text
stringlengths
1
2.07k
ਤਿੰਨ ਪਤਨੀਆ ਦੇ ਮਾਲਕ ਨੇ ਇਹ ਤੇ ਸਭ ਤੋਂ ਪਹਿਲੀ ਪਤਨੀ ਹੈ ਇਹ
ਜਾਣੋ ਰਿਸ਼ੀ ਕਪੂਰ ਦੀ ਬੇਟੀ ਕੌਣ ਹੈ
ਕਪਿਲ ਸ਼ਰਮਾ ਦੇ ਹਾਸੇ ਨੂੰ ਕਿਸ ਦੀ ਲੱਗੀ ਨਜ਼ਰ
ਫ਼ਿਲਮ ਬੱਤੀ ਗੁੱਲ ਮੀਟਰ ਚਾਲੂ ਦਾ ਤੀਜਾ ਗੀਤ ਰਿਲੀਜ਼
ਹੁਣ ਜੈਸਮੀਨ ਸੇੰਡਲਸ ਕਿਸ ਖਿਲਾਫ ਕਰਨ ਜਾ ਰਹੀ ਹੈ ਬਗਾਵਤ
ਸਰਗੁਣ ਮਹਿਤਾ ਹੁਣ ਇਸ ਅਦਾਕਾਰਾ ਨਾਲ ਆਉਣਗੇ ਨਜ਼ਰ
ਵਿਆਹ ਤੋਂ 2 ਸਾਲ ਬਾਅਦ ਬਿਪਾਸ਼ਾ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ
ਹਰਮੰਦਿਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸੋਨੂੰ ਸੂਦ
ਕੁਲਵਿੰਦਰ ਬਿੱਲਾ 28 ਸਤੰਬਰ ਨੂੰ ਲੈ ਕੇ ਆਂ ਰਹੇ ਨੇ ਪ੍ਰਰਾਹੁਣਾ ਸਿਨਮੇ ਘਰਾਂ ਚ
ਸਰਕਾਰ ਨੇ ਫੌਜਾਂ ਨੂੰ ਆਧੁਨਿਕ ਹਥਿਆਰਾਂ ਅਤੇ ਉਪਕਰਣਾਂ ਨਾਲ ਲੈਸ ਕਰਾਉਣ ਲਈ 9100 ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਦਿੱਤੀ ਮਨਜ਼ੂਰੀ
ਵਿਦੇਸ਼ ਮੰਤਰੀ ਨੇ ਕਿਹਾ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਸਬੰਧੀ ਤਿਆਰ ਹੋ ਰਿਹੈ ਡਰਾਫ਼ਟ ਸਿੱਧੂ
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 28 ਅਕਤੂਬਰ ਤੋਂ ਇੰਡੀਗੋ ਦੁਬਈ ਲਈ ਸਿੱਧੀ ਉਡਾਣ ਸ਼ੁਰੂ ਕਰੇਗੀ
ਸੁਸ਼ਮਾ ਸਵਰਾਜ ਨੇ ਕਿਹਾ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਪਰ ਪਾਕਿਸਤਾਨ ਵੱਲੋਂ ਹਾਂ ਪੱਖੀ ਜਵਾਬ ਨਹੀਂ ਆ ਰਿਹਾ
