audio
audioduration (s) 3.08
7.73
| text
stringlengths 45
91
| duration
float64 3.08
7.73
| source
stringclasses 1
value | speaker_id
null |
---|---|---|---|---|
ਕਈਆਂ ਪਾਸਿਆ ਵੱਲ ਤਾਂ ਪੂਰੀ ਸਵੱਛਤਾ ਹੈ ਤੇ ਦੂਸਰੇ ਪਾਸੇ ਵਲ ਪੂਰੀ ਔੜ ਹੈ | 4.775 | cmu_synth | null |
|
ਉਸ ਤੋਂ ਬਾਅਦ ਤਾਕਤ ਵਿੱਚ ਆ ਕੇ ਸਿੱਖਾਂ ਨੂੰ ਜਰਾਇਮਪੇਸ਼ਾ ਕੌਮ ਕਿਹਾ ਗਿਆ | 4.165 | cmu_synth | null |
|
ਯੂਟਿਲਿਟੀ ਦਾ ਕੀ ਖ਼ਰਚਾ ਹੈ ਬਿਜਲੀ ਪਾਣੀ ਹੀਟਿੰਗ ਪ੍ਰਾਪਰਟੀ ਟੈਕਸ | 4.605 | cmu_synth | null |
|
ਮਹਾਰਾਜੀ ਸ਼ਾਂਤੀ ਦਾ ਸੰਦੇਸ਼ ਪੂਰੀ ਦੁਨੀਆ ਵਿਚ ਲੋਕਾਂ ਤੱਕ ਪਹੁੰਚਾ ਰਹੇ ਹਨ | 4.695 | cmu_synth | null |
|
ਬੱਚਿਆਂ ਨੂੰ ਮਾਂ ਦੇ ਦੁੱਧ ਦੇ ਨਾਲਨਾਲ ਫਲਫਰੂਟ ਵੀ ਦਿੱਤੇ ਜਾ ਸਕਦੇ ਹਨ | 4.15 | cmu_synth | null |
|
ਲੋਕਾਂ ਦੀਆਂ ਲੋੜਾਂ ਤੇ ਮੰਗਾਂ ਦਾ ਜ਼ਿਕਰ ਸਿਰਫ਼ ਭਾਸ਼ਣਾਂ ਤੀਕ ਹੀ ਰੱਖਦੇ ਹਨ | 4.435 | cmu_synth | null |
|
ਜਿਵੇਂ ਉਹ ਕਹਿਣਾ ਚਾਹ ਰਿਹਾ ਹੋਵੇ ਕਿ ਉਸ ਨੇ ਤਾਂ ਆਪਣੀ ਪਾਰੀ ਖੇਡ ਲਈ ਹੈ | 4.245 | cmu_synth | null |
|
ਕੁਰਸੀਆਂ ਡਾਹੀਆਂ ਹੋਈਆਂ ਸਨ ਜਿਨ੍ਹਾਂ ਉਤੇ ਮਹਿਮਾਨ ਬਿਰਾਜਮਾਨ ਹੋ ਰਹੇ ਸਨ | 4.39 | cmu_synth | null |
|
ਅਮਰੀਕਾ ਵਿੱਚ ਮੌਜੂਦ ਅਮੀਰ ਯਹੂਦੀ ਲੋਕਾਂ ਦਾ ਸਰਕਾਰ ਤੇ ਪੂਰਾ ਦਬਦਬਾ ਹੈ | 4.48 | cmu_synth | null |
|
ਪਾੜੇ ਤੇ ਮੱਥਾ ਟੇਕ ਕੇ ਉਹ ਅੱਗੇ ਵਧਿਆ ਤਾਂ ਉਹਦੀ ਚੜ੍ਹਤ ਵੇਖਣ ਵਾਲੀ ਸੀ | 4.46 | cmu_synth | null |
|
ਮਨੀਪੁਰ ਵਿਚ ਮਨਾਇਆ ਜਾਂਦਾ ਇਹ ਤਿਉਹਾਰ ਖ਼ਾਸ ਤੌਰ ਤੇ ਯਾਦਗਾਰੀ ਹੁੰਦਾ ਹੈ | 4.465 | cmu_synth | null |
|
