id
stringlengths
1
5
input
stringlengths
26
627
target
stringlengths
21
302
url
stringlengths
29
708
801
ਇਸ ਨੂੰ ਮਹਿਜ਼ ਇਤਫ਼ਾਕ ਸਮਝੀਏ ਜਾਂ ਕੁਝ ਹੋਰ ਪਰ ਇੱਕ ਗੱਲ ਤਾਂ ਹੈ ਕਿ ਜਿਸ ਦਿਨ ਦੀ ਪੰਜਾਬ ਵਿੱਚ ਕਾਂਗਰਸ ਸਰਕਾਰ ਆਈ ਹੈ, ਠੀਕ ਉਸੇ ਦਿਨ ਤੋਂ ਹੀ ਸ਼ਾਹੀ ਸ਼ਹਿਰ ਪਟਿਆਲਾ ਧਰਨੇ ਮੁਜ਼ਾਹਰਿਆਂ ਦਾ ਸ਼ਹਿਰ ਬਣ ਕੇ ਰਹਿ ਗਿਆ ਹੈ।
ਮੰਗਾਂ ਮਨਵਾਉਣ ਲਈ ਨਰਸਾਂ ਮੈਡੀਕਲ ਕਾਲਜ ਦੀ ਬਿਲਡਿੰਗ ਤੇ ਚੜੀਆਂ
https://newsnumber.com/news/story/103201
802
ਲੰਦਨ, (ਏਜੰਸੀ): ਵਿਕੀਲਿਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਤੋਂ ਪਨਾਹ ਵਾਪਸ ਲੈਣ ਦੇ ਅਪਣੇ ਫ਼ੈਸਲੇ ਦਾ ਬਚਾਅ ਕਰਦਿਆਂ ਇਕਵਾਡੋਰ ਦੇ ਰਾਸ਼ਟਰਪਤੀ ਲੈਨਿਨ ਮੋਰੇਨੋ ਨੇ ਕਿਹਾ ਕਿ ਅਸਾਂਜੇ ਲੰਦਨ ਵਿਚ ਸਥਿਤ ਇਕਵਾਡੋਰ ਦੇ ਸਫ਼ਾਰਤਖ਼ਾਨੇ ਨੂੰ ਜਾਸੂਸੀ ਕੇਂਦਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਅਸਾਂਜੇ ਨੇ ਸਫ਼ਾਰਤਖ਼ਾਨੇ ਨੂੰ ਜਾਸੂਸੀ ਕੇਂਦਰ ਬਣਾਉਣ ਦੀ ਕੀਤੀ ਸੀ ਕੋਸ਼ਿਸ਼: ਇਕਵਾਡੋਰ
http://www.sachikalam.com/news/410-%E0%A8%85%E0%A8%B8%E0%A8%BE%E0%A8%82%E0%A8%9C%E0%A9%87-%E0%A8%A8%E0%A9%87-%E0%A8%B8%E0%A9%9E%E0%A8%BE%E0%A8%B0%E0%A8%A4%E0%A9%99%E0%A8%BE%E0%A8%A8%E0%A9%87-%E0%A8%A8%E0%A9%82%E0%A9%B0-%E0%A8%9C%E0%A8%BE%E0%A8%B8%E0%A9%82%E0%A8%B8%E0%A9%80-%E0%A8%95%E0%A9%87%E0%A8%82%E0%A8%A6%E0%A8%B0-%E0%A8%AC%E0%A8%A3%E0%A8%BE%E0%A8%89%E0%A8%A3-%E0%A8%A6%E0%A9%80-%E0%A8%95%E0%A9%80%E0%A8%A4%E0%A9%80-%E0%A8%B8%E0%A9%80-%E0%A8%95%E0%A9%8B%E0%A8%B6%E0%A8%BF%E0%A8%B6-%E0%A8%87%E0%A8%95%E0%A8%B5%E0%A8%BE%E0%A8%A1%E0%A9%8B%E0%A8%B0.aspx
803
ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ ਅੱਜ ਸ੍ਰੀ ਮੁਕਤਸਰ ਸਾਹਿਬ ਸਿਹਤ ਵਿਭਾਗ ਵੱਲੋਂ ਪੰਜਾਬ ਸਟੇਟ ਨੋ ਤੰਬਾਕੂ ਦਿਵਸ 'ਤੇ ਇੱਕ ਵਿਸ਼ਾਲ ਮੋਟਰ ਸਾਈਕਲ ਜਾਗਰੂਕਤਾ ਰੈਲੀ ਕੱਢੀ ਗਈ।
ਸਿਹਤ ਵਿਭਾਗ ਵੱਲੋਂ "ਨੋ ਤੰਬਾਕੂ ਡੇ" 'ਤੇ ਵਿਸ਼ਾਲ ਰੈਲੀ ਕਰ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ
https://newsnumber.com/news/story/60109
804
ਸਿੱਖ ਸਿਆਸਤ ਬਿਊਰੋ ਬਟਾਲਾ (5 ਅਗਸਤ, 2015): ਪੰਜਾਬ ਸਰਕਾਰ ਦੀ ਮੁੱਖ ਸੰਸਦੀ ਸਕੱਤਰ ਡਾ: ਨਵਜੋਤ ਕੌਰ ਸਿੱਧੂ ਨੇ ਅੱਜ ਬਟਾਲਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਲਈ ਪਾਸ ਹੋਏ 10 ਕਰੋੜ ਰੁਪਏ ਦੇ ਟੈਂਡਰ ਜਲਦ ਨਾ ਲੱਗੇ ਤਾਂ ਉਹ 15 ਅਗਸਤ ਤੋਂ ਮਰਨ ਵਰਤ 'ਤੇ ਬੈਠਣਗੇ।
ਮੰਗਾਂ ਨਾ ਮੰਨੀਆਂ ਤਾਂ ਮਰਨ ਵਰਤ 'ਤੇ ਬੈਠਾਂਗੀ: ਡਾ: ਨਵਜੋਤ ਕੌਰ ਸਿੱਧੂ
https://www.sikhsiyasat.info/2015/08/dr-sidhu-declare-to-sin-in-unto-death-fast/
805
ਦੜਾ-ਸੱਟਾ ਲਗਾਉਣ ਅਤੇ ਜੂਆ ਖੇਡਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਵੱਲੋਂ ਸਮਰਾਲਾ ਸ਼ਹਿਰ ਦੇ ਇੱਕ ਘਰ 'ਚ ਰੇਡ ਕਰਕੇ ਮੋਬਾਈਲ ਫ਼ੋਨ ਰਾਹੀਂ ਵੱਡੇ ਪੱਧਰ ਤੇ ਭਾਰਤ-ਅਫਗਾਨਿਸਤਾਨ ਕ੍ਰਿਕੇਟ ਮੈਚ ਤੇ ਸੱਟੇਬਾਜ਼ੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਕ੍ਰਿਕੇਟ ਮੈਚ ਤੇ ਸੱਟੇਬਾਜ਼ੀ ਲਗਾਉਣ ਵਾਲੇ ਗਿਰੋਹ ਦਾ ਪਰਦਾਫਾਸ਼, ਇੱਕ ਵਿਅਕਤੀ ਕਾਬੂ, ਚਾਰ ਫ਼ਰਾਰ.!!! (ਨਿਊਜ਼ਨੰਬਰ ਖ਼ਾਸ ਖ਼ਬਰ
https://newsnumber.com/news/story/112965
806
ਸਬ ਸੈਂਟਰ ਮਲੂਕਾ ਵਿਖੇ ਮਲੇਰੀਆ ਬੁਖਾਰ ਸਬੰਧੀ ਜਾਗਰੂਕਤਾ ਕੈਂਪ ਭਗਤਾ ਭਾਈ ਕਾ 23 ਜੂਨ (ਸਵਰਨ ਭਗਤਾ)ਸਥਾਨਕ ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਸਿੰਘ ਸਚਦੇਵਾ ਦੇ ਦਿਸਾ ਨਿਰਦੇਸ਼ਾ ਅਨੁਸਾਰ ਸਬ ਸੈਂਟਰ ਮਲੂਕਾ ਵਿਖੇ ਮਲੇਰੀਆ ਬੁਖਾਰ ਤੋਂ ਜਾਗਰੂਕ ਕਰਨ ਸਬੰਧੀ ਕੈਂਪ ਲਗਾਇਆ ਗਿਆ।
ਸਬ ਸੈਂਟਰ ਮਲੂਕਾ ਵਿਖੇ ਮਲੇਰੀਆ ਬੁਖਾਰ ਸਬੰਧੀ ਜਾਗਰੂਕਤਾ ਕੈਂਪ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a8%ac-%e0%a8%b8%e0%a9%88%e0%a8%82%e0%a8%9f%e0%a8%b0-%e0%a8%ae%e0%a8%b2%e0%a9%82%e0%a8%95%e0%a8%be-%e0%a8%b5%e0%a8%bf%e0%a8%96%e0%a9%87-%e0%a8%ae%e0%a8%b2%e0%a9%87%e0%a8%b0%e0%a9%80/
807
ਜਿਲ੍ਹਾ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਨੂੰ ਤਰੁੱਟੀ ਰਹਿਤ ਕਰਨ, ਯੋਗ ਵੋਟਰਾਂ ਦੀ ਵੋਟ ਬਣਾਉਣ ਅਤੇ ਸੰਭਾਵਿਤ ਵੋਟਰਾਂ ਸਬੰਧੀ ਸੂਚਨਾ ਤਿਆਰ ਕਰਨ ਲਈ ਪੈਨ ਇੰਡੀਆ ਇਲੈਕਟਰ ਵੈਰਿਫ਼ਕੇਸ਼ਨ ਪ੍ਰੋਗਰਾਮ (ਈ.ਵੀ.ਪੀ) ਨੂੰ 1 ਸਤੰਬਰ 2019 ਤੋਂ ਲਾਂਚ ਕੀਤਾ ਗਿਆ ਹੈ।
ਲੋਕ ਹੁਣ ਐਨ.ਵੀ.ਐਸ.ਪੀ. ਜਾਂ ਵੋਟਰ ਹੈਲਪਲਾਇਨ ਮੋਬਾਈਲ ਐਪ ਰਾਹੀਂ ਵੀ ਆਪਣੀ ਵੋਟ ਨੂੰ ਚੈਕ ਕਰ ਸਕਦੇ ਹਨ: ਡੀਸੀ
https://newsnumber.com/news/story/157836
808
ਬਠਿੰਡਾ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਸ ਵਲੋਂ ਗੰਨਮੈਨ ਵਾਪਸ ਬੁਲਾਏ ਜਾਣ ਤੋਂ ਬਾਅਦ ਲੀਡਰਾਂ ਦੀ 'ਲੁੱਕ' ਰੁਲ ਗਈ ਹੈ, ਹਾਲਾਂਕਿ ਕੈਪਟਨ ਸਰਕਾਰ ਨੇ ਵੀ. ਆਈ. ਪੀ. ਕਲਚਰ ਖਤਮ ਕਰਨ ਦੀ ਗੱਲ ਰੱਖੀ ਸੀ, ਪਰ ਫਿਰ ਵੀ ਕਾਂਗਰਸੀ ਆਗੂਆਂ ਨੂੰ ਪੁਲਸ ਨੇ ਗੰਨਮੈਨ ਦਿੱਤੇ ਹੋਏ ਸਨ।
ਗੰਨਮੈਨਾਂ ਦੀ ਵਾਪਸੀ ਨੇ ਵਿਗਾੜ ਛੱਡੀ ਲੀਡਰਾਂ ਦੀ 'ਲੁੱਕ
https://jagbani.punjabkesari.in/punjab/news/gunmen-1069300
809
ਜਲੰਧਰ (ਸਲਵਾਨ) - ਆਦਮਪੁਰ ਤੋਂ ਦਿੱਲੀ ਸਪਾਈਸ ਜੈੱਟ ਦੀ ਫਲਾਈਟ 'ਚ 7 ਦਿਨ ਲਈ ਯਾਨੀ 5 ਜਨਵਰੀ ਤੋਂ 11 ਜਨਵਰੀ ਤੱਕ ਸਮੇਂ 'ਚ ਬਦਲਾਅ ਕੀਤਾ ਗਿਆ ਹੈ।
ਅੱਜ ਤੋਂ ਸਪਾਈਸ ਜੈੱਟ ਫਲਾਈਟ ਦੇ ਸਮੇਂ 'ਚ ਹੋਇਆ ਬਦਲਾਅ
https://jagbani.punjabkesari.in/doaba/news/spice-jet-1171070
810
ਕਾਹਨੂੰਵਾਨ,(ਸੁਨੀਲ): ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਭੈਣੀ ਪਸਵਾਲ ਨੇੜਿਓਂ ਲੰਘਦੇ ਦਰਿਆ ਬਿਆਸ 'ਚੋਂ ਰੇਤ ਕੱਢਦੇ ਸਮੇਂ ਇਕ ਨੌਜਵਾਨ ਡੁੱਬ ਗਿਆ।
ਬਿਆਸ ਦਰਿਆ 'ਚੋਂ ਪੋਕਲੇਨ ਨਾਲ ਰੇਤ ਕੱਢਦਾ ਨੌਜਵਾਨ ਡੁੱਬਾ
https://jagbani.punjabkesari.in/punjab/news/young-drowned-in-beas-river-1149344
811
ਚੰਡੀਗੜ੍ਹ- ਸਿਆਸੀ ਤੇ ਪੰਥਕ ਸੰਕਟ ਵਿੱਚ ਘਿਰਿਆ ਸ਼੍ਰੋਮਣੀ ਅਕਾਲੀ ਦਲ ਅਗਲੇ ਦਿਨਾਂ ਵਿੱਚ ਵੱਡੇ ਫੈਸਲੇ ਲੈ ਸਕਦਾ ਹੈ।
ਗਿਆਨੀ ਗੁਰਬਚਨ ਸਿੰਘ ਨੂੰ ਹਟਾਉਣ ਦੀ ਤਿਆਰੀ! ਹੁਣ ਅਕਾਲੀ ਦਲ ਲਵੇਗਾ ਵੱਡੇ ਫੈਸਲੇ
http://www.deshdoaba.com/2018/10/02/%e0%a8%97%e0%a8%bf%e0%a8%86%e0%a8%a8%e0%a9%80-%e0%a8%97%e0%a9%81%e0%a8%b0%e0%a8%ac%e0%a8%9a%e0%a8%a8-%e0%a8%b8%e0%a8%bf%e0%a9%b0%e0%a8%98-%e0%a8%a8%e0%a9%82%e0%a9%b0-%e0%a8%b9%e0%a8%9f%e0%a8%be-2/
812
ਹੈਦਰਾਬਾਦ - ਸਰਕਾਰੀ ਮਾਲਕੀ ਵਾਲੀ ਨੈਸ਼ਨਲ ਮਿਨਰਲ ਵਿਕਾਸ ਨਿਗਮ ਲਿਮਟਿਡ (ਐਨ.ਐਮ.ਡੀ.ਸੀ.) ਲੋਹੇ ਦਾ ਉਤਪਾਦਨ ਵਧਾਉਣ ਲਈ ਅਗਲੇ ਤਿੰਨ ਸਾਲ 'ਚ ਬੁਨਿਆਦੀ ਢਾਂਚੇ 'ਤੇ ਇਕ ਅਰਬ ਡਾਲਰ ਦਾ ਨਿਵੇਸ਼ ਕਰੇਗੀ।
ਬੁਨਿਆਦੀ ਢਾਂਚੇ 'ਤੇ ਇਕ ਅਰਬ ਡਾਲਰ ਦਾ ਨਿਵੇਸ਼ ਕਰੇਗਾ ਐਨ.ਐਮ.ਡੀ.ਸੀ. : ਅਧਿਕਾਰੀ
https://jagbani.punjabkesari.in/business/news/nmdc-to-invest---1-billion-on-infrastructure---officer-1103994
