id
stringlengths
1
5
input
stringlengths
26
627
target
stringlengths
21
302
url
stringlengths
29
708
46601
ਗੈਜੇਟ ਡੈਸਕ- ਫੇਸਬੁੱਕ ਆਪਣੇ ਸਭ ਤੋਂ ਵੱਡੇ ਯੂਜ਼ਰ ਬੇਸ ਭਾਰਤ 'ਚ ਸਾਈਬਰ ਸਕਿਓਰਿਟੀ ਰਿਸਰਚਰਾਂ ਨੂੰ ਡਾਟਾ ਚੋਰੀ ਅਤੇ ਸੰਬੰਧਿਤ ਖਤਰਿਆਂ ਦਾ ਪਤਾ ਲਗਾਉਣ ਲਈ ਮੋਟੀ ਰਕਮ ਦੇ ਰਹੀ ਹੈ।
ਦੀ ਕਮੀ ਦਾ ਪਤਾ ਲਗਾ ਕੇ ਇਨਾਮ ਪਾਉਣ 'ਚ ਭਾਰਤੀ ਅਵੱਲ
https://jagbani.punjabkesari.in/gadgets/news/indians-lead-the-world-as-facebook-big-bug-hunters-1137866
46602
ਤਲਵੰਡੀ ਸਾਬੋ (ਮਨੀਸ਼) : ਪਾਕਿਸਤਾਨ ਵਿਚ ਸਥਿਤ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ 'ਤੇ ਸ਼ੁੱਕਰਵਾਰ ਨੂੰ ਹੋਏ ਹਮਲੇ ਨੂੰ ਲੈ ਕੇ ਸਿੱਖਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਸ੍ਰੀ ਨਨਕਾਣਾ ਸਾਹਿਬ 'ਤੇ ਹੋਏ ਹਮਲੇ ਦੀ ਭਾਈ ਜਗਸੀਰ ਸਿੰਘ ਮਾਂਗੇਆਣਾ ਨੇ ਕੀਤੀ ਨਿੰਦਾ
https://jagbani.punjabkesari.in/malwa/news/talwandi-sabo--sri-nankana-sahib--jagsir-singh-mangiana-1170703
46603
ਸਿਡਨੀ - ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਕੁੱਝ ਖੇਤਰਾਂ 'ਚ ਪਾਣੀ ਦਾ ਪੱਧਰ ਕਾਫੀ ਡਿੱਗ ਗਿਆ ਹੈ।
ਚ ਘਟਿਆ ਪਾਣੀ ਦਾ ਪੱਧਰ, ਕਈ ਇਲਾਕਿਆਂ 'ਚ ਪੈ ਸਕਦੈ ਸੋਕਾ
https://jagbani.punjabkesari.in/international/news/aussie-towns-soon-run-out-of-water-1140489
46604
ਨਵੀਂ ਦਿੱਲੀ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ।
ਮਨੋਜ ਤਿਵਾੜੀ ਦੇ ਦੋਸ਼ਾਂ 'ਤੇ ਬੋਲੇ ਕੇਜਰੀਵਾਲ- ਜੇਕਰ ਅਸੀਂ ਗਲਤ ਕੀਤਾ ਤਾਂ ਕਰੋ ਗ੍ਰਿਫਤਾਰ
https://jagbani.punjabkesari.in/national/news/arvind-kejriwal-manoj-tiwari-arrested-bjp-1118743
46605
ਨਵੀਂ ਦਿੱਲੀ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਰਾਜ ਸਭਾ 'ਚ ਕਿਹਾ ਕਿ ਭੀੜ ਹਿੰਸਾ ਬਾਰੇ ਭਾਰਤੀ ਸਜ਼ਾ ਯਾਫ਼ਤਾ (ਆਈ.ਪੀ.ਸੀ.) ਅਤੇ ਸਜ਼ਾ ਪ੍ਰਕਿਰਿਆ ਯਾਫ਼ਤਾ (ਸੀ.ਆਰ.ਪੀ.ਸੀ.) ਦੇ ਪ੍ਰਬੰਧਾਂ 'ਚ ਤਬਦੀਲੀ ਬਾਰੇ ਇਕ ਕਮੇਟੀ ਦਾ ਗਠਨ ਕਰ ਕੇ ਸਾਰੇ ਸੰਬੰਧਤ ਪੱਖਾਂ ਨਾਲ ਵਿਚਾਰ-ਚਰਚਾ ਕੀਤੀ ਜਾ ਰਹੀ ਹੈ।
ਭੀੜ ਹਿੰਸਾ ਨੂੰ ਲੈ ਕੇ ਕਾਨੂੰਨ 'ਚ ਤਬਦੀਲੀ ਲਈ ਸ਼ਾਹ ਨੇ ਰਾਜਾਂ ਤੋਂ ਮੰਗੇ ਸੁਝਾਅ
https://jagbani.punjabkesari.in/national/news/amit-shah-mob-violence-law-rajya-sabha-1162295
46606
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ ( 31 ਦਸੰਬਰ, 2014): ਸਿੱਖ ਯੂਥ ਫ਼ਰੰਟ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖ਼ਾਲਸਾ ਵਲੋਂ ਜਾਰੀ ਸੰਘਰਸ਼ ਦੇ ਸਮਰਥਨ ਵਿੱਚ ਅੰਮ੍ਰਿਤਸਰ ਵਿੱਚ 'ਕੌਮੀ ਇੱਕਜੁਟਤਾ ਮਾਰਚ ਕੱਢਿਆ ਗਿਆ।
ਸਿੱਖ ਜੱਥੇਬੰਦੀਆਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕਜੁਟਤਾ ਮਾਰਚ ਕੀਤਾ ਗਿਆ
https://www.sikhsiyasat.info/2015/01/sikh-unity-march-held-for-detention-of-sikh-prisoners/
46607
ਸਪੋਰਸਟ ਡੈਸਕ - ਸਾਈਕਲਿੰਗ ਦੀ ਨਵੀਂ ਸਨਸਨੀ ਰੋਨਾਲਡੋ ਲੇਤੋਨਜਾਮ ਨੇ ਟ੍ਰੈਕ ਏਸ਼ੀਆ ਕੱਪ ਦੇ ਛੇਵੇਂ ਸੈਸ਼ਨ ਵਿਚ ਦੂਜੇ ਦਿਨ ਮੰਗਲਵਾਰ ਨੂੰ ਸਾਈਕਲਿੰਗ ਵੇਲੋਡ੍ਰੋਮ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੂਨੀਅਰ ਏਸ਼ੀਆ ਰਿਕਾਰਡ ਬਣਾ ਦਿੱਤਾ।
ਟ੍ਰੈਕ ਏਸ਼ੀਆ ਕੱਪ ਸਾਈਕਲਿੰਗ ਵੇਲੋਡ੍ਰੋਮ 'ਚ ਰੋਨਾਲਡੋ ਨੇ ਬਣਾਇਆ ਨਵਾਂ ਜੂਨੀਅਰ ਏਸ਼ੀਆ ਰਿਕਾਰਡ
https://jagbani.punjabkesari.in/sports/news/ronaldo-shines-with-new-asian-record-in-track-asia-cup-1139258
46608
ਗੈਜੇਟ ਡੈਸਕ- ਫੇਸਬੁੱਕ, ਵਟਸਐਪ, ਇੰਸਟਾਗ੍ਰਾਮ ਅਤੇ ਮੈਸੇਂਜਰ ਬੁੱਧਵਾਰ 9 ਘੰਟੇ ਡਾਊਨ ਰਹੇ।
ਤੇ ਚੈਟ ਕਰਨ ਦੇ ਲੱਗਣਗੇ ਪੈਸੇ! ਜਾਣੋ ਵਾਇਰਲ ਮੈਸੇਜ ਦਾ ਸੱਚ
https://jagbani.punjabkesari.in/national/news/whatsapp-fake-message-1119252
46609
ਦੀ ਸਾਲਵੇਸ਼ਨ ਆਰਮੀ ਮੈਕਰਾਬਰਟ ਹਸਪਤਾਲ, ਧਾਰੀਵਾਲ ਵੱਲੋਂ ਮੇਜਰ ਗੁਰਨਾਮ ਮਸੀਹ (ਐਡਮਿਨਸਟਰੇਟਰ) ਅਤੇ ਮੇਜਰ ਰਾਬਿਨ (ਡਵੀਜ਼ਨਲ ਕਮਾਂਡਰ ਗੁਰਦਾਸਪੁਰ) ਦੀ ਦੇਖ-ਰੇਖ ਵਿੱਚ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਤੇ ਸੁਪਰਡੈਂਟ ਜੇਲ੍ਹ ਸ੍ਰੀ ਕਰਨਜੀਤ ਸਿੰਘ ਸੰਧੂ ਵੱਲੋਂ ਉਦਘਾਟਨ ਕੀਤਾ ਗਿਆ।
ਕੇਂਦਰੀ ਜੇਲ੍ਹ 'ਚ ਲੱਗਾ ਮੁਫਤ ਮੈਡੀਕਲ ਕੈਂਪ, 300 ਕੈਦੀਆਂ ਨੂੰ ਦਿੱਤੀਆਂ ਮੁਫਤ ਦਵਾਈਆਂ
https://newsnumber.com/news/story/137160
46610
ਜ਼ਿਲ੍ਹਾ ਨਵਾਂਸ਼ਹਿਰ ਗ੍ਰਾਮ ਪੰਚਾਇਤਾਂ ਦੇ ਜ਼ਿਮਨੀ ਚੋਣਾਂ ਵਾਲੇ ਪੇਂਡੂ ਇਲਾਕਿਆਂ ਵਿੱਚ ਪੈਂਦੀਆਂ ਫ਼ੈਕਟਰੀਆਂ ਦੇ ਪ੍ਰਬੰਧਕਾਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਦੇਸ਼ ਦਿੱਤੇ ਗਏ ਹਨ ਤਾਂ ਜੋ ਕਿਰਤੀ ਆਪੋ-ਆਪਣੇ ਪਿੰਡ ਵਿੱਚ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ।
ਗ੍ਰਾਮ ਪੰਚਾਇਤ ਚੋਣਾਂ ਨੂੰ ਲੈ ਪਿੰਡਾਂ 'ਚ ਪੈਂਦੀਆਂ ਫ਼ੈਕਟਰੀਆਂ ਵਿੱਚ ਛੁੱਟੀ ਘੋਸ਼ਿਤ
https://newsnumber.com/news/story/42916
46611
ਨਾਗਰਿਕਤਾ ਸੋਧ ਬਿੱਲ ਦੇ ਸੰਸਦ ਦੇ ਦੋਹਾ ਸਦਨਾਂ ਤੋਂ ਪਾਸ ਹੋਣ ਤੋਂ ਬਾਅਦ ਅਤੇ ਰਾਸ਼ਟਰਪਤੀ ਦੇ ਹਸਤਾਖਰਾਂ ਤੋਂ ਬਾਅਦ ਜਦੋਂ ਤੋਂ ਇਹ ਬਿੱਲ ਕਾਨੂੰਨ ਬਣ ਗਿਆ ਉਦੋਂ ਤੋਂ ਇਸ ਬਿੱਲ ਦਾ ਪੂਰੇ ਦੇਸ਼ ਵਿੱਚ ਵਿਰੋਧ ਹੋ ਰਿਹਾ ਹੈ।
ਬਠਿੰਡਾ ਤੱਕ ਪਹੁੰਚਿਆ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਦਾ ਸੇਕ
https://newsnumber.com/news/story/166341
46612
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੁਲਵਾਮਾ ਹਮਲੇ ਦੇ ਸਬੰਧ ਵਿੱਚ ਕਾਂਗਰਸੀਆਂ ਤੇ ਤਿੱਖਾ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਹੈ ਕਿ ਕਾਂਗਰਸ ਦੇ ਕਈ ਲੀਡਰ ਅੱਤਵਾਦੀਆਂ ਦੇ ਸਮਰਥਕ ਪਾਕਿਸਤਾਨ ਫ਼ੌਜ ਨੂੰ ਜੱਫੀਆਂ ਪਾਉਂਦੇ ਹਨ ਤੇ ਆਪਣੇ ਦੇਸ਼ ਵਾਸੀਆਂ ਨਾਲ ਗ਼ੱਦਾਰੀ ਕਰਦੇ ਹਨ।
ਹਰਸਿਮਰਤ ਬਾਦਲ ਦਾ ਅਰੂਸਾ ਨੂੰ ਲੈ ਕੇ ਕੈਪਟਨ ਤੇ ਤਿੱਖਾ ਨਿਸ਼ਾਨਾ
https://newsnumber.com/news/story/133771
46613
ਨਵੀਂ ਦਿੱਲੀ - ਚੀਨ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਲੀਬਾਬਾ ਛੇਤੀ ਹੀ ਹਾਂਗਕਾਂਗ ਸ਼ੇਅਰ ਬਾਜ਼ਾਰ 'ਚ ਲਿਸਟਿਡ ਹੋਵੇਗੀ।
ਅਲੀਬਾਬਾ ਹਾਂਗਕਾਂਗ ਸ਼ੇਅਰ ਬਾਜ਼ਾਰ 'ਚ ਹੋਵਗੀ ਲਿਸਟਿਡ, ਲੈ ਕੇ ਆਵੇਗੀ
https://jagbani.punjabkesari.in/business/news/alibaba-listed-hong-kong-1155628
46614
