id
stringlengths
1
5
input
stringlengths
26
627
target
stringlengths
21
302
url
stringlengths
29
708
101
ਨਵੀਂ ਦਿੱਲੀ- ਦਿੱਲੀ ਕਾਂਗਰਸ ਦੀ ਚੋਣ ਪ੍ਰਸਾਰ ਕਮੇਟੀ ਦੇ ਮੁਖੀ ਕੀਰਤੀ ਆਜ਼ਾਦ ਨੇ ਕਿਹਾ ਹੈ ਕਿ ਉਹ ਦਿੱਲੀ ਵਿਧਾਨ ਸਭਾ ਦੀ ਚੋਣ ਲੜਨ ਦੇ ਇੱਛੁਕ ਨਹੀਂ ਹਨ ਪਰ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਜੋ ਹੁਕਮ ਹੋਵੇਗਾ, ਉਸ ਦੀ ਉਹ ਪਾਲਣਾ ਕਰਨਗੇ।
ਚੋਣ ਲੜਨ ਦਾ ਇੱਛੁਕ ਨਹੀਂ ਹਾਂ: ਕੀਰਤੀ ਆਜ਼ਾਦ
https://jagbani.punjabkesari.in/national/news/delhi-election-says-kirti-azad-1152787
102
ਨੇਪਾਲੀ ਵਿਅਤਕੀ ਦੀ ਲਾਸ਼ ਮਿਲੀ ਰਾਜਪੁਰਾ 20 ਸਤੰਬਰ (ਦਿਨੇਸ਼ ਸਚਦੇਵਾ) ਸਰਹੰਦ ਰੋਡ ਤੇ ਪਿੰਡ ਅਲੂਣਾ ਵਾਲੇ ਮੋੜ ਤੇ ਸਥਿਤ ਬੰਦ ਪਏ ਢਾਬੇ ਦੀ ਨਿਗਰਾਨੀ ਕਰਨ ਵਾਲੇ ਨੇਪਾਲੀ ਵਿਅਤਕੀ (33) ਦੀ ਲਾਸ਼ ਮਿਲੀ ਹੈ।
ਨੇਪਾਲੀ ਵਿਅਤਕੀ ਦੀ ਲਾਸ਼ ਮਿਲੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%ef%bb%bf%e0%a8%a8%e0%a9%87%e0%a8%aa%e0%a8%be%e0%a8%b2%e0%a9%80-%e0%a8%b5%e0%a8%bf%e0%a8%85%e0%a8%a4%e0%a8%95%e0%a9%80-%e0%a8%a6%e0%a9%80-%e0%a8%b2%e0%a8%be%e0%a8%b6-%e0%a8%ae%e0%a8%bf%e0%a8%b2/
103
ਨਵੀਂ ਦਿੱਲੀ - ਗਣਤੰਤਰ ਦਿਵਸ ਮੌਕੇ ਐਤਵਾਰ ਦਿੱਲੀ 'ਚ ਡ੍ਰੋਨ ਜਾਂ ਗਲਾਈਡਰ ਰਾਹੀਂ ਹਵਾਈ ਹਮਲਾ ਕੀਤਾ ਜਾ ਸਕਦਾ ਹੈ।
ਅੱਜ ਦਿੱਲੀ 'ਚ ਡ੍ਰੋਨ ਜਾਂ ਗਲਾਈਡਰ ਰਾਹੀਂ ਹਵਾਈ ਹਮਲੇ ਦਾ ਡਰ
https://jagbani.punjabkesari.in/national/news/fear-of-airstrikes-by-a-drone-or-glider-in-delhi-today-1176790
104
ਸਿੱਖ ਸਿਆਸਤ ਬਿਊਰੋ ਮੋਰਿੰਡਾ (27 ਅਗਸਤ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਮਾਮਲੇ ਵਿੱਚ ਭਨਿਆਰੇ ਦੇ ਸਾਧ ਸਾਧ ਪਿਆਰੇ ਖਿਲਾਫ ਅੰਬਾਲਾ ਦੀ ਸ਼ੈਸਨ ਅਦਾਲਤ ਵਿੱਚ ਚੱਲ ਰਿਹਾ ਕੇਸ ਵਿੱਚ ਬਹਿਸ ਲਹਭਗ ਪੂਰੀ ਹੋਣ ਵਾਲੀ ਹੈ।
ਭਨਿਆਰਾ ਵਾਲਾ ਖਿਲਾਫ ਚੱਲ ਰਹੇ ਕੇਸ ਵਿੱਚ 19 ਸਤੰਬਰ ਨੂੰ ਹੋਵੇਗੀ ਬਹਿਸ ਮੁਕੰਮਲ
https://www.sikhsiyasat.info/2015/08/arguments-will-be-completed-on-19th-september-in-bhaniarawala-case/
105
ਨੇ ਗਾਹਕਾਂ ਨੂੰ ਦਿੱਤੀ ਇਹ ਸੁਵਿਧਾ ਮੋਟਰਸ ਛੇਤੀ ਹੀ ਭਾਰਤ ਦੇ ਕਾਰ ਬਾਜ਼ਾਰ 'ਚ ਆਪਣੀ ਹਾਜਰੀ ਦਰਜ ਕਰਵਾਉਣ ਵਾਲੀ ਹੈ।
ਨੇ ਗਾਹਕਾਂ ਨੂੰ ਦਿੱਤੀ ਇਹ ਸੁਵਿਧਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/kia-%e0%a8%a8%e0%a9%87-%e0%a8%97%e0%a8%be%e0%a8%b9%e0%a8%95%e0%a8%be%e0%a8%82-%e0%a8%a8%e0%a9%82%e0%a9%b0-%e0%a8%a6%e0%a8%bf%e0%a9%b1%e0%a8%a4%e0%a9%80-%e0%a8%87%e0%a8%b9-%e0%a8%b8%e0%a9%81%e0%a8%b5/
106
ਚੰਡੀਗਡ਼੍ਹ (ਹਾਂਡਾ): ਪੰਜਾਬ 'ਚ ਡਰੱਗਜ਼ ਦੇ ਕਾਰੋਬਾਰ ਤੋਂ ਕਮਾਇਆ ਹੋਇਆ ਲਗਭਗ 1200 ਕਰੋਡ਼ ਰੁਪਏ ਹਵਾਲਾ ਰਾਹੀਂ ਵਿਦੇਸ਼ਾਂ 'ਚ ਭੇਜੇ ਜਾਣ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੇ ਜਾਣ ਦੀ ਮੰਗ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਈ.ਡੀ. ਨੂੰ ਨੋਟਿਸ ਜਾਰੀ ਕਰ ਦਿੱਤੇ ਹਨ।
ਕਰੋਡ਼ ਦੇ ਡਰੱਗਸ ਕਾਰੋਬਾਰ ਮਾਮਲੇ 'ਚ ਹਾਈਕੋਰਟ ਵਲੋਂ ਸਰਕਾਰ ਤੇ ਈ.ਡੀ. ਨੂੰ ਨੋਟਿਸ
https://jagbani.punjabkesari.in/punjab/news/1200-crore-government-high-court-1166011
107
ਬਾਬਾ ਬਕਾਲਾ ਸਾਹਿਬ (ਅਠੌਲ਼ਾ) : ਬਾਬਾ ਬਕਾਲਾ ਸਾਹਿਬ ਵਿਖੇ ਨਸ਼ੇ ਰੁਕਣ ਦਾ ਨਾਂ ਨਹੀਂ ਲੈ ਰਹੇ।
ਨਸ਼ੇੜੀ ਪੁੱਤ ਦੀ ਕਰਤੂਤ, ਮਾਂ ਨੇ ਪੈਸੇ ਨਹੀਂ ਦਿੱਤੇ ਤਾਂ ਘਰ ਨੂੰ ਲਗਾ ਦਿੱਤੀ ਘਰ ਨੂੰ ਅੱਗ
https://jagbani.punjabkesari.in/punjab/news/baba-bakala-sahib--drug-addict--house--fire-1178679
108
ਜਲੰਧਰ (ਵੈੱਬ ਡੈਸਕ) : ਪੁਲਸ ਲਾਈਨ ਨੇੜੇ ਆਕ੍ਰਿਤੀ ਵਰਲਡ ਵੱਲੋਂ ਜੁਲਾਈ ਮਾਡਲ ਕਾਰ ਨੂੰ ਦਸੰਬਰ ਮਾਡਲ ਦੱਸ ਕੇ ਵੇਚਣਾ ਮਹਿੰਗਾ ਪੈ ਗਿਆ।
ਜੁਲਾਈ ਮਾਡਲ ਕਾਰ ਨੂੰ ਦਸੰਬਰ ਕਹਿ ਕੇ ਵੇਚਿਆ, ਲੱਗਾ 75,000 ਰੁਪਏ ਜ਼ੁਰਮਾਨਾ
https://jagbani.punjabkesari.in/doaba/news/jalandhar-aakriti-world--car--penalties-1104676
109
ਨਵੰਬਰ:- ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਨੇ ਕਿਹਾ ਕਿ ਜੋ ਪਿਛਲੇ ਦਿਨੀਂ ਅਮਰੀਕਾ ਵਿੱਚ ਕੈਲੇਫੋਰਨੀਆ ਦੇ ਇਲਾਕੇ ਕੈਨਡਿਨਸਕੀ ਵਿਚ ਭਾਰਤੀ ਮੂਲ ਦੇ ਵਿਦਿਆਰਥੀ ਕਾਕਾ ਗੁਰਨੂਰ ਸਿੰਘ ਨੂੰ ਆਪਣੇ ਘਰ ਦੇ ਬਾਹਰ ਕਿਸੇ ਧਰਮ ਤੋਂ ਵਿਹੂਣੇ ਸ਼ਰਾਰਤੀ ਅਨਸਰ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਦੀ ਅਤਿ ਘਿਣਾਉਣੀ ਹਰਕਤ ਕੀਤੀ ਹੈ,ਜੋ ਕਿ ਬਹੁਤ ਹੀ ਦੁਖਦਾਈ ਹੈ।
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਨੇ ਅਮਰੀਕਾ ਵਿਚ ਹੋਏ ਹੱਤਿਆਕਾਂਡ 'ਤੇ ਕੀਤਾ ਦੁਖ ਦਾ ਪ੍ਰਗਟਾਵਾ
https://newsnumber.com/news/story/4030
110
ਲੰਬੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਦੇ ਨਿਪਟਾਰੇ ਅਤੇ ਡੀ.ਏ ਦੇ ਰੁਕੇ ਬਕਾਏ ਨੂੰ ਜਾਰੀ ਕਰਨ ਦੀ ਮੰਗ ਸਬੰਧੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਅਤੇ ਟਰਾਂਸਕੋ 'ਚ ਕੰਮ ਕਰ ਚੁੱਕੇ ਰਿਟਾਇਰ ਬਿਜਲੀ ਮੁਲਾਜ਼ਮਾਂ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਮੰਗਾਂ ਨੂੰ ਲੈ ਕੇ ਪਾਵਰਕਾਮ ਪੈਨਸ਼ਨਰਜ਼ ਨੇ ਕੀਤਾ ਸੰਘਰਸ਼ ਕਰਨ ਦਾ ਐਲਾਨ
https://newsnumber.com/news/story/68626
111
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵੱਲੋਂ ਗਰੀਬਾਂ ਨੂੰ ਬੈਂਕਿੰਗ ਸੇਵਾਵਾਂ ਨਾਲ ਜੋੜਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਜਨਧਨ ਯੋਜਨਾ ਨਾਲ ਲੋਕਾਂ 'ਚ ਭਾਰੀ ਉਤਸ਼ਾਹ ਦਿਸ ਰਿਹਾ ਹੈ।
ਜਨਧਨ 'ਚ ਰਾਸ਼ੀ ਇਕ ਲੱਖ ਕਰੋੜ ਤੋਂ ਪਾਰ, ਪੰਜਾਬ 'ਚ ਇੰਨੇ ਖੁੱਲ੍ਹੇ ਖਾਤੇ
https://jagbani.punjabkesari.in/business/news/deposits-in-jandhan-accounts-cross-rs-1-lakh-crore-1121098
112
ਵਿਰਾਟ ਕੋਹਲੀ ਨੇ ਭਾਰਤੀ ਕਪਤਾਨ ਵਜੋਂ 45ਵੇਂ ਮੈਚ ਵਿੱਚ ਟੀਮ ਦੀ ਅਗਵਾਈ ਕਰਦਿਆਂ 26ਵੀਂ ਜਿੱਤ ਦਰਜ ਕੀਤੀ।
ਕੋਹਲੀ ਨੇ ਵੱਲੋਂ ਸੌਰਵ ਗਾਂਗੁਲੀ ਦੇ ਰਿਕਾਰਡ ਦੀ ਬਰਾਬਰੀ - ਮੀਡਿਆ ਲਹਿਰ
https://medialehar.com/sports-news/2356-2018-12-31-07-28-58.html
113
ਨਵੀਂ ਦਿੱਲੀ - ਸੰਸਾਰਕ ਪੱਧਰ 'ਤੇ ਪੀਲੀ ਧਾਤੂ 'ਚ ਨਰਮੀ ਦੇ ਵਿਚਕਾਰ ਸਥਾਨਕ ਗਹਿਣਾ ਮੰਗ ਆਉਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਵੀਰਵਾਰ ਨੂੰ ਸੋਨਾ 35 ਰੁਪਏ ਚਮਕ ਕੇ 33,095 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ ਜਦੋਂਕਿ ਉਦਯੋਗਿਕ ਗਾਹਿਕੀ ਉਤਰਨ ਨਾਲ ਚਾਂਦੀ 270 ਰੁਪਏ ਡਿੱਗ ਕੇ ਡੇਢ ਹਫਤੇ ਦੇ ਹੇਠਲੇ ਪੱਧਰ 'ਤੇ 38,000 ਰੁਪਏ ਪ੍ਰਤੀ ਕਿਲੋਗ੍ਰਾਮ ਵਿਕੀ।
ਸੋਨੇ 'ਚ ਮਾਮੂਲੀ ਤੇਜ਼ੀ-ਚਾਂਦੀ ਫਿਸਲੀ, ਜਾਣੋ ਅੱਜ ਦੇ ਭਾਅ
