id
stringlengths
1
5
input
stringlengths
26
627
target
stringlengths
21
302
url
stringlengths
29
708
501
ਸਿੱਖ ਕਤਲੇਆਮ ਦੇ ਬੰਦ ਕੀਤੇ ਮਾਮਲਿਆਂ ਸਬੰਧੀ ਐਸਆਈਟੀ ਨੇ ਸੀਲਬੰਦ ਰਿਪੋਰਟ ਸੁਪਰੀਮ ਕੋਰਟ 'ਚ ਜਮ੍ਹਾ ਕਰਾਈ ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਮਾਮਲੇ 'ਚ ਜਸਟਿਸ (ਸੇਵਾ ਮੁਕਤ) ਸ਼ਿਵ ਨਰਾਇਣ ਢੀਂਗਰਾ ਦੀ ਅਗਵਾਈ ਵਾਲੀ ਐੱਸ. ਆਈ. ਟੀ. ਨੇ ਅੱਜ ਸੁਪਰੀਮ ਕੋਰਟ ਵਿੱਚ ਸੀਲ ਬੰਦ ਲਿਫ਼ਾਫ਼ੇ 'ਚ ਇੱਕ ਰਿਪੋਰਟ ਜਮਾ ਕਰਾਈ, ਜਿਸ 'ਚ ਸੀ. ਬੀ. ਆਈ. ਵਲੋਂ ਬੰਦ ਕੀਤੇ ਗਏ 186 ਮਾਮਲਿਆਂ ਦੀ ਜਾਂਚ ਹੈ।
ਸਿੱਖ ਕਤਲੇਆਮ ਦੇ ਬੰਦ ਕੀਤੇ ਮਾਮਲਿਆਂ ਸਬੰਧੀ ਐਸਆਈਟੀ ਨੇ ਸੀਲਬੰਦ ਰਿਪੋਰਟ ਸੁਪਰੀਮ ਕੋਰਟ 'ਚ ਜਮ੍ਹਾ ਕਰਾਈ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a8%bf%e0%a9%b1%e0%a8%96-%e0%a8%95%e0%a8%a4%e0%a8%b2%e0%a9%87%e0%a8%86%e0%a8%ae-%e0%a8%a6%e0%a9%87-%e0%a8%ac%e0%a9%b0%e0%a8%a6-%e0%a8%95%e0%a9%80%e0%a8%a4%e0%a9%87-%e0%a8%ae%e0%a8%be/
502
ਭੀੜਤੰਤਰ ਕੇਂਦਰ ਹੋਇਆ ਸਖ਼ਤ, ਰਾਜਸਥਾਨ ਤੋਂ ਰਿਪੋਰਟ ਤਲਬ ਹਿੰਦੁਸਤਾਨ ਟਾਈਮਜ਼, ਨਵੀਂ ਦਿੱਲੀ 23 2018 07:44 ਕੇਂਦਰ ਸਰਕਾਰ ਨੇ ਗਊਆਂ ਦੀ ਸਮੱਗਲਿੰਗ ਦੇ ਸ਼ੱਕ ਹੇਠ ਰਾਜਸਥਾਨ ਦੇ ਅਲਵਰ ਹਰਿਆਣਾ ਦੇ ਇੱਕ ਵਿਅਕਤੀ ਦੀ ਕਥਿਤ ਤੌਰ ਕੁੱਟ-ਕੁੱਟ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਸੂਬਾ ਸਰਕਾਰ ਤੋਂ ਰਿਪੋਰਟ ਮੰਗੀ ਹੈ।
ਭੀੜਤੰਤਰ `ਤੇ ਕੇਂਦਰ ਹੋਇਆ ਸਖ਼ਤ, ਰਾਜਸਥਾਨ ਤੋਂ ਰਿਪੋਰਟ ਤਲਬ
https://punjabi.hindustantimes.com/india/story-centre-strict-upon-mobocracy-seeks-report-from-rajasthan-1801641.html
503
ਗੋਨਿਆਣਾ, (ਗੋਰਾ ਲਾਲ) - ਪਿੰਡ ਗੋਨਿਆਣਾ ਕਲਾਂ 'ਚ ਨਸ਼ੇ ਦੀ ਪੂਰਤੀ ਲਈ ਇਕ ਨੌਜਵਾਨ ਨੇ ਆਪਣੇ ਬਜ਼ੁਰਗ ਪਿਤਾ ਨੂੰ ਸਿਰ ਵਿਚ ਕੁਹਾੜਾ ਮਾਰ ਕੇ ਜ਼ਖਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਗੋਨਿਆਣਾ ਵਿਖੇ ਦਾਖਲ ਕਰਵਾਇਆ ਗਿਆ।
ਨਸ਼ੇ ਦੀ ਪੂਰਤੀ ਲਈ ਪਿਓ ਦੇ ਸਿਰ 'ਚ ਮਾਰਿਆ ਕੁਹਾੜਾ
https://jagbani.punjabkesari.in/malwa/news/son-attack-on-father-due-to-drugs-addiction-1112413
504
ਤਲਵੰਡੀ ਸਾਬੋ (ਗਰਗ) - ਤਲਵੰਡੀ ਸਾਬੋ ਦੀ ਵਿਧਾਇਕ ਬਲਜਿੰਦਰ ਕੌਰ ਦੇ ਜੱਦੀ ਪਿੰਡ ਜਗਾ ਰਾਮ ਤੀਰਥ 'ਚ ਪੁਰਾਣੀ ਰੰਜਿਸ਼ ਦੇ ਤਹਿਤ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰ ਦੇਣ ਅਤੇ ਪੈਸੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।
ਰੰਜਿਸ਼ ਤਹਿਤ ਨੌਜਵਾਨ ਦੀ ਕੀਤੀ ਕੁੱਟਮਾਰ, ਪੈਸੇ ਲੈ ਕੇ ਹੋਏ ਰਫੂਚੱਕਰ (ਤਸਵੀਰਾਂ
https://jagbani.punjabkesari.in/punjab/news/talwandi-sabo--youth--beaten--1097236
505
ਅੰਬਾਲਾ.21ਜਨਵਰੀ:-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹਰਿਆਣਾ ਇਕਾਈ ਦੇ ਪ੍ਰਦੇਸ਼ਕ ਬੁਲਾਰੇ ਸੰਤ ਸਿੰਘ ਕੰਧਾਰੀ ਨੇ ਕਿਹਾ ਕਿ ਹਾਈ ਕਮਾਨ ਦੇ ਫੈਸਲੇ ਅਨੁਸਾਰ ਉਨ੍ਹਾਂ ਦੀ ਪਾਰਟੀ ਹਰਿਆਣਾ ਵਿਚ ਹੋੋਣ ਵਾਲੀਆਂ ਨਗਰ ਪਾਲਿਕਾਵਾਂ, ਪੰਚਾਇਤਾਂ ਅਤੇ ਵਿਧਾਨ ਸਭਾ ਦੀਆਂ ਚੋਣਾਂ ਆਪਣੇ ਜ਼ੋਰ 'ਤੇ ਲੜੇਗੀ।
ਅਕਾਲੀ ਦਲ ਨੇ ਹਰਿਆਣਾ ਵਿੱਚ ਸਰਗਰਮੀ ਵਧਾਈ
http://fatehmediaa.com/%e0%a8%85%e0%a8%95%e0%a8%be%e0%a8%b2%e0%a9%80-%e0%a8%a6%e0%a8%b2-%e0%a8%a8%e0%a9%87-%e0%a8%b9%e0%a8%b0%e0%a8%bf%e0%a8%86%e0%a8%a3%e0%a8%be-%e0%a8%b5%e0%a8%bf%e0%a9%b1%e0%a8%9a-%e0%a8%b8%e0%a8%b0/
506
ਚੇਂਗਚੁਨ - ਉੱਤਰ-ਪੂਰਬੀ ਚੀਨ ਦੇ ਜਿਲਿਨ ਸੂਬੇ ਦੇ ਇਕ ਬੱਸ ਹਾਦਸਾ ਹੋਣ ਦੀ ਖਬਰ ਮਿਲੀ ਹੈ।
ਉੱਤਰ-ਪੂਰਬੀ ਚੀਨ 'ਚ ਵਾਪਰਿਆ ਬੱਸ ਹਾਦਸਾ, 5 ਹਲਾਕ
https://jagbani.punjabkesari.in/international/news/five-dead-24-injured-in-bus-accident-in-northeast-china-1139104
507
ਅੰਮ੍ਰਿਤਸਰ - ਵਧੀਕ ਸੈਸ਼ਨ ਜੱਜ ਤਰਨਤਾਰਨ ਦੀ ਅਦਾਲਤ ਨੇ 1983 ਦੇ ਇਕ ਕੇਸ 'ਚ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਖਿਲਾਫ ਕਤਲ ਅਤੇ ਟਰੈਸਪਾਸ ਦੇ ਦੋਸ਼ ਆਇਦ ਕੀਤੇ ਹਨ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਖਿਲਾਫ ਕਤਲ ਦੇ ਦੋਸ਼ ਤੈਅ
https://jagbani.punjabkesari.in/punjab/news/akali-ex-mla-virsa-singh-valtoha-charged-with-murder-1177304
508
ਚੇਨਈ - ਹਿੰਦੁਜਾ ਗਰੁੱਪ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੇਲੈਂਡ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 274.96 ਕਰੋੜ ਰੁਪਏ ਰਿਹਾ ਹੈ।
ਅਸ਼ੋਕ ਲੇਲੈਂਡ ਨੂੰ ਪਹਿਲੀ ਤਿਮਾਹੀ 'ਚ 275 ਕਰੋੜ ਰੁਪਏ ਦਾ ਲਾਭ
https://jagbani.punjabkesari.in/business/news/ashok-leyland-earns-rs-275-1127578
509
ਜਨਤਕ ਥਾਵਾਂ 'ਤੇ ਬੀੜੀ ਸਿਗਰੇਟ ਅਤੇ ਹੋਰ ਤੰਬਾਕੂ ਪਦਾਰਥ ਵੇਚਕੇ ਤੰਬਾਕੂ ਕੰਟ੍ਰੋਲ ਐਕਟ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੀ ਜਾਂਚ ਲਈ ਸਿਹਤ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਟੀਮਾਂ ਵੱਲੋਂ ਨਜ਼ਦੀਕੀ ਪਿੰਡ ਖੇੜੀ ਨੌਧ ਸਿੰਘ ਅਤੇ ਭੜੀ ਇਲਾਕਿਆਂ 'ਚ ਤੰਬਾਕੂ ਉਤਪਾਦ ਵੇਚਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਗਈ।
ਤੰਬਾਕੂ ਕੰਟ੍ਰੋਲ ਐਕਟ ਦੀ ਉਲੰਘਣਾ ਕਰਨ ਵਾਲੇ 8 ਦੁਕਾਨਦਾਰਾਂ ਦੇ ਸਿਹਤ ਅਧਿਕਾਰੀਆਂ ਨੇ ਕੱਟੇ ਚਲਾਨ
https://newsnumber.com/news/story/86141
510
ਕੈਮਰੇ 'ਚ ਆਉਣ ਮਗਰੋਂ ਫਰਿਜਨੋ 'ਚ ਤਿੰਨ ਸ਼ੱਕੀ ਪੰਜਾਬੀ ਡਾਕ ਚੋਰ ਗ੍ਰਿਫਤਾਰ ਨਿਊਯਾਰਕ /ਫਰਿਜ਼ਨੋ, 27 ਜੁਲਾਈ ( ਰਾਜ ਗੋਗਨਾ ) - ਬੀਤੇ ਕਈ ਮਹੀਨਿਆਂ ਤੋਂ ਲੋਕਾਂ ਦੇ ਮੇਲ ਬੌਕਸਾਂ ਚੋਂ ਡਾਕ ਚੋਰੀ ਕਰਨ ਦੇ ਚੱਕਰ ਵਿੱਚ ਫਰਿਜ਼ਨੋ ਪੁਲਿਸ ਨੇ ਗੁਆਂਢੀ ਦੇ ਸਰਵੇਲਿੰਸ ਕੈਮਰੇ ਦੀ ਮੱਦਦ ਨਾਲ ਤਿੰਨ ਸ਼ੱਕੀ ਪੰਜਾਬੀ ਡਾਕ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਕੈਮਰੇ 'ਚ ਆਉਣ ਮਗਰੋਂ ਫਰਿਜਨੋ 'ਚ ਤਿੰਨ ਸ਼ੱਕੀ ਪੰਜਾਬੀ ਡਾਕ ਚੋਰ ਗ੍ਰਿਫਤਾਰ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%95%e0%a9%88%e0%a8%ae%e0%a8%b0%e0%a9%87-%e0%a8%9a-%e0%a8%86%e0%a8%89%e0%a8%a3-%e0%a8%ae%e0%a8%97%e0%a8%b0%e0%a9%8b%e0%a8%82-%e0%a8%ab%e0%a8%b0%e0%a8%bf%e0%a8%9c%e0%a8%a8%e0%a9%8b/
511
