ ਜਾ ਉਹਨੇ ਕਿਹਾ ਮੇਰਾ ਮਨ ਨਹੀ ਟਿਕਦਾ ਉਹਨਾਂ ਕਿਹਾ ਇੱਕ ਕੰਮ ਕਰ ਤੂੰ ਮਨ ਦੀ ਮੱਤ ਤਿਆਗ ਦੇ ਮਨ ਦਾ ਹੁਦਰਾਪਨ ਇਥੇ ਥੋੜੀ ਜਿਹੀ ਬੇਨਤੀ ਹੈ ਉਹ ਵਿਦਵਾਨ ਕਹਿੰਦਾ ਦਲ ਦਲ ਪਾਤ ਦਲ ਦਲ ਕਹਿੰਦੇ ਨੇ ਪਿੱਪਲ ਨੂੰ ਪਿੱਪਲ ਭਾਵੇਂ ਹਵਾ ਰੁਕੀ ਵੀ ਹੋਵੇ ਨਾ ਕਹਿੰਦੇ ਧਿਆਨ ਨਾਲ ਦੇਖਿਓ ਉਹਦਾ ਪੱਤਾ ਹਿੱਲੀ ਜਾਂਦਾ ਪਾਤਿਕਾ ਪੱਥ ਆਹ ਝੰਡੇ ਜਿਹੜੇ ਨੇ ਪਤਲਾ ਕੱਪੜਾ ਹੋਵੇ ਆਪਾਂ ਕਹਾਂਗੇ ਹਵਾ ਕੀ ਪਰ ਉ...
8e9a16d68ff94b4f956587d1c47d230aef12fc01586f22d96d0d419aa2f31a6e4f86f8d5237ef78acc0263d9991401648ee2c36823e45d38a901c1123d434779
ਢਕਿਆ ਹੈ ਮੇਰੇ ਪਰਦਾ ਪਾਇਆ ਮੇਰੇ ਨਾਂ ਤੇ ਤੇਰਾ ਢਕ ਹੈ ਗੁਰੂ ਸਦਾ ਹੀ ਤੇਰੇ ਪਰਦੇ ਗੁਰੂ ਸਦਾ ਢਕਦਾ ਰਹੇਗਾ ਸੰਗਤ ਨੇ ਪੁੱਛਿਆ ਜੀ ਮਹਾਰਾਜ ਇਹ ਕਿਹੜਾ ਪੜਦਾ ਢਕਿਆ ਤੁਸੀਂ ਕਿਹਾ ਵੀ ਤੇਰਾ ਹਿਰਦਾ ਸਿੱਖੀ ਅਨੁਕੂਲਕ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭਾਈ ਮੋਲਾ ਤੂੰ ਸੁਣਾ ਉਹਨੇ ਸਾਰੀ ਘਟਨਾ ਸੁਣਾ ਦਿੱਤੀ ਵੀ ਇਸ ਤਰਹਾਂ ਇਸ ਤਰਾਂ ਸਿੱਖ ਦੇ ਭੇਖ ਤੇ ਲਿਆਇਆ ਸ਼ਬਦ ਪੜਦਾ ਸੀ ਚੋਰੀ ਕਰ ਲਈ ਪਰ ਮੈਂ ਘਰਵ...
7ca78634208b8beb78dcfb203e045ebe75fa9c8cd675365494793d569c11537cd551960917838490f991c3076f1d6bc9d8cb8dc6e0e72eabd4d68f16efb39665
ਉਹ ਪੂਰੀ ਰਾਤ ਦਾ ਸਫਰ ਉਹ ਨਿੱਕੇ ਨਿੱਕੇ ਪੈਰਾਂ ਨੇ ਵੀ ਚੱਲੇ ਹੋਣਗੇ ਉਹ ਥੱਕੇ ਹੋਣਗੇ ਪੁੱਛਿਆ ਹੋਣਾ ਆਪਣੀ ਦਾਦੀ ਮਾਂ ਨੂੰ ਕਿ ਅਸੀਂ ਕਿੱਥੇ ਚੱਲੇ ਆਂ ਪਰ ਮਾਤਾ ਗੁਜਰੀ ਦਾ ਜਵਾਬ ਉਸੇ ਹੀ ਰਾਤ ਦੇ ਹਨੇਰੇ ਚ ਕਿਤੇ ਗੁੰਮ ਹੋ ਗਿਆ ਹੋਣਾ ਸਾਡੇ ਤੱਕ ਪਹੁੰਚਿਆ ਹੀ ਨਹੀਂ ਕੀ ਗੱਲਬਾਤ ਹੋਈ
8e0181c850e36c44c775c2ecb6b8d5ad7424dab3ff87da1a0d1b30d08bbdc4b21d51c85a401d0ae483e631c0cc7ea93f1c263d426e6108d1393351d0883d0cca
ਪ੍ਰਭੂ ਨਾਨਕ ਦੇ ਕਰਿ ਹਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਾ ਰਸ ਭਿੰਨਾ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ
5babfb1374b489a25d20139a7e084ba2410557cb20a6538ce6f318f16622c40ce3c381d05e5715f2442a95a501f650f307551056405ccce5f28e821034702376
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਸੇ ਧੁੱਕੇ ਨਾਲ ਨਹੀਂ ਸੀ ਆਇਆ 100 ਸਾਲਾਂ ਚ ਲੱਖਾਂ ਸਿੱਖਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਫਿਰ ਜਾ ਕੇ ਆਇਆ ਸੀ ਖਾਲਸਾ ਰਾਜ ਔਰੰਗਜ਼ੇਬ ਦਾ ਮੁੰਡਾ ਬਹਾਦਰ ਸ਼ਾਹ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਵਾਉਣ ਵਾਲਾ ਫਰਕਸ਼ੀਅਰ ਉਹਨਾਂ ਨੇ 25 ਹਜ਼ਾਰ ਸਿੱਖ ਸ਼ਹੀਦ ਕਰਵਾਏ ਸਿੱਖਾਂ ਨੂੰ ਖਤਮ ਕਰਨ ਵਾਸਤੇ ਫਿਰ ਲਾਹੌਰ ਦਾ ਸੂਬੇਦਾਰ ਲਾਇਆ ਅਬਦੁ ਸਮੱਦ ਖਾਨ ਉਹਨੇ...
016a885d823cb353daac6c8e2ca938699c9b5e6ea7875bf8caa7591e1d5fec5be3eed69601f0fc691262489ca037dffd62745bde6c7daebaa0999869fb82eb1a
ਤੇ ਹੁਣ ਹਜ਼ਾਰਾਂ ਲੋਕਾਂ ਦੇ ਹੁੰਦਿਆਂ ਵੀ ਸਭ ਚੁੱਪ ਬੈਠੇ ਸੀ ਕਿਸੇ ਦੀ ਸਾਹ ਦੀ ਆਵਾਜ਼ ਤੱਕ ਨਹੀਂ ਸੀ ਆ ਰਹੀ ਸਭ ਗੁਰੂ ਦੀ ਕੀਤੀ ਇਸ ਕਰਾਮਾਤ ਉੱਤੇ ਮੁਗਧ ਹੋਏ ਕਿਸੇ ਜਾਦੂ ਦੇ ਅਸਰ ਹੇਠ ਕੀਲੇ ਹੋਏ ਬੈਠੇ ਸਨ ਇਸੇ ਹੀ ਤਰਾਂ ਗੁਰੂ ਨੇ ਬਾਕੀ ਚਾਰਾਂ ਨਾਲ ਵੀ ਕੀਤਾ ਸਭ ਤੇ ਆਬੇ ਹਯਾਤ ਛਿੜਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਪੰਜਾਂ ਨੂੰ ਮੁੜ ਜਿਉਂਦਾ ਕਰ ਦਿੱਤਾ
711b10a3525234dd267455897aeecefc7e52072fff46265ee939a0681327991f60610f8f4de19d0bd9ef4879a4bc586cd958fc4f09ca1d47241fb934a99f725c
ਕਿਹਾ ਕਿ ਇਹ ਰਾਜ ਜੋ ਤੁਸੀਂ ਕਰ ਰਹੇ ਹੋ ਇਹ ਤੁਹਾਡਾ ਕੋਈ ਪਰਸਨਲ ਰਾਜ ਨਹੀਂ ਹੈ ਇਹ ਖਾਲਸੇ ਦਾ ਰਾਜ ਹੈ ਇਹ ਖਾਲਸੇ ਦੀਆਂ ਕੁਰਬਾਨੀਆਂ ਕਰਕੇ ਤੁਹਾਨੂੰ ਰਾਜ ਮਿਲਿਆ ਏ ਤੇ ਇਹ ਰਾਜ ਆਪਦੇ ਪਰਿਵਾਰ ਚ ਰੱਖਣ ਦੀ ਥਾਂ ਤੇ ਤੁਸੀਂ ਖਾਲਸੇ ਦੀ ਹੀ ਝੋਲੀ ਪਾਓ ਤੁਸੀਂ ਖਾਲਸੇ ਨੂੰ ਹੀ ਸਮਰਪਿਤ ਕਰੋ ਇਹ ਰਾਜ ਤੇ ਇਹ ਗੱਲ ਤੋਂ ਬਾਅਦ ਡੋਗਰਿਆਂ ਦੀ ਅੱਖ ਚ ਰੜਕਣ ਲੱਗ ਗਏ ਸੀ ਹਰੀ ਸਿੰਘ ਨਲਵਾ ਹੁਣ ਇਹ ਸਾਰੀਆਂ ਗੱਲਾ...
e4810c1f707068cbc06074e69975a9700ded649433a746e79dfac334cec94120694eb0ecee86b93ee119a04f6520f72068e78c051d8a4002c07471bed4555e88
ਉੱਥੇ ਰੋਡ ਕਿਵੇਂ ਦੀ ਹੋਊਗੀ ਇਹ ਹੁਣ ਅੱਗੇ ਜਾ ਕੇ ਪਤਾ ਲੱਗੂ ਆਪਾਂ ਨੂੰ ਹੁਣ ਆ ਗਏ ਅਸੀਂ ਪਿੰਡਾਂ ਚ ਸ਼ਹਿਰ ਕਰੋਸ ਕਰ ਲਿਆ ਵੱਡਾ ਤੇ ਇੱਥੇ ਸੜਕਾਂ ਵੀ ਫਿਰ ਛੋਟੀਆਂ ਹੁੰਦੀਆਂ ਜਾ ਰਹੀਆਂ ਨੇ ਹੁਣ ਪਿੰਡ ਚਾਹੇ ਪੰਜਾਬ ਦੇ ਹੋਣ ਚਾਹੇ ਬਾਹਰਲੇ ਸੂਬਿਆਂ ਦੇ ਕਿਤੇ ਪਿੰਡਾਂ ਤੱਕ ਆਉਂਦੇ ਆਉਂਦੇ ਸੜਕਾਂ ਛੋਟੀਆਂ ਹੋ ਜਾਂਦੀਆਂ ਨੇ ਪਰ ਦਿਲ ਪਿੰਡਾਂ ਵਾਲਿਆਂ ਦੇ ਬੜੇ ਵੱਡੇ ਹੁੰਦੇ ਨੇ ਸੜਕਾਂ ਭਾਵੇਂ ਛੋਟੀਆਂ ਹ...
8f04b9a47cc53719da830b48eb50090d64c95c3eb0436c8081aa605f5f3be822aa0283a348feed8d25e19b55e66c9d4b7749045da5df80385a58396589a9b070
ਸੁੱਚਾਨੰਦ ਨੂੰ ਸੋਧਿਆ ਤੇ ਸਜ਼ਾਵਾਂ ਦਿੱਤੀਆਂ ਇਹਦੇ ਤੇ ਅਸੀਂ ਇੱਕ ਅਲੱਗ ਵੀਡੀਓ ਬਣਾਈ ਹੋਈ ਆ ਉਹ ਤੁਸੀਂ ਦੇਖ ਸਕਦੇ ਹੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫਿਰ ਮੁਗਲਾਂ ਨੇ ਬਹੁਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਖਾਲਸਾ ਪੰਥ ਦੋ ਹਿੱਸਿਆਂ ਚ ਵੰਡਿਆ ਗਿਆ ਸੀ ਕਿਸੇ ਕਾਰਨ ਕਰਕੇ ਸੋਚੋ ਗੁਰੂ ਗੋਬਿੰਦ ਸਿੰਘ ਜੀ ਦਾ ਬਣਾਇਆ ਹੋਇਆ ਖਾਲਸਾ ਦੋ ਹਿੱਸਿਆਂ ਚ...
