text
stringlengths
1
2.07k
ਕਿਹਾ ਸਰਕਾਰ ਕਿਸਾਨਾਂ ਵਿਰੋਧੀ ਫੈਸਲਾ ਤੁਰੰਤ ਵਾਪਸ ਲਵੇ
ਆਮ ਆਦਮੀ ਪਾਰਟੀ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਕਿਸਾਨਾਂ ਤੋਂ ਨਿਸ਼ਾਨਦੇਹੀ ਲਈ ਸਰਕਾਰੀ ਫੀਸ ਵਿੱਚ ਕੀਤੇ ਭਾਰੀ ਵਾਧੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਆਮ ਆਦਮੀ ਪਾਰਟੀ ਨੇ ਇਸ ਨੂੰ ਕਿਸਾਨ ਵਰਗ ਉਪਰ ਜਬਰਦਸਤੀ ਥੋਪਿਆ ਜਜ਼ੀਆ ਕਰਾਰ ਦਿੱਤਾ ਹੈ
previous ਜੰਮੂ ਕਸ਼ਮੀਰ ਚ ਭਾਰੀ ਬਰਫਬਾਰੀ
16 ਆਗੂਆਂ ਨੇ ਡਾ ਬਲਬੀਰ ਸਿੰਘ ਦੀ ਕਾਰਜਸ਼ੈਲੀ ਵਿਰੁੱਧ ਦਿੱਤੇ ਅਸਤੀਫ਼ੇ ਚੰਡੀਗੜ੍ਹ/ਬਿਊਰੋ ਨਿਊਜ਼ ਆਮ ਆਦਮੀ
ਓਨਟਾਰੀਓ ਦੀ ਲਿਬਰਲ ਸਰਕਾਰ ਆਟੋ ਇੰਸ਼ੋਰੈਂਸ 15 ਘਟਾਉਣ ਦੇ ਆਪਣੇ ਵਾਅਦੇ ਤੋਂ ਪਿੱਛੇ ਹਟੀ
ਓਨਟਾਰੀਓ ਚ ਗ੍ਰਾਸਰੀ ਸਟੋਰਾਂ ਤੇ ਹੁਣ ਮਿਲੇਗੀ ਵਾਈਨ
ਕਮਲ ਖਹਿਰਾ ਐਮ ਪੀ ਦਾ ਓਪਨ ਹਾਊਸ
ਗੁਰਦੁਆਰਾ ਸਾਹਿਬ ਗਲਿਡਨ ਰੋਡ ਵਿਖੇ ਭਾਈ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਵੱਲੋਂ ਲੜੀਵਾਰ ਗੁਰਮਤਿਵਿਚਾਰਾਂ
ਡੇਰਾ ਸਿਰਸਾ ਦੇ ਕਾਰਕੁੰਨਾਂ ਵੱਲੋਂ ਪੰਜਾਬ ਦੇ ਕੀਤੇ ਨੁਕਸਾਨ ਦੀ ਭਰਪਾਈ ਲਈ ਕੈਪਟਨ ਸਰਕਾਰ ਪਹੁੰਚੀ ਹਾਈ ਕੋਰਟ
ਪਾਕਿਸਤਾਨ ਚ ਜਹਾਜ਼ ਹੋਇਆ ਹਾਦਸਾਗ੍ਰਸਤ 48 ਮੌਤਾਂ
ਕਈ ਵਾਰ ਕੋਈ ਆਪਣੀ ਮਜਬੂਰੀ ਦੱਸਦਾ ਕਿ ਐਹ ਗੱਲ ਹੋ ਗਈ ਸੀ ਏਸ ਕਰਕੇ ਮੈਂ ਤੁਹਾਡੇ ਪ੍ਰੋਗਰਾਮ ਤੇ ਆ ਨਹੀਂ ਸਕਿਆ ਪਰੰਤੂ ਸੁਨਣ ਵਾਲਾ ਇਤਬਾਰ ਨਹੀਂ ਕਰਦਾ ਅੰਦਰੋ ਅੰਦਰ ਕਹੇਗਾ ਦੇਖ ਕਿਨ੍ਹਾਂ ਝੂਠ ਮਾਰਦਾ ਆਇਆ ਨਹੀਂ ਲੋੜ ਪੈਣ ਤੇ ਹੀ ਮਿਤਰਾਂ ਰਿਸ਼ਤੇਦਾਰਾਂ ਦਾ ਪਤਾ ਲੱਗਦਾ ਵਾਹ ਪਏ ਜਾਣੀਏ ਜਾਂ ਰਾਹ ਪਏ ਪਤਾ ਲੱਗਦਾ ਸੋ ਇਸ ਤਰ੍ਹਾਂ ਬਿਨ੍ਹਾਂ ਸਪੱਸਟੀਕਰਨ ਲਏ ਸ਼ੱਕ ਕਰ ਲਿਆ ਜਾਂਦਾ ਪਿਆਰ ਵਿਚ ਦੂਰੀਆਂ ਪੈਣ ਲੱਗਦੀਆਂ ਅੰਦਰੋਂ ਅੰਦਰ ਹੀ ਮਨ ਮਿਟਾਵ ਹੋ ਜਾਂਦਾ ਹੈ
ਮਜਬੂਰੀਆਂ ਤਾਂ ਸਜਨੋ ਆਡੇ ਹੱਥ ਆਉਂਦੀਆਂ ਹੀ ਰਹਿਣਗੀਆਂ ਮਜਬੂਰੀਆਂ ਨੂੰ ਵੀ ਸਮਝੋ ਸੋਚੋ ਬਿਨ੍ਹਾਂ ਕਿਸੇ ਕਾਰਨ ਸ਼ੱਕ ਦੀ ਬਿਨ੍ਹਾ ਤੇ ਐਵੇ ਮਿੱਤਰਾਂ ਦੋਸਤਾਂ ਰਿਸਤੇਦਾਰਾਂ ਵਿਚ ਦੂਰੀਆਂ ਨਾ ਪਾਓ ਜਿਨ੍ਹਾਂ ਹੋ ਸਕੇ ਆਪਣੀ ਮਜਬੂਰੀ ਸੱਚ ਦੇ ਅਧਾਰ ਤੇ ਹੋਵੇ ਤਾਂ ਇਹ ਸਭ ਕੰਮ ਰਾਸ ਹੁੰਦੇ ਹਨ ਗੱਲ ਗੱਲ ਵਿਚ ਝੂਠ ਦਾ ਸਹਾਰਾ ਲੈਣ ਤੋ ਪ੍ਰਹੇਜ ਕਰਨਾ ਚਾਹੀਦਾ ਇਹ ਜੀਵਨ ਰਸਤਾ ਤਾਂ ਪਹਿਲਾ ਹੀ ਕੰਢਿਆਂ ਦੀ ਸੇਚ ਹੈ ਕੰਢਿਆ ਨਾਲ ਭਰਿਆ ਪਿਆ ਹੈ ਕੰਢੇ ਚੁਗਣ ਦੀ ਬਜਾਏ ਪੈਰਾਂ ਚ ਬੂਟ ਪਾਕੇ ਚਲਣਾ ਹੀ ਠੀਕ ਰਹੇਗਾ
ਇੱਕ ਭਾਗ ਦੇ ਬੀਚ ਅਤੇ ਸਮੁੰਦਰ bangbros
ਲਗਾਤਾਰ ਵੀਡੀਓ
ਬੀਚ ਅਤੇ ਸਮੁੰਦਰ
ਮਿਤੀ ਵਿਚਾਰ ਅੰਤਰਾਲ
ਤਹਿਤ ਸਕਰਟ ਅਤਿਕਾਮੀ ਬੀਚ ਅਤੇ ਸਮੁੰਦਰ
ਨੌਜਵਾਨ ਬੀਚ ਅਤੇ ਸਮੁੰਦਰ ਦੇ ਨਿੰਗੇਜਵਾਦ
ਨਿੰਗੇਜਵਾਦ ਬਾਹਰ ਬੀਚ ਅਤੇ ਸਮੁੰਦਰ
ਗਲੀ ਤੇ ਬੀਚ ਅਤੇ ਸਮੁੰਦਰ
ਗਲੀ ਤੇ ਵੀਡੀਓ ਤੱਕ ਗੁਪਤ ਕੈਮਰੇ
ਬੀਚ ਅਤੇ ਸਮੁੰਦਰ ਦੇ ਵੱਡੇ ਚੂਚਕ ਨਿੰਗੇਜਵਾਦ ਬਾਹਰ
ਗਲੀ ਤੇ ਉੁਸਦੇ ਬੀਚ ਅਤੇ ਸਮੁੰਦਰ
ਨੌਜਵਾਨ ਪੋਰਨ ਸੁਭਾਅ ਤੇ