ਸਿੱਖ ਸਿਆਸਤ ਬਿਊਰੋ ਸ਼ਾਹਕੋਟ (8 ਅਕਤੂਬਰ, 2011 - ਸਚਦੇਵਾ): ਸਿਟੀ ਪ੍ਰੈਸ ਕਲੱਬ ਸ਼ਾਹਕੋਟ ਦੀ ਇੱਕ ਮੀਟਿੰਗ ਕਲੱਬ ਦੇ ਪ੍ਰਧਾਨ ਸੋਨੂੰ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ।
ਪ੍ਰੈਸ ਕਲੱਬ ਵੱਲੋਂ ਪੱਤਰਕਾਰ ਤੇ ਹੋਏ ਹਮਲੇ ਦੀ ਨਿਖੇਧੀ
https://www.sikhsiyasat.info/2011/10/attack-on-press-reporter/
512
ਅੰਮ੍ਰਿਤਸਰ (ਸੁਮਿਤ ਖੰਨਾ) : ਔਰਤ ਪ੍ਰਮਾਤਮਾ ਦੀ ਸ਼ਾਹਕਾਰ ਰਚਨਾ ਹੈ, ਜੋ ਸਿਰ ਤੋਂ ਲੈ ਕੇ ਪੈਰਾਂ ਤੱਕ ਖੂਬਸੂਰਤੀ ਦਾ ਮੁਜੱਸਮਾ ਹੈ।
ਦੁਨੀਆ ਦਾ ਸਭ ਤੋਂ ਮਹਿੰਗਾ ਨੇਲ ਆਰਟ, ਕੀਮਤ ਸੁਣ ਰਹਿ ਜਾਵੋਗੇ ਹੈਰਾਨ (ਤਸਵੀਰਾਂ
https://jagbani.punjabkesari.in/punjab/news/amritsar--nell-art--diamond-nail-art-salon-1121948
513
ਲੰਡਨ - ਬ੍ਰਿਟੇਨ ਸਰਕਾਰ ਨੇ ਸੀਰੀਆ 'ਚ ਇਸਲਾਮਿਕ ਸਟੇਟ ਖੇਤਰ 'ਚ ਜਾਣ ਵਾਲੇ ਆਪਣੇ ਨਾਗਰਿਕਾਂ ਖਿਲਾਫ ਕਾਰਵਾਈ ਕਰਨ ਦੀ ਐਲਾਨ ਕੀਤਾ ਹੈ ਕਿਉਂਕਿ ਪਤਾ ਲੱਗਿਆ ਹੈ ਕਿ ਬ੍ਰਿਟੇਨ ਦੇ ਸੁਰੱਖਿਆ ਬਲਾਂ ਨੇ ਪਿਛਲੇ ਦੋ ਸਾਲਾਂ 'ਚ 19 ਵੱਡੇ ਅੱਤਵਾਦੀ ਹਮਲਿਆਂ ਨੂੰ ਨਾਕਾਮ ਕੀਤਾ ਹੈ।
ਬ੍ਰਿਟੇਨ 'ਚ ਬੀਤੇ ਦੋ ਸਾਲਾਂ 'ਚ 19 ਅੱਤਵਾਦੀ ਹਮਲੇ ਕੀਤੇ ਗਏ ਨਾਕਾਮ
https://jagbani.punjabkesari.in/international/news/19-uk-terrorist-attacks-foiled-in-britain-within-the-last-two-years-1105803
514
ਬਠਿੰਡਾ (ਅਮਿਤ) : ਆਏ ਦਿਨ ਕਿਸੇ ਨਾ ਕਿਸੇ ਕਾਰਨਾਂ ਕਰਕੇ ਚਰਚਾ 'ਚ ਰਹਿਣ ਵਾਲੀ ਪੰਜਾਬ ਪੁਲਸ ਦਾ ਇਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ।
ਸਦਕੇ ਜਾਈਏ ਪੰਜਾਬ ਪੁਲਸ ਦੇ 6500 ਦਾ ਫੋਨ, ਲੱਭਣ ਲਈ ਖਰਚਾਏ 3.5 ਲੱਖ
https://jagbani.punjabkesari.in/punjab/news/mobile-theft-punjab-police-compensation-high-court-harpreet-mehmi-1041602
515
ਇਸਲਾਮਾਬਾਦ (ਬਿਊਰੋ): ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦਾ ਕਮਾਂਡਰ ਕਾਰੀ ਸੈਫੁੱਲਾ ਮਹਿਸੂਦ ਅਫਗਾਨਿਸਤਾਨ ਵਿਚ ਮਾਰ ਦਿੱਤਾ ਗਿਆ।
ਪਾਕਿ : ਅਫਗਾਨਿਸਤਾਨ 'ਚ TTP ਦਾ ਵੱਡਾ ਕਮਾਂਡਰ ਕੀਤਾ ਗਿਆ ਢੇਰ
https://jagbani.punjabkesari.in/international/news/pakistan--ttp-commander-1169397
516
ਕਾਂਗੜਾ - ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ ਨੂੰ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਸੀ.ਆਰ.ਪੀ.ਐੱਫ. ਜਵਾਨ ਤਿਲਕ ਰਾਜ ਦਾ ਇੱਥੇ ਸਰਕਾਰੀ ਅਤੇ ਸੈਨਿਕ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
ਸ਼ਹੀਦ ਤਿਲਕ ਰਾਜ ਦਾ ਹੋਇਆ ਅੰਤਿਮ ਸੰਸਕਾਰ, ਪਤਨੀ ਨੂੰ ਮਿਲੇਗੀ ਸਰਕਾਰੀ ਨੌਕਰੀ
https://jagbani.punjabkesari.in/national/news/shaheed-tilak-raj-funeral-wife-government-job-1048657
517
ਸਿੰਗਾਪੁਰ (ਭਾਸ਼ਾ)- ਬ੍ਰਿਟੇਨ ਵਿਚ ਰਹਿਣ ਵਾਲੇ ਸਿੱਖਾਂ ਨੇ ਪਹਿਲੀ ਤੇ ਦੂਜੇ ਵਿਸ਼ਵ ਜੰਗ ਦੌਰਾਨ ਬ੍ਰਿਟੇਨ ਵਲੋਂ ਲੜਦੇ ਹੋਏ ਸ਼ਹੀਦ ਹੋਏ ਸਿੱਖ ਫੌਜੀਆਂ ਨੂੰ ਸਮਰਪਿਤ ਜੰਗੀ ਸਮਾਰਕ ਬਣਾਉਣ ਦੀ ਮੰਗ ਕੀਤੀ ਹੈ।
ਪਹਿਲੀ ਤੇ ਦੂਜੀ ਵਿਸ਼ਵ ਜੰਗ ਦੇ ਸ਼ਹੀਦ ਸਿੱਖਾਂ ਨੂੰ ਸਮਰਪਿਤ ਸਮਾਰਕ ਬਣਾਉਣ ਦੀ ਮੰਗ
https://jagbani.punjabkesari.in/international/news/demand-for-a-dedicated-memorial-1115427
518
ਵਾਸ਼ਿੰਗਟਨ - ਅਮਰੀਕੀ ਸੂਬੇ ਵਿਸਕਾਨਸਿਨ ਵਿਚ ਬੁੱਧਵਾਰ ਨੂੰ ਗੋਲੀਬਾਰੀ ਦੀ ਇਕ ਘਟਨਾ ਵਿਚ 3 ਲੋਕ ਜ਼ਖਮੀ ਹੋ ਗਏ।
ਅਮਰੀਕਾ 'ਚ ਸਾਫਟਵੇਅਰ ਕੰਪਨੀ ਦੇ ਦਫਤਰ 'ਤੇ ਹਮਲਾ, 3 ਜ਼ਖਮੀ
http://www.deshdoaba.com/2018/09/20/%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%9a-%e0%a8%b8%e0%a8%be%e0%a8%ab%e0%a8%9f%e0%a8%b5%e0%a9%87%e0%a8%85%e0%a8%b0-%e0%a8%95%e0%a9%b0%e0%a8%aa%e0%a8%a8%e0%a9%80-%e0%a8%a6/
519
ਸਿੱਖ ਸਿਆਸਤ ਬਿਊਰੋ ਜਗਦੀਸ਼ ਟਾਈਟਲਰ ਨਵੀਂ ਦਿੱਲੀ (17 ਜੁਲਾਈ, 2015): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਕੇਸ ਦੀ ਸੁਣਵਾਈ ਕਰ ਰਹੀ ਦਿੱਲੀ ਦੇ ਇੱਕ ਅਦਾਲਤ ਨੇ ਪੀੜਤ ਪੱਖ ਦੇ ਗਵਾਹਾਂ ਦੀ ਗਵਾਹੀ ਦਰਜ਼ ਕਰਨ ਲਈ 5 ਅਗਸਤ ਦੀ ਤਰੀਕ ਨਿਸ਼ਚਿਤ ਕੀਤੀ ਹੈ।
ਸਿੱਖ ਨਸਲਕੁਸ਼ੀ: ਜਗਦੀਸ਼ ਟਾਇਟਲਰ ਖਿਲਾਫ ਗਵਾਹੀਆਂ 5 ਅਗਸਤ ਨੂੰ ਹੋਣਗੀਆਂ
https://www.sikhsiyasat.info/2015/07/sikh-genocide-depositions-against-tytlar-will-on-augsat-15th/
520
ਨਵੀਂ ਦਿੱਲੀ - ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ ਦੋ ਅੰਤਰਰਾਸ਼ਟਰੀ ਤਸਕਰਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਕੋਲੋ 14 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਦਿੱਲੀ 'ਚ 50 ਕਰੋੜ ਦੀ ਹੈਰੋਇਨ ਬਰਾਮਦ, 2 ਗ੍ਰਿਫਤਾਰ
https://jagbani.punjabkesari.in/national/news/50-crore-heroin-seized-in-delhi--2-arrested-1158326
521
ਨਵੀਂ ਦਿੱਲੀ : ਰਾਸ਼ਟਰੀ ਚੈਂਪੀਅਨ ਦੀਪਕ ਸਿੰਘ (49 ਕਿ.ਗ੍ਰਾ.) ਈਰਾਨ ਦੇ ਚਾਬਹਾਰ ਵਿਚ ਮਕਰਾਨ ਕੱਪ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਸੋਨ ਤਮਗਾ ਜਿੱਤਣ ਵਾਲੇ ਇਕਲੌਤੇ ਭਾਰਤੀ ਮੁੱਕੇਬਾਜ਼ ਰਹੇ ਜਦਕਿ 5 ਹੋਰ ਭਾਰਤੀਆਂ ਨੂੰ ਫਾਈਨਲ ਵਿਚ ਹਾਰ ਦੇ ਨਾਲ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ।
ਭਾਰਤ ਨੇ ਮਕਰਾਨ ਕੱਪ 'ਚ 1 ਸੋਨ ਤੇ 5 ਚਾਂਦੀ ਤਮਗੇ ਕੀਤੇ ਨਾਂ
https://jagbani.punjabkesari.in/sports/news/india-made-1-gold-and-5-silver-medals-in-the-makran-cup-1058050
522
ਨਵੀਂ ਦਿੱਲੀ - ਹੁਣ ਤਕ ਅਸੀਂ ਖਬਰਾਂ 'ਚ ਸਿਰਫ ਇਹੀ ਸੁਣਿਆ ਹੈ ਕਿ ਭਾਰਤ ਹਥਿਆਰਾਂ ਦਾ ਇੰਪੋਰਟ ਕਰ ਰਿਹਾ ਹੈ, ਕਦੇ ਮਿਜ਼ਾਇਲ ਤਾਂ ਕਦੇ ਤਕਨੀਕ।
ਕਦੇ ਬਾਹਰੋਂ ਹਥਿਆਰ ਮੰਗਵਾਉਣ ਵਾਲਾ ਭਾਰਤ ਹੁਣ ਐਕਸਪੋਰਟ ਕਰੇਗਾ ਮਿਜ਼ਾਇਲਾਂ
https://jagbani.punjabkesari.in/national/news/india-to-export-first-batch-of-missiles-1104401
523
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲ, ਰਣਬੀਰ ਸਿੰਘ ਠੱਠਾ, ਅਮਨਦੀਪ ਸਿੰਘ ਕੱਚਰਭੰਨ, ਅੰਗਰੇਜ ਸਿੰਘ ਬੁਟੇਵਾਲਾ, ਰਛਪਾਲ ਸਿੰਘ ਗੱਟਾ ਬਾਦਸ਼ਾਹ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾ ਦੀ ਅਗਵਾਈ ਵਿੱਚ ਕਿਸਾਨ ਵਫ਼ਦ ਨਾਲ ਡੀਐਸਪੀ ਜ਼ੀਰਾ ਵੱਲੋਂ ਮੀਟਿੰਗ ਕੀਤੀ ਗਈ।
ਪੁਲਿਸ ਅਧਿਕਾਰੀ ਨੂੰ ਮਿਲੇ ਕਿਸਾਨ ਮਜ਼ਦੂਰ, ਪੀੜਤ ਕਿਸਾਨਾਂ ਨੂੰ ਇਨਸਾਫ਼ ਦੇਣ ਦੀ ਕੀਤੀ ਮੰਗ
https://newsnumber.com/news/story/166164
524