d9271967215f05cd625f81f8366ddb35de80a049002c7f477d5f9f0fcf282d2de295341fbf33375b8fc46c33f5162459a3f3b9a0a8bec15aae2b9c1037ead273
ਰੈ ਹਾਥ ਮੈ ਤੁਮ ਹੀ ਹੋਤ ਸਹਾਇ ਸੰਗਿ ਸਖਾ ਸਭ ਤਜ ਗਏ ਕੋਊ ਨ ਨਿਭਿਹੋ ਸਾਥ ਕਹੁ ਨਾਨਕ ਇਹ ਬਿਪਤ ਮੈ ਟੇਕ ਏਕ ਰਘੁਨਾਥ ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੁ ਨਾਨਕ ਇਹ ਜਗਤ ਮਹਿ ਕਿਨ ਜਪਿਓ ਗੁਰਮੰਤ
ab256733e20cb985bad69c1580bc8a7b64d45363c5750aff56463883be0c8b55aecab81ed9178b359f614f4a898ac98a9a0c9adbd90b5c2d5c9809192bdd9661
ਮੈਂ ਦੋ ਦੋ ਪੱਖ ਤਾਂ ਰੱਖ ਰਿਹਾ ਜੀ ਕਿਤੇ ਕੋਈ ਨੈਗੇਟਿਵ ਅਪਰੋਚ ਲੈ ਜਾਏ ਦੇਖੋ ਇਕ ਪਹਿਲੇ ਸ਼ਬਦ ਇਥੇ ਆਪਾਂ ਕਥਾ ਕੀਤੀ ਸੀ ਮੋਤੀ ਤਾ ਮੰਦਰ ਉਸਰੈ ਹੁਣ ਇੱਥੇ ਕਿਹਾ ਵੀ ਉਚਾ ਦੇਖ ਆਵਾਸ ਗਰਬ ਨਾ ਕੀਜੀਐ ਕਬੀਰ ਗਰਬ ਨਾ ਕੀਜੀਐ ਮੋਤੀ ਤਾ ਮੰਦਰ ਉਸਨੈ ਤੇਰੇ ਘਰ ਮੋਤੀਆਂ ਦੇ ਬਣੇ ਹੋਣ ਰਤਨੀ ਤਾ ਹੋ ਜੜਾਉ ਉਸ ਵਿੱਚ ਕੀਮਤੀ ਰਤਨ ਜੜੇ ਹੋਣ ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੈ ਚਾਉ ਪਿਆਰਿਓ ਕਸਤੂਰੀ
a805f0e76939a063202021d523f281f1dda9bee37ef06b7e701a11d2696084c0d9fa8f596674e59a6585e3ecfa651174ed3920927cfc1039503777c33ad6bfef
ਕੱਚੇ ਲੋਕ ਹੀ ਇਹ ਬਾਣੀ ਸੁਣਦੇ ਨੇ ਕੱਚੀ ਹੁਣ ਸੋਚ ਕੇ ਦੇਖੋ ਵੀ ਆਪਾਂ ਕੱਚੇ ਤਾਂ ਨਹੀਂ ਹੈਗੇ ਜਿਹੜੇ ਇਹ ਕੱਚੀ ਬਾਣੀ ਪੜ੍ਹ ਰਹੇ ਆਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਕੱਚੀ ਬਾਣੀ ਕਹਿਣ ਵਾਲੇ ਵੀ ਕੱਚੇ ਨੇ ਇਹ ਕੱਚੀ ਬਾਣੀ ਸੁਣਨ ਵਾਲੇ ਵੀ ਕੱਚੇ ਨੇ ਤੇ ਮੈਨੂੰ ਪੂਰੀ ਉਮੀਦ ਆ ਕਿ ਹਰ ਇੱਕ ਸਿੱਖ ਆਪਣੇ ਆਪ ਨੂੰ ਪੱਕਾ ਸਿੱਖ ਮੰਨਦਾ ਦਿਲੋਂ ਤੇ ਹੈ ਤਾਂ ਆਪਾਂ ਕੱਚੇ ਸਿੱਖ ਨਾਲ ਬਣੀਏ ਇਹ ਕੱਚੀ ਬਾਣੀ ਤੇ
a047278b97efc6a45e3ed64652bfa9586942262e45ed47e1ce08562db1dbb8c5421ce52721f402abd9c28bfd6f3a5bf46d99aeb6cae5b9e593eda392b2bcf91c
ਮਾਂਗਰ ਹੱਥ ਤੋ ਕੇ ਪੈ ਜਾਂਦਾ ਅਬਦਾਲੀ ਆਪਦੇ ਮੁੰਡੇ ਤੈਮੂਰ ਤੇ ਜਹਾਨ ਖਾਨ ਦੀ ਡਿਊਟੀ ਲਾਉਂਦਾ ਲਾਹੌਰ ਤੋਂ ਉਹਨਾਂ ਨੂੰ ਭੇਜਦਾ ਅੰਮ੍ਰਿਤਸਰ ਕਿਆ ਸਿੱਖਾਂ ਦਾ ਕੁਝ ਕਰੋ ਫਿਰ ਇਹ ਆਪਸ ਚ ਰਾਇ ਕਰਦੇ ਨੇ ਵੀ ਆਪਾਂ ਸਿੱਖਾਂ ਨੂੰ ਡਾਊਨ ਕਿਵੇਂ ਕਰੀਏ ਸਿੱਖਾਂ ਨੂੰ ਖਤਮ ਕਿਵੇਂ ਕਰੀਏ ਇਹ ਕਹਿੰਦੇ ਵੀ ਸਿੱਖਾਂ ਨੂੰ ਅਸੀਂ ਮਾਰ ਮਾਰ ਥੱਕ ਗਏ ਇਹ ਫਿਰ ਖੜੇ ਹੋ ਜਾਂਦੇ ਨੇ ਫਿਰ ਇਹ ਹਰਿਮੰਦਰ ਸਾਹਿਬ ਦੇ ਸਰੋਵਰ ਨੂ...
f86d19901c3843a88869c0e2567798e29acf9827d553b7ba0bdefab17d0627ad6842aac063f9213abb4197c93adca5fdbb196bda868d1077294570fa1150d42c
ਬਾਦਸ਼ਾਹ ਨੇ ਇਸ ਮੁਲਕ ਚ ਹੁਕਮ ਕਰ ਦਿੱਤਾ ਵੀ ਫਲਾਣੇ ਮੁਲਕ ਵਿੱਚ ਆਪਾਂ ਨੇ ਆਹ ਕੰਮ ਕਰਨਾ ਪਰ ਹੁਕਮ ਕਰਨ ਵਾਲਾ ਤਾਂ ਯੂਐਸਏ ਬੈਠਾ ਤੇ ਹੁਕਮ ਮੰਨਣ ਵਾਲੇ ਪਰਦੇਸ਼ ਬੈਠੇ ਪਰਮਾਤਮਾ ਦਾ ਹੁਕਮ ਐਸਾ ਨਹੀਂ ਜਿੱਥੇ ਉਹਦਾ ਹੁਕਮ ਵਰਤਦਾ ਉਥੇ ਹੁਕਮੀ ਹਰ ਹਾਲਤ ਵਿੱਚ ਹੁੰਦਾ ਹੈ ਇਸ ਕਰਕੇ ਚੰਗਿਆਂ ਵਿੱਚਦਾ ਹੈ ਇਸੇ ਗੱਲ ਨੂੰ ਗੁਰੂ ਜੀ ਨੇ ਕਿਹਾ ਕਿ ਹੁਕਮ ਕੀ ਹੈ
780abc58ab2effb7702d6276c05ecc6f6852a8d63c0db7d2b2efc948bd99e02f676176c6fcab8bf607a6f0d3f49f4c7b011ed2222231af10937bbeaf5dd366f3
ਆਹੀ ਬੰਦਾ ਮੈਂ ਫਿਰ ਅਰਥ ਕਰਨ ਲੱਗਾ ਮੰਝ ਕੁਚਜੀ ਅਮਾਵਣ ਡੋਸੜੇ ਖਉ ਕਿਉ ਸੋ ਰਾਵਣ ਜਾਉ ਜੀਉ ਜੇ ਆਪਣੇ ਤੇ ਢੁਕਾ ਕੇ ਰੋਜ਼ ਨਿਤਨੇਮ ਤੋਂ ਬਾਅਦ ਇੱਕ ਤੋਕੀ ਕਹਿ ਦਈਏ ਸੱਚੇ ਪਾਤਸ਼ਾਹ ਮੇਰੇ ਚ ਇੰਨੇ ਕੁ ਔਗੁਣ ਨੇ ਔਗੁਣ ਸਮਾ ਹੀ ਨਹੀਂ ਸਕਦੇ ਤੁਸੀਂ ਕਿਰਪਾ ਕਰੋ ਤੇ ਮਿਲ ਸਕਣਾ ਮੇਰੇ ਕੋਲ ਕੋਈ ਗੁਣ ਮਿਲਣ ਵਾਲਾ ਨਹੀਂ ਇਹ ਤੁੱਕ ਵੀ ਤਾਂ ਇੱਕ ਅਰਦਾਸ ਹੈ ਨਾ ਜੀ ਸਤਿਗੁਰੂ ਦੇ ਹੁਣੇ ਅਸੀਂ ਪਾਠ ਕੀਤਾ ਦੋ ਕ ਤ...
bd33a8416de61dd892955593008d761200385cb54bdac6a04b901abfa15e493e481a269cd4cc597b162a5712de66e0c526d9c4c60de127dd8777c14a1396af41
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
c659bbfae1386cade4e65d529ab4bba02b96b9dc42010866ce372e7ec9f13a36ef7c94f374698d182939430a3f723446f0b421739a6390e3edc60ac3e77d5f9a
ਪਹਿਲਾਂ ਸੱਜਣ ਠੱਗ ਨੂੰ ਮਨ ਦੀ ਨਿਮਰਤਾ ਦਿੱਤੀ ਫਿਰ ਉੱਥੇ ਨਾਮ ਟਿਕਾਇਆ ਪਹਿਲਾਂ ਬਲੀ ਘੰਨਾਰੀ ਨੂੰ ਮਨ ਦੀ ਗਰੀਬੀ ਦਿੱਤੀ ਫਿਰ ਨਾਮ ਟਿਕਾਇਆ ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਹਿਲਾਂ ਕਾਜੀਆਂ ਨੂੰ ਮੁੱਲਿਆਂ ਨੂੰ ਮੌਲਾਣਿਆਂ ਨੂੰ ਪੁਜਾਰੀਆਂ ਨੂੰ ਜੋਗੀਆਂ ਨੂੰ ਹੰਕਾਰ ਤੋਂ ਲਾ ਕੇ ਨਿਮਰਤਾ ਦੀ ਦਾਤ ਦਿੱਤੀ ਫਿਰ ਉੱਥੇ ਨਾਮ ਟਿਕਾਇਆ ਵੱਡੇ ਵੱਡੇ ਜੋਗੀਆਂ ਨੂੰ ਕਿਹਾ ਤੁਸੀਂ ਆਹ ਰਿਧੀਆਂ ਸਿੱਧੀਆਂ ...
b91a8da48a081a720a1eb01821fbb5f0bab100f4cc6d6dd446d45f44b3b2ab989ad9e7d5be637fec0048c34d3cab6044834edc89c3b7b40de6b9b306cf855b9b
ਧਿਆਈਐ ਮਨ ਮੇਰੇ ਜੋ ਸਭਨਾ ਊਪਰਿ ਹੁਕਮ ਚਲਾਏ ਅੱਗੇ ਹੈ ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜਪੀਐ ਮਨ ਮੇਰੇ ਜੋ ਅੰਤੀ ਅਉਸਰ ਲੈ ਛਡਾਏ ਇਹਦੇ ਅੱਖਰੀ ਅਰਥ ਬੜੇ ਸੌਖੇ ਨੇ ਜੀ ਆਹ ਤਾਂ ਸੌਖਾ ਨਾ ਇਹੋ ਜਿਹਾ ਵਾਹਿਗੁਰੂ ਜੀ ਦੇ ਨਾਮ ਨੂੰ ਜਪ ਮੇਰੇ ਮਨਾ ਜਿਹੜਾ ਅੰਤਲੇ ਸਮੇਂ ਤੈਨੂੰ ਛਡਾ ਲਏਗਾ ਅੰਤੀ ਅੰਤਲਾ ਸਮਾਂ ਔਸਰ ਦਾ ਅਰਥ ਹੈ ਮੌਕਾ ਵੇਲਾ
4c082e3a6266fea193860db1a91ff61bfe332204995b3bcbd8684bdcc915dd20d1c5fc3dff38cfa8f554666145afd2583f72c9cf1673fcc7987a6076e87f33df
ਤਾਂ ਵਾਰ ਤੋਂ ਬਚਿਆ ਜਾ ਸਕੇ ਜਖਮੀ ਹੋਣ ਤੋਂ ਬਚਿਆ ਜਾ ਸਕੇ ਹੁਣ ਚੱਕਰ ਕਈ ਤਰਾਂ ਦੇ ਹੁੰਦੇ ਨੇ ਇੱਕ ਦੰਦਿਆਂ ਵਾਲਾ ਚੱਕਰ ਹੁੰਦਾ ਹੈ ਉਹ ਇਸ ਤੋਂ ਵੀ ਡੂੰਘਾ ਫੱਟ ਦਿੰਦਾ ਹੈ ਉਹ ਇਸ ਤੋਂ ਵੀ ਖਤਰਨਾਕ ਹੁੰਦਾ ਹੈ ਉਹਨੂੰ ਸੁਦਰਸ਼ਨ ਚੱਕਰ ਕਹਿੰਦੇ ਨੇ ਇਤਿਹਾਸਿਕ ਸਰੋਤਾਂ ਤੋਂ ਇਹ ਪਤਾ ਚੱਲਦਾ ਹੈ ਕਿ ਕਈ ਸਿੱਖ ਜੋਦੇ ਚੱਕਰ ਚਲਾਉਣ ਚ ਇੰਨੇ ਜ਼ਿਆਦਾ ਐਕਸਪਰਟ ਹੁੰਦੇ ਸੀ ਕਿ ਜਦੋਂ ਉਹ ਘੁਮਾ ਕੇ ਚੱਕਰ ਮਾਰਦੇ...
160d083d81175b11b376c62106876905f080cc1a48b3d859f1daf65bc1d4ce43bd62886c0995dc2a28ec2ff26153abf4a3f91b108db42c1b82416e9f7a1bf9b2
ਹਾਲਾਂਕਿ ਬਹੁਤ ਲੋਕ ਨੇ ਜਿਹੜੇ ਨਹਿੰਗ ਸਿੰਘਾਂ ਨੂੰ ਚੰਗਾ ਮੰਦਾ ਬੋਲਦੇ ਨੇ ਪਰ ਨਹਿੰਗ ਸਿੰਘ ਨੇ ਜੋ ਇਹ ਵਿਰਾਸਤ ਨੇ ਆਪਣੀ ਹੌਲੀ ਹੌਲੀ ਟਾਈਮ ਅੱਗੇ ਲੰਘਦਾ ਗਿਆ ਤੇ ਸਿੰਘ ਜੰਗਲਾਂ ਦੇ ਭੇਤੀ ਹੋ ਗਏ ਜੰਗਲਾਂ ਦੇ ਰਾਜੇ ਹੋ ਗਏ ਛਾਪਾ ਮਾਰ ਫੌਜਾਂ ਜਿਹੜੀਆਂ ਸੀ ਉਹਨਾਂ ਨਾਲ ਹੁਣ ਮੁਕਾਬਲੇ ਤਕੜੇ ਕਰਨੇ ਸ਼ੁਰੂ ਕਰ ਦਿੱਤੇ ਹੁਣ ਛਾਪਾਂ ਮਾਰ ਫੌਜਾਂ ਦੇ ਮਨਾਂ ਚ ਸਿੰਘਾਂ ਦਾ ਡਰ ਪੈਦਾ ਹੋਣ ਲੱਗ ਗਿਆ ਇੱਥੇ ਜਿ...
