inputs
stringlengths 55
672
| targets
stringlengths 13
598
| template_lang
stringclasses 1
value | template_id
int64 1
4
|
---|---|---|---|
Translate from English to Panjabi: "The authorities have not subscribed to any of the channels thus the only option is to surf through the locally available channels only. The showering and toilet space might have been better had it been a bit bigger." | "ਅਧਿਕਾਰੀਆਂ ਨੇ ਕਿਸੇ ਵੀ ਚੈਨਲ ਨੂੰ ਸਬਸਕ੍ਰਾਇਬ ਨਹੀਂ ਕੀਤਾ ਹੈ ਇਸ ਲਈ ਸਿਰਫ ਸਥਾਨਕ ਤੌਰ 'ਤੇ ਉਪਲਬਧ ਚੈਨਲਾਂ ਰਾਹੀਂ ਸਰਫ ਕਰਨਾ ਹੀ ਇੱਕੋ ਇੱਕ ਵਿਕਲਪ ਹੈ। ਸ਼ਾਵਰਿੰਗ ਅਤੇ ਟਾਇਲਟ ਦੀ ਜਗ੍ਹਾ ਬਿਹਤਰ ਹੋ ਸਕਦੀ ਸੀ ਜੇਕਰ ਇਹ ਥੋੜਾ ਵੱਡਾ ਹੁੰਦਾ।" | ['eng'] | 1 |
Can you translate this text to Panjabi: "Pink peppercorn, raspberry, musk and blackberry adorn the fragrance concoction of this women's perfume. If you like a little spicy aroma around you, this is the perfect one." | "ਔਰਤਾਂ ਦੇ ਇਸ ਪਰਫਿਊਮ ਦੀ ਖੁਸ਼ਬੂ ਨੂੰ ਪਿੰਕ ਪੇਪਰਕੋਰਨ, ਰਸਬੇਰੀ, ਮਸਕ ਅਤੇ ਬਲੈਕਬੇਰੀ ਸ਼ਿੰਗਾਰਦੇ ਹਨ। ਜੇ ਤੁਸੀਂ ਆਪਣੇ ਆਲੇ ਦੁਆਲੇ ਥੋੜੀ ਜਿਹੀ ਮਸਾਲੇਦਾਰ ਖੁਸ਼ਬੂ ਪਸੰਦ ਕਰਦੇ ਹੋ, ਤਾਂ ਇਹ ਬਿਲਕੁਲ ਠੀਕ ਹੈ।" | ['eng'] | 4 |
What's the Panjabi translation of this sentence: "Permanent Roommates' is a lovely show but the book seems dull and boring. Not even the slightest of the cinematic feeling we get from the audiobook. Not upto the standards!!" | "ਪਰਮਾਨੈੰਟ ਰੂਮਮੇਟਸ’ ਇੱਕ ਪਿਆਰਾ ਸ਼ੋਅ ਹੈ ਪਰ ਕਿਤਾਬ ਨੀਰਸ ਅਤੇ ਬੋਰਿੰਗ ਜਾਪਦੀ ਹੈ। ਆਡੀਓਬੁੱਕ ਤੋਂ ਪ੍ਰਾਪਤ ਕਰਦੇ ਹਾਂ ਉਸ ਸਿਨੇਮੈਟਿਕ ਭਾਵਨਾ ਦਾ ਮਾਮੂਲੀ ਜਿਹਾ ਵੀ ਨਹੀਂ . ਮਿਆਰਾਂ ਤੇ ਨਹੀਂ !!" | ['eng'] | 3 |
Can you translate this text to Panjabi: "Located in one of the most attractive and favourable tourist spots in Kolkata, Park Street, the place is super clean, pocket friendly for all, safe for women, and the rooms having only bunk-bed accommodation. The food provided in breakfast is fantastic, has a speedy running wifi connectivity, both AC and non-AC rooms available through hassle free online booking as well as on-spot booking with convenient check-in and check-out timings." | "ਕੋਲਕਾਤਾ ਦੇ ਸਭ ਤੋਂ ਆਕਰਸ਼ਕ ਅਤੇ ਅਨੁਕੂਲ ਸੈਰ-ਸਪਾਟਾ ਸਥਾਨਾਂ ਵਿੱਚੋਂ ਇੱਕ, ਪਾਰਕ ਸਟ੍ਰੀਟ, ਇਹ ਸਥਾਨ ਬਹੁਤ ਹੀ ਸਾਫ਼ ਹੈ, ਸਭ ਦੇ ਖ਼ਰਚ ਦੇ ਅਨੁਕੂਲ ਹੈ, ਔਰਤਾਂ ਲਈ ਸੁਰੱਖਿਅਤ ਹੈ, ਅਤੇ ਕਮਰੇ ਸਿਰਫ਼ ਬੰਕ-ਬੈੱਡ ਦੀ ਰਿਹਾਇਸ਼ ਵਾਲੇ ਹਨ। ਨਾਸ਼ਤੇ ਵਿੱਚ ਦਿੱਤਾ ਗਿਆ ਭੋਜਨ ਸ਼ਾਨਦਾਰ ਹੈ, ਤੇਜ਼ ਚੱਲ ਰਹੀ ਵਾਈ-ਫਾਈ ਕਨੈਕਟੀਵਿਟੀ ਹੈ, ਏਸੀ ਅਤੇ ਨਾਨ-ਏਸੀ ਦੋਵੇਂ ਕਮਰੇ ਪਰੇਸ਼ਾਨੀ ਤੋ ਬਿਨਾਂ ਔਨਲਾਈਨ ਬੁਕਿੰਗ ਦੇ ਨਾਲ-ਨਾਲ ਸੁਵਿਧਾਜਨਕ ਚੈੱਕ-ਇਨ ਅਤੇ ਚੈੱਕ-ਆਊਟ ਸਮੇਂ ਦੇ ਨਾਲ ਮੌਕੇ 'ਤੇ ਬੁਕਿੰਗ ਰਾਹੀਂ ਉਪਲਬਧ ਹਨ।" | ['eng'] | 4 |
Can you translate this text to Panjabi: "Designed very compact for tiny spaces like office cabins, small stores, etc. It is so small that you can carry in a small bag." | "ਛੋਟੀਆਂ ਥਾਵਾਂ ਜਿਵੇਂ ਕਿ ਦਫ਼ਤਰਾਂ, ਛੋਟੀਆਂ ਦੁਕਾਨਾਂ ਆਦਿ ਲਈ ਬਹੁਤ ਸੰਖੇਪ ਡਿਜ਼ਾਈਨ ਕੀਤਾ ਗਿਆ ਹੈ। ਇਹ ਇੰਨਾ ਛੋਟਾ ਹੈ ਕਿ ਇਸਨੂੰ ਇੱਕ ਛੋਟੇ ਬੈਗ ਵਿੱਚ ਲਿਜਾਇਆ ਜਾ ਸਕਦਾ ਹੈ।" | ['eng'] | 4 |
Translate from English to Panjabi: "The polyester soft and the durable plush zippered cover is easy to clean. This pet bed keeps your pet warm in the winter and cool in the summer." | "ਪੋਲੀਏਸਟਰ ਨਰਮ ਅਤੇ ਟਿਕਾਊ ਆਲੀਸ਼ਾਨ ਜ਼ਿੱਪਰ ਵਾਲਾ ਕਵਰ ਸਾਫ਼ ਕਰਨਾ ਆਸਾਨ ਹੈ। ਇਹ ਪਾਲਤੂ ਜਾਨਵਰ ਦਾ ਬਿਸਤਰਾ ਸਰਦੀਆਂ ਵਿੱਚ ਤੁਹਾਡੇ ਪਾਲਤੂ ਜਾਨਵਰਾਂ ਨੂੰ ਨਿੱਘਾ ਅਤੇ ਗਰਮੀਆਂ ਵਿੱਚ ਠੰਡਾ ਰੱਖਦਾ ਹੈ।" | ['eng'] | 1 |
Translate from English to Panjabi: "Has an unpleasant smell" | "ਇਸਦੀ ਖ਼ਰਾਬ ਗੰਧ ਹੈ" | ['eng'] | 1 |
What's the Panjabi translation of this sentence: "Its low viberation reduces the pet anxiety when doing hair trimming." | "ਇਸਦਾ ਘੱਟ ਕੰਪਨ ਪਾਲਤੂ ਜਾਨਵਰਾਂ ਵਿੱਚ ਚਿੰਤਾ ਘਟਾਉਂਦਾ ਹੈ ਜਦੋਂ ਵਾਲਾਂ ਨੂੰ ਕੱਟਿਆ ਕੀਤਾ ਜਾਂਦਾ ਹੈ।" | ['eng'] | 3 |
Translate from English to Panjabi: "Excellent sound quality. We can here the slightest of the sound in the narration, thus it gives beautiful effects as even the background sounds are clearly audible." | "ਸ਼ਾਨਦਾਰ ਆਵਾਜ਼ ਦੀ ਕੁਆਲਿਟੀ। ਅਸੀਂ ਇੱਥੇ ਬਿਰਤਾਂਤ ਵਿੱਚ ਥੋੜ੍ਹੀ ਜਿਹੀ ਆਵਾਜ਼ ਵੀ ਸੁਣ ਸਕਦੇ ਹਾਂ, ਇਸ ਤਰ੍ਹਾਂ ਇਹ ਸੁੰਦਰ ਪ੍ਰਭਾਵ ਦਿੰਦਾ ਹੈ ਕਿਉਂਕਿ ਬੈਕਗ੍ਰਾਉਂਡ ਦੀਆਂ ਆਵਾਜ਼ਾਂ ਵੀ ਸਪਸ਼ਟ ਤੌਰ 'ਤੇ ਸੁਣਾਈ ਦਿੰਦਿਆਂ ਹਨ।" | ['eng'] | 1 |
Translate this sentence to Panjabi: "The handle is comfortable and grippy. The quality of the rope is quite good, has a bit of stretch which helps to avoid sudden jerks, has some reflective parts as well. Hook is also quite easy to put on and good quality. Overall length of the leash is about 5ft." | "ਹੈਂਡਲ ਆਰਾਮਦਾਇਕ ਅਤੇ ਪਕੜ ਵਾਲਾ ਹੈ। ਰੱਸੀ ਦੀ ਗੁਣਵੱਤਾ ਕਾਫ਼ੀ ਚੰਗੀ ਹੈ, ਇਸ ਵਿੱਚ ਥੋੜਾ ਜਿਹਾ ਖਿਚਾਅ ਹੈ ਜੋ ਅਚਾਨਕ ਝਟਕਿਆਂ ਤੋਂ ਬਚਣ ਵਿੱਚ ਮਦਦ ਕਰਦਾ ਹੈ, ਇਸਦੇ ਕੁਝ ਰਿਫਲੈਕਟਿਵ ਹਿੱਸੇ ਵੀ ਹਨ। ਹੁੱਕ ਲਗਾਉਣਾ ਵੀ ਕਾਫ਼ੀ ਆਸਾਨ ਅਤੇ ਚੰਗੀ ਕੁਆਲਿਟੀ ਹੈ। ਪੱਟੇ ਦੀ ਕੁੱਲ ਲੰਬਾਈ ਲਗਭਗ 5 ਫੁੱਟ ਹੈ।" | ['eng'] | 2 |
