text
stringlengths
1
2.07k
ਜਿਸ ਨੂੰ ਸਹੁਰਿਆਂ ਨੇ ਕੀਤਾ ਬੇਦਖਲ ਉਹ ਬਣ ਗਈ ਫ਼ੌਜੀ ਅਫ਼ਸਰ
ਦਿਵਾਲੀ ਤੇ ਗਿਫਟ ਦੇਣ ਲਈ ਪੈਸੇ ਨਹੀਂ ਹੈਂ ਤਾਂ ਐਸਬੀਆਈ ਦੇਵੇਗਾ ਲੋਨ
ਧੀ ਜੰਮਣ ਤੇ 101 ਬੁੱਟੇ ਲਾ ਕੇ ਕੀਤੀ ਮਿਸਾਲ ਪੇਸ਼
ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੰਜਾਬੀ ਕਿਸਾਨਾਂ ਨੇ ਵਿਗਿਆਨਕ ਖੇਤੀ ਰਾਹੀਂ ਦੇਸ਼ ਦੀ ਨੁਹਾਰ ਬਦਲੀਮਿਥਿਲੇਸ਼ ਕੁਮਾਰ _ punjab news quami ekta punjabi newspaper (ਕੌਮੀ ਏਕਤਾ)
ਸਥਾਨਕ ਸਰਗਰਮੀਆਂ (ਅਮਰੀਕਾ)
ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੰਜਾਬੀ ਕਿਸਾਨਾਂ ਨੇ ਵਿਗਿਆਨਕ ਖੇਤੀ ਰਾਹੀਂ ਦੇਸ਼ ਦੀ ਨੁਹਾਰ ਬਦਲੀਮਿਥਿਲੇਸ਼ ਕੁਮਾਰ
ਇਸ ਮੌਕੇ ਡਾ ਮਨਜੀਤ ਸਿੰਘ ਕੰਗ ਨੇ ਆਖਿਆ ਕਿ ਸ਼੍ਰੀ ਮਿਥਿਲੇਸ਼ ਕੁਮਾਰ ਜੀ ਵੱਲੋਂ ਕੀਤੀ ਸ਼ਲਾਘਾ ਦੇ ਹੱਕਦਾਰ ਲਗਾਤਾਰ ਬਣੇ ਰਹਿਣ ਲਈ ਇਹ ਯੂਨੀਵਰਸਿਟੀ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੇ ਖੇਤੀ ਖੋਜ ਢਾਂਚੇ ਨੂੰ ਵੀ ਲਗਾਤਾਰ ਮਦਦਗਾਰ ਬਣੀ ਰਹੇਗੀ ਡਾ ਕੰਗ ਨੇ ਸ਼੍ਰੀ ਕੁਮਾਰ ਨੂੰ ਇਸ ਮੌਕੇ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਭੇਂਟ ਕੀਤੀਆਂ ਹੋਮ ਸਾਇੰਸ ਕਾਲਜ ਦੀ ਡੀਨ ਡਾ ਨੀਲਮ ਗਰੇਵਾਲ ਅਤੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ ਜਗਤਾਰ ਸਿੰਘ ਧੀਮਾਨ ਵੀ ਇਸ ਮੌਕੇ ਹਾਜ਼ਰ ਸਨ
one response to ਦੇਸ਼ ਦੀ ਵੰਡ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੰਜਾਬੀ ਕਿਸਾਨਾਂ ਨੇ ਵਿਗਿਆਨਕ ਖੇਤੀ ਰਾਹੀਂ ਦੇਸ਼ ਦੀ ਨੁਹਾਰ ਬਦਲੀਮਿਥਿਲੇਸ਼ ਕੁਮਾਰ
