id
stringlengths
1
5
input
stringlengths
26
627
target
stringlengths
21
302
url
stringlengths
29
708
46501
ਨਵੀਂ ਦਿੱਲੀ - ਦੇਸ਼ 'ਚ ਕਾਫੀ ਵਿਸਤਾਰ ਕਰ ਚੁੱਕੀ ਰਿਲਾਇੰਸ ਇੰਡਸਟਰੀਜ਼ ਹੁਣ ਵਿਦੇਸ਼ 'ਚ ਆਪਣੀ ਧਮਕ ਵਧਾਉਣਾ ਚਾਹੁੰਦੀ ਹੈ।
ਹੁਣ ਵਿਦੇਸ਼ 'ਚ ਵੀ ਰਿਲਾਇੰਸ ਦੀ ਧਾਕ, ਖਰੀਦ ਸਕਦੀ ਹੈ ਫੈਸ਼ਨ ਅਤੇ ਕਿਡਸ ਰਿਟੇਲ ਸਟੋਰ
https://jagbani.punjabkesari.in/business/news/reliance-fashion-and-kid-1137933
46502
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਸੰਗਤਾਂ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ 'ਤੇ ਵਿਸ਼ਾਲ ਨਗਰ ਕੀਰਤਨ ਸਜਾਇਆ
https://jagbani.punjabkesari.in/punjab/news/amritsar--baba-deep-singh-ji--prakash-prab--nagar-kirtan-1178719
46503
ਸ਼੍ਰੀਨਗਰ (ਭਾਸ਼ਾ) - ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਨੇ ਸੋਮਵਾਰ ਨੂੰ ਸ਼੍ਰੀਨਗਰ ਲੋਕ ਸਭਾ ਸੀਟ ਤੋਂ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।
ਫਾਰੂਕ ਅਬਦੁੱਲਾ ਨੇ ਸ਼੍ਰੀਨਗਰ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖਲ
https://jagbani.punjabkesari.in/national/news/farooq-abdullah-files-nomination-from-srinagar-1075884
46504
ਮੋਗਾ/ਕੋਟ ਈਸੇ ਖਾਂ (ਗੋਪੀ ਰਾਊਕੇ, ਜ.ਬ., ਗਾਂਧੀ, ਸੰਜੀਵ) - ਪੁਲਵਾਮਾ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ 'ਚ ਪੰਜਾਬ ਦੇ ਮੋਗਾ ਜ਼ਿਲੇ ਦੇ ਕਸਬਾ ਕੋਟ ਈਸੇ ਖਾਂ ਦੇ ਨੇੜਲੇ ਪਿੰਡ ਘਲੋਟੀ ਖੁਰਦ ਦਾ ਨੌਜਵਾਨ ਜੈਮਲ ਸਿੰਘ ਵੀ ਸ਼ਾਮਲ ਹੈ, ਜੋ ਕੇਂਦਰੀ ਸੁਰੱਖਿਆ ਬਲ ਦੀ ਬੱਸ ਦਾ ਡਰਾਈਵਰ ਸੀ।
ਬਚਪਨ ਤੋਂ ਹੀ ਦੇਸ਼ ਭਗਤੀ ਦਾ ਜਜ਼ਬਾ ਸੀ ਜੈਮਲ ਸਿੰਘ 'ਚ
https://jagbani.punjabkesari.in/punjab/news/moga--shaheed-jaimal-singh--childhood--bhagti-1048522
46505
ਨਵੀਂ ਦਿੱਲੀ - ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਮਜ਼ਬੂਤੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
ਕੱਚੇ ਤੇਲ 'ਚ ਤੇਜ਼ੀ, ਸੋਨੇ 'ਚ ਮਜ਼ਬੂਤੀ
https://jagbani.punjabkesari.in/business/news/crude-oil-spiked--gold-1172072
46506
ਮੇਖ- ਧਾਰਮਿਕ ਕੰਮਾਂ ਨੂੰ ਹੱਥ 'ਚ ਲੈਣ ਅਤੇ ਧਾਰਮਿਕ ਲਿਟਰੇਚਰ ਨੂੰ ਪੜ੍ਹਨ 'ਚ ਇੰਟ੍ਰਸਟ ਰਹਿ ਸਕਦਾ ਹੈ, ਕੰਮਕਾਜੀ ਭੱਜਦੌੜ ਵੀ ਚੰਗਾ ਨਤੀਜਾ ਦੇ ਸਕਦੀ ਹੈ।
ਰਾਸ਼ੀਫਲ: ਅੱਜ ਇਨ੍ਹਾਂ ਰਾਸ਼ੀਆਂ ਨੂੰ ਹੋ ਸਕਦਾ ਹੈ ਧਨ-ਲਾਭ
https://jagbani.punjabkesari.in/dharm/news/today-s-horoscope-1175944
46507
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ: ਬੀਤੇ ਦਿਨੀਂ ਸਾਬਕਾ ਪੁਲਿਸ ਇੰਸਪੈਕਟਰ ਅਤੇ ਕੈਟ ਗੁਰਮੀਤ ਪਿੰਕੀ ਦੀ ਪੰਜਾਬ ਪੁਲਿਸ ਵੱਲੋਂ ਕੀਤੇ ਝੂਠੇ ਮੁਕਾਬਲਿਆਂ ਸੰਬੰਧੀ ਇੰਟਰਵਿਊ ਲੈਣ ਵਾਲੇ ਪੱਤਰਕਾਰ ਕੰਵਰ ਸੰਧੂ ਵੱਲੋਂ ਅੱਜ ਪਟਿਆਲਾ ਜੇਲ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਦੌਰਾਨ ਵਾਪਰੀ ਘਟਨਾ ਬਾਰੇ ਇੱਕ ਵੀਡੀਓ ਜਾਰੀ ਕਰਕੇ ਆਪਣਾ ਪੱਖ ਰੱਖਿਆ ਹੈ।
ਸੁਣੋ ਕੀ ਕਹਿਣਾ ਹੈ ਕੰਵਰ ਸੰਧੂ ਦਾ ਪਟਿਆਲਾ ਜੇਲ ਵਿੱਚ ਹੋਈ ਘਟਨਾ ਬਾਰੇ
https://www.sikhsiyasat.info/2015/12/kanwar-sandhu-posted-a-video-regarding-incident-in-patiala-jail/
46508
ਬਗਦਾਦ - ਸੁਰੱਖਿਆ ਬਲਾਂ ਦੀ ਕਾਰਵਾਈ 'ਚ 40 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਅਤੇ ਇਰਾਕ ਦੇ ਉੱਚ ਸ਼ੀਆ ਧਰਮ ਗੁਰੂ ਵੱਲੋਂ ਸਮਰਥਨ ਵਾਪਸ ਲੈਣ ਦੀ ਸੰਸਦ ਮੈਂਬਰਾਂ ਤੋਂ ਅਪੀਲ ਕਰਨ ਵਿਚਾਲੇ ਇਰਾਕੀ ਪ੍ਰਧਾਨ ਮੰਤਰੀ ਅਦੇਲ ਅਬਦੁਲ ਮਹਿਦੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਸੰਸਦ ਨੂੰ ਆਪਣਾ ਅਸਤੀਫਾ ਸੌਂਪਣਗੇ।
ਇਰਾਕ ਦੇ PM ਨੇ ਡੂੰਘੇ ਸੰਕਟ ਵਿਚਾਲੇ ਅਸਤੀਫਾ ਦੇਣ ਦਾ ਕੀਤਾ ਐਲਾਨ
https://jagbani.punjabkesari.in/international/news/iraqi-pm-announces-resignation-amid-deep-crisis-1161063
46509
ਸਿੱਖ ਸਿਆਸਤ ਬਿਊਰੋ ਕੈਲੀਫ਼ੋਰਨੀਆ (2 ਮਈ, 2015): ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ (ਯੂ.ਐਸ.ਸੀ.ਆਈ.ਆਰ.ਐਫ਼.) ਨੇ ਆਪਣੀ 2015 ਦੀ ਰਿਪੋਰਟ 'ਚ ਕਿਹਾ ਹੈ ਕਿ ਭਾਰਤੀ ਸਿੱਖ ਭਾਈਚਾਰਾ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਨੂੰ ਬਦਲਣ ਦੀ ਪੈਰਵੀ ਕਰ ਰਿਹਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਿੱਖ, ਜੈਨ ਅਤੇ ਬੋਧੀ ਮੱਤ ਨੂੰ ਅਪਣਾਉਣ ਵਾਲੇ ਲੋਕ ਹਿੰਦੂ ਹਨ ਤੇ ਉਨ੍ਹਾਂ ਨੂੰ ਹਿੰਦੂ ਧਾਰਮਿਕ ਸੰਸਥਾਵਾਂ ਅਨੁਸਾਰ ਚੱਲਣਾ ਚਾਹੀਦਾ ਹੈ।
ਅਮਰੀਕੀ ਕਮਿਸ਼ਨ ਵੱਲੋਂ ਭਾਰਤ ਵਿੱਚ ਸਿੱਖਾਂ ਨਾਲ ਹੁੰਦੇ ਵਿਤਕਰੇ ਨੂੰ ਸਵੀਕਾਰ ਕਰਨ 'ਤੇ ਸਿੱਖਸ ਫਾਰ ਜਸਟਿਸ ਨੇ ਕੀਤੀ ਸ਼ਲਾਘਾ
https://www.sikhsiyasat.info/2015/05/sikhs-for-justice-praises-american-commission-to-admit-religious-bias-to-sikhs-in-india/
46510
ਬੀਜਿੰਗ (ਬਿਊਰੋ) - ਚੀਨ ਨੇ 75 ਸਾਲ ਲਈ ਸੋਲੋਮਨ ਦੇ ਇਕ ਵੱਡੇ ਟਾਪੂ ਨੂੰ ਲੀਜ਼ 'ਤੇ ਲਿਆ ਹੈ।
ਚੀਨ ਨੇ 75 ਸਾਲ ਲਈ ਪੂਰਾ ਪ੍ਰਸ਼ਾਂਤ ਟਾਪੂ ਲਿਆ ਲੀਜ਼ 'ਤੇ, ਅਮਰੀਕਾ ਵੀ ਹੈਰਾਨ
https://jagbani.punjabkesari.in/international/news/china--pacific-island-1149472
46511
ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀ 20 ਮੈਂਬਰੀ ਕੋਰ ਕਮੇਟੀ ਦਾ ਐਲਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਵਿੰਗ ਦੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ।
ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀ 20 ਮੈਂਬਰੀ ਕੋਰ ਕਮੇਟੀ ਦਾ ਐਲਾਨ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ac%e0%a9%80%e0%a8%ac%e0%a9%80-%e0%a8%9c%e0%a8%97%e0%a9%80%e0%a8%b0-%e0%a8%95%e0%a9%8c%e0%a8%b0-%e0%a8%b5%e0%a9%b1%e0%a8%b2%e0%a9%8b%e0%a8%82-%e0%a8%87%e0%a8%b8%e0%a8%a4%e0%a8%b0%e0%a9%80/
46512
ਨਵੀਂ ਦਿੱਲੀ - ਰਾਸ਼ਟਰੀ ਨਾਗਰਿਕ ਰਜਿਸਟਰੇਸ਼ਨ (ਐੱਨ.ਆਰ.ਸੀ.) ਦੇ ਅੰਤਿਮ ਸੂਚੀ 'ਤੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਨੇ ਸਵਾਲ ਚੁੱਕੇ ਹਨ।
ਐੱਨ.ਆਰ.ਸੀ. ਦੀ ਅੰਤਿਮ ਸੂਚੀ 'ਚ ਕਮੀਆਂ, ਦੂਰ ਕਰਨ ਲਈ ਅੱਗੇ ਆਏ ਸਰਕਾਰ : ਆਰ.ਐੱਸ.ਐੱਸ
https://jagbani.punjabkesari.in/national/news/nrc-rss-government-1138779
46513
ਨਵੀਂ ਦਿੱਲੀ - ਭਾਰਤ ਨੇ ਸੋਮਵਾਰ ਨੂੰ ਭਾਰਤ-ਤਿੱਬਤ ਸਰਹੱਦੀ ਪੁਲਸ (ਆਈ. ਟੀ. ਬੀ. ਪੀ.) ਦੀ ਜੰਗੀ ਕਮਾਨ ਦੀ ਸੰਚਾਲਨ ਜੰਮੂ-ਕਸ਼ਮੀਰ ਦੇ ਲੇਹ-ਲੱਦਾਖ ਇਲਾਕੇ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।
ਲੇਹ-ਲੱਦਾਖ ਸਰਹੱਦ 'ਤੇ ਚੀਨੀ ਨੇ ਲਗਾਈ ਵੱਡੀ ਗਿਣਤੀ 'ਚ ਫੌਜ, ਆਈ.ਟੀ.ਬੀ.ਪੀ. ਸਰਗਰਮ