ਵਿਦੇਸ਼ ਮੰਤਰਾਲੇ ਵਲੋਂ ਖੁਲਾਸਾ ਕਰਤਾਰਪੁਰ ਲਾਂਘੇ ਤੇ ਪਾਕਿਸਤਾਨ ਨੇ ਅਜੇ ਨਹੀਂ ਪ੍ਰਗਟਾਈ ਸਹਿਮਤੀ
ਪਟਿਆਲਾ ਗੁਰੂ ਨਾਨਕ ਨਗਰ ਨੇੜੇ ਨਦੀ ਤੇ 2 ਸਕੂਟਰੀ ਸਵਾਰ ਕੁੜੀਆ ਦਾ ਟਰੱਕ ਨਾਲ ਹੋਇਆ ਐਕਸੀਡੈਂਟ ਇਕ ਦੀ ਮੌਕੇ ਤੇ ਮੌਤ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕੁਝ ਇਸ ਤਰਾਂ੍ਹ ਕੈਪਟਨ ਨੂੰ
19 ਤੋਂ 22 ਸਤੰਬਰ ਤੱਕ ਸ਼ਰਾਬ ਦੇ ਠੇਕੇ ਰਹਿਣਗੇ ਬੰਦ
home / culture / ਵਿਸ਼ਵ ਪ੍ਰਸਿੱਧ ਅੰਗਰੇਜ਼ੀ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਕਰਕੇ ਪ੍ਰੋ ਅੱਛਰੂ ਸਿੰਘ ਨੇ ਸੱਤ ਸਮੁੰਦਰਾਂ ਤੇ ਪੁਲ ਉਸਾਰਿਆ ਹੈ ਪ੍ਰੋ ਗੁਰਭਜਨ ਗਿੱਲ
ਵਿਸ਼ਵ ਪ੍ਰਸਿੱਧ ਅੰਗਰੇਜ਼ੀ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਕਰਕੇ ਪ੍ਰੋ ਅੱਛਰੂ ਸਿੰਘ ਨੇ ਸੱਤ ਸਮੁੰਦਰਾਂ ਤੇ ਪੁਲ ਉਸਾਰਿਆ ਹੈ ਪ੍ਰੋ ਗੁਰਭਜਨ ਗਿੱਲ
ਮੁੱਕੇਬਾਜ਼ੀ ਚ ਸੋਨ ਤਗਮਾ ਜਿੱਤਣ ਵਾਲੀ ਸੰਦੀਪ ਕੌਰ ਦਾ ਪਟਿਆਲਾ ਪਹੁੰਚਣ ਤੇ ਨਿੱਘਾ ਸਵਾਗਤ
ਹੁਸ਼ਿਆਰਪੁਰ ਚ ਦਿਨਦਿਹਾੜੇ ਚੱਲੀਆਂ ਗੋਲੀਆਂਇੱਕ ਦੀ ਮੌਤ
ਜਦੋਂ ਮੋਗਾ ਦੇ ਡੀਸੀ ਨੇ ਛਿੱਕੇ ਤੇ ਟੰਗੇ ਸਰਕਾਰੀ ਹੁਕਮ
previous ਸਿੱਖ ਜੱਥੇਬੰਦੀਆ ਵੱਲੋਂ 15 ਅਗਸਤ ਦਾ ਦਿਨ ਮਨਾਇਆ ਗਿਆ ਕਾਲੇ ਦਿਨ ਵਜੋਂ
ਸੁਰੱਖਿਆ ਦੇ ਪੁਖ਼ਤਾ ਇੰਤਜਾਮ ਬਗੈਰ ਕਿਸੇ ਡਰ ਭੈਅ ਤੋਂ ਵੋਟਾਂ ਪਾਉਣ ਵੋਟਰਐਸਐਸਪੀ
