wav2vec2-large-xlsr-53-punjabi / log_mozilla-foundation_common_voice_8_0_pa-IN_test_targets.txt
kingabzpro's picture
Upload Eval
f8fd854
0
ਉਨ੍ਹਾਂ ਨੇ ਸਾਰੇ ਤਜ਼ਰਬੇ ਵੱਖਰੀ ਕਿਸਮ ਦੇ ਕੀਤੇ ਹਨ
1
ਸ਼ਹਿਰਾਂ ਗਲੀਆਂ ਵਿਚ ਸਾਰੇ ਲਿਖਵਾ ਦਿਆਂ
2
ਜੰਗ ਵਿਆਂ ਵਿੱਚ ਲੜੀ ਗਈ
3
ਧਰਮ ਦੇ ਨਾਂ ਤੇ ਦੇਸ਼ ਦੀ ਵੰਡ
4
ਉਦੋਂ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਆਮ ਹੁੰਦੀਆਂ ਸਨ
5
ਬੰਦੇ ਨੂੰ ਬੰਦਾ ਰਹਿਣ ਈ ਨਈਂ ਦਿੰਦੀਆਂ
6
ਨਹੀਂ ਤਾਂ ਸਭ ਕੋਲੋਂ ਹੀ ਭਰਨਾ ਪਵੇਗਾ
7
ਵਿਕਾਸ ਮਨੁੱਖਤਾ ਦਾ ਸੁੰਦਰ ਵਰਤਾਰਾ ਹੈ
8
ਅਜੇ ਤਾਂ ਮੇਰੀ ਉਮਰ ਨਾ ਮੁੱਕੀ
9
ਅਤੇ ਬਹਿਆ ਭੋਜਨ ਰੀਸਾਈਕਲ ਕਰਕੇ ਉਸਨੂੰ ਦੁਬਾਰਾ ਖਾਣ ਯੋਗ ਬਣਾ ਦੇਵੇਗਾ
10
ਵਿਆਹ ਦੀ ਸਨਦ ਇਥੇ ਜਰੂਰੀ ਨਹੀਂ ਹੈ
11
ਦੋਵੇਂ ਹਾਕੀ ਦੇ ਧਨੰਤਰ ਫੁੱਲ ਬੈਕ ਖਿਡਾਰੀ ਸਨ
12
ਦੇਸ਼ ਲਈ ਕੁਰਬਾਨ ਹੋਣ ਦੀਆਂ ਗੱਲਾਂ ਕਰਨ ਵਾਲੇ
13
ਨੰਬਰਦਾਰ ਗੱਲਾਂ ਸੁਣਦਾ ਖੁਸ਼ੀ ਵਿਚ ਆਫ਼ਰਿਆ ਬੈਠਾ ਸੀ
14
ਕੌਮਾਂ ਵੀਰੋ ਸੁੱਤੀਆਂ ਕਵੀ ਹੀ ਜਾਗਣ ਸਾਰੇ
15
ਤੱਤ ਖਾਲਸਾ ਤੇ ਬੰਦਈ ਖਾਲਸਾ ਮਸਲੇ ਦੀ ਅਸਲੀਅਤ ਕੀ ਹੈ
16
ਛੇਤੀ ਲਾਭ ਦੇਣ ਵਾਲਾ ਫਲ ਪਪੀਤਾ
17
ਉਹ ਖਾਣ ਪੀਣ ਦਾ ਧਿਆਨ ਰੱਖਣ ਲੱਗੀ
18
ਗੁਆਂਢੀਆਂ ਨੂੰ ਕਦੇ ਵੀ ਮਾੜਾ ਲਫ਼ਜ਼ ਨਾ ਬੋਲੋ
19
ਗੁਰੂ ਸਾਹਿਬ ਨੇ ਪੁੱਤਰ ਨੂੰ ਹਿੱਕ ਨਾਲ ਲਾਇਆ
20
ਬਦਕਿਸਮਤੀ ਨਾਲ ਉਹ ਛੋਟੀ ਉਮਰੇ ਚੱਲ ਵਸਿਆ
21
ਕਬੱਡੀ ਮੈਚ ਕਨਿੰਘਮ ਪਾਰਕ ਵਿਚ ਹੋਣੇ ਸਨ
22
ਕੁੱਝ ਪੈਸਾ ਇਸ ਕੰਮ ਵਾਸਤੇ ਵੀ ਰੱਖੋ
23
ਪੁੱਤ ਨੂੰ ਜਹਿਰ ਦੇ ਰਿਹਾ ਸੀ
24
ਫੇਰ ਟੈਕਸੀ ਲੈ ਕੇ ਸਾਡੇ ਕੋਲ਼ ਆਇਆ ਸੀ
25
ਇਸ ਲਈ ਸ਼ੈਂਪੂ ਪਿੱਛੋਂ ਕੰਡੀਸ਼ਨਰ ਵਰਤਣਾ ਚਾਹੀਦੈ
26
ਤੁਸੀਂ ਆਪਣੇ ਵਿਚਾਰਾਂ ਤੇ ਕਾਬੂ ਕਰ ਸਕਦੇ ਹੋ
27
ਮੇਰੀਆਂ ਤੇ ਅੱਖੀਆਂ ਪੱਕ ਗਈਆਂ ਸਨ
28
ਅੱਜ ਦੇ ਇਸ ਇਕੱਠ ਨੇ
29
ਕਹਿੰਦਾ ਸੀ ਮੁੰਡਾ ਨਕਸਲਬਾੜੀਆਂ ਚ ਹੈ
30
ਸੈਲਜ਼ ਦਾ ਮਤਲਬ ਹੈ ਸਟ੍ਰੈਟੇਜੀਜ਼ ਫਾਰ ਨੈਗਲੀਜ਼ੇਬਲ ਸੈਨੇਸੈਂਸ
31
ਦੁਪਹਿਰ ਜਾਂ ਸ਼ਾਮ ਨੂੰ ਝਪਕੀਆਂ ਨਾ ਲਓ
32
ਮੇਰੇ ਪਾਤਰ ਆਪਣੀ ਰਵਾਇਤੀ ਭਾਸ਼ਾ ਬੋਲਦੇ ਹਨ
33
ਸਿਆਸਤਦਾਨਾਂ ਦਾ ਅੰਦਾਜ਼ ਹੈ
34
ਧੀ ਵੀ ਅੜੀਅਲ ਹੋ ਜਾਂਦੀ
35
ਉਹਦੀ ਬਾਹਰਲੇ ਕਲੱਬਾਂ ਨਾਲ ਅੱਟੀ ਸੱਟੀ ਸੀ
36
ਸੰਗੀਤ ਸਾਡੀ ਜ਼ਿੰਦਗੀ ਲਈ ਇਕ ਸਾਥੀ ਵਾਂਗ ਹੈ
37
ਬੱਚੇ ਭੁੱਖ ਨਾਲ ਬਿਲਕ ਰਹੇ ਹਨ ਮਾਂਬਾਪ ਕੋਲੋਂ ਦੇਖੇ ਨਹੀਂ ਜਾ ਰਹੇ
38
ਕੈਨੇਡੀਅਨ ਕਾਰੋਬਾਰ ਵੀ ਵੱਧ ਰਿਹਾ ਸੀ
39
ਹਮੇਸ਼ਾ ਕਮਰ ਸਿੱਧੀ ਕਰਕੇ ਹੀ ਬੈਠੋ
40
ਜੋ ਤੁਸੀਂ ਖਾਂਦੇ ਓ ਤੁਸੀਂ ਓਹੀ ਓ
41
ਮੀਂਹ ਕਣੀ ਨਾਲ ਸਾਰਾ ਸੁਆਦ ਮਾਰਿਆ ਜਾਂਦੈ