Can you translate this text to Panjabi: "Waste of my precious credit. Thebasic requirement, 'Sound Quality' is really bad." | "ਮੇਰੇ ਕੀਮਤੀ ਕ੍ਰੈਡਿਟ ਦੀ ਬਰਬਾਦੀ। ਬੁਨਿਆਦੀ ਲੋੜ, ‘ ਸਾਊਂਡ ਕੁਆਲਿਟੀ’ ਅਸਲ ਵਿੱਚ ਮਾੜੀ ਹੈ।" | ['eng'] | 4 |
Can you translate this text to Panjabi: "Leash is not strong and durable." | "ਪੱਟਾ ਮਜ਼ਬੂਤ ਅਤੇ ਟਿਕਾਊ ਨਹੀਂ ਹੈ।" | ['eng'] | 4 |
Translate this sentence to Panjabi: "The tower speaker of Sonodyne has an inbuilt woofer and hence no option for adding another externally. For outdoor parties, the bass seems not sufficient because of sound diffusion." | "ਸੋਨੋਡਾਈਨ ਟਾਵਰ ਸਪੀਕਰ ਵਿੱਚ ਇੱਕ ਬਿਲਟ-ਇਨ ਵੂਫਰ ਹੈ, ਇਸਲਈ ਇੱਕ ਹੋਰ ਬਾਹਰੀ ਜੋੜਨ ਦਾ ਕੋਈ ਤਰੀਕਾ ਨਹੀਂ ਹੈ। ਬਾਹਰੀ ਪਾਰਟੀਆਂ ਲਈ, ਧੁਨੀ ਫੈਲਾਅ ਦੇ ਕਾਰਨ ਬਾਸ ਨਾਕਾਫ਼ੀ ਜਾਪਦਾ ਹੈ।" | ['eng'] | 2 |
Can you translate this text to Panjabi: "keys do not all come up with the same sound after a keystroke, they seem keys out of tune when played simultaneously with both hands.unsuitable for advanced players." | "ਦਬਾਉਣ 'ਤੇ ਸਾਰੀਆਂ ਕੁੰਜੀਆਂ ਇੱਕੋ ਜਿਹੀ ਆਵਾਜ਼ ਨਹੀਂ ਕਰਦੀਆਂ, ਜਦੋਂ ਉਹ ਇੱਕੋ ਸਮੇਂ ਦੋਵਾਂ ਹੱਥਾਂ ਨਾਲ ਦਬਾਈਆਂ ਜਾਂਦੀਆਂ ਹਨ ਤਾਂ ਉਹ ਸੁਰ ਤੋਂ ਬਾਹਰ ਜਾਪਦੀਆਂ ਹਨ। ਤਜਰਬੇਕਾਰ ਖਿਡਾਰੀਆਂ ਲਈ ਢੁਕਵਾਂ ਨਹੀਂ ਹੈ।" | ['eng'] | 4 |
Translate from English to Panjabi: "The traditional Copper condensers of are costing more on the pockets of consumers. Seems that the company should spend more on better R&D." | "ਪਰੰਪਰਾਗਤ ਕਾਪਰ ਕੰਡੈਂਸਰ ਖਪਤਕਾਰਾਂ ਦੀਆਂ ਜੇਬਾਂ 'ਤੇ ਜ਼ਿਆਦਾ ਖਰਚ ਕਰ ਰਹੇ ਹਨ। ਇਹ ਲੱਗਦਾ ਹੈ ਕਿ ਕੰਪਨੀ ਨੂੰ ਬਿਹਤਰ ਖੋਜ ਅਤੇ ਵਿਕਾਸ 'ਤੇ ਹੋਰ ਖਰਚ ਕਰਨਾ ਚਾਹੀਦਾ ਹੈ।" | ['eng'] | 1 |
Translate this sentence to Panjabi: "DONT BUY!!. It says chemical free but the chalky formula clogs my pores after every use. Extremely TERRIBLE experience." | "ਬਿਲਕੁਲ ਨਾ ਖਰੀਦੋ !! ਕਹਿੰਦੇ ਤਾਂ ਇਸ ਨੂੰ ਰਸਾਇਣ ਮੁਕਤ ਹੈ ਪਰ ਇਸਦਾ ਚਾਕ ਵਰਗਾ ਫਾਰਮੂਲਾ ਹਰ ਵਰਤੋਂ ਤੋਂ ਬਾਅਦ ਮੇਰੀ ਚਮੜੀ ਦੇ ਛੇਕਾਂ ਨੂੰ ਬੰਦ ਕਰ ਦਿੰਦਾ ਹੈ। ਬਹੁਤ ਭਿਆਨਕ ਅਨੁਭਵ।" | ['eng'] | 2 |
Translate from English to Panjabi: "Not always punctual, remember especially when you have to board a connecting flight." | "ਹਮੇਸ਼ਾ ਸਮੇਂ ਦੇ ਪਾਬੰਦ ਨਹੀਂ, ਯਾਦ ਰੱਖੋ ਖਾਸ ਤੌਰ 'ਤੇ ਜਦੋਂ ਤੁਹਾਨੂੰ ਕਨੈਕਟਿੰਗ ਫਲਾਈਟ 'ਤੇ ਚੜ੍ਹਨਾ ਪਵੇ।" | ['eng'] | 1 |
Translate this sentence to Panjabi: "The desserts and pastries are often a nightmare with the air conditioners not working properly and thus rottening the preparations. The packaging for home delivery (ordered through Swiggy) was a lousy one, choosing to pack the apple pie on top of the brownie, that too in a flimsy paper box, despite having to pay extra money for the packaging." | "ਮਿਠਾਈਆਂ ਅਤੇ ਪੇਸਟਰੀਆਂ ਅਕਸਰ ਇੱਕ ਬੁਰੇ ਅਨੁਭਵ ਵਾਂਗ ਹੁੰਦੀਆਂ ਹਨ ਕਿਉਂਕਿ ਏਅਰ ਕੰਡੀਸ਼ਨਰ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਹਨ ਅਤੇ ਇਸ ਤਰ੍ਹਾਂ ਤਿਆਰੀਆਂ ਨੂੰ ਖਰਾਬ ਕਰ ਦਿੰਦੇ ਹਨ। ਪੈਕਿੰਗ ਲਈ ਵਾਧੂ ਪੈਸੇ ਦੇਣ ਦੇ ਬਾਵਜੂਦ, ਹੋਮ ਡਿਲੀਵਰੀ ਲਈ ਪੈਕਿੰਗ (ਸਵਿੱਗੀ ਤੋਂ ਆਰਡਰ ਕੀਤੀ ਗਈ) ਇੱਕ ਘਟੀਆ ਸੀ, ਬਰਾਊਨੀ ਦੇ ਟਾੱਪ 'ਤੇ ਐਪਲ ਪਾਈ ਨੂੰ ਪੈਕ ਕਰਨਾ ਚੁਣਨਾ, ਉਹ ਵੀ ਇੱਕ ਮਾਮੂਲੀ ਕਾਗਜ਼ ਦੇ ਬਕਸੇ ਵਿੱਚ।" | ['eng'] | 2 |
Can you translate this text to Panjabi: "At Rs. 500, they were really the best one could get, far more cheaper than any other shuttlecock. So, it mostly attracts customers who are new to badminton." | "ਰੁਪਏ 'ਤੇ 500, ਉਹ ਅਸਲ ਵਿੱਚ ਸਭ ਤੋਂ ਉੱਤਮ ਸਨ, ਜੋ ਕਿਸੇ ਹੋਰ ਸ਼ਟਲਕਾਕ ਨਾਲੋਂ ਕਿਤੇ ਜ਼ਿਆਦਾ ਸਸਤੇ ਸਨ। ਇਸ ਲਈ, ਇਹ ਜਿਆਦਾਤਰ ਉਹਨਾਂ ਗਾਹਕਾਂ ਨੂੰ ਆਕਰਸ਼ਿਤ ਕਰਦਾ ਹੈ ਜੋ ਬੈਡਮਿੰਟਨ ਵਿੱਚ ਨਵੇਂ ਹਨ।" | ['eng'] | 4 |
What's the Panjabi translation of this sentence: "Alexander Skarsgård gives a phenomenal lead performance, full of a ridiculously intense physicality balanced with a visible pain and trauma.Robert Eggers' direction is excellent, full of satisfyingly fighting scenes, visceral action and some truly surreal imagery." | "ਅਲੈਗਜ਼ੈਂਡਰ ਸਕਾਰਸਗਾਰਡ ਇੱਕ ਅਦਭੁਤ ਲੀਡ ਪ੍ਰਦਰਸ਼ਨ ਦਿੱਤੀ ਹੈ, ਜੋ ਭੌਤਿਕ ਤੌਰ ‘ਤੇ ਸੰਤੁਲਿਤ, ਮਾਰਮਿਕ ਹੈ ਅਤੇ ਦਰਦ ਦਾ ਅਹਿਸਾਸ ਹੈ। ਸੰਤੋਸ਼ਜਨਕ ਲੜਾਈ ਵਾਲੇ ਦ੍ਰਿਸ਼ਾਂ, ਵਿਜ਼ੁਅਲ ਐਕਸ਼ਨ ਅਤੇ ਕੁਝ ਜੀਵੰਤ ਚਿੱਤਰਾਂ ਨਾਲ ਭਰਪੂਰ ਰਾਬਰਟ ਐਗਰਸ ਦਾ ਨਿਰਦੇਸ਼ਨ ਸ਼ਾਨਦਾਰ ਹੈ।" | ['eng'] | 3 |
Translate from English to Panjabi: "The blower of the air cooler is not so efficient because of its design probably. It seems more like a fan than a cooler." | "ਏਅਰ ਕੂਲਰ ਦਾ ਬਲੋਅਰ ਸ਼ਾਇਦ ਇਸਦੇ ਡਿਜ਼ਾਈਨ ਦੇ ਕਾਰਨ ਇੰਨਾ ਕੁਸ਼ਲ ਨਹੀਂ ਹੈ। ਇਹ ਕੂਲਰ ਨਾਲੋਂ ਪੱਖਾ ਜ਼ਿਆਦਾ ਲੱਗਦਾ ਹੈ" | ['eng'] | 1 |
Translate from English to Panjabi: "These wipes are the best and I trust only these. They are very gentle while cleansing and there was a visible reduction in irritation on my baby's rash once I started using them." | "ਇਹ ਵਾਈਪ ਸਭ ਤੋਂ ਵਧੀਆ ਹਨ ਅਤੇ ਮੈਂ ਇਹਨਾਂ 'ਤੇ ਭਰੋਸਾ ਕਰਦਾ ਹਾਂ। ਇਹ ਸਫਾਈ ਕਰਨ ਵੇਲੇ ਬਹੁਤ ਕੋਮਲ ਹੁੰਦੇ ਹਨ ਅਤੇ ਇੱਕ ਵਾਰ ਜਦੋਂ ਮੈਂ ਇਹਨਾਂ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਤਾਂ ਮੇਰੇ ਬੱਚੇ ਦੇ ਧੱਫੜ 'ਤੇ ਜਲਣ ਵਿੱਚ ਕਮੀ ਦਿਖਾਈ ਦਿੱਤੀ।" | ['eng'] | 1 |
