id
stringlengths
1
5
input
stringlengths
26
627
target
stringlengths
21
302
url
stringlengths
29
708
601
ਚੰਡੀਗੜ੍ਹ : ਪੰਜਾਬ ਸਰਕਾਰ ਨੇ ਵਿਧਾਇਕ ਨੂੰ ਮਿਲਣ ਵਾਲੀ ਤਨਖਾਹ ਅਤੇ ਹੋਰ ਭੱਤਿਆਂ 'ਤੇ ਟੈਕਸ ਦੇਣ ਦੀ ਛੋਟ ਦਿੱਤੀ ਹੈ ਪਰ ਦੂਜੇ ਪਾਸੇ ਪੰਜਾਬ ਸਰਕਾਰ ਕੋਲ ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਹਨ।
ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ, ਵਿਧਾਇਕਾਂ ਨੂੰ ਟੈਕਸ 'ਚੋਂ ਛੋਟ
https://jagbani.punjabkesari.in/punjab/news/chandigarh--employees--salary--mlas--taxes-1161160
602
ਜ਼ਿਲ੍ਹਾ ਪਠਾਨਕੋਟ ਜੋ ਕਿ ਇੱਕ ਸਰਹੱਦੀ ਜ਼ਿਲ੍ਹਾ ਹੈ ਅਤੇ ਹਮੇਸ਼ਾ ਤੋਂ ਹੀ ਸਿਆਸੀ ਲੋਕਾਂ ਦੀ ਅਣਦੇਖੀ ਦਾ ਸ਼ਿਕਾਰ ਹੁੰਦਾ ਆਇਆ ਹੈ।
ਸਾਂਸਦ ਸੁਨੀਲ ਜਾਖੜ ਨੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ (ਨਿਊਜ਼ਨੰਬਰ ਖਾਸ ਖਬਰ
https://newsnumber.com/news/story/134003
603
ਮਿਲਾਨ, (ਸਾਬੀ ਚੀਨੀਆ) - ਸੁਨਹਿਰੀ ਭਵਿੱਖ ਤੇ ਸਿਸਟਮ ਤੋਂ ਅੱਕੇ ਵਿਦੇਸ਼ਾਂ ਵੱਲ ਕੂਚ ਕਰ ਗਏ ਪੰਜਾਬੀਆਂ ਨੂੰ ਬਾਹਰ ਆ ਕੇ ਵੀ ਸੁੱਖ ਦਾ ਸਾਹ ਨਹੀਂ ਆ ਰਿਹਾ।
ਇਟਲੀ 'ਚ ਖੇਤੀ ਫਾਰਮਾਂ ਵਾਲੇ ਪੰਜਾਬੀ ਮਜ਼ਦੂਰਾਂ ਨਾਲ ਕਰ ਰਹੇ ਨੇ ਧੱਕਾ
https://jagbani.punjabkesari.in/international/news/italy-farming-punjabi-laborers-exploitation-1114234
604
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ: ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੁਰਾਣੇ 100, 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਮਗਰੋਂ ਪੂਰੇ ਭਾਰਤੀ ਉਪ-ਮਹਾਦੀਪ ਖਿੱਤੇ ਵਿਚ ਲੋਕਾਂ ਨੂੰ ਆਪਣੇ ਹੀ ਰੁਪਈਏ ਬਦਲਾਉਣ ਲਈ ਕੰਮ ਕਾਰ ਛੱਡ ਕੇ ਬੈਂਕਾਂ ਦੀਆਂ ਕਤਾਰਾਂ ਵਿਚ ਕਈ-ਕਈ ਦਿਨ ਖੜ੍ਹੇ ਹੋਣਾ ਪਿਆ।
ਸ਼੍ਰੋ.ਗੁ.ਪ੍ਰ.ਕਮੇਟੀ ਕੋਲ ਜਮ੍ਹਾ ਹੋਏ ਪੁਰਾਣੇ ਨੋਟ ਬਦਲਣ ਵਿਚ ਭਾਰਤੀ ਰਿਜ਼ਰਵ ਬੈਂਕ ਕਰ ਰਿਹੈ ਤਿੜ-ਫਿੜ
https://www.sikhsiyasat.info/2019/01/reserve-bank-denying-to-take-back-old-currencysgpc/
605
ਦੋ ਮਹੀਨੇ ਬਾਅਦ 100 ਦੀ ਜਗ੍ਹਾ 112 ਨੰਬਰ ਹੋਵੇਗਾ ਪੰਜਾਬ ਦਾ ਪੁਲਿਸ ਹੈਲਪਲਾਇਨ ਨੰਬਰ ਚੰਡੀਗੜ੍ਹ: ਕਿਸੇ ਵੀ ਮੁਸ਼ਕਿਲ ਘੜੀ ਵਿੱਚ ਹੁਣ ਸੂਬੇ ਦੇ ਲੋਕ 100 ਦੀ ਜਗ੍ਹਾ 112 ਨੰਬਰ ਡਾਇਲਕਰ ਕੇ ਹੁਣ ਮਦਦ ਲੈ ਸਕਣਗੇ।
ਦੋ ਮਹੀਨੇ ਬਾਅਦ 100 ਦੀ ਜਗ੍ਹਾ 112 ਨੰਬਰ ਹੋਵੇਗਾ ਪੰਜਾਬ ਦਾ ਪੁਲਿਸ ਹੈਲਪਲਾਇਨ ਨੰਬਰ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%a6%e0%a9%8b-%e0%a8%ae%e0%a8%b9%e0%a9%80%e0%a8%a8%e0%a9%87-%e0%a8%ac%e0%a8%be%e0%a8%85%e0%a8%a6-100-%e0%a8%a6%e0%a9%80-%e0%a8%9c%e0%a8%97%e0%a9%8d%e0%a8%b9%e0%a8%be-112-%e0%a8%a8%e0%a9%b0/
606
ਸਪੋਰਟਸ ਡੈਸਕ : ਭਾਰਤ ਦੇ ਨੌਜਵਾਨ ਸ਼ਟਲਰ ਲਕਸ਼ ਸੇਨ ਨੇ ਕੁਆਲੀਫਾਈਂਗ ਦੌਰ ਵਿਚ ਹਮਵਤਨ ਅਜੇ ਜੈਰਾਮ ਅਤੇ ਮਲੇਸ਼ੀਆ ਦੇ ਟੇਕ ਝੀ ਸੂ ਨੂੰ ਹਰਾ ਕੇ ਨਿਊਜ਼ੀਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮੁੱਖ ਡਰਾਅ ਵਿਚ ਪ੍ਰਵੇਸ਼ ਕੀਤਾ।
ਹਮਵਤਨ ਜੈਰਾਮ ਨੂੰ ਹਰਾ ਲਕਸ਼ ਸੇਨ ਨਿਊਜ਼ੀਲੈਂਡ ਓਪਨ ਦੇ ਮੁੱਖ ਡਰਾਅ 'ਚ
https://jagbani.punjabkesari.in/sports/news/in-the-main-draw-of-lakshya-san-new-zealand-open-1099739
607
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੁਧਿਆਣਾ 'ਚ ਹੋਏ ਸਮੂਹਕ ਬਲਾਤਕਾਰ ਦੇ ਮਾਮਲੇ 'ਤੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਪੰਜਾਬ ਦੀ ਬਦਕਿਸਮਤੀ ਹੈ, ਜੋ ਉਸ ਨੂੰ ਕੈਪਟਨ ਸਰਕਾਰੀ ਮਿਲੀ ਹੈ।
ਗੈਂਗਰੇਪ ਮਾਮਲੇ 'ਤੇ ਵੱਡੇ ਬਾਦਲ ਨੇ ਘੇਰੀ 'ਕੈਪਟਨ ਸਰਕਾਰ' (ਵੀਡੀਓ
https://jagbani.punjabkesari.in/punjab/news/parkash-singh-badal-1047030
608
ਇੰਦੌਰ - ਭਾਰਤੀ ਕ੍ਰਿਕਟ ਟੀਮ ਗੁਹਾਟੀ ਵਿਚ ਖਰਾਬ ਮੌਸਮ ਤੇ ਮਾੜੇ ਪ੍ਰਬੰਧਾਂ ਦੀਆਂ ਪ੍ਰੇਸ਼ਾਨੀਆਂ ਝੱਲਣ ਤੋਂ ਬਾਅਦ ਹੁਣ ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਮੰਗਲਵਾਰ ਨੂੰ ਸ਼੍ਰੀਲੰਕਾ ਵਿਰੁੱਧ ਦੂਜੇ ਟੀ-20 ਕੌਮਾਂਤਰੀ ਮੁਕਾਬਲੇ ਵਿਚ ਜੇਤੂ ਮੁਹਿੰਮ ਲਈ ਉਤਰੇਗੀ।
ਸ਼੍ਰੀਲੰਕਾ ਖਿਲਾਫ ਇੰਦੌਰ 'ਚ ਆਪਣਾ ਰਿਕਾਰਡ ਬਚਾਉਣ ਦੇ ਇਰਾਦੇ ਨਾਲ ਉਤਰੇਗਾ ਭਾਰਤ
https://jagbani.punjabkesari.in/sports/news/india-will-land-for-a-winning-campaign-in-indore-1171492
609
ਚੰਡੀਗੜ - ਪੰਜਾਬ ਸਰਕਾਰ ਨੇ ਅੱਜ 6 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ।
ਪੰਜਾਬ ਸਰਕਾਰ ਵੱਲੋਂ 6 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ - ਮੀਡਿਆ ਲਹਿਰ
https://medialehar.com/punjab-news/567-6.html
610
ਪਿੰਡਾਂ ਦੇ ਆਮ ਲੋਕਾਂ ਅਤੇ ਕਿਸਾਨਾਂ ਨੂੰ ਫਲਾਂ ਤੇ ਸਬਜ਼ੀਆਂ ਦੀ ਉਚਿਤ ਸਾਂਭ ਸੰਭਾਲ ਕਰਨ ਦੀ ਸਿਖਲਾਈ ਦੇਣ ਸਬੰਧੀ ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਾਹਿਬ ਵਿਖੇ ਪੰਜ ਰੋਜ਼ਾ ਕਿੱਤਾ ਮੁੱਖੀ ਟਰੇਨਿੰਗ ਕੋਰਸ ਕਰਵਾਇਆ ਗਿਆ।
ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ ਕਰਨ ਸਬੰਧੀ ਸਿੱਖਿਆਰਥੀਆਂ ਨੂੰ ਦਿੱਤੀ ਗਈ ਟਰੇਨਿੰਗ
https://newsnumber.com/news/story/134193
611
ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਅਪੀਲ ਨੂੰ ਸਵੀਕਾਰ ਕਰਦਿਆਂ ਕੇਂਦਰ ਸਰਕਾਰ ਨੇ ਹਰਿਆ ਭਰਿਆ ਪੰਜਾਬ ਬਣਾਉਣ ਲਈ ਕੈਂਪਾ (ਕੰਪਨਸੇਟਰੀ ਅਫਾਰਸਟੇਸ਼ਨ ਫੰਡ ਮੈਨੇਜਮੈਂਟ ਐਂਡ ਪਲੈਨਿੰਗ ਅਥਾਰਟੀ) ਲਈ 1040 ਕਰੋੜ ਰੁਪਏ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਮੰਤਰੀ ਦੀ ਅਪੀਲ ਸਵੀਕਾਰ, ਕੇਂਦਰ ਵੱਲੋਂ ਕੈਂਪਾ ਫੰਡ ਲਈ 1040 ਕਰੋੜ ਰੁਪਏ ਪ੍ਰਵਾਨ
https://jagbani.punjabkesari.in/punjab/news/captain-amarinder-singh-1135715
612
ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਦੀ ਇੱਕ ਮਹਿਲਾ ਡਾਕਟਰ ਵੱਲੋਂ ਯੂਨੀਵਰਸਿਟੀ ਦੇ ਕਈ ਸੀਨੀਅਰ ਅਧਿਕਾਰੀਆਂ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ।
ਬਾਬਾ ਫ਼ਰੀਦ ਯੂਨੀਵਰਸਿਟੀ ਦੀ ਮਹਿਲਾ ਡਾਕਟਰ ਵੱਲੋਂ ਕਈ ਸੀਨੀਅਰ ਅਧਿਕਾਰੀਆਂ ਤੇ ਗੰਭੀਰ ਇਲਜ਼ਾਮ
https://newsnumber.com/news/story/156868
613
ਸਿੱਖ ਸਿਆਸਤ ਬਿਊਰੋ ਵਾਸ਼ਿੰਗਟਨ ( 4 ਮਾਰਚ, 2016): ਅਮਰੀਕੀ ਫੌਜ ਵਿੱਚ ਇੱਕ ਫੋਜੀ ਵਜੋਂ ਸੇਵਾ ਨਿਬਾਅ ਰਹੇ ਇੱਕ ਸਿੱਖ ਸਰਦਾਰ ਦੇ ਧਾਰਮਿਕ ਅਧਿਕਾਰਾਂ ਦੀ ਰਾਖੀ ਕਰਦਿਆਂ ਇਕ ਅਮਰੀਕੀ ਅਦਾਲਤ ਨੇ ਸਿਮਰਤਪਾਲ ਸਿੰਘ ਨੂੰ ਸਿੱਖ ਸਰੂਪ ਵਿੱਚ ਰਹਿ ਕੇ ਫੌਜ ਵਿੱਚ ਸੇਵਾਵਾਂ ਨਿਬਾਉਣ ਦੇ ਅਧਿਕਾਰ ਨੂੰ ਪ੍ਰਵਾਨਗੀ ਦਿੱਤੀ ਹੈ।
ਅਮਰੀਕੀ ਅਦਾਲਤ ਨੇ ਸਿੱਖੀ ਸਰੂਪ ਵਿੱਚ ਰਹਿ ਕੇ ਫੌਜ ਵਿੱਚ ਸੇਵਾਵਾਂ ਨਿਬਾਉਣ ਦੇ ਅਧਿਕਾਰ ਨੂੰ ਪ੍ਰਵਾਨਗੀ ਦਿੱਤੀ