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ(4 ਅਪ੍ਰੈਲ,2015): ਮਹਾਰਾਸ਼ਟਰ ਦੀ ਭਾਜਪਾ ਸਰਕਾਰ ਵਲੋਂ ਤਖਤ ਸ੍ਰੀ ਹਜ਼ੂਰ ਸਾਹਿਬ ਨਾਦੇੜ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਦੀ ਕੀਤੀ ਗਈ ਸਿੱਧੀ ਨਿਯੁਕਤੀ ਦਾ ਸਖਤ ਵਿਰੋਧ ਕਰਦਿਆਂ, ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਹੈ ਕਿ ਇਹ ਕਾਰਵਾਈ ਜਿੱਥੇ ਸਿੱਖ ਪੰਥ ਦੇ ਅੰਦਰੂਨੀ ਮਾਮਲਿਆਂ ਵਿਚ ਸਿੱਧੀ ਦਖਲਅੰਦਾਜ਼ੀ ਹੈ ਉਥੇ ਸਿੱਖ ਮਰਿਯਾਦਾ ਦੀ ਵੀ ਘੋਰ ਉਲੰਘਣਾ ਹੈ।
ਤਖਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਦੀ ਨਿਯੁਕਤੀ ਰੱਦ ਕਰਨ ਲਈ ਬਾਦਲ ਨੇ ਮੋਦੀ ਨੂੰ ਲਿਖਿਆ ਪੱਤਰ
https://www.sikhsiyasat.info/2015/04/badal-write-a-latter-to-modii-to-cancel-appointment-of-sri-hazur-sahib-management-board-president/
525
ਨਵੀਂ ਦਿੱਲੀ - ਹੁਣ ਰੇਪੋ ਦਰ ਵਧੀ ਤਾਂ ਜਮ੍ਹਾ ਰਾਸ਼ੀ ਅਤੇ ਕਰਜ਼ 'ਤੇ ਵੀ ਵਿਆਜ ਦਰ ਵਧ ਜਾਵੇਗੀ, ਘੱਟ ਹੋਈ ਤਾਂ ਇਨ੍ਹਾਂ 'ਚ ਕਮੀ ਵੀ ਆਵੇਗੀ।
ਚ ਹੈ ਖਾਤਾ ਤਾਂ ਰੇਪੋ ਦਰ ਘੱਟ ਹੋਣ 'ਤੇ ਤੁਰੰਤ ਮਿਲੇਗਾ ਫਾਇਦਾ
https://jagbani.punjabkesari.in/business/news/sbi-1064328
526
ਮੋਗਾ (ਵਿਪਨ) - ਮੋਗਾ ਸ਼ਹਿਰ 'ਚ ਦੇਸੀ ਸ਼ਰਾਬ ਦਾ ਰੇਟ ਪ੍ਰਿੰਟ ਰੇਟ ਤੋਂ ਵਧ ਲਾਇਆ ਜਾ ਰਿਹਾ ਹੈ।
ਮੋਗਾ 'ਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਵੇਚੀ ਜਾ ਰਹੀ ਹੈ ਵਧ ਰੇਟਾਂ 'ਤੇ ਸ਼ਰਾਬ
https://jagbani.punjabkesari.in/malwa/news/moga--liquor--print-rate-1112865
527
ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ 140 ਪ੍ਰਾਇਮਰੀ, ਮੱਧ ਅਤੇ ਉੱਚ ਸੈਕੰਡਰੀ ਸਰਕਾਰੀ ਸਕੂਲਾਂ ਵਿੱਚ ਆਰ.ਓ. ਸਿਸਟਮ ਲਗਾਉਣ ਦਾ ਪ੍ਰਾਜੈਕਟ ਪਾਸ ਹੋ ਗਿਆ ਹੈ, ਜਿਸ ਤਹਿਤ ਹੁਣ ਇਨ੍ਹਾਂ ਸਾਰੇ ਸਕੂਲੀ ਬੱਚਿਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਪਹੁੰਚ ਹੋਵੇਗੀ।
ਸਰਕਾਰੀ ਸਕੂਲਾਂ 'ਚ ਲੱਗਣਗੇ ਆਰ.ਓ. ਸਿਸਟਮ, ਵਿਧਾਇਕ ਦਾ ਦਾਅਵਾ
https://newsnumber.com/news/story/160759
528
ਨਵੀਂ ਦਿੱਲੀ (ਕਮਲ ਕੁਮਾਰ) - ਸਾਲ 2013 ਨੂੰ ਸੱਜਣ ਕੁਮਾਰ ਦੇ ਬਰੀ ਹੋਣ ਤੋਂ ਬਾਅਦ ਸਿੱਖਾਂ ਵਲੋਂ ਰੋਕੀ ਗਈ ਮੈਟਰੋ ਟਰੇਨ ਮਾਮਲੇ ਦੀ ਅੱਜ ਭਾਵ ਵੀਰਵਾਰ ਨੂੰ ਤੀਸ ਹਜ਼ਾਰੀ ਕੋਰਟ 'ਚ ਸੁਣਵਾਈ ਹੋਈ।
ਮੈਟਰੋ ਟਰੇਨ ਮਾਮਲੇ 'ਚ ਪਰਮਿੰਦਰ ਨੂੰ ਮਿਲੀ ਜ਼ਮਾਨਤ, ਸੱਜਣ ਨੂੰ ਕੀਤਾ ਸੀ ਬਰੀ
https://jagbani.punjabkesari.in/national/news/metro-train-cases-1102510
529
ਗੁਰੂ ਨਾਨਕ ਦੇਵ ਐਜੂਕੇਸ਼ਨਲ ਇੰਸਟੀਚਿਊਟ ਆਫ ਅੰਮ੍ਰਿਤਸਰ (ਰਜਿ.) ਵੱਲੋਂ ਪੰਜਾਬ ਦੇ ਲੋਕ ਸੰਗੀਤ ਅਤੇ ਸੱਭਿਆਚਾਰ ਦੀ ਨੁਹਾਰ ਪੇਸ਼ ਕਰਦਾ ਬੈਸਟ ਸਿੰਗਰ ਐਵਾਰਡ, ਬੈਸਟ ਪੰਜਾਬੀ ਗੱਭਰੂ ਐਵਾਰਡ, ਬੈਸਟ ਪੰਜਾਬਣ ਐਵਾਰਡ, ਬੈਸਟ ਲਿਟਲ ਸਟਾਰ ਐਵਾਰਡ, ਸੁੰਦਰ ਦਸਤਾਰ ਐਵਾਰਡ, ਮਲਟੀ ਟੈਲੰਟ ਐਵਾਰਡ ਦਾ ਸੰਗੀਤਕ ਅਤੇ ਸੱਭਿਆਚਰਕ ਮੁਕਾਬਲਾ ਗੁਰੂ ਨਾਨਕ ਦੇਵ ਸੰਗੀਤ ਅਕੈਡਮੀ ਦੇ ਸਹਿਯੋਗ ਨਾਲ ਪੀ.ਬੀ.ਐਨ. ਸੀਨੀਅਰ ਸੈਕੰਡਰੀ ਸਕੂਲ ਪਿੰਕ ਪਲਾਜਾ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ।
ਗੁਰੂ ਨਾਨਕ ਦੇਵ ਐਜੂਕੇਸ਼ਨਲ ਇੰਸਟੀਚਿਊਟ ਵੱਲੋਂ ਕਰਵਾਏ ਗਏ ਸੱਭਿਆਚਾਰਕ ਮੁਕਾਬਲੇ
https://newsnumber.com/news/story/66980
530
ਸ਼ੋਸਲ ਮੀਡੀਆ ਵਰਤਣ ਵਾਲਿਆ ਲਈ ਇਹ ਬੁਰੀ ਖਬਰ ਆ ਰਹੀ ਹੈ ਕਿ ਜੋ ਇੰਟਰਨੈਟ ਯੂਜਰ ਵਿੰਡੋਜ਼ ਫੋਨ ਤੇ ਵਟਸਐਪ ਚਲਣਾ ਬੰਦ ਹੋ ਜਾਵੇਗਾ।
ਮੋਬਾਈਲ ਚਲਾਉਣ ਵਾਲਿਆਂ ਨੂੰ ਲੱਗੇਗਾ ਇੱਕ ਫਰਵਰੀ ਤੋਂ ਵੱਡਾ ਝਟਕਾ (ਦੇਖੋ ਅਹਿਮ ਜਾਣਕਾਰੀ
https://www.pbnewspro.com/p/361/
531
ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਦਮਦਮੀ ਟਕਸਾਲ ਦੇ 15ਵੇਂ ਮੁੱਖੀ ਸੰਤ ਬਾਬਾ ਠਾਕੁਰ ਸਿੰਘ ਜੀ ਦੀ ਤਸਵੀਰ ਸੁਸ਼ੋਭਿਤ ਕੀਤੀ ਗਈ।
ਕੇਂਦਰੀ ਸਿੱਖ ਅਜਾਇਬ ਘਰ ਵਿੱਚ ਬਾਬਾ ਠਾਕੁਰ ਸਿੰਘ ਜੀ ਦੀ ਤਸਵੀਰ ਸੁਸ਼ੋਭਿਤ
https://newsnumber.com/news/story/37010
532
ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ 8 ਜਨਵਰੀ ਨੂੰ ਕੀਤੇ ਜਾ ਰਹੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਜਥਾ ਬਲਾਕ ਪ੍ਰਧਾਨ ਨਿਰਮਲ ਸਿੰਘ ਰੱਜੀਵਾਲਾ ਦੀ ਅਗਵਾਈ ਵਿੱਚ ਲਗਾਤਾਰ ਕਿਸਾਨਾਂ ਨੂੰ ਜੱਥੇਬੰਦ ਕਰਨ ਲਈ ਮੀਟਿੰਗਾਂ ਰੈਲੀਆਂ ਕਰ ਰਿਹਾ ਹੈ।
ਭਾਰਤ ਬੰਦ ਨੂੰ ਸਫਲ ਬਣਾਉਣ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪ੍ਰਚਾਰ ਜ਼ੋਰਾਂ 'ਤੇ
https://newsnumber.com/news/story/167483
533
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਵੱਲੋਂ ਹਾਲ ਹੀ 'ਚ ਕੀਤਾ ਗਿਆ ਮਿਜ਼ਾਈਲ ਪ੍ਰੀਖਣ ਵਿਸ਼ਾਵਾਸਘਾਤ ਨਹੀਂ ਹੈ।
ਉੱਤਰੀ ਕੋਰੀਆ ਦਾ ਮਿਜ਼ਾਈਲ ਪ੍ਰੀਖਣ ਵਿਸ਼ਵਾਸਘਾਤ ਨਹੀਂ : ਟਰੰਪ
https://jagbani.punjabkesari.in/international/news/north-korea-missile-testing-is-not-a-betrayal--trump-1103143
534
ਸਿਹਤ ਵਿਭਾਗ ਵੱਲੋਂ 9 ਮਹੀਨੇ ਤੋਂ ਲੈਕੇ 15 ਸਾਲ ਤੱਕ ਦੀ ੳਮਰ ਦੇ ਬੱਚਿਆਂ ਨੂੰ ਮੀਜ਼ਲ ਅਤੇ ਰੁਬੇਲਾ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਅਪਰੈਲ ਮਹੀਨੇ ਵਿੱਚ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਮੀਜ਼ਲ ਰੁਬੇਲਾ ਟੀਕਾਕਰਨ ਮੁਹਿੰਮ ਸਬੰਧੀ ਜਿਲ੍ਹਾ ਪੱਧਰੀ ਵਰਕਸ਼ਾਪ ਆਯੋਜਿਤ
https://newsnumber.com/news/fatehgarh-sahib/75056
535
ਨਵੀਂ ਦਿੱਲੀ - ਪਾਕਿਸਤਾਨ ਨੇ ਕਿਰਗਿਸਤਾਨ ਦੇ ਬਿਸ਼ਕੇਕ ਜਾਣ ਲਈ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਨੂੰ ਹਵਾਈ ਖੇਤਰ 'ਚ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ।
ਪਾਕਿ ਨੇ ਆਪਣੇ ਹਵਾਈ ਖੇਤਰ ਤੋਂ ਮੋਦੀ ਦਾ ਜਹਾਜ਼ ਲੰਘਣ ਦੀ ਦਿੱਤੀ ਮਨਜ਼ੂਰੀ
https://jagbani.punjabkesari.in/national/news/pakistan-decides-to-let-narendra-modi-s-aircraft-fly-over-its-airspace-1112102
536
ਜਰਮਨੀ 'ਚ ਨਵੀਂ ਜ਼ਿੰਦਗੀ ਸ਼ੁਰੂ ਕਰਨਾ ਚਾਹੁੰਦੀ ਹੈ ਆਸੀਆ ਇਸਲਾਮਾਬਾਦ - ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਆਸੀਆ ਬੀਬੀ ਨੂੰ ਰਿਹਾਅ ਕੀਤੇ ਜਾਣ ਦੇ ਬਾਅਦ ਵੀ ਉਸ ਦੀਆਂ ਮੁਸ਼ਕਲਾਂ ਘੱਟ ਨਹੀਂ ਹੋ ਰਹੀਆਂ।
ਪੰਜਾਬੀ ਖ਼ਬਰਾਂ , ਸਾਹਿਤ ਅਤੇ ਕਲਾਵਾਂ
https://medialehar.com/desh-videsh-news.html?start=424
537
ਗੈਜੇਟ ਡੈਸਕ - ਚੀਨੀ ਸਮਾਰਟਫੋਨ ਮੇਕਰ ਵੀਵੋ ਭਾਰਤ 'ਚ ਵੀਵੋ ਜ਼ੈੱਡ1 ਪ੍ਰੋ ਲਾਂਚ ਕਰਨ ਦੀ ਤਿਆਰੀ 'ਚ ਹੈ।
ਇਨ-ਡਿਸਪਲੇਅ ਸੈਲਫੀ ਕੈਮਰੇ ਨਾਲ ਜਲਦ ਲਾਂਚ ਹੋਵੇਗਾ
