id
stringlengths
1
5
input
stringlengths
26
627
target
stringlengths
21
302
url
stringlengths
29
708
45901
ਅੰਮਿ੍ਰਤਸਰ (ਸੁਮਿਤ ਖੰਨਾ) : ਸਾਡੇ ਦੇਸ਼ 'ਚ ਅੱਜ ਵੀ ਕੁੜੀ ਤੇ ਮੁੰਡੇ 'ਚ ਫਰਕ ਸਮਝਿਆ ਜਾਂਦਾ ਹੈ।
ਜੌੜੀਆਂ ਧੀਆਂ ਨੂੰ ਫੁੱਲਾਂ ਵਾਲੀ ਕਾਰ 'ਚ ਘਰ ਲਿਆਂਦਾ ਘਰ, ਤਿੰਨ ਧੀਆਂ ਦੇ ਬਣੇ ਮਾਪੇ (ਵੀਡੀਓ
https://jagbani.punjabkesari.in/punjab/news/amritsar-daughters---welcome-1137251
45902
ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਪ੍ਰਸਿੱਧ ਹਾਕੀ ਖਿਡਾਰੀ ਸ੍ਰੀ ਧਿਆਨ ਚੰਦ ਦੀ ਯਾਦ ਵਿੱਚ ਜ਼ਿਲ੍ਹੇ ਦੇ ਸਮੂਹ ਸਕੂਲਾਂ ਵਿੱਚ 29 ਅਗਸਤ ਨੂੰ ਕੌਮੀ ਦਿਵਸ ਮਨਾਇਆ ਜਾਵੇਗਾ।
ਪ੍ਰਸਿੱਧ ਹਾਕੀ ਖਿਡਾਰੀ ਧਿਆਨ ਚੰਦ ਦੀ ਯਾਦ ਵਿੱਚ ਹੋਣਗੀਆਂ ਖੇਡਾਂ
https://newsnumber.com/news/story/107643
45903
ਆਟੋ ਡੈਸਕ- ਜਰਮਨ ਦੀ ਕਾਰ ਨਿਰਮਾਤਾ ਕੰਪਨੀ ਆਡੀ ਨੇ ਆਖਿਰਕਾਰ ਆਪਣੀ ਲਗਜ਼ਰੀ ਕਾਰ ਨੂੰ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ।
ਭਾਰਤ 'ਚ ਲਾਂਚ ਹੋਈ Audi Q8, ਕੀਮਤ 1.33 ਕਰੋੜ ਰੁਪਏ
https://jagbani.punjabkesari.in/business/news/audi-q8-launched-in-india-1174164
45904
ਚੰਡੀਗੜ, 10 ਅਪ੍ਰੈਲ -ਭਾਰਤੀ ਚੋਣ ਕਮਿਸ਼ਨ ਨੇ ਅੱਜ ਇਕ ਹੁਕਮ ਜਾਰੀ ਕਰਕੇ ਕੁਮਾਰ ਸੌਰਭ ਰਾਜ, ਆਈ.ਏ.ਐਸ. ਨੂੰ ਪ੍ਰਬੰਧਕੀ ਅਧਾਰ 'ਤੇ ਫਰੀਦਕੋਟ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਹੈ।
ਚੋਣ ਕਮਿਸ਼ਨ ਵੱਲੋਂ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਦਾ ਤਬਾਦਲਾ
https://wishavwarta.in/?p=42693
45905
ਨਵੀਂ ਦਿੱਲੀ-ਲੋਕ ਸਭਾ ਚੋਣਾਂ ਨਾ ਲੜਨ ਦਾ ਐਲਾਨ ਕਰ ਚੁੱਕੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਯੂ-ਟਰਨ ਲੈ ਲਿਆ ਹੈ।
ਲੋਕ ਸਭਾ ਚੋਣਾਂ ਲੜਨ ਬਾਰੇ ਸ਼ਰਦ ਪਵਾਰ ਦਾ ਵੱਡਾ ਐਲਾਨ
https://jagbani.punjabkesari.in/national/news/sharad-pawar--s-big-announcement-1051541
45906
ਸ਼੍ਰੀਨਗਰ- ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਆਪਣਾ ਮੈਨੀਫੈਸਟੋ ਨੂੰ 'ਸੰਕਲਪ ਪੱਤਰ' ਨਾਂ ਜਾਰੀ ਕਰ ਦਿੱਤਾ ਹੈ।
ਭਾਜਪਾ ਦੇ ਮੈਨੀਫੈਸਟੋ 'ਚ ਅਰੁਣ ਜੇਤਲੀ ਦੇ ਬਿਆਨ 'ਤੇ ਮਹਿਬੂਬਾ ਨੇ ਦਿੱਤਾ ਪਲਟਵਾਰ ਜਵਾਬ
https://jagbani.punjabkesari.in/national/news/mehbooba-mufti-on-bjp-manifesto-1087135
45907
ਸ਼੍ਰੀਨਗਰ (ਵਾਰਤਾ) - ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਨੇ ਕਸ਼ਮੀਰ ਘਾਟੀ ਵਿਚ ਕੰਟਰੋਲ ਰੇਖਾ ਅਤੇ ਅੰਦਰੂਨੀ ਖੇਤਰਾਂ ਦੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਕੀਤੀ ਹੈ।
ਅਜੀਤ ਡੋਭਾਲ ਨੇ ਕਸ਼ਮੀਰ 'ਚ ਸੁਰੱਖਿਆ ਸਥਿਤੀ ਦੀ ਕੀਤੀ ਸਮੀਖਿਆ
https://jagbani.punjabkesari.in/national/news/ajit-doval-jammu-and-kashmir-1143920
45908
ਗੁਰੂਗ੍ਰਾਮ - ਅਭਿਨੇਤਾ ਅਤੇ ਫਿੱਟਨੈਸ ਪ੍ਰਮੋਟਰ ਮਿਲਿੰਦ ਸੋਮਨ ਨੂੰ ਇੱਥੇ ਇਕ ਦਸੰਬਰ ਨੂੰ ਹੋਣ ਵਾਲੇ ਮਿਲੇਨੀਅਮ ਸਿਟੀ ਮੈਰਾਥਨ ਦੇ ਪੰਜਵੇਂ ਸੈਸ਼ਨ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ।
ਮਿਲਿੰਦ ਸੋਮਨ ਮਿਲੇਨੀਅਮ ਸਿਟੀ ਮੈਰਾਥਨ ਦੇ ਬ੍ਰਾਂਡ ਅੰਬੈਸਡਰ ਬਣੇ
https://jagbani.punjabkesari.in/sports/news/milind-somon--millennium-city-marathon-1133524
45909
ਨਵੀਂ ਦਿੱਲੀ : ਵਰਲਡ ਕੱਪ 2019 ਦਾ ਖਿਤਾਬ ਜਿੱਤਣ 'ਚ ਅਸਫਲ ਰਹੀ ਟੀਮ ਇੰਡੀਆ ਵਿਚ ਹੁਣ ਬਦਲਾਅ ਦੀ ਤਿਆਰੀ ਸ਼ੁਰੂ ਹੋ ਗਈ ਹੈ।
ਵਰਲਡ ਕੱਪ ਤੋਂ ਬਾਅਦ BCCI ਨੇ ਕੋਹਲੀ ਨੂੰ ਦਿੱਤਾ ਵੱਡਾ ਝਟਕਾ, ਖੋਹਿਆ ਇਹ ਅਧਿਕਾਰ
https://jagbani.punjabkesari.in/sports/news/big-blow-to-kohli-after-world-cup-1123563
45910
ਕੇਂਦਰ ਸਰਕਾਰ ਵੱਲੋਂ ਖੇਤੀ ਲਾਗਤਾਂ, ਮਹਿੰਗਾਈ, ਡਾ. ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ, ਦੇਸ਼ ਵਿੱਚ ਘੋਰ ਆਰਥਿਕ ਸੰਕਟ ਕਾਰਨ ਹਰ ਰੋਜ਼ 46 ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਕਣਕ ਦੇ ਭਾਅ ਵਿੱਚ 85 ਰੁਪਏ ਪ੍ਰਤੀ ਕੁਇੰਟਲ ਕੀਤੇ ਮਾਮੂਲੀ ਵਾਧੇ ਨਾਲ ਦੇਸ਼ ਦੇ ਅੰਨਦਾਤੇ ਇੱਕ ਵਾਰ ਫਿਰ ਠੱਗੇ ਗਏ ਮਹਿਸੂਸ ਕਰ ਰਹੇ ਹਨ।
ਕਣਕ ਦੇ ਭਾਅ 'ਚ ਕੀਤੇ ਮਾਮੂਲੀ ਵਾਧੇ ਨੂੰ ਕਿਸਾਨਾਂ ਨੇ ਕੀਤਾ ਰੱਦ
https://newsnumber.com/news/story/161967
45911
ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਜਦੋਂ ਤੋਂ ਬੈਸਟ ਸਾਂਸਦ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ, ਉਦੋਂ ਤੋਂ ਹੀ ਇਹ ਗੱਲ ਚਰਚੇ ਦਾ ਵਿਸ਼ਾ ਬਣੀ ਹੋਈ ਹੈ।
ਸਿੱਖ ਬੁੱਧੀਜੀਵੀ ਕੌਂਸਲ ਨੇ ਕਿਹਾ- ਚੰਦੂਮਾਜਰਾ ਹੀ ਹਨ ਬੈਸਟ ਸਾਂਸਦ
https://newsnumber.com/news/story/89136
45912
ਸੰਗਰੂਰ - (ਭੁਪਿੰਦਰ ਸਿੰਘ ) ਅਭਿਆਨ ਫਾਊਡੇਂਸ਼ਨ ਸੰਗਰੂਰ ਵਲੋਂ ਚਲਾਈ ਜਾ ਰਹੀ ਮੁਹਿੰਮ, ਪੋ੍ਰਜੈਕਟ ਨਸ਼ਾ ਵਿਰੋਧੀ ਜਾਗਰੂਕਤਾ - ਨੁੱਕੜ ਨਾਟਕ ਅਤੇ ਖੇਡ ਗਤੀਵਿਧੀਆਂ ਰਾਹੀਂ ਸੱਤਵਾ ਸੈਮੀਨਾਰ ਪਿੰਡ ਕਮੌਮਾਜਰਾ ਕਲਾਂ ਵਿਖੇ ਕਰਵਾਇਆ ਗਿਆ ਜਿਸ ਵਿੱਚ ਨੁੱਕੜ ਨਾਟਕ ਰਾਹੀਂ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਅਭਿਆਨ ਫਾਊਡੇਂਸ਼ਨ ਸੰਗਰੂਰ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸੱਤਵਾ ਨੁੱਕੜ ਨਾਟਕ। - ਉਜਾਗਰ ਖ਼ਬਰਨਾਮਾ
http://www.ujjagarkhabarnama.com/%e0%a8%85%e0%a8%ad%e0%a8%bf%e0%a8%86%e0%a8%a8-%e0%a8%ab%e0%a8%be%e0%a8%8a%e0%a8%a1%e0%a9%87%e0%a8%82%e0%a8%b6%e0%a8%a8-%e0%a8%b8%e0%a9%b0%e0%a8%97%e0%a8%b0%e0%a9%82%e0%a8%b0-%e0%a8%b5%e0%a8%b2-3/
45913
ਮਾਨਸਾ,(ਮਿੱਤਲ) : ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਬਕਾਇਆ ਪਹਿਲੀ ਕਿਸ਼ਤ ਬਾਰੇ ਜਲਦ ਹੀ ਕੇਂਦਰ ਸਰਕਾਰ ਨੂੰ ਲਿਖਿਆ ਜਾਵੇਗਾ।
ਮਾਨਸਾ : ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਤੇ ਨਗਰ ਪੰਚਾਇਤ ਪ੍ਰਧਾਨਾਂ ਨਾਲ ਕੀਤੀ ਮੀਟਿੰਗ
https://jagbani.punjabkesari.in/malwa/news/deputy-commissioner--meeting-1166812
45914
ਅਹਿਮਦਾਬਾਦ- ਦੇਸ਼ ਦੇ ਵਾਹਨ ਉਦਯੋਗ ਵਿਸ਼ੇਸ਼ ਤੌਰ 'ਤੇ ਕਾਰਾਂ ਦੀ ਵਿਕਰੀ 'ਚ ਲਗਾਤਾਰ ਮੰਦੀ ਦਰਮਿਆਨ ਮੋਹਰੀ ਵਾਹਨ ਨਿਰਮਾਤਾ ਅਤੇ ਦੇਸ਼ ਦੀ ਤੀਜੀ ਸਭ ਤੋਂ ਵੱਡੀ ਕਾਰ ਵਿਕ੍ਰੇਤਾ ਕੰਪਨੀ ਟਾਟਾ ਮੋਟਰਸ ਨੇ ਕਿਹਾ ਕਿ ਚਾਲੂ ਕੈਲੰਡਰ ਸਾਲ ਦੀ ਪਹਿਲੀ ਤਿਮਾਹੀ ਅਤੇ 1 ਅਪ੍ਰੈਲ ਤੋਂ ਬਾਅਦ ਇਸ 'ਚ ਸੁਧਾਰ ਹੋ ਸਕਦਾ ਹੈ।
