id
stringlengths
1
5
input
stringlengths
26
627
target
stringlengths
21
302
url
stringlengths
29
708
301
ਧਨਾਢ ਕਿਸਾਨਾਂ ਤੋਂ ਮੁਫਤ ਬਿਜਲੀ ਦੀ ਸਹੂਲਤ ਖੋਹਣ ਦੀ ਤਿਆਰੀ ਧਨਾਢ ਕਿਸਾਨਾਂ ਕੋਲੋਂ ਮੁਫਤ ਬਿਜਲੀ ਦੀ ਸਹੂਲਤ ਖੋਹਣ ਦੀ ਚਰਚਾ ਮੁੜ ਛਿੜੀ ਹੈ।
ਧਨਾਢ ਕਿਸਾਨਾਂ ਤੋਂ ਮੁਫਤ ਬਿਜਲੀ ਦੀ ਸਹੂਲਤ ਖੋਹਣ ਦੀ ਤਿਆਰੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a7%e0%a8%a8%e0%a8%be%e0%a8%a2-%e0%a8%95%e0%a8%bf%e0%a8%b8%e0%a8%be%e0%a8%a8%e0%a8%be%e0%a8%82-%e0%a8%a4%e0%a9%8b%e0%a8%82-%e0%a8%ae%e0%a9%81%e0%a8%ab%e0%a8%a4-%e0%a8%ac%e0%a8%bf%e0%a8%9c/
302
ਸਪੋਰਟਸ ਡੈਸਕ - ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਕ੍ਰਿਕਟ 'ਚ ਕਦ ਦਿਨ-ਬ-ਦਿਨ ਹੋਰ ਵਧਦਾ ਹੀ ਜਾ ਰਿਹਾ ਹੈ।
ਇਸ ਦਹਾਕੇ ਦੌਰਾਨ ਵਨ-ਡੇ 'ਚ ਨੰਬਰ ਇਕ ਰਹੇ ਕੋਹਲੀ, ਵੇਖੋ ਕੋਹਲੀ ਦੀ ਸਫਲਤਾ ਦੇ ਅੰਕੜੇ
https://jagbani.punjabkesari.in/sports/news/virat-kohli-decade-odi-success-1167614
303
ਕੋਟਕਪੂਰਾ ਵਿਖੇ ਬਿਨੈਕਾਰਾਂ ਦੇ ਡਰਾਈਵਿੰਗ ਲਾਇਸੰਸ ਜਾਰੀ ਨਾ ਹੋਣ ਕਾਰਨ ਬਿਨੈਕਾਰਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਖ਼ਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕ ਸਮੱਸਿਆਵਾਂ ਦੇ ਮੱਦੇਨਜ਼ਰ ਕੋਟਕਪੂਰਾ 'ਚ ਡਰਾਈਵਿੰਗ ਲਾਇਸੰਸ ਜਾਰੀ ਕਰਨ ਦੀ ਮੰਗ
https://newsnumber.com/news/story/42310
304
ਚੰਡੀਗੜ੍ਹ (ਭੁੱਲਰ) : ਸੂਬੇ ਦੀਆਂ ਸੁੱਕੀਆਂ ਨਹਿਰਾਂ ਹੋਣ 'ਤੇ ਵੀ ਪਾਕਿਸਤਾਨ ਨੂੰ ਪੰਜਾਬ ਦਾ ਪਾਣੀ ਭੇਜਿਆ ਜਾ ਰਿਹਾ ਹੈ।
ਕਿਉਂ ਪਾਕਿਸਤਾਨ ਨੂੰ ਭੇਜਿਆ ਜਾ ਰਿਹੈ 'ਪਾਣੀ', ਕੈਪਟਨ ਕੋਲੋਂ ਸੁਣੋ ਕਾਰਨ
https://jagbani.punjabkesari.in/punjab/news/captain-amrinder-singh-1113204
305
ਦੋਆਬਾ ਸਾਹਿਤ ਸਭਾ ਵਲੋਂ ਲੇਖਕ ਐਸ.ਅਸ਼ੋਕ ਭੌਰਾ ਨਾਲ ਸੰਵਾਦ ਰਚਾਇਆ ਗੜਸ਼ੰਕਰ, 24 ਨਵੰਬਰ (ਅਸ਼ਵਨੀ ਸ਼ਰਮਾ)-ਇਥੋਂ ਦੀ ਦੋਆਬਾ ਸਾਹਿਤ ਸਭਾ ਵਲੋਂ ਸਭਾ ਦੇ ਪਰਵਾਸੀ ਪੰਜਾਬੀ ਲੇਖਕ ਐਸ.ਅਸ਼ੋਕ. ਭੌਰਾ ਨਾਲ ਇਕ ਸੰਵਾਦ ਸਮਾਗਮ ਕਰਵਾਇਆ ਗਿਆ।
ਦੋਆਬਾ ਸਾਹਿਤ ਸਭਾ ਵਲੋਂ ਲੇਖਕ ਐਸ.ਅਸ਼ੋਕ ਭੌਰਾ ਨਾਲ ਸੰਵਾਦ ਰਚਾਇਆ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a6%e0%a9%8b%e0%a8%86%e0%a8%ac%e0%a8%be-%e0%a8%b8%e0%a8%be%e0%a8%b9%e0%a8%bf%e0%a8%a4-%e0%a8%b8%e0%a8%ad%e0%a8%be-%e0%a8%b5%e0%a8%b2%e0%a9%8b%e0%a8%82-%e0%a8%b2%e0%a9%87%e0%a8%96%e0%a8%95/
306
ਲੁਧਿਆਣਾ, (ਹਿਤੇਸ਼) - ਪ੍ਰਿਯੰਕਾ ਗਾਂਧੀ ਨੇ ਪੰਜਾਬ ਵਿਚ ਚੋਣ ਪ੍ਰਚਾਰ ਕਰਨ ਸਬੰਧੀ ਕਾਂਗਰਸੀਆਂ ਦੀ ਮੰਗ ਮੰਨ ਲਈ ਹੈ ਅਤੇ ਉਹ ਮੰਗਲਵਾਰ ਨੂੰ ਬਠਿੰਡਾ ਤੇ ਗੁਰਦਾਸਪੁਰ ਪੁੱਜ ਰਹੀ ਹੈ, ਜਿੱਥੇ ਪਹਿਲਾਂ ਮੋਦੀ ਅਤੇ ਸ਼ਾਹ ਵਲੋਂ ਰੈਲੀਆਂ ਕੀਤੀਆਂ ਜਾ ਚੁੱਕੀਆਂ ਹਨ।
ਹਰਸਿਮਰਤ ਤੇ ਸੰਨੀ ਦਿਓਲ ਦੇ ਹਲਕੇ 'ਚ ਅੱਜ ਗਰਜੇਗੀ ਪ੍ਰਿਯੰਕਾ ਗਾਂਧੀ
https://jagbani.punjabkesari.in/punjab/news/priyanka-gandhi-s-entry-in-punjab-1103764
307
ਸਿਆਸੀ ਪਾਰਟੀਆਂ ਸਹਿਯੋਗ ਦੇਣ ਰਾਜਨੀਤੀ ਨਾ ਕਰਨ : ਬਾਦਲ ਲੁਧਿਆਣਾ: ਲੁਧਿਆਣਾ ਦੇ ਹਸਪਤਾਲ ਵਿਚ ਦਾਖਲ ਸਾਬਕਾ ਬ੍ਰਿਗੇਡੀਅਰ ਅਤੇ ਆਰ. ਐੱਸ. ਐੱਸ. ਦੇ ਵਾਈਸ ਚੇਅਰਮੈਨ ਜਗਦੀਸ਼ ਗਗਨੇਜਾ ਦੀ ਸਿਹਤ ਜਾਣਨ ਲਈ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪੁੱਜੇ।
ਸਿਆਸੀ ਪਾਰਟੀਆਂ ਸਹਿਯੋਗ ਦੇਣ ਰਾਜਨੀਤੀ ਨਾ ਕਰਨ : ਬਾਦਲ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a8%bf%e0%a8%86%e0%a8%b8%e0%a9%80-%e0%a8%aa%e0%a8%be%e0%a8%b0%e0%a8%9f%e0%a9%80%e0%a8%86%e0%a8%82-%e0%a8%b8%e0%a8%b9%e0%a8%bf%e0%a8%af%e0%a9%8b%e0%a8%97-%e0%a8%a6%e0%a9%87%e0%a8%a3/
308
ਲੱਗਦੈ, ਸਾਡੇ ਸਿਆਸੀ ਲੀਡਰਾਂ ਵੱਲੋਂ ਦਾਗੇ ਗਏ ਬਿਆਨ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰ ਕਰਨ ਜਾਣ ਵਾਲੀ ਗੁਰੂ ਨਾਲਕ ਨਾਮ ਲੇਵਾ ਸਾਧ ਸੰਗਤਾਂ ਦੇ ਦਿਲਾਂ ਵਿੱਚ ਡਰ ਅਤੇ ਖੌਫ਼ ਦਾ ਕਾਰਨ ਬਣ ਹੀ ਗਏ।
ਲੱਗਦੈ, ਡਰ ਅਤੇ ਖੌਫ਼ ਦਾ ਪਰਛਾਵਾਂ ਪੈ ਚੁੱਕਾ ਹੈ, ਕਰਤਾਰਪੁਰ ਦੇ ਲਾਂਘੇ ਤੇ!! (ਵਿਅੰਗ
https://newsnumber.com/news/story/163280
309
ਚੰਡੀਗੜ੍ਹ : ਪਿਛਲੇ ਕਈ ਦਿਨਾਂ ਤੋਂ ਪੰਜਾਬ ਵਾਸੀ ਬਾਰਿਸ਼ ਦੀ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਸਨ।
ਪੂਰੇ ਪੱਛਮ-ਉੱਤਰ 'ਚ ਛਾਇਆ ਮਾਨਸੂਨ, ਲੋਕਾਂ ਨੂੰ ਗਰਮੀ ਤੋਂ ਰਾਹਤ
https://jagbani.punjabkesari.in/punjab/news/rain-in-punjab-1120801
310
ਕਾਨਪੁਰ - ਬੱਚੇ ਸਕੂਲ ਜਾਣ ਤੋਂ ਬਚਣ ਲਈ ਰੋਜ਼ਾਨਾ ਨਵੇਂ-ਨਵੇਂ ਬਹਾਨੇ ਲੱਭਦੇ ਰਹਿੰਦੇ ਹਨ।
ਮੇਰਾ ਦਿਹਾਂਤ' ਹੋ ਗਿਆ ਹੈ, ਲਿਖ ਕੇ ਵਿਦਿਆਰਥੀ ਨੇ ਮੰਗੀ ਛੁੱਟੀ
https://jagbani.punjabkesari.in/national/news/student--own-death--as-reason-on-leave-application-1136391
311
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਅਧੀਨ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਅਤੇ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਜ਼ਿਲ੍ਹਾ ਪੱਧਰੀ ਵਿੱਦਿਅਕ ਅਤੇ ਸਹਿ ਵਿੱਦਿਅਕ ਮੁਕਾਬਲੇ ਅੱਜ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਈਟ) ਗੁਰਦਾਸਪੁਰ ਵਿਖੇ ਕਰਵਾਏ ਗਏ।
ਵਿੱਦਿਅਕ ਮੁਕਾਬਲੇ ਬੱਚੇ ਵਿੱਚ ਆਤਮ ਵਿਸ਼ਵਾਸ ਪੈਦਾ ਕਰਦੇ ਹਨ: ਵਿਨੋਦ ਕੁਮਾਰ
https://newsnumber.com/news/story/164801
312
ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਆਈ.ਏ.ਐਸ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਮੋਗਾ ਵੱਲੋਂ ਸਲੱਮ ਏਰੀਆ ਦੇ ਬੱਚਿਆਂ ਨੂੰ ਸਰਦ ਰੁੱਤ ਦੇ ਕੱਪੜੇ ਮੁਹੱਈਆ ਕਰਵਾਏ ਗਏ।
ਸਲੱਮ ਏਰੀਆ ਦੇ ਬੱਚਿਆਂ ਨੂੰ ਸਰਦ ਕੱਪੜੇ ਮੁਹੱਈਆ ਕਰਵਾਏ ਗਏ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ
https://newsnumber.com/news/story/72857
313
ਚੰਡੀਗੜ੍ਹ (ਭੁੱਲਰ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਵਾਦ ਹੋਣ ਮਗਰੋਂ ਮੰਤਰੀ ਦਾ ਅਹੁਦਾ ਛੱਡਣ ਵਾਲੇ ਪੰਜਾਬ ਦੇ ਬਹੁ-ਚਰਚਿਤ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਲੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 'ਚ ਪਾਰਟੀ ਦੇ ਸਟਾਰ ਪ੍ਰਚਾਰਕਾਂ 'ਚ ਸ਼ਾਮਲ ਕੀਤਾ ਗਿਆ ਹੈ।