https://jagbani.punjabkesari.in/business/news/silver-in-gold-1078416
114
ਸਮਾਣਾ, (ਦਰਦ) - ਸਦਰ ਥਾਣਾ ਅਧੀਨ ਪੈਂਦੇ ਪਿੰਡ ਬੇਲੂਮਾਜਰਾ 'ਚ 17 ਸਾਲ ਪਹਿਲਾਂ ਵਿਆਹੀ ਦੋ ਬੱਚਿਆਂ ਦੀ ਮਾਂ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੇਕਾ ਪਰਿਵਾਰ ਵੱਲੋਂ ਹੱਤਿਆ ਦਾ ਮਾਮਲਾ ਦੱਸਦੇ ਹੋਏ ਸਦਰ ਪੁਲਸ ਦੀ ਮਦਦ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
ਭੇਦਭਰੇ ਹਾਲਾਤਾਂ 'ਚ ਔਰਤ ਨੇ ਲਿਆ ਫਾਹਾ, ਮੌਤ
https://jagbani.punjabkesari.in/malwa/news/lady-committed-suicide-in-suspicious-circumstances-1175611
115
ਬੇਰੁਜ਼ਗਾਰ ਮਰਦਾਂ ਅਤੇ ਮਹਿਲਾਵਾਂ ਨੂੰ ਡੇਅਰੀ ਫਾਰਮਿੰਗ ਦਾ ਧੰਦਾ ਸ਼ੁਰੂ ਕਰਵਾਉਣ ਸਬੰਧੀ ਡੇਅਰੀ ਵਿਕਾਸ ਵਿਭਾਗ, ਫ਼ਤਿਹਗੜ੍ਹ ਸਾਹਿਬ ਵੱਲੋਂ ਮੁਫ਼ਤ ਡੇਅਰੀ ਟਰੇਨਿੰਗ ਕੋਰਸ ਸ਼ੁਰੂ ਕਰਵਾਇਆ ਜਾ ਰਿਹਾ ਹੈ।
ਡੇਅਰੀ ਫਾਰਮਿੰਗ ਲਈ ਦੋ ਹਫ਼ਤੇ ਦਾ ਮੁਫ਼ਤ ਡੇਅਰੀ ਟ੍ਰੇਨਿੰਗ ਕੋਰਸ 19 ਅਗਸਤ ਤੋਂ ਸ਼ੁਰੂ- ਡਿਪਟੀ ਡਾਇਰੈਕਟਰ
https://newsnumber.com/news/story/154020
116
ਨਵੀਂ ਦਿੱਲੀ - ਅਪ੍ਰੈਲ 'ਚ ਖੁਦਰਾ(ਪਰਚੂਨ) ਮਹਿੰਗਾਈ ਨੇ ਤਗੜਾ ਝਟਕਾ ਦਿੱਤਾ ਹੈ।
ਖੁਦਰਾ ਮਹਿੰਗਾਈ ਦਰ 6 ਮਹੀਨੇ ਦੇ ਉੱਚ ਪੱਧਰ 'ਤੇ, ਅਪ੍ਰੈਲ 'ਚ 2.92 ਫੀਸਦੀ ਵਧੀ
https://jagbani.punjabkesari.in/business/news/retail-inflation-rose-2-9-percent-in-april--at-6-month-high-1103799
117
ਨਵੀਂ ਦਿੱਲੀ - ਟੀਮ ਇੰਡੀਆ ਨੂੰ ਵਰਲਡ ਕੱਪ 2019 ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਦੇ ਹੱਥੋਂ ਮਿਲੀ ਹਾਰ ਦੇ ਬਾਅਦ ਆਲੋਚਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।
ਟੀਮ ਮੈਨੇਜਮੈਂਟ 'ਤੇ ਭੜਕੇ ਯੁਵਰਾਜ, ਕਿਹਾ- ਇਸ ਖਿਡਾਰੀ ਦੇ ਨਾਲ ਚੰਗਾ ਨਹੀਂ ਕੀਤਾ
https://jagbani.punjabkesari.in/sports/news/yuvraj-singh--ambati-rayudu--world-cup-2019-1122284
118
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ: ਲੁਧਿਆਣਾ ਦੀ ਗਗਨਦੀਪ ਕਲੋਨੀ ਵਿੱਚ 17 ਅਕਤੂਬਰ ਨੂੰ ਕਤਲ ਕੀਤੇ ਆਰਐਸਐਸ ਆਗੂ ਰਵਿੰਦਰ ਗੋਸਾਈਂ ਦਾ ਸ਼ਰਧਾਂਜਲੀ ਸਮਾਗਮ ਬੀਤੇ ਕੱਲ੍ਹ (27 ਅਕਤੂਬਰ, 2017) ਐਸ.ਏ.ਐਨ. ਜੈਨ ਸਕੂਲ ਦੇ ਲੋਕ ਪਦਮਾਵਤੀ ਹਾਲ ਵਿੱਚ ਹੋਇਆ।
ਆਰਐਸਐਸ ਆਗੂ ਗੋਸਾਈਂ ਨੂੰ 'ਸ਼ਰਧਾਂਜਲੀ' ਦੇਣ ਪੁੱਜੇ ਰਵਨੀਤ ਬਿੱਟੂ, ਵਿਜੈ ਸਾਂਪਲਾ, ਲਕਸ਼ਮੀ ਕਾਂਤ ਚਾਵਲਾ
https://www.sikhsiyasat.info/2017/10/political-leaders-ravneet-bittu-laxmi-kant-chawla-vijay-sampla-brij-bhushan-singh-bedi-reach-ludhiana-to-condolence-rss-workder-ravinder-gosain/
119
ਸਪੋਰਟਸ ਡੈਸਕ - ਬੀ.ਸੀ.ਸੀ.ਆਈ. ਦੇ ਸੀ.ਈ.ਓ. ਰਾਹੁਲ ਜੌਹਰੀ ਦੀਆਂ ਮੁਸ਼ਕਲਾਂ ਫਿਰ ਤੋਂ ਵੱਧ ਗਈਆਂ ਹਨ।
ਸੀ.ਈ.ਓ. ਰਾਹੁਲ ਜੌਹਰੀ ਖਿਲਾਫ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ SC 'ਚ ਪਟੀਸ਼ਨ
https://jagbani.punjabkesari.in/sports/news/rahul-johri-supreme-court-bcci-1095078
120
ਬਠਿੰਡਾ ਕਨਵੈਂਨਸ਼ਨ ਰਾਹੀਂ ਖਹਿਰਾ ਧੜਾ ਖੁੱਲ੍ਹੀ ਬਗ਼ਾਵਤ ਦੇ ਰਾਹ, ਪੰਜਾਬ ਆਪ ਦਾ ਸਾਰਾ ਜਥੇਬੰਦਕ ਢਾਂਚਾ ਭੰਗ ਕਰਨ ਦਾ ਐਲਾਨ, ਪੜ੍ਹੋ ਪਾਰਟੀ ਦੇ 6 ਮਤੇ ਮਤਾ ਨੰ. 1- ਪੰਜਾਬ 'ਚ ਪਾਰਟੀ ਨੂੰ ਖੁਦਮੁਖਤਿਆਰ ਬਣਾਉਣ ਦੀ ਪ੍ਰਵਾਨਗੀ ਹੋਵੇ।
ਬਠਿੰਡਾ ਕਨਵੈਂਨਸ਼ਨ ਰਾਹੀਂ ਖਹਿਰਾ ਧੜਾ ਖੁੱਲ੍ਹੀ ਬਗ਼ਾਵਤ ਦੇ ਰਾਹ, ਪੰਜਾਬ ਆਪ ਦਾ ਸਾਰਾ ਜਥੇਬੰਦਕ ਢਾਂਚਾ ਭੰਗ ਕਰਨ ਦਾ ਐਲਾਨ, ਪੜ੍ਹੋ ਪਾਰਟੀ ਦੇ 6 ਮਤੇ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ac%e0%a8%a0%e0%a8%bf%e0%a9%b0%e0%a8%a1%e0%a8%be-%e0%a8%95%e0%a8%a8%e0%a8%b5%e0%a9%88%e0%a8%82%e0%a8%a8%e0%a8%b6%e0%a8%a8-%e0%a8%b0%e0%a8%be%e0%a8%b9%e0%a9%80%e0%a8%82-%e0%a8%96%e0%a8%b9/
121
ਇਲਾਕੇ 'ਚ ਹੋਏ ਦੋ ਸੜਕ ਹਾਦਸਿਆਂ ਦੌਰਾਨ ਸਕੂਟਰ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਮ੍ਰਿਤਕ ਦੀ ਪਤਨੀ ਤੋਂ ਇਲਾਵਾ ਇੱਕ ਹੋਰ ਵਿਅਕਤੀ ਗੰਭੀਰ ਰੂਪ 'ਚ ਜਖਮੀ ਹੋ ਗਏ।
ਅਵਾਰਾ ਪਸ਼ੂ ਨਾਲ ਟਕਰਾ ਕੇ ਸਕੂਟਰ ਸਵਾਰ ਦੀ ਮੌਤ, ਪਤਨੀ ਸਮੇਤ ਦੋ ਜਖਮੀ
https://newsnumber.com/news/story/55176
122
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਅੰਦਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਲਈ 'ਘਰ-ਘਰ ਰੁਜ਼ਗਾਰ ਸਕੀਮ' ਚਲਾਈ ਹੋਈ ਹੈ।
ਘਰ ਘਰ ਰੁਜ਼ਗਾਰ ਸਕੀਮ ਤਹਿਤ ਮਿਲ ਰਹੀਆਂ ਨੇ ਸੈਂਕੜੇ ਨੌਜਵਾਨਾਂ ਨੂੰ ਨੌਕਰੀਆਂ: ਡੀਸੀ
https://newsnumber.com/news/story/133755
123
ਕੁਸ਼ਟ ਰੋਗ ਪੂਰੀ ਤਰ੍ਹਾਂ ਇਲਾਜ ਯੋਗ ਹੈ, ਬਸ਼ਰਤੇ ਇਸ ਦਾ ਇਲਾਜ ਸਮੇਂ ਸਿਰ ਮਾਹਰ ਡਾਕਟਰ ਦੀ ਦੇਖਰੇਖ ਹੇਠ ਕੀਤਾ ਜਾਵੇ।
ਕੁਸ਼ਟ ਰੋਗ ਵਿੱਚ ਇਲਾਜ ਦੇ ਨਾਲ-ਨਾਲ ਮਰੀਜ ਨੂੰ ਜਾਗਰੂਕ ਕਰਨ ਡਾਕਟਰ: ਡਾ. ਪ੍ਰਿੰਸਜੀਤ
https://newsnumber.com/news/story/130941
124
ਓਟਵਾ, (ਵੈਬ ਡੈਸਕ)- ਕੈਨੇਡਾ ਵਿਚ ਅੱਜ ਤਿੰਨ ਹਲਕਿਆਂ ਅੰਦਰ ਜ਼ਿਮਨੀ ਚੋਣਾਂ ਲਈ ਪੋਲਿੰਗ ਹੋ ਰਹੀ ਹੈ।
ਸਾਊਥ ਬਰਨਾਬੀ ਦੇ ਵੋਟਰ ਤੈਅ ਕਰਨਗੇ ਜਗਮੀਤ ਸਿੰਘ ਦੀ ਸਿਆਸੀ ਕਿਸਮਤ ਦਾ ਫੈਸਲਾ
https://jagbani.punjabkesari.in/international/news/ndp-s-jagmeet-singh-fights-for-a-seat-during-federal-byelections-1055685
125
ਨਵੀਂ ਦਿੱਲੀ - ਗੈਰ-ਬੈਂਕਿੰਗ ਵਿੱਤੀ ਕੰਪਨੀਆਂ(ਐਨ.ਬੀ.ਐਫ.ਸੀ) ਅਤੇ ਰਿਹਾਇਸ਼ੀ ਵਿੱਤੀ ਕੰਪਨੀਆਂ(ਐਚ.ਐਫ.ਸੀ.) ਵਲੋਂ ਰੀਅਲ ਅਸਟੇਟ ਖੇਤਰ ਦੀਆਂ ਕੰਪਨੀਆਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਪਿਛਲੇ ਵਿੱਤੀ ਸਾਲ 'ਚ ਕਰੀਬ 48 ਫੀਸਦੀ ਘੱਟ ਕੇ 27,000 ਕਰੋੜ ਰੁਪਏ ਰਹਿ ਗਿਆ।
ਸੰਕਟ ਕਾਰਨ ਰੀਅਲ ਅਸਟੇਟ ਕੰਪਨੀਆਂ ਨੂੰ ਮਿਲਣ ਵਾਲੇ ਕਰਜ਼ੇ 'ਚ ਭਾਰੀ ਕਮੀ
https://jagbani.punjabkesari.in/business/news/il-fs-crisis-reduces-debt-to-real-estate-companies-1125601
126
ਸਰਬੱਤ ਖਾਲਸਾ ਰੱਦ ਕਰਨ 'ਤੇ ਬੋਲੇ ਐੱਸ. ਜੀ. ਪੀ. ਸੀ. ਪ੍ਰਧਾਨ ਬਡੂੰਗਰ, ਕੁਝ ਇਸ ਤਰ੍ਹਾਂ ਦਾ ਦਿੱਤਾ ਬਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪੰਥਕ ਧਿਰਾਂ ਵੱਲੋਂ ਸਰਬੱਤ ਖਾਲਸਾ ਰੱਦ ਕਰਨ ਦੇ ਐਲਾਨ ਦਾ ਸਵਾਗਤ ਕੀਤਾ ਹੈ ਤੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਪੰਥ ਅਤੇ ਪੰਜਾਬ ਦੇ ਸਾਂਝੇ ਹਿੱਤਾਂ ਲਈ ਉਹ ਸਾਰੀਆਂ ਧਿਰਾਂ ਨਾਲ ਮਿਲ ਬੈਠ ਕੇ ਮਸਲੇ ਦਾ ਹੱਲ ਲੱਭਣਗੇ।
ਸਰਬੱਤ ਖਾਲਸਾ ਰੱਦ ਕਰਨ 'ਤੇ ਬੋਲੇ ਐੱਸ. ਜੀ. ਪੀ. ਸੀ. ਪ੍ਰਧਾਨ ਬਡੂੰਗਰ, ਕੁਝ ਇਸ ਤਰ੍ਹਾਂ ਦਾ ਦਿੱਤਾ ਬਿਆਨ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a8%b0%e0%a8%ac%e0%a9%b1%e0%a8%a4-%e0%a8%96%e0%a8%be%e0%a8%b2%e0%a8%b8%e0%a8%be-%e0%a8%b0%e0%a9%b1%e0%a8%a6-%e0%a8%95%e0%a8%b0%e0%a8%a8-%e0%a8%a4%e0%a9%87-%e0%a8%ac%e0%a9%8b%e0%a8%b2/
