id
stringlengths
1
5
input
stringlengths
26
627
target
stringlengths
21
302
url
stringlengths
29
708
201
ਸਿੱਖ ਧਰਮ ਦੇ ਬਾਨੀ ਅਤੇ ਮਾਨਵਤਾ ਦੇ ਰਹਿਬਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਬਜਟ ਵਿੱਚ 300 ਕਰੋੜ ਰੁਪਈਏ ਰੱਖੇ ਗਏ ਹਨ।
ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਲਈ 300 ਕਰੋੜ ਰੱਖੇ
https://newsnumber.com/news/story/133981
202
ਸਿੱਖ ਸਿਆਸਤ ਬਿਊਰੋ ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿਘ ਬਾਦਲ ਨੇ ਬੁੱਧਵਾਰ ਨੂੰ ਕਿਹਾ ਕਿ ਅਰਵਿੰਦ ਕੇਜਰੀਵਾਲ ਚਾਹੇ ਆਪਣੀ ਜਿਹੜੀ ਮਰਜ਼ੀ 'ਤੋਪ' ਨੂੰ ਹਲਕਾ ਲੰਬੀ ਤੋਂ ਚੋਣ ਮੈਦਾਨ ਵਿੱਚ ਉਤਾਰ ਦੇਵੇ, ਸਭ ਦਾ ਇਸ ਚੋਣ ਅਖਾੜੇ ਵਿੱਚ ਸਿਆਸੀ ਜ਼ੋਰ-ਅਜ਼ਮਾਈ ਲਈ ਨਿੱਘਾ ਸਵਾਗਤ ਹੈ।
ਐਸ.ਵਾਈ.ਐਲ.: ਕੇਜਰੀਵਾਲ ਨੇ ਹਰਿਆਣੇ ਨੂੰ ਫਾਇਦਾ ਪਹੁੰਚਾਉਣ ਲਈ ਪੰਜਾਬ ਵਿਰੋਧੀ ਸਟੈਂਡ ਲਿਆ: ਬਾਦਲ
https://www.sikhsiyasat.info/2016/12/syl-kejriwal-takes-stand-against-punjab-to-benefit-haryana-badal/
203
ਇਸਲਾਮਾਬਾਦ.30ਅਪ੍ਰੈਲ:-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਅਤੇ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਨੇ 'ਨਵੇਂ ਪਾਕਿਸਤਾਨ' ਦਾ ਨਾਅਰਾ ਦਿੰਦਿਆਂ ਪਾਰਟੀ ਦੇ 11 ਨੁਕਾਤੀ ਏਜੰਡੇ ਦਾ ਐਲਾਨ ਕੀਤਾ ਹੈ।
ਇਮਰਾਨ ਵੱਲੋਂ 'ਨਵੇਂ ਪਾਕਿਸਤਾਨ' ਦਾ ਨਾਅਰਾ
http://fatehmediaa.com/%e0%a8%87%e0%a8%ae%e0%a8%b0%e0%a8%be%e0%a8%a8-%e0%a8%b5%e0%a9%b1%e0%a8%b2%e0%a9%8b%e0%a8%82-%e0%a8%a8%e0%a8%b5%e0%a9%87%e0%a8%82-%e0%a8%aa%e0%a8%be%e0%a8%95%e0%a8%bf%e0%a8%b8%e0%a8%a4/
204
ਨਵੀਂ ਦਿੱਲੀ - ਸੰਸਾਰਕ ਪੱਧਰ 'ਤੇ ਕੀਮਤੀ ਧਾਤੂਆਂ 'ਤੇ ਉਤਾਰ-ਚੜ੍ਹਾਅ ਦੇ ਦੌਰਾਨ ਸ਼ਨੀਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ 15 ਰੁਪਏ ਉਤਰ ਕੇ 34270 ਰੁਪਏ ਪ੍ਰਤੀ 10 ਗ੍ਰਾਮ 'ਤੇ ਰਿਹਾ ਜਦੋਂਕਿ ਚਾਂਦੀ 230 ਰੁਪਏ ਚਮਕ ਕੇ 38830 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ ਹੈ।
ਸੋਨਾ 15 ਰੁਪਏ ਟੁੱਟਿਆ, ਚਾਂਦੀ 230 ਰੁਪਏ ਚਮਕੀ
https://jagbani.punjabkesari.in/business/news/gold-prices-silver-1117831
205
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 28 ਫਰਵਰੀ ਨੂੰ ਦੇਸ਼ ਭਰ ਦੇ ਭਾਜਪਾ ਵਰਕਰਾਂ, ਸਮਰੱਥਕਾਂ, ਸਵੈ-ਸੇਵਕਾਂ ਨਾਲ 'ਮੇਰਾ ਬੂਥ, ਸਭ ਤੋਂ ਮਜ਼ਬੂਤ' ਮੁਹਿੰਮ ਦੇ ਤਹਿਤ ਨਰਿੰਦਰ ਮੋਦੀ ਐਪ 'ਤੇ ਗੱਲ ਬਾਤ ਕਰਨਗੇ।
ਮੋਦੀ 28 ਫਰਵਰੀ ਨੂੰ ਬੂਥ ਵਰਕਰਾਂ ਨੂੰ ਕਰਨਗੇ ਸੰਬੋਧਨ
https://jagbani.punjabkesari.in/national/news/pm-will-interact-with-bjp-workers-1052428
206
ਨਵੀਂ ਦਿੱਲੀ - ਵਾਰਾਨਸੀ ਤੋਂ ਸਮਾਜਵਾਦੀ ਪਾਰਟੀ (ਸਪਾ) ਦੇ ਉਮੀਦਵਾਰ ਤੇਜ ਬਹਾਦਰ ਨੇ ਨਾਮਜ਼ਦਗੀ ਰੱਦ ਹੋਣ ਦੇ ਬਾਅਦ ਸੁਪਰੀਮ ਕੋਰਟ ਪਹੁੰਚ ਗਏ।
ਉਮੀਦਵਾਰੀ ਰੱਦ ਹੋਣ 'ਤੇ ਸੁਪਰੀਮ ਕੋਰਟ ਪਹੁੰਚੇ ਤੇਜ ਬਹਾਦਰ
https://jagbani.punjabkesari.in/national/news/tej-bahadur-supreme-court-candidate-sp-varanasi-1101557
207
ਦੁਨੀਆ ਦੇ ਸਾਰੇ ਦੇਸ਼ਾਂ ਨੂੰ ਹੀ ਅੱਤਵਾਦ ਤੋਂ ਖ਼ਤਰਾ ਹੈ ਅਤੇ ਅੱਤਵਾਦ ਦੇ ਕਾਰਨ ਹੀ ਹੁਣ ਤੱਕ ਦੁਨੀਆ ਦੇ ਲੱਖਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਅੱਤਵਾਦ ਦੇ ਕਾਰਨ ਹੀ ਹੁਣ ਤੱਕ ਦੁਨੀਆ ਦੇ ਲੱਖਾਂ ਲੋਕ ਗੁਆ ਚੁੱਕੇ ਹਨ ਆਪਣੀਆਂ ਜਾਨਾਂ
https://newsnumber.com/news/story/144932
208
ਵਾਈਟ ਹਾਊਸ ਦਾ ਸ਼ਿੰਗਾਰ, ਇੱਕੋ ਇੱਕ ਸਿੱਖ ਦਸਤਾਰਧਾਰੀ ਪੱਤਰਕਾਰ ਐਸ਼. ਐਸ਼ .ਮਾਣਕੂ ਵਸ਼ਿਗਟਨ ਡੀਸੀ 10 ਫ਼ਰਵਰੀ ( ਰਾਜ ਗੋਗਨਾ)-ਵਾਈਟ ਹਾਊਸ ਵਿੱਚ ਦਸਤਾਰਧਾਰੀ ਇੱਕੋ ਇੱਕ ਪ੍ਰੈੱਸ ਰਿਪੋਰਟਰ ਸੁਰਮੁਖ ਸਿੰਘ ਮਾਣਕੂ ਹਨ।
ਵਾਈਟ ਹਾਊਸ ਦਾ ਸ਼ਿੰਗਾਰ, ਇੱਕੋ ਇੱਕ ਸਿੱਖ ਦਸਤਾਰਧਾਰੀ ਪੱਤਰਕਾਰ ਐਸ਼. ਐਸ਼ .ਮਾਣਕੂ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b5%e0%a8%be%e0%a8%88%e0%a8%9f-%e0%a8%b9%e0%a8%be%e0%a8%8a%e0%a8%b8-%e0%a8%a6%e0%a8%be-%e0%a8%b6%e0%a8%bf%e0%a9%b0%e0%a8%97%e0%a8%be%e0%a8%b0-%e0%a8%87%e0%a9%b1%e0%a8%95%e0%a9%8b-%e0%a8%87/
209
ਨਵੀਂ ਦਿੱਲੀ - ਮੋਦੀ ਸਰਕਾਰ ਨੇ ਦੇਸ਼ ਦੇ ਜ਼ਿਆਦਾਤਰ ਲੋਕਾਂ ਨੂੰ ਬੈਂਕਿੰਗ ਸੈਕਟਰ ਨਾਲ ਜੋੜਿਆ।
ਜ਼ੀਰੋ ਬੈਲੇਂਸ ਅਕਾਊਂਟ 'ਤੇ RBI ਦਾ ਤੋਹਫਾ, 1 ਸਤੰਬਰ ਤੋਂ ਮਿਲੇਗਾ ਫਾਇਦਾ
https://jagbani.punjabkesari.in/business/news/zero-balance-account-gets-rbi-gift-from-september-1-1129261
210
ਚੰਡੀਗੜ੍ਹ: ਅਕਾਲੀ ਲੀਡਰ ਦੇ ਬਾਦਲ ਪਰਿਵਾਰ ਦੇ ਖਾਸ-ਮ-ਖਾਸ ਦਿਆਲ ਸਿੰਘ ਕੋਲਿਆਂਵਾਲੀ ਨੂੰ ਆਪਣੇ ਨਾਂ ਨਾਲ ਡਿਫਾਲਟਰ ਲੱਗਣ ਦਾ ਕੋਈ ਇਤਰਾਜ਼ ਨਹੀਂ।
ਕੋਲਿਆਂਵਾਲੀ ਨੂੰ ਡਿਫ਼ਾਲਟਰ ਬਣਨ ਦੀ ਨਹੀਂ ਪਰਵਾਹ
http://www.deshdoaba.com/2018/05/04/%e0%a8%95%e0%a9%8b%e0%a8%b2%e0%a8%bf%e0%a8%86%e0%a8%82%e0%a8%b5%e0%a8%be%e0%a8%b2%e0%a9%80-%e0%a8%a8%e0%a9%82%e0%a9%b0-%e0%a8%a1%e0%a8%bf%e0%a8%ab%e0%a8%bc%e0%a8%be%e0%a8%b2%e0%a8%9f%e0%a8%b0/
211
ਨਵੀਂ ਦਿੱਲੀ - ਕਰਿਆਨਾ ਸਟੋਰ ਵਾਲਿਆਂ ਨੂੰ ਕਮਾਈ ਦੇ ਹੋਰ ਮੌਕੇ ਵੀ ਮਿਲਣ ਵਾਲੇ ਹਨ।
ਹੁਣ ਕਰਿਆਨਾ ਸਟੋਰ ਵਾਲੇ ਵੀ ਸ਼ੁਰੂ ਕਰ ਸਕਣਗੇ ਬੈਟਰੀ ਸਵੈਪਿੰਗ ਦਾ ਕਾਰੋਬਾਰ
https://jagbani.punjabkesari.in/business/news/grocery-stores-will-also-be-able-to-start-the-battery-swapping-business-1119268
212
ਬਰਨਾਲਾ (ਪੁਨੀਤ ਮਾਨ) - ਬਰਨਾਲਾ 'ਚ ਬੀਤੇ ਦਿਨੀਂ ਇਕ ਨਾਬਾਲਗ ਨਾਲ ਹੋਏ ਬਲਾਤਕਾਰ ਦੇ ਮਾਮਲੇ 'ਚ ਨਵਾਂ ਮੋੜ ਉਸ ਸਮੇਂ ਆਇਆ, ਜਦੋਂ ਪੀੜਤ ਲੜਕੀ ਵਲੋਂ ਜਿਨ੍ਹਾਂ ਦੋ ਲੜਕਿਆਂ 'ਤੇ ਰੇਪ ਕਰਨ ਦਾ ਦੋਸ਼ ਲਗਾਇਆ ਗਿਆ ਸੀ, ਉਹ ਨਿਰਦੋਸ਼ ਨਿਕਲੇ।
ਸਿਵਲ ਹਸਪਤਾਲ 'ਚ ਨਾਬਾਲਗ ਨਾਲ ਹੋਏ ਬਲਾਤਕਾਰ ਮਾਮਲੇ 'ਚ ਆਇਆ ਨਵਾਂ ਮੋੜ (ਵੀਡੀਓ
https://jagbani.punjabkesari.in/punjab/news/rape-case-889438
213
ਬੀਜਿੰਗ-ਭਾਰਤ ਲਈ 5ਜੀ ਅਜੇ ਸੁਪਨਾ ਹੀ ਬਣਿਆ ਹੋਇਆ ਹੈ ਅਤੇ ਚੀਨ ਨੇ ਇਕ ਕਦਮ ਹੋਰ ਅਗੇ ਵਧਾਉਂਦੇ ਹੋਏ 6ਜੀ ਸਰਵਿਸ 'ਤੇ ਕੰਮ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ।
