id
stringlengths
1
5
input
stringlengths
26
627
target
stringlengths
21
302
url
stringlengths
29
708
46201
ਨਵੀਂ ਦਿੱਲੀ - ਵਿਸ਼ਵ ਇਸਪਾਤ ਸੰਘ (ਡਬਲਿਊ.ਐੱਸ.ਏ.) ਦੇ ਮੁਤਾਬਕ ਭਾਰਤ 'ਚ ਇਸਪਾਤ ਦੀ ਮੰਗ ਚਾਲੂ ਦੇ ਨਾਲ-ਨਾਲ ਅਗਲੇ ਸਾਲ ਵੀ 7 ਫੀਸਦੀ ਤੋਂ ਉਪਰ ਵਧਣ ਦੀ ਉਮੀਦ ਹੈ।
ਭਾਰਤ 'ਚ ਇਸਪਾਤ ਦੀ ਮੰਗ 'ਚ ਸਾਲਾਨਾ ਸੱਤ ਫੀਸਦੀ ਵਾਧੇ ਦੀ ਉਮੀਦ
https://jagbani.punjabkesari.in/business/news/india-demand-for-steel-1094146
46202
ਟਾਂਡਾ (ਵਰਿੰਦਰ ਪੰਡਿਤ) - ਟਾਂਡਾ 'ਚ ਵੈਦ ਕ੍ਰਾਸ ਫਿਟ ਅਤੇ ਮਾਰਸ਼ਲ ਆਰਟ ਕਲੱਬ ਵੱਲੋਂ ਜ਼ਿਲਾ ਪੁਲਸ ਦੀ ਮਦਦ ਨਾਲ ਰਾਨ ਫਾਰ ਹੈਲਥ ਐਂਡ ਪੀਸ ਮੈਰਾਥਨ ਦਾ ਆਯੋਜਨ ਕੀਤਾ ਗਿਆ।
ਨਸ਼ਿਆਂ ਖਿਲਾਫ ਸੰਦੇਸ਼ ਦੇਣ ਸਬੰਧੀ ਕਰਵਾਈ ਗਈ ਹਾਫ ਮੈਰਾਥਨ
https://jagbani.punjabkesari.in/doaba/news/half-marathon-1075826
46203
ਸ਼੍ਰੀਨਗਰ - ਜੰਮੂ ਦੇ ਕਿਸ਼ਤਵਾੜ 'ਚ ਮੰਗਲਵਾਰ ਨੂੰ ਰਾਸ਼ਟਰੀ ਸਵੈ ਸੇਵਕ ਸੰਘ ਦੇ ਨੇਤਾ ਤੇ ਉਨ੍ਹਾਂ ਦੇ ਅੰਗ ਰੱਖਿਅਕ ਦੀ ਹਸਪਤਾਲ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਜੰਮੂ 'ਚ RSS ਨੇਤਾ ਚੰਦਰਕਾਂਤ ਸ਼ਰਮਾ ਤੇ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਦਾ ਕਤਲ
https://jagbani.punjabkesari.in/national/news/militants-kill-rss-member-chandrakant-sharma-1088010
46204
ਲੰਡਨ (ਭਾਸ਼ਾ) - ਲਾਜ਼ਮੀ ਅੰਗਰੇਜ਼ੀ ਪ੍ਰੀਖਿਆ ਨਾਲ ਜੁੜੇ ਵੀਜ਼ਾ ਵਿਵਾਦ ਵਿਚ ਫਸੇ ਭਾਰਤੀਆਂ ਸਮੇਤ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੂੰ ਮਾਮਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ।
ਵੀਜ਼ਾ ਵਿਵਾਦ 'ਚ ਫਸੇ ਭਾਰਤੀ ਵਿਦਿਆਰਥੀਆਂ ਦੀ ਸਾਜਿਦ ਜਾਵਿਦ ਨੂੰ ਅਪੀਲ
https://jagbani.punjabkesari.in/international/news/uk--indian-student-1117227
46205
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ: ਸਵਿਟਜ਼ਰਲੈਂਡ ਵਿਚ ਬੈਂਕ ਅਧਿਕਾਰੀ ਵਜੋਂ ਕੰਮ ਕਰ ਰਹੇ ਲਿਵਤਾਰ ਸਿੰਘ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ।
ਦਰਬਾਰ ਸਾਹਿਬ ਬਾਰੇ ਫਿਲਮ ਬਣਾ ਰਹੇ ਸਵਿਟਜ਼ਰਲੈਂਡ ਵਾਸੀ ਲਿਵਤਾਰ ਸਿੰਘ ਨੇ ਦਰਬਾਰ ਸਾਹਿਬ ਮੱਥਾ ਟੇਕਿਆ
https://www.sikhsiyasat.info/2017/09/livtar-singh-waraich-plan-to-make-short-movie-on-darbar-sahib-sgpc-honored-him/
46206
ਭੁਵਨੇਸ਼ਵਰ - ਇੰਡੀਅਨ ਐਰੋਜ਼ ਨੇ ਆਈ ਲੀਗ ਫੁੱਟਬਾਲ ਟੂਰਨਾਮੈਂਟ 'ਚ ਮੰਗਲਵਾਰ ਨੂੰ ਸਾਬਕਾ ਚੈਂਪੀਅਨ ਮਿਨਰਵਾ ਪੰਜਾਬ ਨੂੰ 2-1 ਨਾਲ ਹਰਾ ਕੇ ਉਲਟਫੇਰ ਕੀਤਾ।
ਇੰਡੀਅਨ ਐਰੋਜ਼ ਨੇ ਚੈਂਪੀਅਨ ਮਿਨਰਵਾ ਨੂੰ ਹਰਾਇਆ
https://jagbani.punjabkesari.in/sports/news/indian-arrows---minerva-punjab-1040664
46207
ਸਿੱਖ ਸਿਆਸਤ ਬਿਊਰੋ ਮੋਹਾਲੀ/ਚੰਡੀਗੜ੍ਹ: ਪੰਜਾਬ ਸਰਕਾਰ ਨੇ ਆਪਣੀਆਂ ਪਿਛਲੇ 9 ਸਾਲਾਂ ਦੀਆਂ "ਪ੍ਰਾਪਤੀਆਂ" ਪੰਜਾਬ ਦੇ ਲੋਕਾਂ ਨੂੰ ਦੱਸਣ ਲਈ 50 ਗੱਡੀਆਂ ਰਵਾਨਾ ਕੀਤੀਆਂ ਹਨ ਜਿਹੜੀਆਂ ਕਿ ਐਲ.ਈ.ਡੀ. (ਟੀ.ਵੀ. ਸਕਰੀਨ) ਨਾਲ ਲੈਸ ਹਨ।
ਬਾਦਲ ਸਰਕਾਰ ਦੀਆਂ "ਪ੍ਰਾਪਤੀਆਂ" ਦੱਸਣ ਲਈ ਉੱਚ-ਤਕਨੀਕ ਨਾਲ ਲੈਸ 50 ਗੱਡੀਆਂ ਨੂੰ ਮਜੀਠੀਆ ਨੇ ਰਵਾਨਾ ਕੀਤਾ
https://www.sikhsiyasat.info/2016/06/high-tech-propaganda-vans-to-tell-people-about-achievements-of-badal-govt-majithia-flags-off-50-vans/
46208
ਕੋਲਕਾਤਾ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਬੁੱਧਵਾਰ ਨੂੰ ਦਿੱਲੀ 'ਚ ਹੋਣ ਵਾਲੀ ਸਾਰੇ ਦਲਾਂ ਦੀ ਬੈਠਕ 'ਚ ਹਿੱਸਾ ਨਹੀਂ ਲਵੇਗੀ।
ਹੁਣ ਸਾਰੇ ਦਲਾਂ ਦੀ ਬੈਠਕ ਤੋਂ ਵੀ ਮਮਤਾ ਬੈਨਰਜੀ ਦਾ ਕਿਨਾਰਾ
https://jagbani.punjabkesari.in/national/news/mamta-banerjee-chief-minister-meeting-all-parties-1114368
46209
ਨਵੀਂ ਦਿੱਲੀ - ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਗੁਰਦੁਆਰਾ ਮਜਨੂੰ ਕਾ ਟੀਲਾ ਦੇ ਦੱਖਣ ਵਿਚ ਯਮੁਨਾ ਨੇੜਲੇ ਇਲਾਕਿਆਂ ਵਿਚ ਬਣੀਆਂ ਝੁੱਗੀਆਂ ਅਤੇ ਅਰਧ ਸਥਾਈ ਨਿਰਮਾਣਾਂ 'ਤੇ ਸਖ਼ਤ ਇਤਰਾਜ਼ ਜ਼ਾਹਿਰ ਕਰਦੇ ਹੋਏ ਕਾਰਵਾਈ ਦਾ ਨਿਰਦੇਸ਼ ਦਿੱਤਾ ਹੈ।
ਯਮੁਨਾ ਨੇੜਲੇ ਇਲਾਕੇ 'ਚ ਰਹਿ ਰਹੇ 120 ਪਾਕਿਸਤਾਨੀ ਹਿੰਦੂ ਪਰਿਵਾਰ
https://jagbani.punjabkesari.in/national/news/120-pakistani-hindu-families-living-in-nearby-yamuna-1149623
46210
ਮੇਜਰ ਸਿੰਘ ਜਥੇਦਾਰ ਤਰਲੋਚਨ ਸਿੰਘ ਤੁੜ ਚੰਡੀਗੜ (25 ਫਰਵਰੀ, 2016): ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਾਬਕਾ ਲੋਕ ਸਭਾ ਮੈਂਬਰ ਜਥੇਦਾਰ ਤਰਲੋਚਨ ਸਿੰਘ ਤੁੜ ਦੇ ਦੇਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅੱਜ ਸਵੇਰੇ ਤਰਨ ਤਾਰਨ ਜ਼ਿਲੇ ਵਿੱਚ ਆਪਣੇ ਜੱਦੀ ਪਿੰਡ ਵਿਖੇ ਚੱਲ ਵਸੇ।
ਬਾਦਲ ਨੇ ਜਥੇਦਾਰ ਤੁੜ ਦੇ ਅਕਾਲ ਚਲਾਣੇ 'ਤੇ ਕੀਤਾ ਦੁੱਖ ਦਾ ਪ੍ਰਗਟਾਵਾ
https://www.sikhsiyasat.info/2016/02/badal-mourns-on-death-of-jathedar-toor/
46211
ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ।
ਤੋਂ 15 ਨਵੰਬਰ ਤੱਕ ਓਡ-ਈਵਨ ਲਾਗੂ, ਔਰਤਾਂ ਨੂੰ ਮਿਲੇਗੀ ਛੋਟ : ਕੇਜਰੀਵਾਲ
https://jagbani.punjabkesari.in/national/news/women-will-get-exemption-in-odd-even-arvind-kejriwal-1148239
46212
ਪੰਜਾਬ ਵਿੱਚ ਨਿੱਤ ਦਿਨੀਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਵਾਪਰ ਰਹੇ ਹਾਦਸਿਆਂ ਵਿੱਚ ਕਈ ਜਾਨਾਂ ਅਜਾਈਂ ਜਾ ਰਹੀਆਂ ਹਨ।
ਲੱਗਦੈ ਸਕੂਲੀ ਵਾਹਨ ਚਾਲਕਾਂ ਨੂੰ ਨਹੀਂ ਹੈ ਮਾਸੂਮਾਂ ਦੀ ਪ੍ਰਵਾਹ
https://newsnumber.com/news/story/117436
46213
ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਫ਼ਰਜ਼ੀ ਟਰੈਵਲ ਏਜੰਟਾਂ ਵੱਲੋਂ ਆਮ ਲੋਕਾਂ ਨੂੰ ਠੱਗੇ ਜਾਣ ਤੋਂ ਰੋਕਣ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਸਬੰਧੀ ਜਾਣੂੰ ਕਰਵਾਉਣ ਦੇ ਲਈ ਅਸਿਸਟੈਂਟ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਟਰੈਵਲ ਏਜੰਟਾਂ, ਕੋਚਿੰਗ ਇੰਸਟੀਚਿਊਟ ਆਫ਼ ਆਈਲੈਟਸ ਅਤੇ ਟਰੈਵਲ ਏਜੰਟਸ ਵੈੱਲਫੇਅਰ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ।
ਟਰੈਵਲ ਏਜੰਟਾਂ ਅਤੇ ਆਈਲੈਟਸ ਕੋਚਿੰਗ ਇੰਸਟੀਚਿਊਟਸ ਸੰਚਾਲਕਾਂ ਨਾਲ ਏਡੀਸੀ ਨੇ ਕੀਤੀ ਮੀਟਿੰਗ
https://newsnumber.com/news/story/153831
46214
