text
stringlengths
1
2.07k
ਸੁਚਾ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਸੂਚਾ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਸੰਚਾ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਤੱਕ ਵੇਖਿਆ ਗਿਆ 2484 ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ 20141010 ਹਵਾਲੇ/ਟਿੱਪਣੀਆਂ no
ਸਚਾ ਸਰੋਤ ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ) ਡਾ ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਪੰਜਾਬੀ ਯੂਨੀਵਰਸਿਟੀ
ਲੇਖਕ ਮੁਖ ਸੰਪਾਦਕ ਡਾ ਹਰਭਜਨ ਸਿੰਘ ਸੰ ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ
ਸਰੋਤ ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ) ਡਾ ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਪੰਜਾਬੀ ਯੂਨੀਵਰਸਿਟੀ ਹੁਣ ਤੱਕ ਵੇਖਿਆ ਗਿਆ 2434 ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ 20150312 ਹਵਾਲੇ/ਟਿੱਪਣੀਆਂ no
ਸੁਚਾ ਸਰੋਤ ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ) ਡਾ ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਪੰਜਾਬੀ ਯੂਨੀਵਰਸਿਟੀ
ਸੂਚਾ ਸਰੋਤ ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ) ਡਾ ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਪੰਜਾਬੀ ਯੂਨੀਵਰਸਿਟੀ
© 2017 ਪੰਜਾਬੀ ਯੂਨੀਵਰਸਿਟੀਪਟਿਆਲਾ
ਸਾਡੇ ਨਾਲ ਸੰਪਰਕ ਕਰੋ
ਪਰਾਈਵੇਟ ਨੀਤੀ