ਭਾਰਤ ਲਈ 5ਜੀ ਵੀ ਅਜੇ ਤਕ ਸੁਪਨਾ, ਚੀਨ ਨੇ 6ਜੀ 'ਤੇ ਵੀ ਸ਼ੁਰੂ ਕੀਤਾ ਕੰਮ
https://jagbani.punjabkesari.in/international/news/china-started-work-on-6g-1155403
214
ਨਵੀਂ ਦਿੱਲੀ - ਹੁੰਦੈ ਮੋਟਰ ਇੰਡੀਆ ਦੀ ਮਈ 'ਚ ਘਰੇਲੂ ਵਿਕਰੀ 5.6 ਫੀਸਦੀ ਦੀ ਗਿਰਾਵਟ ਨਾਲ 42,502 ਇਕਾਈਆਂ 'ਤੇ ਰਹੀ।
ਹੁੰਦੈ ਦੀ ਘਰੇਲੂ ਵਿਕਰੀ ਮਈ 'ਚ 5.6 ਫੀਸਦੀ ਡਿੱਗੀ
https://jagbani.punjabkesari.in/business/news/hyundai-domestic-sales-1109653
215
ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਦੀ ਸਟੇਜ ਦੇ ਸਾਹਮਣੇ ਹੰਗਾਮਾ ਕਰਨ ਵਾਲੇ ਨੌਜਵਾਨ ਦੇ ਮਾਮਲੇ 'ਚ ਸਰਕਾਰ ਨੇ ਸਖ਼ਤ ਨੋਟਿਸ ਲਿਆ ਹੈ।
ਮੁੱਖ ਮੰਤਰੀ ਦੀ ਸੁਰੱਖਿਆ 'ਚ ਸੰਨ੍ਹ 'ਤੇ ਰਿਪੋਰਟ ਤਲਬ
https://jagbani.punjabkesari.in/punjab/news/chandigarh--capt--amarinder-singh--security--report-1162712
216
ਲੁਧਿਆਣਾ, (ਸਲੂਜਾ)- 6ਵੇਂ ਪੇ ਕਮਿਸ਼ਨ ਦੀ ਪੈਂਡਿੰਗ ਰਿਪੋਰਟ, ਬੇਸਿਕ ਤਨਖਾਹ ਸਕੇਲ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ, ਜੂਨੀਅਰ ਇੰਜੀਨੀਅਰਾਂ ਦੀਆਂ ਖਾਲੀ ਪਈਆਂ ਪੋਸਟਾਂ, ਪਿਛਲਾ ਡੀ. ਡੀ. ਏ. ਦਾ ਬਕਾਇਆ, 1 ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਡੀ. ਸੀ. ਆਰ. ਜੀ. ਅਤੇ ਐਕਸ ਗ੍ਰੇਸ਼ੀਆ ਗ੍ਰਾਂਟ ਦੇਣਾ ਅਤੇ ਸਮੇਂ 'ਤੇ ਤਰੱਕੀ ਆਦਿ ਮੁੱਦਿਆਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਕੌਂਸਲ ਆਫ ਡਿਪਲੋਮਾ ਇੰਜੀਨੀਅਰਜ਼ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ।
ਡਿਪਲੋਮਾ ਇੰਜੀਨੀਅਰਾਂ ਨੇ ਸਰਕਾਰ ਨੂੰ ਸੰਘਰਸ਼ ਛੇਡ਼ਨ ਦਾ ਦਿੱਤਾ ਅਲਟੀਮੇਟਮ
https://jagbani.punjabkesari.in/malwa/news/diplomas-engineers-strike-the-government-ultimatum-1065690
217
ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਦਾ ਮੰਨਣਾ ਹੈ ਕਿ ਬੰਗਲਾਦੇਸ਼ ਟੀਮ ਦੇ ਕਪਤਾਨ ਮਹਿਮੂਦੱਲਾ ਰਿਆਦ ਵਿਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਦੀ ਝਲਕ ਦਿਸਦੀ ਹੈ।
ਮਹਿਮੂਦੁੱਲਾ ਦੀ ਕਪਤਾਨੀ 'ਤੇ ਬੋਲੇ ਇਰਫਾਨ, ਕਿਹਾ- ਦਿਸਦੀ ਹੈ ਇਸ ਮਹਾਨ ਕਪਤਾਨ ਦੀ ਝਲਕ
https://jagbani.punjabkesari.in/sports/news/irfan-speaks-on-mahmudullah--s-captaincy-1155619
218
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ( 15 ਮਈ, 2015): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੇ ਨਾਲ ਨਾਲ ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿੱਚ ਸਿੱਖ ਦੇ ਹੋਏ ਕਤਲੇਆਮ ਤੋਂ ਬਾਅਦ ਉਨ੍ਹਾਂ ਦੇ ਖੰਡਰ ਬਣੇ ਘਰਾਂ/ ਮਕਾਨਾਂ ਨੂੰ ਸਾਜਿਸ ਅਧੀਨ ਢਾਹ ਕੇ ਕਤਲੇਅਾਮ ਨਾਲ ਸਬੰਧਤ ਸਬੂਤ ਨਸ਼ਟ ਕੀਤੇ ਜਾ ਰਹੇ ਹਨ।
ਸਾਜਿਸ਼ ਤਹਿਤ ਮਟਾਏ ਜਾ ਰਹੇ ਹੋਂਦ ਚਿੱਲੜ ਸਿੱਖ ਕਤਲੇਆਮ ਦੇ ਸਬੂਤ
https://www.sikhsiyasat.info/2015/05/hond-chilar-sikh-massacre-evidences-are-eliminating-under-conspiracy/
219
ਹੁਸ਼ਿਆਰਪੁਰ (ਮੁੱਗੋਵਾਲ)-ਡਾਇਰੈਕਟਰ ਸਮਾਜਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਚੰਡੀਗਡ਼੍ਹ ਦੇ ਹੁਕਮਾਂ ਅਨੁਸਾਰ ਪਿੰਡ ਮੋਰਾਂਵਾਲੀ ਵਿਖੇ 'ਬੇਟੀ ਬਚਾਓ, ਬੇਟੀ ਪਡ਼੍ਹਾਓ' ਬਾਲਡ਼ੀ ਦਿਵਸ ਮਨਾਇਆ ਗਿਆ।
ਅੌਰਤਾਂ ਰਾਜਨੀਤਕ, ਧਾਰਮਕ ਤੇ ਸਮਾਜਕ ਸਰਗਰਮੀਆਂ 'ਚ ਹਿੱਸਾ ਲੈ ਕੇ ਹਰੇਕ ਦੇ ਦੁੱਖ-ਸੁੱਖ 'ਚ ਭਾਈਵਾਲ ਬਣਨ : ਸਰਿਤਾ ਸ਼ਰਮਾ
https://jagbani.punjabkesari.in/punjab/news/hoshiarpur-1036755
220
ਅਹਿਮਦਾਬਾਦ (ਭਾਸ਼ਾ) - 14 ਫਰਵਰੀ ਦੀ ਸ਼ਾਮ ਹੁੰਦੇ-ਹੁੰਦੇ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਮਿਲੀ, ਉਹ ਖ਼ਬਰ ਸੀ ਸਾਡੇ 40 ਫੌਜੀ ਜਵਾਨਾਂ ਦੇ ਸ਼ਹੀਦ ਹੋ ਜਾਣ ਦੀ।
ਪੁਲਵਾਮਾ ਹਮਲਾ : ਸ਼ਹੀਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਇਆ ਗੁਜਰਾਤ ਦਾ ਵਪਾਰੀ
https://jagbani.punjabkesari.in/national/news/pulwama-terrorist-attack-1049279
221
ਜਲੰਧਰ (ਧਵਨ) : ਵਾਧੂ ਮਾਲੀਆ ਇਕੱਠਾ ਕਰਨ ਦੇ ਇਰਾਦੇ ਨਾਲ ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸ਼ਰਾਬ ਦੇ ਲਾਇਸੈਂਸਾਂ ਨੂੰ ਰੀਨਿਊ ਕਰਨ ਦੇ ਮਾਮਲੇ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਮਾਲੀਏ 'ਤੇ ਨਜ਼ਰਾਂ, ਕੈਪਟਨ ਸਰਕਾਰ ਸ਼ਰਾਬ ਦੇ ਲਾਇਸੈਂਸਾਂ ਨੂੰ ਕਰੇਗੀ ਰੀਨਿਊ
https://jagbani.punjabkesari.in/punjab/news/captain-government-1047002
222
ਤੇਹਰਾਨ (ਭਾਸ਼ਾ): ਈਰਾਨ ਦੇ ਉੱਤਰੀ ਸੂਬੇ ਵਿਚ ਵੀਰਵਾਰ ਸਵੇਰੇ ਇਕ ਬੱਸ ਖੱਡ ਵਿਚ ਡਿੱਗ ਗਈ।
ਈਰਾਨ 'ਚ ਸੜਕ ਹਾਦਸਾ, 19 ਲੋਕਾਂ ਦੀ ਮੌਤ ਤੇ 24 ਜ਼ਖਮੀ
https://jagbani.punjabkesari.in/international/news/iran--road-accident-1172215
223
ਢਾਕਾ : ਬੰਗਲਾਦੇਸ਼ ਪ੍ਰੀਮੀਅਰ ਲੀਗ ਦੀ ਫ੍ਰੈਂਚਾਈਜ਼ੀ ਟੀਮ ਚਟਗਾਂਵ ਚੈਲੰਜਰਜ਼ ਨੇ ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਖਿਲਾਫ ਬੀ. ਪੀ. ਐੱਲ. ਵਿਚ ਹਿੱਸਾ ਨਾ ਲੈਣ 'ਤੇ ਕਾਰਵਾਈ ਦੀ ਮੰਗ ਕੀਤੀ ਹੈ।
ਚੋਂ ਹਟਣਾ ਗੇਲ ਨੂੰ ਪਵੇਗਾ ਭਾਰੀ, ਹੋ ਸਕਦੀ ਹੈ ਇਹ ਸਖਤ ਕਾਰਵਾਈ
https://jagbani.punjabkesari.in/sports/news/withdrawal-from-bpl-will-require-heavy-perhaps-severe-action-1160727
224
ਚੰਡੀਗੜ, 6 ਦਸੰਬਰ - ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਨੂੰ ਆਮਦਨ ਟੈਕਸ ਤੋਂ ਛੋਟ ਦੇਣ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਜੇਕਰ ਰਾਜ ਸਰਕਾਰ ਭੁਗਤਾਨ ਕਰ ਰਹੀ ਹੈ ਤਾਂ ਇਤਰਾਜ਼ ਕਿਉਂ ਹੈ।
ਹਾਈ ਕੋਰਟ ਨੇ ਪੁੱਛਿਆ ਵਿਧਾਇਕਾਂ ਨੂੰ ਆਮਦਨ ਟੈਕਸ ਤੋਂ ਛੋਟ ਕਿਉਂ
https://wishavwarta.in/?p=54643
225
ਨਵੀਂ ਦਿੱਲੀ - ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਵਲੋਂ ਦਾਇਰ ਮਾਣਹਾਨੀ ਪਟੀਸ਼ਨ ਦੇ ਸਿਲਸਿਲੇ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਨਵਾਂ ਹਲਫਨਾਮਾ ਦਾਖਲ ਕੀਤਾ ਹੈ।
ਚੌਕੀਦਾਰ ਚੋਰ ਹੈ' ਬਿਆਨ 'ਤੇ ਰਾਹੁਲ ਨੇ SC 'ਚ ਜਤਾਇਆ ਅਫ਼ਸੋਸ, ਨਹੀਂ ਮੰਗੀ ਮੁਆਫ਼ੀ
https://jagbani.punjabkesari.in/national/news/supreme-court-chowkidar-rahul-gandhi-apology-bjp-1099334
226