18 ਸਤੰਬਰ (ਅਮਰਜੀਤ ਸਿੰਘ) ਪਟਿਆਲਾ ਜ਼ਿਲ੍ਹੇ ਦੀਆਂ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 19
ਸਿਮਰਨਜੀਤ ਸਿੰਘ ਮਾਨ ਦੇਸ਼ਧ੍ਰੋਹ ਦੇ ਮੁਕੱਦਮੇ ਚੋਂ ਬਰੀ
ਸਕੂਲ ਬੱਸ ਪਲਟਣ ਕਾਰਨ ਹੋਏ ਕਈ ਬੱਚੇ ਜਖ਼ਮੀ
ਪਾਕਿ ਪੱਤਰਕਾਰ ਤੇ ਹਮਲਾ ਅਗਵਾ ਕਰਨ ਦੀ ਕੋਸ਼ਿਸ਼ amritsar express
ਪਾਕਿ ਪੱਤਰਕਾਰ ਤੇ ਹਮਲਾ ਅਗਵਾ ਕਰਨ ਦੀ ਕੋਸ਼ਿਸ਼
ਦੱਸਿਆ ਜਾ ਰਿਹਾ ਹੈ ਇਹ ਹਮਲਾ ਉਨ੍ਹਾਂ ਤੇ ਉਸ ਸਮੇਂ ਹੋਇਆ ਜਦੋਂ ਉਹ ਹਵਾਈ ਅੱਡੇ ਵੱਲ ਜਾ ਰਹੇ ਸਨ ਤਾਹਾ ਨੇ ਦੂਜੇ ਪੱਤਰਕਾਰ ਦੇ ਟਵਿੱਟਰ ਅਕਾਊਂਟ ਤੋਂ ਟਵੀਟ ਕਰ ਕੇ ਇਸ ਹਮਲੇ ਬਾਰੇ ਜਾਣਕਾਰੀ ਦਿੱਤੀ ਹਾਲ ਹੀ ਵਿਚ ਤਾਹਾ ਨੇ ਕੁਲਭੂਸ਼ਣ ਜਾਧਵ ਨਾਲ ਪਾਕਿਸਤਾਨ ਮਿਲਣ ਗਈ ਉਨ੍ਹਾਂ ਦੀ ਪਤਨੀ ਅਤੇ ਮਾਂ ਨਾਲ ਪਾਕਿਸਤਾਨੀ ਮੀਡੀਆ ਦੇ ਬੁਰੇ ਵਤੀਰੇ ਤੇ ਰਿਪੋਟਿੰਗ ਕੀਤੀ ਸੀ
ਇਸ ਤਾਜ਼ਾ ਘਟਨਾ ਮਗਰੋਂ ਪਾਕਿਸਤਾਨ ਵਿਚ ਪੱਤਰਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਇਕ ਵਾਰੀ ਫਿਰ ਸਵਾਲ ਖੜ੍ਹੇ ਹੋ ਗਏ ਹਨ ਇਸ ਘਟਨਾ ਦੇ ਸੰਬੰਧ ਵਿਚ ਤਾਹਾ ਨੇ ਪੁਲਸ ਵਿਚ ਰਿਪੋਰਟ ਦਰਜ ਕਰਵਾਈ ਹੈ ਘਟਨਾ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਟੈਕਸੀ ਤੋਂ ਉੱਤਰੇ ਤਾਂ ਉਨ੍ਹਾਂ ਤੇ ਹਮਲਾ ਕਰ ਦਿੱਤਾ ਗਿਆ
ਦੁਨੀਆ ਦਾ ਸਭ ਤੋਂ ਬੁੱਢੀ ਬੇਬੇ ਦਾ ਦੇਹਾਂਤ
ਅਮਰੀਕਾ ਨੇ ਕੀਤਾ ਮੋਦੀ ਸਰਕਾਰ ਖਿਲਾਫ ਵੱਡਾ ਖੁਲਾਸਾ
