id
stringlengths
1
5
input
stringlengths
26
627
target
stringlengths
21
302
url
stringlengths
29
708
46401
ਪਟਿਆਲਾ: ਬੀਤੀ ਰਾਤ ਪੀ.ਸੀ.ਆਰ ਮੁਲਾਜ਼ਿਮ ਨਾਲ ਬੱਦਸਲੂਕੀ ਦੀ ਘਟਨਾ ਸਾਹਮਣੇ ਆਈ ਹੈ।
ਪੀ.ਸੀ.ਆਰ ਨਾਲ ਹੋਈ ਬਦੱਤਸਲੂਕੀ, 4 ਵਿਅਕਤੀ ਗ੍ਰਿਫ਼ਤਾਰ
https://www.punjabi.dailypost.in/news/pcr-employee-abuse-4-arrested/
46402
ਚੋਣਾਂ ਦਾ ਸਿਆਸੀ ਅਖਾੜਾ ਭਖਦੇ ਹੀ ਸਿਆਸੀ ਧਿਰ ਆਪਣੇ ਵਿਰੋਧੀਆਂ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਫਿਰ ਉਹ ਭਾਵੇ ਦੇਸ਼ ਦੀ ਸੁਰੱਖਿਆ ਨਾਲ ਹੀ ਕਿ ਉਂਨਾ ਜੁੜਿਆ ਹੋਵੇ।
ਦੋ ਫਾੜ ਹੋਈ ਕਾਂਗਰਸ ... ਚੋਣਾਂ ਤੋਂ ਬਾਅਦ ਹੋ ਸਕਦੀ ਹੈ ਬਾਹਰ
https://www.punjabi.dailypost.in/news/punjab/akali-dal-party-punjab/major-disputes-congress-could-last-run-punjab-politics/
46403
ਮਲੋਟ ਵਿਧਾਨ ਸਭਾ ਦੇ ਅਧੀਨ ਆਉਂਦੇ ਪਿੰਡ ਸਰਾਵਾਂ ਬੌਂਦਲਾਂ ਨੂੰ ਮਾਝੇ ਵਾਲੇ ਲੋਕਾਂ ਦਾ ਪਿੰਡ ਕਹਿੰਦੇ ਹਨ ਅਤੇ ਇਸ ਪਿੰਡ ਨੂੰ ਪੱਕਾ ਅਕਾਲੀ ਪਿੰਡ ਵੀ ਮੰਨਿਆ ਜਾਂਦਾ ਹੈ।
ਪ੍ਰਕਾਸ਼ ਸਿੰਘ ਬਾਦਲ ਦੇ ਰਾਜਨੀਤਿਕ ਕੈਰੀਅਰ ਦੌਰਾਨ ਪਿੰਡ ਸਰਾਵਾਂ ਬੌਂਦਲਾਂ ਵਿੱਚ ਪਹਿਲੀ ਵਾਰ ਹਾਰਿਆ ਅਕਾਲੀ ਦਲ (ਨਿਊਜ਼ਨੰਬਰ ਖਾਸ ਖਬਰ
https://newsnumber.com/news/story/112941
46404
ਲੁਧਿਆਣਾ - ਥਾਣਾ ਮਾਡਲ ਟਾਊਨ ਦੀ ਪੁਲਸ ਪਾਰਟੀ ਨੇ ਸ਼ਮਸ਼ਾਨ ਘਾਟ ਟੀ ਪੁਆਇੰਟ ਤੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ 2 ਲੁਟੇਰਾ ਗਿਰੋਹ ਦੇ ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਚੋਂ ਖੋਹ ਕੀਤਾ ਮੋਟਰਸਾਈਕਲ , ਐਕਟਿਵਾ ਸਕੂਟਰ ਅਤੇ, 2 ਮੋਬਾਈਲ ਬਰਾਮਦ ਕੀਤੇ ਹਨ।
ਲੁਟੇਰਾ ਗਿਰੋਹ ਦੇ 2 ਮੈਂਬਰ ਕਾਬੂ - ਮੀਡਿਆ ਲਹਿਰ
https://medialehar.com/punjab-news/2994-2-10.html
46405
ਨਿਊਯਾਰਕ - ਅਮਰੀਕੀ ਅਭਿਯੋਜਕਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਲੋਚਕਾਂ ਨੂੰ ਪਾਇਪ ਬੰਬ ਭੇਜਣ ਦੇ ਦੋਸ਼ੀ 'ਤੇ ਅਜਿਹੇ ਇਲਜ਼ਾਮ ਲਾਏ ਹਨ ਜਿਸ 'ਚ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਅਮਰੀਕੀ ਮੇਲ ਬੰਬ ਮਾਮਲੇ 'ਚ ਦੋਸ਼ੀ 'ਤੇ 30 ਇਲਜ਼ਾਮ ਲਾਏ ਗਏ
http://www.deshdoaba.com/2018/11/11/%e0%a8%85%e0%a8%ae%e0%a8%b0%e0%a9%80%e0%a8%95%e0%a9%80-%e0%a8%ae%e0%a9%87%e0%a8%b2-%e0%a8%ac%e0%a9%b0%e0%a8%ac-%e0%a8%ae%e0%a8%be%e0%a8%ae%e0%a8%b2%e0%a9%87-%e0%a8%9a-%e0%a8%a6%e0%a9%8b%e0%a8%b6/
46406
ਸਿੱਖ ਸਿਆਸਤ ਬਿਊਰੋ ਹੁਸ਼ਿਆਰਪੁਰ: ਪੰਜਾਬ ਪੁਲਿਸ ਨੇ ਸੋਮਵਾਰ ਨੂੰ ਸਿੱਖ ਕਾਰਜਕਰਤਾ ਮੱਖਣ ਸਿੰਘ ਪਿੰਡ ਨੂਰਪੁਰ ਜੱਟਾਂ 'ਤੇ 3 ਕਿਲੋ ਅਫੀਮ ਬਰਾਮਦਗੀ ਦਾ ਝੂਠਾ ਕੇਸ ਪਾ ਦਿੱਤਾ ਹੈ।
ਪੰਜਾਬ ਪੁਲਿਸ ਨੇ ਸਿੱਖ ਕਾਰਜਕਰਤਾ 'ਤੇ ਪਾਇਆ ਅਫੀਮ ਬਰਾਮਦਗੀ ਦਾ ਝੂਠਾ ਕੇਸ
https://www.sikhsiyasat.info/2017/06/punjab-police-implicates-sikh-activist-in-false-opium-recovery-case/
46407
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਭਾਜਪਾ ਵਿਰੋਧੀ ਬਿਆਨ 'ਤੇ ਹੁਣ ਭਾਜਪਾ ਨੇ ਤਿੱਖਾ ਜਵਾਬ ਦਿੱਤਾ ਹੈ. . . . ਦਰਅਸਲ ਹਰਿਆਣਾ ਵਿਚ ਭਾਜਪਾ ਨੇ ਅਕਾਲੀ ਦਲ ਦੇ ਸਿਟਿੰਗ ਵਿਧਾਇਕ ਨੂੰ ਭਾਜਪਾ ਵਿਚ ਮਿਲਾ ਲਿਆ.
ਨੂੰ BJP ਦਾ ਕਰਾਰਾ ਜਵਾਬ
https://jagbani.kesari.tv/videos/punjab-2019/bjp-vs-akali-dal-106484
46408
ਚੰਡੀਗੜ੍ਹ, 17 ਫਰਵਰੀ ਪੰਜਾਬ ਸਰਕਾਰ ਲੌਂਗੋਵਾਲ ਵਿਖੇ ਸਕੂਲ ਵੈਨ ਨਾਲ ਵਾਪਰੇ ਦਰਦਨਾਕ ਹਾਦਸੇ ਵਿੱਚ ਬਹਾਦਰੀ ਤੇ ਸਾਹਸ ਦਿਖਾ ਕੇ ਚਾਰ ਬੱਚਿਆਂ ਨੂੰ ਬਚਾਉਣ ਵਾਲੀ ਨੌਵੀਂ ਕਲਾਸ ਦੀ ਵਿਦਿਆਰਥਣ ਅਮਨਦੀਪ ਕੌਰ ਨੂੰ ਸਨਮਾਨਤ ਕਰੇਗੀ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਅਮਨਦੀਪ ਕੌਰ ਨੂੰ ਬਹਾਦਰੀ ਪੁਰਸਕਾਰ ਅਤੇ ਮੁਫਤ ਸਿੱਖਿਆ ਦੇਣ ਦਾ ਐਲਾਨ
https://wishavwarta.in/?p=61253
46409
ਪਰਥ : ਭਾਰਤੀ ਸੀਨੀਅਰ ਪੁਰਸ਼ ਹਾਕੀ ਟੀਮ ਨੇ ਸ਼ੁੱਕਰਵਾਰ ਨੂੰ ਇੱਥੇ ਆਸਟਰੇਲੀਆ-ਏ ਖਿਲਾਫ 3-0 ਨਾਲ ਇਕ ਪਾਸੜ ਜਿੱਤ ਦਰਜ ਕੀਤੀ।
ਭਾਰਤੀ ਪੁਰਸ਼ ਹਾਕੀ ਨੇ ਆਸਟਰੇਲੀਆ-ਏ ਨੂੰ 3-0 ਨਾਲ ਹਰਾਇਆ
https://jagbani.punjabkesari.in/sports/news/indian-men-hockey-defeated-australia-a-3-0-1102772
46410
ਸਿੱਖ ਸਿਆਸਤ ਬਿਊਰੋ ਸ੍ਰੀ ਆਨੰਦਪੁਰ ਸਾਹਿਬ (19 ਜੂਨ, 2015):ਸ਼੍ਰੀ ਆਨੰਦਪੁਰ ਸਾਹਿਬ ਦੇ 300 ਸਾਲਾ ਸਥਾਪਨਾ ਦਿਵਸ ਮੌਕੇ ਮੁੱਖ ਸਮਾਗਮ ਵਿੱਚ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਮੰਚ ਤੋਂ ਸੰਬੋਧਨ ਕਰਨ ਦੌਰਾਨ ਪੰਡਾਲ ਵਿੱਚੋਂ 'ਰਾਜਨਾਥ ਵਾਪਸ ਜਾਓ, ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਗੂੰਜੇ ਨਾਲ ਪੁਲਿਸ ਪ੍ਰਸ਼ਾਸ਼ਨ ਤੇ ਸੁਰੱਖਿਆ ਏਜ਼ੰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਸੰਬੋਧਨ ਦੌਰਾਨ ਲੱਗੇ ਖਾਲਿਸਤਾਨ ਦੇ ਨਾਅਰੇ
https://www.sikhsiyasat.info/2015/06/khalistan-slogans-raised-in-presence-of-bjp-top-bras-during-anandpur-sahib-foundation-celebration/
46411
ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ 18 ਜੂਨ ਨੂੰ ਇਕ ਰੈਲੀ 'ਚ ਰਾਸ਼ਟਰਪਤੀ ਅਹੁਦੇ ਲਈ ਦੋਬਾਰਾ ਚੋਣਾਂ ਲੜਨ ਦੀ ਅਧਿਕਾਰਕ ਘੋਸ਼ਣਾ ਕਰਨਗੇ।
ਰਾਸ਼ਟਰਪਤੀ ਦੇ ਅਹੁਦੇ ਲਈ ਦੋਬਾਰਾ ਚੋਣਾਂ ਲੜਨਗੇ ਡੋਨਾਲਡ ਟਰੰਪ, ਕਰਨਗੇ ਰੈਲੀ
https://jagbani.punjabkesari.in/international/news/donald-trump-announce-officially-june-1109293
46412
ਸੁਨੀਲ ਜਾਖੜ ਦੀ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਜਿੱਤ ਬਟਾਲਾ ਸ਼ਹਿਰ ਦੇ ਚਿਰਾਂ ਤੋਂ ਲਟਕੇ ਪਏ ਸਰਬਪੱਖੀ ਅਤੇ ਇਕਸਾਰ ਵਿਕਾਸ ਦਾ ਰਾਹ ਖੋਲ੍ਹੇਗੀ।
ਸੁਨੀਲ ਜਾਖੜ ਦੀ ਜਿੱਤ ਬਟਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਦੇ ਦਰ ਖੋਲ੍ਹੇਗੀ- ਤ੍ਰਿਪਤ ਬਾਜਵਾ
https://newsnumber.com/news/story/143437
46413
ਅਬੋਹਰ ਦੀ ਠਾਕਰ ਆਬਾਦੀ ਦੇ ਲੋਕਾਂ ਲਈ ਜਿੰਦਗੀ ਨਰਕ ਤੋ ਬਦਤਰ ਜਿਹੀ ਹੋਈ ਪਈ ਹੈ।