ਤਰਬੂਜ ਕੰਬਣ ਤਿਆਰ ਕਰਨ ਲਈ ਸਭ ਨੂੰ ਇਸ ਦੀ ਤੁਹਾਨੂੰ ਲੋੜ ਹੈ ਖੰਡ ਹੈ ਦੁੱਧ ਤਰਬੂਜ ਆਈਸ ਹੁਣ ਨੇੜੇ ਦੇ ਸਾਰੇ ਮਿਕਸਰ ਦੇ ਅੰਦਰ ਤੱਤ ਤੁਹਾਨੂੰ ਵੀ ਸੁਆਦ ਲਈ ਸੁਗੰਧਿਤ ਆਈਸ ਕਰੀਮ ਅੱਪਲੋਡ ਅਤੇ 2ਤਿੰਨ ਮਿੰਟ ਲਈ ਇਸ ਨੂੰ ਰਲਾ ਤੱਕ ਇਹ ਨਿਰਵਿਘਨ ਵਿੱਚ ਹੈ ਕਰ ਸਕਦਾ ਹੈ ਕੱਪ ਦੀ ਸੇਵਾ ਵਿੱਚ ਇਸ ਨੂੰ ਡੋਲ੍ਹ ਅਤੇ ਤੁਰੰਤ ਦੀ ਸੇਵਾ
ਸਟ੍ਰਾਬੇਰੀ ਅਤੇ anise smoothie ਇਸ ਲਈ ਤੁਹਾਨੂੰ ਆਈਸ ਚਾਹੁੰਦੇ ਹੋ ਜਾਵੇਗਾ ਸਟ੍ਰਾਬੇਰੀ ਸਟਰਾਬਰੀ flavored ਆਈਸ ਕਰੀਮ ਨੂੰ ਇੱਕ blender ਵਿੱਚ ਇਸ ਸਭ ਵਿੱਚ ਪਾ ਅਤੇ ਪੰਜ ਮਿੰਟ ਲਈ ਇਸ ਨੂੰ ਰਲਾਉਣ ਜਦ ਤੱਕ ਇਸ ਨੂੰ ਸਾਫ ਸੁਥਰਾ ਬਣ ਇਸ ਨੂੰ ਮੋਟੀ ਅਤੇ ਤਾਜ਼ੇ ਵਿੱਚ ਹੈ ਦੇ ਬਾਅਦ ਜਾਮਨੀ ਰੰਗ ਬਰਫ਼ ਡੋਲ੍ਹ ਅਤੇ ਰਲਾ ਵਾਰ ਹੋਰ
mafruka ਪਹਿਲੀ ਸਭ ਦੇ ਸੰਯੋਗ ਹੈ rosewater ਵਰਤ ਕੇ ਸ਼ਰਬਤ ਤਿਆਰ ਖੰਡ ਪਾਣੀ ਅਤੇ ਮੱਧਮ ਨਿੱਘ ਤੇ simmer ਜਦ ਤੱਕ ਇਸ ਨੂੰ ਤੱਵਚਾ ਤਦ ਇੱਕ saucepan ਲੈ ਅਤੇ ਘਿਉ ਵਿਚ semolina ਫਰਾਈ ਹੈ ਜੋ ਕਿ ਐਡ ਬਾਅਦ ਇੱਕ ਟੀਨ ਗਾੜਾ ਦੁੱਧ ਅਤੇ ਸ਼ਰਬਤ ਖੜਕਦਾ ਦੇ ਰਾਹ ਨਾਲ nestles batter ਪਾਸੇ ਰੱਖੋ ਅਤੇ ਇਜਾਜ਼ਤ ਫੈਲਾਉਣ ਕਰੀਮ ਦੀ ਮਦਦ ਗਿਰੀਦਾਰ ਕੇ ਦੇਖਿਆ ਹੁਣ ਸਾਨੂੰ ਕੋਲ ਕਰਨ ਲਈ ਸਹਾਇਕ ਹੈ ਇੱਕ ਰਮਜ਼ਾਨ ਪਕਵਾਨਾ ਇਫਤਾਰ ਲਈ ਬਣਾਇਆ ਪਾਲਨਾ ਹੈ ਅਤੇ
ਲੇਖਕ ਦਿਨ ਦੀ ਸ਼ੁਰੂਆਤ ਤੇ ਲਿਆ ਗਿਆ ਹੈ ਭੋਜਨ predawn ਵਿਚ ਲਿਆ ਕਾਫੀ ਗੈਸੋਲੀਨ ਦੇ ਨਾਲ ਪਰ ਆਸਾਨ ਬਣਾਇਆ ਗਿਆ ਹੈ ਜੇਕਰ ਤੁਹਾਨੂੰ viavarious ਰਵਾਇਤੀ ਪਕਵਾਨ ਇਸ ਹੱਵਾਹ ਜੋ ਕਿ ਠੰਢਕ ਦਲੀਆ ਨੂੰ omelets ਤੱਕ ਹੈਵਿਦਿਆਰਥੀ ਤੇ ਤਿਆਰ ਕਰ ਰਹੇ ਹਨ ਕਰਨ ਇਹ ਵੱਖ ramada ਪਕਵਾਨਾ ਹੈ ਜੋ ਕਿ ਹੇਠ ਨੋਟ ਕੀਤਾ ਜਾ ਸਕਦਾ ਹੈ ਵੀ ਸ਼ਾਮਲ ਹੈ