813
ਸਰਕਾਰੀ ਸੈਕੰਡਰੀ ਸਕੂਲ ਭਿੱਖੀਵਿੰਡ ਨੇ ਵੋਟਰ ਜਾਗਰੂਕਤਾ ਰੈਲੀ ਕੱਢੀ ਭਿੱਖੀਵਿੰਡ 28 ਅਕਤੂਬਰ (ਹਰਜਿੰਦਰ ਸਿੰਘ ਗੋਲ੍ਹਣ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ "ਸਵੀਪ" ਰੈਲੀ ਕੱਢੀ, ਜਿਸ ਵਿਚ ਵੱਡੀ ਗਿਣਤੀ ਸਕੂਲ ਵਿਦਿਆਰਥੀਆਂ ਨੇ ਭਾਗ ਲਿਆ।
ਸਰਕਾਰੀ ਸੈਕੰਡਰੀ ਸਕੂਲ ਭਿੱਖੀਵਿੰਡ ਨੇ ਵੋਟਰ ਜਾਗਰੂਕਤਾ ਰੈਲੀ ਕੱਢੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a8%b0%e0%a8%95%e0%a8%be%e0%a8%b0%e0%a9%80-%e0%a8%b8%e0%a9%88%e0%a8%95%e0%a9%b0%e0%a8%a1%e0%a8%b0%e0%a9%80-%e0%a8%b8%e0%a8%95%e0%a9%82%e0%a8%b2-%e0%a8%ad%e0%a8%bf%e0%a9%b1%e0%a8%96-4/
814
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ (26 ਜਨਵਰੀ, 2015): ਸਿੱਖ ਜੱਥੇਬੰਦੀ ਦਲ ਖਾਲਸਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ( ਪੰਚ ਪ੍ਰਧਾਨੀ) ਦੇ ਸਹਿਯੋਗ ਨਾਲ ਸਿੱਖਾਂ ਨਾਲ ਭਾਰਤ ਵਿੱਚ ਕੀਤੇ ਜਾ ਰਹੇ ਸੰਵਿਧਾਨਿਕ ਵਿਤਕਰੇ, ਪੱਖਪਾਤ ਅਤੇ ਬੇਇਨਸਾਫੀ ਵਿਰੁੱਧ ਭਾਰਤੀ ਗਣਤੰਤਰ ਦਿਵਸ ਨੂੰ ਕਾਲਾ ਦਿਹਾੜਾ ਮਨਾਉਦਿਆਂ ਅੰਮ੍ਰਿਤਸਰ, ਜਲੰਧਰ, ਲਧਿਆਣਾ ਅਤੇ ਕੋਟ ਈਸੇ ਖਾਂ, (ਜਿਲਾ ਮੋਗਾ) ਵਿੱਚ ਰੋਸ ਰੈਲੀਆਂ ਕੀਤੀਆਂ।
ਦਲ ਖਾਲਸਾ ਨੇ 26 ਜਨਵਰੀ ਨੂੰ ਕਾਲੇ ਦਿਨ ਵਜੋਂ ਮਨਾਇਆ, ਚਾਰ ਸ਼ਹਿਰਾਂ ਵਿੱਚ ਕੀਤੇ ਰੋਸ ਮੁਜ਼ਾਹਰੇ
https://www.sikhsiyasat.info/2015/01/dal-khalsa-observed-indias-republic-day-as-black-republic-day/
815
ਭੂੰਗਾ/ਗੜ੍ਹਦੀਵਾਲਾ (ਭਟੋਆ) - ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਭੂੰਗਾ ਵਿਖੇ ਮਨਰੇਗਾ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਲਾਇਆ ਰੋਸ ਧਰਨਾ 9ਵੇਂ ਦਿਨ ਵੀ ਜਾਰੀ ਰਿਹਾ।
ਮੰਗਾਂ ਸਬੰਧੀ ਮਨਰੇਗਾ ਕਰਮਚਾਰੀਆਂ ਦਾ ਰੋਸ ਧਰਨਾ 9ਵੇਂ ਦਿਨ ਵੀ ਜਾਰੀ
https://jagbani.punjabkesari.in/doaba/news/workers-protest-1143359
816
ਸਿੱਖ ਧਰਮ ਦੀ ਸਿਰਮੌਰ ਧਾਰਮਿਕ ਸੰਸਥਾ "ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ" ਵੱਲੋਂ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਜੀ ਦੀ ਸਰਪ੍ਰਸਤੀ ਵਿੱਚ ਇੱਕ ਵਿਸ਼ੇਸ਼ ਧਰਮ ਪ੍ਰਚਾਰ ਲਹਿਰ ਚਲਾਈ ਜਾ ਰਹੀ ਹੈ, ਤਾਂ ਜੋ ਅਜੋਕੀ ਨੌਜਵਾਨ ਪੀੜ੍ਹੀ ਨੂੰ ਧਰਮ ਅਤੇ ਸਿੱਖ ਇਤਿਹਾਸ ਨਾਲ ਜੋੜ ਕੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਅਤੇ ਪਤਿਤਪੁਣੇ ਤੋਂ ਬਚਾਇਆ ਜਾ ਸਕੇ।
ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਸ਼੍ਰੋਮਣੀ ਕਮੇਟੀ ਚਲਾ ਰਹੀ ਹੈ ਵਿਸ਼ੇਸ਼ ਮੁਹਿੰਮ - ਬੱਜੂਮਾਨ
https://newsnumber.com/news/story/106365
817
ਗੁਰਦਾਸਪੁਰ 'ਚ ਉੱਘੇ ਅਕਾਲੀ ਆਗੂ ਦੇ ਬੇਟੇ 'ਤੇ ਜਾਨਲੇਵਾ ਹਮਲਾ, ਪਹਿਲਾਂ ਚਲਾਈਆਂ ਗੋਲੀਆਂ ਫਿਰ ਮਾਰੀ ਕਿਰਚ ਗੁਰਦਾਸਪੁਰ ਦੇ ਉੱਘੇ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਬੇਟੇ ਅਮਰਜੀਤ ਸਿੰਘ ਬੱਬੇਹਾਲੀ ਜੋ ਕਿ ਪਿੰਡ ਦਾ ਸਰਪੰਚ ਵੀ ਹੈ 'ਤੇ ਅਣਪਛਾਤੇ ਵਿਅਕਤੀਆਂ ਵਲੋਂ ਜਾਨਲੇਵਾ ਹਮਲਾ ਕਰ ਦਿੱਤਾ ਗਿਆ।
ਗੁਰਦਾਸਪੁਰ 'ਚ ਉੱਘੇ ਅਕਾਲੀ ਆਗੂ ਦੇ ਬੇਟੇ 'ਤੇ ਜਾਨਲੇਵਾ ਹਮਲਾ, ਪਹਿਲਾਂ ਚਲਾਈਆਂ ਗੋਲੀਆਂ ਫਿਰ ਮਾਰੀ ਕਿਰਚ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%97%e0%a9%81%e0%a8%b0%e0%a8%a6%e0%a8%be%e0%a8%b8%e0%a8%aa%e0%a9%81%e0%a8%b0-%e0%a8%9a-%e0%a8%89%e0%a9%b1%e0%a8%98%e0%a9%87-%e0%a8%85%e0%a8%95%e0%a8%be%e0%a8%b2%e0%a9%80-%e0%a8%86%e0%a8%97/
818
ਪਟਿਆਲਾ ਸਬ ਡਿਵੀਜ਼ਨ ਨਾਭਾ 'ਚ ਵੱਸੀਆਂ ਜੇਲ੍ਹਾਂ ਅਤੇ ਕੈਦੀਆਂ ਦੇ ਕਿੱਸੇ ਲੱਗਦਾ ਨਹੀਂ ਕਿ ਕਦੇ ਮੁੱਕਣ ਲੱਗੇ ਨੇ।
ਨਾਭਾ ਜੇਲ੍ਹ ਦੇ ਕੈਦੀਆਂ ਦੇ ਕਿੱਸੇ ਨਹੀਂ ਮੁੱਕਦੇ..!! (ਨਿਊਜ਼ਨੰਬਰ ਖ਼ਾਸ ਖ਼ਬਰ
https://newsnumber.com/news/story/105980
819
ਲੰਡਨ - ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਬੁੱਧਵਾਰ ਨੂੰ ਆਪਣੀ ਕੰਜ਼ਰਵੇਟਿਵ ਪਾਰਟੀ ਦੇ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ ਹੈ।
ਬੋਰਿਸ ਜਾਨਸਨ ਨੂੰ ਆਮ ਚੋਣਾਂ 'ਚ ਚੁਣੌਤੀ ਦੇ ਰਿਹੈ 25 ਸਾਲਾ ਇਹ ਨੌਜਵਾਨ
https://jagbani.punjabkesari.in/international/news/the-25-year-old-who-has-been-challenged-in-the-general-election-by-pm-johnson-1155122
820
ਸ਼ਿਕਾਗੋ - ਅਮਰੀਕਾ ਦੇ ਸ਼ਿਕਾਗੋ 'ਚ ਗੋਲੀਬਾਰੀ ਹੋਣ ਦੀ ਖਬਰ ਹੈ।
ਸ਼ਿਕਾਗੋ : ਗੋਲੀਬਾਰੀ 'ਚ 2 ਵਿਅਕਤੀਆਂ ਦੀ ਮੌਤ ਤੇ ਹੋਰ 19 ਜ਼ਖਮੀ
https://jagbani.punjabkesari.in/international/news/2-killed--19-injured-chicago-shootings-1124368
821
ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ (2 ਦਸੰਬਰ, 2015): ਲੰਘੀ 10 ਨਵੰਬਰ ਨੁੰ ਨੇੜਲੇ ਪਿੰਡ ਚੱਬਾ ਵਿੱਚ ਹੋਏ ਸਰਬੱਤ ਖਾਲਸਾ (2015) ਦਾ ਸਮਾਗਮ ਬੁਲਾਉਣ ਵਾਲੇ ਪ੍ਰਬੰਧਕਾਂ, ਜਿੰਨ੍ਹਾਂ ਖਿਲਾਫ ਪੰਜਾਬ ਸਰਕਾਰ ਨੇ ਦੇਸ਼ ਧਰੋਹ ਅਤੇ ਹੋਰ ਪਰਚੇ ਦਰਜ਼ ਕੀਤੇ ਸਨ, ਨੂੰ ਅਦਾਲਤ ਨੇ 14 ਦਿਨਾਂ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਦੇਸ਼ ਧਰੋਹ ਮਾਮਲਾ: ਗ੍ਰਿਫਤਾਰ ਆਗੂਆਂ ਨੂੰ ਵੱਖ-ਵੱਖ ਜੇਲਾਂ ਵਿੱਚ ਭੇਜਿਆ
https://www.sikhsiyasat.info/2015/12/sedition-case-arrested-sikh-leaders-sent-to-judicial-custody/
822
ਪਟਿਆਲਾ (ਜੋਸਨ) - ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਗਠਿਤ ਸਬ-ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਦੀ ਪ੍ਰਧਾਨਗੀ 'ਚ ਹੋਈ।
ਗੁ. ਦੂਖ ਨਿਵਾਰਨ ਸਾਹਿਬ ਲਈ 2 ਅਹਿਮ ਪ੍ਰਾਜੈਕਟਾਂ 'ਤੇ ਬਣੀ ਸਹਿਮਤੀ
https://jagbani.punjabkesari.in/malwa/news/projects--patiala--gurdwara-dukh-niwaran-sahib-1131289
823
ਸਪੋਰਟਸ ਡੈਸਕ - ਬੀ. ਸੀ. ਸੀ. ਆਈ. ਨੇ ਬੀਤੇ ਵੀਰਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਅਗਲੇ ਮਹੀਨੇ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ, ਜਿਸ 'ਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਧੋਨੀ ਦੇ ਕ੍ਰਿਕਟ ਤੋਂ ਸੰਨਿਆਸ ਨਾ ਲੈਣ ਦਾ ਵੱਡਾ ਕਾਰਨ ਆਇਆ ਸਾਹਮਣੇ, ਜਾਣੋ ਪੂਰਾ ਮਾਮਲਾ
https://jagbani.punjabkesari.in/sports/news/mahendra-singh-dhoni-retired-neglected-1136026
824
ਚੰਡੀਗੜ੍ਹ : ਰਾਸ਼ਟਰੀ ਖਾਦ ਸੁਰੱਖਿਆ ਕਾਨੂੰਨ ਦੀ ਉਲੰਘਣਾ ਦੇ ਮਾਮਲੇ ਵਿਚ ਜੁਰਮਾਨੇ ਵਸੂਲਣ ਵਾਲੇ ਸੂਬਿਆਂ 'ਚ ਪੰਜਾਬ ਦੇਸ਼ ਭਰ 'ਚੋਂ ਪੰਜਵੇਂ ਸਥਾਨ 'ਤੇ ਆ ਗਿਆ ਹੈ।
ਫੂਡ ਸੇਫਟੀ ਕਾਨੂੰਨ ਦੇ ਤਹਿਤ ਜੁਰਮਾਨੇ ਵਸੂਲਣ ਵਾਲਾ ਦੇਸ਼ ਦਾ 5ਵਾਂ ਸੂਬਾ ਬਣਿਆ ਪੰਜਾਬ
https://jagbani.punjabkesari.in/punjab/news/food-safety--violators-nationally-1161180
825