7b09f3b2e63e3db5f4e5219113c0aefd91a7112cca3d6e3eede98c3319c6ee80589e021e706c1c7b9fd46ae74aba0670f47d8ecb356a3e2c12e4b3874c8e5d81
ਭੱਟੀ ਦੀ ਘਰਵਾਲੀ ਲੱਦੀ ਯਾਨੀ ਕਿ ਦੁੱਲੇ ਦੀ ਮਾਂ ਉਹ ਪ੍ਰੈਗਨੈਂਟ ਸੀ ਉਸ ਟਾਈਮ ਦੇ ਦੁੱਲੇ ਭੱਟੀ ਦਾ ਜਨਮ ਅਜੇ ਨਹੀਂ ਹੋਇਆ ਸੀ ਤਾਂ ਲੱਦੀ ਉਸ ਟਾਈਮ ਤੇ ਜਾਂਦੀ ਆ ਲਾਹੌਰ ਆਪਦੇ ਪਤੀ ਦੀ ਲਾਸ਼ ਲੈਣ ਦਰ ਦਰ ਤੇ ਉਹ ਠੋਕਰਾਂ ਖਾਂਦੀ ਆ ਤਾਂ ਉਹਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਜਾਂਦਾ ਕਿ ਇੱਕ ਬਾਗੀ ਦੀ ਲਾਸ਼ ਤੈਨੂੰ ਨਹੀਂ ਦੇਵਾਂਗੇ ਕਿ ਇਹਨੂੰ ਅਸੀਂ ਬਾਗੀਆਂ ਦੇ ਕਫਰਿਸਤਾਨ ਚ ਹੀ ਦਫਨ ਕਰਾਂਗੇ ਦੁੱਲੇ ਭੱ...
e11ee166f8c85d36d8284e7b129072a258e86a7c6af74e04d7ec36ba5c3863318e2d7b393fdaad3b21e8c2f09c42ec6d8098aa51e2debb511a550da7ea97e567
ਔਰੰਗਜ਼ੇਬ ਨਾਲ ਫਿਰ ਨੇੜਤਾ ਵਧਾ ਲੈਂਦਾ ਹੈ ਗੁਰੂ ਹਰਰਾਏ ਜੀ ਗੁਰਗੱਦੀ ਦੇ ਦਿੰਦੇ ਨੇ ਆਪਣੇ ਛੋਟੇ ਸਪੁੱਤਰ ਜਿਹਨਾਂ ਦੀ ਉਮਰ ਉਸ ਟਾਈਮ ਤੇ ਸਿਰਫ ਪੰਜ ਸਾਲ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਗੱਦੀ ਦਾ ਹੱਕਦਾਰ ਆਪਣੇ ਆਪ ਨੂੰ ਸਮਝਦਾ ਸੀ ਰਾਮ ਰਾਏ ਜਿਹੜਾ ਕਿ ਇਸ ਟਾਈਮ ਦਿੱਲੀ ਸੀ ਤੇ ਜਿਹੜਾ ਚਹੇਤਾ ਸੀਗਾ ਔਰੰਗਜ਼ੇਬ ਦਾ ਉਹ ਫਿਰ ਸ਼ਿਕਾਇਤ ਕਰਦਾ ਇਸ ਚੀਜ਼ ਦੀ ਕਿ ਗੁਰਗੱਦੀ ਦਾ ਹੱਕਦਾਰ ਮੈਂ ਆਂ ...
f9ebe8413bfc4255c43d5048bc49bcd2c1da62e7e4baa2ef625ed8115e26dc9c8aef914d29df82d25213712d728174c2b5cf6d64339fc58a7a201d83c156d250
ਹਰਿ ਮੇਰੇ ਗੁਰੂ ਰਾਮਦਾਸ ਦਾ ਸ਼ਬਦ ਹੈ ਪਰ ਉਹਨਾਂ ਦੇ ਤੇ ਕੋਈ ਨੀਚ ਕਰਮ ਹੈ ਨਹੀਂ ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ਗੁਣਵੰਤਾ ਹਰਿ ਹਰਿ ਦਇਆਲ ਕਰਿ ਕਿਰਪਾ ਬਖਸ਼ਿ ਅਵਗੁਣ ਸਭ ਮੇਰੇ ਮੈਂ ਇੰਨੇ ਔਗੁਣ ਜੀ ਸਮਾਂਦੀ ਨਹੀ ਪਏ ਬਾਬਾ ਜੀ ਦਾ ਇੱਕ ਸ਼ਬਦ ਹੈ ਤੁਸੀਂ ਪੜ੍ਹਦੇ ਹੋ ਕਤ ਕੀ ਮਾਈ ਬਾਪ ਕਤ ਕੇਰਾ ਉੱਥੇ ਬਚਨ ਆਉਂਦਾ ਕਿੰਨੇ ਉਗਨ ਨੇ ਜੀ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਤੇਰੇ ਗੁਣਾਂ ਦਾ ਅੰਤ ਕੋ...
92e2abc1d9b867dba361da72e38c4f93fb93bf1a55f8b32a8083520e9a494eb2e9a394b1d112ab48350b2b3564d829ef384672db46eed46a49f88479130d85c1
ਦੇ ਗੁਰ ਬਚਨੀ ਪਾਇਆ ਸਭ ਆਤਮ ਰਾਮ ਪਛਾਤਾ ਕਿ ਉਹੀ ਮਨੁੱਖੀ ਸਰੀਰ ਅਸਲ ਹਰਿਮੰਦਰ ਹੈ ਜਿਸ ਦੇ ਅੰਦਰ ਰੱਬ ਨੂੰ ਪਛਾਣਿਆ ਜਾ ਸਕੇ ਉਹਨਾਂ ਨੇ ਮਨੁੱਖੀ ਸਰੀਰ ਨੂੰ ਹਰਿਮੰਦਰ ਕਿਹਾ ਹੈ ਇਸ ਤੋਂ ਹੋਰ ਅੱਗੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਬਾਹਰਿ ਮੂਲ ਨ ਖੋਜੀਐ ਕਰ ਮਾਹਿ ਬਿਧਾਤਾ ਕਿ ਬਾਹਰ ਲੱਭਣ ਦੀ ਤੁਹਾਨੂੰ ਲੋੜ ਨਹੀਂ ਹੈ ਉਹ ਤਾਂ ਤੁਹਾਡੇ ਅੰਦਰ ਹੀ ਵੱਸਦਾ ਹੈ ਇੱਥੋਂ ਜਮਾਂ ਹੀ ਕਲੀਅਰ ਕਰ ਦਿੰਦੇ ਨ...
be59668590dfaa1e2d1a2194381a592e6d85beb7688f5c4472dd75293039314fccb34cef40d2037558ff4faebeae49701811be1b6eb05ebd31695ff9f8739b42
ਜਿਹਨੂੰ ਆਪਾਂ ਇੱਕ ਬਚਨ ਪੜਦੇ ਮਹਾਰਾਜ ਜੀ ਕਾ ਕੀਤੇ ਕੋ ਮੇਰੈ ਸਮਾਨੈ ਕੀਤੇ ਕੋ ਇਹਦਾ ਮਤਲਬ ਜਿਹੜੀ ਜਿਹੜੀ ਚੀਜ਼ ਕੀਤੀ ਗਈ ਹੁਣ ਆਹ ਸਰੀਰ ਮੇਰਾ ਤੁਹਾਡਾ ਕੀਤਾ ਹੈ ਨਾ ਬਣਾਇਆ ਨਾ ਹੁਣ ਮੈਂ ਸਰੀਰ ਨੂੰ ਮੇਰੇ ਦਾ ਲਫਜ਼ੀ ਅਰਥ ਇਥੇ ਉਹ ਮੇਰਾ ਮੈਂ ਵਾਲਾ ਨਹੀਂ ਇਥੇ ਮੇਰਾ ਸੁਮੇਰ ਪਹਾੜ ਜਿਹੜੀ ਚੀਜ਼ ਕੀਤੀ ਗਈ ਉਹਨੂੰ ਤੇ ਬਣਾ ਦਿੱਤਾ ਪਹਾੜ ਜਿਨਾ ਵੱਡਾ ਮੇਰੈ ਸਮਾਨੈ ਜਿਵੇਂ ਪਹਾੜ ਹੈ ਪਰ ਕਰਨ
f5c6f4d34d272309a5ce35a5d41a3170aef4bef53ca84aaafd5bcec8175a250c708349b8c0384bfa1c67a0831b5ad7422a838ac320a73e148742b46686249856
ਉਹਦੇ ਸੋਨੇ ਦੀਆਂ ਮੋਹਰਾਂ ਭਰਦੇ ਹੁੰਦੇ ਸਨ ਧਾਗਾ ਪਾਇਆ ਹੁੰਦਾ ਸੀ ਸੇਵਾ ਚ ਕਹਿ ਲਓ ਉਹ ਭਰੀ ਜਾਣੀਆਂ ਤੇ ਉਹ ਇੱਕ ਪਾਸਿਓ ਮੂੰਹ ਘੁੱਟ ਕੇ ਬੰਦ ਕਰਨਾ ਦੂਜੇ ਪਾਸਿਓਂ ਤੇ ਉਹਨੂੰ ਨਾ ਅਕਸਰ ਜਿਹੜੇ ਵਪਾਰੀ ਸਨ ਆਪਣੇ ਲੱਕ ਨਾਲ ਬੰਨਦੇ ਹੁੰਦੇ ਸਨ ਅਗਲੇ ਪਾਸੇ ਐ ਆ ਲੱਕ ਨਾਲ ਘੁੱਟ ਕੇ ਬੰਨਣਾ ਜਿਵੇਂ ਆਪਾਂ ਦੇਖਦੇ ਆ ਪਾਸਪੋਰਟ ਕਈ ਲੈ ਕੇ ਜਾਂਦੇ ਆ ਤੇ ਉਹ ਪਾਈ ਹੁੰਦੇ ਨੇ ਲੱਕ ਨਾਲ ਹੀ ਘੁੱਟ ਬਸ ਇਹ ਸਮਝੋ ਉ...
256e1f5626fe2febb86084fee1013f09c544c624626ca4c4f3b63d46a607b4ccf8f27a9193fe7b34efc353039ef100377ad54022ad9483f1431baa4191c92d26
ਪਾਈ ਜਾਣ ਵੀ ਵੀਹਾਂ ਦਾ ਲੰਗਰ ਛਕਾਇਆ ਸੀ ਕਿ ਨਹੀਂ ਜੀ ਹੈ ਅੱਧੇ ਕੋਈ ਕਮਰ ਕੱਸਾ ਕਰਕੇ ਉਹਨੂੰ ਜਵਾਬ ਦੇਣ ਤੁਰ ਪੈਂਦੇ ਆ ਯਾਦ ਰੱਖੋ ਜਵਾਬ ਉਸ ਚੀਜ਼ ਦਾ ਦਈਦਾ ਜਿਹੜਾ ਪ੍ਰਮਾਨ ਨਾ ਹੋਵੇ ਜਿਹੜਾ ਪ੍ਰਤੱਖ ਨਾ ਹੋਵੇ ਤੇ ਜਿਹਦੇ ਲੰਗਰ
c82e0463067f2e21e58ce1585c4a1dccec692a23f6a02400f21b8679953ba1b3c80379140bc92131b0d0e2185d0b1775ec9c08a0a7209269a4f579291cfa04c1
ਸਾਹਿਬ ਜਾਦੇ ਹੋ ਤਾਂ ਦਰਸ਼ਨੀ ਡਿਊਟੀ ਦੇ ਸਾਹਮਣੇ ਖੜੇ ਹੋ ਕੇ ਇੱਕ ਨਜ਼ਰ ਮਾਰਿਓ ਅਕਾਲ ਤਖਤ ਸਾਹਿਬ ਵੱਲ ਤੇ ਉਸੇ ਸਮੇਂ ਚ ਚਲੇ ਜਾਇਓ ਜਦੋਂ 11 ਸਾਲ ਦੇ ਗੁਰੂ ਹਰਗੋਬਿੰਦ ਸਾਹਿਬ ਨੇ ਜ਼ਾਲਮ ਹਕੂਮਤ ਨੂੰ ਚੈਲੇਂਜ ਕੀਤਾ ਸੀ ਜਿੱਥੋਂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਹੁਕਮਨਾਮੇ ਭੇਜੇ ਸੀ ਕਿ ਸਾਨੂੰ ਮਾਇਆ ਭੇਂਟ ਨਾ ਕਰੋ ਮੈਨੂੰ ਚਾਹੀਦੀ ਆ ਤੁਹਾਡੀ ਜਵਾਨੀ
10cda94b7d2cc93eaeee3bc614fd49c3a3f90ef51fcf3c7a0c5d68c6bec748282ed9c6fe5680572166cf7233c2402c90373818be522e25d942401399989b7cde
ਗੱਲ ਕਰ ਰਿਹਾ ਹਾਥੀ ਦੀ ਤਰਹਾਂ ਸੁੰਡ ਨਾਲ ਫੂਕਾ ਮਾਰਨਿਆਂ ਖੰਡ ਨਹੀਂ ਖਾਦੀ ਜਾਣੀ ਖੰਡ ਖਾਣ ਵਾਸਤੇ ਕੀੜੀ ਵਰਗੀ ਨਿਮਰਤਾ ਚਾਹੀਦੀ ਹੈ ਜੇ ਕਿਸੇ ਗੁਰਸਿੱਖ ਤੋਂ ਵੀ ਕੁਝ ਲੈਣਾ ਤੇ ਕੁਝ ਸਮਰਪਿਤ ਕਰਨਾ ਪੈਣਾ ਨਾ ਨਿਵ ਨਿਵ ਲਾਗੁ ਪਾਏ ਜੀਉ ਹਰਿ ਹੈ ਖਾਂਡ ਰੇਤ ਮਹਿ ਬਿਖਰੀ ਹਾਥੀ ਚੁਨੀ ਨ ਜਾਇ ਕਹਿ ਕਬੀਰ ਗੁਰ ਭਲੀ ਬਜਾਈ ਕੀਟੀ ਹੋਇ ਕਹਿ ਖਾਏ ਸਲੋਕ ਦੋ ਵਾਰੀ ਆਉਂਦਾ ਹੈ ਕੀੜੀ ਬਣ ਕੇ ਉਹ ਗੁਰਮੁਖੋ ਪਾਣੀ
7c968077bc13c9daa4eca6be8b039b9674c68077af3fb147f2271f485e2f31d702a9ae9693bfa239b5c4726d85a77d1fc34790e6dbf7238b9303f16055afc486
ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਹੋਇਆ ਸੀ ਬੰਦ ਮਤਲਬ ਆਹ ਹੁੰਦਾ ਕਿ ਪਹਿਲਾ ਬੰਦ ਫਿਰ ਦੂਜਾ ਬੰਦ ਫਿਰ ਤੀਜਾ ਬੰਦ ਫਿਰ ਗੁੱਟ ਫਿਰ ਇਹ ਤੇ ਫਿਰ ਮੋਢਾ ਸੋਚੋ ਕਿੱਡੀ ਸਖਤ ਸਜਾ ਦਿੱਤੀ ਗਈ ਸੀ ਜਾਲਮਾਂ ਦੁਆਰਾ ਜਲਾਦ ਕੀ ਕਰਦਾ ਹ ਭਾਈ ਮਨੀ ਸਿੰਘ ਜੀ ਦਾ ਹੱਥ ਰੱਖਿਆ ਹੋਇਆ ਹ ਤਰਸ ਆ ਜਾਂਦਾ ਉਹਨੂੰ ਉਹ ਕੀ ਕਰਦਾ ਨਾ ਬੰਦ ਬੰਦ ਦੀ ਬਜਾਏ ਸਿੱਧਾ ਗੁੱਟ ਤੇ ਵਾਰ ਕਰਨ ਲੱਗਦਾ ਭਾਈ ਮਨੀ ਸਿੰਘ ਗੁਰੂ ਦੇ
b13a1380daeffbc8d16137dd6b5f223011130b7af25b5866eae0a16d4371a13e40380d5425e31368a13015686a77c53f05edce0a1453fce41e9a08e0ffa6882e
ਦਰਬਾਰੇ ਵੀ ਉਹਦੀ ਠੀਕ ਸੀਗੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਕੀ ਕਹਿੰਦਾ ਉਹ ਕਹਿੰਦਾ ਤੁਸੀਂ ਸਾਡੇ ਗੁਰੂ ਹੋ ਤੇ ਦਰ ਦਰ ਤੁਸੀਂ ਹੁਣ ਭਟਕਦੇ ਫਿਰਦੇ ਹੋ ਸਾਨੂੰ ਚੰਗਾ ਨਹੀਂ ਲੱਗਦਾ ਕਹਿੰਦਾ ਮੁਗਲ ਫੌਜ ਆ ਕੇ ਸਾਨੂੰ ਵੀ ਤੰਗ ਕਰਦੀ ਆ ਵੀ ਅਸੀਂ ਵੀ ਸਿੱਖ ਹਾਂ ਕਹਿੰਦਾ ਮੇਰੀ ਲਾਹੌਰ ਦੇ ਸੂਬੇਦਾਰ ਨਾਲ ਵਧੀਆ ਜਾਣ ਪਛਾਣ ਆ ਮੈਂ ਉਹਦੇ ਨਾਲ ਗੱਲ ਕਰਕੇ ਵਿੱਚ ਪੈ ਕੇ ਅੱਗੇ ਔਰੰਗਜ਼ੇਬ ਨਾਲ ਗੱਲ ਕਰਕੇ ਤੁਹ...