What's the Panjabi translation of this sentence: "Essential ingredients are blended with other nutrients helps in protecting the skin and coat of your dog. It promotes healthy joints and keeps your dog active." | "ਜ਼ਰੂਰੀ ਸਮੱਗਰੀ ਨੂੰ ਹੋਰ ਪੌਸ਼ਟਿਕ ਤੱਤਾਂ ਨਾਲ ਮਿਲਾਇਆ ਜਾਂਦਾ ਹੈ ਜੋ ਤੁਹਾਡੇ ਕੁੱਤੇ ਦੀ ਚਮੜੀ ਅਤੇ ਕੋਟ ਦੀ ਰੱਖਿਆ ਕਰਨ ਵਿੱਚ ਮਦਦ ਕਰਦੀ ਹੈ। ਇਹ ਸਿਹਤਮੰਦ ਜੋੜਾਂ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਤੁਹਾਡੇ ਕੁੱਤੇ ਨੂੰ ਕਿਰਿਆਸ਼ੀਲ ਰੱਖਦਾ ਹੈ।" | ['eng'] | 3 |
What's the Panjabi translation of this sentence: "Problematic, the film shows that no matter how terrible an act a man can act towards a woman, she will still fall in love with him." | "ਸਮੱਸਿਆ ਇਹ ਹੈ , ਕਿ ਫਿਲਮ ਇਹ ਦਰਸਾਉਂਦੀ ਹੈ ਕਿ ਆਦਮੀ ਇੱਕ ਔਰਤ ਨਾਲ ਕਿੰਨਾ ਵੀ ਖਰਾਬ ਵਿਉਹਾਰ ਕਰੇ, ਉਹ ਫਿਰ ਵੀ ਉਸ ਨਾਲ ਪਿਆਰ ਵਿੱਚ ਪਾਈ ਜਾਵੇਗੀ।" | ['eng'] | 3 |
Translate from English to Panjabi: "V-guard is the most trusted brand of table fans in India for many years. Now it is providing 4 blades in its table fans also to increase the efficiency." | "ਵੀ-ਗਾਰਡ ਕਈ ਸਾਲਾਂ ਤੋਂ ਭਾਰਤ ਵਿੱਚ ਸਭ ਤੋਂ ਭਰੋਸੇਮੰਦ ਡੈਸਕਟਾਪ ਫੈਨ ਬ੍ਰਾਂਡ ਰਿਹਾ ਹੈ। ਹੁਣ ਉਹ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਆਪਣੇ ਡੈਸਕਟਾਪ ਪ੍ਰਸ਼ੰਸਕਾਂ ਨੂੰ 4 ਬਲੇਡਾਂ ਨਾਲ ਲੈਸ ਕਰ ਰਿਹਾ ਹੈ।" | ['eng'] | 1 |
Can you translate this text to Panjabi: "CG's ceiling fans are designed with elegant and attractive styles. Even in small homes, they give the feel of grandeur and sophistication." | "ਸੀਜੀ ਦੇ ਛੱਤ ਵਾਲੇ ਪੱਖੇ ਸ਼ਾਨਦਾਰ ਅਤੇ ਆਕਰਸ਼ਕ ਸਟਾਈਲ ਦੇ ਨਾਲ ਡਿਜ਼ਾਈਨ ਕੀਤੇ ਗਏ ਹਨ। ਛੋਟੇ ਘਰਾਂ ਵਿੱਚ ਵੀ, ਉਹ ਸ਼ਾਨ ਅਤੇ ਸੰਜੀਦਾਤਾ ਦਾ ਅਹਿਸਾਸ ਦਿੰਦੇ ਹਨ।" | ['eng'] | 4 |
Can you translate this text to Panjabi: "High on Emotions and Simply Stunning!The story is woven very beautifully around the central characters, 60% of the movie belongs to Tegh(Tania) and rest to Jeet(Ammy). I bet, one could not stop laughing whenever Tarsem(Jagjeet) and Bagga(Balwinder) appears on the screen, where latter has the caliber to make the audience laugh hysterically with his simple one liners in English." | "ਜਜ਼ਬਾਤਾਂ ਨਾਲਭਰੀ ਅਤੇ ਸ਼ਾਨਦਾਰ! ਕਹਾਣੀ ਕੇਂਦਰੀ ਪਾਤਰਾਂ ਦੇ ਆਲੇ ਦੁਆਲੇ ਬਹੁਤ ਸੁੰਦਰਤਾ ਨਾਲ ਬੁਣੀ ਗਈ ਹੈ, ਫਿਲਮ ਦਾ 60% ਤੇਗ (ਤਾਨੀਆ) ਅਤੇ ਬਾਕੀ ਜੀਤ (ਐਮੀ) ਦਾ ਹੈ। ਮੈਂ ਸ਼ਰਤ ਲਗਾ ਸਕਦਾ ਹਾਂ, ਕਿ ਜਦੋਂ ਵੀ ਤਰਸੇਮ (ਜਗਜੀਤ) ਅਤੇ ਬੱਗਾ (ਬਲਵਿੰਦਰ) ਸਕਰੀਨ 'ਤੇ ਦਿਖਾਈ ਦਿੰਦੇ ਹਨ, ਤਾਂ ਕੋਈ ਆਪਣਾ ਹਾਸਾ ਨਹੀਂ ਰੋਕ ਸਕਦਾ, ਜਿੱਥੇ ਦੂਜਾ ਪਾਤਰ ਅੰਗਰੇਜ਼ੀ ਦੇ ਆਪਣੇ ਸਧਾਰਨ ਵਨ ਲਾਈਨਰ ਨਾਲ ਦਰਸ਼ਕਾਂ ਦੇ ਹਸਾ ਹਸਾ ਕੇ ਢਿੱਡ ਪੀੜਾਂ ਪਾ ਦਿੰਦਾ ਹੈ।" | ['eng'] | 4 |
What's the Panjabi translation of this sentence: "The dog has been pooping non-stop like lava. The meat was chunky. It is a paste but usually is more watery." | "ਕੁੱਤਾ ਲਾਵੇ ਦੀ ਤਰ੍ਹਾਂ ਬਿਨਾਂ ਰੁਕੇ ਟੱਟੀ ਕਰ ਰਿਹਾ ਹੈ। ਮਾਸ ਮੋਟਾ ਸੀ। ਇਹ ਇੱਕ ਪੇਸਟ ਹੈ ਪਰ ਆਮ ਤੌਰ 'ਤੇ ਜ਼ਿਆਦਾ ਪਾਣੀ ਵਾਲਾ ਹੁੰਦਾ ਹੈ।" | ['eng'] | 3 |
What's the Panjabi translation of this sentence: "Best book to start the educational development of toddlers. The book seems to be very perfectly researched and made according to the syllabus of a preschoolers." | "ਬੱਚਿਆਂ ਦੇ ਵਿੱਦਿਅਕ ਵਿਕਾਸ ਨੂੰ ਸ਼ੁਰੂ ਕਰਨ ਲਈ ਸਭ ਤੋਂ ਵਧੀਆ ਕਿਤਾਬ। ਕਿਤਾਬ ਬਹੁਤ ਹੀ ਸੰਪੂਰਨ ਢੰਗ ਨਾਲ ਖੋਜੀ ਜਾਪਦੀ ਹੈ ਅਤੇ ਪ੍ਰੀਸਕੂਲਰ ਦੇ ਸਿਲੇਬਸ ਦੇ ਅਨੁਸਾਰ ਬਣਾਈ ਗਈ ਹੈ।" | ['eng'] | 3 |
Translate this sentence to Panjabi: "I simply love the fruity fragrance of this perfume. It is sober, light and very likeable." | "ਮੈਨੂੰ ਇਸ ਪਰਫਿਊਮ ਦੀ ਫਲਦਾਰ ਖੁਸ਼ਬੂ ਪਸੰਦ ਹੈ। ਇਹ ਸ਼ਾਂਤ, ਹਲਕਾ ਅਤੇ ਬਹੁਤ ਹੀ ਪਿਆਰਾ ਹੈ।" | ['eng'] | 2 |
What's the Panjabi translation of this sentence: "Some branches of the brand very rarely does keep stale or expired food items. There's no online booking or home delivery options available." | "ਬ੍ਰਾਂਡ ਦੀਆਂ ਕੁਝ ਸ਼ਾਖਾਵਾਂ ਕਦੇ ਹੀ ਬਾਸੀਆਂ ਜਾਂ ਮਿਆਦ ਪੁੱਗ ਚੁੱਕੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਰੱਖਦੀਆਂ ਹਨ। ਇੱਥੇ ਕੋਈ ਔਨਲਾਈਨ ਬੁਕਿੰਗ ਜਾਂ ਹੋਮ ਡਿਲੀਵਰੀ ਵਿਕਲਪ ਉਪਲਬਧ ਨਹੀਂ ਹਨ।" | ['eng'] | 3 |
Translate this sentence to Panjabi: "You can smell the sweet fragrance of water lotus and cedar wood from this men's perfume. It is also long lasting." | "ਤੁਸੀਂ ਇਸ ਪੁਰਸ਼ਾਂ ਦੇ ਪਰਫਿਊਮ ਤੋਂ ਪਾਣੀ ਦੇ ਕਮਲ ਅਤੇ ਦਿਆਰ ਦੀ ਲੱਕੜ ਦੀ ਮਿੱਠੀ ਖੁਸ਼ਬੂ ਨੂੰ ਸੁੰਘ ਸਕਦੇ ਹੋ। ਇਹ ਲੰਬੇ ਸਮੇਂ ਤੱਕ ਚੱਲਣ ਵਾਲਾ ਵੀ ਹੈ।" | ['eng'] | 2 |
What's the Panjabi translation of this sentence: "Only one such in the area and occupied most of time due to crowd, especially on weekends and holidays." | "ਖੇਤਰ ਵਿੱਚ ਸਿਰਫ ਇੱਕ ਹੀ ਅਜਿਹਾ ਹੈ ਅਤੇ ਭੀੜ ਦੇ ਕਾਰਨ, ਖਾਸ ਤੌਰ 'ਤੇ ਸ਼ਨੀਵਾਰ ਅਤੇ ਛੁੱਟੀਆਂ ਦੇ ਕਾਰਨ ਜ਼ਿਆਦਾਤਰ ਭਰਿਆ ਹੋਇਆ ਹੁੰਦਾ ਹੈ।" | ['eng'] | 3 |
What's the Panjabi translation of this sentence: "The non-veg dishes are good to choose from various cuisines" | "ਨਾਨ-ਵੇਜ ਪਕਵਾਨ ਵੱਖ-ਵੱਖ ਪਕਵਾਨਾਂ ਵਿੱਚੋਂ ਚੁਣਨ ਲਈ ਵਧੀਆ ਹਨ" | ['eng'] | 3 |