ਨਵੀਂ ਦਿੱਲੀ (ਏਜੰਸੀਆਂ)-ਸਰਕਾਰੀ ਬੈਂਕਾਂ ਨੂੰ ਵਿੱਤੀ ਸਾਲ 2018-19 'ਚ ਜੁਲਾਈ-ਜੂਨ ਮਿਆਦ 'ਚ 1.2 ਲੱਖ ਸ਼ਿਕਾਇਤਾਂ ਮਿਲੀਆਂ, ਜਿਸ 'ਚ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਪਹਿਲੇ ਸਥਾਨ 'ਤੇ ਰਿਹਾ।
ਸਰਕਾਰੀ ਬੈਂਕਾਂ ਖਿਲਾਫ ਮਿਲੀਆਂ 1.2 ਲੱਖ ਸ਼ਿਕਾਇਤਾਂ, SBI ਪਹਿਲੇ ਸਥਾਨ 'ਤੇ : ਆਰ. ਬੀ. ਆਈ
https://jagbani.punjabkesari.in/business-knowledge/news/1-2-lakh-complaints-received-against-government-banks-1168474
46615
ਨਵੀਂ ਦਿੱਲੀ - ਸ਼ਾਪਿੰਗ ਮਾਲ 'ਚ ਦੁਕਾਨਾਂ ਦੇ ਵੱਧਦੇ ਕਿਰਾਏ, ਈ-ਕਸਰਸ ਖੇਤਰ ਤੋਂ ਮਿਲ ਰਹੇ ਸਖਤ ਮੁਕਾਬਲੇ ਨੇ ਭਵਨ ਨਿਰਮਾਣ 'ਚ ਲੱਗੀਆਂ ਕੰਪਨੀਆਂ ਦੇ ਸਾਹਮਣੇ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ।
ਈ-ਕਾਮਰਸ ਦੇ ਚੱਲਦੇ ਬਦਲਦੇ ਬਾਜ਼ਾਰ 'ਚ ਰੀਅਲ ਅਸਟੇਟ ਕੰਪਨੀਆਂ ਦੀ ਨਜ਼ਰ ਛੋਟੇ ਸ਼ਹਿਰਾਂ 'ਤੇ
https://jagbani.punjabkesari.in/business-knowledge/news/real-estate-companies-small-cities-1143313
46616
ਚੰਡੀਗੜ੍ਹ/ਸੰਗਰੂਰ (ਭੁੱਲਰ) - ਸੰਗਰੂਰ ਦੇ ਪਿੰਡ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਨੂੰ ਲੈ ਕੇ ਮਚਿਆ ਬਵਾਲ ਹੁਣ ਖਤਮ ਹੋ ਗਿਆ।
ਜਗਮੇਲ ਦੇ ਪਰਿਵਾਰ ਤੇ ਸਰਕਾਰ ਵਿਚਾਲੇ 20 ਲੱਖ 'ਚ ਹੋਇਆ ਸਮਝੌਤਾ
https://jagbani.punjabkesari.in/punjab/news/sangrur-young-jagmail-singh-murder-case-1157935
46617
ਫਿਰੋਜ਼ਪੁਰ (ਸਨੀ) - ਫਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਵਿਖੇ ਪੱਤਰਕਾਰ ਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ 5 ਲੱਖ ਦੀ ਫਿਰੌਤੀ ਮੰਗਣ ਵਾਲੇ ਬਦਮਾਸ਼ ਬਾਊ ਦੇ ਸਾਥੀ ਰੋਕੀ ਨੂੰ ਫਿਰੋਜ਼ਪੁਰ ਦੀ ਪੁਲਸ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਪੱਤਰਕਾਰ ਨੂੰ ਮਾਰਨ ਤੇ ਫਿਰੌਤੀ ਮੰਗਣ ਵਾਲੇ ਬਦਮਾਸ਼ ਦਾ ਸਾਥੀ ਹਥਿਆਰਾਂ ਸਣੇ ਕਾਬੂ
https://jagbani.punjabkesari.in/punjab/news/journalist-gangster-partner-arrested-1148570
46618
ਨਵੀਂ ਦਿੱਲੀ - ਦੁਸਹਿਰਾ ਦੇ ਮੌਕੇ ਮੰਗਲਵਾਰ ਨੂੰ ਸਟਾਕ ਬਾਜ਼ਾਰ ਤੇ ਕਮੋਡਿਟੀ ਬਾਜ਼ਾਰ 'ਚ ਛੁੱਟੀ ਹੈ।
ਦੁਸਹਿਰਾ ਦੀ ਛੁੱਟੀ 'ਤੇ ਸਟਾਕ ਬਾਜ਼ਾਰ ਬੰਦ, ਬੁੱਧਵਾਰ ਨੂੰ ਖੁੱਲ੍ਹਣਗੇ
https://jagbani.punjabkesari.in/stock-market/news/stock-markets-closed-1147138
46619
ਸਪੋਰਟਸ ਡੈਸਕ - ਵਿਸ਼ਵ ਸ਼ਤਰੰਜ ਸੰਘ (ਫਿਡੇ) ਵਲੋਂ ਜਾਰੀ ਤਾਜ਼ਾ ਸ਼ਤਰੰਜ ਰੈਂਕਿੰਗ ਵਿਚ ਭਾਰਤੀ ਪੁਰਸ਼ ਖਿਡਾਰੀਆਂ 'ਚ 50 ਸਾਲਾ ਵਿਸ਼ਵਨਾਥਨ ਆਨੰਦ (2755) 15ਵੇਂ ਸਥਾਨ 'ਤੇ ਹੈ ਅਤੇ ਨਾਲ ਹੀ ਉਹ ਅਜੇ ਵੀ ਚੋਟੀ ਦਾ ਭਾਰਤੀ ਹੈ।
ਫਿਡੇ ਵਿਸ਼ਵ ਸ਼ਤਰੰਜ ਰੈਂਕਿੰਗ 'ਚ ਭਾਰਤ ਦਾ ਵਿਸ਼ਵਨਾਥਨ ਆਨੰਦ 15ਵੇਂ ਸਥਾਨ 'ਤੇ
https://jagbani.punjabkesari.in/sports/news/fide-chess-rating-feb-2020-1178683
46620
ਅੰਮ੍ਰਿਤਸਰ (ਨੀਰਜ) : ਪਾਕਿਸਤਾਨ ਸਰਕਾਰ ਵਲੋਂ 5 ਫਰਵਰੀ ਨੂੰ ਕਸ਼ਮੀਰ ਡੇਅ ਮਨਾਇਆ ਜਾ ਰਿਹਾ ਹੈ, ਜਿਸ ਕਰ ਕੇ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਪਾਕਿਸਤਾਨ ਤੋਂ ਅਫਗਾਨੀ ਟਰੱਕਾਂ ਦੀ ਦਰਾਮਦ ਨਹੀਂ ਹੋਵੇਗੀ।
ਪਾਕਿਸਤਾਨ ਅੱਜ ਮਨਾ ਰਿਹਾ ਕਸ਼ਮੀਰ ਡੇਅ, ਨਹੀਂ ਹੋਵੇਗੀ ਦਰਾਮਦ
https://jagbani.punjabkesari.in/punjab/news/amritsar--pakistan--kashmir-day-1179431
46621
ਸਿੱਖ ਸਿਆਸਤ ਬਿਊਰੋ ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਵੱਲੋਂ 21 ਵਿਧਾਇਕਾਂ ਦੀ ਪਾਰਲੀਮਾਨੀ ਸਕੱਤਰਾਂ ਵਜੋਂ ਕੀਤੀ ਨਿਯੁਕਤੀ ਰੱਦ ਕਰ ਦਿੱਤੀ ਹੈ।
ਪੰਜਾਬ ਵਾਂਗ ਹੀ ਦਿੱਲੀ ਵਿਚ ਵੀ ਪਾਰਲੀਮਾਨੀ ਸਕੱਤਰਾਂ ਦੀਆਂ ਨਿਯੁਕਤੀਆਂ ਰੱਦ
https://www.sikhsiyasat.info/2016/09/delhi-high-court-cancels-appointment-of-parliamentary-secretaries-like-in-punjab/
46622
ਚੰਡੀਗੜ੍ਹ : ਆਪਣੀ ਬੁੱਢੀ ਮਾਂ ਨੂੰ ਤੰਗ-ਪਰੇਸ਼ਾਨ ਕਰਨ ਅਤੇ ਉਸ ਨਾਲ ਬੁਰਾ ਵਤੀਰਾ ਕਰਨ ਵਾਲੇ ਕਲਯੁਗੀ ਪੁੱਤ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖਤ ਹੁਕਮ ਸੁਣਾਇਆ ਹੈ।
ਬੁੱਢੀ ਮਾਂ ਨੂੰ ਰੋਲ੍ਹਣ ਵਾਲੇ ਕਲਯੁਗੀ ਪੁੱਤ ਲਈ ਅਦਾਲਤ ਦਾ ਸਖਤ ਫੁਰਮਾਨ
https://jagbani.punjabkesari.in/punjab/news/highcourt-1077545
46623
ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਿੰਗ ਸ਼ੁਰੂ, 672 ਉਮੀਦਵਾਰ ਮੈਦਾਨ 'ਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਮਨਾਈ ਗਈ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੀ ਬਰਸੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਮਨਾਈ ਗਈ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੀ ਬਰਸੀ 26, 2016 4:52 ਲੁਧਿਆਣਾ 26 ਸਤੰਬਰ :-ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਯਾਦਗਾਰੀ ਪੁਰਸਕਾਰ ਸਥਾਪਿਤ ਕੀਤਾ ਗਿਆ ਹੈ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਮਨਾਈ ਗਈ ਕਾਮਰੇਡ ਜਗਜੀਤ ਸਿੰਘ ਲਾਇਲਪੁਰੀ ਦੀ ਬਰਸੀ-ਡੇਲੀ ਪੋਸਟ ਪੰਜਾਬੀ-ਡੇਲੀ ਪੋਸਟ ਪੰਜਾਬੀ. ਇੰਨ
https://www.punjabi.dailypost.in/literature/punjabi-literature-academy-ludhiana-celebrated-comrade-jagjit-singh-lyallpuri-death-anniversary/
46624
ਪੱਤਰਕਾਰ ਕਤਲ ਮਾਮਲੇ ਡੇਰਾ ਮੁਖੀ ਰਾਮ ਰਹੀਮ ਦੋਸ਼ੀ ਕਰਾਰ ਯੁਵਰਾਜ ਕੌਸ਼ਲ, ਪੰਚਕੂਲਾ 11 2019 04:33 ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਅੱਜ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਹੋਰਨਾਂ ਖਿਲਾਫ ਚਲ ਰਹੇ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਦਾ ਫੈਸਲਾ ਸੁਣਾਇਆ ਗਿਆ।
ਪੱਤਰਕਾਰ ਕਤਲ ਮਾਮਲੇ `ਚ ਡੇਰਾ ਮੁਖੀ ਰਾਮ ਰਹੀਮ ਦੋਸ਼ੀ ਕਰਾਰ
https://punjabi.hindustantimes.com/india/story-dera-chief-ram-rahim-convicted-in-murder-case-1814805.html
46625
ਮੋਨਾਕੋ - 2 ਘੰਟੇ ਤੋਂ ਘੱਟ ਸਮੇਂ 'ਚ ਮੈਰਾਥਨ ਪੂਰੀ ਕਰਨ ਵਾਲੇ ਏਲਿਊਡ ਕਿਪਚੋਗੇ ਅਤੇ 400 ਮੀਟਰ ਅੜਿੱਕਾ ਦੌੜ ਵਿਸ਼ਵ ਚੈਂਪੀਅਨ ਦਾਲਿਲਾਹ ਮੁਹੰਮਦ ਨੇ ਸਾਲ ਦੇ 'ਸਭ ਤੋਂ ਵਧੀਆ ਐਥਲੀਟ' ਦਾ ਇਨਾਮ ਜਿੱਤਿਆ।
ਕਿਪਚੋਗੇ ਅਤੇ ਦਾਲਿਲਾਹ ਬਣੇ ਸਾਲ ਦੇ ਸਭ ਤੋਂ ਵਧੀਆ ਐਥਲੀਟ
https://jagbani.punjabkesari.in/sports/news/the-best-fleet-of-the-year-made-by-kipchoge-and-dalilah-1159646
46626
ਮੁੰਬਈ - ਅੰਤਰਰਾਸ਼ਟਰੀ ਬਜ਼ਾਰ 'ਚ ਕੱਚਾ ਤੇਲ ਕਮਜ਼ੋਰੀ ਨਾਲ ਕਾਰੋਬਾਰ ਕਰ ਰਿਹਾ ਹੈ।