ਜਨਵਰੀ ਦੀ ਦੇਸ਼ ਵਿਆਪੀ ਹੜਤਾਲ ਦਾ ਸਮਰਥਨ ਕਰਨ ਵਾਲੀਆਂ ਜੱਥੇਬੰਦੀਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਪੀ.ਆਰ.ਟੀ.ਸੀ. ਨੇ ਵੀ ਕਰ ਦਿੱਤਾ 8 ਜਨਵਰੀ ਦੀ ਹੜਤਾਲ ਦਾ ਸਮਰਥਨ
https://newsnumber.com/news/story/167417
46215
ਹੁਸ਼ਿਆਰਪੁਰ : ਮੁਕੇਰੀਆਂ 'ਚ ਡੀ. ਪੀ. ਯਾਦਵ ਦੀ ਸ਼ੂਗਰ ਮਿਲ 'ਇੰਡੀਅਨ ਸਕਰੋਚ ਲਿਮਟਿਡ' ਵਲੋਂ ਗੰਨੇ ਦੀ 400 ਕਰੋੜ ਰੁਪਏ ਬਕਾਇਆ ਰਾਸ਼ੀ ਨਾ ਦੇਣ ਕਾਰਨ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤਾ ਗਿਆ।
ਬਕਾਇਆ ਨਾ ਮਿਲਣ 'ਤੇ 'ਸ਼ੂਗਰ ਮਿੱਲ' ਖਿਲਾਫ ਡਟੇ ਕਿਸਾਨ, ਦਿੱਤੀ ਧਮਕੀ
https://jagbani.punjabkesari.in/punjab/news/farmers-protest-1110255
46216
ਲੁਧਿਆਣਾ (ਜਗਨਾਰ, ਬਿਓਰੋ) : ਸਿਵਲ ਸਰਜਨ ਲੁਧਿਆਣਾ ਡਾਕਟਰ ਪਰਵਿੰਦਰਪਾਲ ਸਿੰਘ ਸਿੱਧੂ ਜੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ. ਐਮ .ਓ. ਸੀ. ਐਚ. ਸੀ. ਸੁਧਾਰ ਡਾਕਟਰ ਨੀਨਾ ਨਾਕਰਾ ਪਿਲਾਨੀ ਜੀ ਦੀ ਅਗਵਾਈ ਹੇਠ ਦੀ ਥੀਮ ਨੂੰ ਮੁੱਖ ਰੱਖਦੇ ਹੋਏ ਸਬ ਸੈਟਰ ਥਰੀਕੇ ਵੱਲੋਂ 'ਵਿਸ਼ਵ ਮਲੇਰੀਆ ਦਿਵਸ' ਮਨਾਇਆ ਗਿਆ, ਜਿਸ 'ਚ ਸਬ ਸੈਂਟਰ ਅਧੀਨ ਆਉਂਦੇ ਵੱਖ-ਵੱਖ ਖੇਤਰਾਂ 'ਚ ਮਲੇਰੀਆ ਬੁਖਾਰ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਵਿਸ਼ਵ ਮਲੇਰੀਆ ਦਿਵਸ' 'ਤੇ ਲੋਕਾਂ ਨੂੰ ਕੀਤਾ ਗਿਆ ਜਾਗਰੂਕ
https://jagbani.punjabkesari.in/punjab/news/world-malaria-day-1098202
46217
ਜਨਵਰੀ ਨੂੰ ਨਹੀਂ ਹੋਏਗੀ ਨਿਰਭਯਾ ਦੇ ਮੁਜਰਮਾਂ ਨੂੰ ਫਾਂਸੀ ਨਿਰਭਯਾ ਦੇ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਨਹੀਂ ਹੋਵੇਗੀ।
ਜਨਵਰੀ ਨੂੰ ਨਹੀਂ ਹੋਏਗੀ ਨਿਰਭਯਾ ਦੇ ਮੁਜਰਮਾਂ ਨੂੰ ਫਾਂਸੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/22-%e0%a8%9c%e0%a8%a8%e0%a8%b5%e0%a8%b0%e0%a9%80-%e0%a8%a8%e0%a9%82%e0%a9%b0-%e0%a8%a8%e0%a8%b9%e0%a9%80%e0%a8%82-%e0%a8%b9%e0%a9%8b%e0%a8%8f%e0%a8%97%e0%a9%80-%e0%a8%a8%e0%a8%bf%e0%a8%b0%e0%a8%ad/
46218
ਚੰਡੀਗੜ੍ਹ (ਸੁਸ਼ੀਲ) - ਆਮਦਨ ਕਰ ਵਿਭਾਗ ਨੇ ਕਾਂਗਰਸੀ ਨੇਤਾ ਵਿਜੇਪਾਲ ਸਿੰਘ ਉਰਫ ਡਿੰਪੀ ਦੀ ਸੈਕਟਰ-40 ਸਥਿਤ ਕੋਠੀ ਨੰਬਰ 359 ਨੂੰ ਸੋਮਵਾਰ ਨੂੰ ਅਟੈਚ ਕਰ ਦਿੱਤਾ।
ਆਮਦਨ ਕਰ ਵਿਭਾਗ ਨੇ ਕਾਂਗਰਸੀ ਨੇਤਾ ਦੀ ਕੋਠੀ ਨੂੰ ਕੀਤਾ ਅਟੈਚ
https://jagbani.punjabkesari.in/punjab/news/income-tax-department--congress-leader--home-1101708
46219
ਸਿੱਖ ਸਿਆਸਤ ਬਿਊਰੋ ਹੁਸ਼ਿਆਰਪੁਰ: ਜਥੇਦਾਰਾਂ ਵੱਲੋਂ ਸੌਦਾ ਸਾਧ ਨੂੰ ਦਿੱਤੀ ਮਾਫੀ ਦੇ ਫੈਸਲੇ ਨੂੰ ਵਾਪਿਸ ਲੈਣ ਦੀ ਕਾਰਵਾਈ ਨੂੰ ਸਿੱਖੀ ਸੋਚ ਦੀ ਜਿੱਤ ਦੱਸਦਿਆਂ ਦਲ ਖਾਲਸਾ ਦੇ ਪ੍ਰਧਾਨ ਸ.ਹਰਚਰਨਜੀਤ ਸਿੰਘ ਧਾਮੀ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ. ਕੁਲਬੀਰ ਸਿੰਘ ਬੜਾਪਿੰਡ ਨੇ ਕਿਹਾ ਕਿ ਕਿਸੇ ਇੱਕ ਰਾਜਨੀਤਕ ਪਾਰਟੀ ਜਾ ਵਿਅਕਤੀ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਕੀਤੇ ਫੈਸਲੇ ਸਿੱਖ ਕੌਮ ਕਦੇ ਵੀ ਪ੍ਰਵਾਨ ਨਹੀ ਕਰੇਗੀ।
ਸੌਧਾ ਅਸਾਧ ਦੀ ਮਾਫੀ ਦਾ ਫੈਂਸਲਾ ਵਾਪਿਸ ਲੈਣਾ ਸਿੱਖ ਪੰਥ ਦੀ ਜਿੱਤ; ਜਥੇਦਾਰਾਂ ਦੀ ਨਿਯੁਕਤੀ ਦੇ ਵਿਧੀ ਵਿਧਾਨ ਲਈ ਪੰਥ ਇਕਮੁੱਠ ਹੋਵੇ
https://www.sikhsiyasat.info/2015/10/revoking-of-pardon-decison/
46220
ਲੋਕਸਭਾ ਚੋਣਾਂ ਦੇ ਮੱਦੇਨਜ਼ਰ ਹਰ ਸਿਆਸੀ ਪਾਰਟੀ ਦੇ ਆਗੂ ਲੋਕਾਂ ਵਿੱਚ ਜਾਣ ਸਮੇਂ ਪੰਜਾਬ ਦੇ ਅਸਲ ਮੁੱਦਿਆਂ ਨੂੰ ਛੱਡ ਕੇ ਇੱਕ ਦੂਸਰੇ ਲੀਡਰ ਨੂੰ ਭੰਡਣ ਵਿੱਚ ਹੀ ਜ਼ਿਆਦਾ ਸਮਾਂ ਬਰਬਾਦ ਕਰ ਰਹੇ ਹਨ, ਇੱਥੋਂ ਤੱਕ ਕਿ ਨਿੱਜੀ ਜ਼ਿੰਦਗੀ ਤੇ ਵੀ ਬਿਆਨਬਾਜ਼ੀ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ ਹੈ।
ਸੁਖਬੀਰ ਨੇ ਜਾਖੜ ਨੂੰ ਫਿਰੋਜ਼ਪੁਰ ਤੋਂ ਅਤੇ ਭਗਵੰਤ ਮਾਨ ਨੇ ਬਾਦਲ ਨੂੰ ਸੰਗਰੂਰ ਤੋਂ ਲੜਣ ਦੀ ਦਿੱਤੀ ਚੁਣੌਤੀ
https://newsnumber.com/news/story/138763
46221
ਲਹਿਰਾ ਗਾਗਾ ਵਿਖੇ 7 ਜੁਲਾਈ ਨੂੰ ਹੋਣ ਵਾਲੀ ਰੈਲੀ ਦੇ ਸੰਬੰਧ ਵਿਚ ਕਾਂਗਰਸੀ ਵਰਕਰਾਂ ਵਲੋਂ ਮੀਟਿੰਗ ਕੀਤੀ ਗਈ ਮੂਨਕ- 3 ਜੁਲਾਈ (ਕੁਲਵੰਤ ਦੇਹਲਾ) ਸਥਾਨਕ ਅਗਰਵਾਲ ਧਰਮਸ਼ਾਲਾਂ ਵਿਖੇ ਇਲਾਕੇ ਦੇ ਕਾਂਗਰਸੀ ਵਰਕਰਾਂ ਵਲੋਂ ਤੇਜਿੰਦਰ ਸਿੰਘ ਕੁਲਾਰਾਂ ਦਫਤਰ ਇੰਚਾਰਜ ਬਲਾਕ ਅਨਦਾਨਾਂ ਦੀ ਪ੍ਰਧਾਨਗੀ ਵਿਚ 7 ਜੁਲਾਈ ਨੂੰ ਲਹਿਰਾ ਗਾਗਾ ਅਨਾਜ ਮੰਦੀ ਵਿਖੇ ਹੋਣ ਵਾਲੀ ਰੈਲੀ ਦੇ ਸੰਬੰਧ ਵਿਚ ਮੀਟਿੰਗ ਕੀਤੀ ਗਈ ।
ਲਹਿਰਾ ਗਾਗਾ ਵਿਖੇ 7 ਜੁਲਾਈ ਨੂੰ ਹੋਣ ਵਾਲੀ ਰੈਲੀ ਦੇ ਸੰਬੰਧ ਵਿਚ ਕਾਂਗਰਸੀ ਵਰਕਰਾਂ ਵਲੋਂ ਮੀਟਿੰਗ ਕੀਤੀ ਗਈ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b2%e0%a8%b9%e0%a8%bf%e0%a8%b0%e0%a8%be-%e0%a8%97%e0%a8%be%e0%a8%97%e0%a8%be-%e0%a8%b5%e0%a8%bf%e0%a8%96%e0%a9%87-7-%e0%a8%9c%e0%a9%81%e0%a8%b2%e0%a8%be%e0%a8%88-%e0%a8%a8%e0%a9%82%e0%a9%b0/
46222
ਨਵੀਂ ਦਿੱਲੀ : ਈਦ ਮੌਕੇ ਦਿੱਲੀ ਦੇ ਖੁਰੇਜ਼ੀ ਇਲਾਕੇ 'ਚ ਬੁਧਵਾਰ ਨੂੰ ਇਕ ਕਾਰ ਨੇ ਕਈ ਨਮਾਜ਼ਿਆਂ ਨੂੰ ਟੱਕਰ ਮਾਰ ਦਿੱਤੀ।
ਨਮਾਜ਼ ਪੜ੍ਹ ਰਹੇ ਲੋਕਾਂ 'ਤੇ ਤੇਜ਼ ਰਫ਼ਤਾਰ ਕਾਰ ਦਾ ਕਹਿਰ ; 17 ਜ਼ਖ਼ਮੀ - ਉਜਾਗਰ ਖ਼ਬਰਨਾਮਾ
http://www.ujjagarkhabarnama.com/%e0%a8%a8%e0%a8%ae%e0%a8%be%e0%a8%9c%e0%a8%bc-%e0%a8%aa%e0%a9%9c%e0%a9%8d%e0%a8%b9-%e0%a8%b0%e0%a8%b9%e0%a9%87-%e0%a8%b2%e0%a9%8b%e0%a8%95%e0%a8%be%e0%a8%82-%e0%a8%a4%e0%a9%87-%e0%a8%a4%e0%a9%87/
46223
ਨਵੀਂ ਦਿੱਲੀ - ਏਸ਼ੀਆਈ ਬਾਜ਼ਾਰਾਂ 'ਚ ਅੱਜ ਐੱਸ.ਜੀ.ਐਕਸ. ਨਿਫਟੀ 47 ਅੰਕ ਭਾਵ 0.39 ਫੀਸਦੀ ਦੀ ਕਮਜ਼ੋਰੀ ਦੇ ਨਾਲ 11,940.00 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਨਿਫਟੀ ਹੇਠਾਂ, 5 ਦਿਨਾਂ ਬਾਅਦ S&P 500 ਦੀ ਤੇਜ਼ੀ 'ਤੇ ਬ੍ਰੇਕ
https://jagbani.punjabkesari.in/stock-market/news/s-p-500-sgx-nifty-1178374
46224
ਨਵੀਂ ਦਿੱਲੀ/ਜੰਮੂ-ਕਸ਼ਮੀਰ - ਭਾਰਤ 'ਚ ਅੱਤਵਾਦੀ ਫੰਡਿੰਗ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹੀਦੀਨ ਦੇ 7 ਅੱਤਵਾਦੀਆਂ ਨਾਲ ਜੁੜੀਆਂ 13 ਸੰਪਤੀਆਂ ਨੂੰ ਜ਼ਬਤ ਕਰ ਲਿਆ ਹੈ।
ਈ.ਡੀ. ਨੇ ਸਲਾਹੁਦੀਨ ਦੀਆਂ ਜੰਮੂ 'ਚ 13 ਸੰਪਤੀਆਂ ਕੀਤੀਆਂ ਜ਼ਬਤ
https://jagbani.punjabkesari.in/national/news/saeed-salahuddin-ed-jammu-property-1072384
46225
ਮੇਖ- ਵ੍ਹੀਕਲਜ਼ ਦੀ ਸੇਲ-ਪ੍ਰਚੇਜ਼ ਜਾਂ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਅਾਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਯਤਨ ਕਰਨ 'ਤੇ ਕੋਈ ਉਲਝਿਆ-ਰੁਕਿਆ ਕੰਮ ਸਿਰੇ ਚੜ੍ਹ ਸਕਦਾ ਹੈ।
ਜਾਣੋ ਅੱਜ ਦਾ ਰਾਸੀਫਲ ਕਿਹੋ ਜਿਹੀ ਰਹੇਗੀ ਕਿਸਮਤ ਅਤੇ ਅੱਜ ਦਾ ਦਿਨ
https://pbitv.in/2020/02/05/%e0%a8%9c%e0%a8%be%e0%a8%a3%e0%a9%8b-%e0%a8%85%e0%a9%b1%e0%a8%9c-%e0%a8%a6%e0%a8%be-%e0%a8%b0%e0%a8%be%e0%a8%b8%e0%a9%80%e0%a8%ab%e0%a8%b2-%e0%a8%95%e0%a8%bf%e0%a8%b9%e0%a9%8b-%e0%a8%9c%e0%a8%bf-6/
46226
ਨਵੀਂ ਦਿੱਲੀ - ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਸ਼ਨੀਵਾਰ ਨੂੰ ਦਿੱਲੀ ਦੇ ਏਮਜ਼ ਵਿਚ ਦਿਹਾਂਤ ਹੋ ਗਿਆ।
ਅਲਵਿਦਾ ਅਰੁਣ ਜੇਤਲੀ : ਅੰਤਿਮ ਦਰਸ਼ਨਾਂ ਲਈ BJP ਹੈੱਡਕੁਆਰਟਰ ਰੱਖੀ ਗਈ ਮ੍ਰਿਤਕ ਦੇਹ
https://jagbani.punjabkesari.in/national/news/arun-jaitley-1134262
46227
ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਨੂੰ ਅੱਜ ਨਗਰ ਨਿਗਮ ਦਾ ਦਰਜਾ ਦੇਣ ਲਈ ਕੈਬਨਿਟ ਵਿੱਚ ਮਤਾ ਪਾਸ ਕਰ ਦਿੱਤਾ ਗਿਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਪਰਿਵਾਰ ਦਾ ਸ਼ਹਿਰ ਬਟਾਲਾ ਹੁਣ ਨਗਰ ਨਿਗਮ ਹੋਵੇਗਾ।
ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦੇਣ 'ਤੇ ਅਸ਼ਵਨੀ ਸੇਖੜੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ
https://newsnumber.com/news/story/135524
46228
ਪਟਿਆਲਾ ਪੁਲਿਸ ਨੇ ਚਿੱਟੇ ਦੇ ਕਾਲੇ ਕਾਰੋਬਾਰ ਵਿੱਚ ਲੱਗੇ, ਜਿਨ੍ਹਾਂ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ ਉਹ ਤਸਕਰ ਫ਼ੋਨ ਲੋਕੇਸ਼ਨ ਦੇ ਅਧਾਰ ਤੇ ਨਸ਼ਾ ਸਪਲਾਈ ਕਰਿਆ ਕਰਦੇ ਸਨ।
ਫ਼ੋਨ ਲੋਕੇਸ਼ਨ ਦੇ ਅਧਾਰ ਤੇ ਕਰਦੀਆਂ ਸਨ ਦੋ ਭੈਣਾਂ ਚਿੱਟੇ ਦਾ ਕਾਲਾ ਕਾਰੋਬਾਰ
https://newsnumber.com/news/story/164228
46229
ਗੁਰਦਾਸਪੁਰ (ਵਿਨੋਦ) : ਭਾਰਤ-ਪਾਕਿ ਸਰਹੱਦ 'ਤੇ ਖੇਤ 'ਚੋਂ ਇਕ ਪਿਸਤੌਲ, ਇਕ ਮੈਗਜੀਨ ਅਤੇ ਚਾਰ ਜਿੰਦਾ ਕਾਰਤੂਸ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਭਾਰਤ-ਪਾਕਿ 'ਤੇ ਖੇਤ 'ਚੋਂ ਪਿਸਤੌਲ, ਮੈਗਜ਼ੀਨ ਅਤੇ ਚਾਰ ਕਾਰਤੂਸ ਬਰਾਮਦ
https://jagbani.punjabkesari.in/punjab/news/gurdaspur--pistol--magazine--cartridge-1166715
46230
ਨਵੀਂ ਦਿੱਲੀ - ਹੈਦਰਾਬਾਦ ਗੈਂਗਰੇਪ ਵਿਰੁੱਧ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੀ ਭੁੱਖ-ਹੜਤਾਲ ਦੂਜੇ ਦਿਨ ਵੀ ਜਾਰੀ ਹੈ।
ਹੈਦਰਾਬਾਦ ਗੈਂਗਰੇਪ : ਰਾਜਘਾਟ 'ਤੇ ਸਵਾਤੀ ਮਾਲੀਵਾਲ ਦੀ ਭੁੱਖ-ਹੜਤਾਲ ਜਾਰੀ
https://jagbani.punjabkesari.in/national/news/hyderabad-gangrape-rajghat-swati-maliwal-hunger-strike-1162150
46231
ਪਟਿਆਲਾ (ਬਲਜਿੰਦਰ) - ਪਟਿਆਲਾ ਦੀ ਤੇਜ ਬਾਗ ਕਾਲੋਨੀ ਦੀ ਰਹਿਣ ਵਾਲੀ ਇਕ ਨਵ-ਵਿਆਹੁਤਾ ਮਹਿਲਾ ਨੂੰ ਉਸ ਦੇ ਪਤੀ ਵਲੋਂ ਕਾਰ ਸਮੇਤ ਭਾਖੜਾ ਨਹਿਰ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਪਤੀ ਨੇ ਕਾਰ ਸਮੇਤ ਨਹਿਰ 'ਚ ਸੁੱਟੀ ਪਤਨੀ
https://jagbani.punjabkesari.in/punjab/news/patiala-wife-bhakra-canal-1079242
46232
ਮੁੰਬਈ - ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚਾ ਤੇਲ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ।
ਕੱਚਾ ਤੇਲ ਫਿਸਲਿਆ, ਸੋਨੇ ਦੀ ਚਾਲ ਤੇਜ਼
https://jagbani.punjabkesari.in/business/news/crude-oil-slid--gold-trick-sharp-1126637
46233
ਫਰਿਜ਼ਨੋ, (ਰਾਜ ਗੋਗਨਾ ) - ਪੁਰਾਤਨ ਸਮੇਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਅੱਜ ਲੋਕਾਂ 'ਤੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਬਹੁਤ ਵਧ ਗਿਆ ਹੈ।
ਬਾਈ ਸੁਰਜੀਤ ਦੀ ਆਵਾਜ਼ 'ਚ ਪੁਰਾਣੇ ਪੰਜਾਬ ਦੀ ਯਾਦ ਤਾਜ਼ਾ ਕਰਵਾਉਂਦਾ ਗੀਤ ਰਲੀਜ਼
https://jagbani.punjabkesari.in/international/news/punjab-song-bai-surjit-1044533
46234
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜੰਤਰ ਮੰਤਰ 'ਤੇ ਸਾਬਕਾ ਫੌਜੀ ਦੀ ਖੁਦਕੁਸ਼ੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿਆਸੀ ਹਮਲਾ ਬੋਲਿਆ।
ਕੇਜਰੀਵਾਲ ਨੇ ਮੋਦੀ 'ਤੇ ਕੱਸਿਆ ਤੰਜ
https://www.punjabi.dailypost.in/news/national/national-kejriwal-commented-modi/
46235
ਪੰਜਾਬ ਸਬੋਰਡਿਨੇਟ ਸਰਵਿਸ ਫੈਡਰੇਸ਼ਨ ਜ਼ਿਲ੍ਹਾ ਪਠਾਨਕੋਟ ਦਾ ਵਫ਼ਦ ਮੰਗਾਂ ਨੂੰ ਲੈ ਕੇ ਸੁਜਾਨਪੁਰ ਹਲਕਾ ਵਿਧਾਇਕ ਦਿਨੇਸ਼ ਸਿੰਘ ਬੱਬੂ ਨੂੰ ਮਿਲਿਆ।
ਪੰਜਾਬ ਸਬੋਰਡਿਨੇਟ ਸਰਵਿਸ ਫੈਡਰੇਸ਼ਨ ਦੇ ਵਫ਼ਦ ਨੇ ਵਿਧਾਇਕ ਦਿਨੇਸ਼ ਸਿੰਘ ਨੂੰ ਦਿੱਤਾ ਮੰਗ ਪੱਤਰ
https://newsnumber.com/news/story/78994
46236
ਨਵੀਂ ਦਿੱਲੀ - ਸਰਕਾਰ ਨੇ ਦੇਸ਼ ਭਰ ਦੇ 84 ਹਵਾਈ ਅੱਡਿਆਂ 'ਤੇ ਮਾਰਚ 2020 ਤਕ ਬਾਡੀ ਸਕੈਨਰ ਲਾਉਣ ਦਾ ਹੁਕਮ ਜਾਰੀ ਕੀਤਾ ਹੈ।
ਤੇ ਲੱਗਣਗੇ ਬਾਡੀ ਸਕੈਨਰ, 2020 ਤਕ ਹੋਵੇਗਾ ਕੰਮ ਪੂਰਾ
https://jagbani.punjabkesari.in/business/news/84-airports-1109614
46237
ਕੇਪਟਾਓਨ - ਡੁਆਂਨੇ ਓਲਿਵੀਅਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਦੱਖਣੀ ਅਫਰੀਕਾ ਨੇ ਦੂਜੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਵੀਰਵਾਰ ਨੂੰ ਪਾਕਿਸਤਾਨ 'ਤੇ ਦਬਾਅ ਬਣਾ ਲਿਆ।
ਦੂਜੇ ਟੈਸਟ ਮੈਚ ਚ ਦੱ. ਅਫਰੀਕਾ ਨੇ ਪਾਕਿ ਤੇ ਕੱਸਿਆ ਸ਼ਿਕੰਜਾ - ਮੀਡਿਆ ਲਹਿਰ
https://medialehar.com/sports-news/2467-2019-01-05-06-17-52.html
46238
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਫ਼ਿਰੋਜ਼ਪੁਰ ਦੀ ਮੀਟਿੰਗ ਪ੍ਰਧਾਨ ਫ਼ਤਿਹ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ।
ਜੇ ਬੋਨਸ ਨਾ ਮਿਲਿਆ ਤਾਂ, ਖੇਤਾਂ 'ਚ ਸਾੜਣਗੇ ਕਿਸਾਨ ਪਰਾਲੀ
https://newsnumber.com/news/story/160553
46239
ਕੈਪਟਨ ਸਰਕਾਰ ਦੇ ਵਿੱਤ ਵਿਭਾਗ ਨੇ ਫਿਰੋਜ਼ਪੁਰ ਛਾਉਣੀ ਲਈ ਢਾਈ ਕਰੋੜ (2.50) ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਹੈ।
ਫਿਰੋਜ਼ਪੁਰ ਕੈਂਟ ਲਈ ਸਰਕਾਰ ਨੇ ਜਾਰੀ ਕੀਤੇ ਢਾਈ ਕਰੋੜ ਰੁਪਏ
https://newsnumber.com/news/story/163680
46240
ਸਿੱਖ ਸਿਆਸਤ ਬਿਊਰੋ ਫਰੀਦਕੋਟ: ਗੁਰੂ ਗ੍ਰੰਥ ਸਾਹਿਬ ਜੀ ਦੀ ਪਿੰਡ ਬਰਗਾੜੀ ਵਿਖੇ ਹੋਈ ਬੇਅਦਬੀ ਵਿਰੁੱਧ ਸਿੱਖ ਸੰਗਤਾਂ ਵਿੱਚ ਰੋਸ ਵੱਧਦਾ ਜਾ ਰਿਹਾ ਹੈ, ਤੇ ਇਸ ਰੋਸ ਨੂੰ ਦਬਾਉਣ ਲਈ ਪੰਜਾਬ ਸਰਕਾਰ ਵੱਲੋਂ ਪੁਲਿਸ ਦੀ ਵਰਤੋਂ ਕੀਤੀ ਜਾ ਰਹੀ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਰੋਸ ਕਰਦਿਆਂ ਦੋ ਸਿੰਘ ਹੋਏ ਸ਼ਹੀਦ