ਦੀਆਂ ਅਸੈਂਬਲੀ ਚੋਣਾਂ 'ਚ ਪਾਰਟੀ ਚਿਹਰੇ ਵਜੋਂ ਨਵਜੋਤ ਸਿੱਧੂ ਨੂੰ ਉਭਾਰੇਗੀ ਕਾਂਗਰਸ
https://jagbani.punjabkesari.in/punjab/news/navjot-sidhu--1175965
314
ਜਲੰਧਰ/ਨਵੀਂ ਦਿੱਲੀ (ਚਾਵਲਾ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਨੂੰ ਬੇਨਤੀ ਕਰਦਿਆਂ ਕਿਹਾ ਹੈ ਕਿ ਲਾਂਘੇ ਲਈ ਹੋ ਰਹੀ ਖੋਦਾਈ ਦੌਰਾਨ ਮਿਲ ਰਹੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੀਆਂ ਇਤਿਹਾਸਕ ਯਾਦਗਾਰਾਂ ਨੂੰ ਸੰਭਾਲਿਆ ਜਾਵੇ।
ਕਰਤਾਰਪੁਰ ਲਾਂਘੇ ਦੀ ਖੋਦਾਈ 'ਚੋਂ ਮਿਲ ਰਹੀਆਂ ਇਤਿਹਾਸਕ ਯਾਦਗਾਰਾਂ ਨੂੰ ਦੋਵੇਂ ਦੇਸ਼ ਸੰਭਾਲਣ : ਸਿਰਸਾ
https://jagbani.punjabkesari.in/punjab/news/kartarpur-corridor-1099951
315
ਸਿੱਖ ਸਿਆਸਤ ਬਿਊਰੋ ਵਿਚਾਰ ਮੰਚ ਸੰਵਾਦ ਵਲੋਂ "ਗੁਰਮਤਿ ਵਿਚ ਹੁਕਮ ਅਤੇ ਨਦਰਿ" ਵਿਸ਼ੇ ਉੱਤੇ ਇਕ ਗੋਸ਼ਟਿ ਮਿਤੀ 4 ਮਾਰਚ, 2019 ਨੂੰ ਗੁਰਦੁਆਰਾ ਟਾਹਲੀ ਸਾਹਿਬ, ਪਾਤਿਸ਼ਾਹੀ 10ਵੀਂ, ਪਿੰਡ ਰਤਨ, ਨੇੜੇ ਜੋਧਾਂ-ਮਨਸੂਰਾਂ, ਪੱਖੋਵਾਲ ਸੜਕ, ਜਿਲ੍ਹਾ ਲੁਧਿਆਣਾ, ਪੰਜਾਬ ਵਿਖੇ ਕਰਵਾਈ ਗਈ।
ਗੁਰਮਤਿ ਵਿਚ ਹੁਕਮ ਅਤੇ ਨਦਰਿ - ਡਾ. ਸੇਵਕ ਸਿੰਘ ਦੇ ਵਿਚਾਰ ਸੁਣੋ
https://www.sikhsiyasat.info/2019/03/gurmat-vich-hukum-ate-nadar-speech-of-dr-sewak-singh/
316
ਨਵੀਂ ਦਿੱਲੀ - ਲੋਕ ਸਭਾ ਚੋਣਾਂ 2019 ਦੇ ਚੋਣ ਖਤਮ ਹੋ ਚੁੱਕੇ ਹਨ।
ਫਿਰ ਵਧੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ, ਜਾਣੋ ਆਪਣੇ ਸ਼ਹਿਰ ਦੇ ਭਾਅ
https://jagbani.punjabkesari.in/business/news/price-of-petrol-and-diesel-1105621
317
ਲੰਬੀ (ਤਰਸੇਮ ਢੁੱਡੀ) - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਦੀ ਜ਼ਿੰਮੇਵਾਰੀ ਲਈ ਹੋਈ ਹੈ, ਜਿਸ ਸਦਕਾ ਉਹ ਲਗਾਤਾਰ ਹਲਕੇ ਦੇ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦਾ ਹਾਲ-ਚਾਲ ਪੁੱਛ ਰਹੇ ਹਨ।
ਦੇਸ਼ ਨੂੰ ਚਲਾਉਣ ਦਾ ਰਾਹੁਲ ਗਾਂਧੀ ਕੋਲ ਕੋਈ ਲਾਇਸੈਂਸ ਨਹੀਂ : ਬਾਦਲ
https://jagbani.punjabkesari.in/punjab/news/parkash-singh-badal--rahul-gandhi--political-war-1086345
318
ਥਾਨੇਸਰ (ਹਰਿਆਣਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੀ ਤਿਆਰੀ 'ਚ ਹੈ ਅਤੇ ਕੇਂਦਰ ਇਸ ਨੂੰ ਦੁਨੀਆ ਭਰ 'ਚ ਮਨਾਉਣ ਦਾ ਇੰਤਜ਼ਾਮ ਕਰ ਰਿਹਾ ਹੈ।
ਕਰਤਾਰਪੁਰ ਲਾਂਘੇ ਦੇ ਪ੍ਰੋਜੈਕਟ 'ਤੇ ਜਾਣੋ ਕੀ ਬੋਲੇ PM ਮੋਦੀ
https://jagbani.punjabkesari.in/national/news/550th-parkash-sri-guru-nanak-dev-ji-1149024
319
ਮੈਡਰਿਡ- ਸਪੇਨ ਵਿਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
ਸਪੇਨ ਤੱਕ ਪੁੱਜਾ ਕੋਰੋਨਾਵਾਇਰਸ, ਪਹਿਲੇ ਮਾਮਲੇ ਦੀ ਹੋਈ ਪੁਸ਼ਟੀ
https://jagbani.punjabkesari.in/international/news/spain-confirms-first-case-of-coronavirus-1178404
320
ਕਪੂਰਥਲਾ ਜੇਲ੍ਹ ਗੈਂਗਸਟਰ ਭਿੜੇ, ਸੋਨੂੰ ਬਾਬਾ ਸਮੇਤ 3 ਫੱਟੜ ਜਤਿੰਦਰ ਮਾਹਲ, ਹਿੰਦੁਸਤਾਨ ਟਾਈਮਜ਼, ਕਪੂਰਥਲਾ 30 2018 07:10 ਕਪੂਰਥਲਾ ਦੀ ਬੇਹੱਦ ਉੱਚ-ਸੁਰੱਖਿਆ ਪ੍ਰਾਪਤ ਆਧੁਨਿਕ ਜੇਲ੍ਹ ਕੈਦੀ ਆਪਸ ਵਿੱਚ ਭਿੜ ਪਏ, ਜਿਸ ਕਾਰਨ ਗੈਂਗਸਟਰ ਗੁਰਜੀਤ ਸਿੰਘ ਉਰਫ਼ ਸੋਨੂੰ ਬਾਬਾ ਸਮੇਤ ਤਿੰਨ ਕੈਦੀ ਜ਼ਖ਼ਮੀ ਹੋ ਗਏ।
ਕਪੂਰਥਲਾ ਜੇਲ੍ਹ `ਚ ਗੈਂਗਸਟਰ ਭਿੜੇ, ਸੋਨੂੰ ਬਾਬਾ ਸਮੇਤ 3 ਫੱਟੜ
https://punjabi.hindustantimes.com/punjab/story-gangster-fight-in-kapurthala-jail-sonu-baba-injured-1802177.html
321
ਆਮ ਆਦਮੀ ਪਾਰਟੀ ਦੁਆਰਾ ਜਲੰਧਰ ਛਾਉਣੀ ਵਿਧਾਨਸਭਾ ਖੇਤਰ ਤੋਂ ਉਮੀਦਵਾਰ ਦੀ ਘੋਸ਼ਣਾ ਨਾਲ ਉਪਜੇ ਵਿਰੋਧ ਨਾਲ ਬਿਆਨਬਾਜ਼ੀ ਦਾ ਸਿਲਸਿਲਾ ਥੰਮ ਨਹੀਂ ਰਿਹ।
ਰੁਪਏ ਦੇ ਕੇ ਟਿਕਟ ਲੈਣ ਦੇ ਇਲਜ਼ਾਮ ਨਿਰਾਧਾਰ - ਵਾਲੀਆ
https://www.punjabi.dailypost.in/news/punjab/doaba/unfounded-allegations-ticket-worth-walia/
322
ਜ਼ੀਰਾ (ਗੁਰਮੇਲ) - ਭਾਵੇਂ ਕਿ ਅੱਜਕਲ ਔਰਤਾਂ ਹਰ ਖੇਤਰ 'ਚ ਮਰਦ ਨਾਲ ਕਿਸੇ ਕਿਸਮ ਵੀ ਘੱਟ ਨਹੀਂ ਹਨ ਅਤੇ ਹਰੇਕ ਜਗ੍ਹਾ ਔਰਤਾਂ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ ਪਰ ਫਿਰ ਵੀ ਕਈ ਔਰਤਾਂ ਨੂੰ ਆਪਣੇ ਹੱਕਾਂ ਦਾ ਗਿਆਨ ਨਾ ਹੋਣ ਕਾਰਨ ਉਹ ਅਜੇ ਵੀ ਚੁੱਲ੍ਹੇ ਚੌਕੇਂ 'ਚ ਬਾਹਰ ਨਹੀਂ ਨਿਕਲੀਆਂ।
ਔਰਤਾਂ ਨੂੰ ਆਪਣੇ ਹੱਕਾਂ ਲਈ ਸਿਆਸਤ 'ਚ ਸਰਗਰਮੀ ਨਾਲ ਭਾਗ ਲੈਣਾ ਚਾਹੀਦੈ: ਮੈਡਮ ਸਿੱਧੂ
https://jagbani.punjabkesari.in/punjab/news/navjot-kaur-sidhu-1100142
323
ਲੰਡਨ - ਵਿਦੇਸ਼ਾਂ 'ਚ ਕੰਮ ਦੀ ਭਾਲ 'ਚ ਗਏ ਪੰਜਾਬੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਪੰਜਾਬੀ ਮੁਸ਼ਕਲਾਂ ਦਾ ਸਾਹਮਣਾ ਡੱਟ ਕੇ ਕਰਦੇ ਹਨ।
ਯੂ. ਕੇ. 'ਚ ਪੰਜਾਬੀ ਨੇ ਦੇਖੋ ਕਿਵੇਂ ਦੇਸੀ ਅੰਦਾਜ਼ 'ਚ ਭਜਾਇਆ ਲੁਟੇਰਾ (ਵੀਡੀਓ
https://jagbani.punjabkesari.in/international/news/uk-punjabi-hurled-desi-abuses-robber-1175173
324
ਅੱਜ ਪਠਾਨਕੋਟ ਵਿਖੇ ਸੰਨੀ ਦਿਓਲ ਦੇ ਹੱਕ ਵਿੱਚ ਆਯੋਜਿਤ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣ ਕਿ 1984 ਵਿੱਚ ਦਿੱਲੀ ਵਿੱਚ ਹੋਏ ਦੰਗਿਆਂ ਵਿੱਚ ਸਿੱਖਾਂ ਦੇ ਕਤਲਾਂ ਦੇ ਜ਼ਿੰਮੇਵਾਰ ਸੱਜਣ ਕੁਮਾਰ ਨੂੰ ਕਾਂਗਰਸ ਨੇ 3 ਵਾਰ ਸੰਸਦ ਮੈਂਬਰ ਕਿਉਂ ਬਣਵਾਇਆ ਸੀ।
ਦੇ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਤਿੰਨ ਵਾਰ ਕਾਂਗਰਸ ਨੇ ਸੰਸਦ ਮੈਂਬਰ ਬਣਾਇਆ: ਅਮਿਤ ਸ਼ਾਹ
https://newsnumber.com/news/story/142729
325
ਦੇਸ਼ ਅੰਦਰ ਰਹਿ ਕੇ ਹੀ ਚਾਹੁੰਦੇ ਹਾਂ ਸਿੱਖਾਂ ਲਈ ਵਿਸ਼ੇਸ਼ ਅਧਿਕਾਰਾਂ ਵਾਲਾ ਖਿੱਤਾ ਚੰਡੀਗੜ੍ਹ: ਯੂਨਾਈਟਿਡ ਅਕਾਲੀ ਦਲ (ਯੂ. ਏ. ਡੀ.) ਦੀ ਕੋਰ ਕਮੇਟੀ ਦੀ ਵਿਸ਼ੇਸ਼ ਬੈਠਕ ਅੱਜ ਇਥੇ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਦੀ ਅਗਵਾਈ 'ਚ ਹੋਈ, ਜਿਸ 'ਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਸਰਬੱਤ ਖਾਲਸਾ ਰਾਹੀਂ ਨਿਯੁਕਤ ਜਥੇਦਾਰਾਂ ਅਤੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਅਤੇ ਲਾਏ ਜਾ ਰਹੇ ਦੋਸ਼ਾਂ 'ਤੇ ਚਰਚਾ ਕਰਦਿਆਂ ਇਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਗਿਆ ਹੈ।
ਦੇਸ਼ ਅੰਦਰ ਰਹਿ ਕੇ ਹੀ ਚਾਹੁੰਦੇ ਹਾਂ ਸਿੱਖਾਂ ਲਈ ਵਿਸ਼ੇਸ਼ ਅਧਿਕਾਰਾਂ ਵਾਲਾ ਖਿੱਤਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a6%e0%a9%87%e0%a8%b6-%e0%a8%85%e0%a9%b0%e0%a8%a6%e0%a8%b0-%e0%a8%b0%e0%a8%b9%e0%a8%bf-%e0%a8%95%e0%a9%87-%e0%a8%b9%e0%a9%80-%e0%a8%9a%e0%a8%be%e0%a8%b9%e0%a9%81%e0%a9%b0%e0%a8%a6%e0%a9%87/