https://jagbani.punjabkesari.in/national/news/india-activates-strategic-itbp-command-from-j-k-to-counter-chinese-build-up-1081656
46514
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਮਸ਼ਹੂਰ ਰੱਥ ਯਾਤਰਾ ਵੀਰਵਾਰ ਨੂੰ ਮੁਲਾਇਮ ਸਿੰਘ ਯਾਦਵ ਨੇ ਹਰੀ ਝੰਡੀ ਦਿਖਾਉਣ ਦੇ ਨਾਲ ਸ਼ੁਰੂ ਹੋ ਗਈ, ਹਾਲਾਂਕਿ ਯਾਤਰਾ ਸ਼ੁਰੂ ਹੋਣ ਦੇ ਕੁਝ ਦੇਰ ਬਾਅਦ ਖਬਰ ਆਈ ਹੈ ਕਿ ਅਖਿਲੇਸ਼ ਦੇ ਰੱਥ ਵਿੱਚ ਕੁਝ ਤਕਨੀਕੀ ਖਰਾਬੀ ਆ ਗਈ।
ਯਾਤਰਾ ਸ਼ੁਰੂ ਹੋਣ ਤੋਂ ਬਾਅਦ ਅਖਿਲੇਸ਼ ਯਾਦਵ ਦੇ "ਰੱਥ" ਵਿੱਚ ਖਰਾਬੀ, ਸੀ ਐਮ ਨੂੰ ਕਾਰ ਵਿੱਚ ਕੀਤਾ ਸ਼ਿਫਟ
https://www.punjabi.dailypost.in/breaking/breaking-journey-akhilesh-yadav-shifted-car/
46515
ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਟਾਲਾ ਸ਼ਹਿਰ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟ ਕਰਵਾਏ ਜਾ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਵਿਖੇ ਬਣਾਇਆ ਜਾਵੇਗਾ ਮਿੰਨੀ ਪ੍ਰਬੰਧਕੀ ਕੰਪਲੈਕਸ- ਤ੍ਰਿਪਤ ਬਾਜਵਾ
https://newsnumber.com/news/story/165670
46516
ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ-ਵੱਖ ਵਿਭਾਗਾਂ ਅੰਦਰ ਈ-ਆਫ਼ਿਸ ਪ੍ਰੋਜੈਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਵਿਸ਼ੇਸ਼ ਮੀਟਿੰਗ-ਕਮ-ਟਰੇਨਿੰਗ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਦੀ ਪ੍ਰਧਾਨਗੀ ਹੇਠ ਹੋਈ।
ਜਨਵਰੀ 2020 ਤੋਂ ਸਮੂਹ ਦਫ਼ਤਰਾਂ 'ਚ ਕੰਮਕਾਜ ਲਈ ਈ-ਆਫ਼ਿਸ ਪ੍ਰਾਜੈਕਟ ਹੋਵੇਗਾ ਲਾਗੂ
https://newsnumber.com/news/story/164030
46517
ਨਾਭਾ(ਰਾਹੁਲ ਖੁਰਾਣਾ) : ਨਾਭਾ ਬਲਾਕ ਦੇ ਪਿੰਡ ਚੌਧਰੀ ਮਾਜਰਾ ਤੋਂ ਇਥ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਸ਼ਰਮਨਾਕ! ਮਤਰੇਆ ਪਿਓ ਤਲਵਾਰ ਦੀ ਨੋਕ 'ਤੇ ਧੀ ਨਾਲ ਕਰਦਾ ਰਿਹਾ ਜਬਰ-ਜ਼ਨਾਹ (ਵੀਡੀਓ
https://jagbani.punjabkesari.in/punjab/news/nabha-stepfather-daughter-rape-1099313
46518
ਨਵੀਂ ਦਿੱਲੀ - ਦਿੱਗਜ ਈ-ਕਾਰਮਸ ਕੰਪਨੀ ਅਲੀਬਾਬਾ ਨੇ 24 ਘੰਟਿਆਂ ਦੇ ਮੇਗਾ ਸ਼ਾਪਿੰਗ ਇਵੈਂਟ ਸਿੰਗਲ ਡੇਅ ਸੇਲ ਦੀ ਸੋਮਵਾਰ ਨੂੰ ਸ਼ੁਰੂਆਤ ਹੋ ਗਈ।
ਅਲੀਬਾਬਾ ਦਾ ਦਾਅਵਾ, 90 ਮਿੰਟ 'ਚ ਹੋਈ 1630 ਕਰੋੜ ਡਾਲਰ ਦੀ ਖਰੀਦਦਾਰੀ
https://jagbani.punjabkesari.in/business/news/alibaba-claims---1630-million-purchase-in-90-minutes-1156112
46519
ਪੰਜਾਬੀ ਯੂਨਵਰਸਿਟੀ ਦੀ ਪਾਰਟੀ ਸਟੂਡੈਟ ਵੈਲਫੇਅਰ ਐਸੋਸੀਏਟ ਗਰੁੱਪ ਵੱਲੋ ਕੈਰੀਅਰ ਕਾਉਸਲਿੰਗ ਕੈਂਪ ਲਗਾਇਆ ਗਿਆ ਲ਼ਹਿਰਾਗਾਗਾ 22 ਜੂਨ (ਕੁਲਵੰਤ ਦੇਹਲਾ) ਪੰਜਾਬੀ ਯੂਨਵਰਸਿਟੀ ਦੀ ਪਾਰਟੀ ਸਟੂਡੈਟ ਵੈਲਫੇਅਰ ਐਸੋਸੀਏਟ ਗਰੁੱਪ ਵੱਲੋ ਗਊਧਰਮਸਾਲਾ ਵਿਖੇ ਕੈਰੀਅਰ ਕਾਉਸਲਿੰਗ ਕੈਪ ਲਗਾਇਆਂ ਗਿਆਂ।
ਪੰਜਾਬੀ ਯੂਨਵਰਸਿਟੀ ਦੀ ਪਾਰਟੀ ਸਟੂਡੈਟ ਵੈਲਫੇਅਰ ਐਸੋਸੀਏਟ ਗਰੁੱਪ ਵੱਲੋ ਕੈਰੀਅਰ ਕਾਉਸਲਿੰਗ ਕੈਂਪ ਲਗਾਇਆ ਗਿਆ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%af%e0%a9%82%e0%a8%a8%e0%a8%b5%e0%a8%b0%e0%a8%b8%e0%a8%bf%e0%a8%9f%e0%a9%80-%e0%a8%a6%e0%a9%80-%e0%a8%aa%e0%a8%be%e0%a8%b0%e0%a8%9f/
46520
ਭਿਖੀਵਿੰਡ: ਪੰਜਾਬ ਭਰ 'ਚ ਨਸ਼ਿਆਂ ਕਾਰਨ ਕਈ ਨੌਜਵਾਨ ਆਪਣੀ ਜਾਨ ਗੁਆ ਚੁਕੇ ਹਨ।
ਨਸ਼ੇ ਦੀ ਭੇਟ ਚੜਿਆ ਇਕ ਹੋਰ ਨੌਜਵਾਨ
https://jagbani.punjabkesari.in/punjab/news/addiction-overdose--young-death-1136731
46521
ਸ਼ਰਾਬ ਹਰ ਸਾਲ ਲੈਂਦੀ ਦੁਨੀਆ 28 ਲੱਖ ਲੋਕਾਂ ਦੀ ਜਾਨ ਹਿੰਦੁਸਤਾਨ ਟਾਈਮਜ਼, ਹਿਊਸਟਨ (ਟੈਕਸਾਸ, ਅਮਰੀਕਾ) 24 2018 06:05 ਸ਼ਰਾਬ ਸਿਹਤ ਲਈ ਹਾਨੀਕਾਰਕ ਹੁੰਦੀ ਹੈ, ਹੁਣ ਇਸ ਤੱਥ ਤੋਂ ਸਾਰੇ ਹੀ ਵਾਕਫ਼ ਹਨ।
ਸ਼ਰਾਬ ਹਰ ਸਾਲ ਲੈਂਦੀ ਦੁਨੀਆ `ਚ 28 ਲੱਖ ਲੋਕਾਂ ਦੀ ਜਾਨ
https://punjabi.hindustantimes.com/lifestyle/story-wine-takes-lives-of-28-lakh-people-every-year-1803763.html
46522
ਮੁੰਬਈ - ਗਲੋਬਲ ਬਾਜ਼ਾਰਾਂ 'ਚ ਮਿਲੇ-ਜੁਲੇ ਸੰਕੇਤਾਂ ਵਿਚਕਾਰ ਸੈਂਸੈਕਸ ਤੇ ਨਿਫਟੀ ਤੇਜ਼ੀ 'ਚ ਖੁੱਲ੍ਹੇ ਹਨ।
ਬਾਜ਼ਾਰ : ਸੈਂਸੈਕਸ 39,000 ਦੇ ਪਾਰ, ਨਿਫਟੀ 11,704 'ਤੇ ਖੁੱਲ੍ਹਾ
https://jagbani.punjabkesari.in/business/news/sensex-1086943
46523
ਸ਼ਰਧਾਲੂਆ ਦਾ ਜੱਥਾ ਪਾਕਿਸਤਾਨ ਲਈ ਰਵਾਨਾ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ 1303 ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਦੇ ਗੁਰਧਾਮਾਂ ਖਾਸਕਰ ਨਨਕਾਣਾ ਸਾਹਿਬ ਵਿੱਖੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਸ਼ਤਾਬਦੀ ਮਨਾਉਣ ਸਬੰਧੀ ਰਵਾਨਾ ਕੀਤਾ।
ਸ਼ਰਧਾਲੂਆ ਦਾ ਜੱਥਾ ਪਾਕਿਸਤਾਨ ਲਈ ਰਵਾਨਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/1303-%e0%a8%b6%e0%a8%b0%e0%a8%a7%e0%a8%be%e0%a8%b2%e0%a9%82%e0%a8%86-%e0%a8%a6%e0%a8%be-%e0%a8%9c%e0%a9%b1%e0%a8%a5%e0%a8%be-%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8/
46524
ਕਪੂਰਥਲਾ,(ਭੂਸ਼ਣ) : ਸੀ. ਆਈ. ਏ. ਸਟਾਫ ਦੀ ਪੁਲਸ ਨੇ ਪਿੰਡ ਸੈਂਚਾ 'ਚ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾਮਾਰੀ ਕਰ ਕੇ ਇਕ ਔਰਤ ਸਮੱਗਲਰ ਨੂੰ ਭਾਰੀ ਮਾਤਰਾ 'ਚ ਨਸ਼ੇ ਵਾਲੇ ਪਦਾਰਥ, ਨਸ਼ੇ ਵਾਲੇ ਟੀਕਿਆਂ ਅਤੇ ਡਰੱਗਜ਼ ਵੇਚ ਕੇ ਕਮਾਈ ਗਈ 70 ਹਜ਼ਾਰ ਰੁਪਏ ਦੀ ਨਕਦੀ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਭਾਰੀ ਮਾਤਰਾ 'ਚ ਨਸ਼ੇ ਵਾਲੇ ਪਦਾਰਥ, 11 ਟੀਕੇ ਤੇ ਹਜ਼ਾਰਾਂ ਦੀ ਨਕਦੀ ਸਮੇਤ ਔਰਤ ਗ੍ਰਿਫਤਾਰ
https://jagbani.punjabkesari.in/doaba/news/female-arrested--drug-substances-1073738
46525
ਪੰਜਾਬ ਕਾਂਗਰਸ ਦੇ ਪਰਮਾਨੈਂਟ ਇਨਵਾਇਟੀ ਮੈਂਬਰ ਅਤੇ ਬਜ਼ੁਰਗ ਸਿਆਸਤਦਾਨ ਸਰਦਾਰ ਐਮ.ਐਮ ਸਿੰਘ ਚੀਮਾ ਅਤੇ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਸੂਬਾ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਹੈ।
ਸਰਦਾਰ ਐਮ.ਐਮ ਸਿੰਘ ਚੀਮਾ ਅਤੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ
https://newsnumber.com/news/story/121935
46526
ਆਮ ਆਦਮੀ ਪਾਰਟੀ ਦੇ ਵਰਕਰਾ ਨੇ ਮਹਿਲਾਵਾ ਨੂੰ ਉਨਾ ਦੇ ਹੱਕਾ ਪ੍ਰਤਿ ਕੀਤਾ ਜਾਗਰੂਕ ਬਨੂੜ 25 ਜੂਨ (ਰਣਜੀਤ ਸਿੰਘ ਰਾਣਾ) ਆਮ ਆਦਮੀ ਪਾਰਟੀ ਦੀ ਅੱਜ ਅਹਿਮ ਬੈਠਕ ਜੋਨ ਪਟਿਆਲਾ ਦੀ ਕੁਆਰਡੀਨੇਟਰ ਬੀਬੀ ਨੀਨਾ ਮਿੱਤਲ ਦੀ ਅਗੁਵਾਈ ਵਿਚ ਹੋਈ।
ਆਮ ਆਦਮੀ ਪਾਰਟੀ ਦੇ ਵਰਕਰਾ ਨੇ ਮਹਿਲਾਵਾ ਨੂੰ ਉਨਾ ਦੇ ਹੱਕਾ ਪ੍ਰਤਿ ਕੀਤਾ ਜਾਗਰੂਕ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%86%e0%a8%ae-%e0%a8%86%e0%a8%a6%e0%a8%ae%e0%a9%80-%e0%a8%aa%e0%a8%be%e0%a8%b0%e0%a8%9f%e0%a9%80-%e0%a8%a6%e0%a9%87-%e0%a8%b5%e0%a8%b0%e0%a8%95%e0%a8%b0%e0%a8%be-%e0%a8%a8%e0%a9%87-%e0%a8%ae/
46527