https://www.sikhsiyasat.info/2015/10/two-singhs-shaheed-in-behbal-kalan/
46241
ਫਤਿਹਗੜ੍ਹ ਸਾਹਿਬ (ਜਗਦੇਵ)- ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ 'ਚ ਸ਼ਹੀਦ ਭਗਤ ਸਿੰਘ ਦੀ ਦਸ਼ਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਤੁਲਨਾ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਖ਼ਤ ਨਿਖੇਧੀ ਕੀਤੀ ਹੈ।
ਭਗਵੰਤ ਮਾਨ ਦਾ ਹੋ ਗਿਆ ਦਿਮਾਗ ਖਰਾਬ : ਬਾਦਲ
https://jagbani.punjabkesari.in/malwa/news/bhagwant-mann-brain-bad-badal-1116952
46242
ਨਵੀਂ ਦਿੱਲੀ - 'ਯੂਨੀਵਰਸ ਬੌਸ' ਦੇ ਨਾਂ ਨਾਲ ਮਸ਼ਹੂਰ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਦਾ ਮੰਨਣਾ ਹੈ ਕਿ ਲੋਕੇਸ਼ ਰਾਹੁਲ ਕੋਲ ਉਸ ਤਰ੍ਹਾਂ ਦੀ ਸਮਰੱਥਾ ਹੈ, ਜੇ ਉਹ 'ਆਪਣੇ ਦਾਇਰੇ' ਵਿਚ ਰਹੇ ਤਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਦੀਆਂ ਉਪਲੱਬਧੀਆਂ ਦੀ ਬਰਾਬਰੀ ਕਰ ਸਕਦਾ ਹੈ।
ਵਿਰਾਟ ਦੀਆਂ ਉਪਲੱਬਧੀਆਂ ਦੀ ਬਰਾਬਰੀ ਕਰ ਸਕਦੈ ਰਾਹੁਲ : ਗੇਲ
https://jagbani.punjabkesari.in/sports/news/chris-gayle--statement-1099648
46243
ਕਿਸੇ ਨੂੰ ਮਾਂਹ ਬਾਦੀ ਤੇ ਕਿਸੇ ਨੂੰ ਸਵਾਦੀ", ਕੁਝ ਅਜਿਹਾ ਹੀ ਪ੍ਰਤੀਕਰਮ ਵੇਖ਼ਣ ਨੂੰ ਮਿਲ ਰਿਹਾ ਹੈ, ਕਸ਼ਮੀਰ ਨੂੰ ਵੱਖ਼ਰਾ ਦਰਜਾ ਦਿੰਦੀ ਧਾਰਾ 370 ਟੁੱਟਣ ਦੇ ਬਾਅਦ।
ਕਿਤੇ ਧਾਰਾ 370 ਟੁੱਟਣ ਦੀ ਹਿਮਾਇਤੀ ਬਣ ਕੇ, ਦੋਗਲੇਪਨ ਦਾ ਸਬੂਤ ਤਾਂ ਨਹੀਂ ਦੇ ਗਏ ਕੇਜਰੀਵਾਲ? (ਵਿਅੰਗ
https://newsnumber.com/news/story/153702
46244
ਮੋਦੀ ਸਰਕਾਰ ਪਾਰਟ -2 ਵਿੱਚ ਇਸ ਵਾਰ ਪੰਜਾਬ ਨੁੰ ਵੱਡੀ ਜਗ੍ਹਾ ਮਿਲੀ ਹੈ ਤੇ ਇਸ ਵਾਰ ਪੰਜਾਬ ਵਿੱਚੋਂ 3 ਮੰਤਰੀ ਲਏ ਗਏ ਹਨ।
ਮੋਦੀ ਸਰਕਾਰ ਵਿੱਚ ਪੰਜਾਬ ਨੂੰ ਮਿਲੀ ਵੱਡੀ ਜਗ੍ਹਾ, ਬਣਾਏ ਏਨੇ ਮੰਤਰੀ
https://newsnumber.com/news/story/145970
46245
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਪਾਕਿਸਤਾਨ ਦੀ ਹਿਰਾਸਤ 'ਚ ਬੰਦ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਵਰਤਮਾਨ ਨੂੰ ਭਾਰਤ ਵਾਪਸ ਭੇਜੇ ਜਾਣ ਦਾ ਸਵਾਗਤ ਕੀਤਾ ਹੈ ਅਤੇ ਦੋਹਾਂ ਦੇਸ਼ਾਂ ਨੂੰ ਸਕਾਰਾਤਮ ਲੈਅ ਬਰਕਰਾਰ ਰੱਖਣ ਅਤੇ ਰਚਨਾਤਮਕ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।
ਯੂ. ਐੱਨ. ਮੁਖੀ ਨੇ ਭਾਰਤੀ ਪਾਇਲਟ ਦੀ ਵਾਪਸੀ ਦਾ ਕੀਤਾ ਸਵਾਗਤ - ਮੀਡਿਆ ਲਹਿਰ
https://medialehar.com/desh-videsh-news/3507-2019-03-03-06-25-56.html
46246
ਰੂਪਨਗਰ,(ਸੱਜਣ ਸੈਣੀ): ਸ਼ਹਿਰ ਦੇ ਮੋਰਿੰਡਾ 'ਚ ਸਥਿਤ ਇਕ ਨਿਜੀ ਹਸਪਤਾਲ 'ਚ ਇਲਾਜ ਦੌਰਾਨ ਇਕ ਮਹਿਲਾ ਦੀ ਮੌਤ ਹੋ ਗਈ।
ਇਲਾਜ ਦੌਰਾਨ ਮਹਿਲਾ ਦੀ ਮੌਤ, ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ 'ਚ ਭੰਨਤੋੜ
https://jagbani.punjabkesari.in/doaba/news/women-died-during-treatment-1098664
46247
ਰਿਗਾ (ਨਿਕਲੇਸ਼ ਜੈਨ) - ਲਾਤਵੀਆ ਵਿਚ ਫੀਡੇ ਗ੍ਰੈਂਡਪ੍ਰਿਕਸ ਦੇ ਪਹਿਲੇ ਦਿਨ ਭਾਰਤ ਦੇ ਗ੍ਰੈਂਡ ਮਾਸਟਰ ਪੇਂਟਾਲਾ ਹਰਿਕ੍ਰਿਸ਼ਣਾ ਨੇ ਆਪਣੀ ਰਚਨਾਤਮਕ ਖੇਡ ਦੇ ਜ਼ਰੀਏ ਕਾਲੀਆਂ ਮੋਹਰਾਂ ਨਾਲ ਅਮਰੀਕਨ ਚੋਟੀ ਦੇ ਵੇਸਲੀ ਸੋ ਨੂੰ ਡਰਾਅ 'ਤੇ ਰੋਕ ਕੇ ਅਗਲੇ ਰਾਊਂਡ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਮਜ਼ਬੂਤੀ ਨਾਲ ਕਾਇਮ ਰੱਖਿਆ ਹੈ।
ਫੀਡੇ ਗ੍ਰੈਂਡਪ੍ਰਿਕਸ ਸ਼ਤਰੰਜ- ਹਰਿਕ੍ਰਿਸ਼ਣਾ ਨੇ ਹਾਰੀ ਬਾਜ਼ੀ ਖੇਡੀ ਡਰਾਅ
https://jagbani.punjabkesari.in/sports/news/harikrishna-has-played-a-spoiled-draw-1122185
46248
ਸਬ ਤਹਿਸੀਲ ਸਾਦਿਕ 'ਚ 'ਧਰਤੀ ਬਚਾਓ ਦਿਵਸ' 'ਤੇ ਲਾਏ 101 ਬੂਟੇ ਸਾਦਿਕ, 12 ਜੂਨ (ਗੁਲਜ਼ਾਰ ਮਦੀਨਾ)-ਇੱਥੇ ਜੰਡ ਸਾਹਿਬ ਰੋਡ 'ਤੇ ਬਣੀ ਸਬ-ਤਹਿਸੀਲ ਸਾਦਿਕ ਵਿਖੇ 'ਧਰਤੀ ਬਚਾਓ ਦਿਵਸ' ਨੂੰ ਮੱਦੇਨਜ਼ਰ ਰੱਖਦਿਆਂ ਨਾਇਬ ਤਹਿਸੀਲਦਾਰ ਸ੍ਰੀ ਨੰਦ ਕਿਸ਼ੋਰ, ਰੀਡਰ ਗੁਰਵਿੰਦਰ ਸਿੰਘ ਵਿਰਕ ਅਤੇ ਸਮੂਹ ਮੁਲਾਜ਼ਮਾਂ ਵੱਲੋਂ 101 ਬੂਟੇ ਲਾਏ ਗਏ।
ਸਬ ਤਹਿਸੀਲ ਸਾਦਿਕ 'ਚ 'ਧਰਤੀ ਬਚਾਓ ਦਿਵਸ' 'ਤੇ ਲਾਏ 101 ਬੂਟੇ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a8%ac-%e0%a8%a4%e0%a8%b9%e0%a8%bf%e0%a8%b8%e0%a9%80%e0%a8%b2-%e0%a8%b8%e0%a8%be%e0%a8%a6%e0%a8%bf%e0%a8%95-%e0%a8%9a-%e0%a8%a7%e0%a8%b0%e0%a8%a4%e0%a9%80-%e0%a8%ac/
46249
ਨਵੀਂ ਦਿੱਲੀ-ਜੈੱਟ ਏਅਰਵੇਜ਼ ਨੇ ਸਸਤੀਆਂ ਟਿਕਟਾਂ ਦਾ ਆਫਰ ਪੇਸ਼ ਕੀਤਾ ਹੈ।
ਜੈੱਟ ਏਅਰਵੇਜ਼ ਦੀਆਂ ਟਿਕਟਾਂ 'ਤੇ 50 ਫ਼ੀਸਦੀ ਤੱਕ ਦਾ ਭਾਰੀ ਡਿਸਕਾਊਂਟ
https://jagbani.punjabkesari.in/business/news/jet-airways-offers-up-to-50--discount-on-flight-tickets-1052539
46250
ਚੰਡੀਗੜ੍ਹ (ਐੱਚ. ਸੀ. ਸ਼ਰਮਾ) : ਰਾਜ ਦੇ ਅਨੇਕ ਭਾਗਾਂ 'ਚ ਨਿੱਜੀ ਬਿਲਡਰ ਉਸਾਰੀ ਕਾਰਜ ਲਈ ਪਾਵਰਕਾਮ ਵਲੋਂ ਬਿਜਲੀ ਸਪਲਾਈ ਦਾ ਟੈਂਪਰੇਰੀ ਕੁਨੈਕਸ਼ਨ ਲੈ ਕੇ ਪਾਵਰਕਾਮ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਇਸ ਦਾ ਦੁਰਪਯੋਗ ਕਰਦੇ ਹੋਏ ਕੰਪਲੈਕਸ 'ਚ ਸ਼ਿਫਟ ਹੋ ਚੁੱਕੇ ਰਿਹਾਇਸ਼ੀਆਂ ਨੂੰ ਬਿਜਲੀ ਦੀ ਸਪਲਾਈ ਕਰ ਰਹੇ ਹਨ।
ਪਾਵਰਕਾਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬਿਜਲੀ ਦਾ ਦੁਰਉਪਯੋਗ
https://jagbani.punjabkesari.in/punjab/news/powercom--connection-1178970
46251
ਸਟੇਟਸ ਕਨਕਲੇਵ-2018 ਦੇ ਲਈ ਅਮਰਿੰਦਰ ਸਿੰਘ ਨੂੰ ਦਿੱਤਾ ਸੱਦਾ ਚੰਡੀਗੜ, 29 ਜੂਨ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਵਿੱਚ ਆਪਣੀ ਸਨਅਤ ਦਾ ਵੱਧ ਤੋਂ ਵੱਧ ਵਿਸਥਾਰ ਕਰਦੇ ਹੋਏ ਰੁਜਗਾਰ ਦੇ ਮੌਕੇ ਪੈਦਾ ਕਰਨ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜਗਾਰ ਮਿਲ ਸਕੇ।
ਪੀ.ਐਚ.ਡੀ ਚੈਂਬਰ ਦੇ ਵਫਦ ਵੱਲੋਂ ਮੁੱਖ ਮੰਤਰੀ ਨਾਲ ਮੁਲਾਕਾਤ
https://wishavwarta.in/?p=27850
46252
ਸਪੋਰਟਸ ਡੈਸਕ : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ 2019 ਦਾ ਪਹਿਲਾ ਸੈਮੀਫਾਈਨਲ ਮੁਕਾਬਲਾ ਮੈਨਚੈਸਟਰ ਦੇ ਓਲਡ ਟ੍ਰੈਫਰਡ ਕ੍ਰਿਕਟ ਮੈਦਾਨ 'ਤੇ ਖੇਡਿਆ ਗਿਆ ਸੀ।
ਵਿਵੇਕ ਓਬਰਾਏ ਨੇ ਉੱਡਾਇਆ ਭਾਰਤੀ ਟੀਮ ਦਾ ਮਜ਼ਾਕ ਤਾਂ ਪ੍ਰਸ਼ੰਸਕਾਂ ਨੇ ਵੀ ਇਸ ਤਰ੍ਹਾਂ ਚਖਾਇਆ ਮਜ਼ਾ
https://jagbani.punjabkesari.in/sports/news/vivek-oberoi-ridiculed-the-fun-of-the-indian-team-1121963