42
ਦੋਵੇਂ ਥੋੜ੍ਹੀ ਦੇਰ ਚੁੱਪ ਖਲੋਤੇ ਰਹੇ
43
ਬਲਵੰਤ ਉਸ ਤੋਂ ਤਿੰਨ ਸਾਲ ਛੋਟਾ ਹੈ
44
ਅੱਜ ਉਹਨਾਂ ਦੀ ਜਾਇਦਾਦ ਦੀ ਜਾਂਚ ਹੋਵੇ
45
ਘੁੱਟ ਗਲਵੱਕੜੀ ਪਾਉਣਾ ਚਾਹੁੰਦੀ ਸੀ ਮੈਨੂੰ
46
ਇਸ ਮੌਕੇ ਸਰਚਾਂਦ ਸਿੰਘ ਵੀ ਮੌਜੂਦ ਸਨ
47
ਬਲਦੇਵ ਸਿੰਘ ਦੀ ਆਈ ਚਲਾਈ ਹੀ ਚੱਲਦੀ ਸੀ
48
ਜਦੋਂ ਤੱਕ ਅਸੀਂ ਆਪਣੀ ਮਾਨਸਿਕਤਾ ਬਦਲਦੇ ਨਹੀਂ
49
ਮੈਨੂੰ ਰਾਂਝਣਾ ਨਦਰ ਨਾ ਆਂਵਦਾ ਈ
50
ਇੱਕ ਬੰਦੇ ਵਿੱਚ ਕੋਈ ਸ਼ਕਤੀ ਨਹੀਂ ਹੈ
51
ਉਹ ਅਮੀਰੀ ਗਰੀਬੀ ਵਿਚਲਾ ਫਰਕ ਮਿਟਾਉਣ ਦੀ ਮੰਗ ਕਰ ਰਹੇ ਸਨ
52
ਮੁੰਡਾ ਹੋਇਆ ਹਜ਼ੂਰ ਸਾਹਿਬ ਪੱਗ ਬੰਨਾਂ ਕੇ ਲਿਆਵਾਂਗੇ
53
ਹੁਣ ਮੈਂ ਉਣੱਤਰਵੇਂ ਸਾਲ ਚ ਹਾਂ
54
ਮੁਸਕਰਾਓ ਇਸ ਨਾਲ ਲੋਕ ਚਕਰਾ ਜਾਂਦੇ ਹਨ
55
ਸੋ ਅਸੀਂ ਸਿੱਧੇ ਤੌਰ ਤੇ ਸ਼ਾਕਾਹਾਰੀ ਨਾ ਹੋਏ
56
ਕਿਸਾਨਾਂ ਨੂੰ ਸਰਕਾਰੀ ਸਕੀਮਾਂ ਤੋਂ ਜਾਣੂ ਕਰਵਾਇਆ
57
ਦੂਜੇ ਦੀ ਔਰਤ ਵੀ ਉਸੇ ਦੀ ਹੋ ਜਾਵੇ
58
ਕਣਕ ਭੁਨਾ ਕੇ ਮਰੂੰਡੇ ਬਣਾਏ ਜਾਂਦੇ
59
ਭਿੰਡੀ ਦਾ ਬੂਟਾ ਫੁੱਟ ਉੱਚਾ
60
ਤੁਰ ਪਿਆ ਹਾਂ ਖਾਲੀ ਬਗਲੀ ਚੁੱਕ
61
ਤਿਹਾੜ ਦੀਆਂ ਕੁੱਲ ਛੇ ਜੇਲ੍ਹਾਂ ਹਨ
62
ਗੋਲਡ ਤੇ ਸਟੀਕ ਬੈਠਿਆ ਅਭਿਨਵ ਦਾ ਨਿਸ਼ਾਨਾ
63
ਕਿਧਰੇ ਮਨੁੱਖੀ ਬੰਬ ਆਪਣਾ ਕਾਰਾ ਕਰ ਰਹੇ ਹਨ
64
ਬੈਠੋ ਤੁਸੀਂ ਰਲ ਕੇ ਭਾਰਤ ਦੇ ਵੀਰੋ
65
ਨਸ਼ਿਆਂ ਨੂੰ ਰੋਕਣ ਲਈ ਵੀ ਫ਼ਿਲਮ ਬਣਾਈ
66
ਬੰਦਾ ਹਰ ਕੰਮ ਸਿੱਖ ਸਕਦਾ ਹੈ
67
ਪੋਸਟਮਾਰਟਮ ਹੋ ਕੇ ਲਾਸ਼ਾਂ ਹੁਣੇ ਹੀ ਪਹੁੰਚੀਆਂ ਸਨ
68
ਜਿਸ ਤੋਂ ਬਾਅਦ ਉਹ ਵਾਪਸ ਨਹੀਂ ਪਰਤਿਆ
69
ਉਹ ਆਪਣੇ ਨੁਮਾਇੰਦਿਆਂ ਬਾਰੇ ਆਪ ਫੈਸਲਾ ਕਰਨ
70
ਡੌਨ ਵਾਂਗ ਹੀ ਮੈਨੂੰ ਉਸ ਦਾ ਕਿਰਦਾਰ ਵੀ ਬੇਹੱਦ ਪਾਵਰਫੁਲ ਲੱਗਦਾ ਹੈ
71
ਪਰ ਆਦੀ ਹੁਣ ਹਿੰਦੀ ਅਤੇ ਅੰਗਰੇਜ਼ੀ ਵੀ ਸਿੱਖ ਰਹੀ ਹੈ
72
ਮੈਨੂੰ ਟੈਨਿਸ ਖੇਡਣਾ ਬਹੁਤ ਚੰਗਾ ਲੱਗਦਾ ਹੈ
73
ਇਹਨੂੰ ਪੂੰਜੀ ਦੀ ਵਿਸ਼ਵ ਰਾਜਧਾਨੀ ਕਿਹਾ ਜਾਂਦੈ
74
ਭ੍ਰਿਸ਼ਟਾਚਾਰ ਦੇ ਦੋਸ਼ ਝੇਲ ਚੁੱਕੇ ਹਨ
75
ਘੁਟ ਘੁਟ ਲਹੂ ਦੇ ਹੰਝੂ ਪੀਵਾਂ ਨੀਂ
76
ਜ਼ਾਹਰ ਹੈ ਕਿ ਕੈਨੇਡਾ ਅੱਜ ਬਹੁਤ ਬਦਲ ਗਿਆ ਹੈ
77
ਬੱਚੇ ਬੁੱਢੇ ਜਵਾਨ ਦੀ ਗੱਲ ਛਡ੍ਹੋ
78
ਉਸੇ ਵੇਲੇ ਉਸ ਦੀ ਕੰਪਨੀ ਨੂੰ ਫੋਨ ਕਰੋ
79
ਸਾਧ ਕੇ ਸੰਗਿ ਲਾਗੈ ਪ੍ਰਭੁ ਮੀਠਾ
80
ਸਭ ਤੋਂ ਪਹਿਲਾਂ ਭਾਦਸੋਂ ਸਰਕਲ ਦੇ ਜਥੇਦਾਰ ਬਣੇ
81
ਹਰ ਹੀਲੇ ਵਸੀਲੇ ਤੇ ਅਧਿਕਾਰ ਜਮਾਂਵਾਂਗਾ
82
ਪਰ ਪੈਸੇ ਨਾਲ ਕਰ ਲੈਂਦੀ ਹੈ
83
ਪਰ ਤੁਫੈਲ ਮੁਹੰਮਦ ਦਾ ਬੂਹਾ ਬੰਦ ਸੀ
84
ਇਹ ਗੱਲ ਮਾਮੂਲੀ ਤਕਰਾਰ ਦਾ ਕਾਰਣ ਬਣੀ
85
ਆਕਸੀਜਨ ਲੱਗੀ ਹੋਈ ਮੇਰਾ ਪਿਤਾ ਬੇਹੋਸ਼ ਪਿਆ ਸੀ
86
ਜਹਿਰ ਕੇ ਬਦਲੇ ਦੂ ਮੈਂ ਅੰਮ੍ਰਿਤ ਤੁਝ ਕੋ
87
ਰਾਮ ਸਿੰਘ ਫਿਰ ਆਖਿਆ ਰਜਾ ਰੱਬ ਦੀ ਰਹਿਣਾ
88