54009181a559d1e9a5ddb5c6cb633106acd92e0d067fa441807d7822d876a2287e84f583b3f69f02868cb9f8fca0ae2ff8c3112710b6e6902412ef9fabe9b113
ਨੂੰ ਕਿ ਮੇਰੀ ਕੁੜੀ ਦਾ ਰਿਸ਼ਤਾ ਤੁਸੀਂ ਸਵਿਕਾਰ ਕਰੋ ਪਰ ਗੁਰੂ ਅਰਜਨ ਸਾਹਿਬ ਨੇ ਫਿਰ ਇਹਨੂੰ ਮੂੰਹ ਨੀ ਲਾਇਆ ਉੱਥੋਂ ਹੀ ਇਹ ਫਿਰ ਖਾਰ ਖਾਣ ਲੱਗ ਗਿਆ ਤੇ ਇੱਕ ਮੌਕਾ ਲੱਭ ਰਿਹਾ ਸੀ ਕਿ ਕਿਵੇਂ ਮੈਂ ਗੁਰੂ ਅਰਜਨ ਸਾਹਿਬ ਤੋਂ ਬਦਲਾ ਲਵਾਂ ਉਹ ਬਦਲਾ ਫਿਰ ਇਹਨੇ ਲਿਆ ਜਦੋਂ ਜਹਾਂਗੀਰ ਦਾ ਜਿਹੜਾ ਮੁੰਡਾ ਸੀਗਾ ਖੁਸਰੋ ਕਿਉਂਕਿ ਜਹਾਂਗੀਰ ਨੂੰ ਉਹਦਾ ਪਿਓ ਅਕਬਰ ਬਾਦਸ਼ਾਹ ਵੀ ਗੱਦੀ ਦੇਣਾ ਨਹੀਂ ਚਾਹੁੰਦਾ ਸੀ ਜਹ...
072fb7a87a56d13f8d9e3ef4b49c079cfaa677d5fab04886499f206b795a4b2326ef575c1db335226a16c25a55b06073fc2d8fa911bb31767876feeb15fcd41e
ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਦਾਤ ਅੰਮ੍ਰਿਤ ਦੀ ਦਾਤ ਲੈ ਕੇ ਨਿਤਨੇਮੀ ਗੁਰਬਾਣੀ ਸ਼ਬਦ ਦਾ ਅਭਿਆਸ ਕਰੀਏ ਸਿੱਖ ਦੀ ਮੰਜ਼ਿਲ ਹੀ ਇਹ ਹੈ ਕਿ ਪ੍ਰਥਮ ਰਹਿਤ ਜੇ ਯਾਨ ਖੰਡੇ ਕੀ ਪਉਲ ਛਕੇ ਪਹਿਲੀ ਮਰਿਆਦਾ ਹੀ ਇਹ ਰਹਿਤ ਇਹ ਸਤਿਗੁਰੂ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
db73200fcb030d2ecad105816f88bc8367a5e7ce294b6e478bf3ad12022eae8336828b374ba9ad9e564992ce8d02122bfb100c75b1c27487b19a2539d960a6c9
ਨਾਨਕਾ ਦੋਹੀ ਖਟੀਐ ਜੋਤ ਓਹਾ ਜੁਗਤ ਸਾਇ ਸਹ ਕਾਇਆ ਫੇਰ ਪਲਟੀਐ ਝੁਲੈ ਸੋ ਛਤਿ ਨਿਰੰਜਨੀ ਮਲ ਤਖਤੁ ਬੈਠਾ ਗੁਰ ਹਟੀਐ ਕਰਹਿ
ea3bc2a24b18e5b01c9577124a2c96f9a7e7ba487d811b93c7ad859631780b27fa51541b7831d49d8c72b78ccbe0a3cd9c58ab3f623ee2a3dcffc9d77c3f7e2b
ਮਹਿੰਗੀ ਨਸਲ ਦਾ ਬਾਜ਼ ਹੈ ਜੋ ਉਹ ਅਰਬ ਤੋਂ ਆਇਆ ਹੋਇਆ ਸ਼ਿਕਾਰੀ ਮਹਾਰਾਜਾ ਰਣਜੀਤ ਸਿੰਘ ਲਈ ਤੋਹਫਾ ਲੈ ਕੇ ਆਇਆ ਤੇ ਇੱਕ ਜੰਗਲੀ ਹਿਰਨ ਮਾਰ ਕੇ ਲੈ ਕੇ ਆਇਆ ਹੈ ਤੇ ਇਧਰਲੇ ਪਾਸੇ ਇੱਕ ਜੰਗਲੀ ਸੂਰ ਪਿਆ ਹੈ ਨਾਲ ਤੁਸੀਂ ਦੇਖੋਗੇ ਤਾਂ ਇਹ ਜੰਗਲੀ ਮੁਰਗੇ ਨੇ ਜਿਹਨਾਂ ਦੇ ਉੱਤੇ ਇੱਕ ਕੋਈ ਲੰਬਾ ਸਾਰਾ ਕੋਈ ਜਿਵੇਂ ਨੇਜੇ ਦੀ ਤਰਹਾਂ ਕੋਈ ਹਥਿਆਰ ਰੱਖਿਆ ਹੋਇਆ ਹੈ ਇਹਦੇ ਨਾਲ ਤੁਸੀਂ ਇੱਕ ਬੱਚਾ ਖੜਾ ਦੇਖੋਗੇ ਜ...
6dee166065d84baf18760f6c76693d377847f914120b25bae2fdd229df26f3ead5fb8b959c1632192bd474638d3dd03c72ea8bc26c12e20c671691dd248f24bd
ਵਿਚਾਰ ਰੰਗ ਹਸਹਿ ਰੰਗ ਰੋਵਹਿ ਚੁਪ ਪੀ ਕਰਿ ਜਾਹਿ ਪਰਵਾਹ ਨਾਹੀ ਕਿਸੈ ਕੇਰੀ ਬਾਜ ਸਚੇ ਨਾਹ ਅੰਦਰੋਂ ਸਿਆਣਾ ਗੁਰਸਿਖੀ ਗੁਰਸਿਖ ਸੁਣਿ ਅੰਦਰਿ ਸਿਆਣਾ ਬਾਹਰਿ ਭੋਲਾ ਅੱਗੇ ਜੀ ਸ਼ਬਦ ਸੁਰਤ ਸਾਵਧਾਨ ਹੋਏ ਵਾਹਿਗੁਰੂ ਇਨਾ ਅੰਦਰੋਂ ਕਮਾਈ ਕਰ ਰਿਹਾ ਹੈ ਵਾਹਿਗੁਰੂ ਫਿਰ ਸੁਣਿਓ ਇਨਾ ਸੁਚੇਤ ਹੈ ਜਿੱਥੇ ਵੀ ਸੁਰਤ ਸ਼ਬਦ ਤੋਂ ਭੱਜਣ ਲੱਗਦੀ ਹੈ ਦੌੜਨ ਲੱਗਦੀ ਹੈ ਇੱਕੋ ਦਮ ਸ਼ਬਦ
5c71b7e14e07a9662a38024a43e723c6dfbdda321da9191349bb6659b70e33089b6c2fa87e21cd57e6bd67ec7f98c02378e89593c3d2da9c9aa6a37fbc769a7a
ਮਿਲਣ ਵਾਲਾ ਸੀ ਇਹਨਾਂ ਦਿਨਾਂ ਚ ਤਾਂ ਹਾਲਵਾਈ ਜਾਂਦੇ ਹੋ ਇਹਨਾਂ ਦਿਨਾਂ ਚ ਬੱਚੇ ਤੁਹਾਡੇ ਨਾਲ ਨੇ ਪਰਿਵਾਰ ਤੁਹਾਡਾ ਨਾਲ ਹੈ ਮੈਂ ਫਿਰ ਬੇਨਤੀ ਕਰਾਂਗਾ ਮਹਾਰਾਜ ਨੂੰ ਸ਼ਬਦ ਵਰਤਦੇ ਫਿਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਮਹਾਰਾਜ ਹੱਸ ਕੇ ਕਹਿੰਦੇ ਆ ਨਾਥ ਜੀ ਬੁਝਾਰਤਾਂ ਨਾ ਪਾਓ ਸਭ ਨੂੰ ਸੁਣ ਦਿਓ ਤੁਸੀਂ ਮੈਨੂੰ ਬੁਝਾਰਤਾਂ ਨਾਲ ਸਮਝਾਉਂਦੇ ਪਏ ਹੋ ਖੁੱਲ ਕੇ ਦੱਸੋ ਕੀ ਕਹਿਣਾ ਚਾਹੁੰਦੇ ਹੋ ਕ...
728cca2d699d7d0c83733e1672355a3681236f677b889e699507ae130a350722ab2fb8f5db4fedf069c361725d13c09004511ca404aeaa8e20e748725cfde0df
ਪਿੰਡ ਦੇ ਇੱਕ ਸਿਰਫ ਪੰਚ ਚੋਂ ਇੱਕ ਹੈਗਾ ਕੋਈ ਬਹੁਤ ਵੱਡਾ ਬਾਹੁਬਲੀ ਕਹਿੰਦਾ ਕਹਾਉਂਦਾ ਬਹੁਤ ਤਾਕਤ ਵਾਲਾ ਐਮਪੀ ਜਿਹਦੇ ਅੰਦਰ ਤੁਹਾਡੇ ਵਰਗੇ ਪਤਾ ਹੀ ਨਹੀਂ ਕਿੰਨੇ ਕੁ ਪਿੰਡ ਆਉਂਦੇ ਨੇ ਉਹਦੀ ਤਾਕਤ ਨੂੰ ਤੁਸੀਂ ਟੱਕਰ ਦੇਣ ਲਈ ਜਦੋਂ ਉਹਦੇ ਸਿਸਟਮ ਵਰਗੇ ਹੀ ਕੋਈ ਨਾਮ ਰੱਖੋ ਤਾਂ ਕਿੰਨਾ ਵੱਡਾ ਚੈਲੇਂਜ ਹੈ ਉਸ ਬਾਹੂਬਲੀ ਨੂੰ ਜੇ ਦੁਨਿਆਵੀ ਤੌਰ ਤੇ ਸਮਝੀਏ ਤਾਂ ਉਦੋਂ ਸਿੱਖ ਧਰਮ ਗਰੋ ਕਰ ਰਿਹਾ
a974418e9f1563758a02655c35ed91eca3867d400a87e23e16780b3e98b0cd24d71566a4fac0b1148422992758cc6d6d36d4758dfb733637293bc65a4852f57f
ਖਿਲਜੀਆਂ ਤੋਂ ਬਾਅਦ ਭਾਰਤ ਤੇ ਰਾਜ ਕਰਦੇ ਨੇ ਤੁਗਲਕ 93 ਸਾਲ ਰਾਜ ਕਰਦੇ ਨੇ ਫਿਰ ਆਉਂਦੇ ਨੇ ਸਈਦ ਸਈਦ 31 ਸਾਲ ਰਾਜ ਕਰਦੇ ਨੇ ਫਿਰ ਆਉਂਦੇ ਨੇ ਲੋਧੀ ਲੋਧੀ ਜਿਹੜੇ ਲੁਧਿਆਣਾ ਹ ਜਿਹੜਾ ਉਹ ਵੀ ਲੋਧੀਆਂ ਦੇ ਨਾਮ ਤੇ ਬਣਿਆ ਹੋਇਆ ਇਹ ਤਿੰਨੋਂ ਮਿਲਾ ਕੇ ਤਕਰੀਬਨ 206 ਸੱਤ ਸਾਲ ਰਾਜ ਇਹਨਾਂ ਦਾ ਚੱਲਦਾ ਹੈ ਉਹ 2006 ਸਾਲਾਂ ਚ ਕੋਹੀਨੂਰ ਹੀਰਾ ਕਿਹਦੇ ਕੋਲ ਸੀ
fd8afa846bbe29074d5654a2548c8aa74db57a0318f2cd4571626cc408a24f945fb87b16cb96186aa2c73142348d96539989856dcb35599bcaa9cc2c0b1c31e5
ਸਿੰਘ ਜਿਨਾਂ ਦੇ ਅੱਗੇ ਆ ਕੇ ਹਜ਼ਾਰਾਂ ਸੀਸ ਝੁੱਕਦੇ ਸੀ ਵੱਡੇ ਵੱਡੇ ਰਾਜੇ ਮਹਾਰਾਜੇ ਜਿਨਾਂ ਦੇ ਅੱਗੇ ਆ ਕੇ ਜਿਨਾਂ ਨੂੰ ਨਤਮਸਤਕ ਹੁੰਦੇ ਸੀ ਕੁਲ ਕਾਇਨਾਤ ਜਿਹਨੂੰ ਆਪਣਾ ਗੁਰੂ ਮੰਨਦੀ ਸੀ ਉਹਨਾਂ ਨੂੰ ਇਹ ਪਾਗਲ ਕਹਿ ਰਹੇ ਨੇ ਹੁਣ ਗੱਲ ਕਰਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੇ ਇਹਨਾਂ ਨੇ ਕਿਵੇਂ ਅੱਤ ਚੱਕੀ ਸੀ ਏਡਾ ਇਹ ਹੰਕਾਰਗੇ ਸੀ ਕਿ ਗੁਰੂ ਸਾਹਿਬ ਨੂੰ ਇਹ ਕਹਿੰਦੇ ਸੀ ਕਿ ਇਹ ਤਾਂ ਕੱਲ ਦ...