ਅਪ੍ਰੈਲ ਤੋਂ ਬਾਅਦ ਕਾਰ ਉਦਯੋਗ ਦੀ ਮੰਦੀ 'ਚ ਸੁਧਾਰ ਦੀ ਸੰਭਾਵਨਾ : ਟਾਟਾ ਮੋਟਰਸ
https://jagbani.punjabkesari.in/business/news/car-sales-to-improve-from-april--tata-motors-1176588
45915
ਚੇਨਈ, (ਸੱਚੀ ਕਲਮ ਬਿਊਰੋ) : ਚੇਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਸ਼ਨੀਵਾਰ ਨੂੰ ਮਿਲੀ 22 ਦੌੜਾਂ ਦੀ ਜਿੱਤ ਦੇ ਬਾਅਦ ਭਾਰਤੀ ਟੀਮ ਦੇ ਸਪਿਨ ਗੇਂਦਬਾਜ਼ ਹਰਭਜਨ ਸਿੰਘ ਦੀ ਰੱਜ ਕੇ ਸ਼ਲਾਘਾ ਕੀਤੀ।
ਭੱਜੀ ਦੀ ਬਿਹਤਰੀਨ ਗੇਂਦਬਾਜ਼ੀ ਨਾਲ ਮਿਲੀ ਮਦਦ : ਧੋਨੀ
http://www.sachikalam.com/news/152-%E0%A8%AD%E0%A9%B1%E0%A8%9C%E0%A9%80-%E0%A8%A6%E0%A9%80-%E0%A8%AC%E0%A8%BF%E0%A8%B9%E0%A8%A4%E0%A8%B0%E0%A9%80%E0%A8%A8-%E0%A8%97%E0%A9%87%E0%A8%82%E0%A8%A6%E0%A8%AC%E0%A8%BE%E0%A9%9B%E0%A9%80-%E0%A8%A8%E0%A8%BE%E0%A8%B2-%E0%A8%AE%E0%A8%BF%E0%A8%B2%E0%A9%80-%E0%A8%AE%E0%A8%A6%E0%A8%A6-%E0%A8%A7%E0%A9%8B%E0%A8%A8%E0%A9%80.aspx
45916
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਉਤਰਾਖੰਡ ਦੇ ਤਿੰਨ ਜ਼ਿਲਿਆਂ- ਦੇਹਰਾਦੂਨ, ਹਰਿਦੁਆਰ ਅਤੇ ਊਧਮ ਸਿੰਘ ਨਗਰ ਵਿੱਚ ਹਰ ਸ਼ਨੀਵਾਰ ਨੂੰ ਹੋਣ ਵਾਲੀ ਵਕੀਲਾਂ ਦੀ ਹੜਤਾਲ ਨੂੰ ਅੱਜ ਗੈਰ-ਕਾਨੂੰਨੀ ਕਰਾਰ ਦਿੱਤਾ।
ਸੁਪੀਰਮ ਕੋਰਟ ਵਲੋਂ ਉਤਰਾਖੰਡ ਵਿੱਚ ਵਕੀਲਾਂ ਦੀ ਹੜਤਾਲ ਗੈਰ-ਕਾਨੂੰਨੀ ਘੋਸ਼ਿਤ - ਮੀਡਿਆ ਲਹਿਰ
https://medialehar.com/india-news/4874-2020-02-29-05-40-43.html
45917
ਭੁਵਨੇਸ਼ਵਰ (ਯੂ. ਐੱਨ. ਆਈ.) - ਭਾਰਤ ਨੇ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਵਿਚ ਸ਼ਾਨਦਾਰ ਡੈਬਿਊ ਕਰਦੇ ਹੋਏ ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਹਾਲੈਂਡ ਨੂੰ ਕਲਿੰਗਾ ਸਟੇਡੀਅਮ ਵਿਚ ਸ਼ਨੀਵਾਰ ਨੂੰ 5-2 ਦੇ ਵੱਡੇ ਫਰਕ ਨਾਲ ਹਰਾ ਦਿੱਤਾ।
ਭਾਰਤ ਨੇ ਹਾਲੈਂਡ ਨੂੰ 5-2 ਨਾਲ ਹਰਾਇਆ
https://jagbani.punjabkesari.in/sports/news/india-beat-holland-5-2-1174821
45918
ਪਟਿਆਲਾ (ਬਲਜਿੰਦਰ): ਪੰਜਾਬ ਪੁਲਸ ਵਿਚ ਭਰਤੀ ਦੇ ਨਾਂ 'ਤੇ ਠੱਗੀਆਂ ਮਾਰਨ ਦੇ ਦੋਸ਼ ਹੇਠ ਬਰਨਾਲਾ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਰਿੰਦਰ ਸਿੰਘ ਬੱਬੂ ਨੂੰ ਅੱਜ ਪਟਿਆਲਾ ਪੁਲਸ ਬਰਨਾਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ।
ਠੱਗੀ ਦੇ ਮਾਮਲੇ 'ਚ, ਹਰਿੰਦਰ ਬੱਬੂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਪਟਿਆਲਾ ਪੁਲਸ
https://jagbani.punjabkesari.in/malwa/news/patiala-police-production-warrant-fraud-1169593
45919
ਪਟਿਆਲਾ (ਬਲਜਿੰਦਰ, ਬਖਸ਼ੀ) - ਬੀਤੇ ਦਿਨੀਂ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵਲੋਂ ਇਕ ਕੂੜੇ ਦੀ ਭਰੀ ਹੋਈ ਟਰਾਲੀ ਜੋ ਕਿ ਸਨੌਰੀ ਅੱਡੇ ਵਿੱਖੇ ਖਾਲੀ ਕਰਨ ਗਏ ਸਨ।
ਮਾਮਲਾ ਸਫਾਈ ਮੁਲਾਜ਼ਮਾਂ ਦੀ ਕੁੱਟਮਾਰ ਦਾ, ਥਾਣੇ ਅੰਦਰ ਕੂੜਾ ਸੁੱਟ ਕੀਤੀ ਨਾਅਰੇਬਾਜ਼ੀ
https://jagbani.punjabkesari.in/malwa/news/cleaning-workers-protest--1133223
45920
ਸਿੱਖ ਸਿਆਸਤ ਬਿਊਰੋ ਟਰਾਂਟੋ: ਅੰਮ੍ਰਿਤਸਰ ਵਿਖੇ ਹਾਰਟ ਆਫ ਏਸ਼ੀਆ ਨਾਮੀ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਾਨੀ ਦੇ ਦਰਬਾਰ ਸਾਹਿਬ ਪਹੁੰਚਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਾਪਲੂਸੀ ਦੀਆਂ ਹੱਦਾਂ-ਬੰਨ੍ਹੇ ਟੱਪ ਦਿੱਤੀਆਂ ਜਿਸ ਨਾਲ ਸੰਗਤਾਂ ਦੇ ਹਿਰਦੇ ਵਲੂਧਰੇ ਗਏ।
ਸਿਆਸੀ ਮੁਫਾਦਾਂ ਲਈ ਬਾਦਲ ਹਕੂਮਤ ਵਲੋਂ ਚਾਪਲੂਸੀ ਦੇ ਹੱਦ ਬੰਨੇ ਟੱਪਣ ਦਾ ਹਿਸਾਬ ਕੌਮ ਜ਼ਰੂਰ ਲਵੇਗੀ
https://www.sikhsiyasat.info/2016/12/badal-government-flattering-modi-and-indian-state-for-their-politicial-milage-sada/
45921
ਮੁਜ਼ੱਫਰਨਗਰ : ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੀ ਜਾਨਸਠ ਕੋਤਵਾਲੀ ਖੇਤਰ ਦੇ ਕਵਾਲ ਪਿੰਡ 'ਚ ਐਤਵਾਰ ਦੀ ਰਾਤ ਨੂੰ ਇਕ ਭਰਾ ਨੇ ਆਪਣੀ ਹੀ ਭੈਣ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਭਰਾ ਨੇ ਲਵ ਮੈਰਿਜ ਕਰਨ 'ਤੇ ਆਪਣੀ ਹੀ ਭੈਣ ਨੂੰ ਦਿੱਤੀ ਮੌਤ
http://www.sachikalam.com/news/1515-%E0%A8%89%E0%A9%B1%E0%A8%A4%E0%A8%B0-%E0%A8%AA%E0%A9%8D%E0%A8%B0%E0%A8%A6%E0%A9%87%E0%A8%B6-%E0%A8%AE%E0%A9%81%E0%A9%9B%E0%A9%B1%E0%A8%AB%E0%A8%B0%E0%A8%A8%E0%A8%97%E0%A8%B0-%E0%A8%9C%E0%A8%BE%E0%A8%A8%E0%A8%B8%E0%A8%A0-%E0%A8%95%E0%A9%8B%E0%A8%A4%E0%A8%B5%E0%A8%BE%E0%A8%B2%E0%A9%80-%E0%A8%AD%E0%A8%B0%E0%A8%BE-%E0%A8%B2%E0%A8%B5-%E0%A8%AE%E0%A9%88%E0%A8%B0%E0%A8%BF%E0%A8%9C-%E0%A8%AD%E0%A9%88%E0%A8%A3-%E0%A8%AE%E0%A9%8C%E0%A8%A4-uttar-pradesh-mujafarnagar-love-marriage-brother-s.aspx
45922
ਲੁਧਿਆਣਾ (ਰਿਸ਼ੀ) : ਦਸੰਬਰ 2015 ਵਿਚ ਜਲੰਧਰ ਦੇ ਥਾਣਾ ਮਕਸੂਦਾਂ ਦੇ ਇਲਾਕੇ 'ਚ ਹੋਏ ਕਾਰ ਬੰਬ ਧਮਾਕੇ ਦੇ ਕੇਸ 'ਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਜਾ ਚੁੱਕੇ ਇਕ ਦੋਸ਼ੀ ਨੂੰ ਸੀ. ਆਈ. ਏ.-2 ਦੀ ਪੁਲਸ ਨੇ 4 ਸਾਲਾਂ ਬਾਅਦ ਹਰਿਆਣਾ ਤੋਂ ਕਾਬੂ ਕਰ ਲਿਆ ਹੈ।
ਜਲੰਧਰ 'ਕਾਰ ਬੰਬ ਕਾਂਡ' 'ਚ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਅਹਿਮ ਮੁਲਜ਼ਮ ਕਾਬੂ
https://jagbani.punjabkesari.in/punjab/news/jalandhar-car-bomb--police--court-1152632
45923
ਚੰਡੀਗੜ੍ਹ (ਸ਼ਰਮਾ) : ਸੂਬੇ ਦੇ ਲੋਕਾਂ ਨੂੰ ਬਿਜਲੀ ਦੀਆਂ ਮਹਿੰਗੀਆਂ ਦਰਾਂ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ ਆਮ ਆਦਮੀ ਪਾਰਟੀ ਪਿੰਡ ਅਤੇ ਸ਼ਹਿਰ ਪੱਧਰ 'ਤੇ ਕਮੇਟੀਆਂ ਬਣਾ ਕੇ ਆਮ ਲੋਕਾਂ ਤੱਕ ਪਹੁੰਚ ਕਰੇਗੀ।
ਬਿਜਲੀ' ਅੰਦੋਲਨ 'ਚ ਇੱਕ ਲੱਖ ਵਾਲੰਟੀਅਰ ਝੋਕੇਗੀ 'ਆਪ
https://jagbani.punjabkesari.in/punjab/news/chandigarh--electricity--agitation--app-1043806
45924
ਜਲੰਧਰ (ਮਹੇਸ਼) - 3 ਦਿਨ ਪਹਿਲਾਂ ਸ਼ੱਕੀ ਹਾਲਾਤ 'ਚ ਲਾਪਤਾ ਹੋਏ 2 ਨਾਬਾਲਗ ਬੱਚਿਆਂ ਨੂੰ ਕਮਿਸ਼ਨਰੇਟ ਦੀ ਪਰਾਗਪੁਰ ਪੁਲਸ ਚੌਕੀ ਦੇ ਮੁਖੀ ਨਰਿੰਦਰ ਮੋਹਨ ਨੇ ਤੱਲ੍ਹਣ ਪਿੰਡ ਤੋਂ ਬਰਾਮਦ ਕੀਤਾ ਹੈ।
