id
stringlengths
1
5
input
stringlengths
26
627
target
stringlengths
21
302
url
stringlengths
29
708
46301
ਵਿਧਾਨ ਸਭਾ ਹਲਕਾ ਫਤਹਿਗੜ ਸਾਹਿਬ ਅਧੀਨ ਪੈਂਦੇ ਪਿੰਡ ਤਲਾਣੀਆਂ ਅਤੇ ਬਹਾਦਰਗੜ ਵਿਖੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੱਲੋਂ ਕੀਤੇ ਗਏ ਉਪਰਾਲੇ ਸਦਕਾ ਪੰਜਾਬ ਸਰਕਾਰ ਵੱਲੋਂ ਕਰੀਬ 32 ਲੱਖ ਰੁਪਏ ਦੀ ਲਾਗਤ ਨਾਲ 152 ਐਲ.ਈ.ਡੀ ਲਾਈਟਾਂ ਲਗਵਾਈਆਂ ਗਈਆਂ ਹਨ।
ਪਿੰਡ ਤਲਾਣੀਆਂ ਅਤੇ ਬਹਾਦਰਗੜ ਵਿਖੇ ਲਗਾਈਆਂ 152 ਐਲ.ਈ.ਡੀ ਲਾਈਟਾਂ ਦਾ ਵਿਧਾਇਕ ਨਾਗਰਾ ਨੇ ਕੀਤਾ ਉਦਘਾਟਨ
https://newsnumber.com/news/story/165323
46302
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ (12 ਅਗਸਤ 2014): ਆਰ. ਐਸ. ਐਸ. ਦੇ ਮੁਖੀ ਮੋਹਨ ਭਾਗਵਤ ਵੱਲੋਂ ਹਿੰਦੋਸਤਾਨ 'ਚ ਵੱਸਦੇ ਸਾਰੇ ਲੋਕਾਂ ਨੂੰ ਹਿੰਦੂ ਦੱਸਣ ਵਾਲੇ ਬਿਆਨ ਦੀ ਪ੍ਰਧਾਨ ਸ਼੍ਰੋਮਣੀ ਕਮੇਟੀ ਜਥੇਦਾਰ ਅਵਤਾਰ ਸਿੰਘ ਨੇ ਨਿੰਦਾ ਕੀਤੀ ਹੈ।
ਮੋਹਨ ਭਾਗਵਤ ਖਿਲਾਫ ਸਰਕਾਰ ਕਾਰਵਾਈ ਕਰੇ: ਮੱਕੜ
https://www.sikhsiyasat.info/2014/08/indian-govt-should-take-action-against-mohan-bhabwat-makkar/
46303
ਭਾਰਤ ਸਰਕਾਰ ਦੀ ਗੂਗਲ ਤੇ ਐਪਲ ਦੇ ਐਪ ਸਟੋਰ ਤੋਂ ਟਿਕ-ਟੌਕ ਨੂੰ ਹਟਾਉਣ ਦੀ ਮੰਗ ਤੋਂ ਬਾਅਦ ਗੂਗਲ ਦੇ ਪਲੇਅ ਸਟੋਰ ਉੱਤੇ ਟਿਕ ਟਾਕ ਡਾਊਨਲੋਡ ਲਈ ਉਪਲੱਬਧ ਨਹੀਂ ਹੈ।
ਟਿਕ-ਟੌਕ ਵਿਚ ਕੀ ਹੈ ਖਾਸ, ਗੂਗਲ ਤੇ ਐਪਲ ਨੇ ਇਸ ਨੂੰ ਆਪਣੇ ਐਪ ਤੋਂ ਕਿਉਂ ਹਟਾਇਆ
https://jagbani.punjabkesari.in/bbc-news-punjabi/news/bbc-news-1093461
46304
ਦੋਰਾਹਾ (ਗੁਰਮੀਤ ਕੌਰ)-ਪਿੰਡ ਦੁੱਗਰੀ ਵਿਖੇ ਇਕ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਨਿਗਲਣ ਕਾਰਣ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਜ਼ਹਿਰੀਲੀ ਦਵਾਈ ਨਿਗਲਣ ਨਾਲ ਨੌਜਵਾਨ ਦੀ ਮੌਤ
https://jagbani.punjabkesari.in/malwa/news/death-of-a-young-man-by-swallowing-poisonous-medicine-1140047
46305
ਗੈਜੇਟ ਡੈਸਕ- ਜੇਕਰ ਤੁਸੀਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ।
ਦੀ ਕੀਮਤ 'ਚ ਹੋਈ ਭਾਰਤੀ ਕਟੌਤੀ, ਜਾਣੋ ਨਵੀਂ ਕੀਮਤ
https://jagbani.punjabkesari.in/gadgets/news/oppo-f9-pro-price-in-india-slashed-by-rs-2-000-1053218
46306
ਨਵੀਂ ਦਿੱਲੀ - ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 6 ਸਾਲ ਪਹਿਲਾਂ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਹੈ।
ਜਨਤਾ ਨੂੰ ਦਿਖਾਇਆ ਕੋਈ ਸੁਪਨਾ ਮੋਦੀ ਨੇ ਪੂਰਾ ਨਹੀਂ ਕੀਤਾ : ਡਾ. ਮਨਮੋਹਨ
https://jagbani.punjabkesari.in/national/news/manmohan-singh-congress-1165073
46307
ਲ ਪਾਲੀਵਾਲ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੀ ਜਾਂਚ ਕੀਤੀ ਗਈ ਪਰ ਕਿਧਰੋਂ ਵੀ ਅਜਿਹਾ ਸਬੂਤ ਜਾ ਸੁਰਾਗ ਹੱਥ ਨਹੀਂ ਲੱਗਿਆ ਜਿੱਥੋਂ ਪਤਾ ਲੱਗਦਾ ਹੋਵੇ ਕਿ ਅੱਤਵਾਦੀ ਸਰਹੱਦ ਪਾਰ ਤੋਂ ਪੰਜਾਬ ਵਿੱਚ ਦਾਖਲ ਹੋਏ।
ਬੀ.ਐਸ.ਐਫ ਦਾ ਦਾਅਵਾ; ਦੀਨਾਨਗਰ ਹਮਲੇ ਵਿੱਚ ਸ਼ਾਮਿਲ ਅੱਤਵਾਦੀ ਪਾਕਿਸਤਾਨ ਵੱਲੋਂ ਨਹੀਂ ਆਏ ਸਨ
https://www.sikhsiyasat.info/2015/12/bsf-statement-on-dinanagar-attack/
46308
ਨਵੀਂ ਦਿੱਲੀ - ਹੁਣ ਤੁਹਾਨੂੰ ਜੀਓ ਸਿਮ ਲੈਣ ਲਈ ਲੰਬੀਆਂ ਲਾਇਨਾਂ 'ਚ ਲੱਗਣ ਦੀ ਜ਼ਰੂਰਤ ਨਹੀਂ ਹੋਵੇਗੀ।
ਖੁਸ਼ਖਬਰੀ : ਜੀਓ ਸਿਮ ਦੀ ਫ੍ਰੀ ਹੋਮ ਡਿਲੀਵਰੀ ਸ਼ੁਰੂ
https://www.punjabi.dailypost.in/news/national/%e0%a8%96%e0%a9%81%e0%a8%b6%e0%a8%96%e0%a8%ac%e0%a8%b0%e0%a9%80-%e0%a8%9c%e0%a9%80%e0%a8%93-%e0%a8%b8%e0%a8%bf%e0%a8%ae-%e0%a8%a6%e0%a9%80-%e0%a8%ab%e0%a9%8d%e0%a8%b0%e0%a9%80-%e0%a8%b9%e0%a9%8b/
46309
ਫਿਰੋਜ਼ਪੁਰ (ਸੰਨੀ) - ਪੰਜਾਬ ਦੀ ਸਰਕਾਰ ਵਲੋਂ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ।
ਫਿਰੋਜ਼ਪੁਰ ਜ਼ਿਲੇ ਦੀਆਂ ਸੜਕਾਂ ਖੋਲ੍ਹ ਰਹੀਆਂ ਹਨ ਸਰਕਾਰ ਦੇ ਦਾਅਵਿਆਂ ਦੀ ਪੋਲ
https://jagbani.punjabkesari.in/malwa/news/ferozepur--roads--problem-1124677
46310
ਚੰਡੀਗੜ੍ਹ (ਹਾਂਡਾ) : ਪੰਜਾਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਗਠਿਤ ਕਮਿਸ਼ਨ ਦੇ ਮੁੱਖ ਜਸਟਿਸ ਰਣਜੀਤ ਸਿੰਘ ਵੱਲੋਂ ਦਾਖਲ ਅਪਰਾਧਿਕ ਸ਼ਿਕਾਇਤ 'ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਇਕ ਵਾਰ ਫਿਰ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ।
ਹਾਈਕੋਰਟ ਨੇ ਨੋਟਿਸ ਤੋਂ ਪਹਿਲਾਂ ਕਮਿਸ਼ਨ ਦੇ ਗਠਨ ਦੀ ਨੋਟੀਫਿਕੇਸ਼ਨ ਮੰਗਵਾਈ
https://jagbani.punjabkesari.in/punjab/news/highcourt-1047076
46311
ਹਰਿਆਣਾ-ਸੂਬੇ ਦੇ 8 ਹੋਰ ਹਸਪਤਾਲਾਂ ਨੂੰ ਰਾਸ਼ਟਰੀ ਗੁਣਵੱਤਾ ਸਰਟੀਫਿਕੇਟ ਮਿਲਿਆ ਹੈ।
ਹਰਿਆਣਾ ਦੇ 8 ਸਰਕਾਰੀ ਹਸਪਤਾਲਾਂ ਨੂੰ ਮਿਲਿਆ ਰਾਸ਼ਟਰੀ ਗੁਣਵੱਤਾ ਸਰਟੀਫਿਕੇਟ
https://jagbani.punjabkesari.in/national/news/hospitals-get-national-level-certificate-1064098
46312
ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਨਿਆਇਕ ਹਿਰਾਸਤ 'ਚ ਵੱਡੇ ਅਪਰਾਧੀਆਂ ਦੀਆਂ ਹੋਣ ਵਾਲੀਆਂ ਮੌਤਾਂ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ 'ਚ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਜੇਲਾਂ ਅਪਰਾਧੀਆਂ ਦੀ ਮੌਤ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਹੋਵੇ ਜਾਂਚ : ਅਕਾਲੀ ਦਲ
https://jagbani.punjabkesari.in/punjab/news/shiromani-akali-dal-1124956
46313
ਨਵੀਂ ਦਿੱਲੀ : ਭਾਰਤ ਦੇ ਘਰੇਲੂ ਕ੍ਰਿਕਟ ਵਿਚ ਰਣਜੀ ਟਰਾਫੀ ਦਾ ਵੱਖਰਾ ਹੀ ਰੋਮਾਂਚ ਹੁੰਦੀ ਹੈ।
ਇਕੱਠੇ 14 ਖਿਡਾਰੀਆਂ ਨੂੰ ਦਿਖਾਇਆ ਬਾਹਰ ਦਾ ਰਸਤਾ, ਅਧਿਕਾਰੀਆਂ ਦੀ ਕੀਤੀ ਸੀ ਸ਼ਿਕਾਇਤ
https://jagbani.punjabkesari.in/sports/news/together-14-players-showed-out--made-the-official-complaint-1163088
46314
ਜੈਤੋ : ਨਸ਼ੇ ਦੀ ਬਲੀ ਚੜ੍ਹਿਆ ਇਕ ਹੋਰ ਨੌਜਵਾਨ ਜੈਤੋ: ਭਾਵੇਂ ਪੰਜਾਬ 'ਚ ਨਸ਼ਿਆਂ 'ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਕਈ ਤਰ੍ਹਾਂ ਦੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲ-ਦਲ 'ਚ ਧੱਸਦੀ ਜਾ ਰਹੀ ਹੈ।