73ffd84121f7417787aa9a7a79976e6249cf010fbd7904e90716e708077e6efdb72181b2ed33b0e811e6d40e40aa45452b65e023b28cec6fec2d80d8f72802d3
ਕਰਨਾ ਅਰਥ ਸਮਝਣ ਦੇ ਆਪਾਂ ਮੈਂ ਵੀ ਕਹਿ ਰਿਹਾ ਮਹਾਰਾਜ ਕਹਿੰਦੇ ਰਾਗ ਹੈ ਸੂਹੀ ਮਹਲਾ ਪਹਿਲਾ ਪਹਿਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਆਦਿ ਗੁਰੂ ਜੀ ਦਾ ਸ਼ਬਦ ਹੈ ਅੱਗੇ ਸਤਿਗੁਰੂ ਕਹਿ ਰਹੇ ਸ਼ਬਦ ਵਰਤ ਰਹੇ ਨੇ ਕੁਚਜੀ ਇਹਦਾ ਮਤਲਬ ਇਹ ਸਰਲੇਖ ਹੈ ਪੰਜਾਬੀ ਚ ਅਰਥ ਨੇ ਉਜ ਵੈਸੇ ਇਹ ਸੰਸਕ੍ਰਿਤ ਦਾ ਤਦਬਦ ਸ਼ਬਦ ਹੈ ਜੀ ਸ਼ਬਦ ਹੈ ਕੁਚਰਗਾ
80bea9f36efd2882d8eed2bea5bddf36e1f3fbfa90b70cf2bb112fa4b491f3eee35007433fc62e9182ead32f00d1aa8c28d5e069eb75fe8a20181bcff24274a0
ਗੁਰੂ ਗੋਬਿੰਦ ਸਿੰਘ ਜੀ ਨੇ ਕੀ ਹੋਇਆ ਜੇ ਤੂੰ ਆਪਣੀਆਂ ਅੱਖਾਂ ਬੰਦ ਕਰਕੇ ਬੈਠ ਗਿਆ ਕਹਾ ਭਇਓ ਜੋ ਦੋ ਲੋਚਨ ਮੁੰਦ ਕੈ ਬੈਠ ਰਿਓ ਬਕ ਧਿਆਨ ਲਗਾਇਓ ਬਗਲਾ ਵੀ ਅੱਖਾਂ ਬੰਦ ਕਰਕੇ ਬੈਠਾ ਪਰ ਉਹ ਅੰਦਰੋਂ ਸਮਾਧੀ ਚ ਨਹੀਂ ਨਾਥ ਫਿਰਿਓ ਲੀ ਸਾਤ ਸਮੁੰਦਰ ਲੋਕ ਗਇਓ ਪਰਲੋਕ ਗਵਾਇਓ ਬਾਸ ਕਿਉ ਬਖਿਆਨ ਸੋ ਬੈਠ ਕੇ ਐਸੀ ਐਸੇ ਸੋ ਬੈਸ ਬਤਾਇਓ ਮਹਾਰਾਜ ਜੀ ਕਿਵੇਂ ਕਹਿਣ ਲੱਗੇ ਸਾਚ ਕਹੂ ਸੁਣ ਲੇਹੋ ਸਭੈ ਬਸ
31abb7d99b9465ed34b0f9a373d1d18d81ad2e4e66ec263172b1f7622fd3c4d332dd0be88029c366cbefee8dda7d8ff616d085aa2c04960099e115d84b6f187c
ਤਨਖਾਹ ਕਹਿੰਦੇ ਇਹ ਤਨਖਾਹੀ ਹੈ ਇਹਨੂੰ ਤਨਖਾਹ ਲਾਓ ਉਹ ਤਨਖਾਹ ਦੀ ਤਾਂ ਖੁਸ਼ੀ ਹੁੰਦੀ ਜਿਦਿਨ ਚੈੱਕ ਮਿਲਦਾ ਤਨਖਾਹ ਦਾ ਬੰਦਾ ਕੋਈ ਨਿਰਾਸ਼ ਹੁੰਦਾ ਇਹ ਸਾਡੇ ਬਜ਼ੁਰਗਾਂ ਨੇ ਤਨਖਾਹ ਸ਼ਬਦ ਜਿਹੜਾ ਵਰਤਿਆ ਪੁਰਾਣਿਆਂ ਨੇ ਬੜਾ ਕਮਾਲ ਦਾ ਵਰਤਿਆ ਜਿਵੇਂ ਇੱਕ ਬੰਦਾ ਨੌਕਰੀ ਕਰਨ ਵਾਲਾ ਤਨਖਾਹ ਲੈਣ ਵੇਲੇ ਪ੍ਰਸੰਨ ਹੁੰਦਾ ਹੈ ਜਦੋਂ ਕੋਈ ਆਪਣੀ ਗਲਤੀ ਕਰਕੇ ਅੰਦਰੋਂ ਅਹਿਸਾਸ ਕਰਦਾ ਮੈਂ ਗਲਤ ਹਾਂ ਤੇ ਖਾਲਸਾ ਪੰਥ ...
04a61531927f874b71202b3ba1cd6d51d4c27fa6362032375ec5f316c80c0bb64e453a664fd102092dfd0f5ad7152928fa9db1b8fafc9e3cb813ab831d2ab3a6
ਸਿੰਗਾਪੁਰ ਦੇ ਕਬਰਸਤਾਨ ਚ ਸਿੱਖਾਂ ਦੇ ਬੁੱਤ ਲੱਗੇ ਹੋਏ ਨੇ ਉਹ ਵੀ ਕੋਈ ਇੱਕ ਅੱਧਾ ਬੁੱਤ ਨਹੀਂ ਲਗਭਗ ਤਿੰਨ ਹਜ਼ਾਰ ਬੁੱਤ ਇਹ ਚੀਜ਼ ਹੁਣ ਜੇ ਪੰਜਾਬ ਚ ਹੋਵੇ ਤਾਂ ਮੰਨਣ ਚ ਆਉਂਦੀ ਆ ਪੰਜਾਬ ਤੋਂ ਬਾਹਰ ਦੇ ਸੂਬਿਆਂ ਚ ਹੋਵੇ ਚਲੋ ਫਿਰ ਵੀ ਮੰਨ ਲਈਏ ਸਿੱਖਾਂ ਦੇ ਬੁੱਤ ਚੀਨੀ ਲੋਕਾਂ ਦੀਆਂ ਕਬਰਾਂ ਤੇ ਉਹ ਵੀ ਸਿੰਘਾਪੁਰ ਮੁਲਕ ਚ ਹੁਣ ਇਹਦੇ ਪਿੱਛੇ ਦਾ ਇਤਿਹਾਸ ਕੀ ਆ ਇਹ ਕੋਈ 10 20 ਜਾਂ 50 ਸਾਲ ਪੁਰਾਣੀ ...
d8b5e19878a565e4cf07e881345c5a47e54ce16526c325df47638c2c50243cef41decdafaf1e23fa79a402f3ff5ac72de331c205c6136354c0d8ae46138065dc
ਸੇਵਾ ਕਰਦੇ ਨੇ ਕਿਰਤ ਕਰਦੇ ਨੇ ਉਸ ਵਕਤ ਕਹਿੰਦੇ ਨੇ ਮਹਾਰਾਜ ਖਾਮੋਸ਼ ਸਨ ਜਦੋਂ ਫਿਰ ਕਿਹਾ ਕਿ ਇਹੋ ਜਿਹਾ ਬੱਚਾ ਜਿਵੇਂ ਰਾਮਦਾਸ ਹੈ ਮਹਾਰਾਜ ਜੀ ਨੇ ਇੱਕੋ ਬੋਲ ਕਿਹਾ ਇਹਦੇ ਵਰਗਾ ਸਿਰਫ ਇਹ ਵੀ ਇਹਦੇ ਵਰਗਾ ਦੁਨੀਆਂ ਚ ਹੋਰ ਕੋਈ ਨਹੀਂ ਇਸ ਵਰਗਾ ਸਿਰਫ ਇਹ ਹੈ ਇਸ ਵਰਗਾ ਹੋਰ ਕੋਈ ਨਹੀਂ ਸੱਚੀ ਮੁੱਚੀ ਉਸ ਵਰਗਾ ਵੀ ਕੋਈ ਨਹੀਂ ਤੇ ਉਹਦੇ ਥਾਂ ਵਰਗਾ ਥਾਂ ਵੀ ਕੋਈ ਨਹੀਂ ਜਿਥੇ ਸਭੇ ਥਾਂ
29ecaa1acd3777a34dec98b70bcda08ceaac2edcd2406b0148eace6584d1e6fc0ef11b8d8c50dd1a98e4f1634fc4a84c7960ce8fd06acc79142553d783b15e7f
ਇਹਨੂੰ ਐ ਸੀ ਵੀ ਹੁਣ ਸੌਂ ਜਾਣਗੇ ਤਲਾਅ ਦੇ ਕਿਨਾਰਿਓਂ ਮੈਂ ਚੱਕੂਗਾ ਖਜ਼ਾਨਾ ਤੇ ਚੱਲ ਜਾਊਗਾ ਜੇ ਕੁਛ ਮਾਤਾ ਗੁਜਰ ਕੌਰ ਨੂੰ ਪਤਾ ਚੱਲ ਗਿਆ ਤਾਂ ਫਿਰ ਪਾਣੀ ਤਾਂ ਨਾਲ ਹੈਗਾ ਹੀ ਆ ਇਹ ਸੋਚਿਆ ਹੋਣਾ ਕਿ ਇੱਥੇ ਹੀ ਇਹਨਾਂ ਨੂੰ ਖਤਮ ਕਰ ਦੂੰਗਾ ਬਾਹਰ ਬਾਹਰ ਦਾ ਇਲਾਕਾ ਹੈ ਵਸੋਂ ਤੋਂ ਦੂਰ ਦਾ ਇਲਾਕਾ ਹੈ ਇਤਿਹਾਸ ਚ ਇਹ ਲਿਖਿਆ ਮਿਲਦਾ ਹੈ ਕਿ ਰਾਤ ਨੂੰ ਉੱਠ ਉੱਠ ਕੇ ਇਹ ਦੇਖਦਾ ਹ ਮੌਕੇ ਦੀ ਭਾਲ ਚ ਕਿ ਸੌ ਗ...
c81ab13d9422ff2a8f2cd4d9679c2b5312531a0c29b56ff02760677b9be507db90fb12dcbcb04fa998c98f066e5ca932aefc92228faff33069c12487cd75f5d3
ਚਲਾਇਆ ਬਾਬੇ ਲਹਿਣੇ ਦੇ ਪਹਿਲੀ ਮੱਤ ਨੂੰ ਵੱਡ ਕੇ ਰੱਖ ਦਿੱਤਾ ਗੁਰੂ ਨਾਨਕ ਸਾਹਿਬ ਨੇ ਨਵਾਂ ਜੀਵਨ ਉਹਨਾਂ ਨੂੰ ਬਖਸ਼ ਦਿੱਤਾ ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਕਵੀ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ ਕਹਿੰਦੇ ਜਦੋਂ ਮਹਾਰਾਜ ਜੀ ਨੇ ਅੰਮ੍ਰਿਤ ਛਕਾਇਆ ਨਾ ਪੰਜਾਂ ਪਿਆਰਿਆਂ ਨੂੰ ਜੀ ਸੀਸ ਮੰਗੇ ਤੇ ਮੈਂ ਕੱਲ ਕਿਹਾ ਸੀ ਆਹ ਖੜਕ ਲਫਜ਼ ਪੀਰੀ ਦੀ ਕਿਰਪਾਨ ਹੈ ਜਿਹੜੀ ਛੇਵੇਂ ਜਾਮੇ ਚ ਮਹਾਰਾਜ ਨੇ ਧਾਰਨ ਕੀ...
4b50a7e5e389c516ecbafbf18e6caede0190426bfe8256cb9bbc5cf4f7616fee43efc98eb2a29ec577851b1b0a3510feb02b40beb767da39cfa45d4e72de2126
ਰਹਿਓ ਨਿਕਸਤ ਨਾਹਿਨ ਮੀਤ ਨਾਨਕ ਮੂਰਤਿ ਚਿਤਰ ਜਿਉ ਛਾਡਤ ਨਾਹਿਨ ਭੀਤਾ ਨਰ ਚਾਹਤ ਕਛੁ ਅਉਰੁ ਅਉਰੈ ਕੀ ਅਉਰੈ ਭਈ ਚਿਤਵਤਿ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ
2a0c3f4ba35d22c35edb7c4781ce6847ce4d13ff60253172f1445d552d1c0a770036ca57008bed94b6448aeb951976f6039dc0ecf48bdbdd9ca3f5f270e300c3
ਨਿਵ ਦਾ ਸਮਝ ਗਏ ਨੇ ਝੁੱਕ ਕੇ ਝੁੱਕ ਕੇ ਮੈਂ ਉਹਦੇ ਪੈਰਾਂ ਵਿੱਚ ਉਹਦੇ ਚਰਨਾਂ ਵਿੱਚ ਮੱਥਾ ਟੇਕਾਂ ਜੀ ਪਾਏ ਦਾ ਅਰਥ ਹੈ ਪੈਰ ਚਰਨ ਮੈਂ ਅਰਥ ਕਰ ਰਿਹਾ ਜੋ ਦੀਸੈ ਗੁਰਸਿਖੜਾ ਤਿਸ ਨਿਵ ਨਿਵ ਲਾਗੁ ਪਾਏ ਜੀਉ ਇਥੇ ਇਥੇ ਥੋੜੇ ਜਿਹੇ ਇਹਦੇ ਅਰਥ ਕਰਾਂਗੇ ਜੀ ਆਪਾਂ ਇੱਕ ਨਿਵ ਨਿਵ ਪਾਇ ਲੱਗਣਾ ਇੱਕ ਸ਼ਬਦ ਹੈ ਗੁਰਸਿਖੜਾ ਆਪ ਸਭ ਨੂੰ ਪਤਾ ਦੋ ਸ਼ਬਦਾਂ ਨਾਲ ਬਣਿਆ ਗੁਰ ਅਤੇ ਸਿੱਖ ਇੱਕ ਸ਼ਬਦ ਹੈ ਸਿੱਖ ਇੱਕ ਹੈ ਗੁ...
1aa30af6eeda08abbcbd367f3ef5842d9f6503e75e02bb403d8a2b74609dc965dbf943e1cb5644ff7fa2c1f05766ea6cf35e2cfab24736429a1816d6153d0a47
ਉਠਾਈ ਸੀ ਇਸ ਕਿਤਾਬ ਦੇ ਖਿਲਾਫ ਤੇ ਮਜਬੂਰਨ ਐਸਜੀਪੀਸੀ ਨੂੰ ਇਹ ਕਿਤਾਬ 2001 ਚ ਬੈਨ ਕਰਨੀ ਪਈ ਸੀ ਕਿਤਾਬ ਬੈਨ ਹੋ ਗਈ ਪਰ ਇਹ ਸਾਖੀਆਂ ਤੇ ਹਜੇ ਵੀ ਸਿੱਖ ਸੰਗਤ ਉਵੇਂ ਹੀ ਯਕੀਨ ਕਰ ਰਹੀ ਆ ਜਿਵੇਂ ਇਸ ਕਿਤਾਬ ਦੇ ਲਿਖਾਰੀ ਚਾਹੁੰਦੇ ਸੀ ਇਸ ਕਿਤਾਬ ਚ ਲਿਖੀ ਹੋਈ ਹ ਸਾਖੀ ਨੂੰ ਪੜ੍ਹਨ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਸਵਾਲ ਹੈਗੇ ਨੇ ਜਿਹੜੇ ਵਿਦਵਾਨਾਂ ਨੇ ਤੇ ਸਿੱਖ ਇਤਿਹਾਸਕਾਰਾਂ ਨੇ ਚੱਕੇ ਨੇ
547dfb6ddbc5380910f75b723d276733afc42138543a90c8a8c9b9cdd099ad8f206a8bdb1b411d7b89abd6fef44e58ed5f7ab9d1b4057854634a1bc115b7a390
ਪਰਿਵਾਰ ਵਿੱਚੋਂ ਅੱਤ ਦਾ ਨਜ਼ਦੀਕੀ ਕੋਈ ਕੂਚ ਕਰਦਾ ਹੈ ਉਮਰ ਉਸ ਦੀ ਕੋਈ ਵੀ ਹੋਵੇ ਉਸ ਵਕਤ ਅੰਦਰ ਜੰਜੂ ਜਰੂਰ ਇਸ ਚੀਜ਼ ਦਾ ਅਹਿਸਾਸ ਕਰਦਾ ਹੈ ਕਿ ਸੱਚਮੁੱਚ ਜਿਹੜੀ ਮੌਤ ਲੋਕਾਂ ਬਾਰੇ ਮੈਂ ਗੱਲਾਂ ਕਰਦਾ ਸਾਂ ਉਹ ਅੱਜ ਮੇਰੇ ਘਰ ਵੀ ਵਾਪਰੀ ਹੈ ਇਹ ਨਹੀਂ ਕਿ ਬਿਨਸ ਜਾਣਾ ਤੇ ਪਹਿਲਾਂ ਹੀ ਢੇਰੀ ਢਾ ਦਈਏ ਚਿੰਤਾ ਵਿੱਚ ਡਿਪਰੈਸ਼ਨ ਵਿੱਚ ਚਲੇ ਜਾਈਏ ਕਹਿੰਦੇ ਨੇ ਜੇ ਤਾਂ ਤੇਰੇ ਕੱਲੇ ਨਾਲ ਵਾਪਰ ਰਿਹਾ ਬਾਕੀ ਕ...