ਪਾਕਿਸਤਾਨੀ ਮੂਲ ਦੀ ਕੁੜੀ ਨੂੰ ਇਟਾਲੀਅਨ ਮੁੰਡੇ ਨਾਲ ਪਿਆਰ ਕਰਨਾ ਪਿਆ ਮਹਿੰਗਾ
ਪਾਕਿ ਸਟਾਰ ਅਲੀ ਜ਼ਫ਼ਰ ਤੇ ਤਿੰਨ ਹੋਰ ਔਰਤਾਂ ਨੇ ਲਾਏ ਸੋਸ਼ਣ ਦੇ ਇਲਜ਼ਾਮ
ਆਈਐਮਐਫ ਤਕ ਪੁੱਜੀ ਕਠੂਆ ਗੈਂਗਰੇਪ ਦੀ ਗੂੰਜ ਮੋਦੀ ਨੂੰ ਪਾਈ ਲਾਹਣਤ
ਡਿਸਪਲੇ ਇਸ਼ਤਿਹਾਰ
ਯੂਪੀ ਯੋਧਾ ਅਤੇ ਤੇਲੁਗੂ ਟਾਈਟਨਸ ਨੇ ਖੇਡਿਆ ਟਾਈ
550ਵੇਂ ਪ੍ਰਕਾਸ਼ ਪੁਰਬ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ਚ ਹਿੱਸਾ ਲੈਣਗੇ ਸਿੱਧੂ
ਕਦੀ ਬ੍ਰਾਇਨ ਲਾਰਾ ਲਈ ਸਿਰ ਦਰਦ ਤੋਂ ਘੱਟ ਨਹੀਂ ਸੀ ਇਹ ਗੇਂਦ
ਇਨ੍ਹਾਂ ਮੁਸ਼ਕਲਾਂ ਨੂੰ ਪਾਰ ਕਰਕੇ ਸਵਪਨਾ ਨੇ ਜਿੱਤਿਆ ਸੋਨ ਤਮਗਾ
ਭਾਰਤ ਨੇ ਬੰਗਲਾਦੇਸ਼ ਨੂੰ ਹਰਾ 7ਵੀਂ ਵਾਰ ਕੀਤਾ ਏਸ਼ੀਆ ਕੱਪ ਤੇ ਕਬਜ਼ਾ
ਵਾਰਾਨਸੀ ਨੂੰ ਮੋਦੀ ਦਾ ਤੋਹਫਾ ਗੰਗਾ ਚ ਚੱਲਣਗੇ ਜਹਾਜ਼
ਅਮਰੀਕਾ ਵਿਸ਼ੇਸ਼ (45)
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਘੁਰਾੜੇ ਮਾਰਦੇ ਹੋ
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਐਨੀ ਬੀਅਰ ਪੀਂਦੇ ਹੋ
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਬਹੁਤ ਦੇਰ ਨਾਲ ਆਉਂਦੇ ਹੋ
ਮੈਨੂੰ ਲੱਗਦਾ ਹੈ ਕਿ ਉਸਨੂੰ ਡਾਕਟਰ ਦੀ ਲੋੜ ਹੈ
ਮੈਨੂੰ ਲੱਗਦਾ ਹੈ ਕਿ ਉਹ ਬੀਮਾਰ ਹੈ
ਮੈਨੂੰ ਲੱਗਦਾ ਹੈ ਕਿ ਉਹ ਹੁਣ ਸੌਂ ਰਿਹਾ ਹੈ
ਸਾਨੂੰ ਆਸ ਹੈ ਕਿ ਉਹ ਸਾਡੀ ਬੇਟੀ ਨਾਲ ਵਿਆਹ ਕਰੇਗਾ
ਸਾਨੂੰ ਆਸ ਹੈ ਕਿ ਉਸਦੇ ਕੋਲ ਬਹੁਤ ਪੈਸਾ ਹੈ