ਦਿਨ ਪਹਿਲਾਂ ਪਰਾਗਪੁਰ ਤੋਂ ਲਾਪਤਾ ਹੋਏ 2 ਨਾਬਾਲਗ ਬੱਚੇ ਤੱਲ੍ਹਣ ਤੋਂ ਮਿਲੇ
https://jagbani.punjabkesari.in/doaba/news/missing-child-recovered-1129682
45925
ਮੇਖ- ਰਾਜਕੀ ਕੰਮਾਂ 'ਚ ਕਦਮ ਬੜ੍ਹਤ ਵੱਲ, ਅਫਸਰ ਮਿਹਰਬਾਨ, ਕੰਸੀਡ੍ਰੇਟ ਰਹਿਣਗੇ।
ਭਵਿੱਖਫਲ: ਜਾਣੋ ਅੱਜ ਦੇ ਰਾਸ਼ੀਫਲ 'ਚ ਕੀ ਹੈ ਤੁਹਾਡੇ ਲਈ ਖਾਸ
https://jagbani.punjabkesari.in/dharm/news/today-s-horoscope-1146833
45926
ਕੇਂਦਰ ਸਰਕਾਰ ਨੇ ਬੀਤੇ ਦਿਨ ਵੀਰਵਾਰ ਨੂੰ ਡਿਜੀਟਲ ਪੇਮੈਂਟ ਯਾਨੀ ਕੈਸ਼ਲੈੱਸ ਟਰਾਂਜ਼ੈਕਸ਼ਨ ਨੂੰ ਵਧਾਵਾ ਦੇਣ ਲਈ ਦੋ ਇਨਾਮੀ ਯੋਜਨਾਵਾਂ ਦਾ ਐਲਾਨ ਕੀਤਾ।
ਤੇ ਹੁਣ ਡਿਜੀਟਲ ਪੇਮੈਂਟ ਤੇ 100 ਦਿਨਾਂ ਤੱਕ 15000 ਲੋਕਾਂ ਨੂੰ ਮਿਲੇਗਾ ਇਨਾਮ
https://www.punjabi.dailypost.in/news/national/now-100-persons-will-get-prizes-digital-payment/
45927
ਨਵੀਂ ਦਿੱਲੀ, (ਸੁਨੀਲ ਪਾਂਡੇ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਦਰੂਨੀ ਚੋਣ ਇਕ ਵਾਰ ਮੁੜ ਕਾਨੂੰਨੀ ਅੜਚਣਾਂ ਦੀ ਸ਼ਿਕਾਰ ਹੋ ਗਈ।
ਗੁਰਦੁਆਰਾ ਕਮੇਟੀ ਦੀ ਚੋਣ ਫਿਰ ਟਲੀ, 15 ਮਾਰਚ ਤੱਕ ਲੱਗੀ ਰੋਕ
https://jagbani.punjabkesari.in/national/news/gurdwara-committee-election-1064320
45928
ਪੰਜਾਬ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਪਰ ਮੰਡੀਆਂ ਹਾਲੇ ਖ਼ਾਲੀ ਆਈਏਐੱਨਐੱਸ, ਚੰਡੀਗੜ੍ਹ 01 2018 11:05 ਭਾਰਤ ਦੇ ਦੋ ਖੇਤੀ-ਪ੍ਰਧਾਨ ਸੂਬਿਆਂ ਪੰਜਾਬ ਤੇ ਹਰਿਆਣਾ ਅੱਜ ਝੋਨੇ ਦੀ ਸਰਕਾਰੀ ਖ਼ਰੀਦ ਬਾਕਾਇਦਾ ਸ਼ੁਰੂ ਹੋ ਗਈ।
ਪੰਜਾਬ `ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਪਰ ਮੰਡੀਆਂ ਹਾਲੇ ਖ਼ਾਲੀ
https://punjabi.hindustantimes.com/punjab/story-paddy-procurement-begins-but-grain-markets-empty-1807291.html
45929
ਫਿਰੋਜ਼ਪੁਰ,(ਆਨੰਦ) : ਜੰਮੂ-ਕਸ਼ਮੀਰ 'ਚ ਧਾਰਾ-370 ਹੱਟਣ ਤੋਂ ਬਾਅਦ ਆਖਿਰਕਾਰ ਰੇਲਵੇ ਵਿਭਾਗ ਪੂਰੀ ਤਰ੍ਹਾਂ ਨਾਲ ਹਰਕਤ 'ਚ ਆਉਂਦੇ ਹੋਏ ਮੁਸਤੈਦ ਹੋ ਗਿਆ ਹੈ ਅਤੇ ਆਪਣੀ ਚੇਤਨਤਾ ਵਧਾਉਂਦੇ ਹੋਏ ਰੇਲਵੇ ਨੇ ਕਾਹਲੀ-ਕਾਹਲੀ ਵਿਚ ਕਈ ਅਹਿਮ ਟਰੇਨਾਂ ਨੂੰ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਜੰਮੂ-ਕਸ਼ਮੀਰ ਪੁਲਸ ਦੇ ਹੁਕਮਾਂ 'ਤੇ ਘਾਟੀ ਦਾ ਰੇਲ ਨੈੱਟਵਰਕ ਬੰਦ
https://jagbani.punjabkesari.in/punjab/news/jammu-and-kashmir--rail-network-closed-1128892
45930
ਮੁੰਬਈ - ਮੁੰਬਈ ਉੱਤਰ ਤੋਂ ਕਾਂਗਰਸ ਦੀ ਉਮੀਦਵਾਰ ਉਰਮਿਲਾ ਮੰਤੋੜਕਰ ਦੇ ਬੋਰੀਵਲੀ 'ਚ ਪ੍ਰਚਾਰ ਮੁਹਿੰਮ ਦੌਰਾਨ ਸੋਮਵਾਰ ਨੂੰ ਕਾਂਗਰਸ ਅਤੇ ਭਾਜਪਾ ਵਰਕਰਾਂ ਦਰਮਿਆਨ ਹੱਥੋਪਾਈ ਹੋ ਗਈ।
ਉਰਮਿਲਾ ਦੇ ਪ੍ਰਚਾਰ ਦੌਰਾਨ ਕਾਂਗਰਸ-ਭਾਜਪਾ ਵਰਕਰਾਂ ਦਰਮਿਆਨ ਹੱਥੋਪਾਈ
https://jagbani.punjabkesari.in/national/news/urmila-matondkar-congress-bjp-railway-station-1091909
45931
ਨਵੀਂ ਦਿੱਲੀ - ਹੁਣ ਜੇਕਰ ਤੁਸੀਂ ਆਪਣੇ ਬੈਂਕ ਖਾਤਿਆਂ ਵਿਚੋਂ ਲਿਮਟ ਤੋਂ ਜ਼ਿਆਦਾ ਕੈਸ਼ ਕਢਵਾਇਆ ਤਾਂ ਤੁਹਾਨੂੰ ਇਸ ਲਈ ਟੈਕਸ ਦੇਣਾ ਪਵੇਗਾ।
ਬੈਂਕ ਖਾਤਿਆਂ 'ਚੋਂ ਲਿਮਟ ਤੋਂ ਜ਼ਿਆਦਾ ਕੈਸ਼ ਕਢਵਾਇਆ ਤਾਂ ਦੇਣਾ ਹੋਵੇਗਾ ਟੈਕਸ
https://jagbani.punjabkesari.in/business/news/cash-will-be-withdrawn-from-the-bank-accounts-and-the-tax-will-be-paid-1123828
45932
ਸੰਗਰੂਰ : ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸੰਗਰੂਰ ਦੇ ਮਰਕੋਡ ਸਾਹਿਬ ਨੇੜੇ ਘੱਗਰ ਨਦੀ ਦਾ ਬੰਨ੍ਹ ਟੁੱਟ ਗਿਆ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ।
ਘੱਗਰ ਦਾ ਕਹਿਰ ਜਾਰੀ, ਪਾੜ ਹੋਇਆ 150 ਫੁੱਟ ਡੂੰਘਾ (ਵੀਡੀਓ
https://jagbani.punjabkesari.in/punjab/news/ghaggar-river-1123802
45933
ਬਮਾਕੋ (ਭਾਸ਼ਾ) - ਮਾਲੀ ਦੇ ਪ੍ਰਧਾਨ ਮੰਤਰੀ ਨੇ ਸੌਮੇਏਲੋਊ ਬੋਬੇਏ ਮੈਗਾ ਨੇ ਆਪਣੀ ਸਰਕਾਰ ਸਮੇਤ ਅਸਤੀਫਾ ਦੇ ਦਿੱਤਾ।
ਮਾਲੀ ਦੇ ਪ੍ਰਧਾਨ ਮੰਤਰੀ ਨੇ ਸਰਕਾਰ ਸਮੇਤ ਦਿੱਤਾ ਅਸਤੀਫਾ
https://jagbani.punjabkesari.in/international/news/mali--pm-soumeylou-boubeye-maiga-1094949
45934
ਜਲੰਧਰ (ਬੁਲੰਦ) - ਲੋਕ ਸਭਾ ਚੋਣਾਂ 'ਚ ਜਲੰਧਰ ਸੀਟ ਤੋਂ ਸ਼੍ਰੋਅਦ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਲਈ ਜ਼ਮੀਨੀ ਪੱਧਰ 'ਤੇ ਮੁਸ਼ਕਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਹਨ।
ਅਕਾਲੀਆਂ ਦੇ ਪੋਸਟਰਾਂ 'ਚੋਂ ਭਾਜਪਾਈ ਸਥਾਨਕ ਲੀਡਰਸ਼ਿਪ ਗਾਇਬ
https://jagbani.punjabkesari.in/punjab/news/lok-sabha-elections-jalandhar-akalis-posters-1100603
45935
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਇਕ ਪਾਸੇ ਪੰਜਾਬ ਦੇ ਨੌਜਵਾਨਾਂ 'ਚ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ ਤੇ ਦੂਜੇ ਪਾਸੇ ਕੁਝ ਅਜਿਹੇ ਵੀ ਲੋਕ ਨੇ, ਜੋ ਵਿਦੇਸ਼ ਜਾ ਕੇ ਵੀ ਆਪਣੀਆਂ ਜੜ੍ਹਾਂ ਨਹੀਂ ਭੁੱਲਦੇ ਤੇ ਪੰਜਾਬ ਦੀ ਮਿੱਟੀ ਉਨ੍ਹਾਂ ਨੂੰ ਆਪਣੇ ਪਿੰਡ 'ਚ ਖਿੱਚ ਲਿਆਉਂਦੀ ਹੈ।
ਐੱਨ.ਆਰ.ਆਈ. ਦੀ ਮਿਹਨਤ ਸਦਕਾ ਇਹ ਪਿੰਡ ਪਾਉਂਦਾ ਹੈ ਕੈਨੇਡਾ ਨੂੰ ਮਾਤ
https://jagbani.punjabkesari.in/punjab/news/gurdaspur-baulval-nri-1079989
45936
ਟ੍ਰੈਫਿਕ ਦੀ ਸਮੱਸਿਆ ਦੇ ਨਾਲ ਪ੍ਰੇਸ਼ਾਨ ਸ਼ਹਿਰ ਦੇ ਲੋਕਾਂ ਨੂੰ ਅੱਜ ਕੁਝ ਸਮੇਂ ਲਈ ਹੀ ਸਹੀ ਪਰ ਟ੍ਰੈਫਿਕ ਦੀ ਸਮੱਸਿਆ ਨਾਲ ਪ੍ਰੇਸ਼ਾਨ ਨਹੀਂ ਹੋਣਾ ਪਿਆ, ਵਜ੍ਹਾ ਹੈ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਦਾ ਸ਼ਹਿਰ ਵਿਖੇ ਰੋਡ ਸ਼ੋਅ ਹੋਣਾ।
ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਤੋਂ ਪਹਿਲਾਂ ਸ਼ਹਿਰ ਵਿਖੇ ਖ਼ਤਮ ਹੋਈ ਟ੍ਰੈਫਿਕ ਸਮੱਸਿਆ
https://newsnumber.com/news/story/143866
45937
ਅੰਮ੍ਰਿਤਸਰ, (ਸੰਜੀਵ) - ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਖੁਫੀਆ ਵਿਭਾਗ ਕਾਊਂਟਰ ਇੰਟੈਲੀਜੈਂਸ ਨੇ ਰਮਦਾਸ ਸੈਕਟਰ 'ਚ ਲਾਏ ਗਏ ਟ੍ਰੈਪ ਦੌਰਾਨ ਪਾਕਿਸਤਾਨ ਤੋਂ ਆਈ 75 ਕਰੋੜ ਰੁਪਏ ਦੀ ਹੈਰੋਇਨ ਸਮੇਤ 6 ਖਤਰਨਾਕ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਪਾਕਿਸਤਾਨ ਤੋਂ ਆਈ 75 ਕਰੋੜ ਦੀ ਹੈਰੋਇਨ ਸਣੇ 6 ਕਾਬੂ
https://jagbani.punjabkesari.in/punjab/news/6-smugglers-arrested-with-heroin-of-rs-75-crore-1166788
45938