8007ed1fd604efab59e713f5b2c0c595d05a49a3434c1f50317e9b1a3d91bef9296ff36adf3e913f6defbf72c39d391bb17d0cdd41fa16a7a11eb209451bd232
ਨੌਕਰ ਤਾਂ ਇਹ ਗੱਲਾਂ ਜਿਹੜੇ ਧਰਮ ਦੇ ਠੇਕੇਦਾਰ ਸੀਗੇ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਈਆਂ ਉਹ ਫਿਰ ਸ਼ਿਕਾਇਤ ਲੈ ਕੇ ਗਏ ਅਕਬਰ ਕੋਲ ਅਕਬਰ ਨੂੰ ਜਾ ਕੇ ਉਹ ਕਹਿੰਦੇ ਕਿ ਸਿੱਖਾਂ ਦਾ ਗੁਰੂ ਤਾਂ ਖਿਚੜੀ ਪਕਾ ਰਿਹਾ ਹੈ ਕਿ ਸਾਰੀਆਂ ਹੀ ਜਾਤਾਂ ਪਾਤਾਂ ਵਾਲਿਆਂ ਨੂੰ ਇਕੱਠੇ ਕਰਕੇ ਪਤਾ ਹੀ ਨਹੀਂ ਕੀ ਕਰੀ ਜਾਂਦੇ ਨੇ ਕਿ ਸਾਡੀ ਤਾਂ ਇੰਪੋਰਟੈਂਸ ਹੀ ਖਤਮ ਹੋ ਗਈ ਹੈ ਸਾਨੂੰ ਕੋਈ ਨਹੀ ਪੁੱਛ ਰਿਹਾ ਹੁਣ ਅਕਬਰ ਬਾਦ...
b1a990dfb9e446d3f40f6f31eb2b59b2a694c2f94b36fd48ad2f682af606c1bc61f8bac32c06c8d149bc658ee9c67569e4f6e308963382b669b11092a4e646bc
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
fd103f5da412f07c5468b5ad909e408141145f3e6ca1acb49f4ba2aec7c5a8a06ff108334624bf975a127911bb3a1d5b306c1d61542519c65f97147d6fb571af
ਕਦੀ ਵੀ ਦੇਗ ਵਰਤਾਂਦਿਆਂ ਲੰਗਰ ਵਰਤਾਂਦਿਆਂ ਗੁੱਸੇ ਚ ਨਹੀਂ ਬੋਲਣਾ ਕਿਸੇ ਨੂੰ ਕੀ ਕਹਿ ਦੇਣਾ ਲੰਗਰ ਵਰਤਾਉਂਦਾ ਪਿਆ ਸੀ ਨਾ ਦੇਗ ਵਰਤਾਉਂਦਾ ਸੀ ਨਾ ਚੌਰ ਬਰਦਾਰ ਦਾ ਬਾਪੂ ਹੈ ਉਹ ਸਿੱਖ ਵਿਚਾਰੇ ਗੱਡੇ ਜਾਂਦੇ ਨੇ ਕਿਹਾ ਚਲੋ ਮੈਂ ਦੇਗ ਲੈ ਲਾ ਉਹ ਅੱਗੇ ਵੱਧ ਕੇ ਦੇਗ ਮੰਗੇ ਉਹਨੇ ਕਿਹਾ ਚੜੀ ਜਾਦਾ ਰਿਸ਼ਦਾ ਕਿਹਾ ਨਾ ਏਡੀ ਵੱਡੀ ਸੇਵਾ
aacaf94be43d01919c9db193beb4a8dda45b898bb20314f18f097721a39986dceee9eb4584e1c71d9cbf1d6229af9ae6e66a26b5dccb2feda4d1a4186f0925ea
ਭਾਈ ਦਿੱਤ ਸਿੰਘ ਨੇ ਉਹਦਾ ਗਦੈਲਾ ਚੱਕਿਆ ਚੱਕ ਕੇ ਸਰੋਵਰ ਚ ਮਾਰਿਆ ਸਿੱਖ ਇਤਿਹਾਸ ਚ ਤਿੰਨ ਰੰਗ ਮਿਲੇ ਨੇ ਨਿਸ਼ਾਨ ਸਾਹਿਬ ਦੇ ਗੁਰੂ ਅਮਰਦਾਸ ਜੀ ਵੇਲੇ ਚਿੱਟਾ ਹੁੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਬਸੰਤੀ ਰੰਗ ਹੁੰਦਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਨੀਲਾ ਰੰਗ ਕਿਵੇਂ ਇਹ ਬਦਲ ਦਿੱਤਾ ਗਿਆ ਹੁਣ ਇੱਥੇ ਕਈ ਲੋਕ ਇਹ ਵੀ ਕਹਿਣਗੇ ਵੀ ਇਹ ਰੰਗਾਂ ਚਲਜਾ ਰਹੇ ਨੇ ਵੀ ਸਿੱਖ ਕੌਮ ਦੇ ਹੋਰ...
fbdf9b141ba6199294a63adb7bb8f85d38c1b89e5bca64ea9c9e22097e7b427cca52ccd189d9811be57334338276f2fb76fd6a635d8207a80fe249bc153ac962
ਵੀ ਗੁਰੂ ਅਰਜਨ ਦੇਵ ਜੀ ਨੂੰ ਮੇਰੀ ਤਰਫ ਤੋਂ ਮਾਫੀ ਮੰਗਿਓ ਕਿ ਮੈਂ ਰਾਜਾ ਮੇਰੇ ਕੋਲ ਕੋਈ ਵੀ ਸ਼ਿਕਾਇਤ ਆਉਂਦੀ ਹੈ ਮੈਨੂੰ ਸੁਣਨੀ ਪੈਂਦੀ ਆ ਕਿ ਜਦ ਮੈਂ ਲਾਹੌਰ ਵੱਲ ਆਇਆ ਤੇ ਮੈਂ ਗੁਰੂ ਸਾਹਿਬ ਦੇ ਦਰਸ਼ਨ ਜ਼ਰੂਰ ਕਰਨਾ ਚਾਹੂੰਗਾ ਜ਼ਰੂਰ ਮਿਲਣਾ ਚਾਹੂੰਗਾ ਬਾਅਦ ਚੋਂ ਫਿਰ ਉਹ ਆਇਆ ਵੀ ਜਦੋਂ ਉਹ ਆਇਆ ਤਾਂ ਉਹਨੇ ਧੰਨਵਾਦ ਕੀਤਾ ਗੁਰੂ ਸਾਹਿਬ ਦਾ ਕਿਉਂਕਿ ਲਾਹੌਰ ਚ ਜਦੋਂ ਕਾਲ ਪਿਆ ਸੀ ਗੁਰੂ ਸਾਹਿਬ ਨੇ ਉੱ...
5aa46441b551f8ce71e017612b648f7964246db96ee89ce7559d90751b74749d2eb2a421e0f54cfa6e9d2aaf9053d845f3147673cbef96992df34887981ac419
ਹੀ ਪਤਾ ਲੱਗ ਗਿਆ ਕਿ ਇਹਦਾ ਮਨ ਬੇਈਮਾਨ ਹੋ ਗਿਆ ਇਹ ਕਹਿੰਦੇ ਕੋਈ ਗੱਲ ਨਹੀਂ ਚੱਲ ਜੇ ਤੂੰ ਸਾਂਭ ਤਾ ਕਿਤੇ ਤਾਂ ਕੋਈ ਗੱਲ ਨਹੀਂ ਮੈਂ ਵੀ ਸਾਂਭਣਾ ਹੀ ਸੀ ਤੂੰ ਸਾਂਭ ਤਾ ਉੱਥੋਂ ਫਿਰ ਇਹਦੀ ਈਗੋ ਹਰਟ ਹੋ ਗਈ ਉੱਥੇ ਰੌਲਾ ਪਾਉਣ ਲੱਗ ਗਿਆ ਇਹ ਬਾਹਰ ਨਿਕਲ ਕੇ ਘਰ ਤੋਂ ਰੌਲਾ ਪਾਉਣ ਲੱਗ ਗਿਆ ਲੋਕ ਇਕੱਠੇ ਹੋਣ ਲੱਗ ਗਏ ਮਾਤਾ ਗੁਜਰ ਕੌਰ ਜੀ ਨੇ ਕਿਹਾ ਕਿ ਗੰਗੂ ਕੋਈ ਗੱਲ ਨੀ ਕਿਉਂਕਿ ਮਾਤਾ ਗੁਜਰ ਕੌਰ ਦਾ ਦਿ...
44d09eb91336b6eb188f03ac57c967ba926c2f603d42d90e52cefb5f2714b48a1b807faacd9f83fad9ecee5fd48e39cff500af3eb7e8ecb320ccc2bd880319f4
ਜੋੜਾ ਨਹੀਂ ਪਾਇਆ ਘੋੜਾ ਨਹੀਂ ਕੋਈ ਅਸਵਾਰੀ ਨਹੀਂ ਹੱਥ ਚ ਰੱਸਾ ਪਕੜ ਕੇ ਉੱਤੋਂ ਆਵਾਜ਼ ਦਿੱਤੀ ਭਾਈ ਮੰਝ ਲੱਕੜਾਂ ਨੂੰ ਸੱਟ ਦੇ ਰਸਾ ਪਕੜ ਤੇ ਲੱਕੜਾਂ ਚੱਕੀਆਂ ਭਾਰ ਸੀ ਉੱਤੇ ਹੁਣ ਆਪਾਂ ਕਹਾਂਗੇ ਸਾਰੀ ਰਾਤ ਕੱਢ ਗਏ ਚੇਤੇ ਰੱਖਿਓ ਸਾਡੇ ਵਰਗੇ ਨਹੀਂ ਸਨ ਉਹਨਾਂ ਕਿਹਾ ਜੀ ਆਵਾਜ਼ ਸੁਣੀ ਕਹਿੰਦੇ ਨਹੀਂ ਜੀ ਪਹਿਲਾਂ ਲੱਕੜਾਂ ਕੱਢੋ ਕਿਉਂ ਜੀ ਕਹਿੰਦੇ ਲੱਕੜਾਂ ਦੀ ਤਾਂ ਆਪਾਂ
60ed1429bce42b10c861150f1e57f550f4f64093d9c044545703f388e7d805490fa7069e8bcc574d7815dca99497da02a623ae2b7eba27c696ec6728842a2213
ਦਾ ਜਿਉਣਾ ਕਿਵੇਂ ਫਿਰ ਇਹਦੀ ਮੌਤ ਹੁੰਦੀ ਆ ਕਿੱਥੇ ਹੁੰਦੀ ਆ ਡੋਗਰ ਨੂੰ ਜਦੋਂ ਮਾਰਿਆ ਉਸਤੋਂ ਬਾਅਦ ਫਿਰ ਇਹ ਜਿਹੜੀ ਆਪਦੀ ਇਹਨੇ ਮੰਨਤ ਮੰਗੀ ਹੋਈ ਸੀ ਇਹ ਕਹਿੰਦਾ ਮੈਂ ਵੀ ਇਹ ਪੂਰੀ ਕਰਨੀ ਆ ਕਿਸੇ ਸਨਿਆਰੇ ਨੂੰ ਪੈਸੇ ਦੇ ਕੇ ਫਿਰ ਸੋਨੇ ਦਾ ਛਤਰ ਬਣਾਇਆ ਫਿਰ ਇਹ ਚਾਲੇ ਪਾਉਂਦੇ ਨੇ ਨੈਣਾ ਦੇਵੀ ਦੇ ਪਹਾੜਾਂ ਵੱਲ ਨੂੰ ਮੰਦਰ ਵੱਲ ਨੂੰ ਕਿਵੇਂ ਗਏ ਮੰਦਰ ਉੱਥੇ ਫਿਰ ਇੱਕ ਡੇਰੇ ਤੇ ਜਾਂਦੇ ਨੇ ਉਹ ਮਹੰਤ ਦਾ ...
6fb88222c784bd5e35fad0e493ce28eed807e4a3670c916517b4a08b43a8c69106d2b5bba409deba48d371eaa98483bd093f38095441ca8ec8c0a97ea90b7e38
ਉਹੀ ਗੁਰੂ ਅਮਰਦਾਸ ਜੀ ਦਾ ਤਖਤ ਹੈ ਉਹੀ ਗੁਰੂ ਅਮਰਦਾਸ ਦਾ ਦਰਬਾਰ ਹੈ ਕਿਹੜਾ ਜਿਹੜਾ ਇਹਨਾਂ ਦੇ ਪਿਤਾ ਗੁਰੂ ਅੰਗਦ ਦੇਵ ਦਾ ਜਿਹੜਾ ਇਹਨਾਂ ਦੇ ਦਾਦੇ ਧੰਨ ਗੁਰੂ ਨਾਨਕ ਦੇਵ ਜੀ ਦਾ ਇਹਦੇ ਅਰਥ ਥੋੜੇ ਜਿਹੇ ਆਪ ਜੀ ਧਿਆਨ ਦੇ ਜੇ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਓ ਦਾਦੇ ਜੇਵਿਹਾ ਪੋਤਾ ਪਰਵਾਨ ਗੁਰੂ ਨਾਨਕ ਸਾਹਿਬ ਜੀ ਵਰਗਾ ਧੰਨ ਗੁਰੂ ਅੰਗਦ ਦੇਵ ਜੀ ਵਰਗਾ
23351ac826091170d515638a39ac005813dde854b1cb0154cbf42399ff57a74178cdf57e3ca03a7a7b0a6c6c608fe886ce460d3f8fd0de7a40a2936a6bd61aa3
ਜਾਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਇੱਕ ਚਾਕੂ ਨਾਲ ਹਮਲਾ ਕਰ ਦਿੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਿਲ ਦੇ ਥੱਲੇ ਚਾਕੂ ਖਬੋ ਦਿੰਦਾ ਹੈ ਉਹ ਪਠਾਣ ਹਰ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੇ ਬਿਸਤਰ ਤੇ ਤਲਵਾਰ ਹੁੰਦੀ ਸੀ ਨਾਲ ਗੁਰੂ ਗੋਬਿੰਦ ਸਿੰਘ ਜੀ ਝੱਟ ਨਾਲ ਹੀ ਉਸ ਪਠਾਨ ਦਾ ਸਿਰ ਲਾ ਦਿੰਦੇ ਨੇ ਪਰ ਥੋੜੇ ਸਮੇਂ ਬਾਅਦ ਹੀ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਦੀ ਧਰਤੀ ਤੇ ਹੀ ਜੋਤੀ ਜੋਤ ਸਮਾ ...