ਸਾਨੂੰ ਆਸ ਹੈ ਕਿ ਉਹ ਲੱਖਪਤੀ ਹੈ
ਮੈਂ ਸੁਣਿਆ ਹੈ ਕਿ ਤੁਹਾਡੀ ਪਤਨੀ ਨਾਲ ਹਾਦਸਾ ਵਾਪਰ ਗਿਆ
ਮੈਂ ਸੁਣਿਆ ਹੈ ਕਿ ਉਹ ਹਸਪਤਾਲ ਵਿੱਚ ਹੈ
ਮੈਂ ਸੁਣਿਆ ਹੈ ਕਿ ਤੇਰੀ ਗੱਡੀ ਪੂਰੀ ਟੁੱਟ ਗਈ ਹੈ
ਮੈਨੂੰ ਖੁਸ਼ੀ ਹੈ ਕਿ ਤੁਸੀਂ ਆਏ
ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਦਿਲਚਸਪੀ ਹੈ
ਮੈਨੂੰ ਖੁਸ਼ੀ ਹੈ ਕਿ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ
ਮੈਨੂੰ ਅਫਸੋਸ ਹੈ ਕਿ ਆਖਰੀ ਬੱਸ ਪਹਿਲਾਂ ਹੀ ਜਾ ਚੁੱਕੀ ਹੈ
ਮੈਨੂੰ ਅਫਸੋਸ ਹੈ ਕਿ ਸਾਨੂੰ ਟੈਕਸੀ ਲੈਣੀ ਪਵੇਗੀ
ਮੈਨੂੰ ਅਫਸੋਸ ਹੈ ਕਿ ਮੇਰੇ ਕੋਲ ਪੈਸੇ ਨਹੀਂ ਹਨ
ਇਸ਼ਾਰਿਆਂ ਤੋਂ ਬੋਲੀ ਵੱਲ
ਕੋਈ ਸ਼ਬਦ ਲੱਭੋ
ਤੁਹਾਨੂੰ ਆਪਣਾ ਨਿੱਜੀ ਖਾਤਾ ਬਣਾਉਣ ਲਈ ਹੀ ਇਸ ਫਾਰਮ ਨੂੰ ਭਰਨ ਦੀ ਲੋੜ ਹੈ
ਵਰਤੋਂਕਾਰ ਦਾ ਨਾਂ
ਈਮੇਲ ਮੈਂਬਰ ਬਣਨ ਲਈ ਲੋੜੀਂਦਾ ਹੈ
ਉੱਤੇ ਦਿੱਤੇ ਨਕਸ਼ੇ ਤੇ ਕਲਿੱਕ ਕਰਕੇ ਆਪਣੇ ਲਹਿਜ਼ੇ ਦੀ ਸਥਿਤੀ ਚੁਣੋ
ਲਿੰਗ ਮਰਦ ਔਰਤ
ਹੇਠਾਂ ਕੋਡ ਭਰੋ
ਦੂਜਿਆਂ ਦੀ ਬਿਹਤਰ ਗੱਲਬਾਤ ਕਰਨ ਵਿਚ ਮਦਦ ਕਰੋ
ਉਹ ਸ਼ਬਦ ਜੋੜੋ ਜਿਹਨਾਂ ਦਾ ਤੁਹਾਨੂੰ ਉਚਾਰਨ ਨਹੀਂ ਪਤਾ
ਦੂਜਿਆਂ ਦੇ ਉਚਾਰਨਾਂ ਦਾ ਮੁੱਲ ਪਾਓ ਅਤੇ ਚਰਚਾ ਕਰੋ
ਆਪਣੇ ਵੱਲੋਂ ਜੋੜੇ ਅਤੇ ਉਚਾਰੇ ਗਏ ਸ਼ਬਦਾਂ ਉੱਤੇ ਨਿਗਰਾਨੀ ਰੱਖੋ
ਆਪਣੀ ਖ਼ੁਦ ਦੀ ਪਸੰਦੀਦਾ ਉਚਾਰਨਾਂ ਦੀ ਸੂਚੀ ਬਣਾਓ
mp3 ਆਡੀਓ ਉਚਾਰਨ ਡਾਊਨਲੋਡ ਕਰੋ
ਪਹਿਲਾਂ ਹੀ ਖਾਤਾ ਹੈ