ਜੱਚਦਾ👌ਏ ਮੁੰਡਾ 😍 ਤੇ ਸਮਾਈਲ 🤓 ਦੇਖ ਮੁੱਖ ਤੇ 👉 ਚਰਚੇ ਨੇ ਪੂਰੇ 😍 ਸਰਦਾਰਾਂ 👳 ਵਾਲੀ ਲੁੱਕ 🛠 ਦੇ #sardari #fashion #khint #wanderfull #love #sira #stylish #
ਧੱਕੜ #lоок ਤੇ #swag ਵੱਖਰਾ #ਦ ਿਲ ♥ ਦਾ ਨੀ ਮਾੜਾ ਉੱਝ #ਸ ੁਭਾਅ ਅੱਥਰਾ @3b2_confessions_and_compliment @sector_36_chandigarh @punjabi_boys_girlss @sdcollege_chd @sdcollege_amb @mohali_lives @chandigarhuniversity @ch_student_party @we_love_chandigarh @we_love_punjab_pb23 #punjab #love #sira #lovely #punjabi #punjabimodels #mumbai #delhi #smile #indian #indialove #morning #chandigarh #mohali
ਦਮਦਮੀ ਟਕਸਾਲ ਵੱਲੋਂ ਫਿਲਮ ਨਾਨਕਸ਼ਾਹ ਫਕੀਰ ਦੀ ਰਿਲੀਜ਼ ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ _ punjab news quami ekta punjabi newspaper (ਕੌਮੀ ਏਕਤਾ)
ਸਥਾਨਕ ਸਰਗਰਮੀਆਂ (ਅਮਰੀਕਾ)
ਦਮਦਮੀ ਟਕਸਾਲ ਵੱਲੋਂ ਫਿਲਮ ਨਾਨਕਸ਼ਾਹ ਫਕੀਰ ਦੀ ਰਿਲੀਜ਼ ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ
ਅੰਮ੍ਰਿਤਸਰ ਦਮਦਮੀ ਟਕਸਾਲ ਨੇ ਵਿਵਾਦਿਤ ਫਿਲਮ ਨਾਨਕਸ਼ਾਹ ਫਕੀਰ ਪ੍ਰਤੀ ਸਖ਼ਤ ਵਿਰੋਧ ਜਤਾਇਆ ਹੈ ਫਿਲਮ ਪ੍ਰਤੀ ਸਿੱਖ ਕੌਮ ਅੰਦਰ ਪੈਦਾ ਹੋਈ ਰੋਸ ਅਤੇ ਰੋਹ ਨੂੰ ਸਮਝਦਿਆਂ ਉਕਤ ਫਿਲਮ ਨੂੰ ਰਿਲੀਜ਼ ਕਰਨ ਤੇ ਤੁਰੰਤ ਪੂਰਨ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਫਿਲਮ ਰਿਲੀਜ਼ ਹੋਈ ਤਾਂ ਸਿੱਖ ਕੌਮ ਦੀਆਂ ਭਾਵਨਾਵਾਂ ਭੜਕ ਸਕਦੀਆਂ ਹਨ ਜਿਸ ਨਾਲ ਸਿੱਟੇ ਵਜੋਂ ਨਿਕਲਣ ਵਾਲੇ ਸੰਭਾਵੀ ਭੈੜੇ ਨਤੀਜਿਆਂ ਅਤੇ ਅਣ ਸੁਖਾਵੇਂ ਮਾਹੌਲ ਲਈ ਫਿਲਮ ਦੇ ਨਿਰਦੇਸ਼ਕ ਤੋਂ ਇਲਾਵਾ ਕੇਂਦਰ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ _ punjab news quami ekta punjabi newspaper (ਕੌਮੀ ਏਕਤਾ)
ਸਥਾਨਕ ਸਰਗਰਮੀਆਂ (ਅਮਰੀਕਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ
ਸੁਨੰਦਾ ਸਪੋਟਰਜ਼ ( @sunandasharma_1 )
{ਸੰਗ੍ਯਾ} ਪਹਾੜ ਦੀ ਜੜ ਪਾਸ ਦਾ ਮੈਦਾਨ ਜਿਸ ਥਾਂ ਤਰਾਵਤ ਰਹਿਂਦੀ ਹੈ (2) ਪਹਾੜ ਦੀ ਘਾੱਟੀ
ਚੀਨ ਨੇ ਆਪਣੇ 3 ਲੱਖ ਭ੍ਰਿਸ਼ਟ ਅਫ਼ਸਰਾਂ ਨੂੰ ਸਜ਼ਾ ਦਿੱਤੀ _ punjab news quami ekta punjabi newspaper (ਕੌਮੀ ਏਕਤਾ)
ਸਥਾਨਕ ਸਰਗਰਮੀਆਂ (ਅਮਰੀਕਾ)
ਚੀਨ ਨੇ ਆਪਣੇ 3 ਲੱਖ ਭ੍ਰਿਸ਼ਟ ਅਫ਼ਸਰਾਂ ਨੂੰ ਸਜ਼ਾ ਦਿੱਤੀ
ਬੀਜਿੰਗ ਚੀਨ ਨੇ ਪਿੱਛਲੇ ਸਾਲ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਤਿੰਨ ਲੱਖ ਦੇ ਕਰੀਬ ਅਫ਼ਸਰਾਂ ਦੇ ਖਿਲਾਫ਼ ਅਨੁਸ਼ਾਸਨਤਮਕ ਕਾਰਵਾਈ ਕੀਤੀ ਗਈ ਹੈ ਇਸ ਦੀ ਜਾਣਕਾਰੀ ਕਮਿਊਨਿਸਟ ਪਾਰਟੀ ਆਫ਼ ਚਾਈਨਾ (ਸੀਪੀਸੀ) ਦੇ ਮੁੱਖ ਅਨੁਸ਼ਾਸਨ ਵਿਭਾਗ ਨੇ ਦਿੱਤੀ
ਪੰਜਾਬ ਦੀ ਸਰਕਾਰ ਇੱਕ ਸਾਲ ਬਾਅਦ
ਬੀਬੀਆਂ ਨੂੰ ਮੌਕਾ ਦਿੱਤਾ ਜਾਵੇ 17 october 2018
ਪੀ ਏ ਯੂ ਇੰਪਲਾਈਜ ਡੈਮੋਕ੍ਰੇਟਿਕ ਮੰਚ ਅਤੇ ਪੀ ਏ ਯੂ ਇੰਪਲਾਈਜ ਵੈਲਫੇਅਰ ਫਰੰਟ ਵੱਲੋਂ ਮਿਲ ਕੇ ਚੋਣਾਂ ਲੜਨ ਦਾ ਐਲਾਨ _ punjab news quami ekta punjabi newspaper (ਕੌਮੀ ਏਕਤਾ)
ਸਥਾਨਕ ਸਰਗਰਮੀਆਂ (ਅਮਰੀਕਾ)
ਪੀ ਏ ਯੂ ਇੰਪਲਾਈਜ ਡੈਮੋਕ੍ਰੇਟਿਕ ਮੰਚ ਅਤੇ ਪੀ ਏ ਯੂ ਇੰਪਲਾਈਜ ਵੈਲਫੇਅਰ ਫਰੰਟ ਵੱਲੋਂ ਮਿਲ ਕੇ ਚੋਣਾਂ ਲੜਨ ਦਾ ਐਲਾਨ