https://www.sikhsiyasat.info/2016/03/usa-court-defends-religious-freedom-of-sikh-soldier/
614
ਨਵੀ ਮੁੰਬਈ: ਇਹ ਖਬਰ ਹਰ ਉਸ ਮਾਂ ਬਾਪ ਲਈ ਖਾਸ ਹੈ ਜੋ ਨੌਕਰੀਪੇਸ਼ਾ ਹਨ, ਤੇ ਜਿਹੜੇ ਆਪਣੇ ਛੋਟੇ ਬੱਚਿਆਂ ਨੂੰ ਪਲੇ ਸਕੂਲ ਵਿਚ ਛੱਡਣ ਲਈ ਮਜ਼ਬੂਰ ਹਨ।
ਪਲੇਅ ਸਕੂਲ ਵਿਚ 10 ਮਹੀਨਿਆਂ ਦੀ ਬੱਚੀ ਨਾਲ ਕੁੱਟਮਾਰ ਦੀ ਵਾਰਦਾਤ.. (ਦੇਖੋ ਵੀਡੀਓ
https://www.punjabi.dailypost.in/news/national/10-month-girl-assaulted-in-play-school-in-mumbai/
615
ਨਵੀਂ ਦਿੱਲੀ - ਲਗਾਤਾਰ ਦੋ-ਦੋ ਮਹੀਨਿਆਂ ਤਕ ਜੀ. ਐੱਸ. ਟੀ. ਰਿਟਰਨ ਨਹੀਂ ਭਰ ਰਹੇ ਹੋ ਤਾਂ ਹੁਣ ਮਾਲ ਮੰਗਵਾਉਣ ਜਾਂ ਟਰਾਂਸਪੋਰਟ ਕਰਨ 'ਚ ਤੁਹਾਨੂੰ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਲਗਾਤਾਰ ਦੋ ਮਹੀਨਿਆਂ ਤਕ ਜੀ. ਐੱਸ. ਟੀ. ਰਿਟਰਨ ਫਾਈਲ ਨਾ ਕਰਨ ਵਾਲੇ ਕਾਰੋਬਾਰੀ ਹੁਣ ਇਸ ਸਾਲ 21 ਜੂਨ ਤੋਂ ਈ-ਵੇਅ ਬਿੱਲ ਨਹੀਂ ਬਣਾ ਸਕਣਗੇ।
ਰਿਟਰਨ 'ਚ ਡਿਫਾਲਟ ਪਵੇਗਾ ਮਹਿੰਗਾ, ਨਹੀਂ ਬਣੇਗਾ E-way ਬਿੱਲ
https://jagbani.punjabkesari.in/business/news/no-e-way-bill-if-you-dont-file-gst-return-1098054
616
ਨਵੀਂ ਦਿੱਲੀ - ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ।
ਕੱਚੇ ਤੇਲ 'ਚ ਮਜ਼ਬੂਤੀ, ਸੋਨੇ ਦੀ ਚਮਕ ਘਟੀ
https://jagbani.punjabkesari.in/business/news/crude-oil-tightens-1145718
617
ਜਿੰਦਗੀ ਜਿਉਣ ਲਈ ਜਰੂਰੀ ਨੁਕਤੇ ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਕਿਸੇ ਨੂੰ ਦੁਸ਼ਮਣ ਦੀ ਤ੍ਹਰਾ ਨਾ ਦੇਖੋ।
ਜਿੰਦਗੀ ਜਿਉਣ ਲਈ ਜਰੂਰੀ ਨੁਕਤੇ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%9c%e0%a8%bf%e0%a9%b0%e0%a8%a6%e0%a8%97%e0%a9%80-%e0%a8%9c%e0%a8%bf%e0%a8%89%e0%a8%a3-%e0%a8%b2%e0%a8%88-%e0%a8%9c%e0%a8%b0%e0%a9%82%e0%a8%b0%e0%a9%80-%e0%a8%a8%e0%a9%81%e0%a8%95%e0%a8%a4/
618
ਅਬੋਹਰ, (ਸੁਨੀਲ)- ਐਂਟੀ ਨਾਰਕੋਟਿਕ ਸੈੱਲ ਦੀ ਪੁਲਸ ਨੇ ਬੀਤੇ ਦਿਨ ਸ਼ਾਮ ਇਕ ਵਿਅਕਤੀ ਨੂੰ 3100 ਨਸ਼ੇ ਵਾਲੀਆਂ ਗੋਲੀਆਂ ਸਣੇ ਕਾਬੂ ਕਰ ਕੇ ਉਸ ਦੇ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ।
ਨਸ਼ੇ ਵਾਲੀਆਂ ਗੋਲੀਆਂ ਤੇ ਅਫੀਮ ਸਣੇ 2 ਕਾਬੂ
https://jagbani.punjabkesari.in/malwa/news/2-with-drug-paraphernalia-1155914
619
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ (26 ਅਪ੍ਰੈਲ 2015) ਨੇਪਾਲ ਵਿੱਚ ਭੁਚਾਲ ਤੋਂ ਪੀੜਤ ਲੋਕਾਂ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ (ਇੰਟਰਨੈਸ਼ਨਲ) ਅਮਰੀਕਾ ਨੇ ਲੰਗਰ ਸ਼ੁਰੂ ਕਰ ਦਿੱਤੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ (ਇੰਟਰਨੈਸ਼ਨਲ) ਅਮਰੀਕਾ ਨੇ ਨੇਪਾਲ ਦੇ ਭੁਚਾਲ ਪੀੜਤਾਂ ਲਈ ਲੰਗਰ ਕੀਤੇ ਸ਼ੁਰੂ
https://www.sikhsiyasat.info/2015/04/sri-guru-nanal-dev-sewa-society-started-langar-for-earthquake-victims-in-nepal/
620
ਜੈਪੁਰ, (ਭਾਸ਼ਾ)- ਭਾਜਪਾ ਦੇ ਸੀਨੀਅਰ ਨੇਤਾ ਮੁਖਤਾਰ ਅੱਬਾਸ ਨੱਕਵੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 5 ਸਾਲ ਦੌਰਾਨ ਭ੍ਰਿਸ਼ਟਾਚਾਰ ਨੂੰ ਵੈਂਟੀਲੇਟਰ 'ਤੇ ਅਤੇ ਵਿਕਾਸ ਨੂੰ 'ਐਕਸੀਲੇਟਰ' ਉਤੇ ਲਿਆ ਖੜ੍ਹਾ ਕੀਤਾ ਹੈ।
ਮੋਦੀ ਨੇ ਭ੍ਰਿਸ਼ਟਾਚਾਰ ਨੂੰ 'ਵੈਂਟੀਲੇਟਰ' ਤੇ ਵਿਕਾਸ ਨੂੰ 'ਐਕਸੀਲੇਟਰ' ਉਤੇ ਲਿਆ ਖੜ੍ਹਾ ਕੀਤਾ : ਨਕਵੀ
https://jagbani.punjabkesari.in/national/news/modi-raised-the-corruption-on-the-ventilator-1101086
621
ਸਪੋਰਟਸ ਡੈਸਕ - ਰੀਜਾ ਹੈਂਡਰਿਕਸ ਤੇ ਰੈਸੀ ਵੈਨ ਡੇਰ ਡੂਸਨ ਦੀ ਅਰਧ ਸੈਂਕੜੇ ਦੀ ਪਾਰੀ ਦੇ ਦੱਮ 'ਤੇ ਦੱਖਣ ਅਫਰੀਕਾ ਨੇ ਸੈਂਚੂਰੀਅਨ 'ਚ ਖੇਡੇ ਗਏ ਦੂਜੇ ਟੀ20 ਮੈਚ 'ਚ ਸ਼੍ਰੀਲੰਕਾ ਨੂੰ 16 ਦੌੜਾਂ ਨਾਲ ਹਰਾ ਦਿੱਤਾ।
ਦੂਜੇ ਟੀ20 ਮੈਚ 'ਚ ਦੱਖਣੀ ਅਫਰੀਕਾ ਨੇ ਸ਼੍ਰੀਲੰਕਾਂ ਨੂੰ ਹਰਾ ਕੇ ਕੀਤਾ ਸੀਰੀਜ਼ 'ਤੇ ਕਬਜਾ
https://jagbani.punjabkesari.in/sports/news/south-africa-beat-sri-lanka-by-16-runs-news-1074350
622
ਲੋਹੀਆਂ ਖਾਸ,(ਮਨਜੀਤ ਲੋਹੀਆਂ): ਲੋਹੀਆਂ ਇਲਾਕੇ ਦੇ ਮੰਡ ਏਰੀਏ 'ਚ ਆਏ ਹੜ•ਦੇ ਪਾਣੀ ਨਾਲ ਦਰਜ਼ਨਾਂ ਹੀ ਪਿੰਡ ਪ੍ਰਭਾਵਿਤ ਹੋਏ ਆਮ ਲੋਕਾਂ ਦਾ ਜੀਵਨ ਲੀਹੋਂ ਲੱਥ ਚੁੱਕਾ ਹੈ, ਜਿਸ ਨੂੰ ਦੁਬਾਰਾ ਲੀਹ 'ਤੇ ਲਿਅਉਣ ਲਈ ਜਿੱਥੇ ਇਲਾਕੇ ਦੇ ਦਾਨੀ ਸੱਜਣਾਂ ਦੇ ਨਾਲ-ਨਾਲ ਧਾਰਮਿਕ ਤੇ ਸਮਾਜਿਕ ਸੰਸਥਾਂਵਾਂ ਪੀੜਤ ਲੋਕਾਂ ਦੀ ਮਦਦ ਕਰ ਰਹੀਆਂ ਨੇ ਉੱਥੇ ਹੀ ਇਲਾਕੇ ਤੋਂ ਬਾਹਰਲੇ ਜਿਲਿਆ ਦੇ ਲੋਕ ਤੇ ਐੱਨ. ਆਰ. ਆਈ. ਵੀਰ ਵੀਂ ਪਿੱਛੇ ਨਹੀਂ ਰਹਿ ਰਹੇ ਹਨ।
ਵੀਰਾਂ ਨੇ ਹੜ੍ਹ ਪੀੜਤ ਸਕੂਲੀ ਬੱਚਿਆਂ ਦੀ ਭਰੀ ਫੀਸ
https://jagbani.punjabkesari.in/doaba/news/flood-victims--school-children--school-fees-1141264
623
ਗੱਤਕਾ ਖਿਡਾਰੀਆਂ ਨੇ ਕੱਢਿਆ ਪੈਦਲ ਮਾਰਚ, 1984 ਦੇ ਪਾਪੀਆਂ ਨੂੰ ਦੰਡ ਮਿਲੇ ਇਹ ਹੁਣ ਆਵਾਜ਼ੇ ਖਲਕ ਹੈ : ਜੀ.ਕੇ. ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)-1984 ਸਿੱਖ ਕਤਲੇਆਮ ਦੇ ਦੋਸ਼ੀਆਂ ਖਿਲਾਫ਼ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਮੋਰਚੇ ਦੀ ਕਾਮਯਾਬੀ ਲਈ ਦਿੱਲੀ ਦੇ ਗੱਤਕਾ ਖਿਡਾਰੀਆਂ ਨੇ ਅਰਦਾਸ ਕੀਤੀ।
ਗੱਤਕਾ ਖਿਡਾਰੀਆਂ ਨੇ ਕੱਢਿਆ ਪੈਦਲ ਮਾਰਚ, 1984 ਦੇ ਪਾਪੀਆਂ ਨੂੰ ਦੰਡ ਮਿਲੇ ਇਹ ਹੁਣ ਆਵਾਜ਼ੇ ਖਲਕ ਹੈ : ਜੀ.ਕੇ. - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%97%e0%a9%b1%e0%a8%a4%e0%a8%95%e0%a8%be-%e0%a8%96%e0%a8%bf%e0%a8%a1%e0%a8%be%e0%a8%b0%e0%a9%80%e0%a8%86%e0%a8%82-%e0%a8%a8%e0%a9%87-%e0%a8%95%e0%a9%b1%e0%a8%a2%e0%a8%bf%e0%a8%86-%e0%a8%aa/
624
ਸਊਦੀ ਅਰਬ ਫਸੇ ਦੋ ਪੰਜਾਬੀ ਤੇ 14 ਹਿਮਾਚਲੀ, ਟ੍ਰੈਵਲ ਏਜੰਟਾਂ ਵਿਰੁੱਧ ਕੇਸ ਦਰਜ ਪੀਟੀਆਈ, ਚੰਡੀਗੜ੍ਹ 02 2018 07:47 ਦੋ ਪੰਜਾਬੀਆਂ ਸਮੇਤ 14 ਭਾਰਤੀ ਇਸ ਵੇਲੇ ਸਊਦੀ ਅਰਬ ਦੀਆਂ ਜੇਲ੍ਹਾਂ ਫਸੇ ਹੋਏ ਹਨ।
ਸਊਦੀ ਅਰਬ `ਚ ਫਸੇ ਦੋ ਪੰਜਾਬੀ ਤੇ 14 ਹਿਮਾਚਲੀ, ਟ੍ਰੈਵਲ ਏਜੰਟਾਂ ਵਿਰੁੱਧ ਕੇਸ ਦਰਜ
https://punjabi.hindustantimes.com/punjab/story-two-punjabis-and-14-himachalis-stranded-in-saudi-arab-1812226.html
625
੍ਹ ਜੇ ਕੇਂਦਰ ਆਗਿਆ ਲੈ ਦੇਵੇ ਤਾਂ ਪੰਜਾਬ ਇਮਾਰਤ ਦਾ ਮੁੜ ਨਿਰਮਾਣ ਕਰਨ ਲਈ ਤਿਆਰ ਚੰਡੀਗੜ੍ਹ, 29 ਮਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਰੋਵਾਲ ਵਿਖੇ ਸਦੀਆਂ ਪੁਰਾਣੇ ਗੁਰੂ ਨਾਨਕ ਪੈਲਸ ਨੂੰ ਢਾਹੁਣ ਦੀ ਜਾਂਚ ਕਰਵਾਉਣ ਵਾਸਤੇ ਪਾਕਿਸਤਾਨ ਸਰਕਾਰ 'ਤੇ ਦਬਾਅ ਪਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ।
ਕੈਪਟਨ ਅਮਰਿੰਦਰ ਵੱਲੋਂ ਸਿੱਖ ਵਿਰਾਸਤੀ ਇਮਾਰਤ ਨੂੰ ਢਾਹੁਣ ਦੀ ਜਾਂਚ ਵਾਸਤੇ ਪਾਕਿਸਤਾਨ ਨੂੰ ਆਖਣ ਲਈ ਮੋਦੀ ਨੂੰ ਅਪੀਲ