18+ ਸਿਰਫ ਬਾਲਗ ਲਈ ਤੁਰੰਤ ਛੱਡ ਇਸ ਸਾਈਟ ਜੇ ਤੁਹਾਨੂੰ ਮੰਨਿਆ ਰਹੇ ਹਨ ਇੱਕ ਬਾਲਗ ਸਾਰੇ ਪੋਰਨ ਸਿਤਾਰੇ ਅਤੇ ਅਦਾਕਾਰ ਮੰਨਿਆ ਰਹੇ ਹਨ ਬਾਲਗ ਦੇ ਦਿਨ ਤੇ ਸ਼ੂਟਿੰਗ ਹੈ
ਫੀਡਬੈਕ ਤੱਕ ਸਹਿਯੋਗ ਨੂੰ ਸਾਈਟ
copyrights © 20132018 ਵਧੀਆ ਪੋਰਨ ਵੀਡੀਓ bangbroshdnet
ਨਾਨਕਨਦਰੀਸੁਖੁਹੋਇਏਨਾਜੰਤਾਕਾਦੁਖੁਜਾਇ॥੧॥
ਨਾਨਕਜਿਨਕਉਨਦਰਿਕਰੇਤਾਂਇਹੁਧਨੁਪਲੈਪਾਇ॥੨॥
ਨਾਨਕਕਿਸਨੋਆਖੀਐਆਪੇਦੇਵਣਹਾਰੁ॥੧੦॥
ਇਹ (ਨਾਮ ਰੂਪੀ) ਜਲ ਬੜੇ ਪ੍ਰੇਮ ਨਾਲ ਸਭ ਥਾਂ ਵਸਦਾ ਹੈ
(ਇਸ ਦੇ ਬਲ ਨਾਲ) ਓਹ ਜੀਵ ਰੂਪੀ ਰੁਖ ਹਰੇਭਰੇ ਰਹਿੰਦੇ ਹਨ ਜੋ ਗੁਰੂ ਦੇ ਰਾਹੀਂ ਹਰੀ ਵਿਚ ਲੀਨ ਰਹਿੰਦੇ ਹਨ
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਹਰੀ ਦੀ ਮਿਹਰ ਦੀ ਨਜ਼ਰ ਨਾਲ ਸਭ ਨੂੰ ਸੁਖ ਮਿਲਦਾ ਹੈ (ਅਤੇ) ਇਨ੍ਹਾਂ ਜੀਆਂ ਦਾ ਦੁਖ ਦੂਰ ਹੋ ਜਾਂਦਾ ਹੈ੧
ਜਦੋਂ ਮਾਲਕ ਦੀ ਮਰਜ਼ੀ ਹੋਵੇ ਤਾਂ ਮੀਂਹ ਵਸਣ ਨਾਲ ਬਹੁਤ ਅੰਨ ਧੰਨ ਪੈਦਾ ਹੁੰਦਾ ਹੈ
ਜਿਸ (ਅੰਨ ਦੇ) ਖਾਣ ਨਾਲ ਮਨ ਰਜ ਜਾਂਦਾ ਹੈ ਤੇ ਜੀਆਂ ਅੰਦਰ (ਜੀਵਨ) ਜੁਗਤੀ ਆ ਸਮਾਉਂਦੀ ਹੈ
ਇਹ ਧਨ (ਦੌਲਤ) ਕਰਤਾਰ ਦਾ ਇਕ ਤਮਾਸ਼ਾ ਹੈ ਕਦੇ (ਕਿਸੇ ਪਾਸ) ਆ ਜਾਂਦਾ ਹੈ (ਤੇ ਕਦੇ ਕਿਸੇ ਕੋਲੋਂ) ਚਲਾ ਜਾਂਦਾ ਹੈ (ਭਾਵ ਨਾਸ ਹੋ ਜਾਂਦਾ ਹੈ)
ਗਿਆਨਵਾਨ ਪੁਰਸ਼ ਲਈ ਪ੍ਰਭੂ ਦਾ ਨਾਮ ਹੀ ਸੱਚਾ ਧਨ ਹੈ ਜੋ ਸਦਾ (ਹਿਰਦੇ ਅੰਦਰ) ਸਮਾਇਆ ਰਹਿੰਦਾ ਹੈ (ਭਾਵ ਨਾਸ਼ ਨਹੀਂ ਹੁੰਦਾ ਹੈ)
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਨ੍ਹਾ (ਮਨੁੱਖਾਂ ਉਤੇ) ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਇਹ ਧਨ ਉਨ੍ਹਾਂ ਦੇ ਪਲੇ ਪਾਂਦਾ ਹੈ (ਬਖਸ਼ਦਾ ਹੈ)੨
