text
stringlengths
1
2.07k
ਕੰਟਰੋਲ ਰੇਖਾ ਤੇ ਜਵਾਬੀ ਕਾਰਵਾਈ ਚ 4 ਪਾਕਿ ਸੈਨਿਕ ਹਲਾਕ
ਮੌਤ ਦੀ ਸਜ਼ਾ ਲਈ ਫਾਂਸੀ ਸਹੀ ਤਰੀਕਾਕੇਂਦਰ ਵਲੋਂ ਸੁਪਰੀਮ ਕੋਰਟ ਚ ਹਲਫ਼ਨਾਮਾ ਦਾਇਰ
ਆਸਾ ਰਾਮ ਮਾਮਲੇ ਦਾ ਫ਼ੈਸਲਾ ਅੱਜ
ਬਰੀ ਹੋਣ ਤੇ ਵੀ ਨਹੀਂ ਹੋਵੇਗਾ ਰਿਹਾਅ
ਜੇਕਰ ਆਸਾ ਰਾਮ ਇਸ ਮਾਮਲੇ ਚ ਬਰੀ ਵੀ ਹੋ ਜਾਂਦਾ ਹੈ ਤਾਂ ਵੀ ਉਹ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕੇਗਾ ਕਿਉਂਕਿ ਉਸ ਦੇ ਖਿਲਾਫ਼ ਗੁਜਰਾਤ ਚ ਵੀ ਜਬਰ ਜਨਾਹ ਦਾ ਮਾਮਲਾ ਚੱਲ ਰਿਹਾ ਹੈ _ ਜੋਧਪੁਰ ਦੇ ਪੁਲਿਸ ਕਮਿਸ਼ਨਰ ਅਸ਼ੋਕ ਰਾਠੌਰ ਨੇ ਦੱਸਿਆ ਕਿ ਫ਼ੈਸਲੇ ਵਾਲੇ ਦਿਨ ਜ਼ਿਲ੍ਹੇ ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ _ ਜੇਕਰ ਲੋੜ ਪਈ ਤਾਂ ਰਾਜਸਥਾਨ ਪੁਲਿਸ ਗੁਆਂਢੀ ਸੂਬਿਆਂ ਤੋਂ ਵੀ ਮਦਦ ਮੰਗ ਸਕਦੀ ਹੈ _
2013 ਚ ਹੋਈ ਸੀ ਗਿ੍ਫ਼ਤਾਰੀ
ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਇਕ ਨਾਬਾਲਗ ਲੜਕੀ ਵਲੋਂ ਆਸਾ ਰਾਮ ਤੇ ਜਬਰ ਜਨਾਹ ਦੇ ਦੋਸ਼ ਲਗਾਏ ਗਏ ਸਨ _ ਪੁਲਿਸ ਨੇ 31 ਅਗਸਤ 2013 ਨੂੰ ਆਸਾਰਾਮ ਨੂੰ ਗਿ੍ਫ਼ਤਾਰ ਕੀਤਾ ਸੀ ਤੇ ਉਦੋਂ ਤੋਂ ਉਹ ਜੋਧਪੁਰ ਜੇਲ੍ਹ ਚ ਬੰਦ ਹੈ _
ਅੱਤਵਾਦੀ ਸੰਗਠਨਾਂ ਨੂੰ ਪਨਾਹਗਾਹ ਮੁਹੱਈਆ ਕਰਵਾਉਣ ਵਾਲੇ ਦੇਸ਼ਾਂ ਦੀ ਪਛਾਣ ਕਰੇ ਅੰਤਰਰਾਸ਼ਟਰੀ ਭਾਈਚਾਰਾਭਾਰਤ
• ਸੁਸ਼ਮਾ ਤੇ ਸੀਤਾਰਮਨ ਨੇ ਸ਼ੰਘਾਈ ਸਹਿਯੋਗ ਸੰਗਠਨ ਚ ਪਾਕਿ ਤੇ ਸਾਧਿਆ ਨਿਸ਼ਾਨਾ • ਅੱਤਵਾਦ ਨੂੰ ਦੱਸਿਆ ਮੌਲਿਕ ਅਧਿਕਾਰਾਂ ਦਾ ਦੁਸ਼ਮਣ
ਨਿਰਮਲਾ ਸੀਤਾਰਮਨ ਨੇ ਸਰਹੱਦ ਪਾਰੋਂ ਅੱਤਵਾਦ ਦਾ ਮੁੱਦਾ ਚੁੱਕਿਆ
ਖੱਟਾ ਸਿੰਘ ਮਾਮਲੇ ਚ ਆਏ ਅਦਾਲਤੀ ਫ਼ੈਸਲੇ ਤੋਂ ਬੇਚੈਨ ਤੇ ਪ੍ਰੇਸ਼ਾਨ ਨਜ਼ਰ ਆਇਆ ਗੁਰਮੀਤ ਰਾਮ ਰਹੀਮ