https://wishavwarta.in/?p=44868
626
ਮੋਹਾਲੀ (ਨਿਆਮੀਆਂ) - ਸਿੱਖ ਪੰਥ ਦੀ ਅਜੋਕੀ ਰਾਜਨੀਤੀ 'ਚ ਇਹ ਪਹਿਲਾ ਸਮਾਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਕਤਾਰ ਦੇ ਕਿਸੇ ਸੀਨੀਅਰ ਆਗੂ ਨੇ ਪੰਥ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਸਿੱਖ ਸਿਧਾਂਤਾਂ ਦੀ ਦ੍ਰਿਸ਼ਟੀ 'ਚ ਇਕ ਸਾਫ ਅਤੇ ਪੁਖਤਾ ਨਜ਼ਰੀਆਂ ਇਖਤਿਆਰ ਕੀਤਾ ਹੈ।
ਢੀਂਡਸਾ ਵੱਲੋਂ ਬਾਦਲਾਂ ਦਾ ਸਿਧਾਂਤਕ ਵਿਰੋਧ ਸ਼ਲਾਘਾਯੋਗ : ਬੀਰ ਦਵਿੰਦਰ
https://jagbani.punjabkesari.in/punjab/news/bir-devinder-singh-1072407
627
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ: 24 ਜੂਨ ਨੂੰ ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਮਲੇਰਕੋਟਲਾ ਵਿਖੇ ਹੋਏ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਕੇਸ ਵਿਚ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਤੋਂ ਸੰਗਰੂਰ ਪੁਲਿਸ ਨੇ ਪਟਿਆਲਾ ਵਿਖੇ 5 ਘੰਟੇ ਤਕ ਪੁੱਛਗਿੱਛ ਕੀਤੀ।
ਆਪ ਵਿਧਾਇਕ ਨਰੇਸ਼ ਯਾਦਵ ਤੋਂ ਸੰਗਰੂਰ ਪੁਲਿਸ ਨੇ 5 ਘੰਟੇ ਤਕ ਕੀਤੀ ਪੁੱਛਗਿੱਛ
https://www.sikhsiyasat.info/2016/07/aap-mla-naresh-yadav-interogated-by-sangrur-police-in-case-of-quran-beadbi/
628
ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ)-ਬੀਤੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਪੂਰਤੀ ਨਾ ਹੋਣ ਕਾਰਨ ਰੋਸ ਵਿਚ ਆਏ ਠੇਕਾ ਅਧਾਰਤ ਮਲਟੀਪਰਪਜ਼ ਹੈਲਥ ਵਰਕਰਾਂ ਦਾ ਸਿਵਲ ਸਰਜਨ ਦਫ਼ਤਰ ਵਿਖੇ ਚੱਲ ਰਿਹਾ ਧਰਨਾ ਲਗਾਤਾਰ ਜਾਰੀ ਹੈ।
ਮਲਟੀਪਰਪਜ਼ ਹੈਲਥ ਵਰਕਰਾਂ ਨੇ ਘੇਰੀ ਵਿਧਾਇਕ ਰਾਜਾ ਵੜਿੰਗ ਦੀ ਕੋਠੀ
https://jagbani.punjabkesari.in/malwa/news/multipurpose-health-workers-1140037
629
ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਫ਼ਿਰੋਜ਼ਪੁਰ ਛਾਉਣੀ ਦੀ ਗਵਾਲ ਮੰਡੀ ਵਿਖੇ ਵੈਟਰਨਰੀ (ਪਸ਼ੂ) ਹਸਪਤਾਲ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਕਰਵਾ ਕੇ ਛਾਉਣੀ ਨਿਵਾਸੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਜਾਵੇਗਾ।
ਛਾਉਣੀ ਵਾਸੀਆਂ ਨੂੰ ਨਵੇਂ ਸਾਲ ਦਾ ਵਿਧਾਇਕ ਪਿੰਕੀ ਵੱਲੋਂ ਤੋਹਫਾ
https://newsnumber.com/news/story/71579
630
ਪੰਚਕੂਲਾ : ਦਿੱਲੀ ਦੇ ਰਾਸ਼ਿਦ ਖਾਨ ਨੇ ਪਹਿਲੇ ਰਾਊਂਡ 'ਚ ਛੇ ਅੰਡਰ 66 ਦਾ ਸ਼ਾਨਦਾਰ ਕਾਰਡ ਖੇਡ ਕੇ ਟਾਟਾ ਸਟੀਲ ਪੀ. ਜੀ. ਟੀ. ਆਈ. ਪਲੇਅਰਸ ਚੈਂਪੀਅਨਸ਼ਿਪ 'ਚ ਬੜ੍ਹਤ ਹਾਸਲ ਕਰ ਲਈ।
ਰਾਸ਼ਿਦ ਨੇ 66 ਦੇ ਕਾਰਡ ਨਾਲ ਬਣਾਈ ਬੜ੍ਹਤ
http://www.sachikalam.com/news/861-%E0%A8%B0%E0%A8%BE%E0%A8%B6%E0%A8%BF%E0%A8%A6-%E0%A8%A8%E0%A9%87-66-%E0%A8%A6%E0%A9%87-%E0%A8%95%E0%A8%BE%E0%A8%B0%E0%A8%A1-%E0%A8%A8%E0%A8%BE%E0%A8%B2-%E0%A8%AC%E0%A8%A3%E0%A8%BE%E0%A8%88-%E0%A8%AC%E0%A9%9C%E0%A9%8D%E0%A8%B9%E0%A8%A4.aspx
631
ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਵਿਖੇ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਪ੍ਰਕਾਸ਼ ਪੁਰਬ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 353ਵਾਂ ਪ੍ਰਕਾਸ਼ ਪੁਰਬ ਫ਼ਿਰੋਜ਼ਪੁਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
https://newsnumber.com/news/story/167288
632
ਕੈਪਟਨ ਦੇ ਬਿਆਨ 'ਤੋਂ ਭੜਕੀ ਹਰਸਿਮਰਤ, ਗੁੱਸੇ 'ਚ ਦਿੱਤਾ ਅਜਿਹਾ ਠੋਕਵਾਂ ਜਵਾਬ... ਕੈਪਟਨ ਦੇ ਬਿਆਨ 'ਤੋਂ ਭੜਕੀ ਹਰਸਿਮਰਤ, ਗੁੱਸੇ 'ਚ ਦਿੱਤਾ ਅਜਿਹਾ ਠੋਕਵਾਂ ਜਵਾਬ !
ਕੈਪਟਨ ਦੇ ਬਿਆਨ 'ਤੋਂ ਭੜਕੀ ਹਰਸਿਮਰਤ, ਗੁੱਸੇ 'ਚ ਦਿੱਤਾ ਅਜਿਹਾ ਠੋਕਵਾਂ ਜਵਾਬ ! ਸਭ ਹੈਰਾਨ (ਵੀਡੀਓ
https://punjabi.newsd5.in/%e0%a8%95%e0%a9%88%e0%a8%aa%e0%a8%9f%e0%a8%a8-%e0%a8%a6%e0%a9%87-%e0%a8%ac%e0%a8%bf%e0%a8%86%e0%a8%a8-%e0%a8%a4%e0%a9%8b%e0%a8%82-%e0%a8%ad%e0%a9%9c%e0%a8%95%e0%a9%80-%e0%a8%b9%e0%a8%b0%e0%a8%b8/
633
ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਚੋਰੀ ਦੇ ਵਾਹਨਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਪੁਲਿਸ ਦਾ ਦਾਅਵਾ, ਬਠਿੰਡਾ ਅਤੇ ਮੋਗਾ ਦੇ 4 ਵਿਅਕਤੀ ਕਸਬਾ ਜ਼ੀਰੇ ਤੋਂ ਚੋਰੀ ਦੇ ਵਾਹਨਾਂ ਸਣੇ ਕਾਬੂ
https://newsnumber.com/news/story/89073
634
ਨਵੀਂ ਦਿੱਲੀ - ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਭਾਵ ਵੀਰਵਾਰ ਨੂੰ ਪਾਕਿਸਤਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
ਪਾਕਿਸਤਾਨ 'ਤੇ ਰਾਜਨਾਥ ਸਿੰਘ ਦਾ ਬਿਆਨ- ਅਜਿਹਾ ਗੁਆਂਢੀ ਕਿਸੇ ਨੂੰ ਨਾ ਮਿਲੇ
https://jagbani.punjabkesari.in/national/news/rajnath-singh-1129691
635
ਨਵੀਂ ਦਿੱਲੀ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੀ ਚੋਣ ਕਮੇਟੀ ਦੇ ਪ੍ਰਧਾਨ ਐੱਮ.ਐੱਸ.ਕੇ. ਪ੍ਰਸਾਦ ਨੇ ਆਸਟਰੇਲੀਆ ਖਿਲਾਫ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦੇ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ 'ਚ ਚੁਣੇ ਜਾਣ ਦਾ ਸਰਮਥਨ ਕਰਦੇ ਹੋਏ ਕਿਹਾ ਕਿ ਵਿਸ਼ਵ ਕੱਪ ਲਈ ਟੀਮ ਨੂੰ ਅੰਤਿਮ ਰੂਪ ਤੋਂ ਪਹਿਲਾਂ ਟੀਮ ਮੈਨੇਜਮੈਂਟ ਉਨ੍ਹਾਂ ਨੂੰ ਕੁਝ ਹੋਰ ਮੌਕੇ ਦੇਣਾ ਚਾਹੁੰਦਾ ਹੈ।
ਵੀਡੀਓ : ਵਰਲਡ ਕੱਪ ਤੋਂ ਪਹਿਲਾਂ ਰਿਸ਼ਭ ਪੰਤ ਨੂੰ ਲੈ ਕੇ MSK ਪ੍ਰਸਾਦ ਨੇ ਦਿੱਤਾ ਇਹ ਬਿਆਨ
https://jagbani.punjabkesari.in/sports/news/rishabh-pant--msk-prasad-1048521
636
ਕਰਾਚੀ : ਪਾਕਿਸਤਾਨ ਦੇ ਮੁੱਖ ਕੋਚ ਮਿਸਬਾਹ ਉਲ ਹੱਕ ਨੇ ਕਿਹਾ ਕਿ ਸ਼੍ਰੀਲੰਕਾ ਦੀ ਦੂਜੇ ਦਰਜੇ ਦੀ ਟੀਮ ਦੇ ਹੱਥੋਂ ਟੀ-20 ਸੀਰੀਜ਼ 0-3 ਨਾਲ ਹਾਰਨ ਤੋਂ ਬਾਅਦ ਉਸ ਦੀਆਂ ਅੱਖਾਂ ਖੋਲ ਕੇ ਸਾਬਤ ਕਰ ਦਿੱਤਾ ਹੈ ਕਿ ਦੇਸ਼ ਵਿਚ ਕ੍ਰਿਕਟ ਵਿਵਸਥਾ ਸਹੀ ਨਹੀਂ ਹੈ।
ਨਾਲ ਹਾਰਨ ਤੋਂ ਬਾਅਦ ਮਿਸਬਾਹ ਦਾ ਵੱਡਾ ਬਿਆਨ, ਅਸੀਂ ਨੰਬਰ-1 ਕਹਾਉਣ ਦੇ ਲਾਇਕ ਨਹੀਂ
https://jagbani.punjabkesari.in/sports/news/misbah-big-statement-1147725
637
ਜੰਡਿਆਲਾ ਗੁਰੂ, (ਸੁਰਿੰਦਰ, ਸ਼ਰਮਾ) - ਜੰਡਿਆਲਾ ਗੁਰੂ ਦੇ ਬਾਹਰਲੇ ਇਲਾਕੇ ਜਾਣੀਆ ਵਾਲੇ ਸੂਏ ਦੇ ਨਾਲ ਜਾਂਦੀ ਸੜਕ 'ਤੇ ਪੀ. ਸੀ. ਆਰ. ਮੁਲਾਜ਼ਮ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਗੰਭੀਰ ਜਖ਼ਮੀ ਕਰ ਦਿੱਤਾ।
ਚੈਕਿੰਗ ਲਈ ਰੋਕਿਆ ਤਾਂ ਹੈੱਡ ਕਾਂਸਟੇਬਲ 'ਤੇ ਕੀਤਾ ਜਾਨਲੇਵਾ ਹਮਲਾ
https://jagbani.punjabkesari.in/majha/news/attacked-on-head-constable-while-he-stop-for-checking-1157973
638