ਆਮ ਆਦਮੀ ਪਾਰਟੀ ਨੇ ਮੌਜੂਦਾ ਸੈਸ਼ਨ ਦੀ ਕਾਰਵਾਈ ਲਾਈਵ ਕਰਨ ਦੀ ਕੀਤੀ ਮੰਗ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਦੀ ਕਾਰਵਾਈ ਲਾਈਵ ਕਰਨ ਦੀ ਮੰਗ ਕੀਤੀ ਹੈ।
ਆਮ ਆਦਮੀ ਪਾਰਟੀ ਨੇ ਮੌਜੂਦਾ ਸੈਸ਼ਨ ਦੀ ਕਾਰਵਾਈ ਲਾਈਵ ਕਰਨ ਦੀ ਕੀਤੀ ਮੰਗ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%86%e0%a8%ae-%e0%a8%86%e0%a8%a6%e0%a8%ae%e0%a9%80-%e0%a8%aa%e0%a8%be%e0%a8%b0%e0%a8%9f%e0%a9%80-%e0%a8%a8%e0%a9%87-%e0%a8%ae%e0%a9%8c%e0%a8%9c%e0%a9%82%e0%a8%a6%e0%a8%be-%e0%a8%b8%e0%a9%88/
45939
ਅੰਮ੍ਰਿਤਸਰ,(ਅਨਿਲ): ਸ੍ਰੀ ਹਰਿਮੰਦਰ ਸਾਹਿਬ ਨਜ਼ਦੀਕ ਠੱਗ ਜੋੜੇ ਨੇ ਧੋਖੇ ਨਾਲ 5 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ।
ਠੱਗ ਜੋੜੇ ਵੱਲੋਂ 5 ਸਾਲ ਦਾ ਬੱਚਾ ਅਗਵਾ
https://jagbani.punjabkesari.in/punjab/news/5-year-old-child-kidnapping-1156211
45940
ਅੰਮ੍ਰਿਤਸਰ (ਸੁਮਿਤ ਖੰਨਾ) : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਹਲਕਾ ਲੋਕ ਸਭਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ 'ਚ ਅੰਮ੍ਰਿਤਸਰ 'ਚ ਰੋਡ ਸ਼ੋਅ ਕੱਢਿਆ।
ਅੰਮ੍ਰਿਤਸਰ 'ਚ ਕੁਲਦੀਪ ਧਾਲੀਵਾਲ ਦੇ ਹੱਕ 'ਚ ਮਨੀਸ਼ ਸਿਸੋਦੀਆ ਕੀਤਾ ਰੋਡ ਸ਼ੋਅ
https://jagbani.punjabkesari.in/punjab/news/amritsar--kuldeep-dhaliwal--manish-sisodia-1104540
45941
ਜਲਾਲਾਬਾਦ (ਗੁਲਸ਼ਨ) : ਫਾਜ਼ਿਲਕਾ ਪੁਲਸ ਨੇ ਜਾਅਲੀ ਕਰੰਸੀ ਤਿਆਰ ਕਰਕੇ ਬਾਜ਼ਾਰ 'ਚ ਚਲਾਉਣ ਵਾਲੇ ਇਕ ਦੋਸ਼ੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਲੱਖ ਦੀ ਜਾਅਲੀ ਕਰੰਸੀ ਸਣੇ ਇਕ ਕਾਬੂ
https://jagbani.punjabkesari.in/punjab/news/fake-currency--police-1112659
45942
ਆਪ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਨੇ ਦੀਨਾ ਸਾਹਿਬ ਤੋਂ ਕੀਤੀ ਚੋਣ ਮੁਹਿੰਮ ਸ਼ੁਰੁੂ ਮੋਗਾ, ੧੨ ਅਕਤੂਬਰ,(ਕੁਲਦੀਪ ਘੋਲੀਆ ਸਭਾਜੀਤ ਪੱਪੂ): ਆਮ ਆਦਮੀ ਪਾਰਟੀ ਦੇ ਨਿਹਾਲ ਸਿੰਘ ਵਾਲਾ ਤੋਂ ਉਮਦਿਵਾਰ ਮਨਜੀਤ ਸਿੰਘ ਬਿਲਾਸਪੁਰ ਨੇ ਗੁਰਦਵਾਰਾ ਦੀਨਾ ਸਾਹਿਬ ਤੋਂ ਆਪਣੀ ਚੋਣ ਮੁਹਿਮ ਸ਼ੁਰੁ ਕੀਤੀ ਗਈ।
ਆਪ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਨੇ ਦੀਨਾ ਸਾਹਿਬ ਤੋਂ ਕੀਤੀ ਚੋਣ ਮੁਹਿੰਮ ਸ਼ੁਰੁੂ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%ef%bb%bf%e0%a8%86%e0%a8%aa-%e0%a8%89%e0%a8%ae%e0%a9%80%e0%a8%a6%e0%a8%b5%e0%a8%be%e0%a8%b0-%e0%a8%ae%e0%a8%a8%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98-%e0%a8%ac%e0%a8%bf/
45943
ਸ਼੍ਰੀਨਗਰ (ਭਾਸ਼ਾ) - ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 5 ਅਗਸਤ 2019 ਨੂੰ ਸੂਬੇ ਦਾ ਵਿਸ਼ੇਸ਼ ਦਰਜਾ ਖਤਮ ਕੀਤੇ ਜਾਣ ਤੋਂ ਬਾਅਦ ਹਿਰਾਸਤ 'ਚ ਲਏ ਗਏ 3 ਨੇਤਾਵਾਂ ਨੂੰ ਵੀਰਵਾਰ ਨੂੰ ਰਿਹਾਅ ਕਰ ਦਿੱਤਾ ਹੈ।
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਹਿਰਾਸਤ 'ਚ ਲਏ ਗਏ 3 ਨੇਤਾ ਕੀਤੇ ਰਿਹਾਅ
https://jagbani.punjabkesari.in/national/news/jammu-and-kashmir-leaders-release-1147654
45944
ਸ਼੍ਰੀਨਗਰ (ਵਾਰਤਾ) - 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਕਾਂਗਰਸ ਨੇਤਾ ਸੈਮ ਪਿਤ੍ਰੋਦਾ ਦੀ 'ਹੋਇਆ ਤਾਂ ਹੋਇਆ' ਟਿੱਪਣੀ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ।
ਦੰਗਿਆਂ 'ਤੇ ਦਿੱਤੇ ਸੈਮ ਪਿਤ੍ਰੋਦਾ ਦੇ ਬਿਆਨ 'ਤੇ ਜਾਣੋ ਕੀ ਬੋਲੀ ਮਹਿਬੂਬਾ ਮੁਫਤੀ
https://jagbani.punjabkesari.in/national/news/mahbooba-mufti-sam-pitroda-1102993
45945
ਫਗਵਾਡ਼ਾ (ਜਲੋਟਾ) - ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਫਗਵਾਡ਼ਾ ਵਿਖੇ ਹੋਏ ਇਕ ਸਮਾਗਮ 'ਚ ਸ਼ਿਰਕਤ ਕੀਤੀ।
ਅਕਾਲੀ-ਭਾਜਪਾ ਗਠਜੋੜ ਸਰਕਾਰ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਨਹੀਂ ਸੁਣਿਆ ਸੀ ਚਿੱਟੇ ਦਾ ਨਾਂ : ਭੱਠਲ
https://jagbani.punjabkesari.in/punjab/news/bibi-rajinder-kaur-bhattal-1136297
45946
ਜ਼ਿਲ੍ਹਾ ਅਦਾਲਤ ਨੇ ਹੈਰੋਇਨ ਸਪਲਾਈ ਕਰਨ ਵਾਲੇ ਸਪਲਾਇਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਨੌਂ ਮਹੀਨਿਆਂ ਦੀ ਕੈਦ ਦਾ ਹੁਕਮ ਦਿੱਤਾ ਹੈ।
ਹੈਰੋਇਨ ਸਪਲਾਈ ਕਰਨ ਵਾਲੇ ਚੰਡੀਗੜ੍ਹ ਦੇ ਮੁੰਡੇ ਨੂੰ ਕੈਦ
https://newsnumber.com/news/story/59551
45947
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਿਰੋਜ਼ਪੁਰ ਦੀ ਲੀਗਲ ਲਿਟਰੇਸੀ ਕਲੱਬ ਵੱਲੋਂ ਸਕੂਲ ਦੇ ਵਿਹੜੇ ਵਿੱਚ ਸਵੇਰ ਦੀ ਸਭਾ ਵਿੱਚ ਸੜਕ ਦੁਰਘਟਨਾ ਦੇ ਬਚਾਓ ਲਈ ਸੈਮੀਨਾਰ ਦਾ ਆਯੋਜਨ ਲੀਗਲ ਲਿਟਰੇਸੀ ਕਲੱਬ ਇੰਚਾਰਜ ਨੀਤਿਮਾ ਸ਼ਰਮਾ ਲੈਕ. ਅੰਗਰੇਜ਼ੀ ਰਾਹੀਂ ਕੀਤਾ ਗਿਆ।
ਸੜਕ ਦੁਰਘਟਨਾ ਦੇ ਸ਼ਿਕਾਰ ਹੋਣ ਤੋਂ ਬਚਾਓ ਲਈ ਸਰਕਾਰੀ ਸਕੂਲ 'ਚ ਕਰਵਾਇਆ ਗਿਆ ਸੈਮੀਨਾਰ
https://newsnumber.com/news/story/155152
45948
ਹੁਣ ਲੈਪਟਾਪ ਸਨਅਤ ਦੀ ਸ਼ਾਮਤ ਲਈ ਜੀਓ ਤਿਆਰ ਟੈਲੀਕਾਮ ਸਨਅਤ ਵਿੱਚ ਕ੍ਰਾਂਤੀ ਲਿਆਉਣ ਤੋਂ ਬਾਅਦ ਰਿਲਾਇੰਸ ਜੀਓ ਹੁਣ ਨਵੇਂ ਧਮਾਕੇ ਦੀ ਤਿਆਰੀ ਵਿੱਚ ਹੈ।
ਹੁਣ ਲੈਪਟਾਪ ਸਨਅਤ ਦੀ ਸ਼ਾਮਤ ਲਈ ਜੀਓ ਤਿਆਰ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%b9%e0%a9%81%e0%a8%a3-%e0%a8%b2%e0%a9%88%e0%a8%aa%e0%a8%9f%e0%a8%be%e0%a8%aa-%e0%a8%b8%e0%a8%a8%e0%a8%85%e0%a8%a4-%e0%a8%a6%e0%a9%80-%e0%a8%b6%e0%a8%be%e0%a8%ae%e0%a8%a4-%e0%a8%b2%e0%a8%88/
45949
ਗੁਰੂਗ੍ਰਾਮ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦੀ ਪਤਨੀ ਸਨੇਹਲਤਾ ਦਾ ਬੀਤੀ ਰਾਤ ਦਿਹਾਂਤ ਹੋ ਗਿਆ।
ਅੰਤਿਮ ਦਰਸ਼ਨਾਂ ਲਈ ਰੱਖੀ ਗਈ ਸੀ. ਐੱਮ. ਚੌਟਾਲਾ ਦੀ ਪਤਨੀ ਦੀ ਮ੍ਰਿਤਕ ਦੇਹ
https://jagbani.punjabkesari.in/national/news/om-prakash-chautala-wife-deceased-body-1130828
45950
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਝੋਨੇ ਦੀ ਪਰਾਲੀ ਨੂੰ ਅੱਗ ਬਿਲਕੁਲ ਨਾ ਲਗਾਉਣ।
ਝੋਨੇ ਦੀ ਪਰਾਲੀ ਸਾੜਨ ਨਾਲ ਵਾਤਾਵਰਣ ਪ੍ਰਦੁੂਸ਼ਿਤ ਹੁੰਦਾ ਹੈ - ਖੇਤੀਬਾੜੀ ਅਧਿਕਾਰੀ
https://newsnumber.com/news/story/159297
45951
