inputs
stringlengths 55
672
| targets
stringlengths 13
598
| template_lang
stringclasses 1
value | template_id
int64 1
4
|
---|---|---|---|
Translate from English to Panjabi: "An example of a terrible fantacy book. It should be renamed as Mr. Sad. Not at all funny." | "ਭਿਆਨਕ ਫੈਨਟੇਸੀ ਕਿਤਾਬ ਦੀ ਇੱਕ ਉਦਾਹਰਨ। ਇਸ ਦਾ ਨਾਂ ਬਦਲ ਕੇ ਮਿਸਟਰ ਸੈਡ ਰੱਖਿਆ ਜਾਣਾ ਚਾਹੀਦਾ ਹੈ। ਬਿਲਕੁਲ ਮਜ਼ਾਕੀਆ ਨਹੀਂ।" | ['eng'] | 1 |
Translate from English to Panjabi: "Downloading the shows, podcasts or any loved available would take ages irrespective of internet speed.frustrating and disappointing app to use." | "ਇੰਟਰਨੈਟ ਦੀ ਸਪੀਡ ਕੁਝ ਵੀ ਹੋਵੇ, ਸ਼ੋਅ, ਪੌਡਕਾਸਟ ਜਾਂ ਉਪਲਬਧ ਕਿਸੇ ਵੀ ਮਨਚਾਹੀ ਸਮਗਰੀ ਨੂੰ ਡਾਊਨਲੋਡ ਕਰਨ ਬਹੁਤ ਸਮਾਂ ਲੱਗਦਾ। ਵਰਤਣ ਵਿੱਚ ਨਿਰਾਸ਼ਾਜਨਕ ਅਤੇ ਬੇਕਾਰ ਐਪ।" | ['eng'] | 1 |
Can you translate this text to Panjabi: "Stand comes with level indicators that is built-in bubble view levels and 3-way head that can be rotated at 360 degrees." | "ਸਟੈਂਡ ਲੈਵਲ ਇੰਡੀਕੇਟਰਸ ਦੇ ਨਾਲ ਆਉਂਦਾ ਹੈ ਜੋ ਬਿਲਟ-ਇਨ ਬਬਲ ਵਿਊ ਲੈਵਲ ਅਤੇ 3-ਵੇ ਹੈਡ ਹੈ ਜੋ ਕਿ 360 ਡਿਗਰੀ ‘ਤੇ ਘੁੰਮਾਇਆ ਜਾ ਸਕਦਾ ਹੈ।" | ['eng'] | 4 |
Translate this sentence to Panjabi: "The efficiency is not up to the mark. Because of its inbuilt technology, the electricity consumption is sky-high." | "ਪੂਰੀ ਤਰ੍ਹਾਂ ਕੁਸ਼ਲਤਾ ਤੱਕ ਨਹੀਂ ਹੈ। ਬਿਲਟ-ਇਨ ਤਕਨਾਲੋਜੀ ਦੇ ਕਾਰਨ, ਬਿਜਲੀ ਦੀ ਖਪਤ ਅਸਮਾਨੀ ਹੈ।" | ['eng'] | 2 |
Translate from English to Panjabi: "Terrible acting skills of the reader. Absolutely no emotion in the reading and horribly monotonous and really ruined the story." | "ਪੜ੍ਹਨ ਵਾਲੇ ਦੇ ਭਿਆਨਕ ਅਦਾਕਾਰੀ ਦੇ ਹੁਨਰ। ਪੜ੍ਹਨ ਵਿਚ ਬਿਲਕੁਲ ਕੋਈ ਜਜ਼ਬਾਤ ਨਹੀਂ ਹੈ ਅਤੇ ਭਿਆਨਕ ਤੌਰ 'ਤੇ ਇਕਸਾਰ ਅਤੇ ਸੱਚਮੁੱਚ ਕਹਾਣੀ ਨੂੰ ਬਰਬਾਦ ਕਰ ਦਿੱਤਾ ਹੈ." | ['eng'] | 1 |
Translate from English to Panjabi: "The variety in cocktail needs a little improvement. The price is a bit on the higher side." | "ਕਾਕਟੇਲ ਵਿੱਚ ਵਿਭਿੰਨਤਾ ਦਾ ਥੋੜਾ ਸੁਧਾਰ ਕਰਨ ਦੀ ਲੋੜ ਹੈ। ਕੀਮਤ ਥੋੜ੍ਹੀ ਜ਼ਿਆਦਾ ਹੈ।" | ['eng'] | 1 |
Translate from English to Panjabi: "Cleans out the dirt and adds shine to the fur. Good leak-proof packing, easy to use design, mint fragrance, soft to coat" | "ਗੰਦਗੀ ਨੂੰ ਸਾਫ਼ ਕਰਦਾ ਹੈ ਅਤੇ ਫਰ ਵਿਚ ਚਮਕ ਪਾਉਂਦਾ ਹੈ। ਚੰਗੀ ਲੀਕ-ਪਰੂਫ ਪੈਕਿੰਗ, ਵਰਤੋਂ ਵਿਚ ਆਸਾਨ ਡਿਜ਼ਾਈਨ, ਪੁਦੀਨੇ ਦੀ ਖੁਸ਼ਬੂ, ਕੋਟ ਲਈ ਮੁਲਾਇਮ" | ['eng'] | 1 |
What's the Panjabi translation of this sentence: "It's handy, the size is good, works fine, pulls out all excess loose hair without causing abrasions." | "ਇਹ ਸੁਵਿਧਾਜਨਕ ਹੈ, ਆਕਾਰ ਵਧੀਆ ਹੈ, ਵਧੀਆ ਕੰਮ ਕਰਦਾ ਹੈ, ਬਿਨਾਂ ਘਿਰਣਾ ਦੇ ਸਾਰੇ ਵਾਧੂ ਢਿੱਲੇ ਵਾਲਾਂ ਨੂੰ ਬਾਹਰ ਕੱਢਦਾ ਹੈ।" | ['eng'] | 3 |
What's the Panjabi translation of this sentence: "This filter does not have coation on either side of the glass." | "ਇਸ ਫਿਲਟਰ ਵਿੱਚ ਕੱਚ ਦੇ ਦੋਵੇਂ ਪਾਸੇ ਕੋਸ਼ਨ ਨਹੀਂ ਹੁੰਦਾ।" | ['eng'] | 3 |
What's the Panjabi translation of this sentence: "The bed is soft and durable. The cover can be removed and is machine washable." | "ਬਿਸਤਰਾ ਨਰਮ ਅਤੇ ਟਿਕਾਊ ਹੈ। ਕਵਰ ਨੂੰ ਹਟਾਇਆ ਜਾ ਸਕਦਾ ਹੈ ਅਤੇ ਮਸ਼ੀਨ ਧੋਣਯੋਗ ਹੈ।" | ['eng'] | 3 |
Can you translate this text to Panjabi: "Poor comedy, poor direction. Poor chemistry, No story. Watch first 15 mins and then come back for the end 15 mins, you haven’t missed anything, such a thin plot!" | "ਮਾੜੀ ਕਾਮੇਡੀ, ਮਾੜਾ ਨਿਰਦੇਸ਼ਨ। ਮਾੜੀ ਕੈਮਿਸਟਰੀ, ਕੋਈ ਕਹਾਣੀ ਨਹੀਂ। ਪਹਿਲੇ 15 ਮਿੰਟ ਦੇਖੋ ਅਤੇ ਫਿਰ ਅੰਤ ਵਿੱਚ 15 ਮਿੰਟ ਬੁਬਾਰਾ ਦੇਖੋ, ਤੁਹਾਨੂੰ ਲੱਗੇਗਾ ਕਿ ਤੁਸੀਂ ਕੁਝ ਵੀ ਨਹੀਂ ਗੁਆਇਆ, ਅਜਿਹਾ ਬੇਕਾਰ ਪਲਾਟ!" | ['eng'] | 4 |
Can you translate this text to Panjabi: "It has low strength compared to OPC and can't be used as construction material in concreting." | "ਓਪੀਸੀ ਦੇ ਮੁਕਾਬਲੇ ਇਸ ਦੀ ਤਾਕਤ ਘੱਟ ਹੈ ਅਤੇ ਕੰਕਰੀਟਿੰਗ ਵਿੱਚ ਉਸਾਰੀ ਸਮੱਗਰੀ ਦੇ ਤੌਰ 'ਤੇ ਇਸਦੀ ਵਰਤੋਂ ਨਹੀਂ ਕੀਤੀ ਜਾ ਸਕਦੀ।" | ['eng'] | 4 |
Translate from English to Panjabi: "Only one compartment is available." | "ਸਿਰਫ਼ ਇੱਕ ਡੱਬਾ ਉਪਲਬਧ ਹੈ।" | ['eng'] | 1 |