ਜਦੋਂ ਣੋਹਾਂ ਨੇ ਕੁਝ ਸਾਲ ਪਹਿਲਾਂ ਵਿਆਹ ਕੀਤਾ ਸੀ ਤਾਂ ਕਾਜਲ ਟੌਪ ਤੇ ਸੀ | 4.54 | cmu_synth | null |
|
ਮੰਦਰ ਦੀ ਪਰਿਕਰਮਾ ਕਰਨ ਪਿਛੋਂ ਇਕ ਖੁੱਲ੍ਹੇ ਮੈਦਾਨ ਵਿਚ ਇਕੱਠੇ ਹੁੰਦੇ ਹਨ | 4.49 | cmu_synth | null |
|
ਇਹ ਵੀਜਾ ਲੈ ਕੇ ਤਾਂ ਤੁਸੀ ਅਮਰੀਕਾ ਵਿਚ ਪੈਰ ਰੱਖਣ ਦੇ ਹੀ ਸਮਰੱਥ ਹੋਏ ਹੋ | 4.37 | cmu_synth | null |
|
ਵਿਚਾਰਾ ਡਰ ਤਾਂ ਰਿਹਾ ਹੀ ਸੀ ਸੋਚ ਵੀ ਰਿਹਾ ਸੀ ਉਹ ਕੀ ਕੁੱਝ ਬੋਲਣਗੀਆਂ | 4.59 | cmu_synth | null |
|
ਉਨ੍ਹਾਂ ਨੂੰ ਵੀ ਜੀਵ ਜੰਤੂਆਂ ਦੇ ਹੋਰ ਵਾਧੇ ਦਾ ਖਿਆਲ ਰੱਖਣਾਂ ਚਾਹੀਦਾ ਹੈ | 4.31 | cmu_synth | null |
|
ਲੁਧਿਆਣੇ ਤੋਂ ਕੋਈ ਅਧਿਕਾਰੀ ਜਾਂਚ ਲਈ ਆਇਆ ਉਸ ਦਿਨ ਸਕੂਲ ਵਿਚ ਛੁੱਟੀ ਸੀ | 4.615 | cmu_synth | null |
|
ਖੇਸਾਂ ਦੀਆਂ ਬੁੱਕਲਾਂ ਮਾਰਦੇ ਤੇ ਅੱਖਾਂ ਮਲਦੇ ਅਸੀਂ ਉਹਦੇ ਮਗਰ ਲੱਗ ਤੁਰੇ | 4.36 | cmu_synth | null |
|
ਇਸ ਦੇ ਇਲਾਵਾ ਦੋਵੇਂ ਦੇਸ਼ਾਂ ਨੇ ਪੰਜ ਹੋਰ ਸਮਝੌਤਿਆਂ ਉਪਰ ਵੀ ਦਸਤਖਤ ਕੀਤੇ | 4.4 | cmu_synth | null |
|
ਇਸ ਕਾਰਨ ਉਨ੍ਹਾਂ ਗੁਰਦੁਆਰੇ ਦੇ ਸਾਹਮਣੇ ਖਾਲੀ ਜਗ੍ਹਾ ਵਿੱਚ ਲੰਗਰ ਵਰਤਾਇਆ | 4.145 | cmu_synth | null |
|
ਉਸ ਨੇ ਹਵਾਨਾ ਦੇ ਚੌਂਕਾਂ ਚ ਦੌੜਨ ਦੇ ਮਜਮੇ ਲਾਏ ਤੇ ਪੈਸੇ ਕੱਠੇ ਕੀਤੇ | 4.595 | cmu_synth | null |
|
ਇਹ ਪਟੀਸ਼ਨ ਸਾਬਕਾ ਐਡਮਿਰਲ ਏ ਰਾਮਦਾਸ ਸਮੇਤ ਕਈ ਹੋਰਾਂ ਨੇ ਦਾਇਰ ਕੀਤੀ ਸੀ | 4.67 | cmu_synth | null |
|
ਉਨ੍ਹਾਂ ਕਿਹਾ ਕਿ ਚੋਣਾਂ ਦੀ ਤਰੀਕ ਦਾ ਜਲਦੀ ਐਲਾਨ ਕੀਤਾ ਜਾਣਾ ਚਾਹੀਦਾ ਹੈ | 4.42 | cmu_synth | null |
|
ਜਾਈਏ ਬਲਿਹਾਰੇ ਜੀਹਨੇ ਕਾਢ ਇਹਦੀ ਕੱਢੀ ਖੇਡਣੀ ਕਬੱਡੀ ਯਾਰੋ ਖੇਡਣੀ ਕਬੱਡੀ | 5.325 | cmu_synth | null |