ਦਿਨਾਂ 'ਚ ਮੁਕੰਮਲ ਹੋਵੇਗੀ ਜਾਂਚ : ਡੀ.ਜੀ.ਪੀ. ਦਿਨਕਰ ਗੁਪਤਾ ਲੁਧਿਆਣਾ - ਲੁਧਿਆਣਾ ਦੇ ਪਿੰਡ ਈਸੇਵਾਲ ਦੇ ਨਜ਼ਦੀਕ ਹੋਏ ਸਮੂਹਿਕ ਜਬਰ ਜਨਾਹ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਦੇ ਨਵ ਨਿਯੁਕਤ ਡੀ.ਜੀ.ਪੀ. ਦਿਨਕਰ ਗੁਪਤਾ ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਹੁੰਚੇ।
ਲੁਧਿਆਣਾ ਸਮੂਹਿਕ ਜਬਰ ਜਨਾਹ ਮਾਮਲੇ 'ਚ 6 ਦੋਸ਼ੀ ਕਾਬੂ - ਮੀਡਿਆ ਲਹਿਰ
https://medialehar.com/punjab-news/3233-6-3.html
639
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਮਿਤੀ 8 ਨਵੰਬਰ ਤੋਂ 13 ਨਵੰਬਰ 2019 ਨੂੰ ਸੁਲਤਾਨਪੁਰ ਲੋਧੀ ਵਿਖੇ ਕੌਮੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਅੰਤਰਰਾਸ਼ਟਰੀ ਕਵੀ ਦਰਬਾਰ ਸੁਲਤਾਨਪੁਰ ਲੋਧੀ ਵਿਖੇ ਨਵੰਬਰ 'ਚ ਹੋਵੇਗਾ
https://newsnumber.com/news/story/142470
640
ਨਵੀਂ ਦਿੱਲੀ : ਰਿਜ਼ਰਵ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਭਾਂਵੇ ਹੀ ਖੁਲ ਕੇ ਨਹੀਂ ਕਿਹਾ ਪਰ ਸੰਕੇਤ ਦਿੱਤਾ ਹੈ ਕਿ ਉਹ ਵਿਸ਼ਵ ਕੱਪ ਵਿਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਲਈ ਤਿਆਰ ਹੈ।
ਵਿਸ਼ਵ ਕੱਪ ਤੋਂ ਪਹਿਲਾਂ ਰਾਹੁਲ ਦੀ ਦਹਾੜ, ਕਿਹਾ- ਚੌਥੇ ਨੰਬਰ 'ਤੇ ਖੇਡਣ ਨੂੰ ਤਿਆਰ
https://jagbani.punjabkesari.in/sports/news/before-the-world-cup--rahul--s-roar-1105026
641
ਚੰਡੀਗੜ੍ਹ, 24 ਅਗਸਤ(ਵਿਸ਼ਵ ਵਾਰਤਾ): ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ਼ ਆਉਣ ਵਾਲੇ ਫੈਸਲੇ ਤੋਂ ਪਹਿਲਾਂ ਲੱਖਾਂ ਸ਼ਰਧਾਲੂ ਪੰਚਕੁਲਾ ਪਹੁੰਚ ਗਏ ਹਨ।
ਡੇਰਾ ਮੁੱਖੀ ਬਾਰੇ ਫੈਸਲਾ: ਹੋਈਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਫਿਟਕਾਰ
https://wishavwarta.in/?p=1215
642
ਨਵੀਂ ਦਿੱਲੀ - 1 ਫਰਵਰੀ ਨੂੰ ਬਜਟ ਪੇਸ਼ ਕੀਤੇ ਜਾਣ ਮਗਰੋਂ ਜਲਦ ਹੀ 'ਗੁੱਡਜ਼ ਤੇ ਸਰਵਿਸ ਟੈਕਸ (ਜੀ. ਐੱਸ. ਟੀ.)' ਸਟ੍ਰਕਚਰ 'ਚ ਵੱਡਾ ਬਦਲਾਵ ਕੀਤਾ ਜਾ ਸਕਦਾ ਹੈ।
ਮਾਲੀਏ 'ਚ ਕਮੀ ਨੇ ਉਡਾਈ ਨੀਂਦ, ਬਜਟ ਨਿਕਲਦੇ ਹੀ GST 'ਤੇ ਹੋਵੇਗਾ ਵੱਡਾ ਫੈਸਲਾ
https://jagbani.punjabkesari.in/business/news/gst-overhaul-next-on-agenda-after-budget-1169348
643
ਗੈਜੇਟ ਡੈਸਕ - ਚਾਰ ਕੈਮਰਾ ਸੈਂਸਰ ਵਾਲਾ ਭਾਰਤ 'ਚ ਅੱਜ ਰੀਅਲਮੀ ਦੇ ਫਲੈਗਸ਼ਿਪ ਡਿਵਾਈਸ ਰੀਅਲਮੀ ਐਕਸ2 ਪ੍ਰੋ ਨਾਲ ਲਾਂਚ ਹੋਣ ਜਾ ਰਿਹਾ ਹੈ।
ਅੱਜ ਭਾਰਤ 'ਚ ਲਾਂਚ ਹੋਵੇਗਾ Realme 5s ਸਮਾਰਟਫੋਨ
https://jagbani.punjabkesari.in/gadgets/news/realme-5s-to-be-launched-in-india-today-1158328
644
ਹੁਸ਼ਿਆਰਪੁਰ (ਜ.ਬ.) - ਪੰਜਾਬ ਸਰਕਾਰ ਦੁਆਰਾ ਸਰਕਾਰੀ ਸਕੂਲਾਂ 'ਚ ਪੜ੍ਹਣ ਵਾਲੇ ਬੱਚਿਆਂ ਨੂੰ ਡੀ ਵਾਰਮਿੰਗ ਡੇਅ ਦੇ ਤਹਿਤ ਪੇਟ ਦੇ ਕੀੜੇ ਮਾਰਨ ਲਈ ਦਿੱਤੀ ਜਾਣ ਵਾਲੀ ਦਵਾਈ ਖਾਣ ਨਾਲ ਸਰਕਾਰੀ ਸਕੂਲ ਹਰਿਆਣਾ ਦੇ ਕੁਝ ਬੱਚਿਆਂ ਦੀ ਹਾਲਤ ਵਿਗੜ ਗਈ।
ਡੀ-ਵਾਰਮਿੰਗ ਡੇਅ 'ਤੇ ਖੁਆਈ ਦਵਾਈ ਨਾਲ ਵਿਗੜੀ 3 ਬੱਚਿਆਂ ਦੀ ਹਾਲਤ (ਤਸਵੀਰਾਂ
https://jagbani.punjabkesari.in/punjab/news/3-children-ill-1129921
645
ਅਰਜਨਟੀਨਾ - ਸੋਮਵਾਰ ਨੂੰ ਅਰਜਨਟੀਨਾ ਦੇ ਸੂਬੇ ਟੁਕੁਮਨ 'ਚ ਇਕ ਬੱਸ ਦੁਰਘਟਨਾ ਦੀ ਸ਼ਿਕਾਰ ਹੋ ਗਈ ਅਤੇ ਇਸ ਕਾਰਨ ਘੱਟ ਤੋਂ ਘੱਟ 13 ਲੋਕਾਂ ਦੀ ਮੌਤ ਹੋ ਗਈ।
ਅਰਜਨਟੀਨਾ 'ਚ ਬੱਸ ਦੁਰਘਟਨਾ ਕਾਰਨ 13 ਲੋਕਾਂ ਦੀ ਮੌਤ
https://jagbani.punjabkesari.in/international/news/13-killed-argentina-bus-accident-1118531
646
ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਸੋਪੋਰ 'ਚ ਅੱਜ ਯਾਨੀ ਸੋਮਵਾਰ ਨੂੰ ਅੱਤਵਾਦੀਆਂ ਨੇ ਬੱਸ ਸਟੈਂਡ 'ਤੇ ਗ੍ਰਨੇਡ ਹਮਲਾ ਕਰ ਦਿੱਤਾ।
ਜੰਮੂ-ਕਸ਼ਮੀਰ : ਸੋਪੋਰ 'ਚ ਬੱਸ ਸਟੈਂਡ ਕੋਲ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ, 15 ਜ਼ਖਮੀ
https://jagbani.punjabkesari.in/national/news/jammu-and-kashmir-bus-stand-terrorist-grenade-attack-1152192
647
ਚੰਡੀਗੜ, 29 ਮਾਰਚ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ) ਨੇ ਹਾੜੀ ਦੇ ਆਗਾਮੀ ਮੰਡੀਕਰਨ ਸੀਜ਼ਨ ਲਈ ਕਣਕ ਦੀ ਖਰੀਦ ਵਾਸਤੇ ਪੰਜਾਬ ਨੂੰ 19,240.91 ਕਰੋੜ ਰੁਪਏ ਦੇ ਨਗਦ ਹੱਦ ਕਰਜ਼ੇ (ਸੀ.ਸੀ.ਐਲ) ਦੀ ਪ੍ਰਵਾਨਗੀ ਦੇ ਦਿੱਤੀ ਹੈ।
ਆਰ.ਬੀ.ਆਈ ਵੱਲੋਂ ਹਾੜੀ ਸੀਜ਼ਨ ਲਈ ਪੰਜਾਬ ਵਾਸਤੇ 19,240.91 ਕਰੋੜ ਰੁਪਏ ਦੇ ਨਗਦ ਹੱਦ ਕਰਜ਼ੇ ਨੂੰ ਪ੍ਰਵਾਨਗੀ
https://wishavwarta.in/?p=42241
648
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਸੀ. ਬੀ. ਆਈ. ਦੇ ਅੰਤਰਿਮ ਡਾਇਰੈਕਟਰ ਦੇ ਅਹੁਦੇ ਤੇ ਐਮ. ਨਾਗੇਸ਼ਵਰ ਰਾਵ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਅੱਜ ਖਾਰਜ ਕਰ ਦਿੱਤੀ।
ਨਾਗੇਸ਼ਵਰ ਰਾਵ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ - ਮੀਡਿਆ ਲਹਿਰ
https://medialehar.com/india-news/3327-2019-02-20-09-07-25.html
649
ਲੰਘੇ ਸ਼ਨਿੱਚਰਵਾਰ ਨੂੰ ਪਿੰਡ ਵਾਂ ਦੇ ਕੋਲ ਓਵਰਲੋਡ ਟਰੱਕਾਂ ਦੇ ਸੜਕ ਉਪਰ ਖੜੇ ਹੋਣ ਦੇ ਕਾਰਨ ਇੱਕ ਸਕੂਲੀ ਵੈਨ ਪਲਟ ਗਈ ਸੀ, ਜਿਸ ਦੇ ਵਿੱਚ ਸਵਾਰ ਬੱਚੇ ਜ਼ਖਮੀ ਹੋ ਗਏ ਸਨ।
ਓਵਰਲੋਡ ਟਰੱਕਾਂ ਕਾਰਨ ਪਲਟੀ ਸੀ ਸਕੂਲੀ ਵੈਨ, ਪਰ ਨਾ ਹੋਈ ਕੋਈ ਕਾਰਵਾਈ
https://newsnumber.com/news/story/120668
650
ਪੰਚਮ ਪਾਤਸ਼ਾਹ ਦੇ ਸ਼ਹੀਦੀ ਪੁਰਬ ਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭੇਜੇ ਜਾਣੇ ਹਨ ਜਥੇ ਅੰਮ੍ਰਿਤਸਰ, 19 ਮਾਰਚ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਜੂਨ ੨੦੧੮ ਵਿਚ ਪਾਸਿਕਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਜਥਿਆਂ ਲਈ ਸੰਗਤਾਂ ਪਾਸੋਂ ਪਾਸਪੋਰਟਾਂ ਦੀ ਮੰਗ ਕੀਤੀ ਗਈ ਹੈ।
ਪਾਕਿਸਤਾਨ ਜਾਣ ਵਾਲੇ ਜਥਿਆਂ ਲਈ ਸ਼੍ਰੋਮਣੀ ਕਮੇਟੀ ਨੇ ਮੰਗੇ ਪਾਸਪੋਰਟ
https://wishavwarta.in/?p=19408
651
ਪਿੰਡਾਂ ਦੇ ਕਾਇਆ ਕਲਪ ਦੀ ਯੋਜਨਾ ਨਿਰਧਾਰਤ ਸਮੇਂ ਅਤੇ ਟੀਚੇ ਅਨੁਸਾਰ ਪੂਰੀ ਹੋਵੇ : ਮੋਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਪਿੰਡਾਂ ਦੀ ਮਜ਼ਬੂਤੀ ਅਤੇ ਕਾਇਆ ਕਲਪ ਲਈ ਜੋ ਮਹੱਤਵਪੂਰਨ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਤੈਅ ਕੀਤੀ ਸਮਾਂ ਹੱਦ ਅਤੇ ਟੀਚੇ ਅਨੁਸਾਰ ਪੂਰਾ ਕੀਤਾ ਜਾਵੇ।
ਪਿੰਡਾਂ ਦੇ ਕਾਇਆ ਕਲਪ ਦੀ ਯੋਜਨਾ ਨਿਰਧਾਰਤ ਸਮੇਂ ਅਤੇ ਟੀਚੇ ਅਨੁਸਾਰ ਪੂਰੀ ਹੋਵੇ : ਮੋਦੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%aa%e0%a8%bf%e0%a9%b0%e0%a8%a1%e0%a8%be%e0%a8%82-%e0%a8%a6%e0%a9%87-%e0%a8%95%e0%a8%be%e0%a8%87%e0%a8%86-%e0%a8%95%e0%a8%b2%e0%a8%aa-%e0%a8%a6%e0%a9%80-%e0%a8%af%e0%a9%8b%e0%a8%9c%e0%a8%a8/
652
ਪੰਜਾਬ ਦੇ 5 ਜ਼ਿਲ੍ਹਿਆਂ 'ਚ ਨਵੇਂ ਆਟੋ-ਰਿਕਸ਼ਿਆਂ ਦੀ ਰਜਿਸਟ੍ਰੇਸ਼ਨ 'ਤੇ ਪਾਬੰਦੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ ਡੀਜ਼ਲ ਤੇ ਪੈਟਰੋਲ ਨਾਲ ਚੱਲਣ ਵਾਲੇ ਨਵੇਂ ਆਟੋ-ਰਿਕਸ਼ਿਆਂ ਦੀ ਰਜਿਸਟ੍ਰੇਸ਼ਨ 'ਤੇ ਪਾਬੰਦੀ ਲਾ ਦਿੱਤੀ ਹੈ।