https://jagbani.punjabkesari.in/gadgets/news/vivo-z1-pro-will-launch-soon-with-an-in-display-selfie-camera-1113111
538
ਨਵੰਬਰ ( ਵਿਸ਼ਵ ਵਾਰਤਾ) - ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਜਥੇਬੰਦੀਆ ਚੋਣ ਦੇ ਸਬੰਧ ਵਿਚ ਸੂਬਾ ਪ੍ਰਧਾਨ ਤੇ 10 ਜਨਰਲ ਸਕੱਤਰ ਅਸਾਮੀਆਂ ਲਈ ਨਾਮਜਦਗੀ ਦਾ ਆਖਰੀ ਦਿਨ ਹੈ ਕਾਂਗਰਸ ਹਾਈ ਕਮਾਂਡ ਵਲੋਂ ਸੂਬਾ ਪ੍ਰਧਾਨਗੀ ਲਈ 7 ਉਮੀਦਵਾਰ ਦੀ ਨਾਮਜਦ ਕੀਤਾ ਗਿਆ ਹੈ।
ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਤੇ ਹੋਰ ਆਹੁਦੇਦਾਰਾਂ ਲਈ ਸਰਗਰਮੀਆਂ ਸ਼ੁਰੂ - ਨਾਮਜ਼ਦਗੀਆਂ ਅੱਜ
https://wishavwarta.in/?p=53069
539
ਰੇਤ ਦੀ ਮਾਈਨਿੰਗ ਕਰਨ ਤੇ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਪਾਬੰਦੀ ਦੇ ਬਾਵਜੂਦ ਸਤਲੁਜ ਦਰਿਆ ਦੇ ਇਲਾਕਿਆਂ ਚੋਂ ਨਜਾਇਜ਼ ਢੰਗ ਨਾਲ ਰੇਤਾ ਚੋਰੀ ਕਰਨ ਦਾ ਗੋਰਖਧੰਦਾ ਧੜੱਲੇ ਨਾਲ ਚੱਲ ਰਿਹਾ ਹੈ।
ਨਜਾਇਜ਼ ਰੇਤ ਮਾਈਨਿੰਗ ਦੀ ਸੂਚਨਾ 'ਤੇ ਪੁਲਿਸ ਦੀ ਰੇਡ, ਟਰੈਕਟਰ-ਟਰਾਲੀ ਬਰਾਮਦ, ਤਿੰਨ ਵਿਅਕਤੀ ਫ਼ਰਾਰ
https://newsnumber.com/news/story/96787
540
ਨਵੀਂ ਦਿੱਲੀ-ਭਾਰਤ ਅਤੇ ਪਾਕਿਸਤਾਨ ਦਰਮਿਆਨ ਲਗਾਤਾਰ ਵਧ ਰਹੇ ਤਣਾਅ ਨੂੰ ਵੇਖਦੇ ਹੋਏ ਭਾਰਤੀ ਟੈਲੀਕਾਮ ਕੰਪਨੀਆਂ ਨੇ ਵੀ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਪੂਰੀ ਤਿਆਰੀ ਕਰ ਲਈ ਹੈ।
ਹੁਣ ਪਾਕਿਸਤਾਨ ਨੂੰ ਸਬਕ ਸਿਖਾਉਣਗੀਆਂ ਟੈਲੀਕਾਮ ਕੰਪਨੀਆਂ
https://jagbani.punjabkesari.in/business/news/telecom-companies-will-teach-pakistan-a-lesson-now--1058101
541
ਚੰਡੀਗੜ੍ਹ, 1 ਸਤੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਦਮਪੁਰ ਹਵਾਈ ਅੱਡੇ ਦੇ ਘਰੇਲੂ ਟਰਮਿਨਲ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਰੱਖਣ ਲਈ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਪੀ. ਅਸ਼ੋਕ ਗਜਾਪਥੀ ਰਾਜੂ ਨੂੰ ਪੱਤਰ ਲਿਖਿਆ ਹੈ।
ਮੁੱਖ ਮੰਤਰੀ ਵੱਲੋਂ ਆਦਮਪੁਰ ਘਰੇਲੂ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਰੱਖਣ ਦੀ ਕੇਂਦਰ ਨੂੰ ਬੇਨਤੀ
https://wishavwarta.in/?p=1875
542
ਪਾਕਿਸਤਾਨੀ ਸਮਗਲਰਾਂ ਦੇ ਵੱਲੋਂ ਲਗਾਤਾਰ ਭਾਰਤ ਦੇ ਅੰਦਰ ਹੈਰੋਇਨ ਭੇਜੀ ਜਾ ਰਹੀ ਹੈ।
ਹਿੰਦ-ਪਾਕਿ ਸਰਹੱਦ ਤੋਂ ਫਿਰ ਬਰਾਮਦ ਹੋਈ ਕਰੋੜਾਂ ਦੀ ਹੈਰੋਇਨ
https://newsnumber.com/news/story/162099
543
ਡੇਰਾ ਬਾਬਾ ਨਾਨਕ,(ਵਤਨ) : ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਬਣੇ ਕਰਤਾਰਪੁਰ ਸਾਹਿਬ ਕੋਰੀਡੋਰ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਉਤਸਾਹ ਬਰਕਰਾਰ ਦਿਖਾਈ ਦਿੱਤਾ ਤੇ ਇਸ ਦੇ ਨਾਲ ਨਾਲ ਧੁੱਸੀ ਬੰਨ ਤੇ ਬਣੇ ਕਰਤਾਰਪੁਰ ਦਰਸ਼ਨ ਸਥੱਲ 'ਤੇ ਵੀ ਵੱਡੀ ਗਿਣਤੀ ਵਿਚ ਸੰਗਤ ਨੇ ਪਹੁੰਚ ਕੇ ਦੂਰੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ ਤੇ ਅੱਜ 544 ਸ਼ਰਧਾਲੂਆਂ ਨੇ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕੀਤੇ।
ਵੇਂ ਦਿਨ 544 ਸ਼ਰਧਾਲੂਆਂ ਨੇ ਕੋਰੀਡੋਰ ਰਾਹੀਂ ਕੀਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
https://jagbani.punjabkesari.in/punjab/news/kartarpur-sahib--544-pilgrims-1162332
544
ਆਪ' ਦੇ ਬਾਗੀ ਨੇਤਾਵਾਂ ਨੇ ਕੇਜਰੀਵਾਲ ਨੂੰ 'ਚੰਦਾ ਗੁਪਤ' ਐਲਾਨਿਆ ਨਵੀਂ ਦਿੱਲੀ: ਬਦਲਾਅ ਦੀ ਰਾਜਨੀਤੀ ਦੇ ਨਾਅਰਿਆਂ ਨਾਲ ਦਿੱਲੀ ਦੀ ਸਿਆਸਤ 'ਚ ਕਦਮ ਰੱਖਣ ਵਾਲੀ ਆਮ ਆਦਮੀ ਪਾਰਟੀ ਆਪਣੇ ਹੀ ਸਵਾਲਾਂ 'ਚ ਘਿਰ ਗਈ ਹੈ।
ਆਪ' ਦੇ ਬਾਗੀ ਨੇਤਾਵਾਂ ਨੇ ਕੇਜਰੀਵਾਲ ਨੂੰ 'ਚੰਦਾ ਗੁਪਤ' ਐਲਾਨਿਆ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%86%e0%a8%aa-%e0%a8%a6%e0%a9%87-%e0%a8%ac%e0%a8%be%e0%a8%97%e0%a9%80-%e0%a8%a8%e0%a9%87%e0%a8%a4%e0%a8%be%e0%a8%b5%e0%a8%be%e0%a8%82-%e0%a8%a8%e0%a9%87-%e0%a8%95%e0%a9%87%e0%a8%9c%e0%a8%b0/
545
ਨਵੀਂ ਦਿੱਲੀ - ਅੱਜ ਦੇ ਕਾਰੋਬਾਰ ਦੇ ਅੰਤ 'ਚ ਸੈਂਸੈਕਸ 23.28 ਅੰਕ ਭਾਵ 0.06 ਫੀਸਦੀ ਵਧ ਕੇ 38,386.75 'ਤੇ ਅਤੇ ਨਿਫਟੀ 15.75 ਅੰਕ ਭਾਵ 0.14 ਫੀਸਦੀ ਡਿੱਗ ਕੇ 11,516.65 'ਤੇ ਬੰਦ ਹੋਇਆ।
ਸ਼ੇਅਰ ਬਾਜ਼ਾਰ 'ਚ ਰਲਿਆ-ਮਿਲਿਆ ਕਾਰੋਬਾਰ, ਸੈਂਸੈਕਸ 38386 ਅਤੇ ਨਿਫਟੀ 11516 'ਤੇ ਬੰਦ
https://jagbani.punjabkesari.in/business/news/stock-market-sensex-1073191
546
ਪੀਡਬਲਯੂਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਪ੍ਰਧਾਨ ਤਰਸੇਮ ਲਾਲ ਦੀ ਪ੍ਰਧਾਨਗੀ ਹੇਠ ਹੋਈ।
ਪੀਡਬਲਯੂਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ
https://newsnumber.com/news/story/156109
547
ਵੋਟਾਂ ਪੈਂਦਿਆਂ ਹੀ ਪੰਜਾਬ ਕਾਂਗਰਸ ਵਿੱਚ ਵੱਡੀ ਪਾਟੋਧਾੜ ਦੇ ਸੰਕੇਤ ਕੈਪਟਨ ਤੇ ਸਿੱਧੂ ਆਹਮੋ-ਸਾਹਮਣੇ ਚੰਡੀਗੜ੍ਹ: ਬਠਿੰਡਾ ਵਿੱਚ ਰਾਜਾ ਵਢਿੰਗ ਦੇ ਹੱਕ 'ਚ ਚੋਣ ਪ੍ਰਚਾਰ ਦੌਰਾਨ ਸਿੱਧੂ ਵੱਲੋਂ ਲੋਕਾਂ ਨੂੰ "ਦੋਸਤਾਨਾ ਮੈਚ" ਖੇਡਣ ਵਾਲੇ ਲੋਕਾਂ ਨੂੰ ਹਰਾਉਣ ਲਈ ਕਹਿਣ ਅਤੇ ਪਤਨੀ ਨਵਜੋਤ ਕੌਰ ਸਿੱਧੂ ਨੂੰ ਟਿਕਟ ਨਾ ਮਿਲਣ ਲਈ ਕੈਪਟਨ ਅਮਰਿੰਦਰ ਨੂੰ ਜ਼ਿੰਮੇਵਾਰ ਦੱਸਣ ਬਾਰੇ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਬਿਆਨਾਂ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਨੇ ਚੋਣਾਂ ਮੌਕੇ ਦਿੱਤੇ ਇਹਨਾਂ ਬਿਆਨਾਂ ਨਾਲ ਕਾਂਗਰਸ ਦਾ ਨੁਕਸਾਨ ਕੀਤਾ ਹੈ।
ਵੋਟਾਂ ਪੈਂਦਿਆਂ ਹੀ ਪੰਜਾਬ ਕਾਂਗਰਸ ਵਿੱਚ ਵੱਡੀ ਪਾਟੋਧਾੜ ਦੇ ਸੰਕੇਤ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b5%e0%a9%8b%e0%a8%9f%e0%a8%be%e0%a8%82-%e0%a8%aa%e0%a9%88%e0%a8%82%e0%a8%a6%e0%a8%bf%e0%a8%86%e0%a8%82-%e0%a8%b9%e0%a9%80-%e0%a8%aa%e0%a9%b0%e0%a8%9c%e0%a8%be%e0%a8%ac-%e0%a8%95%e0%a8%be/
548
ਇਹ ਹਨ ਨਰਿੰਦਰ ਮੋਦੀ ਦੇ ਸਾਰੇ ਕੈਬਿਨੇਟ ਤੇ ਰਾਜ ਮੰਤਰੀਆਂ ਦੇ ਨਾਮ ਅੱਜ ਰਾਸ਼ਟਰਪਤੀ ਭਵਨ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਸ੍ਰੀ ਰਾਜਨਾਥ ਸਿੰਘ, ਸ੍ਰੀ ਨਿਤਿਨ ਗਡਕਰੀ ਤੇ ਸ੍ਰੀ ਅਮਿਤ ਸ਼ਾਹ ਨੇ ਇੱਕ ਵਿਸ਼ਾਲ ਸਮਾਰੋਹ ਦੌਰਾਨ ਆਪੋ-ਆਪਣੇ ਅਹੁਦਿਆਂ ਦੇ ਭੇਤ ਗੁਪਤ ਰੱਖਣ ਦੀ ਸਹੁੰ ਚੁੱਕੀ।
ਇਹ ਹਨ ਨਰਿੰਦਰ ਮੋਦੀ ਦੇ ਸਾਰੇ ਕੈਬਿਨੇਟ ਤੇ ਰਾਜ ਮੰਤਰੀਆਂ ਦੇ ਨਾਮ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%87%e0%a8%b9-%e0%a8%b9%e0%a8%a8-%e0%a8%a8%e0%a8%b0%e0%a8%bf%e0%a9%b0%e0%a8%a6%e0%a8%b0-%e0%a8%ae%e0%a9%8b%e0%a8%a6%e0%a9%80-%e0%a8%a6%e0%a9%87-%e0%a8%b8%e0%a8%be%e0%a8%b0%e0%a9%87-%e0%a8%95/