Translate this sentence to Panjabi: "This gives nasty stomach infection and food poisoning. Not suitable for all kinds of dog breeds." | "ਇਸ ਨਾਲ ਪੇਟ ਦੀ ਖਰਾਬ ਇਨਫੈਕਸ਼ਨ ਅਤੇ ਫੂਡ ਪੋਇਜ਼ਨਿੰਗ ਹੁੰਦੀ ਹੈ। ਕੁੱਤਿਆਂ ਦੀਆਂ ਸਾਰੀਆਂ ਕਿਸਮਾਂ ਲਈ ਅਨੁਕੂਲ ਨਹੀਂ ਹੈ।" | ['eng'] | 2 |
Translate from English to Panjabi: "Bajaj is known for its reliability, its evolution in services as well as its indigenous technological upgradation. It has for decades been a symbol of India's prowess in the automobile field." | "ਬਜਾਜ ਆਪਣੀ ਭਰੋਸਾਯੋਗਤਾ, ਸੇਵਾਵਾਂ ਵਿੱਚ ਆਪਣੇ ਵਿਕਾਸ ਦੇ ਨਾਲ-ਨਾਲ ਇਸਦੇ ਸਵਦੇਸ਼ੀ ਤਕਨੀਕੀ ਅਪਗ੍ਰੇਡੇਸ਼ਨ ਲਈ ਜਾਣਿਆ ਜਾਂਦਾ ਹੈ। ਇਹ ਦਹਾਕਿਆਂ ਤੋਂ ਆਟੋਮੋਬਾਈਲ ਖੇਤਰ ਵਿੱਚ ਭਾਰਤ ਦੀ ਤਾਕਤ ਦਾ ਪ੍ਰਤੀਕ ਰਿਹਾ ਹੈ।" | ['eng'] | 1 |
Translate from English to Panjabi: "Mostly on time despite heavy traffic." | "ਭਾਰੀ ਆਵਾਜਾਈ ਦੇ ਬਾਵਜੂਦ ਜ਼ਿਆਦਾਤਰ ਸਮੇਂ 'ਤੇ।" | ['eng'] | 1 |
Translate from English to Panjabi: "It's an experimental dark fable immersed in realism and surrealism. And it's this aspect that makes this such a unique film." | "ਇਹ ਯਥਾਰਥਵਾਦ ਅਤੇ ਅਤਿ-ਯਥਾਰਥਵਾਦ ਵਿੱਚ ਡੁੱਬੀ ਇੱਕ ਪ੍ਰਯੋਗਾਤਮਕ ਗੂੜ੍ਹੀ ਕਥਾ ਹੈ। ਅਤੇ ਇਹ ਪਹਿਲੂ ਹੀ ਫਿਲਮ ਨੂੰ ਵਿਲੱਖਣ ਬਣਾਉਂਦਾ ਹੈ।" | ['eng'] | 1 |
Can you translate this text to Panjabi: "This might have been an interesting storyline if anyone with a faint clue how to write a script had got their hands on it. There are many baffling things about this movie, but it is staggering just how often everybody takes off their PPE to head into danger." | "ਜੇਕਰ ਕਿਸੇ ਅਜਿਹੇ ਵਿਅਕਤੀ ਨੇ, ਜਿਸਨੂੰ ਸਕ੍ਰਿਪਟ ਲਿਖਣ ਬਾਰੇ ਕੁਝ ਪਤਾ ਵੀ ਹੋਵੇ, ਇਸਨੂੰ ਲਿਖਿਆ ਹੁੰਦਾ ਤਾਂ ਇਹ ਇੱਕ ਦਿਲਚਸਪ ਕਹਾਣੀ ਹੋ ਸਕਦੀ ਹੈ । ਇਸ ਫਿਲਮ ਬਾਰੇ ਬਹੁਤ ਸਾਰੀਆਂ ਹੈਰਾਨ ਕਰਨ ਵਾਲੀਆਂ ਗੱਲਾਂ ਹਨ, ਪਰ ਸਭ ਤੋਂ ਵੱਧ ਇਹ ਹੈ ਕਿ ਹਰ ਕੋਈ ਖ਼ਤਰੇ ਵਿੱਚ ਜਾਣ ਲਈ ਕਿੰਨੀ ਵਾਰ ਆਪਣਾ ਪੀਪੀਈ ਉਤਾਰਦਾ ਹੈ।" | ['eng'] | 4 |
Can you translate this text to Panjabi: "A truly musical movie in all sence! vocals by Shankar Mahadevan and Mahesh Kale will make your heart melt in seconds and performance of Subodh bhave is just magical." | "ਹਰ ਪ੍ਰਕਾਰ ਤੋਂ ਇੱਕ ਸੱਚਮੁੱਚ ਸੰਗੀਤਕ ਫਿਲਮ! ਸ਼ੰਕਰ ਮਹਾਦੇਵਨ ਅਤੇ ਮਹੇਸ਼ ਕਾਲੇ ਦੀ ਆਵਾਜ਼ ਤੁਹਾਡੇ ਦਿਲ ਨੂੰ ਸਕਿੰਟਾਂ ਵਿੱਚ ਪਿਘਲਾ ਦੇਵੇਗੀ ਅਤੇ ਸੁਬੋਧ ਭਾਵੇ ਦਾ ਪ੍ਰਦਰਸ਼ਨ ਬਿਲਕੁਲ ਜਾਦੂਈ ਹੈ।" | ['eng'] | 4 |
What's the Panjabi translation of this sentence: "The audiobook seems to be interesting at first but as we continue to listen, the pitch and even the sound quality deteriorates" | "ਆਡੀਓਬੁੱਕ ਪਹਿਲਾਂ ਤਾਂ ਦਿਲਚਸਪ ਜਾਪਦੀ ਹੈ ਪਰ ਜਿਵੇਂ-ਜਿਵੇਂ ਅਸੀਂ ਸੁਣਦੇ ਰਹਿੰਦੇ ਹਾਂ, ਪਿੱਚ ਅਤੇ ਆਵਾਜ਼ ਦੀ ਕੁਆਲਿਟੀ ਵਿਗੜਦੀ ਜਾਂਦੀ ਹੈ।" | ['eng'] | 3 |
What's the Panjabi translation of this sentence: "The developers should focus on fixing the basics like lag issues rather than adding maps, modes, seasons etc and making the game more heavy." | "ਡਿਵੈਲਪਰਾਂ ਨੂੰ ਨਕਸ਼ੇ, ਮੋਡ, ਸੀਜ਼ਨ ਆਦਿ ਨੂੰ ਐਡ ਕਰਕੇ ਅਤੇ ਗੇਮ ਨੂੰ ਹੋਰ ਭਾਰੀ ਬਣਾਉਣ ਦੀ ਬਜਾਏ ਲੈਗ ਵਾਲੇ ਮੁੱਦਿਆਂ ਵਰਗੀਆਂ ਬੁਨਿਆਦੀ ਗੱਲਾਂ ਨੂੰ ਠੀਕ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ।" | ['eng'] | 3 |
Translate from English to Panjabi: "The choli fabric is polyester even though the tag says cotton." | "ਚੋਲੀ ਫੈਬਰਿਕ ਪੌਲੀਏਸਟਰ ਹੈ ਭਾਵੇਂ ਕਿ ਟੈਗ ‘ਤੇ ਸੂਤੀ ਲਿਖਿਆ ਹੈ।" | ['eng'] | 1 |
Translate this sentence to Panjabi: "Has all kinds of connectivity like Bluetooth, USB, and even HDMI for video output. The speakers are also connected through Bluetooth and can be carried outside the car also when needed." | "ਇਸ ਵਿੱਚ ਵੀਡੀਓ ਆਉਟਪੁੱਟ ਲਈ ਬਲੂਟੁੱਥ, USB ਅਤੇ ਇੱਥੋਂ ਤੱਕ ਕਿ HDMI ਵਰਗੀਆਂ ਸਾਰੀਆਂ ਕਿਸਮਾਂ ਦੀ ਕਨੈਕਟੀਵਿਟੀ ਹੈ। ਸਪੀਕਰ ਬਲੂਟੁੱਥ ਦੇ ਰਾਹੀਂ ਵੀ ਜੁੜੇ ਹੋਏ ਹਨ ਅਤੇ, ਜੇ ਲੋੜ ਹੋਵੇ, ਤਾਂ ਕਾਰ ਤੋਂ ਬਾਹਰ ਲਿਆ ਜਾ ਸਕਦਾ ਹੈ।" | ['eng'] | 2 |
Translate this sentence to Panjabi: "Not for parents who are averse to war stories. I loved the title of this book and bought it for my 7 year old daughter, but stopped after reading two chapters which were featuring war heroes as role models" | "ਉਹਨਾਂ ਮਾਪਿਆਂ ਲਈ ਨਹੀਂ ਜੋ ਯੁੱਧ ਦੀਆਂ ਕਹਾਣੀਆਂ ਪਸੰਦ ਨਹੀਂ ਕਰਦੇ। ਮੈਨੂੰ ਇਸ ਕਿਤਾਬ ਦਾ ਸਿਰਲੇਖ ਪਸੰਦ ਆਇਆ ਅਤੇ ਇਸਨੂੰ ਆਪਣੀ 7 ਸਾਲ ਦੀ ਧੀ ਲਈ ਖਰੀਦਿਆ, ਪਰ ਦੋ ਅਧਿਆਏ ਪੜ੍ਹਨ ਤੋਂ ਬਾਅਦ ਰੁਕ ਗਿਆ ਕਿਉਂਕਿ ਯੁੱਧ ਦੇ ਨਾਇਕਾਂ ਨੂੰ ਰੋਲ ਮਾਡਲ ਵਜੋਂ ਪੇਸ਼ ਕੀਤਾ ਗਿਆ ਹੈ" | ['eng'] | 2 |
Translate this sentence to Panjabi: "Cpmes with 100 W speakers and Bluetooth connectivity whose output is optimum for home-usage. May it be a party or any gathering, the speakers cover the space with good sound vibes." | "ਘਰੇਲੂ ਵਰਤੋਂ ਲਈ ਸਰਵੋਤਮ ਪਾਵਰ ਲਈ 100W ਸਪੀਕਰਾਂ ਅਤੇ ਬਲੂਟੁੱਥ ਕਨੈਕਟੀਵਿਟੀ ਨਾਲ ਆਉਂਦਾ ਹੈ। ਪਾਰਟੀ ਹੋਵੇ ਜਾਂ ਕੋਈ ਵੀ ਇਕੱਠ, ਸਪੀਕਰ ਚੰਗੀ ਆਵਾਜ਼ ਨਾਲ ਜਗ੍ਹਾ ਭਰ ਦਿੰਦੇ ਹਨ।" | ['eng'] | 2 |
Translate from English to Panjabi: "This is the worst book ever. You should not waste your 30 rupees, the cover page is intresting but the stories are too short." | "ਇਹ ਹੁਣ ਤੱਕ ਦੀ ਸਭ ਤੋਂ ਬੁਰੀ ਕਿਤਾਬ ਹੈ। ਤੁਹਾਨੂੰ ਆਪਣੇ 30 ਰੁਪਏ ਬਰਬਾਦ ਨਹੀਂ ਕਰਨੇ ਚਾਹੀਦੇ, ਕਵਰ ਪੇਜ ਦਿਲਚਸਪ ਹੈ ਪਰ ਕਹਾਣੀਆਂ ਬਹੁਤ ਛੋਟੀਆਂ ਹਨ।" | ['eng'] | 1 |