326
ਬੀ.ਬੀ.ਕੇ. ਡੀ.ਏ.ਵੀ. ਕਾਲਜ ਫੋਰ ਵੂਮੈਨ ਵਿਖੇ 25 ਮਾਰਚ 2017 ਨੂੰ ਸਾਲ 2015-16 ਦੇ ਅਕਾਦਮਿਕ ਖੇਤਰ ਨਾਲ ਸੰਬੰਧਿਤ 1,257 ਵਿਦਿਆਰਥਣਾਂ ਨੂੰ ਉਪਾਧੀਆਂ ਦੇਣ ਲਈ 46ਵੀਂ ਕੋਨਵੋਕੇਸ਼ਨ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਬੀ.ਬੀ.ਕੇ. ਡੀ.ਏ.ਵੀ. ਕਾਲਜ ਫੋਰ ਵੂਮੈਨ ਵਿਖੇ 46ਵੀਂ ਕੋਨਵੋਕੇਸ਼ਨ ਸਮਾਰੋਹ ਦਾ ਕੀਤਾ ਗਿਆ ਆਯੋਜਨ
https://newsnumber.com/news/story/19547
327
ਕੋਤਵਾਲੀ ਪਟਿਆਲਾ ਪੁਲਿਸ ਨੇ ਇੱਕ ਸ਼ਰਾਬ ਦੇ ਤਸਕਰ ਨੂੰ ਇੱਕ ਸਕੂਟਰੀ, 72 ਬੋਤਲਾਂ ਸ਼ਰਾਬ ਅਤੇ ਇੱਕ ਸੱਟੇਬਾਜ ਨੂੰ ਕਰੀਬ 1200 ਰੁਪਏ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਕੋਤਵਾਲੀ ਪਟਿਆਲਾ ਪੁਲਿਸ ਨੇ ਫੜਿਆ ਇੱਕ ਸ਼ਰਾਬ ਤਸਕਰ ਅਤੇ ਇੱਕ ਸੱਟੇਬਾਜ
https://newsnumber.com/news/story/73729
328
ਨਵੀਂ ਦਿੱਲੀ - ਰਿਜ਼ਰਵ ਬੈਂਕ ਆਫ ਇੰਡੀਆ ਨੇ ਤਾਮਿਲਨਾਡੂ ਮਰਕੈਂਟਾਈਲ ਬੈਂਕ 'ਤੇ ਭਾਰੀ ਜੁਰਮਾਨਾ ਲਗਾਇਆ ਹੈ।
ਨੇ ਇਸ ਬੈਂਕ 'ਤੇ ਲਗਾਇਆ 35 ਲੱਖ ਰੁਪਏ ਦਾ ਜੁਰਮਾਨਾ
https://jagbani.punjabkesari.in/business/news/the-rbi-imposed-a-fine-of-rs-35-lakh-on-this-bank-1152207
329
ਸੁਖਬੀਰ ਬਾਦਲ ਵੱਲੋਂ ਪੀ.ਯੂ 'ਚ ਵਿਦਿਆਰਥੀ ਭਲਾਈ ਗਤੀਵਿਧੀਆਂ ਲਈ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥੀ ਭਲਾਈ ਗਤੀਵਿਧੀਆਂ ਲਈ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਹੈ।
ਸੁਖਬੀਰ ਬਾਦਲ ਵੱਲੋਂ ਪੀ.ਯੂ 'ਚ ਵਿਦਿਆਰਥੀ ਭਲਾਈ ਗਤੀਵਿਧੀਆਂ ਲਈ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a9%81%e0%a8%96%e0%a8%ac%e0%a9%80%e0%a8%b0-%e0%a8%ac%e0%a8%be%e0%a8%a6%e0%a8%b2-%e0%a8%b5%e0%a9%b1%e0%a8%b2%e0%a9%8b%e0%a8%82-%e0%a8%aa%e0%a9%80-%e0%a8%af%e0%a9%82-%e0%a8%9a-%e0%a8%b5/
330
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ (21 ਜਨਵਰੀ, 2015): ਪੰਜਾਬ ਵਿੱਚ ਬਹੁ-ਚਰਚਿੱਤ ਨਸ਼ਿਆਂ ਦੇ ਵਾਪਾਰ ਮਾਮਲੇ ਦੀ ਜਾਂਚ ਕਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਜਲੰਧਰ ਦੇ ਸਹਾਇਕ ਡਾਇਰੈਕਟਰ ਨਿਰੰਜਣ ਸਿੰਘ ਦੀ ਬਦਲੀ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਅੱਜ ਰੋਕ ਲਗਾ ਦਿੱਤੀ ਗਈ ਹੈ।
ਨਸ਼ਿਆਂ ਦੇ ਬਹੁ-ਚਰਚਿੱਤ ਵਾਪਾਰ ਦੇ ਮਾਮਲੇ ਦੀ ਜਾਂਚ ਕਰ ਰਹੇ ਈ.ਡੀ. ਨਿਰੰਜਣ ਸਿੰਘ ਦੀ ਬਦਲੀ 'ਤੇ ਹਾਈਕੋਰਟ ਵੱਲੋਂ ਰੋਕ
https://www.sikhsiyasat.info/2015/01/drugs-racket-high-court-stays-transfer-of-ed-officer/
331
ਸਿੱਖਿਆ, ਟ੍ਰੈਫਿਕ ਸੂਝ, ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ਲਈ ਬਣਾਈ ਗਈ ਮੋਢੀ ਸੰਸਥਾ ਮਯੰਕ ਫਾਊਂਡੇਸ਼ਨ ਵੱਲੋਂ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਫਿੱਟ ਇੰਡੀਆ ਪ੍ਰੋਗਰਾਮ ਤਹਿਤ ਦੂਸਰੇ ਮਯੰਕ ਸ਼ਰਮਾ ਮੈਮੋਰੀਅਲ ਬੈਡਮਿੰਟਨ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ ਸ਼ਹੀਦ ਭਗਤ ਸਿੰਘ ਬੈਡਮਿੰਟਨ ਇੰਡੋਰ ਸਟੇਡੀਅਮ ਵਿਖੇ ਹੋਇਆ।
ਸ਼ਹੀਦ ਭਗਤ ਸਿੰਘ ਬੈਡਮਿੰਟਨ ਇੰਡੋਰ ਸਟੇਡੀਅਮ 'ਚ ਬੈਡਮਿੰਟਨ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼
https://newsnumber.com/news/story/165850
332
ਨਵੀਂ ਦਿੱਲੀ- ਲਸਿਥ ਮਲਿੰਗਾ ਮੁੰਬਈ ਇੰਡੀਅਨਜ਼ ਦੇ ਅਗਲੇ ਦੋ ਆਈ. ਪੀ. ਐੱਲ. ਮੈਚਾਂ ਵਿਚ ਉਪਲੱਬਧ ਰਹਿ ਸਕਦਾ ਹੈ ਕਿਉਂਕਿ ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਘਰੇਲੂ ਵਨ ਡੇ ਟੂਰਨਾਮੈਂਟ ਵਿਚ ਇਸ ਤਜਰਬੇਕਾਰ ਤੇਜ਼ ਗੇਂਦਬਾਜ਼ ਦੇ ਹਿੱਸਾ ਲੈਣ ਨੂੰ ਲੈ ਕੇ ਆਪਣੇ ਰੁਖ 'ਚ ਨਰਮੀ ਦਿਖਾਈ ਹੈ।
ਮੁੰਬਈ ਵਲੋਂ ਅਗਲੇ ਦੋ ਮੈਚ ਖੇਡ ਸਕਦੈ ਮਲਿੰਗਾ
https://jagbani.punjabkesari.in/sports/news/ipl-2019--mumbai-can-play-next-two-matches-malinga-1075999
333
ਤਰਨਤਾਰਨ,(ਰਮਨ): ਪੰਜਾਬ 'ਚ ਹਥਿਆਰਾਂ ਸਮੇਤ ਕਾਬੂ ਕੀਤੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ. ਜੈੱਡ. ਐੱਫ.) ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀਆਂ ਪਾਸੋਂ ਬਰਾਮਦ ਕੀਤੇ ਗਏ ਹਥਿਆਰਾਂ ਤੋਂ ਬਾਅਦ ਖੁਫੀਆ ਵਿਭਾਗ ਨੇ ਪੰਜਾਬ 'ਚ ਅੱਤਵਾਦੀ ਹਮਲਾ ਹੋਣ ਸਬੰਧੀ ਸ਼ੱਕ ਜ਼ਾਹਰ ਕੀਤਾ ਹੈ।
ਸ਼ੱਕੀ ਵਿਅਕਤੀਆਂ ਨੇ ਡਰਾਈਵਰ ਨਾਲ ਕੁੱਟ-ਮਾਰ ਕਰ ਕੇ ਖੋਹੀ ਕਾਰ, ਅਲਰਟ ਜਾਰੀ
https://jagbani.punjabkesari.in/punjab/news/5-suspicious-persons--alert-issued-1146313
334
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ: ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਦਿਹਾੜਾ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਰੀ-ਪੀਰੀ ਦਿਹਾੜਾ ਮਨਾਇਆ ਗਿਆ
https://www.sikhsiyasat.info/2017/07/miri-piri-day-celebrated-at-akal-takhat-sahib/
335
ਨਵੀਂ ਦਿੱਲੀ (ਭਾਸ਼ਾ)-ਗੁਡਜ਼ ਐਂਡ ਸਰਵਿਸ ਟੈਕਸ (ਜੀ.ਐੱਸ.ਟੀ.) ਕੌਂਸਲ ਨੇ ਬੁੱਧਵਾਰ ਪਹਿਲੀ ਵਾਰ ਕਿਸੇ ਮੁੱਦੇ 'ਤੇ ਫੈਸਲਾ ਕਰਨ ਲਈ ਪੋਲਿੰਗ ਦਾ ਸਹਾਰਾ ਲਿਆ।
ਲਾਟਰੀ 'ਤੇ ਲੱਗੇਗਾ ਬਰਾਬਰ 28 ਫੀਸਦੀ ਟੈਕਸ
https://jagbani.punjabkesari.in/business/news/gst-council-fixes-28--uniform-tax-rate-for-lottery-1166278
336
ਸ਼ਾਰਜਾਹ ਭਾਰਤੀ ਕਾਮੇ ਵੱਲੋਂ ਖ਼ੁਦਕੁਸ਼ੀ ਆਈਏਐੱਨਐੱਸ, ਸ਼ਾਰਜਾਹ 09 2018 05:43 ਸ਼ਾਰਜਾਹ 25 ਸਾਲਾਂ ਦੇ ਇੱਕ ਭਾਰਤੀ ਕਾਮੇ ਦੀ ਲਾਸ਼ ਉਸ ਦੇ ਆਪਣੇ ਕਮਰੇ ਹੀ ਛੱਤ ਨਾਲ ਲਟਕਦੀ ਮਿਲੀ।
ਸ਼ਾਰਜਾਹ `ਚ ਭਾਰਤੀ ਕਾਮੇ ਵੱਲੋਂ ਖ਼ੁਦਕੁਸ਼ੀ
https://punjabi.hindustantimes.com/world/story-indian-worker-commits-suicide-in-sharjah-1810494.html
337
ਅੰਮ੍ਰਿਤਸਰ (ਸੁਮਿਤ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 19 ਜੁਲਾਈ ਨੂੰ ਕੈਬਨਿਟ ਤੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਦੇ ਜ਼ਿਲਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚ ਰਹੇ ਹਨ।
ਦੀ ਗੋਲਡਨ ਜੁਬਲੀ 'ਤੇ ਪਹੁੰਚਣਗੇ ਮੁੱਖ ਮੰਤਰੀ, ਵੰਡਣਗੇ ਡਿਗਰੀਆਂ
https://jagbani.punjabkesari.in/punjab/news/gndu--golden-jubilee--capt-amarinder-singh--1123216
338
ਬਰਗਾੜੀ ਕਾਂਡ ਦੀ ਜਾਂਚ ਸੀਬੀਆਈ ਨਹੀਂ ਪੰਜਾਬ ਪੁਲਿਸ ਹੀ ਕਰੇਗੀ: ਸੁਪਰੀਮ ਕੋਰਟ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਬਰਗਾੜੀ ਕਾਂਡ ਦੀ ਜਾਂਚ ਸੀਬੀਆਈ ਨਹੀਂ, ਸਗੋਂ ਪੰਜਾਬ ਪੁਲਿਸ ਹੀ ਕਰੇਗੀ।