ਮਲੂਕਾ ਨਹਿਰ 'ਚ ਪਾੜ ਪੈਣ ਨਾਲ ਕਿਸਾਨਾਂ ਦਾ ਨੁਕਸਾਨ ਮਲੋਟ, 5 ਅਗਸਤ (ਆਰਤੀ ਕਮਲ) : ਪਿੰਡ ਸਰਾਵਾਂ ਵਿਚੋਂ ਲੰਘਦੀ ਤੇ ਅਬੋਹਰ ਵੱਲ ਨੂੰ ਜਾਂਦੀ ਮਲੂਕਾ ਨਹਿਰ ਵਿਚ 50 ਫੁੱਟ ਤੋਂ ਵੱਧ ਪਾੜ ਪੈ ਜਾਣ ਨਾਲ ਕਿਸਾਨਾਂ ਦੀਆਂ ਫਸਲਾਂ ਅਤੇ ਮੋਟਰਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ।
ਮਲੂਕਾ ਨਹਿਰ 'ਚ ਪਾੜ ਪੈਣ ਨਾਲ ਕਿਸਾਨਾਂ ਦਾ ਨੁਕਸਾਨ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ae%e0%a8%b2%e0%a9%82%e0%a8%95%e0%a8%be-%e0%a8%a8%e0%a8%b9%e0%a8%bf%e0%a8%b0-%e0%a8%9a-%e0%a8%aa%e0%a8%be%e0%a9%9c-%e0%a8%aa%e0%a9%88%e0%a8%a3-%e0%a8%a8%e0%a8%be%e0%a8%b2-%e0%a8%95/
46528
ਜਲੰਧਰ(ਬਿਊਰੋ) - ਭਾਰਤੀ ਸੰਸਕ੍ਰਿਤੀ 'ਚ ਵਾਸਤੂ ਨੂੰ ਕਾਫੀ ਮਹੱਤਵ ਦਿੱਤਾ ਗਿਆ ਹੈ।
ਜੇਕਰ ਘਰ ਦਾ ਦਰਵਾਜ਼ਾ ਕਰਦਾ ਹੈ ਆਵਾਜ਼ ਤਾਂ ਹੋ ਜਾਓ ਸਾਵਧਾਨ
https://jagbani.punjabkesari.in/dharm/news/dharm-1116470
46529
ਗੁਰਪੁਰਬ ਦੇ ਸਬੰਧ ਵਿੱਚ ਸ਼ਹਿਰ ਅੰਦਰ ਵਿਸ਼ਾਲ ਨਗਰ ਕੀਰਤਨ ਕੱਢਿਆ ਮਲੋਟ, 12 ਨਵੰਬਰ (ਆਰਤੀ ਕਮਲ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਅੱਜ ਗੁਰਦੁਆਰਾ ਮਹੱਲਾ ਕਰਨੈਲ ਸਿੰਘ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਗੁਰਪੁਰਬ ਦੇ ਸਬੰਧ ਵਿੱਚ ਸ਼ਹਿਰ ਅੰਦਰ ਵਿਸ਼ਾਲ ਨਗਰ ਕੀਰਤਨ ਕੱਢਿਆ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%ef%bb%bf%e0%a8%97%e0%a9%81%e0%a8%b0%e0%a8%aa%e0%a9%81%e0%a8%b0%e0%a8%ac-%e0%a8%a6%e0%a9%87-%e0%a8%b8%e0%a8%ac%e0%a9%b0%e0%a8%a7-%e0%a8%b5%e0%a8%bf%e0%a9%b1%e0%a8%9a-%e0%a8%b8%e0%a8%bc%e0%a8%b9/
46530
ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਲੋਕ ਸਭਾ ਚੋਣਾਂ ਲਈ ਟਿਕਟ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕਟਵਾਈ ਹੈ।
ਕੈਪਟਨ ਤੇ ਆਸ਼ਾ ਕੁਮਾਰੀ ਨੇ ਕਟਵਾਈ ਮੇਰੀ ਟਿਕਟ : ਨਵਜੋਤ ਕੌਰ ਸਿੱਧੂ
https://ptvnewsonline.com/%e0%a8%95%e0%a9%88%e0%a8%aa%e0%a8%9f%e0%a8%a8-%e0%a8%a4%e0%a9%87-%e0%a8%86%e0%a8%b6%e0%a8%be-%e0%a8%95%e0%a9%81%e0%a8%ae%e0%a8%be%e0%a8%b0%e0%a9%80-%e0%a8%a8%e0%a9%87-%e0%a8%95%e0%a8%9f%e0%a8%b5/
46531
ਫਰੀਦਕੋਟ (ਜਗਤਾਰ ਦੋਸਾਂਝ) - ਪੂਰੇ ਪੰਜਾਬ 'ਚ ਆਏ ਦਿੰਨੀ ਵਾਪਰ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਅਖਬਾਰਾਂ ਅਤੇ ਟੀ.ਵੀ. ਚੈਨਲਾਂ ਦੀਆਂ ਸੁਰਖ਼ੀਆਂ ਬਣਦੀਆਂ ਜਾ ਰਹੀਆਂ ਹਨ।
ਸਿੱਖ ਨੌਜਵਾਨ ਦੀ ਬਹਾਦਰੀ ਸਦਕਾ ਲੁੱਟ-ਖੋਹ ਕਰਨ ਆਏ ਲੁਟੇਰਿਆਂ ਨੂੰ ਪਈਆਂ ਭਾਜੜਾਂ
https://jagbani.punjabkesari.in/punjab/news/faridkot--bank--loot--1176460
46532
ਗੁਰੂਹਰਸਰਾਏ (ਆਵਲਾ) - ਅੱਜ ਪੰਜਾਬ ਬੰਦ ਦੇ ਸੱਦੇ ਨੂੰ ਸਮਰੱਥਨ ਦਿੰਦੇ ਹੋਏ ਵਾਲਮੀਕੀ ਭਾਈਚਾਰੇ ਨੇ ਗੁਰੂਹਰਸਰਾਏ ਨੂੰ ਪੂਰੀ ਤਰ੍ਹਾਂ ਬੰਦ ਕੀਤਾ।
ਬੰਦ ਦੌਰਾਨ ਗੁਰੂਹਰਸਰਾਏ 'ਚ ਲੋਕਾਂ ਨੇ ਸ਼ਾਂਤੀਪੂਰਨ ਤਰੀਕੇ ਨਾਲ ਕੀਤਾ ਰੋਸ ਪ੍ਰਦਰਸ਼ਨ
https://jagbani.punjabkesari.in/punjab/news/valmiki-community-protest-guruharsahai-1138227
46533
ਸ੍ਰੀਨਗਰ, 1 ਅਪ੍ਰੈਲ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੁਰਖਿਆ ਮੁਲਾਜ਼ਮਾਂ ਅਤੇ ਅਤਿਵਾਦੀਆਂ ਵਿਚਕਾਰ ਮੁਕਾਬਲੇ ਦੌਰਾਨ ਚਾਰ ਅਤਿਵਾਦੀ ਮਾਰੇ ਗਏ ਅਤੇ ਸੈਨਾ ਦੇ ਤਿੰਨ ਜਵਾਨ ਅਤੇ ਇਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।
ਪੁਲਵਾਮਾ ਮੁਕਾਬਲਾ: ਚਾਰ ਅਤਿਵਾਦੀ ਢੇਰ, ਸੈਨਾ ਦੇ ਤਿੰਨ ਜਵਾਨ ਜ਼ਖ਼ਮੀ
http://www.sachikalam.com/news/39-%E0%A8%AA%E0%A9%81%E0%A8%B2%E0%A8%B5%E0%A8%BE%E0%A8%AE%E0%A8%BE-%E0%A8%AE%E0%A9%81%E0%A8%95%E0%A8%BE%E0%A8%AC%E0%A8%B2%E0%A8%BE-%E0%A8%9A%E0%A8%BE%E0%A8%B0-%E0%A8%85%E0%A8%A4%E0%A8%BF%E0%A8%B5%E0%A8%BE%E0%A8%A6%E0%A9%80-%E0%A8%A2%E0%A9%87%E0%A8%B0-%E0%A8%B8%E0%A9%88%E0%A8%A8%E0%A8%BE-%E0%A8%A6%E0%A9%87-%E0%A8%A4%E0%A8%BF%E0%A9%B0%E0%A8%A8-%E0%A8%9C%E0%A8%B5%E0%A8%BE%E0%A8%A8-%E0%A9%9B%E0%A9%99%E0%A8%AE%E0%A9%80.aspx
46534
ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਮੋਤੀ ਨਗਰ ਇਲਾਕੇ 'ਚੋਂ ਨਬਾਲਗ ਲੜਕੀ ਨੂੰ ਅਗਵਾ ਕਰਕੇ ਫ਼ਰਾਰ ਹੋਣ ਵਾਲੇ ਪ੍ਰਵਾਸੀ ਨੌਜਵਾਨ ਨੂੰ ਖੰਨਾ ਪੁਲਿਸ ਨੇ ਤਫ਼ਤੀਸ਼ ਕਰਦੇ ਹੋਏ ਪਾਣੀਪਤ ਇਲਾਕੇ 'ਚੋਂ ਗ੍ਰਿਫ਼ਤਾਰ ਕਰ ਲਿਆ ਹੈ।
ਨਬਾਲਗ ਲੜਕੀ ਨੂੰ ਅਗਵਾ ਕਰਕੇ ਫ਼ਰਾਰ ਹੋਇਆ ਆਰੋਪੀ ਪਾਣੀਪਤ ਤੋਂ ਗ੍ਰਿਫ਼ਤਾਰ, ਕੀਤਾ ਵਾਰਸਾਂ ਹਵਾਲੇ
https://newsnumber.com/news/story/117713
46535
ਚੰਡੀਗੜ੍ਹ (ਸ਼ਰਮਾ) : ਕੌਮੀ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਵਲੋਂ ਇਥੇ ਯੂ. ਟੀ. ਗੈਸਟ ਹਾਊਸ ਵਿਖੇ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਪੱਛੜੀਆਂ ਸ਼੍ਰੇਣੀਆਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਲੋੜ
https://jagbani.punjabkesari.in/malwa/news/meeting-1177309
46536
ਫ਼ਿਰੋਜ਼ਪੁਰ : ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਦਾ ਕਾਂਗਰਸ ਵਿੱਚ ਸ਼ਾਮਲ ਹੋਇਆ ਪੁੱਤਰ ਦਵਿੰਦਰ ਘੁਬਾਇਆ ਉਮਰ ਵਿਵਾਦ ਵਿੱਚ ਘਿਰ ਗਏ ਹਨ।
ਦਵਿੰਦਰ ਸਿੰਘ ਘੁਬਾਇਆ ਦੀ ਉਮਰ ਨੂੰ ਲੈ ਕੇ ਵਿਵਾਦ
http://www.deshdoaba.com/2017/01/08/%e0%a8%a6%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%98%e0%a9%81%e0%a8%ac%e0%a8%be%e0%a8%87%e0%a8%86-%e0%a8%a6%e0%a9%80-%e0%a8%89%e0%a8%ae%e0%a8%b0/
46537
ਕਾਰੋਬਾਰੀ ਮੇਰਾ ਦੋਸਤ ਵੱਡਾ ਵਪਾਰੀ ਬਣ ਗਿਆ ਸ਼ਹਿਰ 'ਚ ਕੰਮ ਚੰਗਾ ਚੱਲ ਪਿਆ ਸਰਕਾਰੇ ਦਰਬਾਰੇ ਤੂਤੀ ਬੋਲਦੀ ਸੀ।
ਕਾਰੋਬਾਰੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%95%e0%a8%be%e0%a8%b0%e0%a9%8b%e0%a8%ac%e0%a8%be%e0%a8%b0%e0%a9%80/
46538
ਗੈਜੇਟ ਡੈਸਕ- ਏਅਰਟੈੱਲ ਨੇ ਇਕ ਅਜਿਹਾ ਕਦਮ ਚੁੱਕਿਆ ਹੈ ਜੋ ਸ਼ਾਇਦ ਏਅਰਟੈੱਲ ਦੇ ਗਾਹਕਾਂ ਨੂੰ ਨਿਰਾਸ਼ ਕਰ ਸਕਦਾ ਹੈ।
ਦੇ ਗਾਹਕਾਂ ਲਈ ਬੁਰੀ ਖਬਰ, ਹੁਣ 7 ਦਿਨਾਂ 'ਚ ਰੀਚਾਰਜ ਕਰਵਾਉਣਾ ਹੋਵੇਗਾ ਲਾਜ਼ਮੀ
https://jagbani.punjabkesari.in/gadgets/news/airtel-reduces-incoming-validity-1127059
46539
ਨਵੀਂ ਦਿੱਲੀ - ਨਵਾਂ ਮੋਟਰ ਵ੍ਹੀਕਲ ਐਕਟ 1 ਸਤੰਬਰ ਤੋਂ ਲਾਗੂ ਹੋ ਗਿਆ ਹੈ ਅਤੇ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ 'ਤੇ ਭਾਰੀ ਜੁਰਮਾਨੇ ਵੀ ਲਾਏ ਜਾ ਰਹੇ ਹਨ ਪਰ ਦੂਜੇ ਪਾਸੇ ਨਵੇਂ ਐਕਟ ਤਹਿਤ ਲਾਗੂ ਕੀਤੇ ਜਾ ਰਹੇ ਜੁਰਮਾਨੇ ਦੇ ਬਦਲੇ ਆਵਾਜਾਈ ਵਿਭਾਗ ਜੁਰਮਾਨਾ ਵਸੂਲਣ ਦੇ ਬਦਲੇ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਫ੍ਰੀ ਹੈਲਮੈਟ ਉਪਲੱਬਧ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ।