ਕੱਚੇ ਤੇਲ 'ਚ ਕਮਜ਼ੋਰੀ, ਸੋਨੇ ਦੀ ਚਾਲ ਤੇਜ਼
https://jagbani.punjabkesari.in/business/news/weakening-in-crude-oil--gold-moves-faster-1148810
46627
ਵਾਸ਼ਿੰਗਟਨ - ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਦੇ ਮੁੱਦੇ 'ਤੇ ਡੈਮੋਕ੍ਰੇਟਸ 'ਤੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਿਸ਼ਾਨਾ ਵਿੰਨ੍ਹਣ ਤੋਂ ਬਾਅਦ ਪੈਦਾ ਹੋਇਆ ਸਰਕਾਰੀ ਸ਼ੱਟਡਾਊਨ 22ਵੇਂ ਦਿਨ ਵੀ ਜਾਰੀ ਹੈ।
ਅਮਰੀਕਾ ਚ ਦੇਸ਼ ਦਾ ਸਭ ਤੋਂ ਲੰਬਾ ਸ਼ੱਟਡਾਊਨ 22ਵੇਂ ਦਿਨ ਵੀ ਜਾਰੀ - ਮੀਡਿਆ ਲਹਿਰ
https://medialehar.com/desh-videsh-news/2623-22.html
46628
ਐਸ. ਏ. ਐਸ. ਨਗਰ - ਨਗਰ ਨਿਗਮ ਅਧੀਨ ਆਉਂਦੇ ਪਿੰਡ ਸੋਹਾਣਾ ਤੋਂ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੌਂਸਲਰ ਪਰਮਿੰਦਰ ਸਿੰਘ ਸੋਹਾਣਾ ਨੇ ਵਲੋਂ ਲੋਕਾਂ ਨੂੰ ਚੋਣਾਂ ਦੌਰਾਨ ਕੀਤੇ ਵਾਅਦਿਆ ਨੂੰ ਪੂਰਾ ਕਰਦਿਆ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ।
ਪਰਮਿੰਦਰ ਸਿੰਘ ਸੋਹਾਣਾ ਨੇ ਧਰਮਸਾਲਾ ਅਤੇ ਪੇਵਰ ਬਲਾਕ ਲਗਾਉਣ ਦੇ ਕੰਮ ਦੀ ਸ਼ੁਰੂਆਤ - ਮੀਡਿਆ ਲਹਿਰ
https://medialehar.com/punjab-news/3679-2019-03-11-04-46-24.html
46629
ਪਾਲੇਕਲ - ਕੇਲਿਨ ਡਿ ਗ੍ਰੈਂਡਹੋਮ (59) ਤੇ ਟਾਮ ਬਰੂਸ (53) ਦੀ ਅਰਧ ਸੈਂਕੜਿਆਂ ਵਾਲੀ ਪਾਰੀਆਂ ਤੇ ਦੋਵਾਂ ਦੇ ਵਿਚ ਚੌਥੇ ਵਿਕਟ ਦੀ 103 ਦੌੜਾਂ ਦੀ ਸਾਂਝੇਦਾਰੀ ਨਾਲ ਨਿਊਜ਼ੀਲੈਂਡ ਨੇ ਦੂਜੇ ਟੀ-20 ਮੁਕਾਬਲੇ 'ਚ 2 ਗੇਂਦਾਂ ਰਹਿੰਦੇ ਹੋਏ ਸ਼੍ਰੀਲੰਕਾ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਬੜ੍ਹਤ ਹਾਸਲ ਕਰ ਲਈ ਹੈ।
ਟੀ20 : ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ 4 ਵਿਕਟਾਂ ਨਾਲ ਹਰਾਇਆ
https://jagbani.punjabkesari.in/sports/news/t20--new-zealand-beat-sri-lanka-by-4-wickets-1137125
46630
ਭਿੰਡੀ ਸੈਦਾਂ (ਗੁਰਜੰਟ) : ਕਾਂਗਰਸ ਦੇ ਜ਼ਿਲਾ ਯੂਥ ਪ੍ਰਧਾਨ ਤੇ ਜ਼ਿਲਾ ਪ੍ਰੀਸ਼ਦ ਮੈਂਬਰ ਦਿਲਰਾਜ ਸਿੰਘ ਸਰਕਾਰੀਆ ਨੇ ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਪੰਜਾਬ ਸਰਕਾਰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਹੜ੍ਹਾਂ 'ਤੇ ਸਿਆਸਤ ਨਾ ਕਰਨ ਵਿਰੋਧੀ : ਸਰਕਾਰੀਆ
https://jagbani.punjabkesari.in/punjab/news/floods--politics-1134651
46631
ਸਿੱਖ ਸਿਆਸਤ ਬਿਊਰੋ ਜਲੰਧਰ: ਪੰਜਾਬ 'ਚ ਨਵਾਂ ਉਭਰਿਆ ਰਾਜਨੀਤਕ ਫਰੰਟ ਆਵਾਜ਼-ਏ-ਪੰਜਾਬ 23 ਸਤੰਬਰ ਨੂੰ ਨਵੀਂ ਪਾਰਟੀ ਦਾ ਐਲਾਨ ਕਰ ਸਕਦਾ ਹੈ।
ਸਿੱਧੂ 23 ਨੂੰ ਜਲੰਧਰ ਵਿਖੇ ਕਰਨਗੇ ਨਵੀਂ ਪਾਰਟੀ ਦਾ ਐਲਾਨ; ਛੋਟੇਪੁਰ ਦੇ ਸ਼ਾਮਲ ਹੋਣ ਦੀ ਸੰਭਾਵਨਾ
https://www.sikhsiyasat.info/2016/09/sidhu-will-announce-new-political-party-on-23rd-chhotepur-may-join/
46632
ਸਾਰਡ” ਸੰਸਥਾ ਨੇ ਬਾਲ ਸੁਰੱਖਿਆ ਹਫਤੇ ਤਹਿਤ ਪੇਟਿੰਗ ਮੁਕਾਬਲੇ ਕਰਵਾਏ ਬੋਹਾ 17 ਨਵੰਬਰ (ਦਰਸ਼ਨ ਹਾਕਮਵਾਲਾ)-ਬੱਚਿਆਂ ਦੇ ਅਧਿਕਾਰਾਂ ਲਈ ਤੱਤਪਰ ਸੰਸਥਾ “ਸਾਰਡ” ਸੇਵ ਦ ਚਿਲਡਰਨ ਵੱਲੋਂ 14 ਨਵੰਬਰ ਤੋ 20 ਨਵੰਬਰ ਤੱਕ ਬਾਲ ਸਰੁੱਖਿਆ ਹਫਤੇ ਤਹਿਤ ਸਰਕਾਰੀ ਪਾਂ੍ਰਇਮਰੀ ਸਕੂਲ ਹਾਕਮਵਾਲਾ ਅੰਦਰ ਬੱਚਿਆਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੁਕ ਕਰਨ ਦੇ ਸੰਬੰਧ ਵਿੱਚ ਦਿਲਚਸਪ ਪੇਟਿੰਗ ਮੁਕਾਬਲੇ ਕਰਵਾਏ ਗਏ।
ਸਾਰਡ” ਸੰਸਥਾ ਨੇ ਬਾਲ ਸੁਰੱਖਿਆ ਹਫਤੇ ਤਹਿਤ ਪੇਟਿੰਗ ਮੁਕਾਬਲੇ ਕਰਵਾਏ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%ef%bb%bf%c2%93%e0%a8%b8%e0%a8%be%e0%a8%b0%e0%a8%a1%c2%94-%e0%a8%b8%e0%a9%b0%e0%a8%b8%e0%a8%a5%e0%a8%be-%e0%a8%a8%e0%a9%87-%e0%a8%ac%e0%a8%be%e0%a8%b2-%e0%a8%b8%e0%a9%81%e0%a8%b0%e0%a9%b1%e0%a8%96/
46633
ਜਲੰਧਰ,(ਧਵਨ) : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸੂਬੇ ਦੀਆਂ ਸਮੁੱਚੀਆਂ ਵਿਰੋਧੀ ਪਾਰਟੀਆਂ 'ਤੇ ਕਰਾਰਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ 'ਚ ਸਮੁੱਚੀਆਂ ਵਿਰੋਧੀ ਪਾਰਟੀਆਂ ਬੁਰੀ ਤਰ੍ਹਾਂ ਵੰਡੀਆਂ ਹੋਈਆਂ ਹਨ ਤੇ ਅਜਿਹੀਆਂ ਖੇਰੂੰ-ਖੇਰੂੰ ਹੋਈਆਂ ਪਾਰਟੀਆਂ ਨੂੰ ਜਨਤਾ ਉਪ ਚੋਣਾਂ ਵਿਚ ਮੂੰਹ ਲਾਉਣ ਲਈ ਤਿਆਰ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਦੇ ਹੱਥਾਂ 'ਚ ਪੰਜਾਬ ਦੇ ਹਿੱਤ ਸੁਰੱਖਿਅਤ ਨਹੀਂ ਹਨ।
ਅਕਾਲੀ ਦਲ ਤੇ ਭਾਜਪਾ ਦਰਮਿਆਨ ਚੱਲ ਰਹੀ ਤਿੱਖੀ ਖਿੱਚੋਤਾਣ : ਜਾਖੜ
https://jagbani.punjabkesari.in/punjab/news/akali-dal--bjp--sunil-jakhar-1147079
46634
ਵਾਸ਼ਿੰਗਟਨ - ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਮਾਮਲਿਆਂ ਲਈ ਅਮਰੀਕਾ ਦੇ ਵਿਸ਼ੇਸ਼ ਦੂਤ ਨੇ ਆਖਿਆ ਕਿ ਦਲਾਈ ਲਾਮਾ ਦਾ ਉੱਤਰਾਧਿਕਾਰੀ ਚੁਣਨ ਦਾ ਮਾਮਲਾ ਸੰਯੁਕਤ ਰਾਸ਼ਟਰ 'ਚ ਚੁੱਕਿਆ ਜਾਵੇ।
ਦਲਾਈ ਲਾਮਾ ਦੇ ਉੱਤਰਾਧਿਕਾਰੀ ਦਾ ਮਾਮਲਾ UN 'ਚ ਚੁੱਕਿਆ ਜਾਵੇ : ਅਮਰੀਕੀ ਦੂਤ
https://jagbani.punjabkesari.in/national/news/dalai-lama--s-successor-should-be-raised-in-un--us-envoy-1155895
46635
ਪਟਿਆਲਾ (ਰਾਜੇਸ਼) - ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਚਾਹੀਦਾ ਹੈ, ਜੁਮਲੇਬਾਜ਼ੀ ਨਹੀਂ।
ਨੌਜਵਾਨਾਂ ਨੂੰ ਰੋਜ਼ਗਾਰ ਚਾਹੀਦੈ ਜੁਮਲੇ ਨਹੀਂ: ਕੈ. ਅਮਰਿੰਦਰ
https://jagbani.punjabkesari.in/malwa/news/patiala--k--amarinder-singh--employment-1073508
46636
ਸੁਲਤਾਨਪੁਰ ਲੋਧੀ (ਧੀਰ) - ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ।
ਬੀਬੀਆਂ ਦੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਰੂਹਾਨੀਅਤ ਦੇ ਰੰਗ 'ਚ ਰੰਗੀ ਸੰਗਤ
https://jagbani.punjabkesari.in/punjab/news/550th-parkash-purab-sri-guru-nanak-dev-ji-1155767
46637
ਖੰਨਾ (ਬਿਪਨ) : ਖੰਨਾ ਪੁਲਸ ਨੇ 1 ਕਿੱਲੋ 500 ਗ੍ਰਾਮ ਹੈਰੋਇਨ ਸਮੇਤ ਇਕ ਨੂੰ ਵਿਅਕਤੀ ਨੂੰ ਕਾਬੂ ਕੀਤਾ ਹੈ।
ਖੰਨਾ ਪੁਲਸ ਨੇ 10 ਕਰੋੜ ਦੀ ਹੈਰੋਇਨ ਸਮੇਤ ਇਕ ਨੂੰ ਕੀਤਾ ਕਾਬੂ
https://jagbani.punjabkesari.in/punjab/news/heroin--police-1138728
46638
ਕਸਬਾ ਗੁਰੂਹਰਸਹਾਏ ਦੇ ਰਹਿਣ ਵਾਲੇ ਇੱਕ ਨੌਜਵਾਨ 'ਤੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬੀ.ਏ ਦੀ ਜਾਅਲੀ ਡਿਗਰੀ ਲਗਾ ਕੇ ਕਲਰਕ ਦੀ ਨੌਕਰੀ ਹਾਸਲ ਕਰਨ ਦਾ ਦੋਸ਼ ਲੱਗਿਆ ਹੈ।
ਪਿਉ ਦੀ ਮੌਤ ਤੋਂ ਬਾਅਦ ਪੁੱਤ ਨੇ ਕਲਰਕ ਦੀ ਨੌਕਰੀ ਹਾਸਲ ਕਰਨ ਲਈ ਲਗਾਈ ਜਾਅਲੀ ਡਿਗਰੀ