ਬਰਗਾੜੀ ਕਾਂਡ ਦੀ ਜਾਂਚ ਸੀਬੀਆਈ ਨਹੀਂ ਪੰਜਾਬ ਪੁਲਿਸ ਹੀ ਕਰੇਗੀ: ਸੁਪਰੀਮ ਕੋਰਟ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ac%e0%a8%b0%e0%a8%97%e0%a8%be%e0%a9%9c%e0%a9%80-%e0%a8%95%e0%a8%be%e0%a8%82%e0%a8%a1-%e0%a8%a6%e0%a9%80-%e0%a8%9c%e0%a8%be%e0%a8%82%e0%a8%9a-%e0%a8%b8%e0%a9%80%e0%a8%ac%e0%a9%80%e0%a8%86/
339
ਗੁਰਦਾਸਪੁਰ,(ਵਿਨੋਦ): ਦੁਸਹਿਰੇ ਦੇ ਬਾਅਦ ਦੀਵਾਲੀ ਤਿਉਹਾਰ ਲਈ ਸੁਰੱਖਿਆ ਦੀ ਦ੍ਰਿਸ਼ਟੀ ਤੇ ਪੰਜਾਬ ਭਰ ਵਿਚ ਜੈਸ਼-ਏ ਮੁਹੰਮਦ ਅੱਤਵਾਦੀ ਸੰਗਠਨ ਵੱਲੋਂ ਅੱਤਵਾਦੀ ਹਮਲੇ ਕਰਨ ਦੀ ਧਮਕੀ ਕਾਰਨ ਜਾਰੀ ਅਲਰਟ ਦੇ ਮੱਦੇਨਜ਼ਰ ਗੁਰਦਾਸਪੁਰ ਵਿਚ ਲਗਭਗ 400 ਪੁਲਸ ਕਰਮਚਾਰੀ ਹੋਰ ਜ਼ਿਲਿਆਂ ਤੋਂ ਮੰਗਵਾਏ ਗਏ ਹਨ।
ਗੁਰਦਾਸਪੁਰ ਪੁੱਜੇ 400 ਪੁਲਸ ਮੁਲਾਜ਼ਮ, ਪ੍ਰਸ਼ਾਸਨ ਕੋਲ ਨਹੀਂ ਕੋਈ ਪ੍ਰਬੰਧ
https://jagbani.punjabkesari.in/punjab/news/gurdaspur-400-policemen--problem-1148119
340
ਨਵੀਂ ਦਿੱਲੀ - ਨਿਰਭਯਾ ਗੈਂਗਰੇਪ ਅਤੇ ਕਤਲ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਫਾਂਸੀ ਤੇ ਰੋਕ ਵਿਰੁੱਧ ਹੁਣ ਕੇਂਦਰ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ।
ਨਿਰਭਯਾ ਕੇਸ ਵਿੱਚ ਕੇਂਦਰ ਦੀ ਅਪੀਲ ਤੇ ਸੁਪਰੀਮ ਕੋਰਟ ਵਲੋਂ ਸੁਣਵਾਈ ਭਲਕੇ - ਮੀਡਿਆ ਲਹਿਰ
https://medialehar.com/india-news/4235-2020-02-07-05-24-35.html
341
ਸਿਉਲ.29ਜਨਵਰੀ2018:-ਉੱਤਰੀ ਕੋਰੀਆ ਨੇ ਹੁਣ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਚਿਤਾਵਨੀ ਦਿੱਤੀ ਹੈ।
ਉੱਤਰੀ ਕੋਰੀਆ ਨੇ ਹੁਣ ਥੈਰੇਸਾ ਮੇਅ ਨੂੰ ਦਿੱਤੀ ਚਿਤਾਵਨੀ
http://fatehmediaa.com/%e0%a8%89%e0%a9%b1%e0%a8%a4%e0%a8%b0%e0%a9%80-%e0%a8%95%e0%a9%8b%e0%a8%b0%e0%a9%80%e0%a8%86-%e0%a8%a8%e0%a9%87-%e0%a8%b9%e0%a9%81%e0%a8%a3-%e0%a8%a5%e0%a9%88%e0%a8%b0%e0%a9%87%e0%a8%b8%e0%a8%be/
342
ਭਾਰਤ ਸਰਕਾਰ ਦੀ ਮਦਦ ਨਾਲ ਪੋਲਿਓ ਰੋਗ ਨੂੰ ਖਤਮ ਕਰਨ ਲਈ 1995 ਤੋਂ ਪਲਸ ਪੋਲਿਓ ਮੁਹਿੰਮ ਚਲਾਈ ਜਾ ਰਹੀ ਹੈ।
ਨਵ-ਜੰਮੇ ਬੱਚੇ ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਬੂੰਦਾਂ ਪਿਲਾਉਣ ਦੀ ਹੋਈ ਸ਼ੁਰੂਆਤ
https://newsnumber.com/news/story/136437
343
ਸਿੱਖ ਸਿਆਸਤ ਬਿਊਰੋ ਪੁਰਤਗਾਲ: ਭਾਈ ਪਰਮਜੀਤ ਸਿੰਘ ਪੰਮਾ ਨੂੰ ਪੁਰਤਗਾਲ ਤੋਂ ਭਾਰਤ ਲਿਆਉਣ ਲਈ ਗਏ ਪੰਜਾਬ ਪੁਲਿਸ ਦੇ ਅਧਿਕਾਰੀਆਂ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਅਤੇ ਭਾਈ ਪੰਮਾ ਨੂੰ ਤਸੀਹੇ ਦੇਣ ਦੇ ਲਗਾਏ ਗਏ ਦੋਸ਼ਾਂ ਦੀ ਜਾਂਚ ਪੁਰਤਗਾਲ ਦੇ ਪ੍ਰਾਸੀਕਿਊਟਰ ਜਨਰਲ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਪੁਲਿਸ ਦੇ ਅਧਿਕਾਰੀਆਂ ਖਿਲਾਫ ਪੁਰਤਗਾਲ ਵਿੱਚ ਸ਼ੁਰੂ ਹੋਈ ਜਾਂਚ
https://www.sikhsiyasat.info/2016/02/enquiry-starts-against-punjab-police-officers-in-portugal/
344
ਤਲਵੰਡੀ ਸਾਬੋ (ਮਨੀਸ਼) : ਸਬ-ਡਵੀਜ਼ਨ ਤਲਵੰਡੀ ਦੇ ਪਿੰਡ ਨੰਗਲਾ ਵਿਚ ਦਿਮਾਗੀ ਤੌਰ 'ਤੇ ਪਰੇਸ਼ਾਨ ਅਤੇ ਜਬਰ-ਜ਼ਨਾਹ ਪੀੜਤ 65 ਸਾਲਾ ਔਰਤ ਦੀ ਅੱਜ ਮੌਤ ਹੋ ਗਈ ਹੈ।
ਬਠਿੰਡਾ : ਜਬਰ-ਜ਼ਨਾਹ ਪੀੜਤ 65 ਸਾਲਾ ਔਰਤ ਦੀ ਮੌਤ
https://jagbani.punjabkesari.in/punjab/news/bathinda--rape-victim---65-year-old-woman--death-1133100
345
ਅੰਮ੍ਰਿਤਸਰ : ਜੰਮੂ-ਕਸ਼ਮੀਰ ਵਿਚ ਧਾਰਾ 370 ਖਤਮ ਕੀਤੇ ਜਾਣ ਦੇ ਫੈਸਲੇ ਮਗਰੋਂ ਮੀਡੀਆ 'ਤੇ ਕਸ਼ਮੀਰੀ ਲੜਕੀਆਂ ਬਾਰੇ ਕੀਤੀਆਂ ਜਾ ਰਹੀਆਂ ਭੱਦਰ ਤੇ ਇਤਰਾਜ਼ਯੋਗ ਟਿੱਪਣੀਆਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਨੋਟਿਸ ਲਿਆ ਹੈ।
ਕਸ਼ਮੀਰੀ ਬੀਬੀਆਂ 'ਤੇ ਹੋ ਰਹੀਆਂ ਟਿੱਪਣੀਆਂ ਦਾ ਅਕਾਲ ਤਖਤ ਨੇ ਲਿਆ ਗੰਭੀਰ ਨੋਟਿਸ
https://jagbani.punjabkesari.in/punjab/news/sri-akal-takht-sahib--kashmir--girls-1130213
346
ਦਿੱਲੀ : ਕਰੋਲ ਬਾਗ ਦੇ ਇਕ ਘਰ ਅੱਗ ਲੱਗਣ ਨਾਲ ਚਾਰ ਦੀ ਮੌਤ ਲਾਈਵ ਹਿੰਦੁਸਤਾਨ ਟੀਮ, ਨਵੀਂ ਦਿੱਲੀ 19 2018 03:24 ਦਿੱਲੀ ਦੇ ਕਰੋਲ ਬਾਗ ਇਕ ਘਰ ਭਾਫ ਵਾਲੀ ਪ੍ਰੈਸ ਦੀ ਵਰਤੋਂ ਕਰਦੇ ਸਮੇਂ ਅਚਾਨਕ ਅੱਗ ਲੱਗਣ ਨਾਲ ਚਾਰ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ।
ਦਿੱਲੀ : ਕਰੋਲ ਬਾਗ ਦੇ ਇਕ ਘਰ `ਚ ਅੱਗ ਲੱਗਣ ਨਾਲ ਚਾਰ ਦੀ ਮੌਤ
https://punjabi.hindustantimes.com/india/story-fire-occured-in-a-house-in-karol-bagh-delhi-four-dead-1811234.html
347
ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੇ ਹਲਕੇ ਗੁਰੂਹਰਸਹਾਏ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਲੋਕ ਸਭਾ ਹਲਕਾ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਵਿਸ਼ਾਲ ਰੈਲੀ ਕਰਨ ਜਾ ਰਹੇ ਹਨ।
ਖੇਡ ਮੰਤਰੀ ਦੇ ਹਲਕੇ 'ਚ ਸੁਖਬੀਰ ਕਰਨਗੇ ਅੱਜ ਰੈਲੀ
https://newsnumber.com/news/story/144214
348
ਬੀਜਿੰਗ/ਟੋਰਾਂਟੋ - ਚੀਨ ਨੇ ਕੈਨੇਡਾ ਤੋਂ ਆਪਣੀ ਗਲਤੀ ਠੀਕ ਕਰ ਜਲਦ ਹੀ ਮੇਂਗ ਵਾਨਜ਼ੋ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਹੈ।
ਕੈਨੇਡਾ ਆਪਣੀ ਗਲਤੀ ਠੀਕ ਕਰ ਮੇਂਗ ਵਾਨਜ਼ੋ ਨੂੰ ਕਰੇ ਰਿਹਾਅ
https://jagbani.punjabkesari.in/international/news/canada-corrects-my-correctness-and-free-meng-wanzhou--1121803
349
ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਵੱਖ-ਵੱਖ ਪਿੰਡਾਂ ਦੀਆਂ ਦੌ ਔਰਤਾਂ ਦੀ ਸ਼ਿਕਾਇਤ 'ਤੇ ਉਨ੍ਹਾਂ ਨਾਲ ਜਬਰ ਜਨਾਹ ਕਰਨ ਦੇ ਇਲਜਾਮ ਹੇਠ 3 ਜਣਿਆਂ ਖਿਲਾਫ ਅਧੀਨ ਧਾਰਾ 376, 34 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ।
ਨਹੀਂ ਰੁਕ ਰਹੇ ਜਬਰ ਜਨਾਹ ਦੇ ਮਾਮਲੇ, ਦੋ ਹੋਰ ਔਰਤਾਂ ਵਹਿਸ਼ੀ ਦਰਿੰਦਿਆਂ ਦੀ ਹੋਈ ਸ਼ਿਕਾਰ
https://newsnumber.com/news/story/154537
350
ਗੈਜੇਟ ਡੈਸਕ- ਐਪਲ ਨੇ ਆਪਣੇ ਆਈਫੋਨ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਉਣ ਲਈ ਪਿਛਲੇ ਦਿਨੀਂ 13 ਦੀ ਫਾਈਨਲ ਅਪਡੇਟ ਰਿਲੀਜ਼ ਕੀਤੀ ਸੀ।
ਅਪਡੇਟ ਕਰਨ ਤੋਂ ਬਾਅਦ ਆਈਫੋਨ ਯੂਜ਼ਰਜ਼ ਦੀ ਵਧੀ ਪਰੇਸ਼ਾਨੀ
https://jagbani.punjabkesari.in/gadgets/news/ios-13-is-killing-background-apps-1153380
351
ਗੈਜੇਟ ਡੈਸਕ - ਚੀਨ 'ਚ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਖਰਾਬ ਹੋ ਰਹੇ ਹਨ ਅਤੇ ਮਟੀਰਿਅਲ ਸਪਲਾਈ ਚੇਨ ਮਜ਼ਬੂਤ ਕਰਨਾ ਵੀ ਜ਼ਰੂਰੀ ਹੋ ਗਿਆ ਹੈ।
ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਹੁਣ ਰੋਬੋਟਸ ਵੀ ਕਰ ਰਹੇ ਹਨ ਦਵਾਈਆਂ ਪਹੁੰਚਾਉਣ 'ਚ ਮਦਦ
https://jagbani.punjabkesari.in/international/news/robots-are-helping-in-delivering-medicines-in-china-after-corona-virus-outbreak-1179684
352
ਪਟਿਆਲਾ ਦੇ ਮੁਲਤਾਨੀ ਮੱਲ ਮੋਦੀ ਕਾਲਜ ਦੇ ਵਿਦਿਆਰਥੀਆਂ ਨੇ ਅੱਜ ਕਾਲਜ ਨੂੰ ਜਾਂਦੀ ਸੜਕ ਦੀ ਖਸਤਾ ਹਾਲਾਤ ਨੂੰ ਲੈ ਕੇ ਪੰਜਾਬ ਦੇ ਪ੍ਰੋਗਰੇਸੀ ਸੈੱਲ ਦੇ ਚੇਅਰਮੈਨ ਯੋਗਿੰਦਰ ਸਿੰਘ ਯੋਗੀ ਦੇ ਨਾਮ ਉਨ੍ਹਾਂ ਦੇ ਇੱਕ ਨੁਮਾਇੰਦੇ ਨੂੰ ਆਪਣਾ ਮੰਗ ਪੱਤਰ ਭੇਂਟ ਕੀਤਾ।
ਕਾਲਜ ਨੂੰ ਜਾਂਦੀ ਸੜਕ ਤੋਂ ਪ੍ਰੇਸ਼ਾਨ ਹੋ ਕੇ ਵਿਦਿਆਰਥੀਆਂ ਨੇ ਭੇਜਿਆ ਯੋਗਿੰਦਰ ਸਿੰਘ ਯੋਗੀ ਨੂੰ ਮੰਗ ਪੱਤਰ
https://newsnumber.com/news/story/50623
353
ਮਾਨਸਾ, (ਮਿੱਤਲ)- ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਆਈ.ਏ.ਐਸ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਮੌਕੇ ਸਥਾਨਕ ਨਹਿਰੂ ਮੈਮੋਰੀਅਲ ਕਾਲਜ ਵਿਖੇ 23 ਤੋਂ 25 ਦਸੰਬਰ ਨੂੰ ਹੋਣ ਵਾਲੇ ਡਿਜੀਟਲ ਮਿਊਜ਼ਿਅਮ ਅਤੇ ਰੋਸ਼ਣੀ ਤੇ ਆਵਾਜ਼ ਸ਼ੋਅ ਦੇ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਵਲੋਂ ਜ਼ਿਲਾ ਵਾਸੀਆਂ ਨੂੰ ਡਿਜ਼ੀਟਲ ਮਿਊਜ਼ਿਅਮ ਤੇ ਸ਼ੋਅ ਦੇਖਣ ਲਈ ਅਪੀਲ
https://jagbani.punjabkesari.in/malwa/news/deputy-commissioner-appeals-district-residents-1167074
354
ਸਾਊਥੰਪਟਨ - ਸਟਾਰ ਹਰਫਨਮੌਲਾ ਸ਼ਾਕਿਬ ਅਲ ਹਸਨ ਦਾ ਮੰਨਣਾ ਹੈ ਕਿ ਬੰਗਲਾਦੇਸ਼ 'ਚ ਭਾਰਤ ਨੂੰ ਹਰਾਉਣ ਦੀ ਸਮਰਥਾ ਹੈ ਪਰ ਉਸ ਨੂੰ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਟੀਮ ਭਾਰਤ ਨੂੰ ਹਰਾਉਣ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ।
ਭਾਰਤ ਨੂੰ ਹਰਾ ਸਕਦਾ ਹੈ ਬੰਗਲਾਦੇਸ਼, ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗੇ : ਸ਼ਾਕਿਬ
https://jagbani.punjabkesari.in/sports/news/shakib-al-hasan--india-1116479
355
ਪੈਰਿਸ - ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਵਿਸ਼ਵ ਦੇ ਤੀਜੇ ਸ਼ਕਤੀਸ਼ਾਲੀ ਦੇਸ਼ ਫਰਾਂਸ ਨੇ ਸੰਯੁਕਤ ਰਾਸ਼ਟਰ ਸੰਘ 'ਚ ਭਾਰਤ ਦਾ ਪੱਖ ਰੱਖਣ ਦਾ ਐਲਾਨ ਕੀਤਾ ਹੈ।
ਯੂ.ਐੱਨ. 'ਚ ਮਸੂਦ 'ਤੇ ਪਾਬੰਦੀ ਦਾ ਪ੍ਰਸਤਾਵ ਰੱਖੇਗਾ ਫਰਾਂਸ : ਸੂਤਰ
https://jagbani.punjabkesari.in/international/news/france-proposes-ban-on-azhar-in-un-1050854
356
ਨਵੀਂ ਦਿੱਲੀ (ਸ. ਟ.)-ਟਾਈਪ-2 ਡਾਇਬਟੀਜ਼ ਤੇਜ਼ੀ ਨਾਲ ਵਧ ਰਹੀ ਬੀਮਾਰੀ ਹੈ।
ਬਲੱਡ ਸ਼ੂਗਰ ਦੇ ਕੰਟਰੋਲ ਕਰਨ ਲਈ ਲਾਹੇਵੰਦ ਹੈ ਮਸ਼ਰੂਮ
https://jagbani.punjabkesari.in/national/news/mushroom-is-useful-for-controlling-blood-sugar-1172329
357
ਨਵੀਂ ਦਿੱਲੀ - ਦਿੱਲੀ ਦੇ ਤੁਗਲਕਾਬਾਦ 'ਚ ਸ੍ਰੀ ਗੁਰੂ ਰਵਿਦਾਸ ਮੰਦਰ ਢਾਹੇ ਜਾਣ ਨੂੰ ਲੈ ਕੇ ਰਵਿਦਾਸ ਭਾਈਚਾਰੇ 'ਚ ਰੋਸ ਹੈ।
ਦਿੱਲੀ ਵਿਧਾਨ ਸਭਾ ਦਾ ਫੈਸਲਾ, ਕੇਂਦਰ ਜ਼ਮੀਨ ਦੇਵੇ ਤਾਂ ਉਸੇ ਥਾਂ ਬਣੇਗਾ ਮੰਦਰ
https://jagbani.punjabkesari.in/national/news/ravidas-mandir-destroyed-in-delhi-1133564
358
ਖੰਨਾ,(ਬਿਪਨ) : ਸ਼ਹਿਰ 'ਚ ਇਕ ਨੌਜਵਾਨ ਕਿਸਾਨ ਵਲੋਂ ਜਿਸ ਨੇ ਕਰਜ਼ੇ ਤੋਂ ਤੰਗ ਪਰੇਸ਼ਾਨ ਹੋਣ ਕਾਰਨ ਖੁਦਕੁਸ਼ੀ ਕਰ ਲਈ।
ਸਾਲਾ ਨੌਜਵਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਲਗਾਇਆ ਮੌਤ ਨੂੰ ਗਲੇ
https://jagbani.punjabkesari.in/punjab/news/21-year-old-farmer-suicide-1105181
359
ਤਲਵੰਡੀ ਸਾਬੋ (ਮੁਨੀਸ਼) : ਪੰਜਾਬ ਏਕਤਾ ਪਾਰਟੀ ਨੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੱਲੋ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਵਲੋਂ ਉਨ੍ਹਾਂ ਨੂੰ ਵਿਆਹ 'ਚ ਨਾ ਸੱਦਣ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਘਰ ਜਾ ਸ਼ਗਨ ਲੈਣ ਜਾਣ ਦੇ ਦਿੱਤੇ ਬਿਆਨ ਦਾ ਬਲਜਿੰਦਰ ਕੌਰ ਤੇ ਉਨ੍ਹਾਂ ਦੇ ਪਤੀ ਸੁਖਰਾਜ ਸਿੰਘ ਬੱਲ ਨੇ ਠੋਕਵਾਂ ਜਵਾਬ ਦਿੱਤਾ ਹੈ।
ਜਾਣੋ ਕਿਉਂ ਬਲਜਿੰਦਰ ਕੌਰ ਦੇ ਵਿਆਹ 'ਚ ਬੈਨ ਹੋਈ ਖਹਿਰਾ ਦੀ ਐਂਟਰੀ (ਵੀਡੀਓ
https://jagbani.punjabkesari.in/punjab/news/sukhpal-singh-khaira-aam-aadmi-party-baljinder-kaur-1054738
360
ਸਿੱਖ ਸਿਆਸਤ ਬਿਊਰੋ ਲੁਧਿਆਣਾ: ਭਾਈ ਜਗਤਾਰ ਸਿੰਘ ਹਵਾਰਾ ਦੀ ਜ਼ਮਾਨਤ ਅੱਜ ਅਤੁਲ ਕਸਾਨਾ, ਐਡੀਸ਼ਨਲ ਸੈਸ਼ਨਜ ਜੱਜ ਵਲੋਂ ਖਾਰਜ ਕਰ ਦਿੱਤੀ ਗਈ।
ਭਾਈ ਜਗਤਾਰ ਸਿੰਘ ਹਵਾਰਾ ਦੀ 22 ਸਾਲ ਹਿਰਾਸਤ ਤੋਂ ਬਾਅਦ ਵੀ ਇਰਾਦਾ ਕਤਲ ਕੇਸ ਵਿਚੋਂ ਜ਼ਮਾਨਤ ਖਾਰਜ
https://www.sikhsiyasat.info/2017/09/ludhiana-court-rejects-bhai-hawaras-bail-application-after-22-years-of-custody/
361
ਸਲਮਾਨ ਖ਼ਾਨ ਕਰਨਗੇ ਆਪਣੀ ਭਾਣਜੀ ਨੂੰ ਲਾਂਚ ਲਾਈਵ ਹਿੰਦੁਸਤਾਨ, ਮੁੰਬਈ 03 2018 08:09 ਬਾਲੀਵੁੱਡ ਦੇ ਸੁਪਰ-ਸਟਾਰ ਸਲਮਾਨ ਖ਼ਾਨ ਬਾਲੀਵੁੱਡ ਸਦਾ ਹੀ ਨਵੇਂ ਸਿਤਾਰਿਆਂ ਨੂੰ ਲਾਂਚ ਕਰਦੇ ਰਹਿੰਦੇ ਹਨ।
ਸਲਮਾਨ ਖ਼ਾਨ 'ਦਬੰਗ-3` `ਚ ਕਰਨਗੇ ਆਪਣੀ ਭਾਣਜੀ ਨੂੰ ਲਾਂਚ
https://punjabi.hindustantimes.com/entertainment/story-salman-khan-will-launch-his-niece-in-dabang-3-1810121.html
362
ਗੈਜੇਟ ਡੈਸਕ- ਸੈਸਮੰਗ ਅਤੇ ਸੋਨੀ ਨੇ ਸਭ ਤੋਂ ਪਹਿਲਾਂ 48 ਮੈਗਾਪਿਕਸਲ ਦੇ ਕੈਮਰਾ ਸੈਂਸਰ ਨੂੰ ਪੇਸ਼ ਕੀਤਾ ਸੀ।
ਤਾਂ ਸ਼ਾਓਮੀ ਦੇ ਫੋਨ 'ਚ ਆਏਗਾ ਸੈਮਸੰਗ ਦਾ 64MP ਵਾਲਾ ਕੈਮਰਾ
https://jagbani.punjabkesari.in/gadgets/news/samsung-s-64mp-camera-sensor-1113205
363
ਸਿੱਖ ਸਿਆਸਤ ਬਿਊਰੋ ਨਵੀਂ ਦਿੱਲੀ( 21 ਫਰਵਰੀ, 2015): ਭਾਰਤ ਦੇ ਗ੍ਰਹਿ ਮੰਤਰਾਲੇ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸਬੰਧੀ ਸੰਵਿਧਾਨਕ ਨਜ਼ਰਸ਼ਾਨੀ ਪਟੀਸ਼ਨ 'ਤੇ ਵਿਚਾਰ ਕਰਨ ਲਈ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਕੋਲੋਂ ਤਾਜ਼ਾ ਜਾਣਕਾਰੀ ਮੰਗੀ ਹੈ।
ਕੇਂਦਰ ਸਰਕਾਰ ਨੇ ਭਾਈ ਰਾਜੋਆਣਾ ਦੀ ਫਾਂਸੀ 'ਤੇ ਪੰਜਾਬ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਕੋਲੋਂ ਤਾਜ਼ਾ ਜਾਣਕਾਰੀ ਮੰਗੀ
https://www.sikhsiyasat.info/2015/02/centre-seeks-fresh-comments-from-punjab-chandigarh-on-rajoanas-death-sentence/
364
ਤਲਵੰਡੀ ਸਾਬੋ (ਗਰਗ) - ਪੰਜਾਬ ਦੇ ਮਾਲਵੇ ਇਲਾਕੇ 'ਚ ਰਹਿ ਰਹੇ ਕਿਸਾਨਾਂ ਵਲੋਂ ਮੁੱਖ ਤੌਰ 'ਤੇ ਨਰਮੇ ਦੀ ਖੇਤੀ ਕੀਤੀ ਜਾਂਦੀ ਹੈ, ਜੋ ਇਸ ਸਮੇਂ ਪੱਕ ਕੇ ਤਿਆਰ ਹੋ ਚੁੱਕੀ ਹੈ।