ਠਾਕਰ ਆਬਾਦੀ ਦੇ ਲੋਕਾਂ ਦੀ ਗੁਹਾਰ, ਹੱਲ ਹੋਵੇ ਪਰੇਸ਼ਾਨੀ
https://newsnumber.com/news/story/163679
46414
ਲੰਡਨ - ਪਿਛਲੇ 2 ਸਾਲਾ 'ਚ 55 ਫੀਸਦੀ ਪੱਤਰਕਾਰਾਂ ਦੀ ਹੱਤਿਆ ਸੰਘਰਸ਼ ਰਹਿਤ ਖੇਤਰਾਂ 'ਚ ਹੋਈ ਜੋ ਸਿਆਸਤ, ਦੋਸ਼ ਅਤੇ ਭ੍ਰਿਸ਼ਟਾਚਾਰ 'ਤੇ ਰਿਪੋਰਟਿੰਗ ਲਈ ਅਖਬਾਰਾਂ ਨੂੰ ਨਿਸ਼ਾਨਾ ਬਣਾਉਣ ਦੇ ਵਧਦੇ ਰੁਝਾਨ ਨੂੰ ਦਿਖਾਉਂਦਾ ਹੈ।
ਪੱਤਰਕਾਰਾਂ ਦੀ ਹੱਤਿਆ ਕਰਨ ਵਾਲੇ 90 ਫੀਸਦੀ ਕਾਤਲਾਂ ਨੂੰ ਨਹੀਂ ਮਿਲੀ ਸਜ਼ਾ : ਯੂਨੇਸਕੋ
https://jagbani.punjabkesari.in/international/news/was-sentenced-to-90-per-of-the-murderer-who-killed-the-journalist-unesco-1153447
46415
ਫਿਲਮ ਅਦਾਕਾਰ ਅਰਜੂਨ ਕਪੂਰ 'ਫਿਲਮ ਮਹਾਉਤਸਵ' ਵਿੱਚ ਪਹੁੰਚੇ।
ਅਰਜੂਨ ਕਪੂਰ ਪਹੁੰਚੇ 'ਫਿਲਮ ਮਹਾਂਉਤਸਵ' ਚ
https://www.punjabi.dailypost.in/news/entertainment/arjun-kapoor-reach-at-film-festival/
46416
ਨਵੀਂ ਦਿੱਲੀ - ਇਸ ਮਹਿੰਗਾਈ ਦੇ ਜ਼ਮਾਨੇ 'ਚ ਘੱਟ ਤਨਖਾਹ 'ਚ ਜੀਵਨ ਬੀਮਾ ਕਵਰ ਲੈਣਾ ਕਿਸੇ ਵੀ ਵਿਅਕਤੀ ਲਈ ਔਖਾ ਕੰਮ ਹੋ ਸਕਦਾ ਹੈ।
ਦੇ ਨਾਲ ਮੁਫਤ ਮਿਲਦਾ ਹੈ 6 ਲੱਖ ਰੁਪਏ ਦਾ ਬੀਮਾ, ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਲੇਮ
https://jagbani.punjabkesari.in/national/news/pf-gets-free-insurance-of-rs-6-lakhs-so-can-the-claim-1117765
46417
ਸਿੱਖ ਸਿਆਸਤ ਬਿਊਰੋ ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਚੁਣੇ ਗਏ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਨੂੰ ਕਰੜੇ ਹੱਥੀਂ ਲੈਂਦਿਆਂ ਇਸ ਆਲਮੀ ਸੰਸਥਾ ਨੂੰ 'ਲੋਕਾਂ ਲਈ ਗੱਲਾਂ ਮਾਰਨ ਅਤੇ ਚੰਗਾ ਸਮਾਂ ਬਿਤਾਉਣ ਵਾਲਾ ਕਲੱਬ ਦੱਸਿਆ ਹੈ'।
ਚੰਗੀਆਂ-ਚੰਗੀਆਂ' ਗੱਲਾਂ ਮਾਰਨ ਦਾ ਕਲੱਬ ਬਣ ਗਿਆ ਹੈ ਸੰਯੁਕਤ ਰਾਸ਼ਟਰ: ਡੋਨਲਡ ਟਰੰਪ
https://www.sikhsiyasat.info/2016/12/uno-become-club-for-talking-and-time-passing-donald-trump/
46418
ਨਵੀਂ ਦਿੱਲੀ - ਐੱਨ.ਡੀ.ਐੱਮ.ਸੀ., ਦਿੱਲੀ ਛਾਉਣੀ ਸਕੂਲਾਂ 'ਚ ਪੜ੍ਹ ਰਹੇ ਵਿਦਿਆਰਥੀਆਂ ਦੀ ਬੋਰਡ ਪ੍ਰੀਖਿਆ ਦੀ ਫੀਸ ਦਿੱਲੀ ਸਰਕਾਰ ਦੇਵੇਗੀ।
ਦਿੱਲੀ ਛਾਉਣੀ ਸਕੂਲਾਂ ਦੀ ਬੋਰਡ ਪ੍ਰੀਖਿਆ ਫੀਸ ਦੇਵੇਗੀ ਦਿੱਲੀ ਸਰਕਾਰ
https://jagbani.punjabkesari.in/national/news/ndmc-school-board-examination-fees-government-of-delhi-1169391
46419
ਤਹਿਰਾਨ, (ਭਾਸ਼ਾ) - ਈਰਾਨ 'ਚ ਮਾਰਚ ਤੋਂ ਆਏ ਹੜ੍ਹ 'ਚ ਹੁਣ ਤਕ 70 ਲੋਕਾਂ ਦੀ ਮੌਤ ਹੋ ਗਈ ਹੈ।
ਈਰਾਨ 'ਚ ਹੜ੍ਹ ਕਾਰਨ ਹੁਣ ਤਕ 70 ਲੋਕਾਂ ਦੀ ਮੌਤ
https://jagbani.punjabkesari.in/international/news/70-people-died-flood-iran-1085442
46420
ਕੌਮੀ ਤੰਬਾਕੂ ਰੋਕਥਾਮ ਪ੍ਰੋਗਰਾਮ ਤਹਿਤ ਚੱਲ ਰਹੀਆਂ ਜਾਗਰੂਕਤਾ ਗਤੀਵਿਧੀਆਂ ਦੀ ਲੜੀ ਵਿੱਚ ਅੱਜ ਗੁਰਦਾਸਪੁਰ ਵਿਖੇ ਪਵਨ ਕੁਮਾਰ ਗੌਰਮਿੰਟ ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਚਿਊਟ ਵਿੱਚ ਵਿਦਿਆਰਥੀਆਂ ਦੀ ਸ਼ਮੂਲੀਅਤ ਨਾਲ ਤੰਬਾਕੂ ਵਿਰੋਧੀ ਗਤੀਵਿਧੀਆਂ ਅਤੇ ਸੈਮੀਨਾਰ ਕਰਵਾਇਆ ਗਿਆ।
ਤੰਬਾਕੂ ਵਿਰੋਧੀ ਗਤੀਵਿਧੀਆਂ ਤੇ ਸੈਮੀਨਾਰ ਕਰਵਾਇਆ, ਵਿਦਿਆਰਥੀਆਂ ਨੂੰ ਚੁਕਾਈ ਗਈ ਤੰਬਾਕੂ ਦਾ ਸੇਵਨ ਨਾ ਕਰਨ ਦੀ ਸਹੁੰ
https://newsnumber.com/news/story/136837
46421
ਭਾਰਤ ਦਾ 69ਵਾਂ ਰਿਪਬਲਿਕ ਡੇ ਚੈਸਪੀਕ ਹਿੰਦੂ ਮੰਦਿਰ ਵਿਖੇ ਬੜ੍ਹੀ ਸ਼ਰਧਾ ਤੇ ਉਤਸ਼ਾਹ ਨਾਲ ਇਕ ਸਭਿਆਚਾਰਿਕ ਪ੍ਰੋਗਰਾਮ ਦਾ ਆਯੋਜਨ ਕਰਕੇ ਮਨਾਇਆ ਗਿਆ ਚੈਸਪੀਕ/ ਵਿਰਜੀਨੀਆ (ਸੁਰਿੰਦਰ ਢਿਲੋਂ )-27 ਜਨਵਰੀ ਭਾਰਤ ਦਾ 69ਵਾਂ ਰਿਪਬਲਿਕ ਡੇ ਚੈਸਪੀਕ ਹਿੰਦੂ ਮੰਦਿਰ ਵਿਖੇ ਬੜ੍ਹੀ ਸ਼ਰਧਾ ਤੇ ਉਤਸ਼ਾਹ ਨਾਲ ਇਕ ਸਭਿਆਚਾਰਿਕ ਪ੍ਰੋਗਰਾਮ ਦਾ ਆਯੋਜਨ ਕਰਕੇ ਮਨਾਇਆ ਗਿਆ ਇਸ ਸਭਿਆਚਾਰਿਕ ਪ੍ਰੋਗਰਾਮ ਦੀ ਮਹੱਤਤਾ ਇਸ ਕਰਕੇ ਵੀ ਵਰਨਣਯੋਗ ਹੈ ਕੇ ਇਸ ਦੇ ਆਯੋਜਨ ਵਿਚ ਮੁੱਖ ਭੂਮਿਕਾ ਬੱਚਿਆ ਦੀ ਸੀ ।
ਭਾਰਤ ਦਾ 69ਵਾਂ ਰਿਪਬਲਿਕ ਡੇ ਚੈਸਪੀਕ ਹਿੰਦੂ ਮੰਦਿਰ ਵਿਖੇ ਬੜ੍ਹੀ ਸ਼ਰਧਾ ਤੇ ਉਤਸ਼ਾਹ ਨਾਲ ਇਕ ਸਭਿਆਚਾਰਿਕ ਪ੍ਰੋਗਰਾਮ ਦਾ ਆਯੋਜਨ ਕਰਕੇ ਮਨਾਇਆ ਗਿਆ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ad%e0%a8%be%e0%a8%b0%e0%a8%a4-%e0%a8%a6%e0%a8%be-69%e0%a8%b5%e0%a8%be%e0%a8%82-%e0%a8%b0%e0%a8%bf%e0%a8%aa%e0%a8%ac%e0%a8%b2%e0%a8%bf%e0%a8%95-%e0%a8%a1%e0%a9%87-%e0%a8%9a%e0%a9%88%e0%a8%b8/
46422
ਨਵੀਂ ਦਿੱਲੀ - ਲੀਡਸ ਦੇ ਮੈਦਾਨ 'ਤੇ ਸ਼੍ਰੀਲੰਕਾ ਤੋਂ 20 ਦੌੜਾਂ ਨਾਲ ਹਾਰਣ ਤੋਂ ਬਾਅਦ ਇੰਗਲੈਂਡ ਦੇ ਖਿਡਾਰੀ ਦੁਖੀ ਨਜ਼ਰ ਆਏ।
ਸ਼੍ਰੀਲੰਕਾ ਤੋਂ ਹਾਰ ਦੇ ਬਾਅਦ ਘਬਰਾਏ ਇੰਗਲੈਂਡ ਕਪਤਾਨ, ਦੱਸੀ ਇਹ ਗੱਲ
https://jagbani.punjabkesari.in/sports/news/cwc-2019--england-captain--confused-after-losing-to-sri-lanka--told-this-1115450
46423
ਕਹਿੰਦੇ ਹਨ ਕੋਈ ਵੀ ਕੰਮ ਲਗਨ ਨਾਲ ਕੀਤਾ ਜਾਵੇ ਤਾਂ ਸਫਲਤਾ ਜ਼ਰੂਰ ਮਿਲਦੀ ਹੈ।
ਅਸਟਰੇਲੀਆ ਦਾ "ਬਿਜ਼ਨੈਸ ਵੂਮੈਨ ਆਫ ਦੀ ਈਅਰ" ਖਿਤਾਬ ਭਾਰਤੀ ਲੜਕੀ ਦੇ ਨਾਮ
https://www.punjabi.dailypost.in/chandigarh/australias-business-women-year-title-to-the-name-indian-girl/
46424
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੇ ਪੂਰਬੀ ਦਿੱਲੀ ਤੋਂ ਉਮੀਦਵਾਰ ਗੌਤਮ ਗੰਭੀਰ ਨੂੰ ਚੋਣ ਅਧਿਕਾਰੀਆਂ ਨੇ ਕਥਿਤ ਤੌਰ 'ਤੇ ਇਕ ਰਾਸ਼ਟਰੀ ਅਖਬਾਰ 'ਚ ਉਨ੍ਹਾਂ ਦੀ ਤਸਵੀਰ ਵਾਲਾ ਵਿਗਿਆਪਨ ਛਪਣ 'ਤੇ ਚੋਣ ਜ਼ਾਬਤਾ ਦੇ ਉਲੰਘਣ ਦੇ ਸਿਲਸਿਲੇ 'ਚ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਚੋਣ ਕਮਿਸ਼ਨ ਨੇ ਗੌਤਮ ਗੰਭੀਰ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ
https://jagbani.punjabkesari.in/national/news/election-commission-issues-notices-to-gautam-gambhir-1099833
46425
ਹੈਦਰਾਬਾਦ - ਹੈਦਰਾਬਾਦ ਦੀ ਰਹਿਣ ਵਾਲੀ ਇਕ ਮਹਿਲਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਆਪਣੇ ਪਤੀ ਨੂੰ ਵਾਪਸ ਘਰ ਲਿਆਉਣ ਲਈ ਮਦਦ ਮੰਗੀ ਹੈ।
ਘਰ ਪਰਤ ਰਿਹਾ ਭਾਰਤੀ ਯਮਨ 'ਚ ਗ੍ਰਿਫਤਾਰ, ਪਤਨੀ ਨੇ ਸੁਸ਼ਮਾ ਤੋਂ ਮੰਗੀ ਮਦਦ