ਮਿਸਰ ਦੇ feta ਪਨੀਰ omelet ਰੋਲ ਇਸ ਨੂੰ ਪਨੀਰ ਨਾਲ ਕਵਰ ਕੀਤਾ ਗਿਆ ਹੈ ਅਤੇ ਆਪਣੇ ਆਲ੍ਹਣੇ ਨੂੰ ਇਸ ਵਿਚ jumbled ਰਹੇ ਹਨ ਹਰ ਜੋ ਇਸ ਨੂੰ ਇਸ ਨੂੰ ਪਰੇਰਨਾ ਦੀ ਕੋਸ਼ਿਸ਼ ਕੀਤੀ ਹੈ saucepan ਤੇ batter ਰੱਖਣ ਅੱਗੇ ਇਸ ਨੂੰ ਚੰਗੀ ਹੋਰ ਤੇਲ ਬਣਾਉਣ ਤੁਹਾਨੂੰ ਇਸ ਦੇ ਕਿਨਾਰੇ ਨੂੰ ਬੰਦ ਨੂੰ ਲੈ ਕਰਨ ਦੇ ਯੋਗ ਨਹੀ ਹੋ ਜਾਵੇਗਾ
ਦਰਜ ਦੇ ਨਾਲ ਰਾਈਸ ਪੁਡਿੰਗ ਇਸ ਨੂੰ ਬਣਾਉਣ ਲਈ ਇੱਕ ਭੋਜਨ ਪ੍ਰੋਸੈਸਰ ਜ blender ਵਿਚ ਇਸ ਖੇਤਰ ਚੌਲ ਨੂੰ ਕਾਰਵਾਈ ਕਰਨ ਸੁਰੱਖਿਅਤ ਰੱਖੋ ਜਦ ਤੱਕ ਇਸ ਨੂੰ ਮੋਟੇ ਬਣ ਪਰ pureed ਨਹੀ ਹੋਣਾ ਚਾਹੀਦਾ ਹੈ
ਬਰਬਰ ਰੋਟੀ ਇਸ ਨੂੰ ਬਹੁਤ ਹੀ ਬਹੁਤ ਹੀ yummy ਸਨੈਕ ਤਿਆਰ ਕਰਨ ਲਈ ਸੱਜੇ ਨੂੰ ਇੱਕ ਭੋਜਨ ਪ੍ਰੋਸੈਸਰ ਵਿੱਚ ਆਟਾ ਅਤੇ ਲੂਣ ਲੈ ਨਿੱਘ ਇੱਕ ਵਿਸ਼ਾਲ skillet ਹੈ ਅਤੇ ਇਸ ਨੂੰ ਕੋਟ ਖਾਣਾ ਪਕਾਉਣ ਸਪਰੇਅ ਨਾਲ ਟੁਕੜੇ ਕੇ ਫਰਾਈ ਟੁਕੜਾ ਹੈ ਜੋ ਕਿ ਹੈ ਅਤੇ ਇਸ ਨੂੰ ਚਾਲੂ ਵੱਧ ਦੇ ਬਾਅਦ ਜਦ ਤੱਕ ਭੂਰੇ ਚਟਾਕ ਇਸ ਤੇ ਖੋਜ ਕੀਤੀ ਰਹੇ ਹਨ ਕੁਆਰਟਰਜ਼ ਵਿੱਚ ਭਾਗ ਘਟਾਓ
← ਪਿਛਲੇ ਪੋਸਟ
ਅੱਗੇ ਪੋਸਟ →
ਕੋਈ ਜਵਾਬ ਛੱਡਣਾ ਜਵਾਬ ਰੱਦ
ਤੁਹਾਡਾ ਈਮੇਲ ਪਤਾ ਪ੍ਰਕਾਸ਼ਿਤ ਨਹੀ ਕੀਤਾ ਜਾ ਜਾਵੇਗਾ ਦੀ ਲੋੜ ਹੈ ਖੇਤਰ ਮਾਰਕ ਕੀਤੇ ਹਨ *
ਮੇਰੇ ਨਾਮ ਨੂੰ ਸੰਭਾਲੋ ਈ ਮੇਲ ਅਤੇ ਅਗਲੀ ਵਾਰ ਮੈਨੂੰ ਟਿੱਪਣੀ ਲਈ ਇਸ ਬ੍ਰਾਉਜ਼ਰ ਵਿੱਚ ਵੈੱਬਸਾਈਟ ਨੂੰ
ਪਿਤਾ ਦਿਵਸ 2018 ਐਸਐਮਐਸ
ਪਿਤਾ ਦਿਵਸ 2018 ਸੁਨੇਹੇ
ਹੁਣ ਕਲਿੱਕ ਕਰੋ
ਈਦ ਮੁਬਾਰਕ ਚਾਹੁੰਦਾ ਹੈ 2018 & ਗ੍ਰੀਟਿੰਗ
ਈਦ ਮੁਬਾਰਕ ਹਵਾਲੇ 2018 ਐਸਐਮਐਸ ਸੁਨੇਹੇ ਸਥਿਤੀ shayari 2018
ਰਮਜ਼ਾਨ 2018 ਚਾਹੁੰਦਾ ਹੈ ਮੁਬਾਰਕ ਐਸਐਮਐਸ ਚਾਹੁੰਦਾ ਹੈ ਸੁਨੇਹੇ
ਕੇਰਲ ਦੇ ਹੜ੍ਹ ਪੀੜਤਾਂ ਲਈ ਟਰੂਡੋ ਨੇ ਜਤਾਈ ਹਮਦਰਦੀ
ਫਿਲਮ ਸ਼ਰੀਕ ਨਾਲ ਕਰੀਅਰ ਦੀ ਸ਼ੁਰੂਆਤ ਕਰਨ