• ਸੁਨਾਰੀਆ ਜੇਲ੍ਹ ਚ ਡੇਰਾ ਮੁਖੀ ਨਾਲ ਵਕੀਲਾਂ ਨੇ ਕੀਤੀ ਮੁਲਾਕਾਤ • ਬੇਟਾ ਮਾਂ ਬੇਟੀ ਤੇ ਜਵਾਈ ਵੀ ਮਿਲੇ • ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਚ ਚੁਣੌਤੀ ਦੇਣ ਦੀ ਤਿਆਰੀ
ਰਾਮ ਸਿੰਘ ਬਰਾੜ
ਮੋਦੀ ਦੇ ਚੀਨ ਦੌਰੇ ਦੌਰਾਨ ਨਾ ਹੋਵੇਗਾ ਕੋਈ ਸਮਝੌਤਾ ਤੇ ਨਾ ਹੀ ਜਾਰੀ ਹੋਵੇਗਾ ਸਾਂਝਾ ਬਿਆਨ
ਬੀਜਿੰਗ 24 ਅਪ੍ਰੈਲ (ਏਜੰਸੀ)ਚੀਨ ਦੇ ਵੁਹਾਨ ਸ਼ਹਿਰ ਚ 2728 ਅਪ੍ਰੈਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੋਣ ਵਾਲੀ ਬੈਠਕ ਦੌਰਾਨ ਨਾ ਕਿਸੇ ਸਮਝੌਤੇ ਤੇ ਦਸਤਖ਼ਤ ਹੋਣਗੇ ਅਤੇ ਨਾ ਹੀ ਕੋਈ ਸਾਂਝਾ ਬਿਆਨ ਜਾਰੀ
ਪੂਰੀ ਖ਼ਬਰ »
ਨਵੀਂ ਦਿੱਲੀ 24 ਅਪ੍ਰੈਲ (ਏਜੰਸੀ)ਕਠੂਆ ਚ ਜਬਰ ਜਨਾਹ ਉਪਰੰਤ ਮਾਰੀ ਗਈ 8 ਸਾਲ ਦੀ ਲੜਕੀ ਸਮੇਤ ਹੋਰਨਾਂ ਜਬਰ ਜਨਾਹ ਤੋਂ ਪੀੜਤ ਲੜਕੀਆਂ ਦੀ ਪਛਾਣ ਬਾਰੇ ਖੁਲਾਸਾ ਕਰਨ ਸਬੰਧੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਮਰੇ ਹੋਏ ਲੋਕਾਂ ਦੀ ਵੀ
ਕਾਸਟਿੰਗ ਕਾਊਚ ਹਰ ਜਗ੍ਹਾ ਕੋਈ ਖੇਤਰ ਇਸ ਤੋਂ ਅਣਛੂਹਿਆ ਨਹੀਂਰੇਣੂਕਾ ਚੌਧਰੀ
ਨਵੀਂ ਦਿੱਲੀ 24 ਅਪ੍ਰੈਲ (ਏਜੰਸੀ) ਮਸ਼ਹੂਰ ਕੋਰੀਓਗ੍ਰਾਫਰ ਸਰੋਜ ਖਾਨ ਦੇ ਕਾਸਟਿੰਗ ਕਾਊਚ ਫਿਲਮ ਇੰਡਸਟਰੀ ਦਾ ਅਭਿੰਨ ਹਿੱਸਾ ਵਾਲੇ ਬਿਆਨ ਤੇ ਬਵਾਲ ਮੱਚ ਗਿਆ ਹੈ _ ਹੁਣ ਇਸ ਮੁੱਦੇ ਤੇ ਵੱਖਵੱਖ ਟਿੱਪਣੀਆਂ ਆ ਰਹੀਆਂ ਹਨ _ ਕਾਂਗਰਸੀ ਨੇਤਾ ਰੇਣੂਕਾ ਚੌਧਰੀ ਨੇ ਇਸ ਤੇ
ਵਾਸ਼ਿੰਗਟਨ 24 ਅਪ੍ਰੈਲ (ਏਜੰਸੀ)ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਸਿਫ਼ਤ ਕਰਦਿਆ ਉਨ੍ਹਾਂ ਨੂੰ ਬੇਹੱਦ ਸਨਮਾਨਿਤ ਵਿਅਕਤੀ ਦੱਸਿਆ ਅਤੇ ਉਮੀਦ ਪ੍ਰਗਟਾਈ ਕਿ ਬਹੁਤ ਜਲਦ ਮਿਲਣਗੇ _ ਅਮਰੀਕਾ ਜ਼ੁਲਮ ਅਤੇ ਧੋਖੇ ਲਈ
ਸਿੱਕਾ ਨੇ ਫ਼ਿਲਮ ਨਾਨਕ ਸ਼ਾਹ ਫ਼ਕੀਰ ਬਾਰੇ ਦਿੱਲੀ ਘੱਟ ਗਿਣਤੀ ਕਮਿਸ਼ਨ ਨੂੰ ਭੇਜਿਆ ਨੋਟਿਸ ਦਾ ਜਵਾਬ