https://jagbani.punjabkesari.in/national/news/a-woman-help-sushma-her-husband-in-saudi-arabia-1053938
46426
ਬਠਿੰਡਾ (ਅਮਿਤ) : ਬਠਿੰਡਾ 'ਚ ਚਿੱਟੇ ਦੇ ਨਸ਼ੇ ਕਾਰਨ ਇਕ ਵਿਆਹੁਤਾ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੰਜਾਬ 'ਚ ਚਿੱਟੇ ਦਾ ਕਹਿਰ, 27 ਸਾਲਾ ਵਿਆਹੁਤਾ ਦੀ ਮੌਤ
https://jagbani.punjabkesari.in/punjab/news/marriage--death--drugs-1128572
46427
ਲੁਧਿਆਣਾ (ਅਨਿਲ) - ਵਿਧਾਨ ਸਭਾ ਹਲਕਾ ਗਿੱਲ ਦੇ ਅਧੀਨ ਆਉਂਦੇ ਪਿੰਡ ਭੋਲੇਵਾਲ ਕਦੀਮ 'ਚ ਪਿਛਲੇ ਦਿਨੀਂ ਸਤਲੁਜ ਦਰਿਆ 'ਚ ਆਏ ਤੇਜ਼ ਵਹਾਅ ਪਾਣੀ ਦੇ ਕਾਰਨ ਭੋਲੇਵਾਲ ਦਾ ਬੰਨ੍ਹ ਟੁੱਟ ਗਿਆ ਸੀ, ਜਿਸ ਦੇ ਕਾਰਨ ਭੋਲੇਵਾਲ ਪਿੰਡ ਦੇ ਨਾਲ ਲੱਗਦੇ ਪਿੰਡ ਹੜ੍ਹ ਦੀ ਲਪੇਟ 'ਚ ਆ ਗਏ ਸੀ।
ਮੰਤਰੀ ਆਸ਼ੂ ਅਤੇ ਐੱਮ.ਪੀ. ਬਿੱਟੂ ਨੇ ਕੀਤਾ ਭੋਲੇਵਾਲ ਕਦੀਮ ਦਾ ਦੌਰਾ
https://jagbani.punjabkesari.in/punjab/news/minister-ashu--mp-bittu--bholewal-kadim--ludhiana-1134063
46428
ਵਾਸ਼ਿੰਗਟਨ - ਅਮਰੀਕਾ 'ਚ ਇਕ ਨੌਜਵਾਨ ਨੇ ਇਕ ਅਜਿਹੀ ਟਿਕਟ ਤੋਂ 27 ਕਰੋੜ ਡਾਲਰ (ਲਗਭਗ 2000 ਕਰੋੜ ਰੁਪਏ) ਦੀ ਲਾਟਰੀ ਜਿੱਤ ਲਈ, ਜੋ ਗੁਆਚ ਚੁੱਕੀ ਸੀ।
ਬੇਰੁਜ਼ਗਾਰ ਇੰਝ ਬਣਿਆ ਬਿਲੀਅਨਰ, ਲੱਗੀ 2000 ਕਰੋੜ ਦੀ ਲਾਟਰੀ
https://jagbani.punjabkesari.in/international/news/america-man-wins-273-million-dollars-lottery-1067260
46429
ਅਬੋਹਰ (ਨਾਗਪਾਲ, ਸੁਨੀਲ) : ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਕਰਮਚਾਰੀਆਂ ਵਲੋਂ ਲਾਏ ਗਏ ਧਰਨੇ 'ਚ ਅੱਜ ਸਹਾਇਕ ਕਾਰਜਕਾਰੀ ਇੰਜੀਨੀਅਰ ਹਰਸ਼ਰਣਜੀਤ ਸਿੰਘ ਆਪ ਸ਼ਾਮਲ ਹੋਏ, ਜਿਸ ਦੌਰਾਨ ਉਨ੍ਹਾਂ ਤੋਂ ਮਾਰਕੁੱਟ ਕਰਨ ਵਾਲੇ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਕੀਤੀ।
ਉਪਮੰਡਲ ਅਧਿਕਾਰੀ ਦੇ ਭਰੋਸੇ 'ਤੇ ਸੀਵਰੇਜ ਬੋਰਡ ਦੇ ਕਾਮਿਆਂ ਨੇ ਚੁੱਕਿਆ ਧਰਨਾ
https://jagbani.punjabkesari.in/malwa/news/sewerage-board-employee--dharna-1122888
46430
ਸਰਹੱਦੀ ਸੁਰੱਖਿਆ ਬਲ ਅਤੇ ਸੀਆਈਏ ਮੋਗਾ ਦੇ ਵੱਲੋਂ ਸਰਹੱਦੀ ਬੀਐਸਐਫ਼ ਦੀ ਚੌਂਕੀ ਦੋਨਾਂ ਤੇਲੂ ਮੱਲ ਇਲਾਕੇ ਵਿੱਚ ਸਰਚ ਆਪ੍ਰੇਸ਼ਨ ਦੇ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ, ਇੱਕ ਪਿਸਟਲ ਅਤੇ 3 ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਹਿੰਦ-ਪਾਕਿ ਸਰਹੱਦ ਤੋਂ ਬਰਾਮਦ ਹੋਈ 20 ਕਰੋੜ ਦੀ ਹੈਰੋਇਨ
https://newsnumber.com/news/story/164591
46431
ਰੱਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੇ ਰਿਸ਼ਤੇ ਦੀ ਤੰਦ ਨੂੰ ਮਜ਼ਬੂਤ ਕਰਨ ਵਾਲਾ ਤਿਉਹਾਰ ਹੈ।
ਸਾਲ ਹੋ ਗਏ ਕਿਸੇ ਭੈਣ ਤੋਂ ਬਣਾਈ ਰੱਖੜੀ, ਅੱਜ ਫੇਰ ਆਪੇ ਗੁੱਟ 'ਤੇ ਸਜਾਈ ਰੱਖੜੀ
https://jagbani.punjabkesari.in/meri-awaz-suno/news/rakhi-festival-1131811
46432
ਰੀ ਮੰਡਲ ਵੱਲੋਂ ਅਸਾਮੀਆਂ ਪੜਾਅਵਾਰ ਭਰਨ ਦੀ ਮਨਜ਼ੂਰੀ ਚੰਡੀਗੜ, 6 ਜੂਨ ਪੰਜਾਬ ਮੰਤਰੀ ਮੰਡਲ ਨੇ ਮੁਹਾਲੀ ਵਿਖੇ 100 ਐਮ.ਬੀ.ਬੀ.ਐਸ. ਸੀਟਾਂ ਦੀ ਸਮਰਥਾ ਵਾਲੇ ਨਵੇਂ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਨੂੰ ਸ਼ੁਰੂ ਕਰਨ ਲਈ ਟੀਚਿੰਗ ਫੈਕਲਟੀ, ਪੈਰਾ-ਮੈਡੀਕਲ ਸਟਾਫ ਅਤੇ ਮਲਟੀ ਟਾਸਕਿੰਗ ਵਰਕਰਾਂ ਦੀਆਂ 994 ਅਸਾਮੀਆਂ ਸਿਰਜਣ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਮੁਹਾਲੀ ਦੇ ਨਵੇਂ ਮੈਡੀਕਲ ਕਾਲਜ ਲਈ 994 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ
https://wishavwarta.in/?p=45238
46433
ਵਿਧਾਨ ਸਭਾ ਚੋਣਾਂ 2017 ਦੇ ਮੱਦੇਨਜ਼ਰ ਏਡੀਸੀ ਨੇ ਕੀਤੀ ਨੋਡਲ ਅਫ਼ਸਰਾਂ ਨਾਲ ਮੀਟਿੰਗ ਵਿਦਿਆਰਥੀਆਂ ਨੂੰ ਸੈਮੀਨਾਰਾਂ ਰਾਹੀਂ ਵੋਟ ਦੇ ਮਹੱਤਵ ਤੋਂ ਕਰਵਾਇਆ ਜਾਵੇ ਜਾਣੂ : ਅਗਰਵਾਲ ਮਾਨਸਾ, 25 ਜੁਲਾਈ (ਜੋਨੀ ਜਿੰਦਲ): ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਨੋਡਲ ਅਫਸਰ ਸਵੀਪ ਮਾਨਸਾ ਸ਼੍ਰੀ ਸੰਯਮ ਅੱਗਰਵਾਲ ਵੱਲੋਂ ਜ਼ਿਲ੍ਹੇ ਦੇ ਸਮੂਹ ਸੀਨੀਅਰ ਸੈਕੰਡਰੀ ਸਕੂਲਾਂ ਦੇ ਨੋਡਲ ਅਫਸਰਾਂ, ਕਾਲਜ ਨੋਡਲ ਅਫਸਰ, ਕੈਂਪਸ ਅੰਬੈਸਡਰਾਂ ਨਹਿਰੂ ਯੁਵਾ ਕੇਂਦਰ ਅਤੇ ਪਾਰਟਰਨ ਏਜੰਸੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।
ਵਿਧਾਨ ਸਭਾ ਚੋਣਾਂ 2017 ਦੇ ਮੱਦੇਨਜ਼ਰ ਏਡੀਸੀ ਨੇ ਕੀਤੀ ਨੋਡਲ ਅਫ਼ਸਰਾਂ ਨਾਲ ਮੀਟਿੰਗ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%9a%e0%a9%8b%e0%a8%a3%e0%a8%be%e0%a8%82-2017-%e0%a8%a6%e0%a9%87-%e0%a8%ae%e0%a9%b1%e0%a8%a6%e0%a9%87%e0%a8%a8%e0%a9%9b/
46434
ਆਟੋ ਡੈਸਕ - ਜਿਨੇਵਾ ਮੋਟਰ ਸ਼ੋਅ 2019 ਦੌਰਾਨ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਆਡੀ ਨੇ ਇਲੈਕਟ੍ਰਾਨਿਕ ਐੱਸ.ਯੂ.ਵੀ. ਪ੍ਰੋਟੋਟਾਈਪ ਨੂੰ ਪੇਸ਼ ਕਰ ਦਿੱਤਾ ਹੈ।
ਨੇ ਜਿਨੇਵਾ ਮੋਟਰ ਸ਼ੋਅ 'ਚ ਪੇਸ਼ ਕੀਤੀ ਇਲੈਕਟ੍ਰਾਨਿਕ
https://jagbani.punjabkesari.in/gadgets/news/pre-production-audi-e-tron-sportback-revealed-1065632
46435
ਵਿਦੇਸ਼ੀ ਲਾੜਿਆਂ ਤੋਂ ਸਤਾਈਆਂ ਭਾਰਤੀ ਲੜਕੀਆਂ ਦੀਆਂ ਅਤੇ ਵਿਦੇਸ਼ਾਂ ਵਿੱਚ ਫਸ ਕੇ ਸੰਤਾਪ ਭੋਗ ਰਹੇ ਭਾਰਤੀਆਂ ਦੀ ਮਦਦ ਕਰਨ ਵਾਲੀ ਹੈਲਪਿੰਗ ਹੈਪਲੈਸ ਸੰਸਥਾ ਦੇ ਬਲਵੰਤ ਸਿੰਘ ਰਾਮੂੰਵਾਲੀਆਂ ਕੈਬਨਿਟ ਮੰਤਰੀ ਯੂ.ਪੀ ਸਰਕਾਰ ਅਤੇ ਸਾਬਕਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਮੋਹਾਲੀ ਬੀਬੀ ਅਮਨਜੋਤ ਕੌਰ ਰਾਮੂੰਵਾਲੀਆਂ 18 ਦਸੰਬਰ ਨੂੰ ਸਵੇਰੇ 9 ਵਜੇ ਆਪਣੇ ਦਫ਼ਤਰ ਕੋਠੀ ਨੰ 546 ਸੈਕਟਰ 33 ਬੀ ਚੰਡੀਗੜ੍ਹ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ।
ਬਲਵੰਤ ਸਿੰਘ ਰਾਮੂੰਵਾਲੀਆਂ ਤੇ ਬੀਬੀ ਰਾਮੂੰਵਾਲੀਆਂ ਸੁਨਣਗੇ 18 ਨੂੰ ਵਿਦੇਸ਼ੀ ਲਾੜਿਆ ਤੋਂ ਸਤਾਈਆਂ ਲੜਕੀਆਂ ਦੀਆਂ ਮੁਸ਼ਕਿਲਾਂ
https://newsnumber.com/news/story/5996
46436
ਤਰਨਤਾਰਨ, (ਜ.ਬ.)- ਸਥਾਨਕ ਸ਼ਹਿਰ ਵਿਚ ਇਕ ਅਹਾਤੇ 'ਤੇ ਕੰਮ ਕਰਨ ਵਾਲੇ ਨੌਜਵਾਨ ਵਲੋਂ ਫਾਹ ਲੈ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਨਸ਼ੇ ਦੇ ਆਦੀ ਨੌਜਵਾਨ ਨੇ ਲਿਆ ਫਾਹ