ਦਾਖ਼ਲਾ ਸਫ਼ੇ ਤੇ ਜਾਓ
ਆਪਣੀ ਬੋਲੀ ਚੁਣੋ
ਅਤੇ ਹੋਰ ਕਈ ਬੋਲੀਆਂ
ਸਾਡੇ ਨਾਲ਼ ਰਾਬਤਾ ਬਣਾਓ
ਅਕਸਰ ਪੁੱਛੇ ਜਾਂਦੇ ਸੁਆਲ
ਕੀ ਢੱਡਰੀਆਂ ਵਾਲਾ ਮੰਗਖਾਣਾ ਹੈ ਤੇ ਇਸਦਾ ਕੋਈ ਸਪਸ਼ਟ ਸਟੈਂਡ ਨਹੀਂ
ਅਰਵਿੰਦਰ ਸਿੰਘ ੦੦੯੭੧੫੦੫੩੭੦੪੭੯
ਰੇਡੀਓ ਵਿਸ਼ਟਾ ਵਾਲਾ ਨੇਕੀ ਕਹਿੰਦਾ ਫਿਰਦਾ ਧੂੰਦੇ ਪੰਥਪ੍ਰੀਤ ਵਰਗੇ ਮੰਗਖਾਣੇ ਨੇ ਜਿਹੜੇ ਟਕਸਾਲੀਆਂ ਦੇ ਗੁਰਦੁਆਰੇ ਉਹ ਕਥਾ ਕਰਕੇ ਗਏ ਹਨ ਉਥੇ ਹੁਣ ਟਕਸਾਲੀ ਕੁਲਵੰਤ ਸਿੰਘ ਵਰਗੇ ਬਾਦਲਾਂ ਦੇ ਟੁਕੜਬੋਚ ਕਥਾ ਕਰ ਰਹੇ ਹਨ ਤਾਂ ਹੀ ਅਸੀਂ ਕਹੀ ਦਾ ਇਹ ਕਲਾਕਾਰ ਹਨ ਇਨ੍ਹਾਂ ਦਾ ਕੋਈ ਸ਼ਪਸਟ ਸਟੈਂਡ ਨਹੀਂ
ਮੈਂ ਇਸ ਨੇਕੀ ਨੂੰ ਪੁਛਣਾ ਚਾਹੁੰਦਾ ਹਾਂ ਕਿ ਪਿਛੇ ਜਿਹੇ ਢੱਡਰੀਆਂ ਵਾਲਾ ਅਮਰੀਕਾ ਜਿਹੜੇ ਗੁਰਦੁਆਰੇ ਦਿਵਾਨ ਲਗਾ ਕੇ ਗਿਆ ਉਥੇ ਆਹ ਦੇਖ ਕੀ ਪਾਖੰਡ ਚਲ ਰਿਹਾ ਪਾਖੰਡੀ ਨਾਨਕਸਰੀਏ ਟਕਸਾਲੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਬਾਦਲ ਦੇ ਟੁੱਕੜਬੋਚ ਗੁਲਸ਼ਨ ਦੀ ਦਸਮ ਗ੍ਰੰਥ ਤੇ ਕਿਤਾਬ ਜਾਰੀ ਕੀਤੀ ਗਈ ਹੈ
ਹੁਣ ਦਸ ਪਤੰਦਰਾ ਤੇਰੇ ਅਪਗ੍ਰੇਡ ਬਾਬੇ ਦਾ ਕੀ ਸਪਸ਼ਟ ਸਟੈਂਡ ਹੋਇਆ ਹੁਣ ਕਹਿ ਕਿ ਢੱਡਰੀਆਂ ਵਾਲਾ ਵੀ ਮੰਗ ਖਾਣਾ ਹੈ ਵੈਸੇ ਉਹ ਮੰਗਖਾਣਾ ਹੈ ਵੀ ਤਾਂ ਹੀ ਲੋਕਾਂ ਤੋਂ ਪੈਸੇ ਮੰਗੀ ਨਹੀਂ ਨਹੀਂ ਤੂੜੀ ਮੰਗੀ ਜਾਂਦਾ
ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ
ਗੁਰੂ ਜਾਗਤਾ ਹੈ (ਨਿੱਕੀ ਕਹਾਣੀ)
