text
stringlengths
1
2.07k
ਅਫ਼ਰੀਕੀ ਛਾਪੇ ਹੋਏ v ਗਰਦਨ ਮਿੰਡੀ ਡ੍ਰੈਸ $ 7120 $ 8900
ਵ੍ਹਾਈਟ ਅਤੇ ਬਲੂ ਚੀਨੀ ਪੋਰਸਿਲੇਨ ਪਹਿਰਾਵੇ $ 7700
ਦਿਬਾਕਰ ਬੈਨਰਜੀ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼
ਫਿਲਮ ਨਿਰਦੇਸ਼ਕ ਸਕਰੀਨਲੇਖਕ
ਦਿਬਾਕਰ ਬੈਨਰਜੀ (ਜਨਮ 1969) ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਸਕਰੀਨਲੇਖਕ ਹੈ ਉਹ ਆਪਣੀਆਂ ਆਪੇ ਲਿਖੀਆਂ ਫ਼ਿਲਮਾਂ ਖੋਸਲਾ ਕਾ ਘੋਸਲਾ (2006) ਓਏ ਲੱਕੀ ਲੱਕੀ ਓਏ (2008) ਲਈ ਮਸ਼ਹੂਰ ਹੈ ਜਿਹਨਾਂ ਨੂੰ ਨੈਸ਼ਨਲ ਫ਼ਿਲਮ ਅਵਾਰਡ ਵੀ ਮਿਲੇ[1][2]
ਪਟਿਆਲਾ ਰਿਆਸਤ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼
1911 ਦੇ ਪੰਜਾਬ ਦੇ ਨਕਸ਼ੇ ਵਿੱਚ ਪਟਿਆਲਾ ਰਿਆਸਤ
ਭਾਰਤ ਦੀ ਆਜ਼ਾਦੀ 1948
ਪਟਿਆਲਾ ਰਿਆਸਤ ਭਾਰਤ ਵਿੱਚ ਬਰਤਾਨਵੀ ਸਾਮਰਾਜ ਦੌਰਾਨ ਇੱਕ ਰਿਆਸਤ ਸੀ
ਫਰਮਾipa audio link ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼
ਕਰੂਜੇ ਜ਼ਿਲਾ ਵਿਕੀਪੀਡੀਆ ਇਕ ਅਜ਼ਾਦ ਵਿਸ਼ਵਗਿਆਨਕੋਸ਼
ਹਿੰਦੁਸਤਾਨ ਟਾਈਮਜ਼ ਸੂਰਤ (ਗੁਜਰਾਤ)
ਮੁਲਾਜ਼ਮਾਂ ਨੂੰ ਇਹ ਤੋਹਫ਼ਾ ਸਕਿੱਲ ਇੰਡੀਆ ਇੰਸੈਂਟਿਵ` ਰਸਮ ਅਧੀਨ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਦੋ ਮਹਿਲਾ ਮੁਲਾਜ਼ਮਾਂ ਨੂੰ ਕਾਰ ਦੀਆਂ ਚਾਬੀਆਂ ਦੇ ਕੇ ਇਹ ਕੀਮਤੀ ਤੋਹਫ਼ੇ ਵੰਡਣ ਦੀ ਸ਼ੁਰੂਆਤ ਕੀਤੀ
ਸ੍ਰੀ ਸਾਵਜੀ ਢੋਲਕੀਆ ਨੇ 6ਵੀਂ ਜਮਾਤ `ਚ ਪੜ੍ਹਾਈ ਛੱਡ ਦਿੱਤੀ ਸੀ ਉਨ੍ਹਾਂ ਹੱਡਭੰਨਵੀਂ ਮਿਹਨਤ ਕਰ ਕੇ ਆਪਣਾ ਇੱਕ ਵੱਖਰਾ ਸਾਮਰਾਜ ਖੜ੍ਹਾ ਕੀਤਾ ਤੇ ਅੱਜ ਉਨ੍ਹਾਂ ਦੀ ਕੰਪਨੀ 6000 ਕਰੋੜ ਰੁਪਏ ਦੀ ਹੋ ਚੁੱਕੀ ਹੈ
ਸ੍ਰੀ ਢੋਲਕੀਆ ਦੇ ਮੁਲਾਜ਼ਮਾਂ ਦੀ ਗਿਣਤੀ 5500 ਹੈ ਤੇ ਉਨ੍ਹਾਂ ਵਿੱਚੋਂ 4000 ਨੂੰ ਉਹ ਹੁਣ ਤੱਕ ਮਹਿੰਗੇ ਤੋਹਫ਼ੇ ਦੇ ਚੁੱਕੇ ਹਨ