ਪੰਜਾਬ ਦੇ 5 ਜ਼ਿਲ੍ਹਿਆਂ 'ਚ ਨਵੇਂ ਆਟੋ-ਰਿਕਸ਼ਿਆਂ ਦੀ ਰਜਿਸਟ੍ਰੇਸ਼ਨ 'ਤੇ ਪਾਬੰਦੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%a6%e0%a9%87-5-%e0%a9%9b%e0%a8%bf%e0%a8%b2%e0%a9%8d%e0%a8%b9%e0%a8%bf%e0%a8%86%e0%a8%82-%e0%a8%9a-%e0%a8%a8%e0%a8%b5%e0%a9%87%e0%a8%82/
653
ਸਿਮਰਨਜੀਤ ਮਾਨ ਦੇ ਪੱਖ 'ਚ ਲੱਖਾ ਸਿਧਾਣਾ ਨੇ ਕੀਤਾ ਰੋਡ ਸੋਅ ਬਰਨਾਲਾ: ਸੰਗਰੂਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਲਈ ਚੋਣ ਪ੍ਰਚਾਰ ਕਰਨ ਲੱਖਾ ਸਿਧਾਣਾ ਵੀ ਪਹੁੰਚ ਗਿਆ ਹੈ।
ਸਿਮਰਨਜੀਤ ਮਾਨ ਦੇ ਪੱਖ 'ਚ ਲੱਖਾ ਸਿਧਾਣਾ ਨੇ ਕੀਤਾ ਰੋਡ ਸੋਅ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a8%bf%e0%a8%ae%e0%a8%b0%e0%a8%a8%e0%a8%9c%e0%a9%80%e0%a8%a4-%e0%a8%ae%e0%a8%be%e0%a8%a8-%e0%a8%a6%e0%a9%87-%e0%a8%aa%e0%a9%b1%e0%a8%96-%e0%a8%9a-%e0%a8%b2%e0%a9%b1%e0%a8%96%e0%a8%be/
654
ਫਿਰੋਜ਼ਪੁਰ (ਕੁਮਾਰ) - ਭਾਜਪਾ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦਾ ਅੱਜ ਸਵੇਰੇ ਫਿਰੋਜ਼ਪੁਰ 'ਚ ਦਿਹਾਂਤ ਹੋ ਜਾਣ ਦੀ ਸੂਚਨਾ ਮਿਲੀ ਹੈ।
ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦਾ ਦਿਹਾਂਤ
https://jagbani.punjabkesari.in/punjab/news/ferozepur-kamal-sharma-death-1152009
655
ਫਤਿਹਗੜ੍ਹ ਸਾਹਿਬ : ਸਹੁਰੇ ਪਰਿਵਾਰ ਵਿਚ ਕੁੱਟਮਾਰ ਤੋਂ ਬਾਅਦ ਜਾਨ ਬਚਾਅ ਕੇ ਭੱਜੀ 35 ਸਾਲ ਦੀ ਔਰਤ ਨੂੰ 2 ਵਾਰ ਕਾਰ ਨੇ ਕੁਚਲ ਦਿੱਤਾ।
ਸਹੁਰੇ ਘਰੋਂ ਜਾਨ ਬਚਾ ਕੇ ਭੱਜੀ ਮਹਿਲਾ, ਰਸਤੇ 'ਚ ਕਾਰ ਨੇ 2 ਵਾਰ ਕੁਚਲਿਆ
https://jagbani.punjabkesari.in/malwa/news/fatehgarh-sahib--women--car--accident-1159555
656
ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਡਿਪਟੀ ਕਮਿਸ਼ਨਰ ਚੰਦਰ ਗੈਂਦ ਵੱਲੋਂ ਦੌਰਾ ਕਰਕੇ ਬਿਊਰੋ ਦੇ ਕੰਮ ਕਾਜ ਦਾ ਜਾਇਜ਼ਾ ਲਿਆ ਗਿਆ।
ਡੀਸੀ ਨੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਦਾ ਕੀਤਾ ਦੌਰਾ
https://newsnumber.com/news/story/136234
657
ਮੀਰਾ ਸੈਣੀ ਦੀ ਰਿਟਾਇਰਮੈਟ ਤੇ ਵਿਦਾਇਗੀ ਪਾਰਟੀ ਦਿਤੀ ਗੜ੍ਹਸ਼ੰਕਰ 8 ਦਸੰਬਰ (ਅਸ਼ਵਨੀ ਸ਼ਰਮਾ) ਮਲਟੀ ਪਰਪਜ ਹੈਲਥ ਵਰਕਰ ਮੀਰਾ ਸੈਣੀ ਦੀ ਮਹਿਕਮੇ ਚੋ 36 ਸਾਲ ਦੀ ਵਧੀਆਂ ਸਰਵਿਸ ਤੋ ਬਾਅਦ ਅੱਜ ਉਹਨਾਂ ਨੂੰ ਵਿਦਾਇਗੀ ਪਾਰਟੀ ਦਿਤੀ ਗਈ।
ਮੀਰਾ ਸੈਣੀ ਦੀ ਰਿਟਾਇਰਮੈਟ ਤੇ ਵਿਦਾਇਗੀ ਪਾਰਟੀ ਦਿਤੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ae%e0%a9%80%e0%a8%b0%e0%a8%be-%e0%a8%b8%e0%a9%88%e0%a8%a3%e0%a9%80-%e0%a8%a6%e0%a9%80-%e0%a8%b0%e0%a8%bf%e0%a8%9f%e0%a8%be%e0%a8%87%e0%a8%b0%e0%a8%ae%e0%a9%88%e0%a8%9f-%e0%a8%a4%e0%a9%87/
658
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚਲਾਏ ਜਾਂਦੇ ਜਵਾਹਰ ਨਵੋਦਿਆ ਸਕੂਲ ਫਾਜ਼ਿਲਕਾ ਵਿੱਚ ਸੈਸ਼ਨ 2019-20 ਲਈ 9ਵੀਂ ਜਮਾਤ ਵਿੱਚ ਦਾਖਲਿਆਂ ਵਾਸਤੇ 2 ਫਰਵਰੀ ਨੂੰ ਲਿਖਤੀ ਪ੍ਰੀਖਿਆ ਹੋਵੇਗੀ।
ਜਵਾਹਰ ਨਵੋਦਿਆ ਸਕੂਲ ਵਿੱਚ ਦਾਖਲੇ ਲਈ ਪ੍ਰੀਖਿਆ 2 ਫਰਵਰੀ ਨੂੰ
https://newsnumber.com/news/story/129729
659
ਗੁਰਦਾਸਪੁਰ (ਵਿਨੋਦ) : ਗੁਰਦੁਆਰੇ ਦੇ ਗ੍ਰੰਥੀ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ 'ਚ ਤਿੱਬੜ ਪੁਲਸ ਨੇ 2 ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ।
ਗ੍ਰੰਥੀ ਦੀ ਕੁੱਟਮਾਰ ਕਰਨ ਵਾਲੇ 2 ਵਿਅਕਤੀਆਂ ਖਿਲਾਫ ਕੇਸ ਦਰਜ
https://jagbani.punjabkesari.in/punjab/news/gurdaspur--case-registered-1154347
660
ਤਰਨਤਾਰਨ, 1 ਅਗਸਤ - ਤਰਨਤਾਰਨ ਵਿਖੇ ਪ੍ਰੇਮ ਵਿਆਹ ਕਰਵਾਉਣ ਵਾਲੇ ਲੜਕੇ ਦੇ ਪਰਿਵਾਰ ਦੇ 3 ਮੈਂਬਰਾਂ ਨੂੰ ਕਤਲ ਕਰ ਦੇਣ ਦੇ ਮਾਮਲੇ ਵਿਚ ਪੁਲਿਸ ਵਲੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਤਰਨਤਾਰਨ ਤੀਹਰੇ ਕਤਲ ਮਾਮਲੇ 'ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਲੜਕੀ ਦੇ ਪਿਤਾ ਸਣੇ 3 ਗ੍ਰਿਫਤਾਰ
https://wishavwarta.in/?p=47281
661
ਨਵੀਂ ਦਿੱਲੀ - ਜੈੱਟ ਏਅਰਵੇਜ ਦੇ ਘਰੇਲੂ ਪਾਇਲਟਾਂ ਦੇ ਸੰਗਠਨ ਨੈਸ਼ਨਲ ਐਵੀਏਟਰਸ ਗਲਿਡ (ਐੱਮ.ਏ.ਜੀ) ਨੇ ਦੇਸ਼ ਦੀ ਪੱਛਮੀ ਸੀਮਾ 'ਤੇ ਤਣਾਅ ਨੂੰ ਦੇਖਦੇ ਹੋਏ ਅਗਲੇ ਮਹੀਨੇ ਦੇ ਆਪਣੇ ਪ੍ਰਸਤਾਵਿਤ ਅੰਦੋਲਨ ਨੂੰ ਬੁੱਧਵਾਰ ਨੂੰ ਟਾਲ ਦਿੱਤਾ।
ਜੈੱਟ ਏਅਰਵੇਜ ਦੇ ਪਾਇਲਟਾਂ ਨੇ ਸੀਮਾ 'ਤੇ ਤਣਾਅ ਨੂੰ ਦੇਖਦੇ ਹੋਏ ਅੰਦੋਲਨ ਦੀ ਯੋਜਨਾ ਰੋਕੀ
https://jagbani.punjabkesari.in/business/news/jet-airways-pilot-organization-national-aviators-glid-1057289
662
ਆਟੋ ਡੈਸਕ - ਮਾਰੂਤੀ ਸੁਜ਼ੂਕੀ ਭਾਰਤੀ ਬਾਜ਼ਾਰ 'ਚ ਆਪਣੀ ਨਵੀਂ ਆਲਟੋ ਹੈਚਬੈਕ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ।
ਟੈਸਟਿੰਗ ਦੌਰਾਨ ਨਜ਼ਰ ਆਈ ਮਾਰੂਤੀ ਸੁਜ਼ੂਕੀ ਦੀ ਨਵੀਂ
https://jagbani.punjabkesari.in/gadgets/news/new-maruti-alto-2020-spied-testing-seek-full-details-1072415
663
ਿੰਗ ਦੌਰਾਨ ਪਿੰਡ ਲਖਨੌਰ ਵਾਸੀਆਂ ਦੀਆਂ ਵਿਧਾਇਕ ਸਿੱਧੂ ਨੇ ਸੁਣੀਆਂ ਸਮੱਸਿਆਵਾਂ 30 2016 17:57 1 10 ਮੁਹਾਲੀ ਦੇ ਨਜ਼ਦੀਕੀ ਪਿੰਡ ਲਖਨੌਰ 'ਚ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੁਣਨ ਲਈ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ।
ਮੁਹਾਲੀ ਦੇ ਨਜ਼ਦੀਕੀ ਪਿੰਡ ਲਖਨੌਰ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਕੀਤੀ ਮੀਟਿੰਗ
https://newsnumber.com/news/story/4833
664
ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਅੱਜ ਕਿਹਾ ਕਿ ਭਾਜਪਾ ਐੱਮ. ਪੀ. ਸੁਬਰਾਮਣੀਅਮ ਸਵਾਮੀ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਰੱਦ ਕੀਤੇ ਜਾਣ ਵਾਲਾ ਚੰਡੀਗੜ੍ਹ ਵਿਖੇ ਦਿੱਤਾ ਗਿਆ ਬਿਆਨ ਭਾਜਪਾ ਅਤੇ ਇਸ ਦੀ ਗਠਜੋੜ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਵਲੋਂ ਸਿੱਖ ਕੌਮ ਖਿਲਾਫ ਰਚੀ ਜਾ ਰਹੀ ਸਾਜ਼ਿਸ਼ ਦਾ ਇਕ ਹਿੱਸਾ ਹੈ।
ਕਰਤਾਰਪੁਰ ਲਾਂਘੇ "ਤੇ ਸਵਾਮੀ ਦਾ ਬਿਆਨ ਸਾਜ਼ਿਸ਼ ਦਾ ਹਿੱਸਾ : ਖਹਿਰਾ
http://www.sachikalam.com/news/1339-%E0%A8%95%E0%A8%B0%E0%A8%A4%E0%A8%BE%E0%A8%B0%E0%A8%AA%E0%A9%81%E0%A8%B0-%E0%A8%B2%E0%A8%BE%E0%A8%82%E0%A8%98%E0%A9%87-%E0%A8%A4%E0%A9%87-%E0%A8%B8%E0%A8%B5%E0%A8%BE%E0%A8%AE%E0%A9%80-%E0%A8%A6%E0%A8%BE-%E0%A8%AC%E0%A8%BF%E0%A8%86%E0%A8%A8-%E0%A8%B8%E0%A8%BE%E0%A9%9B%E0%A8%BF%E0%A8%B6-%E0%A8%A6%E0%A8%BE-%E0%A8%B9%E0%A8%BF%E0%A9%B1%E0%A8%B8%E0%A8%BE-%E0%A8%96%E0%A8%B9%E0%A8%BF%E0%A8%B0%E0%A8%BE.aspx