|
ਤੇ ਤੂੰ ਮੇਰਾ ਸਾਰਾ ਦੁਪਿਹਰਾ ਮਲ੍ਹਮ ਪੱਟੀਆਂ ਚ ਹੀ ਨਘ੍ਹਾ ਦਿੰਦੀ ਸੀ | 4.06 | cmu_synth | null |
|
ਇਸ ਚੋਂ ਉਭਰਨਾ ਹੀ ਜੀਵਨ ਦਾ ਸੱਚ ਅਤੇ ਮੁਸ਼ਕਲਾਂ ਚ ਅਡੋਲ ਰਹਿਣ ਦਾ ਰਹੱਸ | 4.33 | cmu_synth | null |
|
ਇਸ ਵਾਰ ਇਸਤਰੀਆਂ ਨੌਜਵਾਨਾਂ ਅਤੇ ਬਜ਼ੁਰਗਾਂ ਨੇ ਵੀ ਵਧੇਰੇ ਉਤਸ਼ਾਹ ਵਿਖਾਇਆ | 4.565 | cmu_synth | null |
|
ਪੁਲਿਸ ਇਸ ਦੀ ਗੱਲ ਜਾਂਚ ਕਰ ਰਹੀ ਹੈ ਕਿ ਅਚਾਨਕ ਬੱਸ ਸਲਿੱਪ ਕਿਵੇਂ ਕਰ ਗਈ | 4.48 | cmu_synth | null |
|
ਰੀਪਬਲੀਕਨ ਨੈਸ਼ਨਲ ਕਮੇਟੀ ਨੇ ਸੈਂਟੋਰਮ ਦੇ ਇਸ ਫੈਸਲੇ ਦੀ ਸਲਾਘਾ ਕੀਤੀ ਹੈ | 4.655 | cmu_synth | null |
|
ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਇਸ ਧਮਾਕੇ ਦੀ ਸਖ਼ਤ ਨਿੰਦਾ ਕੀਤੀ ਹੈ | 4.545 | cmu_synth | null |
|
ਜੈਸਾ ਮਨ ਹੋਵੇ ਉਸੇ ਤਰ੍ਹਾਂ ਦੇ ਸਾਡੇ ਚੰਗੇ ਜਾਂ ਮਾੜੇ ਸੰਸਕਾਰ ਬਣਦੇ ਹਨ | 4.675 | cmu_synth | null |
|
ਜਿਹੜੇ ਪਿਆਕੜ ਪਊਏ ਨਾਲ ਹੋਰ ਉਰਾ ਪਰਾ ਛਕ ਜਾਂਦੇ ਹਨ ਉਹ ਵਾਧੂ ਬੋਝ ਹੁੰਦੈ | 4.715 | cmu_synth | null |
|
ਇਸਨੂੰ ਅਮਰੀਕਨ ਭਾਸ਼ਾ ਵਿੱਚ ਐਕਸਕਿਊਜ ਲੈਣਾ ਬਹਾਨਾ ਬਨਾਉਣਾ ਕਹਿੰਦੇ ਹਨ | 4.34 | cmu_synth | null |
|
ਜਿੰਨਾ ਕੁਝ ਕੋਈ ਖਾਦਾ ਪੀਂਦਾ ਹੈ ਉਹਦੀਆਂ ਕਲੋਰੀਆਂ ਗਿਣਦੇ ਰਹਿਣਾ ਚਾਹੀਦੈ | 4.415 | cmu_synth | null |
|
ਯਾਦ ਰਹੇ ਕਿ ਈਮੇਲ ਵਿੱਚ ਕੇਵਲ ਫਾਈਲ ਹੀ ਅਟੈਚ ਹੋ ਸਕਦੀ ਹੈ ਫੋਲਡਰ ਨਹੀਂ | 4.745 | cmu_synth | null |
|
ਉਸ ਨਾਲ ਸਬੰਧਤ ਅਨੇਕਾਂ ਸੈਮੀਨਾਰ ਨਾਟਕ ਕਵਿਤਾਵਾਂ ਸਮਾਗਮ ਆਯੋਜਿਤ ਹੋਏ | 5.33 | cmu_synth | null |
|
ਫਿਰ ਮੈਂ ਕਾਲਜ ਵਿਚ ਸੇਵਾਦਾਰਨੀ ਬਣੀ ਇਕ ਮਾਈ ਤੋਂ ਰੋਟੀ ਲੁਹਾਉਣ ਲੱਗ ਪਿਆ | 4.635 | cmu_synth | null |