127
ਸੰਗਤ ਮੰਡੀ (ਮਨਜੀਤ) : ਬਠਿੰਡਾ-ਬਾਦਲ ਸੜਕ 'ਤੇ ਪੈਂਦੇ ਪਿੰਡ ਜੈ ਸਿੰਘ ਵਾਲਾ ਵਿਖੇ ਬੀਤੀ ਰਾਤ ਕਾਂਗਰਸ ਦੀ ਬਲਾਕ ਸੰਮਤੀ ਮੈਂਬਰ ਪਰਮਜੀਤ ਕੌਰ ਦੇ ਸਹੁਰੇ ਵੱਲੋਂ ਸ਼ਰਾਬੀ ਹਾਲਤ 'ਚ ਆਪਣੀ ਪਤਨੀ ਦਾ ਕਤਲ ਕਰ ਕੇ ਖੁਦ ਨੂੰ ਵੀ ਗੋਲੀ ਮਾਰ ਲਈ ਗਈ।
ਨਸ਼ੇ ਦੀ ਹਾਲਤ 'ਚ ਪਤਨੀ ਦਾ ਕੀਤਾ ਕਤਲ, ਖੁਦ ਨੂੰ ਮਾਰੀ ਗੋਲੀ
https://jagbani.punjabkesari.in/punjab/news/husband-murdered-his-wife-1144857
128
ਕੋਲਕਾਤਾ : ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਕਿਹਾ ਕਿ ਟੀਮ ਦਾ ਕਪਤਾਨ ਹੋਣ ਦੇ ਨਾਤੇ ਵਿਰਾਟ ਕੋਹਲੀ ਦੇ ਕੋਲ ਕੋਚ ਚੋਣ ਪ੍ਰਕਿਰਿਆ 'ਤੇ ਆਪਣੀ ਰਾਏ ਦੇਣ ਦਾ ਪੂਰਾ ਹੱਕ ਹੈ।
ਕੋਹਲੀ ਨੂੰ ਕੋਚ ਦੀ ਚੋਣ 'ਤੇ ਆਪਣੀ ਰਾਏ ਦੇਣ ਦਾ ਪੂਰਾ ਹੱਕ : ਗਾਂਗੁਲੀ
https://jagbani.punjabkesari.in/sports/news/kohli-has-the-right-to-give-his-opinion-on-coach-selection--ganguly-1127469
129
ਦਸੰਬਰ ਨੂੰ ਪੰਜਾਬ ਵਿੱਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਜ਼ਿਲ੍ਹਾ ਪੱਧਰੀ ਮੀਟਿੰਗਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਹਨ।
ਪੁਲਿਸ ਪ੍ਰਸ਼ਾਸਨ ਦਾ ਦਾਅਵਾ, ਸੁੱਖੀ ਸਾਂਦੀ ਨੇਪਰੇ ਚੜਣਗੀਆਂ ਪੰਚਾਇਤੀ ਚੋਣਾਂ
https://newsnumber.com/news/story/126674
130
ਬਠਿੰਡਾ (ਕੁਨਾਲ ਬਾਂਸਲ) - ਬਠਿੰਡਾ ਜ਼ਿਲੇ 'ਚ ਰਹਿਣ ਵਾਲੇ ਗੁਰਨਾਮ ਸਿੰਘ (45) ਨਾਂ ਦੇ ਵਿਅਕਤੀ ਨੂੰ ਅੱਜ ਬਹੁਤ ਸਾਰੇ ਲੋਕ ਸਟੰਟ ਮੈਨ ਵਜੋਂ ਜਾਣਦੇ ਹਨ।
ਬਾਲੀਵੁੱਡ 'ਚ ਸਟੰਟ ਕਰਨ ਵਾਲਿਆਂ ਨੂੰ ਵੀ ਮਾਤ ਪਾ ਰਿਹੈ ਇਹ ਪੰਜਾਬੀ, ਵੀਡੀਓ ਵਾਇਰਲ
https://jagbani.punjabkesari.in/punjab/news/bathinda-stunt-man-gurnam-singh--1179787
131
ਬਠਿੰਡਾ ਰੈਲੀ ਸਬੰਧੀ ਐਮ.ਪੀ.ਏ.ਪੀ.ਬਲਾਕ ਭਗਤਾ ਵਲੋ ਤਿਆਰੀਆਂ ਜੋਰਾਂ 'ਤੇ ਭਗਤਾ ਭਾਈਕਾ 18 ਜੂਨ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਵਲੋ ਆਪਣੀਆ ਜਾਇਜ ਮੰਗਾਂ ਸਬੰਧੀ 20 ਜੂਨ ਨੂੰ ਬਠਿੰਡਾ ਵਿਖੇ ਸਰਕਾਰ ਵਿਰੁੱਧ ਕੀਤੀ ਜਾ ਰਹੀ ਜੋਨ ਪੱਧਰੀ ਰੈਲੀ ਦੀਆਂ ਤਿਆਰੀਆਂ ਸਬੰਧੀ ਬਲਾਕ ਭਗਤਾ ਭਾਈ ਦੀ ਇੱਕ ਹੰਗਾਮੀ ਮੀਟਿੰਗ ਬਲਾਕ ਪ੍ਰਧਾਨ ਡਾ. ਨਿਰਭੈ ਸਿੰਘ ਭਗਤਾ ਦੀ ਪ੍ਰਧਾਨਗੀ ਹੇਠ ਸਥਾਨਕ ਸਹਿਰ ਵਿਖੇ ਹੋਈ ਜਿਸ ਵਿੱਚ ਬਲਾਕ ਦੇ ਡਾਕਟਰ ਸਾਥੀਆ ਨੇ ਭਾਗ ਲਿਆ।
ਬਠਿੰਡਾ ਰੈਲੀ ਸਬੰਧੀ ਐਮ.ਪੀ.ਏ.ਪੀ.ਬਲਾਕ ਭਗਤਾ ਵਲੋ ਤਿਆਰੀਆਂ ਜੋਰਾਂ 'ਤੇ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ac%e0%a8%a0%e0%a8%bf%e0%a9%b0%e0%a8%a1%e0%a8%be-%e0%a8%b0%e0%a9%88%e0%a8%b2%e0%a9%80-%e0%a8%b8%e0%a8%ac%e0%a9%b0%e0%a8%a7%e0%a9%80-%e0%a8%90%e0%a8%ae-%e0%a8%aa%e0%a9%80-%e0%a8%8f-%e0%a8%aa/
132
ਇੰਡੀਅਨਾ - ਉਨਟਾਰੀਓ ਦੇ 57 ਸਾਲਾ ਗੁਰਿੰਦਰ ਸਿੰਘ ਅਤੇ 55 ਸਾਲਾ ਜਗਦੇਵ ਸੰਦਾ ਨੂੰ ਅਮਰੀਕਾ ਦੇ ਸੂਬੇ ਇੰਡੀਅਨਾ ਦੀ ਮੈਟਰੋਪੋਲੀਟਨ ਪੁਲਸ ਨੇ 21 ਲੱਖ ਡਾਲਰ ਦੀ ਕੋਕੀਨ ਨਾਲ ਕੀਤਾ ਗ੍ਰਿਫਤਾਰ ਹੈ।
ਕੈਨੇਡਾ ਦੇ ਪੰਜਾਬੀ ਡਰਾਈਵਰ ਅਮਰੀਕਾ 'ਚ 2 ਮਿਲੀਅਨ ਡਾਲਰ ਦੀ ਕੋਕੀਨ ਸਮੇਤ ਗ੍ਰਿਫਤਾਰ
https://jagbani.punjabkesari.in/punjab/news/canadian-punjabi-driver-arrested-with---2-million-cocaine-in-us-1140390
133
ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀ ਮੋੜ ਰੋਡ ਤੇ ਇੱਕ ਗੋਦਾਮ ਦੇ ਵਿੱਚੋਂ ਸਿਹਤ ਵਿਭਾਗ ਵੱਲੋਂ ਘਟੀਆ ਗੁਣਵੱਤਾ ਵਾਲਾ 250 ਕਿੱਲੋ ਦੇਸੀ ਘਿਉ ਜ਼ਬਤ ਕੀਤਾ ਗਿਆ।
ਘਟੀਆ ਗੁਣਵੱਤਾ ਦਾ 250 ਕਿੱਲੋ ਦੇਸੀ ਘਿਉ ਜ਼ਬਤ ਕਰ ਜਾਂਚ ਲਈ ਭੇਜਿਆ
https://newsnumber.com/news/story/116400
134
ਡੇਰਾ ਸੱਚਾ ਸੌਦਾ ਨੇ 14 ਲਾਸ਼ਾਂ ਯੂ.ਪੀ. ਦੇ ਮੈਡੀਕਲ ਕਾਲਜ ਨੂੰ ਦਿੱਤੀਆਂ : ਕਿਸ ਦੀਆਂ ਸਨ, ਕੋਈ ਪਤਾ ਨਹੀਂ ਚੰਡੀਗੜ੍ਹ : ਬਲਾਤਕਾਰ ਦੇ ਮਾਮਲੇ ਵਿਚ ਜੇਲ ਵਿਚ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਕਾਲੇ ਚਿੱਠੇ ਹੌਲੀ ਹੌਲੀ ਜੱਗ ਜਾਹਿਰ ਹੁੰਦੇ ਜਾ ਰਹੇ ਹਨ।
ਡੇਰਾ ਸੱਚਾ ਸੌਦਾ ਨੇ 14 ਲਾਸ਼ਾਂ ਯੂ.ਪੀ. ਦੇ ਮੈਡੀਕਲ ਕਾਲਜ ਨੂੰ ਦਿੱਤੀਆਂ : ਕਿਸ ਦੀਆਂ ਸਨ, ਕੋਈ ਪਤਾ ਨਹੀਂ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a1%e0%a9%87%e0%a8%b0%e0%a8%be-%e0%a8%b8%e0%a9%b1%e0%a8%9a%e0%a8%be-%e0%a8%b8%e0%a9%8c%e0%a8%a6%e0%a8%be-%e0%a8%a8%e0%a9%87-14-%e0%a8%b2%e0%a8%be%e0%a8%b6%e0%a8%be%e0%a8%82-%e0%a8%af%e0%a9%82/
135
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ: ਮੌਜੂਦਾ ਦੌਰ ਵਿੱਚ ਡਾ. ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਦੀ ਸਾਰਥਿਕਤਾ ਵਿਸ਼ੇ 'ਤੇ ਸੰਵਾਦ ਵਲੋਂ ਭਾਈ ਅਜਮੇਰ ਸਿੰਘ ਦਾ ਵਖਿਆਨ 21 ਅਪਰੈਲ ਨੂੰ ਹੁਸ਼ਿਆਰਪੁਰ ਵਿਚ ਕਵਾਇਆ ਜਾ ਰਿਹਾ ਹੈ।
ਮੌਜੂਦਾ ਦੌਰ ਵਿੱਚ ਡਾ. ਅੰਬੇਦਕਰ ਦੀ ਵਿਚਾਰਧਾਰਾ ਦੀ ਸਾਰਥਿਕਤਾ ਵਿਸ਼ੇ 'ਤੇ ਅਜਮੇਰ ਸਿੰਘ ਦਾ ਵਖਿਆਨ 21 ਅਪ੍ਰੈਲ ਨੂੰ
https://www.sikhsiyasat.info/2018/04/lecture-of-bhai-ajmer-singh-on-contemporary-relevance-of-dr-b-r-ambedkars-ideology/
136
ਨਵੀਂ ਦਿੱਲੀ (ਯੂ. ਐੱਨ. ਆਈ.)-ਕੇਂਦਰੀ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀ ਪੱਛਮੀ ਦਿੱਲੀ ਕਮਿਸ਼ਨਰੀ ਨੇ ਬਿਨਾਂ ਮਾਲ ਅਤੇ ਸੇਵਾਵਾਂ ਦੀ ਸਪਲਾਈ ਕੀਤੇ ਇਨਵਾਇਸ ਜਾਰੀ ਕਰ ਕੇ ਸਰਕਾਰੀ ਖਜ਼ਾਨੇ ਨੂੰ 108 ਕਰੋੜ ਰੁਪਏ ਦਾ ਚੂਨਾ ਲਗਾਉਣ ਵਾਲੇ ਇਕ ਰੈਕੇਟ ਦਾ ਭਾਂਡਾ ਭੰਨਿਆ ਹੈ।
ਜੀ. ਐੱਸ. ਟੀ. : ਫਰਜ਼ੀ ਇਨਵਾਇਸ ਜਾਰੀ ਕਰ ਕੇ ਲਗਾਇਆ 108 ਕਰੋੜ ਦਾ ਚੂਨਾ
https://jagbani.punjabkesari.in/national/news/fake-invoices-108-crore-1157541
137
ਸਿਓਲ/ਵਾਸ਼ਿੰਗਟਨ - ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਓਨ ਨੂੰ ਡਿਸਟ੍ਰੀਜਡ ਏਰੀਆ (ਡੀ. ਐੱਮ. ਜ਼ੈੱਡ., ਉੱਤਰ ਅਤੇ ਦੱਖਣੀ ਕੋਰੀਆ ਦੀ ਸਰਹੱਦ ਵਾਲਾ ਖੇਤਰ) 'ਚ ਮੁਲਾਕਾਤ ਦਾ ਸੱਦਾ ਦੇਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨੀਵਾਰ ਨੂੰ ਦੱਖਣੀ ਕੋਰੀਆ ਪਹੁੰਚੇ।
ਟਰੰਪ ਨੇ ਕਿਮ ਨੂੰ 'ਹੈਲੋ' ਆਖਣ ਲਈ ਬੁਲਾਇਆ ਕੋਰੀਆਈ ਸਰਹੱਦ 'ਤੇ
https://jagbani.punjabkesari.in/international/news/trump-called-kim-on-the-korean-border-to-say-hello-1117919
138
ਨਾਨਾ ਪਾਟੇਕਰ ਨੇ ਤਨੂਸ਼੍ਰੀ ਦੱਤਾ ਨੂੰ ਭੇਜਿਆ 'ਲੀਗਲ ਲਾਈਵ ਹਿੰਦੁਸਤਾਨ, ਮੁੰਬਈ 01 2018 06:04 ਤਨੂਸ਼੍ਰੀ ਦੱਤਾ ਅਤੇ ਨਾਨਾ ਪਾਟੇਕਰ ਵਿਚਾਲੇ ਵਿਵਾਦ ਰੁਕਣ ਦਾ ਨਾਂਅ ਹੀ ਨਹੀਂ ਲੈ ਰਿਹਾ।
ਨਾਨਾ ਪਾਟੇਕਰ ਨੇ ਤਨੂਸ਼੍ਰੀ ਦੱਤਾ ਨੂੰ ਭੇਜਿਆ 'ਲੀਗਲ ਨੋਟਿਸ