ਕੈਨੇਡਾ ਮੈਨੂੰ ਕੈਨੇਡਾ ਦਾ ਪ੍ਰਧਾਨ
ਪੰਜਾਬ ਪੁਲਿਸ ਨੇ ਕਾਬੂ ਕੀਤੇ ਗ੍ਰੇਨੇਡ
ਇੰਟਰਪੋਲ ਦੇ ਪ੍ਰਧਾਨ ਬਣੇ ਦੱਖਣੀ ਕੋਰੀਆ
ਕੈਨੇਡਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ
ਅਧਿਆਪਕ ਮਸਲੇ ਹੱਲ ਨਾ ਹੋਏ ਤਾਂ 2 ਦਸੰਬਰ
5 ਸਾਲ ਦੇ ਬੱਚੇ ਨੇ ਕੀਤਾ ਕਮਾਲ ਤੋਹਫੇ
ਕੈਨੇਡਾ ਅਮਰੀਕਾਕੈਨੇਡਾ ਚ ਰੋਮਨ ਲੈਟਸ
ਰੂਸੀ ਦਖਲ ਦੀ ਜਾਂਚ ਚ ਟਰੰਪ ਦੇ ਵਕੀਲ ਨੇ
ਨਿਊ ਜ਼ੀਲੈਂਡ ਚ ਮੁੰਬਈ ਦੀ ਸੋਨਮ ਦੀ ਭੇਤ
ਭਾਜਪਾ ਦਾ ਸ਼ਾਨਦਾਰ ਪ੍ਰਦਰਸ਼ਨ ਮੇਅਰ ਦੇ
ਪਹਿਲਾ ਟੀ20 ਮੈਚ ਹਾਰਿਆ ਭਾਰਤ
ਸਲੋਕੁ ਮਃ ੧ ॥
ਅਮਰੀਕਾ ਦੇ ਯੋਗਾ ਸਟੂਡੀਓ ਚ ਗੋਲ਼ੀਬਾਰੀ ਦੋ ਮੌਤਾਂ punjab guardian
ਅਮਰੀਕਾ ਦੇ ਯੋਗਾ ਸਟੂਡੀਓ ਚ ਗੋਲ਼ੀਬਾਰੀ ਦੋ ਮੌਤਾਂ
ਵਾਸ਼ਿੰਗਟਨ ਫਲੋਰਿਡਾ ਦੀ ਰਾਜਧਾਨੀ ਵਿੱਚ ਇੱਕ ਯੋਗਾ ਸਟੂਡੀਓ ḝਰਸਤੋੁਚ ਬੰਦੂਕਧਾਰੀ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਤੇ ਪੰਜ ਜਣੇ ਜ਼ਖ਼ਮੀ ਹੋ ਗਏ ਹਮਲਾ ਕਰਨ ਪਿੱਛੋਂ ਬੰਦੂਕਧਾਰੀ ਨੇ ਆਪਣੇਆਪ ਨੂੰ ਵੀ ਗੋਲ਼ੀ ਮਾਰ ਲਈ ਤਾਲਾਹਾਸੀ ਦੇ ਪੁਲਿਸ ਮੁਖੀ ਮਾਈਕਲ ਡੇਲਿਓ ਨੇ ਸ਼ੁੱਕਰਵਾਰ ਰਾਤ ਪੱਤਰਕਾਰਾਂ ਨੂੰ ਦੱਸਿਆ ਕਿ ਸਟੂਡੀਓ ਵਿੱਚ ਜਾਣ ਬਾਅਦ ਬੰਦੂਕਧਾਰੀ ਨੇ ਛੇ ਜਣਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ
ਡੇਲਿਓ ਨੇ ਦੱਸਿਆ ਕਿ ਇਸਦੇ ਬਾਅਦ ਸ਼ੱਕੀ ਨੇ ਖੁਦ ਵੀ ਗੋਲ਼ੀ ਮਾਰ ਲਈ ਫਿਲਹਾਲ ਬੰਦੂਕਧਾਰੀ ਤੇ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ ਹੋਰ ਪੀੜਤਾਂ ਦੀ ਸਥਿਤੀ ਵੀ ਸਪਸ਼ਟ ਨਹੀਂ ਹੈ ਉਨ੍ਹਾਂ ਦੱਸਿਆ ਕਿ ਹਮਲਾਵਰ ਨੇ ਇਕੱਲਿਆਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਅਧਿਕਾਰੀ ਇਸ ਘਟਨਾ ਪਿੱਛੇ ਸੰਭਾਵਿਤ ਕਾਰਨਾਂ ਦੀ ਜਾਂਚ ਕਰ ਰਹੇ ਹਨ
