--- license: cc-by-4.0 language: - pa tags: - bert datasets: - L3Cube-IndicNews widget: - text: "ਖੇਡ ਪਾਰਕ ਬਣਾਏ ਜਾ ਰਹੇ ਹਨ। ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਆਈਏਐੱਸ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਖੇਡ ਸਹੂਲਤਾਂ ਨਾਲ ਲੈਸ ਕਰਨ ਵਾਸਤੇ ਕਰੀਬ 10 ਕਰੋੜ ਦੀ ਲਾਗਤ ਵਾਲਾ ‘ਖੇਡ ਪਾਰਕ’ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਪਹਿਲੇ ਪੜਾਅ ਵਿੱਚ ਜ਼ਿਲ੍ਹੇ ਦੇ 30 ਪਿੰਡਾਂ ਵਿੱਚ ਖੇਡ ਪਾਰਕ ਬਣਾਏ ਜਾ ਰਹੇ ਹਨ, ਜਿਸ ਤਹਿਤ ਉਥੋਂ ਦੇ ਖੇਡ ਮੈਦਾਨਾਂ ’ਚ ਟਰੈਕ, ਘਾਹ, ਫਲੱਡ ਲਾਈਟਾਂ, ਓਪਨ ਜਿਮ, ਝੂਲੇ, ਫੁਹਾਰਾ ਸਿੰਜਾਈ ਸਿਸਟਮ, ਵਾਲੀਬਾਲ ਮੈਦਾਨ, ਚਾਰਦੀਵਾਰੀ ਜਾਂ ਹੋਰ ਲੋੜੀਂਦੇ ਕੰਮ ਕਰਵਾਏ ਜਾਣਗੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ ਸ੍ਰੀ ਪਰਮਵੀਰ ਸਿੰਘ ਨੇ ਦੱਸਿਆ ਕਿ ਪਹਿਲੇ ਪੜਾਅ ਦੇ 30 ਖੇਡ ਪਾਰਕਾਂ ਲਈ ਕਰੀਬ 10 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਹ ਫੰਡ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਅਖਤਿਆਰੀ ਫੰਡ ’ਚੋਂ, 15ਵੇਂ ਵਿੱਤ ਕਮਿਸ਼ਨਰ ’ਚੋਂ ਤੇ ਮਗਨਰੇਗਾ ’ਚੋਂ ਖਰਚੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਭੈਣੀ ਮਹਿਰਾਜ ’ਚ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਬਾਕੀ ਪਿੰਡਾਂ ’ਚ ਛੇਤੀ ਸ਼ੁਰੂ ਹੋ ਜਾਵੇਗਾ। ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਉਨ੍ਹਾਂ ਦੀ ਸੋਚ ਹੈ ਕਿ ਜ਼ਿਲ੍ਹਾ ਬਰਨਾਲਾ ਨੂੰ ਖੇਡਾਂ ਦੇ ਖੇਤਰ ’ਚ ਨੰਬਰ ਇੱਕ ਜ਼ਿਲ੍ਹਾ ਬਣਾਇਆ ਜਾਵੇ। ਇਸ ਤਹਿਤ ਜ਼ਿਲ੍ਹੇ ’ਚ ਵੱਧ ਤੋਂ ਵੱਧ ਖੇਡ ਸਹੂਲਤਾਂ ਦੇਣ ਲਈ ਸਪੋਰਟਸ ਪਾਰਕਾਂ ਦਾ ਪ੍ਰਾਜੈਕਟ ਲਿਆਂਦਾ ਜਾ ਰਿਹਾ ਹੈ, ਜਿਸ ’ਤੇ ਕਰੀਬ 10 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡ ਪਾਰਕਾਂ ਨੂੰ ਹਰ ਲੋੜੀਂਦੀ ਖੇਡ ਸਹੂਲਤ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਜਿੱਥੇ ਨੌਜਵਾਨਾਂ ਇੱਥੇ ਖੇਡ ਸਕਣ, ਉਥੇ ਬੱਚਿਆਂ, ਬਜ਼ੁਰਗਾਂ ਆਦਿ ਲਈ ਪਾਰਕ ਦੀਆਂ ਸਹੂਲਤਾਂ ਵੀ ਦਿੱਤੀਆਂ ਜਾ ਸਕਣ। " - text: "ਹਿਮਾਚਲ ਪ੍ਰਦੇਸ਼: ਹਿਮਾਚਲ ਪ੍ਰਦੇਸ਼ 'ਚ ਮੌਸਮ ਕਰਵਟ ਲੈ ਲਈ ਹੈ। ਰਾਜ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਸ਼ ਹੋ ਰਹੀ ਹੈ। ਰਾਜ ਦੀ ਰਾਜਧਾਨੀ ਸ਼ਿਮਲਾ ਵਿੱਚ ਵੀ ਮੌਸਮ ਖਰਾਬ ਰਿਹਾ। ਇਸ ਦੇ ਨਾਲ ਹੀ ਮੀਂਹ ਕਾਰਨ ਤਾਪਮਾਨ 'ਚ ਵੀ ਗਿਰਾਵਟ ਆਈ ਹੈ। ਸ਼ਿਮਲਾ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਅੱਜ ਸੂਬੇ ਦੇ ਕੁਝ ਹਿੱਸਿਆਂ 'ਚ ਮੀਂਹ ਅਤੇ ਗਰਜ ਨਾਲ ਯੈਲੋ ਅਲਰਟ ਜਾਰੀ ਕੀਤਾ ਹੈ। 25 ਅਤੇ 25 ਸਤੰਬਰ ਨੂੰ ਕੁਝ ਹਿੱਸਿਆਂ ਵਿੱਚ ਬਾਰਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। 