ਇੱਕ ਪੁੱਤ੍ਰ ਦੀ ਬਖ਼ਸ਼ ਦੇਹ ਦਾਤ ਦਾਤਾ
89
ਇਸ ਦੇ ਹੱਥਾਂ ਦੇ ਭਾਂਡੇ ਛੁੱਟ ਗਏ
90
ਇਸ ਤਰ੍ਹਾਂ ਹੀ ਨਾਲ ਦੇ ਪਿੰਡ ਕਬਰਸਤਾਨ ਹੈ
91
ਆਤਮਾ ਮੁਹੰਮਦ ਦੀ ਆਈ ਹੈ ਕਲੀ ਅੰਦਰ
92
ਇਸ ਨੂੰ ਖਤਮ ਕਰਨ ਲਈ ਸਰਗਰਮ ਵੀ ਹਨ
93
ਅਖਿਆ ਮਾਤਾ ਜੀ ਇੱਕ ਝਲਕ ਪੁਆਓ ਮੈਨੂੰ
94
ਅੱਜ ਵੀ ਕਿੱਕਰ ਸਿੰਘ ਕੱਲੂ ਗ਼ੁਲਾਮ ਤੇ
95
ਧੰਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ
96
ਭਾਅ ਜੀ ਗੁਰਸ਼ਰਨ ਸਿੰਘ ਦੀ ਯਾਦ ਵਿੱਚ
97
ਬਹੁਤ ਵਿਰਾਇਆ ਮੋਢੇ ਲਾ ਵਿਰਦਾ ਨਹੀਂ
98
ਜੀ ਮੇਰੇ ਬਾਪੂ ਦੇ ਟਰੱਕ ਚੱਲਦੇ ਐ
99
ਬਾਅਦ ਵਿਚ ਉਹ ਮਹਾਂਭਾਰਤ ਸੀਰੀਅਲ ਦਾ ਭੀਮ ਬਣਿਆ
100
ਕਾਲਜ ਵੀ ਤੰਗ ਜਿਹੀ ਥਾਂ ਸੀ
101
ਜਵਾਬ ਸੌ ਫੀਸਦੀ ਅਸਲੀਅਤ ਹੈ ਜੀ
102
ਸਾਈਕਲ ਤੇ ਸਕੂਟਰ ਵੀ ਬਹੁਤ ਚਲਾਏ ਹਨ
103
ਵੋਟਾਂ ਅਕਾਲੀਆਂ ਨੂੰ ਪਾਉਣ ਦੀ ਸ਼ਰਤ ਤੇ ਮੰਨ ਸਕਦੇ ਹਾਂ
104
ਅੱਗੇ ਗੱਲ ਇਕ ਹੋਰ ਕੱਪ ਦੀ ਕਰਦੇ ਹਾਂ
105
ਭੈਅ ਵਿੱਚ ਸੂਰਜ ਭੈਅ ਵਿੱਚ ਚੰਦ
106
ਪਰ ਅਗਰ ਸਰਕਾਰ ਪੈਨਸ਼ਨ ਵਧਾ ਦਿੰਦੀ ਹੈ ਤਾਂ ਕਦੇ ਲੱਡੂ ਨਹੀਂ ਵੰਡਦੇ
107
ਉਨਾਂ ਕਿਹਾ ਕਿ ਕੁੱਝ ਗਾਹਕ ਵੀ ਪੈਸੇ ਲੇਟ ਕਰ ਦਿੰਦੇ ਹਨ
108
ਫ਼ਰਜ਼ੀ ਪੂਜਾ ਦਾ ਢੋਂਗ ਰਚਾ ਨਾ ਬਹਿ
109
ਇਸ ਗੱਲ ਦਾ ਮੈਨੂੰ ਸਦਾ ਅਫ਼ਸੋਸ ਹੈ ਤੇ ਰਹੇਗਾ
110
ਕਿਰਤ ਕਰਨ ਤੇ ਵੰਡ ਛਕਣ ਦਾ ਧਰਮ ਕਰੀਂ
111
ਇਹ ਤਾਂ ਫਿਫਟੀ ਫਿਫਟੀ ਦਾ ਮਾਮਲਾ ਹੈ
112
ਜਿੰਦੇ ਨੇ ਟੀਕਾ ਨਹੀਂ ਸੀ ਲਵਾਇਆ
113
ਕੋਈ ਨਜ਼ਰ ਵੀ ਐਸੀ ਦੇਖੀ ਨਾ
114
ਇਹ ਟੋਰੀਆਂ ਦੀ ਪੱਕੀ ਸੀਟ ਹੈ
115
ਬੱਚਾ ਕੁਦਰਤ ਦਾ ਅਨਮੋਲ ਤੋਹਫਾ ਹੁੰਦਾ ਹੈ
116
ਢੁੱਡੀਕੇ ਦੀ ਥਾਂ ਮੇਰੇ ਕਰਮਾਂ ਵਿਚ ਮੁਕੰਦਪੁਰ ਕਾਲਜ ਦੀ ਪ੍ਰਿੰਸੀਪਲੀ ਲਿਖੀ ਸੀ
117
ਵਰਤਮਾਨ ਦਾ ਪਲ ਇੱਕ ਮਾਤਰ ਅਸਤਿਤੱਵ ਹੈ
118
ਤੋਂ ਉਹ ਲਗਾਤਾਰ ਲਿਖ ਰਿਹੈ
119
ਸਾਹੀ ਲਗਾਤਾਰ ਕਬੱਡੀ ਕਬੱਡੀ ਬੋਲਦਾ ਸੀ
120
ਗੇਟ ਅੱਗੇ ਰੰਗ ਬਰੰਗੇ ਭੁਕਾਨੇ ਲਟਕਾਏ ਹੋਏ ਸਨ
121
ਰਾਜ ਕੁਮਾਰੀ ਬਹੁਤ ਹੀ ਪ੍ਰੇਸ਼ਾਨ ਹੈ
122
ਬੱਚੇ ਤੇ ਹੱਥ ਨਹੀਂ ਚੁੱਕਣਾ ਚਾਹੀਦਾ
123
ਕੁੱਲ ਖਰਚਾ ਬਿਲੀਅਨ ਡਾਲਰ ਪ੍ਰਾਪਤੀ ਜ਼ੀਰੋ
124
ਸਿਖ਼ਰ ਦੁਪਹਿਰਾਂ ਵਾਂਗ ਸਾਡਾ ਇਹ ਹਾਲ ਸੀ
125
ਨੇੜੇ ਹੀ ਅਮਰੀਕਾ ਦਾ ਬਾਰਡਰ ਸੀ
126
ਫਿਰ ਉਹਦੇ ਮੂੰਹੋਂ ਪੈਗ਼ੰਬਰੀ ਬੋਲ ਨਿਕਲਦੇ ਹਨ
127
ਦਾਦਾ ਦਾਦੀ ਨਾਨਾ ਨਾਨੀ ਨੇ ਕੀ ਨਹੀਂ ਕੀਤਾ ਤੁਹਾਡੇ ਲਈ
128
ਰੁੱਤਾਂ ਦਾ ਰੱਜਵਾਂ ਚੀਰ ਹਰਣ ਹੋਇਆ
129
ਇਸ ਮਗਰੋਂ ਮਾਈਕ ਹਰਭਜਨ ਮਾਨ ਨੇ ਸੰਭਾਲਿਆ
130
ਪ੍ਰੋਫੈਸਰ ਪੰਜਾਬੀ ਵਿਭਾਗ ਤੇ ਡਾਇਰੈਕਟਰ ਯੁਵਕ ਭਲਾਈ
131
ਪੂਰਾ ਆਸ਼੍ਰਮ ਹੈਰਾਨ ਹੋਇਆ
132
ਜਿਸ ਤੋਂ ਬਾਅਦ ਉਕਤ ਸਾਰੀ ਘਟਨਾ ਵਾਪਰੀ
133