665
ਬਠਿੰਡਾ, (ਵਰਮਾ)- ਬਠਿੰਡਾ ਦੀ ਖੁਸ਼ਕ ਬੰਦਰਗਾਹ ਗ੍ਰੋਥ ਸੈਂਟਰ ਸਥਿਤ ਇਕ ਵਿਅਕਤੀ ਵਲੋਂ ਪਲਾਟ ਤਬਦੀਲ ਕਰਵਾਉਣ ਦੇ ਨਾਂ 'ਤੇ ਸਾਬਕਾ ਸੈਨਿਕ ਨਾਲ 10 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪਲਾਟ ਤਬਦੀਲੀ ਦੇ ਨਾਂ 'ਤੇ ਸਾਬਕਾ ਸੈਨਿਕ ਨਾਲ 10 ਲੱਖ ਦੀ ਠੱਗੀ
https://jagbani.punjabkesari.in/malwa/news/10-lakh-cheating-with-ex-soldier-in-plot-name-change-1120584
666
ਵਾਸ਼ਿੰਗਟਨ (ਭਾਸ਼ਾ) - ਵਿਦੇਸ਼ ਮੰਤਰੀ ਸੁਬਰਾਮਣੀਅਮ ਜੈਸ਼ੰਕਰ ਅਮਰੀਕਾ ਦੌਰੇ 'ਤੇ ਹਨ।
ਕਸ਼ਮੀਰ ਦੇ ਵਿਕਾਸ ਨਾਲ ਪਾਕਿ ਦੀ 70 ਸਾਲ ਦੀ ਯੋਜਨਾ ਹੋਵੇਗੀ ਅਸਫਲ
https://jagbani.punjabkesari.in/national/news/united-states-subramaniam-jaishankar-1145532
667
ਚੰਡੀਗੜ੍ਹ,(ਅਸ਼ਵਨੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿਤਰ ਮੌਕੇ ਨੂੰ ਕੌਮੀ ਸਹਿਣਸ਼ੀਲਤਾ ਦਿਵਸ ਵਜੋਂ ਐਲਾਨਣ ਦੀ ਅਪੀਲ ਕੀਤੀ ਹੈ।
ਕੈਪਟਨ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਕੌਮੀ ਸਹਿਣਸ਼ੀਲਤਾ ਦਿਵਸ ਐਲਾਨਣ ਦੀ ਮੰਗ
https://jagbani.punjabkesari.in/punjab/news/captan--prakash-purab--1110042
668
ਜਲੰਧਰ (ਵੈੱਬ ਡੈਸਕ) : ਲੋਕ ਸਭਾ ਚੋਣਾਂ 2019 ਦੀ ਗਿਣਤੀ ਦਾ ਕੰਮ ਸ਼ੂਰ ਹੋ ਗਿਆ ਹੈ।
ਕਵਰੇਜ : ਜਾਣੋ ਕਿਹੜਾ ਉਮੀਦਵਾਰ ਹੈ ਅੱਗੇ
https://jagbani.punjabkesari.in/punjab/news/lok-sabha-2019-1106586
669
ਕੋਲਕਾਤਾ - ਜੰਮੂ-ਕਸ਼ਮੀਰ 'ਚ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਵਲੋਂ ਸੀ.ਆਰ.ਪੀ.ਐੱਫ. ਜਵਾਨਾਂ 'ਤੇ ਹਮਲੇ ਤੋਂ ਬਾਅਦ ਪ੍ਰਮੁੱਖ ਚਾਹ ਨਿਰਯਾਤਕਾਂ ਨੇ ਕਿਹਾ ਕਿ ਉਹ ਸਰਕਾਰ ਦੇ ਨਾਲ ਹਨ ਅਤੇ ਵਪਾਰ ਦਾ ਮੁੱਦਾ ਗੌਣ ਹੋ ਗਿਆ ਹੈ।
ਦੇਸ਼ ਪਹਿਲਾਂ, ਪਾਕਿ ਦੇ ਨਾਲ ਵਪਾਰ ਬਾਅਦ 'ਚ : ਚਾਹ ਨਿਰਯਾਤਕ
https://jagbani.punjabkesari.in/business/news/trade-pakistan-1048495
670
ਫਿਰੋਜ਼ਪੁਰ (ਗੁਲਸ਼ਨ,ਆਨੰਦ) - ਸੀ.ਬੀ.ਆਈ ਦੇ ਅਧਿਕਾਰੀਆਂ ਵਲੋਂ ਅੱਜ ਫਿਰੋਜ਼ਪੁਰ ਰੇਲ ਮੰਡਲ ਸਣੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਅਚਨਚੇਤ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਫਿਰੋਜ਼ਪੁਰ ਰੇਲ ਮੰਡਲ ਸਣੇ ਪੰਜਾਬ ਦੇ ਕਈ ਜ਼ਿਲਿਆਂ 'ਚ CBI ਦੀ ਰੇਡ
https://jagbani.punjabkesari.in/punjab/news/ferozepur-cbi-raids-1149812
671
ਖ਼ਤਰਨਾਕ ਹੁੰਦੀ ਜਾ ਰਹੀ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਲਈ ਪ੍ਰਸ਼ਾਸਨ ਨੇ ਸ਼ੁਰੂਆਤ ਕੀਤੀ ਹੈ ਅਤੇ ਲਗਦਾ ਹੈ ਕਿ ਲੋਕਾਂ ਨੂੰ ਆਉਂਦੇ ਦਿਨਾਂ 'ਚ ਰਾਹਤ ਮਿਲੇਗੀ, ਜੇਕਰ ਪ੍ਰਸ਼ਾਸਨ ਦੀ ਇਹ ਪਹਿਲ ਸਫਲ ਹੁੰਦੀ ਹੈ ਤਾਂ।
ਅਵਾਰਾ ਪਸ਼ੂਆਂ ਨੂੰ ਜਲਦ ਜਾਵੇਗਾ ਫੜਿਆ, ਲੋਕਾਂ ਨੂੰ ਮਿਲੇਗੀ ਰਾਹਤ
https://newsnumber.com/news/story/155993
672
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦਾ 12 ਫਰਵਰੀ ਦਾ ਸਰਕੂਲਰ ਰੱਦ ਕਰ ਦਿੱਤਾ ਹੈ।
ਨੂੰ ਸੁਪਰੀਮ ਕੋਰਟ ਦਾ ਝਟਕਾ, 12 Feb ਦਾ ਸਰਕੂਲਰ ਕੀਤਾ ਰੱਦ
https://jagbani.punjabkesari.in/business/news/supreme-court-quashes-rbi-s-12-february-circular-1082400
673
ਆਪ' ਦੇ ਕੋ ਕਨਵੀਨਰ ਜਰਨੈਲ ਸਿੰਘ ਤਖਤ ਸ਼੍ਰੀ ਕੇਸਗੜ ਸਾਹਿਬ ਹੋਏ ਨਤਮਸਤਕ ਵਿਧਾਨ ਸਭਾ ਦੀ ਕਾਰਵਾਈ ਅਕਾਲੀ ਤੇ ਕਾਂਗਰਸ ਦੀ ਮਿਲੀ ਭੁਗਤ:ਜਰਨੈਲ ਸਿੰਘ ਸਿੱਧੂ ਗਰੁੱਪ ਆਰ ਐਸ ਐਸ ਦੀ ਬੀ ਟੀਮ:ਜਰਨੈਲ ਸਿੰਘ ਨਸ਼ਿਆਂ ਦੇ ਸੁਦਾਗਰਾਂ ਅਤੇ ਭ੍ਰਿਸ਼ਟਾਚਾਰੀਆਂ ਨੂੰ ਮਿਲੇਗੀ ਸਖਤ ਸਜਾ ਸ਼੍ਰੀ ਅਨੰਦਪੁਰ ਸਾਹਿਬ, 16 ਸਤੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਆਮ ਆਦਮੀ ਪਾਰਟੀ ਦੇ ਕੋ ਕਨਵੀਨਰ ਜਰਨੈਲ ਸਿੰਘ ਅੱਜ ਆਪਣੇ ਸਾਥੀਆਂ ਸਮੇਤ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਏ।
ਆਪ' ਦੇ ਕੋ ਕਨਵੀਨਰ ਜਰਨੈਲ ਸਿੰਘ ਤਖਤ ਸ਼੍ਰੀ ਕੇਸਗੜ ਸਾਹਿਬ ਹੋਏ ਨਤਮਸਤਕ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%86%e0%a8%aa-%e0%a8%a6%e0%a9%87-%e0%a8%95%e0%a9%8b-%e0%a8%95%e0%a8%a8%e0%a8%b5%e0%a9%80%e0%a8%a8%e0%a8%b0-%e0%a8%9c%e0%a8%b0%e0%a8%a8%e0%a9%88%e0%a8%b2-%e0%a8%b8%e0%a8%bf%e0%a9%b0%e0%a8%98/
674
ਚੰਡੀਗੜ - ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਦੇਸ਼ ਵਾਸੀਆਂ ਨੂੰ ਦੁਸਹਿਰੇ ਅਤੇ ਦੁਰਗਾ ਪੂਜਾ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਦੋ ਤਿਉਹਾਰ ਬਦੀ ਉਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਹਨ ਅਤੇ ਸਾਨੂੰ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਯਾਦ ਦਿਵਾਉਂਦੇ ਹਨ।
ਸਪੀਕਰ ਰਾਣਾ ਕੇਪੀ ਸਿੰਘ ਵੱਲੋਂ ਦੁਸਹਿਰੇ ਦੀ ਵਧਾਈ - ਮੀਡਿਆ ਲਹਿਰ
https://medialehar.com/punjab-news/890-2018-10-19-06-44-13.html
675
ਕਬੀਰ ਸਿੰਘ ਦਾ ਟ੍ਰੇਲਰ ਰਿਲੀਜ਼, ਨਸ਼ੇ 'ਚ ਚੂਰ ਸਿਰਫਿਰੇ ਆਸ਼ਿਕ ਬਣੇ ਸ਼ਾਹਿਦ ਕਪੂਰ ਮੁੰਬਈ : ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫਿਲਮ 'ਕਬੀਰ ਸਿੰਘ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ।
ਕਬੀਰ ਸਿੰਘ ਦਾ ਟ੍ਰੇਲਰ ਰਿਲੀਜ਼, ਨਸ਼ੇ 'ਚ ਚੂਰ ਸਿਰਫਿਰੇ ਆਸ਼ਿਕ ਬਣੇ ਸ਼ਾਹਿਦ ਕਪੂਰ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%95%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%a6%e0%a8%be-%e0%a8%9f%e0%a9%8d%e0%a8%b0%e0%a9%87%e0%a8%b2%e0%a8%b0-%e0%a8%b0%e0%a8%bf%e0%a8%b2%e0%a9%80%e0%a8%9c/
676
ਮਾਛੀਵਾੜਾ ਸਾਹਿਬ (ਟੱਕਰ) : ਸਰਕਾਰੀ ਮੁੱਢਲੇ ਸਿਹਤ ਕੇਂਦਰ ਮਾਛੀਵਾੜਾ ਵਿਖੇ ਹੋਮਿਓਪੈਥਿਕ ਡਿਸਪੈਂਸਰੀ 'ਚ ਕੰਮ ਕਰਦੇ ਅਜੈਬ ਸਿੰਘ (53) ਦੀ ਬੀਤੀ ਸ਼ਾਮ ਸੜਕ ਹਾਦਸੇ 'ਚ ਮੌਤ ਹੋ ਗਈ।
ਡਿਸਪੈਂਸਰੀ 'ਚ ਕੰਮ ਕਰਦੇ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ
https://jagbani.punjabkesari.in/punjab/news/main-died-in-road-accident-1095776
677
ਅਬੋਹਰ (ਸੁਨੀਲ) : ਅਬੋਹਰ ਮੂਲ ਦੀ ਮਿਸ ਇੰਡੀਆ ਵਰਲਡ ਵਾਈਡ 2018 'ਚ ਮਿਸ ਵਾਸ਼ਿੰਗਟਨ ਦਾ ਖਿਤਾਬ ਜਿੱਤਣ ਵਾਲੀ ਸ਼੍ਰੀਸੈਣੀ ਬੀਤੀ ਰਾਤ ਲਾਸ ਵੈਗਾਸ ਵਿਖੇ ਆਯੋਜਿਤ 'ਮਿਸ ਵਰਲਡ ਅਮਰੀਕਾ' ਪ੍ਰਤੀਯੋਗਤਾ ਦੇ ਚੌਥੇ ਰਾਊਂਡ 'ਚ ਭਾਗ ਲੈਣ ਤੋਂ ਪਹਿਲਾਂ ਅਚਨਚੇਤ ਬੀਮਾਰ ਹੋ ਗਈ।
ਮਿਸ ਵਰਲਡ ਅਮਰੀਕਾ' ਪ੍ਰਤੀਯੋਗਤਾ 'ਚ ਭਾਗ ਲੈਣ ਤੋਂ ਪਹਿਲਾਂ ਸ਼੍ਰੀਸੈਣੀ ਹੋਈ ਬੀਮਾਰ
https://jagbani.punjabkesari.in/punjab/news/miss-world-america--shree-saini--sick--1148690
678
ੜੇ ਅਨੁਸਾਰ, ਸਾਲ ਵੱਧ ਲੋਕ ਸਮਾਜਿਕ ਨੈੱਟਵਰਕ 'ਤੇ ਬਾਰ੍ਹਾ ਬਾਰੇ ਦਿਨ ਖਰਚ.