ਮੁੰਬਈ : 2015 ਵਿਚ ਆਪਣੀ ਗਰਲਫ੍ਰੈਂਡ ਰਿਤਿਕਾ ਨਾਲ ਵਿਆਹ ਕਰਨ ਤੋਂ ਬਾਅਦ ਪਿਛਲੇ ਸਾਲ ਦੇ ਆਖਰ 'ਚ ਪਿਤਾ ਬਣੇ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਦੀਆਂ ਚੁਝ ਤਸਵੀਰਾਂ ਇੰਟਰਨੈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਜੋ ਪ੍ਰਸ਼ੰਸਕਾ ਨੂੰ ਕਾਫੀ ਪਸੰਦ ਆ ਰਹੀਆਂ ਹਨ।
ਰੋਹਿਤ ਨੇ ਬੇਟੀ ਸਮਾਇਰਾ ਨਾਲ ਮੈਦਾਨ 'ਤੇ ਮਨਾਇਆ ਜਿੱਤ ਦਾ ਜਸ਼ਨ, Video ਹੋਈ ਵਾਇਰਲ
https://jagbani.punjabkesari.in/sports/news/ipl-2019-rohit-sharma-daughter-samaira-1101445
45952
ਮੁੰਬਈ - ਗਲੋਬਲ ਬਾਜ਼ਾਰਾਂ 'ਚ ਮਜਬੂਤੀ ਤੇ ਪਿਛਲੇ ਦਿਨੀਂ ਸਰਕਾਰ ਵੱਲੋਂ ਐੱਫ. ਪੀ. ਆਈ. ਅਤੇ ਘਰੇਲੂ ਇਕੁਇਟੀ ਨਿਵੇਸ਼ਕਾਂ 'ਤੇ ਬਜਟ 'ਚ ਪ੍ਰਸਤਾਵਿਤ ਵਾਧੂ ਸਰਚਾਰਜ ਵਾਪਸ ਲੈਣ ਦੇ ਫੈਸਲੇ ਨਾਲ ਜਿੱਥੇ ਨਿਵੇਸ਼ਕ ਉਤਸ਼ਾਹਤ ਹਨ, ਉੱਥੇ ਹੀ ਇਸ ਵਿਚਕਾਰ ਭਾਰਤੀ ਰਿਜ਼ਰਵ ਬੈਂਕ ਨੇ ਆਪਣੇ 'ਸਰਪਲੱਸ ਰਿਜ਼ਰਵ' 'ਚੋਂ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਟਰਾਂਸਫਰ ਕਰਨ ਦਾ ਫੈਸਲਾ ਕੀਤਾ ਹੈ, ਜੋ ਸੁਸਤ ਇਕਨੋਮੀ ਨੂੰ ਰਫਤਾਰ ਦੇਣ ਲਈ ਸਰਕਾਰ ਵੱਲੋਂ ਇੰਫਰਾਸਟ੍ਰਕਚਰ, ਹਾਊਸਿੰਗ, ਰੇਲਵੇ ਤੇ ਸੜਕਾਂ ਬਣਾਉਣ 'ਚ ਇਸਤੇਮਾਲ ਕੀਤੇ ਜਾ ਸਕਦੇ ਹਨ।
ਸੈਂਸੈਕਸ 'ਚ 150 ਤੋਂ ਵੱਧ ਅੰਕ ਦਾ ਉਛਾਲ, ਨਿਫਟੀ 11,000 ਤੋਂ ਪਾਰ
https://jagbani.punjabkesari.in/business/news/sensex-1134752
45953
ਚੰਡੀਗੜ੍ਹ (ਸੁਸ਼ੀਲ) - ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਦਾ ਬੇਟਾ ਬੁੱਧਵਾਰ ਦੁਪਹਿਰ ਨੂੰ ਬੁੜੈਲ ਦੇ ਹੋਟਲ ਡਾਇਮੰਡ 'ਚ ਸ਼ੱਕੀ ਹਾਲਤ 'ਚ ਪਿਆ ਮਿਲਿਆ।
ਬੁੜੈਲ ਦੇ ਹੋਟਲ 'ਚੋਂ ਮਿਲੀ ਹੈੱਡ ਕਾਂਸਟੇਬਲ ਦੇ ਬੇਟੇ ਦੀ ਲਾਸ਼
https://jagbani.punjabkesari.in/punjab/news/punjab-police--head-constable--son--corpse-1129585
45954
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਜੰਗਲਾਤ ਵਰਕਰਾਂ ਦੀਆਂ ਮੰਗਾਂ ਸਬੰਧੀ 29 ਜੁਲਾਈ 2018 ਨੂੰ ਵਣ ਮੰਤਰੀ ਪੰਜਾਬ ਦੇ ਹਲਕਾ ਨਾਭਾ ਵਿਖੇ ਰੋਸ ਮਾਰਚ ਅਤੇ ਧਰਨੇ ਦੀ ਤਿਆਰੀ ਲਈ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਮੰਡਲ ਕਮੇਟੀ ਦੀ ਇੱਕ ਮੀਟਿੰਗ ਵਲੂਰ ਨਰਸਰੀ ਵਿਖੇ ਮੱਲ ਸਿੰਘ ਚੇਅਰਮੈਨ ਦੀ ਪ੍ਰਧਾਨ ਹੇਠ ਹੋਈ।
ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਵਣ ਮੰਤਰੀ ਵਿਰੁੱਧ ਧਰਨਾ 29 ਜੁਲਾਈ ਨੂੰ
https://newsnumber.com/news/story/104107
45955
ਮੋਹਾਲੀ - ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ 'ਤੇ ਕਿੰਗਜ਼ ਇਲੈਵਨ ਪੰਜਾਬ ਦੇ ਖਿਲਾਫ ਆਈ.ਪੀ.ਐੱਲ. ਮੈਚ ਦੇ ਦੌਰਾਨ ਹੌਲੀ ਓਵਰ ਰਫਤਾਰ ਕਾਰਨ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਮੈਚ ਜਿੱਤਣ ਦੇ ਬਾਅਦ ਵੀ ਕੋਹਲੀ ਨੂੰ ਨਹੀਂ ਮਿਲੀ ਰਾਹਤ, ਲੱਗਾ 12 ਲੱਖ ਦਾ ਜੁਰਮਾਨਾ
https://jagbani.punjabkesari.in/sports/news/virat-kohli--fined-1091227
45956
ਅੰਮ੍ਰਿਤਸਰ (ਕਮਲ) : ਵਿਦੇਸ਼ ਵਸਦੇ ਪੰਜਾਬੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਕੇਂਦਰ ਸਰਕਾਰ ਵਲੋਂ ਅੰਮ੍ਰਿਤਸਰ-ਲੰਡਨ ਸਿੱਧੀ ਹਵਾਈ ਸੇਵਾ ਸ਼ੁਰੂ ਕਰਨ ਦੇ ਐਲਾਨ ਤਹਿਤ ਵੀਰਵਾਰ ਏਅਰ ਇੰਡੀਆ ਦੀ ਪਹਿਲੀ ਉਡਾਣ ਨੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਉਪਰੰਤ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਲਈ ਉਡਾਣ ਭਰੀ।
ਹਵਾਈ ਜਹਾਜ਼ਾਂ 'ਤੇ 'ੴ' ਦੇ ਸ਼ਬਦ ਚਿੰਨ੍ਹ ਨਾਲ ਦੁਨੀਆ 'ਚ ਜਾਵੇਗਾ ਬਾਬੇ ਨਾਨਕ ਦਾ ਸੰਦੇਸ਼ : ਔਜਲਾ
https://jagbani.punjabkesari.in/punjab/news/amritsar--airplanes--baba-nanak-s-message--aujla-1153210
45957
ਵਾਸ਼ਿੰਗਟਨ - ਅਮਰੀਕਾ ਦੇ ਨਿਊ ਆਰਲਿਯੰਸ 'ਚ ਪੁਲਸ ਨੇ ਦੱਸਿਆ ਹੈ ਕਿ ਫ੍ਰੈਂਚ ਕਵਾਰਟਰ ਟੂਰਿਸਟ ਹੱਬ 'ਚ ਹੋਈ ਗੋਲੀਬਾਰੀ 'ਚ 11 ਲੋਕ ਜ਼ਖਮੀ ਹੋਏ ਹਨ।
ਅਮਰੀਕਾ ਦੇ ਨਿਊ ਆਰਲਿਯੰਸ ਸ਼ਹਿਰ 'ਚ ਗੋਲੀਬਾਰੀ, 11 ਲੋਕ ਜ਼ਖਮੀ
https://jagbani.punjabkesari.in/international/news/firing-in-new-orleans-city-of-america-leaves-11-injured-1161505
45958
ਆਮ ਆਦਮੀ ਪਾਰਟੀ ਸਜਾ-ਮੁਆਫ਼ੀ ਲਈ ਸੰਘਰਸ਼ ਕਰ ਰਹੇ ਲੋਕਾਂ ਦੇ ਪੂਰੀ ਤਰ੍ਹਾਂ ਨਾਲ-ਹਰਪਾਲ ਸਿੰਘ ਚੀਮਾ ਚੰਡੀਗੜ੍ਹ, 12 ਸਤੰਬਰ - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਹੈ ਕਿ ਲੋਕਾਂ ਦੀਆਂ ਭਾਵਨਾਵਾਂ ਅਤੇ ਵੱਖ-ਵੱਖ ਸਮਾਜ ਸੇਵੀ ਸੰਗਠਨਾਂ-ਜਥੇਬੰਦੀਆਂ ਦੀ ਜ਼ੋਰਦਾਰ ਮੰਗ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਹੀ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਸਜਾ-ਮੁਆਫ਼ੀ ਦੀ ਜ਼ੋਰਦਾਰ ਵਕਾਲਤ ਕਰ ਰਹੀ ਹੈ।
ਧਨੇਰ ਦੀ ਸਜਾ-ਮੁਆਫ਼ੀ ਲਈ ਮੁੱਖ ਮੰਤਰੀ ਅਤੇ ਰਾਜਪਾਲ ਤੁਰੰਤ ਲੋੜੀਂਦੇ ਕਦਮ ਉਠਾਉਣ : ਆਪ
https://wishavwarta.in/?p=49247
45959
ਾਅ ਦੇਣ ਲਈ ਕਮਿਸ਼ਨ ਦੀ ਵੈਬਸਾਈਟ ਤੇ ਕੀਤਾ ਜਾ ਸਕਦੈ ਸੰਪਰਕ-ਥਿੰਦ 23 2017 20:22 1 11 ਮੋਗਾ ਵਿਖੇ 4 ਫ਼ਰਵਰੀ, 2017 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਿੰਗ ਮਸ਼ੀਨਾਂ ਦੀ ਦੂਸਰੀ ਰੈਡੰਮਾਈਜੇਸ਼ਨ ਜ਼ਿਲ੍ਹਾ ਚੋਣ ਦਫ਼ਤਰ ਦੇ ਕੰਪਿਊਟਰ ਰੂਮ 'ਚ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ਼੍ਰੀ ਪ੍ਰਵੀਨ ਕੁਮਾਰ ਥਿੰਦ ਦੀ ਪ੍ਰਧਾਨਗੀ ਹੇਠ ਅਤੇ ਚੋਣ ਆਬਜ਼ਰਬਰ ਸਾਹਿਬਾਨਾਂ ਦੀ ਨਿਗਰਾਨੀ ਹੇਠ ਜ਼ਿਲ੍ਹੇ ਦੇ ਵੱਖ-ਵੱਖ ਸਮੂਹ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਕੀਤੀ ਗਈ।
ਵੋਟਿੰਗ ਮਸ਼ੀਨਾਂ ਦੀ ਦੂਸਰੀ ਰੈਡੰਮਾਈਜੇਸ਼ਨ ਜ਼ਿਲ੍ਹਾ ਚੋਣ ਅਫਸਰ ਮੋਗਾ ਦੀ ਪ੍ਰਧਾਨਗੀ ਅਤੇ ਆਬਜ਼ਰਬਰ ਸਾਹਿਬਾਨਾਂ ਦੀ ਨਿਗਰਾਨੀ ਹੇਠ ਹੋਈ
https://newsnumber.com/news/story/10072
45960
ਸਿੱਖ ਸਿਆਸਤ ਬਿਊਰੋ ਚੰਡੀਗੜ੍ਹ/ਚੇਨਈ: ਬੁੱਧਵਾਰ (19 ਫਰਵਰੀ) ਨੂੰ ਤਾਮਿਲ ਨਾਡੂ ਵਿੱਚ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.), ਨਾਗਰਿਕਤਾ ਰਜਿਸਟਰ (ਨਾ.ਰਜਿ.) ਅਤੇ ਜਨਸੰਖਿਆ ਰਜਿਸਟਰ (ਜ.ਰਜਿ.) ਦੇ ਵਿਰੋਧ ਵਿੱਚ ਵੱਡੇ ਪੱਧਰ ਉੱਤੇ ਵਿਰੋਧ ਵਿਖਾਵੇ ਹੋਏ।
ਅਦਾਲਤੀ ਮਨਾਹੀ ਦੇ ਬਾਵਜੂਦ ਤਾਮਿਲ ਨਾਡੂ ਵਿੱਚ ਨਾ.ਸੋ.ਕਾ. ਵਿਰੁੱਧ ਜਬਰਦਸਤ ਮੁਜ਼ਾਹਰੇ ਹੋਏ
https://www.sikhsiyasat.info/2020/02/tamil-nadu-protest/
45961
ਨਵੀਂ ਦਿੱਲੀ : ਭਾਰਤ ਦੇ ਪ੍ਰਿਥਵੀਰਾਜ ਟੀ ਤੇ ਕਾਇਨਾਨ ਚੇਨਈ ਮੈਕਸੀਕੋ 'ਚ ਚੱਲ ਰਹੇ ਆਈ. ਐੱਸ. ਐੱਸ. ਐੱਫ ਸ਼ਾਟਗਨ ਵਿਸ਼ਵ ਕੱਪ ਪੁਰਸ਼ ਟਰੈਪ ਫਾਈਨਲ 'ਚ ਐਂਟਰੀ ਦੇ ਕਰੀਬ ਪਹੁੰਚ ਗਏ ਹਨ।