ਜਿਸ ਸੱਭ ਦਾ ਨਤੀਜਾ ਕਸ਼ਮੀਰੀ ਲੋਕਾਂ ਨੂੰ ਭੁਗਤਣਾ ਪਿਆ ਹੈ
134
ਪਰ ਪਤਾ ਨਹੀਂ ਉਹ ਕਿੰਨੀ ਦੂਰ ਸਨ
135
ਧਰਤੀ ਸੂਰਜ ਤੇ ਚੰਦ ਤਾਰੇ ਉਹਦੇ ਖਿਡਾਰੀ ਹਨ
136
ਬਿਮਾਰ ਤੰਦਰੁਸਤ ਅਮੀਰ ਗਰੀਬ ਹੋ ਗਿਆ
137
ਢੁੱਡੀਕੇ ਪਹੁੰਚੇ ਤਾਂ ਰੋਟੀ ਟੁੱਕ ਤਿਆਰ ਸੀ
138
ਉਹਦੀ ਸ਼ਾਮ ਬੜੀ ਰੰਗੀਨ ਹੁੰਦੀ ਸੀ
139
ਚਲੋ ਇਨ੍ਹਾਂ ਲੀਡਰਾਂ ਭੁੱਲ ਮੰਨੀ ਤਾਂ ਸਹੀ
140
ਉਸ ਦੀ ਕੁਮੈਂਟਰੀ ਵਿਚ ਹਾਸਾ ਖੇਡਾ ਵੀ ਚਲਦੈ
141
ਇਹ ਉਮਰ ਬਗਾਵਤ ਵਾਲੀ ਹੁੰਦੀ ਹੈ
142
ਸਤਿਕਾਰ ਯੋਗ ਸੰਪਾਦਕ ਜੀ ਸਤਿ ਸ੍ਰੀ ਅਕਾਲ
143
ਇਹ ਆਖ ਕੇ ਪਰਿੰਦਾ ਰਸੋਈ ਵੱਲ ਗਿਆ
144
ਇਹੀ ਰਾਸ਼ਟਰਪਤੀ ਜ਼ਰਦਾਰੀ ਅਤੇ ਉਨ੍ਹਾਂ ਦਾ ਸੰਦੇਸ਼ ਹੈ
145
ਉਹਨਾਂ ਦਿਨਾਂ ਦੀਆਂ ਯਾਦਾਂ ਅਭੁੱਲ ਹਨ
146
ਇਹ ਉਸ ਦਾ ਨਿਵੇਸ਼ ਹੁੰਦਾ ਹੈ
147
ਜਿਹੜੇ ਸਾਰੇ ਹੀ ਝੂਠੇ ਸਨ
148
ਮਰਦ ਅਗੰਮੜੇ ਉੱਚ ਦ ੇਪੀਰਵਰਗੀ
149
ਪਹਿਲਾਂ ਰਿਸ਼ਤੇਦਾਰਾਂ ਦੋਸਤਾ ਦੀ ਮੱਦਦ ਲਵੋ
150
ਮੇਰੇ ਇੱਕ ਸਿੰਗੇ ਵਰਗਾ ਕਰ ਲੈ
151
ਹੱਟੀ ਅੰਦਰ ਬੈਠਾ ਉਹ ਚਕਰਾ ਜਿਹਾ ਗਿਆ
152
ਇਹ ਸਤ੍ਹਾ ਦੇ ਵਾਲਾਂ ਨੂੰ ਢੱਕ ਲੈਂਦੀਆਂ ਹਨ
153
ਲੋਕ ਕੰਮ ਛੱਡ ਕੇ ਚਲੇ ਗਏ ਹਨ
154
ਅਸੀਂ ਦੁੱਧ ਪੀਣ ਨੂੰ ਤਰਸ ਜਾਂਦੇ
155
ਇਹ ਟੈਲੀਫੋਨ ਕਾਲਾਂ ਤਿੰਨ ਪ੍ਰਕਾਰ ਦੀਆਂ ਸਨ
156
ਛੋਟਿਆਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ
157
ਇਹ ਜੰਗਾਂ ਅਫਗਾਨਿਸਤਾਨ ਤੇ ਇਰਾਕ ਦੀਆਂ ਸਨ
158
ਜ਼ਰੂਰੀ ਕੰਮਾਂ ਵਿਚ ਉਸ ਦੀ ਸਲਾਹ ਲਓ
159
ਉਸਨੇ ਸਿਟੀ ਕੌਂਸਲ ਦਾ ਪੈਸਾ ਵਿਅਰਥ ਕੀਤਾ
160
ਉਸਨੂੰ ਕੰਮ ਕਾਰ ਤਾਂ ਹੈ ਕੋਈ ਨਹੀਂ ਸੀ
161
ਉਹ ਕਹਿ ਰਿਹਾ ਸੀ ਤੜਕੇ ਪਹਿਲੀ ਬੱਸ ਤੇ ਸ਼ਹਿਰ ਜਾਣ ਲਈ
162
ਕੁਝ ਸਮਾਂ ਸੁਖਵਿੰਦਰ ਨੇ ਵੀ ਕੁਮੈਂਟਰੀ ਕੀਤੀ
163
ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
164
ਜਿੰਦੇ ਨੀ ਕੀ ਸਾਕ ਸਹੇੜੇ
165
ਉਥੇ ਸਿੱਖ ਖਿਡਾਰੀਆਂ ਨੇ ਗੋਲ ਦਾਗੇ ਸਨ
166
ਦੋਸਤ ਨੂੰ ਫੋਨ ਕਰਕੇ ਬੁਲਾਉਣਾ ਐ
167
ਦਸੇ ਜ਼ੌਹਰ ਸੀ ਉਨ੍ਹਾਂ ਜਵਾਨੀਆਂ ਨੇ
168
ਮੈਂ ਇਹ ਪੈਸੇ ਲੈਣੇ ਨਹੀਂ ਸੀ ਚਾਹੁੰਦਾ
169
ਸ਼ਾਇਰਾ ਨੀਟਾ ਇੱਕ ਔਰਤ ਵੀ ਹੈ
170
ਸਾਡੀ ਬਹੁਤ ਵਾਰ ਤੂੰ ਤੂੰ ਮੈਂ ਮੈਂ ਵੀ ਹੋਈ
171
ਅਜ ਦੀ ਪੜ੍ਹਾਈ ਮਨੋਵਿਗਿਆਨ ਅਧਾਰਤ ਹੈ
172
ਥੋੜ੍ਹੇ ਵੱਡੇ ਘੇਰੇ ਵਾਲੇ ਸੂਟ ਪਾਉਣੇ ਚਾਹੀਦੇ ਹਨ
173
ਡਰਾਇਵਿੰਗ ਦੇ ਨਿਯਮ ਬਹੁਤ ਸਖ਼ਤ ਹਨ
174
ਰੂਹ ਅਫ਼ਜ਼ਾ ਤੇ ਦੁੱਧ ਸੋਡਾ ਵਰਤ ਰਿਹਾ ਸੀ
175
ਬਿੱਲੂ ਨੇ ਸਰ੍ਹੋਂ ਦਾ ਤੇਲ ਮੰਗਾ ਲਿਆ
176
ਇਸ ਵਿੱਚ ਹਰ ਉਮਰ ਦੀਆਂ ਬੀਬੀਆਂ ਸ਼ਾਮਲ ਸਨ
177
ਸਾਰਾ ਦਿਨ ਮੀਂਹ ਵਰਦਾ ਰਿਹਾ
178
ਜਪਾਨ ਵਿਚ ਸਰਦੀ ਦਾ ਮੌਸਮ ਹੈ
179
ਪੂਲ ਬੀ ਟੀਮਾਂ ਦੀ ਠਹਿਰ ਜਲੰਧਰ