ਨਵੀਂ ਦਿੱਲੀ 24 ਅਪ੍ਰੈਲ (ਜਗਤਾਰ ਸਿੰਘ) ਦਿੱਲੀ ਘੱਟ ਗਿਣਤੀ ਕਮਿਸ਼ਨ ਨੇ ਵਿਵਾਦਤ ਫ਼ਿਲਮ ਨਾਨਕ ਸ਼ਾਹ ਫ਼ਕੀਰ ਸਬੰਧੀ ਇਕ ਸ਼ਿਕਾਇਤ ਦੇ ਆਧਾਰ ਤੇ ਉਕਤ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਗਿਆ ਸੀ _ ਹਰਿੰਦਰ ਸਿੰਘ ਸਿੱਕਾ
ਸੁਪਰੀਮ ਕੋਰਟ ਵਲੋਂ ਅਣਅਧਿਕਾਰਤ ਕਾਲੋਨੀਆਂ ਚ ਉਸਾਰੀ ਤੇ ਰੋਕ
ਨਵੀਂ ਦਿੱਲੀ 24 ਅਪ੍ਰੈਲ (ਜਗਤਾਰ ਸਿੰਘ)ਸੀਲਿੰਗ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਦਿੱਲੀ ਚ 1797 ਅਣਅਧਿਕਾਰਤ ਕਾਲੋਨੀਆਂ ਵਿਚ ਉਸਾਰੀ ਕਾਰਜਾਂ ਤੇ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਨਾਲ ਹੀ ਸਪੈਸ਼ਲ ਟਾਸਕ ਫੋਰਸ ਨੂੰ ਵੀ ਆਦੇਸ਼ ਦਿੱਤਾ
ਸਰਕਾਰ ਜਬਰ ਜਨਾਹ ਖਿਲਾਫ਼ ਹੈ ਪਰ ਬੇਟਿਆਂ ਨੂੰ ਜ਼ਿਆਦਾ ਜ਼ਿੰਮੇਵਾਰ ਬਣਾਓਮੋਦੀ
ਮਾਂਡਲਾ (ਮੱਧ ਪ੍ਰਦੇਸ਼) 24 ਅਪ੍ਰੈਲ (ਏਜੰਸੀ)ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਇਕ ਰੈਲੀ ਦੌਰਾਨ ਕਿਹਾ ਕਿ ਜਬਰ ਜਨਾਹ ਿਖ਼ਲਾਫ਼ ਆਰਡੀਨੈਂਸ ਇਸ ਿਖ਼ਲਾਫ਼ ਕਾਰਵਾਈ ਲਈ ਉਨ੍ਹਾਂ ਦੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ ਪਰ ਉਨ੍ਹਾਂ ਨਾਲ ਹੀ ਜ਼ੋਰ ਦੇ
ਕਠੂਆ ਮਾਮਲੇ ਦੇ ਨਾਬਾਲਗ ਦੋਸ਼ੀ ਦੀ ਜ਼ਮਾਨਤ ਅਰਜ਼ੀ ਖਾਰਜ
ਕਠੂਆ 24 ਅਪ੍ਰੈਲ (ਏਜੰਸੀ)ਅੱਠ ਸਾਲਾ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਨ ਦੇ ਮਾਮਲੇ ਚ ਕਠੂਆ ਦੀ ਅਦਾਲਤ ਨੇ ਦੋਸ਼ੀ ਨਾਬਾਲਗ ਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ _ ਇਕ ਸਥਾਨਕ ਵਕੀਲ ਨੇ ਕਿਹਾ ਕਿ ਕਠੂਆ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਏ ਐਸ ਲੰਗੇਹ