ਸ੍ਰੀ ਢੋਲਕੀਆ ਨੇ ਦੱਸਿਆ ਕਿ ਕੰਪਨੀ ਨੇ ਇਸ ਵਾਰ ਵਧੀਆ ਤਰੀਕੇ ਨਾਲ ਹੀਰੇ ਦੀ ਪਾਲਿਸ਼ ਕਰਨ ਵਾਲੇ 1600 ਮੁਲਾਜ਼ਮਾਂ ਨੂੰ ਮਹਿੰਗੇ ਤੋਹਫਿ਼ਆਂ ਲਈ ਚੁਣਿਆ ਸੀ
ਇਸੇ ਵਰ੍ਹੇ ਪਹਿਲਾਂ ਸ੍ਰੀ ਢੋਲਕੀਆ ਆਪਣੇ ਉਨ੍ਹਾਂ ਤਿੰਨ ਮੁਲਾਜ਼ਮਾਂ ਨੂੰ ਇੱਕਇੱਕ ਕਰੋੜ ਰੁਪਏ ਦੀ ਮਰਸਿਡੀਜ਼ ਕਾਰ ਵੀ ਦੇ ਚੁੱਕੇ ਹਨ ਜਿਨ੍ਹਾਂ ਨੂੰ ਉਨ੍ਹਾਂ ਨਾਲ ਕੰਮ ਕਰਦਿਆਂ 25 ਵਰ੍ਹੇ ਬੀਤ ਚੁੱਕੇ ਹਨ
ਹੁਣ ਤੱਕ ਉਹ ਆਪਣੇ ਮੁਲਾਜ਼ਮਾਂ ਨੂੰ 400 ਫ਼ਲੈਟ ਤੇ 1260 ਕਾਰਾਂ ਤੋਹਫਿ਼ਆਂ ਵਜੋਂ ਦੇ ਚੁੱਕੇ ਹਨ
ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਖਾਤੇ `ਚ ਆਈ ਦੁੱਗਣੀ ਤਨਖ਼ਾਹ ਪਰ
ਐਸਸੀ ਮੁਲਾਜ਼ਮਾਂ ਦੀ ਤਰੱਕੀ ਲਈ ਰਾਖਵਾਂਕਰਨ ਬਹਾਲ ਕਰਨ ਦੀ ਪ੍ਰਵਾਨਗੀ
ਸਨਿੱਚਰਵਾਰ ਸਵੇਰੇ 10 ਵਜੇ ਖ਼ਤਮ ਹੋਵੇਗੀ ਹਰਿਆਣਾ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ
ਪੰਜਾਬ ਇੰਨਫੋਲਾਈਨ ਦਸਮੇਸ਼ ਸਕੂਲ ਵਿਚ ਅਥਲੈਟਿਕ ਮੀਟ ਕਰਵਾਈ ਗਈ
ਐਚਆਈਵੀ ਤੇ ਨਿਯੰਤਰਣ ਕਰਨ ਲਈ ਕੰਪਨੀ ਗਲੈਕਸੋਸਮਿਥਕਲਾਈਨ( gsk) ਦੇ ਦੂਜੇ ਅਧਿਐਨ ਵਿੱਚ ਮਹੀਨਾਵਾਰ ਟੀਕਾਕਰਣ ਰੋਜ਼ਾਨਾ ਦੀਆਂ ਗੋਲੀਆਂ ਦੀ ਤਰ੍ਹਾਂ ਅਸਰਦਾਰ ਸਿੱਧ ਹੋਇਆ
ਕੁਝ ਮਰੀਜ਼ਾਂ ਲਈ ਹੁਣ ਐਚਆਈਵੀ ਦਾ ਇਲਾਜ ਆਸਾਨ ਹੋ ਸਕਦਾ ਹੈ ਕੈਬੋਟਗ੍ਰਾਵੀਰ ਤੇ ਰਿਲਪੀਵੀਰਨ ਦੋਡਰੱਗਸ ਦਾ ਟੀਕਾ ਐਚਆਈਵੀ ਦੇ ਵਾਇਰਸ ਨੂੰ ਦਬਾਈ ਰੱਖਣ ਲਈ ਵਰਤਿਆ ਜਾ ਸਕਦਾ ਹੈ ਜੋ ਲੰਬੇ ਸਮੇਂ ਤੋਂ ਚੱਲ ਰਹੇ ਰੋਜ਼ਾਨਾ ਤਿੰਨਗੋਲੀਆਂ ਵਾਲੇ ਇਲਾਜ ਦੀ ਥਾਂ ਲੈ ਸਕਦਾ ਹੈ
ਵਿਵ ਹੈਲਥਕੇਅਰ ਦੇ ਮੁੱਖ ਮੈਡੀਕਲ ਅਫ਼ਸਰ ਜੌਨ ਸੀ ਪੋਟੇਜ ਨੇ ਕਿਹਾ ਕਿ ਜਾਂਚ ਵਿੱਚ ਪੱਕਾ ਸਬੂਤ ਮਿਲਿਆ ਹੈ ਕਿ ਲੰਮੇ ਸਮੇਂ ਤੱਕ ਚੱਲਣ ਵਾਲਾ ਟੀਕਾ ਰੋਜ਼ਾਨਾ ਗੋਲੀਆਂ ਲਈ ਇੱਕ ਵਿਕਲਪ ਪੇਸ਼ ਕਰ ਸਕਦਾ ਹੈ ਹੁਣ ਵਿਅਕਤੀ ਨੂੰ 365 ਦਿਨ ਦਵਾਈ ਲੈਣ ਦੀ ਥਾਂ ਸਿਰਫ਼ ਸਾਲ ਵਿੱਚ 12 ਵਾਰ ਐੱਚਆਈਵੀ ਥੈਰੇਪੀ ਲੈਣੀ ਪਵੇਗੀ