Can you translate this text to Panjabi: "This book is compilation of short stories, comic strips and jokes. The pictures are very attractive!!." | "ਇਹ ਕਿਤਾਬ ਛੋਟੀਆਂ ਕਹਾਣੀਆਂ, ਕਾਮਿਕ ਸਟ੍ਰਿਪਸ ਅਤੇ ਚੁਟਕਲਿਆਂ ਦਾ ਸੰਗ੍ਰਹਿ ਹੈ। ਤਸਵੀਰਾਂ ਬਹੁਤ ਆਕਰਸ਼ਕ ਹਨ !!" | ['eng'] | 4 |
What's the Panjabi translation of this sentence: "Less ayurvedic, more chemicals.Filed with toxic chemicals." | "ਘੱਟ ਆਯੁਰਵੈਦਿਕ, ਜ਼ਿਆਦਾ ਰਸਾਇਣ। ਜ਼ਹਿਰੀਲੇ ਰਸਾਇਣਾਂ ਨਾਲ ਭਰਿਆ ਹੁੰਦਾ ਹੈ।" | ['eng'] | 3 |
Translate this sentence to Panjabi: "No defense against ticks. This shampoo has caused a lot of shedding" | "ਟਿੱਕਾਂ ਦੇ ਵਿਰੁੱਧ ਕੋਈ ਬਚਾਅ ਨਹੀਂ। ਇਸ ਸ਼ੈਂਪੂ ਕਾਰਨ ਬਹੁਤ ਜ਼ਿਆਦਾ ਛਾਲੇ ਪੈ ਗਏ ਹਨ" | ['eng'] | 2 |
What's the Panjabi translation of this sentence: "Has a very big cooling tank. It is efficient for large spaces like hostels or hotel rooms." | "ਇਸ ਵਿੱਚ ਬਹੁਤ ਵੱਡਾ ਕੂਲਿੰਗ ਟੈਂਕ ਹੈ। ਇਹ ਹੋਸਟਲ ਜਾਂ ਹੋਟਲ ਦੇ ਕਮਰਿਆਂ ਵਰਗੀਆਂ ਵੱਡੀਆਂ ਥਾਵਾਂ ਲਈ ਕੁਸ਼ਲ ਹੈ।" | ['eng'] | 3 |
What's the Panjabi translation of this sentence: "Unlike their catchphrase, these colour pencils are extra light and give an unpleasant and dull look to your work. the lead is so fragile it breaks at the slightest pressure." | "ਉਨ੍ਹਾਂ ਦੇ ਕੈਚਫ੍ਰੇਜ਼ ਦੇ ਉਲਟ, ਇਹ ਰੰਗਾਂ ਦੀਆਂ ਪੈਨਸਿਲਾਂ ਐਕਸਟ੍ਰਾ ਲਾਇਟ ਹਨ ਅਤੇ ਤੁਹਾਡੇ ਕੰਮ ਨੂੰ ਇੱਕ ਖ਼ਰਾਬ ਅਤੇ ਮੱਧੀਆਂ ਦਿੱਖ ਦਿੰਦੀਆਂ ਹਨ। ਲੀਡ ਇੰਨੀ ਨਾਜ਼ੁਕ ਹੈ ਕਿ ਇਹ ਮਾਮੂਲੀ ਦਬਾਅ 'ਤੇ ਟੁੱਟ ਜਾਂਦੀ ਹੈ।" | ['eng'] | 3 |
Can you translate this text to Panjabi: "Comes with 2 soft light, 4 color patches and magnetic ABS" | "2 ਸਾਫਟ ਲਾਈਟ, 4 ਕਲਰ ਪੈਚ ਅਤੇ ਮੈਗਨੈਟਿਕ ABS ਦੇ ਨਾਲ ਆਉਂਦਾ ਹੈ" | ['eng'] | 4 |
Translate this sentence to Panjabi: "Too Classical Natya sangeet type! Everyone may not feel connected." | "ਬਹੁਤ ਕਲਾਸੀਕਲ ਨਾਟਿਆ ਸੰਗੀਤ ਦੀ ਕਿਸਮ! ਹਰ ਕੋਈ ਜੁੜਿਆ ਮਹਿਸੂਸ ਨਹੀਂ ਕਰ ਸਕਦਾ।" | ['eng'] | 2 |
Translate this sentence to Panjabi: "The thermostatic controls in AC chair cars and 3 tier AC sleeper need to be checked frequently as many times the temperature is either very low or very high.." | "ਏਸੀ ਚੇਅਰ ਕਾਰਾਂ ਅਤੇ 3 ਟੀਅਰ ਏਸੀ ਸਲੀਪਰਾਂ ਵਿੱਚ ਥਰਮੋਸਟੈਟਿਕ ਨਿਯੰਤਰਣਾਂ ਦੀ ਅਕਸਰ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਤਾਪਮਾਨ ਜਾਂ ਤਾਂ ਬਹੁਤ ਘੱਟ ਜਾਂ ਬਹੁਤ ਜ਼ਿਆਦਾ ਹੁੰਦਾ ਹੈ.." | ['eng'] | 2 |
Translate this sentence to Panjabi: "Though the size of the fan looks big, it has small blades. the air delivery speed is very less." | "ਪੱਖੇ ਦਾ ਆਕਾਰ ਭਾਵੇਂ ਵੱਡਾ ਲੱਗਦਾ ਹੈ, ਪਰ ਇਸ ਵਿੱਚ ਛੋਟੇ ਬਲੇਡ ਹੁੰਦੇ ਹਨ। ਹਵਾ ਦੀ ਸਪੁਰਦਗੀ ਦੀ ਗਤੀ ਬਹੁਤ ਘੱਟ ਹੈ." | ['eng'] | 2 |
Translate from English to Panjabi: "Active noise cancellation is promoted as the best. but on my what a surprise. exactly opposite" | "ਕਿਰਿਆਸ਼ੀਲ ਸ਼ੋਰ ਰੱਦ ਕਰਨ ਨੂੰ ਸਭ ਤੋਂ ਵਧੀਆ ਦੇ ਰੂਪ ਵਿੱਚ ਰੱਖਿਆ ਗਿਆ ਹੈ। ਮੇਰੇ ਲਈ ਕਿੰਨੀ ਹੈਰਾਨੀ ਦੀ ਗੱਲ ਹੈ। ਬਿਲਕੁਲ ਉਲਟ" | ['eng'] | 1 |
Translate from English to Panjabi: "Pouch is robust padded and water repellent nylon material which protects the lens from moisture, dust, sand and bumps." | "ਇੱਕ ਟਿਕਾਊ ਨਾਈਲੋਨ ਕੇਸ ਇੱਕ ਨਰਮ ਪਰਤ ਅਤੇ ਇੱਕ ਪਾਣੀ ਨੂੰ ਰੋਕਣ ਵਾਲਾ ਪਰਤ ਲੈਂਸ ਨੂੰ ਨਮੀ, ਧੂੜ, ਰੇਤ ਅਤੇ ਸਦਮੇ ਤੋਂ ਬਚਾਉਂਦਾ ਹੈ।" | ['eng'] | 1 |
Translate from English to Panjabi: "This roll-on does what it says. It has already made my skin tone even and fresh." | "ਇਹ ਰੋਲ-ਆਨ ਉਹੀ ਕਰਦਾ ਹੈ ਜੋ ਇਹ ਕਹਿੰਦਾ ਹੈ। ਇਸ ਨੇ ਪਹਿਲਾਂ ਹੀ ਮੇਰੀ ਸਕਿਨ ਟੋਨ ਨੂੰ ਮੁਲਾਇਮ ਅਤੇ ਤਾਜ਼ਾ ਬਣਾ ਦਿੱਤਾ ਹੈ।" | ['eng'] | 1 |
What's the Panjabi translation of this sentence: "Like its name, Nature Fresh's chakki atta is of a fresh quality and harmful additive free." | "ਆਪਣੇ ਨਾਮ ਦੀ ਤਰ੍ਹਾਂ, ਨੇਚਰ ਫਰੈਸ਼ ਦਾ ਚੱਕੀ ਆਟਾ ਇੱਕ ਤਾਜ਼ਾ ਗੁਣਵੱਤਾ ਅਤੇ ਹਾਨੀਕਾਰਕ ਐਡਿਟਿਵ ਮੁਕਤ ਹੈ।" | ['eng'] | 3 |
Translate from English to Panjabi: "The quality of the wood is very good. Stock Strings sounds nice!" | "ਲੱਕੜ ਦੀ ਗੁਣਵੱਤਾ ਬਹੁਤ ਵਧੀਆ ਹੈ। ਸਟਾਕ ਸਤਰ ਵਧੀਆ ਲੱਗਦੇ ਹਨ!" | ['eng'] | 1 |
Can you translate this text to Panjabi: "Cleanliness has improved immensely during the last 5 years as feedback is regularly sought from passengers actually traveling in the train." | "ਪਿਛਲੇ 5 ਸਾਲਾਂ ਦੌਰਾਨ ਸਫ਼ਾਈ ਵਿੱਚ ਬਹੁਤ ਸੁਧਾਰ ਹੋਇਆ ਹੈ ਕਿਉਂਕਿ ਅਸਲ ਵਿੱਚ ਰੇਲਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਨਿਯਮਿਤ ਤੌਰ 'ਤੇ ਫੀਡਬੈਕ ਮੰਗੀ ਜਾਂਦੀ ਹੈ।" | ['eng'] | 4 |