ਨਰਮੇ ਦੀ ਫਸਲ 'ਚੋਂ ਇਸ ਵਾਰ ਕਿਸਾਨਾਂ ਨੂੰ ਚੰਗਾ ਝਾੜ ਨਿਕਲਣ ਦੀ ਉਮੀਦ
https://jagbani.punjabkesari.in/malwa/news/cotton-crops--1142080
365
ਨਵੀਂ ਦਿੱਲੀ - ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਘਰ ਫਿਰ ਤੋਂ ਖੁਸ਼ੀਆਂ ਦੇ ਢੋਲ ਵੱਜਣ ਵਾਲੇ ਹਨ।
ਪੁੱਤਰ ਦੇ ਵਿਆਹ ਦਾ ਕਾਰਡ ਦੇਣ ਸਿੱਧੀ ਵਿਨਾਇਕ ਮੰਦਰ ਪੁੱਜਾ ਅੰਬਾਨੀ ਜੋੜਾ
https://jagbani.punjabkesari.in/business/news/ambani-couple-gave-the-wedding-invitation-to-the-siddhi-vinayak-temple-1046177
366
ਮੁੱਖ ਮੰਤਰੀ ਵੱਲੋਂ ਗੁਰਪੁਰਬ ਦੇ ਪਵਿੱਤਰ ਦਿਹਾੜੇ ਦੀ ਵਧਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਵਿਸ਼ਵ ਭਰ ਦੇ ਲੋਕਾਂ ਨੂੰ ਨਿੱਘੀ ਵਧਾਈ ਦਿੱਤੀ ਹੈ।
ਮੁੱਖ ਮੰਤਰੀ ਵੱਲੋਂ ਗੁਰਪੁਰਬ ਦੇ ਪਵਿੱਤਰ ਦਿਹਾੜੇ ਦੀ ਵਧਾਈ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ae%e0%a9%81%e0%a9%b1%e0%a8%96-%e0%a8%ae%e0%a9%b0%e0%a8%a4%e0%a8%b0%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%97%e0%a9%81%e0%a8%b0%e0%a8%aa%e0%a9%81%e0%a8%b0%e0%a8%ac/
367
ਬਠਿੰਡਾ- ਅੱਜ ਸਵੇਰੇ ਇੱਥੋਂ ਦੇ ਮਸ਼ਹੂਰ ਕਸਬੇ ਭੁੱਚੋ ਮੰਡੀ ਤੋਂ ਕੁਝ ਗੈਂਗਸਟਰਾਂ ਨੇ ਫਾਰਚੂਨਰ ਗੱਡੀ ਖੋਹ ਲਈ ਤੇ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਦਿਆਂ 5 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਹੈ।
ਬਠਿੰਡਾ ਐਨਕਾਊਂਟਰ, 5 'ਚੋਂ 2 ਗੈਂਗਸਟਰ ਹਲਾਕ, 1 ਦੀ ਹਾਲਤ ਗੰਭੀਰ
http://www.deshdoaba.com/2017/12/15/%e0%a8%ac%e0%a8%a0%e0%a8%bf%e0%a9%b0%e0%a8%a1%e0%a8%be-%e0%a8%90%e0%a8%a8%e0%a8%95%e0%a8%be%e0%a8%8a%e0%a8%82%e0%a8%9f%e0%a8%b0-5-%e0%a8%9a%e0%a9%8b%e0%a8%82-2-%e0%a8%97%e0%a9%88%e0%a8%82%e0%a8%97/
368
ਪਟਨਾ - ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਖਿਲਾਫ ਖੱਬੇ ਪੱਖੀਆਂ ਪਾਰਟੀਆਂ ਦੀ ਅਪੀਲ 'ਤੇ ਇੱਕ ਦਿਨ ਬਿਹਾਰ ਬੰਦ ਦਾ ਰਲਿਆ ਮਿਲਿਆ ਪ੍ਰਭਾਵ ਦਿਖਾਈ ਦਿੱਤਾ।
ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਤੇਜਸਵੀ ਯਾਦਵ ਨੇ ਦਿੱਤਾ ਇਹ ਬਿਆਨ
https://jagbani.punjabkesari.in/national/news/tejashwi-yadav-bihar-bandh-against-caa-1166624
369
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਾਤਾ ਸੁਲੱਖਣੀ ਜੀ ਸਿਵਲ ਹਸਪਤਾਲ ਬਟਾਲਾ ਵੱਲੋਂ ਇੰਡੀਆ ਹਾਈਪਰ ਟੈਨਸ਼ਨ ਮੈਨੇਜਮੈਂਟ ਇੰਨੀਸ਼ੀਐਟਿਵ ਦੇ ਸਹਿਯੋਗ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਬਿਮਾਰੀ ਨਾਲ ਨਜਿੱਠਣ ਲਈ ਇੱਕ ਮੋਬਾਇਲ ਐਪ 'ਸਿੰਪਲ' ਤਿਆਰ ਕੀਤੀ ਗਈ ਹੈ।
ਸਿਵਲ ਹਸਪਤਾਲ ਬਟਾਲਾ ਨੇ ਬੀ.ਪੀ. ਦੀ ਬਿਮਾਰੀ ਲਈ ਮੋਬਾਇਲ ਐਪ 'ਸਿੰਪਲ' ਜਾਰੀ ਕੀਤੀ
https://newsnumber.com/news/story/127752
370
ਬਠਿੰਡਾ (ਅਮਿਤ ਸ਼ਰਮਾ, ਵਰਮਾ) : ਪਿੰਡ ਤਿਉਣਾ 'ਚ ਬੁੱਧਵਾਰ ਦੇਰ ਰਾਤ ਨੂੰ ਇਕ ਵਿਅਕਤੀ ਨੇ ਆਪਣੇ ਸਕੇ ਭਤੀਜੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।
ਬਠਿੰਡਾ 'ਚ ਚਾਚੇ ਨੇ ਭਤੀਜੇ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ
https://jagbani.punjabkesari.in/punjab/news/bathinda-youth-death-1147652
371
ਨਵੀਂ ਦਿੱਲੀ - ਦਿੱਲੀ ਦੀ ਇਕ ਅਦਾਲਤ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੇ ਬੇਟੇ ਵਿਵੇਕ ਵਲੋਂ ਦਾਇਰ ਇਕ ਮਾਣਹਾਨੀ ਮਾਮਲੇ 'ਚ ਕਾਂਗਰਸ ਨੇਤਾ ਜੈਰਾਮ ਰਮੇਸ਼ ਨੂੰ ਵਿਅਕਤੀਗਤ ਪੇਸ਼ੀ ਤੋਂ ਵੀਰਵਾਰ ਨੂੰ ਛੋਟ ਦੇ ਦਿੱਤੀ ਅਤੇ ਉਨ੍ਹਾਂ ਨੂੰ 9 ਮਈ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ।
ਕੋਰਟ ਨੇ ਮਾਣਹਾਨੀ ਮਾਮਲੇ 'ਚ ਜੈਰਾਮ ਰਮੇਸ਼ ਨੂੰ ਪੇਸ਼ੀ ਤੋਂ ਦਿੱਤੀ ਛੋਟ
https://jagbani.punjabkesari.in/national/news/jairam-ramesh-court-vivek-doval-defamation-1098129
372
ਜਲੰਧਰ ਦੇ ਕਰੋਲ ਬਾਗ਼ 'ਚ ਦਿਨ ਦਿਹਾੜੇ ਕੱਟਿਆ ਮਹਿਲਾ ਦਾ ਗਲਾ ਜਲੰਧਰ: ਜਲੰਧਰ ਦੇ ਕਰੋਲ ਬਾਗ਼ ਇਲਾਕੇ ਵਿਚ ਔਰਤ 'ਤੇ ਤੇਜਧਾਰ ਹਥਿਆਰ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਲੰਧਰ ਦੇ ਕਰੋਲ ਬਾਗ਼ 'ਚ ਦਿਨ ਦਿਹਾੜੇ ਕੱਟਿਆ ਮਹਿਲਾ ਦਾ ਗਲਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%9c%e0%a8%b2%e0%a9%b0%e0%a8%a7%e0%a8%b0-%e0%a8%a6%e0%a9%87-%e0%a8%95%e0%a8%b0%e0%a9%8b%e0%a8%b2-%e0%a8%ac%e0%a8%be%e0%a9%9a-%e0%a8%9a-%e0%a8%a6%e0%a8%bf%e0%a8%a8-%e0%a8%a6%e0%a8%bf/
373
ਸਿੱਖ ਸਿਆਸਤ ਬਿਊਰੋ ਨਵੀਂ ਦਿੱਲੀ: ਭਾਰਤ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੀਆਂ ਰਿਪੋਰਟਾਂ ਜਿੱਥੇ ਆਮ ਜਨਤਕ ਹੁੰਦੀਆਂ ਰਹਿੰਦੀਆਂ ਹਨ ਉੱਥੇ ਹੁਣ ਕੈਨੇਡਾ ਸਰਕਾਰ ਦੇ ਇਮੀਗਰੇਸ਼ਨ ਮਹਿਕਮੇ ਨੇ ਭਾਰਤੀ ਸਟੇਟ ਨੂੰ ਅੱਤਵਾਦ ਫੈਲਾਉਣ, ਕਤਲੇਆਮ ਕਰਨ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦਾ ਦੋਸ਼ੀ ਐਲਾਨ ਦਿੱਤਾ ਹੈ।
ਕੈਨੇਡਾ: ਸੀ.ਆਰ.ਪੀ.ਐਫ. ਦੇ ਸੇਵਾਮੁਕਤ ਅਧਿਕਾਰੀ ਨੂੰ ਵੈਨਕੂਵਰ ਹਵਾਈ ਅੱਡੇ ਤੋਂ ਵਾਪਸ ਭਾਰਤ ਭੇਜਿਆ
https://www.sikhsiyasat.info/2017/05/canada-retd-crpf-officer-send-back-to-india-from-vancouver-airport-for-atrocities/
374
ਫਤਿਹਗੜ੍ਹ ਸਾਹਿਬ (ਵਿਪਨ): ਬੀਤੇ ਦਿਨੀਂ ਜ਼ਿਲਾ ਸ੍ਰੀ ਫਤਿਹਗੜ੍ਹ ਸਾਹਿਬ 'ਚ ਗਣਤੰਤਰ ਦਿਵਸ 'ਤੇ ਪੰਜਾਬ ਦੇ ਸਥਾਨਕ ਸਰਕਾਰਾ ਮੰਤਰੀ ਬ੍ਰਹਮ ਮਹਿੰਦਰਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।
ਫਤਿਹਗੜ੍ਹ ਸਾਹਿਬ: ਰਾਸ਼ਟਰੀ ਝੰਡੇ ਦੇ ਅਪਮਾਨ 'ਤੇ ਅਮਰਦੀਪ ਧਾਰਨੀ ਨੇ ਕਾਰਵਾਈ ਦੀ ਕੀਤੀ ਮੰਗ
https://jagbani.punjabkesari.in/malwa/news/fatehgarh-sahib-national-flag-advocate-amardeep-singh-dharani-1177305
375
ਚੰਡੀਗੜ੍ਹ(ਭੁੱਲਰ) - ਸੀਨੀਅਰ ਕਾਂਗਰਸ ਆਗੂ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਵੀ ਮਹਿਕਮਾ ਬਦਲੇ ਜਾਣ ਤੋਂ ਨਾਰਾਜ਼ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਉਹ ਨਵੇਂ ਵਿਭਾਗ ਦੀ ਕੁਰਸੀ ਸੰਭਾਲਣ ਜਾਂ ਛੱਡਣ ਦਾ ਫੈਸਲਾ ਛੇਤੀ ਲੈਣ।
ਨਵਜੋਤ ਸਿੱਧੂ ਕੁਰਸੀ ਸੰਭਾਲਣ ਜਾਂ ਛੱਡਣ ਦਾ ਛੇਤੀ ਲੈਣ ਫੈਸਲਾ : ਬਿੱਟੂ