https://newsnumber.com/news/story/84223
46639
ਦਿੱਲੀ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੇ 5 ਸਾਲ ਦੇ ਕੰਮਾਂ ਦਾ ਰਿਪੋਰਟ-ਕਾਰਡ ਜਾਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ।
ਦਿੱਲੀ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੇ 5 ਸਾਲ ਦੇ ਕੰਮਾਂ ਦਾ ਰਿਪੋਰਟ-ਕਾਰਡ ਜਾਰੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a6%e0%a8%bf%e0%a9%b1%e0%a8%b2%e0%a9%80-%e0%a8%9a%e0%a9%8b%e0%a8%a3%e0%a8%be%e0%a8%82-%e0%a8%a4%e0%a9%8b%e0%a8%82-%e0%a8%aa%e0%a8%b9%e0%a8%bf%e0%a8%b2%e0%a8%be%e0%a8%82-%e0%a8%95%e0%a9%87/
46640
ਬੁਢਲਾਡਾ/ਬਰੇਟਾ,(ਬਾਂਸਲ, ਮਨਜੀਤ): ਲੋਕ ਸਭਾ ਚੋਣਾਂ 'ਚ ਪੰਜਾਬ ਦੀ ਜਨਤਾ ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਵਾਅਦਿਆਂ ਤੇ ਸਹੂਲਤਾਂ ਦੇ ਮੁਕਾਬਲੇ ਕਾਂਗਰਸ ਦੇ ਦੋ ਸਾਲ ਦੇ ਰਾਜ ਦੀ ਤੁਲਨਾ ਕਰ ਕੇ ਹੀ ਆਪਣੀ ਵੋਟ ਦਾ ਇਸਤੇਮਾਲ ਕਰੇ।
ਚੋਣਾਂ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੁਰਸੀ 'ਤੇ ਨਹੀਂ ਰਹਿਣ ਦੇਵਾਂਗੇ : ਸੁਖਬੀਰ
https://jagbani.punjabkesari.in/punjab/news/chief-minister-amarinder-singh--sukhbir-singh-badal-1093658
46641
ਸਰਕਾਰ ਦੀਆਂ ਕਥਿਤ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਨੀਤੀਆਂ ਦੇ ਖਿਲਾਫ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਫਿਰੋਜ਼ਪੁਰ ਦੇ ਪ੍ਰਧਾਨ ਬਲਵੰਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਓਮ ਪ੍ਰਕਾਸ਼ ਅਤੇ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੀਤ ਸਿੰਘ ਸੋਢੀ ਦੀ ਅਗੁਵਾਈ ਵਿੱਚ ਫਿਰੋਜ਼ਪੁਰ ਸ਼ਹਿਰ ਦੇ ਬੱਸ ਅੱਡੇ 'ਤੇ ਇਕੱਠੇ ਹੋ ਕੇ ਕਾਲੇ ਚੋਲੇ ਪਾ ਕੇ ਤੇ ਕਾਲੇ ਝੰਡੇ ਲੈ ਕੇ ਪੁਰਾਣੇ ਹਸਪਤਾਲ ਤੱਕ ਰੋਸ ਮਾਰਚ ਕੀਤਾ ਅਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ।
ਕਾਲੇ ਚੋਲੇ ਪਾ ਕੇ ਪੈਨਸ਼ਨਰਾਂ ਨੇ ਸਰਕਾਰ ਖਿਲਾਫ ਕੱਢਿਆ ਰੋਸ ਮਾਰਚ
https://newsnumber.com/news/story/124890
46642
ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤਹਿਤ ਅੱਜ ਸਰਕਾਰੀ ਮਿਡਲ ਸਕੂਲ ਬੁਰਜ ਅਰਾਈਆਂ ਵਿਖੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਵਿਸ਼ੇ ਤਹਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।
ਸਰਕਾਰੀ ਮਿਡਲ ਸਕੂਲ ਬੁਰਜ ਅਰਾਈਆਂ ਵਿਖੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਵਿਸ਼ੇ ਤਹਿਤ ਸੈਮੀਨਾਰ ਕਰਵਾਇਆ ਗਿਆ
https://newsnumber.com/news/story/141878
46643
ਐਮਾਜ਼ੋਨ ਦੇ ਮਾਲਕ ਲੈ ਰਹੇ ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ ਵਾਸ਼ਿੰਗਟਨ : ਹੁਣ ਤਕ ਤੁਸੀਂ ਤਲਾਕ ਕਾਰਨ ਪਤਨੀ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਬਾਰੇ ਲੱਖ, ਦੋ ਲੱਖ, ਕਰੋੜ ਬਾਰੇ ਹੀ ਸੁਣਿਆ ਹੋਵੇਗਾ ਪਰ ਜੇਕਰ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਆਪਣੀ ਪਤਨੀ ਨੂੰ ਤਲਾਕ ਦੇ ਰਿਹਾ ਹੋਵੇ ਤਾਂ ਇਹ ਰਾਸ਼ੀ ਕਿੰਨੀ ਹੋਵੇਗੀ?
ਐਮਾਜ਼ੋਨ ਦੇ ਮਾਲਕ ਲੈ ਰਹੇ ਦੁਨੀਆ ਦਾ ਸਭ ਤੋਂ ਮਹਿੰਗਾ ਤਲਾਕ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%90%e0%a8%ae%e0%a8%be%e0%a8%9c%e0%a8%bc%e0%a9%8b%e0%a8%a8-%e0%a8%a6%e0%a9%87-%e0%a8%ae%e0%a8%be%e0%a8%b2%e0%a8%95-%e0%a8%b2%e0%a9%88-%e0%a8%b0%e0%a8%b9%e0%a9%87-%e0%a8%a6%e0%a9%81%e0%a8%a8/
46644
ਨਵੀਂ ਦਿੱਲੀ - ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਸੋਮਵਾਰ ਨੂੰ ਦਿੱਲੀ 'ਚ ਫੌਜ ਮੁਖੀ ਜਨਰਲ ਬਿਪਿਨ ਰਾਵਤ, ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ ਅਤੇ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਮੁਲਾਕਾਤ ਕੀਤੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਤਿੰਨੋਂ ਫੌਜ ਮੁਖੀਆਂ ਨੇ ਕੀਤੀ ਮੁਲਾਕਾਤ
https://jagbani.punjabkesari.in/national/news/rajnath-singh-army-chief-bipin-rawat-karambir-singh-rks-bhadauria-1152128
46645
ਖੇਤੀਬਾੜੀ ਵਿੱਚ ਵਿਭਿੰਨਤਾ ਲਿਆਉਣ ਅਤੇ ਜ਼ਿਲ੍ਹੇ ਵਿੱਚ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਪਿੰਡਾ ਦੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਪ੍ਰਦਾਨ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਡੇਅਰੀ ਕਿੱਤੇ ਨਾਲ ਜੋੜ ਕੇ 156 ਬੇਰੁਜ਼ਗਾਰ ਨੌਜਵਾਨਾਂ ਨੂੰ ਮੁਹੱਈਆ ਕਰਵਾਇਆ ਗਿਆ 'ਰੁਜ਼ਗਾਰ
https://newsnumber.com/news/story/129549
46646
ਨਵੀਂ ਦਿੱਲੀ - ਵਿਰੋਧੀ ਧਿਰ ਦੀ ਮੰਗ 'ਤੇ ਨਿੱਜੀ ਡਾਟਾ ਸੁਰੱਖਿਆ ਬਿੱਲ 2019 ਨੂੰ ਸਾਂਝੀ ਸਿਲੈਕਟ ਕਮੇਟੀ ਕੋਲ ਬੁੱਧਵਾਰ ਭੇਜ ਦਿੱਤਾ ਗਿਆ।
ਨਿੱਜੀ ਡਾਟਾ ਬਿੱਲ ਭੇਜਿਆ ਗਿਆ ਸਾਂਝੀ ਸਿਲੈਕਟ ਕਮੇਟੀ ਕੋਲ
https://jagbani.punjabkesari.in/national/news/personal-data-bill-sent-to-the-joint-select-committee-1164293
46647
ਸੰਯੁਕਤ ਰਾਸ਼ਟਰ- ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਭਾਰਤ ਨੇ ਕਿਹਾ ਕਿ ਅੰਤਰਰਾਸ਼ਟਰੀ ਅੱਤਵਾਦ ਦੀ ਹਰ ਵੱਡੀ ਘਟਨਾ ਦਾ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਰਿਸ਼ਤਾ ਹੈ।
ਵਿਚ ਭਾਰਤ ਨੇ ਪਾਕਿ ਨੂੰ ਦਿੱਤਾ ਕਰਾਰਾ ਜਵਾਬ, ਕਿਹਾ, 'ਹਰ ਵੱਡੀ ਘਟਨਾ ਨਾਲ ਜੁੜੇ ਹਨ ਤਾਰ
https://jagbani.punjabkesari.in/international/news/india-slams-pakistan-1164815
46648
ਯੂਜੀਸੀ ਵੱਲੋਂ ਕਾਲਜਾਂ ਤੇ ਯੂਨੀਵਰਸਿਟੀਆਂ ਲਈ ਵੱਡਾ ਫੈਸਲਾ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ 'ਯੂਜੀਸੀ' ਨੇ ਸਾਰੇ ਕਾਲਜਾਂ ਯੂਨੀਵਰਸਿਟੀਆਂ 'ਚ ਜੰਕ ਫੂਡ ਦੀ ਵਿਕਰੀ 'ਤੇ ਹਾਬੰਦੀ ਲਾਉਣ ਦੇ ਨਿਰਦੇਸ਼ ਦਿੱਤੇ ਹਨ।
ਯੂਜੀਸੀ ਵੱਲੋਂ ਕਾਲਜਾਂ ਤੇ ਯੂਨੀਵਰਸਿਟੀਆਂ ਲਈ ਵੱਡਾ ਫੈਸਲਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%af%e0%a9%82%e0%a8%9c%e0%a9%80%e0%a8%b8%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%95%e0%a8%be%e0%a8%b2%e0%a8%9c%e0%a8%be%e0%a8%82-%e0%a8%a4%e0%a9%87-%e0%a8%af%e0%a9%82/
46649
ਗੀਤ ਦੇਖ ਕਿੱਕਰਾਂ ਕਾਲੀਅਾਂ ,ਕਿਸਮਤਾਂ ਵਾਲੀਅਾਂ !