ਰਾਜਸਥਾਨ: ਜੁਰਮਾਨਾ ਲੈਣ ਦੇ ਬਦਲੇ ਇਹ ਫ੍ਰੀ ਸਹੂਲਤ ਦੇਣ ਦੀ ਤਿਆਰੀ ਕਰ ਰਹੀ ਸਰਕਾਰ
https://jagbani.punjabkesari.in/national/news/motor-vehicle-act-rajasthan-government-preparing-give-helmet-1137554
46540
ਵਾਸ਼ਿੰਗਟਨ (ਬਿਊਰੋ) - ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਡੀ.ਐੱਨ.ਏ. ਤਕਨੀਕ ਦੀ ਮਦਦ ਨਾਲ 20 ਸਾਲ ਤੋਂ ਜੇਲ ਵਿਚ ਬੰਦ ਸ਼ਖਸ ਬੇਕਸੂਰ ਸਾਬਤ ਹੋਇਆ।
ਤਕਨੀਕ ਦੀ ਮਦਦ ਨਾਲ ਦੋਸ਼ਮੁਕਤ ਹੋਇਆ ਸ਼ਖਸ, ਜਾਣੋ ਮਾਮਲਾ
https://jagbani.punjabkesari.in/international/news/usa--christopher-tapp-1123580
46541
ਨਨਾਣ ਏਨਾ ਵੀ ਗਿਰ ਸਕਦੀ ਹੈ ਜਕੀਨ ਨਾਹੀ ਆਉਂਦਾ ਰਿਸ਼ਤਿਆਂ ਨੂੰ ਸ਼ਰਮਸਾਰ ਕਰਦੀ ਘਟਨਾ ਆਈ ਸਾਹਮਣੇ ਅੰਮ੍ਰਿਤਸਰ ਦੇ ਇਕ ਇਲਾਕੇ 'ਚੋਂ ਰਿਸ਼ਤੇ ਨੂੰ ਸ਼ਰਮਸਾਰ ਕਰਦੇ ਹੋਏ ਇਕ ਨਨਾਣ ਵੱਲੋਂ ਭਾਬੀ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ 'ਤੇ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੰਜਾਬ ਕੋਈ ਨਨਾਣ ਏਨਾ ਵੀ ਗਿਰ ਸਕਦੀ ਹੈ ਜਕੀਨ ਨਹੀ ਆਉਂਦਾ
https://pbitv.in/2019/12/03/%e0%a8%aa%e0%a9%b0%e0%a8%9c%e0%a8%be%e0%a8%ac-%e0%a8%95%e0%a9%8b%e0%a8%88-%e0%a8%a8%e0%a8%a8%e0%a8%be%e0%a8%a3-%e0%a8%8f%e0%a8%a8%e0%a8%be-%e0%a8%b5%e0%a9%80-%e0%a8%97%e0%a8%bf%e0%a8%b0-%e0%a8%b8/
46542
ਨਵੀਂ ਦਿੱਲੀ - ਅਮਰੀਕਾ ਦੀ 37 ਸਾਲਾ ਐਥਲੀਟ ਲੋਲੋ ਜੋਨਸ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ।
ਸਾਲਾ ਓਲੰਪੀਅਨ ਐਥਲੀਟ ਲੋਲੋ ਜੋਨਸ ਬੋਲੀ- ਮੇਰੀ ਸਫਲਤਾ ਦਾ ਰਾਜ਼ ਕੁਆਰਾਪਣ
https://jagbani.punjabkesari.in/sports/news/olympian-athlete-lolo-jones-said-i-am-an-girl-so-i-am-successful-1178327
46543
ਅੰਮ੍ਰਿਤਸਰ (ਦੀਪਕ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ 'ਚ ਸ਼ਮੂਲੀਅਤ ਲਈ ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਨੂੰ ਸੱਦਾ ਦਿੱਤਾ ਗਿਆ।
ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ SGPC ਨੇ ਇਨ੍ਹਾਂ ਵੱਡੀਆਂ ਹਸਤੀਆਂ ਨੂੰ ਭੇਜਿਆ ਸੱਦਾ
https://jagbani.punjabkesari.in/punjab/news/amritsar-parkash-prabhu-sgpc-chief-minister-governor-1151517
46544
ਨਵੀਂ ਦਿੱਲੀ - ਆਪ ਵਿਧਾਇਕ ਅਲਕਾ ਲਾਂਬਾ ਨੇ ਪਾਰਟੀ ਦੀ ਅਗਵਾਈ ਨਾਲ ਆਪਸੀ ਵਿਸ਼ਵਾਸ਼ ਦਾ ਸੰਕਟ ਦੱਸਦੇ ਹੋਏ ਲੋਕ ਸਭਾ ਚੋਣ 'ਚ ਆਪ ਉਮੀਦਵਾਰਾਂ ਦੀ ਪ੍ਰਚਾਰ ਮੁਹਿੰਮ ਤੋਂ ਖੁਦ ਨੂੰ ਵੱਖ ਰੱਖਣ ਦਾ ਫੈਸਲਾ ਕੀਤਾ ਹੈ।
ਨਹੀਂ ਕਰਾਂਗੀ ਦਿੱਲੀ 'ਚ 'ਆਪ' ਦਾ ਪ੍ਰਚਾਰ : ਅਲਕਾ ਲਾਂਬਾ
https://jagbani.punjabkesari.in/national/news/do-not-do-propaganda-of-aap-in-delhi-1098342
46545
ਮਮਦੋਟ (ਸੰਜੀਵ ਮਦਾਨ) - ਫਿਰੋਜ਼ਪੁਰ-ਫਾਜ਼ਿਲਕਾ ਜੀ. ਟੀ. ਰੋਡ ਉੱਪਰ ਸਥਿਤ ਮਮਦੋਟ ਖਾਈ ਟੀ ਪੁਆਇੰਟ 'ਤੇ ਜਲਾਲਾਬਾਦ ਤੋਂ ਆ ਰਹੀ ਜੀਪ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਕਾਰ 'ਚ ਸਵਾਰ ਚਾਰ ਵਿਅਕਤੀਆਂ 'ਚੋਂ ਤਿੰਨ ਵਿਅਕਤੀ ਜ਼ਖਮੀ ਹੋ ਗਈਆਂ।
ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, ਤਿੰਨ ਲੋਕ ਜ਼ਖਮੀ
https://jagbani.punjabkesari.in/malwa/news/road-accident-1119382
46546
ਫ਼ਿਲਮ 'ਕਬੀਰ ਸਿੰਘ' ਨੇ ਗੂਗਲ ਸਰਚ 'ਚ ਮਾਰੀ ਬਾਜ਼ੀ ਫ਼ਿਲਮ 'ਕਬੀਰ ਸਿੰਘ' ਗੂਗਲ ਇੰਡੀਆ 2019 ਦੇ ਚੋਟੀ ਦੇ ਰੁਝਾਨਾਂ ਦੀ ਮੂਵੀ ਸ਼੍ਰੇਣੀ ਵਿਚ ਪਹਿਲੇ ਸਥਾਨ 'ਤੇ ਰਹੀ ਹੈ ਅਤੇ ਲਤਾ ਮੰਗੇਸ਼ਕਰ ਦੂਜੀ ਮੋਸਟ ਸਰਚ ਕੀਤੀ ਜਾਣ ਵਾਲੀ ਸਖ਼ਸ਼ੀਅਤ ਬਣ ਗਈ ਹੈ।
ਫ਼ਿਲਮ 'ਕਬੀਰ ਸਿੰਘ' ਨੇ ਗੂਗਲ ਸਰਚ 'ਚ ਮਾਰੀ ਬਾਜ਼ੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ab%e0%a8%bc%e0%a8%bf%e0%a8%b2%e0%a8%ae-%e0%a8%95%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a9%87-%e0%a8%97%e0%a9%82%e0%a8%97%e0%a8%b2-%e0%a8%b8%e0%a8%b0/
46547
ਹੁਸ਼ਿਆਰਪੁਰ,(ਅਮਰਿੰਦਰ) : ਭਰਵਾਈ ਰੋਡ 'ਤੇ ਪੰਜਾਬ-ਹਿਮਾਚਲ ਪ੍ਰਦੇਸ਼ ਦੇ ਸੀਮਾ ਨੇੜੇ ਮੰਗੂਵਾਲ ਬਾਰਡਰ ਤੋਂ ਅੱਗੇ ਪਹਾੜੀ ਖੇਤਰ 'ਚ ਸ਼ਨੀਵਾਰ ਸ਼ਾਮ ਬੋਰੀ 'ਚ ਬੰਦ ਮਹਿਲਾ ਦੀ ਲਾਸ਼ ਮਿਲੀ, ਜਿਸ ਕਾਰਨ ਨੇੜਲੇ ਇਲਾਕੇ 'ਚ ਸਨਸਨੀ ਫੈਲ ਗਈ।
ਬੋਰੀ 'ਚ ਔਰਤ ਦੀ ਲਾਸ਼ ਮਿਲਣ ਨਾਲ ਫੈਲੀ ਦਹਿਸ਼ਤ
https://jagbani.punjabkesari.in/doaba/news/unidentified-female-body-recovered-1070263
46548
ਇਸਲਾਮਾਬਾਦ (ਏਜੰਸੀ) - ਪਾਕਿਸਤਾਨ ਦੀ 30 ਸਾਲ ਪੁਰਾਣੀ ਇਕ ਹਫਤਾਵਰੀ ਮੈਗਜ਼ੀਨ 'ਫ੍ਰਾਈਡੇ ਸੰਡੇ' ਨੇ ਹੈਰਾਨੀਜਨਕ ਖੁਲਾਸਾ ਕੀਤਾ ਹੈ।
ਖਰਾਬ ਨਹੀਂ ਹੋਇਆ ਸੀ ਇਮਰਾਨ ਦਾ ਜਹਾਜ਼, ਹੋਇਆ ਇਹ ਖੁਲਾਸਾ
https://jagbani.punjabkesari.in/international/news/pakistan--imran-khan-1146917
46549
ਕਾਨਪੁਰ - 1984 ਸਿੱਖ ਵਿਰੋਧੀ ਦੰਗਿਆਂ ਦੌਰਾਨ ਕਤਲ, ਲੁੱਟ-ਖੋਹ ਵਰਗੇ ਗੰਭੀਰ ਮਾਮਲਿਆਂ ਦੀਆਂ ਮਹੱਤਵਪੂਰਨ ਫਾਈਲਾਂ ਕਾਨਪੁਰ 'ਚ ਸਰਕਾਰੀ ਰਿਕਾਰਡ ਤੋਂ ਗੁੰਮ ਹੋ ਗਈਆਂ ਹਨ।
ਕਾਨਪੁਰ 'ਚ 1984 ਸਿੱਖ ਵਿਰੋਧੀ ਦੰਗਿਆਂ ਦੇ ਕੇਸ ਦੀਆਂ ਫਾਈਲਾਂ ਗੁੰਮ
https://jagbani.punjabkesari.in/national/news/1984-anti-sikh-riots-files-missing-in-kanpur-1140775
46550
ਬਠਿੰਡਾ (ਅਮਿਤ ਸ਼ਰਮਾ) : ਸੀਵਰੇਜ ਸਮੱਸਿਆ ਅਤੇ ਪੀਣ ਵਾਲੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਅੱਜ ਅਮਰਪੁਰਾ ਬਸਤੀ ਦੇ ਮੁਹੱਲਾ ਵਾਸੀਆਂ ਵੱਲੋਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ।
ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਕੌਂਸਲਰ ਨਾਲ ਹੋਈ ਤੂੰ-ਤੂੰ, ਮੈਂ-ਮੈਂ
https://jagbani.punjabkesari.in/malwa/news/bathinda-dirty-water-problem-people-protest-councilor-1126488
46551
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਰਿਟਾਇਰਡ ਜਨਰਲ ਪਰਵੇਜ਼ ਮੁਸ਼ੱਰਫ ਵਿਰੁੱਧ ਰਾਜਧੋ੍ਰਹ ਦੇ ਦੋਸ਼ ਵਿਚ ਮੁਕੱਦਮਾ ਚਲਾਉਣ ਲਈ ਇਕਰਾਰਨਾਮੇ ਵਾਲੀ ਕਾਨੂੰਨੀ ਟੀਮ ਦੇ ਵੇਰਵੇ ਦੀ ਮੰਗ ਕਰਨ ਵਾਲੀ ਇਕ ਐਪਲੀਕੇਸ਼ਨ ਨੂੰ ਖਾਰਿਜ ਕਰ ਦਿੱਤਾ।
ਪਾਕਿ ਸਰਕਾਰ ਨੇ ਮੁਸ਼ੱਰਫ ਕੇਸ ਸਬੰਧੀ ਜਾਣਕਾਰੀ ਦੇਣ ਤੋਂ ਕੀਤਾ ਇਨਕਾਰ
https://jagbani.punjabkesari.in/international/news/pakistan--pervez-musharraf-1161452
46552
ਸਿੱਖ ਸਿਆਸਤ ਬਿਊਰੋ ਚੰਡੀਗੜ: ਸਾਲ 2015 ਤੋਂ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਘਟਨਾਵਾਂ ਦੀ ਜਾਂਚ ਕਰ ਰਹੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਨਵਾਂਸ਼ਹਿਰ ਵਿੱਚ ਪੰਜ ਥਾਈਂ ਦੌਰਾ ਕਰ ਕੇ ਜਾਇਜ਼ਾ ਲਿਆ ਤੇ ਬਿਆਨ ਕਲਮਬੱਧ ਕੀਤੇ।
ਬੇਅਦਬੀ ਘਟਨਾਵਾਂ: ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਨਵਾਂਸ਼ਹਿਰ ਦੇ ਪੰਜ ਪਿੰਡਾਂ ਦਾ ਦੌਰਾ
https://www.sikhsiyasat.info/2018/01/justice-ranjeet-singh/
46553