Translate this sentence to Panjabi: "This has a truly advanced film SLR with great shutter priority modes." | "ਇਸ ਵਿੱਚ ਸ਼ਾਨਦਾਰ ਸ਼ਟਰ ਤਰਜੀਹੀ ਮੋਡਾਂ ਦੇ ਨਾਲ ਇੱਕ ਸੱਚਮੁੱਚ ਉੱਨਤ ਫਿਲਮ SLR ਹੈ।" | ['eng'] | 2 |
Can you translate this text to Panjabi: "Made with cheap plastic. The blades stutter while the fan is running and eventually is a waste of money." | "ਸਸਤੇ ਪਲਾਸਟਿਕ ਨਾਲ ਬਣਾਇਆ ਗਿਆ। ਜਦੋਂ ਪੱਖਾ ਚੱਲਦਾ ਹੈ ਤਾਂ ਬਲੇਡ ਅਟਕ ਜਾਂਦੇ ਹਨ ਅਤੇ ਅੰਤ ਵਿੱਚ ਪੈਸੇ ਦੀ ਬਰਬਾਦੀ ਹੁੰਦੀ ਹੈ।" | ['eng'] | 4 |
Translate this sentence to Panjabi: "Google play books are never dull and monotonus. The perfect voice modulation makes it interesting and live." | "ਗੂਗਲ ਪਲੇ ਬੁੱਕ ਕਦੇ ਵੀ ਨੀਰਸ ਅਤੇ ਇਕਸਾਰ ਨਹੀਂ ਹੁੰਦੀਆਂ। ਸੰਪੂਰਣ ਵੌਇਸ ਮੋਡਿਊਲੇਸ਼ਨ ਇਸਨੂੰ ਦਿਲਚਸਪ ਅਤੇ ਲਾਈਵ ਬਣਾਉਂਦਾ ਹੈ।" | ['eng'] | 2 |
Translate this sentence to Panjabi: "Bold, projected sound,Easy to tune." | "ਬੋਲਡ, ਅਨੁਮਾਨਿਤ ਆਵਾਜ਼, ਟਿਊਨ ਕਰਨ ਲਈ ਆਸਾਨ ਹੈ।" | ['eng'] | 2 |
What's the Panjabi translation of this sentence: "The Binge watch hell it is. So much of dark content at one place that finding soothing content is a task here." | "ਦ ਬਿੰਜ ਵਾਚ ਨਰਕ ਹੈ। ਇੱਕ ਥਾਂ 'ਤੇ ਇੰਨੀ ਜ਼ਿਆਦਾ ਡਾਰਕ ਸਮੱਗਰੀ ਹੈ ਕਿ ਹਲਕੀ-ਫੁਲਕੀ ਸਮੱਗਰੀ ਲੱਭਣਾ ਮੁਸ਼ਕਲ ਕੰਮ ਹੈ।" | ['eng'] | 3 |
Can you translate this text to Panjabi: "Narration hss been cut short into small pieces that it may feel like whole story is bing compromised." | "ਬਿਰਤਾਂਤ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਦਿੱਤਾ ਗਿਆ ਹੈ ਕਿ ਇਹ ਮਹਿਸੂਸ ਹੋ ਸਕਦਾ ਹੈ ਕਿ ਪੂਰੀ ਕਹਾਣੀ ਨਾਲ ਸਮਝੌਤਾ ਕੀਤਾ ਗਿਆ ਹੈ।" | ['eng'] | 4 |
What's the Panjabi translation of this sentence: "This is the best powder formula I have come across. Very mild on the skin." | "ਮੈਂ ਜੋ ਵੀ ਪਾਊਡਰ ਫਾਰਮੂਲਾ ਦੇਖੇ ਹਨ, ਇਹ ਉਹਨਾਂ ਵਿਚੋਂ ਸਭ ਤੋਂ ਵਧੀਆ ਹੈ। ਚਮੜੀ ਤੇ ਬਹੁਤ ਮੁਲਾਇਮ ਹੈ" | ['eng'] | 3 |
Translate from English to Panjabi: "Some dogs face stomach problems, vomiting, and allergies." | "ਕੁਝ ਕੁੱਤਿਆਂ ਨੂੰ ਪੇਟ ਦੀਆਂ ਸਮੱਸਿਆਵਾਂ, ਉਲਟੀਆਂ ਅਤੇ ਐਲਰਜੀ ਦਾ ਸਾਹਮਣਾ ਕਰਨਾ ਪੈਂਦਾ ਹੈ।" | ['eng'] | 1 |
Can you translate this text to Panjabi: "This concealer doesn't work for my skin type. It creases after some time and skin tone becomes uneven. Wont recommend at all!!" | "ਇਹ ਕੰਸੀਲਰ ਮੇਰੀ ਚਮੜੀ ਦੀ ਕਿਸਮ ਲਈ ਕੰਮ ਨਹੀਂ ਕਰਦਾ। ਇਹ ਕੁਝ ਦੇਰ ਬਾਅਦ ਕ੍ਰੀਸ ਹੋ ਜਾਂਦਾ ਹੈ ਅਤੇ ਚਮੜੀ ਦਾ ਰੰਗ ਇਕਸਾਰ ਨਹੀਂ ਰਹਿੰਦਾ। ਬਿਲਕੁਲ ਵੀ ਸਿਫਾਰਸ਼ ਨਹੀਂ ਕੀਤੀ ਜਾਂਦੀ !!" | ['eng'] | 4 |
What's the Panjabi translation of this sentence: "This app allowes you to use high-resolution posts and wallpapers for your ads just with few clicks." | "ਇਹ ਐਪ ਤੁਹਾਨੂੰ ਸਿਰਫ਼ ਕੁਝ ਕਲਿੱਕਾਂ ਨਾਲ ਤੁਹਾਡੇ ਇਸ਼ਤਿਹਾਰਾਂ ਲਈ ਹਾਈ-ਰੈਜ਼ੋਲੂਸ਼ਨ ਪੋਸਟਾਂ ਅਤੇ ਵਾਲਪੇਪਰਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੰਦਾ ਹੈ।" | ['eng'] | 3 |
Translate from English to Panjabi: "Loved the plot, all the cast and performances were brilliant. It was funny yet at the same time had emotional depths." | "ਪਲਾਟ ਪਸੰਦ ਆਇਆ, ਸਾਰੇ ਕਲਾਕਾਰ ਅਤੇ ਪ੍ਰਦਰਸ਼ਨ ਸ਼ਾਨਦਾਰ ਸਨ। ਇਹ ਮਜ਼ਾਕੀਆ ਸੀ ਪਰ ਨਾਲ ਹੀ ਇਸ ਵਿੱਚ ਭਾਵਨਾਤਮਕ ਡੂੰਘਾਈ ਸੀ." | ['eng'] | 1 |
Can you translate this text to Panjabi: "Modi is famous for big pedestal fans for large areas. The main feature of this brand is lengthy blades and bigger sweep size and hence far-reaching air delivery." | "ਮੋਦੀ ਵੱਡੇ ਖੇਤਰਾਂ ਲਈ ਵੱਡੇ ਪੈਦਲ ਪ੍ਰਸ਼ੰਸਕਾਂ ਲਈ ਮਸ਼ਹੂਰ ਹੈ। ਇਸ ਬ੍ਰਾਂਡ ਦੀ ਮੁੱਖ ਵਿਸ਼ੇਸ਼ਤਾ ਲੰਬੇ ਬਲੇਡ ਅਤੇ ਵੱਡਾ ਸਵੀਪ ਸਾਈਜ਼ ਹੈ ਅਤੇ ਇਸਲਈ ਦੂਰ-ਦੂਰ ਤੱਕ ਏਅਰ ਡਿਲੀਵਰੀ ਹੈ।" | ['eng'] | 4 |
Translate this sentence to Panjabi: "The perfume is not long lasting. I would not recommend spending money on this." | "ਪਰਫਿਊਮ ਲੰਬੇ ਸਮੇਂ ਤੱਕ ਨਹੀਂ ਚੱਲਦਾ। ਮੈਂ ਇਸ 'ਤੇ ਪੈਸੇ ਖਰਚਣ ਦੀ ਸਿਫਾਰਸ਼ ਨਹੀਂ ਕਰਾਂਗਾ।" | ['eng'] | 2 |
Translate this sentence to Panjabi: "Low sound cancellation is a major problem" | "ਘੱਟ ਆਵਾਜ਼ ਰੱਦ ਕਰਨਾ ਇੱਕ ਵੱਡੀ ਸਮੱਸਿਆ ਹੈ" | ['eng'] | 2 |