ਸ਼ਾਟਗਨ ਵਿਸ਼ਵ ਕੱਪ : ਪ੍ਰਿਥਵੀਰਾਜ-ਕਾਇਨਾਨ ਫਾਈਨਲ 'ਚ, ਮਹਿਲਾ ਟਰੈਪ ਟੀਮ ਟੂਰਨਾਮੈਂਟ ਤੋਂ ਬਾਹਰ
https://jagbani.punjabkesari.in/sports/news/shotgun-wc-prithviraj-kinnan-in-finals-women-s-team-out-1072404
45962
ਪੰਜਾਬ ਸਰਕਾਰ ਵੱਲੋਂ ਢਾਈ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਆਰੰਭੀ ਮੁਹਿੰਮ ਦੇ ਦੂਜੇ ਪੜਾਅ ਤਹਿਤ ਵਿਰਸਾ ਵਿਹਾਰ ਕਪੂਰਥਲਾ ਵਿਖੇ ਕਰਵਾਏ ਕਿਸਾਨ ਕਰਜ਼ਾ ਮੁਕਤੀ ਸਮਾਗਮ ਦੌਰਾਨ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸਬ-ਡਵੀਜ਼ਨ ਕਪੂਰਥਲਾ ਨਾਲ ਸਬੰਧਿਤ 614 ਕਿਸਾਨਾਂ ਨੂੰ 5.98 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਪ੍ਰਦਾਨ ਕੀਤੇ।
ਦੂਜੇ ਪੜਾਅ ਵਿੱਚ ਕਪੂਰਥਲਾ ਜ਼ਿਲ੍ਹੇ ਵਿੱਚ 2177 ਕਿਸਾਨਾਂ ਨੂੰ 20.40 ਕਰੋੜ ਰੁਪਏ ਦੀ ਮਿਲੀ ਕਰਜ਼ਾ ਰਾਹਤ: ਰਾਣਾ ਗੁਰਜੀਤ ਸਿੰਘ
https://newsnumber.com/news/story/96965
45963
ਮੋਗਾਦਿਸ਼ੂ - ਸੋਮਾਲੀਆ ਦੇ ਗੇਡੋ ਸੂਬੇ ਦੇ ਗਰਬਹਾਰੇ ਸ਼ਹਿਰ 'ਚ ਫੌਜ ਦੇ ਨਾਲ ਹੋਏ ਭਿਆਨਕ ਮੁਕਾਬਲੇ 'ਚ ਅੱਤਵਾਦੀ ਸੰਗਠਨ ਅਲ ਸ਼ਬਾਬ ਦੇ 8 ਲੜਾਕੇ ਮਾਰੇ ਗਏ।
ਸੋਮਾਲੀਆ 'ਚ ਫੌਜ ਨੇ 8 ਅੱਤਵਾਦੀ ਕੀਤੇ ਢੇਰ
https://jagbani.punjabkesari.in/international/news/somalia-8-terrorists-again-killed-1139442
45964
ਜਲੰਧਰ ਦੀ ਪੁਲਿਸ ਨੇ ਹਾਈਵੇ 'ਤੇ ਨਾਕਾ ਲਗਾ ਕੇ ਇੱਕ ਗੈਂਗ ਦੇ 6 ਮੈਂਬਰਾਂ ਨੂੰ ਗਿਰਫ਼ਤਾਰ ਕਰ ਲਿਆ ਹੈ।
ਜਲੰਧਰ ਹਾਈਵੇ 'ਤੇ ਪੁਲਿਸ ਨੇ ਕੀਤਾ ਕ੍ਰਿਮਿਨਲ ਗੈਂਗ ਕਾਬੂ
https://newsnumber.com/news/story/158066
45965
ਨਵੀਂ ਦਿੱਲੀ - ਸਰਕਾਰ ਦੀ ਅਭਿਲਾਸ਼ੀ ਸਿਹਤ ਬੀਮਾ ਯੋਜਨਾ ਅਯੁਸ਼ਮਾਨ ਭਾਰਤ ਦੇ ਮੁੱਖ ਕਾਰਜਕਾਰੀ ਅਧਿਕਾਰੀ ਇੰਦੂ ਭੂਸ਼ਣ ਨੇ ਅੱਜ ਦੱਸਿਆ ਕਿ ਹਰ ਰੋਜ਼ ਵੱਡੀ ਸੰਖਿਆ ਵਿਚ ਲੋਕ ਇਸ ਯੋਜਨਾ ਨਾਲ ਜੁੜ ਰਹੇ ਹਨ।
ਹੁਣ ਤੱਕ 150 ਦਿਨਾਂ 'ਚ ਆਯੁਸ਼ਮਾਨ ਭਾਰਤ ਯੋਜਨਾ ਨੂੰ 2 ਕਰੋੜ ਕੀਤੇ ਜਾਰੀ
https://jagbani.punjabkesari.in/business/news/the-ayushmann-bharat-scheme-has-been-released-2-crore-1053318
45966
ਜੈਪੁਰ - ਰਾਜਸਥਾਨ ਦੇ ਚੁਰੂ ਜ਼ਿਲੇ 'ਚ ਵੀਰਵਾਰ ਸਵੇਰੇ ਇਕ ਭਿਆਨਕ ਸੜਕ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ।
ਰਾਜਸਥਾਨ : ਭਿਆਨਕ ਸੜਕ ਹਾਦਸੇ 'ਚ 8 ਲੋਕਾਂ ਦੀ ਹੋਈ ਮੌਤ
https://jagbani.punjabkesari.in/national/news/rajasthan-road-accident-8-people-dead-police-1172133
45967
ਜਿਵੇ ਬੈਂਸ ਭਰਾਵਾਂ ਵਲੋਂ ਆਪ ਦੇ ਸਮਰਥਣ ਦੀ ਗੱਲ ਆਈ ਤਾਂ ਓਨ੍ਹਾਂ ਦੇ ਜਲੰਧਰ ਤੋਂ ਸਾਥੀ ਵਿਧਾਇਕ ਪ੍ਰਗਟ ਸਿੰਘ ਦੇ ਦਿਲ ਦਾ ਦਰਦ ਜੁਬਾਨ ਤੇ ਆ ਹੀ ਗਿਆ ,ਪ੍ਰਗਟ ਨੇ ਦਿਲ ਦੇ ਦਰਦ ਦੇ ਇਜ਼ਹਾਰ ਕੀਤਾ ਤਾਂ ਹੋਰ ਵੀ ਗੁਝੇ ਭੇਦ ਸਾਹਮਣੇ ਆ ਗਏ।
ਪ੍ਰਗਟ' ਦੇ ਦਿਲ ਦਾ ਦਰਦ ਆ ਗਿਆ ਜੁਬਾਨ ਤੇ
https://www.punjabi.dailypost.in/news/punjab-latest-pargat-heart-sorrow-tounge/
45968
ਬਰਲਿਨ (ਬਿਊਰੋ) - ਜਰਮਨੀ ਦੇ ਡੇਲਮੇਨਹੋਸਰਟ ਹਸਪਤਾਲ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਜਰਮਨੀ 'ਚ ਪੁਰਸ਼ ਨਰਸ ਨੇ ਲਈ 300 ਮਰੀਜ਼ਾਂ ਦੀ ਜਾਨ
https://jagbani.punjabkesari.in/international/news/germany-niels-hogel-1103244
45969
ਇਸਲਾਮਾਬਾਦ - 'ਨਵਾਂ ਪਾਕਿਸਤਾਨ' ਬਣਾਉਣ ਦੇ ਵਾਅਦੇ ਦੇ ਨਾਲ ਸੱਤਾ 'ਚ ਆਏ ਇਮਰਾਨ ਖਾਨ ਦੇ ਇਕ ਸਾਲ ਦੇ ਹੀ ਸ਼ਾਸਨਕਾਲ 'ਚ ਦੇਸ਼ ਦਾ ਕਿੰਨਾ ਮਾੜਾ ਹਾਲ ਹੋ ਚੁੱਕਿਆ ਹੈ, ਜਿੰਨਾ ਕਦੇ ਨਹੀਂ ਹੋਇਆ।
ਇਮਰਾਨ ਸਰਕਾਰ ਦੇ ਪਹਿਲੇ ਸਾਲ ਦੇ ਕਾਰਜਕਾਲ 'ਚ ਪਾਕਿ ਨੇ ਲਿਆ ਰਿਕਾਰਡ ਕਰਜ਼
https://jagbani.punjabkesari.in/international/news/record-loan-taken-by-pakistan-during-the-first-year-of-the-imran-gov-1147252
45970
ਵਾਸ਼ਿੰਗਟਨ - ਅਮਰੀਕੀ ਸਰਕਾਰ ਸਕੂਲਾਂ ਵਿੱਚ ਹੋ ਰਹੀ ਗੋਲੀਬਾਰੀ ਦੀ ਘਟਨਾਵਾਂ ਦੇ ਮੱਦੇਨਜ਼ਰ ਜਲਦੀ ਹੀ ਸਰਕਾਰ ਸਟਾਫ ਨੂੰ ਸੁਰੱਖਿਆ ਲਈ ਬੰਦੂਕ ਰੱਖਣਾ ਜ਼ਰੂਰੀ ਕਰ ਸਕਦੀ ਹੈ।
ਅਮਰੀਕਾ ਦੇ ਸਕੂਲਾਂ ਦੇ ਅਧਿਆਪਕ ਹੋਣਗੇ ਹਥਿਆਰਬੰਦ, ਬੰਦੂਕ ਰੱਖਣੀ ਹੋਵੇਗੀ ਜ਼ਰੂਰੀ - ਮੀਡਿਆ ਲਹਿਰ
https://medialehar.com/desh-videsh-news/2154-2018-12-20-05-54-03.html
45971
ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਜਰੂਰਤਮੰਦ ਲਾਭਪਾਤਰੀਆਂ ਤੱਕ ਫਾਇਦਾ ਪਹੁੰਚਾਉਣ ਲਈ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਭਲਕੇ 21 ਅਕਤੂਬਰ ਨੂੰ ਬਲਾਕ ਖੇੜਾ ਦੇ ਪਿੰਡ ਚੁੰਨੀ ਕਲਾਂ ਦੇ ਗੁਰਦੁਆਰਾ ਸਾਹਿਬ ਦੇ ਹਾਲ ਵਿਖੇ ਜ਼ਿਲਾ ਪੱਧਰੀ ਕੈਂਪ ਲਗਾਇਆ ਜਾ ਰਿਹਾ ਹੈ।
ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਭਲਕੇ ਚੁੰਨੀ ਕਲਾਂ 'ਚ ਲਗਾਇਆ ਜਾਵੇਗਾ ਜ਼ਿਲਾ ਪੱਧਰੀ ਕੈਂਪ-ਏਡੀਸੀ ਸੰਧੂ
https://newsnumber.com/news/story/161443
45972
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਭਾਰਤ ਫੇਰੀ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਪੂਰੀ ਤਰ੍ਹਾਂ ਨਾਲ ਟਾਲਾ ਵੱਟ ਲਿਆ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕੈਪਟਨ ਨਾਲ ਮੁਲਾਕਾਤ ਤੋਂ ਟਾਲਾ ਵੱਟਿਆ
https://newsnumber.com/news/story/80569
45973
ਗੈਜੇਟ ਡੈਸਕ - ਸਮਾਰਟਫੋਨ ਮੇਕਰ ਓਪੋ ਆਪਣੀ ਰੈਨੋ 3 ਸਮਾਰਟਫੋਨ ਸੀਰੀਜ਼ 26 ਦਸੰਬਰ ਨੂੰ ਚੀਨ 'ਚ ਲਾਂਚ ਕਰਨ ਵਾਲੀ ਹੈ।
ਲਾਂਚ ਤੋਂ ਪਹਿਲਾਂ ਹੀ ਲੀਕ ਹੋਏ ਓਪੋ ਦੇ ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨਸ
https://jagbani.punjabkesari.in/gadgets/news/appo-smartphone-leaked-specifications-before-launch-1166287
45974
ਸੂਬੇ ਅੰਦਰ ਜਿੱਥੇ ਨਸ਼ੇ ਦੇ ਮੁੱਦੇ 'ਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਬਿਆਨ ਨੇ ਤੜਥੱਲੀ ਮਚਾਈ ਹੋਈ ਹੈ, ਉੱਥੇ ਹੀ ਦੂਜੇ ਪਾਸੇ ਜੇਕਰ ਕੋਈ ਵਿਅਕਤੀ ਜਾਂ ਫਿਰ ਔਰਤ ਨਸ਼ਾ ਵੇਚਣ ਵਾਲਿਆਂ ਦੇ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਕਰਦਾ ਹੈ ਤਾਂ ਨਸ਼ਾ ਵੇਚਣ ਵਾਲਿਆਂ ਵੱਲੋਂ ਸ਼ਿਕਾਇਤਕਰਤਾਵਾਂ 'ਤੇ ਹਮਲੇ ਕੀਤੇ ਜਾ ਰਹੇ ਹਨ।
ਕੋਈ ਨਾ ਕਰਿਓ ਨਸ਼ਾ ਵੇਚਣ ਵਾਲਿਆਂ ਵਿਰੁੱਧ ਸ਼ਿਕਾਇਤ, ਨਹੀਂ ਤਾਂ
https://newsnumber.com/news/story/130163
45975
ਜੰਮੂ 'ਚ ਇਕ ਵਾਰ ਫੇਰ ਅੱਤਵਾਦੀ ਹਮਲਾ ਹੋਇਆ ਐ. . . ਜੰਮੂ ਦੇ ਬੱਸ ਸਟੈਂਡ 'ਤੇ ਖੜ੍ਹੀ ਇਕ ਬੱਸ 'ਤੇ ਗ੍ਰੇਨੇਡ ਸੁੱਟਿਆ ਗਿਆ.