ਭੁਵਨੇਸ਼ਵਰ - ਓਡੀਸ਼ਾ ਸਰਕਾਰ ਨੇ ਸ਼ੁੱਕਰਵਾਰ ਨੂੰ 2019-20 ਦੇ ਲਈ 1.39 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ।
ਓਡੀਸ਼ਾ ਨੇ 2019-20 ਲਈ ਪੇਸ਼ ਕੀਤਾ 1.39 ਲੱਖ ਕਰੋੜ ਦਾ ਬਜਟ
https://jagbani.punjabkesari.in/business/news/odisha-budget-1117698
46554
ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ 550 ਤੋਂ ਵਧ ਸਰਕਾਰੀ ਬੰਗਲਿਆਂ 'ਚ ਸੇਵਾ ਮੁਕਤ (ਰਿਟਾਇਰਡ) ਅਧਿਕਾਰੀਆਂ ਦੇ ਗੈਰ-ਕਾਨੂੰਨੀ ਰੂਪ ਨਾਲ ਰਹਿਣ 'ਤੇ ਬੁੱਧਵਾਰ ਨੂੰ ਆਵਾਸ ਮੰਤਰਾਲੇ ਨੂੰ ਫਟਕਾਰ ਲਾਈ ਹੈ ਅਤੇ ਕੇਂਦਰ ਨੂੰ ਉਨ੍ਹਾਂ ਬੰਗਲਿਆਂ ਦੋ ਹਫਤਿਆਂ ਦੇ ਅੰਦਰ ਖਾਲੀ ਕਰਾਉਣ ਦਾ ਨਿਰਦੇਸ਼ ਦਿੱਤਾ।
ਸਰਕਾਰੀ ਬੰਗਲਿਆਂ ਦੇ ਗੈਰ-ਕਾਨੂੰਨੀ ਕਬਜ਼ੇ ਨੂੰ ਲੈ ਕੇ ਹਾਈ ਕੋਰਟ ਨੇ ਕੇਂਦਰ ਨੂੰ ਲਾਈ ਫਟਕਾਰ
https://jagbani.punjabkesari.in/national/news/delhi-high-court-government-bungalows-1179522
46555
ਸਿੱਖ ਸਿਆਸਤ ਬਿਊਰੋ ਪਟਿਆਲਾ: ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਪੰਜਾਬ ਨਾਲ ਧੱਕਾ ਕੀਤਾ ਗਿਆ ਹੈ।
ਕੇਂਦਰ ਸਰਕਾਰ ਵੱਲੋਂ ਸ਼ੁਰੂ ਤੋਂ ਹੀ ਪੰਜਾਬ ਨਾਲ ਧੱਕਾ ਕੀਤਾ ਗਿਆ: ਡਾ. ਗਾਂਧੀ
https://www.sikhsiyasat.info/2016/04/dr-dharamveer-gadhis-statement-about-punjab-water-issue/
46556
ਸਪੋਰਟਸ ਡੈਸਕ - ਟੀਮ ਇੰਡਿਆ ਦੇ ਸਟਾਰ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਨੂੰ ਲੈ ਕੇ ਚਰਚਾ ਪਿਛਲੇ ਕਾਫੀ ਲੰੰਬੇ ਸਮੇਂ ਤੋਂ ਚੱਲ ਰਹੀ ਹੈ।
ਧੋਨੀ ਦੇ ਸੰਨਿਆਸ ਦੀਆਂ ਖਬਰਾਂ ਨੂੰ ਲੈ ਕੇ ਸਾਬਕਾ ਕ੍ਰਿਕਟਰ ਸ਼ੇਨ ਵਾਟਸਨ ਨੇ ਦਿੱਤਾ ਵੱਡਾ ਬਿਆਨ
https://jagbani.punjabkesari.in/sports/news/australian-formar-cricketer-shane-watson-statement-on-ms-dhoni-retirement-1148977
46557
ਰੇਲਵੇ ਪੁਲਿਸ ਵੱਲੋਂ 5 ਕਿੱਲੋ ਚਰਸ ਸਮੇਤ ਇਕ ਵਿਅਕਤੀ ਗ੍ਰਿਫਤਾਰ 4 ਹਜਾਰ ਦੇ ਲਾਲਚ ਬਿਹਾਰ ਤੋਂ ਚਰਸ ਬਤੌਰ ਕੌਰੀਅਰ ਪੰਜਾਬ ਲੈ ਕੇ ਆਇਆ ਸੀ ਰਾਜਪੁਰਾ, 26 ਸਤੰਬਰ (ਦਇਆ ਸਿੰਘ): ਰੇਲਵੇ ਪੁਲਿਸ ਦੇ ਸੀ.ਆਈ.ਏ. ਸਟਾਫ ਸਰਕਲ ਰਾਜਪੁਰਾ ਦੀ ਪੁਲਿਸ ਨੇ ਸਥਾਨਕ ਰੇਲਵੇ ਸਟੇਸ਼ਨ ਤੇ ਚੈਕਿੰਗ ਦੋਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ ਉਸਤੋਂ 5 ਕਿੱਲੋ ਚਰਸ ਬਰਾਮਦ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਰੇਲਵੇ ਪੁਲਿਸ ਵੱਲੋਂ 5 ਕਿੱਲੋ ਚਰਸ ਸਮੇਤ ਇਕ ਵਿਅਕਤੀ ਗ੍ਰਿਫਤਾਰ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b0%e0%a9%87%e0%a8%b2%e0%a8%b5%e0%a9%87-%e0%a8%aa%e0%a9%81%e0%a8%b2%e0%a8%bf%e0%a8%b8-%e0%a8%b5%e0%a9%b1%e0%a8%b2%e0%a9%8b%e0%a8%82-5-%e0%a8%95%e0%a8%bf%e0%a9%b1%e0%a8%b2%e0%a9%8b-%e0%a8%9a/
46558
ਨਵੀਂ ਦਿੱਲੀ : ਸੁਪਰੀਮ ਕੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਰੁੱਧ ਉਸ ਪਟੀਸ਼ਨ 'ਤੇ ਸੁਣਵਾਈ ਲਈ ਰਾਜੀ ਹੋ ਗਿਆ ਹੈ, ਜਿਸ 'ਚ ਮੋਦੀ ਅਤੇ ਸ਼ਾਹ ਵਿਰੁੱਧ ਚੋਣ ਜ਼ਾਬਤਾ ਦੀ ਉਲੰਘਣਾ ਦੇ ਮਾਮਲੇ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮੋਦੀ-ਸ਼ਾਹ "ਤੇ ਚੋਣ ਕਮਿਸ਼ਨ ਨੇ ਨਹੀਂ ਲਿਆ ਐਕਸ਼ਨ ਤਾਂ ਸੁਪਰੀਮ ਕੋਰਟ ਪੁੱਜੀ ਕਾਂਗਰਸ
http://www.sachikalam.com/news/692-%E0%A8%AE%E0%A9%8B%E0%A8%A6%E0%A9%80-%E0%A8%B6%E0%A8%BE%E0%A8%B9-%E0%A8%A4%E0%A9%87-%E0%A8%9A%E0%A9%8B%E0%A8%A3-%E0%A8%95%E0%A8%AE%E0%A8%BF%E0%A8%B6%E0%A8%A8-%E0%A8%A8%E0%A9%87-%E0%A8%A8%E0%A8%B9%E0%A9%80%E0%A8%82-%E0%A8%B2%E0%A8%BF%E0%A8%86-%E0%A8%90%E0%A8%95%E0%A8%B6%E0%A8%A8-%E0%A8%A4%E0%A8%BE%E0%A8%82-%E0%A8%B8%E0%A9%81%E0%A8%AA%E0%A8%B0%E0%A9%80%E0%A8%AE-%E0%A8%95%E0%A9%8B%E0%A8%B0%E0%A8%9F-%E0%A8%AA%E0%A9%81%E0%A9%B1%E0%A8%9C%E0%A9%80-%E0%A8%95%E0%A8%BE%E0%A8%82%E0%A8%97%E0%A8%B0%E0%A8%B8.aspx
46559
ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਢਾਂਗੂ ਰੋਡ ਸਥਿਤ ਪਾਵਰਕਾਮ ਦਫਤਰ ਵਿਖੇ ਗੇਟ ਰੈਲੀ ਕੀਤੀ ਗਈ।
ਮੰਗਾਂ ਦੇ ਚਲਦੇ ਪਾਵਰਕਾਮ ਮੁਲਾਜ਼ਮਾਂ ਨੇ ਕੀਤੀ ਗੇਟ ਰੈਲੀ
https://newsnumber.com/news/story/108533
46560
ਅਧਿਅਾਪਕ ਦਿਵਸ 'ਤੇ ਸੰਦੇਸ਼ ਅਧਿਅਾਪਕ ਦਿਵਸ ਗੁਰੂ-ਚੇਲੇ ਨਾਲ ਸਬੰਧਿਤ ਹੈ।
ਅਧਿਅਾਪਕ ਦਿਵਸ 'ਤੇ ਸੰਦੇਸ਼ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%85%e0%a8%a7%e0%a8%bf%e0%a8%85%e0%a8%be%e0%a8%aa%e0%a8%95-%e0%a8%a6%e0%a8%bf%e0%a8%b5%e0%a8%b8-%e0%a8%a4%e0%a9%87-%e0%a8%b8%e0%a9%b0%e0%a8%a6%e0%a9%87%e0%a8%b6/
46561
ਰੋਮ, (ਕੈਂਥ) - ਇਟਲੀ ਦੇ ਸਾਬਕਾ ਗ੍ਰਹਿ ਮੰਤਰੀ ਸਲਵੀਨੀ ਵੱਲੋਂ ਆਪਣੇ ਕੁਝ ਮਹੀਨਿਆਂ ਦੇ ਰਾਜ ਕਾਲ ਦੌਰਾਨ ਹੀ ਇੱਥੋਂ ਦੇ ਪ੍ਰਵਾਸੀਆਂ 'ਤੇ 'ਦੇਕਰੇਤੋ ਦੀ ਸਿਕੂਰੇਸਾ ਸਲਵੀਨੀ ਨੀਤੀ' ਲਾਗੂ ਕੀਤੀ ਗਈ ਸੀ, ਜਿਸ ਕਾਰਨ ਇਟਲੀ ਦੇ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਤੋਂ ਪਹਿਲਾਂ ਦੀ ਜਾਂਚ ਦਾ ਸਮਾਂ 2 ਸਾਲ ਤੋਂ ਵਧਾ ਕੇ 4 ਸਾਲ ਕਰ ਦਿੱਤਾ ਗਿਆ ਸੀ।
ਪ੍ਰਵਾਸੀਆਂ ਨੂੰ ਮਿਲ ਸਕਦੈ ਤੋਹਫਾ, ਇਟਲੀ ਸਰਕਾਰ ਬਦਲ ਸਕਦੀ ਹੈ ਇਹ ਨਿਯਮ
https://jagbani.punjabkesari.in/international/news/gift-to-immigrants-italian-government-1145199
46562
ਮਾਂ ਵੈਸਨੂੰ ਦੇਵੀ ਸੇਵਾ ਸੰਮਤੀ ਦੀ ਮੀਟਿੰਗ ਹੋਈ ਮਾਨਸਾ ਸਥਾਨਕ ਮਾਂ ਵੈਸਨੂੰ ਦੇਵੀ ਸੇਵਾ ਸੰਮਤੀ ਦੀ ਇਕ ਜਰਨਲ ਮੀਟਿੰਗ ਸਿਵ ਤਿਰਵੈਣੀ ਮੰਦਿਰ ਵਿਚ ਪ੍ਰਧਾਨ ਖੁਸੀਆ ਰਾਮ ਦੀ ਪ੍ਰਧਾਨਗੀ ਹੇਠ ਹੋਈ।
ਮਾਂ ਵੈਸਨੂੰ ਦੇਵੀ ਸੇਵਾ ਸੰਮਤੀ ਦੀ ਮੀਟਿੰਗ ਹੋਈ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ae%e0%a8%be%e0%a8%82-%e0%a8%b5%e0%a9%88%e0%a8%b8%e0%a8%a8%e0%a9%82%e0%a9%b0-%e0%a8%a6%e0%a9%87%e0%a8%b5%e0%a9%80-%e0%a8%b8%e0%a9%87%e0%a8%b5%e0%a8%be-%e0%a8%b8%e0%a9%b0%e0%a8%ae%e0%a8%a4/
46563
ਸਿੱਖ ਸਿਆਸਤ ਬਿਊਰੋ ਨਵੀਂ ਦਿੱਲੀ(19 ਜਨਵਰੀ, 2015): ਪੰਜਾਬ ਵਿਧਾਨ ਸਭਾ ਚੋਣਾਂ 2017 ਲਈ ਪੰਜਾਬ ਦੀ ਸਿਆਸੀ ਫਿਜ਼ਾ ਇਸ ਵਾਰ ਪਹਿਲਾਂ ਨਾਲੋਂ ਕਾਫੀ ਵੱਖਰੀ ਕਿਸਮ ਦੀ ਹੋਵੇਗੀ।
ਆਮ ਆਦਮੀ ਪਾਰਟੀ ਦਾ ਬਾਗੀ ਧੜਾ ਵੀ ਪੰਜਾਬ ਵਿਧਾਨ ਸਭਾ ਚੋਣਾਂ ਲੜ੍ਹਨ ਦੀ ਤਿਆਰੀ ਵਿੱਚ
https://www.sikhsiyasat.info/2016/01/apps-rebel-group-p-repair-to-contest-election-punjab-assembly-election-2017/
46564
ਨੀਵੇਂ ਤੋਂ ਉੱਚਾ ਮੈਂ ਤੇ ਚਾਚਾ ਜੀ ਕਿਸੇ ਕੰਮ ਦੇ ਸਿਲਸਲੇ ਚ ਸੰਗਰੂਰ ਜਾ ਰਹੇ ਸੀ।
ਨੀਵੇਂ ਤੋਂ ਉੱਚਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a8%e0%a9%80%e0%a8%b5%e0%a9%87%e0%a8%82-%e0%a8%a4%e0%a9%8b%e0%a8%82-%e0%a8%89%e0%a9%b1%e0%a8%9a%e0%a8%be/
46565