9dc31a5accb57e6dec04659c8cff470577097eb3419cd0e495ded45b1591c2bf5319ef23c16182d6309117d8ebc38bc93ed6b26929377ac3466ea70140b828e7
ਭਾਈ ਪਾਰੋ ਸੀ ਉਹ ਜੁਲਕਾ ਭਾਈ ਪਾਰੋ ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਆਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਸਨ ਉਹ ਆ ਕੇ ਕੀਰਤਨ ਸੁਣਿਆ ਬਾਣੀ ਸੁਣੀ ਤੇ ਭਾਈ ਪਾਰੋ ਜੀ ਨੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੂੰ ਦੀਵਾਨ ਤੋਂ ਬਾਅਦ ਬੇਨਤੀ ਕਰਕੇ ਪੁੱਛਿਆ ਮਹਾਰਾਜ ਹੰਸ ਤਾਂ ਸੁਣੀਦਾ ਹੈ ਤੇ ਪਰਮ ਹੰਸ ਕੌਣ ਹੁੰਦਾ ਹੈ
e6c9235ec20eeed4b9e334df82ebb5f2f103e8d3d9a20825acb945ccb79b99bb55f6f6bbd9bb615f0fd79ba25d1324fb4da3431194b103ac51ffad08700b4b91
ਭਾਈ ਗੁਰਸਿੱਖੋ ਤੁਸੀਂ ਗ੍ਰਿਸਥੀ ਬਣਨ ਲੱਗੇ ਹੋ ਖੱਬੇ ਸੱਜੇ ਨਾ ਜਾਇਓ ਤੁਹਾਡੇ ਲਈ ਕੋਈ ਪੁਸਤਕ ਕੋਈ ਗ੍ਰੰਥ ਕੋਈ ਗਿਆਨ ਬਾਣੀ ਤੋਂ ਉੱਚਾ ਨਹੀਂ ਪਹਿਲਾ ਪ੍ਰਵਿਰਤੀ ਕਰਮ ਏਵੇ ਜੇ ਗ੍ਰਿਸਤ ਨੂੰ ਸੱਚੀ ਮੁੱਚੀ ਧਰਮਸ਼ਾਲਾ ਬਣਾਉਣਾ ਤੇ ਗੁਰੂ ਕੀ ਬਾਣੀ ਹੀ ਤੁਹਾਡੇ ਵਾਸਤੇ ਬ੍ਰਹਮ ਦਾ ਵੇਦ ਹੈ ਤੁਹਾਡੇ ਵਾਸਤੇ ਬਾਣੀ ਹੀ ਬ੍ਰਹਮਾ ਕਾ ਵੇਦ ਹੈ ਬ੍ਰਹਮ ਦਾ ਗਿਆਨ ਬਾਣੀ ਹੈ ਸਭ ਤੋਂ ਪਹਿਲਾਂ ਪ੍ਰਵਿਰਤੀ ਕਰਮ ਇਹ ਹੋਵ...
9feb6670bfa3210eb8c561a69cbed0856c137b2aacafee7adfb09d794e1771e0d04c433a878919682018edf3225e05cecf148161aadd1932793bc87a8992db63
ਸਵੇਰ ਦਾ ਕੁਝ ਨਹੀਂ ਖਾਧਾ ਉੱਥੇ ਬੈਠੇ ਨੇ ਸੂਰਜ ਛਿਪ ਜਾਂਦਾ ਹੈ ਤਾਂ ਇਤਿਹਾਸ ਚ ਇਹ ਲਿਖਿਆ ਮਿਲਦਾ ਹੈ ਕਿ ਜਿਹੜੇ ਫਕੀਰ ਦੀ ਉਹ ਕੁਟੀਆ ਹੁੰਦੀ ਆ ਉਹ ਆ ਜਾਂਦਾ ਹੈ ਉਹ ਪੁੱਛਦਾ ਹੈ ਕਿ ਕੌਣ ਹੋ ਤੁਸੀਂ ਇੱਥੇ ਕਿਵੇਂ ਤਾਂ ਮਾਤਾ ਗੁਜਰ ਕੌਰ ਜੀ ਫਿਰ ਉੱਥੇ ਕਹਿੰਦੇ ਨੇ ਕਿ ਅਸੀਂ ਤਾਂ ਐਵੇਂ ਹੀ ਆਏ ਆਂ ਜਿਹੜਾ ਗੁਰਦੁਆਰਾ ਸਾਹਿਬ ਇਹ ਕੁਟੀਆ ਵਾਲੀ ਥਾਂ ਤੇ ਹੁਣ ਸੁਸ਼ੋਭਿਤ ਹੈ
838ecc8c193911c76e70dc76474050dde4facc35479474de268ead5d09a60ba0960369d10dce9491c4d62db5af05c9ef537a034c6cd1f5b1ce54965723faa620
ਉਹ ਸਿਰਫ ਇੱਕੋ ਬੇਨਤੀ ਕੁਝ ਨਹੀਂ ਪੜ੍ਹਨਾ ਨਾ ਬਸ ਜਪੁਜੀ ਸਾਹਿਬ ਦੀ ਆਹ ਤੋ ਪਉੜੀ ਪੜ੍ਹ ਲਿਆ ਜੇ ਆਖਣ ਜੋਰ ਚੁਪੈ ਨਾ ਜੋਰ ਜੋਰ ਨ ਮੰਗਨ ਦੇਨ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨ ਸੋਰ ਅੱਗੇ ਜੋਰ ਨ ਸੁਰਤੀ ਗਿਆਨ ਵੀਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਬੰਦੇ ਛੁੱਟ ਸਕਣਗੇ ਜੀ ਆਪਣੇ ਆਪ ਹੁਣ ਸਬੱਬ ਕੀ ਬਣਨ ਲੱਗਾ ਇਧਰ ਬਾਬਾ ਅਮਰਦਾਸ ਇਹ ਗੱਲ ਧਿਆਨ ਨਾਲ ਸੁਣਿਓ ਇਹ ਬੇਚੈਨ ਹੋ ਗਏ
5bbc3bf6177f7d71b840a13fcbf94809976025bf64b3bf0e192c29e19261aaa92f22c39f11d453c30124a3408c28f9a1a26bb7306ba79f0dee224e24d6136104
ਭਰਾ ਬਾਬਾ ਪ੍ਰਿਥੀ ਚੰਦ ਦਾ ਵੀ ਹੱਥ ਸੀ ਸੋਚੋ ਇਹ ਸਿਰਫ ਕਾਹਦੇ ਵਾਸਤੇ ਕਿ ਹਾਂ ਗੁਰਗੱਦੀ ਗੁਰਗੱਦੀ ਮੇਰੇ ਕੋਲ ਆਜੇ ਇਸਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ
16f4c1e31b9894f35472325e34aacd1a0a60990ce10482ee3f273b83be17cb8767d39dffa7c72f7815f4a6b5d976c5900fa58f004214c82b56c449e8932fcd15
ਭੱਟ ਸਾਹਿਬਾਨ ਜੀ ਨੇ ਇਸੇ ਸ਼ਬਦ ਦੀ ਪਰੋੜਤਾ ਕਰਦਿਆਂ ਇੱਕ ਬਚਨ ਕਿਹਾ ਹੈ ਉੱਥੇ ਦੋਹਿਤਾ ਸ਼ਬਦ ਨਹੀਂ ਵਰਤਿਆ ਉੱਥੇ ਉਹਨਾਂ ਨੇ ਜੋ ਪਵਿੱਤਰ ਬਚਨ ਉਚਾਰਨ ਕੀਤੇ ਕਿ ਗੁਰੂ ਅਰਜਨ ਦੇਵ ਮਹਾਰਾਜ ਇਸ ਘੋਰ ਕਲਯੁਗ ਦੇ ਸਮੇਂ ਦੇ ਅੰਦਰ ਇੱਕ ਜਹਾਜ਼ ਦੀ ਤਰਹਾਂ ਨੇ ਤੇ ਉਹਨਾਂ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਪੂਰੀ ਦੀ ਪੂਰੀ ਸ੍ਰਿਸ਼ਟੀ ਨੂੰ ਸਾਰੇ ਜੀਵਾਂ ਨੂੰ ਇਸ ਭਵ ਸਾਗ
77e81a8d1814b40de722aaf44816b95d8ccce745d5713942c51bf8ecc630dfcaac992f1a8c99291a2163c2a0843f978e0fca6c1e15d0e32be0bf2f829ef411f8
ਉਹ ਮਾਰਿਆ ਹੋਣਾ ਗੁਰੂ ਸਾਹਿਬ ਨੇ ਕਿ ਘੋੜੇ ਤੇ ਬੈਠਾ ਉਹ ਹਰੀਚੰਦ ਹੰਡੂਰੀਆ ਜਿਹਨੇ ਲੋਹੇ ਦੀ ਸੰਜੋ ਚ ਮੜਿਆ ਹੋਇਆ ਸੀ ਲੋਹੇ ਨੂੰ ਚੀਰਦਾ ਹੋਇਆ ਤੀਰ ਹਰੀ ਚੰਦ ਦੀ ਛਾਤੀ ਚ ਜਾ ਕੇ ਵਜਦਾ ਹੈ ਤੇ ਹਰੀ ਚੰਦ ਘੋੜੇ ਤੋਂ ਪਿੱਛੇ ਜਾ ਕੇ ਡਿੱਗਦਾ ਜ਼ਮੀਨ ਤੇ ਇੱਥੇ ਹੀ ਹਰੀ ਚੰਦ ਦਾ ਖੇਡਾ ਵੀ ਖਤਮ ਤੇ ਪਹਾੜੀ ਰਾਜਿਆਂ ਦੀ ਉਹ ਜੰਗ ਦਾ ਖੇਡਾ ਵੀ ਫਿਰ ਖਤਮ ਗੁਰੂ ਸਾਹਿਬ ਨੇ ਫਿਰ ਇਹ ਜੰਗ ਜਿੱਤੀ ਤੇ ਪਹਾੜੀ ਰਾਜੇ...
51e6eb14d088dfb0f7f6e44daf6a1c4c004703668a7216e153fadb60b7727b66b6b422966af829da853e9bf09f2ebdd204b82338457e8eb6ed1176c0a7faac3c
ਸਮਝਰੇ ਹੋ ਨਾ ਕਿਵੇਂ ਰੰਗ ਬਦਲਣਾ ਸ਼ੁਰੂ ਹੋਇਆ ਅੰਗਰੇਜ਼ਾਂ ਦੀ ਇਹਨਾਂ ਨੂੰ ਸ਼ਹਿ ਸੀ ਖੇਮ ਸਿੰਘ ਬੇਦੀ ਸੀਗਾ ਇੱਕ ਗੁਰੂ ਨਾਨਕ ਦੇਵ ਜੀ ਦੀ 13ਵੀਂ ਵੰਸ਼ ਚੋਂ ਦਰਬਾਰ ਸਾਹਿਬ ਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਦਾ
f67a69eb440b0232176cda15e9f87097e88d4b12f831012e514020a136750031d69c29386bea3e63160ca40a90d390c2bb2045d0ceaaf799f359bd1782f64c08
ਬਹੁਤ ਸਾਰੇ ਸਾਡੇ ਵੀਰ ਭੈਣ ਵੀਡੀਓ ਦੇਖ ਲੈਂਦੇ ਨੇ ਬਹੁਤ ਪਿਆਰ ਦਿੰਦੇ ਨੇ ਪਰ ਸਬਸਕ੍ਰਾਈਬ ਕਰਨਾ ਭੁੱਲ ਜਾਂਦੇ ਨੇ ਤਾਂ ਸਾਡੀ ਇਹ ਰਿਕੁਐਸਟ ਆ ਕਿ ਤੁਸੀਂ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਉਹਦੇ ਨਾਲ ਸਾਡਾ ਹੌਸਲਾ ਵਧਦਾ ਹੈ ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ ਕਿ ਆਪਣੀਆਂ ਵੀਡੀਓ ਦੇ ਥੱਲੇ ਜਾਤ ਪਾਤ ਜਾਂ ਕਿਸੇ ਵੀ ਧਰਮ ਨੂੰ ਲੈ ਕੇ ਕੋਈ ਵੀ ਨਫਰਤ ਵਾਲਾ ਕਮੈਂਟ ਨਾ ਕੀਤਾ ਜਾਵੇ ਅਸੀਂ ਹਰ ਇੱਕ ਧਰਮ ਦ...
95053ea6e99c1a453a25e8134e13bbac3bb6059b4c648609ead41a76e8a204fee498e04c95e22b64318bfe5e37dc082b8fd79ebb67e02fc1280d453f4010a092
ਮਾਤਾ ਸੁੰਦਰ ਕੌਰ ਜੀ ਦੇ ਉਸ ਅਸਥਾਨ ਤੋਂ ਜਿਹੜਾ ਸਿੱਖ ਸੰਗਤ ਨੇ ਭੇਟਾਂ ਦਿੱਤੀ ਹੋਈ ਸੀ ਮਾਤਾ ਸੁੰਦਰ ਕੌਰ ਜੀ ਫਿਰ ਚਲੇ ਜਾਂਦੇ ਨੇ ਇਥੋਂ ਇਹ ਅਜੀਤ ਸਿੰਘ ਸੀ ਜਿਹੜਾ ਇਹਦਾ ਵਿਆਹ ਹੋਇਆ ਹੋਇਆ ਸੀ ਬੁਰਹਾਨਪੁਰ ਦੀ ਤਾਰਾ ਬਾਈ ਦੇ ਨਾਲ ਇਹ ਅਜੀਤ ਸਿੰਘ ਦੇ ਇੱਕ ਪੁੱਤਰ ਵੀ ਸੀ ਅਜੀਤ ਸਿੰਘ ਦੀ ਧਰਮ ਪਤਨੀ ਤਾਰਾ ਬਾਈ ਆਪਣੇ ਛੋਟੇ ਜਿਹੇ ਪੁੱਤਰ ਨੂੰ ਲੈ ਕੇ ਮਾਤਾ ਸੁੰਦਰ ਕੌਰ ਜੀ ਕੋਲ ਆਉਂਦੀ ਆ ਕਿ ਸਾਨੂੰ ਬ...