180
ਆਓ ਨਜ਼ਰ ਮਾਰਦੇ ਹਾਂ ਇਨ੍ਹਾਂ ਬੁਰੀਆਂ ਆਦਤਾਂ ਤੇ
181
ਅਸ਼ੀਰਵਾਦ ਲੈਣ ਸ਼ਰਨ ਚ ਪਹੁੰਚ ਰਹੇ ਨੇਤਾ
182
ਪਰ ਕਾਕੂ ਸਮਝਦਾ ਸੀ ਕਿ ਇਹ ਹਰ ਵਾਰ ਦੀ ਤਰ੍ਹਾਂ ਇਕ ਬਹਾਨਾ ਹੀ ਹੈ
183
ਤੁਹਾਡੇ ਸਾਰੇ ਸਾਲਾਂ ਦੇ ਨੋਟਿਸ ਆਫ ਅਸੈਸਮੈਂਟ
184
ਕਦੇ ਖੇਡਦਾ ਸਾਂ ਅੰਬਰੀਂ ਚੰਦ ਨਾਲ
185
ਸਰਕੋਜ਼ੀ ਦੂਸਰੇ ਨੰਬਰ ਤੇ ਚੱਲ ਰਹੇ ਹਨ
186
ਲੋਕਾਂ ਦੇ ਫਤਵੇ ਨੇ ਵਧਾਈਆਂ ਚੁਣੌਤੀਆਂ
187
ਰਾਤ ਵੇਲੇ ਦੋਵੇਂ ਪਾਸੇ ਲਾਈਨਰ ਲਗਾਓ
188
ਤੁਹਾਡਾ ਚਿਹਰਾ ਮੱਖਣ ਵਾਂਗ ਮੁਲਾਇਮ ਹੋ ਜਾਵੇਗਾ
189
ਕਲਸ਼ ਮੰਦਰਾਂ ਦੇ ਨਜ਼ਰ ਆਉਂਦੇ ਨੇ
190
ਤੁਸੀਂ ਵੀ ਉਸ ਨੂੰ ਪੜ੍ਹਿਆ ਕਰੋ
191
ਦੇਖਦੇ ਰਹੋ ਇਹ ਮੈਚ ਪਿੱਛੋਂ ਫੇਰ ਕੇਲਿਆਂ ਸੇਬਾਂ ਤੇ ਬਰਫੀ ਨੂੰ ਪੈਣਗੇ
192
ਪੈਸੰਜਰ ਟਰੇਨਾਂ ਦਾ ਵੀ ਪ੍ਰਸਤਾਵ ਹੈ
193
ਗੱਲਬਾਤ ਵਾਕਈ ਬਹੁਤ ਲੰਬੀ ਹੋ ਗਈ ਸੀ
194
ਮਾਂ ਲਗਾਤਾਰ ਸ਼ੱਕ ਕਰ ਰਹੀ ਸੀ
195
ਤੂੰ ਆਪਣੇ ਆਪ ਨੂੰ ਨੀਵਾਂ ਨਾ ਸਮਝ
196
ਸੂਬੇਦਾਰਨੀ ਵੀ ਅੱਤ ਦੀ ਉਦਾਸ ਸੀ
197
ਹਰਦਮ ਲੜਾਂਗਾ ਰੋਸ਼ਨੀ ਦੀ ਭਾਲ ਲਈ
198
ਹਿੰਸਕ ਝੜਪ ਦਾ ਕਾਰਨ ਨਾਜਾਇਜ਼ ਸਬੰਧ ਹੀ ਹੈ
199
ਜਿਨਾਂ ਆਪਣੇ ਪੱਚੀ ਸਾਲਾਂ ਦੇ ਡਾਂਸ ਕੈਰੀਆਰ ਵਿੱਚ
200
ਖੁਸ਼ਹਾਲੀ ਦੀ ਅਸੀਂ ਸਾਰੇ ਕਾਮਨਾ ਕਰਦੇ ਹਾਂ
201
ਇਸ ਨਾਲ ਉਸਨੂੰ ਪੈਸੇ ਵੀ ਮਿਲ ਜਾਂਦੇ
202
ਇਥੇ ਦੋਗੜਾਂ ਵੀ ਚੜ੍ਹਾਈਆਂ ਜਾਂਦੀਆਂ ਹਨ
203
ਅੰਮ੍ਰਿਤਸਰ ਵੀ ਅਖਾੜਿਆਂ ਨਾਲ ਭਰਿਆ ਪਿਆ ਸੀ
204
ਉਦੋਂ ਉਹਦਾ ਸੋਨੇ ਦਾ ਕੜਾ ਗ਼ਾਇਬ ਸੀ
205
ਉਹ ਹਮੇਸ਼ਾਂ ਸਵਾਲਾਂ ਦੇ ਘੇਰੇ ਤੋੜਕੇ
206
ਜਿਨਾ੍ਹਂ ਕੋਲ ਧੰਨ ਹੈ ਉਂਨਾ੍ਹਂ ਵਲੋਂ ਧੰਨ ਦਾ ਤਿਆਗ ਕਰਨਾ ਬਹੁਤ ਚੰਗੀ ਗੱਲ ਹੈ
207
ਆਈਟਮ ਸਾਂਗ ਦੀਪਿਕਾ ਪਹਿਲੀ ਵਾਰ ਨਹੀਂ ਕਰ ਰਹੀ
208
ਸੱਚ ਦੇ ਚਾਨਣ ਦਾ ਦਿੱਤਾ ਛਿੱਟਾ
209
ਪਰ ਕੁੜੀ ਵਾਲਿਆਂ ਨੂੰ ਭੋਲਾ ਪਸੰਦ ਆ ਗਿਆ
210
ਇਸ ਤਰ੍ਹਾਂ ਦੀ ਸਿੰਗੂਲੈਰਿਟੀ ਯੂਨੀਵਰਸਿਟੀ ਹੈ
211
ਕਟਨ ਲਈ ਸੀ ਉਹ ਠੰਢੀ ਠਾਰ ਆਇਆ
212
ਕਿਸੇ ਨਾਲ ਖੁੰਦਕਬਾਜ਼ੀ ਨਹੀਂ ਸੀ ਕੀਤੀ
213
ਇਹ ਉਪਲਬਧੀਆਂ ਮੇਰੇ ਇੱਕਲੇ ਦੀਆਂ ਨਹੀਂ ਹਨ
214
ਸਾਡੇ ਲੋਕ ਬਹੁਤ ਦਿਖਾਵਾ ਕਰਨ ਵਾਲੇ ਹਨ
215
ਬਰਾਜ਼ੀਲ ਗੁਈ ਡੋ ਮੇਟੇਗਾ ਪ੍ਰਧਾਨ ਮੰਤਰੀ
216
ਅੱਜ ਵੇਖੋ ਧਰਮ ਦੀ ਖ਼ਾਤਰ
217
ਹਰੇਕ ਪ੍ਰਸ਼ਨ ਨੂੰ ਨਿਰਧਾਰਿਤ ਸਮਾਂ ਦਿਓ
218
ਫਿਰ ਉਸ ਦੇ ਮਾੜੇ ਦਿਨ ਆ ਗਏ
219
ਦਿਲੀ ਕਮੇਟੀ ਤੋਂ ਵੀ ਉਹਨਾਂ ਨੂੰ ਵੱਖ ਕਰ ਦਿੱਤਾ ਜਾਵੇਗਾ
220
ਉਹ ਚੁੱਪਚਾਪ ਗਿਲਾਸ ਭਰਨ ਲੱਗ ਗਈ
221
ਜਵਾਬ ਜੀ ਹਾਂ ਜ਼ਰੂਰ ਹੋ ਸਕਦਾ ਹੈ
222
ਪਤਾ ਨਹੀਂ ਮੈਂ ਕੀ ਕਰ ਬੈਠਾ ਸੀ
223
ਮੱਲਾਂ ਤੇ ਕੌਡਿਆਲਾਂ ਦੀ ਸ਼ਾਇਰੀ ਹੋ ਰਹੀ ਹੈ
224
ਉਸ ਨੇ ਟਾਲਸਟਾਏ ਨਾਲ ਚਿੱਠੀ ਪੱਤਰ ਕੀਤਾ