ਜੈਤੋ : ਨਸ਼ੇ ਦੀ ਬਲੀ ਚੜ੍ਹਿਆ ਇਕ ਹੋਰ ਨੌਜਵਾਨ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%9c%e0%a9%88%e0%a8%a4%e0%a9%8b-%e0%a8%a8%e0%a8%b6%e0%a9%87-%e0%a8%a6%e0%a9%80-%e0%a8%ac%e0%a8%b2%e0%a9%80-%e0%a8%9a%e0%a9%9c%e0%a9%8d%e0%a8%b9%e0%a8%bf%e0%a8%86-%e0%a8%87%e0%a8%95-%e0%a8%b9/
46315
ਚੰਡੀਗੜ੍ਹ : ਚੰਡੀਗੜ੍ਹ 'ਚ ਅਪਰਾਧ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ 'ਵੀ ਕੇਅਰ ਫਾਰ ਯੂ' ਦਾ ਦਾਅਵਾ ਕਰਨ ਵਾਲੀ ਚੰਡੀਗੜ੍ਹ ਪੁਲਸ ਇਸ ਅਪਰਾਧ 'ਤੇ ਠੱਲ ਪਾਉਣ 'ਚ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ।
ਚੰਡੀਗੜ੍ਹ 'ਚ ਵੱਡੀ ਵਾਰਦਾਤ, ਬਜ਼ੁਰਗ ਕੋਲੋਂ ਖੋਹਿਆ ਨੋਟਾਂ ਨਾਲ ਭਰਿਆ ਬੈਗ
https://jagbani.punjabkesari.in/punjab/news/loot-in-chandigarh-1089594
46316
ਸਿੱਖ ਸਿਆਸਤ ਬਿਊਰੋ ਮੁਹਾਲੀ: ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਕਾਰਖਨਿਆਂ ਵਾਲੇ ਇਲਾਕੇ ਚ ਸਥਿਤ ਇਕ ਰੰਗ ਦੇ ਕਾਰਖਾਨੇ ਚ ਅੱਜ ਬਾਅਦ ਦੁਪਹਿਰ ਅੱਗ ਲੱਗ ਗਈ।
ਮੁਹਾਲੀ ਦੇ 7 ਫੇਜ਼ (ਕਾਰਖਾਨਾ ਇਲਾਕੇ) ਵਿਚ ਭਿਆਨਕ ਅੱਗ ਲੱਗੀ; ਲਪਟਾਂ ਨੇ ਅਸਮਾਨ ਛੂਹਿਆ
https://www.sikhsiyasat.info/2019/03/mohali-industrial-area-fire-news/
46317
ਇਸਲਾਮਾਬਾਦ - ਪਾਕਿਸਤਾਨ ਮੁਸਮਿਲ ਲੀਗ ਨਵਾਜ਼ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਤੇ ਡੇਲੀ ਮੇਲ ਤੇ ਡੇਲੀ ਮੇਲ ਆਨਲਾਈਨ ਨਿਊਜ਼ਪੇਪਰ ਦੇ ਵਿਚਾਲੇ ਮਾਣਹਾਨੀ ਮਾਮਲੇ 'ਚ ਕੋਰਟ ਤੋਂ ਬਾਹਰ ਚੱਲ ਰਹੀ ਗੱਲਬਾਤ ਅਸਫਲ ਹੋਣ ਤੋਂ ਬਾਅਦ ਇਹ ਮਾਮਲਾ ਹੁਣ ਕੋਰਟ ਦੇ ਅੰਦਰ ਹੱਲ ਕੀਤਾ ਜਾਵੇਗਾ।
ਸ਼ਾਹਬਾਜ਼-ਡੇਲੀ ਮੇਲ ਮਾਣਹਾਨੀ ਮਾਮਲੇ ਦਾ ਹੁਣ ਕੋਰਟ 'ਚ ਹੋਵੇਗਾ ਫੈਸਲਾ
https://jagbani.punjabkesari.in/international/news/shehbaz-daily-mail-defamation-case-to-go-to-court-1134579
46318
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਪੁੱਤਰ ਡੋਨਾਲਡ ਜੇ. ਟਰੰਪ ਜੂਨੀਅਰ ਦੀ ਭਾਰਤ ਯਾਤਰਾ 'ਤੇ ਅਮਰੀਕਾ ਨੇ ਤਕਰੀਬਨ 1 ਲੱਖ ਡਾਲਰ ਖਰਚ ਕੀਤੇ ਹਨ।
ਟਰੰਪ ਜੂਨੀਅਰ ਦੀ ਭਾਰਤ ਯਾਤਰਾ 'ਤੇ ਅਮਰੀਕਾ ਨੇ ਖਰਚ ਕੀਤੇ 1 ਲੱਖ ਡਾਲਰ - ਮੀਡਿਆ ਲਹਿਰ
https://medialehar.com/desh-videsh-news/1463-1-2.html
46319
ਵਾਸ਼ਿੰਗਟਨ- ਅਫਗਾਨਿਸਤਾਨ ਵਿਚ ਅਮਰੀਕੀ ਫੌਜੀ ਅੱਡੇ ਦੇ ਨੇੜੇ ਧਮਾਕੇ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਤਾਲਿਬਾਨ ਦੇ ਨਾਲ ਗੱਲਬਾਤ 'ਤੇ ਬ੍ਰੇਕ ਲਗਾਉਣ ਦਾ ਐਲਾਨ ਕੀਤਾ ਹੈ।
ਅਮਰੀਕਾ-ਤਾਲਿਬਾਨ ਗੱਲਬਾਤ 'ਤੇ ਲੱਗੀ ਬ੍ਰੇਕ, ਹਵਾਈ ਅੱਡੇ 'ਤੇ ਧਮਾਕੇ ਨਾਲ ਵਧਿਆ ਤਣਾਅ
https://jagbani.punjabkesari.in/international/news/us-taliban-talks---pause---after-suicide-attack-on-american-airbase-1164739
46320
ਬਠਿੰਡਾ (ਵਰਮਾ, ਅਮਿਤ ਸ਼ਰਮਾ) : ਬਿਨਾਂ ਮਹਿਲਾ ਪੁਲਸ ਮੁਲਾਜ਼ਮ ਦੇ ਸ਼ਾਮ ਦੇ ਸਮੇਂ ਘਰ ਦੀ ਤਲਾਸ਼ੀ ਲੈਣ ਗਏ ਥਾਣਾ ਸੰਗਤ ਦੇ ਏ. ਐੱਸ. ਆਈ. ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਤੋਂ ਬਾਅਦ ਇਹ ਮਾਮਲਾ ਗਰਮਾ ਗਿਆ ਹੈ।
ਏ. ਐੱਸ. ਆਈ. ਨੂੰ ਘਰ ਦੀ ਤਲਾਸ਼ੀ ਲੈਣੀ ਪਈ ਮਹਿੰਗੀ, ਵੀਡੀਓ ਵਾਇਰਲ
https://jagbani.punjabkesari.in/punjab/news/bathinda--asi--home--search--woman--hand--video-viral-1126758
46321
ਸਪੋਰਟਸ ਡੈਸਕ - ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਆਗਾਮੀ ਪ੍ਰੋ ਲੀਗ 'ਚ ਆਸਟਰੇਲੀਆ ਤੇ ਅਰਜਨਟੀਨਾ ਵਰਗੀਆਂ ਚੋਟੀ ਦੀਆਂ ਟੀਮਾਂ ਵਿਰੁੱਧ ਭਾਰਤ ਦੇ ਪ੍ਰਦਰਸ਼ਨ ਨਾਲ ਟੋਕੀਓ ਓਲੰਪਿਕ 2020 ਦੀਆਂ ਤਿਆਰੀਆਂ ਦਾ ਮੁਲਾਂਕਣ ਹੋਵੇਗਾ।
ਚੋਟੀ ਦੀਆਂ ਟੀਮਾਂ ਖਿਲਾਫ ਪ੍ਰਦਰਸ਼ਨ ਤੋਂ ਓਲੰਪਿਕ ਦੀਆਂ ਤਿਆਰੀਆਂ ਦਾ ਪਤਾ ਲੱਗੇਗਾ : ਮਨਪ੍ਰੀਤ
https://jagbani.punjabkesari.in/sports/news/india-performance-against-top-teams-will-determine-olympic-chances--manpreet-1159999
46322
ਜੰਮੂ-ਕਠੂਆ ਕਾਂਡ ਦੀ ਪੀੜਤਾ ਨੂੰ ਇਨਸਾਫ ਦਿਵਾਉਣ ਲਈ ਵਿੱਤੀ ਮਦਦ ਦੇ ਨਾਂ 'ਤੇ ਉਸ ਦੇ ਪਿਤਾ ਨੂੰ ਦੇਸ਼-ਵਿਦੇਸ਼ ਤੋਂ ਭੇਜੇ ਗਏ ਚੰਦੇ 'ਚੋਂ 10 ਲੱਖ ਰੁਪਏ ਤੋਂ ਵੱਧ ਕਿਸੇ ਨੇ ਉਨ੍ਹਾਂ ਦੇ ਬੈਂਕ ਖਾਤੇ 'ਚੋਂ ਕਢਵਾ ਲਏ।
ਕਠੂਆ ਮਾਮਲੇ ਦੀ ਪੀੜਤਾ ਦੇ ਪਿਤਾ ਦੇ ਖਾਤੇ 'ਚੋਂ 10 ਲੱਖ ਗਾਇਬ
https://jagbani.punjabkesari.in/national/news/jammu-kathua-case-1094164
46323
ਮਊ - ਉੱਤਰ ਪ੍ਰਦੇਸ਼ 'ਚ ਮਊ 'ਚ ਸੋਮਵਾਰ ਸਵੇਰੇ ਸਿਲੰਡਰ ਫਟਣ ਨਾਲ 2 ਮੰਜ਼ਲਾ ਇਮਾਰਤ ਡਿੱਗ ਗਈ।
ਉੱਤਰ ਪ੍ਰਦੇਸ਼ : ਸਿਲੰਡਰ ਫਟਣ ਨਾਲ 2 ਮੰਜ਼ਲਾਂ ਇਮਾਰਤ ਡਿੱਗੀ, 13 ਦੀ ਮੌਤ
https://jagbani.punjabkesari.in/national/news/uttar-pradesh-cylinder-blast-13-dead-1148559
46324
ਲੰਡਨ - ਭਾਰਤੀ ਮੂਲ ਦਾ 15 ਸਾਲਾ ਲੜਕਾ ਬ੍ਰਿਟੇਨ ਦਾ ਸਭ ਤੋਂ ਘੱਟ ਉਮਰ ਦਾ ਲੇਖਾਕਾਰ (ਅਕਾਊਂਟੈਂਟ) ਬਣਿਆ ਹੈ।
ਸਾਲਾ ਭਾਰਤੀ ਲੜਕਾ ਬਣਿਆ ਬ੍ਰਿਟੇਨ ਦਾ ਸਭ ਤੋਂ ਨੌਜਵਾਨ ਅਕਾਊਂਟੈਂਟ
https://jagbani.punjabkesari.in/international/news/15-year-old-indian-origin-boy-lauded-as-britain--s-youngest-accountant-1097667
46325
ਹਜ਼ਾਰਾਂ ਸਿੱਖਾਂ ਦੇ ਕਾਤਲ ਟਾਈਟਲਰ ਨੂੰ ਜੇਲ 'ਚ ਪਾ ਕੇ ਫਿਰਨੇ ਚਾਹੀਦੇ ਹਨ ਛਿੱਤਰ : ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਜਲੰਧਰ ਵਿਖੇ ਕਿਹਾ ਕਿ ਜਗਦੀਸ਼ ਟਾਈਟਲਰ ਵੱਲੋਂ ਸਿੱਖ ਦੰਗਿਆਂ ਦੇ ਮਾਮਲੇ 'ਚ ਮੁਆਫੀ ਮੰਗਣੀ ਸਿਰਫ ਡਰਾਮਾ ਹੈ।
ਹਜ਼ਾਰਾਂ ਸਿੱਖਾਂ ਦੇ ਕਾਤਲ ਟਾਈਟਲਰ ਨੂੰ ਜੇਲ 'ਚ ਪਾ ਕੇ ਫਿਰਨੇ ਚਾਹੀਦੇ ਹਨ ਛਿੱਤਰ : ਸੁਖਬੀਰ ਬਾਦਲ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b9%e0%a9%9b%e0%a8%be%e0%a8%b0%e0%a8%be%e0%a8%82-%e0%a8%b8%e0%a8%bf%e0%a9%b1%e0%a8%96%e0%a8%be%e0%a8%82-%e0%a8%a6%e0%a9%87-%e0%a8%95%e0%a8%be%e0%a8%a4%e0%a8%b2-%e0%a8%9f%e0%a8%be%e0%a8%88/
46326
ਮਮਤਾ ਬੈਨਰਜੀ ਵੱਲੋਂ ਭਾਜਪਾ ਹਮਲਾ ਏਜੰਸੀ, ਕੋਲਕਾਤਾ 16 2018 03:43 ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਬਣਾਇਆ।
ਮਮਤਾ ਬੈਨਰਜੀ ਵੱਲੋਂ ਭਾਜਪਾ `ਤੇ ਹਮਲਾ
https://punjabi.hindustantimes.com/india/story-west-bengal-cm-mamata-banerjee-says-bjp-is-history-changer-but-country-is-in-danger-1811072.html
46327
ਸਿੱਖ ਸਿਆਸਤ ਬਿਊਰੋ ਲੁਧਿਆਣਾ (23 ਫਰਵਰੀ, 2016) : ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ ਅਧੀਨ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚ ਬੰਦ ਸਿੱਖ ਸਿਆਸੀ ਕੈਦੀ ਭਾਈ ਪਰਮਜੀਤ ਸਿੰਘ ਭਿਓਰਾ ਨੂੰ ਚੰਡੀਗੜ ਦੀ ਮਾਡਲ ਜੇਲ੍ਹ ਤੋਂ ਲੁਧਿਆਣਾ ਵਿਚ ਵਿਚਾਰ-ਅਧੀਨ ਇਕ ਕੇਸ ਵਿਚ ਭਾਰੀ ਸੁਰੱਖਿਆ ਵਿਚ ਪੇਸ਼ ਕੀਤਾ ਗਿਆ।