ਐੱਚਆਈਵੀ ਦੇ ਇਲਾਜ ਦੇ ਨਵੇਂ ਤਰੀਕਿਆਂ ਤੇ ਕੰਮ ਕਰਨ ਦਾ ਮੁੱਖ ਮਕਸਦ hiv ਦੇ ਨਾਲ ਪੀੜਤ ਲੋਕਾਂ ਲਈ ਵਾਇਰਸ ਨੂੰ ਜੀਵਨ ਦਾ ਇੱਕ ਛੋਟਾ ਜਿਹਾ ਹਿੱਸਾ ਬਣਾਉਣ ਦਾ ਟੀਚਾ ਹੈ ਕੰਪਨੀ ਨੇ ਕਿਹਾ ਕਿ ਅਗਾਮੀ ਵਿਗਿਆਨਕ ਮੀਟਿੰਗ ਵਿੱਚ ਅਧਿਐਨ ਦੇ ਵੇਰਵੇ ਪੇਸ਼ ਕੀਤੇ ਜਾਣਗੇ
ਅਗਲੇ 5 ਦਿਨ ਬੰਦ ਰਹਿਣਗੇ ਬੈਂਕ
ਦੀਵਾਲੀ ਦੀਆਂ ਤਿਆਰੀਆਂ `ਚ ਜੇ ਤੁਸੀਂ ਆਪਣੇ ਬੈਂਕ ਦੇ ਕੰਮ ਨਿਬੇੜਨੇ ਭੁੱਲ ਗਏ ਹੋ ਤਾਂ ਅੱਜ ਹੀ ਉਹ ਕਰ ਲਵੋ ਕਿਉਂਕਿ ਅਗਲੇ ਪੰਜ ਦਿਨ ਬੈਂਕ ਬੰਦ ਰਹਿਣਗੇ ਇਸ ਵਾਰ ਸੱਤ ਨਵੰਬਰ ਦੀ ਦੀਵਾਲੀ ਅੱਠ ਨੂੰ ਗੋਵਰਧਨ ਪੂਜਾ ਵਿਸ਼ਵਕਰਮਾ ਦਿਵਸ ਨੌਂ ਨੂੰ ਭਾਈ ਦੂਜ 10 ਨੂੰ ਦੂਜਾ ਸਨਿੱਚਰਵਾਰ ਅਤੇ 11 ਨੂੰ ਐਤਵਾਰ ਹੋਣ ਕਾਰਨ ਬੈਂਕ ਬੰਦ ਰਹਿਣਗੇ
ਇਸ ਤੋਂ ਇਲਾਵਾ ਬਿਹਾਰ `ਚ 13 ਅਤੇ 14 ਨਵੰਬਰ ਨੂੰ ਛਠ ਕਾਰਨ ਬੈਂਕਾਂ ਦੀ ਛੁੱਟੀ ਰਹੇਗੀ ਉਸ ਹਾਲਤ `ਚ ਇੱਕੋਇੱਕ ਸਹਾਰਾ ਏਟੀਐੱਮ ਹੀ ਹੋਣਗੇ ਪਰ ਇੰਨੇ ਦਿਨਾਂ `ਚ ਉਨ੍ਹਾਂ ਵਿੱਚੋਂ ਵੀ ਨਕਦ ਨੋਟ ਖ਼ਤਮ ਹੋ ਜਾਂਦੇ ਹਨ
ਉਂਝ ਬੈਂਕਾਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਏਟੀਐੱਮਜ਼ ਵਿੱਚ ਵਾਜਬ ਮਾਤਰਾ ਵਿੱਚ ਧਨ ਰੱਖਿਆ ਜਾਵੇਗਾ ਤਾਂ ਜੋ ਤਿਉਹਾਰਾਂ ਮੌਕੇ ਕੈਸ਼ ਦੀ ਕੋਈ ਕਮੀ ਨਾ ਆਵੇ
ਇਸ ਤੋਂ ਇਲਾਵਾ ਨਵੰਬਰ ਦੇ ਆਖ਼ਰ `ਚ 23 ਨਵੰਬਰ ਨੂੰ ਈਦਮਿਲਾਦ ਉਲ ਨਬੀ ਦਾ ਤਿਉਹਾਰ ਮਨਾਇਆ ਜਾ ਸਕਦਾ ਹੈ ਅਗਲੇ ਦਿਨ ਭਾਵ ਸਨਿੱਚਰਵਾਰ 24 ਨਵੰਬਰ ਨੁੰ ਸ੍ਰੀ ਗੁਰੂ ਤੇਗ਼ ਬਹਾਦਰ ਦਾ ਸ਼ਹੀਦੀ ਦਿਵਸ ਹੋਵੇਗਾ 25 ਨਵੰਬਰ ਨੂੰ ਐਤਵਾਰ ਨੂੰ ਫਿਰ ਬੈਂਕਾਂ ਵਿੱਚ ਛੁੱਟੀ ਰਹੇਗੀ
ਰਿਜ਼ਰਵ ਬੈਂਕ ਦੇ ਕਰਮਚਾਰੀ ਜਾਣਗੇ 2 ਦਿਨ ਦੀ ਛੁੱਟੀ ਤੇ
power bank ਚ ਹੋਇਆ ਧਮਾਕਾ ਹਵਾਈ ਅੱਡੇ ਤੇ ਮੱਚੀ ਖਲਬਲੀ
previous ਮੋਦੀ ਦੀ ਰੈਲੀ ਚ ਹਿੱਸਾ ਲੈਣ ਲਈ ਜਨਤਾ ਨੂੰ ਛੀਨਾ ਨੇ ਕੀਤੀ ਅਪੀਲ
ਮੈਡੀਕਲ ਚੈਕਅੱਪ ਲਈ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਚ ਦਾਖ਼ਲ ਸੁਖਦੇਵ ਸਿੰਘ ਢੀਂਡਸਾ