225
ਉਸਨੂੰ ਵਾਰ ਨੈਸ਼ਨਲ ਅਵਾਰਡ ਪ੍ਰਾਪਤ ਹੋਇਆ ਹੈ
226
ਨਾਲ ਬੁੱਢੇ ਨਰੜਿਆਂ ਤੁਸੀਂ ਮੈਨੂੰ ਹੱਥੀਂ
227
ਬਾਪੂ ਦੇ ਗਰਾਂ ਵਿੱਚ ਰਹਿ ਕੇ
228
ਬੰਬਈ ਅੱਜ ਵੀ ਉਸ ਤਰਾ੍ਹਂ ਹੀ ਕਾਇਮ ਹੈ
229
ਛੇ ਸਾਜ਼ੀਆਂ ਨੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ
230
ਉਹ ਮਤਾਬੀ ਵਾਂਗ ਜਗ ਰਹੀਆਂ ਸਨ
231
ਮੈਂ ਅੱਤਵਾਦ ਖਿਲਾਫ਼ ਲੜਾਈ ਲੜੀ ਐ
232
ਦੋਹਾਂ ਦੀਆਂ ਸੀਟਾਂ ਪੰਜ ਪੰਜ ਹਜ਼ਾਰ ਹਨ
233
ਨਾਲੇ ਖਾਵਾਂ ਪੀਵਾਂਗੇ ਨਾਲੇ ਗੱਲਾਂ ਕਰਾਂਗੇ
234
ਲੱਤਾਂ ਤੋਂ ਚਲ ਨਹੀਂ ਸੀ ਹੋ ਰਿਹਾ
235
ਇਹ ਸਥਿਤੀ ਅੰਕਾਂ ਤਕ ਬਣੀ ਰਹੀ
236
ਰੋਗੀ ਦਰਦ ਅਤੇ ਕਸ਼ਟ ਤੋਂ ਬੇਹੱਦ ਬੇਚੈਨ ਹੋ ਜਾਂਦਾ ਹੈ
237
ਘਰ ਦੇ ਵਿੱਚ ਕਿੰਨੀ ਈਕੀਊਟੀ ਹੈ
238
ਇਹ ਮਨੁ ਚੰਚਲ ਵਸਿ ਨ ਆਵੈ
239
ਮੈਚ ਮੁੱਕਣ ਚ ਪੰਜ ਮਿੰਟ ਰਹਿ ਗਏ
240
ਪੰਦਰਾਂ ਥੈਲੀਆਂ ਧੱਕੇ ਖਾ ਕੇ ਹੱਥ ਆਈਆਂ
241
ਤੂੰ ਚੰਦਰਮਾਂ ਵਾਂਗ ਪਤਾ ਨਹੀਂ ਕਿੱਥੇ
242
ਅਫ਼ਜ਼ਲ ਹਾਂ ਸਰ ਪਾਰਲੀਮੈਂਟ ਤੇ ਹਮਲੇ ਦੀ ਯੋਜਨਾ ਮੈਂ ਹੀ ਬਣਾਈ ਸੀ
243
ਪਿਛਲੇ ਹਫਤੇ ਚ ਹੀ ਮੌਤਾਂ ਹੋ ਚੁੱਕੀਆਂ ਹਨ
244
ਕਬੀਰ ਜਹਾ ਗਿਆਨੁ ਤਹ ਧਰਮ ਹੈ
245
ਪਿੜਾਂ ਵਿਚ ਬੋਹਲ ਉਤੇ ਦੋੜਾ ਵਿਛਾ ਕੇ ਸੁੱਤਾ ਜਾ ਸਕਦਾ ਸੀ
246
ਕਿਉਂਕਿ ਇਹ ਅਕਾਲੀ ਭਾਜਪਾ ਸਰਕਾਰ ਦਾ ਅੰਤਮ ਸਾਲ ਹੋਵੇਗਾ
247
ਆਮ ਕੱਪੜਿਆਂ ਵਿੱਚ ਦੋ ਪੁਲਿਸ ਕਰਮਚਾਰੀ ਸਨ
248
ਸਿੱਖਾਂ ਵਿਚ ਕਈ ਗਰੁੱਪ ਜਾਂ ਸ਼ਾਖਾਵਾਂ ਬਣੀਆਂ
249
ਅਸੀਂ ਤਾਂ ਪਾ ਲਿਆ ਤੂੰ ਪਾ ਲੈ
250
ਜਦ ਜੰਗਲਾਂ ਵਿੱਚ ਤੂੰ ਆ ਵੜਿਆ
251
ਮਿਸ਼ੇਲ ਓਬਾਮਾ ਬੱਚਿਆਂ ਨਾਲ ਨੱਚੀ ਅਤੇ ਪੀਚੋ ਖੇਡੀ
252
ਰੂਸ ਨੇ ਭਾਰਤੀ ਫ਼ੌਜ ਨੂੰ ਵਧੀਆ ਹਥਿਆਰ ਉਪਲਬਧ ਕਰਵਾਏ
253
ਇਹ ਰੁਪੈ ਵੀ ਹੌਲੀ ਹੌਲੀ ਕਿਰਦੇ ਗਏ
254
ਕਦੇ ਅਜ਼ਮਾਅ ਕੇ ਵੇਖ ਲਵੋ
255
ਉਹਦੇ ਵਿਚੋਂ ਮੂੰਗਫਲੀ ਤੇ ਮੱਕੀ ਦੇ ਦਾਣੇ ਕੱਢਦਾ
256
ਤੇਰਾ ਜੀਅ ਕਰੇ ਪਿੰਡੋਂ ਮੁੜ ਆਈਂ
257
ਸ਼ਾਇਰੀ ਦਾ ਹਾਲ ਸ੍ਹਾਵੇਂ ਸੀ ਮਿਰੇ
258
ਗੀਤ ਖ਼ੁਸ਼ੀ ਦੇ ਤਾਂ ਗਾਉਂਦੇ ਨੇ
259
ਤਿੰਨ ਮੰਤਰੀਆਂ ਦਾ ਦਰਜਾ ਵਧਾ ਦਿੱਤਾ ਹੈ
260
ਤੇਰਾ ਲਾਡਲਾ ਅੱਜ ਰੋਟੀ ਨਹੀ ਖਾਂਦਾ
261
ਦੁਕਾਨਦਾਰਾਂ ਨੇ ਢਿੱਲ ਦੌਰਾਨ ਮੂੰਹ ਮੰਗੀਆਂ ਕੀਮਤਾਂ ਵਸੂਲੀਆਂ
262
ਕਿਥੇ ਧੀ ਦੀ ਕਰੀਏ ਸ਼ਾਦੀ
263
ਉਹ ਮੇਰੇ ਸਨਮਾਨ ਵਿਚ ਲੰਚ ਦੇ ਰਹੇ ਸਨ
264
ਪੁੱਤ ਜਾਇਦਾਦ ਮੰਗਦੇ ਧੀਆਂ ਮੰਗਦੀਆਂ ਸੁੱਖ ਬਾਪੂ ਤੇਰਾ
265
ਕਲਾਸ ਨੂੰ ਬਿੱਟੂ ਮਨੀਟਰ ਪੜ੍ਹਾਂ ਰਿਹਾ ਸੀ
266
ਅਸਮਾਨ ਸਾਫ ਸੀ ਜੋ ਮੇਲੇ ਲਈ ਸ਼ੁਭ ਸ਼ਗਨ ਸੀ
267
ਇਹ ਬਹੁਤ ਮਹਾਨ ਪੰਥਕ ਸੇਵਾ ਹੈ
268
ਜਨਮ ਜਾਤ ਮਤ ਪੂਛੀਏ ਕਾ ਜਾਤ ਅਰੁ ਪਾਤ
269
ਲਿਖ ਕੇ ਵਿਚਾਰ ਤੁਹਾਨੂੰ ਦੇ ਸਕਣ