What's the Panjabi translation of this sentence: "DO NOT visit this cinema. It has worsened over the years. Horrible experience!" | "ਇਸ ਸਿਨੇਮਾ 'ਤੇ ਨਾ ਜਾਓ। ਪਿਛਲੇ ਕਈ ਸਾਲਾਂ ਦੌਰਾਨ ਇਹ ਵਿਗੜ ਗਿਆ ਹੈ। ਭਿਆਨਕ ਅਨੁਭਵ!" | ['eng'] | 3 |
Can you translate this text to Panjabi: "The sweater is difficult to wash and care for. there is a lot of piling in just one use and I need to send it for dry-cleaning every time it gets dirty." | "ਸਵੈਟਰ ਨੂੰ ਧੋਣਾ ਅਤੇ ਸੰਭਾਲਣਾ ਔਖਾ ਹੈ। ਸਿਰਫ ਇੱਕ ਵਰਤੋਂ ਵਿੱਚ ਬਹੁਤ ਬੁਰ ਨਿਕਲਣਾ ਸ਼ੁਰੂ ਹੋ ਗਿਆ ਅਤੇ ਹਰ ਵਾਰ ਜਦੋਂ ਇਹ ਗੰਦਾ ਹੋ ਜਾਂਦਾ ਹੈ ਤਾਂ ਮੈਨੂੰ ਇਸਨੂੰ ਡਰਾਈ-ਕਲੀਨਿੰਗ ਲਈ ਭੇਜਣਾ ਪੈਂਦਾ ਹੈ।" | ['eng'] | 4 |
What's the Panjabi translation of this sentence: "It has swings for infants & for children. It has slopes, see saw, merry go round, sand, grass, benches & few more things for entertainment of children. Overall AMAZING rides and attractions." | "ਇਸ ਵਿੱਚ ਨਿਆਣਿਆਂ ਅਤੇ ਬੱਚਿਆਂ ਲਈ ਝੂਲੇ ਹਨ। ਬੱਚਿਆਂ ਦੇ ਮਨੋਰੰਜਨ ਲਈ ਇਸ ਵਿੱਚ ਸਲੋਪ, ਸੀ ਸਾਅ, ਮੈਰੀ ਗੋ ਰਾਉਂਡ , ਰੇਤ, ਘਾਹ, ਬੈਂਚ ਅਤੇ ਕੁਝ ਹੋਰ ਚੀਜ਼ਾਂ ਹਨ। ਕੁੱਲ ਮਿਲਾ ਕੇ ਵਧੀਆ ਝੂਟੇ ਅਤੇ ਆਕਰਸ਼ਣ।" | ['eng'] | 3 |
Translate from English to Panjabi: "This is a great place for sharing information with other people.I often read it as it covers all issues of my interest and articles are easy-written so that you can process information quickly." | "ਇਹ ਹੋਰ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਇੱਕ ਵਧੀਆ ਥਾਂ ਹੈ। ਮੈਂ ਇਸਨੂੰ ਅਕਸਰ ਪੜ੍ਹਦਾ ਹਾਂ ਕਿਉਂਕਿ ਇਹ ਮੇਰੀ ਦਿਲਚਸਪੀ ਦੇ ਸਾਰੇ ਮੁੱਦਿਆਂ ਨੂੰ ਕਵਰ ਕਰਦਾ ਹੈ ਅਤੇ ਲੇਖ ਆਸਾਨੀ ਨਾਲ ਲਿਖੇ ਜਾਂਦੇ ਹਨ ਤਾਂ ਜੋ ਤੁਸੀਂ ਜਾਣਕਾਰੀ ਨੂੰ ’ਤੇ ਤੇਜ਼ੀ ਨਾਲ ਪ੍ਰਕਿਰਿਆ ਕਰ ਸਕੋ।" | ['eng'] | 1 |
What's the Panjabi translation of this sentence: "I am amazed with crystal-clear audio and video calls. A group video call with up to 20 people is a cherry on top to see your loved ones, all at once" | "ਮੈਂ ਕ੍ਰਿਸਟਲ-ਕਲੀਅਰ ਆਡੀਓ ਅਤੇ ਵੀਡੀਓ ਕਾਲਾਂ ਨਾਲ ਹੈਰਾਨ ਹਾਂ। ਇੱਕ ਗਰੁੱਪ ਕਾਲ ਵਿੱਚ 20 ਅਜ਼ੀਜ਼ ਲੋਕਾਂ ਨੂੰ ਵੀਡੀਓ ਕਾਲ ਵਿੱਚ ਦੇਖਣਾ ਸ਼ਾਨਦਾਰ ਹੈ" | ['eng'] | 3 |
Translate this sentence to Panjabi: "Piesome is producing wider table fans for home usage. But the size of the fan won't fit in small houses." | "ਪਾਈਸੋਮ ਘਰੇਲੂ ਵਰਤੋਂ ਲਈ ਵਿਆਪਕ ਡੈਸਕਟਾਪ ਪ੍ਰਸ਼ੰਸਕ ਬਣਾਉਂਦਾ ਹੈ। ਪਰ ਪੱਖੇ ਦਾ ਆਕਾਰ ਛੋਟੇ ਘਰਾਂ ਲਈ ਢੁਕਵਾਂ ਨਹੀਂ ਹੈ।" | ['eng'] | 2 |
Can you translate this text to Panjabi: "If you watch a trailer, it looks like a fairy tale, but it's only after watching a movie you get to know that its actually not. it was so innpropiote to my child." | "ਟ੍ਰੇਲਰ ਤੋਂ ਇਹ ਇੱਕ ਪਰੀ ਕਹਾਣੀ ਵਰਗਾ ਲੱਗਦਾ ਹੈ, ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਅਸਲ ਵਿੱਚ ਇੱਦਾਂ ਨਹੀਂ ਹੈ। ਇਹ ਮੇਰੇ ਬੱਚੇ ਲਈ ਬਿਲਕੁਲ ਠੀਕ ਨਹੀਂ ਸੀ." | ['eng'] | 4 |
Translate from English to Panjabi: "Feels like singers were shouting and screaming at each other like barking dogs!" | "ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਗਾਇਕ ਭੌਂਕਣ ਵਾਲੇ ਕੁੱਤਿਆਂ ਵਾਂਗ ਇੱਕ ਦੂਜੇ ਉੱਤੇ ਚੀਕ ਅਤੇ ਸ਼ੋਰ ਮਚਾ ਰਹੇ ਸਨ!" | ['eng'] | 1 |
Translate from English to Panjabi: "The body wash effectively cleanses the skin of all the dirt, dust, oil and grime and leaves it feeling fresh, soft and smooth!" | "ਬਾਡੀ ਵਾਸ਼ ਅਸਰਦਾਰ ਤਰੀਕੇ ਨਾਲ ਚਮੜੀ ਤੋਂ ਸਾਰੀ ਗੰਦਗੀ, ਧੂੜ, ਤੇਲ ਅਤੇ ਗਰਾਈਮ ਤੋਂ ਸਾਫ਼ ਕਰਦਾ ਹੈ ਅਤੇ ਇਸਨੂੰ ਤਾਜ਼ਾ, ਨਰਮ ਅਤੇ ਮੁਲਾਇਮ ਮਹਿਸੂਸ ਕਰਾਉਂਦਾ ਹੈ!" | ['eng'] | 1 |
Translate this sentence to Panjabi: "When you are depicting an epidemic, that to like ebola, such loose visuals does not leave an impact nor do they look realistic." | "ਜਦੋਂ ਤੁਸੀਂ ਇੱਕ ਮਹਾਂਮਾਰੀ ਨੂੰ ਦਰਸਾਉਂਦੇ ਹੋ, ਖਾਸਕਰ ਇਬੋਲਾ ਜਿਹੀ, ਅਜਿਹੇ ਢਿੱਲੇ ਵਿਜ਼ੂਅਲ ਕੋਈ ਪ੍ਰਭਾਵ ਨਹੀਂ ਛੱਡਦੇ ਅਤੇ ਨਾ ਹੀ ਉਹ ਯਥਾਰਥਵਾਦੀ ਦਿਖਾਈ ਦਿੰਦੇ ਹਨ।" | ['eng'] | 2 |
Translate this sentence to Panjabi: "Pockets are small and not segregated as per the camera accessories" | "ਜੇਬਾਂ ਛੋਟੀਆਂ ਹੁੰਦੀਆਂ ਹਨ ਅਤੇ ਕੈਮਰਾ ਉਪਕਰਣਾਂ ਦੇ ਅਨੁਸਾਰ ਵੱਖ-ਵੱਖ ਨਹੀਂ ਹੁੰਦੀਆਂ ਹਨ।" | ['eng'] | 2 |
What's the Panjabi translation of this sentence: "keys and drum pads are easy to play and they also respond well to dynamics while playing, the drum pads are easy to adjust." | "ਕੁੰਜੀਆਂ ਅਤੇ ਡਰੱਮ ਪੈਡ ਚਲਾਉਣ ਲਈ ਆਸਾਨ ਹਨ, ਉਹ ਗਤੀਸ਼ੀਲਤਾ ਨੂੰ ਚਲਾਉਣ ਲਈ ਵੀ ਵਧੀਆ ਜਵਾਬ ਦਿੰਦੇ ਹਨ, ਅਤੇ ਡਰੱਮ ਪੈਡ ਸਥਾਪਤ ਕਰਨ ਲਈ ਆਸਾਨ ਹਨ।" | ['eng'] | 3 |
Can you translate this text to Panjabi: "My baby loves this shampoo. Her eyes don't sting at all." | "ਮੇਰੇ ਬੱਚੇ ਨੂੰ ਇਹ ਸ਼ੈਂਪੂ ਬਹੁਤ ਪਸੰਦ ਹੈ। ਇਹ ਉਸ ਦੀਆਂ ਅੱਖਾਂ ‘ਤੇ ਬਿਲਕੁਲ ਜਲਨ ਨਹੀਂ ਪੈਦਾ ਕਰਦਾ।" | ['eng'] | 4 |
Can you translate this text to Panjabi: "The claims made in the advertisements are so misleading. It stings the eyes even though it says 'no tears'." | "ਇਸ਼ਤਿਹਾਰਾਂ ਵਿੱਚ ਕੀਤੇ ਗਏ ਦਾਅਵੇ ਬਹੁਤ ਗੁੰਮਰਾਹਕੁੰਨ ਹਨ। ‘ਕੋਈਹੰਝੂ ਨਹੀਂ ਲਿਖੇ ਦੇ ਬਾਵਜੂਦ ਇਸ ਨਾਲ ਅੱਖਾਂ ਵਿੱਚ ਜਲਨ ਹੁੰਦੀ ਹੈ।" | ['eng'] | 4 |