ਵਿਜੀਲੈਂਸ ਨੇ 30000 ਦੀ ਰਿਸ਼ਵਤ ਲੈਂਦਾ ਹੌਲਦਾਰ ਰੰਗੇ ਹੱਥੀਂ ਦਬੋਚਿਆ
ਐਬਟਸਫੋਰਡ ਚ ਇੱਕ ਹੋਰ 19 ਸਾਲਾ ਨੌਜਵਾਨ ਜਗਵੀਰ ਮੱਲ੍ਹੀ ਖੂਨੀ ਹਿੰਸਾ ਦੀ ਭੇਟ ਚੜ੍ਹਿਆ
ਅਮਰੀਕਾ ਪਹੁੰਚੇ ਪੰਜਾਬੀਆਂ ਦਾ ਜੇਲ੍ਹਾਂ ਚ ਮੰਦਾ ਹਾਲ
ਪਹਿਲੀ ਵਾਰ ਤਿੰਨ ਪੰਜਾਬੀਆਂ ਨੇ ਕੌਂਸਲ ਮੈਂਬਰ ਦੀ ਚੋਣ ਜਿੱਤੀ
ਕੋਈ ਕਹਿੰਦਾ ਮੈਂ velly aa__
ਕੋਈ ਹਾਲਾਤ ਨਹੀਂ ਸਮਝਦਾ
ਗੁੱਸੇ ਨੂੰ ਤਾਂ ਹਰ ਕੋਈ ਵੇਖ ਲੈਂਦਾ
ਸਤਿ ਸ੍ਰੀ ਅਕਾਲ ਜੀਮੈਂ ਤੁਹਾਡੀਆਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਮਜਾ ਆ ਗਿਆ ਵੀਰੇ ਸਚਮੁੱਚ ਬਹੁਤ ਹੀ ਪਿਆਰੀਆ videos ਨੇ00919501496909
ਪੋਹ ਸੁਦੀ ਸਤਮੀ 25 ਦਿਸੰਬਰ 2017 ਗੁਰਚਰਨਜੀਤ ਸਿੰਘ ਲਾਂਬਾ ਗੁਰੂ ਗੋਬਿੰਦ ਸਿੰਘ ਜੀ ਉਦੇਸ਼
ਦਸਮ ਬਾਣੀ ਦੇ ਨਿੰਦਕਾਂ ਦੀ ਅਕਾਲ ਨੂੰ ਤਾਲਾ ਲੱਗਾ ਹੋਇਆ ਹੈ ਗਿਆਨੀ ਮਸਕੀਨ
ਹਰ ਇਕ ਸਿੱਖ ਇਹ ਵੀਡੀਓ ਜਰੂਰ ਪੂਰੀ ਜਰੂਰ ਸੁਣੇ ਜੀ ਸ਼੍ਰੀ ਦਸਮ ਗਰੰਥ ਸਾਹਿਬ ਜੀ ਬਾਰੇ ਬਹੁਤ ਅਨਮੋਲ ਜਾਣਕਾਰੀ ਸੁਣਕੇ ਆਨੰਦ ਆਵੇਗਾ ਜੀ ਤੇ ਆਪਣੇ ਸ਼ੰਕੇ ਨਵਿਰਤ ਕਰੋ ਜੀ 🙏 🙏 ✔️ ✔️share ਜਰੂਰ ਕਰੋ ਤਾਂ ਕਿ ਹਰ ਸਿੱਖ ਇਸ ਵੀਡੀਓ ਨੂੰ ਸੁਣ ਸਕੇ ਜੀ ✔️ ✔️ 🙏 🙏 🙏 🙏 ਭਾਈ ਗੁਰਚਰਨ ਸਿੰਘ ਜੀ ਲਾਮਬਾ
ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਸੋਗ ਦਾ ਨਹੀਂ ਚੜ੍ਹਦੀ ਕਲਾ ਦਾ ਪ੍ਰਤੀਕ
ਡਾ ਰਿਪੁਦਮਨ ਸਿੰਘ
ਅਕਾਲ ਪੁਰਖ ਕਮਾਲਾਂ ਅਤੇ ਕਰਾਮਾਤਾਂ ਕਰਨ ਵਾਲਾ ਹੈ
ਉਹ ਬਖਸ਼ਣਹਾਰ ਹੈ ਅਤੇ ਰਜ਼ਾ ਅਤੇ ਪਿਆਰ ਦਾ ਪੁੰਝ ਹੈ
ਗੁਰੂ ਸਾਹਿਬ ਅੱਗੇ ਫਰਮਾਉਂਦੇ ਹਨ
ਅਕਾਲਪੁਰਖ ਬਖਸ਼ਿਸ਼ਾਂ ਕਰਨ ਵਾਲਾ ਹੈ ਉਹ ਦਇਆਵਾਨ ਹੈ ਅਤੇ ਲੋੜਵੰਦਾਂ ਦੀ ਬਾਂਹ ਪਕੜਣ ਵਾਲਾ ਹੈ