270
ਉਂਝ ਅਸੀਂ ਬਹੁਤ ਤਰੱਕੀ ਕਰ ਲਈ ਹੈ
271
ਕੋਈ ਉਸਦੀ ਪਿੱਠ ਨੂੰ ਚੁੰਮਦੀ ਹੈ
272
ਪ੍ਰੋਫੈਸ਼ਨ ਕੋਈ ਵੀ ਹੋਵੇ ਮਿਹਨਤ ਜ਼ਰੂਰੀ ਹੈ
273
ਸਿਰ ਦੀ ਵੀ ਜਿਹੜੀ ਛੱਤ ਸੀ
274
ਔਰਤ ਔਰਤ ਦੀ ਵੱਡੀ ਦੁਸ਼ਮਣ ਹੈ
275
ਉਦੋਂ ਇਹ ਮਸਾਂ ਬਾਰ੍ਹਾਂ ਤੇਰ੍ਹਾਂ ਸਾਲਾਂ ਦੀ ਸੀ
276
ਹੁਣ ਹੁਣ ਖੁਲ੍ਹੇ ਪ੍ਰਕਾਸ਼ੀ ਦਾਅੜੇ
277
ਪਿੱਛੋਂ ਮਾਂ ਪੁੱਤ ਨੂੰ ਲੱਭਦੇ ਰਹਿੰਦੇ
278
ਉਹ ਅਖ਼ਬਾਰ ਮੈਂ ਘਰ ਲਿਆ ਕੇ ਦਿਖਾਈ
279
ਭੋਜਨ ਨੂੰ ਕਾਹਲੀ ਚ ਨਾ ਖਾਓ
280
ਓਸ਼ੋ ਆਖਦਾ ਹੈ ਜ਼ਿੰਦਗੀ ਰੋਜ਼ ਬਦਲਦੀ ਹੈ
281
ਕਾਰ ਚ ਬੈਠਦਿਆਂ ਹੀ ਮੈਂ ਪੈਕਿੰਗ ਉਤਾਰੀ
282
ਹਵਾਲਾਤ ਵਿੱਚ ਪੰਜ ਛੇ ਇਖ਼ਲਾਕੀ ਮੁਜਰਮ ਸਨ
283
ਬਈ ਵਾਹ ਮਰਨ ਚ ਜਾਨ ਪਾ ਦਿੱਤੀ
284
ਮੈਨੂੰ ਵੀ ਚਿੱਠੀ ਜਾਅ੍ਹਲੀ ਲੱਗਣ ਲੱਗ ਪਈ
285
ਮੇਰੇ ਨਾਨਕੇ ਇਸ ਸਕੂਲ ਦੇ ਨੇੜੇ ਸਨ
286
ਉਥੇ ਉਹ ਇਕ ਮਕੈਨੀਕਲ ਐਨਜੀਨੀਅਰ ਸਨ
287
ਸਾਡੇ ਪਰਿਵਾਰ ਦਾ ਕਿਸ ਤਰ੍ਹਾਂ ਵੱਧ ਤੋਂ ਵੱਧ ਸੈਫ਼ ਹੋਵੇਗਾ
288
ਇਕ ਪਾਸੇ ਦਸਤਾਰਬੰਦੀ ਦਾ ਮੁਕਾਬਲਾ ਹੋ ਰਿਹਾ ਸੀ
289
ਤਈਯਬ ਸ਼ਾਹ ਗਿਲਾਨੀ ਕਬੱਡੀ ਕੁਮੈਂਟੇਟਰ ਸੀ
290
ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾ ਲਓ
291
ਕਰੋੜਾਂ ਦੀ ਗਿਣਤੀ ਵਿੱਚ ਕਤਲਾਮ ਹੁੰਦਾ ਹੈੇ
292
ਪਰ ਅਸਲੀਅਤ ਇਹ ਸੀ ਕਿ ਸਾਡਾ ਹੱਥ ਹੁਣ ਖੁੱਲ੍ਹਾ ਨਹੀਂ ਸੀ ਰਹਿ ਗਿਆ
293
ਕਬੱਡੀ ਕੱਪ ਦਾ ਇਹ ਫਾਈਨਲ ਮੈਚ ਸੀ
294
ਅਹਿਮ ਘਟਨਾਵਾਂ ਦੀ ਵੀਡੀਓਗ੍ਰਾਫੀ ਵੀ ਹੋਵੇਗੀ
295
ਲੋਕ ਸੋਚਾਂ ਵਿਚ ਰਹਿੰਦੇ ਨੇ
296
ਡਾਕਟਰ ਸਾਹਿਬ ਸਾਡੇ ਵਿਚ ਨਹੀਂ ਰਹੇ
297
ਅਕਾਲੀ ਦਲ ਅਤੇ ਭਾਜਪਾ ਵਿਚ ਪੈਣ ਲੱਗੀਆਂ ਤਰੇੜਾਂ
298
ਵਿਚ ਵਿਚਾਲੇ ਦੀ ਗੱਲ ਕਰ ਗਿਆ
299
ਸੁਹਬੇ ਹੋਤੀ ਹੈ ਸ਼ਾਮ ਹੋਤੀ ਹੈ
300
ਚੋਣ ਕਮਿਸ਼ਨ ਇਕ ਸੰਵੀਧਾਨਿਕ ਸੰਸਥਾਂ ਹੈ
301
ਅੱਗੋਂ ਡਰੈਵਰ ਦੀ ਅੜਵੈਂਗ ਟੱਕਰੇ
302
ਮੈ ਅਸਪਾਨਿਜ ਤਬ ਲਖੋ ਕਰੋ ਐਸ ਯੋ ਕਾਮ
303
ਲੋਕ ਖੁਸ਼ੀ ਅੰਦਰ ਖੀਵੇ ਹੋਏ ਚਾਤ੍ਰਿਕ
304
ਦੱਖਣੀ ਅਮਰੀਕਾ ਦੇ ਵਸੀਲੇ ਪੂਰੀ ਤਰ੍ਹਾਂ ਅਮਰੀਕਾ ਦੇ ਕੰਟਰੋਲ ਵਿਚ ਸਨ
305
ਭਾਵੇਂ ਉਹ ਆਪਣੇ ਲੜਦੇ ਮਰਦੇ ਰਹਿਣ
306
ਕਰਨ ਦੇ ਮੈਨੂੰ ਮੇਰੀ ਉਦਾਸੀ ਦਾ ਸਫ਼ਰ
307
ਉਸ ਦੀ ਕਾਰਗੁਜ਼ਾਰੀ ਲਾਸਾਨੀ ਸੀ
308
ਭਾਰਤੀ ਕਮਜ਼ੋਰ ਤੇ ਨਿਤਾਣੇ ਹੋ ਗਏ ਸਨ
309
ਬੰਦਾ ਕੋਈ ਵੀ ਮਾੜਾਂ ਨਹੀਂ ਹੈ
310
ਬਚਪਨ ਦੀਆਂ ਗੱਲਾਂ ਵਿਚ ਗੁਆਚ ਜਾਂਦੇ ਹਾਂ
311
ਭੈ ਵਿਚਿ ਸੂਰਜੁ ਭੈ ਵਿਚਿ ਚੰਦੁ
312
ਖੋਲ੍ਹ ਦਿੱਲ ਮੇਚਦਾ ਪੱਥਰ ਰੱਖਵਾ ਦਿਆਂ
313
ਬਾਬਾ ਰਾਮਦੇਵ ਦਾ ਗਾਂਧੀ ਪਰਿਵਾਰ ਵੱਲ ਛੱਡਿਆ ਬਾਣ
314
ਇਹ ਗਰੁਪ ਪਾਕਿਸਤਾਨ ਵਿੱਚ ਨਹੀਂ ਸੀ ਬਣਿਆ
315
ਏਸ਼ਿਆਈ ਤੇ ਓਲੰਪਿਕ ਖੇਡਾਂ ਦਾ ਇਤਿਹਾਸ ਲਿਖਿਆ ਹੈ