ਜੰਮੂਕਸ਼ਮੀਰ ਚ ਬੱਚੀਆਂ ਨਾਲ ਜਬਰ ਜਨਾਹ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਨੂੰ ਮਨਜ਼ੂਰੀ
ਸ੍ਰੀਨਗਰ 24 ਅਪ੍ਰੈਲ (ਮਨਜੀਤ ਸਿੰਘ) ਜੰਮੂ ਕਸ਼ਮੀਰ ਸਰਕਾਰ ਨੇ 12 ਸਾਲ ਤੋਂ ਘੱਟ ਉਮਰ ਦੀਆਂ ਬਚੀਆਂ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਤੇ ਉਸ ਤੋਂ ਵੱਧ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਪੂਰੀ ਜ਼ਿੰਦਗੀ ਉਮਰ ਕੈਦ
ਸਾਡੇ ਨਾਲ ਜੁੜੋ ਨਿੰਗਬੋ mh
ਕੱਪੜੇ ਅਤੇ ਸਹਾਇਕ
ਸਿਲਾਈ ਮਸ਼ੀਨ ਅਤੇ ਪਾਰਟਸ
ਵਪਾਰ ਪ੍ਰਦਰਸ਼ਨ
ਸਾਡੇ ਨਾਲ ਸੰਪਰਕ ਕਰੋ
ਸਾਡੇ ਨਾਲ ਸ਼ਾਮਲ
ਫੇਸਬੁਕ ਦੇ ਕਮਿਊਨਿਟੀ ਤੇ ਸਾਡੇ ਨਾਲ ਪਾਲਣਾ ਕਰੋ ਅਤੇ ਨਵੇਂ ਮੁਕਾਬਲੇ ਅਤੇ ਗੇਮਾਂ ਬਾਰੇ ਸਭ ਤੋਂ ਪਹਿਲਾਂ ਸਿੱਖੋ ਤੁਸੀਂ ਐਮਐਚ ਅਤੇ ਸਾਡੇ ਉਤਪਾਦਾਂ ਨਾਲ ਹੋ ਰਿਹਾ ਹਰ ਚੀਜ ਤੇ ਰੀਅਲਟਾਈਮ ਅਪਡੇਟ ਵੀ ਪ੍ਰਾਪਤ ਕਰੋਗੇ
ਫਲੀਕਰ ਕਮਿਊਨਿਟੀ ਤੇ ਸਾਡੇ ਨਾਲ ਪਾਲਣਾ ਕਰੋ ਅਤੇ ਨਵੇਂ ਮੁਕਾਬਲੇ ਅਤੇ ਗੇਮਾਂ ਬਾਰੇ ਸਭ ਤੋਂ ਪਹਿਲਾਂ ਸਿੱਖੋ ਤੁਸੀਂ ਐਮਐਚ ਅਤੇ ਸਾਡੇ ਉਤਪਾਦਾਂ ਨਾਲ ਹੋ ਰਿਹਾ ਹਰ ਚੀਜ ਤੇ ਰੀਅਲਟਾਈਮ ਅਪਡੇਟ ਵੀ ਪ੍ਰਾਪਤ ਕਰੋਗੇ
google+ ਕਮਿਊਨਿਟੀ ਤੇ ਸਾਡੇ ਨਾਲ ਪਾਲਣਾ ਕਰੋ ਅਤੇ ਨਵੇਂ ਮੁਕਾਬਲੇ ਅਤੇ ਗੇਮਾਂ ਬਾਰੇ ਸਭ ਤੋਂ ਪਹਿਲਾਂ ਸਿੱਖੋ ਤੁਸੀਂ ਐਮਐਚ ਅਤੇ ਸਾਡੇ ਉਤਪਾਦਾਂ ਨਾਲ ਹੋ ਰਿਹਾ ਹਰ ਚੀਜ ਤੇ ਰੀਅਲਟਾਈਮ ਅਪਡੇਟ ਵੀ ਪ੍ਰਾਪਤ ਕਰੋਗੇ
ਟਵਿੱਟਰ ਕਮਿਊਨਿਟੀ ਤੇ ਸਾਡੇ ਨਾਲ ਪਾਲਣਾ ਕਰੋ ਅਤੇ ਨਵੇਂ ਮੁਕਾਬਲੇ ਅਤੇ ਗੇਮਾਂ ਬਾਰੇ ਸਭ ਤੋਂ ਪਹਿਲਾਂ ਸਿੱਖੋ ਤੁਸੀਂ ਐਮਐਚ ਅਤੇ ਸਾਡੇ ਉਤਪਾਦਾਂ ਨਾਲ ਹੋ ਰਿਹਾ ਹਰ ਚੀਜ ਤੇ ਰੀਅਲਟਾਈਮ ਅਪਡੇਟ ਵੀ ਪ੍ਰਾਪਤ ਕਰੋਗੇ