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸਤਨਾਮ ਸੱਤਾ ਤੇ ਹਲਕਾ ਪ੍ਰਧਾਨ ਜਗਦੇਵ ਗਾਗਾ ਨੇ ਕੀਤੀ ਵਰਕਰਾਂ ਨਾਲ ਮੀਟਿੰਗ ਦਿੜ੍ਹਬਾ ਮੰਡੀ 09 (ਰਣ ਸਿੰਘ ਚੱਠਾ)ਅੱਜ ਕਾਂਗਰਸ ਦੇ ਸੀਨੀਅਰ ਆਗੂ ਨਵ ਨਿਯੁਕਤ ਪੰਜਾਬ ਪ੍ਰਦੇਸ ਕਾਗਰਸ ਕਮੇਟੀ ਦੇ ਸਕੱਤਰ ਸਤਨਾਮ ਸੱਤਾ ਤੇ ਹਲਕਾ ਯੂਥ ਪ੍ਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਦਿੜਬਾ ਵਿਖੇ 11 ਜੁਲਾਈ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਹੋਣ ਵਾਲੇ ਪ੍ਰੋਗਰਾਮ ਸਬੰਧੀ ਅਹਿਮ ਮੀਟਿੰਗ ਕੀਤੀ ਗਈ।
ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸਤਨਾਮ ਸੱਤਾ ਤੇ ਹਲਕਾ ਪ੍ਰਧਾਨ ਜਗਦੇਵ ਗਾਗਾ ਨੇ ਕੀਤੀ ਵਰਕਰਾਂ ਨਾਲ ਮੀਟਿੰਗ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%aa%e0%a9%8d%e0%a8%b0%e0%a8%a6%e0%a9%87%e0%a8%b6-%e0%a8%95%e0%a8%be%e0%a8%82%e0%a8%97%e0%a8%b0%e0%a8%b8-%e0%a8%a6%e0%a9%87-%e0%a8%b8%e0%a8%95/
826
ਅੰਮ੍ਰਿਤਸਰ, 25 ਮਈ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਧੜੱਲੇਦਾਰ ਉਮੀਦਵਾਰ ਭਗਵੰਤ ਮਾਨ ਨੂੰ ਵੱਡੀ ਲੀਡ ਨਾਲ ਮਿਲੀ ਜਿੱਤ ਦੀ ਖੁਸ਼ੀ ਵਿਚ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਮੀਡੀਆ ਇੰਚਾਰਜ਼ ਵਰੁਣ ਰਾਣਾ ਨੇ ਜਿੱਥੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ, ਉੱਥੇ ਉਨ੍ਹਾਂ ਕਿਹਾ ਕਿ ਲੋਕਾਂ ਨੇ ਭਗਵੰਤ ਮਾਨ ਦੀ ਇਮਨਾਦਾਰੀ 'ਤੇ ਜਿੱਤ ਦੀ ਮੋਹਰ ਲਗਾ ਕੇ ਇਤਿਹਾਸਕ ਜਿੱਤ ਦਵਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ।
ਲੋਕਾਂ ਨੇ ਭਗਵੰਤ ਮਾਨ ਦੀ ਇਮਨਾਦਾਰੀ 'ਤੇ ਲਾਈ ਜਿੱਤ ਦੀ ਮੋਹਰ- ਵਰੁਣ ਰਾਣਾ
https://ptvnewsonline.com/%e0%a8%b2%e0%a9%8b%e0%a8%95%e0%a8%be%e0%a8%82-%e0%a8%a8%e0%a9%87-%e0%a8%ad%e0%a8%97%e0%a8%b5%e0%a9%b0%e0%a8%a4-%e0%a8%ae%e0%a8%be%e0%a8%a8-%e0%a8%a6%e0%a9%80-%e0%a8%87%e0%a8%ae%e0%a8%a8%e0%a8%be/
827
ਨਵੀਂ ਦਿੱਲੀ (ਵਾਰਤਾ) - ਆਮ ਆਦਮੀ ਪਾਰਟੀ (ਆਪ) ਨੇ ਅਗਲੇ ਸਾਲ ਦੇ ਸ਼ੁਰੂ 'ਚ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਤਿਆਰੀ ਕੱਸ ਲਈ ਹੈ।
ਦਿੱਲੀ ਵਿਧਾਨ ਸਭਾ ਚੋਣਾਂ ਲਈ 'ਆਪ' ਨੇ ਕੱਸੀ ਤਿਆਰੀ
https://jagbani.punjabkesari.in/national/news/aam-aadmi-party-assembly-elections-1143887
828
ਜਲੰਧਰ, 16 ਜਨਵਰੀ (ਲਵਲੀ ਨਾਰੰਗ) : ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲ ਰਹੀ ਮੁਹਿੰਮ ਦੌਰਾਨ ਅੱਜ ਜਲੰਧਰ ਵਿਕਾਸ ਅਥਾਰਟੀ ਵਿਖੇ ਤਾਇਨਾਤ ਐਸ.ਡੀ.ਓ ਅਸ਼ੋਕਕੁਮਾਰ ਨੂੰ 30 ਹਜਾਰ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਗਿਆ।
ਵਿਜੀਲੈਂਸ ਵਲੋਂ ਜਲੰਧਰ ਵਿਕਾਸ ਅਥਾਰਟੀ ਦਾ ਐਸ.ਡੀ.ਓ 30 ਹਜਾਰ ਰੁਪਏ ਰਿਸ਼ਵਤ ਲੈਂਦਾ ਕਾਬੂ
https://wishavwarta.in/?p=13469
829
ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧਰਾਮ ਤੇ ਬੀਬੀ ਮਾਣੂੰਕੇ ਨੇ ਕੈਪਟਨ ਸਰਕਾਰ ਨੂੰ ਜਮਕੇ ਕੋਸਿਆ ਚੰਡੀਗੜ੍ਹ, 5 ਸਤੰਬਰ - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 'ਵਿਸ਼ਵ ਅਧਿਆਪਕ ਦਿਵਸ' ਦੇ ਮੌਕੇ ਸੂਬੇ ਅੰਦਰ ਸੈਂਕੜੇ ਯੋਗ ਪਰੰਤੂ ਬੇਰੁਜਗਾਰ ਅਧਿਆਪਕਾਂ ਵੱਲੋਂ ਪਾਣੀ ਵਾਲੀਆਂ ਟੈਂਕੀਆਂ 'ਤੇ ਚੜ੍ਹ ਕੇ ਰੋਸ਼ ਪ੍ਰਦਰਸ਼ਨ ਕਰਨਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਲਈ ਬੇਹੱਦ ਸ਼ਰਮ ਵਾਲੀ ਗੱਲ ਹੈ।
ਅਧਿਆਪਕ ਦਿਵਸ ਮੌਕੇ ਯੋਗ ਟੀਚਰਾਂ ਦਾ ਪਾਣੀ ਦੀਆਂ ਟੈਂਕੀਆਂ 'ਤੇ ਚੜਨਾ ਸਰਕਾਰ ਲਈ ਸ਼ਰਮ ਦੀ ਗੱਲ : ਆਪ
https://wishavwarta.in/?p=48904
830
ਮੋਰਿੰਡਾ, (ਧੀਮਾਨ) - ਆਮ ਆਦਮੀ ਪਾਰਟੀ ਦੀ ਇਕ ਅਹਿਮ ਮੀਟਿੰਗ ਹਲਕਾ ਅਬਜ਼ਰਵਰ ਐਡਵੋਕੇਟ ਸਤਵੀਰ ਸਿੰਘ ਵਾਲੀਆ ਦੀ ਅਗਵਾਈ 'ਚ ਪਾਰਟੀ ਦਫ਼ਤਰ ਮੋਰਿੰਡਾ ਵਿਖੇ ਹੋਈ।
ਆਪ' ਵਲੋਂ 7 ਜਨਵਰੀ ਨੂੰ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
https://jagbani.punjabkesari.in/punjab/news/aap-will-protest-to-chief-minister--s-home-on-7-jan-1170556
831
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਅੱਜ ਸਵੇਰੇ ਕਰੀਬ 10 ਹਥਿਆਰਬੰਦ ਹਮਲਾਵਰਾਂ ਨੇ ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ 'ਤੇ ਹਮਲਾ ਕਰਕੇ ਭਾਈ ਹਰਮਿੰਦਰ ਸਿੰਘ ਮਿੰਟੂ ਸਣੇ 4 ਹੋਰਾਂ ਨੂੰ ਰਿਹਾਅ ਕਰਵਾ ਲਿਆ।
ਨਾਭਾ ਜੇਲ੍ਹ 'ਤੇ ਹਮਲਾ: ਭਾਈ ਹਰਮਿੰਦਰ ਸਿੰਘ ਮਿੰਟੂ ਸਣੇ ਚਾਰ ਹੋਰ ਫਰਾਰ
https://www.sikhsiyasat.info/2016/11/10-armed-men-attack-nabha-jail-freed-harminder-singh-mintu-and-others/
832
ਚੰਡੀਗੜ, 7 ਜੂਨ (ਵਿਸ਼ਵ ਵਾਰਤਾ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਅੱਜ ਵੱਡੀ ਉਪਲਬੱਧੀ ਹਾਸਿਲ ਕੀਤੀ ਹੈ ਕਿ ਮੀਜ਼ਲਜ਼ (ਖਸਰਾ)-ਰੂਬੈਲਾ ਟੀਕਾਕਰਨ ਮੁਹਿੰਮ ਅਧੀਨ 50 ਲੱਖ ਬੱਚਿਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ।
ਮੀਜ਼ਲਜ਼-ਰੂਬੈਲਾ ਟੀਕਾਕਰਨ ਤਹਿਤ ਹੁਣ ਤਕ 50 ਲੱਖ ਬੱਚਿਆਂ ਨੂੁੰ ਲਾਏ ਟੀਕੇ : ਬ੍ਰਹਮ ਮਹਿੰਦਰਾ
https://wishavwarta.in/?p=26418
833
ਕੈਮੀਕਲ ਪਦਾਰਥਾਂ ਵਾਲੇ ਉਤਪਾਦਾਂ ਦੀ ਵਰਤੋਂ ਕਰਨਾ ਕੈਂਸਰ ਵਰਗੀਆਂ ਬਿਮਰੀਆਂ ਨੂੰ ਸੱਦਾ ਦੇਣ ਵਾਲੀ ਗੱਲ : ਪ੍ਰੋ: ਬਾਲਾ ਅੰਮ੍ਰਿਤਸਰ 19 ਸਤੰਬਰ 2019: ਲਾਈਫਲੌਂਗ ਲਰਨਿੰਗ ਵਿਭਾਗ ਦੇ ਡਾਇਰੈਕਟਰ ਪੋ੍ਰਫੈਸਰ ਸਰੋਜ ਬਾਲਾ ਨੇ ਕਿਹਾ ਕਿ ਫੈਸ਼ਨ ਦੇ ਇਸ ਯੁਗ ਵਿਚ ਕੈਮੀਕਲ ਭਰਪੂਰ ਉਤਪਾਦ ਨਾ ਸਿਰਫ ਚਮੜੀ ਅਤੇ ਵਾਲਾਂ ਦਾ ਹੀ ਨੁਕਸਾਨ ਨਹੀਂ ਕਰਦੇ ਸਗੋਂ ਇਨ੍ਹ੍ਹਾਂ ਦੀ ਵਰਤੋਂ ਨਾਲ ਸਿੱਧਾ ਕੈਂਸਰ ਵਰਗੀਆਂ ਕਈ ਬਿਮਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ।
ਕੈਮੀਕਲ ਪਦਾਰਥਾਂ ਵਾਲੇ ਉਤਪਾਦਾਂ ਦੀ ਵਰਤੋਂ ਕਰਨਾ ਕੈਂਸਰ ਵਰਗੀਆਂ ਬਿਮਰੀਆਂ ਨੂੰ ਸੱਦਾ ਦੇਣ ਵਾਲੀ ਗੱਲ : ਪ੍ਰੋ: ਬਾਲਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%95%e0%a9%88%e0%a8%ae%e0%a9%80%e0%a8%95%e0%a8%b2-%e0%a8%aa%e0%a8%a6%e0%a8%be%e0%a8%b0%e0%a8%a5%e0%a8%be%e0%a8%82-%e0%a8%b5%e0%a8%be%e0%a8%b2%e0%a9%87-%e0%a8%89%e0%a8%a4%e0%a8%aa%e0%a8%be/
834
ਵਾਸ਼ਿੰਗਟਨ - ਬੁੱਧਵਾਰ ਨੂੰ ਬਲੂਮਬਰਗ ਦੀ ਇਕ ਖ਼ਬਰ ਮਗਰੋਂ ਯੂ. ਐੱਸ. ਬਾਜ਼ਾਰਾਂ 'ਚ ਬੜ੍ਹਤ ਦੇਖਣ ਨੂੰ ਮਿਲੀ।
ਬਾਜ਼ਾਰ ਗ੍ਰੀਨ ਨਿਸ਼ਾਨ 'ਤੇ ਬੰਦ, ਡਾਓ 'ਚ 150 ਦੇ ਕਰੀਬ ਉਛਾਲ
https://jagbani.punjabkesari.in/business/news/dow-jumps-more-than-100-points-1162417
835
ਪੰਜਾਬ ਦੀ ਸੱਤਾ 'ਤੇ ਲਗਾਤਾਰ 10 ਸਾਲ ਰਾਜ ਕਰਨ ਵਾਲੀ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਭਾਵੇਂ ਹੀ ਆਪਣੇ ਰਾਜ ਦੇ ਦੌਰਾਨ ਕਈ ਤਰ੍ਹਾਂ ਦੇ ਲੋਕ ਭਲਾਈ ਕੰਮ ਸ਼ੁਰੂ ਕੀਤੇ, ਪਰ ਪਿਛਲੇ ਕਰੀਬ ਦੋ ਸਾਲ ਪਹਿਲੋਂ ਪੰਜਾਬ ਦੀ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਨੇ ਅਕਾਲੀ-ਭਾਜਪਾ ਸਰਕਾਰ ਦੁਆਰਾ ਚਲਾਈਆਂ ਲੋਕ ਭਲਾਈ ਸਕੀਮਾਂ ਨੂੰ ਬਰੇਕ ਲਗਾ ਦਿੱਤੀ।
ਅਕਾਲੀਆਂ ਨੇ ਸ਼ੁਰੂ ਕੀਤੀਆਂ ਸੀ ਅਤੇ ਕਾਂਗਰਸ ਨੇ ਬੰਦ ਕਰ ਦਿੱਤੀਆਂ ਲੋਕ ਭਲਾਈ ਸਕੀਮਾਂ !!! (ਨਿਊਜ਼ਨੰਬਰ ਖ਼ਾਸ ਖ਼ਬਰ
https://newsnumber.com/news/story/140954
836