ਬਿਜਲੀ ਦਾ ਕਰੰਟ ਲੱਗਣ ਕਾਰਨ ਆਈ.ਟੀ.ਆਈ. ਦੇ ਇੱਕ ਵਿਦਿਆਰਥੀ ਸਮੇਤ 3 ਦੀ ਦਰਦਨਾਕ ਮੌਤ ਸਿਰਸਾ 1 ਮਈ ( ਗੁਰਮੀਤ ਸਿੰਘ ਖਾਲਸਾ) ਸਿਰਸਾ ਜਿਲਾ ਦੇ ਕਸਬਾ ਔਢਾਂ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਆਈ.ਟੀ.ਆਈ ਦੇ ਇੱਕ ਵਿਦਿਆਰਥੀ ਸਮੇਤ ਤਿੰਨ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਬਿਜਲੀ ਦਾ ਕਰੰਟ ਲੱਗਣ ਕਾਰਨ ਆਈ.ਟੀ.ਆਈ. ਦੇ ਇੱਕ ਵਿਦਿਆਰਥੀ ਸਮੇਤ 3 ਦੀ ਦਰਦਨਾਕ ਮੌਤ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ac%e0%a8%bf%e0%a8%9c%e0%a8%b2%e0%a9%80-%e0%a8%a6%e0%a8%be-%e0%a8%95%e0%a8%b0%e0%a9%b0%e0%a8%9f-%e0%a8%b2%e0%a9%b1%e0%a8%97%e0%a8%a3-%e0%a8%95%e0%a8%be%e0%a8%b0%e0%a8%a8-%e0%a8%86%e0%a8%88/
46566
ਬਟਾਲਾ (ਜ. ਬ.) - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ-ਪੁਰਬ ਦੇਖਣ ਵਾਸਤੇ ਬਟਾਲਾ 'ਚ ਪੰਜਾਬ ਭਰ ਤੋਂ ਅਤੇ ਦੇਸ਼-ਵਿਦੇਸ਼ਾਂ ਤੋਂ ਲੋਕ ਪੁੱਜੇ ਹੋਏ ਹਨ।
ਵਿਆਹ-ਪੁਰਬ 'ਤੇ 60 ਮੀਟਰ ਦੀ ਪੱਗੜੀ ਵਾਲਾ ਨਿਹੰਗ ਬਣਿਆ ਖਿੱਚ ਦਾ ਕੇਂਦਰ
https://jagbani.punjabkesari.in/punjab/news/batala--wedding-bridal--nihang--turban-1137339
46567
ਦੁਬਈ - ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) 'ਚ ਇਕ ਦਰਦਨਾਕ ਸੜਕੀ ਹਾਦਸਾ ਹੋਣ ਦੀ ਖਬਰ ਮਿਲੀ ਹੈ।
ਦੁਬਈ: ਸਕੂਲ ਦੇ ਬਾਹਰ 4 ਸਾਲਾ ਭਾਰਤੀ ਬੱਚੀ ਦੀ ਦਰਦਨਾਕ ਮੌਤ
https://jagbani.punjabkesari.in/international/news/indian-girl-dies-outside-her-school-in-uae-1154351
46568
ਗੁਰਦਾਸਪੁਰ (ਹਰਮਨਪ੍ਰੀਤ, ਗੁਪਤਾ) : ਥਾਣਾ ਦੌਰਾਂਗਲਾ ਦੀ ਪੁਲਸ ਨੇ ਵਿਅਕਤੀ 'ਤੇ ਹਮਲਾ ਕਰ ਕੇ ਜ਼ਖਮੀ ਕਰਨ ਵਾਲੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਵਿਅਕਤੀ 'ਤੇ ਹਮਲਾ ਕਰਕੇ ਜ਼ਖਮੀ ਕਰਨ ਵਾਲੇ 2 ਨਾਮਜ਼ਦ
https://jagbani.punjabkesari.in/majha/news/gurdaspur--person--assault-1119685
46569
ਲੰਡਨ - ਜੇਕਰ ਦੋਸਤੀ ਦੀ ਕੋਈ ਮਿਸਾਲ ਦੇ ਸਕਦਾ ਹੈ ਤਾਂ ਉਹ ਹਨ ਓਲਿਵ ਅਤੇ ਕੈਥਲੀਨ।
ਇਸ ਦੋਸਤੀ ਨੂੰ ਸਲਾਮ...ਜ਼ਿੰਦਗੀ ਦੇ 78 ਸਾਲ ਕੀਤੇ ਇਕ-ਦੂਜੇ ਦੇ ਨਾਮ
https://jagbani.punjabkesari.in/international/news/best-friends-for-80-years-olive-kathleen-1163582
46570
ਕਸ਼ਮੀਰੀ ਨਿਰਦੋਸ਼ ਵਿਦਿਆਰਥੀਆਂ ਤੇ ਹੋ ਰਹੇ ਹਮਲਿਆਂ ਦੀ ਅਮਰੀਕਨ ਸਿੱਖ ਆਗੂ ਵਲੋਂ ਕਰੜੀ ਨਿੰਦਾ ਚੈਸਪੀਕ-ਵਿਰਜੀਨੀਆ -23 ਫਰਵਰੀ ( ਸੁਰਿੰਦਰ ਢਿੱਲੋਂ ) 14 ਫਰਵਰੀ ਨੂੰ ਪੁਲਵਾਮਾ ਵਿਖੇ ਸੀਆਰਪੀਐਫ ਦੇ ਜਵਾਨਾਂ ਦੇ ਕਾਫਲੇ ਤੇ ਅੱਤਵਾਦੀਆਂ ਵਲੋਂ ਕੀਤੇ ਗਏ ਆਤਮਘਾਤੀ ਹਮਲੇ ਦੇ ਬਾਅਦ ਭਾਰਤ ਭਰ ਵਿਚ ਕਸ਼ਮੀਰੀ ਲੋਕਾਂ ਤੇ ਖਾਸਕਰ ਕਸ਼ਮੀਰੀ ਵਿਦਿਆਰਥੀਆਂ ਤੇ ਹੋ ਰਹੇ ਹਿੰਸਕ ਹਮਲਿਆਂ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਵਿਰਜੀਨੀਆ ਦੇ ਸਿੱਖ ਆਗੂ ਨਿਸ਼ਾਨ ਸਿੰਘ ਸਿੱਧੂ ਨੇ ਕਿਹਾ ਕੇ ਭਾਰਤ ਸਰਕਾਰ ਨੂੰ ਕਸ਼ਮੀਰੀ ਲੋਕਾਂ ਨੂੰ ਤੁਰੰਤ ਵਿਸ਼ੇਸ਼ ਸੁਰੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਹੈ ਤੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ ।
ਕਸ਼ਮੀਰੀ ਨਿਰਦੋਸ਼ ਵਿਦਿਆਰਥੀਆਂ ਤੇ ਹੋ ਰਹੇ ਹਮਲਿਆਂ ਦੀ ਅਮਰੀਕਨ ਸਿੱਖ ਆਗੂ ਵਲੋਂ ਕਰੜੀ ਨਿੰਦਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%95%e0%a8%b6%e0%a8%ae%e0%a9%80%e0%a8%b0%e0%a9%80-%e0%a8%a8%e0%a8%bf%e0%a8%b0%e0%a8%a6%e0%a9%8b%e0%a8%b6-%e0%a8%b5%e0%a8%bf%e0%a8%a6%e0%a8%bf%e0%a8%86%e0%a8%b0%e0%a8%a5%e0%a9%80%e0%a8%86%e0%a8%82/
46571
ਨਵੀਂ ਦਿੱਲੀ - ਦਿੱਲੀ ਭਾਜਪਾ ਬੁਲਾਰੇ ਤਜਿੰਦਰ ਬੱਗਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੰਮੇ ਹੱਥੀਂ ਲਿਆ ਹੈ।
ਤਜਿੰਦਰ ਬੱਗਾ ਨੇ ਕੇਜਰੀਵਾਲ ਨੂੰ ਲਿਆ ਲੰਮੇ ਹੱਥੀਂ, ਪੋਸਟਰ ਜ਼ਰੀਏ ਪੇਸ਼ ਕੀਤਾ ਰਿਪੋਰਟ ਕਾਰਡ
https://jagbani.punjabkesari.in/national/news/tajinder-bagga-kejriwal-poster-1133096
46572
ਮੋਗਾ (ਵਿਪਨ,ਸੰਜੀਵ ਗੁਪਤਾ): ਮੋਗਾ ਦੇ ਪਿੰਡ ਸਿੰਘਾਵਾਲਾ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ 'ਚ ਇਕ ਨੌਜਵਾਨ ਜੋੜੇ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ।
ਮੋਗਾ: ਇਕ ਹੋਰ ਪ੍ਰੇਮੀ ਜੋੜੇ ਨੇ ਕੀਤੀ ਆਤਮ-ਹੱਤਿਆ
https://jagbani.punjabkesari.in/punjab/news/moga-suicide-lovers-couple-1180156
46573
ਚੌਕ ਮਹਿਤਾ,(ਕੈਪਟਨ) : ਪਿੰਡ ਘਨਸ਼ਾਮਪੁਰ ਵਿਖੇ ਗੋਲੀ ਲੱਗਣ ਨਾਲ ਇਕ ਨੌਜਵਾਨ ਦੇ ਗੰਭੀਰ ਰੂਪ 'ਚ ਜ਼ਖਮੀ ਹੋਣ ਦੀ ਖਬਰ ਮਿਲੀ ਹੈ।
ਮਾਮੂਲੀ ਤਕਰਾਰ ਦੇ ਚੱਲਦੇ ਨੌਜਵਾਨ ਨੂੰ ਮਾਰੀ ਗੋਲੀ, 5 ਖਿਲਾਫ ਮਾਮਲਾ ਦਰਜ
https://jagbani.punjabkesari.in/majha/news/youth-injured-firing-5-people-against-case-registred-1074476
46574
ਜੰਮੂ ਕਸ਼ਮੀਰ ਤੇ ਲੱਦਾਖ ਬਣੇ ਕੇਂਦਰ ਸ਼ਾਸਿਤ ਪ੍ਰਦੇਸ਼, ਅੱਜ ਤੋਂ ਬਦਲ ਜਾਣਗੇ ਕਈ ਨਿਯਮ ਜੰਮੂ-ਕਸ਼ਮੀਰ ਨੂੰ ਮਿਲਿਆ ਸੂਬੇ ਦਾ ਦਰਜਾ ਖਤਮ ਹੋ ਗਿਆ ਹੈ।
ਜੰਮੂ ਕਸ਼ਮੀਰ ਤੇ ਲੱਦਾਖ ਬਣੇ ਕੇਂਦਰ ਸ਼ਾਸਿਤ ਪ੍ਰਦੇਸ਼, ਅੱਜ ਤੋਂ ਬਦਲ ਜਾਣਗੇ ਕਈ ਨਿਯਮ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%9c%e0%a9%b0%e0%a8%ae%e0%a9%82-%e0%a8%95%e0%a8%b6%e0%a8%ae%e0%a9%80%e0%a8%b0-%e0%a8%a4%e0%a9%87-%e0%a8%b2%e0%a9%b1%e0%a8%a6%e0%a8%be%e0%a8%96-%e0%a8%ac%e0%a8%a3%e0%a9%87-%e0%a8%95%e0%a9%87/
46575
ਹਿੰਦ-ਪਾਕ ਬਾਰਡਰ ਰਾਹੀਂ ਘੁਸਪੈਠ ਕਰਨ ਵਾਲੇ ਇੱਕ ਬੰਗਲਾਦੇਸ਼ੀ ਨੂੰ ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਫ਼ਿਰੋਜ਼ਪੁਰ ਅਰੁਣ ਗੁਪਤਾ ਦੀ ਅਦਾਲਤ ਨੇ ਭੁਗਤੀਆਂ ਗਵਾਹੀਆਂ ਦੇ ਆਧਾਰ 'ਤੇ ਦੋਸ਼ੀ ਕਰਾਰ ਦਿੰਦੇ ਹੋਏ 6 ਮਹੀਨੇ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ।
ਹਿੰਦ-ਪਾਕ ਬਾਰਡਰ ਰਾਹੀਂ ਘੁਸਪੈਠ ਕਰਨ ਵਾਲੇ ਬੰਗਲਾਦੇਸ਼ੀ ਨੂੰ ਹੋਈ ਕੈਦ
https://newsnumber.com/news/story/79728
46576
ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੂੰ ਤੁਰੰਤ ਸੀਖਾਂ ਪਿੱਛੇ ਭੇਜਿਆ ਜਾਵੇ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅਤੇ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਨੇ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ ਮੰਗ ਪੱਤਰ ਅੰਮ੍ਰਿਤਸਰ 15 ਮਈ (ਨਿਰਪੱਖ ਆਵਾਜ਼ ਬਿਊਰੋ): ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਗਲਤ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਦੀ ਸਖਤ ਨਿਖੇਧੀ ਹੋ ਰਹੀ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਅਖੌਤੀ ਸਾਧ ਨਰਾਇਣ ਦਾਸ ਨੂੰ ਤੁਰੰਤ ਸੀਖਾਂ ਪਿੱਛੇ ਭੇਜਿਆ ਜਾਵੇ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a9%8d%e0%a8%b0%e0%a9%80-%e0%a8%97%e0%a9%81%e0%a8%b0%e0%a9%82-%e0%a8%85%e0%a8%b0%e0%a8%9c%e0%a8%a8-%e0%a8%a6%e0%a9%87%e0%a8%b5-%e0%a8%9c%e0%a9%80-%e0%a8%aa%e0%a9%8d%e0%a8%b0%e0%a8%a4/