ਭਾਈ ਪਰਮਜੀਤ ਸਿੰਘ ਭਿਓਰਾ 1995 ਦੇ ਘੰਟਾ ਘਰ ਬੰਬ ਧਮਾਕੇ ਦੇ ਕੇਸ ਵਿੱਚ ਲੁਧਿਆਣਾ ਅਦਾਲਤ ਵਿਚ ਕੀਤਾ ਪੇਸ਼
https://www.sikhsiyasat.info/2016/02/bhai-parmjeet-singh-bheora-court-appearance/
46328
ਜਿਬ੍ਰਾਲਟਰ (ਇੰਗਲੈਂਡ) (ਨਿਕਲੇਸ਼ ਜੈਨ)- ਜਿਬ੍ਰਾਲਟਰ ਮਾਸਟਰਸ ਸ਼ਤਰੰਜ ਚੈਂਪੀਅਨਸ਼ਿਪ ਦਾ ਖਿਤਾਬ ਰੂਸ ਦੇ ਡੇਵਿਡ ਪਰਵਯਨ ਨੇ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਜਿੱਤਿਆ।
ਜਿਬ੍ਰਾਲਟਰ ਮਾਸਟਰਸ ਸ਼ਤਰੰਜ 'ਚ ਰੂਸ ਦੇ ਡੇਵਿਡ ਨੇ ਜਿੱਤਿਆ ਖਿਤਾਬ
https://jagbani.punjabkesari.in/sports/news/david-of-russia-wins-title-at-gibraltar-masters-chess-1178317
46329
ਕੰਨੌਜ - ਉੱਤਰ ਪ੍ਰਦੇਸ਼ 'ਚ ਕੰਨੌਜ ਜ਼ਿਲੇ ਦੇ ਗੁਰੂਸਹਾਏਗੰਜ ਖੇਤਰ 'ਚ ਟਾਇਰ ਫਟਣ ਨਾਲ ਲੱਸਣ ਨਾਲ ਭਰਿਆ ਟਰੱਕ ਸੜਕ ਕਿਨਾਰੇ ਸੋਨੇਲਾਲ ਦੀ ਝੌਂਪੜੀ 'ਤੇ ਪਲਟ ਗਿਆ, ਜਿਸ ਨਾਲ ਉੱਥੇ ਸੌਂ ਰਹੇ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ।
ਝੌਂਪੜੀ 'ਚ ਸੌਂ ਰਹੇ ਲੋਕਾਂ 'ਤੇ ਪਲਟਿਆ ਬੇਕਾਬੂ ਟਰੱਕ, 4 ਦੀ ਮੌਤ
https://jagbani.punjabkesari.in/national/news/cottage-truck-death-injured-1121633
46330
ਨਵੀਂ ਦਿੱਲੀ - ਬਜਾਜ ਐਨਰਜੀ ਨੂੰ ਬਾਜ਼ਾਰ ਰੈਗੂਲੇਟਰ ਭਾਰਤੀ ਪ੍ਰਤੀਭੂਤੀ ਅਤੇ ਰੈਗੂਲੇਟਰ ਬੋਰਡ (ਸੇਬੀ) ਤੋਂ ਸ਼ੁਰੂਆਤੀ ਜਨਤਕ ਨਿਰਗਮ (ਆਈ.ਪੀ.ਓ.) ਲਿਆਉਣ ਦੀ ਆਗਿਆ ਮਿਲ ਗਈ ਹੈ ।
ਬਜਾਜ ਐਨਰਜੀ ਨੂੰ ਸੇਬੀ ਤੋਂ 5,450 ਕਰੋੜ ਰੁਪਏ ਦਾ ਅ ਲਿਆਉਣ ਦੀ ਮਨਜ਼ੂਰੀ
https://jagbani.punjabkesari.in/business/news/bajaj-energy-approves-1137341
46331
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਪੰਜਾਬ ਪਰਤੇ ਪੰਜਾਬੀ ਗਾਇਕ ਤੇ ਦਿੱਲੀ ਤੋਂ ਸਾਂਸਦ ਹੰਸ ਰਾਜ ਹੰਸ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹੰਸ ਰਾਜ ਹੰਸ
https://jagbani.punjabkesari.in/punjab/news/amritsar--sri-harmandir-sahib--hans-raj-hans-1109915
46332
ਨਵੰਬਰ: ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕੇਬੀਨੇਟ ਮੰਤਰੀ ਸੋਹਨ ਸਿੰਘ ਠੰਡਲ ਨੇ ਅੱਜ ਤਿੰਨ ਦਿੰਨਾ ਦੇ ਸੰਗਤ ਦਰਸ਼ਨ ਦਾ ਪ੍ਰੋਗਰਾਮ ਸ਼ੁਰੂ ਕੀਤਾ।
ਜੇਲ ਮੰਤਰੀ ਸੋਹਨ ਸਿੰਘ ਠੰਡਲ ਨੇ ਅੱਜ ਤਿੰਨ ਦਿੰਨਾਂ ਦੇ ਸੰਗਤ ਦਰਸ਼ਨ ਦਾ ਪ੍ਰੋਗਰਾਮ ਕੀਤਾ ਸ਼ੁਰੂ
https://newsnumber.com/news/story/2899
46333
ਸਿੱਖ ਸਿਆਸਤ ਬਿਊਰੋ ਜਲੰਧਰ (29 ਜਨਵਰੀ, 2015): ਪਿੰਗਲਵਾੜਾ ਅੰਮ੍ਰਿਤਸਰ ਦੇ ਬਾਨੀ ਅਤੇ ਆਪਣਾ ਸਮੁੱਚਾ ਜੀਵਨ ਦੁਖੀ ਮਾਨਵਤਾ ਨੂੰ ਸਮਰਪਿਤ ਕਰਨ ਵਾਲੀ ਮਹਾਨ ਸ਼ਖ਼ਸੀਅਤ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਉੱਪਰ ਬਣੀ ਨਵੀਂ ਪੰਜਾਬੀ ਫਿਲਮ 'ਇਹ ਜਨਮ ਤੁਮ੍ਹਾਰੇ ਲੇਖੇ' 30 ਜਨਵਰੀ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।
ਆਪਣਾ ਸਮੁੱਚਾ ਜੀਵਨ ਦੁਖੀਆਂ ਨੂੰ ਸਮਰਪਿਤ ਕਰਨ ਵਾਲੇ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਉੱਪਰ ਬਣੀ ਫਿਲਮ 'ਇਹ ਜਨਮ ਤੁਮ੍ਹਾਰੇ ਲੇਖੇ' ਅੱਜ ਹੋ ਰਹੀ ਹੈ ਰਿਲੀਜ਼
https://www.sikhsiyasat.info/2015/01/based-on-bhagat-puran-singhs-life-film-eh-janam-tumare-lekhe-will-release-today/
46334
ਲਾਡੋਵਾਲ,(ਰਵੀ ਗਾਦੜਾ) : ਅੱਜ ਪੁਲਸ ਥਾਣਾ ਲਾਡੋਵਾਲ ਅਧੀਨ ਆਉਂਦੇ ਪਿੰਡ ਕੁਤਬੇਵਾਲ ਗੁਜਰਾਂ ਵਿਖੇ ਇਕ ਟਰੈਕਟਰ-ਟਰਾਲੀ ਨੂੰ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਟਰੈਕਟਰ-ਚਾਲਕ ਦੀ ਮੌਤ ਹੋ ਗਈ।
ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਟਰੈਕਟਰ ਚਾਲਕ ਦੀ ਮੌਤ
https://jagbani.punjabkesari.in/malwa/news/road-accident--person-death-1070268
46335
ਚੰਡੀਗੜ੍ਹ, (ਭੁੱਲਰ) - ਪੰਜਾਬ ਸਰਕਾਰ ਵਲੋਂ 2 ਸੀਨੀਅਰ ਆਈ.ਪੀ.ਐੱਸ. ਤੇ ਐੱਸ.ਪੀ. ਰੈਂਕ ਦੇ 4 ਪੀ.ਪੀ.ਐੱਸ. ਅਧਿਕਾਰੀਆਂ ਨੂੰ ਤਬਦੀਲ ਕੀਤਾ ਗਿਆ ਹੈ।
ਪੰਜਾਬ ਸਰਕਾਰ ਵਲੋਂ 2 IPS ਤੇ 4 PPS ਅਧਿਕਾਰੀਆਂ ਦੇ ਤਬਾਦਲੇ
https://jagbani.punjabkesari.in/punjab/news/transfer-of-2-ips-and-4-pps-officers-by-the-punjab-government-1153143
46336
ਨਵੀਂ ਦਿੱਲੀ - ਦਿੱਲੀ 'ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਹੋ ਚੁਕਿਆ ਹੈ।
ਮੰਗਲਵਾਰ ਨੂੰ ਆਉਣਗੇ ਚੋਣ ਨਤੀਜੇ, ਭਾਜਪਾ ਦਾ ਮੰਗਲ ਨਾਲ ਚੰਗਾ ਰਿਸ਼ਤਾ : ਮਨੋਜ ਤਿਵਾੜੀ
https://jagbani.punjabkesari.in/national/news/delhi-assembly-elections-bjp-tuesday-manoj-tiwari-1171339
46337
ਜਕਾਰਤਾ : ਪਿਛਲੇ ਸਾਲ ਏਸ਼ੀਆਈ ਖੇਡਾਂ ਦੀ ਸਫਲ ਮੇਜ਼ਬਾਨੀ ਤੋਂ ਬਾਅਦ ਇੰਡੋਨੇਸ਼ੀਆ ਨੇ 2032 ਓਲੰਪਿਕ ਮੇਜ਼ਬਾਨੀ ਦੀ ਦਾਅਵੇਦਾਰੀ ਸੌਂਪੀ ਹੈ।
ਇੰਡੋਨੇਸ਼ੀਆ ਨੇ 2032 ਓਲੰੰਪਿਕ ਦੀ ਮੇਜ਼ਬਾਨੀ ਲਈ ਰਸਮੀ ਤੌਰ 'ਤੇ ਦਾਅਵੇਦਾਰੀ ਸੌਂਪੀ
https://jagbani.punjabkesari.in/sports/news/indonesia-formally-hosted-the-2032-olympics-hostage-1050791
46338
ਨੋਟਬੰਦੀ ਦਾ ਇੱਕ ਸਾਲ ਅੱਠ ਸਿਤੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਧੀ ਰਾਤ ਤੋਂ 500 ਅਤੇ 1000 ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ।
ਨੋਟਬੰਦੀ ਦਾ ਇੱਕ ਸਾਲ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a8%e0%a9%8b%e0%a8%9f%e0%a8%ac%e0%a9%b0%e0%a8%a6%e0%a9%80-%e0%a8%a6%e0%a8%be-%e0%a8%87%e0%a9%b1%e0%a8%95-%e0%a8%b8%e0%a8%be%e0%a8%b2/
46339
ਗੁਆਂਢੀ ਦੀ ਅਲਮਾਰੀ 'ਚੋਂ ਮਿਲੀ ਬੱਚੇ ਦੀ ਲਾਸ਼ ਜਲੰਧਰ: ਇੱਕ ਮਾਸੂਮ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।
ਗੁਆਂਢੀ ਦੀ ਅਲਮਾਰੀ 'ਚੋਂ ਮਿਲੀ ਬੱਚੇ ਦੀ ਲਾਸ਼ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%97%e0%a9%81%e0%a8%86%e0%a8%82%e0%a8%a2%e0%a9%80-%e0%a8%a6%e0%a9%80-%e0%a8%85%e0%a8%b2%e0%a8%ae%e0%a8%be%e0%a8%b0%e0%a9%80-%e0%a8%9a%e0%a9%8b%e0%a8%82-%e0%a8%ae%e0%a8%bf%e0%a8%b2%e0%a9%80/
46340
ਦੋ ਸਾਲਾਂ ਦੇ ਫਤਿਹਵੀਰ ਦੀ ਬੋਰਵੈਲ 'ਚ 110 ਘੰਟੇ ਫਸੇ ਹੋਣ ਤੋਂ ਬਾਅਦ ਮੌਤ ਹੋ ਗਈ।
ਕੀ ਖੁੱਲ੍ਹੇ ਬੋਰੇਵੇੱਲਾਂ 'ਤੇ ਕਾਰਵਾਈ ਦੇ ਨਾਂਅ 'ਤੇ ਹੋ ਰਹੀ ਖਾਨਾਪੂਰਤੀ