ਯਾਦਗਾਰੀ ਦਿਵਸ ਇਕ ਇਤਿਹਾਸਕ ਦਿਨ ਹੈ ਜੋ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਰਾਸ਼ਟਰਮੰਡਲ ਦੇ ਮੈਂਬਰਾਂ ਦੇਸ਼ਾਂ ਵੱਲੋਂ ਮਨਾਇਆ
ਮੇਰਾ ਕੈਰੀਅਰ ਕਿਸੇ ਦੂਜੇ ਦੀ ਸਫਲਤਾ ਅਤੇ ਅਸਫਲਤਾ ਤੇ ਨਿਰਭਰ ਨਹੀਂ sanjhi soch
ਮੇਰਾ ਕੈਰੀਅਰ ਕਿਸੇ ਦੂਜੇ ਦੀ ਸਫਲਤਾ ਅਤੇ ਅਸਫਲਤਾ ਤੇ ਨਿਰਭਰ ਨਹੀਂ
ਮੁੰਬਈ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਦਾ ਕਹਿਣਾ ਹੈ ਕਿ ਮੇਰਾ ਕੈਰੀਅਰ ਕਿਸੇ ਦੂਜੇ ਦੀ ਸਫਲਤਾ ਅਤੇ ਅਸਫਲਤਾ ਤੇ ਨਿਰਭਰ ਨਹੀਂ ਕਰਦਾ ਹੈ ਅਤੇ ਇਨ੍ਹਾਂ ਗੱਲਾਂ ਦੀ ਬਜਾਏ ਮੈਂ ਆਪਣੀ ਫਿਲਮ ਤੇ ਜ਼ਿਆਦਾ ਧਿਆਨ ਦੇਣਾ ਪਸੰਦ ਕਰਦੀ ਹਾਂ ਹਾਲ ਹੀ ਚ ਪ੍ਰਿਯੰਕਾ ਦੀ ਹਾਲੀਵੁੱਡ ਫਿਲਮ ਬੇਵਾਚ ਦੀ ਰਿਲੀਜ਼ ਲਈ ਤਿਆਰ ਹੈ ਇਹ ਫਿਲਮ ਭਾਰਤੀ ਸਿਨੇਮਾ ਘਰਾਂ ਚ 2 ਜੁਨ ਨੂੰ ਰਿਲੀਜ਼ ਹੋਣ ਜਾ ਰਹੀ ਹੈ
ਮੋਦੀ ਦੀ ਵਧੀਆ ਕਰਾਜ ਪ੍ਰਣਾਲੀ ਦੀ ਇਕ ਉਦਹਾਰਣ ਉਸ ਸਮੇਂ ਸਾਹਮਣੇ ਆਈ ਜਦੋਂ 7ਵੀਂ ਜਮਾਤ ਦੀ ਵਿਦਿਆਰਥਣ ਵੱਲੋਂ ਰਾਜਘਾਟ ਦੇ ਜੁੱਤਾ ਘਰ ਚ ਜ਼ਿਆਦਾ ਪੈਸੇ ਲੈਣ ਨੂੰ ਲੈ ਕੇ ਕੀਤੀ ਗਈ ਸ਼ਿਕਾਇਤ
ਡੇਰਾ ਪ੍ਰੇਮੀਆਂ ਨੇ ਗੁਰਮੀਤ ਰਾਮ ਰਹੀਮ ਨੂੰ ਜੇਲ ਤੋਂ ਹੀ ਪ੍ਰਵਚਨ ਕਰਨ ਦੀ ਰੱਖੀ ਮੰਗ
ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਮਾਲੀ ਚ ਸ਼ਾਂਤੀ ਦੂਤਾਂ ਤੇ ਹਮਲੇ ਦੀ ਕੀਤੀ ਨਿੰਦਿਆ sanjhi soch
ਹਿੰਸਾ ਫੈਲਾਉਣ ਦੇ ਦੋਸ਼ਾਂ ਤਹਿਤ ਪੱਤਰਕਾਰ ਨੂੰ ਕੀਤਾ ਗ੍ਰਿਫਤਾਰ
ਡਾਕਟਰਾਂ ਨੇ ਖੋਪੜੀ ਚੋਂ ਕੱਢਿਆ 48mm ਦਾ ਨਹੁੰ ਬੰਦੇ ਨੂੰ ਨਹੀਂ ਪਤਾ ਕਿੱਥੋ ਆਇਆ
ਚੀਨ ਵਿੱਚ ਸਿਰ ਤੇ ਸਿਰ ਦਰਦ ਤੋਂ ਪਰੇਸ਼ਾਨ ਇੱਕ ਵਿਅਕਤੀ ਦੀ ਖੋਪੜੀ ਵਿੱਚੋਂ ਡਾਕਟਰਾਂ ਨੇ 48mm ਲੰਬਾ ਨਹੁੰ ਕੱਢਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵਿਅਕਤੀ ਨਹੀਂ ਜਾਣਦਾ ਕਿ ਆਖਰਕਾਰ ਇਹ ਨਹੁੰ ਉਸਦੇ ਸਿਰ ਦੇ ਅੰਦਰ ਕਿਵੇਂ ਗਿਆ
ਹੂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਨਹੀਂ ਜਾਣਦਾ ਕਿ ਇਹ ਨਹੁੰ ਕਿੱਥੋਂ ਆ ਗਈਉਸ ਦੀ ਨੌਕਰੀ ਫੈਕਟਰੀ ਵਿੱਚ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਕਰਨ ਦੀ ਹੈ
ਚੀਨ ਦੇ pm ਦੀ ਤਿੱਬਤ ਚ ਚੁੱਪਚਪੀਤੀ ਫੇਰੀ ਤਿੱਬਤ ਨੂੰ ਦੱਸਿਆ ਚੀਨ ਦਾ ਹਿੱਸਾ
ਚੀਨੀ ਫ਼ੌਜੀਆਂ ਨੇ ਭਾਰਤੀ ਸਰਹੱਦ ਚ ਮੁੜ ਕੀਤੀ ਘੁਸਪੈਠ
ਉਤਰਾਖੰਡ ਚ ਚੀਨ ਦੀ ਬਦਮਾਸ਼ੀ 4 ਕਿਲੋਮੀਟਰ ਤੱਕ ਅੰਦਰ ਵੜ੍ਹਿਆ
ਬੀਤੇ ਦਿਨੀਂ ਪਟਿਆਲਾ ਜਿ਼ਲ੍ਹੇ ਦੇ ਸਨੌਰ `ਚ ਪੁਲਿਸ ਵੱਲੋਂ ਸਿੱਖ ਨੌਜਵਾਨਾਂ `ਤੇ ਕੀਤੇ ਗਏ ਅਣ ਮਨੁੱਖੀ ਤਸ਼ੱਦਦ ਤੇ ਕੇਸਾਂ ਦੀ ਬੇਅਦਬੀ ਦੇ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਰ ਮੈਂਬਰੀ ਦਾ ਗਠਨ ਕੀਤਾ ਗਿਆ ਗਠਿਤ ਕੀਤੀ ਗਈ ਕਮੇਟੀ ਇਸ ਮਾਮਲੇ ਦੀ ਮੁਕੰਮਲ ਜਾਣਕਾਰੀ ਪ੍ਰਾਪਤ ਕਰੇਗੀ
ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦੇ ਮੁਤਾਬਕ ਗਠਿਤ ਕੀਤੀ ਕਮੇਟੀ `ਚ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਜਥੇਦਾਰ ਜਸਮੇਲ ਸਿੰਘ ਲਾਛੜੂ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਬਲਦੇਵ ਸਿੰਘ ਅਤੇ ਗੁਰਦੁਆਰਾ ਸ੍ਰੀ ਦੁੱਖਨਿਵਾਰਨ ਸਾਹਿਬ ਪਟਿਆਲਾ ਦੇ ਮੈਨੇਜਰ ਕਰਨੈਲ ਸਿੰਘ ਕੋਆਰਡੀਨੇਟਰ ਨੂੰ ਸ਼ਾਮਲ ਕੀਤਾ ਗਿਆ ਹੈ 4 ਮੈਂਬਰੀ ਸਬ ਕਮੇਟੀ ਨੂੰ ਤਿੰਨ ਦਿਨਾਂ `ਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੇਸਾਂ ਦੀ ਬੇਅਦਬੀ ਕਰਨ ਵਾਲਿਆਂ `ਤੇ ਪਰਚਾ ਦਰਜ਼ ਹੋਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਨੌਜਵਾਨਾਂ ਤੱਕ ਪਹੁੰਚ ਕਰਕੇ ਮੁਕੰਮਲ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਵਾਉਣ ਲਈ ਪੀੜਤਾਂ ਦੀ ਮਦਦ ਕੀਤੀ ਜਾ ਸਕੇ
1 / 2ਸਾਬਕਾ dgp ਸੁਮੇਧ ਸੈਣੀ ਨੂੰ ਹਾਈਕੋਰਟ ਤੋਂ ਮਿਲੀ ਅੰਤਰਿਮ ਰਾਹਤ