youtube ਕਮਿਊਨਿਟੀ ਤੇ ਸਾਡੇ ਨਾਲ ਪਾਲਣਾ ਕਰੋ ਅਤੇ ਨਵ ਮੁਕਾਬਲੇ ਅਤੇ ਖੇਡ ਬਾਰੇ ਸਿੱਖਣ ਲਈ ਪਹਿਲੀ ਹੋ ਤੁਸੀਂ ਐਮਐਚ ਅਤੇ ਸਾਡੇ ਉਤਪਾਦਾਂ ਨਾਲ ਹੋ ਰਿਹਾ ਹਰ ਚੀਜ ਤੇ ਰੀਅਲਟਾਈਮ ਅਪਡੇਟ ਵੀ ਪ੍ਰਾਪਤ ਕਰੋਗੇ
pinterest ਕਮਿਊਨਿਟੀ ਤੇ ਸਾਡੇ ਨਾਲ ਪਾਲਣਾ ਕਰੋ ਅਤੇ ਨਵੇਂ ਮੁਕਾਬਲੇ ਅਤੇ ਗੇਮਾਂ ਬਾਰੇ ਸਭ ਤੋਂ ਪਹਿਲਾਂ ਸਿੱਖੋ ਤੁਸੀਂ ਐਮਐਚ ਅਤੇ ਸਾਡੇ ਉਤਪਾਦਾਂ ਨਾਲ ਹੋ ਰਿਹਾ ਹਰ ਚੀਜ ਤੇ ਰੀਅਲਟਾਈਮ ਅਪਡੇਟ ਵੀ ਪ੍ਰਾਪਤ ਕਰੋਗੇ
ਲਿੰਕਡਿਨ ਸਮੁਦਾਏ ਤੇ ਸਾਡੇ ਨਾਲ ਪਾਲਣਾ ਕਰੋ ਅਤੇ ਨਵੇਂ ਮੁਕਾਬਲੇ ਅਤੇ ਗੇਮਾਂ ਬਾਰੇ ਸਭ ਤੋਂ ਪਹਿਲਾਂ ਸਿੱਖੋ ਤੁਸੀਂ ਐਮਐਚ ਅਤੇ ਸਾਡੇ ਉਤਪਾਦਾਂ ਨਾਲ ਹੋ ਰਿਹਾ ਹਰ ਚੀਜ ਤੇ ਰੀਅਲਟਾਈਮ ਅਪਡੇਟ ਵੀ ਪ੍ਰਾਪਤ ਕਰੋਗੇ
ਕੰਪਨੀ ਜਾਣਕਾਰੀ
ਨਿੱਜਤਾ ਅਤੇ ਕੂਕੀ ਨੀਤੀ
#18 ਨਿੰਗਨ ਨਾਰਥ ਰੋਡ ਨਿੰਗਬੋ ਚੀਨ
ਸੰਪਰਕ ਵਿੱਚ ਰਹੋ
ਕਾਪੀਰਾਈਟ © ਨਿੰਗਬੋ ਐਮਐਚ ਇੰਡਸਟਰੀ ਕੰ 2018 ਸਾਰੇ ਹੱਕ ਰਾਖਵੇਂ ਹਨ
ਅਪਲੋਡ ਕਰਨ ਲਈ ਫਾਈਲਾਂ ਇੱਥੇ ਸੁੱਟੋ
ਤੁਹਾਨੂੰ ਹੁਣ ਆਪਣੇ ਫੇਸਬੁੱਕ ਕ੍ਰੇਡੇੰਸ਼ਿਅਲ ਵਰਤ ਲਾਗਇਨ ਕੀਤਾ ਜਾ ਰਿਹਾ ਹੈ
»ਸੋਮਾਲੀਆ ਚ ਅਮਰੀਕੀ ਹਮਲੇ ਚ 62 ਅੱਤਵਾਦੀ ਢੇਰ
ਹਰ ਮੁੱਦੇ ਤੇ ਸੱਦ ਲੈਂਦੇ ਹਨ ਪ੍ਰੈਸ ਕਾਨਫਰੰਸ ਖ਼ਬਰੀ ਪਿਆਰ ਨਹੀਂ ਆ ਰਿਹਾ ਐ ਅਮਰਿੰਦਰ ਨੂੰ ਪਸੰਦ
ਸਿੱਧੂ ਨੇ ਕੋਟਕਪੂਰਾ ਮਾਮਲੇ ਵਿੱਚ ਕੀਤੀ ਗਈ ਪ੍ਰੈਸ ਕਾਨਫਰੰਸ ਬਾਰੇ ਨਹੀਂ ਦਿੱਤੀ ਸੀ ਕਿਸੇ ਨੂੰ ਜਾਣਕਾਰੀ
ਸਿੱਧੂ ਤੇ ਲਗਾਮ ਲਗਾਉਣ ਦੀ ਤਿਆਰੀ ਅਮਰਿੰਦਰ ਸਿੰਘ ਸੱਦ ਕੇ ਲਾਉਣਗੇ ਕਲਾਸ
ਇਸ ਮਾਮਲੇ ਵਿੱਚ ਨਾ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵਿਸ਼ਵਾਸ ਵਿੱਚ ਲਿਆ ਅਤੇ ਨਾ ਹੀ ਇਸ ਸਬੰਧੀ ਕਿਸੇ ਨੂੰ ਜਾਣਕਾਰੀ ਦਿੱਤੀ ਜਿਸ ਕਾਰਨ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਨਹੀਂ ਸਗੋਂ 4 ਦੇ ਲਗਭਗ ਮੰਤਰੀ ਵੀ ਨਰਾਜ਼ ਹੋ ਗਏ ਹਨ ਜਿਨ੍ਹਾਂ ਵਿੱਚ ਤ੍ਰਿਪਤ ਰਾਜਿੰਦਰ ਬਾਜਵਾ ਵੀ ਸ਼ਾਮਲ ਹਨ