ਹੇ ਭਾਈ ਸਭ ਕੁਝ ਪ੍ਰਭੂ) ਆਪ ਕਰ ਰਿਹਾ ਹੈ ਤੇ (ਜੀਆਂ ਤੋਂ) ਆਪ ਹੀ ਕਰਾ ਰਿਹਾ ਹੈ (ਇਸ ਲਈ ਭੁਖ ਤ੍ਰੇਹ ਲਈ ਹੋਰ) ਕਿਸ ਅਗੇ ਜਾ ਫਰਿਆਦ ਕਰਾਂ
(ਪ੍ਰਭੂ) ਆਪ ਹੀ (ਜੀਆਂ ਪਾਸੋਂ) ਕਾਰ (ਕੰਮ) ਕਰਾ ਰਿਹਾ ਹੈ (ਅਤੇ ਆਪ ਹੀ ਕਰਮਾਂ ਦਾ) ਲੇਖਾ ਮੰਗੇਗਾ
ਜੋ ਉਸ (ਪ੍ਰਭੂ) ਨੂੰ ਚੰਗਾ ਲਗਦਾ ਹੈ ਉਹੀ ਹੁੰਦਾ ਹੈ ਐਵੇਂ ਮੂਰਖ ਜੀਵ ਆਪਣਾ (ਇਕ ਦੂਜੇ ਤੇ ਆਪਣਾ ਹੈਂਕੜ ਬਾਜ਼ੀ ਵਾਲਾ) ਹੁਕਮ ਕਰਦਾ ਰਹਿੰਦਾ ਹੈ
(ਉਹ ਪ੍ਰਭੂ) ਆਪ ਹੀ ਬਖਸ਼ਣ ਵਾਲਾ ਹੈ (ਉਹ) ਆਪ ਹੀ (ਧੰਧਿਆਂ ਤੋਂ) ਛਡਾਏ ਤਾਂ ਹੀ ਛੁਟਕਾਰਾ ਹੁੰਦਾ ਹੈ
ਆਪੇ ਹੀ (ਸਭ ਨੂੰ) ਵੇਖਦਾ ਹੈ (ਆਪ ਹੀ ਸਭ ਦੀ ਗਲ) ਸੁਣਦਾ ਹੈ (ਅਤੇ) ਸਾਰਿਆਂ ਨੂੰ ਆਸਰਾ ਦਿੰਦਾ ਹੈ
ਸਾਰਿਆਂ ਵਿਚ ਇਕ (ਹਰੀ) ਵਸਦਾ ਹੈ ਅਤੇ ਹਰੇਕ (ਜੀਵ ਦੇ ਕਰਮਾਂ ਦੀ) ਵੀਚਾਰ ਕਰਦਾ ਹੈ (ਉਸ ਦੀ ਸਾਰ ਵੀ ਲੈਂਦਾ ਹੈ)
ਗੁਰੂ ਦੁਆਰਾ ਆਪਣਾ ਆਪ ਵੀਚਾਰੀਏ ਤਾਂ ਸਚ ਵਿਚ ਪਿਆਰ ਲਗਦਾ ਹੈ
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਹਰੀ ਤੋਂ ਬਿਨਾ ਹੋਰ) ਕਿਸ ਨੂੰ ਆਖੀਏ (ਬੇਨਤੀ ਕਰੀਏ (ਜਦੋਂ ਕਿ ਪ੍ਰਭੂ) ਆਪ ਹੀ (ਸਭ ਕੁਝ) ਦੇਣ ਵਾਲਾ ਹੈ੧੦
(ਪ੍ਰਭੂ ਦਾ ਨਾਮਰੂਪ) ਇਹ ਜਲ (ਭਾਵ ਮੀਂਹ) ਹਰ ਥਾਂ ਵੱਸ ਰਿਹਾ ਹੈ ਤੇ ਵਰ੍ਹਦਾ ਭੀ ਹੈ ਪ੍ਰੇਮ ਨਾਲ ਤੇ ਆਪਣੀ ਮੌਜ ਨਾਲ (ਭਾਵ ਕਿਸੇ ਵਿਤਕਰੇ ਨਾਲ ਨਹੀਂ)
ਪਰ ਕੇਵਲ ਉਹੀ (ਜੀਵਰੂਪ) ਰੁੱਖ ਹਰੇ ਹੁੰਦੇ ਹਨ ਜੋ ਗੁਰੂ ਦੇ ਸਨਮੁਖ ਹੋ ਕੇ (ਇਸ ਨਾਮ ਵਰਖਾ ਵਿਚ) ਲੀਨ ਰਹਿੰਦੇ ਹਨ
ਹੇ ਨਾਨਕ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸੁਖ ਪੈਦਾ ਹੁੰਦਾ ਹੈ ਤੇ ਇਹਨਾਂ ਜੀਵਾਂ ਦਾ ਦੁੱਖ ਦੂਰ ਹੁੰਦਾ ਹੈ ॥੧॥
ਜਦੋਂ ਪ੍ਰਭੂ ਨੂੰ ਭਾਉਂਦਾ ਹੈ ਇਸ ਦੇ ਵੱਸਣ ਨਾਲ ਬੜਾ ਅੰਨ (ਰੂਪ) ਧਨ ਪੈਦਾ ਹੁੰਦਾ ਹੈ
ਇਸ ਧਨ ਦੇ ਵਰਤਣ ਨਾਲ ਮਨ ਰੱਜਦਾ ਹੈ ਤੇ ਜੀਵਾਂ ਵਿਚ ਜੀਊਣ ਦੀ ਜੁਗਤੀ ਆਉਂਦੀ ਹੈ (ਭਾਵ ਅੰਨ ਖਾਧਿਆਂ ਜੀਵ ਜੀਊਂਦੇ ਹਨ)
ਪਰ ਇਹ (ਅੰਨਰੂਪ) ਧਨ ਤਾਂ ਕਰਤਾਰ ਦਾ ਇਕ ਤਮਾਸ਼ਾ ਹੈ ਜੋ ਕਦੇ ਪੈਦਾ ਹੁੰਦਾ ਹੈ ਕਦੇ ਨਾਸ ਹੋ ਜਾਂਦਾ ਹੈ
ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਬੰਦਿਆਂ ਲਈ ਪ੍ਰਭੂ ਦਾ ਨਾਮ ਹੀ ਧਨ ਹੈ ਜੋ ਸਦਾ ਟਿਕਿਆ ਰਹਿੰਦਾ ਹੈ
ਹੇ ਨਾਨਕ ਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਉਹਨਾਂ ਨੂੰ ਇਹ ਧਨ ਬਖ਼ਸ਼ਦਾ ਹੈ ॥੨॥
ਪ੍ਰਭੂ (ਸਭ ਕੁਝ) ਆਪ ਹੀ ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਆਪ ਹੀ ਕਰਾ ਰਿਹਾ ਹੈ (ਸੋ ਇਸ ਅਗਨਿ ਵਾਦੁ ਭੁੱਖ ਤ੍ਰੇਹ ਕਾਲ ਆਦਿਕ ਬਾਰੇ) ਕਿਸੇ ਹੋਰ ਪਾਸ ਫ਼ਰਿਆਦ ਨਹੀਂ ਕੀਤੀ ਜਾ ਸਕਦੀ
(ਜੀਵਾਂ ਪਾਸੋਂ) ਆਪ ਹੀ (ਭੁੱਖ ਤ੍ਰਿਹ ਆਦਿਕ ਵਾਲੇ) ਕੰਮ ਕਰਾ ਰਿਹਾ ਹੈ ਤੇ (ਇਹਨਾਂ ਕੀਤੇ ਕੰਮਾਂ ਦਾ) ਲੇਖਾ ਭੀ ਆਪ ਹੀ ਮੰਗਦਾ ਹੈ
ਮੂਰਖ ਜੀਵ (ਐਵੇਂ ਹੀ) ਹੈਂਕੜ ਵਿਖਾਂਦਾ ਹੈ (ਅਸਲ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ
(ਇਹਨਾਂ ਅਗਨਿ ਭੁੱਖ ਆਦਿਕਾਂ ਤੋਂ) ਜੇ ਪ੍ਰਭੂ ਆਪ ਹੀ ਬਚਾਏ ਤਾਂ ਬਚੀਦਾ ਹੈ ਇਹ ਬਖ਼ਸ਼ਸ਼ ਉਹ ਆਪ ਹੀ ਕਰਨ ਵਾਲਾ ਹੈ
ਜੀਵਾਂ ਦੀ ਸੰਭਾਲ ਪ੍ਰਭੂ ਆਪ ਹੀ ਕਰਦਾ ਹੈ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣਦਾ ਹੈ ਤੇ ਹਰੇਕ ਜੀਵ ਨੂੰ ਆਸਰਾ ਦੇਂਦਾ ਹੈ
ਸਭ ਜੀਵਾਂ ਵਿਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਹਰੇਕ ਜੀਵ ਦਾ ਧਿਆਨ ਰੱਖਦਾ ਹੈ
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਤੇ ਉਸ ਦਾ ਪਿਆਰ (ਇਹਨਾਂ ਭੁੱਖ ਤ੍ਰਿਹ ਆਦਿਕ ਵਾਲੇ ਪਦਾਰਥਾਂ ਦੇ ਥਾਂ) ਸਦਾਥਿਰ ਰਹਿਣ ਵਾਲੇ ਪ੍ਰਭੂ ਵਿਚ ਬਣਦਾ ਹੈ
ਪਰ ਹੇ ਨਾਨਕ ਇਹ ਦਾਤ ਉਹ ਆਪ ਹੀ ਦੇਂਦਾ ਹੈ ਕਿਸੇ ਹੋਰ ਅੱਗੇ ਕੁਝ ਕਿਹਾ ਨਹੀਂ ਜਾ ਸਕਦਾ ॥੧੦॥
ਇਹ ਪਾਣੀ ਸਾਰਿਆਂ ਉਤੇ ਵਰ੍ਹਦਾ ਹੈ ਸੁਆਮੀ ਆਪਣੇ ਪ੍ਰੇਮ ਭਰੇ ਸੁਭਾਅ ਦੁਆਰਾ ਇਸ ਨੂੰ ਵਰਸਾਉਂਦਾ ਹੈ
ਜਿਹੜੇ ਰੁਖ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਅੰਦਰ ਲੀਨ ਹੋਏ ਰਹਿੰਦੇ ਹਨ ਉਹ ਸਰਸਬਜ਼ ਹੋ ਜਾਂਦੇ ਹਨ
ਨਾਨਕ ਵਾਹਿਗੁਰੂ ਦੀ ਰਹਿਮਤ ਸਦਕਾ ਆਰਾਮ ਉਤਪੰਨ ਹੁੰਦਾ ਹੈ ਅਤੇ ਇਨ੍ਹਾਂ ਜੀਵਾਂ ਦਾ ਕਸ਼ਟ ਨਵਿਰਤ ਹੋ ਜਾਂਦਾ ਹੈ
ਜੇਕਰ ਸੁਆਮੀ ਦੀ ਇਹ ਰਜਾ ਹੋਵੇ ਤਾਂ ਜਿਥੇ ਮੀਹ ਪੈਦਾ ਹੈ ਓਥੇ ਬਹੁਤਾ ਅਨਾਜ ਅਤੇ ਦੌਲਤ ਉਤਪੰਨ ਹੁੰਦੇ ਹਨ
ਜਿਸ ਨੂੰ ਖਾਣ ਦੁਆਰਾ ਜਿੰਦੜੀ ਧ੍ਰਾਪ ਜਾਂਦੀ ਹੈ ਅਤੇ ਜੀਵ ਪਵਿੱਤਰ ਜੀਵਨ ਰਹੁ ਰੀਹਤੀ ਇਖਤਿਆਰ ਕਰ ਲੈਂਦੇ ਹਨ