549
ਹਰਿਆਣਾ - ਸ਼੍ਰੋਮਣੀ ਅਕਾਲੀ ਦਲ ਦੇ ਗਾਰਡੀਅਨ ਅਤੇ ਪੰਜਾਬ ਦੇ ਸਾਬਕਾ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਰਟੀ ਦੇ ਭਾਜਪਾ ਨਾਲ ਸੰਬੰਧ 'ਪਵਿੱਤਰ' ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਸੰਬੰਧ 'ਪਵਿੱਤਰ' ਹੈ : ਪ੍ਰਕਾਸ਼ ਸਿੰਘ ਬਾਦਲ
https://jagbani.punjabkesari.in/punjab/news/shiromani-akali-dal-bjp-parkash-singh-badal-relationships-sacred-1152091
550
ਨਾਭਾ (ਰਾਹੁਲ, ਪੁਰੀ, ਭੂਪਾ, ਸ਼ਤੀਸ਼) - ਪੰਜਾਬ ਦੇ ਮੰਤਰੀ ਅਤੇ ਵਿਧਾਇਕ ਆਪਣੀ ਭੱਦੀ ਸ਼ਬਦਾਵਲੀ ਕਰਕੇ ਆਏ ਦਿਨ ਸੁਰਖੀਆਂ 'ਚ ਰਹਿ ਰਹੇ ਹਨ।
ਸਿੰਗਲਾ ਦੀ ਭੱਦੀ ਸ਼ਬਦਾਵਲੀ 'ਤੇ ਬੋਲੇ ਕੈਪਟਨ ਸੰਧੂ, 'ਮੈਂ ਉਨ੍ਹਾਂ ਦੀ ਕੋਈ ਵੀਡੀਓ ਨਹੀਂ ਦੇਖੀ
https://jagbani.punjabkesari.in/punjab/news/captain-sandeep-sandhu--1163416
551
ਫ਼ਤਿਹਗੜ੍ਹ ਸਾਹਿਬ (ਜੱਜੀ)-ਫਤਿਹਗੜ੍ਹ ਸਾਹਿਬ ਜ਼ਿਲੇ ਦੇ ਤੇ ਇਥੋਂ ਨੇੜੇ ਪੈਂਦੇ ਪਿੰਡ ਖੋਜੇਮਾਜਰਾ ਵਿਖੇ ਬੀਤੇ ਦਿਨ ਪੁੱਟੇ ਗਏ ਇਕ ਖੱਡੇ 'ਚ ਇਕੋ ਪਰਿਵਾਰ ਦੇ 3 ਬੱਚਿਆਂ ਦੇ ਡਿੱਗ ਜਾਣ ਕਾਰਣ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।
ਟੋਏ 'ਚ ਡਿੱਗਣ ਕਾਰਨ 3 ਸਕੇ ਭਰਾਵਾਂ ਦੀ ਹੋਈ ਮੌਤ
https://jagbani.punjabkesari.in/punjab/news/3-brothers-death-fatehgarh-sahib-1124455
552
ਨਵੀਂ ਦਿੱਲੀ (ਵਾਰਤਾ) - ਭਾਜਪਾ ਪਾਰਟੀ ਨੇ ਦਿੱਲੀ 'ਚ ਆਮ ਆਮਦੀ (ਆਪ) ਪਾਰਟੀ ਦੀ ਸਰਕਾਰ 'ਤੇ ਦੋਸ਼ ਲਾਇਆ ਹੈ।
ਭਾਜਪਾ ਦਾ ਕੇਜਰੀਵਾਲ 'ਤੇ ਤਿੱਖਾ ਵਾਰ- ਨਿਰਭਯਾ ਦੇ ਦੋਸ਼ੀਆਂ ਨੂੰ ਜਾਣਬੁੱਝ ਕੇ ਬਚਾਇਆ
https://jagbani.punjabkesari.in/national/news/prakash-javdekar-1174159
553
ਇਸਲਾਮਾਬਾਦ /ਨਵੀਂ ਦਿੱਲੀ (ਬਿਊਰੋ) - 26 ਫਰਵਰੀ ਨੂੰ ਭਾਰਤੀ ਹਵਾਈ ਫੌਜ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਸਥਿਤ ਅੱਤਵਾਦੀ ਠਿਕਾਣਿਆਂ 'ਤੇ ਹਮਲਾ ਬੋਲਿਆ ਸੀ।
ਬਾਲਾਕੋਟ ਏਅਰਸਟ੍ਰਾਈਕ ਦੇ 3 ਮਹੀਨੇ ਬਾਅਦ ਭਾਰਤੀ ਪਤੀ ਨੂੰ ਮਿਲੀ ਪਾਕਿ ਮਹਿਲਾ
https://jagbani.punjabkesari.in/national/news/pakistan-sumaira-farooqi-1111796
554
ਸ਼ਿਮਲਾ - ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ ਦੇ ਚੋਪਾਲ ਉਪਮੰਡਲ ਅਧੀਨ ਨੇਰਵਾ 'ਚ ਬੀਤੀ ਰਾਤ ਜੁੱਤੀਆਂ ਦੀ ਦੁਕਾਨ 'ਚ ਭਿਆਨਕ ਅੱਗ ਲੱਗਣ ਕਾਰਨ ਲਗਭਗ 6 ਲੱਖ ਰੁਪਏ ਦਾ ਸਮਾਨ ਸੜ੍ਹ ਕੇ ਰਾਖ ਹੋ ਗਿਆ।
ਜੁੱਤੀਆਂ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
https://jagbani.punjabkesari.in/national/news/millions-lost-due-to-fire-in-shoe-shop-in-nerwa-1162290
555
ਬਾਬਾ ਬਕਾਲਾ ਸਾਹਿਬ (ਸੁੱਖ ਜਗਰਾਓਂ, ਸਤਨਾਮ) : ਪਿਛਲੇ ਦਿਨੀਂ ਬਿਆਸ ਦੇ ਇਕ ਸਕੂਲ ਵਿਚ ਦੂਜੀ ਕਲਾਸ ਵਿਚ ਪੜ੍ਹਦੀ ਬੱਚੀ ਨਾਲ 10ਵੀਂ ਦੇ ਵਿਦਿਆਰਥੀ ਵੱਲੋਂ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਭਖਦਾ ਜਾ ਰਿਹਾ ਹੈ, ਜਿਸ ਦੇ ਚੱਲਦੇ ਅੱਜ ਸਵੇਰ ਤੋਂ ਹੀ ਪਰਿਵਾਰਕ ਮੈਂਬਰਾਂ, ਸਾਮਾਜਿਕ ਸੰਸਥਾਵਾਂ ਅਤੇ ਸਕੂਲੀ ਬੱਚਿਆਂ ਦੇ ਮਾਪਿਆਂ ਵੱਲੋਂ ਅੰਮ੍ਰਿਤਸਰ-ਜਲੰਧਰ ਨੈਸ਼ਨਲ ਹਾਈਵੇ ਬੰਦ ਕਰਕੇ ਦੋਸ਼ੀ ਖਿਲਾਫ ਕਾਰਵਾਈ ਲਈ ਧਰਨਾ ਦਿੱਤਾ ਜਾ ਰਿਹਾ ਹੈ।
ਜੇਕਰ ਜਾ ਰਹੇ ਹੋ ਅੰਮ੍ਰਿਤਸਰ ਤਾਂ ਪੜ੍ਹੋ ਇਹ ਖਬਰ
https://jagbani.punjabkesari.in/punjab/news/amritsar-jalandhar-national-highway-jaam-1165571
556
ਨੇ 13 ਲੋਕ ਸਭਾ ਸੀਟਾਂ ਪੰਜ ਲਈ ਉਮੀਦਵਾਰ ਕੀਤੇ ਫ਼ਾਈਨਲ ਅਵਤਾਰ ਸਿੰਘ, ਹਿੰਦੁਸਤਾਨ ਟਾਈਮਜ਼, ਸੰਗਰੂਰ -- ਭਗਵੰਤ ਮਾਨ ਸੰਗਰੂਰ ਤੇ ਸਾਧੂ ਸਿੰਘ ਫ਼ਰੀਦਕੋਟ ਤੋਂ ਲੜਨਗੇ ਸੰਸਦੀ ਚੋਣ ਅਗਲੇ ਵਰ੍ਹੇ 2019 ਦੌਰਾਨ ਦੇਸ਼ ਭਰ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨੇ ਆਪਣੇ ਪੰਜ ਪਾਰਟੀ ਉਮੀਦਵਾਰਾਂ ਬਾਰੇ ਅੰਤਿਮ ਫ਼ੈਸਲਾ ਲੈ ਲਿਆ ਹੈ।
ਆਪ` ਨੇ 13 ਲੋਕ ਸਭਾ ਸੀਟਾਂ `ਚੋਂ ਪੰਜ ਲਈ ਉਮੀਦਵਾਰ ਕੀਤੇ ਫ਼ਾਈਨਲ
https://punjabi.hindustantimes.com/punjab/story-aap-finalises-five-ls-candidates-out-of-13-1808684.html
557
ਸੰਗਰੂਰ/ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ਕਾਂਗਰਸ ਦੇ ਦੋ ਸਾਲਾਂ ਦੇ ਰਾਜ 'ਚ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਹਨ।
ਕਾਂਗਰਸ ਦੇ 2 ਸਾਲਾਂ ਦੇ ਰਾਜ 'ਚ ਵਿਕਾਸ ਕਾਰਜ ਹੋਏ ਠੱਪ : ਢੀਂਡਸਾ
https://jagbani.punjabkesari.in/malwa/news/sangrur--congress--2-years--development-work--closing--parminder-singh-dhindsa-1097541
558
ਚੰਡੀਗੜ੍ਹ - ਪੰਜਾਬ ਵਿੱਚ 29 ਨਵੰਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 170.02 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।
ਸੂਬੇ ਵਿੱਚ 170.02 ਲੱਖ ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ - ਮੀਡਿਆ ਲਹਿਰ
https://medialehar.com/punjab-news/1740-170-02.html
559
ਚੰਡੀਗੜ੍ਹ (ਰਮਨਜੀਤ) - ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਬੋਰਵੈੱਲ 'ਚ ਡਿੱਗੇ ਫਤਿਹਵੀਰ ਸਿੰਘ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਤ੍ਰਾਸਦੀ 'ਚ ਸਰਕਾਰਾਂ ਦੀ ਭੂਮਿਕਾ ਨੇ ਪੂਰੀ ਦੁਨੀਆ 'ਚ ਪੰਜਾਬ ਤੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ।
ਫਤਿਹਵੀਰ ਮਾਮਲੇ 'ਚ ਨੈਤਿਕ ਤੌਰ 'ਤੇ ਮੁੱਖ ਮੰਤਰੀ ਅਸਤੀਫ਼ਾ ਦੇਣ : ਹਰਪਾਲ ਚੀਮਾ
https://jagbani.punjabkesari.in/punjab/news/chief-minister-resigns-morally-in-fatehveer-case--harpal-cheema-1112419
560
ਨਵੀਂ ਦਿੱਲੀ - ਹਰਿਆਣਾ ਅਤੇ ਮਹਾਰਾਸ਼ਟਰ 'ਚ ਆਮ ਆਦਮੀ ਪਾਰਟੀ (ਆਪ) ਖਾਤਾ ਨਹੀਂ ਖੋਲ੍ਹ ਸਕੀ ਅਤੇ ਕਈ ਉਮੀਦਵਾਰਾਂ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ।
ਨੋਟਾ' ਨਾਲੋਂ ਵੀ ਘੱਟ ਵੋਟਾਂ ਲੈ ਕੇ ਕੇਜਰੀਵਾਲ ਨੇ ਬਣਾਇਆ ਰਿਕਾਰਡ : ਸਿਰਸਾ
https://jagbani.punjabkesari.in/national/news/nota-aap-arvind-kejriwal-record-manjinder-singh-sirsa-1151584
561
ਵਾਸ਼ਿੰਗਟਨ- ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਾਮਿਲਾ ਜੈਪਾਲ ਨਾਲ ਮਿਲਣ ਤੋਂ ਇਨਕਾਰ ਕਰ ਦਿੱਤਾ।
ਜੈਸ਼ੰਕਰ ਨੇ ਅਮਰੀਕਾ 'ਚ ਇਸ ਭਾਰਤੀ ਮੂਲ ਦੀ ਸੰਸਦ ਮੈਂਬਰ ਨੂੰ ਮਿਲਣ ਤੋਂ ਕੀਤਾ ਇਨਕਾਰ