https://jagbani.kesari.tv/videos/aaj-da-mudda/aj-da-mudda-13-june-96319
46341
ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ 'ਚ ਅਕਸਰ ਵਿਆਹ ਸਮਾਗਮਾਂ ਦੌਰਾਨ ਲੋਕਾਂ ਵਲੋਂ ਕਾਫੀ ਖਰਚਾ ਕੀਤਾ ਜਾਂਦਾ ਹੈ।
ਪੁੱਤ ਦੇ ਵਿਆਹ ਲਈ ਗੁਰਸਿੱਖ ਪਰਿਵਾਰ ਨੇ ਵੰਡੇ ਅਨੋਖੇ ਕਾਰਡ (ਤਸਵੀਰਾਂ
https://jagbani.punjabkesari.in/punjab/news/amritsar-gursikh-family-marriage-unique-card-1174346
46342
ਲੋਕਾਂ ਨੂੰ ਆਵਾਜਾਈ ਦੀਆਂ ਮਿਆਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਪੂਰੀ ਤਰਾਂ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਹਲਕੇ ਦੀਆਂ ਸੜਕਾਂ ਦੀ ਕਾਇਆ ਕਲਪ ਤੇ 190 ਕਰੋੜ ਰੁਪਏ ਖਰਚੇ ਜਾ ਰਹੇ ਹਨ ਹਨ ਤਾਂ ਕਿ ਲੋਕਾਂ ਨੂੰ ਆਉਣ ਜਾਣ ਸਬੰਧੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਲੱਖ ਰੁਪਏ ਦੀ ਲਾਗਤ ਨਾਲ ਪਿੰਡ ਮੱਠੀ ਤੋਂ ਜੀ.ਟੀ ਰੋਡ ਤੱਕ ਸੜਕ ਦੀ ਸੁਧਰੇਗੀ ਖਸਤਾ ਹਾਲਤ
https://newsnumber.com/news/story/162415
46343
ਭੁਵਨੇਸ਼ਵਰ - ਓਡੀਸ਼ਾ 'ਚ ਬੁੱਧਵਾਰ ਦੀ ਸਵੇਰ ਨੂੰ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ 'ਚ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ।
ਓਡੀਸ਼ਾ 'ਚ ਵਾਪਰਿਆ ਭਿਆਨਕ ਹਾਦਸਾ, ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ
https://jagbani.punjabkesari.in/national/news/odisha-in-accident--five-people-of-a-family-killed-1106343
46344
ਮੇਖ- ਅਸ਼ਾਂਤ-ਪ੍ਰੇਸ਼ਾਨ ਅਤੇ ਡਿਸਟਰਬ ਮਨ-ਸਥਿਤੀ ਕਰਕੇ ਆਪ ਕਿਸੇ ਵੀ ਕੰਮ ਨੂੰ ਹੱਥ 'ਚ ਲੈਣ ਦਾ ਹੌਸਲਾ ਨਹੀਂ ਰੱਖ ਸਕੋਗੇ, ਧਨ ਹਾਨੀ, ਨੁਕਸਾਨ, ਪ੍ਰੇਸ਼ਾਨੀ ਦਾ ਡਰ।
ਭਵਿੱਖਫਲ: ਸਿਤਾਰੇ ਪ੍ਰਬਲ ਹੋਣ ਕਾਰਨ ਬਣਨਗੇ ਪ੍ਰਾਪਰਟੀ ਨਾਲ ਜੁੜੇ ਕਈ ਕੰਮ
https://jagbani.punjabkesari.in/dharm/news/today-horoscope-1053129
46345
ਹਾਈਕੋਰਟ ਦੇ ਜੱਜ ਜਸਟਿਸ ਰਾਮੇਸ਼ਵਰ ਸਿੰਘ ਮਲਿਕ ਨੇ ਕੀਤਾ ਕੋਰਟ ਦਾ ਦੌਰਾ, ਲਿਆ ਕੰਮਕਾਜ ਦਾ ਜਾਇਜਾ ਤਖਤ ਸਾਹਿਬ 'ਤੇ ਨਤਮਸਤਕ ਹੋਏ ਜਸਟਿਸ ਰਾਮੇਸ਼ਵਰ ਸਿੰਘ ਮਲਿਕ ਤਲਵੰਡੀ ਸਾਬੋ, 06 ਅਗਸਤ (ਗੁਰਜੰਟ ਸਿੰਘ ਨਥੇਹਾ)- ਮਾਣਯੋਗ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਜੱਜ ਜਸਟਿਸ ਰਾਮੇਸ਼ਵਰ ਸਿੰਘ ਮਲਿਕ ਨੇ ਜਿੱਥੇ ੳੱਜ ਸਥਾਨਕ ਕੋਰਟ ਕੰਪਲੈਕਸ ਅਤੇ ਤਹਿਸੀਲ ਦਾ ਦੌਰਾ ਕਰਨ ਉਪਰਮਤ ਕੰਮਕਾਜ ਦਾ ਜਾਇਜਾ ਲਿਆ ਉਥੇ ਸਿੱਖ ਕੌਮ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਵੀ ਹੋਏ।
ਹਾਈਕੋਰਟ ਦੇ ਜੱਜ ਜਸਟਿਸ ਰਾਮੇਸ਼ਵਰ ਸਿੰਘ ਮਲਿਕ ਨੇ ਕੀਤਾ ਕੋਰਟ ਦਾ ਦੌਰਾ, ਲਿਆ ਕੰਮਕਾਜ ਦਾ ਜਾਇਜਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b9%e0%a8%be%e0%a8%88%e0%a8%95%e0%a9%8b%e0%a8%b0%e0%a8%9f-%e0%a8%a6%e0%a9%87-%e0%a8%9c%e0%a9%b1%e0%a8%9c-%e0%a8%9c%e0%a8%b8%e0%a8%9f%e0%a8%bf%e0%a8%b8-%e0%a8%b0%e0%a8%be%e0%a8%ae%e0%a9%87/
46346
ਸਿੱਖ ਸਿਆਸਤ ਬਿਊਰੋ ਭਾਜਪਾ . ਜਲੰਧਰ (24 ਨਵੰਬਰ, 2014): ਪੰਜਾਬ ਵਿੱਚ ਭਾਜਪਾ ਵੱਲੋਂ ਆਪਣੇ ਦਮ 'ਤੇ ਸਰਕਾਰ ਬਣਾਉਣ ਲਈ ਸਿੱਖ ਉਮੀਦਵਾਰਾਂ ਦੀ ਭਾਲ ਸ਼ੁਰੂ ਕੀਤੀ ਜਾ ਰਹੀ ਹੈ, ਕਿਉਕਿ ਭਾਜਪਾ ਵਿੱਚ ਗੱਲ ਚੰਗੀ ਤਰਥ ਸਮਝਦੀ ਹੈ ਕਿ ਸਿੱਖ ਬਹੁਗਿਣਤੀ ਸੁਭੇ ਵਿੱਚ ਉਹ ਸਿੱਖਾਂ ਤੋਂ ਬਿਨਾਂ ਸਰਕਾਰ ਬਣਾਉਣ ਵਿੱਚ ਕਦੇ ਵੀ ਸਫਲ਼ ਨਹੀਂ ਹੋਵੇਗੀ।
ਭਾਜਪਾ ਵੱਲੋਂ ਪੰਜਾਬ ਵਿੱਚ ਪਾਰਟੀ ਦੀ ਮਜਬੂਤੀ ਲਈ ਸਿੱਖ ਚਿਹਰਿਆਂ ਦੀ ਤਲਾਸ਼
https://www.sikhsiyasat.info/2014/11/bjp-wants-sikh-candidates-for-its-success-in-punjab/
46347
ਨਵੀਂ ਦਿੱਲੀ - ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐੱਲ) ਨੂੰ ਵੇਚੇ ਜਾਣ ਦੇ ਸਰਕਾਰੀ ਫੈਸਲੇ ਦਾ ਇਥੇ ਦੇ ਕਰਮਚਾਰੀ ਵਿਰੋਧ ਕਰ ਰਹੇ ਹਨ, ਪਰ ਚੇਅਰਮੈਨ ਡੀ ਰਾਜਕੁਮਾਰ ਨੇ ਸਰਕਾਰ ਦੇ ਇਸ ਕਦਮ ਦੀ ਤਾਰੀਫ ਕੀਤੀ ਹੈ।
ਨੂੰ ਪ੍ਰਾਈਵੇਟ ਕਰਨ ਦੇ ਖਿਲਾਫ ਕਰਮਚਾਰੀ, ਪਰ ਸਮਰਥਨ 'ਚ ਆਏ ਚੇਅਰਮੈਨ
https://jagbani.punjabkesari.in/business/news/employees-against-privateizing-bpcl-1159278
46348
ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ, ਜਗਸੀਰ) - ਪਿੰਡ ਮਾਣੂੰਕੇ ਗਿੱਲ ਵਿਖੇ ਦਿਨ-ਦਿਹਾੜੇ ਅਣਪਛਾਤੇ ਚੋਰਾਂ ਵੱਲੋਂ ਇਕ ਘਰ 'ਚ ਦਾਖਲ ਹੋ ਕੇ ਲੱਖਾਂ ਰੁਪਏ ਦੀ ਨਕਦੀ ਅਤੇ 10 ਤੋਲੇ ਸੋਨਾ ਚੋਰੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ।
ਦਿਨ-ਦਿਹਾੜੇ ਘਰ 'ਚੋਂ 7 ਲੱਖ ਦੀ ਨਕਦੀ ਅਤੇ 10 ਤੋਲੇ ਸੋਨਾ ਚੋਰੀ
https://jagbani.punjabkesari.in/malwa/news/theft-1146634
46349
ਚੰਡੀਗੜ੍ਹ, 28 ਦਸੰਬਰ (ਵਿਸ਼ਵ ਵਾਰਤਾ) ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਸਕੂਲਾਂ ਵਿਚ ਪੰਜਾਬੀ ਅਧਿਆਪਕਾਂ ਨੂੰ ਜਲਦੀ ਤਰੱਕੀ ਦਿੱਤੀ ਜਾਵੇਗੀ ਅਤੇ ਸੀਨੀਆਰਟੀ ਸੂਚੀ ਵਿਚ ਛੇਤੀ ਬਣਾਈ ਜਾਵੇਗੀ, ਇਸ ਬਾਰੇ ਵਿਚ ਅੱਜ ਹੀ ਵਿਭਾਗ ਦੇ ਡਾਇਰੈਕਟਰ ਨੂੰ ਆਦੇਸ਼ ਦਿੱਤੇ ਗਏ ਹਨ।
ਹਰਿਆਣਾ : ਪੰਜਾਬੀ ਅਧਿਆਪਕਾਂ ਨੂੰ ਜਲਦੀ ਤਰੱਕੀ ਦਿੱਤੀ ਜਾਵੇਗੀ - ਸਿਖਿਆ ਮੰਤਰੀ
https://wishavwarta.in/?p=11653
46350
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਨੇ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਧਰਨਾ ਲਗਾ ਕੇ ਮੰਗ ਕੀਤੀ ਕਿ ਖੱਡਾਂ ਦੀ ਬੇਨਾਮੀ ਬੋਲੀ ਦੇ ਮਾਮਲੇ ਵਿੱਚ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ ਅਤੇ ਉਸ ਨੂੰ ਪੰਜਾਬ ਸਰਕਾਰ ਵਿੱਚੋਂ ਬਾਹਰ ਕੱਢਿਆ ਜਾਵੇ।
ਅਕਾਲੀ ਦਲ ਵੱਲੋਂ ਰਾਣਾ ਗੁਰਜੀਤ ਦੇ ਖਿਲਾਫ਼ ਮਾਮਲਾ ਦਰਜ ਕਰਨ ਦੀ ਕੀਤੀ ਗਈ ਮੰਗ
https://newsnumber.com/news/story/32337
46351
ਨਵੀਂ ਦਿੱਲੀ (ਭਾਸ਼ਾ) - ਤਾਮਿਲਨਾਡੂ ਵਿਚ ਕਰੀਬ 3 ਦਹਾਕੇ ਤੋਂ ਰਹਿ ਰਹੇ ਸ਼੍ਰੀਲੰਕਾ ਦੇ ਤਾਮਿਲ ਸ਼ਰਨਾਰਥੀਆਂ ਦੀ ਹਾਲਤ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਰਾਜ ਸਭਾ 'ਚ ਮੁੱਦਾ ਚੁੱਕਿਆ ਗਿਆ।
ਰਾਜ ਸਭਾ 'ਚ ਉੱਠੀ ਤਾਮਿਲ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦੀ ਮੰਗ
https://jagbani.punjabkesari.in/national/news/indian-citizenship-to-tamil-refugees-1121077
46352
ਜਲੰਧਰ - ਲੰਗਰ 'ਤੇ ਜੀ. ਐੱਸ. ਟੀ. ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਦੀ ਖਿੱਚੋ-ਤਾਣ ਜਾਰੀ ਹੈ।
ਲੰਗਰ ਦੇ ਜੀ. ਐੱਸ. ਟੀ. ਨੂੰ ਲੈ ਕੇ ਟਵਿੱਟਰ 'ਤੇ ਉਲਝੇ ਕੈਪਟਨ ਤੇ ਹਰਸਿਮਰਤ ਬਾਦਲ