46577
ਸਿੱਖ ਸਿਆਸਤ ਬਿਊਰੋ ਨਿਊਯਾਰਕ (25 ਮਾਰਚ, 2015): ਅਮਰੀਕੀ ਸਰਕਾਰ ਨੇ ਮਨੁੱਖੀ ਅਧਿਕਾਰਾਂ ਬਾਰੇ ਇਕ ਸਿੱਖ ਜਥੇਬੰਦੀ ਵੱਲੋਂ ਰਾਸ਼ਟਰੀ ਸਵੈਮਸੇਵਕ ਸੰਘ (ਆਰਐਸਐਸ) ਨੂੰ 'ਵਿਦੇਸ਼ੀ ਅਤਿਵਾਦੀ ਸੰਗਠਨ' ਕਰਾਰ ਦੇਣ ਲਈ ਪਾਈ ਪਟੀਸ਼ਨ ਦਾ ਜਵਾਬ ਦੇਣ ਲਈ ਹੋਰ ਮੋਹਲਤ ਮੰਗੀ ਹੈ ਅਤੇ ਇਸ ਸਬੰਧੀ ਇਕ ਪ੍ਰਮੁੱਖ ਅਮਰੀਕੀ ਡਿਪਲੋਮੈਟ ਨੂੰ ਤਲਬ ਕੀਤਾ ਹੈ।
ਆਰਐਸਐਸ ਨੂੰ ਅਤਿਵਾਦੀ ਸੰਗਠਨ' ਕਰਾਰ ਦੇਣ ਲਈ ਪਟੀਸ਼ਨ ਦਾ ਜਵਾਬ ਦੇਣ ਲਈ ਅਮਰੀਕਾ ਨੇ ਹੋਰ ਮੋਹਲਤ ਮੰਗੀ
https://www.sikhsiyasat.info/2015/03/u-s-attorney-seeks-more-time-be-granted-to-to-respond-to-the-complaint/
46578
ਆਪ ਬਾਰੇ ਜੋ ਕਾਂਗਰਸ ਪਾਰਟੀ ਦੇ ਨੇਤਾ ਚੋਣਾਂ ਸਮੇਂ ਕਹਿੰਦੇ ਸੀ, ਉਹ ਸੱਚ ਅੱਜ ਲੋਕਾਂ ਸਾਹਮਣੇ ਆ ਗਿਆ: ਬਾਵਾ ਲੁਧਿਆਣਾ (ਪ੍ਰੀਤੀ ਸ਼ਰਮਾ) ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਨੇ ਆਮ ਆਦਮੀ ਪਾਰਟੀ ਵਿਚ ਬੜੀ ਤੇਜੀ ਨਾਲ ਵਾਪਰ ਰਹੇ ਘਟਨਾ ਕ੍ਰਮ ਸੰਬੰਧੀ ਆਪਣੀ ਪ੍ਰਤੀਕ੍ਰਿਆ ਪ੍ਰਗਟ ਕਰਦਿਆ ਕਿਹਾ ਕਿ ਜੋ ਕਾਂਗਰਸ ਪਾਰਟੀ ਦੇ ਨੇਤਾ ਆਪ ਸੰਬੰਧੀ ਚੋਣਾਂ ਸਮੇਂ ਕਹਿੰਦੇ ਸਨ, ਉਹ ਅੱਜ ਦੇਸ਼ ਦੇ ਲੋਕਾਂ ਦੇ ਸਾਹਮਣੇ ਆ ਗਿਆ ਹੈ।
ਆਪ ਬਾਰੇ ਜੋ ਕਾਂਗਰਸ ਪਾਰਟੀ ਦੇ ਨੇਤਾ ਚੋਣਾਂ ਸਮੇਂ ਕਹਿੰਦੇ ਸੀ, ਉਹ ਸੱਚ ਅੱਜ ਲੋਕਾਂ ਸਾਹਮਣੇ ਆ ਗਿਆ: ਬਾਵਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%86%e0%a8%aa-%e0%a8%ac%e0%a8%be%e0%a8%b0%e0%a9%87-%e0%a8%9c%e0%a9%8b-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%aa%e0%a8%be%e0%a8%b0%e0%a8%9f%e0%a9%80-%e0%a8%a6%e0%a9%87/
46579
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੀ ਫ਼ੀਸ ਅਦਾ ਕਰੇ ਭਾਰਤ ਸਰਕਾਰ: ਤਿਵਾੜੀ ਚੰਡੀਗੜ੍ਹ, 23 ਅਕਤੂਬਰ ( ਰਾਜ ਗੋਗਨਾ ) - ਕਾਂਗਰਸ ਦੇ ਕੌਮੀ ਬੁਲਾਰੇ ਅਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਪਾਕਿਸਤਾਨ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਣ ਵਾਲੀਆਂ ਸੰਗਤਾਂ ਤੋਂ 20 ਡਾਲਰ ਦਾ ਜ਼ਜ਼ੀਆ ਵਸੂਲਣ ਤੇ ਅੜਿਆ ਹੋਇਆ ਹੈ, ਅਜਿਹੇ ਚ ਭਾਰਤ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਇਸ ਫੀਸ ਦੀ ਅਦਾਇਗੀ ਕਰਨੀ ਚਾਹੀਦੀ ਹੈ।
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤਾਂ ਦੀ ਫ਼ੀਸ ਅਦਾ ਕਰੇ ਭਾਰਤ ਸਰਕਾਰ: ਤਿਵਾੜੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a9%8d%e0%a8%b0%e0%a9%80-%e0%a8%95%e0%a8%b0%e0%a8%a4%e0%a8%be%e0%a8%b0%e0%a8%aa%e0%a9%81%e0%a8%b0-%e0%a8%b8%e0%a8%be%e0%a8%b9%e0%a8%bf%e0%a8%ac-%e0%a8%a6%e0%a9%87-%e0%a8%a6%e0%a8%b0/
46580
ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਨੌਜਵਾਨਾਂ ਦਾ ਨਸ਼ਿਆਂ ਅਤੇ ਹੋਰਨਾਂ ਸਮਾਜਿਕ ਬੁਰਾਈਆਂ ਖਿਲਾਫ਼ ਦ੍ਰਿੜ੍ਹ-ਸੰਕਲਪ ਹੋਣਾ ਲਾਜ਼ਮੀ ਹੈ।
ਨਸ਼ਿਆਂ ਤੋਂ ਦੂਰ ਰਹਿ ਕੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਸਿਰਜਣ ਨੌਜਵਾਨ: ਰਾਹੁਲ ਚਾਬਾ
https://newsnumber.com/news/story/137936
46581
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੀਤੇ ਦਿਨੀਂ ਪ੍ਰਸਿੱਧ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨਾਲ ਲੋਕਸਭਾ ਚੋਣਾਂ ਨੂੰ ਲੈ ਕੇ ਲੰਬੀ ਮੀਟਿੰਗ ਕੀਤੀ ਗਈ ਦੱਸੀ ਗਈ ਹੈ।
ਕੈਪਟਨ ਦੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਨਾਲ ਮੁਲਾਕਾਤ, ਜਨਤਾ ਨੂੰ 'ਛੁਣਛੁਣਾ' ਫੜਾਉਣ ਦੀ ਤਿਆਰੀ ਤਾਂ ਨਹੀਂ
https://newsnumber.com/news/story/131016
46582
ਗੈਜੇਟ ਡੈਸਕ - ਚੀਨੀ ਕੰਪਨੀ ਕੂਲਪੈਡ ਨੇ ਆਪਣਾ ਨਵਾਂ ਸਮਾਰਫੋਨ ਕੂਲ 5 ਭਾਰਤ 'ਚ ਲਾਂਚ ਕਰ ਦਿੱਤਾ ਹੈ, ਜਿਸ ਦੀ ਕੀਮਤ 7,999 ਰੁਪਏ ਹੈ।
ਜੀ. ਬੀ. ਰੈਮ ਨਾਲ ਭਾਰਤ 'ਚ ਲਾਂਚ ਹੋਇਆ
https://jagbani.punjabkesari.in/gadgets/news/coolpad-cool-5-launched-in-india-1145611
46583
ਨਵੀਂ ਦਿੱਲੀ - ਰਾਜਸਥਾਨ ਦੇ ਕੋਟਾ 'ਚ ਮਾਸੂਮਾ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।
ਰਾਜਸਥਾਨ 'ਚ ਬੱਚਿਆਂ ਦੀ ਮੌਤ 'ਤੇ ਸੋਨੀਆ ਗਾਂਧੀ ਨੇ ਜਤਾਈ ਚਿੰਤਾ, ਬੁਲਾਈ ਬੈਠਕ
https://jagbani.punjabkesari.in/national/news/sonia-gandhi-meeting-congress-leaders-kota-child-death-1170766
46584
ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਮੁਤਾਬਿਕ ਜੇ ਹਰਿਆਣਾ ਦੀ ਖੱਟੜ ਸਰਕਾਰ ਦਿੱਲੀ ਨੂੰ ਭੇਜੇ ਪਾਣੀ ਦਾ ਬਿੱਲ ਵਸੂਲ ਰਹੀ ਹੈ ਤਾਂ ਪੰਜਾਬ ਰਾਜਸਥਾਨ ਤੋਂ ਕਿਉਂ ਨਹੀਂ ਪੈਸੇ ਲੈ ਸਕਦਾ।
ਖਾਲ੍ਹੀ ਖਜ਼ਾਨਾ ਭਰਨ ਲਈ ਬੈਂਸ ਦੀ ਕੈਪਟਨ ਨੂੰ ਸਲਾਹ
https://jagbani.punjabkesari.in/punjab/news/simerjit-bains-captain-government-1120208
46585
ਓਨਟਾਰੀਓ 'ਚ ਆਪਸ 'ਚ ਟਕਰਾਏ ਕਈ ਵਾਹਨ ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਬੈਰੀ 'ਚ ਬੁੱਧਵਾਰ ਦੀ ਸ਼ਾਮ ਨੂੰ ਹਾਈਵੇਅ-400 ਨੇੜੇ ਬੇਅਫੀਲਡ ਰੋਡ 'ਤੇ ਘੱਟੋ-ਘੱਟ 39 ਵਾਹਨਾਂ ਦੀ ਆਪਸ 'ਚ ਟੱਕਰ ਹੋ ਗਈ।
ਓਨਟਾਰੀਓ 'ਚ ਆਪਸ 'ਚ ਟਕਰਾਏ ਕਈ ਵਾਹਨ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%93%e0%a8%a8%e0%a8%9f%e0%a8%be%e0%a8%b0%e0%a9%80%e0%a8%93-%e0%a8%9a-%e0%a8%86%e0%a8%aa%e0%a8%b8-%e0%a8%9a-%e0%a8%9f%e0%a8%95%e0%a8%b0%e0%a8%be%e0%a8%8f-%e0%a8%95%e0%a8%88-%e0%a8%b5%e0%a8%be/
46586
ਲੰਡਨ (ਬਿਊਰੋ): ਬ੍ਰਿਟੇਨ ਦਾ ਸ਼ਾਹੀ ਪਰਿਵਾਰ ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਦੇ ਜਾਣ ਨਾਲ ਕਾਫੀ ਨਿਰਾਸ਼ ਅਤੇ ਚਿੰਤਤ ਹੈ।
ਸ਼ਾਹੀ ਪਰਿਵਾਰ ਹੈਰੀ ਤੇ ਮੇਗਨ ਦੀ ਬ੍ਰਿਟੇਨ ਵਾਪਸੀ ਦੀ ਕੋਸ਼ਿਸ਼ 'ਚ ਜੁਟਿਆ
https://jagbani.punjabkesari.in/international/news/britain-harry-and-megan-merkel--1177246
46587
ਪੰਜਾਬ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਜਿਮਨੀ ਚੋਣਾਂ ਜਿਤਾਉਣ ਦਾ ਤੋਹਫ਼ਾ ਬਿਜਲੀ ਬਿਲ ਦੇ ਰੇਟਾਂ ਨੂੰ ਵਧਾ ਕੇ ਦਿੱਤਾ ਹੈ।
ਸਾਬਕਾ ਕੌਂਸਲਰ ਨੇ ਬਿਜਲੀ ਦੇ ਰੇਟਾਂ 'ਚ ਵਾਧੇ ਖ਼ਿਲਾਫ਼ ਕੀਤਾ ਪ੍ਰਦਰਸ਼ਨ
https://newsnumber.com/news/story/162711
46588
ਚੰਡੀਗੜ੍ਹ : 'ਪੰਜਾਬੀ ਏਕਤਾ ਪਾਰਟੀ' ਦੇ ਐਡਹਾਕ ਪ੍ਰਧਾਨ ਤੇ ਬਠਿੰਡਾ ਹਲਕੇ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ ਗਲਤ ਆਂਕੜੇ ਪੇਸ਼ ਕਰਨ ਦੇ ਦੋਸ਼ ਲਾਏ ਹਨ।
ਖਹਿਰਾ ਨੇ ਕੈਪਟਨ 'ਤੇ ਲਾਏ ਗਲਤ ਆਂਕੜੇ ਪੇਸ਼ ਕਰਨ ਦੇ ਦੋਸ਼
https://jagbani.punjabkesari.in/malwa/news/sukhpal-singh-khaira-1071570
46589