https://punjabi.hindustantimes.com/entertainment/bollywood/story-nana-patekar-sends-legal-notice-to-tanushri-dutta-1807252.html
139
ਸ੍ਰੀ ਐਮ.ਕੇ. ਅਰਵਿੰਦ ਕੁਮਾਰ, ਆਈ.ਏ. ਐਸ. ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ-ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਦਿੱਤੀ ਗਈ ਜਾਣਕਾਰੀ ਇਹ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸਹਾਇਤਾ ਲਈ ਚੱਲ ਰਹੇ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਦੀ ਮਿਤੀ 18.11.2019 ਤੱਕ ਵਧਾ ਦਿੱਤੀ ਗਈ ਹੈ, ਵੋਟਰਾਂ ਪਾਸੋਂ ਦਾਅਵੇ ਇਤਰਾਜ਼ ਪ੍ਰਾਪਤ ਕਰਨ ਦਾ ਸਮਾਂ ਮਿਤੀ 25.11.2019 ਤੋਂ 24.12.2019 ਤੱਕ ਨਿਰਧਾਰਿਤ ਕੀਤਾ ਗਿਆ ਹੈ।
ਚੋਣ ਕਮਿਸ਼ਨ ਵੱਲੋਂ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਦੀ ਤਾਰੀਖ਼ ਵਿੱਚ ਵਾਧਾ : ਡਿਪਟੀ ਕਮਿਸ਼ਨਰ
https://newsnumber.com/news/story/161195
140
ਗੁਰੂਗ੍ਰਾਮ - ਬਿਜਲੀ ਮੰਤਰੀ ਆਰ.ਕੇ. ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਛੱਤੀਸਗੜ੍ਹ ਅਤੇ ਰਾਜਸਥਾਨ ਦੇ ਕੁਝ ਘਰਾਂ ਨੂੰ ਛੱਡ ਕੇ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰੇਦਸ਼ਾਂ ਦੇ ਸਾਰੇ ਪਰਿਵਾਰਾਂ ਤੱਕ ਬਿਜਲੀ ਪਹੁੰਚਾ ਦਿੱਤੀ ਗਈ ਹੈ।
ਦੇਸ਼ ਦੇ ਹਰ ਘਰ 'ਚ ਬਿਜਲੀ ਪਹੁੰਚਾਉਣ ਦਾ ਕੰਮ ਲਗਭਗ ਪੂਰਾ
https://jagbani.punjabkesari.in/business/news/the-work-of-generating-electricity-to-all-the-houses-is-almost-complete-1056533
141
ਨਵੀਂ ਦਿੱਲੀ - ਅਰਥਵਿਵਸਥਾ ਨੂੰ ਕੈਸ਼ਲੈੱਸ ਬਣਾਉਣ ਲਈ ਨਵੰਬਰ 2016 'ਚ ਕੀਤੀ ਗਈ ਨੋਟਬੰਦੀ ਦੇ ਐਲਾਨ ਤੋਂ ਬਾਅਦ ਹੁਣ ਤੱਕ ਕ੍ਰੈਡਿਟ ਕਾਰਡ ਦੀ ਸੰਖਿਆ 62.54 ਫੀਸਦੀ ਵਧੀ ਹੈ।
ਨੋਟਬੰਦੀ ਦੇ ਬਾਅਦ 63 ਫੀਸਦੀ ਵਧੇ ਕ੍ਰੈਡਿਟ ਕਾਰਡ
https://jagbani.punjabkesari.in/business/news/63-percent-increase-in-credit-card-after-notebook-1094239
142
ਵਾਸ਼ਿੰਗਟਨ (ਭਾਸ਼ਾ) - ਅਮਰੀਕਾ ਵਿਚ ਈ-ਸਿਗਰਟ ਦੀ ਵਰਤੋਂ ਕਾਰਨ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਈ-ਸਿਗਰਟ ਦੀ ਵਰਤੋਂ ਕਾਰਨ 18 ਲੋਕਾਂ ਦੀ ਮੌਤ, ਕਰੀਬ 1000 ਬੀਮਾਰ
https://jagbani.punjabkesari.in/international/news/america--e-cigarette-1146064
143
ਨਵੀਂ ਦਿੱਲੀ - ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਦਰਮਿਆਨ ਕੁਝ ਦਿਨਾਂ ਤੋਂ ਚਲੀ ਆ ਰਹੀ ਖਿੱਚੋਤਾਣ ਨੂੰ ਦੇਖਦਿਆਂ ਸਰਕਾਰ ਨੂੰ ਸਪੱਸ਼ਟੀਕਰਨ ਦੇਣਾ ਪੈ ਗਿਆ ਹੈ ਕਿ ਉਸ ਦੀ ਨਜ਼ਰ ਰਿਜ਼ਰਵ ਬੈਂਕ ਦੇ ਪੈਸਿਆਂ 'ਤੇ ਨਹੀਂ ਹੈ।
ਆਰਬੀਆਈ 'ਤੇ ਸਰਕਾਰ ਨੇ ਸੁਰ ਬਦਲੀ - ਮੀਡਿਆ ਲਹਿਰ
https://medialehar.com/india-news/1312-2018-11-10-05-48-38.html
144
ਆਮ ਆਦਮੀ ਪਾਰਟੀ ਵੱਲੋਂ ਡੋਰਟੂਡੋਰ ਕੰਪੈਨਿੰਗ ਸ਼ੁਰੂ ਕਰਨ ਸਬੰਧੀ ਕੀਤੀ ਮੀਟਿੰਗ ਰੂਪਨਗਰ, 16 ਸਤੰਬਰ (ਗੁਰਮੀਤ ਮਹਿਰਾ): ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਹਰ ਦਰ ਉੱਤੇ ਦਸਤਖ ਦੇਣ ਲਈ ਡੋਰਟੂਡੋਰ ਕੰਪੈਨਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਆਮ ਆਦਮੀ ਪਾਰਟੀ ਵੱਲੋਂ ਡੋਰਟੂਡੋਰ ਕੰਪੈਨਿੰਗ ਸ਼ੁਰੂ ਕਰਨ ਸਬੰਧੀ ਕੀਤੀ ਮੀਟਿੰਗ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%86%e0%a8%ae-%e0%a8%86%e0%a8%a6%e0%a8%ae%e0%a9%80-%e0%a8%aa%e0%a8%be%e0%a8%b0%e0%a8%9f%e0%a9%80-%e0%a8%b5%e0%a9%b1%e0%a8%b2%e0%a9%8b%e0%a8%82-%e0%a8%a1%e0%a9%8b%e0%a8%b0%e0%a8%9f%e0%a9%82/
145
ਫਾਜ਼ਿਲਕਾ ਦੀ ਥਾਣਾ ਸਦਰ ਪੁਲਿਸ ਨੇ ਇੱਕ ਔਰਤ ਦੇ ਬਿਆਨ 'ਤੇ ਉਸਦੀ ਨਾਬਾਲਿਗ ਧੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਭਜਾ ਲਿਜਾਣ ਦੇ ਇਲਜ਼ਾਮ ਹੇਠ ਪਤੀ-ਪਤਨੀ ਸਣੇ 5 ਜਣਿਆਂ ਤੇ ਧਾਰਾ 363, 366 ਦੇ ਤਹਿਤ ਮਾਮਲਾ ਦਰਜ ਕਰਕੇ ਲੜਕੀ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰਨ ਦਾ ਦਾਅਵਾ ਕੀਤਾ ਹੈ।
ਨਾਬਾਲਿਗਾ ਨੂੰ ਵਰਗਲਾ ਕੇ ਭਜਾਉਣ ਦਾ ਇਲਜ਼ਾਮ, ਪਤੀ-ਪਤਨੀ ਸਣੇ 5 ਨਾਮਜ਼ਦ
https://newsnumber.com/news/story/136320
146
ਨਵੀਂ ਦਿੱਲੀ (ਭਾਸ਼ਾ)-ਕਤਰ ਨਿਵੇਸ਼ ਅਥਾਰਟੀ ਨੇ ਬਿਜਲੀ ਵੰਡ ਕੰਪਨੀ ਅਡਾਨੀ ਇਲੈਕਟ੍ਰੀਸਿਟੀ ਮੁੰਬਈ ਲਿਮਟਿਡ 'ਚ 3200 ਕਰੋਡ਼ ਰੁਪਏ 'ਚ 25.1 ਫੀਸਦੀ ਹਿੱਸੇਦਾਰੀ ਖਰੀਦਣ ਦਾ ਕਰਾਰ ਕੀਤਾ ਹੈ।
ਅਡਾਨੀ ਇਲੈਕਟ੍ਰੀਸਿਟੀ ਦੀ 25.1 ਫ਼ੀਸਦੀ ਹਿੱਸੇਦਾਰੀ 3200 ਕਰੋਡ਼ 'ਚ ਖਰੀਦੇਗੀ ਕਤਰ ਨਿਵੇਸ਼ ਅਥਾਰਟੀ
https://jagbani.punjabkesari.in/business/news/adani-transmission-sells-25-1-stake-in-adani-electricity-for-rs-3200cr-1164317
147
ਗੈਜੇਟ ਡੈਸਕ- ਟੈਲੀਕਾਮ ਕੰਪਨੀਆਂ ਅੱਜ-ਕੱਲ ਆਪਣੇ ਪੁਰਾਣੇ ਪ੍ਰੀਪੇਡ ਪਲਾਨਸ ਨੂੰ ਰਿਵਾਈਜ਼ ਕਰਨ ਦੇ ਟ੍ਰੈਂਡ ਨੂੰ ਤੇਜ਼ੀ ਨਾਲ ਫਾਲੋ ਕਰ ਰਹੀਆਂ ਹਨ।
ਵੋਡਾਫੋਨ ਦੇ ਇਨ੍ਹਾਂ ਪਲਾਨਸ 'ਚ ਹੁਣ ਮਿਲੇਗਾ ਦੁਗਣਾ ਡਾਟਾ
https://jagbani.punjabkesari.in/gadgets/news/vodafone-double-data-benefit-1149225
148
ਪਠਾਨਕੋਟ (ਧਰਮਿੰਦਰ ਠਾਕੁਰ) : ਭਾਰਤ-ਪਾਕਿ ਸਰਹੱਦ 'ਤੇ ਸਥਿਤ ਬਮਿਆਲ ਅਧੀਨ ਆਉਂਦੇ ਪਿੰਡ ਖੁਰਦਾਈਪੁਰ 'ਚ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਜ਼ਮੀਨ 'ਚ ਖੇਤੀ ਕਰਨ ਗਏ ਕਿਸਾਨ ਨਾਲ ਇਕ ਪਾਕਿਸਤਾਨੀ ਨਾਗਰਿਕ ਵਲੋਂ ਹੱਥੋਂਪਾਈ ਕਰਨ ਤੇ ਜ਼ਬਦਸਤੀ ਸਰਹੱਦ ਤੋਂ ਪਾਰ ਲੈ ਕੇ ਜਾਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਆਇਆ ਹੈ।
ਕੰਡਿਆਲੀ ਤਾਰ ਪਾਰ ਕਰਕੇ ਆਇਆ ਪਾਕਿਸਤਾਨੀ, ਕਿਸਾਨ 'ਤੇ ਕੀਤਾ ਹਮਲਾ
https://jagbani.punjabkesari.in/punjab/news/pathankot--pakistani--farmer--attack-1093568
149
ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਅਨਵਰ ਮਸੀਹ ਅਤੇ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਦੀਆਂ ਤਸਵੀਰਾਂ ਜਨਤਕ ਕੀਤੀਆਂ ਹਨ।
ਅੰਮ੍ਰਿਤਸਰ ਡਰੱਗ ਫੈਕਟਰੀ ਮਾਮਲਾ : ਬੈਂਸ ਨੇ ਜਾਰੀ ਕੀਤੀਆਂ ਮਜੀਠੀਆ ਤੇ ਅਨਵਰ ਮਸੀਹ ਦੀਆਂ ਤਸਵੀਰਾਂ
https://jagbani.punjabkesari.in/punjab/news/drug-factory--simarjeet-singh-bains--bikram-majithia--anwar-masih-1178548
150
ਨਵੀਂ ਦਿਲੀ - ਬੰਬਈ ਸ਼ੇਅਰ ਬਾਜ਼ਾਰ ਦੇ ਸੈਂਸੈਕਸ ਦੀਆਂ ਟਾਪ 10 ਕੰਪਨੀਆਂ 'ਚੋਂ ਛੇ ਦਾ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) ਬੀਤੇ ਹਫਤੇ 64,219.2 ਕਰੋੜ ਰੁਪਏ ਘਟ ਗਿਆ।
ਟਾਪ 10 'ਚੋਂ ਛੇ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 64,219 ਕਰੋੜ ਰੁਪਏ ਘਟਿਆ
https://jagbani.punjabkesari.in/business/news/market-capitalization-top-10-companies-1101201