https://jagbani.punjabkesari.in/punjab/news/captain-amarinder-singh-twitter-1143964
46353
ਨਵੀਂ ਦਿੱਲੀ - ਭਾਰਤੀ ਉਤਪਾਦਾਂ ਦੇ ਦਮ 'ਤੇ ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਐਮਾਜ਼ੋਨ ਮੋਟੀ ਕਮਾਈ ਕਰ ਰਹੀ ਹੈ।
ਛੋਟੇ ਕਾਰੋਬਾਰੀਆਂ ਨੂੰ ਮਿਲ ਰਿਹਾ ਵਿਦੇਸ਼ 'ਚ ਕਮਾਈ ਦਾ ਮੌਕਾ
https://jagbani.punjabkesari.in/business/news/small-businessmen-get-a-chance-to-earn-money-overseas-1100252
46354
ਟਾਂਡਾ (ਮੋਮੀ,ਪੰਡਿਤ) - ਜੁਆਇੰਟ ਫੋਰਮ ਪਟਿਆਲਾ ਦੇ ਸੱਦੇ ਤੇ 132 ਕੇ. ਵੀ. ਸਬ ਸਟੇਸ਼ਨ ਟਾਂਡਾ ਦੇ ਬਿਜਲੀ ਕਰਮਚਾਰੀਆਂ ਨੇ ਅੱਜ ਪਿਛਲੇ ਮਹੀਨੇ ਦੀ ਤਨਖਾਹ ਲੇਟ ਹੋਣ ਅਤੇ ਹੋਰਨਾਂ ਮੰਗਾਂ ਦੇ ਸਬੰਧ 'ਚ ਗੇਟ ਰੈਲੀ ਕੀਤੀ।
ਬਿਜਲੀ ਕਰਮਚਾਰੀਆਂ ਨੇ ਮੰਗਾਂ ਦੇ ਹੱਕ 'ਚ ਕੀਤੀ ਗੇਟ ਰੈਲੀ
https://jagbani.punjabkesari.in/doaba/news/workers-protest-1161746
46355
ਨਵੀਂ ਦਿੱਲੀ - ਸਰਕਾਰ ਵਲੋਂ ਛੇਤੀ ਹੀ ਜਾਰੀ ਹੋਣ ਵਾਲੀ ਰਾਸ਼ਟਰੀ ਈ-ਕਾਮਰਸ ਪਾਲਿਸੀ (ਈ-ਵਣਜ ਨੀਤੀ) ਦਾ ਟੀਚਾ ਮੇਕ ਇਨ ਇੰਡੀਆ ਅਤੇ ਡਿਜੀਟਲ ਇੰਡੀਆ ਦੀਆਂ ਮੌਜੂਦਾ ਨੀਤੀਆਂ ਦੇ ਨਾਲ-ਨਾਲ ਇਕ ਅਜਿਹਾ ਰੂਪ-ਰੇਖਾ ਢਾਂਚਾ ਤਿਆਰ ਕਰਨਾ ਹੈ, ਜਿਸ ਦੇ ਨਾਲ ਖੇਤਰ ਵਿਚ ਪੂਰਨ ਵਾਧਾ ਹਾਸਲ ਕੀਤਾ ਜਾ ਸਕੇ।
ਕਿਸੇ ਵੀ ਸਮੇਂ ਜਾਰੀ ਹੋ ਸਕਦੀ ਹੈ ਡਰਾਫਟ ਪਾਲਿਸੀ
https://jagbani.punjabkesari.in/business/news/national-e-commerce-policy-1054132
46356
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ(19 ਨਵੰਬਰ, 2015): 10 ਨਵੰਬਰ 2015 ਨੂੰ ਕੁਝ ਪੰਥਕ ਜੱਥੇਬੰਦੀਆਂ ਵੱਲੋਂ ਸੱਦੇ ਗਏ ਸਰਬੱਤ ਖਾਲਸਾ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਦਾ ਕਮੇਟੀ ਪ੍ਰਧਾਨ ਨੇ ਮਨ ਬਣਾਇਆ ਹੈ।
ਸਰਬੱਤ ਖਾਲਸਾ 'ਚ ਸ਼ਾਮਲ ਹੋਏ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਖਿਲਾਫ ਹੋਵੇਗੀ ਕਾਰਵਾਈ
https://www.sikhsiyasat.info/2015/11/sgpc-sought-action-againsy-sgpc-personals-who-attend-sarbat-khalsa/
46357
ਬ੍ਰਸੇਲਸ (ਭਾਸ਼ਾ): ਬੈਲਜੀਅਮ ਵਿਚ ਜਾਨਲੇਵਾ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
ਬੈਲਜੀਅਮ 'ਚ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ
https://jagbani.punjabkesari.in/international/news/belgium--coronavirus--1179287
46358
ਨਵੀਂ ਦਿੱਲੀ - ਹੁਣ ਤੁਹਾਨੂੰ ਬਿਜਲੀ ਅਤੇ ਵਿਦੇਸ਼ ਯਾਤਰਾ 'ਤੇ ਖਰਚ ਸੋਚ-ਸਮਝ ਕੇ ਕਰਨਾ ਹੋਵੇਗਾ।
ਬਿਜਲੀ ਤੇ ਵਿਦੇਸ਼ ਯਾਤਰਾ 'ਤੇ ਕੀਤਾ ਇੰਨਾ ਖਰਚ, ਤਾਂ ਭਰਨੀ ਹੋਵੇਗੀ
https://jagbani.punjabkesari.in/business/news/compulsory-filing-of-return-1120060
46359
ਅੰਮ੍ਰਿਤਸਰ,(ਦੀਪਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਪਾਕਿਸਤਾਨ ਦੂਤਾਵਾਸ ਵੱਲੋਂ ਵੀਜ਼ਾ ਨਾ ਦੇਣ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਜਿਹਾ ਹੋਣਾ ਅਫ਼ਸੋਸਨਾਕ ਹੈ।
ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਵੀਜ਼ੇ ਦੇਣ 'ਚ ਫਰਾਖ਼ਦਿਲੀ ਵਿਖਾਏ ਪਾਕਿਸਤਾਨ ਸਰਕਾਰ : ਭਾਈ ਲੌਂਗੋਵਾਲ
https://jagbani.punjabkesari.in/punjab/news/shiromani-committee--government-of-pakistan--bhai-longowal-1172873
46360
ਟੋਰਾਂਟੋ (ਰਾਜ ਗੋਗਨਾ) - 14 ਤੋਂ 21 ਸਤੰਬਰ ਤੱਕ ਕੈਨੇਡਾ ਦੇ ਸੂਬੇ ਨਿਊਫੋਰਟਲੈਂਡ ਦੇ ਸ਼ਹਿਰ ਸੇਂਟ ਜੋਹਨ ਸਿਟੀ ਵਿਖੇ ਚੱਲ ਰਹੀ 'ਕਾਮਨਵੈਲਥ ਪਾਵਰਲਿਫਟਿੰਗ ਪ੍ਰਤਿਯੋਗਤਾ' ਵਿਚ ਪੰਜਾਬ ਦੇ ਭੁਲੱਥ ਕਸਬੇ ਦੇ ਜੰਮਪਲ ਅਜੇ ਗੋਗਨਾ ਨੇ ਆਪਣੇ ਅੱਥਰੇਜ਼ੋਰ ਨਾਲ ਕੈਨੇਡਾ ਦੀ ਧਰਤੀ 'ਤੇ ਸਭ ਤੋਂ ਵੱਧ ਬੈਂਚ ਪੈੱਸ ਲਾ ਕੇ ਆਪਣੇ 120 ਕਿੱਲੋਗ੍ਰਾਮ ਵਰਗ ਦੇ ਭਾਰ ਵਿਚ ਗੋਲਡ ਮੈਡਲ ਜਿੱਤਿਆ।
ਕੈਨੇਡਾ 'ਚ ਹੋਏ ਮੁਕਾਬਲਿਆਂ 'ਚ ਭੁਲੱਥ ਦੇ ਨੌਜਵਾਨ ਨੇ ਜਿੱਤਿਆ ਗੋਲਡ ਮੈਡਲ
https://jagbani.punjabkesari.in/punjab/news/canada--ajay-gogona-1141785
46361
ਸਿਓਲ - ਉੱਤਰ ਕੋਰੀਆ ਨੇ ਕਿਹਾ ਕਿ ਦੇਸ਼ 'ਚ ਭੋਜਨ ਸੰਕਟ ਦੀਆਂ ਚਿੰਤਾਵਾਂ ਦੇ ਵਿਚਾਲੇ ਉਹ ਕਰੀਬ ਚਾਰ ਦਹਾਕਿਆਂ ਦੇ ਸਭ ਤੋਂ ਖਰਾਬ ਸੋਕੇ ਦਾ ਸਾਹਮਣਾ ਕਰ ਰਿਹਾ ਹੈ।
ਭੋਜਨ ਸੰਕਟ ਤੋਂ ਇਲਾਵਾ ਭਿਆਨਕ ਸੋਕੇ ਨਾਲ ਵੀ ਜੂਝ ਰਿਹੈ ਉੱਤਰ ਕੋਰੀਆ
https://jagbani.punjabkesari.in/international/news/north-korea-says-it-s-suffering-worst-drought-in-nearly-40-years-1104336
46362
ਨਵੀਂ ਦਿੱਲੀ - ਦੇਸ਼ 'ਚ ਪੈਟਰੋਲ ਦੀ ਕੀਮਤ ਲਗਾਤਾਰ ਦੂਜੇ ਦਿਨ ਸ਼ਨੀਵਾਰ ਨੂੰ ਘੱਟ ਹੋਈ ਜਦਕਿ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ।
ਪੋਟਰੋਲ ਦੀਆਂ ਕੀਮਤਾਂ 'ਚ ਆਈ ਕਮੀ
https://jagbani.punjabkesari.in/business/news/potrol-price-reduction-1105180
46363
ਨਵੀਂ ਦਿੱਲੀ: ਕੰਪਨੀਆਂ ਨੂੰ ਜੀਐੱਸਟੀ ਰਿਟਰਨ ਭਰਨ ਲਈ ਹੁਣ ਹੋਰ ਸਮਾਂ ਮਿਲ ਗਿਆ ਹੈ।
ਦੇਰ ਨਾਲ ਜੀਐਸਟੀ ਰਿਟਰਨ ਫਾਇਲ ਕਰਨ ਵਾਲੇ ਕਾਰੋਬਾਰੀਆਂ ਨੂੰ ਮਿਲੀ ਵੱਡੀ ਰਾਹਤ
https://wishavwarta.in/?p=2125
46364
ਜ਼ੇਰੇ ਇਲਾਜ ਭਗਵੰਤ ਮਾਨ ਨੂੰ ਹਸਪਤਾਲ ਮਿਲਣ ਪੁੱਜੇ ਕੇਜਰੀਵਾਲ ਹਿੰਦੂਸਤਾਨ ਪੰਜਾਬੀ ਟੀਮ, ਨਵੀਂ ਦਿੱਲੀ 01 2018 02:01 ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੂੰ ਬੀਤੇ ਹਫ਼ਤੇ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ।
ਜ਼ੇਰੇ ਇਲਾਜ ਭਗਵੰਤ ਮਾਨ ਨੂੰ ਹਸਪਤਾਲ `ਚ ਮਿਲਣ ਪੁੱਜੇ ਕੇਜਰੀਵਾਲ
https://punjabi.hindustantimes.com/punjab/story-kejriwal-met-hospital-treatment-bhagwant-mann-1802292.html
46365
ਜਲੰਧਰ (ਰਾਹੁਲ) - ਭਾਜਪਾ ਪੰਜਾਬ ਦੇ ਜਨਰਲ ਸਕੱਤਰ ਰਾਕੇਸ਼ ਰਾਠੌਰ ਨੇ ਕੇਂਦਰ ਸਰਕਾਰ ਦੇ ਰਿਹਾਇਸ਼, ਵਪਾਰਕ ਅਤੇ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ (ਸੁਤੰਤਰ ਇੰਚਾਰਜ) ਹਰਦੀਪ ਸਿੰਘ ਪੁਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ।
ਸਮਾਰਟ ਸਿਟੀ ਪ੍ਰਾਜੈਕਟਾਂ 'ਚ ਤੇਜ਼ੀ ਤੇ ਨਾਗਰਿਕ ਹਵਾਬਾਜ਼ੀ ਖੇਤਰ 'ਚ ਸਹੂਲਤਾਂ ਦਾ ਹੋਵੇਗਾ ਵਿਸਤਾਰ : ਹਰਦੀਪ ਪੁਰੀ
https://jagbani.punjabkesari.in/doaba/news/smart-city-project-1113789
46366
ਆਮ ਆਦਮੀ ਪਾਰਟੀ ਨੇ ਅੱਜ ਦਿੱਲੀ ਵਿੱਚ ਲੋਕ ਸਭਾ ਚੋਣਾਂ 2019 ਲਈ ਮੈਨੀਫੈਸਟੋ ਜਾਰੀ ਕੀਤਾ।
ਲੋਕ ਸਭਾ ਚੋਣਾਂ 2019: ਆਮ ਆਦਮੀ ਪਾਰਟੀ ਦੇ ਦਿੱਲੀ ਲਈ ਚੋਣ ਮੈਨੀਫੈਸਟੋ ਵਿੱਚ ਕੀ ਹੈ ਖਾਸ
https://jagbani.punjabkesari.in/bbc-news-punjabi/news/bbc-news-1098154