ਉਹ ਲੋਕਾਂ ਨੂੰ ਰੋਜ਼ੀ ਦੇਣ ਵਾਲਾ ਹੈ ਅਤੇ ਉਹਨਾਂ ਦੇ ਦਿਲਾਂ ਵਿੱਚ ਖੁਸ਼ੀਆਂ ਬਖਸ਼ਣ ਵਾਲਾ ਹੈ
ਐਸੇ ਹਨ ਮੇਰੇ ਸਤਿਗੁਰੂ ਕਲਗੀਆਂ ਵਾਲੇ ਬਾਦਸ਼ਾਹ ਜਿਹੜੇ ਸਾਨੂੰ ਸਿਰਫ ਚੜ੍ਹਦੀਆਂ ਕਲਾਵਾਂ ਵਿਚ ਰਹਿਣ ਦਾ ਸੁਨੇਹਾ ਹੀ ਨਹੀਂ ਦਿੰਦੇ ਪਾਰ ਆਪ ਉਸ ਵਿਚ ਵਿਚਰ ਕੇ ਸਾਨੂੰ ਉਸ ਵਿਚ ਵਿਚਰਨ ਦੀ ਜਾਚ ਵੀ ਸਿਖਾਉਂਦੇ ਹਨ
ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਜਦੋਂ ਕਲਗੀਆਂ ਵਾਲੇ ਖਾਲਸੇ ਦਾ ਜ਼ਿਕਰ ਜ਼ਫ਼ਰਨਾਮੇ ਵਿਚ ਕਰਦੇ ਹਨ ਤਾਂ ਉਹ ਜ਼ਿਕਰ ਇਕ ਭਰੋਸੇ ਦਾ ਹੁੰਦਾ ਹੈ ਉਹ ਭਰੋਸਾ ਕਿ ਭਾਂਵੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਪਰ ਮੇਰਾ ਖਾਲਸਾ ਅਜੇ ਜੀਉਂਦਾ ਹੈ ਅਤੇ ਸੱਚ ਦੇ ਮਾਰਗ ਤੇ ਤੁਰਦਿਆਂ ਉਹ ਕਦੇ ਡੋਲੇਗਾ ਨਹੀਂ ਗੁਰੂ ਸਾਹਿਬ ਦੀ ਔਰੰਗਜ਼ੇਬ ਨੂੰ ਲਲਕਾਰ
(ਹੇ ਔਰੰਗਜ਼ੇਬ) ਕਿ ਹੋਇਆ ਜੇ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ
ਇਹ ਕਿਹੋ ਜਿਹੀ ਬਹਾਦੁਰੀ ਹੈ ਕਿ ਤੂੰ ਚਾਰ ਚਿੰਗਾੜੀਆਂ ਨੂੰ ਬੁਝਾ ਕੇ ਇੱਕ ਵੱਡੀ ਅੱਗ (ਖਾਲਸੇ) ਨੂੰ ਹਵਾ ਦੇ ਦਿੱਤੀ ਹੈ
ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥ (ਅੰਗ 1302)
ਗੁਰੂ ਕੇ ਸਿੱਖ ਵਾਸਤੇ ਦੁੱਖ ਅਤੇ ਸੁੱਖ ਵਿਚ ਕੋਈ ਜ਼ਿਆਦਾ ਅੰਤਰ ਨਹੀਂ ਇਸੇ ਕਰਕੇ ਖਾਲਸੇ ਦੀ ਨਿੱਤ ਦੀ ਅਰਦਾਸ ਅਕਾਲਪੁਰਖ ਅੱਗੇ ਭਾਣਾ ਮੰਨਣ ਦੀ ਹੁੰਦੀ ਹੈ ਇਹ ਹੈ ਗੁਰੂ ਸਾਹਿਬਾਨ ਦੀ ਛੋਹ ਪ੍ਰਾਪਤ ਚੜ੍ਹਦੀ ਕਲਾ ਜਿਹੜੀ ਉਹਨਾਂ ਸਾਡੀ ਝੋਲੀ ਪਾਈ ਹੈ
ਆਓ ਰਲ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਆਪਣੇ ਹਿਰਦਿਆਂ ਵਿਚ ਵਸਾਈਏ ਅਤੇ ਗੁਰੂ ਪਿਤਾ ਕੋਲ ਅਰਦਾਸ ਕਰੀਏ ਕਿ ਹੇ ਕਲਗੀਆਂ ਵਾਲਿਆ ਜਿਹੜਾ ਭਰੋਸਾ ਤੂੰ ਸਾਡੇ ਤੇ ਰੱਖਿਆ ਅਜ ਉਸ ਭਰੋਸੇ ਤੇ ਖਰਾ ਉਤਰਨ ਦਾ ਬੱਲ ਬਖਸ਼ ਇਸ ਵਿਚ ਸਾਡੇ ਦੋਨਾਂ ਦੀ ਜਵਾਬਦੇਹੀ ਹੈ