151
ਜਗਦੀਸ਼ ਟਾਈਟਲਰ ਨੇ ਝੂਠੀ ਜਾਣਕਾਰੀ ਨਾਲ ਪਾਸਪੋਰਟ ਰਿਨਿਊ ਕਰਵਾਇਆ ਸੀਬੀਆਈ ਵਲੋਂ ਪਾਸਪੋਰਟ ਰੱਦ ਕਰਨ ਲਈ ਅਪੀਲ ਦਾਇਰ, ਜੱਜ ਵਲੋਂ ਪਾਸਪੋਰਟ ਜ਼ਬਤ ਕਰਨ ਦੇ ਆਦੇਸ਼ ਨਵੀਂ ਦਿੱਲੀ 24 ਮਈ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਵਿਖੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੇ ਆਪਣਾ ਪਾਸਪੋਰਟ ਰਿਨਿਊ ਕਰਵਾਉਣ ਲਈ ਦਿੱਤੀ ਅਰਜ਼ੀ ਸਮੇਂ ਆਪਣੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਅਪਰਾਧਕ ਰਿਕਾਰਡ ਜਾਂ ਮੁਕੱਦਮਾ ਨਾ ਹੋਣ ਦਾ ਝੂਠਾ ਹਵਾਲਾ ਦਿੱਤਾ ਹੈ।
ਜਗਦੀਸ਼ ਟਾਈਟਲਰ ਨੇ ਝੂਠੀ ਜਾਣਕਾਰੀ ਨਾਲ ਪਾਸਪੋਰਟ ਰਿਨਿਊ ਕਰਵਾਇਆ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%9c%e0%a8%97%e0%a8%a6%e0%a9%80%e0%a8%b6-%e0%a8%9f%e0%a8%be%e0%a8%88%e0%a8%9f%e0%a8%b2%e0%a8%b0-%e0%a8%a8%e0%a9%87-%e0%a8%9d%e0%a9%82%e0%a8%a0%e0%a9%80-%e0%a8%9c%e0%a8%be%e0%a8%a3%e0%a8%95/
152
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨਗੀ 'ਚ ਉਨ੍ਹਾਂ ਦੇ ਘਰ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਖਤਮ ਹੋ ਚੁਕੀ ਹੈ।
ਖਤਮ ਹੋਈ ਮੋਦੀ ਕੈਬਨਿਟ ਦੀ ਬੈਠਕ, ਕਸ਼ਮੀਰ ਮੁੱਦੇ 'ਤੇ ਸੰਸਦ 'ਚ ਬਿਆਨ ਦੇ ਸਕਦੇ ਹਨ ਸ਼ਾਹ
https://jagbani.punjabkesari.in/national/news/prime-minister-narendra-modi-meeting-1128654
153
ਲਹਿਰਾਗਾਗਾ(ਜਿੰਦਲ) : "ਪੰਜਾਬ ਦੇ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਰੰਧਾਵਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕਥਿਤ ਤੌਰ 'ਤੇ ਤੁਲਨਾ ਦੀ ਵਾਇਰਲ ਵੀਡੀਓ ਨਿੰਦਣਯੋਗ ਹੈ।
ਸੁਖਜਿੰਦਰ ਰੰਧਾਵਾ ਨੂੰ ਕੀਤਾ ਜਾਵੇ ਬਰਖਾਸਤ : ਲੌਂਗੋਵਾਲ
https://jagbani.punjabkesari.in/malwa/news/lahargaga--gobind-singh-longowal--sukhjinder-randhawa-1169528
154
ਨਵੀਂ ਦਿੱਲੀ - ਲੋਕ ਸਭਾ ਚੋਣ ਦੇ ਤੀਜੇ ਪੜਾਅ 'ਚ ਮੰਗਲਵਾਰ ਨੂੰ 15 ਸੂਬਿਆਂ ਦੀ 117 ਸੀਟਾਂ 'ਤੇ ਵੋਟਿੰਗ ਹੋਵੇਗੀ।
ਲੋਕ ਸਭਾ ਚੋਣ 2019 : ਤੀਜੇ ਪੜਾਅ ਦੀ ਵੋਟਿੰਗ ਅੱਜ (ਪੜ੍ਹੋ 23 ਅਪ੍ਰੈਲ ਦੀਆਂ ਖਾਸ ਖਬਰਾਂ
https://jagbani.punjabkesari.in/punjab/news/read-the-special-news-of-23-april-1097358
155
ਅਕਤੂਬਰ,ਮਾਨਸਾ:- ਦੇਸ਼ ਭਰ ਵਿੱਚ ਆਪਣੀ ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਜ਼ਿਲ੍ਹਾ ਪੁਲਿਸ ਲਾਈਨ ਮਾਨਸਾ ਵਿਖੇ ਪੁਲਿਸ ਸਿਮਰਤੀ ਦਿਵਸ ਮਨਾਇਆ ਗਿਆ।
ਡਿਊਟੀ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਿਮਰਤੀ ਦਿਵਸ ਮਨਾਇਆ ਗਿਆ
https://newsnumber.com/news/story/2105
156
ਨਵੀਂ ਦਿੱਲੀ - 3 ਬਾਰ ਦੀ ਜੇਤੂ ਮੁੰਬਈ ਇੰਡੀਅਨਜ਼ ਦਾ ਮੰਗਲਵਾਰ ਨੂੰ ਚੇਨਈ 'ਚ ਹੋਣ ਵਾਲੇ ਆਈ. ਪੀ. ਐੱਲ. 2019 ਦੇ ਕੁਆਈਫਾਇਰ-1 'ਚ ਮੁਕਾਬਲਾ 3 ਬਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨਾਲ 7 ਮਈ ਨੂੰ ਹੋਵੇਗਾ ਤੇ ਦਿੱਲੀ ਕੈਪੀਟਲਸ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ 8 ਮਈ ਨੂੰ ਵਿਸ਼ਾਖਾਪਟਨਮ 'ਚ ਖੇਡਿਆ ਜਾਣਾ ਹੈ।
ਕੁਆਲੀਫਾਇਰ-1 'ਚ ਮੁੰਬਈ ਦਾ ਮੁਕਾਬਲਾ ਚੇਨਈ ਨਾਲ
https://jagbani.punjabkesari.in/sports/news/mumbai-indians-and-chennai-super-kings-1101340
157
ਮੁੰਬਈ - ਮੁੰਬਈ ਦੇ ਬਾਂਦਰਾ 'ਚ ਸੋਮਵਾਰ ਨੂੰ ਇਕ ਮਲਟੀਸਟੋਰੀ ਬਿਲਡਿੰਗ 'ਚ ਅੱਗ ਲੱਗ ਗਈ।
ਮੁੰਬਈ 'ਚ MTNL ਦੀ ਇਮਾਰਤ 'ਚ ਲੱਗੀ ਅੱਗ, ਕਈ ਲੋਕ ਬਿਲਡਿੰਗ 'ਚ ਫਸੇ
https://jagbani.punjabkesari.in/national/news/mumbai-building-fire-mtnl-1124674
158
ਨਵੀਂ ਦਿੱਲੀ - ਲਿਵਰਪੂਲ ਅਤੇ ਟੋਟੇਨਹਮ ਵਿਚਾਲੇ ਖੇਡੇ ਗਏ ਚੈਂਪੀਅਨਸ ਲੀਗ ਫਾਈਨਲ ਵਿਚ ਸਭ ਤੋਂ ਵੱਧ ਚਰਚਾ 22 ਸਾਲ ਦੀ ਮਾਡਲ ਕਿਨਸੇ ਵੋਲੰਸਕੀ ਦੀ ਹੋਈ।
ਚੈਂਪੀਅਨਸ ਲੀਗ ਫਾਈਨਲ ਨਾਲ ਚਰਚਾ 'ਚ ਆਈ ਮਾਡਲ ਵੋਲੰਸਕੀ
https://jagbani.punjabkesari.in/sports/news/volkski-in-the-discussion-with-the-champions-league-final-1110034
159
ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਵਿੱਚੋਂ ਚਾਰ ਮੋਬਾਈਲ ਫੋਨ ਬਰਾਮਦ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।
ਕੇਂਦਰੀ ਜੇਲ੍ਹ ਫ਼ਿਰੋਜ਼ਪੁਰ 'ਚੋਂ 4 ਮੋਬਾਈਲ ਫੋਨ ਬਰਾਮਦ
https://newsnumber.com/news/story/167507
160
ਤਰਨਤਾਰਨ : ਜ਼ਿਲਾ ਤਰਨਤਾਰਨ ਦੇ ਪਿੰਡ ਕਲੇਰ ਵਿਖੇ ਬੀਤੀ ਰਾਤ ਹੋਏ ਧਮਾਕੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ।
ਤਰਨਤਾਰਨ ਧਮਾਕੇ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਖੁਲਾਸਾ
https://jagbani.punjabkesari.in/punjab/news/tarn-taran-blast-captain-amarinder-singh-disclosure-1137920
161
ਪੰਜਾਬ ਵਿਧਾਨ ਸਭਾ ਵਲੋਂ ਕਰਤਾਰਪੁਰ ਗਲਿਆਰੇ ਬਾਰੇ ਮਤਾ ਆਮ ਸਹਮਤੀ ਨਾਲ ਪਾਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਨੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਸਮਾਗਮਾਂ ਮੌਕੇ ਕਰਤਾਰਪੁਰ ਸਹਿਬ ਦਾ ਗਲਿਆਰਾ ਖੁਲਵਾਉਣ ਲਈ ਪਾਕਿਸਤਾਨ ਦੇ ਕੋਲ ਮਾਮਲਾ ਉਠਾਉਣ ਵਾਸਤੇ ਕੇਂਦਰ ਸਰਕਾਰ 'ਤੇ ਜ਼ੋਰ ਪਾਉਣ ਲਈ ਇਕ ਮਤਾ ਆਮ ਸਹਮਤੀ ਨਾਲ ਪਾਸ ਕਰ ਦਿੱਤਾ ਹੈ।
ਪੰਜਾਬ ਵਿਧਾਨ ਸਭਾ ਵਲੋਂ ਕਰਤਾਰਪੁਰ ਗਲਿਆਰੇ ਬਾਰੇ ਮਤਾ ਆਮ ਸਹਮਤੀ ਨਾਲ ਪਾਸ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%b5%e0%a8%b2%e0%a9%8b%e0%a8%82-%e0%a8%95%e0%a8%b0%e0%a8%a4%e0%a8%be/
162
ਨਵੀਂ ਦਿੱਲੀ - ਲੋਕ ਸਭਾ ਚੋਣ 2019 ਲਈ ਤਰੀਕਾਂ ਦੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਦਾ ਦੌਰ ਜਾਰੀ ਹੈ।
ਲੋਕ ਸਭਾ ਚੋਣ 2019 : ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇਕ ਹੋਰ ਸੂਚੀ
https://jagbani.punjabkesari.in/national/news/lok-sabha-elections-2019--another-list-of-candidates-released-by-congress-1076826
163
ਫ਼ਰਵਰੀ ਨੂੰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਕੇਜਰੀਵਾਲ ਦਿੱਲੀ ਵਿਧਾਨ ਸਭਾ ਚੋਣਾਂ - 2020 'ਚ ਇੱਕ ਵਾਰ ਫਿਰ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਆਉਂਦੀ 16 ਫ਼ਰਵਰੀ ਭਾਵ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ।
ਫ਼ਰਵਰੀ ਨੂੰ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ ਕੇਜਰੀਵਾਲ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/16-%e0%a9%9e%e0%a8%b0%e0%a8%b5%e0%a8%b0%e0%a9%80-%e0%a8%a8%e0%a9%82%e0%a9%b0-%e0%a8%a4%e0%a9%80%e0%a8%9c%e0%a9%80-%e0%a8%b5%e0%a8%be%e0%a8%b0-%e0%a8%a6%e0%a8%bf%e0%a9%b1%e0%a8%b2%e0%a9%80-%e0%a8%a6/