https://jagbani.punjabkesari.in/international/news/jaishankar-cancelled-meet-with-us-indian-lawmakers-1166741
562
ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ, (ਪਵਨ ਤਨੇਜਾ, ਖੁਰਾਣਾ, ਸੁਖਪਾਲ) : ਹਲਕੇ ਦੇ ਪਿੰਡ ਸੋਥਾ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ 21 ਸਾਲਾਂ ਲੜਕੀ ਦੀ ਲਾਸ਼ ਪਿੰਡ ਦੀ ਦਾਣਾ ਮੰਡੀ ਵਿਚੋਂ ਮਿਲੀ।
ਪਿੰਡ ਸੋਥਾ 'ਚੋ 21 ਸਾਲਾਂ ਲੜਕੀ ਦੀ ਮਿਲੀ ਸ਼ੱਕੀ ਹਾਲਤ 'ਚ ਲਾਸ਼
https://jagbani.punjabkesari.in/malwa/news/girl--dead-body--recovered-1172353
563
ਫਿਰੋਜ਼ਪੁਰ (ਬਿੱਟੂ) - ਭਾਵੇਂ ਮੁੱਖ ਮੰਤਰੀ ਪੰਜਾਬ ਵੱਲੋਂ ਨਸ਼ੇ ਨੂੰ ਖਤਮ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਵਿਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ।
ਨਸ਼ੇ ਦੇ ਦੈਂਤ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ
https://jagbani.punjabkesari.in/malwa/news/young-boy-death-due-to-taking-overdose-of-drugs-1121798
564
ਮੁਜ਼ੱਫਰਨਗਰ - ਪੱਛਮੀ ਉੱਤਰ ਪ੍ਰਦੇਸ਼ 'ਚ ਮੁਜ਼ੱਫਰਨਗਰ ਨੂੰ ਸਤੰਬਰ 2013 'ਚ ਦੰਗੇ ਦੀ ਅੱਗ 'ਚ ਧੱਕਣ ਵਾਲੇ ਚਰਚਿਤ ਕਵਾਲ ਕਤਲਕਾਂਡ ਮਾਮਲੇ 'ਚ ਜ਼ਿਲਾ ਅਤੇ ਸੈਸ਼ਨ ਜੱਜ ਹਿਮਾਂਸ਼ੂ ਭਟਨਾਗਰ ਨੇ ਸ਼ੁੱਕਰਵਾਰ ਨੂੰ ਸਾਰੇ 7 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਸਾਰਿਆਂ ਨੂੰ 2-2 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ।
ਮੁਜ਼ੱਫਰਨਗਰ ਦੇ ਚਰਚਿਤ ਕਵਾਲ ਦੋਹਰੇ ਕਤਲਕਾਂਡ 'ਚ 7 ਦੋਸ਼ੀਆਂ ਨੂੰ ਉਮਰ ਕੈਦ
https://jagbani.punjabkesari.in/national/news/muzaffarnagar-murder-convict-life-sentence-1042472
565
ਜਿਸ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਨੇ ਭਾਰਤ ਲਈ ਕਈ ਮੈਡਲ ਜਿੱਤਕੇ ਦੇਸ਼ ਨਾਮ ਚਮਕਾਇਆ ਅੱਜ ਉਸੇ ਸਾਇਨਾ ਨੇਹਵਾਲ ਦੇਸ਼ ਧਰੋਹੀ ਦੇ ਇਲਜ਼ਾਮ ਲੱਗ ਰਹੇ ਹਨ।
ਸਾਇਨਾ ਨੇਹਵਾਲ 'ਤੇ ਕਿਉਂ ਲੱਗਿਆ ਦੇਸ਼ ਧਰੋਹ ਦਾ ਥੱਪਾ
https://www.punjabi.dailypost.in/news/sports/why-treason-on-saina/
566
ਜੈਪੁਰ - ਯੂ ਮੁੰਬਾ ਨੇ ਆਲਰਾਊਂਡ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ 'ਚ ਐਤਵਾਰ ਨੂੰ ਗੁਜਰਾਤ ਨੂੰ 31-25 ਨਾਲ ਹਰਾਇਆ।
ਪ੍ਰੋ ਕਬੱਡੀ ਲੀਗ : ਮੁੰਬਾ ਨੇ ਗੁਜਰਾਤ ਨੂੰ 31-25 ਨਾਲ ਹਰਾਇਆ
https://jagbani.punjabkesari.in/sports/news/pro-kabaddi-league--mumba-defeated-gujarat-31-25-1142780
567
ਬੇਂਗਲੁਰੂ - ਡੋਮੈਸਟਿਕ ਤਕਨਾਲੋਜੀ ਸੈਕਟਰ ਦੀ ਹਾਈਰਿੰਗ 'ਚ ਅਗਲੇ ਵਿੱਤੀ ਸਾਲ ਲਗਭਗ 10 ਫੀਸਦੀ ਵਾਧਾ ਹੋ ਸਕਦਾ ਹੈ।
ਤਕਨਾਲੋਜੀ ਸੈਕਟਰ 'ਚ ਅਗਲੇ ਸਾਲ ਮਿਲਣਗੀਆਂ 1.8 ਲੱਖ ਨਵੀਂਆਂ ਨੌਕਰੀਆਂ
https://jagbani.punjabkesari.in/business/news/technology-sector-1165808
568
ਪੰਜਾਬ ਸਰਕਾਰ ਜਿੱਥੇ ਨਸ਼ੇ ਦੇ ਮੁੱਦੇ ਉਪਰ ਸਮੇਂ-ਸਮੇਂ 'ਤੇ ਵਿਰੋਧੀ ਧਿਰਾਂ ਦੇ ਵੱਲੋਂ ਘਿਰਦੀ ਆ ਰਹੀ ਹੈ, ਉੱਥੇ ਹੀ ਦੂਜੇ ਪਾਸੇ ਹੁਣ ਕਾਂਗਰਸ ਦੇ ਸਰਪੰਚਾਂ ਦੇ ਵੱਲੋਂ ਨਸ਼ੇ ਦੇ ਵਿਰੁੱਧ ਅਵਾਜ਼ ਬੁਲੰਦ ਕਰਨ ਦਾ ਮਨ ਬਣਾ ਲਿਆ ਗਿਆ ਹੈ।
ਸਰਪੰਚਾਂ ਤੇ ਪੰਚਾਂ ਨੇ ਖੋਲ੍ਹਿਆ ਨਸ਼ੇ ਖ਼ਿਲਾਫ਼ ਮੋਰਚਾ !!! (ਨਿਊਜ਼ਨੰਬਰ ਖ਼ਾਸ ਖ਼ਬਰ
https://newsnumber.com/news/story/154346
569
ਰੂਪਨਗਰ,(ਕੈਲਾਸ਼): ਰੇਲ ਗੱਡੀ ਦੀ ਲਪੇਟ 'ਚ ਆ ਜਾਣ ਕਾਰਣ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ, ਜਿਸ ਦੀ ਪਛਾਣ ਨਹੀਂ ਹੋ ਸਕੀ ਹੈ।
ਰੇਲ ਗੱਡੀ ਦੀ ਲਪੇਟ 'ਚ ਆਉਣ ਕਾਰਣ ਅਣਪਛਾਤੇ ਵਿਅਕਤੀ ਦੀ ਮੌਤ
https://jagbani.punjabkesari.in/doaba/news/person-death-1138313
570
ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਧਾਲੀਵਾਲ 20 2016 20:27 1 10 ਚੋਣ ਕਮੀਸ਼ਨ ਭਾਰਤ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਪ੍ਰੀਟਿੰਗ ਪ੍ਰੈਸ ਦੇ ਮਾਲਕਾਂ ਨੂੰ ਪੰਜਾਬ ਵਿਧਾਨਸਭਾ ਚੋਣਾਂ-2017 ਦੇ ਮੱਦੇਨਜ਼ਰ ਚੋਣ ਕਮੀਸ਼ਨ ਦੀਆਂ ਹਿਦਾਇਤਾਂ/ਆਦਰਸ਼ ਅਤੇ ਚੋਣ ਜ਼ਾਬਤੇ ਸਬੰਧੀ ਜਾਣੂ ਕਰਵਾਉਣ ਲਈ ਫਿਰੋਜ਼ਪੁਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ।
ਚੋਣ ਕਮੀਸ਼ਨ ਦੀਆਂ ਹਿਦਾਇਤਾਂ ਬਾਰੇ ਜਾਣੂ ਕਰਵਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਨੇ ਕੀਤੀ ਮੀਟਿੰਗ
https://newsnumber.com/news/story/6385
571
ਸ਼੍ਰੀਨਗਰ - ਕਸ਼ਮੀਰ ਵਿਚ ਜਬਰੀ ਬੰਦ ਲਾਗੂ ਕਰਵਾਉਣ ਅਤੇ ਸੁਰੱਖਿਆ ਫੋਰਸਾਂ ਦੇ ਜਵਾਨਾਂ 'ਤੇ ਪੈਟਰੋਲ ਬੰਬ ਨਾਲ ਹਮਲੇ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਅੱਤਵਾਦੀਆਂ ਨੇ ਛੋਟੇ-ਛੋਟੇ ਬੱਚਿਆਂ ਨੂੰ ਮੁਖਬਰ ਬਣਾ ਕੇ ਉਨ੍ਹਾਂ ਨੂੰ ਤਬਾਹੀ ਦੇ ਰਾਹ ਵਲ ਧੱਕਣਾ ਸ਼ੁਰੂ ਕਰ ਦਿੱਤਾ ਹੈ।
ਹੁਣ ਤੀਜੀ ਜਮਾਤ ਦੇ ਬੱਚਿਆਂ ਨੂੰ ਮੁਖਬਰ ਬਣਾ ਰਹੇ ਹਨ ਅੱਤਵਾਦੀ
https://jagbani.punjabkesari.in/national/news/kashmir-third-class-children-terrorist-informant-security-force-1162436
572
ਸਿੱਖ ਸਿਆਸਤ ਬਿਊਰੋ ਮੁਕਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੈ।
ਬੇਅਦਬੀ ਮਾਮਲਿਆਂ ਵਿੱਚ ਕਾਰਵਾਈ ਕਰਨਾ ਸਰਕਾਰ ਦੀ ਜ਼ਿੰਮੇਵਾਰੀ; ਕਮੇਟੀ ਦਾ ਕਾਰਜ ਖੇਤਰ ਧਾਰਮਿਕ: ਬਡੂੰਗਰ
https://www.sikhsiyasat.info/2017/01/goverments-duty-to-work-against-beadbi-sgpc-only-religious-body-badungar/
573
ਵਾਸ਼ਿੰਗਟਨ - ਬੋਇੰਗ ਮੈਕਸ ਜੈੱਟ ਜਹਾਜ਼ ਦੀਆਂ ਖਾਮੀਆਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ।
ਰਿਪੋਰਟ 'ਚ ਖੁਲਾਸਾ, ਪਾਇਲਟ ਨੂੰ ਪਹਿਲਾਂ ਹੀ ਪਤਾ ਲੱਗ ਗਈ ਸੀ ਬੋਇੰਗ 737 ਮੈਕਸ ਦੀ ਖਾਮੀ
https://jagbani.punjabkesari.in/international/news/boeing-aircraft-pilot-revealed-about-the-flaw-of-the-737-max-in-2016-1150280
574
ਲੋਡਾ ਕਮੇਟੀ ਦੀ ਰਿਪੋਰਟ ਸੁਪਰੀਮ ਕੋਰਟ ਅੱਜ ਕਰ ਸਕਦਾ ਹੈ ਸੁਣਵਾਈ ਲੋਡਾ ਕਮੇਟੀ ਦੀ ਰਿਪੋਰਟ ਸੁਪਰੀਮ ਕੋਰਟ ਅੱਜ ਕਰ ਸਕਦਾ ਹੈ ਸੁਣਵਾਈ 09, 2016 1:37 ਸੁਪਰੀਮ ਕੋਰਟ ਅੱਜ ਬਿਹਾਰ ਕ੍ਰਿਕਟ ਸੰਘ ਦੀ ਉਸ ਪਟੀਸ਼ਨ ਸੁਣਵਾਈ ਕਰ ਸਕਦਾ ਹੈ ਜਿਸ ਵਿੱਚ ਸਾਬਕਾ ਗ੍ਰਹਿ ਸਕੱਤਰ ਜੀ ਕੇ ਪਿੱਲੇ ਨੂੰ ਸੁਪਰਵਾਈਜ਼ਰ ਨਿਯੁਕਤ ਕਰਕੇ ਲੋਡਾ ਕਮੇਟੀ ਦੀ ਸਿਫਾਰਿਸ਼ਾਂ ਦਾ ਉਲੰਘਣ ਕਰ ਰਹੇ ਬੀ ਸੀ ਸੀ ਆਈ ਦੇ ਸਾਰੇ ਅਹੁਦੇਦਾਰਾਂ ਦੀ ਬਰਖਾਸਤਗੀ ਸਹਿਤ ਕਮੇਟੀ ਦੇ ਸੁਝਾਵਾਂ ਨੂੰ ਲਾਗੂ ਕਰਨ ਦੇ ਲਈ ਕ੍ਰਿਕੇਟ ਬੋਰਡ ਨੂੰ ਨਿਰਦੇਸ਼ਾਂ ਦੀ ਮੰਗ ਕੀਤੀ ਗਈ ਹੈ।