ਹੋਰ ਦੋਸਤ ਤੁਹਾਨੂੰ ਫੇਸਬੁੱਕ ਤੇ ਹੈ, ਹੁਣ ਤੁਹਾਨੂੰ ਰਹਿਣਗੇ
https://pa.birmiss.com/%E0%A8%B9%E0%A9%8B%E0%A8%B0-%E0%A8%A6%E0%A9%8B%E0%A8%B8%E0%A8%A4-%E0%A8%A4%E0%A9%81%E0%A8%B9%E0%A8%BE%E0%A8%A8%E0%A9%82%E0%A9%B0-%E0%A8%AB%E0%A9%87%E0%A8%B8%E0%A8%AC%E0%A9%81%E0%A9%B1%E0%A8%95/
679
ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਦੁਕਾਨਾਂ ਦੀ ਚੈਕਿੰਗ ਕੀਤੀ ਮਲੋਟ, 28 ਅਕਤੂਬਰ (ਆਰਤੀ ਕਮਲ) : ਮਾਨਯੋਗ ਸਿਵਲ ਸਰਜਨ ਡਾ.ਰਾਮ ਲਾਲ ਜੀ ਸ੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਗੁਰਚਰਨ ਸਿੰਘ ਜੀ ਦੀ ਯੋਗ ਅਗਵਾਈ ਹੇਠ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਫਲਾਂ ਅਤੇ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।
ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਦੁਕਾਨਾਂ ਦੀ ਚੈਕਿੰਗ ਕੀਤੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%ef%bb%bf%e0%a8%a6%e0%a9%80%e0%a8%b5%e0%a8%be%e0%a8%b2%e0%a9%80-%e0%a8%a6%e0%a9%87-%e0%a8%a4%e0%a8%bf%e0%a8%89%e0%a8%b9%e0%a8%be%e0%a8%b0-%e0%a8%a8%e0%a9%82%e0%a9%b0-%e0%a8%ae%e0%a9%81%e0%a9%b1/
680
ਅੰਮ੍ਰਿਤਸਰ (ਜ. ਬ.) : ਜੇਲ 'ਚ ਬੰਦ ਹਵਾਲਾਤੀ ਨੂੰ ਬੁਰੀ ਤਰ੍ਹਾਂ ਕੁੱਟਣ ਅਤੇ ਉਸ ਦੇ ਕੱਪੜੇ ਉਤਾਰ ਮੋਬਾਇਲ ਫੋਨ 'ਤੇ ਉਸ ਦੀ ਵੀਡੀਓ ਬਣਾਉਣ ਦੇ ਮਾਮਲੇ ਵਿਚ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਵਧੀਕ ਜੇਲ ਸੁਪਰਡੈਂਟ ਗੁਰਬਚਨ ਸਿੰਘ ਦੀ ਸ਼ਿਕਾਇਤ 'ਤੇ ਕੈਦੀ ਜਗਦੀਪ ਸਿੰਘ ਜੱਗੀ ਨਿਵਾਸੀ ਰਾਨੀਵਾਲਾ, ਕੈਦੀ ਵਿਸ਼ਾਲ ਕੁਮਾਰ ਨਿਵਾਸੀ ਭਿੱਖੀਵਿੰਡ ਅਤੇ ਜੰਗ ਬਹਾਦੁਰ ਉਰਫ ਜੰਗ ਨਿਵਾਸੀ ਝੱਬਾਲ ਅਤੇ ਗੁਰਜਿੰਦਰਜੀਤ ਸਿੰਘ ਨਿਵਾਸੀ ਚੋਹਲਾ ਸਾਹਿਬ ਵਿਰੁੱਧ ਕੇਸ ਦਰਜ ਕੀਤਾ ਹੈ।
ਹਵਾਲਾਤੀ ਨੂੰ ਕੈਦੀਆਂ ਨੇ ਕੁੱਟਿਆ, ਕੱਪੜੇ ਉਤਾਰ ਕੇ ਬਣਾਈ ਵੀਡੀਓ
https://jagbani.punjabkesari.in/punjab/news/amritsar--jail--hawalati--beaten-1171446
681
ਨਵੀਂ ਦਿੱਲੀ - ਜਲਿਆਂਵਾਲਾ ਬਾਗ ਕਾਂਡ ਦੇ 100 ਸਾਲ ਪੂਰੇ ਹੋਣ 'ਤੇ ਅੱਜ ਸਰਕਾਰ ਵਲੋਂ ਇਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤਾ ਜਾਵੇਗਾ।
ਜਲਿਆਂਵਾਲਾ ਬਾਗ ਕਾਂਡ : ਅੱਜ ਜਾਰੀ ਹੋਵੇਗਾ ਯਾਦਗਾਰੀ ਸਿੱਕਾ ਤੇ ਡਾਕ ਟਿਕਟ (ਪੜ੍ਹੋ 13 ਅਪ੍ਰੈਲ ਦੀਆਂ ਖਾਸ ਖਬਰਾਂ
https://jagbani.punjabkesari.in/punjab/news/read-the-special-news-of-13-april-1090045
682
ਅਬੋਹਰ, (ਸੁਨੀਲ)- ਪਿਛਲੇ ਦਿਨੀਂ ਘਰੋਂ ਲਾਪਤਾ ਹੋਏ ਪਿੰਡ ਝਮਿਆਂਵਾਲੀ ਨਿਵਾਸੀ ਵਿਅਕਤੀ ਦੀ ਲਾਸ਼ ਅੱਜ ਬਾਅਦ ਦੁਪਹਿਰ ਗੰਗ ਕੈਨਾਲ 'ਚੋਂ ਬਰਾਮਦ ਹੋਈ।
ਲਾਪਤਾ ਵਿਅਕਤੀ ਦੀ ਲਾਸ਼ ਗੰਗ ਕੈਨਾਲ 'ਚੋਂ ਬਰਾਮਦ
https://jagbani.punjabkesari.in/malwa/news/missing-person--s-body-recovered-from-gang-canal-1161503
683
ਸ਼੍ਰੀ ਅਨੰਦਪੁਰ ਸਾਹਿਬ ਵਿਚ ਨਸ਼ੇੜੀਆਂ ਦੀ ਭਰਮਾਰ, ਦਿਨੇ ਹੀ ਗਲੀਆਂ ਵਿਚ ਡਿੱਗਦੇ ਫਿਰਦੇ ਨੇ ਨਸ਼ੇੜੀ ਤਕਰੀਬਨ ਹਰ ਰੋਜ ਕੋਈ ਨਾ ਕੋਈ ਨਸ਼ੇੜੀ ਸਾਡੇ ਘਰਾਂ ਦੇ ਅੱਗੇ ਜਾਂ ਆਸ ਪਾਸ ਨਸ਼ੇ ਦੀ ਲੋਰ ਵਿਚ ਡਿਗਿਆ ਹੀ ਹੁੰਦਾ ਹੈ-ਇਲਾਕਾਵਾਸੀ ਸ਼੍ਰੀ ਅਨੰਦਪੁਰ ਸਾਹਿਬ, 23 ਸਤੰਬਰ(ਦਵਿੰਦਰਪਾਲ ਸਿੰਘ): ਭਾਂਵੇ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਪੰਜਾਬ ਵਿਚ ਨਸ਼ੇ ਨਾ ਹੋਣ ਦੇ ਦਾਅਵੇ ਕਰਦੇ ਨਹੀ ਥੱਕਦੇ ਪਰ ਗੁਰੂ ਨਗਰੀ ਅਨੰਦਪੁਰ ਸਾਹਿਬ ਵਿਖੇ ਦਿਨ ਦਿਹਾੜੇ ਨੋਜਵਾਨ ਨਸ਼ਿਆਂ ਦੀ ਚਪੇਟ ਵਿਚ ਆ ਕੇ ਲੋਕਾਂ ਦੇ ਘਰਾਂ ਅੱਗੇ ਡਿਗਦੇ ਨਜਰ ਆਉਂਦੇ ਹਨ।
ਸ਼੍ਰੀ ਅਨੰਦਪੁਰ ਸਾਹਿਬ ਵਿਚ ਨਸ਼ੇੜੀਆਂ ਦੀ ਭਰਮਾਰ, ਦਿਨੇ ਹੀ ਗਲੀਆਂ ਵਿਚ ਡਿੱਗਦੇ ਫਿਰਦੇ ਨੇ ਨਸ਼ੇੜੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b6%e0%a9%8d%e0%a8%b0%e0%a9%80-%e0%a8%85%e0%a8%a8%e0%a9%b0%e0%a8%a6%e0%a8%aa%e0%a9%81%e0%a8%b0-%e0%a8%b8%e0%a8%be%e0%a8%b9%e0%a8%bf%e0%a8%ac-%e0%a8%b5%e0%a8%bf%e0%a8%9a-%e0%a8%a8%e0%a8%b6/
684
ਨਵੀਂ ਦਿੱਲੀ - ਕੱਲ ਵੀਰਵਾਰ ਤੱਕ ਪੈਟਰੋਲ-ਡੀਜ਼ਲ ਦੇ ਭਾਅ 'ਚ ਕੋਈ ਵਾਧਾ ਨਹੀਂ ਹੋਇਆ ਸੀ।
ਪੈਟਰੋਲ ਦੇ ਭਾਅ ਵਧੇ, ਡੀਜ਼ਲ ਦੀ ਕੀਮਤ ਸਥਿਰ
https://jagbani.punjabkesari.in/business/news/petrol-prices-rise--diesel-1158970
685
ਹਾਜੀ ਪੀਰ ਦਰਗਾਹ 'ਚ ਮਹਿਲਾਵਾਂ ਦੀ ਐਂਟਰੀ ਦਾ ਰਾਹ ਸਾਫ਼ ਮੁੰਬਈ: ਮੁੰਬਈ ਦੀ ਹਾਜੀ ਅਲੀ ਦਰਗਾਹ ਵਿੱਚ ਮਹਿਲਾਵਾਂ ਦੇ ਦਾਖਲ ਹੋਣ ਦਾ ਰਸਤਾ ਸਾਫ਼ ਹੁੰਦਾ ਜਾ ਰਿਹਾ ਹੈ।
ਹਾਜੀ ਪੀਰ ਦਰਗਾਹ 'ਚ ਮਹਿਲਾਵਾਂ ਦੀ ਐਂਟਰੀ ਦਾ ਰਾਹ ਸਾਫ਼ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b9%e0%a8%be%e0%a8%9c%e0%a9%80-%e0%a8%aa%e0%a9%80%e0%a8%b0-%e0%a8%a6%e0%a8%b0%e0%a8%97%e0%a8%be%e0%a8%b9-%e0%a8%9a-%e0%a8%ae%e0%a8%b9%e0%a8%bf%e0%a8%b2%e0%a8%be%e0%a8%b5%e0%a8%be%e0%a8%82/
686
ਕਪੂਰਥਲਾ (ਭੂਸ਼ਣ) - ਚੌਕੀ ਸਾਇੰਸ ਸਿਟੀ ਕਪੂਰਥਲਾ ਦੀ ਪੁਲਸ ਨੇ ਨਾਕਾਬੰਦੀ ਦੌਰਾਨ ਮਿਲੀ ਇਕ ਸੂਚਨਾ ਦੇ ਆਧਾਰ 'ਤੇ ਇਕ ਮੁਲਜ਼ਮ ਨੂੰ ਕਾਬੂ ਕਰਕੇ ਉਸ ਵੱਲੋਂ 24 ਨਾਜਾਇਜ਼ ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਹੈ।
ਨਾਜਾਇਜ਼ ਸ਼ਰਾਬ ਸਣੇ ਇਕ ਗ੍ਰਿਫਤਾਰ
https://jagbani.punjabkesari.in/doaba/news/illegal-alcohol-1142360
687
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਕੰਮ ਕਰ ਰਹੇ ਸਿਕਿਉਰਿਟੀ ਗਾਰਡ ਤਨਖ਼ਾਹਾਂ ਨਾ ਮਿਲਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।
ਬਾਬਾ ਫ਼ਰੀਦ ਯੂਨੀਵਰਸਿਟੀ ਸਿਕਿਉਰਿਟੀ ਗਾਰਡ ਯੂਨੀਅਨ ਨੇ ਤਨਖ਼ਾਹਾਂ ਨਾ ਮਿਲਣ 'ਤੇ ਕੀਤਾ ਰੋਸ ਮੁਜ਼ਾਹਰਾ
https://newsnumber.com/news/story/74187
688
ਪੁਣੇ - ਡਿਜੀਟਲ ਦੇ ਇਸ ਜ਼ਮਾਨੇ 'ਚ ਫੂਡ ਡਿਲਵਰੀ ਐਪਸ ਜ਼ੋਮੈਟੋ ਨੇ ਇੱਕ ਅਜਿਹਾ ਧਮਾਕਾ ਕੀਤਾ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।
ਖਾਣਾ ਡਿਲੀਵਰ ਕਰਨ ਆਇਆ ਨੌਜਵਾਨ, ਚੋਰੀ ਕਰਕੇ ਲੈ ਗਿਆ ਪਾਲਤੂ ਕੁੱਤਾ
https://jagbani.punjabkesari.in/national/news/zomato-boy-arrives-deliver-he-stolen-pet-dog-1147446
689
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਦੁਕਾਨਦਾਰਾਂ ਨੂੰ ਮਿਠਾਈ ਦੇ ਡੱਬੇ ਵੰਡ ਕੇ ਕੀਤੀ।
ਸ਼੍ਰੋਮਣੀ ਕਮੇਟੀ ਨੇ ਦੁਕਾਨਦਾਰਾਂ ਨੂੰ ਦਿੱਤਾ 550 ਸਾਲਾ ਗੁਰਪੁਰਬ ਦਾ ਸੱਦਾ
https://jagbani.punjabkesari.in/punjab/news/amritsar--sgpc---shopkeepers--gurpurb--invitation-1147466