46253
ਜਲੰਧਰ (ਚੋਪੜਾ) - ਜਿਲੇ 'ਚ 16, 15, 171 ਪੁਰਾਣੇ 16 ਨੰਬਰ ਵਾਲੇ ਸ਼ਨਾਖਤੀ ਕਾਰਡਾਂ ਦੀ ਬਜਾਏ ਹੁਣ ਨਵੇਂ ਸਮਾਰਟ ਕਾਰਡ ਜੋ ਕਿ 10 ਅੰਕਾਂ ਵਾਲੇ ਅਲਫਾ ਨੁਮੈਰਿਕ ਕੋਡ ਵਾਲੇ ਕਾਰਡ ਜਾਰੀ ਕੀਤੇ ਜਾਣਗੇ।
ਇਹ ਨੰਬਰ ਵਾਲੇ ਪੁਰਾਣੇ ਸ਼ਨਾਖਤੀ ਕਾਰਡਾਂ ਦੀ ਬਜਾਏ ਹੁਣ ਨਵੇਂ ਸਮਾਰਟ ਕਾਰਡ ਜਾਰੀ ਹੋਣਗੇ
https://jagbani.punjabkesari.in/doaba/news/smart-card-1159267
46254
ਅੰਮ੍ਰਿਤਸਰ, 2 ਅਕੂਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਇਤਿਹਾਸਕ ਗੁਰਦੁਆਰਾ ਧੰਨ-ਧੰਨ ਅਮਰ ਸ਼ਹੀਦ ਬਾਬਾ ਦੀਦਾਰ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਮਹਿਮਾ ਪੰਡੋਰੀ ਵਿੱਖੇ ਸਮੂਹ ਨਗਰ ਨਿਵਾਸੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾਂ ਤੇ ਧੂਮ-ਧਾਮ ਨਾਲ ਮਨਾਇਆ ਗਿਆ।
ਸ਼ਹੀਦ ਬਾਬਾ ਦੀਦਾਰ ਸਿੰਘ ਜੀ ਦਾ ਸਲਾਨਾ ਜੋੜ ਮੇਲਾ ਸ਼ਰਧਾਂ 'ਤੇ ਧੂਮ-ਧਾਮ ਨਾਲ ਮਨਾਇਆ ਗਿਆ
https://ptvnewsonline.com/%e0%a8%b6%e0%a8%b9%e0%a9%80%e0%a8%a6-%e0%a8%ac%e0%a8%be%e0%a8%ac%e0%a8%be-%e0%a8%a6%e0%a9%80%e0%a8%a6%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%80-%e0%a8%a6%e0%a8%be-2/
46255
ਲੁਧਿਆਣਾ, (ਤਰੁਣ) - ਦੁਨੀਆ ਦੀ ਹਰ ਔਰਤ ਆਪਣੀ ਕੁੱਖੋਂ ਔਲਾਦ ਦਾ ਸੁੱਖ ਭੋਗਣਾ ਚਾਹੁੰਦੀ ਹੈ ਪਰ ਜਦੋਂ ਕੋਈ ਔਰਤ ਇਸ ਸੁੱਖ ਨੂੰ ਭੋਗਣ 'ਚ ਅਸਫਲ ਰਹਿੰਦੀ ਹੈ ਤਾਂ ਉਹ ਮਾਨਸਿਕ ਰੂਪ ਨਾਲ ਟੁੱਟ ਜਾਂਦੀ ਹੈ।
ਬੱਚਾ ਨਾ ਹੋਣ ਕਾਰਨ ਦੁਖੀ ਔਰਤ ਨੇ ਲਿਆ ਫਾਹਾ, ਮੌਤ
https://jagbani.punjabkesari.in/malwa/news/woman-committed-suicide-due-to-distress-1150941
46256
ਅੰਮ੍ਰਿਤਸਰ ਜਿ਼ਲ੍ਹੇ ਐਕਸਿਸ ਬੈਂਕ ਲੁੱਟੇ 10.40 ਲੱਖ ਰੁਪਏ ਅਨਿਲ ਸ਼ਰਮਾ, ਹਿੰਦੁਸਤਾਨ ਟਾਈਮਜ਼, ਅੰਮ੍ਰਿਤਸਰ 12 2018 08:19 ਕੁਝ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਅੱਜ ਅੰਮ੍ਰਿਤਸਰ ਜਿ਼ਲ੍ਹੇ ਦੇ ਤਰਸਿੱਕਾ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਖੁਜਾਲਾ ਸਥਿਤ ਸੈਦੋ ਲਹਿਲ ਸ਼ਾਖ਼ਾ 10 ਲੱਖ ਰੁਪਏ ਲੁੱਟ ਲਏ।
ਅੰਮ੍ਰਿਤਸਰ ਜਿ਼ਲ੍ਹੇ `ਚ ਐਕਸਿਸ ਬੈਂਕ `ਚੋਂ ਲੁੱਟੇ 10.40 ਲੱਖ ਰੁਪਏ
https://punjabi.hindustantimes.com/punjab/story-10-lakh-looted-from-axis-bank-in-asr-distt-1812950.html
46257
ਆਰ.ਐਸ.ਐਸ. ਨੇ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਨਿਰੰਕਾਰੀ ਆਸ਼ਰਮ ਤੇ ਹੋਏ ਗ੍ਰਨੇਡ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਮੁੱਚੇ ਦੇਸ਼ ਦੀ ਅਵਾਮ ਨੂੰ ਧਰਮਾਂ ਮਜ਼ਹਬਾਂ ਤੇ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਅੱਤਵਾਦ ਦੇ ਖ਼ਿਲਾਫ਼ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ।
ਆਰ.ਐਸ.ਐਸ. ਨੇ ਕੀਤੀ ਦੇਸ਼ ਨੂੰ ਅੱਤਵਾਦ ਦੇ ਖ਼ਿਲਾਫ਼ ਇੱਕਜੁੱਟ ਹੋਣ ਦੀ ਅਪੀਲ
https://newsnumber.com/news/story/121167
46258
ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸੰਗਰੂਰ ਦੇ ਪਿੰਡ ਘਰਾਚੋ ਤੋਂ ਪੰਜਾਬ 'ਚ ਵਧੇ ਹੋਏ ਬਿਜਲੀ ਦੇ ਰੇਟਾਂ ਨੂੰ ਲੈ ਕੇ 'ਬਿਜਲੀ ਅੰਦੋਲਨ' ਦੀ ਸ਼ੁਰੂਆਤ ਕਰਦੇ ਹੋਏ ਸਰਕਾਰ ਖਿਲਾਫ ਲੋਕਾਂ ਨੂੰ ਲਾਮਬੰਦ ਕੀਤਾ ਹੈ।
ਕੈਪਟਨ ਦਾ 'ਫਿਊਜ਼' ਉਡਾਉਣ ਲਈ 'ਕੇਜਰੀਵਾਲ ਬ੍ਰਿਗੇਡ' ਨੇ ਖੋਲ੍ਹਿਆ ਮੋਰਚਾ
https://jagbani.punjabkesari.in/punjab/news/bhagwant-mann--aam-aadmi-party--power-rate-1042477
46259
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01-01-2019 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਭਲਕੇ 31 ਜਨਵਰੀ 2019 ਨੂੰ ਕੀਤੀ ਜਾਵੇਗੀ।
ਅੱਜ ਹੋਵੇਗੀ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ: ਮੁਹੰਮਦ ਤਇਅਬ
https://newsnumber.com/news/story/131630
46260
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ: ਦੋ ਪਹੀਆ ਵਾਹਨ ਚਾਲਕਾਂ ਦੇ ਚਿਹਰਾ ਢਕ ਕੇ ਸਕੂਟਰ/ ਮੋਟਰਸਾਈਕਲ ਚਲਾਉਣ 'ਤੇ ਅੰਮ੍ਰਿਤਸਰ ਕਮਿਸ਼ਨਰ ਵਲੋਂ ਲਾਈ ਪਾਬੰਦੀ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਸਰ ਸ਼ਹਿਰ 'ਚ ਦੋ ਦਿਨਾਂ ਵਿਚ 46 ਮੋਟਰ ਸਾਈਕਲ ਸਵਾਰਾਂ ਨੂੰ ਰੋਕਿਆ ਗਿਆ।
ਚਿਹਰਾ ਢਕਣ 'ਤੇ ਪਾਬੰਦੀ: ਦੋ ਦਿਨਾਂ ਵਿਚ 46 ਫੜੇ; ਪੁਲਿਸ ਨੇ ਕਿਹਾ ਹੈਲਮਟ 'ਠੀਕ
https://www.sikhsiyasat.info/2016/08/ban-on-covering-face-46-held-in-two-days-in-amritsar-police-says-helmets-are-ok/
46261
ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਪਨਾ ਦਿਵਸ ਸਬੰਧੀ ਭਲਕੇ 16 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਸਮਾਗਮ ਹੋਵੇਗਾ।
ਸ਼੍ਰੋਮਣੀ ਕਮੇਟੀ ਦੇ ਸਥਾਪਨਾ ਦਿਵਸ ਸਬੰਧੀ ਸਮਾਗਮ ਭਲਕੇ - ਮੀਡਿਆ ਲਹਿਰ
https://medialehar.com/punjab-news/1426-2018-11-16-04-53-43.html
46262
ਨਵੀਂ ਦਿੱਲੀ - ਯੂ. ਐੱਸ. ਫੈੱਡ ਦੀ ਪਾਲਿਸੀ ਜਾਰੀ ਹੋਣ ਮਗਰੋਂ ਏਸ਼ੀਆਈ ਬਾਜ਼ਾਰਾਂ 'ਚ ਮਿਲੀ-ਜੁਲੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਜਪਾਨ ਦਾ ਨਿੱਕੇਈ 200 ਤੋਂ ਵੱਧ ਮਜਬੂਤ, SGX ਨਿਫਟੀ 16 ਅੰਕ ਡਿੱਗਾ
https://jagbani.punjabkesari.in/business/news/asia-stocks-1141605
46263
ਕਾਂਗਰਸ ਦੇ ਰਾਜ 'ਚ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ-ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਅੱਜ ਬਠਿੰਡਾ ਦੇ ਦਿਓਲ ਹਸਪਤਾਲ 'ਚ ਪਹੁੰਚੇ।
ਕਾਂਗਰਸ ਦੇ ਰਾਜ 'ਚ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ-ਪ੍ਰਕਾਸ਼ ਸਿੰਘ ਬਾਦਲ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a6%e0%a9%87-%e0%a8%b0%e0%a8%be%e0%a8%9c-%e0%a8%9a-%e0%a8%95%e0%a8%be%e0%a8%a8%e0%a9%82%e0%a9%b0%e0%a8%a8-%e0%a8%a6%e0%a9%80/
46264
ਵਿਕਟੋਰੀਆ - ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਰਹਿਣ ਵਾਲੀ ਕੈਰੀ ਰੋਬਰਟਸਨ ਨਾਂ ਦੀ ਔਰਤ ਦੀ ਜੁਲਾਈ 'ਚ ਮੌਤ ਹੋ ਗਈ।
ਆਸਟ੍ਰੇਲੀਆ 'ਚ ਇੱਛਾ ਮੌਤ ਦਾ ਪਹਿਲਾ ਮਾਮਲਾ, ਕੈਂਸਰ ਪੀੜਤ ਨੇ ਖਤਮ ਕੀਤੀ ਜ਼ਿੰਦਗੀ
https://jagbani.punjabkesari.in/international/news/australian-first-patient-use-new-law-1128776
46265
ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੇ ਵਿੱਚ ਸਿੱਖ ਜੱਥੇਬੰਦੀਆਂ ਨੇ ਅੱਜ ਕੋਟਕਪੂਰਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ ਕੀਤਾ ਹੈ।
ਬਰਗਾੜੀ ਮੋਰਚੇ ਨੇ ਸ਼ੁਰੂ ਕੀਤਾ ਕੋਟਕਪੂਰਾ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ
https://newsnumber.com/news/story/142726
46266
ਡੇਰਾ ਬਾਬਾ ਨਾਨਕ (ਗੁਰਪ੍ਰੀਤ ਸਿੰਘ) - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਮੈਚ ਅੱਜ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਵਿਖੇ ਹੋ ਰਹੇ ਹਨ।
ਵਿਸ਼ਵ ਕਬੱਡੀ ਕੱਪ ਦੇ ਫਾਈਨਲ ਮੈਚਾਂ ਦੇ ਉਦਘਾਟਨ ਦੌਰਾਨ ਪੁੱਜੇ ਪੰਜਾਬ ਕੈਬਨਿਟ ਮੰਤਰੀ ਅਤੇ ਖੇਡ ਮੰਤਰੀ
https://jagbani.punjabkesari.in/punjab/news/world-kabaddi-cup-dera-baba-nanak-gurdaspur-final-matches-1163886
46267
ਬਠਿੰਡਾ : ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵਲੋਂ ਵਿੱਤ ਵਿਭਾਗ ਦੇ ਕੰਮ-ਕਾਜ 'ਤੇ ਚੁੱਕੇ ਗਏ ਸਵਾਲਾਂ ਦਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਵਾਬ ਦਿੱਤਾ ਹੈ।
ਰਵਨੀਤ ਬਿੱਟੂ ਦੇ ਹਮਲੇ ਦਾ ਮਨਪ੍ਰੀਤ ਬਾਦਲ ਵਲੋਂ ਮੋੜਵਾਂ ਜਵਾਬ
https://jagbani.punjabkesari.in/punjab/news/manpreet-badal-answer-to-raveet-bittu-1167250
46268
ਮੋਹਾਲੀ - ਪੰਜਾਬ ਅਨਏਡਿਡ ਕਾਲੇਜਜ਼ ਐਸੋਸੀਏਸ਼ਨ (ਪੁੱਕਾ) ਦਾ ਇੱਕ ਵਫ਼ਦ ਪੁੱਕਾ ਦੇ ਪ੍ਰਧਾਨ ਡਾ: ਅੰਸ਼ੂ ਕਟਾਰੀਆ ਅਤੇ ਡਾ: ਸਾਹਿਲ ਅਤੇ ਹੋਰ ਮੈਂਬਰਾਂ ਨਾਲ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਸ਼. ਮਹਿੰਦਰ ਸਿੰਘ ਕੇ.ਪੀ. ਨੂੰ ਮਿਲਿਆ ਵਫ਼ਦ ਨੇ ਉਨਾਂ ਨੂੰ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ (ਪੀਐਸਬੀਟੀਈ ਅਤੇ ਆਈਟੀ) ਦੇ ਚੇਅਰਮੈਨ ਨਿਯੁਕਤ ਕੀਤੇ ਜਾਣ ਤੇ ਵਧਾਈ ਦਿੱਤੀ।
ਵਿਦਿਆਰਥੀਆਂ ਦੀ ਭਲਾਈ ਅਤੇ ਪੰਜਾਬ ਕਾਲਜਾਂ ਦੀ ਮੁੜ ਸੁਰਜੀਤੀ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗਾ: ਮਹਿੰਦਰ ਸਿੰਘ ਕੇ.ਪੀ. - ਮੀਡਿਆ ਲਹਿਰ
https://medialehar.com/punjab-news/4084-2020-02-03-05-04-49.html
46269
ਨਾਗਪੁਰ, 17 ਜੂਨ (ਭਾਸ਼ਾ)-ਆਰ. ਐੱਸ. ਐੱਸ. ਮੁਖੀ ਮੋਹਨ ਭਾਗਵਤ ਨੇ ਸਿਆਸੀ ਹਿੰਸਾ 'ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਨਿਸ਼ਾਨਾ ਸਾਧਦੇ ਹੋਏ ਸੂਬੇ ਵਿਚ ਹੋ ਰਹੀਆਂ ਘਟਨਾਵਾਂ ਨੂੰ ਸੱਤਾ ਲਈ ਉਨ੍ਹਾਂ ਦਾ ਤਰਲੋਮੱਛੀ ਹੋਣਾ ਦੱਸਿਆ ਹੈ।
ਮਮਤਾ ਸੱਤਾ ਲਈ ਤਰਲੋਮੱਛੀ, ਇਸੇ ਕਾਰਨ ਹੋ ਰਹੀ ਹੈ ਹਿੰਸਾ : ਭਾਗਵਤ
https://jagbani.punjabkesari.in/national/news/rss-chief-mohan-bhagwat-slams-mamata-over-turmoil-in-west-bengal-1114135
46270
ਵਾਸ਼ਿੰਗਟਨ. 8 ਫਰਵਰੀ :-ਅਮਰੀਕਾ ਦੇ ਜੋਰਜੀਆ ਰਾਜ ਵਿਚ 2 ਸਟੋਰਾਂ ਵਿਚ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਭਾਰਤੀ ਅਮਰੀਕੀ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਅਮਰੀਕਾ ਦੇ ਸਟੋਰ 'ਚ ਗੋਲੀਬਾਰੀ: ਇਕ ਭਾਰਤੀ ਅਮਰੀਕੀ ਵਿਅਕਤੀ ਦੀ ਮੌਤ, ਦੂਜਾ ਜ਼ਖਮੀ
http://fatehmediaa.com/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%a6%e0%a9%87-%e0%a8%b8%e0%a8%9f%e0%a9%8b%e0%a8%b0-%e0%a8%9a-%e0%a8%97%e0%a9%8b%e0%a8%b2%e0%a9%80%e0%a8%ac%e0%a8%be%e0%a8%b0%e0%a9%80/
46271
ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ) - ਸ਼ਰਾਬ ਠੇਕੇਦਾਰਾਂ ਵੱਲੋਂ ਹਲਕੇ ਅੰਦਰ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੰਡੀਗੜ੍ਹ ਤੇ ਹਰਿਆਣਾ ਦੀ ਸ਼ਰਾਬ ਵੇਚ ਕੇ ਸੂਬੇ ਦੇ ਖਜ਼ਾਨੇ ਨੂੰ ਚੂਨਾ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਠੇਕੇਦਾਰਾਂ ਵਲੋਂ ਚੰਡੀਗੜ੍ਹ ਦੀ ਸ਼ਰਾਬ ਵੇਚ ਕੇ ਸੂਬੇ ਦੇ ਖਜ਼ਾਨੇ ਨੂੰ ਲਾਇਆ ਜਾ ਰਿਹਾ ਚੂਨਾ
https://jagbani.punjabkesari.in/moga/news/alcohol--contractors--cheeking--bilaspur-1102088
46272
ਦੀਵਾਲੀ ਦੀ ਸਵੇਰ ਨੂੰ ਡਿਪਟੀ ਕਮਿਸ਼ਨਰ ਚੰਦਰ ਗੈਂਦ ਸ਼ਹਿਰ ਦੀਆਂ ਪਾਰਕਾਂ ਵਿੱਚ ਪਹੁੰਚੇ ਅਤੇ ਸ਼ਹਿਰ ਦੇ ਲੋਕਾਂ ਨਾਲ ਗੱਲਬਾਤ ਕੀਤੀ।
ਤੜਕੇ ਸਵੇਰੇ ਮਿਠਾਈਆਂ ਲੈ ਕੇ ਸ਼ਹਿਰ ਦੇ ਲੋਕਾਂ ਨਾਲ ਦੀਵਾਲੀ ਦੀ ਖ਼ੁਸ਼ੀ ਨੂੰ ਸਾਂਝੀ ਕਰਨ ਲਈ ਨਿਕਲੇ ਡੀਸੀ
https://newsnumber.com/news/story/162266
46273
ਬੀਤੇ ਸ਼ੁੱਕਰਵਾਰ ਦੇਰ ਰਾਤ ਹੋਈ ਹਿੰਸਕ ਝੜਪ ਉਪਰੰਤ ਫਗਵਾੜਾ ਵਿਖੇ ਸਥਿਤੀ ਸ਼ਾਂਤਮਈ ਹੈ।
ਅਫ਼ਵਾਹਾਂ 'ਤੇ ਧਿਆਨ ਨਾ ਦੇਣ ਫਗਵਾੜਾ ਵਾਸੀ: ਡੀ.ਸੀ ਮੁਹੰਮਦ ਤਇਅਬ
https://newsnumber.com/news/story/90468
46274
ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਵਿੱਚ ਆਗੂਆਂ ਵੱਲੋਂ ਏਡੀਸੀ ਫਿਰੋਜ਼ਪੁਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ।
ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਸੌਂਪਿਆ ਮੰਗ ਪੱਤਰ
https://newsnumber.com/news/story/161928
46275
ਭਗਵੰਤ ਮਾਨ ਦੀ ਨਿਯੁਕਤੀ 'ਤੇ ਕੰਵਰ ਸੰਧੂ ਨੇ ਕਿਹਾ, ਹਾਰ ਮਗਰੋਂ 'ਆਪ' ਦੋਹਰਾ ਰਹੀ ਹੈ ਗ਼ਲਤੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦਾ ਅੰਦਰੂਨੀ ਕਲੇਸ਼ ਖ਼ਤਮ ਹੋਣ 'ਤੇ ਨਹੀਂ ਆ ਰਿਹਾ ਹੈ।
ਭਗਵੰਤ ਮਾਨ ਦੀ ਨਿਯੁਕਤੀ 'ਤੇ ਕੰਵਰ ਸੰਧੂ ਨੇ ਕਿਹਾ, ਹਾਰ ਮਗਰੋਂ 'ਆਪ' ਦੋਹਰਾ ਰਹੀ ਹੈ ਗ਼ਲਤੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ad%e0%a8%97%e0%a8%b5%e0%a9%b0%e0%a8%a4-%e0%a8%ae%e0%a8%be%e0%a8%a8-%e0%a8%a6%e0%a9%80-%e0%a8%a8%e0%a8%bf%e0%a8%af%e0%a9%81%e0%a8%95%e0%a8%a4%e0%a9%80-%e0%a8%a4%e0%a9%87-%e0%a8%95%e0%a9%b0/
46276
ਸਿੱਖ ਸਿਆਸਤ ਬਿਊਰੋ ਮਾਨਹਾਈਮ, ਜਰਮਨੀ (2 ਜੂਨ, 2015): 6 ਜੂਨ ਇਤਿਹਾਸ ਦਾ ਉਹ ਦਿਨ ਹੈ, ਜਿਸ ਦਿਨ ਸਿੱਖ ਕੌਮ ਜਿੱਥੇ ਸ਼੍ਰ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਸ਼ਹਾਦਤ ਪ੍ਰਾਪਤ ਕਰਨ ਵਾਲੇ ਆਪਣੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ, ਉੱਥੇ ਭਾਰਤ ਦੀ ਤਤਕਾਲੀ ਸਰਕਾਰ ਵੱਲੋਂ ਕੀਤੀ ਇਸ ਕਾਲੀ ਕਰਤੂਤ ਦੇ ਵਿਰੋਧ ਵਿੱਚ ਰੋਸ ਮੁਜ਼ਹਾਰੇ ਵੀ ਕਰਦੀ ਹੈ।
ਜਰਮਨੀ ਦੀਆਂ ਸਿੱਖ ਜੱਥੇਬੰਦੀਆਂ ਘੱਲੂਘਾਰਾ ਦਿਵਸ ਦੇ ਸਬੰਧ ਵਿੱਚ 6 ਜੂਨ ਨੂੰ ਰੋਸ ਮੁਜ਼ਾਹਰਾ ਕਰਨਗੀਆਂ
https://www.sikhsiyasat.info/2015/06/sikh-bodies-to-hold-protest-on-jun-6th-in-memory-of-3rd-ghalughara/