ਚਲੋ ਖਾਲੀ ਜਗਾਹ (ਥੜੇ) ਨੂੰ ਹੀ ਮੱਥਾ ਟੇਕ ਲੈਂਦੇ ਹਾਂ (ਮਨਜੀਤ ਸਿੰਘ ਸੁਖਾਸਨ ਤੋਂ ਬਾਅਦ ਖਾਲੀ ਥੜੇ ਨੂੰ ਮੱਥਾ ਟੇਕਣ ਲੱਗਾ)
ਗੁਰਬਖਸ਼ ਸਿੰਘ ਪੁੱਤਰ ਜੀ ਇਹ ਕੀ ਕਰ ਰਹੇ ਹੋ ਗੁਰੂ ਮਹਾਰਾਜ ਦਾ ਸੁਖਾਸਨ ਹੋ ਚੁਕਾ ਹੈ ਤੇ ਖਾਲੀ ਥੜੇ ਨੂੰ ਮੱਥਾ ਟੇਕਣ ਨਾਲੋ ਤੁਸੀਂ ਚਾਹੋ ਤੇ ਉਪਰ ਕਮਰਿਆਂ ਵਿਚ ਅਖੰਡ ਪਾਠ (ਸਥਾਨਕ ਰਹੁਰੀਤੀ ਨਾਲ) ਹੋ ਰਹੇ ਨੇ ਤੇ ਤੁਸੀਂ ਉਪਰ ਜਾ ਕੇ ਗੁਰੂ ਦਰਸ਼ਨ ਕਰ ਸਕਦੇ ਹੋ ਗੁਰੂ ਜੀ ਦੇ ਦਰਸ਼ਨ ਕਰਨ ਦਾ ਮਤਲਬ ਬਾਣੀ ਪੜ੍ਹਨੀ ਸੁਨਨੀ ਅਤੇ ਵਿਚਾਰਣੀ ਹੈ ਨਾ ਕੀ ਕੇਵਲ ਮੱਥਾ ਟੇਕਣਾ
ਮਨਜੀਤ ਸਿੰਘ ਗੁਰਬਾਣੀ ਵਿਚ ਲਿਖਿਆ ਹੈ ਕੀ ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ ਇਸ ਕਰਕੇ ਮੈਂ ਇਸ ਥੜੇ ਨੂੰ ਮੱਥਾ ਟੇਕਿਆ ਹੈ ਕੀ ਇਸ ਥੜੇ ਉਪਰ ਪਹਿਲਾਂ ਪ੍ਰਕਾਸ਼ ਸੀ
ਗੁਰਬਖਸ਼ ਸਿੰਘ ਇੱਕ ਕੰਮ ਕਰਦੇ ਹਾਂ ਸ਼ਬਦ ਵਿਚਾਰਦੇ ਹਾਂ
ਮਨਜੀਤ ਸਿੰਘ (ਹੱਥ ਜੋੜਦਾ ਹੋਇਆ) ਤੁਹਾਡੀ ਇਸ ਗੱਲ ਤੋਂ ਬਾਅਦ ਮੈਨੂੰ ਇੱਕ ਝਲਕ ਮਿਲੀ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕੀ ਗੁਰੂਬਾਣੀ ਨੂੰ ਵਿਚਾਰ ਕੇ ਪੜ੍ਹਾਂ ਤਾਂਕਿ ਸ਼ਾਬਦਿਕ ਅਰਥਾਂ ਦੇ ਨਾਲ ਨਾਲ ਆਤਮਿਕ ਅਰਥ ਵੀ ਪੱਲੇ ਪੈਣ ਜਿਸ ਵੀ ਕਮਰੇ ਵਿਚ ਪ੍ਰਕਾਸ਼ ਹੋਵੇ ਉਥੇ ਜਾ ਕੇ ਗੁਰੂ ਦੇ ਦਰਸ਼ਨ ਕਰ ਲੈਣੇ ਚਾਹੀਦੇ ਹਨ ਨਾ ਕੀ ਕਿਸੀ ਮਨਮਤ ਜਾਂ ਅਗਿਆਨਤਾ ਵੱਸ ਹੋ ਕੇ ਵੇਖਾ ਵੇਖੀ ਕਰਮਕਾਂਡ ਵਾਂਗ ਇਥੇਉਥੇ ਮੱਥੇ ਟੇਕਨੇ