Can you translate this text to Panjabi: "This is an anti-microbial, anti-fungal moisturizing shampoo, that reduces skin irritation and inflammation while repelling parasites and other insects from your furry friends. It nourishes and hydrates their coat as well." | "ਇਹ ਇੱਕ ਐਂਟੀ-ਮਾਈਕਰੋਬਾਇਲ, ਐਂਟੀ-ਫੰਗਲ ਨਮੀ ਦੇਣ ਵਾਲਾ ਸ਼ੈਂਪੂ ਹੈ, ਜੋ ਤੁਹਾਡੇ ਪਿਆਰੇ ਦੋਸਤਾਂ ਤੋਂ ਪਰਜੀਵੀਆਂ ਅਤੇ ਹੋਰ ਕੀੜਿਆਂ ਨੂੰ ਦੂਰ ਕਰਦੇ ਹੋਏ ਚਮੜੀ ਦੀ ਚਿੜਚਿੜਾਹਟ ਅਤੇ ਜਲਣ ਨੂੰ ਘਟਾਉਂਦਾ ਹੈ। ਇਹ ਉਨ੍ਹਾਂ ਦੇ ਕੋਟ ਨੂੰ ਪੋਸ਼ਣ ਅਤੇ ਨਮ ਵੀ ਕਰਦਾ ਹੈ।" | ['eng'] | 4 |
Translate this sentence to Panjabi: "Wildcraft products are good quality, light weight, made with the finest materials and water resistant. The quality is good and can accommodate plenty of things for a single person. Their products are mostly water resistant with rain cover." | "ਵਾਈਲਡਕ੍ਰਾਫਟ ਉਤਪਾਦ ਚੰਗੀ ਕੁਆਲਿਟੀ, ਹਲਕੇ ਵਜ਼ਨ ਵਾਲੇ, ਵਧੀਆ ਸਮੱਗਰੀ ਨਾਲ ਬਣੇ ਅਤੇ ਪਾਣੀ ਰੋਧਕ ਹੁੰਦੇ ਹਨ। ਗੁਣਵੱਤਾ ਚੰਗੀ ਹੈ ਅਤੇ ਇੱਕ ਵਿਅਕਤੀ ਲਈ ਬਹੁਤ ਸਾਰੀਆਂ ਚੀਜ਼ਾਂ ਰੱਖਣ ਲਈ ਅਨੁਕੂਲ ਹੈ। ਉਹਨਾਂ ਦੇ ਉਤਪਾਦ ਜਿਆਦਾਤਰ ਰੇਨ ਕਵਰ ਦੇ ਨਾਲ ਪਾਣੀ ਰੋਧਕ ਹੁੰਦੇ ਹਨ।" | ['eng'] | 2 |
Translate this sentence to Panjabi: "There is no LCD display and the clipper and scissor are useless." | "ਇੱਥੇ ਕੋਈ LCD ਡਿਸਪਲੇ ਨਹੀਂ ਹੈ ਅਤੇ ਕਲਿੱਪਰ ਅਤੇ ਕੈਂਚੀ ਬੇਕਾਰ ਹਨ।" | ['eng'] | 2 |
Can you translate this text to Panjabi: "Not recommended for short hair type." | "ਛੋਟੇ ਵਾਲਾਂ ਦੀ ਕਿਸਮ ਲਈ ਸਿਫਾਰਸ਼ ਨਹੀਂ ਕੀਤੀ ਜਾਂਦੀ।" | ['eng'] | 4 |
Can you translate this text to Panjabi: "Its definitely one of the best massage oils for your baby! My baby has actually started sleeping better after using this oil." | "ਇਹ ਬੇਸ਼ਕ ਤੁਹਾਡੇ ਬੱਚੇ ਲਈ ਸਭ ਤੋਂ ਵਧੀਆ ਮਾਲਿਸ਼ ਦੇ ਤੇਲਾਂ ਵਿੱਚੋਂ ਇੱਕ ਹੈ! ਇਸ ਤੇਲ ਦੀ ਵਰਤੋਂ ਕਰਨ ਤੋਂ ਬਾਅਦ ਅਸਲ ਵਿੱਚ ਮੇਰੇ ਬੱਚੇ ਨੂੰ ਚੰਗੀ ਨੀਂਦ ਆਉਣੀ ਸ਼ੁਰੂ ਹੋ ਗਈ।" | ['eng'] | 4 |
Translate this sentence to Panjabi: "Punctuality is much better as compared to the past" | "ਸਮੇਂ ਦੀ ਪਾਬੰਦੀ ਪਿਛਲੇ ਸਮੇਂ ਦੇ ਮੁਕਾਬਲੇ ਬਹੁਤ ਵਧੀਆ ਹੈ" | ['eng'] | 2 |
What's the Panjabi translation of this sentence: "Bluestar has introduced a humidity controller with its new models of tower air coolers. It's a fancy feature compared to any brand in the market." | "ਬਲੂਸਟਾਰ ਨੇ ਟਾਵਰ ਏਅਰ ਕੂਲਰ ਦੇ ਆਪਣੇ ਨਵੇਂ ਮਾਡਲਾਂ ਨਾਲ ਨਮੀ ਕੰਟਰੋਲਰ ਪੇਸ਼ ਕੀਤਾ ਹੈ। ਇਹ ਮਾਰਕੀਟ ਵਿੱਚ ਕਿਸੇ ਵੀ ਬ੍ਰਾਂਡ ਦੀ ਤੁਲਨਾ ਵਿੱਚ ਇੱਕ ਸ਼ਾਨਦਾਰ ਵਿਸ਼ੇਸ਼ਤਾ ਹੈ।" | ['eng'] | 3 |
What's the Panjabi translation of this sentence: "V-guard's table fans lack both sweep size and length. Hence in spite of a powerful motor, the air delivery speed is not so efficient." | "ਵੀ-ਗਾਰਡ ਦੇ ਟੇਬਲ ਪ੍ਰਸ਼ੰਸਕਾਂ ਵਿੱਚ ਸਵੀਪ ਆਕਾਰ ਅਤੇ ਲੰਬਾਈ ਦੋਵਾਂ ਦੀ ਘਾਟ ਹੈ। ਇਸ ਲਈ ਇੱਕ ਸ਼ਕਤੀਸ਼ਾਲੀ ਮੋਟਰ ਦੇ ਬਾਵਜੂਦ, ਹਵਾ ਦੀ ਸਪੁਰਦਗੀ ਦੀ ਗਤੀ ਇੰਨੀ ਕੁਸ਼ਲ ਨਹੀਂ ਹੈ।" | ['eng'] | 3 |
What's the Panjabi translation of this sentence: "Very short 1-5 year warranty on frames, limited colour choices." | "ਫਰੇਮਾਂ 'ਤੇ ਬਹੁਤ ਛੋਟੀ 1-5 ਸਾਲ ਦੀ ਵਾਰੰਟੀ, ਸੀਮਤ ਰੰਗ ਵਿਕਲਪ ਹਨ।" | ['eng'] | 3 |
Translate from English to Panjabi: "Single book does not have even 50 pages. I was expecting atleast 200 pages per book. Could not justify the price." | "ਇਕ ਕਿਤਾਬ ਦੇ 50 ਪੰਨੇ ਵੀ ਨਹੀਂ ਹੁੰਦੇ। ਮੈਂ ਪ੍ਰਤੀ ਕਿਤਾਬ ਘੱਟੋ-ਘੱਟ 200 ਪੰਨਿਆਂ ਦੀ ਉਮੀਦ ਕਰ ਰਿਹਾ ਸੀ। ਕੀਮਤ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਿਆ।" | ['eng'] | 1 |
Translate this sentence to Panjabi: "The dog suffered loose motions whenever had this." | "ਜਦੋਂ ਵੀ ਅਜਿਹਾ ਹੁੰਦਾ ਸੀ ਤਾਂ ਕੁੱਤੇ ਨੂੰ ਦਸਤ ਦਾ ਸਾਹਮਣਾ ਕਰਨਾ ਪੈਂਦਾ ਸੀ।" | ['eng'] | 2 |
What's the Panjabi translation of this sentence: "A collection of horrifying tales rather than fairy tales. My kids do not like the stories at all. Waste of money :(" | "ਪਰੀ ਕਹਾਣੀਆਂ ਦੀ ਬਜਾਏ ਡਰਾਉਣੀਆਂ ਕਹਾਣੀਆਂ ਦਾ ਸੰਗ੍ਰਹਿ। ਮੇਰੇ ਬੱਚਿਆਂ ਨੂੰ ਕਹਾਣੀਆਂ ਬਿਲਕੁਲ ਵੀ ਪਸੰਦ ਨਹੀਂ ਹਨ। ਪੈਸੇ ਦੀ ਬਰਬਾਦੀ :(" | ['eng'] | 3 |
Translate this sentence to Panjabi: "It totally removes the smell, leaving behind a sweet fragrance. It is not harmful for pets." | "ਇਹ ਗੰਧ ਨੂੰ ਪੂਰੀ ਤਰ੍ਹਾਂ ਹਟਾਉਂਦਾ ਹੈ, ਇੱਕ ਮਿੱਠੀ ਖੁਸ਼ਬੂ ਛੱਡਦਾ ਹੈ। ਇਹ ਪਾਲਤੂ ਜਾਨਵਰਾਂ ਲਈ ਨੁਕਸਾਨਦੇਹ ਨਹੀਂ ਹੈ।" | ['eng'] | 2 |