ਲੁਧਿਆਣਾ (ਨਰਿੰਦਰ) : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼ੁੱਕਰਵਾਰ ਨੂੰ ਪ੍ਰਚਾਰ ਦਾ ਆਖਰੀ ਦਿਨ ਹੋਣ ਕਾਰਨ ਹਰੇਕ ਪਾਰਟੀ ਨੇ ਆਪਣੀ ਸਿਆਸੀ ਤਾਕਤ ਝੋਕੀ ਹੋਈ ਹੈ ਪਰ ਇਸ ਨਾਲ ਆਮ ਜਨਤਾ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ।
ਲੁਧਿਆਣਾ : ਆਖਰੀ ਦਿਨ ਦੇ ਪ੍ਰਚਾਰ ਲੋਕ ਖੱਜਲ-ਖੁਆਰ, ਤੜਫਦੇ ਰਹੇ ਮਰੀਜ਼
https://jagbani.punjabkesari.in/punjab/news/election-compaign-1104793
837
ਸੰਗਰੂਰ/ਸੁਨਾਮ ( ਬੇਦੀ, ਯਾਦਵਿੰਦਰ) - ਪੰਜਾਬ ਦੇ ਮਹਾਨ ਸਪੂਤ ਸ਼ਹੀਦ ਉਧਮ ਸਿੰਘ ਦੇ ਅੱਜ 80ਵੇਂ ਸ਼ਹੀਦੀ ਦਿਹਾੜੇ ਤੇ ਸੁਨਾਮ ਦੇ ਵਿਧਾਇਕ ਤੇ 'ਆਪ' ਆਗੂ ਅਮਨ ਅਰੋੜਾ ਨੇ ਖੂਨਦਾਨ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ।
ਅਮਨ ਅਰੋੜਾ ਨੇ ਖੂਨ ਦਾਨ ਕਰਕੇ ਦਿੱਤੀ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ
https://jagbani.punjabkesari.in/malwa/news/aman-arora--shaheed-udham-singh--tributes-1127294
838
ਪਾਕਿਸਤਾਨ 'ਚ ਹਿੰਦੂ ਲੜਕੀ ਨੂੰ ਵਿਆਹ ਦੇ ਮੰਡਪ ਵਿਚੋਂ ਚੁੱਕਿਆ, ਧਰਮ ਬਦਲ ਕੇ ਮੁਸਲਿਮ ਲੜਕੇ ਨਾਲ ਕੀਤਾ ਨਿਕਾਹ : ਮਨਜਿੰਦਰ ਸਿੰਘ ਸਿਰਸਾ ਇਮਰਾਨ ਖਾਨ ਘੱਟ ਗਿਣਤੀਆਂ 'ਤੇ ਜ਼ੁਲਮਾਂ ਬਾਰੇ ਚੁੱਪੀ ਤੋੜਨ : ਸਿਰਸਾ ਨਵੀਂ ਦਿੱਲੀ, 27 ਜਨਵਰੀ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹਾਲਾ ਸ਼ਹਿਰ ਵਿਚ ਇਕ ਹਿੰਦੂ ਲੜਕੀ ਨੂੰ ਵਿਆਹ ਦੇ ਮੰਡਪ ਵਿਚੋਂ ਚੁੱਕ ਲਿਆ ਗਿਆ, ਉਸਦਾ ਧਰਮ ਪਰਿਵਰਤਨ ਕੀਤਾ ਗਿਆ ਤੇ ਫਿਰ ਮੁਸਲਿਮ ਲੜਕੇ ਨਾਲ ਨਿਕਾਹ ਕਰਵਾ ਦਿੱਤਾ ਗਿਆ।
ਪਾਕਿਸਤਾਨ 'ਚ ਹਿੰਦੂ ਲੜਕੀ ਨੂੰ ਵਿਆਹ ਦੇ ਮੰਡਪ ਵਿਚੋਂ ਚੁੱਕਿਆ, ਧਰਮ ਬਦਲ ਕੇ ਮੁਸਲਿਮ ਲੜਕੇ ਨਾਲ ਕੀਤਾ ਨਿਕਾਹ : ਮਨਜਿੰਦਰ ਸਿੰਘ ਸਿਰਸਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8-%e0%a8%9a-%e0%a8%b9%e0%a8%bf%e0%a9%b0%e0%a8%a6%e0%a9%82-%e0%a8%b2%e0%a9%9c%e0%a8%95%e0%a9%80-%e0%a8%a8%e0%a9%82%e0%a9%b0/
839
ਸਿੱਖ ਸਿਆਸਤ ਬਿਊਰੋ ਸਾਨ ਫਰਾਂਸਿਸਕੋ (14 ਦਸੰਬਰ, 2015): ਅਮਰੀਕਾ ਵਿੱਚ ਜਿੱਥੇ ਇੱਕ ਪਾਸੇ ਇੱਕ ਸਿੱਖ ਕੈਪਟਨ ਨੂੰ ਅਮਰੀਕੀ ਫੌਜ ਵਿੱਚ ਡਿਊਟੀ ਦੌਰਾਨ ਦਸਤਾਰ ਸਜ਼ਾਉਣ ਦੀ ਇਜ਼ਾਜਤ ਦਿੱਤੀ ਗਈ ਹੈ, ਉੱਥੇ ਦੂਸਰੇ ਪਾਸੇ ਫੁੱਟਬਾਲ ਦਾ ਮੈਚ ਵੇਖਣ ਆਏ ਸਿੱਖ ਨੌਜਵਾਨਾਂ ਨੂੰ ਦਸਤਾਰ ਸਾਜ਼ਾਈ ਹੋਣ ਕਰਕੇ ਸੁਰੱਖਿਆ ਸਟਾਫ ਵੱਲੋਂ ਪ੍ਰੇਸ਼ਾਨ ਕਰਨ ਦਾ ਸਮਾਚਾਰ ਮਿਲਿਆ ਹੈ।
ਅਮਰੀਕਾ ਵਿੱਚ ਮੈਚ ਵੇਖਣ ਲਈ ਗਏ ਸਿੱਖਾਂ ਨੌਜਵਾਨਾਂ ਨੂੰ ਸੁਰੱਖਿਆ ਸਟਾਫ ਨੇ ਕੀਤਾ ਪ੍ਰੇਸ਼ਾਨ
https://www.sikhsiyasat.info/2015/12/nwes-about-dastar-in-america/
840
ਸੁਪਰੀਮ ਕੋਰਟ ਨੇ ਪਲਟਿਆ ਹਾਈ ਕੋਰਟ ਦਾ ਫ਼ੈਸਲਾ, 1984 ਦੇ ਸਿੱਖ ਵਿਰੋਧੀ ਦੰਗਿਆਂ ਦੇ 15 ਦੋਸ਼ੀ ਬਰੀ ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ 'ਚ ਦੋਸ਼ੀ ਠਹਿਰਾਏ ਗਏ 15 ਲੋਕਾਂ ਨੂੰ ਬਰੀ ਕਰ ਦਿੱਤਾ ਹੈ।
ਸੁਪਰੀਮ ਕੋਰਟ ਨੇ ਪਲਟਿਆ ਹਾਈ ਕੋਰਟ ਦਾ ਫ਼ੈਸਲਾ, 1984 ਦੇ ਸਿੱਖ ਵਿਰੋਧੀ ਦੰਗਿਆਂ ਦੇ 15 ਦੋਸ਼ੀ ਬਰੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b8%e0%a9%81%e0%a8%aa%e0%a8%b0%e0%a9%80%e0%a8%ae-%e0%a8%95%e0%a9%8b%e0%a8%b0%e0%a8%9f-%e0%a8%a8%e0%a9%87-%e0%a8%aa%e0%a8%b2%e0%a8%9f%e0%a8%bf%e0%a8%86-%e0%a8%b9%e0%a8%be%e0%a8%88-%e0%a8%95/
841
ਜ਼ਿਲ੍ਹਾ ਪੁਲਿਸ ਮੁਖੀ ਫ਼ਿਰੋਜ਼ਪੁਰ ਪ੍ਰੀਤਮ ਸਿੰਘ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਛੇੜੀ ਗਈ ਹੈ।
ਡਰੱਗ ਮਨੀ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਤਸਕਰ ਕਾਬੂ
https://newsnumber.com/news/story/114578
842
ਇੱਟ ਭੱਠਿਆਂ, ਉਸਾਰੀ ਅਧੀਨ ਇਮਾਰਤਾਂ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਝੁੱਗੀ-ਝੌਂਪੜੀਆਂ 'ਚ ਰਹਿੰਦੇ ਲੋਕਾਂ ਦੇ ਬੱਚਿਆਂ ਨੂੰ ਪੋਲਿਓ ਰੋਧੀ ਬੂੰਦਾਂ ਪਿਲਾਉਣ ਲਈ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਤਿੰਨ ਰੋਜ਼ਾ ਮਾਈਗਰੇਟਰੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।
ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 6764 ਬੱਚਿਆਂ ਨੂੰ ਪਿਲਾਈ ਗਈ ਪੋਲੀਓ ਰੋਧਕ ਬੂੰਦਾਂ- ਡਾ. ਸੋਢੀ
https://newsnumber.com/news/story/105709
843
ਨਵੀਂ ਦਿੱਲੀ - ਭਾਰਤੀ ਏਅਰਟੈੱਲ ਦੇ ਐੱਮ.ਡੀ. ਅਤੇ ਸੀ.ਈ.ਓ. (ਭਾਰਤ ਅਤੇ ਦੱਖਣੀ ਏਸ਼ੀਆ) ਗੋਪਾਲ ਵਿਟੱਲ ਨੇ ਮੰਗਲਵਾਰ ਨੂੰ ਕਿਹਾ ਕਿ ਮੋਬਾਇਲ ਸੇਵਾਵਾਂ ਦੀਆਂ ਮੌਜੂਦਾ ਦਰਾਂ ਜਾਰੀ ਨਹੀਂ ਰੱਖੀਆਂ ਜਾ ਸਕਦੀਆਂ, ਇਨ੍ਹਾਂ ਨੂੰ ਵਧਾਉਣ ਦੀ ਲੋੜ ਹੈ।
ਭਾਰਤੀ ਏਅਰਟੈੱਲ ਦੇ MD ਨੇ ਕਿਹਾ-ਮੋਬਾਇਲ ਸੇਵਾਵਾਂ ਦੀਆਂ ਦਰਾਂ ਵਧਾਉਣ ਦੀ ਲੋੜ
https://jagbani.punjabkesari.in/business-knowledge/news/indian-airtel-md-1149013
844
ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਹੀ ਲਿਆ ਗਿਆ ਲਾਂਘਾ ਬਣਾਉਣ ਦਾ ਫ਼ੈਸਲਾ - ਹਰਸਿਮਰਤ ਬਾਦਲ ਬਟਾਲਾ, 26 ਨਵੰਬਰ- ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਸੰਬੰਧੀ ਹੋ ਰਹੇ ਸਮਾਗਮ 'ਚ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਦੇਸ਼ 'ਚ ਅਜਿਹੀ ਸਰਕਾਰ ਹੈ ਜਿਸ ਦੀ ਬਣਾਈ ਹੋਈ ਵਿਸ਼ੇਸ਼ ਜਾਂਚ ਟੀਮ ਦੇ ਕਾਰਨ ਹੀ 1984 ਦੇ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਮਿਲੀ।
ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਹੀ ਲਿਆ ਗਿਆ ਲਾਂਘਾ ਬਣਾਉਣ ਦਾ ਫ਼ੈਸਲਾ - ਹਰਸਿਮਰਤ ਬਾਦਲ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ae%e0%a9%8b%e0%a8%a6%e0%a9%80-%e0%a8%b8%e0%a8%b0%e0%a8%95%e0%a8%be%e0%a8%b0-%e0%a8%a6%e0%a9%87-%e0%a8%86%e0%a8%89%e0%a8%a3-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6/
845
ਸੁਲਤਾਨਪੁਰ ਲੋਧੀ ਨੂੰ ਵਿਸ਼ੇਸ਼ ਫਾਇਰ ਟੈਂਡਰ ਦਿੱਤਾ - 800 ਫਾਇਰ ਕਰਮੀਆਂ ਦੀ ਭਰਤੀ ਜਲਦ ਹੋਵੇਗੀ: ਬ੍ਰਹਮ ਮਹਿੰਦਰਾ ਚੰਡੀਗੜ, 5 ਜੁਲਾਈ- ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਸੂਬੇ ਵਿੱਚ ਫਾਇਰ ਸੇਵਾਵਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦਿਆਂ 20 ਨਵੇਂ ਫਾਇਰ ਟੈਂਡਰਾਂ ਨੂੰ ਸ਼ਾਮਲ ਕੀਤਾ ਗਿਆ।
ਬ੍ਰਹਮ ਮਹਿੰਦਰਾ ਵੱਲੋਂ 20 ਨਵੇਂ ਫਾਇਰ ਟੈਂਡਰਾਂ ਨੂੰ ਹਰੀ ਝੰਡੀ; ਕੁੱਲ ਗਿਣਤੀ 206 ਪੁੱਜੀ
https://wishavwarta.in/?p=46166
846
ਨਵੀਂ ਦਿੱਲੀ - ਆਈਆਰਸੀਟੀਸੀ ਆਪਣੇ ਰੇਲ ਯਾਤਰੀਆਂ ਨੂੰ ਇਕ ਹੋਰ ਸਹੂਲਤ ਦੇਣ ਜਾ ਰਹੀ ਹੈ।
ਹੁਣ ਏਜੰਟ ਵਲੋਂ ਬੁੱਕ ਕਰਵਾਏ ਗਏ ਟਿਕਟ ਨੂੰ ਰੱਦ ਕਰਵਾਉਣ 'ਤੇ OTP ਦੁਆਰਾ ਮਿਲੇਗਾ ਰਿਫੰਡ
https://jagbani.punjabkesari.in/business/news/otp-will-now-get-refunds-on-cancellation-of-tickets-booked-by-the-agent-1152677
847
ਦੋਸ਼ੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸਜ਼ਾ ਦੀ ਵੀ ਕੀਤੀ ਮੰਗ ਚੰਡੀਗੜ੍ਹ 5 ਅਪ੍ਰੈਲ ਅੱਜ ਸ਼੍ਰੀ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਨੇ ਬਟਾਲਾ ਵਿਖੇ ਕੱਲ ਪਟਾਕਾ ਫੈਕਟਰੀ ਚ ਹੋਏ ਧਮਾਕੇ ਵਾਲੀ ਥਾਂ ਦਾ ਦੌਰਾ ਕਰਨ ਉਪਰੰਤ ਮਿਰਤਕਾਂ ਦੇ ਘਰ ਅਤੇ ਸਿਵਲ ਹਸਪਤਾਲ ਪਹੁੰਚ ਕੇ ਜੇਰੇ ਇਲਾਜ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ।