|
ਫ਼ਿਰ ਵੀ ਕਈ ਕਦਰਾਂਕੀਮਤਾਂ ਦੂਜੀਆਂ ਨਾਲੋਂ ਵਧੇਰੇ ਮੁੱਲਵਾਨ ਹੁੰਦੀਆਂ ਹਨ | 4.26 | cmu_synth | null |
|
ਪਰ ਇਨ੍ਹਾਂ ਲੀਡਰਾਂ ਨੂੰ ਵੀ ਉਥੇ ਪੂਰੀ ਸਹੂਲਤਾਂ ਮਿਲ ਰਹੀਆਂ ਹੁੰਦੀਆਂ ਹਨ | 3.855 | cmu_synth | null |
|
ਪੰਚਨਗੀ ਚ ਮੇਰੀ ਪੜ੍ਹਾਈ ਨੇ ਮੈਨੂੰ ਆਤਮਨਿਰਭਰ ਤੇ ਆਤਮਵਿਸ਼ਵਾਸੀ ਬਣਾਇਆ | 4.365 | cmu_synth | null |
|
ਉਸਦਾ ਇਹ ਮੰਨਣਾ ਹੈ ਕਿ ਪੰਜਾਬੀ ਸਿਨੇਮਾ ਵਿਚ ਚੰਗੇ ਅਦਾਕਾਰਾਂ ਦੀ ਕਮੀ ਹੈ | 4.38 | cmu_synth | null |
|
ਅਤੇ ਜੋ ਵੀ ਵਿਆਜ ਕਮਾਇਆ ਹੈ ਉਸ ਉਤੇ ਕਨੇਡਾ ਵਿੱਚ ਟੈਕਸ ਵੀ ਦੇਣਾ ਪਵੇਗਾ | 4.68 | cmu_synth | null |
|
ਜੀਪੀ ਨੇ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦੇਣ ਤੇ ਵਿਰੋਧ ਪ੍ਰਗਟ ਕੀਤਾ ਹੈ | 4.28 | cmu_synth | null |
|
ਵਤਨ ਵਤਨ ਹੀ ਹੁੰਦਾ ਹੈ ਭਾਵੇਂ ਉਜਾੜ ਤੇ ਰੋਹੀ ਬੀਆਬਾਨ ਹੀ ਕਿਉਂ ਨਾ ਹੋਵੇ | 4.49 | cmu_synth | null |
|
ਇਸ ਮੌਕੇ ਉਹਨਾਂ ਨਾਲ ਮੀਡੀਆ ਸਲਾਹਕਾਰ ਪ੍ਰੋ ਸਰਚਾਂਦ ਸਿੰਘ ਵੀ ਮੌਜੂਦ ਸਨ | 4.59 | cmu_synth | null |
|
ਇਕ ਹੋਰ ਦਿਲਚਸਪ ਗੱਲ ਇਹ ਹੈ ਕਿ ਸ਼ੂਟਿੰਗ ਦੌਰਾਨ ਸ਼ਿਲਪਾ ਦਾ ਬੈਗ ਗੁਆਚ ਗਿਆ | 4.24 | cmu_synth | null |
|
ਅਰਥ ਫ਼ਿਲਮ ਵਿਚ ਉਸਦੇ ਨਾਲ ਸਮਿਤਾ ਪਾਟਿਲ ਵਰਗੀ ਸਮਰੱਥ ਅਭਿਨੇਤਰੀ ਵੀ ਸੀ | 4.45 | cmu_synth | null |
|
ਅਜਿਹੀ ਸਥਿਤੀ ਪੈਦਾ ਨਹੀਂ ਹੋਵੇਗੀ ਕਿ ਮੁਲਾਜ਼ਮਾਂ ਨੂੰ ਤਨਖਾਹਵਾਂ ਨਾ ਮਿਲਣ | 4.41 | cmu_synth | null |
|
ਸੰਭਵ ਹੈ ਸਾਰੇ ਕਰਤਬਾਂ ਦਾ ਵੇਰਵਾ ਇਕੋ ਇਸ਼ਤਿਹਾਰ ਵਿਚ ਸਮਾ ਨਾ ਸਕਿਆ ਹੋਵੇ | 4.715 | cmu_synth | null |
|