What's the Panjabi translation of this sentence: "It smells very bad." | "ਇਸਦੀ ਗੰਧ ਬਹੁਤ ਮਾੜੀ ਹੈ।" | ['eng'] | 3 |
Translate this sentence to Panjabi: "The support I got from their team stunned me. I could easily turn my site into store and start selling my own designed products in just a week. Just Amazed with the traffic I am getting." | "ਮੈਨੂੰ ਉਹਨਾਂ ਦੀ ਟੀਮ ਤੋਂ ਮਿਲੇ ਸਮਰਥਨ ਨੇ ਹੈਰਾਨ ਕਰ ਦਿੱਤਾ। ਮੈਂ ਆਸਾਨੀ ਨਾਲ ਆਪਣੀ ਸਾਈਟ ਨੂੰ ਸਟੋਰ ਵਿੱਚ ਬਦਲ ਸਕਦਾ ਹਾਂ ਅਤੇ ਸਿਰਫ਼ ਇੱਕ ਹਫ਼ਤੇ ਵਿੱਚ ਆਪਣੇ ਖੁਦ ਦੇ ਡਿਜ਼ਾਈਨ ਕੀਤੇ ਉਤਪਾਦਾਂ ਨੂੰ ਵੇਚਣਾ ਸ਼ੁਰੂ ਕਰ ਸਕਦਾ ਹਾਂ। ਮੈਂ ਜੋ ਟ੍ਰੈਫਿਕ ਪ੍ਰਾਪਤ ਕਰ ਰਿਹਾ ਹਾਂ ਉਸ ਤੋਂ ਹੈਰਾਨ ਹਾਂ।" | ['eng'] | 2 |
What's the Panjabi translation of this sentence: "Neck is be too thin for traditionalists" | "ਪਰੰਪਰਾਵਾਦੀਆਂ ਲਈ ਗਰਦਨ ਬਹੁਤ ਪਤਲੀ ਹੈ।" | ['eng'] | 3 |
Translate this sentence to Panjabi: "It helps support high growth rate during the first growth phase in giant breed puppies and helps avoid excess weight gain. It also supports puppy's natural defence." | "ਇਹ ਵਿਸ਼ਾਲ ਬ੍ਰੀਡ ਦੇ ਕਤੂਰਿਆਂ ਦੇ ਪਹਿਲੇ ਵਿਕਾਸ ਪੜਾਅ ਦੌਰਾਨ ਉੱਚ ਵਿਕਾਸ ਦਰ ਦਾ ਸਮਰਥਨ ਕਰਦਾ ਹੈ ਅਤੇ ਵਾਧੂ ਭਾਰ ਵਧਣ ਤੋਂ ਬਚਣ ਵਿੱਚ ਮਦਦ ਕਰਦਾ ਹੈ। ਇਹ ਕਤੂਰੇ ਦੀ ਕੁਦਰਤੀ ਰੱਖਿਆ ਦਾ ਵੀ ਸਮਰਥਨ ਕਰਦਾ ਹੈ।" | ['eng'] | 2 |
Translate this sentence to Panjabi: "The brand is known for classy and elegant designs that add more life to your interiors. The material used is of the finest quality so it's not just good-looking but also durable; a very good investment for working professionals." | "ਬ੍ਰਾਂਡ ਸ਼ਾਨਦਾਰ ਅਤੇ ਸ਼ਾਨਦਾਰ ਡਿਜ਼ਾਈਨਾਂ ਲਈ ਜਾਣਿਆ ਜਾਂਦਾ ਹੈ ਜੋ ਤੁਹਾਡੇ ਇੰਟੀਰੀਅਰ ਨੂੰ ਹੋਰ ਜੀਵਨ ਪ੍ਰਦਾਨ ਕਰਦੇ ਹਨ। ਵਰਤੀ ਗਈ ਸਮੱਗਰੀ ਵਧੀਆ ਕੁਆਲਿਟੀ ਦੀ ਹੈ ਇਸ ਲਈ ਇਸਦੀ ਸਿਰਫ਼ ਦਿਖ ਹੀ ਨਹੀਂ ਵਧੀਆ ਸਗੋਂ ਇਹ ਟਿਕਾਊ ਵੀ ਹੈ; ਕੰਮ ਕਰਨ ਵਾਲੇ ਪੇਸ਼ੇਵਰਾਂ ਲਈ ਬਹੁਤ ਵਧੀਆ ਨਿਵੇਸ਼।" | ['eng'] | 2 |
Translate from English to Panjabi: "The Girl in Room' is a great read and highly suggested. Very excited throughout the read and best experience on perfomance due to excellent acting skills of the narrator." | "ਦਿ ਗਰਲ ਇਨ ਰੂਮ' ਦਾ ਬਿਰਤਾਂਤ ਬਹੁਤ ਵਧੀਆ ਹੈ ਅਤੇ ਇਸਦੀ ਜ਼ੋਰਦਾਰ ਸਿਫਾਰਿਸ਼ ਕੀਤੀ ਜਾਂਦੀ ਹੈ। ਬਿਰਤਾਂਤਕਾਰ ਦੇ ਸ਼ਾਨਦਾਰ ਅਦਾਕਾਰੀ ਦੇ ਹੁਨਰ ਦੇ ਕਾਰਨ ਪੂਰੇ ਬਿਰਤਾਂਤ ਦੌਰਾਨ ਬਹੁਤ ਵਧੀਆ ਪ੍ਰਦਰਸ਼ਨ ‘ਤੇ ਸਭ ਤੋਂ ਵਧੀਆ ਅਨੁਭਵ।" | ['eng'] | 1 |
Translate from English to Panjabi: "These comes with 2.0 ton capacity maximum. It needs more number of ACs for the larger area, which is less cost-efficient." | "ਇਹ ਵੱਧ ਤੋਂ ਵੱਧ 2.0 ਟਨ ਸਮਰੱਥਾ ਦੇ ਨਾਲ ਆਉਂਦੇ ਹਨ। ਇਸ ਨੂੰ ਵੱਡੇ ਖੇਤਰ ਲਈ ਵਧੇਰੇ ਗਿਣਤੀ ਵਿੱਚ ਏਸੀ ਦੀ ਜ਼ਰੂਰਤ ਹੈ, ਜੋ ਕਿ ਘੱਟ ਲਾਗਤ-ਕੁਸ਼ਲ ਹੈ।" | ['eng'] | 1 |
Can you translate this text to Panjabi: "Interesting characters of minions and Gru actually going back to Villainy with his Twin Brother which he Never knew he had. Just an amazing experience." | "ਮਿਨੀਅਨਜ਼ ਅਤੇ ਗਰੂ ਦੇ ਦਿਲਚਸਪ ਪਾਤਰ ਅਸਲ ਵਿੱਚ ਆਪਣੇ ਜੁੜਵਾਂ ਭਰਾ ਜਿਸ ਬਾਰੇ ਉਸਨੂੰ ਕਦੇ ਨਹੀਂ ਪਤਾ ਸੀ ਕਿ ਉਸਦੇ ਕੋਲ ਸੀ ਨਾਲ ਖਲਨਾਇਕ ਦੇ ਦੌਰ ਜਾਂਦੇ ਹਨ । ਇੱਕ ਹੈਰਾਨੀਜਨਕ ਅਨੁਭਵ." | ['eng'] | 4 |
Can you translate this text to Panjabi: "It's the narration that kills the entire story. Unfortunately, the narrator uses exactly the same pitch throughout and it's impossible to really get involved in the story." | "ਇਹ ਉਹ ਬਿਰਤਾਂਤ ਹੈ ਜੋ ਪੂਰੀ ਕਹਾਣੀ ਨੂੰ ਖਤਮ ਕਰ ਦਿੰਦਾ ਹੈ। ਬਦਕਿਸਮਤੀ ਨਾਲ, ਬਿਰਤਾਂਤਕਾਰ ਪੂਰੀ ਤਰ੍ਹਾਂ ਉਹੀ ਪਿੱਚ ਵਰਤਦਾ ਹੈ ਅਤੇ ਕਹਾਣੀ ਵਿੱਚ ਡੁੱਬ ਜਾਣਾ ਅਸੰਭਵ ਹੈ।" | ['eng'] | 4 |
Translate from English to Panjabi: "The music is amazing, versatile and fresh! Pritam’s churned out some great tunes with this one and Amitabh Bhattacharya’s lyrics are soul stirring." | "ਸੰਗੀਤ ਸ਼ਾਨਦਾਰ, ਬਹੁਮੁਖੀ ਅਤੇ ਤਾਜ਼ਾ ਹੈ! ਪ੍ਰੀਤਮ ਨੇ ਇਸ ਨਾਲ ਕੁਝ ਵਧੀਆ ਧੁਨਾਂ ਦਾ ਨਿਰਮਾਣ ਕੀਤਾ ਅਤੇ ਅਮਿਤਾਭ ਭੱਟਾਚਾਰੀਆ ਦੇ ਬੋਲ ਰੂਹ ਨੂੰ ਹਿਲਾ ਦੇਣ ਵਾਲੇ ਹਨ।" | ['eng'] | 1 |
Translate from English to Panjabi: "It controls odour for at least four hours. I have been using it for the past one year and I am satisfied with its fragrance and lasting time." | "ਇਹ ਘੱਟੋ-ਘੱਟ ਚਾਰ ਘੰਟਿਆਂ ਲਈ ਬਦਬੂ ਨੂੰ ਕੰਟਰੋਲ ਕਰਦਾ ਹੈ। ਮੈਂ ਪਿਛਲੇ ਇੱਕ ਸਾਲ ਤੋਂ ਇਸਦੀ ਵਰਤੋਂ ਕਰ ਰਿਹਾ ਹਾਂ ਅਤੇ ਮੈਂ ਇਸਦੀ ਖੁਸ਼ਬੂ ਅਤੇ ਇਸਦੇ ਰਾਹੀਂ ਦੇ ਸਮੇਂ ਦੀ ਲੰਬਾਈ ਹਾਂ।" | ['eng'] | 1 |
Translate this sentence to Panjabi: "It's the actual stories that are a problem, involving death and animals attacking each other. Not the best way to teach morals. I had to keep aside 7 of these 20 books, as I thought my 2 year old is not ready for such extreme examples." | "ਇਹ ਅਸਲ ਕਹਾਣੀਆਂ ਹਨ ਜੋ ਇੱਕ ਸਮੱਸਿਆ ਹਨ, ਜਿਸ ਵਿੱਚ ਮੌਤ ਅਤੇ ਜਾਨਵਰ ਇੱਕ ਦੂਜੇ 'ਤੇ ਹਮਲਾ ਕਰਦੇ ਹਨ। ਨੈਤਿਕਤਾ ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਨਹੀਂ ਹੈ। ਮੈਨੂੰ ਇਹਨਾਂ 20 ਕਿਤਾਬਾਂ ਵਿੱਚੋਂ 7 ਨੂੰ ਇੱਕ ਪਾਸੇ ਰੱਖਣਾ ਪਿਆ, ਕਿਉਂਕਿ ਮੈਂ ਸੋਚਿਆ ਕਿ ਮੇਰਾ 2 ਸਾਲ ਦਾ ਬੱਚਾ ਅਜਿਹੇ ਬਹੁਤ ਜ਼ਿਆਦਾ ਉਦਾਹਰਣਾਂ ਲਈ ਤਿਆਰ ਨਹੀਂ ਹੈ।" | ['eng'] | 2 |