ਰਾਮੁ ਰਿਦੈ ਜਪਮਾਲੀ ॥੧॥ ਰਹਾਉ ॥
ਹਰਿ ਹਰਿ ਨਾਮੁ ਦੇਹਿ ਸੁਖੁ ਪਾਈਐ ਤੇਰੀ ਭਗਤਿ ਭਰੇ ਭੰਡਾਰ ॥੧॥ ਰਹਾਉ ॥
ਪੀਪਲਜ਼ ਪਾਰਟੀ ਦੀ ਸਰਕਾਰ ਬਣਨ ਤੇ ਹੋਵੇਗਾ ਕਾਨੂੰਨ ਦਾ ਰਾਜ ਮਨਪ੍ਰੀਤ ਬਾਦਲ _ punjab news quami ekta punjabi newspaper (ਕੌਮੀ ਏਕਤਾ)
ਸਥਾਨਕ ਸਰਗਰਮੀਆਂ (ਅਮਰੀਕਾ)
ਪੀਪਲਜ਼ ਪਾਰਟੀ ਦੀ ਸਰਕਾਰ ਬਣਨ ਤੇ ਹੋਵੇਗਾ ਕਾਨੂੰਨ ਦਾ ਰਾਜ ਮਨਪ੍ਰੀਤ ਬਾਦਲ
ਪ੍ਰਧਾਨਮੰਤਰੀ ਗਿਲਾਨੀ ਭਾਰਤ ਦੇ ਕ੍ਰਿਕਟ ਖਿਡਾਰੀਆਂ ਨੂੰ ਮਿਲਦੇ ਹੋਏ _ punjab news quami ekta punjabi newspaper (ਕੌਮੀ ਏਕਤਾ)
ਸਥਾਨਕ ਸਰਗਰਮੀਆਂ (ਅਮਰੀਕਾ)
ਪ੍ਰਧਾਨਮੰਤਰੀ ਗਿਲਾਨੀ ਭਾਰਤ ਦੇ ਕ੍ਰਿਕਟ ਖਿਡਾਰੀਆਂ ਨੂੰ ਮਿਲਦੇ ਹੋਏ
ਭਗਤ ਰੱਬ ਦਾ ਪਿਆਸਾ ਹੁੰਦਾ ਹੈ ਪਰ ਉਸ ਨਾਲੋਂ ਕਿਤੇ ਜ਼ਿਆਦਾ ਭੁੱਖਾ ਤੇ ਪਿਆਸਾ ਤਾਂ ਰੱਬ ਆਪ ਹੈ ਸੱਚੇ ਪਿਆਰ ਦਾ ਪ੍ਰੇਮ ਭਰੀ ਇਕ ਕੂਕ ਤੇ ਉਹ ਦੌੜਿਆ ਤੇ ਭੱਜਿਆ ਆਉਂਦਾ ਹੈ
ਬਾਬਾ ਨਰਿੰਦਰ ਸਿੰਘ ਜੀ
ਪੰਜਾਬ ਦੀ ਕਤਲੋਗਾਰਤ ਵਿੱਚ ਭਾਰਤੀ ਏਜੰਸੀਆਂ ਦੇ ਹੱਥ ਦਾ ਖੁਲਾਸਾ ਬਿੱਟੇ ਨੇ ਉਸ ਸਮੇਂ ਕਿਉਂ ਨਹੀਂ ਕੀਤਾ _ punjab news quami ekta punjabi newspaper (ਕੌਮੀ ਏਕਤਾ)
ਸਥਾਨਕ ਸਰਗਰਮੀਆਂ (ਅਮਰੀਕਾ)
ਪੰਜਾਬ ਦੀ ਕਤਲੋਗਾਰਤ ਵਿੱਚ ਭਾਰਤੀ ਏਜੰਸੀਆਂ ਦੇ ਹੱਥ ਦਾ ਖੁਲਾਸਾ ਬਿੱਟੇ ਨੇ ਉਸ ਸਮੇਂ ਕਿਉਂ ਨਹੀਂ ਕੀਤਾ
ਅਜੀਤ ਪਟਿਆਲਾ ਅਕਾਲੀ ਦਲਭਾਜਪਾ ਸਰਕਲ ਭਾਦਸੋਂ ਨੇ ਪਾਰਟੀ ਦੀ ਚੜ੍ਹਦੀਕਲਾ ਲਈ ਸ਼ੁਕਰਾਨਾ ਸਮਾਗਮ ਕਰਵਾਇਆ
ਰਿਚਰਡ ਫ਼ੋਰਡ
ਹੈਨਰੀ ਜੇਮਜ਼
pawiki ਡਿਜੀਟਲ ਭੌਤਿਕ ਵਿਗਿਆਨ
ਪੰਜਾਬੀ ਲੰਡਨ ਸਕੂਲ ਆਫ਼ ਇਕਨਾਮਿਕਸ