ਸਿੱਕਮ ਡੈਮੋਕ੍ਰੇਟਿਕ ਫਰੰਟ ਦੇ 10 ਵਿਧਾਇਕ ਭਾਜਪਾ 'ਚ ਸ਼ਾਮਲ ਸਿੱਕਮ ਦੀ ਪ੍ਰਮੁੱਖ ਪਾਰਟੀ ਸਿੱਕਮ ਡੈਮੋਕ੍ਰੇਟਿਕ ਫਰੰਟ ਦੇ 10 ਵਿਧਾਇਕ ਮੰਗਲਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ।
ਸਿੱਕਮ ਡੈਮੋਕ੍ਰੇਟਿਕ ਫਰੰਟ ਦੇ 10 ਵਿਧਾਇਕ ਭਾਜਪਾ 'ਚ ਸ਼ਾਮਲ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a8%bf%e0%a9%b1%e0%a8%95%e0%a8%ae-%e0%a8%a1%e0%a9%88%e0%a8%ae%e0%a9%8b%e0%a8%95%e0%a9%8d%e0%a8%b0%e0%a9%87%e0%a8%9f%e0%a8%bf%e0%a8%95-%e0%a8%ab%e0%a8%b0%e0%a9%b0%e0%a8%9f-%e0%a8%a6/
227
ਜ਼ਿਲ੍ਹਾ ਕਾਂਗਰਸ ਪ੍ਰਭਾਰੀ ਸੰਦੀਪ ਜਾਖੜ ਨੇ ਕਿਹਾ ਕਿ 10 ਸਾਲ ਤੱਕ ਮੁੱਖਮੰਤਰੀ ਰਹਿੰਦੇ ਹੋਏ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਅਬੋਹਰ ਦੀ ਯਾਦ ਕਿਉਂ ਨਹੀਂ ਆਈ।
ਸ. ਬਾਦਲ ਦੀ 14 ਮਈ ਦੀ ਫੇਰੀ ਨੂੰ ਲੈ ਕੇ ਕਾਂਗਰਸ ਨੇ ਚੁੱਕੇ ਸਵਾਲ, ਮੁੱਖਮੰਤਰੀ ਰਹਿੰਦੇ ਕਿਉਂ ਨਹੀਂ ਆਏ
https://newsnumber.com/news/story/143751
228
ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਠੱਲ੍ਹ ਪਾਉਣ ਅਤੇ ਰਵਾਇਤੀ ਫਸਲਾਂ ਦੇ ਚੱਕਰ 'ਚੋਂ ਬਾਹਰ ਨਿਕਲਣ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਜ਼ਦੀਕੀ ਪਿੰਡ ਈਸਰਹੇਲ 'ਚ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।
ਰਵਾਇਤੀ ਫਸਲਾਂ ਦੀ ਬਜਾਏ ਫਾਇਦੇਮੰਦ ਫਸਲਾਂ ਦੀ ਕਾਸਤ ਨੂੰ ਤਰਜੀਹ ਦੇਣ ਕਿਸਾਨ-ਮੁੱਖ ਖੇਤੀਬਾੜੀ ਅਫਸਰ
https://newsnumber.com/news/story/149823
229
ਮਾਸਕੋ (ਵਾਰਤਾ) - ਰੂਸ ਦੇ ਇਰਕੁਤਸਕ ਖੇਤਰ ਵਿਚ ਆਏ ਭਿਆਨਕ ਹੜ੍ਹ ਕਾਰਨ ਲਾਪਤਾ ਹੋਏ 24 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਰੂਸ : ਹੜ੍ਹ ਕਾਰਨ ਲਾਪਤਾ ਹੋਏ 24 ਲੋਕ ਬਚਾਏ ਗਏ ਸੁਰੱਖਿਅਤ
https://jagbani.punjabkesari.in/international/news/russia--missing-24-people-1119512
230
ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਸ਼ੋਪੀਆਂ 'ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ ਹੈ।
ਸ਼ੋਪੀਆਂ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਇਕ ਅੱਤਵਾਦੀ ਢੇਰ
https://jagbani.punjabkesari.in/national/news/encounter-between-indian-forces-and-terrorists-breaks-out-in-shopian-1127481
231
ਹੈਦਰਾਬਾਦ - ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨ ਪਲੱਸ ਨੇ ਹੈਦਰਾਬਾਦ 'ਚ ਆਪਣਾ ਵਿਸ਼ਵ ਦਾ ਸਭ ਤੋਂ ਵੱਡਾ ਸੰਸਾਰਕ ਸੋਧ ਅਤੇ ਵਿਕਾਸ ਕੇਂਦਰ ਬਣਾਉਣ ਲਈ 1,000 ਕਰੋੜ ਰੁਪਏ ਦੇ ਨਿਵੇਸ਼ ਦੀ ਘੋਸ਼ਣਾ ਕੀਤੀ ਹੈ ।
ਭਾਰਤ 'ਚ ਵਨ ਪਲੱਸ ਦਾ ਸਭ ਤੋਂ ਵੱਡਾ ਕੇਂਦਰ
https://jagbani.punjabkesari.in/business/news/oneplus-largest-center-1134812
232
ਜਲੰਧਰ (ਵੈੱਬ ਡੈਸਕ) : ਲੋਕ ਸਭਾ ਚੋਣਾਂ ਦੀ ਟਿਕਟ ਮਿਲਣ ਤੋਂ ਬਾਅਦ ਫਰੀਦਕੋਟ ਪਹੁੰਚੇ ਗੁਲਜ਼ਾਰ ਸਿੰਘ ਰਣੀਕੇ ਨੇ ਆਮ ਆਦਮੀ ਪਾਰਟੀ 'ਤੇ ਵੱਡਾ ਹਮਲਾ ਬੋਲਿਆ ਹੈ।
ਪੜ੍ਹੋ 8 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ
https://jagbani.punjabkesari.in/punjab/news/punjab-wrap-up-1087113
233
ਖੇਤੀਬਾੜੀ ਵਿਭਾਗ ਵੱਲੋਂ ਡਾ. ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਦਫ਼ਤਰ ਵਿਖੇ 7ਵਾਂ ਕਿਸਾਨ ਬਾਜ਼ਾਰ ਲਗਾਇਆ ਗਿਆ, ਜਿਸ ਵਿੱਚ ਸੁਧੀਰ ਗੁਪਤਾ, ਨਿਗਰਾਨ ਇੰਜੀਨੀਅਰ ਰਣਜੀਤ ਸਿੰਘ ਡੈਮ ਸ਼ਾਹਪੁਰ ਕੰਡੀ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ।
ਪਠਾਨਕੋਟ ਦੇ ਖੇਤੀਬਾੜੀ ਦਫ਼ਤਰ ਵਿਖੇ ਲਗਾਇਆ ਗਿਆ 7ਵਾਂ ਕਿਸਾਨ ਬਾਜ਼ਾਰ
https://newsnumber.com/news/story/11636
234
ਡੇਰਾ ਬਾਬਾ ਨਾਨਕ (ਗੁਰਪ੍ਰੀਤ ਚਾਵਲਾ) : 9 ਤਰੀਕ ਨੂੰ ਪ੍ਰਧਾਨ ਮਤਰੀ ਨਰਿੰਦਰ ਮੋਦੀ ਦੀ ਪੰਜਾਬ ਆਮਦ ਨੂੰ ਵੇਖ ਕੇ ਲੈਂਡ ਪਾਰਟ ਅਥਾਰਟੀ ਵਲੋਂ ਜੰਗੀ ਪੱਧਰ 'ਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਿਰਮਾਣ ਕਾਰਜ ਕੀਤੇ ਜਾ ਰਹੇ ਹਨ।
ਜਦੋਂ ਬੀਬੀ ਬਾਦਲ ਨੂੰ ਆਇਆ ਗੁੱਸਾ, ਅਧਿਕਾਰੀਆਂ ਦੀ ਲਾਈ ਕਲਾਸ
https://jagbani.punjabkesari.in/punjab/news/land-part-authority--harsimrat-kaur-badal-1154748
235
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ: ਉਮਰ-ਕੈਦ ਦੇ ਕਾਨੂੰਨ ਤਹਿਤ ਬਣਦੀ ਮਿਆਦੀ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦਾ ਮਾਮਲਾ ਪਿਛਲੇ ਸਮੇਂ ਦੌਰਾਨ ਕਈ ਵਾਰ ਚਰਚਾ ਵਿਚ ਰਿਹਾ ਹੈ।
ਬੰਦੀ ਸਿੰਘਾਂ ਦੇ ਮਾਮਲੇ 'ਤੇ ਸਿੱਖ ਧਿਰਾਂ ਦੀ ਸਰਗਰਮੀ ਵਧੀ
https://www.sikhsiyasat.info/2019/09/on-sikh-political-prisoners/
236
ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਸਬੰਧ ਵਿੱਚ ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਦੀ ਅਹਿਮ ਮੀਟਿੰਗ ਗੁਰਦੁਆਰਾ ਸਾਰਾਗੜੀ ਸਾਹਿਬ ਫਿਰੋਜ਼ਪੁਰ ਛਾਉਣੀ ਵਿਖੇ ਹੋਈ।
ਸਿੱਖਿਆ ਪ੍ਰੋਵਾਈਡਰ ਅਧਿਆਪਕ 30 ਸਤੰਬਰ ਨੂੰ ਕਰਨਗੇ ਕੰਨਵੈਨਸ਼ਨ ਮੋਹਾਲੀ 'ਚ
https://newsnumber.com/news/story/111722
237
ਬਰਨਾਲਾ(ਪੁਨੀਤ) - ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਭਾਰਤੀ ਚੋਣ ਕਮਿਸ਼ਨ ਤੋਂ ਪੰਜਾਬ ਵਿਚ ਪੈਰਾ ਮਿਲਟਰੀ ਫੋਰਸ ਭੈਜੇ ਜਾਣ ਦੀ ਮੰਗ ਕੀਤੀ ਹੈ।
ਪੰਜਾਬ 'ਚ ਪੈਰਾ ਮਿਲਟਰੀ ਫੋਰਸ ਭੇਜੇ ਚੋਣ ਕਮਿਸ਼ਨ : ਬੈਂਸ (ਵੀਡੀਓ
https://jagbani.punjabkesari.in/punjab/news/barnala-simarjit-bains-election-commission-lok-sabha-election-para-military-1066237
238
ਸਿੱਖ ਸਿਆਸਤ ਬਿਊਰੋ ਲੁਧਿਆਣਾ, ਪੰਜਾਬ (ਨਵੰਬਰ 26, 2084): ਸਿੱਖ ਸਿਆਸਤ ਨਿਊਜ਼ ਦੇ ਸਰੋਤਿਆਂ ਲਈ ਪੇਸ਼ ਹੈ ਪੰਜਾਬੀ ਵਿਚ ਖਬਰਾਂ ਦਾ ਬੁਲਿਟਨ।
ਪੰਜਾਬੀ ਵਿਚ ਖਬਰਾਂ ਸੁਣੋ - (26 ਨਵੰਬਰ, 2013 ਨੂੰ ਜਾਰੀ ਕੀਤਾ ਗਿਆ ਬੁਲਿਟਨ
https://www.sikhsiyasat.info/2013/11/punjabi-news-bulletin-november-26-2013-audio-news-podcast/
239
ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੀ ਉੱਚ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ।
ਵਜੇ ਭਾਜਪਾ ਦਫਤਰ 'ਚ ਰੱਖੀ ਜਾਵੇਗੀ ਸੁਸ਼ਮਾ ਸਵਰਾਜ ਦੀ ਮ੍ਰਿਤਕ ਦੇਹ