ਲੋਡਾ ਕਮੇਟੀ ਦੀ ਰਿਪੋਰਟ `ਤੇ ਸੁਪਰੀਮ ਕੋਰਟ ਅੱਜ ਕਰ ਸਕਦਾ ਹੈ ਸੁਣਵਾਈ
https://www.punjabi.dailypost.in/news/sports/supreme-court-on-today-can-match-the-report-of-the-committee-hearing/
575
ਬਗਦਾਦ (ਭਾਸ਼ਾ): ਇਰਾਕੀ ਪ੍ਰਦਰਸ਼ਨਕਾਰੀਆਂ ਨੇ ਮੰਗਲਵਾਰ ਨੂੰ ਇੱਥੇ ਉੱਚ ਸੁਰੱਖਿਆ ਵਾਲੇ ਅਮਰੀਕੀ ਦੂਤਾਵਾਸ ਕੰਪਲੈਕਸ ਦੀ ਬਾਹਰੀ ਕੰਧ ਨੂੰ ਤੋੜ ਦਿੱਤਾ।
ਇਰਾਕ 'ਚ ਅਮਰੀਕੀ ਦੂਤਾਵਾਸ 'ਚ ਪ੍ਰਦਰਸ਼ਨਕਾਰੀਆਂ 'ਤੇ ਦਾਗੇ ਗਏ ਹੰਝੂ ਗੈਸ ਦੇ ਗੋਲੇ
https://jagbani.punjabkesari.in/international/news/iraq--protesters-1169695
576
ਬਿਹਾਰ ਦੇ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਇੱਕ ਵਫ਼ਦ ਨੇ ਸੀਚੇਵਾਲ ਮਾਡਲ ਦਾ ਨਿਰੀਖਣ ਕੀਤਾ।
ਗੰਦੇ ਪਾਣੀਆਂ ਨੂੰ ਕੁਦਰਤੀ ਢੰਗ ਨਾਲ ਸਾਫ਼ ਕਰਨ ਦੀ ਵਿਧੀ ਦੇਖ ਕੇ ਬਿਹਾਰ ਦੇ ਅਧਿਕਾਰੀ ਦੰਗ ਰਹਿ ਗਏ (ਨਿਊਜ਼ਨੰਬਰ ਖ਼ਾਸ ਖ਼ਬਰ
https://newsnumber.com/news/story/141445
577
ਬਿਜਨੌਰ - ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ 'ਚ ਸ਼ਨੀਵਾਰ ਦੇਰ ਰਾਤ ਇਕ ਲਾੜੇ, ਉਸ ਦੇ ਪਰਿਵਾਰ ਤੇ ਬਰਾਤੀਆਂ ਨੂੰ ਹੀ ਕੁੱਟਣ ਦਾ ਸਮਾਚਾਰ ਮਿਲਿਆ ਹੈ।
ਜਦੋਂ ਲੜਕੀ ਵਾਲਿਆਂ ਨੇ ਬਰਾਤੀਆਂ ਦੇ ਕੱਪੜੇ ਲੁਹਾ ਕੇ ਚਾੜ੍ਹਿਆ ਕੁਟਾਪਾ
https://jagbani.punjabkesari.in/national/news/beaten-to-barat-due-to-late-coming-1163458
578
ਮਾਰੂ ਨਸ਼ਿਆਂ ਨੂੰ ਖਤਮ ਕਰਨਾ ਫਤਿਹ ਫਾਊਡੇਸ਼ਨ ਦਾ ਮੁੱਖ ਮਕਸਦ - ਅਨੂਪ ਭੁੱਲਰ ਫਾਊਡੇਸ਼ਨ ਵੱਲੋਂ ਨਸ਼ਿਆਂ ਦੀ ਲਪੇਟ ਵਿੱਚ ਆਏ ਨੌਜਵਾਨਾਂ ਦਾ ਕੀਤਾ ਜਾਂਦਾ ਫਰੀ ਇਲਾਜ ਭਿੱਖੀਵਿੰਡ 26 ਅਗਸਤ (ਹਰਜਿੰਦਰ ਸਿੰਘ ਗੋਲਣ)-ਸਮਾਜ ਸੇਵੀ ਜਥੇਬੰਦੀ ਫਤਿਹ ਫਾਊਡੇਸ਼ਨ ਦਾ ਮੁੱਖ ਮਕਸਦ ਮਾਰੂ ਨਸ਼ਿਆਂ ਦਾ ਖਾਤਮਾ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ।
ਮਾਰੂ ਨਸ਼ਿਆਂ ਨੂੰ ਖਤਮ ਕਰਨਾ ਫਤਿਹ ਫਾਊਡੇਸ਼ਨ ਦਾ ਮੁੱਖ ਮਕਸਦ - ਅਨੂਪ ਭੁੱਲਰ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ae%e0%a8%be%e0%a8%b0%e0%a9%82-%e0%a8%a8%e0%a8%b6%e0%a8%bf%e0%a8%86%e0%a8%82-%e0%a8%a8%e0%a9%82%e0%a9%b0-%e0%a8%96%e0%a8%a4%e0%a8%ae-%e0%a8%95%e0%a8%b0%e0%a8%a8%e0%a8%be-%e0%a8%ab%e0%a8%a4/
579
ਰੋਪੜ (ਗੁਰਭਾਗ) - ਸ਼ਾਇਦ ਹੀ ਕਦੇ ਅਜਿਹਾ ਮਾਮਲਾ ਸਾਹਮਣੇ ਆਇਆ ਹੋਵੇ ਕਿ ਹੈਕਰ ਵੱਲੋਂ ਕਿਸੇ ਦੇ ਖਾਤੇ 'ਚੋਂ ਪੈਸੇ ਕੱਢਣ ਤੋਂ ਬਾਅਦ ਖੁਦ ਉਸ ਨੂੰ ਆਪਣੀ ਸੁਰੱਖਿਆ ਲਈ ਨਸੀਹਤ ਦਿੱਤੀ ਹੋਵੇ।
ਬੇਖੌਫ ਹੈਕਰ ਦਾ ਕਾਰਨਾਮਾ ਜਾਣ ਤੁਸੀਂ ਵੀ ਰਹਿ ਜਾਵੋਗੇ ਹੱਕੇ-ਬੱਕੇ (ਵੀਡੀਓ
https://jagbani.punjabkesari.in/punjab/news/fraud-case-1052350
580
ਨਫਰਤਾਂ ਦਾ ਖੁਮਾਰ ਹਰ ਦਿਲ ਵਿੱਚ ਨਫਰਤਾਂ ਦਾ ਛਾਇਆ ਖੁਮਾਰ ਐਸਾ, ਭੁੱਲ ਗਏ ਪਿਆਰ ਵਾਲੀ ਭਾਸ਼ਾ ਅਤੇ ਬੋਲੀ ਨੂੰ।
ਨਫਰਤਾਂ ਦਾ ਖੁਮਾਰ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a8%e0%a8%ab%e0%a8%b0%e0%a8%a4%e0%a8%be%e0%a8%82-%e0%a8%a6%e0%a8%be-%e0%a8%96%e0%a9%81%e0%a8%ae%e0%a8%be%e0%a8%b0/
581
ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਦੀ ਚੱਲ ਰਹੀ ਸੁਣਵਾਈ ਵਿਚ ਟਰੰਪ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਆਪਣੀਆਂ ਦਲੀਆਂ ਦਿੱਤੀਆਂ।
ਟਰੰਪ ਵਿਰੁੱਧ ਦੋਸ਼ ਸੰਵਿਧਾਨਕ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ : ਬਚਾਅ ਪੱਖ
https://jagbani.punjabkesari.in/international/news/united-states--donald-trump-1177542
582
ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਦਰ 'ਚ ਅੱਜ ਐੱਸ. ਐੱਚ. ਓ. ਰਾਜੇਸ਼ ਅਰੋਡ਼ਾ ਨੇ ਦੋਪਹੀਆ ਵਾਹਨ ਚੋਰ ਗਿਰੋਹ ਨੂੰ ਮੀਡੀਆ ਸਾਹਮਣੇ ਪੇਸ਼ ਕਰਕੇ ਗਿਰੋਹ ਦਾ ਪਰਦਾਫਾਸ਼ ਕੀਤਾ।
ਚੋਰ ਗਿਰੋਹ ਦੇ 4 ਮੈਂਬਰ ਚੋਰੀ ਦੇ ਵਾਹਨਾ ਸਮੇਤ ਕਾਬੂ
https://jagbani.punjabkesari.in/doaba/news/thieves-detained-four-members-of-the-gang-1144286
583
ਮਾਨਸਾ - ਲੋਕ ਸਭਾ ਹਲਕਾ ਬਠਿੰਡਾ ਤੋਂ ਜੇਤੂ ਤੇ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਅੰਦਰ ਐੱਨ.ਡੀ.ਏ. ਦੀ ਜਿੱਤ ਲੋਕਤੰਤਰ ਦੀ ਅਸਲ ਜਿੱਤ ਹੈ।
ਮੁੱਖ ਮੰਤਰੀ ਅਹੁਦੇ ਤੋਂ ਕੈਪਟਨ ਤੁਰੰਤ ਦੇਣ ਅਸਤੀਫਾ : ਬੀਬਾ ਹਰਸਿਮਰਤ ਕੌਰ
https://jagbani.punjabkesari.in/punjab/news/harsimrat-kaur-captain-amrinder-singh-1106843
584
ਪ੍ਰਯਾਗਰਾਜ - ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਵਧਦੇ ਤਣਾਅ ਦੇ ਬਾਵਜੂਦ ਪਾਕਿਸਤਾਨ ਦੇ ਸੰਸਦ ਮੈਂਬਰ ਰਮੇਸ਼ ਕੁਮਾਰ ਬੰਕਵਾਨੀ ਨੇ ਸ਼ੁੱਕਰਵਾਰ ਨੂੰ ਕੁੰਭ ਮੇਲੇ ਦਾ ਦੌਰਾ ਕੀਤਾ।
ਪ੍ਰਯਾਗਰਾਜ: ਕੁੰਭ ਪੁੱਜੇ ਪਾਕਿ ਸੰਸਦ ਮੈਂਬਰ, ਪੀ.ਐੱਮ. ਮੋਦੀ ਨੂੰ ਕਰਨਗੇ ਇਹ ਅਪੀਲ
https://jagbani.punjabkesari.in/national/news/prayagraj-kumbh-pakistan-ramesh-kumar-vankwani-1053949
585
ਜਲੰਧਰ, (ਧਵਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨਵੇਂ ਸਾਲ 2020 ਲਈ ਪੰਜਾਬ ਸਰਕਾਰ ਦੀ ਡਾਇਰੀ ਤੇ ਕੈਲੰਡਰ ਨੂੰ ਡੀ. ਜੀ. ਪੀ. ਦਿਨਕਰ ਗੁਪਤਾ ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਮੌਜੂਦਗੀ 'ਚ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ 'ਤੇ ਰਿਲੀਜ਼ ਕੀਤਾ।
ਮੁੱਖ ਮੰਤਰੀ ਨੇ ਪੰਜਾਬ ਸਰਕਾਰ ਦਾ ਨਵੇਂ ਸਾਲ ਦਾ ਕੈਲੰਡਰ ਤੇ ਡਾਇਰੀ ਕੀਤੀ ਰਿਲੀਜ਼
https://jagbani.punjabkesari.in/punjab/news/chief-minister-released-new-year-calendar-and-diary-of-punjab-government-1170887
586
ਗੈਜੇਟ ਡੈਸਕ - ਦਿੱਗਜ ਸੋਸ਼ਲ ਮੀਡੀਆ ਐਪ ਵਟਸਐਪ ਦਾ ਸਰਵਰ ਭਾਰਤ ਸਣੇ ਕਈ ਦੇਸ਼ਾਂ 'ਚ ਡਾਊਨ ਹੋ ਗਿਆ ਹੈ।
ਵਟਸਐਪ ਡਾਊਨ : ਲੋਕਾਂ ਨੇ ਮਜ਼ਾਕੀਆ ਅੰਦਾਜ਼ 'ਚ ਇੰਝ ਬਿਆਨ ਕੀਤੀ ਆਪਣੀ ਪ੍ਰੇਸ਼ਾਨੀ (ਟਵੀਟਸ
https://jagbani.punjabkesari.in/gadgets/news/whatsapp-down-people-explained-their-troubles-in-funny-way-tweets--1175028
587
ਚੰਡੀਗੜ੍ਹ/ਡੇਰਾ ਬਾਬਾ ਨਾਨਕ : ਸਿੱਖਾਂ ਵਲੋਂ ਰੋਜ਼ਾਨਾ ਕੀਤੀ ਜਾਂਦੀ ਅਰਦਾਸ ਆਖਿਰ 7 ਦਹਾਕਿਆਂ ਬਾਅਦ ਪੂਰੀ ਹੋ ਗਈ ਹੈ।
ਤਿੰਨ ਪੜਾਵਾਂ ਦੀ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਪੂਰੀ ਹੋਈ ਸੰਗਤ ਦੀ ਅਰਦਾਸ
