Spaces:
Running
on
Zero
Running
on
Zero
੩੬ ਮੋਲੀਏਰ ਦੇ ਦੋ ਨਾਟਕ | |
ਉਤੇ ਲਾਓਂ ਨਾ; ਉਸ ਮੈਨੂੰ ਦੋਸਤਾਂ ਸਾਕਾਂ ਦੀ ਮਮਤਾ ਤੋਂ” ਵੀ ਛੁਡਾ ਦਿਤਾ ਹੈ, | |
ਤੇ ਮੈਂ ਆਪਣੇ ਵੀਰ, ਬਚਿਆਂ, ਮਾਂ, ਵਹੁਟੀ ਸਭ ਨੂੰ ਮਰਦਿਆਂ ਵੇਖ ਕੇ ਐਨਾ | |
ਵੀ ਦਿਲ ਉਤੇ ਨਾ ਧਰਾਂ ! ਰ | |
ਕਲੈ'ਥਿਸ : ਬੜੇ ਇਨਸਾਨੀ ਜਜ਼ਬੇ ਨੇ ਇਹ, ਮੇਰੇ ਭਰਾ, ਮੈਨੂੰ ਮੰਨਣਾ ਪਵੇਗਾ । ਰ | |
ਆਰਗਨ : ਆਹ ! ਜੇ ਤੁਸੀ” ਕਦੇ ਉਹਨੂੰ ਵੇਖਿਆ ਹੁੰਦਾ, ਜੀਕਰ ਉਹ ਪਹਿਲੇ ਦਿਨ | |
ਮੈਨੂੰ ਮਿਲਿਆ ਸੀ, ਤਾਂ ਤੁਸੀਂ ਵੀ ਉਹਨੂੰ ਮੇਰੇ ਵਾਂਗ ਹੀ ਪਿਆਰ ਕਰਨਾ ਸੀ । | |
ਜਿਸ ਲਗਨ ਨਾਲ ਉਹਦੇ ਅੰਦਰੋ ਪ੍ਰਾਰਥਨਾਵਾਂ ਉਠ ਕੇ ਰੱਬੀ ਦਰਗਾਹ ਵਿਚ | |
ਜਾਂਦੀਆਂ ਸਨ, ਵੇਖ ਕੇ ਸਾਰੀ ਸੈਗਤ ਦੀਆਂ ਅਖਾਂ ਉਹਦੇ ਉਤੇ ਲਗ ਜਾਂਦੀਆਂ | |
ਸਨ । ਉਹ ਹਉਕੇ ਭਰਦਾ ਤੇ ਡੂੰਘੀ ਪੀੜ ਨਾਲ ਡੁਸਕਦਾ ਸੀ, ਪਲੇ ਪਲੇ | |
ਨਿਮ੍ਰਤਾ ਨਾਲ ਧਰਤੀ ਚੁੰਮਦਾ ਸੀ; ਤੇ ਜਦੋਂ” ਮੈਂ ਬਾਹਰ ਜਾਣ ਲਗਦਾ ਸਾਂ ਉਹ | |
ਮੇਰੇ ਅਗੇ ਹੋ ਕੇ, ਦਰਵਾਜ਼ੇ ਉਤੇ ਮੈਨੂੰ ਚਰਣਾਮਤ ਭੇਟ ਕਰਦਾ ਸੀ । ਇਹਦੇ ___ | |
ਸਾਬੀ ਮੁੰਡੇ (ਜਿਹੜਾ ਇਹਦੇ ਪੈਰ-ਚਿਤਾਂ ਉਤੇ ਤੁਰਦੈ) ਕੋਲੋਂ” ਇਹਦੀ ਗ਼ਰੀਬੀ | |
ਦਾ ਪਤਾ ਕਰਕੇ ਮੈਂ ਇਹਨੂੰ ਸੁਗ਼ਾਤਾਂ ਦਿੱਤੀਆਂ, ਪਰ ਸੁਗ਼ਾਤਾਂ ਦਾ ਕੁਝ ਹਿੱਸਾ | |
ਇਹ ਹਮੇਸ਼ਾਂ ਮੈਨੂੰ ਮੌੜ ਦੇਂਦਾ । “ਇਹ ਬਹੁਤ ਬਹੁਤੀਆਂ ਨੇ, ਇਹ ਕਹਿੰਦਾ, | |