ਨਕਲੀ ਨਾਨਕਸ਼ਾਹੀ ਕੈਲੰਡਰ ਨੂੰ ਛੱਡ ਕੇ ਆਉ ਗੁਰਮਤ ਨਾਲ ਮੇਲ ਖਾਂਦਾ ਕੈਲੰਡਰ ਜਿਸ ਨੂੰ ਪੀਰਾਂ ਫਕੀਰਾਂ ਅਤੇ ਗੁਰੂ ਸਾਹਿਬਾਨਾਂ ਦੀ ਛੋਹ ਹਾਸਿਲ ਹੈ ਨੰੂ ਅਪਣਾਈਏ
ਸਦੀਆਂ ਤੋਂ ਖਾਲਸਾ ਪੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਾਵਨ ਅਵਤਾਰ ਪੁਰਬ ਪੋਹ ਮਹੀਨੇ ਦੇ ਸੁਦੀ ਪੱਖ ਦੇ ਸਤਵੇਂ ਦਿਨ ਯਾਨੀ ਪੋਹ ਸੁਦੀ ਸਤਵੀਂ ਨੂੰ ਮਨਾਂਦਾ ਆ ਰਿਹਾ ਹੈ
ਖਾਲਸੇ ਪੰਥ ਦੀਆਂ ਪ੍ਰੰਪਰਾਵਾਂ ਮਰਿਆਦਾਵਾਂ ਅਤੇ ਗੁਰੂ ਇਤਿਹਾਸ ਤੋਂ ਵਾਂਝੇ ਕਰਨ ਦੀ ਸਾਜਿਸ਼ ਅਧੀਕ ਬਹੁਤ ਭੁਲੇਖੇ ਪਾਏ ਜਾ ਰਹੇ ਹਨ
ਇਕ ਭੁਲੇਖਾ ਇਹ ਕਿ ਪੋਹ ਸੁਦੀ ਸਤਵੀਂ ਦੀ ਤਾਰੀਖ ਪੁੱਛਣ ਵਾਸਤੇ ਸਾਨੂੰ ਪੰਡਿਤ ਕੋਲ ਜਾਣਾ ਪਵੇਗਾ ਕੇਢੀ ਹਾਸੋਹੀਣੀ ਗੱਲ ਹੈ ਕਿ ਕੁਦਰਤੀ ਪ੍ਰਿਕਰਯਾ ਨੂੰ ਵੀ ਪੰਡਿਤ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਚੰਦ ਸੂਰਜ ਤਾਰੇ ਪੰਡਿਤ ਦੇ ਬਣਾਏ ਹਨ ਜਾਂ ਪੰਡਿਤ ਦੇ ਕਹੇ ਤੇ ਚਲਦੇ ਹਨ
ਲੋੜ ਹੈ ਅਕਲ ਵਰਤਣ ਦੀ ਸੁਚੇਤ ਰਹਿਣ ਦੀ ਆਪਣੇ ਵਿਸ਼ਵਾਸ ਨੂੰ ਦ੍ਰਿੜ ਕਰਨ ਦੀ ਪਰੰਪਰਾਵਾਂ ਨੂੰ ਸੰਭਾਲਣ ਦੀ
ਇਸ ਸਾਲ ਪੋਹ ਸੁਦੀ ਸਤਵੀਂ ੨੫ ਦਸੰਬਰ ਨੂੰ ਹੈ ਅਸਮਾਨ ਦਾ ਕੁਦਰਤੀ ਨਜ਼ਾਰਾ ਜਿਹੜਾ ੩੫੦ ਸਾਲ ਪਹਿਲਾਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਸੀ ਉਹੀ ਨਜ਼ਾਰਾ ਅੱਜ ੨੫ ਦਸੰਬਰ ਨੂੰ ਹੋਵੇਗਾ ਇਹ ਕੁਦਰਦੀ ਨਿਯਮ ਹੈ
ਪੋਹ ਸੁਦੀ ਸਤਵੀਂ
ਕੁਝ ਸਵਾਲਾਂ ਦੇ ਜਵਾਬ ਵਲੋਂ ਸ੍ਰ ਗੁਰਚਰਨਜੀਤ ਸਿੰਘ ਲਾਂਬਾ
ਅੰਮ੍ਰਿਤਸਰ ਵਿਖੇ ਦੋ ਗ੍ਰੰਥਾਂ ਦਾ ਪ੍ਰਕਾਸ਼ ਜਾਨ ਮਾਲ੍ਕੋਮ ਦੀ ਗਵਾਹੀ (੧੮੧੨ ਈਸਵੀ)