46367
ਲੰਡਨ - ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਜ਼ਮਾਨਤ ਦੀਆਂ ਸ਼ਰਤਾਂ ਦਾ ਉਲੰਘਣ ਕਰਨ ਦੇ ਮਾਮਲੇ 'ਚ ਲੰਡਨ 'ਚ ਸਜ਼ਾ ਦਾ ਸਾਹਮਣਾ ਕਰਨਗੇ।
ਬੁੱਧਵਾਰ ਨੂੰ ਸੁਣਾਈ ਜਾਵੇਗੀ ਅਸਾਂਜੇ ਨੂੰ ਸਜ਼ਾ
https://jagbani.punjabkesari.in/international/news/julian-assange-to-be-sentenced-for-uk-bail-violation-on-wednesday-1099858
46368
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਦੀ ਨੂੰ ਦਿੱਤੀ ਵਧਾਈ ਬੀਤੇ ਦਿਨੀਂ ਆਏ ਚੋਣਾਂ ਨਤੀਜਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਸ਼ਾਨਦਾਰ ਜਿੱਤ ਦੇ ਬਾਅਦ ਦੁਨੀਆ ਭਰ ਤੋਂ ਵਧਾਈਆਂ ਮਿਲ ਰਹੀਆਂ ਹਨ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਦੀ ਨੂੰ ਦਿੱਤੀ ਵਧਾਈ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a9%87-%e0%a8%b0%e0%a8%be%e0%a8%b6%e0%a8%9f%e0%a8%b0%e0%a8%aa%e0%a8%a4%e0%a9%80-%e0%a8%a1%e0%a9%8b%e0%a8%a8%e0%a8%be%e0%a8%b2/
46369
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ: ਪੰਚਕੁਲਾ ਵਿਚਲੀ ਸੀਬੀਆਈ ਅਦਾਲਤ ਛੇਤੀ ਹੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਉੱਤੇ ਚਲ ਰਹੇ ਕਤਮ ਦੇ ਮੁਕੱਦਮੇ ਬਾਰੇ ਫੈਸਲਾ ਸੁਣਾਉਣ ਜਾ ਰਹੀ ਹੈ।
ਕਿੰਨੇ ਹੋਰ ਸਾਲਾਂ ਲਈ ਸੌਦਾ ਸਾਧ ਜਾਵੇਗਾ ਜੇਲ੍ਹ ਅੰਦਰ
https://www.sikhsiyasat.info/2019/01/for-how-more-long-dera-chief-will-remain-behind-the-bars/
46370
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਚੀਨ ਤੋਂ ਆਯਾਤ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਉੱਤੇ ਉਸਦੇ ਪ੍ਰਸ਼ਾਸਨ ਵਲੋਂ ਲਗਾਈ ਗਈ ਡਿਊਟੀ ਕਾਰਨ ਚੀਨ ਨੂੰ ਖਰਬਾਂ ਡਾਲਰ ਅਤੇ 30 ਲੱਖ ਨੌਕਰੀਆਂ ਦਾ ਨੁਕਸਾਨ ਹੋਇਆ ਹੈ।
ਵਪਾਰ ਯੁੱਧ ਨਾਲ ਚੀਨ ਨੂੰ ਖਰਬਾਂ ਡਾਲਰ ਦਾ ਨੁਕਸਾਨ, 30 ਲੱਖ ਨੌਕਰੀਆਂ ਗਈਆਂ : ਟਰੰਪ
https://jagbani.punjabkesari.in/international/news/china-losses-trillions-of-dollars--jobs-due-to-trade-war---trump-1139099
46371
ਲਗਾਤਾਰ ਦੂਜੇ ਦਿਨ ਵਧਿਆ ਪੈਟਰੋਲ, ਡੀਜ਼ਲ ਦਾ ਮੁੱਲ ਪੈਟਰੋਲ ਅਤੇ ਡੀਜ਼ਲ ਚ ਲਗਾਤਾਰ ਦੂਜੇ ਦਿਨ ਵਾਧਾ ਹੋਇਆ ਹੈ।
ਲਗਾਤਾਰ ਦੂਜੇ ਦਿਨ ਵਧਿਆ ਪੈਟਰੋਲ, ਡੀਜ਼ਲ ਦਾ ਮੁੱਲ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b2%e0%a8%97%e0%a8%be%e0%a8%a4%e0%a8%be%e0%a8%b0-%e0%a8%a6%e0%a9%82%e0%a8%9c%e0%a9%87-%e0%a8%a6%e0%a8%bf%e0%a8%a8-%e0%a8%b5%e0%a8%a7%e0%a8%bf%e0%a8%86-%e0%a8%aa%e0%a9%88%e0%a8%9f%e0%a8%b0/
46372
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸਰਦਾਰ ਅਮਰਦੀਪ ਸਿੰਘ ਚੀਮਾ ਵੱਲੋਂ ਸੀ.ਐਚ.ਸੀ ਭੁੱਲਰ ਦਾ ਵਿਸ਼਼ੇਸ ਤੌਰ ਤੇ ਦੌਰਾ ਕੀਤਾ ਗਿਆ।
ਚੇਅਰਮੈਨ ਚੀਮਾ ਵੱਲੋਂ ਸੀ.ਐਚ.ਸੀ. ਭੁੱਲਰ ਦਾ ਵਿਸ਼ੇਸ਼ ਦੌਰਾ (ਨਿਊਜ਼ਨੰਬਰ ਖ਼ਾਸ ਖ਼ਬਰ
https://newsnumber.com/news/story/167219
46373
ਠਾਕਰੇ ਦੀ ਧਮਕੀ ਮਗਰੋਂ ਅਦਾਕਾਰ ਫਵਾਦ ਨੇ ਛੱਡਿਆ ਭਾਰਤ ਨਵੀਂ ਦਿੱਲੀ: ਉੜੀ 'ਚ ਅੱਤਵਾਦੀ ਹਮਲੇ ਬਾਅਦ ਭਾਰਤ-ਪਾਕਿਸਤਾਨ 'ਚ ਵਧ ਰਹੀ ਰਾਜਨੀਤਕ ਤੇ ਕੂਟਨੀਤਕ ਤਲਖੀ ਤੋਂ ਬਾਅਦ ਮਸ਼ਹੂਰ ਪਾਕਿਸਤਾਨੀ ਅਦਾਕਾਰ ਫਵਾਦ ਖਾਨ ਨੇ ਭਾਰਤ ਛੱਡ ਦਿੱਤਾ ਹੈ।
ਠਾਕਰੇ ਦੀ ਧਮਕੀ ਮਗਰੋਂ ਅਦਾਕਾਰ ਫਵਾਦ ਨੇ ਛੱਡਿਆ ਭਾਰਤ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a0%e0%a8%be%e0%a8%95%e0%a8%b0%e0%a9%87-%e0%a8%a6%e0%a9%80-%e0%a8%a7%e0%a8%ae%e0%a8%95%e0%a9%80-%e0%a8%ae%e0%a8%97%e0%a8%b0%e0%a9%8b%e0%a8%82-%e0%a8%85%e0%a8%a6%e0%a8%be%e0%a8%95%e0%a8%be/
46374
ਨਵੀਂ ਦਿੱਲੀ - ਬੀ.ਸੀ.ਸੀ.ਆਈ. ਨੇ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਆਰਮੀ ਵੈਲਫੇਅਰ ਫੰਡ 'ਚ 20 ਕਰੋੜ ਰੁਪਏ ਦਾਨ ਦੇਣ ਦਾ ਫੈਸਲਾ ਕੀਤਾ ਹੈ।
ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ BCCI ਕਰੇਗਾ ਕਰੋੜਾਂ ਰੁਪਏ ਦਾਨ
https://jagbani.punjabkesari.in/sports/news/ipl-2019--bcci--donation-1070785
46375
ਉੱਤਰ ਭਾਰਤ ਦੇ ਵੱਡੇ ਹਸਪਤਾਲ ਪੀ ਜੀ ਆਈ ਵਿੱਚ ਅੱਜ ਵੀ ਜਾਰੀ ਹੈ ਡਾਕਟਰਾਂ ਦੀ ਹੜਤਾਲ।
ਮਰੀਜ਼ਾਂ ਨੂੰ ਅੱਜ ਵੀ ਮੁੜਨਾ ਪਿਆ ਨਿਰਾਸ਼
https://www.punjabi.dailypost.in/news/punjab/today-patients-go-back-unhappy/
46376
ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਘਰ 'ਚ ਆਉਣ ਵਾਲੀ ਸੰਗਤ ਨੂੰ ਹੁਣ ਸ਼ੂਗਰ ਫ੍ਰੀ ਚਾਹ ਦੀ ਚੁਸਕੀ ਵੀ ਮਿਲੇਗੀ।
ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਨੂੰ ਹੁਣ ਮਿਲੇਗੀ 'ਸ਼ੂਗਰ ਫ੍ਰੀ' ਚਾਹ ਦੀ ਚੁਸਕੀ
https://jagbani.punjabkesari.in/punjab/news/amritsar--sri-darbar-sahib--sugar-free--tea-1133203
46377
ਚੰਡੀਗੜ੍ਹ, 13 ਜੂਨ: ਇਕ ਸੁਹਿਰਦ ਪਹਿਲ ਕਰਦਿਆਂ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸਿੱਖਿਆ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ 5178 ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ।
ਸਿੰਗਲਾ ਨੇ ਸਿੱਖਿਆ ਮੰਤਰੀ ਵਜੋਂ ਸੰਭਾਲਿਆ ਅਹੁਦਾ, 5178 ਅਧਿਆਪਕਾਂ ਨੂੰ ਸੌਂਪੇ ਨਿਯੁਕਤੀ ਪੱਤਰ
https://wishavwarta.in/?p=45478
46378
ਲਾਹੌਰ/ਨਵੀਂ ਦਿੱਲੀ - ਕਾਂਗਰਸ ਦੇ ਸੀਨੀਅਰ ਨੇਤਾ ਮਣੀਸ਼ੰਕਰ ਅਈਅਰ ਨੇ ਪਾਕਿਸਤਾਨ 'ਚ ਭਾਰਤ ਦੇ ਅੰਦਰੂਨੀ ਮਾਮਲਿਆਂ 'ਤੇ ਚਰਚਾ ਕਰ ਇਕ ਵਾਰ ਫਿਰ ਆਲੋਚਨਾਵਾਂ ਨੂੰ ਸੱਦਾ ਦਿੱਤਾ ਹੈ।
ਤੇ ਚਰਚਾ ਕਰਨ ਪਾਕਿ ਗਏ ਸਨ ਮਣੀਸ਼ੰਕਰ, ਮੋਦੀ ਤੇ ਸ਼ਾਹ ਬਾਰੇ ਕਿਹਾ ਇਹ
https://jagbani.punjabkesari.in/national/news/manishankar-went-to-pak-to-discuss-nrc-1173969
46379
ਕੇਂਦਰ ਵੱਲੋਂ ਕਿਸਾਨਾਂ ਲਈ 3,000 ਰੁਪਏ ਮਾਸਿਕ ਪੈਨਸ਼ਨ ਯੋਜਨਾ ਦਾ ਐਲਾਨ ਕੇਂਦਰ ਸਰਕਾਰ ਨੇ ਅੱਜ ਪ੍ਰਧਾਨ ਮੰਤਰੀ ਕਿਸਾਨ ਪੈਨਸ਼ਨ ਯੋਜਨਾ ਦੇ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ।
ਕੇਂਦਰ ਵੱਲੋਂ ਕਿਸਾਨਾਂ ਲਈ 3,000 ਰੁਪਏ ਮਾਸਿਕ ਪੈਨਸ਼ਨ ਯੋਜਨਾ ਦਾ ਐਲਾਨ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%95%e0%a9%87%e0%a8%82%e0%a8%a6%e0%a8%b0-%e0%a8%b5%e0%a9%b1%e0%a8%b2%e0%a9%8b%e0%a8%82-%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%b2%e0%a8%88-3000-%e0%a8%b0%e0%a9%81/