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੰਤਰਿਮ ਰਾਹਤ ਦਿੱਤੀ ਹੈ ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਦਿੱਤੀ ਹੈ ਕਿ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਕਿਸੇ ਵੀ ਕੇਸ `ਚ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਇੱਕ ਹਫ਼ਤੇ ਦਾ ਨੋਟਿਸ ਦਿੱਤਾ ਜਾਵੇ
ਸੈਣੀ ਨੇ ਇਹ ਮੰਗ ਵੀ ਕੀਤੀ ਸੀ ਕਿ ਜੇਕਰ ਕੋਈ ਕੇਸ ਉਨ੍ਹਾਂ ਵਿਰੁੱਧ ਹੈ ਤਾਂ ਇਹ ਸੀਬੀਆਈ ਜਾਂ ਅਜਿਹੀ ਕਿਸੇ ਬਾਹਰਲੀ ਏਜੰਸੀ ਤੋਂ ਕਰਵਾਈ ਜਾਵੇ ਜਿਹੜੀ ਕਿ ਪੰਜਾਬ ਸਰਕਾਰ ਦੇ ਕੰਟਰੋਲ ਹੇਠਾਂ ਕੰਮ ਨਾ ਕਰਦੀ ਹੋਵੇ ਹਾਈਕੋਰਟ ਨੇ ਅੱਜ ਸੈਣੀ ਦੀ ਅਰਜ਼ੀ `ਤੇ ਸੁਣਵਾਈ ਕਰਦਿਆਂ ਉਨ੍ਹਾਂ ਨੂੰ ਜਿੱਥੇ ਅੰਤਰਿਮ ਰਾਹਤ ਦਿੱਤੀ ਹੈ ਉੱਥੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ
ਸੰਗਰੂਰ11 ਜੁਲਾਈ (ਸਪਨਾ ਰਾਣੀ) ਜ਼ਿਲ੍ਹਾ ਸੰਗਰੂਰ ਦੀ ਅਨਾਜ ਮੰਡੀ ਵਿਖੇ ਪੱਲੇਦਾਰਾਂ ਦੀ ਕਾਨਫਰੰਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੱਲੇਦਾਰਾਂ ਨੂੰ ਵਿਸਵਾਸ ਦਿਵਾਇਆ ਸੀ ਅਤੇ ਸਟੇਜ ਤੋਂ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੇ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚੋਂ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇਗਾ ਇਸ ਦੇ ਉਲਟ ਪੰਜਾਬ ਸਰਕਾਰ ਦੀਆਂ ਏਜ
ਫਾਜਿਲਕਾ 7 ਸਤੰਬਰ (ਕ੍ਰਿਸ਼ਨ ਸਿੰਘ)ਜਿਵੇਂਜਿਵੇਂ ਪੰਚਾਇਤੀ ਚੋਣਾਂ ਨਜਦੀਕ ਆ ਰਹੀਆਂ ਹਨ ਉਵੇਂ ਹੀ ਵੋਟਾਂ ਨੂੰ ਗਲਤ ਤਰੀਕੇ ਨਾਲ ਫੇਰਬਦਲ ਕਰਨ ਦੇ ਵਿਵਾਦ ਵੀ ਸਾਹਮਣੇ ਆ ਰਹੇ ਹਨ ਅਜਿਹਾ ਹੀ ਇੱਕ ਵਿਵਾਦ ਫਾਜਿਲਕਾ ਦੇ ਪਿੰਡ ਹਸਤਾ ਕਲਾਂ ਵਿੱਚ ਸਾਹਮਣੇ ਆਇਆ ਜਿੱਥੇ ਪਿੰਡਵਾਸੀਆਂ ਨੇ ਪਿੰਡ ਦੀ ਸਰਪੰਚ ਉਸਦੇ ਪਤੀ ਤੇ ਕੁੱਝ ਹੋਰ ਪਿੰਡਵਾਸੀਆਂ ਉੱਪਰ ਸੱਤਾਪੱਖ ਦੀ ਸ਼ਹਿ ਤੇ ਗਲਤ ਤਰੀਕੇ ਨਾ