ਕ੍ਰਿਕਟ ਫੁੱਟਬਾਲ ਟੈਨਿਸ ਆਦਿ ਮੈਂ ਸਭ ਖੇਡਾਂ ਬੜੇ ਚਾਅ ਨਾਲ ਦੇਖਦਾ ਹਾਂ | 4.145 | cmu_synth | null |
|
ਸ਼ਾਇਦ ਬਹੁਤ ਮੀਡੀਆਕਾਰਾਂ ਨੂੰ ਵੀ ਆਪਣੀ ਇਸ ਤਾਕਤ ਦਾ ਅੰਦਾਜ਼ਾ ਹੀ ਨਹੀਂ ਹੈ | 4.565 | cmu_synth | null |
|
ਸੌਣ ਤੋਂ ਚਾਰ ਘੰਟੇ ਪਹਿਲਾਂ ਨਿਕੋਟੀਨ ਅਲਕੋਹਲ ਅਤੇ ਕੈਫੀਨ ਆਦਿ ਨਾ ਲਓ | 4.53 | cmu_synth | null |
|
ਕਸਰਤ ਕਿੰਨੀ ਦੇਰ ਅਤੇ ਕਿਹੜੀ ਕਰੀਏ ਇਸ ਦੇ ਲਈ ਡਾਕਟਰ ਦੀ ਸਲਾਹ ਜ਼ਰੂਰ ਲਓ | 4.57 | cmu_synth | null |
|
ਉਹ ਆਉਂਦਾ ਈ ਕਹਿਣ ਲੱਗਾ ਡਾ ਸਾਹਿਬ ਆਹ ਜੁਆਨ ਤਾਂ ਵਾਹਵਾ ਬਣਦਾ ਤਣਦੈ | 4.285 | cmu_synth | null |
|
ਮੈਨੂੰ ਤਾਂ ਕਿਸੇ ਘਾਸ ਨਹੀਂ ਡਾਲੀ ਮੇਰਾ ਮਤਲਬ ਮੈਨੂੰ ਕੁੱਝ ਨਹੀਂ ਕਿਹਾ | 4.52 | cmu_synth | null |
|
ਡਾਇਬਟੀਜ਼ ਨੂੰ ਕੰਟਰੋਲ ਵਿਚ ਰੱਖਣ ਲਈ ਜ਼ਰੂਰੀ ਹੈ ਕਿ ਤੁਸੀਂ ਚੰਗੀ ਨੀਂਦ ਲਓ | 4.485 | cmu_synth | null |
|
ਫਿਲਮ ਦੀ ਕਹਾਣੀ ਕਾਲਜ ਵਿਚ ਪੜ੍ਹਨ ਵਾਲੇ ਤਿੰਨ ਦੋਸਤਾਂ ਦੁਆਲੇ ਘੁੰਮਦੀ ਹੈ | 4.24 | cmu_synth | null |
|
ਪੱਗ ਦੀ ਨਵੀਂ ਸ਼ੈਲੀ ਜਾਂ ਸਟਾਈਲ ਨਿਰਧਾਰਿਤ ਕਰਨਾ ਆਪਣੇਆਪ ਚ ਸਮੱਸਿਆ ਸੀ | 4.445 | cmu_synth | null |
|
ਲੋੜਵੰਦਾਂ ਲਈ ਫੂਡ ਇਕੱਤਰ ਕਰਨ ਚ ਪੰਜਾਬੀ ਮੀਡੀਆ ਨੇ ਨਿਭਾਈ ਅਹਿਮ ਭੂਮਿਕਾ | 4.735 | cmu_synth | null |
|
ਹਜਾਰ ਹਜਾਰ ਡਾਲਰ ਦੇ ਗੁਲਾਬੀ ਨੋਟ ਪਿਆਰ ਵਜੋਂ ਬਚਿਆਂ ਨੂੰ ਦੇ ਦੇਂਦੇ ਹਨ | 4.34 | cmu_synth | null |
|
ਜਦੋਂਕਿ ਅਮਰੀਕਾ ਚ ਵਿਅਕਤੀਗਤ ਸਿਧਾਂਤਾਂ ਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ | 4.43 | cmu_synth | null |
|
ਮੇਰਾ ਵਿਚਾਰ ਹੈ ਕਿ ਮੁਸਲਮਾਨ ਕੌਮ ਕੋਲ ਕੋਈ ਉੱਚ ਕੋਟੀ ਦਾ ਲੀਡਰ ਨਹੀਂ ਹੈ | 4.805 | cmu_synth | null |