ਬਟਾਲਾ ਹਾਦਸੇ 'ਚ ਮ੍ਰਿਤਕਾਂ ਦੇ ਵਾਰਸਾਂ ਨੂੰ ਪੰਜਾਬ ਸਰਕਾਰ ਦੇਵੇ ਇੱਕ-ਇੱਕ ਕਰੋੜ ਦਾ ਮੁਆਵਜ਼ਾ : ਅਮਨ ਅਰੋੜਾ
https://wishavwarta.in/?p=48900
848
ਨਵੀਂ ਦਿੱਲੀ - ਪੂੰਜੀ ਮਾਰਕੀਟ ਰੈਗੂਲੇਟਰ ਸੇਬੀ ਨੇ ਗਲੋਬਲ ਡਿਪਾਜ਼ਟਰੀ ਰਸੀਦਾਂ (ਜੀ.ਡੀ.ਆਰ.) ਜਾਰੀ ਕੀਤੇ ਜਾਣ ਦੀ ਉਲੰਘਣਾ ਦੇ ਮਾਮਲੇ ਵਿਚ ਭੋਰੂਕਾ ਐਲੁਮੀਨੀਅਮ ਲਿਮਟਿਡ ਅਤੇ ਇਸਦੇ ਅਧਿਕਾਰੀਆਂ ਨੂੰ 10.65 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ।
ਘਪਲਾ : ਭੋਰੂਕਾ ਐਲੂਮੀਨੀਅਮ 'ਤੇ 10.65 ਕਰੋੜ ਰੁਪਏ ਦਾ ਜੁਰਮਾਨਾ
https://jagbani.punjabkesari.in/business/news/gdr-scam--foruka-aluminum-fined-rs-10-65-crore-1159325
849
ਗੈਜੇਟ ਡੈਸਕ- ਮੋਬਾਇਲ ਵਰਲਡ ਕਾਂਗਰਸ ਦੇ ਦੌਰਾਨ ਸਮਾਰਟਫੋਨਜ਼ ਦਾ ਜਲਵਾ ਦੇਖਣ ਨੂੰ ਮਿਲੇਗਾ, ਇਹ ਉਮੀਦ ਪਹਿਲਾਂ ਹੀ ਕੀਤੀ ਜਾ ਰਹੀ ਸੀ।
ਪਹਿਲੇ 5ਜੀ ਸਮਾਰਟਫੋਨ ਨਾਲ ਓਪੋ ਨੇ 10x lossless zoom ਨੂੰ ਕੀਤਾ ਪੇਸ਼
https://jagbani.punjabkesari.in/gadgets/news/mwc-2019-oppo-announced-first-5g-smartphone-and-10x-lossless-zoom-1054769
850
ਲੰਡਨ - ਬ੍ਰਿਟੇਨ ਦੀ ਇਕ ਅਦਾਲਤ ਨੇ ਲੱਖਾਂ ਪਾਊਂਡ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਜ਼ੁਰਮ 'ਚ ਭਾਰਤੀ ਮੂਲ ਦੇ ਗੈਂਗਸਟਰ ਅਤੇ ਉਸ ਦੇ ਭਾਰਤੀ ਕਰੀਬੀ ਨੂੰ ਕੁਲ 34 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਨਸ਼ੀਲੇ ਪਦਾਰਥ ਤਸਕਰੀ ਕਰਨ ਵਾਲੇ ਭਾਰਤੀ ਮੂਲ ਦੇ ਗਿਰੋਹ ਨੂੰ 34 ਸਾਲ ਦੀ ਕੈਦ
https://jagbani.punjabkesari.in/international/news/indian-origin-drug-trafficker-jailed-for-34-years-1126322
851
ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ਵਿਚ ਭੁਚਾਲ ਦੇ ਝਟਕੇ ਪੰਜਾਬ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਭੁਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ।
ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ਵਿਚ ਭੁਚਾਲ ਦੇ ਝਟਕੇ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%aa%e0%a9%b0%e0%a8%9c%e0%a8%be%e0%a8%ac-%e0%a8%b9%e0%a8%bf%e0%a8%ae%e0%a8%be%e0%a8%9a%e0%a8%b2-%e0%a8%a4%e0%a9%87-%e0%a8%9c%e0%a9%b0%e0%a8%ae%e0%a9%82-%e0%a8%95%e0%a8%b6%e0%a8%ae%e0%a9%80/
852
ਬੂਟੇ ਲਗਾ ਕੇ ਮਨਾਇਆ ਜਨਮ ਦਿਨ ਪਟਿਆਲਾ, 8 ਜੂਨ (ਪ.ਪ.): ਅੱਜ ਮਿਤੀ 8 ਜੂਨ ਨੂੰ ਪੰਜਾਬ ਸੁਬਾਰੀਨੇਟ ਆਫਿਸ ਯੂਨੀਅਨ ਦੇ ਪ੍ਰਮੁੱਖ ਆਗੂ ਜਗਮੋਹਨ ਸਿੰਘ ਨੋਲੱਖਾ ਨੇ ਆਪਣੇ ਜਨਮ ਦਿਨ ਮੋਕੇ ਵਾਤਾਵਰਣ ਨੂੰ ਮੁੱਖ ਰੱਖਦੇ ਹੋਏ ਅੰਬਾ ਦੇ ਬੂਟੇ ਲਗਾਕੇ ਆਪਣਾ ਜਨਮ ਦਿਹਾੜਾ ਮਨਾਇਆ।
ਬੂਟੇ ਲਗਾ ਕੇ ਮਨਾਇਆ ਜਨਮ ਦਿਨ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ac%e0%a9%82%e0%a8%9f%e0%a9%87-%e0%a8%b2%e0%a8%97%e0%a8%be-%e0%a8%95%e0%a9%87-%e0%a8%ae%e0%a8%a8%e0%a8%be%e0%a8%87%e0%a8%86-%e0%a8%9c%e0%a8%a8%e0%a8%ae-%e0%a8%a6%e0%a8%bf%e0%a8%a8/
853
ਚੰਡੀਗੜ੍ਹ (ਸੁਸ਼ੀਲ) - ਤੇਜ਼ ਰਫ਼ਤਾਰ ਆਟੋ ਨੇ ਮਲੋਆ ਸਥਿਤ ਸ਼ਿਵ ਮੰਦਰ ਕੋਲ ਬਾਈਕ ਸਵਾਰ ਪਿਉ-ਪੁੱਤਰ ਨੂੰ ਟੱਕਰ ਮਾਰ ਦਿੱਤੀ।
ਸੜਕ ਹਾਦਸੇ 'ਚ ਪੁੱਤ ਦੀ ਮੌਤ, ਪਿਓ ਗੰਭੀਰ ਜ਼ਖਮੀ
https://jagbani.punjabkesari.in/malwa/news/son--s-death-and-father-injured-in-road-accident-1128908
854
ਬੇਗੋਵਾਲ,(ਰਜਿੰਦਰ) : ਹਲਕਾ ਭੁਲੱਥ ਦੀ ਐਨ. ਆਰ. ਆਈ. ਹੱਬ ਦੇ ਪ੍ਰਮੁੱਖ ਸ਼ਹਿਰ ਬੇਗੋਵਾਲ 'ਚ ਬੀਤੀ ਰਾਤ ਚੋਰਾਂ ਨੇ ਤਿੰਨ ਦੁਕਾਨਾਂ 'ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ 2 ਲੱਖ 69 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
ਬੇਗੋਵਾਲ: 3 ਦੁਕਾਨਾਂ 'ਚ ਚੋਰੀ, ਲੱਖਾਂ ਰੁਪਏ ਲੈ ਫਰਾਰ ਹੋਏ ਚੋਰ
https://jagbani.punjabkesari.in/doaba/news/begowal--3-shops--theft-1157033
855
ਮੁੰਬਈ - ਵਿੱਤੀ ਸਾਲ 2020-21 ਦੇ ਬਜਟ 'ਚ ਇੰਪੋਰਟਡ ਫਿਨਿਸ਼ਡ ਗੁੱਡਜ਼ ਅਤੇ ਫੋਨ ਕੰਪੋਨੈਂਟਸ 'ਤੇ ਵਧਾਈ ਗਈ ਡਿਊਟੀ ਕਾਰਨ ਮੋਬਾਈਲ ਹੈਂਡਸੈੱਟ 2-7 ਫੀਸਦੀ ਮਹਿੰਗੇ ਹੋ ਸਕਦੇ ਹਨ।
ਮੋਬਾਈਲ ਮਹਿੰਗੇ ਹੋ ਜਾਣ ਦਾ ਖਦਸ਼ਾ, ਕੀਮਤਾਂ 'ਚ ਇੰਨਾ ਹੋ ਸਕਦਾ ਹੈ ਵਾਧਾ
https://jagbani.punjabkesari.in/business/news/mobile-handset-prices-may-rise-by-2-7--1179523
856
ਨਵੀਂ ਦਿੱਲੀ - ਸੁਪਰੀਮ ਕੋਰਟ ਨੇ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ 186 ਮਾਮਲਿਆਂ ਦੀ ਜਾਂਚ ਪੂਰੀ ਕਰਨ ਲਈ ਐੱਸ.ਆਈ.ਟੀ. ਨੂੰ 2 ਮਹੀਨਿਆਂ ਦਾ ਸਮਾਂ ਹੋਰ ਦਿੱਤਾ ਹੈ।
ਸਿੱਖ ਵਿਰੋਧੀ ਦੰਗੇ: SC ਨੇ SIT ਨੂੰ 2 ਮਹੀਨਿਆਂ ਦਾ ਹੋਰ ਸਮਾਂ ਦਿੱਤਾ
https://jagbani.punjabkesari.in/national/news/1984-anti-sikh-riots-supreme-court-sit-1079182
857
ਭਵਾਨੀਗੜ੍ਹ (ਕਾਂਸਲ)-ਪਿਛਲੇ 5 ਦਿਨਾਂ ਤੋਂ ਸੁਨਾਮ ਦੇ ਪਿੰਡ ਭਗਵਾਨਪੁਰਾ ਵਿਖੇ ਇਕ ਬੋਰਵੈੱਲ 'ਚ ਫਸੇ 2 ਸਾਲਾ ਬੱਚੇ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ 'ਚ ਅਸਫਲ ਰਹੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਖਫਾ ਪਿੰਡ ਕਾਕੜਾ ਦੇ ਨੌਜਵਾਨਾਂ ਨੇ ਅੱਜ ਸ਼ਹਿਰ ਵਿਖੇ ਨੈਸ਼ਨਲ ਹਾਈਵੇ 'ਤੇ ਆਪਣੇ ਹੱਥਾਂ ਵਿਚ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵਾਲੀਆਂ ਤਖਤੀਆਂ ਚੁੱਕ ਕੇ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਲ-ਨਾਲ ਜ਼ਿਲਾ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਫਤਿਹਵੀਰ ਨੂੰ ਬੋਰਵੈੱਲ 'ਚੋਂ ਬਾਹਰ ਕੱਢਣ 'ਚ ਹੋ ਰਹੀ ਦੇਰੀ ਤੋਂ ਭੜਕੇ ਲੋਕਾਂ ਨੈਸ਼ਨਲ ਹਾਈਵੇ 'ਤੇ ਕੀਤਾ ਰੋਸ ਪ੍ਰਦਰਸ਼ਨ
https://jagbani.punjabkesari.in/malwa/news/fatehveer--borwale--national-highway--protest-demonstration-1112087
858
ਫੂਲਕਾ ਨੇ ਡਿਕਸ਼ਨਰੀ ਵਿੱਚੋਂ ਪੰਥ ਦਾ ਅੰਗਰੇਜ਼ੀ ਸ਼ਬਦ ਬਦਲਾਉਣ ਦੀ ਮੰਗ ਕੀਤੀ ਅੰਮ੍ਰਿਤਸਰ: ਸਿੱਖ ਪੰਥ ਬਾਰੇ ਡਿਕਸ਼ਨਰੀ ਵਿੱਚ 'ਕਲਟ' ਸ਼ਬਦ ਦੀ ਵਰਤੋਂ ਉਤੇ ਸਵਾਲ ਚੁੱਕਦੇ ਹੋਏ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਇਹ ਸ਼ਬਦ ਡਿਕਸ਼ਨਰੀ ਵਿੱਚੋਂ ਬਦਲਾਉਣ ਲਈ ਸਿੱਖ ਵਿਦਵਾਨਾਂ ਦੀ ਕਮੇਟੀ ਬਣਾਉਣ ਦੀ ਸਲਾਹ ਦਿੱਤੀ ਹੈ।
ਫੂਲਕਾ ਨੇ ਡਿਕਸ਼ਨਰੀ ਵਿੱਚੋਂ ਪੰਥ ਦਾ ਅੰਗਰੇਜ਼ੀ ਸ਼ਬਦ ਬਦਲਾਉਣ ਦੀ ਮੰਗ ਕੀਤੀ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ab%e0%a9%82%e0%a8%b2%e0%a8%95%e0%a8%be-%e0%a8%a8%e0%a9%87-%e0%a8%a1%e0%a8%bf%e0%a8%95%e0%a8%b6%e0%a8%a8%e0%a8%b0%e0%a9%80-%e0%a8%b5%e0%a8%bf%e0%a9%b1%e0%a8%9a%e0%a9%8b%e0%a8%82-%e0%a8%aa/
859
ਵਿਧਾਇਕ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਨੇ ਫ਼ਿਰੋਜ਼ਪੁਰ ਛਾਉਣੀ ਵਿਖੇ ਸਥਿਤ ਡੈੱਫ ਅਤੇ ਡੰਬ ਸਕੂਲ ਦਾ ਦੌਰਾ ਕੀਤਾ ਅਤੇ ਇੱਥੇ ਪੜ੍ਹਾਈ ਕਰ ਰਹੇ ਬੱਚਿਆਂ ਨਾਲ ਮੁਲਾਕਾਤ ਕੀਤੀ।