ਸਿਹਤ ਵਿਭਾਗ ਵੱਲੋਂ ਲਾਇਲਪੁਰ ਸਵੀਟਸ ਅਤੇ ਅਗਰਵਾਲ ਸਵੀਟਸ ਤੇ ਕੀਤੀ ਗਈ ਰੇਡਖੋਆਦੁੱਧ ਅਤੇ ਰਸਗੁੱਲੇ ਦੇ ਸੈਂਪਲ ਜਾਂਚ ਲਈ ਭੇਜੇ
newsnumber a new era of social journalism _ ਮੁੱਖ ਮੰਤਰੀ ਵੱਲੋਂ ਇਸਾਈ ਭਾਈਚਾਰੇ ਨੂੰ ਕ੍ਰਿਸਮਸ ਦੀ ਵਧਾਈ ਨਵਜੋਤ ਸਿੰਘ ਸਿੱਧੂ
ਪੰਜਾਬ ਸਰਕਾਰ ਵੱਲੋਂ ਕ੍ਰਿਸਮਸ ਸਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ
ਇਸ ਮੌਕੇ ਸਿੱਧੂ ਨੇ ਕਿਹਾ ਕਿ ਪੰਜਾਬ ਚ ਸਾਰੇ ਧਰਮਾਂ ਤੇ ਜਾਤਾਂ ਦੇ ਲੋਕ ਰਲਮਿਲ ਕੇ ਰਹਿ ਰਹੇ ਹਨ ਅਤੇ ਸਾਡੀ ਸਰਕਾਰ ਵਿੱਚ ਇਹ ਅਮਨਸ਼ਾਂਤੀ ਭੰਗ ਕਰਨ ਦੀ ਆਗਿਆ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ
ਪਾਕਿਸਤਾਨ ਵਿੱਚ ਸਿੱਖਾਂ ਨੂੰ ਜਬਰੀ ਧਰਮਪਰਿਵਰਤਨ ਲਈ ਮਜਬੂਰ ਕੀਤੇ ਜਾਣ ਸਬੰਧੀ ਆ ਰਹੀਆਂ ਖ਼ਬਰਾਂ ਬਾਰੇ ਬੋਲਦੇ ਹੋਏ ਸਿੱਧੂ ਨੇ ਜਿੱਥੇ ਪਾਕਿਸਤਾਨ ਸਰਕਾਰ ਨੂੰ ਇਹ ਜਬਰੀ ਧਰਮ ਪਰਿਵਰਤਨ ਰੋਕਣ ਲਈ ਸਖ਼ਤ ਕਦਮ ਚੁੱਕਣ ਦਾ ਸੱਦਾ ਦਿੱਤਾ ਉੱਥੇ ਹੀ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਉਹ ਸਿੱਖਾਂ ਦਾ ਇਹ ਮੁੱਦਾ ਪਾਕਿਸਤਾਨ ਸਰਕਾਰ ਕੋਲ ਗੰਭੀਰਤਾ ਨਾਲ ਚੁੱਕਣ ਅਤੇ ਇਸ ਦਾ ਹੱਲ ਕਰਵਾਉਣ
ਇਸ ਦੌਰਾਨ ਬਿਸ਼ਪ ਫਰੈਂਕੋ ਮੁਲੱਕਲ ਨੇ ਇਹ ਸਮਾਗਮ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਇਸਾਈ ਭਾਈਚਾਰੇ ਦੇ ਲੋਕ ਸਰਕਾਰ ਨਾਲ ਮਿਲ ਕੇ ਰਾਜ ਦੇ ਲੋਕਾਂ ਦੀ ਭਲਾਈ ਵਿੱਚ ਸਾਥ ਦੇਣਗੇ
ਕਿਸਾਨਾਂ ਦੀਆਂ ਧੱਕੇਸ਼ਾਹੀਆਂ ਤੋਂ ਸ਼ਹਿਰੀਆਂ ਨੂੰ ਨਹੀਂ ਬਚਾ ਪਾਏ ਮੁੱਖ਼ ਮੰਤਰੀ ਵੀ (ਨਿਊਜ਼ਨੰਬਰ ਖ਼ਾਸ ਖ਼ਬਰ) {ਭਾਗ ਇੱਕ}
ਮੁੱਖਮੰਤਰੀ ਬਿਨਾਂ ਕਿਸੇ ਡਰ ਦੇ ਅੱਗੇ ਵੱਧਣ ਅਤੇ ਨਸ਼ੇ ਨੂੰ ਖ਼ਤਮ ਕਰਨ ਸਾਬਕਾ ਡੀਜੀਪੀ ਸ਼ਸ਼ੀਕਾਂਤ
ਕੈਪਟਨ ਸਰਕਾਰ ਦੇ ਖ਼ਿਲਾਫ਼ ਮੂੰਹ ਖੋਲਣ ਵਾਲੇ ਚੈਨਲ ਦਾ ਮੂੰਹ ਬੰਦ ਅਪੀਲ ਖ਼ਾਰਜ