“ਅੱਧੀਆਂ ਕਾਫ਼ੀ ਨੇ? । ਤੇ ਜਦੋਂ” ਮੈਂ” ਵਾਪਸ ਲੇਣੋ” ਇਨਕਾਰ ਕਰਦਾ ਤਾਂ ਮੇਰੇ | |
ਸਾਹਮਣੇ ਹੀ ਇਹ ਗ਼ਰੀਬਾਂ ਨੂੰ ਵੰਡ ਦੇਦਾ । ਅਖ਼ੀਰ ਰਬੋ` ਹੀ ਮੇਰੇ ਅੰਦਰ | |
ਇਹ ਪ੍ਰੇਰਨਾ ਉਠੀ ਤੇ ਮੈ“ ਇਹਨੂੰ ਆਪਣੇ ਘਰ ਲੈ ਆਇਆ, ਤੇ ਓਦਨ ਤੋ” | |
ਮੈਨੂੰ ਹਰ ਕੰਮ ਵਿਚ ਵਾਧਾ ਪੈ ਰਿਹਾ ਹੈ । ਉਹ ਬਿਨਾਂ ਕਿਸੇ ਲੌ ਲਿਹਾਜ਼ ਹਰ | |
ਕਿਜੇ ਨੂੰ ਟੋਕਦਾ ਹੈ, ਤੇ ਮੇਰੀ ਵਹੁਟੀ ਦੇ ਸੈਬੈਧ ਵਿਚ ਤਾਂ ਉਹ ਮੇਰੀ ਇੱਜ਼ਤ | |
ਦਾ ਬੜਾ ਹੀ ਖ਼ਿਆਲ ਰਖਦਾ ਹੈ : ਕੋਈ ਕਿਸੇ ਹੋਰ ਨਜ਼ਰੇ ਉਹਦੇ ਵਲ ਤੱਕੇ | |
ਸਹੀ, ਉਹ ਬਣ ਮੈਨੂੰ ਦਸ ਦੇੱਦਾ ਏ, ਮੇਰੇ ਨਾਲੋਂ ਵੀ ਛੇ ਗੁਣਾਂ ਵਧੇਰੇ ਈਰਖਾ | | |
ਮੇਰੀ ਵਹੁਣੀ ਬਾਰੇ ਉਸ ਨੂੰ ਹੇ । ਪਰ ਤੁਹਾਡੇ ਲਈ ਇਹ ਸੋਚ ਸਕਣਾ ਮੁਸ਼ਕਲ | |
ਹੈ, ਕਿ ਉਹ ਕੇਡਾ ਚੰਗਾ ਹੈ । ਉਹ ਆਪਣੀ ਨਗੂਣੀ ਤੋਂ” ਨਗੂਣੀ ਕਮ਼ੋਰੀ ਨੂੰ | |
ਗੁਨਾਹ ਆਖਦੈ, ਨਿੱਕੀ ਤੋਂ ਨਿੱਕੀ ਗਲ ਦਾ ਉਹਨੂੰ ਭਰਮ ਲਗ ਜਾਂਦੈ । ਕਲ੍ਹ | |
ਦੀ ਉਹਦੀ ਗਲ ਦੱਸਾਂ, ਪ੍ਰਾਰਥਨਾ ਵਿਚ ਉਹ ਮਗਨ ਸੀ, ਉਡਦੀ ਮਖੀ ਉਹਦੇ ਰ | |
ਹਥ ਆ ਗਈ, ਉਹ ਪਛਤਾਂਦੇ ਕਿ ਓਸ ਨੇ ਉਹਨੂੰ ਏਨੇ ਗੁਸੇ ਵਿਚ ਕਿਉ” ਰ | |
ਮਾਰ ਦਿਤਾ । | |
ਕਲੈ'ਥਿਸ : ਤੁਸੀ, ਭਰਾ, ਬਲੇ ਹੋ ਗਏ ਓ, ਮੈ ਸੋਚਨਾਂ, ਜਾਂ ਇਹੋ ਜਿਹੀਆਂ ਗਲਾਂ | |
ਨਾਲ ਮੇਰਾ ਮੌਜੂ ਬਣਾਂਦੇ ਓ ? ਤੁਹਾਡਾ ਮਤਲਬ ਪਤਾ ਨਹੀ ਕੀ ਏ ? ਏਸ | |
ਣਾ “ ਕਰ ੧ : : ਲਨ | |
1013 1 010 17111917010110.0/6 'ਐਗਕ= | |