https://jagbani.punjabkesari.in/majha/news/drug-addiction-taken-by-a-young-man-1135982
46437
ਵਾਸ਼ਿੰਗਟਨ - ਬੁੱਧਵਾਰ ਨੂੰ ਕੱਚੇ ਤੇਲ 'ਚ ਤੇਜ਼ੀ ਨਾਲ ਐਨਰਜ਼ੀ ਸੈਕਟਰ 'ਚ ਤੇਜ਼ੀ ਦਰਜ ਹੋਈ ਪਰ ਬਾਂਡ ਯੀਲਡ ਇਕ ਵਾਰ ਫਿਰ ਉਲਟਣ ਨਾਲ ਬਾਜ਼ਾਰ ਦੀ ਧਾਰਨਾ ਵੀ ਪ੍ਰਭਾਵਿਤ ਹੋਈ।
ਬੁੱਧਵਾਰ U.S. ਬਾਜ਼ਾਰ ਗ੍ਰੀਨ ਨਿਸ਼ਾਨ 'ਤੇ ਬੰਦ, ਡਾਓ ਵਿਚ ਇੰਨਾ ਉਛਾਲ
https://jagbani.punjabkesari.in/business/news/dow-rises-more-than-250-points-1135389
46438
ਖੰਨਾ, (ਜ.ਬ.) - ਲੁਧਿਆਣਾ ਵਿਜੀਲੈਂਸ ਦੀ ਟੀਮ ਨੇ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਸਾਂਝ ਕੇਂਦਰ ਦੀ ਇੰਚਾਰਜ ਇੰਸਪੈਕਟਰ ਪ੍ਰਵੀਨ ਸ਼ਰਮਾ ਨੂੰ 15 ਹਜ਼ਾਰ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ।
ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਲੈਂਦੀ ਇੰਸਪੈਕਟਰ ਰੰਗੇਂ ਹੱਥੀਂ ਕਾਬੂ
https://jagbani.punjabkesari.in/punjab/news/inspector-arrested-in-the-case-of-bribe-by-vigilance-bureau-1160182
46439
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ ਕਰਨਾਟਕ ਤੋਂ ਕੱਢੀ ਗਈ ਪ੍ਰਕਾਸ਼ ਯਾਤਰਾ ਦਾ ਲੁਧਿਆਣਾ ਵਿਖੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿਖੇ ਪਹੁੰਚਣ ਤੇ ਸਮੂਹ ਪ੍ਰਬੰਧਕਾਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਸਾਲਾਂ ਪ੍ਰਕਾਸ਼ ਯਾਤਰਾ ਦਾ 'ਗੁਰਦੁਆਰਾ ਦੁੱਖ ਨਿਵਾਰਣ' ਸਾਹਿਬ ਵਿਖੇ ਭਰਵਾਂ ਸਵਾਗਤ: ਡੀ ਪੀ ਸਿੰਘ ਚਾਵਲਾ
https://newsnumber.com/news/story/151911
46440
ਸਿੱਖ ਸਿਆਸਤ ਬਿਊਰੋ ਗੁਰਦਾਸਪੁਰ: ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਵਿਚ ਅੱਜ ਸਵੇਰੇ ਕੈਦੀਆਂ ਦੇ ਹਿੰਸਕ ਹੋਣ ਦੀ ਖਬਰ ਹੈ ਜਿਹਨਾਂ ਨੇ ਜੇਲ੍ਹ ਵਿਚ ਲੱਗੇ ਜੈਮਰਾਂ ਅਤੇ ਨਿਗਰਾਨੀ ਟਾਵਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ।
ਗੁਰਦਾਸਪੁਰ ਜੇਲ੍ਹ ਵਿਚ ਹੰਗਾਮਾ; ਜੇਲ੍ਹ ਦੀ ਤਲਾਸ਼ੀ ਦੌਰਾਨ ਕੈਦੀਆਂ ਦਾ ਵਿਰੋਧ
https://www.sikhsiyasat.info/2018/05/riot-averted-in-gurdaspur-jail/
46441
ਜਲੰਧਰ (ਜ.ਬ.) - ਪੀ. ਏ. ਪੀ. ਫਲਾਈਓਵਰ ਦੀ ਓਪਨਿੰਗ ਹੋਣ ਦੇ ਬਾਅਦ ਹੀ ਬੰਦ ਕੀਤੀ ਗਈ ਲੇਨ ਜਲਦੀ ਹੀ ਖੁੱਲ੍ਹ ਜਾਵੇਗੀ।
ਪੀ. ਏ. ਪੀ. ਫਲਾਈਓਵਰ ਦੀ ਲੇਨ ਖੋਲ੍ਹਣ ਲਈ ਸਰਵਿਸ ਲੇਨ ਬੰਦ ਕਰਨ ਦਾ ਹੋਵੇਗਾ ਟ੍ਰਾਇਲ
https://jagbani.punjabkesari.in/doaba/news/pap-flyover-1097953
46442
ਨਵੀਂ ਦਿੱਲੀ - ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਸੱਤ ਦੇ ਬਾਜ਼ਾਰ ਪੂੰਜੀਕਰਨ (ਐਮ-ਕੈਪ) 'ਚ ਬੀਤੇ ਹਫਤੇ ਕੁੱਲ ਮਿਲਾ ਕੇ ਇਕ ਲੱਖ ਕਰੋੜ ਰੁਪਏ ਦੀ ਕਮੀ ਆਈ।
ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਸੱਤ ਦਾ ਬਾਜ਼ਾਰ ਪੂੰਜੀਕਰਨ ਇਕ ਲੱਖ ਕਰੋੜ ਘਟਿਆ
https://jagbani.punjabkesari.in/business/news/sensex-have-a-market-capitalization-1146699
46443
ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ: ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ 'ਤੇ ਕੈਪਟਨ ਸਰਕਾਰ ਨੇ ਨਹੀਂ ਦਿੱਤੀਆਂ ਸ਼ੁੱਭ-ਕਾਮਨਾਵਾਂ ਚੰਡੀਗੜ੍ਹ, 21 ਫਰਵਰੀ (ਗੁਰਨਾਮ ਸਾਗਰ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਤੁਹਾਡੀ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੇ ਸ਼ੁੱਭ ਮੌਕੇ ਕਿਸੇ ਵੀ ਪ੍ਰਿੰਟ ਜਾਂ ਇਲੈੱਕਟ੍ਰਾਨਿਕ ਮੀਡੀਆ ਰਾਹੀਂ ਪੰਜਾਬੀ ਵਾਸੀਆਂ ਨੂੰ ਸ਼ੁੱਭ-ਕਾਮਨਾਵਾਂ ਨਾ ਪੇਸ਼ ਕਰਨਾ ਅਤਿਅੰਤ ਮੰਦਭਾਗਾ ਹੈ।
ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ: ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ 'ਤੇ ਕੈਪਟਨ ਸਰਕਾਰ ਨੇ ਨਹੀਂ ਦਿੱਤੀਆਂ ਸ਼ੁੱਭ-ਕਾਮਨਾਵਾਂ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%85%e0%a8%ae%e0%a8%a8-%e0%a8%85%e0%a8%b0%e0%a9%8b%e0%a9%9c%e0%a8%be-%e0%a8%a8%e0%a9%87-%e0%a8%ae%e0%a9%81%e0%a9%b1%e0%a8%96-%e0%a8%ae%e0%a9%b0%e0%a8%a4%e0%a8%b0%e0%a9%80-%e0%a8%a8%e0%a9%82/
46444
ਪੰਜਾਬ ਦੇ ਸਭ ਤੋਂ ਅਮੀਰ ਉਮੀਦਵਾਰਾਂ 'ਚ ਸ਼ਾਮਿਲ ਹੋਣ ਵਾਲਾ ਬਾਦਲ ਪਰਿਵਾਰ ਦੇ ਸਬੰਧ ਵਿੱਚ ਜੋ ਖ਼ੁਲਾਸਾ ਹੋਇਆ ਹੈ ਉਸ ਨੂੰ ਜਾਣ ਕੇ ਸਭ ਹੈਰਾਨ ਹਨ।
ਪੰਜਾਬ ਸਰਕਾਰ ਨੇ ਦਿੱਤੀ ਬਾਦਲ ਪਰਿਵਾਰ ਨੂੰ 1,11,276 ਰੁਪਈਏ ਦੀ ਟਿਊਬਵੈੱਲ ਸਬਸਿਡੀ
https://newsnumber.com/news/story/145769
46445
ਨਵੀਂ ਦਿੱਲੀ - ਕੱਲ ਪੈਟਰੋਲ ਅਤੇ ਡੀਜ਼ਲ ਦੇ ਭਾਅ ਸਥਿਰ ਰਹੇ ਉੱਧਰ ਅੱਜ ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਸ਼ੁੱੱਕਰਵਾਰ 23 ਫਰਵਰੀ 2019 ਨੂੰ ਪੈਟਰੋਲ ਦੀ ਕੀਮਤ 6 ਪੈਸੇ ਅਤੇ ਡੀਜ਼ਲ ਦੀ ਕੀਮਤ 7 ਪੈਸੇ ਵਧਾਈ।
ਅੱਜ ਫਿਰ ਵਧੇ ਪੈਟਰੋਲ-ਡੀਜ਼ਲ ਦੇ ਭਾਅ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਕੀਮਤ
https://jagbani.punjabkesari.in/business/news/petrol-and-diesel-1053910
46446
ਸਪੋਰਟਸ ਡੈਸਕ - ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਕੱਲ ਬੈਂਗਲੁਰੂ 'ਚ ਖੇਡੇ ਗਏ ਆਈ.ਪੀ.ਐੱਲ. 2019 ਦੇ ਸਤਵੇਂ ਮੈਚ 'ਚ ਮੁੰਬਈ ਨੇ 6 ਦੌੜਾਂ ਨਾਲ ਜਿੱਤ ਦਰਜ ਕੀਤੀ।
ਯੁਵੀ ਦੇ ਛੱਕਿਆਂ ਤੋਂ ਡਰੇ ਚਾਹਲ ਨੇ ਕਿਹਾ- ਅੱਖਾਂ ਸਾਹਮਣੇ ਆ ਗਿਆ ਸੀ 2007 ਟੀ-20 ਵਿਸ਼ਵ ਕੱਪ
https://jagbani.punjabkesari.in/sports/news/yuzvendra-chahal-yuvraj-singh-1079197
46447
ਬੀਜਿੰਗ - ਭਾਰਤ ਨੇ ਆਪਣੇ ਉੱਚ ਗੁਣਵੱਤਾ ਵਾਲੇ ਜੈਵਿਕ ਰੂਪ ਨਾਲ ਉਗਾਏ ਗਏ ਤੰਬਾਕੂ ਦਾ ਚੀਨ ਨੂੰ ਨਿਰਯਾਤ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਹੈ।
ਭਾਰਤ ਨੇ ਆਪਣੇ ਤੰਬਾਕੂ ਦੇ ਲਈ ਚੀਨ ਨੂੰਂ ਬਾਜ਼ਾਰ ਖੋਲ੍ਹਣ ਨੂੰ ਕਿਹਾ
https://jagbani.punjabkesari.in/business/news/india-asks-china-1117972
46448
ਨਵੀਂ ਦਿੱਲੀ - ਦਿੱਲੀ 'ਚ ਮੌਸਮ ਇਕ ਵਾਰ ਫਿਰ ਆਪਣਾ ਮਿਜਾਜ਼ ਬਦਲੇਗਾ।
ਦਿੱਲੀ 'ਚ 28 ਤੋਂ ਮੁੜ ਵਧੇਗੀ ਠੰਡ, ਪਵੇਗਾ ਮੀਂਹ