ਗੀਤ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%97%e0%a9%80%e0%a8%a4-9/
46650
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਝੋਕ ਮੋਹੜੇ ਬਲਾਕ ਦੀ ਮੀਟਿੰਗ ਬਲਾਕ ਪ੍ਰਧਾਨ ਬਾਜ ਸਿੰਘ ਬੁਰਜ ਦੀ ਪ੍ਰਧਾਨਗੀ ਹੇਠ ਪਿੰਡ ਲੋਹੜਾ ਨਵਾਬ ਦੇ ਗੁਰੂਦੁਆਰਾ ਸਾਹਿਬ ਵਿੱਚ ਹੋਈ।
ਕਿਸਾਨਾਂ ਨੂੰ ਕਰਜ ਰਾਹਤ ਦੁਵਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਫਾਰਮ ਭਰਨੇ ਸ਼ੁਰੂ
https://newsnumber.com/news/story/152230
46651
ਵਾਸ਼ਿੰਗਟਨ/ਵੈਨਕੂਵਰ (ਰਾਜ ਗੋਗਨਾ) - ਬੀਤੇ ਦਿਨ ਕੈਨੇਡਾ ਦੇ ਡੈਲਟਾਪੋਰਟ ਦੇ ਰਾਹ 'ਤੇ ਸਵੇਰੇ 10:00 ਵਜੇ ਦੇ ਕਰੀਬ ਭਿਆਨਕ ਸੜਕ ਹਾਦਸਾ ਵਾਪਰਿਆ।
ਕੈਨੇਡਾ : ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
https://jagbani.punjabkesari.in/international/news/canada-sikh-youth-1113241
46652
ਸ੍ਰੀ ਗੋਇੰਦਵਾਲ ਸਾਹਿਬ : ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਤੁੜ ਵਿੱਚ ਇੱਕ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਚ ਬਾਹਰੀ ਜ਼ਿਲ੍ਹੇ ਤੋਂ ਆਏ ਵਿਅਕਤੀਆਂ ਵੱਲੋਂ ਲਾਊਡ ਸਪੀਕਰ ਲਾ ਕੇ ਕੁੱਤਿਆਂ ਦੀਆਂ ਲੜਾਈਆਂ ਕਰਵਾਉਣ ਦਾ ਸੱਦਾ ਦਿੱਤਾ ਜਾ ਰਿਹਾ ਸੀ।
ਕੁੱਤਿਆਂ ਦੀ ਲੜਾਈ ਕਰਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ
http://www.sachikalam.com/news/1605-%E0%A8%95%E0%A9%81%E0%A9%B1%E0%A8%A4%E0%A8%BF%E0%A8%86%E0%A8%82-%E0%A8%A6%E0%A9%80-%E0%A8%B2%E0%A9%9C%E0%A8%BE%E0%A8%88-%E0%A8%95%E0%A8%B0%E0%A8%BE%E0%A8%89%E0%A8%A3-%E0%A8%B5%E0%A8%BE%E0%A8%B2%E0%A8%BF%E0%A8%86%E0%A8%82-%E0%A8%96%E0%A8%BC%E0%A8%BF%E0%A8%B2%E0%A8%BE%E0%A8%AB%E0%A8%BC-%E0%A8%95%E0%A9%87%E0%A8%B8-%E0%A8%A6%E0%A8%B0%E0%A8%9C.aspx
46653
ਕਿਰਨਬਾਲਾ ਕਾਂਡ ਵਿੱਚ ਫ਼ਸੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਦੇ ਤਬਾਦਲੇ ਦੇ ਬਾਅਦ ਉਨ੍ਹਾਂ ਦੀ ਥਾਂ ਤੇ ਜਸਵਿੰਦਰ ਸਿੰਘ ਦੀਨਪੁਰ ਨੇ ਬਤੌਰ ਮਨੇਜ਼ਰ ਸ੍ਰੀ ਦਰਬਾਰ ਸਾਹਿਬ ਦਾ ਚਾਰਜ ਸੰਭਾਲ ਲਿਆ ਹੈ।
ਮਨੇਜ਼ਰ ਸੁਲੱਖਣ ਸਿੰਘ ਦੀ ਥਾਂ ਦੀਨਪੁਰ ਨੇ ਸੰਭਾਲਿਆ ਚਾਰਜ
https://newsnumber.com/news/story/94065
46654
ਪਟਿਆਲਾ (ਜੋਸਨ) ਪਟਿਆਲਾ-ਸੰਗਰੂਰ ਰੋਡ 'ਤੇ ਸੋਸ਼ਲ ਮੀਡੀਏ ਰਾਹੀਂ ਇਕ ਟਰਾਲੇ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।
ਟਰਾਲੇ ਨੂੰ ਅੱਗ ਲੱਗਣ ਨਾਲ ਇਕ ਦੀ ਮੌਤ, ਇਕ ਜਖਮੀ
https://jagbani.punjabkesari.in/malwa/news/one-killed--one-injured-in-a-fire-in-a-truck-1114446
46655
ਚੰਡੀਗੜ੍ਹ : ਸੁਪਰੀਮ ਕੋਰਟ ਕੋਲਿਜੀਅਮ ਨੇ 5 ਵਕੀਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਹੈ, ਜਿਨ੍ਹਾਂ 'ਚ ਜਸਗੁਰਪ੍ਰੀਤ ਸਿੰਘ ਪੁਰੀ, ਸੁਵੀਰ ਸਹਿਗਲ, ਗਿਰੀਸ਼ ਅਗਨੀਹੋਤਰੀ, ਅਲਕਾ ਸਰੀਨ ਅਤੇ ਕਮਲ ਸਹਿਗਲ ਦਾ ਨਾਂ ਸ਼ਾਮਲ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਮਿਲਣਗੇ 5 ਨਵੇਂ 'ਜੱਜ
https://jagbani.punjabkesari.in/punjab/news/punjab-and-haryana-highcourt-1125794
46656
ਪ੍ਰਸ਼ਾਸਨ ਦੇ ਹੁਕਮਾਂ 'ਤੇ ਅੱਜ ਨਗਰ ਕੌਂਸਲ ਅਬੋਹਰ ਦੇ ਅਧਿਕਾਰੀਆਂ ਨੇ ਪਲਾਸਟਿਕ ਲਿਫਾਫਿਆਂ ਦੀ ਅੰਨੇਵਾਹ ਵਰਤੋਂ ਅਤੇ ਸੁੱਕੇ ਕੂੜੇ ਨੂੰ ਸਾੜਨ ਦੀਆਂ ਸ਼ਿਕਾਇਤਾਂ ਨੂੰ ਵੇਖਦੇ ਹੋਏ ਸ਼ਹਿਰ ਦੀ ਵੱਖ-ਵੱਖ ਥਾਂਵਾਂ 'ਤੇ ਚੈਕਿੰਗ ਮੁਹਿੰਮ ਚਲਾ ਕੇ ਕਈ ਦੁਕਾਨਦਾਰਾਂ ਦੇ ਚਾਲਾਨ ਕੱਟੇ।
ਕੂੜਾ ਅਤੇ ਪਲਾਸਟਿਕ ਸੜਕਾਂ 'ਤੇ ਨਾ ਸੁੱਟਣ ਦੀ ਅਪੀਲ, ਕੱਟੇ ਚਾਲਾਨ
https://newsnumber.com/news/story/139780
46657
ਧੂਰੀ (ਦਵਿੰਦਰ ਖਿੱਪਲ) : ਧੂਰੀ ਦੇ ਬੱਸ ਸਟੈਂਡ ਰੋਡ 'ਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਬਿਨਾਂ ਵਜ੍ਹਾ ਰੋਕੇ ਜਾਣ 'ਤੇ ਦੁਕਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਨਗਰ ਕੌਂਸਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਧੂਰੀ ਬੱਸ ਸਟੈਂਡ ਰੋਡ 'ਤੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਰੋਕਣ 'ਤੇ ਕੀਤੀ ਨਾਅਰੇਬਾਜ਼ੀ
https://jagbani.punjabkesari.in/malwa/news/dhuri-bus-stand-road-shopkeepers-slogans-1142041
46658
ਪਟਨਾ - ਬੰਗਾਲ ਵਾਰੀਅਰਸ ਨੇ ਸ਼ੁੱਕਰਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਰੋਮਾਂਚਕ ਮੁਕਾਬਲੇ 'ਚ ਯੂ ਮੁੱਬਾ ਨੂੰ 32-30 ਨਾਲ ਹਰਾ ਦਿੱਤਾ।
ਪ੍ਰੋ ਕਬੱਡੀ ਲੀਗ : ਬੰਗਾਲ ਦੀ ਮੁੰਬਈ 'ਤੇ ਰੋਮਾਂਚਕ ਜਿੱਤ
https://jagbani.punjabkesari.in/sports/news/pro-kabaddi-league--bengal-win-thrilling-victory-over-mumbai-1130153
46659
ਨਵੀਂ ਦਿੱਲੀ - ਇਸ ਸਾਲ ਦੇ ਪਹਿਲੇ 7 ਮਹੀਨਿਆਂ 'ਚ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਵੱਲੋਂ ਧੋਖਾਦੇਹੀ ਦੀਆਂ ਘਟਨਾਵਾਂ ਪਿਛਲੇ ਸਾਲ ਦੇ ਮੁਕਾਬਲੇ 3 ਗੁਣਾ ਵਧੀਆਂ ਹਨ।
ਕੰਪਨੀਆਂ ਦੇ ਫਰਾਡ ਦੇ ਮਾਮਲੇ ਤਿਗੁੱਣੇ ਹੋਏ
https://jagbani.punjabkesari.in/business/news/companies-fraud-cases-triple--sbi-1161138
46660
ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜੱਥੇਦਾਰ ਰਣਜੀਤ ਸਿੰਘ ਨੇ ਬਾਦਲ ਪਰਿਵਾਰ ਦੀ ਤੁਲਨਾ ਅਜਗਰ ਸੱਪ ਨਾਲ ਕੀਤੀ ਹੈ ਤੇ ਕਿਹਾ ਹੈ ਕਿ ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰਾਂ ਨੂੰ ਨਾਗ ਵੱਲ ਮਾਰ ਕੇ ਬੈਠਾ ਹੈ ਤੇ ਆਪਣੀ ਮਰਜ਼ੀ ਨਾਲ ਇਹ ਮਹਾਨ ਸੰਸਥਾਵਾਂ ਨੂੰ ਚਲਾ ਰਿਹਾ ਹੈ।
ਬਾਦਲ ਪਰਿਵਾਰ ਅਜਗਰ ਸੱਪ ਵਾਂਗ ਸੀਨੀਅਰ ਲੀਡਰਾਂ ਨੂੰ ਨਿਗਲ ਚੁੱਕਾ- ਸਾਬਕਾ ਜੱਥੇਦਾਰ ਰਣਜੀਤ ਸਿੰਘ
https://newsnumber.com/news/story/165975
46661