https://jagbani.punjabkesari.in/punjab/news/550th-parkash-purab-guru-nanak-dev-ji-1156068
588
ਮੇਖ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ-ਪ੍ਰੋਗਰਾਮਾਂ 'ਚ ਸਫਲਤਾ ਮਿਲੇਗੀ ਪਰ ਗਲੇ 'ਚ ਖਰਾਬੀ ਦਾ ਡਰ, ਮੌਸਮ ਦੇ ਐਕਸਪੋਜ਼ਰ ਤੋਂ ਬਚੋ।
ਜਾਣੋ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਖਾਸ
https://jagbani.punjabkesari.in/dharm/news/today-s-horoscope-1144844
589
ਦਿਵਿਆਂਗ ਐਵਾਰਡ ਸਮਾਰੋਹ 3 ਦਸੰਬਰ ਨੂੰ ਅੰਮ੍ਰਿਤਸਰ ਹਿੰਦੁਸਤਾਨ ਟਾਈਮਜ਼ ਪੰਜਾਬੀ ਡਿਜੀਟਲ ਟੀਮ, ਚੰਡੀਗੜ੍ਹ 27 2018 06:56 ਪੰਜਾਬ ਸਰਕਾਰ ਵੱਲੋਂ ਸਾਲ 2018-19 ਦੇ ਸੂਬਾ ਪੱਧਰੀ ਦਿਵਿਆਂਗ ਐਵਾਰਡ 3 ਦਸੰਬਰ ਨੂੰ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਆਡੀਟੋਰੀਐਮ ਦਿੱਤੇ ਜਾਣਗੇ।
ਦਿਵਿਆਂਗ ਐਵਾਰਡ ਸਮਾਰੋਹ 3 ਦਸੰਬਰ ਨੂੰ ਅੰਮ੍ਰਿਤਸਰ `ਚ
https://punjabi.hindustantimes.com/punjab/story-state-level-divyang-awards-to-be-given-on-3rd-december-1811901.html
590
ਆਦਰਸ਼ ਨਗਰ ਗੁਰੂਹਰਸਹਾਏ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਘਰੋਂ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਰਿਸ਼ਤੇਦਾਰੀ 'ਚ ਗਿਆ ਪਰਿਵਾਰ ਦੇ ਘਰੋਂ ਹਜ਼ਾਰਾਂ ਦਾ ਸਮਾਨ ਚੋਰੀ
https://newsnumber.com/news/story/161456
591
ਲੁਧਿਆਣਾ, 20 ਸਤੰਬਰ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੇ ਸਪੁੱਤਰ ਬਿਕਰਮਜੀਤ ਇੰਦਰ ਸਿੰਘ ਚਾਹਲ ਦੇ ਦਾਦੀ ਸੱਸ ਮਾਤਾ ਸਰਦਾਰਨੀ ਗੁਰਚਰਨ ਕੌਰ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦਾ ਅੰਤਿਮ ਸਸਕਾਰ ਪਿੰਡ ਦਾਦ ਪੱਖੋਵਾਲ ਰੋਡ ਲੁਧਿਆਣਾ ਵਿਖੇ ਕੀਤਾ ਗਿਆ।
ਮਾਤਾ ਗੁਰਚਰਨ ਕੌਰ ਨੂੰ ਹਜ਼ਾਰਾਂ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
https://wishavwarta.in/?p=49733
592
ਇਸਲਾਮਾਬਾਦ (ਵਾਰਤਾ) - ਪਾਕਿਸਤਾਨ ਦੇ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ.ਯੂ.ਆਈ.-ਐੱਫ.) ਦੇ ਪ੍ਰਮੁੱਖ ਫਜ਼ਲੁਰ ਰਹਿਮਾਨ ਨੇ ਇਕ ਐਲਾਨ ਕੀਤਾ ਹੈ।
ਜੇ.ਯੂ.ਆਈ.-ਐੱਫ. 31 ਅਕਤੂਬਰ ਨੂੰ ਇਸਲਾਮਾਬਾਦ 'ਚ ਕੱਢੇਗਾ ਮਾਰਚ
https://jagbani.punjabkesari.in/international/news/pakistan--fazlur-rehman-1147608
593
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਸਰਹੱਦ ਤੇ ਕੰਧ ਬਣਾਉਣ ਲਈ ਧਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ।
ਟਰੰਪ ਨੇ ਸਰਹੱਦ ਤੇ ਕੰਧ ਬਣਾਉਣ ਲਈ ਫਿਰ ਮੰਗਿਆ ਫੰਡ - ਮੀਡਿਆ ਲਹਿਰ
https://medialehar.com/desh-videsh-news/2553-2019-01-10-06-13-02.html
594
ਨਵੀਂ ਦਿੱਲੀ - ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਸੋਹਨ ਦੇ ਮੰਡਾਵਰ ਪਿੰਡ 'ਚ 260 ਏਕੜ ਜੰਗਲਾਤ ਭੂਮੀ (ਜ਼ਮੀਨ) 'ਤੇ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀ.ਆਈ.ਐੱਸ.ਐੱਫ.) ਦਾ ਕੈਂਪਸ ਬਣਾਉਣ ਲਈ ਗੈਰ-ਜੰਗਲੀ ਗਤੀਵਿਧੀ ਚਲਾਉਣ 'ਤੇ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਹੈ।
ਨੇ ਸੋਹਨਾ ਦੇ ਮੰਡਾਵਰ ਪਿੰਡ 'ਚ ਰੁੱਖ ਕੱਟਣ 'ਤੇ ਹਰਿਆਣਾ ਸਰਕਾਰ ਨੂੰ ਲਗਾਈ ਫਟਕਾਰ
https://jagbani.punjabkesari.in/national/news/ngt-haryana-government-sohna-cisf-1180045
595
ਨਵੀਂ ਦਿੱਲੀ - ਸੁਪਰੀਮ ਕੋਰਟ ਵਲੋਂ ਰਾਫੇਲ ਹਵਾਈ ਜਹਾਜ਼ਾਂ ਅਤੇ ਸਬਰੀਮਾਲਾ ਮੰਦਰ 'ਚ ਔਰਤਾਂ ਦੇ ਦਾਖਲੇ ਬਾਰੇ ਦਾਇਰ ਕੀਤੀਆਂ ਗਈਆਂ ਰੀਵਿਊ ਪਟੀਸ਼ਨਾਂ 'ਤੇ ਫੈਸਲਾ ਸੁਣਾਇਆ ਜਾਏਗਾ।
ਰਾਫੇਲ ਅਤੇ ਸਬਰੀਮਾਲਾ ਮਾਮਲੇ 'ਚ ਰੀਵਿਊ ਪਟੀਸ਼ਨਾਂ 'ਤੇ ਸੁਪਰੀਮ ਕੋਰਟ ਅੱਜ ਸੁਣਾਏਗੀ ਫੈਸਲਾ
https://jagbani.punjabkesari.in/national/news/top-court-verdict-tomorrow-on-petitions-against-sabarimala--rafale-orders-1156768
596
ਮਿਸ਼ਨ ਤੰਦਰੁਸਤ ਪੰਜਾਬ" ਅਧੀਨ ਧਾਰ ਬਲਾਕ ਦੇ ਪਿੰਡ ਦੁਰੰਗ ਖੱਡ (ਕੋਠੇ ਹੱਟੀਆ) ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।
ਪਸ਼ੂ ਭਲਾਈ ਵਿਭਾਗ ਵੱਲੋਂ ਪਸ਼ੂ ਪਾਲਕਾਂ ਨਾਲ ਕੀਤੀ ਗਈ ਬੈਠਕ
https://newsnumber.com/news/story/118874
597
ਚੰਡੀਗੜ੍ਹ: ਪੱਤਰਕਾਰ ਰਾਮਚੰਦਰ ਛੱਤਰਪਤੀ ਕਤਲ ਮਾਮਲੇ ਵਿਚ ਸੌਦਾ-ਸਾਧ ਗੁਰਮੀਤ ਰਾਮ ਰਹੀਮ ਅਤੇ ਨਾਲ ਦੇ ਤਿੰਨਾਂ ਦੋਸ਼ੀਆਂ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਹੈ।
ਸੌਦਾ ਸਾਧ ਨੂੰ ਹੋਈ ਉਮਰ ਕੈਦ
https://www.sikhsiyasat.info/2019/01/ramchandar-chattarpatti-gurmeet-ramrahim/
598
ਦਿਲ ਦਾ ਦੌਰਾ ਪੈਣ ਨਾਲ ਕੈਦੀ ਦੀ ਮੌਤ ਬਰਨਾਲਾ, 28 ਜੂਨ (ਨਰੇਸ਼ ਗਰਗ) ਜ਼ਿਲਾ ਜ਼ੇਲ ਬਰਨਾਲਾ ਅੰਦਰ ਅਫੀਮ ਦੇ ਕੇਸ ਵਿੱਚ ਸਜਾ ਭੁਗਤ ਰਹੇ ਕੈਦੀ ਬਸੰਤ ਸਿੰਘ ਪੁੱਤਰ ਮੁਖਤਿਆਰ ਸਿੰਘ (65) ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਪ੍ਰਾਪਤ ਹੋਈ।
ਦਿਲ ਦਾ ਦੌਰਾ ਪੈਣ ਨਾਲ ਕੈਦੀ ਦੀ ਮੌਤ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a6%e0%a8%bf%e0%a8%b2-%e0%a8%a6%e0%a8%be-%e0%a8%a6%e0%a9%8c%e0%a8%b0%e0%a8%be-%e0%a8%aa%e0%a9%88%e0%a8%a3-%e0%a8%a8%e0%a8%be%e0%a8%b2-%e0%a8%95%e0%a9%88%e0%a8%a6%e0%a9%80-%e0%a8%a6%e0%a9%80/
599
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ: ਅੰਮ੍ਰਿਤਸਰ ਤੋਂ ਭਾਜਪਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਅੱਜ (ਸ਼ਨੀਵਾਰ ਨੂੰ) ਵਾਰਡ ਨੰਬਰ 31 ਤੇ 32 ਦੇ ਰਜਿੰਦਰ ਨਗਰ ਤੇ ਸੰਤ ਐਵਿਨਿਊ 'ਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਅੰਮ੍ਰਿਤਸਰ ਦਾ ਵਿਕਾਸ ਹੈ।
ਕੈਪਟਨ ਦੱਸਣ ਉਨ੍ਹਾਂ ਨੇ ਅੰਮ੍ਰਿਤਸਰ ਦੇ ਕਿਹੜੇ ਮੁੱਦੇ ਸੰਸਦ 'ਚ ਚੁੱਕੇ ਹਨ: ਡਾ. ਨਵਜੋਤ ਕੌਰ ਸਿੱਧੂ
https://www.sikhsiyasat.info/2016/08/captain-tell-what-question-he-raised-in-parliament-regarding-amritsar-dr-navjot-kaur-sidhu/
600
ਪਰਿਵਾਰਕ ਝਗੜਿਆਂ ਦੇ ਮਾਮਲਿਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜ਼ਿਲ੍ਹਾ ਅਦਾਲਤਾਂ ਵਿੱਚ ਤਬਦੀਲ ਕਰਨ ਦੇ ਫ਼ੈਸਲੇ ਦੇ ਖ਼ਿਲਾਫ਼ ਬਾਰ ਐਸੋਸੀਏਸ਼ਨ ਖਰੜ ਵੱਲੋਂ ਕੰਮਕਾਜ ਬੰਦ ਰੱਖਦੇ ਹੋਏ ਅਦਾਲਤ ਦੇ ਗੇਟ ਸਾਹਮਣੇ ਧਰਨਾ ਲਗਾਇਆ ਗਿਆ।
ਹਾਈਕੋਰਟ ਦੇ ਫ਼ੈਸਲੇ ਦੇ ਵਿਰੋਧ 'ਚ ਬਾਰ ਐਸੋਸੀਏਸ਼ਨ ਨੇ ਲਗਾਇਆ ਧਰਨਾ
https://newsnumber.com/news/story/15220