|
ਖ਼ੁਦ ਫੁਟਬਾਲ ਦਾ ਖਿਡਾਰੀ ਹੋਣ ਕਾਰਨ ਉਸ ਦੀ ਖੇਡ ਲਿਖਤਾਂ ਵਿਚ ਦਿਲਚਸਪੀ ਸੀ | 4.455 | cmu_synth | null |
|
ਜਦੋਂ ਕਦੇ ਬਾਥਰੂਮ ਵਿਚੋਂ ਬਦਬੂ ਆ ਰਹੀ ਹੋਵੇ ਤਾਂ ਰੂਮ ਫ੍ਰੈਸ਼ਨਰ ਛਿੜਕੋ | 4.2 | cmu_synth | null |
|
ਮੁਹੰਮਦ ਰਫੀ ਅਤੇ ਸ਼ਮਸ਼ਾਦ ਜਿਹੇ ਗਾਇਕਾਂ ਦੀ ਅਵਾਜ਼ ਵਿਚ ਇਹ ਗੀਤ ਗਾਏ ਗਏ ਸਨ | 4.86 | cmu_synth | null |
|
ਇਸੇ ਹੀ ਜਤਿੰਦਰ ਨੂੰ ਬਾਅਦ ਚ ਜੰਪਿੰਗ ਜੈਕ ਵਜੋਂ ਜਾਣਿਆ ਜਾਣ ਲੱਗ ਪਿਆ | 4.37 | cmu_synth | null |
|
ਉਹ ਉਮੀਦਵਾਰ ਜਿਸ ਦੀ ਕਮਿਊਨਿਟੀ ਵਿੱਚ ਇੱਕ ਪਹਿਚਾਨ ਅਤੇ ਇੱਜ਼ਤ ਬਣੀ ਹੋਵੇ | 4.405 | cmu_synth | null |
|
ਉਸ ਨੂੰ ਰੀੜ੍ਹ ਦੀ ਹੱਡੀ ਦੇ ਨਾਲ ਪੇਟ ਦਰਦ ਦੀ ਸ਼ਿਕਾਇਤ ਵੀ ਰਹਿਣ ਲੱਗੀ ਹੈ | 4.3 | cmu_synth | null |
|
ਅਤੇ ਜ਼ਹਿਰ ਜਿੰਨਾਂ ਸੁਖੱਮ ਹੋ ਜਾਂਦਾ ਹੈ ਉਨਾਂ ਹੀ ਖ਼ਤਰਨਾਕ ਹੋ ਜਾਂਦਾ ਹੈ | 4.54 | cmu_synth | null |
|
ਇਕ ਪੰਜਾਬੀ ਪੁੱਤਰ ਹੋਣ ਕਰ ਕੇ ਪੰਜਾਬ ਦਾ ਦਰਦ ਆਉਣਾ ਇਕ ਕੁਦਰਤੀਂ ਗੱਲ ਸੀ | 4.6 | cmu_synth | null |
|
ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਸਬੰਧੀ ਉਨ੍ਹਾਂ ਦੀ ਟਿੱਪਣੀ ਰਾਜਨੀਤਕ ਹੈ | 4.355 | cmu_synth | null |
|
ਹਾਕੀ ਦਾ ਮੇਰੇ ਦਿਲ ਚ ਉਨਾ ਹੀ ਸਨਮਾਨ ਹੈ ਜਿੰਨਾ ਮਾਂ ਅਤੇ ਮਾਤਭੂਮੀ ਦਾ | 4.695 | cmu_synth | null |
|
ਪਰ ਉਹ ਸਾਮਾਨ ਬੇਅ ਸੀਅਰਜ਼ ਜਾਂ ਈਟਨ ਦੇ ਸਾਮਾਨ ਦੀ ਬਰਾਬਰੀ ਨਹੀਂ ਕਰ ਸਕਦਾ | 4.765 | cmu_synth | null |
|
ਸਟਾਰ ਵਾਲੀ ਊਰਾਜ ਇਸ ਪਤਲੇ ਜਿਹੇ ਐਕਟਰ ਚ ਇਸ ਗਾਣੇ ਰਾਹੀਂ ਦਿਖਾਈ ਦਿੱਤੀ | 4.65 | cmu_synth | null |
|