https://jagbani.punjabkesari.in/national/news/28-it-will-rain-delhi-cold-again-1176630
46449
ਇਸਲਾਮਾਬਾਦ (ਏਜੰਸੀ) - ਪਾਕਿਸਤਾਨ ਦੇ ਪੰਜਾਬ ਦੇ ਸਿਆਲਕੋਟ ਸ਼ਹਿਰ ਵਿਚ ਸਥਿਤ 1,000 ਸਾਲ ਪੁਰਾਣਾ ਹਿੰਦੂ ਮੰਦਰ 72 ਸਾਲ ਬਾਅਦ ਲੋਕਾਂ ਲਈ ਦੁਬਾਰਾ ਖੋਲ੍ਹਿਆ ਗਿਆ ਹੈ।
ਸਾਲ ਬਾਅਦ ਪਾਕਿ ਦੇ ਸਿਆਲਕੋਟ 'ਚ ਦੁਬਾਰਾ ਖੁੱਲ੍ਹਿਆ ਹਿੰਦੂ ਮੰਦਰ
https://jagbani.punjabkesari.in/international/news/pakistan--hindu-temple-1126800
46450
ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਿਆਸੀਕਰਨ ਕਰਣ ਦੀ ਥਾਂ ਇਸ ਇਤਿਹਾਸਕ ਸਮਾਰੋਹ ਨੂੰ ਹੋਰ ਵੀ ਗੌਰਵਮਈ ਬਣਾਉਣ ਲਈ ਸੂਬਾ ਸਰਕਾਰ ਨੂੰ ਸੁਹਿਰਦ ਸਹਿਯੋਗ ਦੇਣ।
ਵੇਂ ਪ੍ਰਕਾਸ਼ ਪੁਰਬ ਨੂੰ ਸਿਆਸੀ ਰੰਗ ਦੇਣ ਦੀ ਥਾਂ ਸਹਿਯੋਗ ਕਰਨ ਸੁਖਬੀਰ : ਚੰਨੀ
https://jagbani.punjabkesari.in/punjab/news/charanjeet-singh-channi-1118651
46451
ਖੰਨਾ, (ਸੁਖਵਿੰਦਰ ਕੌਰ, ਕਮਲ) - ਇੱਥੇ ਆਮ ਆਦਮੀ ਪਾਰਟੀ ਦੇ ਵਾਲੰਟੀਅਰਜ਼ ਦੀ ਵਿਸ਼ੇਸ਼ ਮੀਟਿੰਗ ਦੌਰਾਨ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਸ਼ਿਰਕਤ ਕੀਤੀ ਤੇ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਪੰਜਾਬ 'ਚ ਕੈਪਟਨ ਦੀ ਸਰਕਾਰ ਨਹੀਂ, ਸਗੋਂ ਅਫਸਰਸ਼ਾਹੀ ਦਾ ਹੈ ਰਾਜ : ਚੀਮਾ
https://jagbani.punjabkesari.in/malwa/news/it-is-not-captain--s-government-in-punjab--but-bureaucracy-state-1165655
46452
ਸਿੱਖ ਸਿਆਸਤ ਬਿਊਰੋ ਕੈਲਗਰੀ (31 ਅਗਸਤ, 2015): ਸਿੱਖ ਕੌਮ ਦੇ ਅਦੁੱਤੀ ਸ਼ਹੀਦ ਭਾਈ ਦਿਲਾਵਰ ਸਿੰਘ ਜਿਸਨੇ ਪੰਜਾਬ ਵਿੱਚ ਸਿੱਖ ਨੌਜਾਵਾਨੀ ਦੇ ਸਰਕਾਰ ਵੱਲੋਂ ਕੀਤੇ ਜਾ ਰਹੇ ਕਤਲਾਂ ਨੂੰ ਠੱਲ ਪਾਈ, ਦਾ ਸ਼ਹੀਦੀ ਦਿਾਹਾੜਾ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਮਨਾਇਆ ਗਿਆ।
ਸ਼ਹੀਦ ਭਾਈ ਦਿਲਾਵਰ ਸਿੰਘ ਅਤੇ ਸ਼ਹੀਦ ਭਾਈ ਅਨੋਖ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ
https://www.sikhsiyasat.info/2015/09/martyrdom-day-of-bhai-dilawar-singh-and-bhai-anokh-singh-marked-ai-calgari/
46453
ਪਿੰਡ ਕੋਹਾਰਵਾਲਾ ਨਿਵਾਸੀ ਸੁਰਜੀਤਪਾਲ ਸਿੰਘ ਸੰਧੂ ਪੁੱਤਰ ਗੁਰਦਾਸ ਸਿੰਘ ਦੀ ਬੀਤੇ ਦਿਨੀਂ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਮੌਤ ਹੋ ਗਈ ਸੀ।
ਤੇਜ਼ੀ ਨਾਲ ਵੱਧਦੀ ਜਾ ਰਹੀ ਹੈ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ
https://newsnumber.com/news/story/35849
46454
ਨਵੀਂ ਦਿੱਲੀ - ਖੁਦਰਾ ਨਿਵੇਸ਼ਕ ਮਿਊਚੁਅਲ ਫੰਡ 'ਚ ਨਿਵੇਸ਼ ਕਰਨ ਲਈ ਸਿਸਟਮੈਟਿਕ ਇੰਵੈਸਟਮੈਂਟ ਪਲਾਨ (ਐੱਸ.ਆਈ.ਪੀ.) ਨੂੰ ਤਵੱਜ਼ੋ ਦੇ ਰਹੇ ਹਨ।
ਮਿਊਚੁਅਲ ਫੰਡ ਕੰਪਨੀਆਂ ਨੇ SIP ਤੋਂ ਛੇ ਮਹੀਨੇ 'ਚੋਂ 49,000 ਕਰੋੜ ਤੋਂ ਜ਼ਿਆਦਾ ਜੁਟਾਏ
https://jagbani.punjabkesari.in/business/news/mutual-fund-companies-1148434
46455
ਮੈਲਬੌਰਨ - ਕਸ਼ਮੀਰ 'ਚ ਹਾਲਾਤ ਨੂੰ ਦੇਖਦੇ ਹੋਏ ਬ੍ਰਿਟੇਨ, ਆਸਟ੍ਰੇਲੀਆ ਤੇ ਜਰਮਨੀ ਨੇ ਆਪਣੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ।
ਕਸ਼ਮੀਰ ਅਲਰਟ ਕਾਰਨ ਆਸਟ੍ਰੇਲੀਆ, ਬ੍ਰਿਟੇਨ ਤੇ ਜਰਮਨੀ ਵਲੋਂ ਐਡਵਾਇਜ਼ਰੀ ਜਾਰੀ
https://jagbani.punjabkesari.in/international/news/australia-britain-and-germany-issue-advisory-on-kashmir-alert-1128366
46456
ਵੈਲਿੰਗਟਨ (ਭਾਸ਼ਾ) - ਨਿਊਜ਼ੀਲੈਂਡ ਦੀ ਕ੍ਰਾਈਸਟਚਰਚ ਮਸਜਿਦ ਕਤਲੇਆਮ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ 29 ਮਾਰਚ ਨੂੰ 'ਰਾਸ਼ਟਰੀ ਮੈਮੋਰੀਅਲ ਪ੍ਰੋਗਰਾਮ' ਦਾ ਆਯੋਜਨ ਕਰੇਗੀ।
ਨਿਊਜ਼ੀਲੈਂਡ 'ਚ ਕ੍ਰਾਈਸਟਚਰਚ ਪੀੜਤਾਂ ਲਈ 'ਰਾਸ਼ਟਰੀ ਮੈਮੋਰੀਅਲ ਪ੍ਰੋਗਰਾਮ' ਦਾ ਆਯੋਜਨ
https://jagbani.punjabkesari.in/international/news/new-zealand--victims-of-christchurch-1075090
46457
ਲੁਧਿਆਣਾ (ਨਰਿੰਦਰ, ਅਭਿਸ਼ੇਕ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ਦੇ 2 ਸਾਲਾਂ ਦੇ ਕਾਰਜਕਾਲ 'ਤੇ ਖੂਬ ਤੰਜ ਕੱਸੇ ਹਨ।
ਕੈਪਟਨ ਖੁਦ ਹੀ ਅਸਤੀਫਾ ਦੇ ਦੇਵੇ ਤਾਂ ਪੰਜਾਬ ਸੁਖੀ ਹੋ ਜਾਊ : ਸੁਖਬੀਰ
https://jagbani.punjabkesari.in/punjab/news/sukhbir-singh-badal-1069377
46458
ਮੋਗਾ (ਸੰਜੀਵ) - ਇਥੋਂ ਦੇ ਪਿੰਡ ਜਲਾਲਾਬਾਦ 'ਚੋਂ ਇਕ 17 ਸਾਲਾ ਨੌਜਵਾਨ ਵੱਲੋਂ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਨਸਿਕ ਪਰੇਸ਼ਾਨੀ ਦੇ ਚਲਦਿਆਂ 17 ਸਾਲਾ ਨੌਜਵਾਨ ਨੇ ਲਾਇਆ ਮੌਤ ਨੂੰ ਗਲੇ
https://jagbani.punjabkesari.in/punjab/news/boy-suicide-1173053
46459
ਨਵੀਂ ਦਿੱਲੀ - ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਬੁੱਧਵਾਰ 1 ਮਈ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਜਾ ਸਕਦਾ ਹੈ।
ਮਸੂਦ ਅਜ਼ਹਰ ਨੂੰ ਅੱਜ ਐਲਾਨਿਆ ਜਾ ਸਕਦਾ ਹੈ ਕੌਮਾਂਤਰੀ ਅੱਤਵਾਦੀ
https://jagbani.punjabkesari.in/national/news/masood-azhar-can-be-declared-today-international-terrorist-1099873
46460
ਜੰਮੂ- ਪਾਕਿਸਤਾਨੀ ਲੜਾਕੂ ਜਹਾਜ਼ਾਂ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਅਤੇ ਨੌਸ਼ੇਰਾ ਸੈਕਟਰ 'ਚ ਹਵਾਈ ਖੇਤਰ ਦਾ ਉਲੰਘਣ ਕੀਤਾ।
ਜੰਮੂ : ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋਏ ਪਾਕਿਸਤਾਨੀ ਜਹਾਜ਼
https://jagbani.punjabkesari.in/national/news/pakistani-plane-in-jammu-1057097
46461
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ: ਨਵੰਬਰ 2015 'ਚ ਪਿੰਡ ਚੱਬਾ ਵਿਖੇ ਹੋਏ ਇਕੱਠ 'ਚ ਪ੍ਰਬੰਧਕਾਂ ਵਲੋਂ ਥਾਪੇ ਗਏ ਕਾਰਜਕਾਰੀ ਜਥੇਦਾਰਾਂ ਵੱਲੋਂ 7 ਨਵੰਬਰ ਨੂੰ ਤਲਬ ਕੀਤੇ ਜਾਣ ਬਾਅਦ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਨੇ ਕੱਲ੍ਹ (15 ਅਕਤੂਬਰ, 2017) ਨੂੰ ਸ਼੍ਰੋਮਣੀ ਕਮੇਟੀ ਦੇ ਕੁੱਝ ਮੈਂਬਰਾਂ ਸਮੇਤ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਕ ਪੱਤਰ ਸੌਂਪ ਕੇ ਅਪੀਲ ਕੀਤੀ ਹੈ ਕਿ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਢਾਹ ਲਾਉਣ ਦੇ ਦੋਸ਼ ਹੇਠ ਕਾਰਜਕਾਰੀ ਜਥੇਦਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਸ਼੍ਰੋ. ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਨੇ ਕਾਰਜਕਾਰੀ ਜਥੇਦਾਰਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ
https://www.sikhsiyasat.info/2017/10/former-sgpc-president-jagir-kaur-seeks-action-against-parallel-jathedars/
46462
ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਕਿਹਾ ਕਿ ਹਲਕਾ ਜਲਾਲਾਬਾਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹਲਕਾ ਰਿਹਾ ਹੈ ਪ੍ਰੰਤੂ ਅੱਜ ਵੀ ਇੱਥੇ ਕਮੀਆਂ ਹੀ ਕਮੀਆਂ ਹਨ, ਨੌਜਵਾਨਾਂ ਕੋਲ ਰੋਜ਼ਗਾਰ ਨਹੀਂ ਹੈ, ਕਿਸਾਨਾਂ ਦੀਆਂ ਫ਼ਸਲਾਂ ਲਈ ਪਾਣੀ ਨਹੀਂ ਹੈ ਪ੍ਰੰਤੂ ਇਸ ਦੇ ਬਾਵਜੂਦ ਸ.ਬਾਦਲ ਹਲਕੇ 'ਚ ਵਿਕਾਸ ਦੀਆਂ ਗੱਲਾ ਕਰ ਰਹੇ ਹਨ, ਜੋ ਲੋਕਾਂ ਨੂੰ ਗੁਮਰਾਹ ਕਰਨ ਵਾਲੀਆਂ ਹਨ।
ਦਾਅਵੇਦਾਰਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਕਾਂਗਰਸੀ ਉਮੀਦਵਾਰ ਦੇ ਹੱਕ 'ਚ ਚੱਲਣ ਦਾ ਕਰਿਆ ਫ਼ੈਸਲਾ: ਜਾਖੜ
https://newsnumber.com/news/story/159700
46463
ਲੰਡਨ (ਰਾਜਵੀਰ ਸਮਰਾ) - ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਲੰਡਨ ਵਿਚ ਸਥਿਤ ਨੰਬਰ 10 ਸਰਕਾਰੀ ਨਿਵਾਸ ਅਸਥਾਨ 'ਤੇ ਵਿਸਾਖੀ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਕੀਤਾ ਗਿਆ।
ਵਿਸਾਖੀ ਤਿਉਹਾਰ ਦੇ ਸਮਾਗਮ ਮੌਕੇ ਥੈਰੇਸਾ ਮੇਅ ਨੂੰ ਪੁਸਤਕ ਭੇਂਟ
https://jagbani.punjabkesari.in/international/news/uk-theresa-may-1105313
46464
ਅੱਠ ਸਾਲ ਦੀ ਨਬਾਲਿਗ ਬੱਚੀ ਨਾਲ ਬਲਾਤਕਾਰ ਦੀ ਨਾਕਾਮ ਕੋਸਿਸ਼ ਬੱਚੀ ਦੇ ਰੋਣ ਦੀ ਅਵਾਜ਼ ਆਉਣ ਤੇ ਗੁਆਂਢੀਆਂ ਨੇ ਪਾਇਆ ਰੌਲਾ ਦੋਸ਼ੀ ਮੋਕੇ ਤੋ ਫਰਾਰ ਭਦੌੜ 15 ਜੁਲਾਈ (ਵਿਕਰਾਂਤ ਬਾਂਸਲ) ਕਿਸੇ ਸਮੇਂ ਪੰਜਾਬ ਧੀਆਂ-ਭੈਣਾਂ ਦਾ ਰਾਖਾ ਅਖ਼ਵਾਉਣ ਦਾ ਮਾਣ ਰੱਖਦਾ ਸੀ ਪ੍ਰੰਤੂ ਅੱਜ ਦੇ ਸਮੇਂ ਵਿੱਚ ਸਮਾਜ ਏਨਾ ਗਰਕ ਚੁੱਕਿਆ ਹੈ ਕਿ ਪੰਜਾਬ ਅੰਦਰ ਆਏ ਦਿਨ ਬਲਾਤਕਾਰ ਅਤੇ ਛੇੜਛਾੜ ਵਰਗੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਕਾਨੂੰਨ ਵੀ ਇਸ ਨੂੰ ਠੱਲ ਪਾਉਣ ਵਿੱਚ ਨਾਕਾਮ ਰਿਹਾ ਹੈ।
ਅੱਠ ਸਾਲ ਦੀ ਨਬਾਲਿਗ ਬੱਚੀ ਨਾਲ ਬਲਾਤਕਾਰ ਦੀ ਨਾਕਾਮ ਕੋਸਿਸ਼ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%85%e0%a9%b1%e0%a8%a0-%e0%a8%b8%e0%a8%be%e0%a8%b2-%e0%a8%a6%e0%a9%80-%e0%a8%a8%e0%a8%ac%e0%a8%be%e0%a8%b2%e0%a8%bf%e0%a8%97-%e0%a8%ac%e0%a9%b1%e0%a8%9a%e0%a9%80-%e0%a8%a8%e0%a8%be%e0%a8%b2/
46465
ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਮੋਟਰਸਾਈਕਲ ਸਵਾਰ ਵਿਅਕਤੀ ਤੋਂ 2 ਲੁਟੇਰੇ ਪੈਸਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ।
ਮੋਟਰਸਾਈਕਲ ਸਵਾਰ ਤੋਂ 2 ਲੁਟੇਰੇ ਨਕਦੀ ਖੋਹ ਕੇ ਫਰਾਰ
https://jagbani.punjabkesari.in/malwa/news/two-robbers-seized-from-a-motorcycle-riding-aboard-1110723
46466
ਸੰਦੌੜ (ਰਿਖੀ) - ਸੰਦੌੜ ਦੇ ਨੇੜਲੇ ਪਿੰਡ ਦਸੌਂਦਾ ਸਿੰਘ ਵਾਲੇ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ਼ ਦੀ ਹਾਲਤ ਐਨੀ ਖਸਤਾ ਹੋ ਚੁੱਕੀ ਹੈ ਕਿ ਬੱਚਿਆਂ ਨੂੰ ਪੜ੍ਹਨ ਦੇ ਸਮੇਂ ਇਸ ਦੇ ਡਿੱਗ ਜਾਣ ਦਾ ਡਰ ਹੈ।
ਮੌਤ ਦੀ ਛੱਤ ਹੇਠਾਂ ਪੜ੍ਹਨ ਨੂੰ ਮਜ਼ਬੂਰ ਹੋ ਰਹੇ ਸਰਕਾਰੀ ਸਕੂਲ ਦੇ ਬੱਚੇ
https://jagbani.punjabkesari.in/malwa/news/government-school--dangerous-condition-1119552
46467
ਮਾਲ ਅਧਿਕਾਰੀਆਂ ਵੱਲੋਂ ਕਿੰਨੇ ਹੀ ਇੰਤਕਾਲ ਕੇਸ ਹਨ, ਜਿਹੜੇ ਪੈਂਡਿੰਗ ਰੱਖੇ ਗਏ ਹਨ, ਜਿਸਦੇ ਕਾਰਣ ਲੋਕਾਂ ਨੂੰ ਹਰ ਰੋਜ਼ ਮਿੰਨੀ ਸਕੱਤਰੇਤ ਪਹੁੰਚ ਕੇ ਖੱਜਲ ਖੁਆਰ ਹੋਣਾ ਪੈਂਦਾ ਹੈ।
ਲੋਕਾਂ ਨੂੰ ਨਾ ਕੀਤਾ ਜਾਵੇ ਖੱਜਲ ਖੁਆਰ: ਡੀਸੀ ਕੁਮਾਰ ਅਮਿਤ
https://newsnumber.com/news/story/117216
46468
ਨਵੀਂ ਦਿੱਲੀ - ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਵਿਰੁੱਧ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਦੋਸ਼ੀ ਪ੍ਰਸ਼ਾਂਤ ਕਨੌਜੀਆ ਦੀ ਗ੍ਰਿਫਤਾਰੀ ਦੀ ਆਲੋਚਨਾ ਕਰਦੇ ਹੋਏ ਇਸ ਕਾਰਵਾਈ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕੀਤਾ ਹੈ।
ਪੱਤਰਕਾਰ ਦੀ ਗ੍ਰਿਫਤਾਰੀ ਦੀ ਮਾਇਆਵਤੀ ਨੇ ਕੀਤੀ ਆਲੋਚਨਾ
https://jagbani.punjabkesari.in/national/news/yogi-adityanath-mayawati-journalist-arrested-1111961
46469
ਨਵੀਂ ਦਿੱਲੀ - ਭਾਰਤ ਨਾਲ ਸਬੰਧ ਸੁਧਾਰਨ ਦੀ ਦੁਹਾਈ ਦੇਣ ਵਾਲਾ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ।
ਕਰਤਾਰਪੁਰ ਲਾਂਘੇ 'ਤੇ ਖਾਲਿਸਤਾਨੀ ਪ੍ਰਛਾਵਾਂ
https://jagbani.punjabkesari.in/national/news/khalistani-shadow-on-kartarpur-corridor-1068724
46470
ਨਵੀਂ ਦਿੱਲੀ - ਦੇਸ਼ 'ਚ ਹੋ ਰਹੀਆਂ ਆਮ ਚੋਣਾਂ 'ਚ 6ਵੇਂ ਗੇੜ 'ਚ ਰਾਸ਼ਟਰੀ ਰਾਜਧਾਨੀ ਦੀਆਂ ਸਾਰੀਆਂ 7 ਸੀਟਾਂ 'ਤੇ ਐਤਵਾਰ ਨੂੰ ਸਵੇਰੇ 7 ਵਜੇ ਸ਼ਰੂ ਹੋ ਗਈ ਅਤੇ ਵੋਟਿੰਗ ਕੇਂਦਰਾਂ 'ਤੇ ਵੋਟਰਾਂ ਦੀਆਂ ਲਾਈਨਾਂ ਦੇਖੀਆਂ ਗਈਆਂ।
ਸਵੇਰੇ-ਸਵੇਰੇ ਵੋਟਿੰਗ ਕਰਨ ਵਾਲਿਆਂ 'ਚ ਸ਼ੀਲਾ ਦੀਕਸ਼ਤ, ਗੌਤਮ ਗੰਭੀਰ
https://jagbani.punjabkesari.in/national/news/voting-sheila-dikshit-gautam-gambhir-lok-sabha-elections-2019-1103201
46471
ਰੋਮ (ਕੈਂਥ) - ਜੰਮੂ-ਕਸ਼ਮੀਰ ਦੇ ਪੁਲਵਾਮਾ ਹਲਕੇ ਵਿਖੇ ਪਿਛਲੇ ਦਿਨੀਂ ਹੋਏ ਬੰਬ ਧਮਾਕੇ ਵਿਚ 40 ਫੌਜੀ ਸ਼ਹੀਦੀਆਂ ਪਾ ਗਏ।
ਪੁਲਵਾਮਾ ਸ਼ਹੀਦਾਂ ਦੇ ਇਕ-ਇਕ ਕਤਰੇ ਦਾ ਪਾਕਿ ਨੂੰ ਦੇਣਾ ਪਵੇਗਾ ਹਿਸਾਬ : ਕੰਗ
https://jagbani.punjabkesari.in/international/news/italy--sukhdev-singh-kang-1053147
46472
ਲਈ, ਜਦੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਰਹੇ ਹੋ, ਬਹੁਤ ਸਾਰੇ ਸੈਲਾਨੀ ਇਸ ਵਿੱਚ ਦਿਲਚਸਪੀ ਲੈਂਦੇ ਹਨ: "124 ਖੇਤਰ ਕਿੱਥੇ ਹੈ?