ਲੱਖ ਦੀ ਗ੍ਰਾਂਟ ਨਾਲ, ਫ਼ਿਰੋਜ਼ਪੁਰ ਛਾਉਣੀ ਦੇ ਡੈੱਫ ਅਤੇ ਡੰਬ ਸਕੂਲ ਨੂੰ ਮਿਲੀ ਨਵੀਂ ਜ਼ਿੰਦਗੀ
https://newsnumber.com/news/story/158206
860
ਸ਼੍ਰੋਮਣੀ ਕਮੇਟੀ ਨੇ ਸਕੂਲੀ ਬੱਚਿਆਂ ਦੇ ਸਾਖੀ ਸੁਨਾਉਣ ਦੇ ਮੁਕਾਬਲੇ ਕਰਵਾਏ ਅੰਮ੍ਰਿਤਸਰ - ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਸਕੂਲੀ ਬੱਚਿਆਂ ਦੇ ਵੱਖ-ਵੱਖ ਮੁਕਾਬਲਿਆਂ ਤਹਿਤ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਖੀ ਸੁਣਾਉਣ ਦੇ ਮੁਕਾਬਲੇ ਕਰਵਾਏ ਗਏ।
ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਜਾਰੀ - ਮੀਡਿਆ ਲਹਿਰ
https://medialehar.com/punjab-news/629-2018-10-06-05-39-00.html
861
ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਤੈਰਦਾ ਸੋਲਰ ਪਾਵਰ ਪਲਾਂਟ ਚੀਨ ਆਪਣੀਆਂ ਖੋਜਾਂ ਕਾਰਨ ਪੂਰੀ ਦੁਨੀਆ ਵਿਚ ਪ੍ਰਸਿੱਧ ਹੈ।
ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਤੈਰਦਾ ਸੋਲਰ ਪਾਵਰ ਪਲਾਂਟ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%9a%e0%a9%80%e0%a8%a8-%e0%a8%a8%e0%a9%87-%e0%a8%ac%e0%a8%a3%e0%a8%be%e0%a8%87%e0%a8%86-%e0%a8%a6%e0%a9%81%e0%a8%a8%e0%a9%80%e0%a8%86-%e0%a8%a6%e0%a8%be-%e0%a8%b8%e0%a8%ad-%e0%a8%a4%e0%a9%8b/
862
ਲਾਹੌਰ (ਏਜੰਸੀ)- ਪਾਕਿਸਤਾਨ ਦੀ ਇਕ ਫੈਕਟਰੀ ਵਿਚ ਇਕ ਮੁਲਾਜ਼ਮ ਨੂੰ ਭੱਟੀ ਵਿਚ ਧੱਕਾ ਦੇਣ ਦੇ ਦੋਸ਼ ਹੇਠ ਪੁਲਸ ਨੇ ਇਕ ਚੀਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ।
ਪਾਕਿ ਮੁਲਾਜ਼ਮ ਨੇ ਨਹੀਂ ਮੰਨੀ ਚੀਨੀ ਅਧਿਕਾਰੀ ਦੀ ਗੱਲ, ਦਿੱਤਾ ਭੱਟੀ 'ਚ ਧੱਕਾ
https://jagbani.punjabkesari.in/international/news/pakistani-worker-dead-1106727
863
ਆਂਧਰਾ ਪ੍ਰਦੇਸ਼ 'ਚ ਵਿਧਾਇਕ ਨੇ ਤੋੜੀ ਈਵੀਐਮ, ਗ੍ਰਿਫਤਾਰ ਲੋਕ ਸਭਾ ਚੋਣਾਂ ਲਈ ਅੱਜ ਹੋ ਰਹੇ ਪਹਿਲੇ ਪੜਾਅ ਦੀਆਂ ਚੋਣਾਂ ਵਿਚ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਵਿਚ ਵਿਧਾਇਕ ਵੱਲੋਂ ਈਵੀਐਮ ਤੋੜ ਦਿੱਤੀ ਗਈ ਹੈ।
ਆਂਧਰਾ ਪ੍ਰਦੇਸ਼ 'ਚ ਵਿਧਾਇਕ ਨੇ ਤੋੜੀ ਈਵੀਐਮ, ਗ੍ਰਿਫਤਾਰ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%86%e0%a8%82%e0%a8%a7%e0%a8%b0%e0%a8%be-%e0%a8%aa%e0%a9%8d%e0%a8%b0%e0%a8%a6%e0%a9%87%e0%a8%b6-%e0%a8%9a-%e0%a8%b5%e0%a8%bf%e0%a8%a7%e0%a8%be%e0%a8%87%e0%a8%95-%e0%a8%a8%e0%a9%87/
864
ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਸਰਕਾਰ ਦੇ ਤਿੰਨ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਓਮ ਪ੍ਰਕਾਸ਼ ਸੋਨੀ ਅਤੇ ਚਰਨਜੀਤ ਸਿੰਘ ਚੰਨੀ ਵਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਬੈਠਕ ਕੀਤੀ ਗਈ।
ਸਾਲਾ ਪ੍ਰਕਾਸ਼ ਪੁਰਬ ਸਬੰਧੀ SGPC ਨੂੰ ਮਿਲੇ 'ਕੈਪਟਨ ਦੇ ਮੰਤਰੀ
https://jagbani.punjabkesari.in/punjab/news/amritsar-sgpc-captain-minister-1117756
865
ਨਵੀਂ ਦਿੱਲੀ (ਭਾਸ਼ਾ)-ਦੇਸ਼ ਦੇ ਸੇਵਾ ਖੇਤਰ 'ਚ ਰੋਜ਼ਗਾਰ ਪੈਦਾ ਕਰਨ ਅਤੇ ਆਰਥਿਕ ਵਾਧੇ ਨੂੰ ਉਤਸ਼ਾਹ ਦੇਣ ਦੀ ਕਾਫੀ ਸਮਰੱਥਾ ਹੈ।
ਸੇਵਾ ਖੇਤਰ 'ਚ ਕਾਫੀ ਸੰਭਾਵਨਾਵਾਂ : ਗੋਇਲ
https://jagbani.punjabkesari.in/business/news/huge-potential-in-services-sector--goyal-1154503
866
ਜ਼ਿਲ੍ਹੇ 'ਚ 3 ਦਸੰਬਰ ਤੋਂ 11 ਦਸੰਬਰ, 2018 ਤੱਕ ਬਾਲ ਅਤੇ ਕਿਸ਼ੋਰ (ਅਡੋਲਸੈਂਟ) ਮਜ਼ਦੂਰੀ ਖ਼ਾਤਮਾ ਸਪਤਾਹ ਮਨਾਇਆ ਜਾ ਰਿਹਾ ਹੈ।
ਬਾਲ ਅਤੇ ਕਿਸ਼ੋਰ ਮਜ਼ਦੂਰੀ ਖ਼ਾਤਮਾ ਸਪਤਾਹ ਦੌਰਾਨ ਮਾਰੇ ਜਾਣਗੇ ਛਾਪੇ, ਹੈਲਪ ਲਾਇਨ ਨੰਬਰ ਜਾਰੀ
https://newsnumber.com/news/story/123557
867
ਪਰਦੀਪ ਸਿੰਘ ਭਾਈ ਹਰਪਾਲ ਸਿੰਘ ਚੀਮਾ ਫ਼ਤਿਹਗੜ੍ਹ ਸਾਹਿਬ (3 ਅਗਸਤ, 2011): ਬਠਿੰਡਾ ਦੇ ਪਿੰਡ ਗੋਬਿੰਦਪੁਰਾ ਵਿੱਚ ਜ਼ਮੀਨਾਂ ਐਕਵਾਇਰ ਕਰਨ ਦਾ ਵਿਰੋਧ ਕਰ ਰਹੇ ਕਿਸਾਨਾਂ, ਔਰਤਾਂ ਅਤੇ ਬੱਚਿਆਂ 'ਤੇ ਪੰਜਾਬ ਦੀ ਬਾਦਲ ਸਰਕਾਰ ਵਲੋਂ ਢਾਹੇ ਗਏ ਪੁਲਸੀਆ ਕਹਿਰ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਸਖ਼ਤ ਨਿੰਦਾ ਕੀਤੀ ਹੈ।
ਬਾਦਲ ਨੇ ਪੰਜਾਬ ਨੂੰ ਮੰਨੂੰਵਾਦੀ-ਚਾਣਕਿਆ ਰਾਜ ਵਿੱਚ ਬਦਲਿਆ: ਪੰਚ ਪ੍ਰਧਾਨੀ
https://www.sikhsiyasat.info/2011/08/badal-dal-punjab-and-panch-pardhani/
868
ਵਾਸ਼ਿੰਗਟਨ (ਭਾਸ਼ਾ) - ਅਮਰੀਕੀ ਸੂਬੇ ਟੈਕਸਾਸ ਸਥਿਤ ਇਕ ਉਪ ਨਗਰ ਦੇ ਅਪਾਰਟਮੈਂਟ ਵਿਚ ਭਾਰਤੀ ਮੂਲ ਦਾ ਇਕ ਜੋੜਾ ਮ੍ਰਿਤਕ ਪਾਇਆ ਗਿਆ।
ਭਾਰਤੀ-ਅਮਰੀਕੀ ਜੋੜਾ ਘਰ 'ਚ ਪਾਇਆ ਗਿਆ ਮ੍ਰਿਤਕ, ਜਾਂਚ ਜਾਰੀ
https://jagbani.punjabkesari.in/international/news/us-indian-american-couple-1050766
869
ਨਵੀਂ ਦਿੱਲੀ - ਸਮਾਰਟ ਫੋਨ 'ਤੇ ਸਾਡੀ ਨਿਰਭਰਤਾ ਬੇਸ਼ੱਕ ਸਾਡੇ ਕੰਮਾਂ ਨੂੰ ਆਸਾਨ ਬਣਾ ਰਹੀ ਹੈ ਪਰ ਇਸ ਦੇ ਨਾਲ ਹੀ ਉਨੇ ਹੀ ਜੋਖਮ ਵੀ ਪੈਦਾ ਕਰ ਰਹੀ ਹੈ।
ਯਾਨੀ ਕਿ ਪੂਰਾ ਬੈਂਕ ਖਾਤਾ ਮਿੰਟਾਂ 'ਚ ਖਾਲੀ, ਜਾਣੋ ਬਚਣ ਦਾ ਤਰੀਕਾ
https://jagbani.punjabkesari.in/national/news/sim-swap-means-that-the-full-bank-account-is-empty-in-minutes-1103528
870
ਗੈਜੇਟ ਡੈਸਕ- ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ 2020) ਨੂੰ ਇਸ ਸਾਲ 7 ਤੋਂ 10 ਜਨਵਰੀ ਤਕ ਅਮਰੀਕਾ ਦੇ ਰਾਜ ਨੇਵਾਦਾ 'ਚ ਸਥਿਤ ਲਾਸ ਵੇਗਾਸ ਕਨਵੈਂਸ਼ਨ ਸੈਂਟਰ 'ਚ ਆਯੋਜਿਤ ਕੀਤਾ ਜਾ ਰਿਹਾ ਹੈ।
ਸਰੀਰ ਦੇ ਤਾਪਮਾਨ ਦੇ ਹਿਸਾਬ ਨਾਲ ਆਪਣੇ ਆਪ ਗਰਮ 'ਤੇ ਠੰਡਾ ਹੁੰਦਾ ਹੈ ਇਹ ਗੱਦਾ
https://jagbani.punjabkesari.in/gadgets/news/sleep-number-s-climate360-bed-adjusts-to-suit-your-body-temperature-1171257
871
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਪ੍ਰਦੂਸ਼ਣ ਤੋ ਬਚਾਉਣ ਅਤੇ ਵਾਤਾਵਰਣ ਨੂੰ ਹਰਾ-ਭਰਾ ਬਣਾਉਣ ਸਬੰਧੀ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਜ਼ਿਲਾ ਹਸਪਤਾਲ, ਫਤਹਿਗੜ ਸਾਹਿਬ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ।
ਰੁੱਖਾਂ ਦੀ ਸਭ ਕਰੋ ਸੰਭਾਲ, ਸਾਡਾ ਜੀਵਨ ਇਨ੍ਹਾਂ ਨਾਲ' ਲਹਿਰ ਤਹਿਤ ਜ਼ਿਲ੍ਹਾ ਹਸਪਤਾਲ 'ਚ ਲਗਾਏ ਬੂਟੇ
https://newsnumber.com/news/story/152495
872
ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸੀਨੀਅਰ ਸਿਆਸਤਦਾਨ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ ਸਿੰਘ ਬਾਦਲ ਜਿੰਨ੍ਹਾ ਨੁੰ ਦੇਸ ਦੀ ਰਾਜਨੀਤੀ ਦਾ ਘਾਗ ਰਾਜਨੀਤੀਵਾਨ ਕਿਹਾ ਜਾਂਦਾ ਹੈ ਦਾ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਆਸੀ ਕੱਦ ਹੋਰ ਉੱਚਾ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਬਾਦਲ ਦਾ ਕੀਤਾ ਸਿਆਸੀ ਕੱਦ ਹੋਰ ਉੱਚਾ
https://newsnumber.com/news/story/145376
873
ਨਵੀਂ ਦਿੱਲੀ - ਮਹਾਰਾਸ਼ਟਰ 'ਚ ਚੋਣ ਪ੍ਰਚਾਰ ਲਈ ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ।
ਮਹਾਰਾਸ਼ਟਰ ਚੋਣ : ਸਟਾਰ ਪ੍ਰਚਾਰਕ ਸਿੱਧੂ 'ਤੇ ਕਾਂਗਰਸ ਨੂੰ ਨਹੀਂ ਭਰੋਸਾ