f2c397a15e45c16b33407d7de02e93488c45993214f9ea2fc16e44b266868fe4753bc9265157a88c35736da6bfef4008c18472046078dc07bd9be174594dad7b
ਕਿਉਂਕਿ ਇਹ ਧੁਕਦਾ ਹੈ ਮਹਾਰਾਜ ਕਹਿ ਰਹੇ ਨੇ ਕਬੀਰ ਝੰਖ ਨ ਝੰਖੀਐ ਝੱਖ ਨਾ ਮਾਰ ਬੰਦਿਆ ਫਜ਼ੂਲ ਨਾ ਬੋਲੀ ਜਾ ਬਕਬਾਦ ਨਾ ਲਾ ਤੇ ਮਹਾਰਾਜ ਕਹਿ ਰਹੇ ਨੇ ਕਿ ਤੁਮਰੋ ਕਹਿਓ ਨ ਹੋਇ ਤੂੰ ਕਿਸੇ ਨੂੰ ਸ਼ਰਾਪ ਦੇ ਰਿਹਾ ਇਹਦਾ ਆਹ ਖਾਤਮਾ ਹੋ ਜਾਏ ਕਿਸੇ ਨੂੰ ਗਾਲਾਂ ਕੱਢ ਰਿਹਾ ਆਹ ਬੁਰਾ ਹੋ ਜਾਏ ਤੁਮਰੋ ਕਹਿਓ ਨ ਹੋਇ ਤੇਰੇ ਕਹਿਣ ਨਾਲ ਕੁਝ
5d92603351b21d8a124b64a007d7e799f04184f9e2302425e452de9c0dc25b18c539efb894d7ba834b6e0b97415da957ed27fa2ff75e9295ed721c3123b67e83
ਸਾਡੇ ਕੋਲ ਕੋਈ ਬੋਲ ਨਹੀਂ ਅਸੀਂ ਜੋਕ ਕੇ ਤੋਲ ਕੇ ਮਾਪ ਕੇ ਕਹਿ ਦਈਏ ਕਿ ਗੁਰੂ ਨਾਨਕ ਸਾਹਿਬ ਐਸੇ ਨੇ ਅੱਗੇ ਫਿਰ ਕਹਿੰਦੇ ਦੇ ਗੁਣਾ ਸਤਿ ਭੈਣ ਪਾਰਾਵਖੈ ਹੋ ਸਕ ਦਾ ਅਰਥ ਹੋਰ ਨਾ ਉਤੇ ਕੀਤੇ ਹੋਣ ਪਾਰੰਗਤ ਦਾਨ ਪੜੀਮਦੈ ਅਰਥ ਧਿਆਨ ਨਾਲ ਸੁਣਿਓ ਜੀ ਦੇ ਗੁਣਾ ਇਥੇ ਦੇ ਗੁਣਾ ਦੇ ਦਾ ਅਰਥ ਹੈ ਦੈਵੀ
5735ee2b9f9cd3d5fc89120414923c9e1bd3ed9b6dba6364a81b602b41b3ef4be442b48c9268e5a19c27ece701fbfd61ad8ede5a87b0566228f6957258c9416e
ਕਹਿੰਦੇ ਪਤਿਤ ਹੈ ਤੇ ਜਿਹਦੀ ਸੁਰਤ ਰੋਜ਼ ਥੱਲੇ ਡਿੱਗਦੀ ਉਹਦਾ ਕੀ ਬਣੇਗਾ ਗੁਰੂ ਗ੍ਰੰਥ ਸਾਹਿਬ ਚ ਆਪ ਪਾਠ ਕਰਿਓ ਸਹਿਜ ਪਾਠ ਕਰਨ ਵਾਲੇ ਗੁਰਮੁਖੋ ਜਿੰਨਾ ਪਾਪ ਪਰਾਏ ਤਨ ਨੂੰ ਭੋਗਣ ਦਾ ਇਨਾ ਪਾਪ ਪਰਾਈ ਨਿੰਦਿਆ ਕਰਨ ਦਾ ਹੈ ਦੋਨੋਂ ਬਰਾਬਰ ਰੱਖੇ ਮਹਾਰਾਜ ਨੇ ਬਾਣੀ ਚ ਆਹ ਸੁਖਮਨੀ ਸਾਹਿਬ ਚ ਪੜ੍ਹਦੇ ਹੋ ਪਰ ਤਿਰਿਆ ਰੂਪ ਨ ਪੇਖੈ ਨੇਤਰ ਹਾਂਜੀ ਤੇ ਅੱਗੇ ਕਹਿੰਦੇ ਕਰ ਨਾ ਸੁਨੈ ਕਾਹੂ ਕਿ
0d11b3002bd92aaf81f1ae2ce23fdf576ffc03f236936d97695a4b5341f9fae39e9a733d8b7975e9ba750fdec1359963aeb94bcf111e26e2fff7aa05b00c2ca1
ਰਾੜਾ ਸਾਹਿਬ ਵਾਲੇ ਇਹ ਸਾਰੀ ਸੰਪਰਦਾ ਜਿਹੜੀ ਪਿਛੋਕੜ ਜੁੜਦੀ ਬਾਬਾ ਬੀਰ ਸਿੰਘ ਜੀ ਨਾਲ ਨੋਰੰਗਾਬਾਦ ਵਾਲੇ ਵੀਰ ਸਿੰਘ ਨੇ ਜਿਨਾਂ ਨੂੰ ਧੋਪਾਂ ਨਾਲ ਮਾਰਿਆ ਖਾਲਸਾ ਫੌਜਾਂ ਨੇ ਉਤੋਂ ਬਾਅਦ ਰਾਜ ਨਹੀ ਮਿਲਿਆ ਬ੍ਰਹਮ ਗਿਆਨੀ ਮਾਰਿਆ ਸੀ ਸਿੱਖਾਂ ਨੇ ਇਹ ਗੱਲ ਬੜੀ ਕੌੜੀ ਪਿੱਛੇ ਅਕਾਲ ਤਖਤ ਸਾਹਿਬ ਤੇਖ ਰੱਖਿਆ ਗਿਆ ਪਿਛਲੇ ਸਾਲ ਉਹਨਾਂ ਦਾ ਲੰਗਰ ਉਹਨਾਂ ਦਮ ਦਮੇ ਬੜੇ ਨੇ ਜੀ ਪੰਜਾਬ ਚ ਬਾਬਾ ਬੀਰ ਸਿੰਘ ਜੀ ਦਾ ...
1f6557600d825a1973d5f36c8b4e740a38887359e10d9fa46d8de3f9df07e8978b4ad253d8555cfaeef5b090b21acd0033ba06b019e6ebb93d7c82fa0f8b17c8
ਹੌਸਲਾ ਕਿਸੇ ਨੇ ਨਹੀਂ ਹਾਰਿਆ ਹੁਣ ਜਦੋਂ ਇਹ ਮੁਗਲਾਂ ਨੇ ਤੇ ਪਹਾੜੀ ਰਾਜਿਆਂ ਨੇ ਦੇਖਿਆ ਕਿ ਇਹਨਾਂ ਨੂੰ ਤਾਂ ਕੁਝ ਹੋ ਹੀ ਨੀ ਰਿਹਾ ਅੰਦਰ ਸ਼ਹਾਦਤਾਂ ਹੋਈ ਜਾ ਰਹੀਆਂ ਨੇ ਭੁੱਖ ਨਾਲ ਗੁਰੂ ਸਾਹਿਬ ਦਾ ਪ੍ਰਸਾਦੀ ਹਾਥੀ ਵੀ ਮਰ ਗਿਆ ਜਿਹੜਾ ਬਹੁਤ ਸੋਹਣਾ ਸੀ ਕਹਿੰਦੇ ਆਸਾਮ ਦੇ ਰਾਜੇ ਨੇ ਜਿਹਦੀ ਗੱਲ ਕਰ ਰਿਹਾ ਸੀ ਮੈਂ ਉਹਨੇ ਤੋਹਫੇ ਵਜੋਂ ਦਿੱਤਾ ਸੀਗਾ ਹੁਣ ਇਹਦੇ ਤੇ ਵੀ ਅੱਖ ਸੀਗੀ ਪਹਾੜੀ ਰਾਜਿਆਂ ਦੀ ਪਹ...
1fc5c0c12dd0e6a83a3bb0a72a767b955aa4b421df17bd6ac6e96ff8c8da5d2603d8d5e8f59fcd0f4725a08bab4b0ad6d6265f49b4da4fb2493eff91acaca1db
ਜਾਂ ਇਸ ਅਸਥਾਨ ਤੋਂ ਆਪਣੇ ਘਰਾਂ ਵੀ ਸਰਵਣ ਕਰ ਰਹੇ ਹੋ ਅਸੀਸ ਬਖਸ਼ੋ ਮੇਰੀ ਫਿਰ ਬੇਨਤੀ ਆਪ ਜਿਤਨੀ ਇਕਾਗਰਤਾ ਬਣਾਓਗੇ ਬੁਲਾਰਾ ਜਿੰਨਾ ਮਰਜ਼ੀ ਸਿਆਣਾ ਹੋਵੇ ਕੀਰਤਨ ਵਾਲਾ ਜਿੰਨਾ ਮਰਜ਼ੀ ਸੁਰਾਂ ਦਾ ਅਭਿਆਸੀ ਹੋਵੇ ਜੇ ਸੰਗਤ ਚ ਬੈਠੇ ਹੋਏ ਸਰੀਰ ਅਸੀਸਾਂ ਦੇਣਗੇ ਤੇ ਰਸ ਤਾਂ ਹੀ ਭਰਿਆ ਜਾਂਦਾ ਹੈ ਕਿਉਂਕਿ ਇਹਦਾ ਮਤਲਬ ਇਹ ਨਹੀ ਕਿ ਸੰਗਤ ਸਟੂਡੈਂਟ ਹੈ ਇਹ ਇਕੱਠ ਨਾ ਸੈਮੀਨਾਰ ਹੈ ਨਾ ਕੋਈ ਕਲਾਸਰੂਮ ਹੈ
5bbf85e04b887c6a46ac87c1ebb2da335fab4ad7773d3aa09f9fffd2ecd6ff076cf18dab64b74633a73e5ca6c52d645bbb5e22a42db8f693be1c90e72c8dff6d
ਸਕਰੀਨ ਤੇ ਦੇਖਾਂਗੇ ਇਹ ਫਿਲਮ ਚ ਹੀ ਆਪਾਂ ਨੂੰ ਪਤਾ ਚੱਲੇਗਾ ਤਾਂ ਇਹ ਸੀ ਮੇਰੇ ਵੱਲੋਂ ਇੱਕ ਕੋਸ਼ਿਸ਼ ਮਸਤਾਨੇ ਫਿਲਮ ਦੀ ਪੂਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਵੀ ਕਰਦੇ ਆਂ ਤੇ ਅਸੀਂ ਉਮੀਦ ਕਰਦੇ ਆਂ ਕਿ ਦੇਸ਼ਾਂ ਵਿਦੇਸ਼ਾਂ ਚ ਵੱਸਦੇ ਪੰਜਾਬੀ ਇਸ ਫਿਲਮ ਨੂੰ ਬਹੁਤ ਵੱਡਾ ਹੁੰਗਾਰਾ ਦੇਣਗੇ ਤੇ ਆਪਣੇ ਦਿਲ ਚ ਵਸਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ...
91165ebb34884a3e3ddb5cc54596a8798c95c31030bd9542e9d4045f5c9be6224f9690ffc61103b9222608e6c9055ce2d93b1df9f2fa89181622f67edc687af3
ਉਸ ਤੋਂ ਬਾਅਦ ਇੱਕ ਵੀ ਟੈਬਲਟ ਕਿਤੇ ਦਵਾਈ ਕੋਈ ਗੋਲੀ ਲੈਣੀ ਨਹੀਂ ਪਈ ਉਹਨੂੰ ਅਸਮੇ ਦੀ ਪਤਾ ਨਹੀਂ ਉਹਦਾ ਦਮਾਂ ਅਸਤਮਾ ਕਿੱਧਰ ਚਲਾ ਗਿਆ ਨਵਾਂ ਨਰੋਆ ਸਰੀਰ ਕੰਚਨ ਵਰਗਾ ਇੱਕ ਵੀ ਟੈਬਲਟ ਲੈ ਕੇ ਉਹਨਾਂ ਦੇ ਜੀਵਨ ਦੀ ਉਹ ਕਹਾਣੀ ਜਿਹੜੀ ਸੀ ਅਸੀਂ ਆਪਣੇ ਲਿਟਰੇਚਰ ਵਿੱਚ ਛਾਪੀ ਬਾਅਦ ਵਿੱਚ ਗੁਰਮਤ ਮਾਰਗ ਵਿੱਚ ਵੀ ਸ਼ਾਪੀ ਕਹਿਣ ਤੋਂ ਭਾਵ ਇਹ ਹੈ ਸਾਡੇ ਵਿਸ਼ਵਾਸ ਵਿੱਚ ਤੋਂ ਹੈ ਗੁਰੂ ਦੇ ਦੇਣ ਚ ਕੋਈ ਕਮੀ ਨਹ...
d24092127f278bbc45ad54d5845f0752cfe097864bda29515a29aa56b20ffdebbf7884b89262f6b9b31de528334fb3d5b0d56874b1e3788304df9db55d4112ca
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਾਰੀ ਸੰਗਤ ਬੋਲੋ ਜੀ ਬੀਬੀਆਂ ਵੀ ਵਾਹਿਗੁਰੂ
fea40e668b80fbfb85c5a734a364f4594424c73b0ae2c24ea9f59b3d5c200e191af75a3b52e5e376ae191c733f317e5fbdb537b6ba175ff724808641199c4552
ਮਹਾਰਾਜ ਉਹਦੇ ਚਵਾਰੇ ਦੇ ਸਾਹਮਣੇ ਇੱਕ ਗੁਰੂ ਰਾਮਦਾਸ ਦਾ ਖੂਹ ਹੈ ਜਿਹਨਾਂ ਦਰਸ਼ਨ ਕੀਤੇ ਉਹਨੂੰ ਪਤਾ ਹੋਣਾ ਮੈਂ ਵੀ ਜਦੋਂ ਉੱਥੇ ਗਿਆ ਸੀ ਕਿਤਾਬਾਂ ਚ ਕੁਝ ਪੜ੍ਹਿਆ ਸੀ ਉੱਥੇ ਸੇਵਾਦਾਰ ਨੇ ਆਮ ਸੇਵਾਦਾਰ ਨੇ ਦੱਸਿਆ ਮੈਂ ਕਿਹਾ ਯਾਰ ਇਹ ਕਦੀ ਸੁਣਿਆ ਹੀ ਨੀ ਗੁਰੂ ਰਾਮਦਾਸ ਉਸ ਖੂਹ ਤੇ ਬਹਿ ਜਾਂਦੇ ਸਨ ਜਦੋਂ ਦੁਪਹਿਰ ਹੋਣੀ ਨਾ ਬਾਕੀਆਂ ਨੇ ਆਰਾਮ ਕਰਨਾ ਉਹਨਾਂ ਖੂਹ ਤੇ ਪੇ ਕੇ ਜਲ ਛਕਾਈ ਜਾਣਾ ਤੇ ਖੂਹ ਜਿਹ...
0e5ab3ab9ad8d200a7c937ca15d82c7a75d6d892291daa9a50de6060dce577dc7c29795989ec39147b7509afca541fe17c1bb4fa189bad3242046c5992c9dd6b
ਬਹੁਤ ਵਾਰ ਕੋਸ਼ਿਸ਼ ਕੀਤੀ ਪਰ ਕੰਵਰ ਨੌ ਨਿਹਾਲ ਸਿੰਘ ਨੇ ਇੰਨੇ ਜ਼ੋਰ ਨਾਲ ਹੱਥ ਫੜਿਆ ਹੋਇਆ ਸੀ ਕਿ ਗੁਲਾਬ ਸਿੰਘ ਡੋਗਰੇ ਦਾ ਪੁੱਤ ਉੱਧਮ ਸਿੰਘ ਆਪਣਾ ਹੱਥ ਨਾ ਛੁੜਾ ਪਾਇਆ ਕਮਰ ਨੌ ਨਿਹਾਲ ਸਿੰਘ ਨੂੰ ਪਸੀਨਾ ਆਇਆ ਹੋਇਆ ਸੀ ਉਹ ਬੜੀ ਤੇਜ਼ੀ ਨਾਲ ਸੰਸਕਾਰ ਵਾਲੀ ਥਾਂ ਤੋਂ ਆਪਣੇ ਮਹਿਲ ਵੱਲ ਨੂੰ ਜਾਣ ਲੱਗੇ ਪਿੱਛੇ ਪਿੱਛੇ ਉਹਨਾਂ ਦੇ ਧਿਆਨ ਸਿੰਘ ਡੋਗਰਾ ਸੀ ਤੇ ਬਾਕੀ ਲੋਕ ਵੀ ਜਾਣ ਲੱਗੇ ਇੱਥੇ ਇਤਿਹਾਸਕਾਰ...
End of preview. Expand in Data Studio

This dataset has been partitioned from alvynabranches/punjabi_stt_v1 dataset of 180 hours.

Huge thanks to him for providing this dataset publicly.

Downloads last month
26

Models trained or fine-tuned on abhi8799/Punjabi-STT-Turbo-40H