https://jagbani.punjabkesari.in/national/news/sushma-swaraj-1129301
240
ਸਪੋਰਟਸ ਡੈਸਕ - ਪਹਿਲਵਾਨ ਦੀਪਕ ਪੂਨੀਆ ਇਸ ਸਾਲ ਕੁਸ਼ਤੀ ਦਾ ਸਭ ਤੋਂ ਵੱਡਾ ਸਟਾਰ ਬਣ ਕੇ ਉਭਰਿਆ, ਜਦਕਿ 2 ਵਾਰ ਦੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਵਿਸ਼ਵ ਕੁਸ਼ਤੀ ਪ੍ਰਤੀਯੋਗਿਤਾ ਦੇ ਪਹਿਲੇ ਰਾਊਂਡ 'ਚ ਹਾਰ ਹੈਰਾਨ ਕਰਨ ਵਾਲੀ ਰਹੀ।
ਦੀਪਕ ਬਣਿਆ ਨਵਾਂ ਸਟਾਰ, ਸੁਸ਼ੀਲ ਦੀ ਹੈਰਾਨ ਕਰਨ ਵਾਲੀ ਰਹੀ ਹਾਰ
https://jagbani.punjabkesari.in/sports/news/deepak-became-the-biggest-new-star-of-this-year-1168570
241
ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੁਲਿਸ ਦਿਨ ਰਾਤ ਨਾਕੇਬੰਦੀ ਕਰਕੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਮੁਹਿੰਮ ਚਲਾ ਰਹੀ ਹੈ।
ਫੜਿਆ ਗਿਆ ਸਮਗਲਰ ਸਾਢੇ 3 ਲੱਖ ਰੁਪਏ ਦੀ ਡਰੱਗ ਮਨੀ ਸਮੇਤ
https://newsnumber.com/news/story/137808
242
ਚੰਡੀਗੜ, 6 ਮਾਰਚ- ਸੂਬੇ ਦੇ ਪਸ਼ੂ ਪਾਲਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੰਤਰੀ ਮੰਡਲ ਨੇ ਪੇਂਡੂ ਵਿਕਾਸ ਵਿਭਾਗ ਦੇ ਸਰਵਿਸ ਪ੍ਰੋਵਾਈਡਰਾਂ (ਵੈਟਰਨਰੀ ਫਾਰਮਾਸਿਸਟਾਂ) ਦੀ ਉੱਕੀ-ਪੁੱਕੀ ਤਨਖਾਹ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
ਮੰਤਰੀ ਮੰਡਲ ਵੱਲੋਂ ਸਰਵਿਸ ਪ੍ਰੋਵਾਈਡਰਾਂ ਅਤੇ ਸਫਾਈ ਸੇਵਕਾਂ ਦੀ ਉੱਕੀ-ਪੁੱਕੀ ਤਨਖਾਹ ਵਧਾਉਣ ਦੀ ਪ੍ਰਵਾਨਗੀ
https://wishavwarta.in/?p=41197
243
ਸਿਰਫ਼ 5% ਹੋਵੇਗੀ ਵਾਧਾ ਦਰ: ਰਿਜ਼ਰਵ ਬੈਂਕ ਭਾਰਤੀ ਰਿਜ਼ਰਵ ਬੈਂਕ ਨੇ ਮੁਦਰਾ ਨੀਤੀ ਕਮੇਟੀ ਦੀ ਸਮੀਖਿਆ ਮੀਟਿੰਗ ਵਿੱਚ ਰੈਪੋ ਦਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ।
ਸਿਰਫ਼ 5% ਹੋਵੇਗੀ GDP ਵਾਧਾ ਦਰ: ਰਿਜ਼ਰਵ ਬੈਂਕ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a8%bf%e0%a8%b0%e0%a9%9e-5-%e0%a8%b9%e0%a9%8b%e0%a8%b5%e0%a9%87%e0%a8%97%e0%a9%80-gdp-%e0%a8%b5%e0%a8%be%e0%a8%a7%e0%a8%be-%e0%a8%a6%e0%a8%b0-%e0%a8%b0%e0%a8%bf%e0%a9%9b%e0%a8%b0%e0%a8%b5/
244
ਵਾਸ਼ਿੰਗਟਨ - ਆਪਣੇ ਵਿਵਾਦਾਂ ਕਾਰਨ ਚਰਚਾ 'ਚ ਰਹਿਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਆਪਣੇ ਬਿਆਨ ਕਾਰਨ ਵਿਵਾਦਾਂ 'ਚ ਹਨ।
ਰਾਸ਼ਟਰਪਤੀ ਟਰੰਪ ਨੇ ਅਮਰੀਕਾ ਦੇ ਇਸ ਸ਼ਹਿਰ ਨੂੰ ਦੱਸਿਆ 'ਚੂਹਿਆਂ ਨਾਲ ਭਰਿਆ ਸ਼ਹਿਰ
https://jagbani.punjabkesari.in/international/news/president-trump-calls-this-city-in-america-a---rat-city---1126537
245
ਸਿੱਖ ਸਿਆਸਤ ਬਿਊਰੋ ਸ੍ਰੀਨਗਰ: ਕਸ਼ਮੀਰ 'ਚ ਅਜ਼ਾਦੀ ਪਸੰਦ ਜਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਸੱਦੇ ਨੂੰ ਵੇਖਦਿਆਂ ਸ਼ੁੱਕਰਵਾਰ (22 ਦਸੰਬਰ) ਸ੍ਰੀਨਗਰ ਦੇ ਕਈ ਇਲਾਕਿਆਂ 'ਚ ਪ੍ਰਸ਼ਾਸਨ ਵਲੋਂ ਪਾਬੰਦੀਆਂ ਲਾਈਆਂ ਗਈਆਂ ਸਨ।
ਹੁਰੀਅਤ ਕਾਨਫਰੰਸ ਵਲੋਂ ਕਸ਼ਮੀਰ ਬੰਦ ਦੇ ਸੱਦੇ ਨੂੰ ਨਾਕਾਮ ਕਰਨ ਲਈ ਸਰਕਾਰ ਵਲੋਂ ਲਾਈਆਂ ਗਈਆਂ ਪਾਬੰਦੀਆਂ
https://www.sikhsiyasat.info/2017/12/government-imposed-restrictions-on-the-call-of-kashmir-band-by-hurriat-conference/
246
ਲੁਧਿਆਣਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ, ਜਿਸ ਤਹਿਤ ਜ਼ਿਲ੍ਹੇ ਦੇ ਪਿੰਡਾਂ ਨੂੰ ਤੰਬਾਕੂ ਮੁਕਤ ਪਿੰਡਾਂ ਵਜੋਂ ਵਿਕਸਤ ਕੀਤਾ ਜਾਵੇਗਾ।
ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ!!(ਨਿਊਜ਼ਨੰਬਰ ਖ਼ਾਸ ਖ਼ਬਰ
https://newsnumber.com/news/story/134242
247
ਕੈਂਟੋਨਮੈਂਟ ਬੋਰਡ ਫਿਰੋਜ਼ਪੁਰ ਦੁਆਰਾ ਸਵੱਛ ਭਾਰਤ ਅਭਿਆਨ ਤਹਿਤ ਮਨਾਏ ਜਾ ਰਹੇ ਸਫ਼ਾਈ ਪਖਵਾੜੇ ਨੂੰ ਸਮਰਪਿਤ ਇੱਕ ਜਾਗਰੂਕਤਾ ਰੈਲੀ ਸੀਈਓ ਦਮਨ ਸਿੰਘ ਦੀ ਪ੍ਰਧਾਨਗੀ ਵਿੱਚ ਛਾਉਣੀ ਦੇ ਬਾਜ਼ਾਰਾਂ ਵਿੱਚ ਕੱਢੀ ਗਈ।
ਫਿਰੋਜ਼ਪੁਰ ਛਾਉਣੀ 'ਚ ਕੈਂਟੋਨਮੈਂਟ ਬੋਰਡ ਨੇ ਕੱਢੀ ਪਲਾਸਟਿਕ ਵਿਰੁੱਧ ਰੈਲੀ
https://newsnumber.com/news/story/165335
248
ਲਾਹੌਰ (ਭਾਸ਼ਾ) - ਕਰਤਾਰੁਪਰ ਕੋਰੀਡਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚ ਬੁੱਧਵਾਰ ਨੂੰ ਹੋ ਰਹੀ ਤੀਜੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਪਾਕਿਸਤਾਨ ਨੇ ਆਸ ਜ਼ਾਹਰ ਕੀਤੀ ਕਿ ਅਟਾਰੀ ਬੈਠਕ ਵਿਚ ਕੋਰੀਡੋਰ ਸੰਬੰਧੀ ਸਮਝੌਤੇ ਦੇ ਡਰਾਫਟ ਨੂੰ ਆਖਰੀ ਰੂਪ ਦੇ ਦਿੱਤਾ ਜਾਵੇਗਾ।
ਪਾਕਿ ਨੂੰ ਅੱਜ ਦੀ ਬੈਠਕ 'ਚ ਕੋਰੀਡੋਰ ਸਮਝੌਤੇ ਦਾ ਡਰਾਫਟ ਤੈਅ ਹੋਣ ਦੀ ਆਸ
https://jagbani.punjabkesari.in/international/news/pakistan--courtesy-corridor-1137269
249
ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ) - ਪਾਕਿਸਤਾਨ ਵੱਲੋਂ ਪਿਛਲੇ ਦਹਾਕਿਆਂ ਤੋਂ ਕੀਤੀਆਂ ਜਾ ਰਹੀਆਂ ਘਿਨਾਉਣੀਆਂ ਕਾਰਵਾਈਆਂ ਕਾਰਨ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਅਣਗਿਣਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 510ਵੇਂ ਟਰੱਕ ਦੀ ਰਾਹਤ ਸਮੱਗਰੀ
https://jagbani.punjabkesari.in/punjab/news/jammu-kashmir--relief-material-1106074
250
ਜਲੰਧਰ (ਨਰਿੰਦਰ ਮੋਹਨ)-ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲ੍ਹਣ ਪਿੱਛੋਂ ਹੁਣ ਪਾਕਿਸਤਾਨ ਨੇ ਆਪਣੇ ਮੁਸਲਮਾਨਾਂ ਲਈ ਅਜਮੇਰ ਸ਼ਰੀਫ ਦੇ ਲਾਂਘੇ ਦੀ ਮੰਗ ਸ਼ੁਰੂ ਕਰ ਦਿੱਤੀ ਹੈ।
ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਦਲੇ ਪਾਕਿ ਨੇ ਹੁਣ ਮੰਗਿਆ ਅਜਮੇਰ ਸ਼ਰੀਫ ਦਾ ਲਾਂਘਾ
https://jagbani.punjabkesari.in/punjab/news/pakistan-now-demands-ajmer-crossing-over-sri-kartarpur-sahib-route-1156743
251
ਦੀਨਾਨਗਰ (ਦੀਪਕ ਕੁਮਾਰ) : ਪੁਲਵਾਮਾ ਹਮਲੇ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਜ਼ਖਮ ਅਜੇ ਵੀ ਅੱਲ੍ਹੇ ਨੇ ਤੇ ਉਨ੍ਹਾਂ ਦਾ ਦੁੱਖ ਕਦੇ ਵੀ ਘੱਟ ਨਹੀਂ ਹੋ ਸਕਦਾ ਹੈ ਪਰ ਸਰਕਾਰਾਂ ਉਨ੍ਹਾਂ ਪਰਿਵਾਰਾਂ ਦੀਆਂ ਮੰਗਾਂ ਪੂਰੀਆਂ ਕਰਕੇ ਉਨ੍ਹਾਂ ਪ੍ਰਤੀ ਆਪਣਾ ਫਰਜ਼ ਜ਼ਰੂਰ ਨਿਭਾਅ ਸਕਦੀਆਂ ਹਨ।
ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਨੇ ਕੈਪਟਨ ਤੇ ਮੋਦੀ ਨੂੰ ਲਿਖੀ ਚਿੱਠੀ (ਵੀਡੀਓ
https://jagbani.punjabkesari.in/punjab/news/pulwama-shaheed-maninder-singh-martyr-captain-amarinder-singh-1078394
252