ਇਥੇ ਹੀ ਕੁਝ ਮੰਤਰੀਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਬੇਲੋੜੀ ਬੈਟਿੰਗ ਕਰਨ ਦੀ ਥਾਂ ਤੇ ਆਪਣੇ ਵਿਭਾਗ ਵਲ ਜਿਆਦਾ ਧਿਆਨ ਦੇਣ ਕਿਉਂਕਿ ਉਨਾਂ ਦਾ ਵਿਭਾਗ ਹੀ ਉਨਾਂ ਤੋਂ ਸੰਭਲ ਨਹੀਂ ਰਿਹਾ ਹੈ ਜਦੋਂ ਕਿ ਉਹ ਬਿਨਾਂ ਇਜਾਜ਼ਤ ਹੋਰਨਾ ਸਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵਿਭਾਗ ਵਿੱਚ ਵੀ ਦਖ਼ਲ ਦੇ ਰਹੇ ਹਨ
ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਨਵਜੋਤ ਸਿੱਧੂ ਦੀ ਕਲਾਸ ਲਗਾਉਣ ਦੇ ਨਾਲ ਹੀ ਉਨਾਂ ਤੇ ਲਗਾਮ ਲਗਾਈ ਜਾ ਸਕਦੀ ਹੈ ਤਾਂ ਕਿ ਉਹ ਅਗਾਂਹ ਤੋਂ ਇਹੋ ਜਿਹੀਆਂ ਬਿਨਾਂ ਇਜਾਜ਼ਤ ਲਏ ਕੋਈ ਵੀ ਦੂਜੇ ਦੇ ਵਿਭਾਗ ਵਿੱਚ ਦਖਲ ਦਿੰਦੇ ਹੋਏ ਹਰਕਤ ਨਾ ਕਰਨ
ਕਮਰ ਬਾਜਵਾ ਦੇ ਬਿਆਨ ਨਾਲ ਨਵਜੋਤ ਸਿੱਧੂ ਮੁਸੀਬਤ ਚ ਫਸੇ
ਏਜੰਸੀ ਨਵੀਂ ਦਿੱਲੀ
ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਵੱਲੋਂ ਭਾਰਤ ਨੂੰ ਧਮਕੀ ਦੇਣ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੁਸ਼ਕਲਾਂ ਚ ਘਿਰ ਗਏ ਹਨ ਪਿਛਲੇ ਮਹੀਨੇ ਸਿੱਧੂ ਪਾਕਿਸਤਾਨ ਦੇ ਵਜੀਰੇ ਆਜ਼ਮ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਚ ਸ਼ਾਮਲ ਹੋਏ ਸਨ ਜਿੱਥੇ ਉਹ ਬਾਜਵਾ ਨੂੰ ਜੱਫੀ ਪਾ ਕੇ ਮਿਲੇ ਸਨ
ਭਾਜਪਾ ਦੇ ਕੌਮੀ ਬੁਲਾਰੇ ਸ਼ਾਹਨਵਾਜ ਹੁਸੈਨ ਨੇ ਬਾਜਵਾ ਦਾ ਭਾਰਤ ਖਿਲਾਫ਼ ਬਿਆਨ ਆਉਣ ਤੇ ਨਵਜੋਤ ਸਿੱਧੂ ਖਿਲਾਫ਼ ਮੋਰਚਾ ਖੋਲ੍ਹਦਿਆਂ ਪ੍ਰੈੱਸ ਕਾਨਫਰੰਸ ਕਰ ਦਿੱਤੀ ਹੁਸੈਨ ਨੇ ਸਿੱਧੂ ਮਾਮਲੇ ਚ ਕਾਂਗਰਸ ਤੋਂ ਸਪੱਸ਼ਟੀਕਰਨ ਮੰਗਿਆ ਹੈ