Translate this sentence to Panjabi: "The book is short in number of pages and it is not that creative. It seems like a regular math workbook. Not worth the price." | "ਕਿਤਾਬ ਦੇ ਪੰਨਿਆਂ ਦੀ ਗਿਣਤੀ ਘੱਟ ਹੈ ਅਤੇ ਇਹ ਰਚਨਾਤਮਕ ਨਹੀਂ ਹੈ। ਇਹ ਇੱਕ ਨਿਯਮਤ ਗਣਿਤ ਵਰਕਬੁੱਕ ਵਾਂਗ ਜਾਪਦੀ ਹੈ। ਦੀ ਕੀਮਤ ਨਹੀਂ। ਕੀਮਤ ਦੇ ਅਨੁਸਾਰ ਨਹੀਂ ਹੈ।" | ['eng'] | 2 |
Translate this sentence to Panjabi: "The online order of the Blueberry Cheese Cake (ordered through Swiggy) was very small in size in comparison to the price. The quantity is not at all satisfactory thaus not value for money." | "ਬਲੂਬੇਰੀ ਪਨੀਰ ਕੇਕ ਦਾ ਔਨਲਾਈਨ ਆਰਡਰ (ਸਵਿਗੀ ਤੋਂ ਆਰਡਰ ਕੀਤਾ ਗਿਆ) ਕੀਮਤ ਦੀ ਤੁਲਨਾ ਵਿੱਚ ਆਕਾਰ ਵਿੱਚ ਬਹੁਤ ਛੋਟਾ ਸੀ। ਮਾਤਰਾ ਬਿਲਕੁਲ ਵੀ ਤਸੱਲੀਬਖਸ਼ ਨਹੀਂ ਹੈ ਅਤੇ ਵੈਲਯੂ ਫਾਰ ਮਨੀ ਨਹੀਂ ਹੈ।" | ['eng'] | 2 |
Translate this sentence to Panjabi: "Book is good but the reader should stop making those fake talking sound of characters. It's terrible!!" | "ਕਿਤਾਬ ਚੰਗੀ ਹੈ ਪਰ ਪੜ੍ਹਨ ਵਾਲੇ ਨੂੰ ਉਹਨਾਂ ਪਾਤਰਾਂ ਦੀਆਂ ਵਾਗ ਗੱਲਾਂ ਕਰਨੀਆਂ ਬੰਦ ਕਰ ਦੇਣੀ ਚਾਹੀਦੀ ਹੈ ਜੋ ਬਿਲਕੁਲ ਝੂਠ ਜਾਪਦਾ ਹੈ। ਇਹ ਭਿਆਨਕ ਹੈ !!" | ['eng'] | 2 |
What's the Panjabi translation of this sentence: "I really enjoy listening to the duet narraion stories on walks or on my daily commute as the change in the voices keeps me engaged to the story. We can feel the story more in the Audible's duet narration section." | "ਮੈਨੂੰ ਪੈਦਲ ਜਾਂ ਰੋਜ਼ਾਨਾ ਸਫ਼ਰ ਦੌਰਾਨ ਡੁਏਟ ਕਥਾ ਕਹਾਣੀਆਂ ਸੁਣਨ ਦਾ ਬਹੁਤ ਮਜ਼ਾ ਆਉਂਦਾ ਹੈ ਕਿਉਂਕਿ ਆਵਾਜ਼ਾਂ ਵਿੱਚ ਤਬਦੀਲੀ ਮੈਨੂੰ ਕਹਾਣੀ ਨਾਲ ਜੋੜੀ ਰੱਖਦੀ ਹੈ। ਅਸੀਂ ਆਡੀਬਲ ਦੇ ਡੁਏਟ ਬਿਰਤਾਂਤ ਭਾਗ ਵਿੱਚ ਕਹਾਣੀ ਨੂੰ ਮਹਿਸੂਸ ਕਰ ਸਕਦੇ ਹਾਂ।" | ['eng'] | 3 |
Can you translate this text to Panjabi: "Not well maintained. Well what else to expect for free#only for society people" | "ਚੰਗੀ ਤਰ੍ਹਾਂ ਮੇਨਟੇਨ ਨਹੀਂ ਕੀਤਾ ਗਿਆ। ਖੈਰ, ਮੁਫਤ ਵਿੱਚ ਸੋਸਾਇਟੀ ਦੇ ਲੋਕਾਂ ਲਈ ਹੋਰ ਕੀ ਉਮੀਦ ਸੀ" | ['eng'] | 4 |
Translate from English to Panjabi: "This site does't provide you any pre designed themes or templetes. You will have to use your cretivity and create everything from a scrach." | "ਇਹ ਸਾਈਟ ਤੁਹਾਨੂੰ ਕੋਈ ਪਹਿਲਾਂ ਤੋਂ ਡਿਜ਼ਾਈਨ ਕੀਤੇ ਥੀਮ ਜਾਂ ਟੈਂਪਲੇਟ ਪ੍ਰਦਾਨ ਨਹੀਂ ਕਰਦੀ ਹੈ। ਤੁਹਾਨੂੰ ਆਪਣੀ ਸਿਰਜਣਾਤਮਕਤਾ ਦੀ ਵਰਤੋਂ ਕਰਨੀ ਪਵੇਗੀ ਅਤੇ ਸ਼ੁਰੂ ਤੋਂ ਸਭ ਕੁਝ ਬਣਾਉਣਾ ਪਏਗਾ." | ['eng'] | 1 |
What's the Panjabi translation of this sentence: "Videocon AC comes with the Artificial Intelligence convertible mode and inbuilt sensors. With these features, the air conditioner will give perfect cooling by automatically analyzing current conditions and inputs given by the sensors." | "ਵੀਡੀਓਕਾਨ AC ਆਰਟੀਫੀਸ਼ੀਅਲ ਇੰਟੈਲੀਜੈਂਸ ਕਨਵਰਟੀਬਲ ਮੋਡ ਅਤੇ ਇਨਬਿਲਟ ਸੈਂਸਰਾਂ ਦੇ ਨਾਲ ਆਉਂਦਾ ਹੈ। ਇਹਨਾਂ ਵਿਸ਼ੇਸ਼ਤਾਵਾਂ ਦੇ ਨਾਲ, ਏਅਰ ਕੰਡੀਸ਼ਨਰ ਮੌਜੂਦਾ ਸਥਿਤੀਆਂ ਅਤੇ ਸੈਂਸਰਾਂ ਦੇ ਦੁਆਰਾ ਦਿੱਤੇ ਗਏ ਇਨਪੁਟਸ ਦਾ ਆਪਣੇ ਆਪ ਵਿਸ਼ਲੇਸ਼ਣ ਕਰਕੇ ਸੰਪੂਰਨ ਕੂਲਿੰਗ ਦੇਵੇਗਾ।" | ['eng'] | 3 |
Can you translate this text to Panjabi: "Godrej AC's new feature of the voice command is not so efficient because of its very high bandwidth wi-fi support system." | "ਗੋਦਰੇਜ ਏਸੀ ਦੀ ਵੌਇਸ ਕਮਾਂਡ ਦੀ ਨਵੀਂ ਵਿਸ਼ੇਸ਼ਤਾ ਇਸਦੇ ਬਹੁਤ ਜ਼ਿਆਦਾ ਬੈਂਡਵਿਡਥ ਵਾਈ-ਫਾਈ ਸਪੋਰਟ ਸਿਸਟਮ ਦੇ ਕਾਰਨ ਇੰਨੀ ਕੁਸ਼ਲ ਨਹੀਂ ਹੈ।" | ['eng'] | 4 |
Can you translate this text to Panjabi: "The cement has better resisitance to chlorides, soils and water containing excessive amount of sulphates or alkali metals and ions." | "ਸੀਮਿੰਟ ਵਿੱਚ ਕਲੋਰਾਈਡ, ਮਿੱਟੀ ਅਤੇ ਸਲਫੇਟ ਜਾਂ ਅਲਕਲੀ ਧਾਤਾਂ ਅਤੇ ਆਇਨਾਂ ਦੀ ਬਹੁਤ ਜ਼ਿਆਦਾ ਮਾਤਰਾ ਵਾਲੇ ਪਾਣੀ ਪ੍ਰਤੀ ਬਿਹਤਰ ਪ੍ਰਤੀਰੋਧਕਤਾ ਹੁੰਦੀ ਹੈ।" | ['eng'] | 4 |
What's the Panjabi translation of this sentence: "The granules are too big for a puppy to swallow and too hard to chew" | "ਕਤੂਰੇ ਦੇ ਨਿਗਲਣ ਲਈ ਦਾਣੇ ਬਹੁਤ ਵੱਡੇ ਹੁੰਦੇ ਹਨ ਅਤੇ ਚਬਾਉਣ ਵਿੱਚ ਬਹੁਤ ਔਖੇ ਹੁੰਦੇ ਹਨ" | ['eng'] | 3 |
Translate from English to Panjabi: "It's the best place I have ever came across, to listen in on fascinating conversations, talk with the world’s most amazing people, and make new friends from all walks of life." | "ਜੋ ਵੀ ਥਾਵਾਂ ਮੈਨੂੰ ਪਤਾ ਹੈ ਉਨ੍ਹਾਂ ਵਿਚੋਂ ਇਹ ਸਭ ਤੋਂ ਵਧੀਆ ਥਾਂ ਹੈ, ਦਿਲਚਸਪ ਗੱਲਬਾਤਾਂ ਨੂੰ ਸੁਣਨ, ਦੁਨੀਆ ਦੇ ਸਭ ਤੋਂ ਅਦਭੁਤ ਲੋਕਾਂ ਨਾਲ ਗੱਲ ਕਰਨ, ਅਤੇ ਜੀਵਨ ਦੇ ਸਾਰੇ ਖੇਤਰਾਂ ਤੋਂ ਨਵੇਂ ਦੋਸਤ ਬਣਾਉਣ ਲਈ ਬਹੁਤ ਚੰਗੀ।" | ['eng'] | 1 |