https://jagbani.punjabkesari.in/punjab/news/navjot-sidhu-power-department-ravneet-singh-bittu-1115732
376
ਸਰਕਾਰ ਜੀ ਸ਼ਮਸ਼ਾਨ ਘਾਟ ਵਾਲੀ ਸੜਕ ਦੀ ਮੁਰੰਮਤ ਕਰਵਾ ਦਿਓ ਸਸਕਾਰ ਕਰਨ ਜਾਂਦੇ ਸਮੇਂ ਲੋਕਾਂ ਨੂੰ ਆਉਦੀ ਹੈ ਸਮੱਸਿਆ ਮੁੱਲਾਂਪੁਰ ਦਾਖਾ, ੧੫ ਜੁਲਾਈ (ਮਲਕੀਤ ਸਿੰਘ) ਗਊਸ਼ਾਲਾ ਸਮਸ਼ਾਨਘਾਟ ਦੀ ਸੜਕ ਆਪਣੀ ਦੁਰਦਸ਼ਾ ਖੁਦ ਬਿਆਨ ਕਰ ਰਹੀ ਹੈ।
ਸਰਕਾਰ ਜੀ ਸ਼ਮਸ਼ਾਨ ਘਾਟ ਵਾਲੀ ਸੜਕ ਦੀ ਮੁਰੰਮਤ ਕਰਵਾ ਦਿਓ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a8%b0%e0%a8%95%e0%a8%be%e0%a8%b0-%e0%a8%9c%e0%a9%80-%e0%a8%b6%e0%a8%ae%e0%a8%b6%e0%a8%be%e0%a8%a8-%e0%a8%98%e0%a8%be%e0%a8%9f-%e0%a8%b5%e0%a8%be%e0%a8%b2%e0%a9%80-%e0%a8%b8%e0%a9%9c/
377
ਜਲੰਧਰ (ਸੋਨੂੰ) - ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸ਼ਹੀਦ ਹੋਏ 44 ਸੀ. ਆਰ. ਪੀ. ਐੱਫ. ਦੇ ਜਵਾਨਾਂ ਦਾ ਗੁੱਸਾ ਅਜੇ ਵੀ ਦੇਸ਼ 'ਚ ਪੂਰੀ ਤਰ੍ਹਾਂ ਬਰਕਰਾਰ ਹੈ।
ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ CRPF ਦੇ ਜਵਾਨਾਂ ਨੇ ਪਾਕਿ ਖਿਲਾਫ ਕੀਤਾ ਰੋਸ ਪ੍ਰਦਰਸ਼ਨ
https://jagbani.punjabkesari.in/doaba/news/pulwama-terrorist-attack-1050016
378
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ: ਸਿਆਸੀ ਸਿੱਖ ਕੈਦੀ ਭਾਈ ਦਇਆ ਸਿੰਘ ਲਾਹੌਰੀਆ ਜੋ ਕਿ ਇਸ ਵੇਲੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹਨ।
ਭਾਈ ਦਇਆ ਸਿੰਘ ਲਾਹੌਰੀਆ ਦੇ ਮਾਤਾ ਜੀ ਈਸ਼ਰ ਕੌਰ (105) ਅਕਾਲ ਚਲਾਣਾ ਕਰ ਗਏ
https://www.sikhsiyasat.info/2016/09/bhai-daya-singh-lahorias-mother-passes-away/
379
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ: ਚੋਣ ਕਮਿਸ਼ਨ ਭਾਰਤ ਦੇ ਨਿਰਦੇਸ਼ਾਂ ਤੇ ਪੰਜਾਬ ਵਿਧਾਨ ਸਭਾ ਚੋਣਾਂ 2017 ਸਬੰਧੀ ਲਾਗੂ ਮਾਡਲ ਕੋਡ ਆਫ਼ ਕੰਡਕਟ ਦੌਰਾਨ ਵੱਖ-ਵੱਖ ਮਾਮਲਿਆਂ ਦਾ ਨਿਬੇੜਾ ਕਰਨ ਲਈ ਮੁੱਖ ਸਕੱਤਰ ਪੰਜਾਬ ਦੀ ਅਗਵਾਈ ਹੇਠ ਇਕ ਸਕ੍ਰੀਨਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਚੋਣ ਜ਼ਾਬਤੇ ਸਬੰਧੀ ਮੁੱਖ ਸਕੱਤਰ ਪੰਜਾਬ ਦੀ ਅਗਵਾਈ ਹੇਠ ਸਕ੍ਰੀਨਿੰਗ ਕਮੇਟੀ ਦਾ ਗਠਨ
https://www.sikhsiyasat.info/2017/01/election-commission-appoints-screening-committee-to-view-model-code-of-conduct/
380
ਪਾਵਰਕਾਮ ਮੁਲਾਜ਼ਮਾਂ ਨੇ ਹੱਕੀ ਮੰਗਾਂ ਦੇ ਸਬੰਧ ਵਿੱਚ ਅੱਜ ਲੁਧਿਆਣਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ।
ਮੰਗਾਂ ਸਬੰਧੀ ਪਾਵਰਕਾਮ ਮੁਲਾਜ਼ਮਾਂ ਨੇ ਕੀਤੀ ਮੀਟਿੰਗ
https://newsnumber.com/news/story/159020
381
ਜਲੰਧਰ - ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲਾ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਤਲਵੰਡੀ ਆਬਦਾਰ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।
ਪਰਾਲੀ ਸਾਂਭ ਸੰਭਾਲ ਪ੍ਰਤੀ ਜਾਗਰੂਕਤਾ ਕੈਂਪ
https://jagbani.punjabkesari.in/punjab/news/camp-for-straw-maintenance-1144263
382
ਨਵੀਂ ਦਿੱਲੀ - ਕੇਂਦਰੀ ਪ੍ਰਤੱਖ ਟੈਕਸ ਨੇ ਆਪਣੀ ਇਕ ਸੂਚਨਾ ਵਿਚ ਕਿਹਾ ਹੈ ਕਿ ਸਾਲਾਨਾ ਪੰਜ ਲੱਖ ਰੁਪਏ ਤੱਕ ਦੀ ਟੈਕਸ ਯੋਗ ਆਮਦਨ ਵਾਲੇ ਸੀਨੀਅਰ ਨਾਗਰਿਕ, ਹੁਣ ਬੈਂਕਾਂ ਅਤੇ ਡਾਕਖਾਨਿਆਂ 'ਚ ਜਮ੍ਹਾ ਰਾਸ਼ੀ 'ਤੇ ਮਿਲਣ ਵਾਲੀ ਵਿਆਜ ਆਮਦਨ ਦੇ ਸਰੋਤ 'ਤੇ ਟੈਕਸ ਤੋਂ ਛੋਟ ਲਈ ਫਾਰਮ 15 ਐਚ ਜਮ੍ਹਾ ਕਰਵਾ ਸਕਦੇ ਹਨ।
ਸੀਨੀਅਰ ਸਿਟੀਜ਼ਨ ਫਾਰਮ 15H ਭਰ ਕੇ ਵਿਆਜ ਆਮਦਨ 'ਤੇ TDS ਛੋਟ ਕਰ ਸਕਣਗੇ ਕਲੇਮ
https://jagbani.punjabkesari.in/business/news/senior-citizen-tds-waiver-1106912
383
ਫਗਵਾੜਾ (ਜਲੋਟਾ,ਹਰਜੋਤ) - ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਸਮੇਤ ਸਮਾਜਿਕ ਨਿਆਂ ਅਤੇ ਅਧਿਕਾਰਤ ਸੂਬਾ ਮੰਤਰੀ ਵਿਜੇ ਸਾਂਪਲਾ ਦੇ ਇਥੇ ਆਉਣ ਤੋਂ ਪਹਿਲਾਂ ਅੰਗਹੀਨਾਂ ਅਤੇ ਬਲਾਈਂਡ ਯੂਨੀਅਨ ਦੇ ਮੈਂਬਰਾਂ ਵੱਲੋਂ ਵਿਜੇ ਸਾਂਪਲਾ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ।
ਨਿਤਿਨ ਗਡਕਰੀ ਦੇ ਦੌਰੇ ਤੋਂ ਪਹਿਲਾਂ ਸਾਂਪਲਾ ਖਿਲਾਫ ਅੰਗਹੀਨਾਂ ਦਾ ਪ੍ਰਦਰਸ਼ਨ
https://jagbani.punjabkesari.in/doaba/news/protest-against-vijay-sampla-1055510
384
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਕਰੀਬ ਦੋ ਸਾਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ 100 ਤੋਂ ਵੱਧ ਘਟਨਾਵਾਂ ਵਾਪਰ ਚੁੱਕੀਆਂ ਹਨ।
ਪੰਜਾਬ ਪੁਲਿਸ ਦੀ ਰਿਪੋਰਟ ਮੁਤਾਬਕ ਪਿਛਲੇ 2 ਸਾਲਾਂ ਵਿੱਚ ਬੇਅਦਬੀ ਦੀਆਂ 100 ਤੋਂ ਵੱਧ ਘਟਨਾਵਾਂ ਵਾਪਰੀਆਂ
https://www.sikhsiyasat.info/2017/04/according-to-punjab-police-report-more-than-100-beadbi-incidents-happened-in-last-two-years/
385
ਫਰੀਦਕੋਟ (ਜਗਤਾਰ) - ਬਹਿਬਲਕਲਾਂ ਗੋਲੀਕਾਂਡ ਮਾਮਲੇ ਦੇ ਗਵਾਹ ਦੀ ਮੌਤ ਮਗਰੋਂ ਵੱਖ-ਵੱਖ ਸਿਆਸੀ ਪਾਰਟੀਆਂ ਮਿ੍ਤਕ ਦੀ ਪਤਨੀ ਦੇ ਬਿਆਨਾਂ 'ਤੇ ਜਿਥੇ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਹਨ।
ਸਿੱਖ ਜਥੇਬੰਦੀਆਂ ਦੇ ਵਫਦ ਨੇ SSP ਤੇ DC ਫਰੀਦਕੋਟ ਨੂੰ ਦਿੱਤਾ ਮੰਗ-ਪੱਤਰ
https://jagbani.punjabkesari.in/malwa/news/faridkot--sikh-organizations--memorandum--1180115
386
ਮੇਖ- ਕੋਰਟ-ਕਚਹਿਰੀ 'ਚ ਜਾਣ 'ਤੇ ਜਿਥੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਉਥੇ ਆਪ ਦੀ ਪੈਠ ਵਧੇਗੀ, ਮਾਣ-ਸਨਮਾਨ ਦੀ ਪ੍ਰਾਪਤੀ, ਸ਼ਤਰੂ ਕਮਜ਼ੋਰ ਰਹਿਣਗੇ।
ਭਵਿੱਖਫਲ: ਸਿਤਾਰਾ ਸਿਹਤ ਲਈ ਰਹੇਗਾ ਕਮਜ਼ੋਰ, ਇਸ ਲਈ ਖਾਣ-ਪੀਣ ਦਾ ਰੱਖੋ ਧਿਆਣ
https://jagbani.punjabkesari.in/dharm/news/today-horoscope-1049896
387
ਸੈਕਰਾਮੈਂਟੋ, (ਰਾਜ ਗੋਗਨਾ)- ਬੀਤੇ ਦਿਨ ਪੰਜਾਬੀ ਭਾਈਚਾਰੇ ਦੀ ਜਾਣੀ-ਪਹਿਚਾਣੀ ਸ਼ਖਸੀਅਤ ਡਾ. ਆਸਿਫ ਮਹਿਮੂਦ ਨੂੰ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ 'ਕੈਲੀਫੋਰਨੀਆ ਮੈਡੀਕਲ ਬੋਰਡ' ਦਾ ਕਮਿਸ਼ਨ ਮੈਂਬਰ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਇਕ ਵੱਡੀ ਪ੍ਰਾਪਤੀ ਹੈ।
ਡਾ. ਆਸਿਫ ਮਹਿਮੂਦ 'ਕੈਲੀਫੋਰਨੀਆ ਮੈਡੀਕਲ ਬੋਰਡ' ਦੇ ਮੈਂਬਰ ਨਾਮਜ਼ਦ
https://jagbani.punjabkesari.in/international/news/dr--asif-mehmood-california-medical-board-1114967
388
ਉੱਤਰਾਖੰਡ/ਅੰਮ੍ਰਿਤਸਰ : ਸ੍ਰੀ ਹੇਮਕੁੰਟ ਸਾਹਿਬ ਅਤੇ ਇਸ ਦੇ ਰਸਤੇ ਵਿਚਲੇ ਦੋ ਗੁਰਦੁਆਰਿਆਂ ਵਾਲੇ ਇਲਾਕੇ ਵਿਚ ਭਾਰੀ ਬਰਫਬਾਰੀ ਹੋਈ ਹੈ ਜਿਸ ਕਾਰਨ ਕੁਝ ਥਾਵਾਂ 'ਤੇ ਪਿਛਲੇ ਕੁਝ ਦਿਨਾਂ ਤੋਂ ਬਿਜਲੀ ਸਪਲਾਈ ਵਿਚ ਵੀ ਵਿਘਨ ਪਿਆ ਹੈ।