punjabi news ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ facebook ਅਤੇ twitter ਤੇ ਫਾਲੋ ਕਰੋ
ਕਾਲੇ ਤਿੱਤਰ ਮਾਮਲੇ ਚ ਸਿੱਧੂ ਖ਼ਿਲਾਫ਼ ਹੋਏਗੀ ਕਾਰਵਾਈ 3 ਦਿਨ ਚ ਮੰਗੀ ਰਿਪੋਰਟ
ਮਲਿੰਗਾ ਨੂੰ ਸ਼੍ਰੀਲੰਕਾਈ ਇੱਕ ਰੋਜ਼ਾ ਟੀ20 ਟੀਮ ਦੀ ਕਮਾਨ
ਨਵਜੋਤ ਸਿੱਧੂ ਲਈ ਨਵੀਂ ਸਬੰਧਿਤ ਬਣ ਸਕਦਾ ਹੈ ਪਾਕਿ ਤੋਂ ਲਿਆਂਦਾ ਕਾਲਾ ਤਿੱਤਰ
ਅਮਰਿੰਦਰ ਹੀ ਰਹਿਣਗੇ ਪੰਜਾਬ ਦੇ ਕੈਪਟਨ ਰਾਹੁਲ ਨੇ ਕੀਤੇ ਬਹੁਤੀਆਂ ਦੇ ਭੁਲੇਖੇ ਦੂਰ
ਸੜਕ ਹਾਦਸੇ ਚ ਦੋ ਪੁਲਿਸ ਮੁਲਾਜਮਾਂ ਦੀ ਮੌਤ
ਯਾਦਏਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 27ਵਾਂ ਮੁਫ਼ਤ ਅੱਖਾਂ ਦਾ ਜਾਂਚ ਕੈਂਪ ਸ਼ੁਰੂ
ਦੋ ਕਾਰਾਂ ਦੀ ਟੱਕਰ ਨਾਲ ਹੋਇਆ ਭਿਆਨਕ ਹਾਦਸਾ
ਸੀਬੀਆਈ ਅਦਾਲਤ ਦਾ ਫੈਸਲਾ ਹਾਈ ਕੋਰਟ ਚ ਪਲਟਿਆ ਜਗੀਰ ਕੌਰ ਬਾਇੱਜ਼ਤ ਬਰੀ
ਰਾਜਸਥਾਨ ਨਤੀਜਿਆਂ ਤੋਂ ਪਹਿਲਾਂ ਕਾਂਗਰਸ ਚ ਰਾਰ
ਮੱਧ ਪ੍ਰਦੇਸ਼ ਚ ਸਾਰੀਆਂ 230 ਸੀਟਾਂ ਦੇ ਨਤੀਜੇ ਐਲਾਨੇ
ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੀ 108 ਐਂਬੂਲੈਂਸ ਚੱਲ ਰਹੀ ਏ ਰੱਬ ਆਸਰੇ
ਚਿੱਟਾ ਹਾਥੀ ਸਾਬਿਤ ਹੋ ਰਿਹਾ 6 ਕਰੋੜ ਦੀ ਲਾਗਤ ਨਾਲ ਬਣਿਆ ਕਮਿਊਨਟੀ ਹੈਲਥ ਸੈਂਟਰ
ਪੰਜਾਬੀ ਅਤੇ ਹਿੰਦੀ ਚ ਸਭ ਤੋਂ ਵੱਧ ਪੜ੍ਹਿਆ ਜਾਣਾ ਵਾਲਾ ਪਰਿਵਾਰਕ ਅਖ਼ਬਾਰ
ਪੰਥਕ ਹਲਕਿਆਂ ਤੋਂ ਅਲਾਵਾ ਸਰਕਾਰੀ ਏਜੰਸੀਆਂ ਨੂੰ ਵੀ ਖਬਰ ਹੋ ਗਈ ਕੀ ਬਾਦਲ ਦਲ ਦਾ ਦਿੱਲੀ ਦੀ ਆਮ ਸੰਗਤ ਵਿਚ ਕੋਈ ਪ੍ਰਭਾਵ ਨਹੀ ਹੈ ਪੈਸੇ ਔਰ ਪਾਵਰ ਦੇ ਜੋਰ ਦੇ ਚੋਣਾਂ ਜਿਤਣਾ ਅਲਗ ਗੱਲ ਹੈ ਪਰ ਅਸਲ ਵਿਚ ਸੰਗਤ ਦਾ ਦਿਲ ਜਿਤਣਾ ਹੋਰ ਗੱਲ ਸਮਝ ਤੇ ਇਹੀ ਆਉਂਦਾ ਹੈ ਕੀ ਸੰਗਤ ਕਲ ਵੀ ਨਾਲ ਨਹੀ ਸੀ ਸੰਗਤ ਅੱਜ ਵੀ ਨਾਲ ਨਹੀ ਹੈ