26 ਤੋਂ 27 ਸਤੰਬਰ ਤੱਕ ਰਾਜ ਦੇ ਸਾਰੇ ਹਿੱਸਿਆਂ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।ਇਸ ਸਾਲ 465 ਲੋਕਾਂ ਦੀ ਮੌਤ ਹੋ ਚੁੱਕੀ ਹੈ।24 ਜੂਨ ਤੋਂ 22 ਸਤੰਬਰ ਤੱਕ ਮਾਨਸੂਨ ਦੇ ਮੌਸਮ ਵਿੱਚ 465 ਲੋਕਾਂ ਦੀ ਜਾਨ ਚਲੀ ਗਈ ਹੈ। ਇਨ੍ਹਾਂ 'ਚੋਂ 178 ਲੋਕਾਂ ਦੀ ਮੌਤ ਸੜਕ ਹਾਦਸਿਆਂ 'ਚ ਹੋਈ। ਕੁੱਲ 482 ਲੋਕ ਜ਼ਖਮੀ ਹੋਏ ਹਨ। ਸੂਬੇ 'ਚ 2,634 ਮਕਾਨ ਢਹਿ ਗਏ ਹਨ। 11105 ਨੂੰ ਅੰਸ਼ਕ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ 320 ਦੁਕਾਨਾਂ ਅਤੇ 5949 ਗਊ ਸ਼ਾਲਾਵਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮਾਨਸੂਨ ਸੀਜ਼ਨ ਦੌਰਾਨ ਹੁਣ ਤੱਕ 8667.38 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸੂਬੇ 'ਚ ਹੁਣ ਤੱਕ ਜ਼ਮੀਨ ਖਿਸਕਣ ਦੀਆਂ 168 ਅਤੇ ਹੜ੍ਹ ਦੀਆਂ 72 ਘਟਨਾਵਾਂ ਸਾਹਮਣੇ ਆਈਆਂ ਹਨ।" --- ## Punjabi-Doc-Topic-BERT Punjabi-Doc-Topic-BERT model is an IndicSBERT(l3cube-pune/punjabi-sentence-bert-nli) model fine-tuned on Punjabi documents from the L3Cube-IndicNews Corpus [dataset link]https://github.com/l3cube-pune/indic-nlp.
This dataset consists of sub-datasets like LDC (Long Document Classification), LPC (Long Paragraph Classification), and SHC (Short Headlines Classification), each having different document lengths.
This model is trained on a combination of all three variants and works well across different document sizes. More details on the dataset, models, and baseline results can be found in our [paper]https://arxiv.org/abs/2401.02254 Citing: ``` @article{mirashi2024l3cube, title={L3Cube-IndicNews: News-based Short Text and Long Document Classification Datasets in Indic Languages}, author={Mirashi, Aishwarya and Sonavane, Srushti and Lingayat, Purva and Padhiyar, Tejas and Joshi, Raviraj}, journal={arXiv preprint arXiv:2401.02254}, year={2024} } ``` Other document topic models for different Indic languages are listed below:
Hindi-Doc-Topic-BERT
Marathi-Doc-Topic-BERT
Bengali-Doc-Topic-BERT
Telugu-Doc-Topic-BERT
Tamil-Doc-Topic-BERT
Gujarati-Doc-Topic-BERT
Kannada-Doc-Topic-BERT
Odia-Doc-Topic-BERT
Malayalam-Doc-Topic-BERT
Punjabi-Doc-Topic-BERT
English-Doc-Topic-BERT