46380
ਹਰ ਵਾਅਦੇ ਤੋਂ ਮੁੱਕਰੀ ਕੈਪਟਨ ਸਰਕਾਰ ਨੂੰ ਮਿਲਣਾ ਚਾਹੀਦਾ ਹੈ "ਬਾਗੀ ਪੁਰਸਕਾਰ" : ਚਰਨਜੀਤ ਬਰਾੜ ਚੰਡੀਗੜ੍ਹ :ਜਿਸ ਸਰਕਾਰ ਦੇ ਕੈਬਨਿਟ ਮੰਤਰੀ, ਮੁੱਖ ਮੰਤਰੀ ਤੋ ਬਾਗੀ ਹੋਣ,ਸਰਕਾਰੀ ਮੁਲਾਜਮ ਦਫਤਰਾਂ 'ਚੋ ਉੱਠ ਧਰਨਿਆ 'ਤੇ ਬੈਠਣ ,ਕਿਸਾਨ ਤੇ ਮਜ਼ਦੂਰ ਸੜਕਾਂ 'ਤੇ ਗਰਮੀ ਦੀ ਕੜਕਦੀ ਧੁੱਪ 'ਚ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹੋਣ ,ਨਸ਼ੇ ,ਚੋਰੀ ਤੇ ਗੁੰਡਾਗਰਦੀ ਨੇ ਆਮ ਲੋਕਾਂ ਦਾ ਜਿਉਣਾ ਹਰਾਮ ਕੀਤਾ ਹੋਵੇ ਤੇ ਜੇਲਾਂ 'ਚ ਬੇਠੈ ਕੈਦੀਂ ਬਗਾਵਤ 'ਤੇ ਹੋਣ ਤਾਂ ਐਸੀ ਸਰਕਾਰ ਖਿਲਾਫ਼ ਹਰ ਵਰਗ ਦੀ ਬਗਾਵਤ ਨੂੰ ਵੇਖਦਿਆਂ ਮਾਨਯੋਗ ਰਾਜਪਾਲ ਜੀ ਨੂੰ ਚਾਹੀਦਾ ਹੈ ਕਿ "ਬਾਗੀ ਪੁਰਸਕਾਰ "ਦੇ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਿਵਾਜਿਆ ਜਾਵੇ।
ਹਰ ਵਾਅਦੇ ਤੋਂ ਮੁੱਕਰੀ ਕੈਪਟਨ ਸਰਕਾਰ ਨੂੰ ਮਿਲਣਾ ਚਾਹੀਦਾ ਹੈ "ਬਾਗੀ ਪੁਰਸਕਾਰ" : ਚਰਨਜੀਤ ਬਰਾੜ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b9%e0%a8%b0-%e0%a8%b5%e0%a8%be%e0%a8%85%e0%a8%a6%e0%a9%87-%e0%a8%a4%e0%a9%8b%e0%a8%82-%e0%a8%ae%e0%a9%81%e0%a9%b1%e0%a8%95%e0%a8%b0%e0%a9%80-%e0%a8%95%e0%a9%88%e0%a8%aa%e0%a8%9f%e0%a8%a8/
46381
ਗੁਰਦਾਸਪੁਰ (ਵਿਨੋਦ) : ਇਕ ਵਿਅਕਤੀ 'ਤੇ ਹਮਲਾ ਕਰ ਕੇ ਜ਼ਖਮੀ ਕਰਨ ਵਾਲਿਆਂ ਖਿਲਾਫ ਪੁਲਸ ਸਟੇਸ਼ਨ ਸਿਟੀ 'ਚ ਮਾਮਲਾ ਦਰਜ ਕੀਤਾ ਗਿਆ ਹੈ।
ਵਿਅਕਤੀ 'ਤੇ ਹਮਲਾ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ
https://jagbani.punjabkesari.in/punjab/news/gurdaspur--person--attack--case-registered-1159807
46382
ਜਲੰਧਰ - ਆਲੂ ਚਿਹਰੇ ਦੀ ਰੰਗਤ ਨਿਖਾਰਨ 'ਚ ਬਹੁਤ ਤਰ੍ਹਾਂ ਨਾਲ ਫਾਇਦੇਮੰਦ ਹੈ।
ਚਿਹਰੇ ਨੂੰ ਨਿਖਾਰਦਾ ਹੈ ਛਿਲਕੇ ਵਾਲਾ ਆਲੂ, ਇੰਝ ਕਰੋ ਵਰਤੋਂ
https://jagbani.punjabkesari.in/life-style/news/peel-potatoes-to-the-face-1160710
46383
ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਨੀਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਕਿਸਾਨ ਮੇਲੇ ਅਤੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ ਕੀਤਾ ਗਿਆ।
ਲੁਧਿਆਣਾ 'ਚ 'ਕਿਸਾਨ ਮੇਲੇ' ਦੀ ਸ਼ੁਰੂਆਤ, ਕੈਪਟਨ ਨੇ ਕੀਤਾ ਉਦਘਾਟਨ
https://jagbani.punjabkesari.in/punjab/news/kisan-mela-starts-in-ludhiana-1142393
46384
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਦੇ ਬੇਟੇ ਤਲਹਾ ਸਈਦ 'ਤੇ ਜਾਨਲੇਵਾ ਹਮਲੇ ਦੀ ਖਬਰ ਹੈ।
ਹਾਫਿਜ਼ ਦੇ ਬੇਟੇ ਨੂੰ ਬੰਬ ਧਮਾਕੇ ਜ਼ਰੀਏ ਮਾਰਨ ਦੀ ਕੋਸ਼ਿਸ਼, ਵਾਲ-ਵਾਲ ਬਚਿਆ
https://jagbani.punjabkesari.in/international/news/pakistan--talha-saeed-1163845
46385
ਫਰੀਦਕੋਟ (ਜਗਤਾਰ) - ਫਰੀਦਕੋਟ 'ਚ 24 ਸਾਲਾ ਜਸਪਾਲ ਸਿੰਘ ਨਾਮੀਂ ਮੁੰਡੇ ਦੀ ਪੁਲਸ ਹਿਰਾਸਤ 'ਚ ਹੋਈ ਮੌਤ ਦਾ ਮਾਮਲਾ ਦਿਨੋਂ-ਦਿਨ ਤੂਲ ਫੜਦਾ ਜਾ ਰਿਹਾ ਹੈ।
ਜਸਪਾਲ ਕਤਲ ਮਾਮਲਾ: ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜਾ ਅਕਾਲੀ ਦਲ (ਵੀਡੀਓ
https://jagbani.punjabkesari.in/punjab/news/jaspal-murder-case-akali-dal-parambans-bunty-romana--1107715
46386
ਸਿੱਖ ਸਿਆਸਤ ਬਿਊਰੋ ਨਵੀਂ ਦਿੱਲੀ(14 ਮਾਰਚ, 2016): ਪਿਛਲੇ ਮਹੀਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) 'ਚ ਇੱਕ ਸਮਾਗਮ ਦੌਰਾਨ ਭਾਰਤ ਵਿਰੋਧੀ ਕਥਿਤ ਨਾਅਰੇ ਲਾਉਣ ਕਰਕੇ ਦੇਸ਼ ਧਰੋਹ ਦੇ ਕੇਸ ਵਿੱਚ ਗ੍ਰਿਫਤਾਰੀ ਨਾਲ ਚਰਚਾ ਵਿੱਚ ਆਏ ਕਨ੍ਹਈਆ ਕੁਮਾਰ ਸਮੇਤ ਸਮੇਤ 5 ਹੋਰ ਵਿਦਿਆਰਥੀ ਨੂੰ ਯੂਨੀਵਰਸਿਟੀ ਵਿੱਚ ਕੱਢਣ ਦੀ ਜਾਂਚ ਕਮੇਟੀ ਨੇ ਸਿਫਾਰਸ਼ ਕੀਤੀ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਮਾਮਲਾ: ਜਾਂਚ ਕਮੇਟੀ ਨੇ ਕਨ੍ਹਈਆ ਕੁਮਾਰ ਸਮੇਤ ਪੰਜ ਵਿਦਿਆਰਥੀਆਂ ਨੂੰ ਕੱਢਣ ਦੀ ਸਿਫਾਰਸ਼
https://www.sikhsiyasat.info/2016/03/jnu-top-panel-recommends-expulsion-of-kanhaiya-kumar-4-others/
46387
ਬਾਜਵਾ ਦਾ ਸ਼ੁਸ਼ਮਾ ਸਵਰਾਜ 'ਤੇ ਤਿੱਖਾ ਹਮਲਾ ਚੰਡੀਗੜ੍ਹ: ਮੈਂ ਸੰਸਦ ਦੇ ਅਗਲੇ ਸੈਸ਼ਨ 'ਚ ਇਰਾਕ ਦੇ 39 ਭਾਰਤੀਆਂ ਦੇ ਮਾਮਲੇ 'ਚ ਵਿਦੇਸ਼ੀ ਮੰਤਰੀ ਸ਼ੁਸ਼ਮਾ ਸਵਰਾਜ ਦੇ ਖ਼ਿਲਾਫ ਵਿਸ਼ੇਸ਼ ਅਧਿਕਾਰ ਦਾ ਮਤਾ ਲੈ ਕੇ ਆਵਾਂਗੇ ਕਿਉਂਕਿ ਉਹ ਸੱਚ ਦੱਸਣ ਦੀ ਥਾਂ ਲਗਾਤਾਰ ਪੀੜਤਾਂ ਨੂੰ ਗੁੰਮਰਾਹ ਕਰ ਰਹੇ ਹਨ।
ਬਾਜਵਾ ਦਾ ਸ਼ੁਸ਼ਮਾ ਸਵਰਾਜ 'ਤੇ ਤਿੱਖਾ ਹਮਲਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ac%e0%a8%be%e0%a8%9c%e0%a8%b5%e0%a8%be-%e0%a8%a6%e0%a8%be-%e0%a8%b6%e0%a9%81%e0%a8%b6%e0%a8%ae%e0%a8%be-%e0%a8%b8%e0%a8%b5%e0%a8%b0%e0%a8%be%e0%a8%9c-%e0%a8%a4%e0%a9%87-%e0%a8%a4%e0%a8%bf/
46388
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਹੁਣ ਤਕ ਜੇਲਾਂ 'ਚੋਂ ਗੈਂਗਵਾਰ, ਕੁੱਟਮਾਰ ਅਤੇ ਨਸ਼ਾ ਆਦਿ ਦੀਆਂ ਖਬਰਾਂ ਹੀ ਆਉਂਦੀਆਂ ਸਨ ਪਰ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਸੁਧਾਰ ਘਰ 'ਚੋਂ ਆਈ ਖਬਰ ਸਕੂਨ ਦੇਣ ਵਾਲੀ ਹੈ, ਜਿਥੋਂ ਦੇ ਲਗਭਗ ਡੇਢ ਦਰਜਨ ਕੈਦੀਆਂ ਨੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ ਹਨ।
ਮੁਕਤਸਰ ਜੇਲ ਦੇ ਕੈਦੀਆਂ ਦਾ ਵੱਡਾ ਫੈਸਲਾ, ਸੁਣ ਕਰੋਗੇ ਸਿਫਤਾਂ
https://jagbani.punjabkesari.in/punjab/news/muktsar-jail--prisoner--eyes-1143564
46389
ਡੇਂਗੂੰ ਮਲੇਰੀਆਂ ਦੇ ਖਾਤਮੇ ਲਈ ਸੁੱਕਰਵਾਰ ਦਾ ਦਿਨ ਡਰਾਈ ਡੇ ਵਜੋਂ ਮਨਾਇਆ ਜਾਵੇਗਾ ਬੁਢਲਾਡਾ 15, ਜੁਲਾਈ(ਤਰਸੇਮ ਸ਼ਰਮਾਂ): ਡੇਂਗੂੰ ਮਲੇਰੀਆ ਬੁਖਾਰ ਬਿਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਲਈ ਹਰ ਸੁੱਕਰਵਾਰ ਨੂੰ ਡਰਾਈ ਡੇ ਹਫਤਾ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
ਡੇਂਗੂੰ ਮਲੇਰੀਆਂ ਦੇ ਖਾਤਮੇ ਲਈ ਸੁੱਕਰਵਾਰ ਦਾ ਦਿਨ ਡਰਾਈ ਡੇ ਵਜੋਂ ਮਨਾਇਆ ਜਾਵੇਗਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a1%e0%a9%87%e0%a8%82%e0%a8%97%e0%a9%82%e0%a9%b0-%e0%a8%ae%e0%a8%b2%e0%a9%87%e0%a8%b0%e0%a9%80%e0%a8%86%e0%a8%82-%e0%a8%a6%e0%a9%87-%e0%a8%96%e0%a8%be%e0%a8%a4%e0%a8%ae%e0%a9%87-%e0%a8%b2/
46390