164
ਫਿਰੋਜ਼ਪੁਰ ਜ਼ਿਲ੍ਹੇ ਦੀਆਂ ਧੀਆਂ ਲਈ ਸਨਮਾਨਿਤ ਕਰਨ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦੇ ਵੱਲੋਂ ਇੱਕ ਅਹਿਮ ਸਮਾਰੋਹ ਦਾ ਆਯੋਜਨ ਕੀਤਾ ਗਿਆ।
ਮੇਰੀ ਪਹਿਚਾਣ, ਧੀਆਂ ਫਿਰੋਜ਼ਪੁਰ ਦੀਆਂ' ਗੈਲਰੀ ਦਾ ਕੈਬਨਿਟ ਮੰਤਰੀ ਨੇ ਕੀਤਾ ਉਦਘਾਟਨ
https://newsnumber.com/news/story/150722
165
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ: ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਤਲੁਜ਼ ਜਮੁਨਾ ਲਿੰਕ ਨਹਿਰ ਦੇ ਮੁੱਦੇ 'ਤੇ ਕੀਤੀ ਜਾ ਰਹੀ ਦੋਗਲੀ ਰਾਜਨੀਤੀ ਦੀ ਸਖਤ ਨਿੰਦਾ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਸਤਲੁਜ਼ ਜਮੁਨਾ ਲਿੰਕ ਨਹਿਰ ਨਹਿਰ ਬਣਾਉਣ ਦੇ ਹੱਕ ਵਿਚ ਬਿਆਨ ਦੇ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪੰਜਾਬ ਵਿਰੋਧੀ ਹੈ ਅਤੇ ਜਦੋਂ ਪੰਜਾਬ ਆਉਂਦਾ ਹੈ ਤਾਂ ਕੁਝ ਹੋਰ ਆਖਦਾ ਹੈ ਅਤੇ ਦਿੱਲੀ ਜਾ ਕੇ ਹਰਿਆਣਾ ਦੇ ਹੱਕ ਵਿਚ ਬਿਆਨਬਾਜ਼ੀ ਕਰਨ ਲੱਗ ਜਾਂਦਾ ਹੈ।
ਸਤਲੁਜ਼ ਜਮੁਨਾ ਲਿੰਕ ਨਹਿਰ ਦੇ ਮੁੱਦੇ 'ਤੇ ਕੇਜਰੀਵਾਲ ਦੋਗਲੀ ਰਾਜਨੀਤੀ ਕਰ ਰਿਹੈ: ਸੁਖਬੀਰ ਬਾਦਲ
https://www.sikhsiyasat.info/2016/04/sukhbir-badal-castigates-kejriwal-for-directing-delhi-govt-counsel-to-side-with-haryana-on-the-syl-canal-issue/
166
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਕੈਜ਼ੂਅਲ ਸਟਾਫ਼ ਵੱਲੋਂ ਆਪਣੀਆਂ ਮੰਗਾਂ ਲਈ ਸ਼ੁਰੂ ਕੀਤੀ ਗਈ ਹੜਤਾਲ ਅੱਜ 30ਵੇਂ ਦਿਨ ਵਿੱਚ ਪਹੁੰਚ ਗਈ ਹੈ।
ਯੂਨੀਵਰਸਿਟੀ ਦੇ ਮੁਲਾਜ਼ਮ ਨੇ ਕੀਤੀ ਆਤਮਹੱਤਿਆ ਕਰਨ ਦੀ ਕੋਸ਼ਿਸ਼, ਆਈ.ਸੀ.ਯੂ ਵਿੱਚ ਭਰਤੀ
https://newsnumber.com/news/story/33999
167
ਮੋਹਾਲੀ (ਜੱਸੋਵਾਲ) : ਬੇਅਦਬੀ ਮਾਮਲਿਆਂ 'ਤੇ ਸੀ. ਬੀ. ਆਈ. ਵਲੋਂ ਜਾਰੀ ਕੀਤੀ ਗਈ ਕਲੋਜ਼ਰ ਰਿਪੋਰਟ ਖਿਲਾਫ ਸੋਮਵਾਰ ਨੂੰ ਸਿੱਖ ਜੱਥੇਬੰਦੀਆਂ ਨੇ ਰੋਸ ਮਾਰਚ ਕੀਤਾ।
ਮੋਹਾਲੀ 'ਚ ਸਿੱਖਾਂ 'ਤੇ ਹਿੰਸਕ ਹੋਈ ਪੁਲਸ, ਕੀਤੀਆਂ ਪਾਣੀ ਦੀਆਂ ਵਾਛੜਾਂ (ਵੀਡੀਓ
https://jagbani.punjabkesari.in/punjab/news/sikh-protest-in-mohali-1124637
168
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਜ਼ਿਲ੍ਹਾ ਸਿੱਖਿਆ ਅਫਸਰ ਹਰਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਖਵਿੰਦਰ ਸਿੰਘ ਦੇ ਹੁਕਮਾਂ ਅਤੇ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਮਹਿੰਦਰ ਸ਼ੈਲੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ 11 ਬਲਾਕਾਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਅਗਵਾਈ ਵਿੱਚ ਇੱਕ ਰੋਜ਼ਾ ਬਲਾਕ ਪੱਧਰੀ ਮੀਟਿੰਗ ਵੱਖ-ਵੱਖ ਬਲਾਕਾਂ ਵਿੱਚ ਰੱਖੀ ਗਈ।
ਫ਼ਿਰੋਜ਼ਪੁਰ ਦੇ 11 ਬਲਾਕਾਂ ਦੀ ਗੁਣਾਤਮਿਕ ਸਿੱਖਿਆ ਨੂੰ ਲੈ ਕੇ ਇੱਕ ਦਿਨਾਂ ਲਗਾਈ ਗਈ ਟਰੇਨਿੰਗ
https://newsnumber.com/news/story/164620
169
ਗੈਜੇਟ ਡੈਸਕ- ਅੱਜ ਦੇ ਸਮੇਂ ਵਿਚ ਸਮਾਰਟਫੋਨ ਯੂਜ਼ਰਜ਼ ਨੂੰ ਸਿਰਫ ਇਕੋ ਮੁੱਦਾ ਸਭ ਤੋਂ ਜ਼ਿਆਦਾ ਸਤਾਉਣ ਲੱਗਾ ਹੈ, ਉਹ ਹੈ ਫੋਨ ਦੇ ਪੁਰਾਣੇ ਹੁੰਦਿਆਂ ਹੀ ਇਸ ਦੀ ਬੈਟਰੀ ਦਾ ਸਮੇਂ ਤੋਂ ਪਹਿਲਾਂ ਹੀ ਘੱਟ ਹੋਣਾ ਜਾਂ ਖਤਮ ਹੋ ਜਾਣਾ।
ਪਾਵਰ ਬੈਂਕ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਧਿਆਨ 'ਚ ਰੱਖੋ ਇਹ ਗੱਲਾਂ
https://jagbani.punjabkesari.in/gadgets/news/power-bank-buying-tips-1163793
170
ਸ਼੍ਰੀਨਗਰ - ਅਮਰਨਾਥ ਯਾਤਰਾ ਦੌਰਾਨ 3 ਹੋਰ ਯਾਤਰੀਆਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਦਿਲ ਦਾ ਦੌਰਾ ਪੈਣ ਕਾਰਨ 3 ਅਮਰਨਾਥ ਯਾਤਰੀਆਂ ਦੀ ਮੌਤ
https://jagbani.punjabkesari.in/national/news/3-amarnath-yatris-died-1122523
171
ਨਵੀਂ ਦਿੱਲੀ - ਘਰ 'ਚ ਪਈ ਹਰ ਚੀਜ਼ ਇਕ ਸਮੇਂ ਤੱਕ ਵਰਤੋਂ 'ਚ ਰਹਿੰਦੀ ਹੈ ਉਸ ਦੇ ਬਾਅਦ ਉਹ ਆਪਣੇ ਲਈ ਬੇਕਾਰ ਹੋ ਜਾਂਦੀ ਹੈ ।
ਬੇਕਾਰ ਪਈਆਂ ਚੀਜ਼ਾਂ ਨਾਲ ਇੰਝ ਡੈਕੋਰੇਟ ਕਰੋ ਆਪਣਾ ਘਰ
https://jagbani.punjabkesari.in/life-style/news/decorate-your-home-1137271
172
ਗੈਜੇਟ ਡੈਸਕ- ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ ਇਕ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ।
ਪੰਚ ਹੋਲ ਡਿਸਪਲੇਅ ਨਾਲ ਲਾਂਚ ਹੋਇਆ Galaxy XCover Pro, ਜਾਣੋ ਕੀਮਤ
https://jagbani.punjabkesari.in/gadgets/news/samsung-galaxy-xcover-pro-rugged-phone-1172449
173
ਬਟਾਲਾ - ਬੀਤੇ ਦਿਨ ਬਟਾਲਾ 'ਚ ਹੋਏ ਫੈਕਟਰੀ ਬੰਬ ਧਮਾਕੇ ਦੇ ਮਾਮਲੇ 'ਚ ਫੈਕਟਰੀ ਮਾਲਕ ਖਿਲਾਫ ਪਹਿਲੀ ਐੱਫ. ਆਈ. ਆਰ ਦਰਜ ਕਰ ਲਈ ਗਈ ਹੈ।
ਬਟਾਲਾ ਫੈਕਟਰੀ ਧਮਾਕੇ ਮਾਮਲੇ 'ਚ ਮਾਲਕ ਖਿਲਾਫ ਐੱਫ. ਆਈ. ਆਰ. ਦਰਜ
https://jagbani.punjabkesari.in/punjab/news/crackers-factory-blast-batala-1137620
174
ਵਾਸ਼ਿੰਗਟਨ (ਭਾਸ਼ਾ) - ਭਾਰਤੀ ਮੂਲ ਦੀ ਡੈਮੋਕ੍ਰੈਟਿਕ ਸਾਂਸਦ ਕਮਲਾ ਹੈਰਿਸ ਨੇ ਪ੍ਰਧਾਨ ਮੰਤਰੀ ਅਹੁਦੇ ਦੀ ਦਾਅਵੇਦਾਰੀ ਦਾ ਜਨਵਰੀ ਵਿਚ ਐਲਾਨ ਕਰਨ ਦੇ ਬਾਅਦ ਤੋਂ ਹੁਣ ਤੱਕ 2.3 ਕਰੋੜ ਡਾਲਰ ਜੁਟਾਏ ਹਨ।
ਹੁਣ ਤੱਕ ਕਮਲਾ ਹੈਰਿਸ ਨੇ ਜੁਟਾਏ 2.3 ਕਰੋੜ ਡਾਲਰ
https://jagbani.punjabkesari.in/international/news/america-kamala-harris-1120352
175
ਮਮਦੋਟ ( ਸ਼ਰਮਾ, ਜਸਵੰਤ) - ਮਨਰੇਗਾ ਕਰਮਚਾਰੀਆਂ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਚੱਲ ਰਹੀ ਕਲਮ ਛੋੜ ਹੜਤਾਲ ਅਤੇ ਰੋਸ ਧਰਨਾ ਅੱਜ 11ਵੇਂ ਦਿਨ ਵੀ ਜਾਰੀ ਰਿਹਾ।
ਮਨਰੇਗਾ ਕਰਮਚਾਰੀਆਂ ਦੀ ਹੜਤਾਲ 'ਤੇ ਧਰਨਾ 11ਵੇਂ ਦਿਨ ਵੀ ਜਾਰੀ
https://jagbani.punjabkesari.in/malwa/news/mgnrega-employee-dharna-1143946
176
ਚੰਡੀਗੜ੍ਹ : ਸੁਖਪਾਲ ਖਹਿਰਾ ਵਲੋਂ ਬਣਾਈ ਗਈ ਨਵੀਂ ਪਾਰਟੀ ਦੇ ਨਾਂ (ਪੰਜਾਬੀ ਏਕਤਾ ਪਾਰਟੀ- ਪੰਜਾਬ ਏਕਤਾ ਪਾਰਟੀ) ਨੇ ਲੋਕਾਂ ਨੂੰ ਭੰਬਲ ਭੂਸੇ 'ਚ ਪਾ ਦਿੱਤਾ ਹੈ।
ਸੁਖਪਾਲ ਖਹਿਰਾ ਦੀ ਪਾਰਟੀ ਨੇ ਭੰਬਲ ਭੂਸੇ 'ਚ ਪਾਏ ਲੋਕ
https://jagbani.punjabkesari.in/punjab/news/lok-sabha-elections-2019-sukhpal-khaira-party-1100892
177
ਸੀ ਰਾਜੀਵ ਪਰਾਸ਼ਰ ਕਰਨਗੇ ਮੇਲੇ ਦਾ ਉਦਘਾਟਨ 05 2017 20:01 0 48 ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਡਾ. ਬਲਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਿਸਾਨਾਂ ਨੂੰ ਸਾਉਣੀ-2017 ਦੀਆਂ ਫ਼ਸਲਾਂ ਸਬੰਧੀ ਤਕਨੀਕੀ ਅਤੇ ਨਵੀਨਤਮ ਜਾਣਕਾਰੀ ਦੇਣ ਲਈ ਮਿਤੀ 06 ਅਪ੍ਰੈਲ 2017 ਨੂੰ ਸਵੇਰੇ 9.00 ਵਜੇ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਜਾਵੇਗਾ।
ਅਪ੍ਰੈਲ ਨੂੰ ਲਗਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ
https://newsnumber.com/news/story/21081
178
ਜੈਤੋ,(ਵਿਪਨ): ਸਬ-ਡਵੀਜ਼ਨ ਜੈਤੋ ਵਿਖੇ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਐਸ. ਡੀ. ਐਮ. ਦਫਤਰ ਸਾਹਮਣੇ ਸੈਂਕੜੇ ਗਰੀਬ ਔਰਤਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਸਰਕਾਰ ਵਲੋਂ ਬੈਂਕ 'ਚ ਪੈਸੇ ਪਾਉਣ ਦੇ ਬਹਾਨੇ ਸੈਂਕੜੇ ਗਰੀਬ ਔਰਤਾਂ ਨੂੰ ਕੀਤਾ ਗੁੰਮਰਾਹ
https://jagbani.punjabkesari.in/malwa/news/government--poor-women-misleading-1076868
179
ਸੰਗਰੂਰ - ਵਿਦੇਸ਼ਾਂ ਵਿਚ ਉਚੇਰੀ ਸਿਖਿਆ ਪ੍ਰਾਪਤ ਕਰਨ ਲਈ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਕਰਦਿਆਂ ਤਹਿਦਿਲ ਅਕੈਡਮੀ ਦੇ ਮੁਖੀ ਸੁਖਵਿੰਦਰ ਸਿੰਘ ਤਹਿਦਿਲ ਨੇ ਕਿਹਾ ਕਿ ਐਥੇ ਦੇਸ਼ ਵਿਚ ਚੰਗੀ ਅਕੈਡਮਿਕ ਸਿਖਿਆ ਪ੍ਰਾਪਤ ਬਚਿਆਂ ਦਾ ਭਵਿਖ ਵਿਦੇਸ਼ ਵਿਚ ਸੁਨਹਿਰੀ ਹੈ ਇਸ ਲਈ ਬਚਿਆਂ ਦੇ 12 ਵੀਂ ਤਕ ਦੀ ਪੜ੍ਹਾਈ ਵਿਚ ਚੰਗੇ ਨੰਬਰ ਆਉਣੇ ਬਹੁਤ ਜਰੂਰੀ ਹਨ ਤੇ ਚੰਗੇ ਵਿਸਿਆਂ ਨਾਲ ਹੀ 12 ਵੀਂ ਕਲਾਸ ਪਾਸ ਕੀਤੀ ਜਾਵੇ।
ਚੰਗੀ ਅਕੈਡਮਿਕ ਸਿੱਖਿਆ ਵਾਲੇ ਬੱਚਿਆਂ ਦਾ ਭਵਿੱਖ ਵਿਦੇਸ਼ਾਂ 'ਚ ਸੁਨਹਿਰੀ : ਸੁਖਵਿੰਦਰ ਤਹਿਦਿਲ - ਮੀਡਿਆ ਲਹਿਰ
https://medialehar.com/punjab-news/3005-2019-02-04-04-47-49.html
180
ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਵਾਅਦੇ ਅਨੁਸਾਰ ਅਤੇ ਪਹਿਲਾਂ ਲਗਾਏ ਗਏ ਰੋਜ਼ਗਾਰ ਮੇਲਿਆਂ ਦੀ ਸਫਲਤਾ ਨੂੰ ਵੇਖਦੇ ਹੋਏ 20 ਫਰਵਰੀ ਤੋਂ 8 ਮਾਰਚ, 2018 ਤੱਕ ਰੋਜ਼ਗਾਰ ਮੇਲੇ ਲਗਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਵਾਰ ਸਰਕਾਰ ਵੱਲੋਂ ਰੋਜ਼ਗਾਰ ਮੇਲਿਆਂ ਦਾ ਦਾਇਰਾ ਵਧਾ ਕੇ ਇਸ ਵਿੱਚ ਤਕਨੀਕੀ ਸਿੱਖਿਆ ਵਿਭਾਗ ਤੋਂ ਇਲਾਵਾ ਉਚੇਰੀ ਸਿੱਖਿਆ, ਮੈਡੀਕਲ ਸਿੱਖਿਆ, ਰੋਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਮਿਸ਼ਨ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਜ਼ਿਲ੍ਹੇ ਵਿੱਚ 23 ਫਰਵਰੀ ਤੋਂ ਸ਼ੁਰੂ ਹੋਣਗੇ ਰੋਜ਼ਗਾਰ ਮੇਲੇ : ਚੱਠਾ
https://newsnumber.com/news/story/80023
181
ਲੋਕ ਸਭਾ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਨਵੀਆਂ ਤੋਂ ਨਵੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਹਨ।
ਬਾਜਵਾ ਬਣ ਸਕਦੇ ਹਨ ਭਾਜਪਾਈ, ਗੁਰਦਾਸਪੁਰ ਤੋਂ ਚੋਣ ਲੜਨ ਦੀ ਚਰਚਾ - ਮੀਡਿਆ ਲਹਿਰ
https://medialehar.com/punjab-news/3797-bjp-bajwa-200319.html
182
ਸੇਂਟ ਲੂਈਸ (ਅਮਰੀਕਾ) (ਨਿਕਲੇਸ਼ ਜੈਨ) - ਸਿੰਕਫੀਲਡ ਕੱਪ ਸ਼ਤਰੰਜ ਚੈਂਪੀਅਨਸ਼ਿਪ ਦੇ 8ਵੇਂ ਰਾਊਂਡ ਵਿਚ ਰੂਸ ਦਾ ਸੇਰਗੀ ਕਾਰਯਾਕਿਨ ਤੇ ਇਯਾਨ ਨੇਪੋਮਨਿਆਚੀ ਹੁਣ ਤਕ ਬੜ੍ਹਤ 'ਤੇ ਚੱਲ ਰਹੇ ਭਾਰਤ ਦੇ ਵਿਸ਼ਵਨਾਥਨ ਆਨੰਦ, ਅਮਰੀਕਾ ਦੇ ਫਾਬਿਆਨੋ ਕਾਰੂਆਨਾ ਤੇ ਚੀਨ ਦੇ ਡੀਂਗ ਲੀਰੇਨ ਨਾਲ ਸਾਂਝੀ ਬੜ੍ਹਤ ਵਿਚ ਸ਼ਾਮਲ ਹੋ ਗਏ ਹਨ।
ਸਿੰਕਫੀਲਡ ਕੱਪ ਸ਼ਤਰੰਜ : ਆਨੰਦ ਨੇ ਕਾਰੂਆਨਾ ਨਾਲ ਖੇਡਿਆ ਡਰਾਅ
https://jagbani.punjabkesari.in/sports/news/sinkfield-cup-chess--anand-played-draw-with-caruana-1134674
183
ਮੁੰਬਈ - ਮੰਬਈ ਦੇ 58 ਸਾਲਾ ਇਕ ਡਾਕਟਰ ਨੂੰ ਇਕ ਮਰੀਜ਼ ਦਾ ਕਥਿਤ ਤੌਰ 'ਤੇ ਰੇਪ ਕਰਨ ਅਤੇ ਪੀੜਤਾ ਦੀ ਇਕ ਅਪਮਾਨਜਨਕ ਵੀਡੀਓ ਕਲਿੱਪ ਬਣਾ ਕੇ ਉਸ ਨੂੰ ਧਮਕਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਮੁੰਬਈ : ਮਰੀਜ਼ ਨਾਲ ਰੇਪ ਕਰਨ ਤੇ ਉਸ ਨੂੰ ਧਮਕਾਉਣ ਦੇ ਦੋਸ਼ 'ਚ ਡਾਕਟਰ ਗ੍ਰਿਫਤਾਰ
https://jagbani.punjabkesari.in/national/news/mumbai-patient-rape-doctor-arrested-1148635
184
ਹੈਮਿੰਟਨ, 31 ਜਨਵਰੀ - ਚੌਥੇ ਵਨਡੇ 'ਚ ਅੱਜ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ।
ਚੌਥੇ ਵਨਡੇ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
https://wishavwarta.in/?p=39023
185
ਜੰਡਿਆਲਾ ਗੁਰੂ 'ਚ ਸਬ ਇੰਸਪੈਕਟਰ ਨੇ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ ਇਹ ਮਾਮਲਾ ਸਬ ਇੰਸਪੈਕਟਰ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਹੱਤਿਆ ਕਰਨ ਦਾ ਹੈ।
ਜੰਡਿਆਲਾ ਗੁਰੂ 'ਚ ਸਬ ਇੰਸਪੈਕਟਰ ਨੇ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%9c%e0%a9%b0%e0%a8%a1%e0%a8%bf%e0%a8%86%e0%a8%b2%e0%a8%be-%e0%a8%97%e0%a9%81%e0%a8%b0%e0%a9%82-%e0%a8%9a-%e0%a8%b8%e0%a8%ac-%e0%a8%87%e0%a9%b0%e0%a8%b8%e0%a8%aa%e0%a9%88%e0%a8%95/
186
ਨਵੀਂ ਦਿੱਲੀ (ਵਾਰਤਾ) - ਭਾਜਪਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਸਥਿਰ ਬਣੀ ਹੋਈ ਹੈ।
ਅਰੁਣ ਜੇਤਲੀ ਦੀ ਹਾਲਤ ਸਥਿਰ, ਡਾਕਟਰ ਰੱਖ ਰਹੇ ਹਨ ਨਜ਼ਰ
https://jagbani.punjabkesari.in/national/news/arun-jaitley-1131973
187
ਬਠਿੰਡਾ(ਵਰਮਾ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਭਰ ਦੇ ਹਥਿਆਰ ਜਮ੍ਹਾ ਕਰਵਾ ਲਏ ਗਏ ਹਨ, ਜਦਕਿ ਬਠਿੰਡਾ 'ਚ ਕੁਲ ਹਥਿਆਰਾਂ ਦੇ ਲਾਇਸੈਂਸ ਧਾਰਕਾਂ ਦੀ ਗਿਣਤੀ 25424 ਹੈ, ਜਦਕਿ ਹੁਣ ਤੱਕ ਕੁਲ 24087 ਹਥਿਆਰ ਹੀ ਜਮ੍ਹਾ ਕਰਵਾਏ ਗਏ ਹਨ।
ਬਠਿੰਡਾ 'ਚ 25424 ਹਥਿਆਰਾਂ 'ਚੋਂ 24087 ਹੋਏ ਜਮ੍ਹਾ
https://jagbani.punjabkesari.in/punjab/news/bathinda--weapons--lok-sabha-elections-2019-1098906
188
ਅਕਾਲੀਆਂ ਦੇ ਰਾਜ ਚ ਪੁਲਸ ਬੇਲਗਾਮ ਹੋਈ : ਮਨਜੀਤ ਬਿੱਟੀ ਬਠਿੰਡਾ 13 ਜੁਲਾਈ (ਜਸਵੰਤ ਦਰਦ ਪ੍ਰੀਤ): ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਰਾਮਪੁਰਾ ਫੂਲ ਵਿਖੇ ਪੁਲਸ ਵੱਲੋਂ ਕੀਤੀ ਗਈ ਧੱਕਾਮੁੱਕੀ ਦੀ ਸਖਤ ਸ਼ਬਦਾ ਵਿੱਚ ਨਿਖੇਦੀ ਕਰਦਿਆਂ ਆਮ ਆਦਮੀ ਪਾਰਟੀ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਆਗੂ ਮਨਜੀਤ ਬਿੱਟੀ ਨੇ ਕਿਹਾ ਕਿ ਅਕਾਲੀਆਂ ਦੇ ਰਾਜ ਵਿੱਚ ਪੁਲਸ ਬੇਲਗਾਮ ਹੋ ਗਈ ਹੈ।
ਅਕਾਲੀਆਂ ਦੇ ਰਾਜ ਚ ਪੁਲਸ ਬੇਲਗਾਮ ਹੋਈ : ਮਨਜੀਤ ਬਿੱਟੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%85%e0%a8%95%e0%a8%be%e0%a8%b2%e0%a9%80%e0%a8%86%e0%a8%82-%e0%a8%a6%e0%a9%87-%e0%a8%b0%e0%a8%be%e0%a8%9c-%e0%a8%9a-%e0%a8%aa%e0%a9%81%e0%a8%b2%e0%a8%b8-%e0%a8%ac%e0%a9%87%e0%a8%b2%e0%a8%97/
189
ਪੰਜਾਬ ਦੇ ਉਪ ਮੁਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ਤੇ ਲੱਡੂ ਵੰਡਕੇ ਦਿੱਤੀਆ ਮੁਬਾਰਕਾ ਰਾਜਪੁਰਾ (ਧਰਮਵੀਰ ਨਾਗਪਾਲ) ਪੰਜਾਬ ਦੇ ਹਰ ਸ਼ਹਿਰ ਵਿੱਚ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ਤੇ ਰਾਜਪੁਰਾ ਵਿੱਖੇ ਦੀਪਕ ਚਾਵਲਾ ਸੀਨੀਅਰ ਨੇਤਾ ਯੂਥ ਅਕਾਲੀ ਦਲ ਬਾਲਦ ਵਲੋਂ ਰਾਜਪੁਰਾ ਦੀ ਕੈਲੀਬਰ ਮਾਰਕੀਟ ਦੇ ਸਾਹਮਣੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਵਲੋਂ ਅਤੇ ਆਏ ਹੋਏ ਯੂਥ ਅਕਾਲੀ ਦਲ ਬਾਦਲ ਵਲੋਂ ਲੱਖ ਲੱਖ ਵਧਾਈਆਂ ਦਿਤੀਆ।