ਬਨੂੜ (ਗੁਰਪਾਲ) - ਥਾਣਾ ਬਨੂੜ ਦੀ ਪੁਲਸ ਨੇ ਪਿੰਡ ਜੰਗਪੁਰਾ ਦੇ ਸਰਪੰਚ ਦੇ ਘਰ 'ਤੇ ਰਾਤ ਨੂੰ ਹਮਲਾ ਕਰਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਅੱਧਾ ਦਰਜਨ ਦੇ ਕਰੀਬ ਨੌਜਵਾਨਾਂ 'ਤੇ ਮਾਮਲਾ ਦਰਜ ਕੀਤਾ ਹੈ।
ਸਰਪੰਚ ਦੇ ਘਰ 'ਤੇ ਹਮਲਾ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ 'ਚ ਲੋਕ ਨਾਮਜ਼ਦ
https://jagbani.punjabkesari.in/malwa/news/banur--sarpanch--assault--threats-1096505
46662
ਸਪੋਰਟਸ ਡੈਸਕ - ਭਾਰਤ ਦੇ ਮਹਾਨ ਕਪਤਾਨ ਰਹਿ ਚੁੱਕੇ ਮਹਿੰਦਰ ਸਿੰਘ ਧੋਨੀ ਵਰਲਡ ਕੱਪ 2019 ਦੇ ਬਾਅਦ ਤੋਂ ਟੀਮ ਇੰਡੀਆ 'ਚੋਂ ਬਾਹਰ ਹਨ।
ਚ ਧੋਨੀ ਦਾ ਪ੍ਰਦਰਸ਼ਨ ਹੀ ਤੈਅ ਕਰੇਗਾ ਉਨ੍ਹਾਂ ਦੀ T-20 WC ਲਈ ਚੋਣ
https://jagbani.punjabkesari.in/sports/news/anil-kumble--mahendra-singh-dhoni-1169645
46663
ਅੰਮ੍ਰਿਤਸਰ (ਕਮਲ)-ਰਾਜ ਸਭਾ 'ਚ ਸਿਫਰ ਕਾਲ ਦੌਰਾਨ ਰਾਜਸਭਾ ਸੰਸਦ ਮੈਂਬਰ ਅਤੇ ਪ੍ਰ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪਰਾਲੀ ਸਾੜਨ ਦੀ ਰੋਕਥਾਮ ਕਰਨ 'ਚ ਫੇਲ ਸਾਬਤ ਹੋਈ ਹੈ।
ਕੇਂਦਰ ਵਲੋਂ ਭੇਜੇ ਗਏ 270 ਕਰੋੜ ਰੁਪਏ ਡਕਾਰ ਗਈ ਪੰਜਾਬ ਸਰਕਾਰ
https://jagbani.punjabkesari.in/punjab/news/punjab-government-1119081
46664
ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਲਈ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਇੰਪਲਾਈਮੈਂਟ ਜਨਰੇਸ਼ਨ ਪ੍ਰੋਗਰਾਮ ਤਹਿਤ ਮੈਨੂਫੈਕਚਰਿੰਗ ਅਤੇ ਸਰਵਿਸ ਯੂਨਿਟਾਂ ਲਈ ਸਬਸਿਡੀ ਤੇ 25 ਲੱਖ ਰੁਪਏ ਤੱਕ ਦਾ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ।
ਮੈਨੂਫੈਕਚਰਿੰਗ ਅਤੇ ਸਰਵਿਸ ਯੂਨਿਟ ਸਥਾਪਤ ਕਰਨ ਲਈ ਬੇਰੋਜ਼ਗਾਰ ਨੌਜਵਾਨਾਂ ਨੂੰ ਸਬਸਿਡੀ ਤੇ ਮਿਲੇਗਾ ਕਰਜ਼ਾ- ਡੀ.ਸੀ ਡਾ. ਗੋਇਲ
https://newsnumber.com/news/story/150153
46665
ਇਟਲੀ 'ਚ ਗੋਬਰ-ਟੈਂਕ 'ਚ ਡਿੱਗ ਕੇ 4 ਪੰਜਾਬੀ ਨੌਜਵਾਨਾਂ ਦੀ ਮੌਤ ਇਟਲੀ ਦੇਸ਼ ਦੇ ਸ਼ਹਿਰ ਮਿਲਾਨ ਤੋਂ 50 ਕਿਲੋਮੀਟਰ ਦੂਰ ਇੱਕ ਪਿੰਡ ਪਾਵੀਆ 'ਚ ਇੱਕ ਡੇਅਰੀ ਫ਼ਾਰਮ ਵਿਖੇ ਇੱਕ ਗੋਬਰ ਟੈਂਕ ਵਿੱਚ ਡਿੱਗਣ ਕਾਰਨ ਚਾਰ ਪੰਜਾਬੀਆਂ ਦੀ ਮੌਤ ਹੋ ਗਈ ਹੈ।
ਇਟਲੀ 'ਚ ਗੋਬਰ-ਟੈਂਕ 'ਚ ਡਿੱਗ ਕੇ 4 ਪੰਜਾਬੀ ਨੌਜਵਾਨਾਂ ਦੀ ਮੌਤ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%87%e0%a8%9f%e0%a8%b2%e0%a9%80-%e0%a8%9a-%e0%a8%97%e0%a9%8b%e0%a8%ac%e0%a8%b0-%e0%a8%9f%e0%a9%88%e0%a8%82%e0%a8%95-%e0%a8%9a-%e0%a8%a1%e0%a8%bf%e0%a9%b1%e0%a8%97/
46666
ਚੰਡੀਗੜ੍ਹ/ਬਟਾਲਾ (ਜੱਸੋਵਾਲ) : ਪੰਜਾਬ ਦੇ ਹਾਸਰਸ ਕਲਾਕਾਰ ਤੇ ਸਿਆਸਤਦਾਨ ਗੁਰਪ੍ਰੀਤ ਸਿੰਘ ਵੜੈਚ ਨੇ ਬਟਾਲਾ ਫੈਕਟਰੀ 'ਤੇ ਹਾਦਸੇ 'ਤੇ ਦੁੱਖ ਜ਼ਾਹਰ ਕਰਦਿਆਂ ਇਸ ਨੂੰ ਅਫਸੋਸਜਨਕ ਹਾਦਸਾ ਦੱਸਿਆ ਹੈ।
ਬਟਾਲਾ ਹਾਦਸੇ 'ਤੇ ਭਾਵੁਕ ਹੋਏ ਗੁਰਪ੍ਰੀਤ ਵੜੈਚ, ਸਰਕਾਰ ਨੂੰ ਕੀਤੀ ਖਾਸ ਅਪੀਲ
https://jagbani.punjabkesari.in/punjab/news/gurpreet-singh-ghuggi-1137683
46667
ਨਵੀਂ ਦਿੱਲੀ - ਇਸ ਗਰਮੀਆਂ 'ਚ ਯੂਰਪ ਘੁੰਮਣ ਜਾਣ ਦਾ ਹਾਲੀਡੇ ਪਲਾਨ ਬਣਾ ਰਹੇ ਹੋ ਤਾਂ ਤੁਹਾਡੀ ਜੇਬ ਥੋੜ੍ਹੀ ਢਿੱਲੀ ਹੋਣ ਜਾ ਰਹੀ ਹੈ।
ਮਹਿੰਗਾ ਪੈਣ ਜਾ ਰਿਹਾ ਯੂਰਪ ਦਾ ਹਾਲੀਡੇ ਪਲਾਨ, ਵੱਧ ਗਈ ਹੈ ਵੀਜ਼ਾ ਫੀਸ
https://jagbani.punjabkesari.in/business/news/planning-for-a-europe-trip-be-ready-to-spend-more-1180605
46668
ਆਮ ਆਦਮੀ ਪਾਰਟੀ ਨੇ ਮੈਨੂੰ ਬੀਰਦਵਿੰਦਰ ਤੋਂ ਪਹਿਲਾਂ ਉਮੀਦਵਾਰ ਐਲਾਨ ਦਿੱਤਾ ਸੀ ਇਸ ਲਈ ਚੌਣ ਲੜਨ ਦਾ ਹੱਕਦਾਰ ਮੈਂ ਹਾਂ: ਨਰਿੰਦਰ ਸਿੰਘ ਸ਼ੇਰਗਿੱਲ ਨੂਰਪੁਰ ਬੇਦੀ, 6 ਮਾਰਚ (ਸ਼ਰਮਾ)- ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਲੋਕ ਸਭਾ ਚੌਣਾਂ 2019 ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ ਜਿਸ ਤਹਿਤ ਮੈਨੂੰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉੇਮੀਦਵਾਰ ਐਲਾਨਿਆ ਗਿਆ ਸੀ ਉਸ ਦਿਨ ਤੋਂ ਹੀ ਮੈਂ ਆਪਣੇ ਹਲਕੇ ਅੰਦਰ ਟੀਮ ਬਣਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਆਮ ਆਦਮੀ ਪਾਰਟੀ ਨੇ ਮੈਨੂੰ ਬੀਰਦਵਿੰਦਰ ਤੋਂ ਪਹਿਲਾਂ ਉਮੀਦਵਾਰ ਐਲਾਨ ਦਿੱਤਾ ਸੀ ਇਸ ਲਈ ਚੌਣ ਲੜਨ ਦਾ ਹੱਕਦਾਰ ਮੈਂ ਹਾਂ: ਨਰਿੰਦਰ ਸਿੰਘ ਸ਼ੇਰਗਿੱਲ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%86%e0%a8%ae-%e0%a8%86%e0%a8%a6%e0%a8%ae%e0%a9%80-%e0%a8%aa%e0%a8%be%e0%a8%b0%e0%a8%9f%e0%a9%80-%e0%a8%a8%e0%a9%87-%e0%a8%ae%e0%a9%88%e0%a8%a8%e0%a9%82%e0%a9%b0-%e0%a8%ac%e0%a9%80%e0%a8%b0/
46669
ਦੇਸ਼ 'ਚ ਖੁੱਲ੍ਹਣਗੇ 75 ਨਵੇਂ ਮੈਡੀਕਲ ਕਾਲਜ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ।
ਦੇਸ਼ 'ਚ ਖੁੱਲ੍ਹਣਗੇ 75 ਨਵੇਂ ਮੈਡੀਕਲ ਕਾਲਜ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a6%e0%a9%87%e0%a8%b6-%e0%a8%9a-%e0%a8%96%e0%a9%81%e0%a9%b1%e0%a8%b2%e0%a9%8d%e0%a8%b9%e0%a8%a3%e0%a8%97%e0%a9%87-75-%e0%a8%a8%e0%a8%b5%e0%a9%87%e0%a8%82-%e0%a8%ae%e0%a9%88%e0%a8%a1/
46670
ਸਿਹਤ ਵਿਭਾਗ ਪਠਾਨਕੋਟ ਵੱਲੋਂ ਸਹਾਇਕ ਸਿਵਲ ਸਰਜਨ ਡਾ. ਨੈਨਾ ਸਲਾਥਿਆ ਦੀ ਅਗਵਾਈ ਹੇਠ ਦਸਤ ਰੋਕੂ ਪੰਦਰਵਾੜਾ (ਆਈ.ਡੀ.ਸੀ.ਐਫ) ਇੰਨਟੈਨਸੀਫਾਈਡ ਡਾਇਰੀਆ ਕੰਟਰੋਲ ਫੋਟਨਾਈਟ ਦੀ ਸ਼ੂਰਆਤ ਕੀਤੀ ਗਈ।
ਸਿਹਤ ਵਿਭਾਗ ਵੱਲੋਂ ਦਸਤ ਰੋਕੂ ਪੰਦਰਵਾੜੇ ਦੀ ਕੀਤੀ ਗਈ ਸ਼ੁਰੂਆਤ
https://newsnumber.com/news/story/37771
46671
ਤੇ ਮੌਤ ਹੋ ਗਈ, ਜਦਕਿ ਦੂਸਰਾ ਜ਼ਖਮੀ ਹੋ ਗਿਆ।
ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ
https://jagbani.punjabkesari.in/doaba/news/a-young-man-dies-in-a-road-accident-1179661
46672
ਜਲੰਧਰ - ਹੁਣ ਤੱਕ ਤੁਸੀਂ ਕਾਲੀ ਚਾਹ, ਨਿੰਬੂ ਦੀ ਚਾਹ, ਗ੍ਰੀਨ ਟੀ ਆਦਿ ਕਈ ਚਾਹਾਂ ਪੀਤੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਪਿਆਜ਼ ਦੀ ਚਾਹ ਪੀਤੀ ਹੈ?
ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਪਿਆਜ਼ ਦੀ ਚਾਹ, ਮਿਲਣਗੇ ਇਹ ਫਾਇਦੇ
https://jagbani.punjabkesari.in/health/news/health-benefits-of-onion-tea-1132367
46673
ਖਰੜ, (ਰਣਬੀਰ, ਸ਼ਸ਼ੀ ਜੈਨ)- ਖਰੜ-ਲਾਂਡਰਾ ਰੋਡ 'ਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ ਹੋ ਗਈ।
ਟਰਾਲੇ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ
https://jagbani.punjabkesari.in/malwa/news/death-due-to-road-accident-1073694
46674
ਐਲਓਸੀ ਪਾਰ ਕਰਨ ਲਈ ਹਰ ਅੱਤਵਾਦੀ ਨੂੰ 1 ਕਰੋੜ ਰੁਪਏ ਦਿੰਦਾ ਹੈ ਪਾਕਿਸਤਾਨ : ਪੀਓਕੇ ਨੇਤਾ ਰਈਸ ਇਨਕਲਾਬੀ ਵਲੋਂ ਵੱਡਾ ਖੁਲਾਸਾ ਨਵੀਂ ਦਿੱਲੀ, 12 ਦਸੰਬਰ (ਮਨਪ੍ਰੀਤ ਸਿੰਘ ਖਾਲਸਾ) : ਪਾਕਿਸਤਾਨ ਲਗਾਤਾਰ ਕੌਮਾਂਤਰੀ ਪੱਧਰ ਇਹ ਦਲੀਲ ਦਿੰਦਾ ਰਿਹਾ ਹੈ ਕਿ ਉਹ ਅੱਤਵਾਦ ਨੂੰ ਵਧਾਵਾ ਨਹੀਂ ਦਿੰਦਾ।
ਐਲਓਸੀ ਪਾਰ ਕਰਨ ਲਈ ਹਰ ਅੱਤਵਾਦੀ ਨੂੰ 1 ਕਰੋੜ ਰੁਪਏ ਦਿੰਦਾ ਹੈ ਪਾਕਿਸਤਾਨ : ਪੀਓਕੇ ਨੇਤਾ ਰਈਸ ਇਨਕਲਾਬੀ ਵਲੋਂ ਵੱਡਾ ਖੁਲਾਸਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%90%e0%a8%b2%e0%a8%93%e0%a8%b8%e0%a9%80-%e0%a8%aa%e0%a8%be%e0%a8%b0-%e0%a8%95%e0%a8%b0%e0%a8%a8-%e0%a8%b2%e0%a8%88-%e0%a8%b9%e0%a8%b0-%e0%a8%85%e0%a9%b1%e0%a8%a4%e0%a8%b5%e0%a8%be%e0%a8%a6/
46675
ਐਨਸੀਸੀ ਸਪਤਾਹ ਦੋਰਾਨ ਕੈਡਿਟਾਂ ਨੇ ਸਮਾਜਿਕ ਬੁਰਾਈਆ ਖਿਲਾਫ ਕੱਢੀ ਰੈਲੀ ਛੇਹਰਟਾ 24 ਨਵੰਬਰ (ਜੇ.ਐਸ ਖਾਲਸਾ): ਡਾਇਰੈਕਟਰ ਜਨਰਲ ਐਨਸੀਸੀ ਦੇ ਦਿਸ਼ਾ ਨਿਰਦੇਸ਼ਾ ਅਤੇ ਕਰਨਲ ਜੇਐਸ ਕੰਵਰ ਕਮਾਂਡਿੰਗ ਅਫਸਰ ਫਸਟ ਪੰਜਾਬ ਬਟਾਲੀਅਨ ਐਨਸੀਸੀ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਐਨਸੀਸੀ ਸਪਤਾਹ ਮਨਾਇਆ ਗਿਆ।
ਐਨਸੀਸੀ ਸਪਤਾਹ ਦੋਰਾਨ ਕੈਡਿਟਾਂ ਨੇ ਸਮਾਜਿਕ ਬੁਰਾਈਆ ਖਿਲਾਫ ਕੱਢੀ ਰੈਲੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%90%e0%a8%a8%e0%a8%b8%e0%a9%80%e0%a8%b8%e0%a9%80-%e0%a8%b8%e0%a8%aa%e0%a8%a4%e0%a8%be%e0%a8%b9-%e0%a8%a6%e0%a9%8b%e0%a8%b0%e0%a8%be%e0%a8%a8-%e0%a8%95%e0%a9%88%e0%a8%a1%e0%a8%bf%e0%a8%9f/
46676
ਨਵੀਂ ਦਿੱਲੀ.23ਜਨਵਰੀ:-ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਦੇ ਪ੍ਰਧਾਨ ਜੱਥੇ. ਰਛਪਾਲ ਸਿੰਘ ਅਤੇ ਯੂਥ ਵਿੰਗ ਪ੍ਰਧਾਨ ਜਸਵਿੰਦਰ ਸਿੰਘ ਹਨੀ ਨੇ ਕਿਹਾ ਕਿ ਦਿੱਲੀ ਵਿਚ ਗੈਰ ਕਾਨੂੰਨੀ ਹੁੱਕਾ ਬਾਰ ਚਲਾ ਕੇ ਨੈਸ਼ਨਲ ਗ੍ਰੀਨ ਟਿ੍ਬਿਊਨਲ (ਐਨ.ਜੀ.ਟੀ.) ਦੇ ਆਦੇਸ਼ ਦੀਆਂ ਸਰੇਆਮ ਧੱਜੀਆਂ ਉਡਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਇਹੀ ਨਹੀਂ ਬਲਕਿ ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਕਰਕੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਵੀ ਸਿੱਧੇ ਤੌਰ 'ਤੇ ਉਲੰਘਣਾ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾ ਰਿਹਾ ਹੈ ।
ਜਨਤਕ ਥਾਵਾਂ 'ਤੇ ਸਿਗਰਟਨੋਸ਼ੀ ਮਾਮਲੇ 'ਚ ਸੁਪਰੀਮ ਕੋਰਟ ਦਾ ਆਦੇਸ਼ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ-ਰਛਪਾਲ ਸਿੰਘ, ਹਨੀ
http://fatehmediaa.com/%e0%a8%9c%e0%a8%a8%e0%a8%a4%e0%a8%95-%e0%a8%a5%e0%a8%be%e0%a8%b5%e0%a8%be%e0%a8%82-%e0%a8%a4%e0%a9%87-%e0%a8%b8%e0%a8%bf%e0%a8%97%e0%a8%b0%e0%a8%9f%e0%a8%a8%e0%a9%8b%e0%a8%b8%e0%a8%bc%e0%a9%80/
46677
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਭਰ ਵਿੱਚ ਸ਼ਹੀਦ ਹੋਏ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਦੇਣ ਲਈ ਸਮਰਿਤੀ ਦਿਵਸ ਕੱਲ੍ਹ ਮਿਤੀ 21 ਅਕਤੂਬਰ 2018 ਨੂੰ ਸਵੇਰੇ 7.40 ਵਜੇ ਪੁਲਿਸ ਲਾਈਨ ਫ਼ਿਰੋਜ਼ਪੁਰ ਵਿਖੇ ਮਨਾਇਆ ਜਾ ਰਿਹਾ ਹੈ।
ਸ਼ਹੀਦ ਹੋਏ ਪੁਲਿਸ ਕਾਮਿਆਂ ਨੂੰ ਸ਼ਰਧਾਂਜਲੀ ਦੇਣ ਲਈ ਸਮਰਿਤੀ ਦਿਵਸ ਭਲਕੇ
https://newsnumber.com/news/story/116536
46678
ਨਵੀਂ ਦਿੱਲੀ - ਨਾਗਰਿਕਤਾ ਸੋਧ ਕਾਨੂੰਨ ਦੇ ਮੁੱਦੇ 'ਤੇ ਭਾਰਤ ਨੂੰ ਕੂਟਨੀਤਕ ਸਫਲਤਾ ਮਿਲੀ ਹੈ।
ਤੇ ਯੂਰੋਪੀ ਸੰਸਦ 'ਚ ਭਾਰਤ ਦੀ ਕੂਟਨੀਤਕ ਜਿੱਤ, ਪ੍ਰਸਤਾਵ 'ਤੇ ਟਲੀ ਵੋਟਿੰਗ
https://jagbani.punjabkesari.in/national/news/india--s-diplomatic-victory-in-european-parliament-over-caa-1177725
46679
ਅੰਮ੍ਰਿਤਸਰ (ਅਰੁਣ)-ਵਿਆਹ ਦਾ ਲਾਰਾ ਲਾ ਕੇ ਇਕ ਨਬਾਲਗ ਲਡ਼ਕੀ ਨੂੰ ਹਵੱਸ਼ ਦਾ ਸ਼ਿਕਾਰ ਬਣਾਉਣ ਵਾਲੇ ਨੌਜਵਾਨ ਖਿਲਾਫ ਥਾਣਾ ਅਜਨਾਲਾ ਦੀ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ।
ਵਿਆਹ ਦੇ ਲਾਰੇ 'ਚ ਨਬਾਲਗਾ ਨਾਲ ਜਬਰ ਜ਼ਨਾਹ
https://jagbani.punjabkesari.in/majha/news/minor-raped-in-marriage-stroke-1107590
46680
ਬਟਾਲਾ (ਗੁਰਪ੍ਰੀਤ ਚਾਵਲਾ) : ਜ਼ਮੀਨੀ ਵਿਵਾਦ ਦੇ ਚੱਲਦਿਆਂ ਕਾਂਗਰਸੀ ਮਹਿਲਾ ਸਰਪੰਚ ਦੇ ਪਤੀ ਵਲੋਂ ਇਕ ਬਜ਼ੁਰਗ ਵਿਅਕਤੀ ਦੀ ਬੰਨ੍ਹ ਕੇ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜ਼ਮੀਨੀ ਵਿਵਾਦ ਦੇ ਚੱਲਦਿਆਂ ਬਜ਼ੁਰਗ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ
https://jagbani.punjabkesari.in/majha/news/batala--elderly--beaten-1117557
46681
ਚੰਡੀਗੜ੍ਹ,(ਹਾਂਡਾ): ਪੰਜਾਬ ਸਰਕਾਰ ਨੇ ਭਵਨ ਨਿਰਮਾਣ, ਫਾਇਰ ਉਪਕਰਨਾਂ, ਗਾਰਡਨਿੰਗ ਤੇ ਹੋਰ ਕੰਮਾਂ ਲਈ ਟ੍ਰੀਟਡ ਵੇਸਟ ਵਾਟਰ ਦੇ ਇਸਤੇਮਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਟ੍ਰੀਟਡ ਵੇਸਟ ਵਾਟਰ ਬਾਰੇ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਦਿੱਤਾ ਜਵਾਬ
https://jagbani.punjabkesari.in/punjab/news/government-of-punjab--high-court--treated-waste-water-1141895
46682
ਸਿੱਖ ਸਿਆਸਤ ਬਿਊਰੋ ਨਵੀਂ ਦਿੱਲੀ (12 ਸਤੰਬਰ, 2014): ਭਾਰਤੀ ਮੁੱਖ ਚੋਣ ਕਮਿਸ਼ਨ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਪ੍ਰੈੱਸ ਨੂੰ ਦੱਸਿਆ ਕਿ ਮਹਾਰਾਸ਼ਟਰ ਅਤੇ ਹਰਿਆਣਾ ਵਿਚ 15 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ।
ਹਰਿਆਣਾ ਅਤੇ ਮਹਾਂਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ 15 ਅਕਤੂਬਰ ਨੂੰ ਹੋਣਗੀਆਂ
https://www.sikhsiyasat.info/2014/09/assembly-elections-in-haryana-maharashtra-on-october-15-announcement-of-results-on-oct-19/
46683
ਅੰਮ੍ਰਿਤਸਰ (ਸੁਮਿਤ ਖੰਨਾ) - ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਦਿਵਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਿਖੇ ਮਨਾਇਆ।
ਸ੍ਰੀ ਹਰਿਮੰਦਰ ਸਾਹਿਬ 'ਚ ਮਨਾਇਆ ਗਿਆ ਗੁਰੂ ਨਾਨਕ ਪਾਤਸ਼ਾਹ ਦਾ ਜੋਤੀ ਜੋਤਿ ਦਿਵਸ