ਹਵਾਲਾਤੀ ਤੇ ਕੈਦੀਆਂ ਦੀਆਂ ਸੁਣੀਆਂ ਮੁਸ਼ਕਿਲਾਂ ਅਤੇ ਮੌਕੇ ਤੇ ਕੀਤਾ ਹਲ ਪਟੀ/ਚੋਹਲਾ ਸਾਹਿਬ - ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਇੰਚਾਰਜ ਜਿਲ੍ਹਾ ਅਤੇ ਸੈਸ਼ਨਜ਼ ਜਜ ਕਮ ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵਲੋਂ ਸਬ ਜੇਲ੍ਹ ਪਟੀ ਦਾ ਦੌਰਾ ਕੀਤਾ ਗਿਆ।
ਜਿਲ੍ਹਾ ਅਤੇ ਸੈਸ਼ਨਜ ਜਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਵੱਲੋਂ ਸਬ ਜੇਲ੍ਹ ਪਟੀ ਦਾ ਦੌਰਾ - ਮੀਡਿਆ ਲਹਿਰ
https://medialehar.com/punjab-news/536-2018-10-01-04-36-20.html
253
ਬਟਾਲਾ (ਗੁਰਪ੍ਰੀਤ) - ਜੂਨ ਨੂੰ ਬੋਰਵੈੱਲ 'ਚ ਡਿੱਗੇ 2 ਸਾਲ ਦੇ ਫਤਿਹਵੀਰ ਸਿੰਘ ਨੂੰ ਬਚਾਉਣ ਦੀਆਂ ਅਸਫਲ ਕੋਸ਼ਿਸ਼ਾਂ ਦੇ ਪਿੱਛੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।
ਫਤਿਹ ਦੀ ਮੌਤ ਪਰਿਵਾਰ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੋਈ : ਅਕਾਲੀ ਆਗੂ
https://jagbani.punjabkesari.in/punjab/news/batala--fatehvir--mla--lakhbir-singh--1112308
254
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਐਸਕਾਰਟਸ ਕੰਪਨੀ ਨੇ ਟਰੈਕਟਰ ਭੇਟ ਕੀਤਾ ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅੱਜ ਐਸਕਾਰਟਸ ਕੰਪਨੀ ਵੱਲੋਂ ਫਾਰਮਟਰੈਕ ਟਰੈਕਟਰ ਭੇਟ ਕੀਤਾ ਗਿਆ, ਜਿਸ ਦੀਆਂ ਚਾਬੀਆਂ ਕੰਪਨੀ ਦੇ ਸੀ.ਈ.ਓ. ਸ੍ਰੀ ਸ਼ੇਨੂ ਅਗਰਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸਕੱਤਰ ਸ. ਮਨਜੀਤ ਸਿੰਘ ਬਾਠ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ ਨੂੰ ਸੌਂਪੀਆਂ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਐਸਕਾਰਟਸ ਕੰਪਨੀ ਨੇ ਟਰੈਕਟਰ ਭੇਟ ਕੀਤਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a9%b1%e0%a8%9a%e0%a8%96%e0%a9%b0%e0%a8%a1-%e0%a8%b8%e0%a9%8d%e0%a8%b0%e0%a9%80-%e0%a8%b9%e0%a8%b0%e0%a8%bf%e0%a8%ae%e0%a9%b0%e0%a8%a6%e0%a8%b0-%e0%a8%b8%e0%a8%be%e0%a8%b9%e0%a8%bf-2/
255
ਫਰੀਦਕੋਟ (ਜਗਤਾਰ) - ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮਹਿੰਦਰਪਾਲ ਦੇ ਜੇਲ 'ਚ ਕਤਲ ਹੋ ਜਾਣ ਤੋਂ ਬਾਅਦ ਉਸ ਦੇ ਵੱਡੇ ਪੁੱਤਰ ਅਰਮਿੰਦਰ ਸਿੰਘ ਨੇ ਜੇਲ ਪ੍ਰਸ਼ਾਸਨ ਨੂੰ ਘੇਰੇ 'ਚ ਲੈਂਦੇ ਹੋਏ ਵੱਡੇ ਦੋਸ਼ ਲਗਾਏ ਹਨ।
ਮਹਿੰਦਰਪਾਲ ਦੇ ਪੁੱਤਰ ਨੇ ਜੇਲ ਪ੍ਰਸ਼ਾਸਨ ਨੂੰ ਲਿਆ ਸਵਾਲਾਂ ਦੇ ਘੇਰੇ 'ਚ (ਵੀਡੀਓ
https://jagbani.punjabkesari.in/punjab/news/faridkot-mohinder-pal-son-arminder-singh--1115852
256
ਜਲੰਧਰ - ਸਰੋਂ ਦੇ ਸਾਗ ਦੀ ਵਰਤੋਂ ਸਰਦੀਆਂ ਦੇ ਮੌਸਮ 'ਚ ਸੁਆਦ ਦੇ ਪੱਖ ਤੋਂ ਸਭ ਤੋਂ ਪਹਿਲਾਂ ਕੀਤੀ ਜਾਂਦੀ ਹੈ।
ਵਿਟਾਮਿਨਸ ਭਰਪੂਰ ਹੁੰਦਾ ਹੈ ਸਰੋਂ ਦਾ ਸਾਗ, ਖਾਣ 'ਤੇ ਹੋਣਗੇ ਬੇਮਿਸਾਲ ਫਾਇਦੇ
https://jagbani.punjabkesari.in/health/news/saag-benefits-1176995
257
ਜਲੰਧਰ (ਧਵਨ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਕ ਹਫਤੇ ਦੇ ਨਿੱਜੀ ਦੌਰੇ 'ਤੇ ਲੰਡਨ ਚਲੇ ਗਏ ਹਨ।
ਰਾਹੁਲ ਗਾਂਧੀ ਇਕ ਹਫਤੇ ਦੇ ਲੰਡਨ ਦੌਰੇ 'ਤੇ
https://jagbani.punjabkesari.in/punjab/news/rahul-gandhi-london-1113536
258
ਤਲਵੰਡੀ ਸਾਬੋ (ਮਨੀਸ਼) : ਬਠਿੰਡਾ ਜ਼ਿਲੇ ਦੇ ਪਿੰਡ ਹਰਰਾਏਪੁਰ ਤੋਂ ਬਾਅਦ ਹੁਣ ਪਿੰਡ ਰਾਮਾਂ ਪੀਲੀਏ ਦੀ ਲਪੇਟ ਵਿਚ ਆ ਗਿਆ ਹੈ, ਜਿਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਅਲਰਟ ਹੋ ਗਿਆ ਹੈ ਅਤੇ ਵੱਖ-ਵੱਖ ਟੀਮਾਂ ਬਣਾ ਕੇ ਪਿੰਡਾਂ ਵਿਚ ਭੇਜੀਆਂ ਗਈਆਂ ਹਨ।
ਬਠਿੰਡਾ ਦੇ ਪਿੰਡ ਰਾਮਾਂ 'ਚ ਪੀਲੀਏ ਦਾ ਕਹਿਰ, 100 ਤੋਂ ਵੱਧ ਲੋਕ ਆਏ ਲਪੇਟ 'ਚ
https://jagbani.punjabkesari.in/punjab/news/bathinda-jaundice-1141044
259
ਪੰਜਾਬ ਦੇ ਕਿਸਾਨ ਹਿਤਾਇਸ਼ੀ ਕਹਾਉਣ ਵਾਲੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਕਿਸਾਨ ਆਰਥਿਕ ਤੰਗੀ ਨਾ ਸਹਾਰਦਾ ਹੋਇਆ ਦਿਨੋ ਦਿਨ ਖੁਦਕੁਸ਼ੀਆਂ ਵੱਲ ਜਾ ਰਿਹਾ ਹੈ:ਕੁਲਦੀਪ ਸਰਦੂਲਗੜ੍ਹ 4 ਪੰਜਾਬ ਦੇ ਕਿਸਾਨ ਹਿਤਾਇਸ਼ੀ ਕਹਾਉਣ ਵਾਲੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਕਿਸਾਨ ਆਰਥਿਕ ਤੰਗੀ ਨਾ ਸਹਾਰਦਾ ਹੋਇਆ ਦਿਨੋ ਦਿਨ ਖੁਦਕੁਸ਼ੀਆਂ ਵੱਲ ਜਾ ਰਿਹਾ ਹੈ:ਕੁਲਦੀਪ ਸਰਦੂਲਗੜ੍ਹ ਦਿਨੋ ਦਿਨ ਵਧ ਰਿਹਾ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਚ ਸੂਬਾ ਸਰਕਾਰ ਤੇ ਪ੍ਰਸ਼ਾਸ਼ਨ ਨਕਾਮ ਸਰਦੂਲਗੜ੍ਹ 4 ਜੂਨ (ਗੁਰਜੀਤ ਸ਼ੀਂਹ) ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਅੱਜ ਮਜਦੂਰ ਅਤੇ ਕਿਸਾਨ ਘੁੱਟਣ ਮਹਿਸੂਸ ਕਰ ਰਿਹਾ ਹੈ।
ਪੰਜਾਬ ਦੇ ਕਿਸਾਨ ਹਿਤਾਇਸ਼ੀ ਕਹਾਉਣ ਵਾਲੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਕਿਸਾਨ ਆਰਥਿਕ ਤੰਗੀ ਨਾ ਸਹਾਰਦਾ ਹੋਇਆ ਦਿਨੋ ਦਿਨ ਖੁਦਕੁਸ਼ੀਆਂ ਵੱਲ ਜਾ ਰਿਹਾ ਹੈ:ਕੁਲਦੀਪ ਸਰਦੂਲਗੜ੍ਹ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-%e0%a8%95%e0%a8%bf%e0%a8%b8%e0%a8%be%e0%a8%a8-%e0%a8%b9%e0%a8%bf%e0%a8%a4%e0%a8%be%e0%a8%87%e0%a8%b6%e0%a9%80-%e0%a8%95%e0%a8%b9/
260
ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਿਲਮ "ਨਾਨਕ ਸ਼ਾਹ ਫਕੀਰ" ਦੇ ਨਿਰਮਾਤਾ ਹਰਿੰਦਰ ਸਿੱਕੇ ਨੂੰ ਪੰਥ 'ਚੋਂ ਛੇਕਿਆ ਅੰਮ੍ਰਿਤਸਰ: ਸ਼੍ਰੀ ਅਕਾਲ ਤਖਤ ਸਾਹਿਬ 'ਤੇ ਵਿਵਾਦਤ ਫਿਲਮ "ਨਾਨਕ ਸ਼ਾਹ ਫਕੀਰ" ਦੇ ਮਾਮਲੇ 'ਤੇ ਹੋਈ ਪੰਜਾਂ ਜੱਥੇਦਾਰਾਂ ਦੀ ਮੀਟਿੰਗ ਦੌਰਾਨ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਸਿੱਖ ਪੰਥ ਵਿਚੋਂ ਛੇਕਣ ਦਾ ਫ਼ੈਸਲਾ ਲਿਆ ਗਿਆ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫਿਲਮ "ਨਾਨਕ ਸ਼ਾਹ ਫਕੀਰ" ਦੇ ਨਿਰਮਾਤਾ ਹਰਿੰਦਰ ਸਿੱਕੇ ਨੂੰ ਪੰਥ 'ਚੋਂ ਛੇਕਿਆ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b6%e0%a9%8d%e0%a8%b0%e0%a9%80-%e0%a8%85%e0%a8%95%e0%a8%be%e0%a8%b2-%e0%a8%a4%e0%a8%96%e0%a8%a4-%e0%a8%b8%e0%a8%be%e0%a8%b9%e0%a8%bf%e0%a8%ac-%e0%a8%a4%e0%a9%8b%e0%a8%82-%e0%a8%ab%e0%a8%bf/
261
ਹੁਣੇ ਹੁਣੇ ਨੇ ਚਲਾਨ ਪੇਸ਼ ਕੀਤਾ , ਬੇਅਦਬੀ 'ਚ ਰਾਮ ਰਹੀਮ... ਹੁਣੇ ਹੁਣੇ ਨੇ ਚਲਾਨ ਪੇਸ਼ ਕੀਤਾ , ਬੇਅਦਬੀ 'ਚ ਰਾਮ ਰਹੀਮ ਦਾ ਹੱਥ!