ਅੱਜ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਸ਼੍ਰੋਮਣੀ ਕਮੇਟੀ ਨੂੰ ੧੫ ਦਿਨਾਂ ਦੇ ਵਿਚ ੲਿਕ ਕਮੇਟੀ ਗਠਨ ਕਰ ਕੇ ਗੁਰਮਤ ਦੀ ਵਿਦਿਅਾ ਦੇਣ ਦਾ ਦਾਅਵਾ ਕਰਨ ਵਾਲੇ ਗੁਰਮਤ ਕਾਲਜਾਂ ਅਤੇ ਸਿੱਖ ਮਿਸ਼ਨਰੀ ਕਾਲਜਾਂ ਦੇ ਸਲੇਬਸ ਨੂੰ ਚੈਕ ਕਰ ਕੇ ਤਖਤ ਸਾਹਿਬ ਨੂੰ ਵਾਪਿਸ ਰਿਪੋਰਟ ਦੇਣ ਦੇ ਅਾਦੇਸ਼ ਦਿਤੇ ਗੲੇ ਹਨ
ਅਕਾਲ ਪੁਰਖ ਕੀ ਫੌਜ
ਨਿਹੰਗ ਸ਼ਬਦ ਸੰਸਕ੍ਰਿਤ ਦੇ ਸ਼ਬਦ ਨਿਹਸ਼ੰਕ ਤੋ ਆਇਆ ਹੈ ਜਿਸ ਦਾ ਮਤਲਬ ਬਹਾਦਰ ਦਲੇਰ ਨਿਡਰ ਉਹ ਜਿਸ ਨੂੰ ਮੌਤ ਦਾ ਖੌਫ਼ ਨਾ ਹੋਵੇ
ਇਸੇ ਤਰਾਂ ਨਿਹੰਗ ਫ਼ਾਰਸੀ ਭਾਸ਼ਾ ਦਾ ਵੀ ਸ਼ਬਦ ਹੈ ਜਿਸ ਦੇ ਅਰਥ ਹਨ ਖੜਗ ਤਲਵਾਰ ਕਲਮ ਲੇਖਣੀ ਮੱਗਰਮੱਛ ਘੜਿਆਲ ਘੋੜਾ ਆਤਮ ਗਿਆਨੀ ਜਿਸ ਨੂੰ ਮੌਤ ਦੀ ਬਿਲਕੁਲ ਵੀ ਚਿੰਤਾ ਨਾ ਹੋਵੇ
ਨਿਹੰਗ ਸਿੰਘਾਂ ਦਾ ਜੀਵਨ ਇਕ ਕਠਿਨ ਤਪੱਸਿਆ ਤੋਂ ਘੱਟ ਨਹੀਂ ਹੁੰਦਾ ਭਾਵੇਂ ਮੌਸਮ ਕਿਸੇ ਤਰ੍ਹਾਂ ਦਾ ਵੀ ਹੋਵੇ ਇਹ ਜਦੋਂ ਰਵਾਨਾ ਹੋਣ ਦੀ ਅਰਦਾਸ ਕਰ ਲੈਂਦੇ ਹਨ ਤਾਂ ਫਿਰ ਕਿਸੇ ਵੀ ਹਾਲਤ ਵਿਚ ਰੁਕਦੇ ਨਹੀਂ ਹਰ ਦੂਜੇ ਚੌਥੇ ਦਿਨ ਸਥਾਨ (ਪੜਾਅ) ਬਦਲਣਾ ਹਰੇਕ ਪੜਾਅ ਤੇ ਜਾ ਕੇ ਆਪਣਾ ਨਵਾਂ ਲੋਹਲੰਗਰ ਤਿਆਰ ਕਰਨਾ ਆਪਣੇ ਨਿਤਨੇਮ ਜਾਂ ਰਹਿਤਬਹਿਤ ਵਿਚ ਛੋਟੀ ਜਿਹੀ ਭੁੱਲ ਹੋਣ ਤੇ ਵੀ ਤਨਖਾਹ ਲਵਾਉਣਾ ਇਨ੍ਹਾਂ ਦੇ ਜੀਵਨ ਵਿਚ ਸ਼ਾਮਲ ਹੈ
ਆਓ ਆਪਾਂ ਸਭ ਮਹਾਰਾਜ ਦੀਆਂ ਫੌਜਾਂ ਨੂੰ ਈਰਖਾ ਭਰੀਆਂ ਨਜ਼ਰਾਂ ਨਾਲ ਦੇਖਣ ਦੀ ਥਾਂ ਪਿਆਰ ਨਾਲ ਮਿਲੀਏ ਭੰਗ ਪੀਣੇ ਬੱਕਰੇ ਖਾਣੇ ਆਦਿ ਕੋਝੇ ਸ਼ਬਦਾਂ ਦੀ ਵਰਤੋਂ ਨਾਂ ਕਰਦਿਆਂ ਹੋਇਆਂ ਨਿੰਦਿਆ ਤੋਂ ਬਚੀਏ ਅਤੇ ਉਹਨਾਂ ਦੇ ਗੁਣਾਂ ਤੋਂ ਉਹਨਾਂ ਦੀ ਰਹਿਤ ਮਰਿਆਦਾ ਬਾਣੀ ਬਾਣੇ ਤੋਂ ਸੇਧ ਲਈਏ ਅਤੇ ਆਪਣਾ ਜੀਵਨ ਸੁਧਾਰੀਏ
ਆਓ ਇੱਕ ਵਾਰੀ ਸਭ ਮਿਲ ਕੇ ਜੈਕਾਰਾ ਗਜਾਈਏ
ਨਿਹਾਲਾ ਹੋ ਜਾਵੇ