ਖੇਤਰ - ਕ੍ਰਾਸਨੋਯਾਰਕ ਟੈਰੀਟਰੀ. ਸੰਖੇਪ ਜਾਣਕਾਰੀ
https://pa.birmiss.com/124-%E0%A8%96%E0%A9%87%E0%A8%A4%E0%A8%B0-%E0%A8%95%E0%A9%8D%E0%A8%B0%E0%A8%BE%E0%A8%B8%E0%A8%A8%E0%A9%8B%E0%A8%AF%E0%A8%BE%E0%A8%B0%E0%A8%95/
46473
ਦੇ ਦੰਗਿਆਂ ਵਿਚ ਮਾਰੇ ਗਏ ਸਿੱਖਾਂ ਦੀ ਯਾਦ ਵਿਚ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।
ਦੰਗੇ ਸਿੱਖਾਂ ਖਿਲਾਫ ਸੋਚੀ ਸਮਝੀ ਸਾਜ਼ਿਸ਼: ਜੱਥੇਦਾਰ ਅਕਾਲ ਤਖਤ
https://www.punjabi.dailypost.in/news/punjab/majha/84-sikh-riots-sikh-genocide/
46474
ਕੇਂਦਰ ਸਰਕਾਰ ਵੱਲੋਂ ਰਾਜ ਵਿੱਚ ਖਾਦਾਂ ਦੀ ਵਿਕਰੀ ਲਈ ਮਿਤੀ 1 ਦਸੰਬਰ 2017 ਤੋਂ ਡੀ.ਬੀ.ਟੀ. ਸਕੀਮ ਲਾਗੂ ਕੀਤੀ ਜਾ ਰਹੀ ਹੈ, ਜਿਸ ਤਹਿਤ ਰਾਜ ਅਧੀਨ ਪੈਂਦੇ ਸਭ ਖਾਦ ਵਿਕ੍ਰੇਤਾਵਾਂ ਨੂੰ ਪੀ.ਓ.ਐਸ. ਮਸ਼ੀਨਾਂ ਦੀ ਸਥਾਪਨਾ ਕਰਕੇ ਸਬਸਿਡੀ 'ਤੇ ਉਪਲਬਧ ਖਾਦਾਂ ਦੇ ਸਾਰੇ ਕੰਮਕਾਜ ਨੂੰ ਇਸ ਮਸ਼ੀਨ ਨਾਲ ਕੀਤਾ ਜਾਣਾ ਹੈ।
ਖੇਤੀਬਾੜੀ ਵਿਭਾਗ ਵੱਲੋਂ ਖਾਦ ਵਿਕ੍ਰੇਤਾਵਾਂ ਨਾਲ ਪੀ.ਓ.ਐਸ. ਮਸ਼ੀਨਾਂ ਸਬੰਧੀ ਮੀਟਿੰਗ
https://newsnumber.com/news/story/65903
46475
ਨਵੀਂ ਦਿੱਲੀ - ਟੈਕਸਾਸ ਦੇ ਹਿਊਸਟਰ 'ਚ ਹੋਏ ਹਾਓਡੀ ਮੋਦੀ ਪ੍ਰੋਗਰਾਮ 'ਤੇ ਕਾਂਗਰਸ ਨੇ ਇਕ ਵਾਰ ਫਿਰ ਤੰਜ ਕੱਸਿਆ ਹੈ।
ਹਾਓਡੀ ਮੋਦੀ 'ਤੇ ਕਾਂਗਰਸ ਦਾ ਤੰਜ, ਪੁੱਛਿਆ-ਹਾਓਡੀ ਐਜੁਕੇਸ਼ਨ, ਹਾਓਡੀ ਇੰਪਲੋਏਮੈਂਟ
https://jagbani.punjabkesari.in/national/news/cong-blames-bjp-govt-for-ruining-education--jobs-1143973
46476
ਗਿੱਦਡ਼ਬਾਹਾ, (ਕੁਲਭੂਸ਼ਨ, ਸੰਧਿਆ)- ਕੇਂਦਰ ਦੀ ਮੋਦੀ ਸਰਕਾਰ ਨੇ ਅੱਜ ਇਤਿਹਾਸਕ ਫੈਸਲਾ ਲੈਂਦੇ ਹੋਏ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਹਟਾ ਦਿੱਤਾ ਹੈ ਅਤੇ ਇਸ ਧਾਰਾ ਦੇ ਹਟਾਏ ਜਾਣ ਪਿੱਛੋਂ ਜੰਮੂ-ਕਸ਼ਮੀਰ ਇਕ ਰਾਜ ਨਹੀਂ ਰਿਹਾ ਅਤੇ ਇਸਦੇ ਨਾਲ ਹੀ ਜੰਮੂ ਕਸ਼ਮੀਰ ਦਾ ਵਿਸ਼ੇਸ਼ ਸੂਬੇ ਦੇ ਦਰਜਾ ਵੀ ਖਤਮ ਕਰ ਦਿੱਤਾ ਗਿਆ।
ਜੰਮੂ ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਦੀ ਲੋਕਾਂ ਨੇ ਮਨਾਈ ਖੁਸ਼ੀ
https://jagbani.punjabkesari.in/malwa/news/the-removal-of-article-370-from-jammu-and-kashmir-1128904
46477
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਕੋਟਕਪੂਰਾ-ਮੁਕਤਸਰ ਰੋਡ ਦੇ ਮੁੱਖ ਮਾਰਗ 'ਤੇ ਪਿੰਡ ਝਬੇਲਵਾਲੀ ਨੇੜੇ ਇਕ ਕਾਰ ਦੇ ਦਰਖਤ ਨਾਲ ਟਕਰਾ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਵਿਆਹ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, 2 ਦੀ ਮੌਤ (ਤਸਵੀਰਾਂ
https://jagbani.punjabkesari.in/punjab/news/car-accident-death-2-1054724
46478
ਨਵੀਂ ਦਿੱਲੀ : ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੇ ਪੁਲਵਾਮਾ ਵਿਖੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਦੇ ਸਨਮਾਨ ਵਿਚ ਸ਼ਨੀਵਾਰ ਨੂੰ ਆਯੋਜਿਤ ਹੋਣ ਵਾਲੇ ਆਰ. ਪੀ. ਅਤੇ ਐੱਸ. ਜੀ. ਭਾਰਤੀ ਖੇਡ ਸਨਮਾਨ (ਆਈ. ਐੱਸ. ਐੱਚ.) ਸਮਾਗਮ ਨੂੰ ਸਥਗਿਤ ਕਰ ਦਿੱਤਾ ਹੈ।
ਸ਼ਹੀਦਾਂ ਦੇ ਸਨਮਾਨ 'ਚ ਕੋਹਲੀ ਦਾ ਵੱਡਾ ਫੈਸਲਾ, ਰੱਦ ਕੀਤਾ ਸਮਾਗਮ
https://jagbani.punjabkesari.in/sports/news/kohli-rejected-the-game-honor-ceremony-in-honor-of-the-martyrs-1048586
46479
ਨਵੀਂ ਦਿੱਲੀ - ਦੇਸ਼ ਦੀ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰ.ਆਈ.ਐੱਲ.) ਨੇ ਬੁੱਧਵਾਰ ਨੂੰ ਇਕ ਵਾਰ ਫਿਰ ਨਵਾਂ ਇਤਿਹਾਸ ਰਚਿਆ ਹੈ।
ਮੁਕੇਸ਼ ਅੰਬਾਨੀ ਦੀ RIL ਨੇ ਰਚਿਆ ਇਤਿਹਾਸ, ਬਣੀ ਦੁਨੀਆ ਦੀ 6ਵੀਂ ਸਭ ਤੋਂ ਵੱਡੀ ਤੇਲ ਕੰਪਨੀ
https://jagbani.punjabkesari.in/business/news/mukesh-ambani-ril-1158490
46480
ਨਵੀਂ ਦਿੱਲੀ - ਗ੍ਰਹਿ ਮੰਤਰੀ ਅਮਿਤ ਸ਼ਾਹ ਵਿਨਿਵੇਸ਼ ਲਈ ਪੁਨਰਗਠਿਤ ਮੰਤਰੀ ਸਮੂਹ ਦੀ ਅਗਵਾਈ ਕਰਨਗੇ।
ਦੀ ਵਿਕਰੀ ਕਮੇਟੀ 'ਚ ਅਮਿਤ ਸ਼ਾਹ ਸ਼ਾਮਲ, ਗਡਕਰੀ ਲਾਂਭੇ
https://jagbani.punjabkesari.in/national/news/amit-shah-joins-air-india-s-sales-committee-withdraws-from-gadkari-1123583
46481
ਚੇਨਈ - ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀਆਂ 2 ਚੋਟੀ ਦੀਆਂ ਟੀਮਾਂ ਪਿਛਲੇ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਮੰਗਲਵਾਰ ਨੂੰ ਐੱਮ. ਏ. ਚਿਦਾਂਬਰਮ ਸਟੇਡੀਅਮ ਵਿਚ ਇਕ-ਦੂਜੇ ਨੂੰ ਬਰਾਬਰੀ ਦੀ ਟੱਕਰ ਦੇਣ ਉਤਰਨਗੀਆਂ।
ਚੇਨਈ-ਕੋਲਕਾਤਾ ਵਿਚਾਲੇ ਹੋਵੇਗਾ ਬਰਾਬਰੀ ਦਾ ਮੈਚ
https://jagbani.punjabkesari.in/sports/news/ipl-2019--match-match-between-chennai-and-kolkata-1087211
46482
ਲੋਕ ਸਭਾ ਚੋਣਾਂ ਲੰਘਿਆਂ ਨੂੰ ਕਰੀਬ ਦੋ ਮਹੀਨੇ ਹੋ ਗਏ ਹਨ, ਪਰ ਹੁਣ ਤੱਕ ਕਈ ਮੁਲਾਜ਼ਮਾਂ ਨੂੰ ਚੋਣ ਡਿਊਟੀ ਦਾ ਜਿੱਥੇ ਮਿਹਨਤਾਨਾ ਨਹੀਂ ਮਿਲਿਆ, ਉੱਥੇ ਹੀ ਮੁਲਾਜ਼ਮਾਂ ਨੂੰ ਖਾਣਾ ਬਣਾ ਦੇ ਕੇ ਦੇਣ ਵਾਲੀਆਂ ਕੁੱਕਾਂ ਵੀ ਆਪਣੇ ਮਿਹਨਤਾਨੇ ਨੂੰ ਤਰਸ ਰਹੀਆਂ ਹਨ।
ਲੋਕ ਸਭਾ ਚੋਣਾਂ ਵੇਲੇ ਕੁੱਕਾਂ ਨੇ ਬਣਾਇਆ ਸੀ ਭੋਜਨ, ਪਰ ਮਿਹਨਤਾਨੇ ਨੂੰ ਤਰਸੀਆਂ !!! (ਨਿਊਜ਼ਨੰਬਰ ਖ਼ਾਸ ਖ਼ਬਰ
https://newsnumber.com/news/story/151164
46483
ਆਦਿਤਿਆ ਚੋਪੜਾ ਨਿਰਦੇਸ਼ਿਤ ਫ਼ਿਲਮ 'ਬੇਫਿਕਰੇ ' ਦਾ, 13ਵੇਂ ਦੁਬਈ ਅੰਤਰਰਾਸ਼ਰੀਏ ਫ਼ਿਲਮ ਫੈਸਟੀਵਲ :ਡੀਆਈਐਫਐਫ :ਵਿੱਚ ਵਰਲਡ ਪ੍ਰੀਮਿਅਰ ਹੋਵੇਗਾ।
ਚ ਹੋਵੇਗਾ ਫ਼ਿਲਮ 'ਬੇਫਿਕਰੇ 'ਦਾ ਪ੍ਰੀਮੀਅਰ
https://www.punjabi.dailypost.in/news/entertainment/befikre-films-premiere-at-diff/
46484
ਨਵੀਂ ਦਿੱਲੀ - ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ 22,800 ਕਰੋੜ ਰੁਪਏ ਕੀਮਤ ਦੇ ਫੌਜ ਪਲੇਟਫਾਰਮ ਤੇ ਹਥਿਆਰਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ।
ਤਿੰਨੇ ਫੌਜ 'ਚ ਵਧੇਗੀ ਦੇਸ਼ ਦੀ ਤਕਨੀਕੀ ਸ਼ਕਤੀ, ਅਮਰੀਕਾ ਤੋਂ P-8i ਖਰੀਦੇਗਾ ਭਾਰਤ
https://jagbani.punjabkesari.in/national/news/dac-approves-procurement-of-anti-submarine-warfare-aircraft-p-8i-for-indian-navy-1160760
46485
ਨਵੀਂ ਦਿੱਲੀ - ਕਾਂਗਰਸ ਦੇ ਸੀਨੀਅਰ ਮੈਂਬਰ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦਾਂਬਰਮ ਨੇ ਨਾਗਰਿਕਤਾ ਸੋਧ ਬਿੱਲ ਨੂੰ ਪੂਰੀ ਤਰ੍ਹਾਂ ਨਾਲ ਗੈਰ-ਸੰਵਿਧਾਨਕ ਦੱਸਦੇ ਹੋਏ ਬੁੱਧਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਹੁਣ ਇਸ ਬਿੱਲ ਨੂੰ ਕੋਰਟ 'ਚ ਚੁਣੌਤੀ ਦਿੱਤੀ ਜਾਵੇਗੀ ਅਤੇ ਇਸ 'ਤੇ ਕੋਰਟ ਅਤੇ ਵਕੀਲ ਬਹਿਸ ਦੇ ਆਧਾਰ 'ਤੇ ਫੈਸਲਾ ਕਰਨਗੇ, ਜੋ ਸੰਸਦ ਦੀ ਗੱਲ੍ਹ 'ਤੇ ਚਪੇੜ ਹੋਵੇਗੀ।
ਨਾਗਰਿਕਤਾ ਬਿੱਲ ਨੂੰ ਕੋਰਟ 'ਚ ਦਿੱਤੀ ਜਾਵੇਗੀ ਚੁਣੌਤੀ : ਚਿਦਾਂਬਰਮ
https://jagbani.punjabkesari.in/national/news/congress-chidambaram-citizenship-amendment-bill-court-challenge-1164207
46486
ਨਗਰ ਨਿਗਮ ਚੋਣਾਂ ਦੌਰਾਨ ਹੋ ਰਿਹਾ ਹੈ ਲੋਕਤੰਤਰ ਦਾ ਘਾਣ : ਪ੍ਰਕਾਸ਼ ਸਿੰਘ ਬਾਦਲ ਸ੍ਰੀ ਮੁਕਤਸਰ ਸਾਹਿਬ (ਪ.ਪ.): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਲੰਬੀ ਹਲਕੇ ਦੀ ਮੰਡੀ ਕਿੱਲਿਆਵਾਲੀ ਵਿਖੇ ਪਹੁੰਚੇ ਹਨ, ਜਿੱਥੇ ਉਹ ਵੱਖ-ਵੱਖ ਅਕਾਲੀ ਵਰਕਰਾਂ ਦੇ ਘਰ ਗਏ।