ਹੁਣੇ ਹੁਣੇ SIT ਨੇ ਚਲਾਨ ਪੇਸ਼ ਕੀਤਾ , ਬੇਅਦਬੀ 'ਚ ਰਾਮ ਰਹੀਮ ਦਾ ਹੱਥ! (ਵੀਡੀਓ
https://punjabi.newsd5.in/%e0%a8%b9%e0%a9%81%e0%a8%a3%e0%a9%87-%e0%a8%b9%e0%a9%81%e0%a8%a3%e0%a9%87-sit-%e0%a8%a8%e0%a9%87-%e0%a8%9a%e0%a8%b2%e0%a8%be%e0%a8%a8-%e0%a8%aa%e0%a9%87%e0%a8%b8%e0%a8%bc-%e0%a8%95%e0%a9%80%e0%a8%a4/
262
ਲੰਡਨ, (ਮਨਦੀਪ ਖੁਰਮੀ) - 'ਪ੍ਰਗਤੀਸ਼ੀਲ ਲਿਖਾਰੀ ਸਭਾ ਵੁਲਵਰਹੈਂਪਟਨ' ਵੱਲੋਂ ਵਿਸ਼ੇਸ਼ ਸਾਹਿਤ ਇਕੱਤਰਤਾ ਪ੍ਰਧਾਨ ਡਾ. ਰਤਨ ਰੀਹਲ ਦੀ ਅਗਵਾਈ ਹੇਠ ਕੀਤੀ ਗਈ।
ਪ੍ਰਗਤੀਸ਼ੀਲ ਲਿਖਾਰੀ ਸਭਾ' ਵਲੋਂ ਅਨਿਲ ਸ਼ਰਮਾ ਇਟਲੀ ਦਾ ਸਨਮਾਨ
https://jagbani.punjabkesari.in/international/news/uk-writer-anil-sharma-italy-1132575
263
ਅਚਾਨਕ ਅੱਗ ਲੱਗਣ ਨਾਲ ਸਵਾਹ ਹੋਈ ਕਣਕ ਦਾ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ : ਡੀ. ਸੀ ਗੁਰਲਵਲੀਨ ਸਿੰਘ ਸਿੱਧੂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਅੱਜ ਜਗਬਾਣੀ ਨੂੰ ਦੱਸਿਆ ਕਿ ਹੁਣ ਤੱਕ ਜ਼ਿਲਾ ਗੁਰਦਾਸਪੁਰ ਵਿਚ ਅਚਾਨਕ ਅੱਗ ਲੱਗਣ ਨਾਲ 223 ਏਕੜ 10 ਮਰਲੇ ਅਤੇ ਬਿਜਲੀ ਦੇ ਸ਼ਾਰਟ ਸਰਕਿਟ ਕਾਰਨ 141 ਕਨਾਲਾਂ 27 ਮਰਲੇ ਜਿਮੀਂਦਾਰਾਂ ਦੀ ਕਣਕ ਸੜ ਕੇ ਸਵਾਹ ਹੋ ਗਈ ਹੈ।
ਅਚਾਨਕ ਅੱਗ ਲੱਗਣ ਨਾਲ ਸਵਾਹ ਹੋਈ ਕਣਕ ਦਾ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ : ਡੀ. ਸੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%85%e0%a8%9a%e0%a8%be%e0%a8%a8%e0%a8%95-%e0%a8%85%e0%a9%b1%e0%a8%97-%e0%a8%b2%e0%a9%b1%e0%a8%97%e0%a8%a3-%e0%a8%a8%e0%a8%be%e0%a8%b2-%e0%a8%b8%e0%a8%b5%e0%a8%be%e0%a8%b9-%e0%a8%b9%e0%a9%8b/
264
ਟੋਕੀਓ- ਜਾਪਾਨ ਦੇ ਕਾਵਾਸਾਕੀ ਸ਼ਹਿਰ ਵਿਚ ਵਿਧਾਨ ਸਭਾ ਨੇ ਦੇਸ਼ ਵਿਚ ਜਨਤਕ ਸਥਾਨਾਂ 'ਤੇ ਵਿਦੇਸ਼ੀ ਲੋਕਾਂ ਨਾਲ ਮਾੜਾ ਵਤੀਰਾ ਕਰਨ 'ਤੇ ਭਾਰੀ ਜੁਰਮਾਨਾ ਲਗਾਉਣ ਵਾਲਾ ਇਕ ਕਾਨੂੰਨ ਪਾਸ ਕੀਤਾ ਹੈ।
ਜਾਪਾਨ ਵਿਚ ਵਿਦੇਸ਼ੀਆਂ ਨਾਲ ਮਾੜਾ ਵਤੀਰਾ ਕਰਨ 'ਤੇ ਲੱਗੇਗਾ ਭਾਰੀ ਜੁਰਮਾਨਾ
https://jagbani.punjabkesari.in/international/news/japanese-foreign-fine-1164575
265
ਵਾਸ਼ਿੰਗਟਨ- ਅਮਰੀਕਾ ਪਿਛਲੇ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਨੀਤੀਆਂ ਨੂੰ ਮੁਸ਼ਕਲ ਬਣਾਉਣ ਦੀਆਂ ਯੋਜਨਾਵਾਂ ਬਣਾ ਰਿਹਾ ਹੈ।
ਟਰੰਪ ਦੇ ਅੜਿੱਕਿਆਂ ਕਰਕੇ ਅਮਰੀਕੀ ਵੀਜ਼ੇ ਔਖੇ, 2018 'ਚ 10 ਫੀਸਦੀ ਕਮੀ
http://www.deshdoaba.com/2019/06/05/%e0%a8%9f%e0%a8%b0%e0%a9%b0%e0%a8%aa-%e0%a8%a6%e0%a9%87-%e0%a8%85%e0%a9%9c%e0%a8%bf%e0%a9%b1%e0%a8%95%e0%a8%bf%e0%a8%86%e0%a8%82-%e0%a8%95%e0%a8%b0%e0%a8%95%e0%a9%87-%e0%a8%85%e0%a8%ae%e0%a8%b0/
266
ਹਲਕਾ ਵਿਧਾਨਸਭਾ ਫਗਵਾੜਾ ਦੇ ਪਿੰਡ ਪੰਡੋਰੀ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਅਕਾਲੀ-ਭਾਜਪਾ ਗੱਠਜੋੜ ਦੇ ਰਸੂਖਦਾਰ ਆਗੂ ਸੰਪੂਰਨ ਸਿੰਘ ਨੇ ਸਾਥੀਆਂ ਸਮੇਤ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।
ਪਿੰਡ ਪੰਡੋਰੀ ਅਕਾਲੀ ਭਾਜਪਾ ਗੱਠਜੋੜ ਨੂੰ ਲੱਗਾ ਵੱਡਾ ਝਟਕਾ
https://newsnumber.com/news/story/118470
267
ਵਿਜੀਲੈਂਸ ਵਲੋਂ 15,000 ਦੀ ਰਿਸ਼ਵਤ ਲੈਂਦਾ ਪਟਵਾਰੀ ਕਾਬੂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮਾਲ ਹਲਕਾ ਮੂਨਕ, ਜਿਲਾ ਸੰਗਰੂਰ ਵਿਖੇ ਤਾਇਨਾਤ ਪਟਵਾਰੀ ਮਿੱਠੂ ਸਿੰਘ ਨੂੰ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ।
ਵਿਜੀਲੈਂਸ ਵਲੋਂ 15,000 ਦੀ ਰਿਸ਼ਵਤ ਲੈਂਦਾ ਪਟਵਾਰੀ ਕਾਬੂ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b5%e0%a8%bf%e0%a8%9c%e0%a9%80%e0%a8%b2%e0%a9%88%e0%a8%82%e0%a8%b8-%e0%a8%b5%e0%a8%b2%e0%a9%8b%e0%a8%82-15000-%e0%a8%a6%e0%a9%80-%e0%a8%b0%e0%a8%bf%e0%a8%b6%e0%a8%b5%e0%a8%a4-%e0%a8%b2%e0%a9%88/
268
ਝੁੰਝੁਨੂੰ - ਰਾਜਸਥਾਨ ਦੇ ਝੁੰਝੁਨੂੰ ਦੇ ਖੇਤੜੀ ਲੋਕ ਅਦਾਲਤ ਵਿਚ ਇਕ ਪ੍ਰਾਈਵੇਟ ਬੈਂਕ ਵਲੋਂ ਇਕ ਵਿਅਕਤੀ ਨੂੰ 50 ਪੈਸੇ ਬਕਾਇਆ ਚੁਕਾਉਣ ਲਈ ਨੋਟਿਸ ਭੇਜਿਆ ਗਿਆ ਹੈ।
ਅਜੀਬੋ-ਗਰੀਬ ਮਾਮਲਾ : ਬੈਂਕ ਨੇ 50 ਪੈਸੇ ਲਈ ਭੇਜਿਆ ਨੋਟਿਸ, ਕੋਰਟ ਪੁੱਜਾ ਮਾਮਲਾ
https://jagbani.punjabkesari.in/national/news/rajasthan--bank-issues-notice-for-50-paise-1165286
269
ਔੜ (ਛਿੰਜੀ ਲੜੋਆ) - ਇਸ 'ਚ ਕੋਈ ਵੀ ਸ਼ੱਕ ਨਹੀਂ ਹੈ ਕਿ ਕਸਬਾ ਔੜ ਇਲਾਕੇ 'ਚੋਂ ਨਸ਼ਾ ਸਮਗਲਿੰਗ ਲਈ ਪੂਰੇ ਨੰਬਰਾਂ 'ਚ ਹੈ।
ਔੜ 'ਚੋਂ ਮਿਲੇ ਨਸ਼ੇ ਵਾਲੇ ਟੀਕਿਆਂ ਦੀਆਂ ਸਰਿੰਜਾਂ ਦੇ ਢੇਰ
https://jagbani.punjabkesari.in/doaba/news/drugs--injections--syringes-1160093
270
ਅੰਮ੍ਰਿਤਸਰ ਧਮਾਕਾ : ਦੋਸ਼ੀ ਬਿਕਰਮਜੀਤ ਸਿੰਘ ਨੂੰ 5 ਦਿਨ ਦੀ ਪੁਲਿਸ ਰਿਮਾਂਡ 'ਤੇ ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਚ ਨਿਰੰਕਾਰੀ ਭਵਨ 'ਤੇ ਗ੍ਰੇਨੇਡ ਹਮਲੇ ਵਿਚ ਫੜੇ ਗਏ ਦੋਸ਼ੀ ਬਿਕਰਮਜੀਤ ਸਿੰਘ ਨੂੰ ਅਜਨਾਲਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਅੰਮ੍ਰਿਤਸਰ ਧਮਾਕਾ : ਦੋਸ਼ੀ ਬਿਕਰਮਜੀਤ ਸਿੰਘ ਨੂੰ 5 ਦਿਨ ਦੀ ਪੁਲਿਸ ਰਿਮਾਂਡ 'ਤੇ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%85%e0%a9%b0%e0%a8%ae%e0%a9%8d%e0%a8%b0%e0%a8%bf%e0%a8%a4%e0%a8%b8%e0%a8%b0-%e0%a8%a7%e0%a8%ae%e0%a8%be%e0%a8%95%e0%a8%be-%e0%a8%a6%e0%a9%8b%e0%a8%b6%e0%a9%80-%e0%a8%ac%e0%a8%bf%e0%a8%95/
271
ਚੰਡੀਗੜ, 2 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਡੀ.ਸੀ. ਅਤੇ ਐਸ.ਐਸ.ਪੀਜ਼ ਨੂੰ " ਬੇਟੀ ਬਚਾਓ ਬੇਟੀ ਪੜਾਓ ਸਕੀਮ" ਦੇ ਨਕਲੀ ਫਾਰਮ ਵੇਚਣ ਵਾਲਿਆਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਪੰਜਾਬ ਸਰਕਾਰ ਵਲੋਂ "ਬੇਟੀ ਬਚਾਓ ਬੇਟੀ ਪੜਾਓ ਸਕੀਮ" ਦੇ ਨਕਲੀ ਫਾਰਮ ਵੇਚਣ ਵਾਲਿਆਂ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦੇ ਹੁਕਮ
https://wishavwarta.in/?p=1955
272
ਨਵੀਂ ਦਿੱਲੀ (ਕਮਲ ਕਾਂਸਲ) - ਭਾਜਪਾ ਪਾਰਟੀ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੰਮੇਂ ਹੱਥੀਂ ਲਿਆ ਹੈ।
ਬੱਗਾ ਦੀ ਕੇਜਰੀਵਾਲ ਨੂੰ ਚਿਤਾਵਨੀ- 'ਭਾਈ ਮਤੀ ਦਾਸ ਚੌਕ ਤੋੜਿਆ ਤਾਂ ਤੋੜਾਂਗੇ ਹੱਥ
https://jagbani.punjabkesari.in/national/news/tajinder-pal-singh-bagga-arvind-kejriwal-1150829
273
ਚੰਡੀਗੜ੍ਹ/ਜਲੰਧਰ : ਜਲੰਧਰ 'ਚ ਲੈਦਰ ਕੰਪਲੈਕਸ ਸਥਿਤ ਲੈਦਰ ਟੈਨਰੀਜ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਹੀਂ ਮਿਲ ਸਕੀ ਹੈ।
ਲੈਦਰ ਕੰਪਲੈਕਸ' ਦੀਆਂ ਫੈਕਟਰੀਆਂ ਨੂੰ ਹਾਈਕੋਰਟ ਵਲੋਂ ਰਾਹਤ ਨਹੀਂ
https://jagbani.punjabkesari.in/punjab/news/leather-complex-1166046
274