ਇਹ ਦੌਲਤ ਸਿਰਜਣਹਾਰ ਦੀ ਇਕ ਖੇਡ ਹੈ ਕਿਸੇ ਵੇਲੇ ਇਹ ਆ ਜਾਂਦੀ ਹੈ ਤੇ ਕਿਸੇ ਵੇਲੇ ਚਲੀ ਜਾਂਦੀ ਹੈ
ਰੱਬ ਨੂੰ ਜਾਣਨ ਵਾਲੇ ਦੀ ਦੌਲਤ ਪ੍ਰੇਮਸ਼ਰ ਦਾ ਨਾਮ ਹੈ ਅਤੇ ਉਹ ਸਦੀਵ ਹੀ ਇਸ ਅੰਦਰ ਲੀਨ ਹੋਇਆ ਰਹਿੰਦਾ ਹੈ
ਨਾਨਕ ਜਿਨ੍ਹਾਂ ਉਤੇ ਮਾਲਕ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਨ੍ਹਾਂ ਨੂੰ ਤਤਕਾਲ ਹੀ ਇਸ ਦੌਲਤ ਦੀ ਦਾਤ ਪਰਾਪਤ ਹੋ ਜਾਂਦੀ ਹੈ
ਸੁਆਮੀ ਹਰ ਸ਼ੈ ਆਪੇ ਕਰਾਉਂਦਾ ਤੇ ਆਪੇ ਹੀ ਕਰਦਾ ਹੈ ਤਾਂ ਮੈਂ ਕੀਹਦੇ ਮੂਹਰੇ ਸ਼ਿਕਾਇਤ ਕਰਾਂ
ਉਹ ਖੁਦ ਬੰਦਿਆਂ ਪਾਸੋ ਇਸਾਬ ਮੰਗਦਾ ਹੈ ਅਤੇ ਖੁਦ ਹੀ ਉਨ੍ਹਾਂ ਕੋਲੋਂ ਕਰਮ ਕਰਵਾਉਂਦਾ ਹੈ
ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ ਕੇਵਲ ਉਹ ਹੀ ਹੁੰਦਾ ਹੈ ਸਿਰਫ ਮੂਰਖ ਹੀ ਆਪਣੇ ਫੁਰਮਾਨ ਦਾ ਦਾਵਾ ਬੰਨ੍ਹਦਾ ਹੈ
ਸੁਆਮੀ ਖੁਦ ਹੀ ਮੁਆਫੀ ਦੇਣਹਾਰ ਹੈ ਕੇਵਲ ਉਸ ਦੇ ਬੰਦ ਖਲਾਸ ਕਰਨ ਦੁਆਰਾ ਹੀ ਜੀਵ ਬੰਦਖਲਾਸ ਹੁੰਦਾ ਹੈ
ਪ੍ਰਭੂ ਸਾਰਾ ਕੁਛ ਦੇਖਦਾ ਹੈ ਅਤੇ ਖੁਦ ਹੀ ਸੁਣਦਾ ਹੈ ਸਾਰਿਆਂ ਜੀਵਾਂ ਨੂੰ ਉਹ ਆਪਣਾ ਆਸਰਾ ਦਿੰਦਾ ਹੈ
ਕੇਵਲ ਉਹ ਹੀਹ ਸiਾਰਟਾਂ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਸਾਰਿਆਂ ਵਲ ਧਿਆਨ ਦਿੰਦਾ ਹੈ
ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਮਝਣ ਦੁਆਰਾ ਪ੍ਰਾਣੀ ਦੀ ਸੱਚੇ ਪ੍ਰਭੂ ਨਾਲ ਪ੍ਰੀਤ ਪੈ ਜਾਂਦੀ ਹੈ
ਇਨਸਾਨ ਕਿਸ ਕੋਲੋ ਮੰਗੇ ਹੇ ਨਾਨਕ ਜਦ ਕਿ ਸੁਆਮੀ ਖੁਦ ਹੀ ਆਪ ਦੇਣ ਵਾਲਾ ਹੈ