ਅੱਤਵਾਦੀ ਹਮਲੇ ਤੋਂ ਬਾਅਦ ਦੀਆਂ Exclusive ਤਸਵੀਰਾਂ
https://jagbani.kesari.tv/videos/punjab-2019/jammu-bus-stand-bomb-blast-83284
45976
ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਨੂੰ ਮਿਲਿਆ 'ਜੈਵਿਕ ਇੰਡੀਆ ਐਵਾਰਡ' ਜੈਵਿਕ ਖੇਤੀ ਨੂੰ ਵੱਡੀ ਪੱਧਰ 'ਤੇ ਉਤਸ਼ਾਹਤ ਕਰਨ ਲਈ ਭਾਰਤ ਦੇ ਉੱਤਰੀ ਅਤੇ ਉੱਤਰ-ਪੂਰਬੀ ਸੂਬਿਆਂ ਵਿੱਚੋਂ ਪੰਜਾਬ ਨੇ ਦੂਜਾ ਸਥਾਨ ਹਾਸਲ ਕਰਦਿਆਂ ਵੱਕਾਰੀ 'ਜੈਵਿਕ ਇੰਡੀਆ ਐਵਾਰਡ' ਪ੍ਰਾਪਤ ਕੀਤਾ।
ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਨੂੰ ਮਿਲਿਆ 'ਜੈਵਿਕ ਇੰਡੀਆ ਐਵਾਰਡ' - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%9c%e0%a9%88%e0%a8%b5%e0%a8%bf%e0%a8%95-%e0%a8%96%e0%a9%87%e0%a8%a4%e0%a9%80-%e0%a8%a8%e0%a9%82%e0%a9%b0-%e0%a8%89%e0%a8%a4%e0%a8%b6%e0%a8%be%e0%a8%b9%e0%a8%a4-%e0%a8%95%e0%a8%b0%e0%a8%a8/
45977
ਸਿੱਖ ਸਿਆਸਤ ਬਿਊਰੋ ਟੋਰਾਂਟੋ: ਕੈਨੇਡਾ ਦੇ ਵੱਡੇ ਦਿਲਵਾਲੇ ਸਿੱਖ ਬਾਈਕ ਸਵਾਰਾਂ ਦੇ ਇਕ ਗਰੁੱਪ ਨੇ 12 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਕੈਂਸਰ ਜਿਹੀ ਜਾਨਲੇਵਾ ਬਿਮਾਰੀ ਖ਼ਿਲਾਫ਼ ਜਾਗਰੂਕ ਕਰਦਿਆਂ ਚੈਰਿਟੀ ਵਜੋਂ 60,000 ਡਾਲਰ ਦੀ ਰਕਮ ਇਕੱਠੀ ਕੀਤੀ ਹੈ।
ਕੈਂਸਰ ਖ਼ਿਲਾਫ਼ ਜਾਗਰੂਕ ਕਰਨ ਲਈ ਸਿੱਖ ਬਾਈਕ ਸਵਾਰਾਂ 60 ਹਜ਼ਾਰ ਡਾਲਰ ਦੀ ਰਕਮ ਜੁਟਾਈ
https://www.sikhsiyasat.info/2016/07/sikh-bikers-arrange-60-thousand-dollars-for-awareness-of-cancer/
45978
ਅਹਿਮਦਾਬਾਦ - ਰੇਲ ਅਤੇ ਬੱਸ ਯਾਤਰਾ ਅਤੇ ਈ-ਖਾਣ-ਪੀਣ ਸੇਵਾ ਨਾਲ ਜੁੜੀ ਅਗਲੀ ਕੰਪਨੀ ਇੰਟਰਸਿਟੀ ਬਾਇ ਰੇਲ ਯਾਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਅਗਲੇ ਦੋ ਸਾਲ 'ਚ ਆਪਣੇ ਬਸ ਕਾਰੋਬਾਰ ਨੂੰ 10 ਗੁਣਾ ਵਿਸਤਾਰਿਤ ਕਰਦੇ ਹੋਏ ਦੇਸ਼ ਭਰ ਦੇ ਢਾਈ ਤੋਂ ਤਿੰਨ ਸੌ ਪ੍ਰਮੁੱਖ ਮਾਰਗਾਂ 'ਤੇ ਦੋ ਹਜ਼ਾਰ ਤੋਂ ਜ਼ਿਆਦਾ ਬੱਸਾਂ ਚੱਲਣਗੀਆਂ।
ਅਗਲੇ ਦੋ ਸਾਲ 'ਚ ਬੱਸ ਕਾਰੋਬਾਰ ਨੂੰ 10 ਗੁਣਾ ਵਧਾਏਗਾ ਰੇਲ ਯਾਤਰੀ: ਤ੍ਰਿਪਾਠੀ
https://jagbani.punjabkesari.in/business/news/train-passengers-to-boost-bus-business-1166739
45979
ਵਾਸ਼ਿੰਗਟਨ (ਬਿਊਰੋ) - ਅਮਰੀਕਾ ਦੇ ਅਲਬਾਮਾ ਰਾਜ ਵਿਚ ਬੱਚਿਆਂ ਨਾਲ ਯੌਨ ਸ਼ੋਸ਼ਣ ਦੀਆਂ ਵੱਧਦੀਆਂ ਘਟਨਾਵਾਂ 'ਤੇ ਲਗਾਮ ਲਗਾਉਣ ਲਈ ਨਵਾਂ ਕਾਨੂੰਨ ਬਣਾਇਆ ਗਿਆ ਹੈ।
ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਵਾਲੇ ਨੂੰ ਬਣਾਇਆ ਜਾਵੇਗਾ 'ਨਪੁੰਸਕ
https://jagbani.punjabkesari.in/international/news/america-new-law-1112552
45980
ਬੀਜਿੰਗ/ਵੁਹਾਨ (ਭਾਸ਼ਾ)- ਚੀਨ ਵਿਚ ਕਰੋਨਾ ਵਾਇਰਸ ਪ੍ਰਭਾਵਿਤ ਵੁਹਾਨ ਵਿਚ ਵੱਡੀ ਗਿਣਤੀ ਵਿਚ ਰਹਿਣ ਵਾਲੇ ਭਾਰਤੀਆਂ ਨੂੰ ਲੈ ਕੇ ਸ਼ਨੀਵਾਰ ਦੀ ਸਵੇਰ ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਵਤਨ ਵਾਪਸੀ ਦੀ ਉਡਾਣ ਭਰੇਗਾ।
ਕਰੋਨਾ ਵਾਇਰਸ : ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਸ਼ਨੀਵਾਰ ਉਡਾਣ ਭਰੇਗਾ ਵਿਸ਼ੇਸ਼ ਜਹਾਜ਼
https://jagbani.punjabkesari.in/international/news/corona-virus--indian-students-to-fly-special-plane-on-saturday-1178296
45981
ਸਪੋਰਟਸ ਡੈਸਕ - ਭਾਰਤ ਦੇ ਬੱਲੇਬਾਜ਼ ਕੇ.ਐਲ. ਰਾਹੁਲ ਦਾ ਮੰਨਣਾ ਹੈ ਕਿ ਜਸਪ੍ਰੀਤ ਬੁਮਰਾਹ ਇਕ ਅਜਿਹਾ ਗੇਂਦਬਾਜ਼ ਹੈ ਕਿ ਜੇਕਰ ਉਸ ਦਾ ਕੋਈ ਵੀ ਸਾਥੀ ਉਸ ਦੇ ਖਿਲਾਫ ਖੇਡ ਰਿਹਾ ਹੋਵੇ ਤਾਂ ਕ੍ਰਿਕਟ ਮੈਦਾਨ 'ਤੇ ਉਹ ਉਸ 'ਤੇ ਕੋਈ ਰਹਿਮ ਨਹੀਂ ਕਰਦਾ।
ਬੁਮਰਾਹ ਆਪਣੀ ਟੀਮ ਦੇ ਖਿਡਾਰੀਆਂ 'ਤੇ ਵੀ ਤਰਸ ਨਹੀਂ ਕਰਦਾ: ਰਾਹੁਲ
https://jagbani.punjabkesari.in/sports/news/bumrah-is-someone-you-don-t-want-to-mess-with-says-k-l-rahul-1146439
45982
ਬੋਹਾ ਵਿੱਚ ਤੇਜ ਬਾਰਿਸ਼,ਘਰਾਂ ਵਿੱਚ ਪਾਣੀ ਵੜਨ ਨਾਲ ਲੋਕਾਂ ਦਾ ਖਾਣ ਪੀਣ ਦਾ ਅਤੇ ਕੀਮਤੀ ਸਮਾਨ ਖਰਾਬ ਟੈਲੀਫੋੋਨ ਐਕਸੇਂਜ ਅਤੇ ਬਿਜਲੀ ਦੇ ਮੀਟਰਾਂ ਦੇ ਬਕਸਿਆਂ ਚ ਵੜਿਆ ਪਾਣੀ ਬੋਹਾ 9 ਜੁਲਾਈ (ਦਰਸ਼ਨ ਹਾਕਮਵਾਲਾ)-ਅੱਜ ਬੋਹਾ ਖੇਤਰ ਅੰਦਰ ਹੋਈ ਬਾਰਿਸ਼ ਨੇ ਜਿੱਥੇ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਵਾਈ ਹੈ ਉੱਥੇ ਬੋਹਾ ਦੇ ਵਸਨੀਕਾਂ ਲਈ ਇਹ ਬਾਰਿਸ਼ ਕਾਫੀ ਮੰਦਭਾਗੀ ਰਹੀ।
ਬੋਹਾ ਵਿੱਚ ਤੇਜ ਬਾਰਿਸ਼,ਘਰਾਂ ਵਿੱਚ ਪਾਣੀ ਵੜਨ ਨਾਲ ਲੋਕਾਂ ਦਾ ਖਾਣ ਪੀਣ ਦਾ ਅਤੇ ਕੀਮਤੀ ਸਮਾਨ ਖਰਾਬ - Nirpakh Awaaz - ਨਿਰਪੱਖ ਤੇ ਆਜ਼ਾਦ
http://www.nirpakhawaaz.in/%e0%a8%ac%e0%a9%8b%e0%a8%b9%e0%a8%be-%e0%a8%b5%e0%a8%bf%e0%a9%b1%e0%a8%9a-%e0%a8%a4%e0%a9%87%e0%a8%9c-%e0%a8%ac%e0%a8%be%e0%a8%b0%e0%a8%bf%e0%a8%b6%e0%a8%98%e0%a8%b0%e0%a8%be%e0%a8%82-%e0%a8%b5/
45983
ਚੰਡੀਗੜ੍ਹ : ਪੰਜਾਬ ਦੇ ਕਈ ਜ਼ਿਲਿਆਂ ਵਿਚ ਆਏ ਹੜ੍ਹ ਅਤੇ ਸੂਬੇ ਦੀ ਆਰਥਿਕ ਹਾਲਾਤ ਨੂੰ ਵੇਖਦਿਆਂ ਹੋਇਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ।
ਹੜ੍ਹ ਪੀੜਤਾਂ ਦੀ ਮਦਦ ਲਈ ਕੈਪਟਨ ਦੀ ਲੋਕਾਂ ਨੂੰ ਅਪੀਲ, ਜਾਰੀ ਕੀਤਾ ਅਕਾਊਂਟ ਨੰਬਰ
https://jagbani.punjabkesari.in/punjab/news/flood-captain-amarinder-singh-1134167
45984
ਸਪੋਰਟਸ ਡੈਸਕ : ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਦਾ ਲੀਗ ਮੈਚ ਸਾਊਥੰਪਟਨ ਮੈਦਾਨ 'ਤੇ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਗਿਆ।
ਭਾਰਤ ਦੇ ਸਾਬਕਾ ਕੋਚ ਦਾ ਦਾਅਵਾ, ਨੰਬਰ 4 ਲਈ ਪੰਤ ਨਹੀਂ ਇਹ ਖਿਡਾਰੀ ਹੈ ਦਾਅਵੇਦਾਰ
https://jagbani.punjabkesari.in/sports/news/india--s-former-coach-statement-1116457
45985
ਵਾਸ਼ਿੰਗਟਨ - ਅਮਰੀਕਾ ਨੇ ਭਾਰਤ ਨੂੰ ਮੁਦਰਾ ਦੀ ਨਿਗਰਾਨੀ ਕਮੇਟੀ ਚੋਂ ਮੰਗਲਵਾਰ ਨੂੰ ਬਾਹਰ ਕੱਢ ਦਿੱਤਾ।
ਅਮਰੀਕਾ ਨੇ ਭਾਰਤ ਨੂੰ ਮੁਦਰਾ ਦੀ ਨਿਗਰਾਨੀ ਕਮੇਟੀ ਚੋਂ ਬਾਹਰ ਕੱਢਿਆ
https://jagbani.punjabkesari.in/international/news/usa-pulls-india-out-of-monetary-monitoring-committee-1108433
45986
ਮਾਂਟ੍ਰੀਅਲ - ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਰਾਫੇਲ ਨਡਾਲ ਨੇ ਕਿਹਾ ਹੈ ਕਿ ਉਹ ਅਤੇ ਉਸਦੇ ਪੁਰਾਣੇ ਵਿਰੋਧੀ ਰੋਜਰ ਫੈਡਰਰ ਨੇ ਮਿਲ ਕੇ ਏ. ਟੀ. ਪੀ. ਖਿਡਾਰੀਆਂ ਦੀ ਪ੍ਰੀਸ਼ਦ ਦੀਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ।
ਰਾਜਨੀਤੀ 'ਚ ਮਿਲ ਕੇ ਉਤਰਨਗੇ ਨਡਾਲ ਤੇ ਫੈਡਰਰ
https://jagbani.punjabkesari.in/sports/news/nadal-and-federer-will-join-politics-in-atp-politics-1130157
45987