690
ਨਵੀਂ ਦਿੱਲੀ (ਭਾਸ਼ਾ) - ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸੁਪਰੀਮ ਕੋਰਟ 1 ਜੁਲਾਈ ਤੋਂ ਖੁੱਲ੍ਹ ਰਹੀ ਹੈ।
ਜੁਲਾਈ ਤੋਂ ਅਯੁੱਧਿਆ ਅਤੇ ਰਾਫੇਲ ਮਾਮਲਿਆਂ 'ਤੇ ਸੁਪਰੀਮ ਕੋਰਟ 'ਚ ਸ਼ੁਰੂ ਹੋਵੇਗੀ ਸੁਣਵਾਈ
https://jagbani.punjabkesari.in/national/news/ayodhya-and-rafale-case-hearing-in-supreme-court-1117776
691
ਬਾਲਟੀਮੋਰ (ਰਾਜ ਗੋਗਨਾ): ਡੈਮੋਕ੍ਰੇਟਿਕ ਪਾਰਟੀ ਦੇ ਕਿਵੇਸੀ ਮਫੂਮੇ ਅਤੇ ਰਿਪਬਲੀਕਨ ਪਾਰਟੀ ਦੀ ਕਿਮਬਰਲੀ ਕਲਾਸਿਕ ਨੇ ਮੰਗਲਵਾਰ ਨੂੰ ਮੈਰੀਲੈਂਡ ਦੇ 7ਵੇਂ ਡ੍ਰਿਸਟਿਕ ਕਾਂਗ੍ਰੇਸਨਲ ਸੀਟ ਲਈ ਵਿਸ਼ੇਸ਼ ਪ੍ਰਾਇਮਰੀ ਜਿੱਤੀ ਜੋ ਕਿ ਏਲੀਜਾਹ ਕਮਿੰਗਸ ਦੇ ਸਵਰਗਵਾਸ ਹੋਣ 'ਤੇ ਖਾਲੀ ਪਈ ਹੋਈ ਸੀ।
ਡੈਮੋਕ੍ਰੇਟਿਕ ਪਾਰਟੀ ਦੇ ਕਿਵੇਸੀ ਮਫੂਮੇ ਨੇ ਕਾਂਗਰਸ ਪ੍ਰਾਇਮਰੀ ਵੱਡੇ ਫਰਕ ਨਾਲ ਜਿੱਤੀ
https://jagbani.punjabkesari.in/international/news/united-states--kivesi-mefume-1179503
692
ਜਲੰਧਰ - ਭਾਰਤੀ ਟੀਮ ਦੇ ਬੱਲੇਬਾਜ਼ ਤੇ ਆਈ. ਪੀ. ਐੱਲ. 'ਚ ਮੁੰਬਈ ਇੰਡੀਅਨਜ਼ ਦੇ ਲਈ ਕਪਤਾਨੀ ਕਰ ਰਹੇ ਰੋਹਿਤ ਸ਼ਰਮਾ ਦੀ ਬੇਟੀ ਸਮਾਇਰਾ ਦਾ ਇਕ ਵੀਡੀਓ ਸੋਸ਼ਲ ਸਾਈਟ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਸਪੈਨਿਸ਼ ਭਾਸ਼ਾ ਸੁਣ ਖੁਸ਼ ਹੋਈ ਰੋਹਿਤ ਦੀ ਬੇਟੀ, ਕਿਊਟ ਵੀਡੀਓ ਵਾਇਰਲ
https://jagbani.punjabkesari.in/sports/news/happy-speaking-of-spanish-language--daughter-of-rohit--quote-video-viral-1088855
693
ਸਰਕਾਰ ਵੱਲੋਂ ਵਿਕਾਸ ਸੁਸਾਇਟੀ ਦੇ ਖਾਤੇ 'ਚ ਮਾਲੀਆ ਵਧਾਉਣ ਲਈ ਪੁਰਾਣੀ ਪ੍ਰਣਾਲੀ ਮੁੜ ਲਾਗੂ ਕਰਨ ਦਾ ਫੈਸਲਾ ਪੰਜਾਬ ਮੰਤਰੀ ਮੰਡਲ ਨੇ ਸੂਬੇ ਦੇ ਸਾਰੇ ਚਿੜੀਆਘਰਾਂ ਦੀ ਐਂਟਰੀ ਟਿਕਟਾਂ ਦੀ ਆਮਦਨ ਅਤੇ ਹੋਰ ਵਸੀਲਿਆਂ ਤੋਂ ਇਕੱਤਰ ਹੁੰਦੇ ਮਾਲੀਏ ਨੂੰ ਪੰਜਾਬ ਚਿੜੀਆਘਰ ਵਿਕਾਸ ਸੁਸਾਇਟੀ ਦੇ ਖਾਤੇ ਵਿੱਚ ਜਮਾਂ ਕਰਵਾਉਣ ਦੀ ਪੁਰਾਣੀ ਪ੍ਰਣਾਲੀ ਨੂੰ ਮੁੜ ਅਮਲ ਵਿੱਚ ਲਿਆਉਣ ਦਾ ਫੈਸਲਾ ਕੀਤਾ ਹੈ।
ਸਰਕਾਰ ਵੱਲੋਂ ਵਿਕਾਸ ਸੁਸਾਇਟੀ ਦੇ ਖਾਤੇ 'ਚ ਮਾਲੀਆ ਵਧਾਉਣ ਲਈ ਪੁਰਾਣੀ ਪ੍ਰਣਾਲੀ ਮੁੜ ਲਾਗੂ ਕਰਨ ਦਾ ਫੈਸਲਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a8%b0%e0%a8%95%e0%a8%be%e0%a8%b0-%e0%a8%b5%e0%a9%b1%e0%a8%b2%e0%a9%8b%e0%a8%82-%e0%a8%b5%e0%a8%bf%e0%a8%95%e0%a8%be%e0%a8%b8-%e0%a8%b8%e0%a9%81%e0%a8%b8%e0%a8%be%e0%a8%87%e0%a8%9f/
694
ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣੀ ਸਰਕਾਰ ਬਣਾਵੇਗੀ : ਡਾ. ਚੰਨੀ ਦੇਸ਼ ਦੀ ਅਜਾਦੀ ਤੋ ਬਾਅਦ ਹੁੱਣ ਤੱਕ ਚਮਕੋਰ ਸਾਹਿਬ ਦੀ ਧਰਤੀ ਨੂੰ ਵਿਕਾਸ ਪੱਖੋ ਅਣਗੋਲਿਆ ਕੀਤਾ ਗਿਆ ਸ਼੍ਰੀ ਅਨੰਦਪੁਰ ਸਾਹਿਬ 18 ਅਕਤੂਬਰ (ਸੁਖਦੇਵ ਸਿੰਘ ਨਿੱਕੂਵਾਲ): ਆਉਣ ਵਾਲੀਆ ਵਿਧਾਨ ਸਭਾ ਚੋਣਾ ਅੰਦਰ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਵੇਗੀ ਅਤੇ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ।
ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣੀ ਸਰਕਾਰ ਬਣਾਵੇਗੀ : ਡਾ. ਚੰਨੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%ef%bb%bf2017-%e0%a8%b5%e0%a8%bf%e0%a9%b1%e0%a8%9a-%e0%a8%86%e0%a8%ae-%e0%a8%86%e0%a8%a6%e0%a8%ae%e0%a9%80-%e0%a8%aa%e0%a8%be%e0%a8%b0%e0%a8%9f%e0%a9%80-%e0%a8%aa%e0%a9%b0%e0%a8%9c%e0%a8%be%e0%a8%ac/
695
ਕੈਪਟਨ ਸਰਕਾਰ ਦੀ ਬੇਰੁਖੀ ਦੇ ਪੀੜਤ ਅਨੁਸੂਚਿਤ ਜਾਤੀ ਪਰਿਵਾਰ --- ਕੈਂਥ ਚੰਡੀਗੜ੍ਹ - ਕੈਪਟਨ ਸਰਕਾਰ ਵਿੱਚ ਅਨੁਸੂਚਿਤ ਜਾਤੀਆਂ ਦੇ ਪਰਿਵਾਰ ਅਨਿਆਂ ,ਅੱਤਿਆਚਾਰ, ਧੱਕੇਸ਼ਾਹੀ, ਦਹਿਸ਼ਤ,ਗੁੰਡਾਗਰਦੀ ਅਤੇ ਬੇਰੁਖੀ ਸ਼ਿਕਾਰ ਹਨ।
ਝੂਠੇ ਦਰਜ ਕੇਸ ਨੂੰ ਰੱਦ ਕੀਤਾ ਜਾਵੇ,ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਮੁੱਖ ਮੰਤਰੀ ਅਮਰਿੰਦਰ ਸਿੰਘ" - ਮੀਡਿਆ ਲਹਿਰ
https://medialehar.com/punjab-news/2212-2018-12-24-05-10-14.html
696
ਮੁੰਬਈ - ਹੁਣ ਆਦਿੱਤਿਆ ਬਿਰਲਾ ਆਈਡੀਆ ਪੇਮੈਂਟਸ ਬੈਂਕ ਵੀ ਆਪਣਾ ਕਾਰੋਬਾਰ ਸਮੇਟਣ ਜਾ ਰਿਹਾ ਹੈ।
ਹੁਣ IDEA ਨੇ ਵੀ ਬੰਦ ਕੀਤਾ ਪੇਮੈਂਟਸ ਬੈਂਕ, ਸਮੇਟਣ ਜਾ ਰਿਹੈ ਕਾਰੋਬਾਰ
https://jagbani.punjabkesari.in/business/news/aditya-birla-idea-payments-bank-headed-for-liquidation-1158033
697
ਨਵੀਂ ਦਿੱਲੀ - ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਵੱਲੋੋਂ ਪੇਸ਼ ਵਕੀਲ ਰਾਜੀਵ ਧਵਨ ਨੇ ਸੁਪਰੀਮ ਕੋਰਟ 'ਚ ਚੇਨਈ ਦੇ ਇਕ ਪ੍ਰੋਫੈਸਰ ਖਿਲਾਫ ਅਪਰਾਧਿਕ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ।
ਅਯੁੱਧਿਆ ਮਾਮਲੇ 'ਚ ਮੁਸਲਿਮ ਧਿਰ ਦੇ ਵਕੀਲ ਨੇ ਇਕ ਪ੍ਰੋਫੈਸਰ ਖਿਲਾਫ ਦਾਇਰ ਕੀਤੀ ਮਾਣਹਾਨੀ ਪਟੀਸ਼ਨ
https://jagbani.punjabkesari.in/national/news/muslim-party-lawyer-files-defamation-petition-against-a-professor-1135957
698
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾਸਰਾਏ ਅਮਾਨਤ ਖਾਂ, ਤਰਨਤਾਰਨ ਵਿਖੇ ਤਾਇਨਾਤ ਏ.ਐਸ.ਆਈ. ਅੰਗਰੇਜ ਸਿੰਘ (ਨੰ: 826/ਤਰਨਤਾਰਨ) ਨੂੰ 3,000 ਰੁਪਏ ਦੀਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ.ਐਸ.ਆਈ ਰੰਗੇ ਹੱਥੀਂ ਦਬੋਚਿਆ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b5%e0%a8%bf%e0%a8%9c%e0%a9%80%e0%a8%b2%e0%a9%88%e0%a8%82%e0%a8%b8-%e0%a8%a8%e0%a9%87-%e0%a8%b0%e0%a8%bf%e0%a8%b8%e0%a8%bc%e0%a8%b5%e0%a8%a4-%e0%a8%b2%e0%a9%88%e0%a8%82%e0%a8%a6%e0%a8%be/
699
ਨਵੀਂ ਦਿੱਲੀ - 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ ਅਤੇ ਸਿਆਸੀ ਪਾਰਟੀਆਂ ਵਲੋਂ ਆਪਣੇ-ਆਪਣੇ ਉਮੀਦਵਾਰ ਐਲਾਨੇ ਜਾ ਰਹੇ ਹਨ।
ਟਵਿੱਟਰ 'ਤੇ 'ਆਪ' ਦੇ ਦੋ ਵਿਧਾਇਕਾਂ 'ਚ ਛਿੜੀ ਜ਼ੁਬਾਨੀ ਜੰਗ, ਕੱਢੀ ਇਕ-ਦੂਜੇ 'ਤੇ ਭੜਾਸ
https://jagbani.punjabkesari.in/national/news/alka-lamba-and-saurabh-bharadwaj-1083192
700
ਜੰਡਿਆਲਾ ਗੁਰੂ (ਬੱਲ) - ਅੰਮ੍ਰਿਤਸਰ-ਜਲੰਧਰ ਰੋਡ 'ਤੇ ਸਥਿਤ ਕਸਬਾ ਟਾਂਗਰਾ ਵਿਖੇ ਬੀਤੇ ਦਿਨ 2 ਧੜਿਆਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਗੋਲੀਆਂ ਅਤੇ ਤਲਵਾਰਾਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੋ ਧੜਿਆਂ ਵਿਚਾਲੇ ਹੋਈ ਤਕਰਾਰ ਮਗਰੋਂ ਕਸਬਾ ਟਾਂਗਰਾ 'ਚ ਚੱਲੀਆਂ ਗੋਲੀਆਂ 'ਤੇ ਤਲਵਾਰਾਂ
https://jagbani.punjabkesari.in/punjab/news/jandiala-guru-2-groups-attack--1129947