ਖਾੜੀ ਵਿਚ ਅਮਰੀਕਾ ਦੀ ਮੌਜੂਦਗੀ ਯਾਹੂਦੀਆਂ ਦੇ ਹਿਤਾਂ ਦੀ ਰੱਖਿਆ ਕਰਦੀ ਹੈ | 4.315 | cmu_synth | null |
|
ਧੰਨਧੰਨ ਅੰਬੇਦਕਰ ਮਹਾਂ ਯੋਧਾ ਝਾੜੂ ਫੇਰਾਂ ਨੂੰ ਤਖਤ ਤੇ ਬਿਠਾਉਣ ਵਾਲਾ | 4.52 | cmu_synth | null |
|
ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਾਲਾ ਕੋਈ ਵੱਖਰਾ ਵਿਭਾਗ ਨਹੀਂ ਹੈ | 4.175 | cmu_synth | null |
|
ਅਸ਼ੁਅਰਿਸ ਵੱਲੋਂ ਤੁਹਾਡੇ ਹੱਕਾਂ ਦੀ ਰਾਖੀ ਲਈ ਵੱਖ ਵੱਖ ਨਿਯਮ ਬਣਾਏ ਗਏ ਹਨ | 4.515 | cmu_synth | null |
|
ਫਿਰ ਇਕ ਪੱਥਰ ਲਿਆ ਕੇ ਇਨ੍ਹਾਂ ਤੇ ਰੱਖਿਆ ਗਿਆ ਤਾਂ ਜਾ ਕੇ ਕਿਤੇ ਗੱਲ ਬਣੀ | 4.01 | cmu_synth | null |
|
ਮਿਹਨਤੀ ਅਤੇ ਮੁਸ਼ੱਕਤੀ ਲੋਕ ਅਮੂਮਨ ਗਰਮ ਦੇਸ਼ਾਂ ਦੇ ਵਸਨੀਕ ਹੀ ਪਾਏ ਗਏ ਹਨ | 4.805 | cmu_synth | null |
|
ਧਰਮ ਇਕ ਜੀਵਨ ਜਾਚ ਅਤੇ ਜਿੰਦਗੀ ਨੂੰ ਚੰਗੇਰੇ ਤਰੀਕੇ ਨਾਲ ਜਿਊਣ ਦਾ ਵਸੀਲਾ | 4.48 | cmu_synth | null |
|
ਦੱਸਿਆ ਜਾ ਰਿਹਾ ਹੈ ਕਿ ਅੱਥਰੀ ਭੀੜ ਚ ਕਰੀਬ ਹਜਾਰ ਕੁ ਨੌਜਵਾਨ ਸ਼ਾਮਿਲ ਸਨ | 4.675 | cmu_synth | null |
|
ਉਥੇ ਉਸ ਨੌਜੁਆਨ ਨੇ ਇਕ ਬੰਦੇ ਨੂੰ ਦੱਸਿਆ ਕਿ ਉਹਦਾ ਸਕੂਟਰ ਖੋਹਿਆ ਗਿਆ ਸੀ | 4.685 | cmu_synth | null |
|
ਜਥੇਦਾਰ ਮੱਕੜ ਯੂਐਨਓ ਨੂੰ ਦੱਸਣਗੇ ਕਿ ਦਸਤਾਰ ਸਿੱਖਾਂ ਦਾ ਧਾਰਮਿਕ ਅੰਗ ਹੈ | 4.505 | cmu_synth | null |
|
ਪਿੰਡ ਦੇ ਨੰਬਰਦਾਰ ਦੀਦਾਰ ਸਿੰਘ ਦੇ ਸਮਰਥਕਾਂ ਵਲੋਂ ਗੋਲ਼ੀ ੳਚਲਾਈਆਂ ਗਈਆਂ | 4.67 | cmu_synth | null |
|
ਆਰਥਿਕ ਮੋਰਚੇ ਦੀ ਲੜਾਈ ਵਾਸਤੇ ਸੰਵਿਧਾਨ ਵਿਚ ਕੀ ਕੁਝ ਸੰਕੇਤ ਹਨ ਜਿਵੇਂ | 4.66 | cmu_synth | null |
|
ਉਨ੍ਹਾਂ ਦੇ ਪਾਸਪੋਰਟ ਸਹੁਰੇ ਪਰਿਵਾਰ ਵਾਲੇ ਆਪਣੇ ਕਬਜ਼ੇ ਵਿਚ ਲੈ ਲੈਂਦੇ ਹਨ | 4.515 | cmu_synth | null |
|