ਬੇਅਦਬੀ ਗੋਲੀਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ (ਸਿੱਟ) ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਦੇ ਖਿਲਾਫ ਹੁਣ ਇੱਕ 25 ਸਾਲ ਪੁਰਾਣੇ ਪੁਲਿਸ ਮੁਕਾਬਲੇ ਦਾ ਕੇਸ ਵੀ ਖੁੱਲ ਸਕਦਾ ਹੈ।
ਬੇਅਦਬੀ ਗੋਲੀਕਾਂਡ ਦੇ ਨਾਲ ਹੁਣ ਉਮਰਾਨੰਗਲ ਖਿਲਾਫ ਖੁੱਲ ਸਕਦਾ 25 ਸਾਲ ਪੁਰਾਣੇ ਪੁਲਿਸ ਮੁਕਾਬਲੇ ਦਾ ਕੇਸ (ਨਿਊਜ਼ਨੰਬਰ ਖਾਸ ਖਬਰ
https://newsnumber.com/news/story/134966
275
ਸੋਸ਼ਲ ਮੀਡੀਆ 'ਤੇ ਇੱਕ ਫੱਟੜ ਲੜਕਾ ਜਿਸ ਦੀ ਦੇਸ਼ ਦੇ ਕਿਸੇ ਹਸਪਤਾਲ 'ਚ ਚੱਲ ਰਹੇ ਇਲਾਜ ਦੌਰਾਨ ਦੀ ਵਾਇਰਲ ਤਸਵੀਰ ਦੀ ਪਹਿਚਾਣ ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਤੋਂ ਲਾਪਤਾ ਹੋਏ 12 ਸਾਲਾਂ ਅਰਮਾਨ ਦੇ ਰੂਪ 'ਚ ਹੋਈ ਹੈ।
ਅਗਵਾ ਕੀਤਾ ਅਰਮਾਨ ਆਖ਼ਰ ਦੇਸ਼ ਦੇ ਕਿਹੜੇ ਹਸਪਤਾਲ 'ਚ ਹੈ ਜੇਰੇ ਇਲਾਜ ? (ਨਿਊਜ਼ਨੰਬਰ ਖ਼ਾਸ ਖ਼ਬਰ
https://newsnumber.com/news/story/163091
276
ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ) - ਵਾਸ਼ਿੰਗਟਨ ਡੀ.ਸੀ. ਵਿਖੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਦੇ ਉੱਦਮ ਸਦਕਾ ਡਾ. ਐੱਸ.ਪੀ. ਸਿੰਘ ਓਬਰਾਏ ਅਤੇ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨਾਲ ਇਕ ਮੁਲਾਕਾਤ ਦਾ ਆਯੋਜਨ ਕੀਤਾ ਗਿਆ।
ਪਾਕਿ ਦੇ ਗੁਰਧਾਮਾਂ 'ਚ ਪਾਣੀ ਸਾਫ ਕਰਨ ਦੇ ਲਾਏ ਜਾਣਗੇ ਪ੍ਰਾਜੈਕਟ : ਉਬਰਾਏ
https://jagbani.punjabkesari.in/international/news/usa-sp-singh-oberoi-1089508
277
ਫਤਿਹਗੜ੍ਹ ਸਾਹਿਬ (ਬਖਸ਼ੀ) - 3 ਲੱਖ 60 ਹਜ਼ਾਰ ਦੀ ਲੁੱਟ ਖੋਹ ਦਾ ਕਥਿਤ ਤੌਰ 'ਤੇ ਡਰਾਮਾ ਕਰਨ ਵਾਲੇ 5 ਵਿਅਕਤੀਆਂ ਨੂੰ ਜ਼ਿਲਾ ਪੁਲਸ ਨੇ ਰਕਮ ਸਣੇ ਕੁਝ ਘੰਟਿਆ 'ਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਲੱਖ ਰੁਪਏ ਦੀ ਲੁੱਟ ਖੋਹ ਦਾ ਡਰਾਮਾ ਕਰਨ ਵਾਲੇ 5 ਦੋਸ਼ੀ ਰਕਮ ਸਣੇ ਕਾਬੂ
https://jagbani.punjabkesari.in/punjab/news/robbery--5-accused--arrested-1097617
278
ਪੰਚਕੂਲਾ - ਏ. ਜੇ. ਐੱਲ ਪਲਾਂਟ ਵੰਡ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਮੋਤੀ ਲਾਲ ਵੋਹਰਾ ਅਤੇ ਨੈਸ਼ਨਲ ਹੇਰਾਲਡ ਅਖਬਾਰ ਦੇ ਪ੍ਰਕਾਸ਼ਕ ਨੂੰ ਨੋਟਿਸ ਭੇਜਿਆ ਹੈ, ਜਿਸ 'ਚ ਦੋਵਾਂ ਨੂੰ 30 ਅਕਤੂਬਰ ਤੱਕ ਅਦਾਲਤ 'ਚ ਪੇਸ਼ ਹੋਣ ਲਈ ਆਦੇਸ਼ ਦਿੱਤੇ ਗਏ ਹਨ।
ਮਾਮਲਾ: ਹੁੱਡਾ ਅਤੇ ਵੋਰਾ ਨੂੰ ED ਦੀ ਵਿਸ਼ੇਸ਼ ਅਦਾਲਤ ਨੇ ਜਾਰੀ ਕੀਤਾ ਨੋਟਿਸ
https://jagbani.punjabkesari.in/national/news/panchkula-hearing-cbi-court-1144127
279
ਭਾਰਤ ਹਰ ਦੋ ਮਿੰਟਾਂ ਬਾਅਦ ਮਰਦੇ ਤਿੰਨ ਨਵਜਨਮੇ ਬਾਲ ਪੀਟੀਆਈ, ਨਵੀਂ ਦਿੱਲੀ 18 2018 05:54 ਭਾਰਤ ਹਰ ਦੋ ਮਿੰਟਾਂ ਬਾਅਦ ਤਿੰਨ ਨਵਜਨਮੇ ਬਾਲ ਸਿਰਫ਼ ਪਾਣੀ, ਸਫ਼ਾਈ, ਕੁਪੋਸ਼ਣ ਜਾਂ ਬੁਨਿਆਦੀ ਸਿਹਤ ਸਹੂਲਤਾਂ ਦੀ ਘਾਟ ਕਾਰਨ ਮਰ ਜਾਂਦੇ ਹਨ।
ਭਾਰਤ `ਚ ਹਰ ਦੋ ਮਿੰਟਾਂ ਬਾਅਦ ਮਰਦੇ ਤਿੰਨ ਨਵਜਨਮੇ ਬਾਲ
https://punjabi.hindustantimes.com/india/story-mortality-rate-is-still-high-in-india-1805931.html
280
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੇ ਇਕ ਦਿਨ ਪਹਿਲਾਂ ਸੋਮਵਾਰ ਨੂੰ ਨਮੋ ਐਪ ਦਾ ਨਵਾਂ ਵਰਜਨ ਲਾਂਚ ਕੀਤਾ ਗਿਆ ਹੈ।
ਪੀ.ਐੱਮ. ਮੋਦੀ ਦੇ ਜਨਮ ਦਿਨ ਤੋਂ ਪਹਿਲਾਂ 'ਨਮੋ ਐਪ' ਦਾ ਨਵਾਂ ਵਰਜਨ ਲਾਂਚ
https://jagbani.punjabkesari.in/national/news/narendra-modi-birthday-namo-app-new-version-launch-1140839
281
ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ।
ਪੰਜਾਬ ਸਰਕਾਰ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ : ਸਪੀਕਰ ਰਾਣਾ ਕੇ.ਪੀ. ਸਿੰਘ
https://newsnumber.com/news/story/66066
282
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਤਿਹਵੀਰ ਸਿੰਘ ਦੀ ਮੌਤ ਤੋਂ ਬਾਅਦ ਪਹਿਲਾ ਟਵੀਟ ਕਰਦਿਆਂ ਇਸ ਘਟਨਾ 'ਤੇ ਦੁੱਖ ਜ਼ਾਹਰ ਕੀਤਾ ਹੈ।
ਫਤਿਹਵੀਰ' ਦੀ ਮੌਤ ਤੋਂ ਬਾਅਦ ਚਿੰਤਾ 'ਚ ਕੈਪਟਨ, ਕੀਤਾ ਪਹਿਲਾ ਟਵੀਟ (ਵੀਡੀਓ
https://jagbani.punjabkesari.in/punjab/news/captain-amarinder-singh-1112177
283
ਧਰਮਕੋਟ,16 ਫਰਵਰੀ(ਵਿਸ਼ਵ ਵਾਰਤਾ) :ਅੱਜ ਮੋਗਾ ਦੇ ਪਿੰਡ ਸੈਦ ਜਲਾਲਪੁਰ ਵਿਖੇ ਇਕ ਹੌਲਦਾਰ ਨੇ ਤੜਕਸਾਰ ਆਪਣੇ ਸਹੁਰੇ ਘਰ ਜਾ ਕੇ ਪਰਿਵਾਰਕ ਮੈਂਬਰਾਂ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ 4 ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ 1 ਬੱਚੀ ਗੰਭੀਰ ਜਖਮੀ ਹੋ ਗਈ।
ਅੰਧਾਧੁੰਦ ਗੋਲੀਬਾਰੀ 'ਚ 4 ਦੀ ਮੌਤ,1 ਗੰਭੀਰ ਜ਼ਖਮੀ, ਜਵਾਈ ਨੇ ਸਹੁਰੇ ਪਰਿਵਾਰ 'ਤੇ ਤੜਕਸਾਰ ਚਲਾਈਆਂ ਗੋਲੀਆਂ
https://wishavwarta.in/?p=61119
284
ਨਵੀਂ ਦਿੱਲੀ/ਚੰਡੀਗੜ੍ਹ : ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਿੱਠੀ ਲਿਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਦਾ ਕੋਟਾ ਵਧਾਉਣ ਦੀ ਅਪੀਲ ਕੀਤੀ ਹੈ।
ਕਰਤਾਰਪੁਰ ਲਾਂਘੇ 'ਤੇ ਸਿਰਸਾ ਨੇ ਇਮਰਾਨ ਖਾਨ ਨੂੰ ਲਿਖੀ ਚਿੱਠੀ, ਕੀਤੀ ਇਹ ਅਪੀਲ
https://jagbani.punjabkesari.in/punjab/news/manjinder-sirsa-imran-khan-letter-1115697
285
ਲੋਕਸਭਾ ਚੋਣਾਂ ਦੇ ਚੱਲਦੇ ਚੋਣ ਪ੍ਰਚਾਰ ਸਿਖਰਾਂ ਤੇ ਹੈ ਅਤੇ ਸਿਆਸੀ ਧਿਰਾਂ ਵੱਲੋਂ ਆਪੋ-ਆਪਣਾ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਆਪਣੇ ਉਮੀਦਵਾਰ ਦੀ ਜਿੱਤ ਦਰਜ ਕਰਵਾ ਕੇ ਲੋਕਸਭਾ 'ਚ ਭੇਜਿਆ ਜਾ ਸਕੇ।
ਇੱਕ ਦਿਨ ਸੁਨੀਲ ਜਾਖੜ ਜ਼ਰੂਰ ਬਣਨਗੇ ਸੂਬੇ ਦੇ ਮੁੱਖਮੰਤਰੀ: ਕੈਪਟਨ ਅਮਰਿੰਦਰ ਸਿੰਘ (ਨਿਊਜ਼ਨੰਬਰ ਖ਼ਾਸ ਖ਼ਬਰ
https://newsnumber.com/news/story/143485
286
ਕੋਟਾ (ਭਾਸ਼ਾ) - ਮਾਨਸਿਕ ਰੂਪ ਨਾਲ ਕਮਜ਼ੋਰ ਆਪਣੀ ਨਾਬਾਲਗ ਧੀ ਦਾ ਵਾਰ-ਵਾਰ ਬਲਾਤਕਾਰ ਕਰ ਕੇ ਗਰਭਵਤੀ ਕਰਨ ਅਤੇ ਹੱਤਿਆ ਕਰਨ ਵਾਲੇ ਇਕ ਕਲਯੁੱਗੀ ਪਿਤਾ ਨੂੰ ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ।
ਧੀ ਨਾਲ ਰੇਪ ਅਤੇ ਹੱਤਿਆ ਦੇ ਕਲਯੁੱਗੀ ਪਿਤਾ ਨੂੰ ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ
https://jagbani.punjabkesari.in/national/news/daughter--s-rapist-and-killer-father-sentenced-to-death-1175572
287
ਖਾਲਸਾ ਏਡ ਨੇ ਲਾਇਆ ਮੱਝਾਂ ਦਾ ਲੰਗਰ ਰੂਪਨਗਰ: ਪੰਜਾਬ 'ਚ ਆਏ ਹੜ੍ਹ ਨੇ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਸੀ।
ਖਾਲਸਾ ਏਡ ਨੇ ਲਾਇਆ ਮੱਝਾਂ ਦਾ ਲੰਗਰ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%96%e0%a8%be%e0%a8%b2%e0%a8%b8%e0%a8%be-%e0%a8%8f%e0%a8%a1-%e0%a8%a8%e0%a9%87-%e0%a8%b2%e0%a8%be%e0%a8%87%e0%a8%86-%e0%a8%ae%e0%a9%b1%e0%a8%9d%e0%a8%be%e0%a8%82-%e0%a8%a6%e0%a8%be-%e0%a8%b2/
288
ਗੈਜੇਟ ਡੈਸਕ- ਐਪਲ ਦਾ ਪਹਿਲਾ ਕੰਪਿਊਟਰ 3,71,00 ਪੌਂਡ (4,71,000 ਡਾਲਰ ਜਾਂ ਕਰੀਬ 3.2 ਕਰੋੜ ਰੁਪਏ) 'ਚ ਵਿਕਿਆ ਹੈ।
ਕਰੋੜ 'ਚ ਵਿਕਿਆ ਐਪਲ ਦਾ ਪਹਿਲਾ ਕੰਪਿਊਟਰ, ਜਾਣੋ ਕੀ ਹੈ ਖਾਸ
https://jagbani.punjabkesari.in/gadgets/news/the-first-apple-computer-sells-for-rs-3-2-crore-1107835
289