ਹਲਕੇ ਵਿਚ ਵੱਡਾ ਸੰਦੇਸ਼ ਇਹ ਗਿਆ ਹੈ ਕੀ ਇਹ ਸਾਰੇ ਮੁਜ਼ਾਹਿਰੇ ਅਸਲ ਵਿਚ ਦਿੱਲੀ ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾ ਕਰਕੇ ਹਨ ਜੋ ਕੀ ਜਲਦੀ ਹੀ ਹੋਣ ਵਾਲੀਆਂ ਹਨ ਆਪਣੀ ਭਾਈਵਾਲ ਪਾਰਟੀ ਨੂੰ ਆਪਣਾ ਰਸੂਖ ਵਿਖਾਉਣ ਲਈ ਬਾਦਲਕਿਆਂ ਨੇ ਟਿੱਲ ਲਾਇਆ ਹੋਇਆ ਹੈ ਪਰ ਫਿਲਹਾਲ ਤੇ ਨਤੀਜਾ ਟਾਏਂਟਾਏਂ ਫਿਸ਼ ਹੀ ਨਜਰੀ ਆਉਂਦਾ ਹੈ
ਖੇਡ ਚਲ ਰਹੀ ਹੈ ਖਿਲਾੜੀ ਖੇਲ ਰਹੇ ਹਨ ਸੰਗਤ ਸਭ ਸਮਝ ਰਹੀ ਹੈ ਵੇਖਦੇ ਹਾਂ ਕੀ ਊਂਠ ਕਿਸ ਕਰਵਟ ਬੈਠਦਾ ਹੈ
ਧਰਤੀ ਦਾ ਦਿਨ
ਅਮਨਦੀਪ ਸਿੰਘ ਅਮਰੀਕਾ ਸਰੋਵਰ ਤੋਂ ਬੀਚ ਤੱਕ ਅਕਾਲੀ ਦਲ ਦਾ ਸਫਰ
20 ਵੀਂ ਸਦੀ ਦੇ ਮਸੀਹਾ ਬਾਬਾ ਸਾਹਿਬ ਡਾਕਟਰ ਬੀਆਰ ਅੰਬੇਦਕਰ
ਜਸਵੰਤ ਸਿੰਘ ਅਜੀਤ ਦਿੱਲੀ
ਵੇਸਵਾ ਦਾ ਪੁੱਤਰ
ਡਾ ਹਰਸ਼ਿੰਦਰ ਕੌਰ ਐਮ ਡੀ ਪਟਿਆਲਾ ਵਿਸਾਖੀ ਦੇ ਤਿਉਹਾਰ ਦੀ ਧਾਰਮਿਕ ਇਤਿਹਾਸਕ ਅਤੇ ਆਰਥਿਕ ਮਹੱਤਤਾ
ਸਿੱਖ ਧਰਮ ਨੂੰ ਖ਼ਤਰਾ
ਡਾੱ ਇੰਦਰਜੀਤ ਸਿੰਘ ਭੱਲਾ ਜਲੰਧਰ
ਅੰਤਰਰਾਸ਼ਟਰੀ ਔਰਤ ਦਿਵਸ ਤੇ ਵਿਸ਼ੇਸ਼
ਯੂ ਬੀ ਸੀ ਵਲੋਂ ਅਜਮੇਰ ਰੋਡੇ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਲਸ਼ਮਣ ਸਿੰਘ ਸੇਵੇਵਾਲਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ
ਪਰਵਾਸੀ ਪੰਜਾਬੀ ਸੰਮੇਲਨ ਬਾਦਲ ਪਰਿਵਾਰ ਦੀ ਖਾਨਾਜੰਗੀ ਦਾ ਪਰਦਾ ਫਾਸ਼ ਕਰ ਗਿਆ
ਜਨਮੇਜਾ ਸਿੰਘ ਜੌਹਲ ਲੁਧਿਆਣਾ
ਰਣਜੀਤ ਸਿੰਘ ਪ੍ਰੀਤ ਬਠਿੰਡਾ
ਪੰਜਾਬ ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ
6 ਜਨਵਰੀ ਬਰਸੀਤੇ
»ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਨੇ ਪੰਜਾਬ ਗਵਰਨਰ ਨਾਲ ਕੀਤੀ ਮੁਲਾਕਾਤ
»ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਮਿਲਣਗੇ ਹਥਿਆਰ ਸਾਧੂ ਸਿੰਘ ਧਰਮਸੋਤ