ਇਸਲਾਮਾਬਾਦ, (ਭਾਸ਼ਾ) - ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਦਾ ਅਸਰ ਪਾਕਿਸਤਾਨ 'ਚ ਦੇਖਿਆ ਜਾ ਰਿਹਾ ਹੈ।
ਸਾਊਦੀ ਪ੍ਰਿੰਸ ਵੱਲੋਂ ਪੁਲਵਾਮਾ ਹਮਲੇ ਦੀ ਨਿਖੇਧੀ, ਅੱਜ ਨਹੀਂ ਜਾਣਗੇ ਪਾਕਿਸਤਾਨ
https://jagbani.punjabkesari.in/international/news/prince-salman-postponed-pakistan-visit-1048549
46590
ਫਲਾਇੰਗ ਅਫਸਰ ਸਪਨਾ ਸ਼ਰਮਾ ਦਾ ਕੀਤਾ ਸਨਮਾਨ ਮਾਨਸਾ {ਜੋਨੀ ਜਿੰਦਲ} ਅੱਜ ਮਾਨਸਾ ਸਾਇਕਲ ਗਰੁੱਪ ਮਾਨਸਾ ਵੱਲੋ ਸਪਨਾ ਸ਼ਰਮਾ ਦਾ ਫਲਾਇੰਗ ਅਫਸਰ ਬਨਣ ਅਤੇ ਪਰੇਡ ਦੀ ਕਮਾਂਡ ਕਰਨ ਤੇ ਸਾਦਾ ਅਤੇ ਪ੍ਰਭਾਵਸਾਲੀ ਸਮਾਗਮ ਕਰਕੇ ਸਨਮਾਨਿਤ ਕੀਤਾ ਗਿਆ ਇਹ ਜਾਣਕਾਰੀ ਦਿੰਦੇ ਹੋਏ ਗਰੁੱਪ ਦੇ ਆਗੂ ਸੰਜੀਵ ਪਿੰਕਾ ਨੇ ਦੱਸਿਆ ਕਿ ਇਸ ਮਾਨਸਾ ਦੀ ਬੇਟੀ ਨੇ ਇਸ ਛੌਟੇ ਜਿਹੇ ਸ਼ਹਿਰ ਚੋ ਵਿਦਿਆ ਪ੍ਰਾਪਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ ਜੋ ਕਿ ਸ਼ਹਿਰ ਵਾਸੀਆ ਲਈ ਮਾਨ ਵਾਲੀ ਗੱਲ ਹੈ।
ਫਲਾਇੰਗ ਅਫਸਰ ਸਪਨਾ ਸ਼ਰਮਾ ਦਾ ਕੀਤਾ ਸਨਮਾਨ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ab%e0%a8%b2%e0%a8%be%e0%a8%87%e0%a9%b0%e0%a8%97-%e0%a8%85%e0%a8%ab%e0%a8%b8%e0%a8%b0-%e0%a8%b8%e0%a8%aa%e0%a8%a8%e0%a8%be-%e0%a8%b6%e0%a8%b0%e0%a8%ae%e0%a8%be-%e0%a8%a6%e0%a8%be-%e0%a8%95/
46591
ਸਿਡਨੀ (ਏਜੰਸੀਆਂ)-ਵਿਗਿਆਨੀਆਂ ਨੇ ਇਕ ਅਜਿਹਾ ਵਾਇਰਸ ਲੱਭਣ ਦਾ ਦਾਅਵਾ ਕੀਤਾ ਹੈ, ਜੋ ਹਰ ਤਰ੍ਹਾਂ ਦੇ ਕੈਂਸਰ ਦਾ ਖਾਤਮਾ ਕਰਨ 'ਚ ਸਮਰੱਥ ਹੈ।
ਕੈਂਸਰ ਨੂੰ ਖਤਮ ਕਰਨ ਵਾਲੇ ਵਾਇਰਸ ਦੀ ਖੋਜ
https://jagbani.punjabkesari.in/international/news/cancer-detection-virus-detection-1156189
46592
ਸਪੋਰਟਸ ਡੈਸਕ - ਰਿਸ਼ਭ ਪੰਤ ਜਿਨ੍ਹਾਂ ਕਿਸਮਤ ਦਾ ਧਨੀ ਸ਼ਾਇਦ ਹੀ ਕੋਈ ਖਿਡਾਰੀ ਹੋਵੇ।
ਰਿਸ਼ਭ ਪੰਤ ਨੇ ਇੰਗਲੈਂਡ ਦੇ ਖਿਲਾਫ ਕੀਤਾ ਵਰਲਡ ਕੱਪ 'ਚ ਕੀਤਾ ਡੈਬਿਊ
https://jagbani.punjabkesari.in/sports/news/finally-rishabdh-pant-debut-against-england-in-world-cup-2019-1118080
46593
ਅਵਾਰਾ ਪਸ਼ੂਆਂ ਦੇ ਮੁੱਦੇ ਨੂੰ ਲੈ ਕੇ ਅੱਜ ਸ਼ਿਵ ਸੈਨਾ ਸ਼ੇਰੇ ਪੰਜਾਬ ਦੇ ਪੰਜਾਬ ਪ੍ਰਧਾਨ ਵਿਵੇਕ ਸਾਗਰ ਸੱਗੂ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨੀ ਰਿਸ਼ੀ ਮਹਿਤਾ ਦੀ ਅਗੁਵਾਈ ਵਿੱਚ ਸ਼ਿਵ ਸੈਨਾ ਦੇ ਆਗੂਆਂ ਨੇ ਫਿਰੋਜ਼ਪੁਰ ਦੀਆਂ ਸੜਕਾਂ 'ਤੇ ਉਤਰ ਕੇ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ।
ਹੁਣ ਅਵਾਰਾ ਪਸ਼ੂਆਂ ਤੋਂ ਦੁਖੀ ਸ਼ਿਵ ਸੈਨਾ ਉਤਰੀ ਸੜਕਾਂ 'ਤੇ
https://newsnumber.com/news/story/160114
46594
ਵੱਡੇ ਮੈਦਾਨ 'ਚ ਕੁੱਦਿਆ ਛੋਟੇਪੁਰ ਚੰਡੀਗੜ੍ਹ: ਸੁੱਚਾ ਸਿੰਘ ਛੋਟੇਪੁਰ ਦੀ ਆਪਣਾ ਪੰਜਾਬ ਪਾਰਟੀ ਨੇ 2017 ਵਿਧਾਨ ਸਭਾ ਚੋਣਾਂ ਲਈ ਉਮੀਦਾਵਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਹੈ।
ਵੱਡੇ ਮੈਦਾਨ 'ਚ ਕੁੱਦਿਆ ਛੋਟੇਪੁਰ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b5%e0%a9%b1%e0%a8%a1%e0%a9%87-%e0%a8%ae%e0%a9%88%e0%a8%a6%e0%a8%be%e0%a8%a8-%e0%a8%9a-%e0%a8%95%e0%a9%81%e0%a9%b1%e0%a8%a6%e0%a8%bf%e0%a8%86-%e0%a8%9b%e0%a9%8b%e0%a8%9f%e0%a9%87%e0%a8%aa/
46595
ਅਮਰੀਕਾ "ਚ ਸਿੱਖਾਂ ਨੇ ਮਨਾਇਆ "ਦਸਤਾਰ ਦਿਵਸ", ਦੱਸੀ ਪੱਗ ਦੀ ਮਹੱਤਤਾ ਨਿਊਯਾਰਕ , 8 ਅਪੈਲ (ਰਾਜ ਗੋਗਨਾ) - ਪੰਜਾਬੀ ਜਿੱਥੇ ਵੀ ਜਾਂਦੇ ਹਨ, ਉੱਥੇ ਰੌਣਕਾਂ ਲਾ ਦਿੰਦੇ ਹਨ।
ਅਮਰੀਕਾ "ਚ ਸਿੱਖਾਂ ਨੇ ਮਨਾਇਆ "ਦਸਤਾਰ ਦਿਵਸ", ਦੱਸੀ ਪੱਗ ਦੀ ਮਹੱਤਤਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%9a-%e0%a8%b8%e0%a8%bf%e0%a9%b1%e0%a8%96%e0%a8%be%e0%a8%82-%e0%a8%a8%e0%a9%87-%e0%a8%ae%e0%a8%a8%e0%a8%be%e0%a8%87%e0%a8%86/
46596
ਬਹੁਜਨ ਸਮਾਜ ਪਾਰਟੀ ਨੇ ਦਿੱਤਾ ਵਿਸ਼ਾਲ ਧਰਨਾ ਤੇ ਰੋਸ ਰੈਲੀ ਕੀਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਲਟੋਹਾ ਦੇ ਪੁਤਲੇ ਫੂਕ ਕੇ ਪਿੱਟ ਸਿਆਪਾ ਵੀ ਕੀਤਾ ਜੇਕਰ ਅਕਾਲੀ ਤੇ ਭਾਜਪਾ ਆਗੂ ਆਪਣੇ ਦਾਇਰੇ ਵਿਚ ਨਾ ਰਹੇ ਤਾ ਅਸੀ ਵੀ ਉਸੀ ਭਾਸ਼ਾ ਵਿਚ ਜੁਆਬ ਦੇਣ ਲਈ ਮਜਬੂਰ ਹੋਵਾਂਗੇ-: ਨਿਰਮਲ ਸਿੰਘ ਸੁਮਨ ਸ਼੍ਰੀ ਅਨੰਦਪੁਰ ਸਾਹਿਬ, 8 ਅਗਸਤ (ਦਵਿੰਦਰਪਾਲ ਸਿੰਘ/ ਅੰਕੁਸ਼): ਬਹੁਜਨ ਸਮਾਜ ਪਾਰਟੀ ਵਲੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਰੋਸ ਧਰਨਾ ਤੇ ਰੈਲੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਲਟੋਹਾ ਦੇ ਪੁਤਲੇ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ।
ਬਹੁਜਨ ਸਮਾਜ ਪਾਰਟੀ ਨੇ ਦਿੱਤਾ ਵਿਸ਼ਾਲ ਧਰਨਾ ਤੇ ਰੋਸ ਰੈਲੀ ਕੀਤੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ac%e0%a8%b9%e0%a9%81%e0%a8%9c%e0%a8%a8-%e0%a8%b8%e0%a8%ae%e0%a8%be%e0%a8%9c-%e0%a8%aa%e0%a8%be%e0%a8%b0%e0%a8%9f%e0%a9%80-%e0%a8%a8%e0%a9%87-%e0%a8%a6%e0%a8%bf%e0%a9%b1%e0%a8%a4%e0%a8%be/
46597
ਬਰਾਬਰ ਕੰਮ-ਬਰਾਬਰ ਤਨਖਾਹ ਦੇ ਨਿਯਮ ਵਿੱਚ ਸੋਧ ਦਾ ਵਿਰੋਧ ਦੇਸ਼ ਦੀਆਂ ਵੱਖ-ਵੱਖ ਮੁਲਾਜ਼ਮ ਜੱਥੇਬੰਦੀਆਂ ਨੇ ਦੇਸ਼ ਭਰ ਵਿੱਚ ਬਰਾਬਰ ਤਨਖਾਹ ਦੇਣ ਦੇ ਨਿਯਮ ਨੂੰ ਕੇਂਦਰ ਸਰਕਾਰ ਵੱਲੋਂ ਸੋਧਣ ਦੇ ਨਾਂਅ ਹੇਠ ਕਮਜ਼ੋਰ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜ਼ੋਰਦਾਰ ਵਿਰੋਧ ਕੀਤਾ ਹੈ।
ਬਰਾਬਰ ਕੰਮ-ਬਰਾਬਰ ਤਨਖਾਹ ਦੇ ਨਿਯਮ ਵਿੱਚ ਸੋਧ ਦਾ ਵਿਰੋਧ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ac%e0%a8%b0%e0%a8%be%e0%a8%ac%e0%a8%b0-%e0%a8%95%e0%a9%b0%e0%a8%ae-%e0%a8%ac%e0%a8%b0%e0%a8%be%e0%a8%ac%e0%a8%b0-%e0%a8%a4%e0%a8%a8%e0%a8%96%e0%a8%be%e0%a8%b9-%e0%a8%a6%e0%a9%87-%e0%a8%a8/
46598
ਨਵੀਂ ਦਿੱਲੀ - ਜੁਲਾਈ 'ਚ ਨਵੀਂ ਕਾਰ ਖਰੀਦਣੀ ਮਹਿੰਗੀ ਹੋ ਸਕਦੀ ਹੈ।
ਜੁਲਾਈ 'ਚ ਇਹ ਨਿਯਮ ਹੋਵੇਗਾ ਲਾਗੂ, ਮਹਿੰਗੀ ਹੋ ਜਾਵੇਗੀ ਨਵੀਂ ਕਾਰ
https://jagbani.punjabkesari.in/business/news/safety-features-to-be-implemented-in-cars-from-first-july-1101849
46599
ਕੋਪੇਨਹੋਗਨ (ਏਜੰਸੀਆਂ)-ਨਾਰਵੇ 'ਚ ਪਿਛਲੇ ਮਹੀਨੇ ਤੇਲ ਤੇ ਗੈਸ ਨਾਲ ਚੱਲਣ ਵਾਲੀਆਂ ਕਾਰਾਂ ਦੇ ਮੁਕਾਬਲੇ ਇਲੈਕਟ੍ਰਿਕ ਕਾਰਾਂ ਦੀ ਵਿਕਰੀ 'ਚ ਜ਼ਬਰਦਸਤ ਤੇਜ਼ੀ ਦਰਜ ਕੀਤੀ ਗਈ ਹੈ।
ਨਾਰਵੇ 'ਚ ਵਧੀ ਇਲੈਕਟ੍ਰਿਕ ਕਾਰਾਂ ਦੀ ਵਿਕਰੀ
https://jagbani.punjabkesari.in/international/news/sale-of-electric-cars-in-norway-1082480
46600
ਨਿਊਯਾਰਕ (ਏਜੰਸੀ)- ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 74ਵੇਂ ਸੈਸ਼ਨ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਅੰਦਾਜ਼ ਵਿਚ ਕਸ਼ਮੀਰ ਰਾਗ ਅਲਾਪਿਆ।
ਮਨੁੱਖੀ ਅਧਿਕਾਰ ਕਾਰਕੁੰਨ ਗੁਲਾਲਾਈ ਨੇ ਖੋਲ੍ਹੀ ਇਮਰਾਨ ਦੀ ਪੋਲ
https://jagbani.punjabkesari.in/international/news/imran--s-poll-opened-by-human-rights-activist-gulalai-1144541