ਸ੍ਰੀ ਹੇਮਕੁੰਟ ਸਾਹਿਬ ਦੇ ਰਸਤੇ 'ਚ ਵਿਛੀ ਚਿੱਟੀ ਚਾਦਰ, ਟੁੱਟਿਆ 25 ਸਾਲ ਦਾ ਰਿਕਾਰਡ
https://jagbani.punjabkesari.in/punjab/news/sri-hemkunt-sahib--snow-1167973
389
ਜਲੰਧਰ (ਸੋਨੂੰ) - ਦਿੱਲੀ ਦੇ ਤੁਗਲਕਾਬਾਦ ਇਲਾਕੇ 'ਚ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਅਦ ਡੀ.ਡੀ.ਏ. ਵਲੋਂ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਤੋੜੇ ਜਾਣ ਨੂੰ ਲੈ ਕੇ ਅੱਜ ਜਲੰਧਰ ਦੇ ਡੀ.ਸੀ.ਦਫਤਰ ਸਾਹਮਣੇ ਰੋਸ ਸਵਰੂਪ ਸੰਤ ਸਮਾਜ ਅਤੇ ਬਹੁਜਨ ਸਮਾਜ ਦੇ ਲੋਕਾਂ ਵਲੋਂ ਲੜੀਵਾਰ ਤਰੀਕੇ ਨਾਲ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਜੋ ਕਿ ਅੱਜ 5ਵੇਂ ਦਿਨ 'ਚ ਦਾਖਲ ਕੀਤੀ ਗਈ ਹੈ।
ਰਵਿਦਾਸ ਮੰਦਰ ਤੋੜੇ ਜਾਣ ਦਾ ਰੋਸ, ਸੰਤ ਸਮਾਜ ਤੇ ਭਾਈਚਾਰੇ ਵਲੋਂ ਜਲੰਧਰ 'ਚ ਮੁਜ਼ਾਹਰਾ
https://jagbani.punjabkesari.in/doaba/news/ravidas-temple--jalandhar--supreme-court-1137961
390
ਗੁਰਦਾਸਪੁਰ (ਵਿਨੋਦ) : ਕਾਰ ਦੀ ਚਪੇਟ 'ਚ ਆਉਣ ਨਾਲ ਇਕ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਤ ਹੋ ਗਈ।
ਕਾਰ ਦੀ ਲਪੇਟ 'ਚ ਆਉਣ ਨਾਲ ਬਜ਼ੁਰਗ ਦੀ ਮੌਤ
https://jagbani.punjabkesari.in/majha/news/gurdaspur--car--elderly--death-1130064
391
ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਫ਼ਿਲਮ 'ਅਫ਼ਸਰ' ਅੱਜ ਹੋਵੇਗੀ ਰਿਲੀਜ਼ ਚੰਡੀਗੜ੍ਹ 4 ਅਕਤੂਬਰ (ਜਵੰਦਾ) ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ 'ਅਫ਼ਸਰ' ਅੱਜ 5 ਅਕਤੂਬਰ ਨੂੰ ਸਿਨੇਮਾਘਰਾਂ 'ਚ ਪਰਦਾਪੇਸ਼ ਹੋਣ ਜਾ ਰਹੀ ਹੈ।
ਤਰਸੇਮ ਜੱਸੜ ਤੇ ਨਿਮਰਤ ਖਹਿਰਾ ਦੀ ਫ਼ਿਲਮ 'ਅਫ਼ਸਰ' ਅੱਜ ਹੋਵੇਗੀ ਰਿਲੀਜ਼ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a4%e0%a8%b0%e0%a8%b8%e0%a9%87%e0%a8%ae-%e0%a8%9c%e0%a9%b1%e0%a8%b8%e0%a9%9c-%e0%a8%a4%e0%a9%87-%e0%a8%a8%e0%a8%bf%e0%a8%ae%e0%a8%b0%e0%a8%a4-%e0%a8%96%e0%a8%b9%e0%a8%bf%e0%a8%b0%e0%a8%be/
392
ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਪਾਰਟੀ ਦਾ ਜਨਰਲ ਸਕੱਤਰ ਅਤੇ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਕਰਨੈਲ ਸਿੰਘ ਪੀਰ ਮੁਹੰਮਦ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਨਿਯੁਕਤ - ਮੀਡਿਆ ਲਹਿਰ
https://medialehar.com/punjab-news/3006-2019-02-04-04-56-27.html
393
ਬੀਤੇ ਡੇਢ ਦਹਾਕੇ ਤੋਂ ਲਗਾਤਾਰ ਮਾਲਵੇ ਅਤੇ ਮਾਝੇ ਨੂੰ ਜੋੜਨ ਵਾਲੀ ਫ਼ਿਰੋਜ਼ਪੁਰ ਪੱਟੀ ਅੰਮ੍ਰਿਤਸਰ ਰੇਲਵੇ ਲਾਈਨ ਦਾ ਕੰਮ ਕਦੋਂ ਸ਼ੁਰੂ ਹੋ ਜਾਵੇਗਾ, ਇਸ ਸਬੰਧੀ ਲੋਕਾਂ ਦੀ ਆਸ ਨੂੰ ਪੂਰਾ ਕਰ ਬਿਆਨ ਬਾਜ਼ੀ ਛੱਡ ਸਰਕਾਰਾਂ ਸਥਿਤੀ ਨੂੰ ਸਪਸ਼ਟ ਕਰੇ।
ਫ਼ਿਰੋਜ਼ਪੁਰ-ਅੰਮ੍ਰਿਤਸਰ ਰੇਲ ਲਾਈਨ ਸਬੰਧੀ ਸਥਿਤੀ ਸਪਸ਼ਟ ਕਰੇ ਸਰਕਾਰ : ਦਿਲਬਾਗ ਵਿਰਕ
https://newsnumber.com/news/story/54160
394
ਨਵੀਂ ਦਿੱਲੀ - ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਇਰਡਾ) ਨੇ ਇੰਸ਼ੋਰੈਂਸ ਕੰਪਨੀਆਂ ਨੂੰ ਸਖਤ ਹੁਕਮ ਦਿੱਤਾ ਹੈ ਕਿ ਬੀਮਾ ਉਤਪਾਦਾਂ ਨਾਲ ਸੰਬੰਧਤ ਇਸ਼ਤਿਹਾਰ ਸਪੱਸ਼ਟ ਹੋਣੇ ਚਾਹੀਦੇ ਹਨ ਤੇ ਇਨ੍ਹਾਂ ਨਾਲ ਗਾਹਕ ਗੁੰਮਰਾਹ ਨਹੀਂ ਹੋਣੇ ਚਾਹੀਦੇ।
ਬੀਮਾ ਇਸ਼ਤਿਹਾਰਾਂ ਨੂੰ ਲੈ ਕੇ ਇਰਡਾ ਨੇ ਜਾਰੀ ਕੀਤੇ ਸਖਤ ਹੁਕਮ
https://jagbani.punjabkesari.in/business/news/insurance-ads-to-be-clear--fair-and-not-misleading--irdai-1150254
395
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਦਨ ਦੇ ਬਾਹਰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਗਲੇ 'ਚ ਬਿਜਲੀ ਦੇ ਬਿੱਲਾਂ ਦਾ ਹਾਰ ਪਾ ਕੇ ਕਾਂਗਰਸ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪੰਜਾਬ ਬਜਟ ਸੈਸ਼ਨ : ਗਲੇ 'ਚ ਬਿੱਲਾਂ ਦੇ ਹਾਰ ਪਾ ਮਜੀਠੀਆ ਦਾ ਪ੍ਰਦਰਸ਼ਨ (ਵੀਡੀਓ
https://jagbani.punjabkesari.in/punjab/news/bikram-singh-majithia-protest-1052360
396
ਚੰਡੀਗੜ੍ਹ : ਲੋਕ ਸਭਾ ਚੋਣਾਂ ਲਈ ਕਰੀਬ 2 ਮਹੀਨੇ ਦਿਨ-ਰਾਤ ਇਕ ਕਰਨ ਵਾਲੇ ਲੋਕ ਸਭਾ ਉਮੀਦਵਾਰਾਂ ਨੇ ਵੋਟਾਂ ਖਤਮ ਤੋਂ ਬਾਅਦ ਆਪਣੀ ਥਕਾਨ ਪਰਿਵਾਰ 'ਚ ਬੈਠ ਕੇ ਉਤਾਰੀ ਅਤੇ ਪਰਿਵਾਰ ਨਾਲ ਫੁਰਸਤ ਦੇ ਪਲ ਗੁਜ਼ਾਰੇ, ਹਾਲਾਂਕਿ 23 ਮਈ ਨੂੰ ਚੋਣਾਂ ਦਾ ਨਤੀਜਾ ਆਉਣ ਤੱਕ 72 ਘੰਟੇ ਦਾ ਇਹ ਸਫਰ ਉਮੀਦਵਾਰਾਂ ਲਈ ਲੰਘਾਉਣਾ ਮੁਸ਼ਕਲ ਹੋ ਰਿਹਾ ਹੈ।
ਤਸਵੀਰਾਂ 'ਚ ਦੇਖੋ ਕਿਵੇਂ ਵੋਟਾਂ ਤੋਂ ਬਾਅਦ ਨੇਤਾਵਾਂ ਨੇ ਲਾਹਿਆ 'ਥਕੇਵਾਂ
https://jagbani.punjabkesari.in/punjab/news/leaders-rest-1105963
397
ਨਵੀਂ ਦਿੱਲੀ - ਦੁਨੀਆ ਦੇ ਨੰਬਰ ਇਕ ਖਿਡਾਰੀ ਅਤੇ ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਰਿਟਾਇਰ ਹਰਟ ਹੋ ਕੇ ਯੂ. ਐੱਸ. ਓਪਨ 2019 ਤੋਂ ਬਾਹਰ ਹੋ ਗਏ।
ਤੋਂ ਹਟੇ ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ, ਮੈਚ ਵਿਚਾਲੇ ਲਿਆ ਫੈਸਲਾ
https://jagbani.punjabkesari.in/sports/news/novak-djokovic--announcement-1136566
398
ਪੰਜਾਬ ਸਰਕਾਰ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾਉਂਦੀ ਹੈ ਅਤੇ ਇਸਦੇ ਵਿੱਚ ਇਸ ਖਾਲੀ ਖਜ਼ਾਨੇ ਲਈ ਇੱਕ ਹੋਰ ਬੁਰੀ ਖਬਰ ਆਈ ਹੈ।
ਬੀਤੇ ਸਾਲ 'ਚ ਪੰਜਾਬ ਸਰਕਾਰ ਨੂੰ ਨਿਰਧਾਰਿਤ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਟੈਕਸ ਹੋਇਆ ਇਕੱਤਰ (ਨਿਊਜ਼ਨੰਬਰ ਖ਼ਾਸ ਖ਼ਬਰ
https://newsnumber.com/news/faridkot/167295
399
ਜਲੰਧਰ,(ਧਵਨ)- ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ 2020-21 ਦਾ ਸਾਲਾਨਾ ਬਜਟ 25 ਫਰਵਰੀ ਨੂੰ ਰਾਜ ਵਿਧਾਨ ਸਭਾ 'ਚ ਪੇਸ਼ ਕੀਤਾ ਜਾਵੇਗਾ।
ਪੰਜਾਬ ਸਰਕਾਰ 2020-21 ਸਾਲ ਦਾ ਬਜਟ 25 ਫਰਵਰੀ ਨੂੰ ਕਰੇਗੀ ਪੇਸ਼
https://jagbani.punjabkesari.in/punjab/news/government-of-punjab--2020-21-year--budget-1178273
400
ਬਟਾਲਾ (ਸਾਹਿਲ) : ਬਾਟਾਲ ਦੇ ਪਿੰਡ ਠੱਕਰ ਸੰਧੂ ਦੇ ਵਿਦੇਸ਼ ਗਏ ਭਾਰਤੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਸਾਊਦੀ ਅਰਬ 'ਚ ਭਾਰਤੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ
https://jagbani.punjabkesari.in/other-international-news/news/batala-saudi-arabia-indian-youth-death-1032829