What's the Panjabi translation of this sentence: "Doesn’t lather much, minimal scent, hard to spread all over the dog’s body." | "ਜ਼ਿਆਦਾ ਝੱਗ ਨਹੀਂ ਦਿੰਦਾ, ਬਹੁਤ ਘੱਟ ਮਹਿਕ ਆਉਂਦੀ ਹੈ, ਕੁੱਤੇ ਦੇ ਸਾਰੇ ਸਰੀਰ ‘ਤੇ ਮੁਸ਼ਕਿਲ ਨਾਲ ਫੈਲਦਾ ਹੈ।" | ['eng'] | 3 |
What's the Panjabi translation of this sentence: "The plot wasn't very clear, the acting was mediocre and the story ultimately doesn't have any point or meaning it was trying to pass across." | "ਪਲਾਟ ਬਹੁਤ ਸਪੱਸ਼ਟ ਨਹੀਂ ਸੀ, ਅਦਾਕਾਰੀ ਮੱਧਮ ਸੀ ਅਤੇ ਕਹਾਣੀ ਜਿਸਨੂੰ ਕਹਿਣ ਦੀ ਕੋਸ਼ਿਸ਼ ਹੋ ਰਹੀ ਸੀ, ਦਾ ਆਖਰਕਾਰ ਕੋਈ ਬਿੰਦੂ ਜਾਂ ਅਰਥ ਨਹੀਂ ਸੀ ।" | ['eng'] | 3 |
Translate from English to Panjabi: "Croma is still producing ACs with traditional Alluminium coils. These are more prone to corrosion and less energy efficient." | "ਕਰੋਮਾ ਅਜੇ ਵੀ ਰਵਾਇਤੀ ਐਲੂਮੀਨੀਅਮ ਕੋਇਲਾਂ ਦੇ ਨਾਲ AC ਦਾ ਉਤਪਾਦਨ ਕਰ ਰਿਹਾ ਹੈ। ਇਹ ਜੰਗਾਲ ਲਈ ਵਧੇਰੇ ਸੰਭਾਵਿਤ ਹਨ ਅਤੇ ਘੱਟ ਊਰਜਾ ਕੁਸ਼ਲ ਹੁੰਦੇ ਹਨ।" | ['eng'] | 1 |
Translate this sentence to Panjabi: "It says unisex but has bows printed all over it. Even the fabric is a bit scratchy." | "ਇਸ ਉੱਪਰ ਲਿਖਿਆ ਤਾਂ ਯੂਨੀਸੈਕਸ ਹੈ ਪਰ ਇਸਦੇ ਸਾਰੇ ਪਾਸੇ ਬੋਅ ਛਾਪੇ ਹੋਏ ਹਨ। ਇੱਥੋਂ ਤੱਕ ਕਿ ਫੈਬਰਿਕ ਥੋੜਾ ਖੁਰਦਰਾ ਹੈ." | ['eng'] | 2 |
Can you translate this text to Panjabi: "Tiger is flowless doing the stunts, and that to on his own is a treat to watch. The best action duo in bollywood giving every inch of their enery into thr perfomace." | "ਟਾਈਗਰ ਦੇ ਆਪਣੇ ਆਪ ਕੀਤੇ ਸਟੰਟ ਦੇਖਣ ਵਾਲੇ ਦਾ ਮਨ ਮੋਹ ਲੈਂਦੇ ਹਨ। ਬਾਲੀਵੁੱਡ ਵਿੱਚ ਸਭ ਤੋਂ ਵਧੀਆ ਐਕਸ਼ਨ ਜੋੜੀ ਆਪਣੀ ਹਰ ਸੀਨ ਵਿੱਚ ਊਰਜਾ ਦਾ ਸ਼ਾਨਦਾਰ ਪ੍ਰਦਰਸ਼ਨ ਪ੍ਰਦਾਨ ਕਰਦੀ ਹੈ।" | ['eng'] | 4 |
What's the Panjabi translation of this sentence: "The editing tools provided are so creepy that you will find the default android editing tools perform much better." | "ਪ੍ਰਦਾਨ ਕੀਤੇ ਗਏ ਐਡਿਟ ਕਰਨ ਵਾਲੇ ਟੂਲ ਇੰਨੇ ਡਰਾਉਣੇ ਹਨ ਕਿ ਤੁਹਾਨੂੰ ਡਿਫੌਲਟ ਐਂਡਰੌਇਡ ਐਡਿਟ ਟੂਲ ਦਾ ਪ੍ਰਦਰਸ਼ਨ ਬਹੁਤ ਲੱਗੇਗਾ।" | ['eng'] | 3 |
Can you translate this text to Panjabi: "It contains Salmon which provides high-quality protein and omega fatty acids to support healthy skin and coat. This omega-3 fatty acid provided bt salmon oil, helps support brain and vision development in puppies. It is made without eggs or egg products, which is suitable for dogs who have sensitivity to eggs." | "ਇਸ ਵਿੱਚ ਸਾਲਮਨ ਹੁੰਦਾ ਹੈ ਜੋ ਸਿਹਤਮੰਦ ਚਮੜੀ ਅਤੇ ਕੋਟ ਨੂੰ ਸਮਰਥਨ ਦੇਣ ਲਈ ਉੱਚ-ਗੁਣਵੱਤਾ ਪ੍ਰੋਟੀਨ ਅਤੇ ਓਮੇਗਾ ਫੈਟੀ ਐਸਿਡ ਪ੍ਰਦਾਨ ਕਰਦਾ ਹੈ। ਇਹ ਓਮੇਗਾ-3 ਫੈਟੀ ਐਸਿਡ ਬੀਟੀ ਸਾਲਮਨ ਤੇਲ ਪ੍ਰਦਾਨ ਕਰਦਾ ਹੈ, ਕਤੂਰਿਆਂ ਦੇ ਦਿਮਾਗ ਅਤੇ ਨਜ਼ਰ ਦੇ ਵਿਕਾਸ ਵਿੱਚ ਮਦਦ ਕਰਦਾ ਹੈ। ਇਹ ਅੰਡੇ ਜਾਂ ਅੰਡੇ ਦੇ ਉਤਪਾਦਾਂ ਤੋਂ ਬਿਨਾਂ ਬਣਾਇਆ ਜਾਂਦਾ ਹੈ, ਜੋ ਕਿ ਉਹਨਾਂ ਕੁੱਤਿਆਂ ਲਈ ਅਨੁਕੂਲ ਹੁੰਦਾ ਹੈ ਜੋ ਆਂਡਿਆਂ ਪ੍ਰਤੀ ਸਵੰਦੇਨਸ਼ੀਲ ਹੁੰਦੇ ਹਨ।" | ['eng'] | 4 |
Translate this sentence to Panjabi: "A little bit congested. A bit on the pricey side." | "ਥੋੜਾ ਜਿਹਾ ਭੀੜ-ਭੜੱਕਾ। ਥੋੜ੍ਹਾ ਜਿਹਾ ਮੁੱਲਵਾਨ।" | ['eng'] | 2 |
Translate this sentence to Panjabi: "There's a huge range to choose from colorful and good-quality cotton shorts for kids. I am super happy with my purchase." | "ਬੱਚਿਆਂ ਲਈ ਰੰਗੀਨ ਅਤੇ ਚੰਗੀ-ਕੁਆਲਿਟੀ ਵਾਲੇ ਸੂਤੀ ਸ਼ਾਰਟਸ ਵਿੱਚੋਂ ਚੁਣਨ ਲਈ ਇੱਕ ਵਿਸ਼ਾਲ ਸ਼੍ਰੇਣੀ ਹੈ। ਮੈਂ ਆਪਣੀ ਖਰੀਦ ਨਾਲ ਬਹੁਤ ਖੁਸ਼ ਹਾਂ." | ['eng'] | 2 |
What's the Panjabi translation of this sentence: "Unbelievably terrible movie and with such a low work on giving visual chills and treats." | "ਅਵਿਸ਼ਵਾਸ਼ਯੋਗ ਤੌਰ 'ਤੇ ਭਿਆਨਕ ਤ੍ਤਰੀਕੇ ਨਾਲ ਬਣੀ ਫਿਲਮ ਅਤੇ ਵਿਜ਼ੂਅਲ ਚਿਲਜ਼ ਅਤੇ ਟ੍ਰੀਟ ਦਾ ਘਟਿਆ ਕੰਮ।" | ['eng'] | 3 |
Translate from English to Panjabi: "It has a nice deodorant-like smell. The moisturizing ingredients such as aloe vera deeply hydrate your pet's skin and coat giving it a gorgeous look." | "ਇਸ ਵਿੱਚ ਇੱਕ ਵਧੀਆ ਡੀਓਡੋਰੈਂਟ ਵਰਗੀ ਗੰਧ ਹੈ। ਨਮੀ ਦੇਣ ਵਾਲੇ ਤੱਤ ਜਿਵੇਂ ਕਿ ਐਲੋਵੇਰਾ ਤੁਹਾਡੇ ਪਾਲਤੂ ਜਾਨਵਰ ਦੀ ਚਮੜੀ ਨੂੰ ਡੂੰਘਾਈ ਨਾਲ ਨਮ ਕਰਦੇ ਹਨ ਅਤੇ ਇਸ ਨੂੰ ਇੱਕ ਸ਼ਾਨਦਾਰ ਦਿੱਖ ਦਿੰਦੇ ਹਨ।" | ['eng'] | 1 |