46277
ਪੇਪਰ ਲੀਕ: ਤਣਾਅ 'ਚ 28 ਲੱਖ ਵਿਦਿਆਰਥੀ, ਕਈ ਸ਼ਹਿਰਾਂ 'ਚ ਫੁੱਟਿਆ ਗੁੱਸਾ ਸੈਕੰਡਰੀ ਵਿੱਦਿਆ ਦੇ ਕੇਂਦਰੀ ਬੋਰਡ ਨੇ ਬੀਤੇ ਕੱਲ੍ਹ 10ਵੀਂ ਦਾ ਹਿਸਾਬ ਤੇ 12ਵੀਂ ਦਾ ਅਰਥ ਸ਼ਾਸਤਰ ਦਾ ਇਮਤਿਹਾਨ ਰੱਦ ਕਰ ਦਿੱਤੇ ਕਿਉਂਕਿ ਇਹ ਪਰਚੇ ਪਹਿਲਾਂ ਹੀ ਲੀਕ ਹੋ ਚੁੱਕੇ ਸਨ।
ਪੇਪਰ ਲੀਕ: ਤਣਾਅ 'ਚ 28 ਲੱਖ ਵਿਦਿਆਰਥੀ, ਕਈ ਸ਼ਹਿਰਾਂ 'ਚ ਫੁੱਟਿਆ ਗੁੱਸਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/cbse-%e0%a8%aa%e0%a9%87%e0%a8%aa%e0%a8%b0-%e0%a8%b2%e0%a9%80%e0%a8%95-%e0%a8%a4%e0%a8%a3%e0%a8%be%e0%a8%85-%e0%a8%9a-28-%e0%a8%b2%e0%a9%b1%e0%a8%96-%e0%a8%b5%e0%a8%bf%e0%a8%a6%e0%a8%bf%e0%a8%86/
46278
ਔਰੰਗਾਬਾਦ - ਬਿਹਾਰ 'ਚ ਔਰੰਗਾਬਾਦ ਜ਼ਿਲੇ ਦੇ ਵੱਖ-ਵੱਖ ਜ਼ਿਲਿਆਂ 'ਚ ਲੂ ਲੱਗਣ ਕਾਰਨ ਅੱਜ 30 ਲੋਕਾਂ ਦੀ ਮੌਤ ਹੋ ਗਈ।
ਬਿਹਾਰ : ਔਰੰਗਾਬਾਦ 'ਚ ਲੂ ਲੱਗਣ ਕਾਰਨ 30 ਲੋਕਾਂ ਦੀ ਮੌਤ
https://jagbani.punjabkesari.in/national/news/sun-stroke-claims-30-lives-in-aurangabad-1113673
46279
ਚੰਡੀਗੜ੍ਹ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਖਾਲਿਸਤਾਨ ਅਤੇ ਅਖੌਤੀ ਰਾਏਸ਼ੁਮਾਰੀ 2020 ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਦੋਗਲੀ ਬਾਜ਼ੀ ਖੇਡਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਕੈਪਟਨ ਪੰਜਾਬ ਅੰਦਰ ਵੱਖਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਅਨਸਰਾਂ ਬਾਰੇ ਆਪਣੇ ਸਟੈਂਡ ਨੂੰ ਸਪੱਸ਼ਟ ਕਰੇ।
ਖਾਲਿਸਤਾਨ ਦੇ ਮੁੱਦੇ 'ਤੇ ਅਕਾਲੀ ਦਲ ਨੇ ਕੈਪਟਨ 'ਤੇ ਲਾਏ ਗੰਭੀਰ ਦੋਸ਼
https://jagbani.punjabkesari.in/punjab/news/captain-amrinder-singh-1121611
46280
ਸ਼ਾਹਕੋਟ (ਜ.ਬ.) - ਸਾਰੀ ਜ਼ਿੰਦਗੀ ਕੌਮ, ਪਾਰਟੀ ਅਤੇ ਆਮ ਲੋਕਾਂ ਦੀ ਸੇਵਾ 'ਚ ਲਗਾਉਣ ਵਾਲੇ ਸਿਆਸੀ ਆਗੂ ਕੋਈ-ਕੋਈ ਹੀ ਹੁੰਦੇ ਹਨ, ਅਜਿਹੇ ਨੇਤਾਵਾਂ 'ਚ ਇਕ ਨਾਂ ਜਥੇ. ਅਜੀਤ ਸਿੰਘ ਕੋਹਾੜ ਦਾ ਵੀ ਸ਼ਾਮਲ ਹੈ।
ਸਾਡੇ ਲਈ ਪਰਿਵਾਰ ਨਹੀਂ, ਸਗੋਂ ਪੰਜਾਬ ਦੀ ਜਨਤਾ ਪਹਿਲਾਂ : ਸੁਖਬੀਰ ਬਾਦਲ
https://jagbani.punjabkesari.in/punjab/news/sukhbir-singh-badal-1039787
46281
ਗੋਰਾਇਆ (ਮੁਨੀਸ਼) - ਕੇਂਦਰ ਦੀਆਂ ਨੀਤੀਆਂ ਖਿਲਾਫ ਵਿਰੋਧ ਦਰਜ ਕਰਵਾਉਣ ਲਈ ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਬੈਂਕ ਯੂਨੀਅਨਾਂ ਦੇ ਸੱਦੇ 'ਤੇ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ।
ਗੋਰਾਇਆ 'ਚ 'ਭਾਰਤ ਬੰਦ' ਦਾ ਅਸਰ, ਆਪਸ 'ਚ ਉਲਝੇ ਦੁਕਾਨਦਾਰ ਤੇ ਪ੍ਰਦਰਸ਼ਨਕਾਰੀ
https://jagbani.punjabkesari.in/punjab/news/bharat-band-1171834
46282
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ: ਖ਼ਬਰਾਂ ਮੁਤਾਬਕ ਮਹਾਰਾਸ਼ਟਰ ਰਾਜ ਦੀ ਤਰਜ਼ 'ਤੇ 'ਪੰਜਾਬ ਆਰਗੇਨਾਈਜ਼ਡ ਕੰਟਰੋਲਡ ਕਰਾਈਮ ਐਕਟ' (ਪਕੋਕਾ) ਲਿਆਉਣ ਲਈ ਕੈਪਟਨ ਸਰਕਾਰ ਸਰਗਰਮ ਹੋ ਗਈ ਹੈ।
ਮੁੱਖ ਮੰਤਰੀ ਨੇ ਬ੍ਰਹਮ ਮਹਿੰਦਰਾ ਨੂੰ 'ਪਕੋਕਾ' ਕਾਨੂੰਨ ਲਈ ਖਰੜਾ ਤਿਆਰ ਕਰਨ ਲਈ ਕਿਹਾ
https://www.sikhsiyasat.info/2017/11/cm-orders-brahm-mahindra-to-draft-pakoka-law/
46283
ਕੁਆਲਾਲੰਪੁਰ - ਗੰਭੀਰ ਆਰਥਿਕ ਸੰਕਟ ਤੋਂ ਗੁਜਰ ਰਹੇ ਪਾਕਿਸਤਾਨ ਦਾ ਸਰਕਾਰੀ ਖਰਚ ਘਟਾਉਣ ਲਈ ਮੱਝਾਂ ਤੱਕ ਵੇਚਣ ਨੂੰ ਮਜ਼ਬੂਰ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕੋਈ ਜਵਾਬ ਨਹੀਂ।
ਭਾਰਤ ਦੇ ਨਾ ਤੋਂ ਬਾਅਦ ਮਲੇਸ਼ੀਆ ਦਾ ਪਾਮ ਆਇਲ ਅਸੀਂ ਖਰੀਦਾਂਗੇ : ਇਮਰਾਨ
https://jagbani.punjabkesari.in/international/news/we-will-buy-the-palm-oil-of-malaysia-after-the-name-of-india-imran-1179396
46284
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ 3 ਵਿਅਕਤੀਆਂ ਸਮੇਤ 8 ਲੋਕਾਂ ਨੂੰ ਧੋਖਾਧੜੀ ਦੇ ਇਕ ਮਾਮਲੇ ਵਿਚ ਸਜ਼ਾ ਸੁਣਾਈ।
ਭਾਰਤੀ ਮੂਲ ਦੇ 3 ਵਿਅਕਤੀਆਂ ਸਮੇਤ 8 ਲੋਕਾਂ ਨੂੰ ਧੋਖਾਧੜੀ ਮਾਮਲੇ 'ਚ ਹੋਈ ਜੇਲ
https://jagbani.punjabkesari.in/international/news/us--3-persons-of-indian-origin-1177197
46285
ਇਮਲੀ ਨਾਲ ਲਿਆਓ ਚਿਹਰੇ 'ਤੇ ਨਿਖਾਰ ਚਿਹਰੇ ਦੀ ਦੇਖਭਾਲ ਕਰਨਾ ਕੋਈ ਆਸਾਨ ਕੰਮ ਨਹੀਂ ਹੁੰਦਾ।
ਇਮਲੀ ਨਾਲ ਲਿਆਓ ਚਿਹਰੇ 'ਤੇ ਨਿਖਾਰ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%87%e0%a8%ae%e0%a8%b2%e0%a9%80-%e0%a8%a8%e0%a8%be%e0%a8%b2-%e0%a8%b2%e0%a8%bf%e0%a8%86%e0%a8%93-%e0%a8%9a%e0%a8%bf%e0%a8%b9%e0%a8%b0%e0%a9%87-%e0%a8%a4%e0%a9%87-%e0%a8%a8%e0%a8%bf%e0%a8%96/
46286
ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਇਕ ਨਸ਼ਿਆਂ ਦੇ ਸਮੱਗਲਰ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਗ੍ਰਾਮ ਹੈਰੋਇਨ ਸਮੇਤ ਇਕ ਕਾਬੂ
https://jagbani.punjabkesari.in/doaba/news/one-possession-with-270-grams-of-heroin-1141261
46287
ਲਖਨਊ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੇ ਪ੍ਰਤੀ ਸ਼ਨੀਵਾਰ ਨੂੰ ਸਨਮਾਨ ਜ਼ਾਹਰ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਉਨ੍ਹਾਂ 'ਤੇ ਮਾਣ ਹੈ।
ਸਾਬਕਾ ਫੌਜੀਆਂ ਅਤੇ ਉਨ੍ਹਾਂ ਪਰਿਵਾਰ ਵਾਲਿਆਂ 'ਤੇ ਦੇਸ਼ ਨੂੰ ਮਾਣ ਹੈ : ਰਾਜਨਾਥ
https://jagbani.punjabkesari.in/national/news/maharashtra-rajnath-singh-army-family-government-1159302
46288
ਜਲੰਧਰ (ਸੁਨੀਲ) - ਇਥੋਂ ਦੇ ਥਾਣਾ ਨੰਬਰ-8 ਅਧੀਨ ਆਉਂਦੇ ਰਮਨੀਕ ਐਵੇਨਿਊ ਜਰਸੀ ਨੇੜੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਥੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ।
ਰਮਨੀਕ ਐਵੇਨਿਊ ਇਲਾਕੇ 'ਚੋਂ ਮਿਲੀ ਵਿਅਕਤੀ ਦੀ ਲਾਸ਼
https://jagbani.punjabkesari.in/doaba/news/police-recovered-man-deadbody-1117874
46289
ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ 70 ਸਾਲਾਂ ਪਿੱਛੋਂ ਰਚਿਆ ਇਤਿਹਾਸ ਲਾਈਵ ਹਿੰਦੁਸਤਾਨ, ਸਿਡਨੀ (ਆਸਟ੍ਰੇਲੀਆ) 07 2019 11:45 ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਜਾਰੀ ਚੌਥੇ ਅਤੇ ਆਖ਼ਰੀ ਟੈਸਟ ਮੈਚ ਦੇ ਪੰਜਵੇਂ ਦਿਨ ਅੱਜ ਸੋਮਵਾਰ (7 ਜਨਵਰੀ) ਦੀ ਖੇਡ ਮੀਂਹ ਕਾਰਨ ਧੁਲ ਗਈ ਤੇ ਅਧਿਕਾਰੀਆਂ ਨੇ ਇਹ ਮੈਚ ਰੱਦ ਕਰ ਦਿੱਤਾ।