ਪੈਟਰੋਲ ਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਹੋਈ ਕਟੌਤੀ ਰਾਸ਼ਟਰੀ ਰਾਜਧਾਨੀ ਸਮੇਤ ਦੇਸ਼ ਦੇ ਕਈ ਮਹਾਨਗਰਾਂ 'ਚ ਅੱਜ ਸੋਮਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਆਈ ਹੈ।
ਪੈਟਰੋਲ ਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਹੋਈ ਕਟੌਤੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%aa%e0%a9%88%e0%a8%9f%e0%a8%b0%e0%a9%8b%e0%a8%b2-%e0%a8%a4%e0%a9%87-%e0%a8%a1%e0%a9%80%e0%a9%9b%e0%a8%b2-%e0%a8%a6%e0%a9%8b%e0%a8%b5%e0%a8%be%e0%a8%82-%e0%a8%a6%e0%a9%80%e0%a8%86%e0%a8%82/
290
ਕੈਪਟਨ ਅਮਰਿੰਦਰ ਸਿੰਘ ਵੱਲੋਂ 1984 ਦੇ ਨਾਜ਼ੁਕ ਮੁੱਦੇ ਦਾ ਸਿਆਸੀਕਰਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਆਲੋਚਨਾ ਚੰਡੀਗੜ੍ਹ, 15 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਨਾਮਜ਼ਦ ਕੀਤੇ ਜਾਣ ਤੋਂ ਬਾਅਦ 1984 ਦੇ ਦੰਗਿਆਂ ਦੇ ਮੁੱਦੇ ਦਾ ਸਿਆਸੀਕਰਨ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਤਿੱਖੀ ਆਲੋਚਨਾ ਕੀਤੀ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ 1984 ਦੇ ਨਾਜ਼ੁਕ ਮੁੱਦੇ ਦਾ ਸਿਆਸੀਕਰਨ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਆਲੋਚਨਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%95%e0%a9%88%e0%a8%aa%e0%a8%9f%e0%a8%a8-%e0%a8%85%e0%a8%ae%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%b5%e0%a9%b1%e0%a8%b2%e0%a9%8b%e0%a8%82-1984/
291
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰਤਾਰਪੁਰ ਲਾਂਘੇ 'ਤੇ ਕਿਹਾ ਕਿ ਹੁਣ ਜਦੋਂ ਇਸ ਸੰਬੰਧੀ ਗੱਲਬਾਤ ਸ਼ੁਰੂ ਹੋ ਗਈ ਤਾਂ ਪਾਕਿਸਤਾਨ ਦਾ ਅਸਲੀ ਰੰਗ ਸਾਹਮਣੇ ਆਉਣ ਲੱਗਾ ਹੈ।
ਪਾਕਿਸਤਾਨ ਲਾਂਘੇ ਦੇ ਨਾਂ 'ਤੇ ਕਰ ਰਿਹਾ ਹੈ ਸਿਆਸਤ: ਸੁਖਬੀਰ ਬਾਦਲ - ਮੀਡਿਆ ਲਹਿਰ
https://medialehar.com/punjab-news/3770-sukhbir-on-kartarpur-180319.html
292
ਮੋਗਾ, (ਆਜ਼ਾਦ)- ਪੁਲਸ ਵੱਲੋਂ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 6 ਗ੍ਰਾਮ ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।
ਹੈਰੋਇਨ ਅਤੇ ਨਸ਼ੇ ਵਾਲੀਆਂ ਗੋਲੀਆਂ ਬਰਾਮਦ, 3 ਕਾਬੂ
https://jagbani.punjabkesari.in/malwa/news/recovery-of-heroin-and-drug-pills--3-counts-1136747
293
ਚੰਡੀਗੜ੍ਹ (ਰਾਏ) : ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਵਲੋਂ ਨਾਮਜ਼ਦਗੀ ਪੱਤਰ ਨਾਲ ਦਿੱਤੇ ਸਹੁੰ ਪੱਤਰ 'ਚ ਐਲਾਨੀ ਜਾਇਦਾਦ ਅਨੁਸਾਰ ਬਾਂਸਲ ਕੋਲ 19,083, 508.90 ਰੁਪਏ ਅਤੇ ਉਨ੍ਹਾਂ ਦੀ ਪਤਨੀ ਮਧੂ ਬਾਂਸਲ ਦੇ ਨਾਂ 2,55,89,727.72 ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ।
ਪਵਨ ਬਾਂਸਲ' ਨਾਲੋਂ ਜ਼ਿਆਦਾ ਅਮੀਰ ਹੈ ਪਤਨੀ, ਜਾਣੋ ਕਿੰਨੀ ਹੈ ਜਾਇਦਾਦ
https://jagbani.punjabkesari.in/punjab/news/pawan-bansal--1098868
294
ਅੰਬਾਲਾ - ਹਰਿਆਣਾ ਸਰਕਾਰ 'ਚ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ 'ਤੇ ਅੱਜ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ।
ਡੀ. ਐੱਲ. ਐੱਫ. ਨੂੰ ਵੇਚੀ ਗਈ ਜ਼ਮੀਨ ਦੀ ਹੋਵੇ ਜਾਂਚ: ਵਿਜ
https://jagbani.punjabkesari.in/national/news/anil-vij-targets-robert-vadra-over-dlf-deal-1141835
295
ਬਟਾਲਾ, (ਜ. ਬ.) - ਕਾਦੀਆਂ ਦੇ ਪਿੰਡ ਕੋਟ ਟੋਡਰ ਮੱਲ ਵਿਖੇ ਪੁਰਾਣੀ ਰੰਜਿਸ਼ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੁਰਾਣੀ ਰੰਜਿਸ਼ ਦੇ ਚਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਇਕ ਦੀ ਮੌਤ
https://jagbani.punjabkesari.in/majha/news/death-due-to-attack-with-sharp-weapons-1141853
296
ਸੰਗਰੂਰ : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਲਈ ਇਕ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ।
ਭਗਵੰਤ ਮਾਨ' ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਨੋਟਿਸ ਜਾਰੀ
https://jagbani.punjabkesari.in/punjab/news/bhagwant-mann-1098719
297
ਦਿੱਲੀ 'ਚ ਕਾਨੂੰਨ ਸੋਧ ਕਾਨੂੰਨ ਤੇ ਵੱਡਾ ਰੋਸ ਪ੍ਰਦਰਸ਼ਨ, ਜਵਾਨਾਂ ਦੀਆਂ ਛੁੱਟੀਆਂ ਰੱਦ ਨਾਗਰਿਕਤਾ (ਸੋਧ) ਕਾਨੂੰਨ ਵਿਰੁੱਧ ਸ਼ੁਰੂ ਹੋਇਆ ਰੋਸ ਪ੍ਰਦਰਸ਼ਨ ਉੱਤਰ-ਪੂਰਬੀ ਸੂਬਿਆਂ ਤੋਂ ਬਾਅਦ ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ਪਹੁੰਚ ਗਿਆ ਹੈ।
ਦਿੱਲੀ 'ਚ ਕਾਨੂੰਨ ਸੋਧ ਕਾਨੂੰਨ ਤੇ ਵੱਡਾ ਰੋਸ ਪ੍ਰਦਰਸ਼ਨ, ਜਵਾਨਾਂ ਦੀਆਂ ਛੁੱਟੀਆਂ ਰੱਦ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a6%e0%a8%bf%e0%a9%b1%e0%a8%b2%e0%a9%80-%e0%a8%9a-%e0%a8%95%e0%a8%be%e0%a8%a8%e0%a9%82%e0%a9%b0%e0%a8%a8-%e0%a8%b8%e0%a9%8b%e0%a8%a7-%e0%a8%95%e0%a8%be%e0%a8%a8%e0%a9%82%e0%a9%b0%e0%a8%a8/
298
ਪਿੰਡ ਕੈਰੇ ਵਿਖੇ ਬਸਪਾ ਉਮੀਦਵਾਰ ਡਾ.ਮੱਖਣ ਸਿੰਘ ਸ਼ੇਰਪੁਰ ਨੇ ਕੀਤਾ ਚੋਣ ਪ੍ਰਚਾਰ ਮਹਿਲ ਕਲਾਂ (ਗੁਰਭਿੰਦਰ ਗੁਰੀ/ ਪਰਦੀਪ ਕੁਮਾਰ): ਮਹਿਲ ਕਲਾਂ ਤੋਂ ਬਸਪਾ ਉਮੀਦਵਾਰ ਡਾ. ਮੱਖਣ ਸਿੰਘ ਸ਼ੇਰਪੁਰ ਦੀ ਅਗਵਾਈ ਹੇਠ ਬਸਪਾ ਵਰਕਰਾਂ ਦੀ ਟੀਮ ਵੱਲੋਂ ਪਿੰਡ ਕੈਰੇ ਵਿਖੇ ਘਰ ਘਰ ਜਾ ਕੇ ਬਸਪਾ ਦੀਆਂ ਲੋਕ ਪੱਖੀ ਨੀਤੀਆਂ ਦਾ ਪ੍ਰਚਾਰ ਕਰਦਿਆਂ ਆਗਾਮੀ ਵਿਧਾਨ ਸਭਾ ਚੋਣਾ ਮੌਕੇ ਹਾਥੀ ਵਾਲਾ ਬਟਨ ਦਬਾਉਣ ਦੀ ਅਪੀਲ ਕੀਤੀ ਗਈ।
ਪਿੰਡ ਕੈਰੇ ਵਿਖੇ ਬਸਪਾ ਉਮੀਦਵਾਰ ਡਾ.ਮੱਖਣ ਸਿੰਘ ਸ਼ੇਰਪੁਰ ਨੇ ਕੀਤਾ ਚੋਣ ਪ੍ਰਚਾਰ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%aa%e0%a8%bf%e0%a9%b0%e0%a8%a1-%e0%a8%95%e0%a9%88%e0%a8%b0%e0%a9%87-%e0%a8%b5%e0%a8%bf%e0%a8%96%e0%a9%87-%e0%a8%ac%e0%a8%b8%e0%a8%aa%e0%a8%be-%e0%a8%89%e0%a8%ae%e0%a9%80%e0%a8%a6%e0%a8%b5/
299
ਸਪੋਰਸਟ ਡੈਸਕ - ਭਾਰਤ ਦੇ ਸਲਾਮੀ ਬੱਲੇਬਾਜ਼ ਮਯੰਕ ਅਗ੍ਰਵਾਲ ਨੇ ਆਪਣੇ ਦੋਹਰੇ ਸੈਂਕੜੇ ਬਾਰੇ ਕਿਹਾ ਕਿ ਲੰਬੀ ਦੂਰੀ ਦੀ ਦੌੜਾਂ ਅਤੇ ਲੰਬੇ ਬੱਲੇਬਾਜ਼ੀ ਸੈਸ਼ਨਾਂ ਨੇ ਉਸ ਨੂੰ ਘੰਟਿਆਂ ਤੱਕ ਕਰੀਜ਼ 'ਤੇ ਬੱਲੇਬਾਜ਼ੀ ਕਰਨ ਦੀ ਤਾਕਤ ਮਿਲੀ।
ਦੋਹਰਾ ਸੈਂਕੜਾ ਲਗਾਉਣ ਤੋਂ ਬਾਅਦ ਮਯੰਕ ਨੇ ਦੱਸਿਆ ਆਪਣੀ ਸਫਲਤਾ ਦਾ ਰਾਜ
https://jagbani.punjabkesari.in/sports/news/long-runs-and-long-batting-sessions-helped-him-score-big---maynak-agarwal-1146075
300
ਸ਼੍ਰੀਨਗਰ: ਜੰਮੂ-ਕਸ਼ਮੀਰ ਪੁਲਸ ਦੇ 2 ਵਿਸ਼ੇਸ਼ ਪੁਲਸ ਅਧਿਕਾਰੀਆਂ (ਐਸ. ਪੀ. ਓ.) ਦੇ ਆਪਣੇ ਹਥਿਆਰਾਂ ਸਮੇਤ ਵੀਰਵਾਰ ਨੂੰ ਸੂਬੇ ਦੇ ਪੁਲਵਾਮਾ ਜ਼ਿਲੇ ਤੋਂ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ।
ਕਸ਼ਮੀਰ 'ਚ 2 ਪੁਲਸ ਅਧਿਕਾਰੀ ਲਾਪਤਾ
https://jagbani.punjabkesari.in/national/news/kashmir--2-police-officers--missing-1111060