https://jagbani.punjabkesari.in/national/news/congress-does-not-trust-navjot-singh-sidhu-for-maharashtra-elections-1146274
874
ਸਿੱਖ ਸਿਆਸਤ ਬਿਊਰੋ ਨਵਜੋਤ ਸਿੱਧੂ ਚੰਡੀਗੜ੍ਹ (29 ਨਵੰਬਰ, 2014): ਗੁਰਬਾਣੀ ਦੀਆਂ ਤੁੱਕਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਵਿੱਚ ਅੰਮਿ੍ਤਸਰ ਤੋਂ ਸਾਬਕਾ ਭਾਜਪਾ ਸੰਸਦ ਮੈਂਬਰ ਨਵਜੋਤ ਸਿੱਧੂ ਚੰਡੀਗੜ੍ਹ ਤੋਂ ਵਕੀਲਾਂ ਦੀ ਇੱਕ ਜੱਥੇਬੰਦੀ " ਲਾਇਰਜ਼ ਫਾਰ ਹਿਊਮੈਨਟੀ" ਵੱਲੰੋਂ ਚੰਢੀਗੜ੍ਹ ਦੀ ਇੱਕ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ।
ਭਾਜਪਾ ਦੇ ਸਾਬਕਾ ਐੱਮਪੀ ਸਿੱਧੂ ਖਿਲਾਫ ਗੁਰਬਾਣੀ ਦੀ ਬੇਅਦਬੀ ਦੇ ਮਾਮਲੇ ਵਿੱਚ ਅਦਾਲਤ ਵਿੱਚ ਸ਼ਿਕਾਇਤ ਦਾਇਰ
https://www.sikhsiyasat.info/2014/11/complaint-admitted-in-the-court-against-ex-mp-sidhu-in-gurbani-distortion-matter/
875
ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਸੂਚਨਾ ਕੇਂਦਰ ਵਿਖੇ ਕੀਤਾ ਸਨਮਾਨਿਤ ਅੰਮ੍ਰਿਤਸਰ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਬੁੱਧਵਾਰ ਨੂੰ ਕੈਨੇਡਾ ਸਰਕਾਰ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਨਜਰਵੇਟਿਵ ਪਾਰਟੀ ਦੇ ਮੁਖੀ ਐਂਡਰੀਓ ਸ਼ੀਰ ਨੇ ਆਪਣੀ ਪਤਨੀ ਜਿਲ ਸ਼ੀਰ ਸਮੇਤ ਮੱਥਾ ਟੇਕਿਆ।
ਕੈਨੇਡਾ ਸਰਕਾਰ 'ਚ ਵਿਰੋਧੀ ਧਿਰ ਦੇ ਨੇਤਾ ਐਂਡਰੀਓ ਸ਼ੀਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ - ਮੀਡਿਆ ਲਹਿਰ
https://medialehar.com/punjab-news/729-2018-10-11-05-22-24.html
876
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਬ੍ਰਿਕਸ ਯਾਤਰਾ ਤੋਂ ਪਹਿਲਾਂ ਕੈਬਨਿਟ ਦੀ ਬੈਠਕ ਬੁਲਾਈ।
ਮੋਦੀ ਕੈਬਨਿਟ ਨੇ ਮਹਾਰਾਸ਼ਟਰ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਦਿੱਤੀ ਮਨਜ਼ੂਰੀ: ਟੀ.ਵੀ.ਰਿਪੋਰਟ
https://jagbani.punjabkesari.in/national/news/maharashtra-president-modi-cabinet-meeting-1156371
877
ਨਵੀਂ ਦਿੱਲੀ - ਵਿੱਤ ਸਾਲ 2018-19 ਦੇ ਦੌਰਾਨ ਆਨਲਾਇਨ ਇਨਕਮ ਟੈਕਸ ਭਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਹੈਰਾਨੀਜਨਕ ਰੂਪ ਵਲੋਂ 6.60 ਲੱਖ ਵਲੋਂ ਜਿਆਦਾ ਦੀ ਗਿਰਾਵਟ ਆਈ ਹੈ।
ਆਨਲਾਈਨ ਇਨਕਮ ਟੈਕਸ ਭਰਨ ਵਾਲਿਆਂ ਦੀ ਗਿਣਤੀ 6.60 ਲੱਖ ਘੱਟ ਹੋਈ
https://jagbani.punjabkesari.in/business/news/online-income-tax--website-1107877
878
ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਪੰਜਾਬ ਜਮਹੂਰੀ ਗੱਠਜੋੜ ਦਾ ਐਲਾਨ ਕੀਤਾ ਗਿਆ ਸੀ ਜਿਸ ਵਿੱਚ ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ਼ ਪਾਰਟੀ, ਸੀ.ਪੀ.ਐਮ, ਸੀ.ਪੀ.ਆਈ. ਅਤੇ ਸੁਖਪਾਲ ਸਿੰਘ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਸ਼ਾਮਿਲ ਸੀ।
ਪੰਜਾਬ ਡੈਮੋਕ੍ਰੇਟਿਕ ਗੱਠਜੋੜ ਦੇ 3 ਉਮੀਦਵਾਰਾਂ ਨੂੰ ਛੱਡ ਕੇ ਬਾਕੀਆਂ ਦੀ ਜ਼ਮਾਨਤ ਜ਼ਬਤ ਹੋਣ ਦੇ ਆਸਾਰ, ਖ਼ੁਦ ਖਹਿਰਾ ਵੀ ਜ਼ਮਾਨਤ ਜ਼ਬਤ ਹੋਣ ਤੋਂ ਬਚਾਉਣ 'ਚ ਹੋ ਸਕਦੇ ਹਨ ਨਾਕਾਮ (ਨਿਊਜ਼ਨੰਬਰ ਖ਼ਾਸ ਖ਼ਬਰ
https://newsnumber.com/news/story/144955
879
ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਏ ਗਏ ਸਾਹਸੀ ਫੇੈਸਲੇ ਕਾਂਗਰਸ ਨੂੰ ਹਜ਼ਮ ਨਹੀਂ ਹੋ ਰਹੇ ਤੇ ਇਸੀ ਲਈ ਕਾਂਗਰਸ ਦੇ ਨੇਤਾ ਅਜੀਬੋ ਗਰੀਬ ਬਿਆਨ ਦੇ ਰਹੇ ਹਨ।
ਮੋਦੀ ਦੇ ਸਾਹਸੀ ਫੈਸਲੇ ਕਾਂਗਰਸ ਨੂੰ ਹਜ਼ਮ ਨਹੀਂ ਹੋ ਰਹੇ : ਸਾਂਪਲਾ
https://www.punjabi.dailypost.in/news/punjab/bjp/narinder-modi-courageous-decision-congress-vijaysampla/
880
ਗੁਲਸ਼ਨ ਕੋਹਲੀ ਐਕੂਪਰੈਸ਼ਰ ਟੱਚ ਰਾਮਪੁਰਾ ਫੂਲ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ ਰਾਮਪੁਰਾ ਫੂਲ 08 ਜੁਲਾਈ (ਕੁਲਜੀਤ ਸਿੰਘ ਢੀਂਗਰਾ): ਗੁਲਸ਼ਨ ਕੋਹਲੀ ਐਕੂਪਰੈਸ਼ਰ ਟੱਚ ਰਾਮਪੁਰਾ ਫੂਲ ਵੱਲੋਂ 10 ਜੁਲਾਈ ਦਿਨ ਐਤਵਾਰ ਨੂੰ ਸਥਾਨਕ ਸ਼ਹਿਰ ਦੇ ਰਾਮਬਾਗ ਦੇ ਸ਼ਾਤੀ ਹਾਲ ਵਿੱਚ ਲਾਈਫ ਏਜ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਗੁਲਸ਼ਨ ਕੋਹਲੀ ਐਕੂਪਰੈਸ਼ਰ ਟੱਚ ਰਾਮਪੁਰਾ ਫੂਲ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ ਜਾਵੇਗਾ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%97%e0%a9%81%e0%a8%b2%e0%a8%b6%e0%a8%a8-%e0%a8%95%e0%a9%8b%e0%a8%b9%e0%a8%b2%e0%a9%80-%e0%a8%90%e0%a8%95%e0%a9%82%e0%a8%aa%e0%a8%b0%e0%a9%88%e0%a8%b6%e0%a8%b0-%e0%a8%9f%e0%a9%b1%e0%a8%9a/
881
ਮੋਗਾ, (ਆਜ਼ਾਦ)- ਐੱਸ. ਟੀ. ਐੱਫ. ਮੋਗਾ ਨੇ ਲੱਖਾਂ ਰੁਪਏ ਦੇ ਨਸ਼ੇ ਵਾਲੇ ਪਦਾਰਥਾਂ ਅਤੇ ਸਾਢੇ 14 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਹੈ।
ਨਸ਼ੇ ਵਾਲੇ ਪਦਾਰਥਾਂ ਅਤੇ ਡਰੱਗ ਮਨੀ ਸਣੇ ਔਰਤ ਅੜਿੱਕੇ
https://jagbani.punjabkesari.in/malwa/news/female-obstructions--including-drugs-money-1170038
882
ਸਿੱਖ ਸਿਆਸਤ ਬਿਊਰੋ ਲਖਨਊ: ਕੱਟੜ ਹਿੰਦੂਵਾਦ ਦੇ ਬਿੰਬ ਯੋਗੀ ਆਦਿਤਨਾਥ ਦੀ ਅਗਵਾਈ ਵਾਲੀ ਭਾਜਪਾ ਦੀ ਉੱਤਰ ਪ੍ਰਦੇਸ਼ ਸਰਕਾਰ ਨੇ ਰਾਜ ਵਿਚਲੇ ਸਾਰੇ ਮਦਰੱਸਿਆਂ (ਇਸਲਾਮਿਕ ਸਕੂਲਾਂ) ਨੂੰ 15 ਅਗਸਤ ਦਾ ਦਿਹਾੜਾ ਮਨਾਉਣ ਦਾ ਫ਼ੁਰਮਾਨ ਸੁਣਾਉਂਦਿਆਂ, ਇਨ੍ਹਾਂ ਦੀ ਵੀਡੀਓਗ੍ਰਾਫ਼ੀ ਕਰਨ ਲਈ ਵੀ ਕਿਹਾ ਹੈ।
ਭਾਜਪਾ ਵਲੋਂ ਮਦਰੱਸਿਆਂ ਨੂੰ 15 ਅਗਸਤ ਦੀਆਂ 'ਖੁਸ਼ੀਆਂ' ਮਨਾਉਣ ਦਾ ਹੁਕਮ, ਵੀਡੀਓਗ੍ਰਾ਼ਫੀ ਕਰਨ ਦੀ ਹਦਾਇਤ
https://www.sikhsiyasat.info/2017/08/up-bjp-government-order-circular-for-celebration-of-15-august-for-madarsas/
883
ਮੁੰਬਈ - ਈ.ਡੀ. ਦੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਪੰਜਾਬ ਨੈਸ਼ਨਲ ਬੈਂਕ ਘਪਲਾ ਮਾਮਲੇ ਦੇ ਦੋਸ਼ੀ ਨੀਰਵ ਮੋਦੀ ਅਤੇ ਉਸਦੀ ਪਤਨੀ ਐਮੀ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ।
ਨੀਰਵ ਮੋਦੀ ਦੀ ਪਤਨੀ ਐਮੀ ਮੋਦੀ ਖਿਲਾਫ ਗੈਰ ਜ਼ਮਾਨਤੀ ਵਾਰੰਟ ਹੋਇਆ ਜਾਰੀ
https://jagbani.punjabkesari.in/national/news/non-bailable-warrant-against-ammi-modi-1070172
884
ਸਿੱਖ ਸਿਆਸਤ ਬਿਊਰੋ ਫਰੀਮੌਂਟ : ਗੁਰਦੁਆਰਾ ਸਾਹਿਬਾਨਾਂ ਦੇ ਸੁਚੱਜੇ ਪ੍ਰਬੰਧ ਅਤੇ ਸੇਵਾ ਸੰਭਾਲ ਲਈ ਹੋਂਦ ਵਿੱਚ ਆਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਆਸੀ ਪ੍ਰਭਾਅ ਹੇਠ ਜਿੱਥੇ ਆਪਣੇ ਮੁੱਢਲੇ ਕਾਰਜਾਂ ਤੋਂ ਮੂੰਹ ਮੋੜ ਚੁੱਕੀ ਹੈ ਉਥੇ ਵਿਦੇਸ਼ਾਂ ਦੀ ਧਰਤੀ ਉੱਤੇ ਸਿੱਖਾਂ ਵਲੋਂ ਉਸਾਰੇ ਗਏ ਗੁਰਦੁਆਰਾ ਸਾਹਿਬਾਨਾਂ ਵਿੱਚ ਵੀ ਕਈਂ ਵਾਰ ਪ੍ਰਬੰਧਕਾਂ ਜਾਂ ਕੁਝ ਧਿਰਾਂ ਦੇ ਆਪਸੀ ਤਣਾਅ ਦੀਆਂ ਘੱਟਨਾਵਾਂ ਦੇਸ਼ਾ-ਵਿਦੇਸ਼ਾਂ ਵਿੱਚ ਵੱਸਦੇ ਸਿੱਖ ਮਨਾਂ ਨੂੰ ਨਿਰਾਸ਼ ਕਰਦੀਆਂ ਹਨ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਪੰਥਕ ਏਕੇ ਲਈ ਆਪਸੀ ਤਣਾਅ ਦਾ ਹੱਲ ਕੱਢਣ ਦੇ ਯਤਨ
https://www.sikhsiyasat.info/2018/11/american-gurdwara-parbandhak-commettii/
885
ਮੇਜਰ ਸਿੰਘ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਆਪਣੇ ਵਕੀਲ ਰੰਜਨ ਲਖਨਪਾਲ ਦੁਆਰਾ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ, ਸਾਬਕਾ ਮੁੱਖ ਹੋਮ ਸੈਕਟਰੀ ਅਤੇ ਹਰਚਰਨ ਬੈਂਸ ਦੇ ਖਿਲਾਫ਼ ਦਾਇਰ ਕੇਸ ਤੇ ਸ਼ੁਕਰਵਾਰ ਨੂੰ ਸੁਣਵਾਈ ਜੇ.ਐਮ. ਆਈ.ਸੀ ਮੈਡਮ ਨਿਸ਼ਾ ਵਲੋਂ ਕੀਤੀ ਗਈ।
ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਿਮਰਨਜੀਤ ਸਿੰਘ ਮਾਨ ਦੇ ਕੇਸ ਦੀ ਸੁਣਵਾਈ 2 ਫਰਵਰੀ ਤੇ ਪਾਈ
https://www.sikhsiyasat.info/2016/01/maans-court-hearing/
886
ਸਿਡਨੀ (ਸਨੀ ਚਾਂਦਪੁਰੀ) - ਅੱਜ ਸਵੇਰੇ ਆਸਟ੍ਰੇਲੀਆ ਦਾ ਸ਼ਹਿਰ ਸਿਡਨੀ ਧੁੰਦ ਦੀ ਚਾਦਰ ਨਾਲ ਢੱਕਿਆ ਗਿਆ।
ਆਸਟ੍ਰੇਲੀਆ : ਸੰਘਣੀ ਧੁੰਦ ਕਾਰਨ ਕਈ ਫਲਾਈਟਾਂ ਰੱਦ, ਯਾਤਰੀ ਹੋਏ ਪ੍ਰੇਸ਼ਾਨ
https://jagbani.punjabkesari.in/international/news/sydney-fog-flights-cancelled-1117817
887
ਅਮਰੀਕਾ ਪਿਛਲੀ ਸਰਦੀ ਫਲੂ ਨਾਲ ਹੋਈ 80 ਹਜ਼ਾਰ ਲੋਕਾਂ ਦੀ ਮੌਤ ਏਜੰਸੀ, ਨਿਊਯਾਰਕ 27 2018 04:26 ਅਮਰੀਕਾ ਪਿਛਲੀ ਸਰਦੀ ਫਲੂ ਅਤੇ ਉਸ ਨਾਲ ਜੁੜੀਆਂ ਹੋਰ ਮੁਸ਼ਕਲਾਂ ਦੇ ਚਲਦੇ ਕਰੀਬ 80,000 ਲੋਕਾਂ ਦੀ ਮੌਤ ਹੋ ਗਈ।
ਅਮਰੀਕਾ `ਚ ਪਿਛਲੀ ਸਰਦੀ `ਚ ਫਲੂ ਨਾਲ ਹੋਈ 80 ਹਜ਼ਾਰ ਲੋਕਾਂ ਦੀ ਮੌਤ
https://punjabi.hindustantimes.com/world/story-us-estimates-80000-americans-died-of-flu-and-its-complications-last-winter-1806807.html
888
ਚੰਡੀਗੜ੍ਹ-ਹਰਿਆਣਾ ਸਰਕਾਰ ਨੇ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਲਈ ਖਰਚਾ ਚੁੱਕਣ ਦਾ ਐਲਾਨ ਕਰ ਕੇ ਸਿੱਖ ਸੰਗਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ।
ਕਰਤਾਰਪੁਰ ਸਾਹਿਬ ਜਾਣ ਵਾਲੇ ਹਰਿਆਣਾ ਦੇ ਸ਼ਰਧਾਲੂਆਂ ਲਈ CM ਖੱਟੜ ਨੇ ਕੀਤਾ ਵੱਡਾ ਐਲਾਨ
https://jagbani.punjabkesari.in/national/news/cm-khattar-will-bear-expenses-of-devotees-going-kartarpur-1154903
889
ਮੋਗਾ (ਬਿੰਦਾ, ਬੀ. ਐੱਨ. 666/4)-ਆਈਲੈਟਸ ਤੇ ਇਮੀਗ੍ਰੇਸ਼ਨ ਸੰਸਥਾ ਕੈਰੀਅਰ ਐਕਸਪਲੋਰਰ ਜੋਕਿ ਅ੍ਰੰਮਿਤਸਰ ਰੋਡ ਮੋਗਾ ਵਿਖੇ ਸਥਿਤ ਹੈ, ਪਾਸੋਂ ਵਿਦਿਆਰਥੀਆਂ ਨੂੰ ਆਈਲੈਟਸ ਦੀ ਤਿਆਰੀ ਵਧੀਆਂ ਢੰਗ ਨਾਲ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਵੀ ਸਾਕਾਰ ਕਰ ਰਹੀ ਹੈ, ਦੀ ਵਿਦਿਆਰਥਣ ਨਵਨੀਤ ਕੌਰ ਗਿੱਲ ਨਿਵਾਸੀ ਪਿੰਡ ਕਡ਼ਿਆਲ ਨੇ ਆਈਲੈਟਸ 'ਚੋਂ ਓਵਰਆਲ 7 ਬੈਂਡ ਹਾਸਲ ਕੀਤੇ।
ਕੈਰੀਅਰ ਐਕਸਪਲੋਰਰ ਦੀ ਵਿਦਿਆਰਥਣ ਨੇ ਹਾਸਲ ਕੀਤੇ ਓਵਰਆਲ 7 ਬੈਂਡ
https://jagbani.punjabkesari.in/punjab/news/moga-1093704
890
ਸਪੋਰਟਸ ਡੈੱਕਸ - ਬੋਤਲ ਕੈਪ ਚੈਲੇਂਜ ਅੱਜਕਲ ਸੋਸ਼ਲ ਮੀਡੀਆ 'ਤੇ ਬਹੁਤ ਚਰਚਾ 'ਚ ਹੈ।
ਯੁਵੀ ਦਾ ਸੋਸ਼ਲ ਮੀਡੀਆ 'ਤੇ ਵੱਖਰਾ ਚੈਲੇਂਜ, ਲੋਕਾਂ ਨੂੰ ਆ ਰਿਹਾ ਹੈ ਪਸੰਦ
https://jagbani.punjabkesari.in/sports/news/yuvraj-is-a-different-challenger-on-social-media--people-are-liked-1120568
891
ਅੰਮ੍ਰਿਤਸਰ (ਸੁਮਿਤ ਖੰਨਾ, ਗੁਰਪੀਤ ਸਿੰਘ) : ਅੰਮ੍ਰਿਤਸਰ ਦੇ ਇਕ ਮਾਲ 'ਮਾਲ ਆਫ ਅੰਮ੍ਰਿਤਸਰ' 'ਚ ਐੱਨ. ਡੀ.ਆਰ. ਐੱਫ. ਵਲੋਂ ਮੌਕ ਡਰਿੱਲ ਕੀਤੀ ਗਈ।
ਅੰਮ੍ਰਿਤਸਰ 'ਚ ਭੂਚਾਲ ਤੇ ਕੁਦਰਤੀ ਆਫਤਾਂ ਤੋਂ ਬਚਣ ਲਈ ਕਰਵਾਈ ਮੌਕ ਡਰਿੱਲ
https://jagbani.punjabkesari.in/punjab/news/amritsar-mock-dreil-1079260
892
ਜਲੰਧਰ - ਆਪਣੇ ਵਤੀਰੇ ਕਾਰਨ ਡਬਲਯੂ. ਡਬਲਯੂ. ਈ. ਰੈਸਲਰ ਬੈਕੀ ਲਿੰਚ ਲਗਾਤਾਰ ਚਰਚਾ ਵਿਚ ਬਣੀ ਹੋਈ ਹੈ।
ਟ੍ਰਿਪਲ ਐੱਚ ਦੇ ਥੱਪੜ ਜੜ ਕੇ ਰੈਸਲਰ ਬੈਕੀ ਲਿੰਚ ਨੇ ਕਿਹਾ - ਮੈਨੂੰ ਤੇਰੇ 'ਤੇ ਭਰੋਸਾ ਨਹੀਂ
https://jagbani.punjabkesari.in/sports/news/the-triple-h-slogan--wrasher-becky-lich-said----i-do-not-trust-you--1041963
893
ਦਸੰਬਰ ਨੂੰ ਪੈਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਆਪਣੀ ਤਿਆਰੀ ਮੁਕੰਮਲ ਕਰ ਲਈ ਹੈ ਅਤੇ ਇਨ੍ਹਾਂ ਚੋਣਾਂ ਨੂੰ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਰਮਚਾਰੀਆਂ ਦੀਆਂ ਡਿਊਟੀਆਂ ਨਿਸ਼ਚਿਤ ਕਰ ਦਿੱਤੀਆਂ ਗਈਆਂ ਹਨ।
ਬਿਨਾ ਕਿਸੇ ਡਰ ਦੇ ਵੋਟਰ ਪਾਉਣ ਵੋਟ, ਤਿਆਰੀ ਮੁਕੰਮਲ - ਪੂਨਮ ਸਿੰਘ
https://newsnumber.com/news/story/127088
894
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ (25 ਅਕਤੂਬਰ, 2015): ਡੀ ਜੀ ਪੀ ਪੰਜਾਬ ਸੁਮੇਧ ਸੈਣੀ ਦਾ ਤਬਾਦਲਾ ਕਰਕੇ ਨਵਾਂ ਡੀ ਜੀ ਪੀ ਪੰਜਾਬ ਸੁਰੇਸ਼ ਅਰੋੜਾ ਨੂੰ ਬਣਾਇਆ ਗਿਆ ਹੈ।
ਪੰਜਾਬ ਪੁਲਿਸ ਮੁਖੀ ਸੁਮੇਧ ਸੈਣੀ ਦੀ ਹੋਈ ਬਦਲੀ, ਸੁਰੇਸ਼ ਅਰੋੜਾ ਨੇ ਸੰਭਾਲ਼ਿਆ ਅਹੁਦਾ
https://www.sikhsiyasat.info/2015/10/punjab-govt-transfer-punjab-bgp-sumeth-saini/
895
ਦਿ ਇਕੋਨਾਮਿਸਟ ਇੰਟੈਲੀਜੈਂਸ ਯੂਨਿਟ' (ਈ. ਆਈ. ਯੂ.) ਦੁਆਰਾ ਤਿਆਰ ਕੀਤੇ ਗਏ 'ਲੋਕਤੰਤਰ ਗੁਣਵੱਤਾ ਸੂਚਕ ਅੰਕ' ਵਿਚ 165 ਸੁਤੰਤਰ ਦੇਸ਼ਾਂ ਅਤੇ 2 ਖੇਤਰਾਂ ਦੀ ਸੂਚੀ ਵਿਚ ਭਾਰਤ ਲਗਾਤਾਰ ਪੱਛੜਦਾ ਹੋਇਆ 10 ਦਰਜੇ ਖਿਸਕ ਕੇ 51ਵੇਂ ਸਥਾਨ 'ਤੇ ਆ ਗਿਆ ਹੈ।
ਲੋਕਤੰਤਰ ਦੇ ਮਾਮਲੇ ਵਿਚ ਭਾਰਤ ਖਿਸਕਿਆ 10 ਦਰਜੇ
https://jagbani.punjabkesari.in/article/news/india-slipped-to-10th-rank-in-terms-of-democracy-1176280
896
ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਅੱਜ ਅਕਾਲ ਚਲਾਣਾ ਕਰ ਗਏ ਹਨ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਪੂਰਨ ਸਿੰਘ ਦਾ ਦਿਹਾਂਤ
https://jagbani.punjabkesari.in/punjab/news/sri-akal-takhat-sahib-giani-puran-singh-dead-1143535
897
ਨੰਗਲ (ਗੁਰਭਾਗ) - ਥਾਣਾ ਨੰਗਲ ਵਿਖੇ ਨਵੇਂ ਤਾਇਨਾਤ ਐੱਸ. ਐੱਚ. ਓ. ਨੇ ਨਸ਼ਾ ਸਮੱਗਲਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਇਕ ਨੌਜਵਾਨ ਨੂੰ 10 ਗ੍ਰਾਮ ਚਿੱਟੇ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ।
ਗ੍ਰਾਮ ਚਿੱਟੇ ਸਮੇਤ ਨੌਜਵਾਨ ਗ੍ਰਿਫਤਾਰ
https://jagbani.punjabkesari.in/doaba/news/man-arrested-1124595
898
ਸਿੱਖ ਸਿਆਸਤ ਬਿਊਰੋ ਲੁਧਿਆਣਾ: ਪੰਜਾਬੀ ਚੈਨਲ ਨੂੰ ਕੇਬਲ ਨੈਟਵਰਕ ਤੋਂ ਬਲੈਕਆਊਟ ਕਰਨ ਤੋਂ ਬਾਅਦ ਫਾਸਟਵੇਅ ਖ਼ਿਲਾਫ਼ ਮੋਰਚਾ ਖੋਲ੍ਹਣ ਵਾਲੇ ਵਿਧਾਇਕ ਸਿਮਰਜੀਤ ਬੈਂਸ ਨੇ ਹੁਣ ਦੋ ਨਵੇਂ ਕੇਬਲ ਨੈਟਵਰਕਾਂ ਰਾਹੀਂ ਸੂਬੇ ਵਿੱਚ ਵਿਸਤਾਰ ਲਈ ਹੱਥ ਮਿਲਾਇਆ ਹੈ।
ਪੰਜਾਬ ਦੇ ਲੋਕਾਂ ਨੂੰ ਫਾਸਟਵੇ ਦਾ ਬਦਲ ਦੇਵੇਗੀ ਟੀਮ ਇਨਸਾਫ: ਸਿਮਰਜੀਤ ਬੈਂਸ
https://www.sikhsiyasat.info/2016/05/team-insaaf-provides-substitute-of-fastway-cable-simarjit-bains/
899
ਨਵੀਂ ਦਿੱਲੀ: ਹਜ਼ਰਤ ਨਿਜ਼ਾਮੁਦੀਨ ਇਲਾਕੇ 'ਚ ਸ਼ੁੱਕਰਵਾਰ ਨਸ਼ੇ ਤੇ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ।
ਨਸ਼ੇ 'ਚ ਕਾਰ ਡਰਾਈਵਰ ਨੇ 4 ਵਿਅਕਤੀਆਂ ਨੂੰ ਦਰੜਿਆ
https://jagbani.punjabkesari.in/national/news/road-accident--4-people-death-1115461
900
ਸੀਆਈਏ ਸਟਾਫ਼ ਫ਼ਿਰੋਜ਼ਪੁਰ ਦੀ ਪੁਲਿਸ ਦੇ ਵੱਲੋਂ ਨਾਕੇਬੰਦੀ ਦੇ ਦੌਰਾਨ ਇੱਕ ਸਮਗਲਰ ਨੂੰ ਦੇਸੀ ਪਿਸਟਲ ਅਤੇ ਨਸ਼ੀਲੇ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਸਮਗਲਰ ਭੰਡਾਰੀ ਦੇਸੀ ਪਿਸਟਲ ਤੇ ਨਸ਼ੀਲੇ ਕੈਪਸੂਲਾਂ ਸਣੇ ਚੜ੍ਹਿਆ ਸੀਆਈਏ ਸਟਾਫ਼ ਹੱਥੇ
https://newsnumber.com/news/story/152465