ਅਕਤੂਬਰ, 2019 ਤੱਕ ਦਿੱਤੀਆਂ ਜਾ ਸਕਦੀਆਂ ਹਨ ਅਰਜ਼ੀਆਂ - ਅਣਅਧਿਕਾਰਤ ਕਾਲੋਨੀਆਂ ਲਈ ਲਾਗੂ ਨੀਤੀ ਦੀ ਸਮੀਖਿਆ - ਸਾਰੀਆਂ ਵਿਕਾਸ ਅਥਾਰਟੀਆਂ 'ਚ ਹਰੇਕ ਬੁੱਧਵਾਰ ਲੱਗਣਗੇ ਵਿਸ਼ੇਸ਼ ਕੈਂਪ ਚੰਡੀਗੜ੍ਹ, 16 ਜੁਲਾਈ: ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅਣਅਧਿਕਾਰਤ ਕਾਲੋਨੀਆਂ, ਪਲਾਟਾਂ ਅਤੇ ਇਮਾਰਤਾਂ ਨੂੰ ਰੈਗੂਲਰ ਕਰਾਉਣ ਦੀ ਤਾਰੀਖ ਵਿਚ 31 ਅਕਤੂਬਰ, 2019 ਤੱਕ ਦਾ ਵਾਧਾ ਕੀਤਾ ਹੈ।
ਅਣਅਧਿਕਾਰਤ ਕਾਲੋਨੀਆਂ ਨੂੰ ਰੈਗੂਲਰ ਕਰਾਉਣ ਦੀ ਤਾਰੀਖ ਵਧਾਈ : ਸਰਕਾਰੀਆ
https://wishavwarta.in/?p=46601
46391
ਰਾਜਸਥਾਨ ਅਤੇ ਹਰਿਆਣਾ ਵਿਖੇ ਵੀ ਦਰਜ ਸਨ ਮੁਕੱਦਮੇ ਮਾਨਸਾ, 8 ਅਕਤੂਬਰ (ਵਿਸ਼ਵ ਵਾਰਤਾ)- ਮਾਨਸਾ ਪੁਲੀਸ ਨੇ ਜਸਵੀਰ ਸਿੰਘ ਉਰਫ ਘੁੰਗਰੂ ਨੂੰ ਕਾਬੂ ਕਰਕੇ 18 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਪੁਲੀਸ ਨੇ ਭਗੌੜੇ ਜਸਵੀਰ ਸਿੰਘ ਨੂੰ ਹੈਰੋਇਨ ਸਮੇੇਤ ਕਾਬੂ ਕਰਨ ਦਾ ਕੀਤਾ ਦਾਅਵਾ
https://wishavwarta.in/?p=33780
46392
ਬਰਨਾਲਾ,(ਵਿਵੇਕ ਸਿੰਧਵਾਨੀ, ਰਵੀ)- ਬੀਤੀ ਸ਼ਾਮ ਟਰਾਲੇ ਵੱਲੋਂ ਫੇਟ ਮਾਰ ਦੇਣ ਕਾਰਣ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ ਹੋ ਗਈ।
ਟਰਾਲੇ ਦੀ ਲਪੇਟ 'ਚ ਆਏ ਨੌਜਵਾਨ ਦੀ ਮੌਤ
https://jagbani.punjabkesari.in/malwa/news/young--s-death-came-in-the-grip-of-tralla-1172867
46393
ਨਵੀਂ ਦਿੱਲੀ-ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਭਾਰਤੀ ਏਅਰਟੈੱਲ ਨੂੰ ਉਸ ਦੀਆਂ ਰਿਆਇਤੀ ਪੇਸ਼ਕਸ਼ਾਂ ਨਾਲ ਜੁੜੀ ਵਾਧੂ ਜਾਣਕਾਰੀ ਨੂੰ 'ਵਿਜ਼ੀਬਲ ਫਾਰਮੈਟ' ਵਿਚ ਦੇਣ ਦਾ ਨਿਰਦੇਸ਼ ਦਿੱਤਾ ਹੈ।
ਭਾਰਤੀ ਏਅਰਟੈੱਲ 'ਫਿਕਸਡ ਫਾਰਮੈਟ' ਵਿਚ ਰਿਆਇਤੀ ਪੇਸ਼ਕਸ਼ ਦੀ ਜਾਣਕਾਰੀ ਦੇਵੇ : ਟਰਾਈ
https://jagbani.punjabkesari.in/business/news/trai-to-ask-bharti-airtel-to-furnish-details-of-offers-in---stipulated-format---1100487
46394
ਫ਼ਿਰੋਜ਼ਪੁਰ,(ਕੁਮਾਰ): ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਹੁਸੈਨੀਵਾਲਾ ਦੇ ਐੱਚ. ਕੇ. ਟਾਵਰ, ਬੀ. ਓ. ਪੀ. ਬਸਤੀ ਰਾਮ ਲਾਲ, ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ਤੇ ਟੇਂਡੀਵਾਲਾ ਆਦਿ ਦੇ ਏਰੀਏ 'ਚ ਪਿਛਲੇ ਤਿੰਨ ਦਿਨ ਲਗਾਤਾਰ ਦੇਖੇ ਗਏ ਪਾਕਿਸਤਾਨੀ ਡਰੋਨਾਂ ਨੂੰ ਲੈ ਕੇ ਬੀ. ਐੱਸ. ਐੱਫ. ਤੇ ਪੰਜਾਬ ਪੁਲਸ ਦੀਆਂ ਟੀਮਾਂ ਵੱਲੋਂ ਲਗਾਤਾਰ ਸਰਚ ਆਪ੍ਰੇਸ਼ਨ ਜਾਰੀ ਹੈ।
ਭਾਰਤ-ਪਾਕਿ ਬਾਰਡਰ ਦੇ ਇਲਾਕਿਆਂ 'ਚ ਸਪੈਸ਼ਲ ਸਰਚ ਆਪ੍ਰੇਸ਼ਨ ਜਾਰੀ, ਅਜੇ ਤੱਕ ਕੁਝ ਨਹੀਂ ਮਿਲਿਆ
https://jagbani.punjabkesari.in/punjab/news/indo-pak-border--search-operation-continued-1148122
46395
ਸ਼੍ਰੀਨਗਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਕਾਂਗਰਸ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਕੱਲ (ਸ਼ਨੀਵਾਰ) ਜਦੋਂ ਜਲ੍ਹਿਆਂਵਾਲਾ ਬਾਗ ਦੇ ਖੂਨੀ ਕਾਂਡ ਦੇ 100 ਸਾਲਾ ਪੂਰੇ ਹੋਣ ਮੌਕੇ ਪੂਰਾ ਦੇਸ਼ ਸ਼ਹੀਦਾ ਨੂੰ ਸਰਧਾਂਜਲੀ ਦੇ ਰਿਹਾ ਸੀ ਤਾਂ ਇਸ ਮੌਕੇ 'ਤੇ ਵੀ ਕਾਂਗਰਸ ਨੇ ਆਪਣੀ ਰਾਜਨੀਤੀ ਦੀ ਖੇਡ ਖੇਡੀ।
ਜਲ੍ਹਿਆਂਵਾਲਾ ਬਾਗ ਸ਼ਤਾਬਦੀ ਨੂੰ ਲੈ ਕੇ ਮੋਦੀ ਦਾ ਕੈਪਟਨ 'ਤੇ ਵੱਡਾ ਹਮਲਾ
https://jagbani.punjabkesari.in/punjab/news/pm-narendra-modi-rally-in-kathua-1091252
46396
ਸਿੱਖ ਸਿਆਸਤ ਬਿਊਰੋ ਨਵੀਂ ਦਿੱਲੀ ( 12 ਜਨਵਰੀ, 2015): ਬੰਦੀ ਸਿੰਘਾਂ ਦੀ ਰਿਹਾਈ ਲਈ 14 ਨਵੰਬਰ ਤੋਂ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖਸ਼ ਸਿੰਘ ਨੂੰ ਅੰਬਾਲਾ ਪ੍ਰਸ਼ਾਸ਼ਨ ਵੱਲੋਂ 9 ਜਨਵਰੀ ਤੋਂ ਹਸਪਤਾਲ ਦਾਖਲ ਕਰਵਾਏ ਜਾਣ ਤੋਂ ਬਾਅਦ ਹਰਿਆਣਾ ਸਰਕਾਰ ਨੇ ਸਿੱਖ ਕਾਰਕੂਨਾਂ 'ਤੇ ਬੰਦੀ ਸਿੰਘ ਰਿਹਾਈ ਮੋਰਚੇ ਨੂੰ ਹਰਿਆਣਾ ਤੋਂ ਬਾਹਰ ਬਦਲਣ ਲਈ ਜ਼ੋਰ ਪਾਇਆ ਹੋਇਆ ਸੀ।
ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਅੰਬਾਲਾ ਤੋਂ ਜੰਤਰ ਮੰਤਰ ਦਿੱਲੀ ਵਿੱਚ ਬਦਲੀ
https://www.sikhsiyasat.info/2015/01/hunger-strike-seeking-release-of-sikh-political-prisoners-shifted-to-jantar-mantar-in-delhi/
46397
ਕੋਲਿਆਂਵਾਲੀ ਨੇ ਮੋਹਾਲੀ ਅਦਾਲਤ ਕੀਤੀ ਜ਼ਮਾਨਤ-ਅਰਜ਼ੀ ਦਾਖ਼ਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਅਤਿ ਨੇੜੇ ਮੰਨੇ ਜਾਂਦੇ ਸ੍ਰੀ ਦਿਆਲ ਸਿੰਘ ਕੋਲਿਆਂਵਾਲੀ ਨੇ ਅੱਜ ਮੋਹਾਲੀ ਸਥਿਤ ਜਿ਼ਲ੍ਹਾ ਸੈਸ਼ਨਜ਼ ਅਦਾਲਤ ਆਪਣੀ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਹੈ।
ਕੋਲਿਆਂਵਾਲੀ ਨੇ ਮੋਹਾਲੀ ਅਦਾਲਤ `ਚ ਕੀਤੀ ਜ਼ਮਾਨਤ-ਅਰਜ਼ੀ ਦਾਖ਼ਲ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%95%e0%a9%8b%e0%a8%b2%e0%a8%bf%e0%a8%86%e0%a8%82%e0%a8%b5%e0%a8%be%e0%a8%b2%e0%a9%80-%e0%a8%a8%e0%a9%87-%e0%a8%ae%e0%a9%8b%e0%a8%b9%e0%a8%be%e0%a8%b2%e0%a9%80-%e0%a8%85%e0%a8%a6%e0%a8%be/
46398
ਗੁਰੂਹਰਸਹਾਏ (ਆਵਲਾ) : ਸ਼ਹਿਰ ਦੇ ਮੁਕਤਸਰ ਰੋਡ 'ਤੇ 10 ਤੋਂ 12 ਦੇ ਕਰੀਬ ਅਣਪਛਾਤੇ ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਆਦਿ ਦੇ ਜ਼ੋਰ 'ਤੇ ਮੁਕਤਸਰ ਰੋਡ ਦੇ ਬਾਜ਼ਾਰ ਦੇ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਅਤੇ ਇਕ ਦੁਕਾਨ 'ਚ ਦਾਖਲ ਹੋ ਕੇ ਕੁੱਟ-ਮਾਰ ਕਰਦੇ ਹੋਏ ਦੁਕਾਨ 'ਚ ਪਏ ਸਾਮਾਨ ਦੀ ਭੰਨ-ਤੋੜ ਵੀ ਕੀਤੀ ਗਈ।
ਤੋਂ 12 ਨੌਜਵਾਨਾਂ ਨੇ ਬਾਜ਼ਾਰ 'ਚ ਸ਼ਰੇਆਮ ਕੀਤੀ ਗੁੰਡਾਗਰਦੀ, ਸੀ.ਸੀ.ਟੀ.ਵੀ. 'ਚ ਕੈਦ
https://jagbani.punjabkesari.in/punjab/news/gurusharaya--hooliganism--market-1161670
46399
ਜਲੰਧਰ (ਮ੍ਰਿਦੁਲ) - ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਵਲੋਂ ਗੁਰੂ ਨਾਨਕ ਦੇਵ ਜੀ ਦੇ ਖਿਲਾਫ ਮਾੜੀ ਸ਼ਬਦਾਵਲੀ ਬੋਲਣ ਦੀ ਵੀਡੀਓ ਵਾਇਰਲ ਹੋਣ ਦੇ ਮਾਮਲੇ 'ਚ ਸਿੱਖ ਜਥੇਬੰਦੀਆਂ 'ਚ ਦਿਨ-ਬ-ਦਿਨ ਕਾਫੀ ਰੋਸ ਵਧਦਾ ਜਾ ਰਿਹਾ ਹੈ।
ਸਿੱਖ ਜਥੇਬੰਦੀਆਂ ਨੇ ਸੁਖਜਿੰਦਰ ਰੰਧਾਵਾ ਦਾ ਪੁਤਲਾ ਫੂਕ ਕੇ ਕੀਤਾ ਰੋਸ ਜ਼ਾਹਰ
https://jagbani.punjabkesari.in/doaba/news/peopels-protest-1169846
46400
ਨਵੀਂ ਦਿੱਲੀ - ਮਰਹੂਮ ਪੋਂਟੀ ਚੱਡਾ ਦੇ ਬੇਟੇ ਮਨਪ੍ਰੀਤ ਸਿੰਘ ਚੱਡਾ ਅਤੇ ਉਨ੍ਹਾਂ ਦੇ ਛੋਟੇ ਭਰਾ ਰਾਜਿੰਦਰ (ਰਾਜੂ) ਚੱਡਾ ਦਰਮਿਆਨ 15 ਹਜ਼ਾਰ ਕਰੋੜ ਰੁਪਏ ਦੇ ਵੇਵ ਗਰੁੱਪ ਦੀ ਵੰਡ ਹੋਵੇਗੀ।
ਚਾਚਾ-ਭਤੀਜੇ ਦਰਮਿਆਨ ਵੰਡਿਆ ਜਾਵੇਗਾ ਪੋਂਟੀ ਚੱਡਾ ਦੇ 15 ਹਜ਼ਾਰ ਕਰੋੜ ਦਾ ਵੇਵ ਗਰੁੱਪ
https://jagbani.punjabkesari.in/national/news/ponty-chadda-wave-group-brother-rajinder-chadda-manpreet-singh-chadda-1125186