Can you translate this text to Panjabi: "More creativity and imagination went into this film and a pretty great singer too! Not forgetting ,it's funny too and Hearts Warming and Heart Wrenching at times." | "ਇਸ ਫਿਲਮ ਵਿੱਚ ਬਹੁਤ ਵੱਧ ਰਚਨਾਤਮਕਤਾ ਅਤੇ ਕਲਪਨਾ ਦੀ ਵਰਤੋਂ ਕੀਤੀ ਗਈ ਹੈ ਅਤੇ ਇੱਕ ਬਹੁਤ ਵਧੀਆ ਗਾਇਕ ਵੀ ਹੈ! ਨਾਲ ਹੀ, ਇਹ ਮਜ਼ਾਕੀਆ ਵੀ ਹੈ ਅਤੇ ਕਈ ਵਾਰ ਦਿਲ ਨੂੰ ਆਨੰਦ ਦਿੰਦੀ ਅਤੇ ਝੰਜੋੜਦੀ ਵੀ ਹੈ।" | ['eng'] | 4 |
Can you translate this text to Panjabi: "Removes the tar and freshens the breath. The addition of bone meal eases dental hygiene" | "ਟਾਰ ਨੂੰ ਹਟਾਉਂਦਾ ਹੈ ਅਤੇ ਸਾਹ ਨੂੰ ਤਾਜ਼ਾ ਕਰਦਾ ਹੈ। ਹੱਡੀਆਂ ਦੇ ਭੋਜਨ ਨੂੰ ਸ਼ਾਮਿਲ ਕਰਨਾ ਦੰਦਾਂ ਦੀ ਸਫਾਈ ਨੂੰ ਸੌਖਾ ਬਣਾਉਂਦਾ ਹੈ[2]" | ['eng'] | 4 |
Translate from English to Panjabi: "Platforms are not very clean" | "ਪਲੇਟਫਾਰਮ ਬਹੁਤ ਸਾਫ਼ ਨਹੀਂ ਹਨ" | ['eng'] | 1 |
Translate this sentence to Panjabi: "Annoying app. Whenever I try to use video calling, the app lags or the screen gets frozen." | "ਤੰਗ ਕਰਨ ਵਾਲੀ ਐਪ। ਜਦੋਂ ਵੀ ਮੈਂ ਵੀਡੀਓ ਕਾਲਿੰਗ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਐਪ ਲੈਗ ਕਰਦੀ ਹੈ ਜਾਂ ਸਕ੍ਰੀਨ ਫ੍ਰੀਜ਼ ਹੋ ਜਾਂਦੀ ਹੈ।" | ['eng'] | 2 |
Translate from English to Panjabi: "Keeps the skin hydrated for a long time and get readly absorbed into the skin" | "ਚਮੜੀ ਨੂੰ ਲੰਬੇ ਸਮੇਂ ਤੱਕ ਨਮ ਰੱਖਦਾ ਹੈ ਅਤੇ ਜਲਦੀ ਨਾਲ ਚਮੜੀ ਵਿੱਚ ਰਚ ਜਾਂਦਾ ਹੈ" | ['eng'] | 1 |
What's the Panjabi translation of this sentence: "Voltas central AC that comes with a combined evaporator is more energy efficient as it uses a single unit for both cooling and heating processes." | "ਵੋਲਟਾਸ ਸੈਂਟਰਲ ਏਸੀ ਜੋ ਕਿ ਇੱਕ ਸੰਯੁਕਤ ਇਵੈਪੋਰੇਟਰ ਨਾਲ ਆਉਂਦਾ ਹੈ, ਵਧੇਰੇ ਊਰਜਾ ਕੁਸ਼ਲ ਹੈ ਕਿਉਂਕਿ ਇਹ ਕੂਲਿੰਗ ਅਤੇ ਹੀਟਿੰਗ ਪ੍ਰਕਿਰਿਆਵਾਂ ਦੋਵਾਂ ਲਈ ਇੱਕ ਸਿੰਗਲ ਯੂਨਿਟ ਦੀ ਵਰਤੋਂ ਕਰਦਾ ਹੈ।" | ['eng'] | 3 |
Translate from English to Panjabi: "I bought this book because of the ratings and I was extremely disappointed! There weren't enough pictures for children to look at while the story was being read." | "ਮੈਂ ਰੇਟਿੰਗਾਂ ਦੇ ਕਾਰਨ ਇਹ ਕਿਤਾਬ ਖਰੀਦੀ ਹੈ ਅਤੇ ਮੈਂ ਬਹੁਤ ਨਿਰਾਸ਼ ਸੀ! ਜਦੋਂ ਕਹਾਣੀ ਪੜ੍ਹੀ ਜਾ ਰਹੀ ਸੀ ਤਾਂ ਬੱਚਿਆਂ ਲਈ ਦੇਖਣ ਵਾਸਤੇ ਲੋੜੀਂਦੀਆਂ ਤਸਵੀਰਾਂ ਨਹੀਂ ਸਨ।" | ['eng'] | 1 |
Translate this sentence to Panjabi: "Recently, many customers who bought Cosco rackets are complaining about the lack of flexible shaft." | "ਹਾਲ ਹੀ ਵਿੱਚ, ਬਹੁਤ ਸਾਰੇ ਗਾਹਕ ਜਿਨ੍ਹਾਂ ਨੇ ਕੋਸਕੋ ਰੈਕੇਟ ਖਰੀਦੇ ਹਨ, ਲਚਕਦਾਰ ਸ਼ਾਫਟ ਦੀ ਘਾਟ ਬਾਰੇ ਸ਼ਿਕਾਇਤ ਕਰ ਰਹੇ ਹਨ।" | ['eng'] | 2 |
What's the Panjabi translation of this sentence: "Utterly rubbish movie. They have shown Indian army in bad light through stroy and through out the movie sympathy has been shown towards militants via male actor." | "ਬਿਲਕੁਲ ਬਕਵਾਸ ਫਿਲਮ। ਉਨ੍ਹਾਂ ਨੇ ਕਹਾਣੀ ਰਾਹੀਂ ਭਾਰਤੀ ਫੌਜ ਨੂੰ ਬੁਰੀ ਰੋਸ਼ਨੀ ਵਿੱਚ ਦਿਖਾਇਆ ਹੈ ਅਤੇ ਫਿਲਮ ਵਿੱਚ ਪੁਰਸ਼ ਕਲਾਕਾਰ ਰਾਹੀਂ ਖਾੜਕੂਆਂ ਪ੍ਰਤੀ ਹਮਦਰਦੀ ਦਿਖਾਈ ਗਈ ਹੈ।" | ['eng'] | 3 |
Can you translate this text to Panjabi: "Several characters have made 'The Storyteller' audiobook a horrible nightmare. It is so confusing and boring that I did not listen it after a short period." | "]ਕਈ ਪਾਤਰਾਂ ਨੇ ‘ਦ ਸਟੋਰੀਟੇਲਰ’ ਆਡੀਓਬੁੱਕ ਨੂੰ ਇੱਕ ਭਿਆਨਕ ਸੁਪਨਾ ਬਣਾ ਦਿੱਤਾ ਹੈ। ਇਹ ਇੰਨਾ ਉਲਝਣ ਵਾਲਾ ਅਤੇ ਬੋਰਿੰਗ ਹੈ ਕਿ ਮੈਂ ਇਸਨੂੰ ਥੋੜ੍ਹੇ ਸਮੇਂ ਬਾਅਦ ਸੁਣਿਆ ਹੀ ਨਹੀਂ." | ['eng'] | 4 |
What's the Panjabi translation of this sentence: "Most of the place is infested with dog hairs including the common space sofas and tables even to the point of having to eat in the dorm as the dogs (three in number) always tend to follow the food; the place is very much inside the bushes where you have to carry up your luggage all the way up the stairs as well. Also, the price of the food is a bit on the higher side just like any other cafe in the old Manali." | "ਜ਼ਿਆਦਾਤਰ ਜਗ੍ਹਾ ਕੁੱਤੇ ਦੇ ਵਾਲਾਂ ਨਾਲ ਪ੍ਰਭਾਵਿਤ ਹੁੰਦੀ ਹੈ ਜਿਸ ਵਿੱਚ ਆਮ ਥਾਂ ਵਾਲੇ ਸੋਫੇ ਅਤੇ ਮੇਜ਼ ਵੀ ਸ਼ਾਮਲ ਹਨ, ਇੱਥੋਂ ਤੱਕ ਕਿ ਡੋਰਮ ਵਿੱਚ ਖਾਣਾ ਵੀ ਪੈਂਦਾ ਹੈ ਕਿਉਂਕਿ ਕੁੱਤੇ (ਗਿਣਤੀ ਵਿੱਚ ਤਿੰਨ) ਹਮੇਸ਼ਾ ਭੋਜਨ ਵੱਲ ਆਕਰਸ਼ਿਤ ਹੁੰਦੇ ਹਨ; ਇਹ ਜਗ੍ਹਾ ਜ਼ਿਆਦਤਰ ਝਾੜੀਆਂ ਦੇ ਅੰਦਰ ਹੈ ਜਿੱਥੇ ਤੁਹਾਨੂੰ ਪੌੜੀਆਂ ਚੜ੍ਹਣ ਦੇ ਨਾਲ-ਨਾਲ ਆਪਣਾ ਸਾਰਾ ਸਮਾਨ ਚੁੱਕਣਾ ਪੈਂਦਾ ਹੈ। ਨਾਲ ਹੀ, ਖਾਣੇ ਦੀ ਕੀਮਤ ਪੁਰਾਣੀ ਮਨਾਲੀ ਦੇ ਕਿਸੇ ਹੋਰ ਕੈਫੇ ਦੀ ਤਰ੍ਹਾਂ ਥੋੜੀ ਜ਼ਿਆਦਾ ਹੈ।" | ['eng'] | 3 |
What's the Panjabi translation of this sentence: "Not compatible with mobile phones and cameras with heavier lens, only 3 level locking and no level indicator." | "ਭਾਰੀ ਲੈਂਜ਼ ਵਾਲੇ ਮੋਬਾਈਲ ਫੋਨਾਂ ਅਤੇ ਕੈਮਰਿਆਂ ਦੇ ਅਨੁਕੂਲ ਨਹੀਂ, ਸਿਰਫ 3 ਪੱਧਰੀ ਲਾਕਿੰਗ ਅਤੇ ਕੋਈ ਪੱਧਰ ਸੂਚਕ ਨਹੀਂ।" | ['eng'] | 3 |
Translate from English to Panjabi: "It is the best and one of free trending app used for banner, flyer and video editing with whole lot of templetes and illustrations" | "ਇਹ ਬੈਨਰ, ਫਲਾਇਰ ਅਤੇ ਵੀਡੀਓ ਐਡਿਟ ਲਈ ਬਹੁਤ ਸਾਰੇ ਟੈਂਪਲੇਟਾਂ ਅਤੇ ਚਿੱਤਰਾਂ ਦੇ ਨਾਲ ਵਰਤੀ ਜਾਣ ਵਾਲੀ ਸਭ ਤੋਂ ਵਧੀਆ ਅਤੇ ਇੱਕ ਮੁਫਤ ਟ੍ਰੈਂਡਿੰਗ ਐਪ ਹੈ" | ['eng'] | 1 |