ਜਲੰਧਰ (ਕਮਲੇਸ਼) - ਪਲਾਟ ਦੇ ਸੌਦੇ 'ਚ ਹੋਈ ਠੱਗੀ ਦੇ ਮਾਮਲੇ 'ਚ ਥਾਣਾ ਬਾਰਾਂਦਰੀ ਦੀ ਪੁਲਸ ਨੇ ਆਕਾਸ਼ ਬੱਤਰਾ ਵਾਸੀ ਸ਼ਾਸਤਰੀ ਨਗਰ ਖਿਲਾਫ ਕੇਸ ਦਰਜ ਕੀਤਾ ਹੈ।
ਪਲਾਟ ਦੇ ਸੌਦੇ 'ਚ ਹੋਈ ਠੱਗੀ ਦੇ ਮਾਮਲੇ 'ਚ ਕੇਸ ਦਰਜ
https://jagbani.punjabkesari.in/doaba/news/fraud-case-1165291
45988
ਨਜ਼ਦੀਕੀ ਪਿੰਡ ਨਰਾਇਣਗੜ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਮੁਤਾਬਕ ਤਹਿਸੀਲ ਪੱਧਰੀ ਵਿਗਿਆਨ, ਗਣਿਤ ਅਤੇ ਵਾਤਾਵਰਣ ਵਿਸ਼ੇ ਤੇ ਆਧਾਰਿਤ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।
ਤਹਿਸੀਲ ਪੱਧਰੀ ਪ੍ਰਦਰਸ਼ਨੀ 'ਚ ਖਾਲਸਾ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਸੱਤ ਪੁਰਸਕਾਰ
https://newsnumber.com/news/story/163676
45989
ਜਲੰਧਰ (ਚੋਪੜਾ) - ਜ਼ਿਲਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲੇ 'ਚ ਕੁੱਲ 84,672 ਵਿਦਿਆਰਥੀਆਂ ਜਿਨ੍ਹਾਂ 'ਚ 46,928 ਲੜਕੀਆਂ, 31,227 ਅਨੁਸੂਚਿਤ ਜਾਤੀ ਅਤੇ 6,517 ਬੀ. ਪੀ. ਐੱਲ. ਵਿਦਿਆਰਥੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਰਦੀ ਦੀ ਵਰਦੀ ਮੁਹੱਈਆ ਕਰਵਾਈ ਜਾਣੀ ਹੈ।
ਜ਼ਿਲੇ ਦੇ ਸਰਕਾਰੀ ਸਕੂਲਾਂ 'ਚ ਸਰਦੀ ਦੀ ਵਰਦੀ ਜਲਦੀ ਕਰਵਾਈ ਜਾਵੇਗੀ ਮੁਹੱਈਆ
https://jagbani.punjabkesari.in/doaba/news/district-education-development-committee--winter--uniform-1161421
45990
ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੇ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਫਰੀਦਕੋਟ ਕੁਮਾਰ ਸੌਰਭ ਰਾਜ ਆਈ ਏ ਐਸ ਦੀ ਅਗਵਾਈ ਹੇਠ ਮਿੰਨੀ ਮੀਟਿੰਗ ਹਾਲ ਵਿਖੇ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਹਾਦਸਿਆਂ ਨੂੰ ਰੋਕਣ ਲਈ ਸੜਕੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ- ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ
https://newsnumber.com/news/story/166608
45991
ਫਿਰੋਜ਼ਪੁਰ (ਸੰਨੀ ਚੋਪੜਾ) - ਪੰਜਾਬ 'ਚ ਜਿੱਥੇ ਮੌਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ, ਉਥੇ ਹੀ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਪੈ ਰਹੀ ਬਾਰਿਸ਼ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ ਹੈ।
ਫਿਰੋਜ਼ਪੁਰ 'ਚ ਮੀਂਹ ਦਾ ਕਹਿਰ, ਨਹਿਰਾਂ 'ਚ ਤਬਦੀਲ ਹੋਈਆਂ ਸੜਕਾਂ (ਵੀਡੀਓ
https://jagbani.punjabkesari.in/punjab/news/ferozepur-rain-canals-roads-1122844
45992
ਬੀਜਿੰਗ - ਵਣਜ ਮੰਤਰੀ ਪਿਊਸ਼ ਗੋਇਲ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਬੀਜਿੰਗ ਦੀ ਯਾਤਰਾ 'ਤੇ ਆਉਣਗੇ।
ਵਣਜ ਮੰਤਰੀ ਪੀਊਸ਼ ਗੋਇਲ ਅਗਲੇ ਮਹੀਨੇ ਚੀਨ ਦੀ ਯਾਤਰਾ ਕਰਨਗੇ
https://jagbani.punjabkesari.in/international/news/commerce-minister-piyush-goyal-will-visit-china-next-month-1125654
45993
ਨਵੀਂ ਦਿੱਲੀ - ਦੇਸ਼ 'ਚ ਗਰਮੀ ਭਾਵੇਂ ਹੀ ਕਹਿਰ ਬਰਸਾ ਰਹੀ ਹੋਵੇ ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰਾਹਤ ਵਧ ਰਹੀ ਹੈ।
ਫਿਰ ਸਸਤਾ ਹੋਇਆ ਤੇਲ, ਪੈਟਰੋਲ ਦੇ ਭਾਅ ਤਿੰਨ ਅਤੇ ਡੀਜ਼ਲ 4 ਮਹੀਨੇ ਦੇ ਪੁਰਾਣੇ ਪੱਧਰ 'ਤੇ ਪਹੁੰਚਿਆ
https://jagbani.punjabkesari.in/business/news/petrol-prices-three-and-diesel-1111127
45994
ਨਰਿੰਦਰ ਪਾਲ ਸਿੰਘ ਅੰਮ੍ਰਿਤਸਰ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਲੇਖਾ 24 ਅਗਸਤ ਨੂੰ ਸੱਦੇ ਗਾਏ ਵਿਧਾਨ ਸਭਾ ਸ਼ੈਸ਼ਨ ਵਿਚ ਪਾਸ ਹੋਣਾ ਹੈ।
ਕੁੜਿੱਕੀ ਚ ਫਸੇ ਬਾਦਲਾਂ ਦਾ ਬਚਾਅ ਲਈ ਸ਼੍ਰੋ.ਗੁ.ਪ੍ਰ.ਕ. ਨੇ 24 ਅਗਸਤ ਨੂੰ ਕਾਰਜਕਾਰਣੀ ਦੀ ਇਕੱਤਰਤਾ ਸੱਦੀ
https://www.sikhsiyasat.info/2018/08/24-august-meeting-sgpc/
45995
ਕਪੂਰਥਲਾ, (ਮਹਾਜਨ)- ਇਕ ਬਾਈਕ 'ਤੇ ਸਵਾਰ ਤਿੰਨ ਨੌਜਵਾਨ ਸਡ਼ਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਏ, ਜਿਸ ਕਾਰਣ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤੀਜਾ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਕਪੂਰਥਲਾ ਸਿਵਲ ਹਸਪਤਾਲ 'ਚ ਡਾਕਟਰ ਨੇ ਜਲੰਧਰ ਲਈ ਰੈਫਰ ਕਰ ਦਿੱਤਾ।
ਬਾਈਕ ਸਵਾਰ ਤਿੰਨ ਨੌਜਵਾਨ ਖੜ੍ਹੇ ਟਰੱਕ ਨਾਲ ਟਕਰਾਏ, 2 ਦੀ ਮੌਤ
https://jagbani.punjabkesari.in/doaba/news/three-youths-riding-a-bike-collide-1169787
45996
ਨਵੀਂ ਦਿੱਲੀ - ਪਾਕਿਸਤਾਨ ਆਰਥਿਕ ਮਾਮਲੇ 'ਤੇ ਹਾਰਿਆਂ ਨਜ਼ਰ ਆ ਰਿਹਾ ਹੈ।
ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਿਆ ਪਾਕਿ ਰੁਪਿਆ
https://jagbani.punjabkesari.in/business/news/rupee-pak-1106393
45997
ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਮੱਧ ਪ੍ਰਦੇਸ਼ ਤੋਂ ਹਥਿਆਰ ਚੋਰੀ ਕਰਕੇ ਫਰਾਰ ਹੋਇਆ ਪਿੰਡ ਮਿਆਣੀ ਨਾਲ ਸਬੰਧਤ ਫ਼ੌਜੀ ਨੂੰ ਟਾਂਡਾ ਪੁਲਸ ਨੇ ਤਿੰਨ ਦਿਨਾਂ ਦੇ ਸਰਚ ਆਪ੍ਰੇਸ਼ਨ ਤੋਂ ਬਾਅਦ ਟਾਂਡਾ ਦੇ ਇਕ ਪਿੰਡ ਤੋਂ ਕਾਬੂ ਕਰ ਲਿਆ ਹੈ।
ਮੱਧ ਪ੍ਰਦੇਸ਼ ਤੋਂ ਹਥਿਆਰ ਚੋਰੀ ਕਰਕੇ ਭੱਜਿਆ ਫੌਜੀ ਟਾਂਡਾ 'ਚ ਗ੍ਰਿਫਤਾਰ
https://jagbani.punjabkesari.in/punjab/news/weapons--army-man--police-1163889
45998
ਚੰਡੀਗੜ੍ਹ : ਪੰਜਾਬ ਦੀਆਂ ਮਸ਼ਹੂਰ ਅਤੇ ਮਿੰਨੀ ਓਲੰਪਿਕ ਕਹੀਆਂ ਜਾਣ ਵਾਲੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿਚ ਬਲਦਾਂ ਦੀਆਂ ਦੌੜਾਂ ਨੂੰ ਲੈ ਕੇ ਰਾਹ ਲਗਭਗ ਪੱਧਰਾ ਹੋ ਗਿਆ ਹੈ।
ਕਿਲ੍ਹਾ ਰਾਏਪੁਰ ਦੀਆਂ ਖੇਡਾਂ 'ਚ ਮੁੜ ਧੂੜਾਂ ਪੁੱਟਣਗੀਆਂ ਬੈਲ ਗੱਡੀਆਂ
https://jagbani.punjabkesari.in/punjab/news/qila-raipur--mini-olympic--punjab-cabinet-1049367
45999
ਵੇਲਿਗਨਟਨ - ਸੱਟ ਲੱਗਣ ਕਾਰਨ ਨਿਊਜੀਲੈਂਡ ਟੀਮ ਦੇ ਕਪਤਾਨ ਕੇਨ ਵਿਲੀਅਮ ਦਾ ਬੰਗਲਾਦੇਸ਼ ਦੇ ਖਿਲਾਫ ਸ਼ਨੀਵਾਰ ਤੋਂ ਕਰਾਇਸਟਚਰਚ 'ਚ ਹੋਣ ਵਾਲੇ ਤੀਸਰੇ ਟੈਸਟ ਮੈਚ 'ਚ ਖੇਡਣ ਸ਼ੱਕੀ ਹੈ।
ਵਿਲੀਅਮਸਨ ਦਾ ਤੀਜੇ ਟੈਸਟ 'ਚ ਖੇਡਣਾ ਤੈਅ ਨਹੀਂ,IPL ਲਈ ਵੀ ਹੋ ਸਕਦੀ ਹੈ ਦੇਰੀ
https://jagbani.punjabkesari.in/sports/news/captain-kane-williamson-is-a-doubt-for-the-third-test-against-bangladesh-1067180
46000
ਨਵੀਂ ਦਿੱਲੀ - ਦਵਾਈਆਂ ਦੇ ਪ੍ਰਯੋਗ ਨੂੰ ਲੈ ਕੇ ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਇਕ ਟਵੀਟ ਨਾਲ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ।
ਜੇਕਰ ਦਵਾਈਆਂ ਦੇ ਪੱਤੇ 'ਤੇ ਹੈ ਲਾਲ ਨਿਸ਼ਾਨ ਤਾਂ ਬਿਨਾਂ ਡਾਕਟਰ ਤੋਂ ਪੁੱਛੇ ਖਾਣ ਨਾਲ ਜਾ ਸਕਦੀ ਹੈ ਜਾਨ
https://jagbani.punjabkesari.in/national/news/if-a-red-mark-on-medicine-then-it-can-be-harmful-for-you-1157023