ਪੰਜਾਬੀ ਮੱਤ
ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ
ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ
ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ
ਪੰਜਾਬੀ ਸੰਭਾਵਨਾ
ਜੋਤੀ ਨੂਰਾਂ ਮਾਮਲੇ ਚ ਜੋਤੀ ਦੇ ਪਰਿਵਾਰਕ ਮੈੰਬਰਾਂ ਦੀ ਆਪਸੀ ਤਕਰਾਰ ਖਤਮ ਹੋ ਗਈ ਹੈ ਜੋਤੀ ਮੀਰ ਨੇ ਹਾਈਕੋਰਟ ਚ
ਸੱਚਾ ਸਰੋਤ ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਸਰੋਤ ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਤੱਕ ਵੇਖਿਆ ਗਿਆ 2664 ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ 20140124 ਹਵਾਲੇ/ਟਿੱਪਣੀਆਂ no
ਸੱਚਾ ਸਰੋਤ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਲੇਖਕ ਡਾ ਜੋਗਾ ਸਿੰਘ (ਸੰਪ)
ਸੁੱਚਾ ਸਰੋਤ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਸਰੋਤ ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ) ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੁਣ ਤੱਕ ਵੇਖਿਆ ਗਿਆ 2569 ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ 20140224 ਹਵਾਲੇ/ਟਿੱਪਣੀਆਂ no
ਸਚਾ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ
ਸੱਚਾ ਸਰੋਤ ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