Translate from English to Panjabi: "Hindware's window air cooler is sleek in design and saves lot of space. For a room which is so crowded with hangings like mine, it's like a boon." | "ਹਿੰਦਵੇਅਰ ਦਾ ਵਿੰਡੋ ਏਅਰ ਕੂਲਰ ਡਿਜ਼ਾਇਨ ਵਿੱਚ ਪਤਲਾ ਹੈ ਅਤੇ ਬਹੁਤ ਸਾਰੀ ਜਗ੍ਹਾ ਬਚਾਉਂਦਾ ਹੈ। ਕਿਸੇ ਵੀ ਕਮਰੇ ਲਈ ਕਿ ਜੋ ਮੇਰੇ ਕਮਰੇ ਵਾਂਗ ਲਟਕਨ ਵਾਲੀਆਂ ਚੀਜ਼ਾਂ ਨਾਲ ਭਰਿਆ ਹੋਇਆ ਹੈ, ਇਹ ਇੱਕ ਵਰਦਾਨ ਹੈ।" | ['eng'] | 1 |
Can you translate this text to Panjabi: "I am not sure why this concealer has such a dry and cakey consistency. If you have a dry skin type,DO NOT EVEN BOTHER TO THINK ABOUT BUYING IT!!!." | "ਮੈਨੂੰ ਨਹੀਂ ਪਤਾ ਕਿ ਇਸ ਕੰਸੀਲਰ ਵਿੱਚ ਇੰਨਾ ਸੁੱਕਾ ਅਤੇ ਕੇਕ ਵਰਗਾ ਕਿਉਂ ਹੈ। ਜੇ ਤੁਹਾਡੀ ਚਮੜੀ ਖੁਸ਼ਕ ਹੈ, ਤਾਂ ਇਸ ਨੂੰ ਖਰੀਦਣ ਬਾਰੇ ਸੋਚੋ ਵੀ ਨਾ !!!." | ['eng'] | 4 |
Translate this sentence to Panjabi: "Polymer (Acrylic + Plastic) material based build, not long lasting." | "ਪੌਲੀਮਰ (ਐਕਰੀਲਿਕ + ਪਲਾਸਟਿਕ) ਸਮੱਗਰੀ ਅਧਾਰਤ ਬਿਲਡ, ਲੰਬੇ ਸਮੇਂ ਤੱਕ ਚੱਲਣ ਵਾਲਾ ਨਹੀਂ ਹੈ।" | ['eng'] | 2 |
Translate this sentence to Panjabi: "Protects from dust as it fits tightly on the camera lens" | "ਧੂੜ ਤੋਂ ਬਚਾਉਂਦਾ ਹੈ ਕਿਉਂਕਿ ਇਹ ਕੈਮਰੇ ਦੇ ਲੈਂਸ 'ਤੇ ਕੱਸ ਕੇ ਫਿੱਟ ਹੁੰਦਾ ਹੈ" | ['eng'] | 2 |
Translate this sentence to Panjabi: "I was apprehensive about ordering online but the lehenga-choli set looks gorgeous and the net quality is AMAZING!!." | "ਮੈਂ ਔਨਲਾਈਨ ਆਰਡਰ ਕਰਨ ਬਾਰੇ ਦੁਚਿੱਤੀ ਵਿੱਚ ਸੀ ਪਰ ਲਹਿੰਗਾ-ਚੋਲੀ ਸੈੱਟ ਸ਼ਾਨਦਾਰ ਹੈ ਅਤੇ ਕੁਆਲਿਟੀ ਸ਼ਾਨਦਾਰ ਹੈ!!" | ['eng'] | 2 |
Can you translate this text to Panjabi: "The claim of this roll-on of cell regenration awaits to be seen as I have not noticed any remarkable difference after using it. Though it is fresh and lasts for quite some time, there is no change in my under arm skin tone." | "ਇਸ ਰੋਲ-ਆਨ ਦਾ ਸੈੱਲ ਪੁਨਰਜਨਮ ਬਾਰੇ ਅਜੇ ਨਜ਼ਰ ਨਹੀਂ ਆਇਆ ਕਿਉਂਕਿ ਮੈਂ ਇਸਦੀ ਵਰਤੋਂ ਕਰਨ ਤੋਂ ਬਾਅਦ ਕੋਈ ਕਮਾਲ ਦਾ ਫਰਕ ਨਹੀਂ ਦੇਖਿਆ ਹੈ। ਹਾਲਾਂਕਿ ਇਹ ਤਾਜ਼ਾ ਹੈ ਅਤੇ ਕਾਫ਼ੀ ਸਮੇਂ ਤੱਕ ਰਹਿੰਦਾ ਹੈ, ਮੇਰੀ ਅੰਡਰ ਆਰਮ ਸਕਿਨ ਟੋਨ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।" | ['eng'] | 4 |
Can you translate this text to Panjabi: "Genuine quality and it is rechargeable, 29900 mAh, long lasting, battery supports almost all models ." | "ਅਸਲੀ ਗੁਣਵੱਤਾ, ਰੀਚਾਰਜਯੋਗ, 29900 mAh, ਲੰਬੇ ਸਮੇਂ ਤੱਕ ਚੱਲਣ ਵਾਲੀ, ਬੈਟਰੀ ਲਗਭਗ ਸਾਰੇ ਮਾਡਲਾਂ ਦਾ ਸਮਰਥਨ ਕਰਦੀ ਹੈ।" | ['eng'] | 4 |
Translate from English to Panjabi: "It's beautifully illustrated and colourful with really nice and short stories that are classic Panchatantra. Morals are given at end of all stories. Definitely go for it." | "ਇਹ ਸੱਚਮੁੱਚ ਵਧੀਆ ਅਤੇ ਛੋਟੀਆਂ ਕਹਾਣੀਆਂ ਦੇ ਨਾਲ ਸੁੰਦਰ ਰੂਪ ਵਿੱਚ ਚਿੱਤਰਿਤ ਅਤੇ ਰੰਗੀਨ ਹੈ ਜੋ ਕਿ ਕਲਾਸਿਕ ਪੰਚਤੰਤਰ ਹਨ। ਸਾਰੀਆਂ ਕਹਾਣੀਆਂ ਦੇ ਅੰਤ ਵਿੱਚ ਸਿੱਖਿਆਵਾਂ ਦਿੱਤੀਆਂ ਗਈਆਂ ਹਨ। ਯਕੀਨੀ ਤੌਰ 'ਤੇ ਇਹ ਲਓ।" | ['eng'] | 1 |
Can you translate this text to Panjabi: "The movie is a synchronized melancholy of life if you see it from the point of Lonliness. There's Love, spacetravel experience, adventure, humanity, life and death, and an wonderful screenplay that makes the audience to watch the movie again and again to feel the melancholy of life." | "ਜੇਕਰ ਤੁਸੀਂ ਫਿਲਮ ਨੂੰ ਇਕੱਲਤਾ ਦੇ ਬਿੰਦੂ ਤੋਂ ਦੇਖਦੇ ਹੋ ਤਾਂ ਇਸ ਵਿੱਚ ਉਦਾਸੀ ਪਾਉਗੇ। ਇਸ ਵਿੱਚ ਪਿਆਰ, ਪੁਲਾੜ ਯਾਤਰਾ ਦਾ ਤਜਰਬਾ, ਸਾਹਸ, ਮਨੁੱਖਤਾ, ਜੀਵਨ ਅਤੇ ਮੌਤ, ਅਤੇ ਇੱਕ ਸ਼ਾਨਦਾਰ ਸਕ੍ਰੀਨਪਲੇਅ ਹੈ ਜੋ ਦਰਸ਼ਕਾਂ ਨੂੰ ਜ਼ਿੰਦਗੀ ਦੀ ਉਦਾਸੀ ਨੂੰ ਮਹਿਸੂਸ ਕਰਨ ਲਈ ਬਾਰ ਬਾਰ ਫਿਲਮ ਦੇਖਣ ਲਈ ਮਜਬੂਰ ਕਰਦਾ ਹੈ।" | ['eng'] | 4 |
What's the Panjabi translation of this sentence: "67 mm thread size, green coating and optical glass is of high quality ." | "67 ਮਿਲੀਮੀਟਰ ਥਰਿੱਡ ਦਾ ਆਕਾਰ, ਹਰਾ ਪਰਤ ਅਤੇ ਆਪਟੀਕਲ ਗਲਾਸ ਉੱਚ ਗੁਣਵੱਤਾ ਦਾ ਹੈ।" | ['eng'] | 3 |
Translate from English to Panjabi: "Since this is paraben free, alcohol free and aluminium free, I prefer to use it on a daily basis. It also has a nice natural smell that lasts reasonably longer." | "ਕਿਉਂਕਿ ਇਹ ਪੈਰਾਬੇਨ ਮੁਕਤ, ਅਲਕੋਹਲ ਮੁਕਤ ਅਤੇ ਅਲਮੀਨੀਅਮ ਮੁਕਤ ਹੈ, ਮੈਂ ਇਸਨੂੰ ਰੋਜ਼ਾਨਾ ਅਧਾਰ 'ਤੇ ਵਰਤਣਾ ਪਸੰਦ ਕਰਦਾ ਹਾਂ। ਇਸ ਵਿੱਚ ਇੱਕ ਚੰਗੀ ਕੁਦਰਤੀ ਗੰਧ ਵੀ ਹੈ ਜੋ ਕਾਫ਼ੀ ਦੇਰ ਤੱਕ ਰਹਿੰਦੀ ਹੈ।" | ['eng'] | 1 |
Translate from English to Panjabi: "Platforms and coaches are always clean" | "ਪਲੇਟਫਾਰਮ ਅਤੇ ਕੋਚ ਹਮੇਸ਼ਾ ਸਾਫ਼ ਹੁੰਦੇ ਹਨ" | ['eng'] | 1 |
Can you translate this text to Panjabi: "Its water resistance is very poor." | "ਇਸ ਦਾ ਪਾਣੀ ਪ੍ਰਤੀਰੋਧ ਬਹੁਤ ਮਾੜਾ ਹੈ।" | ['eng'] | 4 |
What's the Panjabi translation of this sentence: "It contains tetrasodium pyrophosphate which is highly toxic to dogs." | "ਇਸ ਵਿੱਚ ਟੈਟਰਾਸੋਡੀਅਮ ਪਾਈਰੋਫੋਸਫੇਟ ਹੁੰਦਾ ਹੈ ਜੋ ਕੁੱਤਿਆਂ ਲਈ ਬਹੁਤ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ।" | ['eng'] | 3 |