316
ਜੰਮਣ ਮਰਨ ਤੱਕ ਕਈ ਰਿਸ਼ਤੇ ਹੰਢਾਵੇਂ
317
ਨਾ ਅੱਗ ਦੇ ਸੇਕ ਦੀ ਭਾਸ਼ਾ ਹੁੰਦੀ ਹੈ
318
ਉਹ ਕੋਠੇ ਤੇ ਖੜ੍ਹੀ ਹੁੰਦੀ ਸੀ
319
ਅਮਲ ਫੇਰ ਕਿਹੜੇ ਪਾਠ ਉਤੇ ਕਰਨਾ ਸੀ
320
ਹੁਣ ਜਿੱਥੇ ਤੁਹਾਡਾ ਕਰਸਰ ਹੈ ਉੱਥੇ ਟਾਈਪ ਕਰੋ
321
ਅਗਰ ਕੋਈ ਰੀਫੰਡ ਬਣਦਾ ਹੈ ਤਾਂ ਜ਼ਰੂਰ ਮਿਲੇਗਾ
322
ਹੋਲਾ ਅਤੇ ਮਹੱਲਾ ਦੋ ਵੱਖੋ ਵੱਖਰੇ ਸ਼ਬਦ ਹਨ
323
ਬੀਤੇ ਵਕਤਾਂ ਦਾ ਪਾਰਦਰਸ਼ੀ ਲੇਖਾ ਜੋਖਾ
324
ਯਾਤਰੀ ਕਿਰਾਏ ਵਿਚ ਕੋਈ ਵਾਧਾ ਨਹੀਂ
325
ਉਸਨੇ ਲਖਬੀਰ ਨੂੰ ਹਰ ਤਰ੍ਹਾਂ ਦਾ ਸੁਖ ਦਿੱਤਾ
326
ਦਾਰੇ ਦੇ ਦਿਲ ਨੂੰ ਅੱਗ ਲੱਗ ਗਈ
327
ਸਾਰੇ ਉਸ ਦੇ ਦੁਆਲੇ ਹੋ ਜਾਦੇ
328
ਉਹ ਸਾਡਾ ਤਮਾਸ਼ਾ ਦੇਖ ਰਹੇ ਹਨ
329
ਰੇਲਵੇਭਰਤੀ ਬੋਰਡ ਦੀ ਸਮੀਖਿਆ ਹੋਵੇਗੀ
330
ਅਮਰਿੰਦਰ ਸਿੰਘ ਦੀ ਬਰਖਾਸਤਗੀ ਦੀ ਇਹ ਪਰਿਨੀਤੀ ਹੋਵੇਗੀ
331
ਪਰ ਉਹ ਹਾਲੇ ਵੀ ਕਾਫ਼ੀ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਨ
332
ਡ੍ਰੇਨਾਂ ਦੀ ਸਫਾਈ ਨਹੀਂ ਹੋ ਰਹੀ
333
ਦੇਖਦੇ ਦੇਖਦੇ ਝਗੜਾ ਹੋਰ ਵਧ ਗਿਆ
334
ਰੱਬ ਦਿਸਦਾ ਏ ਵਿੱਚ ਤੇਰੀ ਸੂਰਤ
335
ਤੁਹਾਡੀ ਜੀਵਨਸ਼ੈਲੀ ਸਰਬਸੁੱਖ ਦੀ ਕਾਮਨ ਬਣੇ ਇਹ ਹੀ ਮੇਰੀ ਦਿਲੀ ਕਾਮਨਾ ਏ
336
ਪਰ ਚੌਧਰੀਆਂ ਦੇ ਬੈਂਕ ਬੈਲੰਸ ਨੂੰ ਉੱਚਾ ਉਠਾਇਆ
337
ਉਸ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ ਹੈ
338
ਅਸੀਂ ਆਹ ਕਰਾਂਗੇ ਅਸੀਂ ਔਹ ਕਰਾਂਗੇ
339
ਜੋਤੀ ਬੌਣੇਪਨ ਦੀ ਬਿਮਾਰੀ ਤੋਂ ਪੀੜਤ ਹੈ
340
ਸਾਡੀ ਇਸ ਬਾਰੇ ਰਾਏ ਮੰਗੀ ਗਈ ਸੀ
341
ਨਵੇਂ ਸਾਲ ਵਾਲੇ ਅਸੀਂ ਪਰਚੇ ਛਪਾਉਣੇ ਆ
342
ਅਸੀਂ ਤਾਂ ਤੈਨੂੰ ਪਿੱਠ ਨਹੀਂ ਦਿੱਤੀ
343
ਜਦੋਂ ਸਿਰ ਸਿਰ ਤੋਂ ਤੁਰ ਕੇ
344
ਰੂਪਾਕਾਰ ਦੀਆਂ ਸੀਮਾਵਾਂ ਨਿਸ਼ਚਿਤ ਨਹੀਂ ਕੀਤੀਆਂ ਜਾ ਸਕਦੀਆਂ
345
ਮੇਰੀ ਰੀੜ੍ਹ ਦੀ ਹੱਡੀ ਚ ਪ੍ਰਾਬਲਮ ਐ
346
ਜੇਹਾ ਬੀਜੈ ਸੋ ਲੁਣੇ ਕਰਮਾਂ ਸੰਦੜਾ ਖੇਤੁ
347
ਗਰਾਊਂਡ ਲਾਗਲੇ ਵੱਡੇ ਚੁਰਾਹੇ ਚ
348
ਇਸ ਨਾਲ ਦੋਵਾਂ ਪਰਿਵਾਰਾਂ ਤੇ ਵੱਡੀਆਂ ਮੁਸੀਬਤਾਂ ਦੇ ਪਹਾੜ ਟੁੱਟ ਪਏ
349
ਅੱਲ੍ਹਾ ਬ੍ਰਹਮਾਂ ਵਿਸ਼ਨੂੰ ਜਿਨੇਂ ਭਗਵਾਨ ਸਾਰੇ
350
ਇਨ੍ਹਾਂ ਨੂੰ ਡੱਲ ਰੰਗ ਪਾਉਣੇ ਚਾਹੀਦੇ ਹਨ
351
ਕੁਝ ਹੀ ਦਿਨਾਂ ਵਿਚ ਫਰਕ ਪੈ ਜਾਵੇਗਾ
352
ਅਣਖੀ ਪੰਜਾਬ ਦੀ ਅਣਖ ਮਰ ਮੁੱਕ ਗਈ ਹੈ
353
ਹੁਣ ਸਿਖ ਜਾਤਾਂ ਪਾਤਾਂ ਤੋਂ ਉਪਰ ਹੈ
354
ਦੂਜੇ ਪਾਸੇ ਇੰਡਸਟਰੀ ਦੇ ਬਹੁਤ ਸਾਰੇ
355
ਸ੍ਰੀ ਗੁਰੂ ਵਾਲਮੀਕ ਨਾਮ ਹੀ ਬਿਤਾਉਣਾ
356
ਬੜੇ ਯਾਦਗੀਰੀ ਜੱਫੇ ਤੇ ਧਾਵੇ ਵੇਖਣ ਨੂੰ ਮਿਲੇ
357
ਪਰ ਗੱਲ ਅਖੀਰ ਸਾਹਮਣੇ ਆ ਗਈ
358
ਕੁਝ ਇਕਨਾਂ ਦਾ ਮਾਣ ਸਨਮਾਨ ਵੀ ਹੋਵੇਗਾ
359
ਅੱਜ ਤੋਂ ਇਹ ਜਿੰਮੇਵਾਰੀ ਤੁਸੀਂ ਸਾਂਭ ਲਓ