https://jagbani.punjabkesari.in/punjab/news/sri-harmandir-sahib--guru-nanak-patshah--1143340
46684
ਜਲੰਧਰ- ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਦਿੱਲੀ ਤੋਂ ਨਸ਼ਾ ਲਿਆ ਕੇ ਪੰਜਾਬ ਵਿੱਚ ਤਸਕਰੀ ਕਰਦੇ ਅੰਤਰਰਾਜੀ ਹੈਰੋਇਨ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ।
ਦਿੱਲੀ ਤੋਂ ਪੰਜਾਬ 'ਚ 'ਚਿੱਟੇ' ਦੀ ਸਪਲਾਈ, ਜੇਲ੍ਹ 'ਚੋਂ ਹੀ ਚੱਲ ਰਿਹਾ ਨੈੱਟਵਰਕ
http://www.deshdoaba.com/2019/07/29/%e0%a8%a6%e0%a8%bf%e0%a9%b1%e0%a8%b2%e0%a9%80-%e0%a8%a4%e0%a9%8b%e0%a8%82-%e0%a8%aa%e0%a9%b0%e0%a8%9c%e0%a8%be%e0%a8%ac-%e0%a8%9a-%e0%a8%9a%e0%a8%bf%e0%a9%b1%e0%a8%9f%e0%a9%87-%e0%a8%a6%e0%a9%80/
46685
ਜੰਮੂ-ਕਸ਼ਮੀਰ ਵਿੱਚ ਭਾਰਤੀ ਸੈਨਾ 'ਤੇ ਮੁਕੱਦਮਾ ਦਰਜ ਕਰਨ ਦੇ ਰੋਸ ਵਿੱਚ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਦਾ ਪੁਤਲਾ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਮਿੰਕੂ ਚੌਧਰੀ ਦੀ ਪ੍ਰਧਾਨਗੀ ਹੇਠ ਫੂਕਿਆ ਗਿਆ ਅਤੇ ਜੰਮੂ-ਕਸ਼ਮੀਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ।
ਸ਼ਿਵ ਸੈਨਾ ਬਾਲ ਠਾਕਰੇ ਨੇ ਫੂਕਿਆ ਮਹਿਬੂਬਾ ਮੁਫਤੀ ਦਾ ਪੁਤਲਾ
https://newsnumber.com/news/story/78519
46686
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਜੂਨ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਅਤੇ 37 ਹੋਰ ਗੁਰਧਾਮਾਂ ਉਪਰ ਹਮਲਾ ਕਰਨ ਵਾਲੀ ਭਾਰਤੀ ਫੌਜ ਦੇ ਮੁਖੀ ਜਨਰਲ ਅਰੁੱਣ ਸ੍ਰੀਧਰ ਵੈਦਿਆ ਨੂੰ ਕੀਤੇ ਦਾ ਫਲ ਭੁਗਤਾ ਕੇ ਫਾਂਸ਼ੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ 25ਵੀਂ ਯਾਦ ਅੱਜ ਅਕਾਲ ਤਖ਼ਤ ਸਾਹਿਬ ਵਿਖੇ ਮਨਾਈ ਗਈ।
ਭਾਈ ਜਿੰਦਾ-ਸੁੱਖਾ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਯਾਦ ਕੀਤਾ ਗਿਆ
https://www.sikhsiyasat.info/2016/10/tributes-paid-to-shaheed-sukhdev-singh-sukha-and-harjinder-singh-jinda-at-akal-takht-sahib/
46687
ਲੰਡਨ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਬੇਟੇ ਹਸਨ ਨਵਾਜ਼ ਨੇ ਕਿਹਾ ਹੈ ਕਿ ਉਹਨਾਂ ਦੇ ਪਿਤਾ ਲਈ ਅਮਰੀਕਾ ਵਿਚ ਉਦੋਂ ਤੱਕ ਇਲਾਜ ਲਈ ਜਾਣਾ ਮੁਸ਼ਕਲ ਹੈ ਜਦੋਂ ਤੱਕ ਉਹਨਾਂ ਦੇ ਪਲੇਟਲੇਟ ਦੀ ਗਿਣਤੀ ਸਥਿਰ ਨਹੀਂ ਹੋ ਜਾਂਦੀ।
ਖਰਾਬ ਸਿਹਤ ਕਾਰਨ ਸ਼ਰੀਫ ਦਾ ਇਲਾਜ ਲਈ ਅਮਰੀਕਾ ਜਾਣਾ ਮੁਸ਼ਕਲ
https://jagbani.punjabkesari.in/international/news/london--nawaz-sharif-1165506
46688
ਗ੍ਰੇਟਰ ਨੋਇਡਾ - ਅਜਿੰਕਿਆ ਕਾਪਰੇ (10 ਅੰਕ), ਡੋਂਗ ਲੀ (9 ਅੰਕ) ਤੇ ਫਜਲ ਅਤਾਰਚਲੀ (ਅੱਠ ਅੰਕ) ਦੇ ਸ਼ਾਨਦਾਰ ਖੇਡ ਦੇ ਦਮ 'ਤੇ ਯੂ ਮੁੰਬਾ ਨੇ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ 'ਚ ਵੀਰਵਾਰ ਨੂੰ ਇੱਥੇ ਹਰਿਆਣਾ ਸਟੀਲਰਸ ਨੂੰ 39-33 ਨਾਲ ਹਰਾਇਆ।
ਪ੍ਰੋ ਕਬੱਡੀ ਲੀਗ : ਯੂ ਮੁੰਬਾ ਨੇ ਹਰਿਆਣਾ ਨੂੰ 39-33 ਨਾਲ ਹਰਾਇਆ
https://jagbani.punjabkesari.in/sports/news/pro-kabaddi-league--u-mumba-defeated-haryana-39-33-1147822
46689
ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਦੇ ਹੁਕਮਾਂ ਤੇ ਸੰਦੀਪ ਸਿੰਘ ਮੰਡ ਡੀ.ਐਸ.ਪੀ ਟ੍ਰੈਫਿਕ ਕਪੂਰਥਲਾ ਦੀ ਅਗਵਾਈ ਹੇਠ ਸੈਕਰੇਟ ਹਾਰਟ ਪਬਲਿਕ ਸਕੂਲ ਕਪੂਰਥਲਾ ਵਿਸ਼ੇ ਟ੍ਰੈਫਿਕ ਐਜੂਕੇਸ਼ਨ ਸੈਲ ਵੱਲੋਂ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਮਾਪੇ ਆਪਣੇ ਛੋਟੇ ਬੱਚਿਆਂ ਨੂੰ ਵਾਹਨ ਚਲਾਉਣ ਨੂੰ ਨਾ ਦੇਣ: ਗੁਰਬਚਨ ਸਿੰਘ
https://newsnumber.com/news/story/140555
46690
ਤਰਨਤਾਰਨ, (ਰਾਜੂ)- ਥਾਣਾ ਝਬਾਲ ਪੁਲਸ ਨੇ ਫੌਜ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 2 ਲੱਖ ਦੀ ਠੱਗੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਫੌਜ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਠੱਗੇ 2 ਲੱਖ ਰੁਪਏ
https://jagbani.punjabkesari.in/majha/news/rs-2-lakh-cheated-by-fraud-1140616
46691
ਮੁੰਬਈ - ਗਲੋਬਲ ਪੱਧਰ 'ਤੇ ਦੋਵੇਂ ਕੀਮਤੀ ਧਾਤੂਆਂ 'ਚ ਰਹੀ ਗਿਰਾਵਟ ਵਿਚਕਾਰ ਦਿੱਲੀ ਸਰਾਫਾ ਬਜ਼ਾਰ 'ਚ ਗਾਹਕੀ ਆਉਣ ਨਾਲ ਸੋਨਾ ਵੀਰਵਾਰ ਨੂੰ 50 ਰੁਪਏ ਚਮਕ ਕੇ 40,470 ਰੁਪਏ ਪ੍ਰਤੀ 10 ਗ੍ਰਾਮ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ।
ਸੋਨਾ ਨਵੇਂ ਰਿਕਾਰਡ ਪੱਧਰ 'ਤੇ, ਚਾਂਦੀ 300 ਰੁਪਏ ਫਿਸਲੀ
https://jagbani.punjabkesari.in/business/news/at-the-new-record-level--silver-slipped-rs-300-1137659
46692
ਬ੍ਰਿਸਬੇਨ (ਸੁਰਿੰਦਰਪਾਲ ਖੁਰਦ) - ਦੁਨੀਆ ਭਰ ਵਿਚ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤੇ ਜਾ ਰਹੇ ਹਨ, ਉੱਥੇ ਕੁਈਨਜ਼ਲੈਂਡ ਦੀ ਸਿੱਖ ਸੰਗਤ ਨੇ ਵੀ ਸ਼ਲਾਘਾਯੋਗ ਉਪਰਾਲਾ ਕਰਦਿਆਂ ਕੁਈਨਜ਼ਲੈਂਡ ਸੂਬੇ ਦੀ ਸੰਸਦ ਭਵਨ ਬ੍ਰਿਸਬੇਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਸੁਭਾਗ ਪ੍ਰਾਪਤ ਕਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ।
ਕੁਈਨਜ਼ਲੈਂਡ ਸੰਸਦ 'ਚ ਗੂੰਜਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਂਝੀਵਾਲਤਾ ਦਾ ਸੰਦੇਸ਼
https://jagbani.punjabkesari.in/international/news/guru-nanak-dev-ji--s-message-shared-in-the-queensland-parliament-1156993
46693
ਨਵੀਂ ਦਿੱਲੀ - ਭਾਰਤ 'ਚ ਡੀਜ਼ਲ ਦੀ ਮੰਗ 2020 ਦੀ ਦੂਜੀ ਛਮਾਹੀ ਤੱਕ ਸੁਸਤ ਬਣੀ ਰਹੇਗੀ।
ਨਵੇਂ ਸਾਲ ਦੀ ਦੂਜੀ ਛਮਾਹੀ ਤੱਕ ਸੁਸਤ ਰਹੇਗੀ ਡੀਜ਼ਲ ਦੀ ਮੰਗ
https://jagbani.punjabkesari.in/business/news/demand-for-diesel-will-remain-1162545
46694
ਸਿੰਗਾਪੁਰ (ਏ.ਐਫ.ਪੀ.)- ਚੀਨ ਨੇ ਸਾਲ 1989 ਵਿਚ ਰਾਜਧਾਨੀ ਬੀਜਿੰਗ ਦੇ ਥਏਨਆਨਮਨ ਚੌਕ 'ਤੇ ਲੋਕਤੰਤਰ ਹਮਾਇਤੀਆਂ ਖਿਲਾਫ ਆਪਣੀ ਬਰਬਰਤਾਪੂਰਨ ਕਾਰਵਾਈ ਨੂੰ ਸਹੀ ਦੱਸਿਆ ਹੈ।
ਥਏਨਆਨਮਨ ਚੌਕ ਕਤਲੇਆਮ ਨੂੰ ਚੀਨ ਨੇ ਦੱਸਿਆ ਸਹੀ, ਜਾਣੋ ਕੀ ਹੈ ਮਾਮਲਾ
https://jagbani.punjabkesari.in/international/news/thananaman-chowk-chatten-is-told-by-china--know-what-is-the-matter-1109675
46695
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਪੋਲ ਖੋਲ੍ਹ ਰੈਲੀਆਂ ਨੇ ਖੁਦ ਉਨ੍ਹਾਂ ਦੀ ਆਪਣੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਅਤੇ ਲੋਕ ਜਾਣ ਚੁੱਕੇ ਹਨ ਕਿ ਸੱਚਾਈ ਕੀ ਹੈ।
ਕੈਬਨਿਟ ਮੰਤਰੀ ਰੰਧਾਵਾ ਦਾ ਦਾਅਵਾ, ਨਹੀਂ ਬਚ ਸਕਣਗੇ ਬਰਗਾੜੀ ਕਾਂਡ ਦੇ ਆਰੋਪੀ
https://newsnumber.com/news/story/110853