ਨਗਰ ਨਿਗਮ ਚੋਣਾਂ ਦੌਰਾਨ ਹੋ ਰਿਹਾ ਹੈ ਲੋਕਤੰਤਰ ਦਾ ਘਾਣ : ਪ੍ਰਕਾਸ਼ ਸਿੰਘ ਬਾਦਲ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a8%e0%a8%97%e0%a8%b0-%e0%a8%a8%e0%a8%bf%e0%a8%97%e0%a8%ae-%e0%a8%9a%e0%a9%8b%e0%a8%a3%e0%a8%be%e0%a8%82-%e0%a8%a6%e0%a9%8c%e0%a8%b0%e0%a8%be%e0%a8%a8-%e0%a8%b9%e0%a9%8b-%e0%a8%b0%e0%a8%bf/
46487
ਜੌਨਪੁਰ- ਭਾਰਤੀ ਜਨਤਾ ਪਾਰਤੀ ਦੇ ਰਾਸ਼ਟਰਪੀ ਪ੍ਰਧਾਨ ਅਮਿਤ ਸ਼ਾਹ ਨੇ ਲੋਕ ਸ਼ਭਾ ਚੋਣਾਂ 2019 ਦੀ ਤਿਆਰੀ ਉੱਤਰ ਪ੍ਰਦੇਸ਼ ਦੇ ਬੂਥ ਪ੍ਰਬੰਧਨ 'ਤੇ ਧਿਆਨ ਦਿੱਤਾ ਹੈ।
ਦਾ ਸੰਕਲਪ, ਰਾਮ ਜਨਮ ਭੂਮੀ 'ਤੇ ਬਹੁਤ ਜਲਦ ਬਣੇਗਾ ਰਾਮ ਮੰਦਰ
https://jagbani.punjabkesari.in/national/news/ram-mandir-is-resolution-of-bjp-amit-shah-1042483
46488
ਝਬਾਲ (ਰਾਜਿੰਦਰ) : ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ 'ਤੇ ਵੱਸੇ ਪਿੰਡ ਛੀਨਾ ਬਿਧੀ ਚੰਦ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਬਾਉ ਵੀਨਾ ਦੇ ਪਿਤਾ ਸੱਜਣ ਸਿੰਘ (70) ਜੋ ਕਿ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸਨ ਉਨ੍ਹਾਂ ਦੀ ਅੱਜ ਚੌਥੇ ਦਿਨ ਸਵੇਰੇ ਪਿੰਡ ਦੇ ਛੱਪੜ ਦੀ ਬੂਟੀ 'ਚੋਂ ਲਾਸ਼ ਬਰਾਮਦ ਕੀਤੀ ਗਈ।
ਦਿਨਾਂ ਤੋਂ ਲਾਪਤਾ ਵਿਅਕਤੀ ਦੀ ਛੱਪੜ 'ਚੋਂ ਮਿਲੀ ਲਾਸ਼
https://jagbani.punjabkesari.in/majha/news/jhabal-person--body-1130431
46489
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਡੇਢ ਦਹਾਕਾ ਪੰਜਾਬ ਵਿੱਚ ਚੰਮ ਦੀਆਂ ਚਲਾਉਣ ਵਾਲੇ ਬਾਦਲ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਝੂਠੇ ਪਰਚੇ ਦਰਜ ਕਰਨਾ ਪਾਪ ਹੈ।
ਬੇਅਦਬੀ ਦੀ ਗੱਲ ਕਰਨ ਵਾਲੇ ਲੋਕਾਂ ਨੇ ਹੀ ਜੂਨ '84 ਵਿੱਚ ਸ੍ਰੀ ਦਰਬਾਰ ਸਾਹਿਬ ਉਪਰ ਹਮਲਾ ਕੀਤਾ ਸੀ:ਸੁਖਬੀਰ ਬਾਦਲ
https://www.sikhsiyasat.info/2018/07/badal/
46490
ਪੋਰਟ ਆਫ ਸਪੇਨ - ਭਾਰਤੀ ਕ੍ਰਿਕਟ ਟੀਮ ਦਾ ਵੈਸਟਇੰਡੀਜ਼ ਖਿਲਾਫ ਤਿੰਨ ਮੈਚਾਂ ਦਾ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਦੂਜੇ ਮੈਚ 'ਤੇ ਬਣਿਆ ਸਸਪੈਂਸ, ਹੋ ਸਕਦੀ ਹੈ ਬਾਰਿਸ਼
https://jagbani.punjabkesari.in/sports/news/indian-cricket-team-west-indies-rain-1130312
46491
ਗੈਜੇਟ ਡੈਸਕ - ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੀ ਕੰਪਨੀ ਰਿਲਾਇੰਸ ਜਿਓ ਨੇ ਮਾਰਚ ਦੌਰਾਨ 94 ਲੱਖ ਨਵੇਂ ਗਾਹਕਾਂ ਨੂੰ ਜੋੜਿਆ ਹੈ।
ਰਿਲਇੰਸ ਜਿਓ ਨੇ 94 ਲੱਖ ਨਵੇਂ ਗਾਹਕਾਂ ਨੂੰ ਜੋੜਿਆ
https://jagbani.punjabkesari.in/business/news/reliance-jio-adds-94-lakh-customers-1106460
46492
ਮੋਗਾ: ਵਿਧਾਨ ਸਭਾ ਚੋਣਾਂ ਨੇੜੇ ਆਉਂਦੇ ਹੀ ਪਾਰਟੀਆਂ ਅਤੇ ਵਰਕਰਾਂ ਵੱਲੋਂ ਪਾਰਟੀ ਦਾ ਫੇਰ ਬਦਲ ਜਾਰੀ ਹੈ।
ਆਪ' ਨੂੰ ਝਟਕਾ, 50 ਵਲੰਟੀਅਰ ਕਾਂਗਰਸੀ 'ਚ ਸ਼ਾਮਿਲ
https://www.punjabi.dailypost.in/news/punjab/50aap-volunteers-congress-join/
46493
ਆਪਣਾ ਜੀਮੇਲ ਅਕਾਊਂਟ ਹੈਕ ਹੋਣ ਤੋਂ ਇੰਝ ਬਚਾਓ ਨਵੀਂ ਦਿੱਲੀ: ਇੰਟਰਨੈੱਟ ਨੇ ਜਿੱਥੇ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਹਨ, ਉੱਥੇ ਹੀ ਸਾਨੂੰ ਹਰ ਵੇਲੇ ਆਪਣਾ ਨਿੱਜੀ ਡੇਟਾ ਜਾਂ ਹੋਰ ਜਾਣਕਾਰੀ ਹੈਕ ਹੋਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ।
ਆਪਣਾ ਜੀਮੇਲ ਅਕਾਊਂਟ ਹੈਕ ਹੋਣ ਤੋਂ ਇੰਝ ਬਚਾਓ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%86%e0%a8%aa%e0%a8%a3%e0%a8%be-%e0%a8%9c%e0%a9%80%e0%a8%ae%e0%a9%87%e0%a8%b2-%e0%a8%85%e0%a8%95%e0%a8%be%e0%a8%8a%e0%a8%82%e0%a8%9f-%e0%a8%b9%e0%a9%88%e0%a8%95-%e0%a8%b9%e0%a9%8b%e0%a8%a3/
46494
ਫਰੀਦਕੋਟ (ਜਗਤਾਰ) - ਫਰੀਦਕੋਟ ਜ਼ਿਲੇ ਦੇ ਜੈਤੋ ਹਲਕੇ 'ਚ ਬਾਬਾ ਜੀਵਨ ਸਿੰਘ ਨਗਰ ਵਿਖੇ ਰਹਿਣ ਵਾਲੀ ਨਾਬਾਲਗ ਕੁੜੀ ਪਿਛਲੇ 18 ਦਿਨਾਂ ਤੋਂ ਲਾਪਤਾ ਹੈ, ਜਿਸ ਦੀ ਭਾਲ ਕਰਨ 'ਚ ਪੁਲਸ ਪ੍ਰਸ਼ਾਸਨ ਫੇਲ ਸਿੱਧ ਹੋ ਰਿਹਾ ਹੈ।
ਦਿਨਾਂ ਤੋਂ ਲਾਪਤਾ ਬੱਚੀ ਦੀ ਭਾਲ ਕਰਨ 'ਚ ਪੁਲਸ ਪ੍ਰਸ਼ਾਸਨ ਫੇਲ
https://jagbani.punjabkesari.in/malwa/news/faridkot--girl--missing-1133269
46495
ਜਲੰਧਰ (ਖੁਰਾਣਾ) - ਨਗਰ ਨਿਗਮ ਜਲੰਧਰ ਨੂੰ ਇਨ੍ਹੀਂ ਦਿਨੀਂ ਕਿਸੇ ਦੀ ਨਜ਼ਰ ਲੱਗੀ ਜਾਪਦੀ ਹੈ।
ਸੜਕਾਂ ਦੇ ਟੈਂਡਰਾਂ 'ਚ ਹੁਣ ਆਈ ਵੈੱਬਸਾਈਟ ਦੀ ਸਮੱਸਿਆ
https://jagbani.punjabkesari.in/doaba/news/municipal-corporation--jalandhar-1156628
46496
ਚੰਡੀਗੜ੍ਹ (ਭੁੱਲਰ) : ਕੇਂਦਰੀ ਵਿੱਤ ਮੰਤਰੀ ਸੀਤਾਰਮਨ ਵਲੋਂ ਸ਼ਨੀਵਾਰ ਨੂੰ ਪੇਸ਼ ਕੀਤੇ ਗਏ ਮੋਦੀ ਸਰਕਾਰ ਦੇ 2020 ਦੇ ਨਵੇਂ ਬਜਟ 'ਚ ਪੰਜਾਬ ਦੇ ਹੱਥ ਪੂਰੀ ਤਰ੍ਹਾਂ ਖਾਲੀ ਰਹੇ।
ਮੋਦੀ ਸਰਕਾਰ ਦੇ ਬਜਟ ਤੋਂ ਮਨਪ੍ਰੀਤ ਬਾਦਲ ਵੀ ਨਿਰਾਸ਼
https://jagbani.punjabkesari.in/malwa/news/chandigarh--manpreet-badal--modi-government--budget-1178716
46497
ਹੁਸ਼ਿਆਰਪੁਰ (ਅਮਰੀਕ) - ਵਿਜੀਲੈਂਸ ਵਿਭਾਗ ਵੱਲੋਂ ਹੁਸ਼ਿਆਰਪੁਰ ਸਭਾ ਖੇਤਰ ਚੱਬੇਵਾਲ ਦੇ ਥਾਣੇ 'ਚ ਤਾਇਨਾਤ ਸਬ ਇੰਸਪੈਕਟਰ ਨੂੰ 50 ਹਜ਼ਾਰ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।
ਵਿਜੀਲੈਂਸ ਵੱਲੋਂ 50 ਹਜ਼ਾਰ ਦੀ ਰਿਸ਼ਵਤ ਸਣੇ ਸਬ ਇੰਸਪੈਕਟਰ ਰੰਗੇ ਹੱਥੀਂ ਕਾਬੂ
https://jagbani.punjabkesari.in/punjab/news/vigilance-department-bribery-sub-inspector-1168979
46498
ਸਿੱਖ ਸਿਆਸਤ ਬਿਊਰੋ ਨਵੀਂ ਦਿੱਲੀ (7 ਦਸੰਬਰ, 2015): ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐੱਮਪੀ ਭਗਵੰਤ ਮਾਨ ਨੇ ਪੁਲਿਸ ਕੈਟ ਗੁਰਮੀਤ ਪਿੰਕੀ ਵੱਲੋਂ ਪਰਦਾਫਾਸ਼ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੇ ਮਾਮਲੇ 'ਤੇ ਵਿਚਾਰ ਕਰਨ ਲੋਕ ਸਭਾ ਵਿੱਚ ਕੰਮ ਰੋਕੂ ਮਤਾ ਪੇਸ਼ ਕੀਤਾ ਜਿਸਨੂੰ ਸਪੀਕਰ ਸੁਮੀਤਾ ਮਹਾਜਨ ਨੇ ਰੱਦ ਕਰ ਦਿੱਤਾ।
ਭਗਵੰਤ ਮਾਨ ਨੇ ਗੁਰਮੀਤ ਪਿੰਕੀ ਵੱਲੋਂ ਕੀਤੇ ਇੰਕਸਾਫ ਦਾ ਮਾਮਲਾ ਲੋਕ ਸਭਾ ਵਿੱਚ ਉਠਾਇਆ
https://www.sikhsiyasat.info/2015/12/bhagwant-mann-raises-cat-gurmeet-pinkys-exposes-in-lok-sabha-not-allowed-to-move-adjournment-motion/
46499
ਮੁੰਬਈ, 7 ਸਤੰਬਰ : 1993 ਦੇ ਮੁੰਬਈ ਬੰਬ ਧਮਾਕਿਆਂ ਦੇ ਮਾਮਲੇ ਵਿਚ ਅੱਜ ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਸੁਣਾਈ।
ਮੁੰਬਈ ਬੰਬ ਧਮਾਕਿਆਂ 'ਚ ਅੱਬੂ ਸਲੇਮ ਨੂੰ ਉਮਰ ਕੈਦ,ਤਾਹਿਰ ਅਤੇ ਫ਼ਿਰੋਜ਼ ਨੂੰ ਫਾਂਸੀ ਦੀ ਸਜ਼ਾ
https://wishavwarta.in/?p=2325
46500
ਬਟਾਲਾ : ਬਟਾਲਾ ਪੁਲਸ ਵਲੋਂ ਇਕ ਵਿਅਕਤੀ ਨੂੰ ਸ਼ਰਾਬ ਤੇ ਕਾਰ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਗ੍ਰਿਫਤਾਰ
https://jagbani.punjabkesari.in/punjab/news/batala--illicit-liquor--person-arrested-1170446