ਭਾਰਤੀ ਕ੍ਰਿਕੇਟ ਟੀਮ ਨੇ ਆਸਟ੍ਰੇਲੀਆ `ਚ 70 ਸਾਲਾਂ ਪਿੱਛੋਂ ਰਚਿਆ ਇਤਿਹਾਸ
https://punjabi.hindustantimes.com/sports/story-indian-cricket-team-created-history-in-australia-after-70-yrs-1814593.html
46290
ਜਲੰਧਰ - ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਤੇ ਧਮਾਕੇਦਾਰ ਬੱਲੇਬਾਜ਼ ਏ. ਬੀ. ਡੀਵੀਲੀਅਰਜ਼ ਨੇ ਆਪਣੀ ਵਾਪਸੀ ਨੂੰ ਲੈ ਕੇ ਆਪਣੇ ਦਿਲ ਦੀ ਗੱਲ ਸਾਹਮਣੇ ਰੱਖੀ ਹੈ।
ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ 'ਤੇ ਡੀਵੀਲੀਅਰਜ਼ ਨੇ ਦੱਸਿਆ- ਕੀ ਚੱਲ ਰਿਹਾ ਹੈ ਦਿਲ 'ਚ
https://jagbani.punjabkesari.in/sports/news/de-villiers-told-on-the-return-to-international-cricket-1174518
46291
ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਨੇ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਵਿਚ ਮੌਜੂਦ ਅੱਤਵਾਦੀ ਸਮੂਹਾਂ ਵਿਰੁੱਧ 'ਸਥਾਈ ਅਤੇ ਲਗਾਤਾਰ' ਕਾਰਵਾਈ ਕਰੇ।
ਅੱਤਵਾਦੀਆਂ ਵਿਰੁੱਧ 'ਲਗਾਤਾਰ ਤੇ ਸਥਾਈ' ਕਾਰਵਾਈ ਕਰੇ ਪਾਕਿ : ਅਮਰੀਕਾ
https://jagbani.punjabkesari.in/international/news/us--pakistan-1064081
46292
ਕਾਂਗਰਸੀ ਆਗੂ ਸੁਖਦੇਵ ਚਹਿਲ ਵੱਲੋਂ ਪਿੰਡਾਂ ਦੇ ਦੌਰਿਆਂ ਦੌਰਾਨ ਲੋਕਾਂ ਨਾਲ ਤਾਲਮੇਲ ਕਰਨ ਦਾ ਸਿਲਸਿਲਾ ਤੇਜ ਤਲਵੰਡੀ ਸਾਬੋ, 18 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਕਾਂਗਰਸ ਦੇ ਸੀਨ: ਆਗੂ ਤੇ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਦੇ ਟਿਕਟ ਦੇ ਤਕੜੇ ਦਾਅਵੇਦਾਰ ਸੁਖਦੇਵ ਸਿੰਘ ਚਹਿਲ ਵੱਲੋਂ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਦੇ ਦੌਰਿਆਂ ਦੌਰਾਨ ਆਮ ਲੋਕਾਂ ਨਾਲ ਤਾਲਮੇਲ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਕਾਂਗਰਸੀ ਆਗੂ ਸੁਖਦੇਵ ਚਹਿਲ ਵੱਲੋਂ ਪਿੰਡਾਂ ਦੇ ਦੌਰਿਆਂ ਦੌਰਾਨ ਲੋਕਾਂ ਨਾਲ ਤਾਲਮੇਲ ਕਰਨ ਦਾ ਸਿਲਸਿਲਾ ਤੇਜ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%ef%bb%bf%e0%a8%95%e0%a8%be%e0%a8%82%e0%a8%97%e0%a8%b0%e0%a8%b8%e0%a9%80-%e0%a8%86%e0%a8%97%e0%a9%82-%e0%a8%b8%e0%a9%81%e0%a8%96%e0%a8%a6%e0%a9%87%e0%a8%b5-%e0%a8%9a%e0%a8%b9%e0%a8%bf%e0%a8%b2/
46293
ਹਰ ਸਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਕਈ ਲੋਕ ਹਾਦਸਾਗ੍ਰਸਤ ਹੋ ਜਾਂਦੇ ਹਨ।
ਗਊ-ਟੈਕਸ ਵੇਲੇ ਸਰਕਾਰ ਹਾਜ਼ਿਰ,ਤੇ ਸਾਂਭ-ਸੰਭਾਲ ਵੇਲੇ ਅਲੋਪ
https://www.punjabi.dailypost.in/news/punjab/govt-not-taking-action-against-animals/
46294
ਸਿੱਖ ਸਿਆਸਤ ਬਿਊਰੋ ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿੱਲੀ ਸਰਕਾਰ ਦੇ ਇਸ ਹੁਕਮ ਦਾ ਵਿਰੋਧ ਕੀਤਾ ਹੈ ਜਿਸ ਵਿਚ ਸਰਕਾਰੀ ਸਕੂਲਾਂ ਵਿਚ 9ਵੀਂ ਜਮਾਤ ਵਿਚ ਛੇਵੇਂ ਵਿਸ਼ੇ ਦੇ ਤੌਰ 'ਤੇ ਪੰਜਾਬੀ ਜਾਂ ਕੋਈ ਹੋਰ ਭਾਸ਼ਾਵਾਂ ਚੁਣਨ ਦੇ ਵਿਕਲਪ ਨੂੰ ਖਤਮ ਕਰਕੇ ਕਿੱਤਾ ਮੁਖੀ ਕੋਰਸ ਲਾਜ਼ਮੀ ਕੀਤਾ ਗਿਆ ਹੈ।
ਦਿੱਲੀ ਕਮੇਟੀ ਵਲੋਂ ਸਰਕਾਰੀ ਸਕੂਲਾਂ ਵਿਚੋਂ ਪੰਜਾਬੀ, ਉਰਦੂ ਹਟਾਉਣ ਦਾ ਵਿਰੋਧ
https://www.sikhsiyasat.info/2016/05/delhi-committee-syllabus-language-issue/
46295
ਤਪਾ ਮੰਡੀ (ਸ਼ਾਮ, ਗਰਗ) : ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਸੂਬੇ ਦੀ ਬਿਹਤਰੀ ਅਤੇ ਤਰੱਕੀ ਲਈ ਅਹਿਮ ਫੈਸਲੇ ਲਏ ਗਏ ਹਨ।
ਆਯੂਸ਼ਮਾਨ ਯੋਜਨਾ ਤਹਿਤ ਲੋਕਾਂ ਨੂੰ ਦਿੱਤੀਆਂ ਬਿਹਤਰੀਨ ਸਿਹਤ ਸੇਵਾਵਾਂ : ਸਿੱਧੂ
https://jagbani.punjabkesari.in/punjab/news/ayushman-yojna--health-services--balvir-sidhu-1177592
46296
ਅੰਮ੍ਰਿਤਸਰ (ਬੌਬੀ) : ਗੁਰੂ ਗੋਬਿੰਦ ਸਿੰਘ ਨਰਸਿੰਗ ਟ੍ਰੇਨਿੰਗ ਸੈਂਟਰ ਐਂਡ ਫ੍ਰੀ ਹਾਸਪੀਟਲ ਦਬੁਰਜੀ 'ਚ ਪ੍ਰਿੰਸੀਪਲ ਦੇ ਅਹੁਦੇ 'ਤੇ ਤਾਇਨਾਤ ਅਤੇ ਮੋਹਨ ਨਗਰ ਕਾਕਾ ਰਾਮ ਹਲਵਾਈ ਵਾਲੀ ਗਲੀ ਸੁਲਤਾਨਵਿੰਡ ਰੋਡ 'ਤੇ ਰਹਿਣ ਵਾਲੀ ਕਵਿਤਾ ਸਿੰਘ ਨੇ ਆਪਣੇ ਹੀ ਘਰ ਦੇ ਕਮਰੇ 'ਚ ਚੁੰਨੀ ਦੇ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ।
ਗੁਰੂ ਗੋਬਿੰਦ ਸਿੰਘ ਨਰਸਿੰਗ ਟ੍ਰੇਨਿੰਗ ਸੈਂਟਰ ਐਂਡ ਫ੍ਰੀ ਹਾਸਪੀਟਲ ਦੀ ਪ੍ਰਿੰਸੀਪਲ ਨੇ ਕੀਤੀ ਖੁਦਕੁਸ਼ੀ
https://jagbani.punjabkesari.in/punjab/news/amritsar--principal--suicide-1097157
46297
ਸਿੱਖ ਸਿਆਸਤ ਬਿਊਰੋ ਸਿਡਨੀ: ਨਿਊ ਸਾਊਥ ਵੇਲਜ਼ ਸੂਬੇ ਦੇ ਪੰਜਾਬੀ ਇਲਾਕੇ ਬਲੈਕਟਾਊਨ ਤੋਂ ਡਾ: ਮਨਿੰਦਰ ਸਿੰਘ ਵਾਰਡ-1 ਤੋਂ ਕੌਂਸਲਰ ਦੀ ਚੋਣ ਜਿੱਤ ਗਏ ਹਨ।
ਖੇਤੀਬਾੜੀ ਯੂਨੀਵਰਸਿਟੀ ਤੋਂ ਵਿਦਿਆ ਪ੍ਰਾਪਤ ਡਾ. ਮਨਿੰਦਰ ਸਿੰਘ ਸਿਡਨੀ 'ਚ ਪਹਿਲੇ ਸਿੱਖ ਕੌਂਲਸਰ ਬਣੇ
https://www.sikhsiyasat.info/2016/09/first-turbaned-sikh-becoma-counselor-in-new-south-wales-austrilia/
46298
ਬੀਜਿੰਗ- ਦਿੱਗਜ ਟੈਕਨਾਲੋਜੀ ਕੰਪਨੀ ਐਪਲ ਨੇ ਕੋਰੋਨਾਵਾਇਰਸ ਦੇ ਚੱਲਦੇ ਚੀਨ 'ਚ 9 ਫਰਵਰੀ ਤਕ ਆਪਣੇ ਸਟੋਰਾਂ, ਕਾਰਪੋਰੇਟ ਦਫਤਰਾਂ ਅਤੇ ਸੰਪਰਕ ਕੇਂਦਰਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।
ਕੋਰੋਨਾਵਾਇਰਸ ਦੇ ਚੱਲਦੇ ਐਪਲ ਨੇ ਚੀਨ 'ਚ 9 ਫਰਵਰੀ ਤਕ ਬੰਦ ਕੀਤੇ ਆਪਣੇ ਸਾਰੇ ਸਟੋਰ
https://jagbani.punjabkesari.in/international/news/apple-is-closing-all-offices-and-stores-in-china-through-february-9th-1178505
46299
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕਰਨ ਪਾਲ ਸਿੰਘ ਸੇਖੋਂ ਦਾ ਲੰਘੀ ਦੇਰ ਰਾਤ ਦਿਨ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ।
ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸੇਖੋਂ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ
https://newsnumber.com/news/story/120800
46300
ਬਟਾਲਾ : ਬੀਤੇ ਸ਼ਾਮ ਬਟਾਲਾ ਦੀ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਸਬੰਧੀ ਬੋਲਦਿਆਂ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪਟਾਕਾ ਫੈਕਟਰੀ ਮਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਹ ਕਾਰੋਬਾਰ ਕਰਨ ਦੇ ਨਾਲ-ਨਾਲ ਸੁਰੱਖਿਆ ਵੀ ਯਕੀਨੀ ਬਣਾਉਣ।
ਕੈਬਨਿਟ ਮੰਤਰੀ ਸਿੰਗਲਾ ਨੇ ਪਟਾਕਾ ਫੈਕਟਰੀ ਮਾਲਕਾਂ ਨੂੰ ਦਿੱਤੀ ਇਹ ਸਲਾਹ (ਵੀਡੀਓ
https://jagbani.punjabkesari.in/punjab/news/batala-blast-cabinet-minister-vijay-inder-singla-crackers-factory-1137549