ਕਿਸਾਨਾਂ ਨਾਲ ਕਰਜ਼ ਮਾਫੀ ਦੇ ਨਾਮ ਤੇ ਮਜਾਕ ਕਰ ਰਹੀ ਸਰਕਾਰ ਬਾਦਲ
ਕਪੂਰਥਲਾ ਚ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਟ੍ਰਾਇਲ ਬੇਸ ਤੇ ਸ਼ੁਰੂ
ਸਪੋਰਟਸ ਵਿੰਗ ਸਕੂਲਾਂ ਵਿਖੇ ਦਾਖਲਾ ਸਬੰਧੀ ਟਰਾਇਲ 29 ਤੇ 30 ਜਨਵਰੀ ਨੂੰ
ਮਹਿਮਾਨ ਅਤੇ ਟੂਰ ਬੁਰੁੰਡੀ ਵਿਚ ਯਹੋਵਾਹ ਦੇ ਗਵਾਹਾਂ ਦਾ ਆਫ਼ਿਸ
ਕਿਰੁੰਡੀ ਭਾਸ਼ਾ ਵਿਚ ਬਾਈਬਲ ਸੰਬੰਧੀ ਪ੍ਰਕਾਸ਼ਨਾਂ ਦਾ ਅਨੁਵਾਦ ਕੀਤਾ ਜਾਂਦਾ ਹੈ ਅਤੇ ਪ੍ਰਕਾਸ਼ਨਾਂ ਦੀਆਂ ਆਡੀਓ ਰਿਕਾਰਡਿੰਗਜ਼ ਵੀ ਤਿਆਰ ਕੀਤੀਆਂ ਜਾਂਦੀਆਂ ਹਨ ਇੱਥੋਂ 280 ਤੋਂ ਜ਼ਿਆਦਾ ਮੰਡਲੀਆਂ ਅਤੇ ਗਰੁੱਪਾਂ ਨੂੰ ਪ੍ਰਕਾਸ਼ਨ ਭੇਜੇ ਜਾਂਦੇ ਹਨ
ਜਲੰਧਰ ਬੀਤੇ ਕੱਲ੍ਹ ਬੰਦੀ ਸਿੰਘ ਭਾਈ ਜਗਤਾਰ ਸਿੰਘ ਤਾਰਾ ਨੂੰ ਮਾਡਲ ਜੇਲ੍ਹ ਬੁੜੈਲ ਤੋਂ ਜਲੰਧਰ ਦੀਆਂ ਕਚਹਿਰੀਆਂ ਵਿੱਚ ਇਕ ਮੁਕਦਮੇ ਦੀ ਪੇਸ਼ੀ ਲਈ ਲਿਆਂਦਾ ਗਿਆ ਇਸ ਮੌਕੇ ਪ੍ਰਸ਼ਾਸਨ ਵੱਲੋਂ ਕਰੜੇ ਪ੍ਰਬੰਧ ਕੀਤੇ ਗਏ ਸਨ ਤੇ ਕਚਿਹਰੀ ਵਿੱਚ ਭਾਰੀ ਗਿਣਤੀ ਵਿੱਚ ਪੁਲਿਸ ਵਾਲੇ ਤੈਨਾਤ ਸਨ
ਭਾਈ ਜਗਤਾਰ ਸਿੰਘ ਤਾਰਾ ਜਲੰਧਰ ਵਿਖੇ ਪੇਸ਼ੀ ਮੌਕੇ (ਤਸਵੀਰਅਜੀਤ)
ਭਾਈ ਤਾਰਾ ਨੂੰ ਐਫਆਈਆਰ ਨੰ 103/2009 ਠਾਣਾ ਭੋਗਪੁਰ ਨਾਲ ਸੰਬੰਧਤ ਮਾਮਲੇ ਵਿੱਚ ਪੇਸ਼ ਕੀਤਾ ਗਿਆ ਸੀ ਪੁਲਿਸ ਨੇ ਇਹ ਮਾਮਲਾ ਅਸਲਾ ਕਾਨੂੰਨ ਦੀ ਧਾਰਾ 25 ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਦੀ ਧਾਰਾ 17 18 ਅਤੇ 20 ਤਹਿਤ ਦਰਜ਼ ਕੀਤਾ ਸੀ
ਸਰਕਾਰ ਵੱਲੋਂ ਯੂਏਪੀਏ ਕਾਨੂੰਨ ਦੀਆਂ ਧਾਰਾਵਾਂ ਤਹਿਤ ਮੁਕਦਮਾ ਚਲਾਉਣ ਲਈ ਲੋੜੀਂਦੀ ਮਨਜੂਰੀ ਨਾ ਆਈ ਹੋਣ ਕਰਕੇ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਟਾਲ ਦਿੱਤੀ ਹੁਣ ਅਗਲੀ ਸੁਣਵਾਈ 16 ਨਵੰਬਰ ਨੂੰ ਹੋਵੇਗੀ
ਅੱਜ ਦੀ ਅਦਾਲਤੀ ਕਾਰਵਾਈ ਦੌਰਾਨ ਭਾਈ ਜਗਤਾਰ ਸਿੰਘ ਤਾਰਾ ਵੱਲੋਂ ਵਕੀਲ ਕੇ ਐਸ ਹੁੰਦਲ ਅਤੇ ਵਕੀਲ ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ ਸਨ