ਉੜੀਸਾ ਚ ਵਿਧਾਨ ਸਭਾ ਦੀ ਜ਼ਿਮਨੀ ਚੋਣ ਚ ਬੀਜੇਡੀ ਨੇ ਮੱਲ ਮਾਰ ਲਈ ਹੈ | 4.41 | cmu_synth | null |
|
ਦੂਜਾ ਸਾਨੂੰ ਹਨੇਰੇ ਦੇ ਵਧਦੇ ਜਾਣ ਕਰਕੇ ਸਵਾਰੀ ਮਿਲਣੀ ਵੀ ਔਖੀ ਜਾਪਦੀ ਸੀ | 4.805 | cmu_synth | null |
|
ਹਰ ਮੱਤ ਹਰ ਵਰਗ ਵਿਚ ਭੇਖੀਪਖੰਡੀ ਬਹੁਤ ਵੱਡੀ ਗਿਣਤੀ ਵਿਚ ਫੈਲੇ ਹੋਏ ਹਨ | 4.645 | cmu_synth | null |
|
ਪਰਲ ਕੰਪਨੀ ਨੇ ਕਰੋੜ ਰੁਪਿਆ ਤੇ ਕੁਝ ਹੋਰ ਕੰਪਨੀਆਂ ਨੇ ਵੀ ਮਾਇਆ ਦੇਣੀ ਹੈ | 4.47 | cmu_synth | null |
|
ਸ਼ਬਦ ਹੀ ਤਾਂ ਉਹ ਹਥਿਆਰ ਹਨ ਜਿਸ ਨਾਲ ਤੁਸੀਂ ਹੋਰਾਂ ਦਾ ਦਿਲ ਜਿੱਤਣਾ ਹੈ | 4.455 | cmu_synth | null |
|
ਉਕਤ ਪਿਛੋਕੜ ਚ ਸਿਆਸਤਦਾਨਾਂ ਵਿਰੁੱਧ ਸੁਪਰੀਮ ਕੋਰਟ ਦੀ ਟਿੱਪਣੀ ਅਹਿਮ ਹੈ | 4.265 | cmu_synth | null |
|
ਉਬਾਲਣ ਨਾਲ ਖਾਸ ਕਰਕੇ ਵਿਟਾਮਿਨਾਂ ਦੇ ਬੀ ਸਮੂਹ ਤੇ ਮਾੜਾ ਅਸਰ ਹੁੰਦਾ ਹੈ | 4.51 | cmu_synth | null |
|
ਜਿੱਥੇ ਆਪਣਾ ਬਟਨ ਪਾਉਣਾ ਹੋਵੇ ਉੱਥੇ ਖੜ੍ਹੀ ਲਾਈਨ ਕਰਕੇ ਮਾਊਸ ਛੱਡ ਦੇਵੋ | 4.8 | cmu_synth | null |
|
ਸਾਡੇ ਸਿਤਾਰੇ ਵੀ ਕਈ ਤਰ੍ਹਾਂ ਦੇ ਡਰਾਂ ਤੋਂ ਕੋਈ ਵੱਖਰੇ ਨਹੀਂ ਉਹਨਾਂ ਨੂੰ | 4.26 | cmu_synth | null |
|
ਉਸ ਚ ਵੀ ਨਿੰਬੂ ਪਾਣੀ ਜਿਸ ਚ ਖੰਡ ਦੀ ਬਜਾਏ ਨਮਕ ਹੋਵੇ ਤਾਂ ਬੇਹਤਰ ਹੈ | 4.275 | cmu_synth | null |
|
ਕੰਸਰਵੇਟਿਵ ਉਮੀਦਵਾਰ ਪ੍ਰੀਤੀ ਲਾਂਬਾ ਨੇ ਭਾਵੇਂ ਕਿ ਮਿਹਨਤ ਬਹੁਤ ਕੀਤੀ ਹੈ | 4.435 | cmu_synth | null |
|
ਜਿਸ ਨੂੰ ਫਿ਼ਰਕੂ ਰੰਗ ਦੇ ਕੇ ਦਿਨੋਂਦਿਨ ਭਿਆਨਕ ਰੂਪ ਦਿੱਤਾ ਜਾ ਰਿਹਾ ਸੀ | 4.19 | cmu_synth | null |
|
ਪਬਲਿਕ ਸੇਫਟੀ ਦੇ ਨੁਕਤੇ ਤੋਂ ਡਰਾਇਵਿੰਗ ਲਾਇਸੰਸ ਦੀ ਵਿਵਸਥਾ ਕੀਤੀ ਗਈ ਹੈ | 4.465 | cmu_synth | null |