Can you translate this text to Panjabi: "The integrated control of this Hammer's soundbar is not so efficient. It fails to switch between different modes and ends up producing bad sound output rather than optimizing it." | "ਹੈਮਰ ਸਾਊਂਡਬਾਰ ਦੇ ਬਿਲਟ-ਇਨ ਕੰਟਰੋਲ ਇੰਨੇ ਕੁਸ਼ਲ ਨਹੀਂ ਹਨ। ਇਹ ਵੱਖ-ਵੱਖ ਮੋਡਾਂ ਵਿਚਕਾਰ ਸਵਿਚ ਨਹੀਂ ਕਰ ਸਕਦਾ ਹੈ ਅਤੇ ਇਸਨੂੰ ਅਨੁਕੂਲ ਬਣਾਉਣ ਦੀ ਬਜਾਏ ਮਾੜੀ ਆਵਾਜ਼ ਪੈਦਾ ਕਰਦਾ ਹੈ।" | ['eng'] | 4 |
Can you translate this text to Panjabi: "Located in the heart of the city, every market is close to the hotel. All the basic needs of a guest is met here at a very reasonable price with the guest-safety coming as an added facility." | "ਸ਼ਹਿਰ ਦੇ ਕੇਂਦਰ ਵਿੱਚ ਸਥਿਤ, ਹਰ ਬਾਜ਼ਾਰ ਹੋਟਲ ਦੇ ਨੇੜੇ ਹੈ। ਇੱਕ ਵਾਧੂ ਸਹੂਲਤ ਦੇ ਨਾਲ ਆਉਣ ਵਾਲੀ ਮਹਿਮਾਨ-ਸੁਰੱਖਿਆ ਦੇ ਨਾਲ ਮਹਿਮਾਨਾਂ ਦੀਆਂ ਸਾਰੀਆਂ ਬੁਨਿਆਦੀ ਲੋੜਾਂ ਇੱਥੇ ਬਹੁਤ ਹੀ ਵਾਜਬ ਕੀਮਤ 'ਤੇ ਪੂਰੀਆਂ ਕੀਤੀਆਂ ਜਾਂਦੀਆਂ ਹਨ।" | ['eng'] | 4 |
Translate from English to Panjabi: "Awesome place, with the main attraction being the well-maintained swimming pool with music. The food is also very good and delicious with the main course always focussing on sea-food; car-parking space is also amost always available." | "ਸ਼ਾਨਦਾਰ ਸਥਾਨ, ਸੰਗੀਤ ਦੇ ਨਾਲ ਚੰਗੀ ਤਰ੍ਹਾਂ ਸੰਭਾਲੇ ਸਵੀਮਿੰਗ ਪੂਲ ਦੇ ਮੁੱਖ ਆਕਰਸ਼ਣ ਦੇ ਨਾਲ। ਭੋਜਨ ਵੀ ਬਹੁਤ ਵਧੀਆ ਅਤੇ ਸੁਆਦ ਹੁੰਦਾ ਹੈ ਕਿਉਂਕਿ ਮੁੱਖ ਕੋਰਸ ਹਮੇਸ਼ਾ ਸਮੁੰਦਰੀ ਭੋਜਨ 'ਤੇ ਕੇਂਦਰਿਤ ਹੁੰਦਾ ਹੈ; ਕਾਰ-ਪਾਰਕਿੰਗ ਦੀ ਥਾਂ ਵੀ ਹਮੇਸ਼ਾ ਉਪਲਬਧ ਹੁੰਦੀ ਹੈ।" | ['eng'] | 1 |
What's the Panjabi translation of this sentence: "Very expensive" | "ਬਹੁਤ ਮਹਿੰਗਾ" | ['eng'] | 3 |
Translate this sentence to Panjabi: "Speakers don't work after a couple of years, they give a screeching sound even local repair is unavailable at most of the places." | "ਸਪੀਕਰ ਕੁਝ ਸਾਲਾਂ ਬਾਅਦ ਕੰਮ ਨਹੀਂ ਕਰਦੇ, ਉਹ ਚੀਕਦੇ ਹਨ, ਇੱਥੋਂ ਤੱਕ ਕਿ ਬਹੁਤੀਆਂ ਥਾਵਾਂ 'ਤੇ ਸਥਾਨਕ ਮੁਰੰਮਤ ਵੀ ਉਪਲਬਧ ਨਹੀਂ ਹੈ।" | ['eng'] | 2 |
Translate from English to Panjabi: "Please change the narrator for the book - 'Raavan by Amish'. Similar voice overs for most of the characters just takes the charm away from the story." | "ਕਿਰਪਾ ਕਰਕੇ ਕਿਤਾਬ ਲਈ ਬਿਰਤਾਂਤਕਾਰ ਬਦਲੋ – ‘ਰਾਵਣ ਬਾਇ ਅਮਿਸ਼’। ਜ਼ਿਆਦਾਤਰ ਪਾਤਰਾਂ ਲਈ ਇੱਕੋ ਜਿਹੇ ਵੌਇਸ ਓਵਰ ਕਹਾਣੀ ਤੋਂ ਸੁੰਦਰਤਾ ਨੂੰ ਦੂਰ ਕਰ ਦਿੰਦੇ ਹਨ।" | ['eng'] | 1 |
Translate from English to Panjabi: "Its bonding strength is more and its durability is also good." | "ਇਸ ਦੀ ਬੰਧਨ ਮਜ਼ਬੂਤੀ ਜ਼ਿਆਦਾ ਹੈ ਅਤੇ ਇਸ ਦਾ ਟਿਕਾਊਪਣ ਵੀ ਚੰਗਾ ਹੈ।" | ['eng'] | 1 |
Translate this sentence to Panjabi: "The leash has a good grip and can handle the pet with ease.Since it covers the legs and body there's no need for a extra collar can keep the pet under control." | "ਪੱਟੇ ਦੀ ਚੰਗੀ ਪਕੜ ਹੁੰਦੀ ਹੈ ਅਤੇ ਇਹ ਪਾਲਤੂ ਜਾਨਵਰ ਨੂੰ ਆਸਾਨੀ ਨਾਲ ਸੰਭਾਲ ਸਕਦਾ ਹੈ। ਕਿਉਂਕਿ ਇਹ ਲੱਤਾਂ ਅਤੇ ਸਰੀਰ ਨੂੰ ਢੱਕਦਾ ਹੈ, ਇਸ ਲਈ ਵਾਧੂ ਕਾਲਰ ਦੀ ਕੋਈ ਲੋੜ ਨਹੀਂ ਹੈ ਪਾਲਤੂ ਜਾਨਵਰ ਨੂੰ ਕਾਬੂ ਵਿੱਚ ਰੱਖ ਸਕਦਾ ਹੈ।" | ['eng'] | 2 |
What's the Panjabi translation of this sentence: "Utterly useless app! I can only use it to add titles to videos already uploaded which I can only upload via the main app!" | "ਬਿਲਕੁਲ ਬੇਕਾਰ ਐਪ! ਮੈਂ ਇਸਦੀ ਵਰਤੋਂ ਸਿਰਫ ਪਹਿਲਾਂ ਹੀ ਅੱਪਲੋਡ ਕੀਤੇ ਵੀਡੀਓਜ਼ ਵਿੱਚ ਟਾਇਟਲ ਜੋੜਨ ਲਈ ਕਰ ਸਕਦਾ ਹਾਂ ਜੋ ਮੈਂ ਸਿਰਫ਼ ਮੁੱਖ ਐਪ ਰਾਹੀਂ ਅੱਪਲੋਡ ਕਰ ਸਕਦਾ ਹਾਂ!" | ['eng'] | 3 |
What's the Panjabi translation of this sentence: "Over par action graphics given to this is a big reason that is causing lags." | "ਇਸ ਦੇ ਓਵਰ ਪਾਰ ਐਕਸ਼ਨ ਗ੍ਰਾਫਿਕਸ ਇਸਦੇ ਲੈਗ ਹੋਣ ਦਾ ਇੱਕ ਵੱਡਾ ਕਾਰਨ ਹੈ।" | ['eng'] | 3 |
Can you translate this text to Panjabi: "I love the pacing and the storytelling route they have chosen for this extraordinary adventure. Absolutely brilliant performances from Bullock, Radcliffe and Tatum." | "ਇਸ ਅਸਾਧਾਰਣ ਐਡਵੈਂਚਰ ਲਈ ਚੁਣਿਆ ਮੈਨੂੰ ਪੇਸਿੰਗ ਅਤੇ ਕਹਾਣੀ ਸੁਣਾਉਣ ਦਾ ਢੰਗ ਪਸੰਦ ਆਇਆ। ਬੁਲੌਕ,ਰੈੱਡਕਲਿਫ ਅਤੇ ਟੈਟਮ ਦਾ ਸ਼ਾਨਦਾਰ ਪ੍ਰਦਰਸ਼ਨ।" | ['eng'] | 4 |