ਪੰਜਾਬ ਦੇ ਉਪ ਮੁਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ਤੇ ਲੱਡੂ ਵੰਡਕੇ ਦਿੱਤੀਆ ਮੁਬਾਰਕਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-%e0%a8%89%e0%a8%aa-%e0%a8%ae%e0%a9%81%e0%a8%96-%e0%a8%ae%e0%a9%b0%e0%a8%a4%e0%a8%b0%e0%a9%80-%e0%a8%b8%e0%a9%8d%e0%a8%b0-%e0%a8%b8/
190
ਅੰਬਾਲਾ - ਪੰਜਾਬ ਅਤੇ ਜੰਮੂ-ਕਸ਼ਮੀਰ ਪੁਲਸ ਨਾਲ ਮਿਲ ਕੇ ਇੱਕ ਸ਼ੱਕੀ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਟਰੱਕ 'ਚ ਲੁਕ ਕੇ ਜਾ ਰਿਹਾ ਸੀ ਜੈਸ਼ ਦਾ ਸ਼ੱਕੀ ਅੱਤਵਾਦੀ, ਅੰਬਾਲਾ 'ਚ ਗ੍ਰਿਫਤਾਰ
https://jagbani.punjabkesari.in/national/news/ambala-a-terrorist-arrested-in-ambala-1144462
191
ਕੰਧਾਰ - ਦੱਖਣੀ ਅਫਗਾਨਿਸਤਾਨ 'ਚ ਇਕ ਜ਼ਿਲਾ ਕੇਂਦਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਤਾਲਿਬਾਨ ਦੇ ਹਮਲੇ 'ਚ ਦੇਸ਼ ਦੇ ਚੋਣ ਕਮਿਸ਼ਨ ਦੇ 8 ਕਰਮਚਾਰੀਆਂ ਸਮੇਤ 19 ਲੋਕ ਮਾਰੇ ਗਏ ਹਨ।
ਅਫਗਾਨਿਸਤਾਨ 'ਚ ਤਾਲਿਬਾਨ ਦਾ ਹਮਲਾ, 19 ਲੋਕਾਂ ਦੀ ਮੌਤ
https://jagbani.punjabkesari.in/international/news/taliban-attack-in-afghanistan--19-deaths-1118151
192
ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕਤੰਤਰੀ ਪ੍ਰਕਿਰਿਆ ਵਿੱਚ ਨੌਜਵਾਨਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਕਰਵਾਉਣ ਦੇ ਮਕਸਦ ਨਾਲ ਜਾਰੀ ਕੀਤੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸਨਰ ਕਪੂਰਥਲਾ ਇੰਜ. ਡੀ.ਪੀ.ਐਸ ਖਰਬੰਦਾ ਦੀ ਅਗਵਾਈ ਹੇਠ ਵੱਖ-ਵੱਖ 'ਸਵੀਪ' ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਤਾਂ ਜੋ ਨੌਜਵਾਨਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਜਾ ਸਕੇ।
ਸਵੀਪ' ਤਹਿਤ ਨਿਵੇਕਲੇ ਢੰਗ ਨਾਲ ਵਿਸ਼ਾਲ ਪਤੰਗ ਰਾਹੀਂ ਦਿੱਤਾ ਵੋਟਰ ਜਾਗਰੂਕਤਾ ਦਾ ਸੁਨੇਹਾ
https://newsnumber.com/news/story/140164
193
ਗੈਜੇਟ ਡੈਸਕ- ਜਿਓ ਗੀਗਾ ਫਾਈਬਰ ਬ੍ਰਾਡਬੈਂਡ ਸਰਵਿਸ 5 ਸਤੰਬਰ ਨੂੰ ਵਪਾਰਕ ਤੌਰ 'ਤੇ ਲਾਂਚ ਹੋ ਜਾਵੇਗੀ।
ਸਤੰਬਰ ਨੂੰ ਲਾਂਚ ਹੋਵੇਗਾ ਜਿਓ ਫਾਈਬਰ, ਰਿਲੀਜ਼ ਦੇ ਦਿਨ ਹੀ ਦੇਖ ਸਕੋਗੇ ਨਵੀਂ ਫਿਲਮ
https://jagbani.punjabkesari.in/gadgets/news/jio-gigafiber-launch-1130717
194
ਕਸ਼ਮੀਰ ਬੈਂਕ ਗੋਲੀਬਾਰੀ, 3 ਫੱਟੜ, ਅੱਤਵਾਦੀ ਲੈ ਗਏ 4 ਬੰਦੂਕਾਂ ਆਸਿ਼ਕ ਹੁਸੈਨ, ਹਿੰਦੁਸਤਾਨ ਟਾਈਮਜ਼, ਸ੍ਰੀਨਗਰ 27 2018 05:16 ਦੱਖਣੀ ਕਸ਼ਮੀਰ ਦੇ ਕੁਲਗਾਮ ਜਿ਼ਲ੍ਹੇ ਅੱਤਵਾਦੀਆਂ ਨੇ ਇੱਕ ਬੈਂਕ ਗੋਲੀਬਾਰੀ ਕਰ ਦਿੱੀਤ, ਜਿਸ ਨਾਲ ਇੱਕ ਆਮ ਨਾਗਰਿਕ ਤੇ ਦੋ ਸੁਰੱਖਿਆ ਗਾਰਡ ਜ਼ਖ਼ਮੀ ਹੋ ਗਏ।
ਕਸ਼ਮੀਰ `ਚ ਬੈਂਕ `ਤੇ ਗੋਲੀਬਾਰੀ, 3 ਫੱਟੜ, ਅੱਤਵਾਦੀ ਲੈ ਗਏ 4 ਬੰਦੂਕਾਂ
https://punjabi.hindustantimes.com/india/story-firing-upon-kashmir-bank-3-injured-4-guns-snatched-1801948.html
195
ਹੁਣ ਚਾਈਨਾ ਡੋਰ ਵੇਚਣ ਵਾਲਿਆਂ ਦੇ ਨਾਲ ਪਤੰਗਬਾਜ਼ੀ ਦਾ ਸ਼ੋਂਕ ਰੱਖਣ ਵਾਲਿਆਂ ਤੇ ਵੀ ਜ਼ਿਲ੍ਹਾ ਪ੍ਰਸ਼ਾਸਨ ਨਜ਼ਰ ਰੱਖੇਗਾ ਖ਼ਾਸਕਰ ਲੋਹੜੀ ਅਤੇ ਬਸੰਤ ਦੇ ਤਿਉਹਾਰ ਤੇ ਇਹ ਟੀਮਾਂ ਲੋਕਾਂ ਦੀਆਂ ਛੱਤਾਂ ਤੇ ਜਾ ਚੈਕਿੰਗ ਕਰੇਗੀ।
ਕੌਣ ਕਰ ਰਿਹਾ ਹੈ ਚਾਈਨਾ ਡੋਰ ਦਾ ਇਸਤੇਮਾਲ, ਜ਼ਿਲ੍ਹਾ ਪ੍ਰਸ਼ਾਸਨ ਦੀਆਂ 10 ਟੀਮਾਂ ਕਰਨਗੀਆਂ ਚੈੱਕ
https://newsnumber.com/news/story/8682
196
ਇਸਲਾਮਾਬਾਦ - ਪਾਕਿਸਤਾਨ 'ਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰੀਆ ਸ਼ਨੀਵਾਰ ਨੂੰ ਇਸਲਾਮਾਬਾਦ ਪਹੁੰਚ ਗਏ।
ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਬਿਸਾਰੀਆ ਪਹੁੰਚੇ ਇਸਲਾਮਾਬਾਦ
https://jagbani.punjabkesari.in/international/news/ndian-high-commissioner-arrives-in-islamabad-1064941
197
ਸਿੱਖ ਸਿਆਸਤ ਬਿਊਰੋ ਲੁਧਿਆਣਾ (27 ਜਨਵਰੀ, 2012 - ਸਿੱਖ ਸਿਆਸਤ): ਪੰਥ ਦੀ ਮੌਜੂਦਾ ਅਧੋਗਤੀ ਦੀ ਦਸ਼ਾ ਤੇ ਭਾਰਤ ਦਾ ਚੋਣ ਪਰਬੰਧ ਪੰਥ ਦੀਆਂ ਸੁੱਚੀਆਂ ਭਾਵਨਾਵਾਂ ਦੀ ਪੂਰਤੀ ਨਹੀਂ ਕਰਦੇ ਇਸ ਲਈ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ 30 ਜਨਵਰੀ 2012 ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਤੋਂ ਪਾਸੇ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਕਿਸੇ ਪਾਰਟੀ ਨੂੰ ਕੋਈ ਸਮਰਥਨ ਵੀ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਮੌਜੂਦਾ ਚੋਣਾਂ ਵਿਚ ਸ਼ਾਮਲ ਕੋਈ ਵੀ ਪਾਰਟੀ ਸਿੱਖ ਪੰਥ ਤੇ ਪੰਜਾਬ ਦੇ ਮਸਲਿਆਂ ਲਈ ਸੰਜੀਦਾ ਨਹੀਂ ਹੈ।
ਪੰਥ ਦੀ ਮੌਜੂਦਾ ਦਸ਼ਾ ਤੇ ਚੋਣ ਪ੍ਰਣਾਲੀ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਨਹੀਂ ਕਰਦੇ: ਪੰਚ ਪਰਧਾਨੀ
https://www.sikhsiyasat.info/2012/01/panch-pardhani-statement-2/
198
ਅੰਮ੍ਰਿਤਸਰ,(ਨੀਰਜ)-ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਵੱਲੋਂ ਸੂਬੇ 'ਚ ਚਲਾਈ ਜਾ ਰਹੀ ਕਲਮਛੋੜ ਹੜਤਾਲ ਨੂੰ ਦਿ ਰੈਵੀਨਿਊ ਪਟਵਾਰ ਯੂਨੀਅਨ ਨੇ ਵੀ ਸਮਰਥਨ ਦੇ ਦਿੱਤਾ ਹੈ।
ਤੇ 13 ਮਾਰਚ ਨੂੰ ਸਮੂਹਿਕ ਛੁੱਟੀ 'ਤੇ ਜਾਣਗੇ ਸੂਬੇ ਦੇ ਪਟਵਾਰੀ
https://jagbani.punjabkesari.in/majha/news/punjab-state-constructional-union--patwari-1064944
199
ਪੀਯੂਸ਼ ਗੋਇਲ ਤੇ ਹਰਸਿਮਰਤ ਕੌਰ ਬਾਦਲ ਨੇ ਰਵਾਨਾ ਕੀਤੀ 'ਸਰਬੱਤ ਦਾ ਭਲਾ' ਐਕਸਪ੍ਰੈੱਸ ਰੇਲ ਮੰਤਰੀ ਸ੍ਰੀ ਪੀਯੂਸ਼ ਗੋਇਲ, ਕੇਂਦਰੀ ਮੰਤਰੀਆਂ ਸ੍ਰੀ ਹਰਸ਼ ਵਰਧਨ ਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਸਵੇਰੇ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ 'ਸਰਬੱਤ ਦਾ ਭਲਾ' ਐਕਸਪ੍ਰੈੱਸ ਰੇਲ-ਗੱਡੀ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ।
ਪੀਯੂਸ਼ ਗੋਇਲ ਤੇ ਹਰਸਿਮਰਤ ਕੌਰ ਬਾਦਲ ਨੇ ਰਵਾਨਾ ਕੀਤੀ 'ਸਰਬੱਤ ਦਾ ਭਲਾ' ਐਕਸਪ੍ਰੈੱਸ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%aa%e0%a9%80%e0%a8%af%e0%a9%82%e0%a8%b6-%e0%a8%97%e0%a9%8b%e0%a8%87%e0%a8%b2-%e0%a8%a4%e0%a9%87-%e0%a8%b9%e0%a8%b0%e0%a8%b8%e0%a8%bf%e0%a8%ae%e0%a8%b0%e0%a8%a4-%e0%a8%95%e0%a9%8c%e0%a8%b0/
200
ਤੇਹਰਾਨ (ਭਾਸ਼ਾ) - ਈਰਾਨ ਨੇ ਦੋਹਰੀ ਨਾਗਰਿਕਤਾ ਰੱਖਣ ਵਾਲੇ ਬਿ੍ਰਟੇਨ ਦੇ ਇਕ ਨਾਗਰਿਕ ਸਮੇਤ ਦੋ ਲੋਕਾਂ ਨੂੰ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਦੋਸ਼ ਵਿਚ 10 ਸਾਲ ਜੇਲ ਦੀ ਸਜ਼ਾ ਸੁਣਾਈ।
ਈਰਾਨ ਵੱਲੋਂ ਇਜ਼ਰਾਈਲ ਲਈ ਜਾਸੂਸ ਕਰਨ ਦੇ ਦੋਸ਼ 'ਚ 2 ਲੋਕਾਂ ਨੂੰ ਜੇਲ
https://jagbani.punjabkesari.in/international/news/iran--2-people-sentenced-to-prison-1134959