Translate from English to Panjabi: "The probiotics make it really easy to digest and I am quite happy with this advanced version of NanPro." | "ਪ੍ਰੋਬਾਇਓਟਿਕਸ ਇਸ ਨੂੰ ਹਜ਼ਮ ਕਰਨਾ ਬਹੁਤ ਆਸਾਨ ਬਣਾ ਦਿੰਦੇ ਹਨ ਅਤੇ ਮੈਂ ਨੈਨਪ੍ਰੋ ਦੇ ਇਸ ਵਿਕਸਿਤ ਸੰਸਕਰਣ ਤੋਂ ਬਹੁਤ ਖੁਸ਼ ਹਾਂ।" | ['eng'] | 1 |
What's the Panjabi translation of this sentence: "The red colour is vibrant and it gives a vintage kind of feel about it. It has a double and long exposure which is really amazing." | "ਲਾਲ ਰੰਗ ਜੀਵੰਤ ਹੈ ਅਤੇ ਇਹ ਇਸਦੇ ਬਾਰੇ ਇੱਕ ਵਿੰਟੇਜ ਕਿਸਮ ਦਾ ਅਹਿਸਾਸ ਦਿੰਦਾ ਹੈ। ਇਸਦਾ ਡਬਲ ਅਤੇ ਲੰਬਾ ਐਕਸਪੋਜਰ ਹੈ ਜੋ ਕਿ ਅਸਲ ਵਿੱਚ ਹੈਰਾਨੀਜਨਕ ਹੈ।" | ['eng'] | 3 |
Translate from English to Panjabi: "This paté style wet dog food features high-quality protein from real chicken to support healthy muscle maintenance. It makes a delicious treat and adds interest mixed into their favorite dry foods No upset stomach or loose stools." | "ਇਸ ਪੈਟ ਸ਼ੈਲੀ ਦੇ ਵੈਟ ਡੌਗ ਫੂਡ ਵਿੱਚ ਮਾਸਪੇਸ਼ੀਆਂ ਦੇ ਸਿਹਤਮੰਦ ਰੱਖ-ਰਖਾਅ ਦਾ ਸਮਰਥਨ ਕਰਨ ਲਈ ਅਸਲੀ ਚਿਕਨ ਤੋਂ ਉੱਚ-ਗੁਣਵੱਤਾ ਪ੍ਰੋਟੀਨ ਦੀ ਵਿਸ਼ੇਸ਼ਤਾ ਹੁੰਦੀ ਹੈ। ਇਹ ਇੱਕ ਸੁਆਦਲੀ ਚੀਜ਼ ਬਣਾਉਂਦਾ ਹੈ ਅਤੇ ਉਹਨਾਂ ਦੇ ਮਨਪਸੰਦ ਸੁੱਕੇ ਭੋਜਨਾਂ ਵਿੱਚ ਦਿਲਚਸਪੀ ਜੋੜਦਾ ਹੈ, ਕੋਈ ਪੇਟ ਖਰਾਬ ਜਾਂ ਪਤਲੀ ਟੱਟੀ ਨਹੀਂ ਆਉਂਦੀ।" | ['eng'] | 1 |
Translate this sentence to Panjabi: "Extremely costly. We get similar books with much less price at other different stores." | "ਬਹੁਤ ਹੀ ਮਹਿੰਗਾ। ਸਾਨੂੰ ਹੋਰ ਵੱਖ-ਵੱਖ ਸਟੋਰਾਂ 'ਤੇ ਬਹੁਤ ਘੱਟ ਕੀਮਤ ਨਾਲ ਅਜਿਹੀਆਂ ਕਿਤਾਬਾਂ ਮਿਲਦੀਆਂ ਹਨ।" | ['eng'] | 2 |
Translate this sentence to Panjabi: "Urja exhaust fan is a heavy-duty fan meant for large areas like industrial buildings. Hence it fails to remove moisture and odour but protects only from heat." | "ਉਰਜਾ ਐਗਜ਼ੌਸਟ ਪੱਖਾ ਇੱਕ ਸ਼ਕਤੀਸ਼ਾਲੀ ਪੱਖਾ ਹੈ ਜੋ ਵੱਡੇ ਖੇਤਰਾਂ ਜਿਵੇਂ ਕਿ ਉਦਯੋਗਿਕ ਇਮਾਰਤਾਂ ਲਈ ਹੈ। ਇਸ ਲਈ ਇਹ ਨਮੀ ਅਤੇ ਗੰਧ ਨੂੰ ਦੂਰ ਕਰਨ ਵਿੱਚ ਅਸਫਲ ਰਹਿੰਦਾ ਹੈ ਪਰ ਸਿਰਫ ਗਰਮੀ ਤੋਂ ਬਚਾਉਂਦਾ ਹੈ।" | ['eng'] | 2 |
Translate this sentence to Panjabi: "It so handy to carry around and has the perfect little cutout for pets to look out from. It is sturdy and nicely ventilated." | "ਇਹ ਆਲੇ-ਦੁਆਲੇ ਲਿਜਾਣ ਲਈ ਬਹੁਤ ਸੌਖਾ ਹੈ ਅਤੇ ਪਾਲਤੂ ਜਾਨਵਰਾਂ ਨੂੰ ਬਾਹਰ ਦੇਖਣ ਲਈ ਸੰਪੂਰਨ ਛੋਟਾ ਕੱਟਆਊਟ ਹੈ। ਇਹ ਮਜ਼ਬੂਤ ਅਤੇ ਚੰਗੀ ਤਰ੍ਹਾਂ ਹਵਾਦਾਰ ਹੈ।" | ['eng'] | 2 |
Can you translate this text to Panjabi: "It doesn't trim the hair properly." | "ਇਹ ਵਾਲਾਂ ਨੂੰ ਸਹੀ ਤਰ੍ਹਾਂ ਨਹੀਂ ਕੱਟਦਾ।" | ['eng'] | 4 |
Translate from English to Panjabi: "Fastrack has attractive designs and colour options. The bag has multiple pockets with a water bottle carrier. Unisex in design and waterproof." | "ਫਾਸਟਰੈਕ ਵਿੱਚ ਆਕਰਸ਼ਕ ਡਿਜ਼ਾਈਨ ਅਤੇ ਰੰਗ ਵਿਕਲਪ ਹਨ। ਬੈਗ ਵਿੱਚ ਪਾਣੀ ਦੀ ਬੋਤਲ ਦੇ ਕੈਰੀਅਰ ਦੇ ਨਾਲ ਕਈ ਜੇਬਾਂ ਹਨ। ਡਿਜ਼ਾਈਨ ਵਿੱਚ ਯੂਨੀਸੈਕਸ ਅਤੇ ਵਾਟਰਪਰੂਫ" | ['eng'] | 1 |
What's the Panjabi translation of this sentence: "This app doesnot support multiple users. Only one number registered has the access or anyone who want the access will have to ask for otp from the parent holder with only one viewer at a time." | "ਇਹ ਐਪ ਇੱਕ ਤੋਂ ਵੱਧ ਯੂਜ਼ਰਾਂ ਦਾ ਸਮਰਥਨ ਨਹੀਂ ਕਰਦੀ ਹੈ। ਸਿਰਫ਼ ਇੱਕ ਰਜਿਸਟਰਡ ਨੰਬਰ ਕੋਲ ਪਹੁੰਚ ਦਾ ਅਧਿਕਾਰ ਹੈ ਜਾਂ ਜੋ ਵੀ ਪਹੁੰਚ ਚਾਹੁੰਦਾ ਹੈ, ਉਸਨੂੰ ਇੱਕ ਸਮੇਂ ਵਿੱਚ ਸਿਰਫ਼ ਇੱਕ ਵਿਊਅਰ ਦੇ ਨਾਲ ਮਾਤਾ-ਪਿਤਾ ਧਾਰਕ ਤੋਂ ਓਟੀਪੀ ਮੰਗਣੀ ਪਵੇਗੀ।" | ['eng'] | 3 |
Translate from English to Panjabi: "6 mAh battery and not long lasting." | "6 mAh ਦੀ ਬੈਟਰੀ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੀ ਨਹੀਂ ਹੈ।" | ['eng'] | 1 |
Translate from English to Panjabi: "When you cancel, you get a zero as various charges are deducted." | "ਜਦੋਂ ਤੁਸੀਂ ਰੱਦ ਕਰਦੇ ਹੋ, ਤਾਂ ਤੁਹਾਨੂੰ ਕੁਝ ਨਹੀਂ ਮਿਲਦਾ ਕਿਉਂਕਿ ਵੱਖ-ਵੱਖ ਖਰਚੇ ਕੱਟੇ ਜਾਂਦੇ ਹਨ।" | ['eng'] | 1 |
What's the Panjabi translation of this sentence: "Pages are not stitched properly. Half the pages separate from the book, if you just turn over all the pages one time.Terrible, terrible quality." | "ਪੰਨਿਆਂ ਦੀ ਸਹੀ ਢੰਗ ਨਾਲ ਸਿਲਾਈ ਨਹੀਂ ਕੀਤੀ ਗਈ ਹੈ। ਅੱਧੇ ਪੰਨੇ ਕਿਤਾਬ ਤੋਂ ਵੱਖ ਹੋ ਜਾਂਦੇ ਹਨ, ਜੇ ਤੁਸੀਂ ਇੱਕ ਵਾਰ ਸਾਰੇ ਪੰਨਿਆਂ ਨੂੰ ਪਲਟ ਦਿੰਦੇ ਹੋ। ਖ਼ਰਾਬ, ਖ਼ਰਾਬ ਗੁਣਵੱਤਾ।" | ['eng'] | 3 |